Vichar Taqraar 'ਥੱਪੜ ਕਿਸਾਨੀ ਸੀ ਜਾਂ ਖ਼ਾਲਿਸਤਾਨੀ ?' | Kangna Ranaut | Kulwinder Kaur

  Рет қаралды 248,297

PTC NEWS

PTC NEWS

Күн бұрын

Пікірлер: 443
@ib1463
@ib1463 7 ай бұрын
ਕੁਲਵਿੰਦਰ ਕੌਰ ਦਾ ਥੱਪੜ ਨਾ ਕਿਸਾਨੀ ਸੀ ਤੇ ਨਾ ਖਾਲਸਤਾਨੀ,ਇਹ ਥੱਪੜ ਪੰਜਾਬ ਦੀ ਅੱਣਖ ਦਾ ਥੱਪੜ ਸੀ। ਧੰਨਵਾਦ।
@HarbajanSingh-zs7qd
@HarbajanSingh-zs7qd 6 ай бұрын
1:48
@roshansharma8079
@roshansharma8079 7 ай бұрын
ਸਭ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਇਸ ਬੱਬਰ ਸੇਰ ਧੀ ਦਾ ਸਾਥ ਦੇਣਾ ਚਾਹੀਦਾ ਹੈ ਜਿਸ ਧੀ ਨੇ ਇਸ ਕੰਗਣਾ ਨੂੰ ਬੋਲਣ ਦਾ ਤਰੀਕਾ ਸਿਖਾਇਆ ਹੈ
@gulzarsingh4604
@gulzarsingh4604 7 ай бұрын
ਜੇਕਰ ਪੰਜਾਬ ਦੇ ਲੋਕਾਂ ਦੀ ਜਾਗਦੀ ਜਮੀਰ ਹੁੰਦੀ ਤਾ ਕਾਗਰਸ ਨੂੰ ਵੋਟਾਂ ਨਾ ਪਾਦੇ ਉਹ ਵੀ ਇਕ ਜੂਨ ਨੂੰ
@RandheerSingh-qt3jl
@RandheerSingh-qt3jl 7 ай бұрын
ਉਂਝ ਨੀਲ
@shantygoyal4500
@shantygoyal4500 6 ай бұрын
Q❤z​@@RandheerSingh-qt3jl
@taranpannu1313
@taranpannu1313 6 ай бұрын
Ph
@BalwinderKaur-nx4kv
@BalwinderKaur-nx4kv 7 ай бұрын
ਨੇੜੇ ਦੀਆਂ ਤਸਵੀਰਾਂ ਕਿਓਂ ਨੀ ਨਸ਼ਰ ਕੀਤੀਆਂ ਜਾ ਰਹਿਆਂ ਅਗਰ ਕੁਲਵਿੰਦਰ ਨੇਂ ਸੱਚ ਚ ਗਲਤ ਕੀਤਾ ਹੁੰਦਾ ਤਾਂ ਟੀਵੀ ਚੈਨਲਾਂ ਤੇ ਪੂਰਾ ਦਿਨ ਚੱਲਣੀਆਂ ਸੀ
@momistudiosagra0003
@momistudiosagra0003 7 ай бұрын
ਕੁਲਵਿੰਦਰ ਕੌਰ ਨੇ ਸਹੀ ਕੀਤਾ
@gurdialsingh7411
@gurdialsingh7411 7 ай бұрын
ਕੁਲਵਿੰਦਰ ਕੌਰ 15 ਸਾਲ ਦਾ ਬੈਕਰਾਉਡ ਚੈਕ ਕਰੋ ਅਤੇ ਕੰਗਨਾ ਦਾ 5 ਸਾਲ ਦਾ ਹੀ ਬੈਕਰਾੳੇਡ ਚੈਕ ਕਰਲੋ ਪਤਾ ਚੱਲ ਜਾਊਗਾ
@HarjeetSingh-sr9cf
@HarjeetSingh-sr9cf 7 ай бұрын
ਵਾਹ ਜੀ ਵਾਹ ਬਹੁਤ ਹੀ ਖੂਬਸੂਰਤ 👌💯👌
@surindersandhu796
@surindersandhu796 7 ай бұрын
ਸਜ਼ਾ ਦੇਣ ਤੋਂ ਪਹਿਲਾ ਕੀ ਕੁਲਵਿਦਰ ਕੌਰ ਨੂੰ ਕਿਸੇ ਕੋਰਟ ਵਿੱਚ ਗੁਨਾਹਗਾਰ ਸਿੱਧ ਕੀਤਾ ਗਿਆ ਹੈ।ਬਿਨਾ ਗੁਨਾਹ ਸਿੰਧ ਕੀਤੇ ਸਜ਼ਾ ਨਹੀਂ ਦਿੱਤੀ ਜਾ ਸਕਦੀ।ਕੰਗਨਾ ਦੀ ਜੁਬਾਨ ਬਹੁਤ ਜਿਆਦਾ ਚਲਦੀ ਹੈ ਜਿਸ ਦਾ ਨਤੀਜਾ ਨਿਕਲਿਆ ਹੈ।
@jawaharlalgoyal9618
@jawaharlalgoyal9618 7 ай бұрын
जिसकी मां 100 रुपए में उपलब्ध है वो कंगना के साथ है और जो अपनी मां के बारे में उल्टे-सीधे शब्द नहीं सुन सकता वो महिला जवान के साथ है।
@mohinderaastropal1240
@mohinderaastropal1240 7 ай бұрын
🙏❗❗आदरणीय आप जैसे व्यक्तित्व को तो निर्णायक समिति में होना चाहिए🤔❗❗❗❗.
@nirbhaisingh6456
@nirbhaisingh6456 7 ай бұрын
ਕੰਗਣਾ ਗਰਮ ਹੈ ।ਕਿਰਪਾ ਕਰਕੇ ਸਰਕਾਰ ਕੰਗਣਾ ਨੂੰ ਠੰਡੀ ਕਰਨ ਦਾ ਇੰਤਜਾਮ ਕਰੇ।
@AvtarSingh-f6y
@AvtarSingh-f6y 6 ай бұрын
😊
@HarjitSingh-e4v
@HarjitSingh-e4v 7 ай бұрын
Action to Reaction by k.kaur ਮੈਨੂੰ ਰਾਤੀ ਸੁਪਣਾ ਆਇਆ ਕੰਗਨਾ ਮੇਰੇ ਕੋਲ ਬਹਿ ਕੇ ਰੋ ਰਹੀ ਹੈ ਆਪਣੀ ਗੱਲ ਦਿਖਾ ਕੇ ਕਹਿ ਰਹੀ ਹੈ ਇਹ ਨਿਸ਼ਾਨ ਮਰਨ ਤੋਂ ਬਾਅਦ ਵੀ ਨਹੀਂ ਜਾਣਾ 😢
@JaswinderKaur-gp1on
@JaswinderKaur-gp1on 7 ай бұрын
Right sir
@jawaharlalgoyal9618
@jawaharlalgoyal9618 7 ай бұрын
मणिपुर में महिलाओं के साथ बलात्कार मोदी की पुलिस के सामने हुआ तो मोदी चीन समर्थक है क्या??
@parmjitlegha9892
@parmjitlegha9892 7 ай бұрын
ਜੇ ਕੁਲਵਿੰਦਰ ਕੌਰ ਖਾਲਿਸਤਾਨੀ ਹੁੰਦੀ ਤਾਂ ਕੰਗਣਾ ਦੇ ਥੱਪੜ ਨਾਂ ਮਾਰਦੀ, ਸਾਨੂੰ ਲਗਦਾ ਉਸ ਕੋਲ ਸਰਕਾਰੀ ਪਿਸਤੌਲ ਵੀ ਹੋਣਾ ਪਰ ਉਸ ਨੇ ਇੱਕ ਜ਼ਿੰਮੇਵਾਰ ਅਫਸਰ ਵਾਂਗ ਹੀ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਹੈ
@GurjeetSingh-cj6pm
@GurjeetSingh-cj6pm 7 ай бұрын
ਬਹੁਤ ਵਧੀਆ ਹੈ ਭੈਣ ਜੀ ਸਲਾਮ ਹੈ ਕਲਵੀਦਰ ਕੋਰ
@GotaSingh-gj7dq
@GotaSingh-gj7dq 7 ай бұрын
ਨੀਂ ਕੰਗਣਾ, ਔਖਾ ਹੋ ਗਿਆ ਅੱਡੇ ਤੋਂ,ਲੰਘਣਾ,,ਇਕ ਭੇਡ ਲਿਬੜੀ ਦਿੰਦੀ ਸਾਰੀਆਂ ਲਵੇੜ,, ਜਿਹੋ ਜਿਹੀ ਲੱਗੀ ਕੁਲਵਿੰਦਰ ਕੌਰ ਦੀ ਚਪੇੜ
@Amarjeetsingh-xr7cz
@Amarjeetsingh-xr7cz 7 ай бұрын
इस थप्पड़ कांड के बाद अनुमान लगाया जा रहा है कि कंगना रनौत को कोई न कोई पद ज़रूर मिलने की सम्भावना है।
@bhagsingh9077
@bhagsingh9077 7 ай бұрын
ਕਿਸਾਨੀ ਥੱਪੜ ਸੀ ਕੰਗਣਾ ਰਾਣੌਤ ਸਾਰੀ ਉਮਰ ਯਾਦ ਰੱਖੇਗੀ
@MalkitSingh-w2x
@MalkitSingh-w2x 7 ай бұрын
ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਕਿੰਨੀਂ ਵਾਰੀ ਕੰਗਨਾ ਕਿੰਨੀ ਵਾਰ ਚੰਡੀਗੜ੍ਹ ਏਅਰਪੋਰਟ ਆਈ ਗਈ ਪੂਰਾ ਰਿਕਾਰਡ ਚੈਕ ਕੀਤਾ ਜਾਵੇ।
@sundroppowercompanyabohar1950
@sundroppowercompanyabohar1950 7 ай бұрын
Guarantee ਆ ਕੰਗਣਾ ਰਣੌਤ ਨੇ ਕੱਲਵਿੰਦਰ ਕੌਰ ਨੂੰ ਜਰੂਰ ਉਕਸਾਇਆ ਹੋਵੇਗਾ
@ravindersandher7924
@ravindersandher7924 7 ай бұрын
ਕੁਲਵਿਦੰਰ ਨੇ ਕਦੇ ਨਹੀਂ ਕਿਹਾ ਕਿ ਮੈਂ ਥੱਪੜ ਇਸ ਕਰਕੇ ਮਾਰਿਆ ਤੁਸੀ ਗੱਲਤ ਜੋੜ ਰਹੇ ਹੋ
@KatodSingh
@KatodSingh 7 ай бұрын
ਬਹੁਤ ਚੰਗੀ ਕੀਤਾ ਬਹੁਤ ਚੰਗੀ ਗੱਲ ਕੀਤੀ ਗਈ✔️
@harrymehat2932
@harrymehat2932 7 ай бұрын
Kisan majdoor akta jindabad👍👍 kulvinder kaur jindabad👍👍
@Jatinder-kc6ho
@Jatinder-kc6ho 7 ай бұрын
ਿਜਸ ਤਰਾ ਕੰਗਨਾ ਅਵਾ ਤਵਾ ਬੋਲ ਕੇ ਬੀਜੇਪੀ ਿਵਚ ਸ਼ਾਮਲ ਹੋਈ ਹੈ ਇਸ ਤਰਾ ਕੰਗਨਾ ਸੋਚ ਰਹੀ ਹੈ
@BaljinderSinghGANDIWIND-eo3yk
@BaljinderSinghGANDIWIND-eo3yk 7 ай бұрын
ਥੱਪੜ ਤਾਂ ਥੱਪੜ ਜ਼ੋ ਮਰਜੀ ਸਮਝ ਲੋ ਪਰ ਖਾਲਸੇ ਹੱਥ ਏਨਾ ਭਾਰਾ ਕੇ ਝਲਣਾ ਮੁਸ਼ਕਿਲ ਹੋ ਜਾਂਦਾ
@sundroppowercompanyabohar1950
@sundroppowercompanyabohar1950 7 ай бұрын
Guarantee ਆ ਕੰਗਣਾ ਰਣੌਤ ਨੇ ਕੱਲਵਿੰਦਰ ਕੌਰ ਨੂੰ ਜਰੂਰ ਉਕਸਾਇਆ ਹੋਵੇਗਾ ਕਿਸਾਨ ਯੂਨੀਅਨ ਮੋਹਾਲੀ ਪੁਲੀਸ ਨੂੰ approach ਕਰਨ
@AmrikSingh-wm3px
@AmrikSingh-wm3px 7 ай бұрын
ਕੰਗਣਾ ਤੈਨੂੰ ਕਿਸੇ ਨਹੀਂ ਮੰਗਣਾ,,, ਰਹਿ ਜਾਏਗੀ,, shadi
@AjitSingh-el4gf
@AjitSingh-el4gf 7 ай бұрын
Uh tan pehlan hi bhot vari mang chuki hai PAHARAN
@RajKaur-nl3jc
@RajKaur-nl3jc 7 ай бұрын
ਹੁਣ ਮੀਡੀਆ ਤੇ ਵੀ ਪਰਚਾ ਕਰਵਾ ਦੇਣਾ ਇਸ ਕੰਗਣਾ ਨੇ ਸਰਕਾਰ ਵੀ ਇਨਾ ਦੀ ਈ ਐ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਐ ਇਨਾਂ ਤੋਂ
@AjitSingh-el4gf
@AjitSingh-el4gf 7 ай бұрын
Thanks for your Remarks Bibi ji
@VikramSingh-qm5hc
@VikramSingh-qm5hc 7 ай бұрын
ਹਾਂ ਅੰਸੀ ਸਾਰੇ‌ ਪੰਜਾਬੀ ਖਾਲੀਸਤਾੰਨੀ ਹਾਂ ਕਰਲੋ ਜੋ ਕਰੰਨਾ ਇਦਾੰ ਹੂੰਦਾ ਰਿਹਾ ਏਦਾੰ ਹੀ‌ ਹੂੰਦਾੰ ਰਹੈਗਾ‌😅💪
@rajwantkaur9639
@rajwantkaur9639 7 ай бұрын
ਥੱਪੜ ਤਾਂ ਮਜ਼ਬੂਤ ਸੀ🤣ਮੰਨ ਕੇ ਚੱਲੋ, ਖਾਲਿਸਤਾਨੀ ਵੀ ਸੀ ਤੇ। ਕਿਸਾਨਾਂ ਵੀ ਹਿਦੋਸਤਾਨੀ ਵੀ, ਪੰਜਾਬ ਤਾ ਜਾਵਾਬ ਦੇਦਾ, ਇਹੋ ਜਿਹੀ ਕੰਗਨਾ ਜਿਹੀ
@AjitSingh-el4gf
@AjitSingh-el4gf 7 ай бұрын
Thanks ,Bibi jt
@KuldeepSingh-yt2fi
@KuldeepSingh-yt2fi 7 ай бұрын
ਇਹ ਸਾਰੀ ਸਿਆਸਤ ਚੱਲ ਰਹੀ ਹੈ ਕੁਲਵਿੰਦਰ ਕੌਰ ਨੇ ਬਹੁਤ ਗਲਤ ਕੀਤਾ ਇਸ ਵਧੀਆ ਨੌਕਰੀ ਕਰ ਰਹੀ ਸੀ ਐਵੇਂ ਪੰਗਾ ਪਾ ਬੈਠੀ
@YounasBabehali
@YounasBabehali 7 ай бұрын
ਬ।ਬ।ਰ ਸਐਨbabar sherni
@sabi-mansa
@sabi-mansa 7 ай бұрын
ਬਿੱਟੂ ਬੁੱਚੜ ਹੁਣ ਨੀਂ ਬੋਲਦਾ
@Singh-ep2bx
@Singh-ep2bx 7 ай бұрын
ਪੰਜਾਬ ਦੇ ਲੋਕ ਗੁਰੂਆਂ ਦੇ ਰਸਤਿਆਂ ਤੇ ਚਲਣ ਵਾਲੇ ਅਣਖੀਲੇ ਅਤੇ ਜਾਗਦੀ ਜ਼ਮੀਰ ਵਾਲੇ ਲੋਕ ਹਨ ।ਜੇਪੰਜਾਬ ਦੀ ਅਣਖੀਲੀ ਧੀ ਨੇ ਕੋਈ ਕਾਰਵਾਈ ਕੀਤੀਨੇ ਕੋਈ ਕਾਰਵਾਈ ਕੀਤੀ ਹੈ। ਬਿਲਕੁਲ ਠੀਕ ਹੈ। ਬਿਗੜੇ ਲੋਕਾਂ ਨੂੰ ਇਵੇਂ ਹੀ ਠੀਕ ਕੀਤਾ ਜਾ ਸਕਦਾ ਹੈ।
@harjinderghoman
@harjinderghoman 7 ай бұрын
ਗੰਗਾਧਰ ਹੀ ਸ਼ਕਤੀਮਾਨ ਹੈ ਭਾਈ ਜੀ
@Jatinder-kc6ho
@Jatinder-kc6ho 7 ай бұрын
ਅਗਰ ਉਹ ਖ ਾ ਿਲਸਤਾਨੀਆ ਿਵਚ ਰਲ਼ਨਾ ਚਾਹੁੰਦੀ ਹੈ ਤਾਂ ਧੰਨਵਾਦ ਕੰਗਨਾ ਦਾ ਸਪੋਟ ਕਰਨਤੇ ਮੋਕਾ ਦੇਣ ਦਾ
@gurjeetmahal4924
@gurjeetmahal4924 7 ай бұрын
ਪੰਜਾਬੀਆ ਨੂੰ ਤੁਸੀਂ ਗੋਲੀਆਂ ਨਾਲ ਭੁੰਨ ਸਕਦੇ ਹੋ ਇਕ ਥੱਪੜ ਦੀ ਤਕਲੀਫ ਹੋ ਰਹੀ ਹੈ
@HarjeetSingh-sr9cf
@HarjeetSingh-sr9cf 7 ай бұрын
ਇਸ B,J,P, ਵਾਲਿਆਂ ਨੇ ਹੀ ਹਰਮਿੰਦਰ ਸਾਹਿਬ ਤੇ ਹਮਲਾ ਕਰਵਾਉਣ ਵਿੱਚ ਪੂਰਾ ਹੱਥ ਸੀ
@manusharma5059
@manusharma5059 7 ай бұрын
Wrong. Indira Gandhi trusted Gaddhar dogs Beant Singh and Satwant Singh.
@gurujisingh584
@gurujisingh584 7 ай бұрын
ਕੰਗਨਾ ਰਣੌਤ ਜ਼ਰੂਰ ਗਲਤ ਬੋਲੀ ਹੋਵੇਗੀ ਕੁਲਵਿੰਦਰ ਕੌਰ ਪੜ੍ਹੀ ਲਿਖੀ ਕੁੜੀ ਹੈ ਜੁੰਮੇਵਾਰ ਅਫ਼ਸਰ ਹੈ ਉਹ ਪੰਜਾਬ ਦੀ ਧੀ ਕੰਗਨਾ ਰਣੌਤ ਸਮਾਜ ਵਿੱਚ ਜ਼ਹਿਰ ਘੋਲ ਰਹੀ ਹੈ ਕੰਗਨਾ ਰਣੌਤ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕੰਗਨਾ ਰਣੌਤ ਇੱਕ ਚੁਣੀ ਹੋਈ ਸਾਂਸਦ ਹੈ ਉਸ ਨੂੰ ਆਪਣੇ ਫ਼ਰਜ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ ਕੰਗਨਾ ਰਣੌਤ ਬਹੁਤ ਹੰਕਾਰੀ ਹੋਈ ਜਨਾਨੀ ਹੈ ਭਾਜਪਾ ਵਾਲੇ ਬਹੁਤ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ ਪੰਜਾਬ ਨੂੰ ਬਦਨਾਮ ਕਰਨ ਲਈ
@raniya-wl2gy
@raniya-wl2gy 7 ай бұрын
ਕੰਗਣਾ ਰਣੌਤ ਵੀ ਕਦੇ ਕਿਸਾਨੀ ਧਰਨੇ ਤੇ ਬੁਹਤ ਬਕਵਾਸ ਕੀਤਾ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਟਿਕਟ ਦੇਕੇ M P ਬਣਾਕੇ ਦੇਸ਼ ਚੋ ਨਫ਼ਰਤ ਫਲਾਹ ਰਹੇ ਨੇ
@AjitSingh-el4gf
@AjitSingh-el4gf 7 ай бұрын
Desh mein Nafrat fail rhe hai
@ਹਰਮੇਲਸਿੰਘ-ਡ6ਤ
@ਹਰਮੇਲਸਿੰਘ-ਡ6ਤ 7 ай бұрын
ਕਿਸਾਨ ਯੂਨੀਅਨ ਪਹਿਲਾ ਹੀ ਕੋਈ ਮੁੱਦਾ ਲੱਭ ਰਹੇ ਸੀ
@mandeepaulakh6703
@mandeepaulakh6703 7 ай бұрын
ਕਿੰਨੀ ਮਹਾਨ ਸੋਚ ਹੈ ਪੰਜਾਬੀਆਂ ਦੀ, ਇਕ ਹਿੰਦੂ ਧੀ ਦੀ ਮਾਰਕੁੱਟ ਤੇ ਖੁਸ਼ੀਆਂ ਮਨਾਉਂਦੇ ਹੋਏ
@harmeetchand2842
@harmeetchand2842 7 ай бұрын
ਜਦੋਂ ਕੰਗਨਾ ਨੇ ਕਿਸਾਨਾਂ ਬੀਬੀਆਂ ਨੂੰ ਗਲਤ ਬੋਲੀ ਉਸ ਵਕਤ ਕੰਗਨਾ ਨੂੰ ਥੱਪੜ ਵਜਦਾ ਤਾਂ ਅੱਜ ਇਹ ਸਭ ਨਾ ਹੁੰਦਾ ਇੱਥੇ ਹਿੰਦੂ ਜਾਂ ਸਿੱਖ ਦੀ ਗੱਲ ਨਹੀਂ
@balroopgill-iv9qj
@balroopgill-iv9qj 7 ай бұрын
ਵੀਰ ਜੀ ਹਿੰਦੂ ਸਿੱਖ ਦਾ ਮਸਲਾ ਨਹੀ ਆ। ਮਸਲਾ ਬਿਨਾਂ ਸੋਚੇ ਸਮਝੇ ਬੋਲਣ ਦਾ ਹੈ । ਹਿੰਦੂ ਹੋਵੇ ਜਾਂ ਸਿੱਖ।
@Reetarana-sl1ln
@Reetarana-sl1ln 7 ай бұрын
पंजाबी बेशरम है इस लिए
@chamkaursingh6614
@chamkaursingh6614 7 ай бұрын
Sikh mothers barey kya khial hai apka ?
@GOSTGAMER-z8g
@GOSTGAMER-z8g 7 ай бұрын
​@@Reetarana-sl1lntum Modi ki tatti 😂ho😂
@ArmanAli-qc8lu
@ArmanAli-qc8lu 7 ай бұрын
Gurvinder Kaur jindabad
@gurchatandhaliwal9069
@gurchatandhaliwal9069 7 ай бұрын
ਬੀਬੀ ਕੰਗਣਾ ਇਹ ਥੱਪੜ ਕਿਸਾਨੀ ਸੀ, ਖਾਲਸ ਸਥਾਨੀ ਨਹੀਂ ਹੈ ਤੂੰ ਬੀਬੀ ਜੋ ਤੂੰ ਕਿਸਾਨਾਂ ਨੂੰ ਗਲਤ ਬੋਲਿਆ, ਮਾਫੀ ਮੰਗ ਲਓ, ਤੇ ਬਾਦ ਵਿੱਚ ਬੀਬੀ ਕੁਲਵਿੰਦਰ ਕੌਰ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ, ਇਸ ਝਗੜੇ ਨੂੰ ਇਥੇ ਬੰਦ ਕਰ ਦੇਣਾ ਚਾਹੀਦਾ ਹੈ
@kuldeepkaur-uw8tn
@kuldeepkaur-uw8tn 7 ай бұрын
ਲਾਹੌਰ ਦਿਓ ਰਾਜਿਓ, ਪੰਜਾਬ ਦੇ ਜਾਏ ਹਿੰਦੁਸਤਾਨੀ ਤੇ ਪਾਕਸਤਾਨੀ ਕਿਉਂ ਤੇ ਕਿਵੇਂ ਬਣੇ
@bachKe-n8p
@bachKe-n8p 7 ай бұрын
📍 *Celebration of ceremony BlueStar;* *But still voting to congress..!* ☝️😂🤣 *वाह पंजाबियो*
@YounasBabehali
@YounasBabehali 7 ай бұрын
veri good kaler sshib
@KULWANTSINGH-es1no
@KULWANTSINGH-es1no 7 ай бұрын
ਜਿੰਨੇ ਪੰਜਾਬ ਦੇ ਸਮਝਦਾਰ ਲੋਕ ਨੇ, ਸਾਰੇ ਕੁਲਵਿੰਦਰ ਕੌਰ ਦੇ ਇਸ ਬਾਰੇ ਵਯਵਹਾਰ ਦੀ ਨਿੰਦਾ ਕਰਨੀ ਚਾਹੀਦੀ ਹੈ। ਕੁਲਵਿੰਦਰ ਕੌਰ, ਦੇ ਇਸ ਕਾਰਜ ਦੇ ਪਿੱਛੇ, ਰਾਜ ਨੀਤੀ ਹੈ ਹੁਣ, ਕੁਲਵਿੰਦਰ ਦੀ ਨੌਕਰੀ ਛੁੜਨ ਤੋਂ ਬਾਦ ਇਹ ਰਾਜਨੀਤੀ ਵਿੱਚ ਜਾਏਗੀ, ਤੇ ਚੁਣਾਵ ਲੜੇਗੀ। ਇਹ ਖਾਲਿਸਤਾਨੀ ਤਰੀਕਾ ਹੈ।
@KulwinderkaurSingh-fw1kq
@KulwinderkaurSingh-fw1kq 7 ай бұрын
😊veery good
@ENTERTAINMENT_GALLI
@ENTERTAINMENT_GALLI 7 ай бұрын
Salute Punjabi kudi ko ❤ Jai Jawan Jai Kisan jai Punjab hundred percent sahi Kiya humare bete nyy
@KuldeepSingh-yt2fi
@KuldeepSingh-yt2fi 7 ай бұрын
ਕੁਲਵਿੰਦਰ ਕੌਰ ਨੇ ਬਿਲਕੁਲ ਗਲਤ ਕੀਤਾ ਜੇ ਹੋਰ ਕਿਸੇ ਦੇ ਚਪੇੜ ਮਾਰੀ ਹੁੰਦੀ ਤਾਂ ਕਿਸਾਨ ਜਥੇਬੰਧੀਆਂ ਇਸ ਮਸਲੇ ਵਿੱਚ ਆਉਂਦੀਆਂ
@sundroppowercompanyabohar1950
@sundroppowercompanyabohar1950 7 ай бұрын
Harpreet ji ਘਟਨਾ ਸਮੇਂ ਦੀ ਪੂਰੀ video ਵੇਖੇ ਜਾਣ ਤੇ ਜ਼ੋਰ ਦੇਣ ਦੀ ਲੋੜ ਹੈ
@sbal3463
@sbal3463 7 ай бұрын
Neither Khalistani, or Kissani, it was a warning that she needs to stop her bad mouthing and let others to live a peaceful life. India is not only her Country, she is playing a religion card to get the popularity and someone has to correct her.
@AjitSingh-el4gf
@AjitSingh-el4gf 7 ай бұрын
Your comment are correct and critical analysis is best
@AnwarKhan-co8vt
@AnwarKhan-co8vt 7 ай бұрын
ਹੁਣ ਜਿਹਨੇ ਜੋ ਕਹਿਣਾ ਕਿਹ ਲਵੇ ਹੁਣ ਤਾ ਸੇ਼ਰਨੀ ਨੇ ਜੋ ਕਰਨਾ ਸੀ ਕਰਤਾ ਪੰਜਾਬ ਦੀ ਧੀ ਆ
@AjitSingh-el4gf
@AjitSingh-el4gf 7 ай бұрын
Thank you. Punjab
@SherSingh-pw9rb
@SherSingh-pw9rb 7 ай бұрын
कंगना भाजपा मोदी सरकार के लिए पक्का सिर दर्द बनेगी क्योंकि कंगन 😇 टाइप लेडी है 😮
@JaswinderKaur-gp1on
@JaswinderKaur-gp1on 7 ай бұрын
Waheguru
@harbhajansinghdua7281
@harbhajansinghdua7281 7 ай бұрын
ਹਲਾਸ਼ੇਰੀ ਦੇਣਾ ਠੀਕ ਨਹੀਂ, ਤੁਸੀਂ ਹਾਲਾਤ ਨਵੰਬਰ ਚੌਰਾਸੀ ਨਹੀਂ ਦੇਖੇ, ਪੰਜਾਬ ਤੋਂ ਬਾਹਰਲੇ ਸਿੱਖਾਂ ਦੀ ਵੀ ਸੋਚੋਂ, ਕਿਸਾਨਾਂ ਦੀ ਸਮਸਿਆਵਾਂ ਦਾ ਹੱਲ ਇਹ ਨਹੀਂ, ਖਾਹਮਖਾਹ ਵਿਰੋਧੀ ਨੂੰ ਮੋਕਾ ਦੇ ਰਹੇ ਹੋ
@mandeepaulakh6703
@mandeepaulakh6703 7 ай бұрын
ਹੁਣ ਲੋਕ ਸੈਂਟਰ ਫੋਰਸ ਤੇ ਖਾਸ ਤੌਰ ਤੇ ਸਿੱਖਾਂ ਤੇ ਭਰੋਸਾ ਕਰਨ ਗਏ
@manjeetsinghuppal5980
@manjeetsinghuppal5980 7 ай бұрын
ਪੰਜਾਬ ਨੂੰ ਖਾਲਿਸਤਾਨ ਕਹਿਣ ਵਾਲੀ ਕੰਗਣਾ ਤੇ ਕਾਰਵਾਈ ਹੋਣੀ ਚਾਹੀਦੀਆ ਇਹ ਦੇਸ਼ ਚ ਗਲਤ ਅਫਵਾਹ ਫੈਲਾਉਣ ਵਾਲੀ ਗੱਲ ਕਰ ਰਹੀਆ ਹਿੰਦੂ ਸਿੱਖ ਸਭ ਭਾਈ ਭਾਈ ਆ
@AjitSingh-el4gf
@AjitSingh-el4gf 7 ай бұрын
I support your thoughts
@GurnaibSingh-l7e
@GurnaibSingh-l7e 7 ай бұрын
ਕੁਲਵਿੰਦਰ ਕੌਰ ਭੈਣ ਬਹੁਤ ਵਧੀਆ ਕੀਤਾ
@lakhwinderimmigration9
@lakhwinderimmigration9 7 ай бұрын
ਕੁਲਵਿੰਦਰ ਕੌਰ ਨੂੰ ਆਪਣੀ job ਨੂੰ ਪਿਆਰ ਕਰਨਾ ਚਾਹੀਦਾ ਸੀ, ਕਿਉਂਕਿ ਇੱਥੇ ਕੋਈ ਕਿਸੇ ਦਾ ਸਕਾ ਨਹੀਂ , ਸਮੇਂ ਨਾਲ ਲੋਕ ਭੁੱਲ ਜਾਣਗੇ॥ ਇਹ ਸੱਚੀ ਵੀ ਹੈ ?
@JaswinderKaur-gp1on
@JaswinderKaur-gp1on 7 ай бұрын
Rihht sir
@gunnunivaancutebrosis7629
@gunnunivaancutebrosis7629 7 ай бұрын
Thapad maran naal kedi sza hondi h .jede kisana nu border te marya gya odi saza kyu ni mili .1984 ch sikha nu fad fad Marya ona nu saza kyu ni mili .sirf ena waste kanoon h .
@AjitSingh-el4gf
@AjitSingh-el4gf 7 ай бұрын
Salute you 😅 Punjab
@KulwinderkaurSingh-fw1kq
@KulwinderkaurSingh-fw1kq 7 ай бұрын
Veery good
@jasmersingh6714
@jasmersingh6714 7 ай бұрын
Bahut badhiya kita
@verru1998
@verru1998 7 ай бұрын
Kangana is not above the law. She should have followed the security protocols and put her purse phones on the scanner as instructed… instead she provoked the officer in uniform by telling her Khalistani.. this must be investigated and action should be taken against Kangana..
@AjitSingh-el4gf
@AjitSingh-el4gf 7 ай бұрын
Very good answer, and salute you
@BaljeetSingh-fr3by
@BaljeetSingh-fr3by 7 ай бұрын
🙏🙏
@gillcinemaentertainment696
@gillcinemaentertainment696 7 ай бұрын
We support Kulwinder kaur 👍👍👍👍👍👍
@malkiatsingh3087
@malkiatsingh3087 7 ай бұрын
ਬਹੁਤ ਹੀ ਮੰਦਭਾਗੀ ਘਟਨਾ ਹੈ ਵਰਦੀ ਵਿੱਚ ਇਹ ਸਭ ਕੁੱਝ ਨਹੀਂ ਕਰਨਾ ਚਾਹੀਦਾ ਸੀ
@LakhSohi
@LakhSohi 7 ай бұрын
Kise nu bi mulazm jdo marji mar skda baki Sade kol hor kehri surakhya reh gai daso ward khet nu kha rehi hai'
@AjitSingh-el4gf
@AjitSingh-el4gf 7 ай бұрын
Every Citizen of India has rights and duties equal which go simultaneously
@JS-sy6fl
@JS-sy6fl 7 ай бұрын
🌹🙏 ਭਰਾਵੋ , ਸਿੱਧੀ ਜੇਹੀ ਬਾਤ ਹੈ ਐਵੇਂ ਗੱਲ ਨੂੰ ਵਧਾਉਣ ਦੀ ਕੀ ਜ਼ਰੂਰਤ ਹੈ । ਦੋਵੇਂ ਧਿਰਾਂ ਲੱਸੀ ਚ:ਪਾਣੀ ਪਾ ਰਹੀਆਂ ਹਨ । ਦੋ ਮਿੰਟ ਵਿਚਾਰ ਕਰਕੇ ਦੇਖੋ ਇੱਕਦਮ ਬੁੱਧੀ ਜਾਣ ਲੈਦੀ ਹੈ ਕਿ ਕਸੂਰ ਕਿਸਦਾ ਹੈ ………?? ਕੰਗਨਾ ਜਾਂ ਕੁਲਵਿੰਦਰ ਦਾ ।…… ਮੇਰੇ ਮੁਤਾਬਕ ਅੱਜ ਕੁਲਵਿੰਦਰ ਦਾ ਕਸੂਰ ਹੈ । … ਕੰਗਨਾ ਦਾ ਕਸੂਰ ਢਾਈ ਤਿੰਨ ਵਰਸ਼- ਪਹਿਲਾਂ ਸੀ ਜਦੋ ਕਿਸਾਨ ਅੰਦੋਲਨ ਵੇਲੇ ਔਰਤਾਂ ਜੋ ਧਰਨੇ ਤੇ ਬੈਠੀਆਂ ਸਨ। , ਕੋ ਬੁਰਾ ਭਲਾ ਕਿਹਾ ਸੀ ਉਹਨਾਂ ਔਰਤਾਂ ਚ ਇਸ ਕੁਲਵਿੰਦਰ ਕੌਰ ਦੀ ਮਾਂ (mother) ਵੀ ਸ਼ਾਮਲ ਸੀ , ❤ Let’s ponder over the matter little bit more : ਕੋਈ ਵੀ Govt.Employee ਜੋ ਜੰਤਾਂ ਦਵਾਰਾ ਦਿੱਤੇ ਗਏ ਟੈਕਸ ਚੋਂ ,ਖ਼ਜ਼ਾਨੇ ਚੋਂ ਤਨਖਾਹ ਲੈਦਾ ਹੈ ਉਹ Govt. ਦਾ round the clock (24 hrs.) ਨੌਕਰ ਹੁੰਦਾ ਹੈ ।…… ਸਰਕਾਰੀ ਸਕੂਲਾਂ ਦੇ ਅਧਿਆਪਕ , ਸਾਰੇ Security ਵਾਲੇ , ਸਾਰੇ ਪੁਲੀਸ ਵਾਲੇ , ਪਲੱਸ ਹੋਰਵੀ । ਇਹ ਦਿਨ ਰਾਤ duty ਤੇ ਹੀ ਮੰਨੇ ਜਾਂਦੇ ਹਨ । ਸਰਕਾਰ can call them any time … I mean to say kulwinder was on duty , ਉਹ duty , Job ਨਾਲ related ਗੱਲ ਬਾਤ ਹੀ , MP ਕੰਗਨਾ ਨਾਲ ਕਰ ਸਕਦੀ ਸੀ । she was bound to do so , ਕੁਲਵਿੰਦਰ ਜੋ CISF ki Employee ਹੈ , ਉਸਨੂੰ ਕੰਗਨਾ ਨਾਲ ਆਪਣੀ ਤਿੰਨ ਸਾਲ ਬੁਰਾਣੀ ਨਿੱਜੀ ਕਿੱੜ * Air Port ਦੇ premises ਚ ( ਵਰਦੀ ਪਹਿਨੇ ਹੋਈ & on duty ) ਕੱਢਣ ਦੀ ਇਜਾਜ਼ਤ ਕਨੂੰਨ ਨਹੀ ਦਿੰਦਾ ਹੈ। । ਕੁਲਵਿੰਦਰ ਨੇ ਕੰਗਨਾ ਨਾਲ ਝਗੜੇ ਦਾ ਜੋ ਘੰਟਾ ਜਾਂ ਅੱਧਾ ਘੰਟਾ ਦਾ ਸਮਾਂ ਲਾਇਆ ਹੈ ਉਸਦੀ ਤਨਖਾਹ ਉਸਨੂੰ ਖ਼ਜ਼ਾਨੇ ਚੋਂ ਮਿਲਣੀ ਹੈ , ਬਦਲਾ ਆਪਣਾ ਲਿਆ । … ਅੱਜ ਕੁਲਵਿੰਦਰ 100 % wrong ਹੈ , Kangna is cent percent right . Kulwinder has to appear in the Court of LAW . ਮਾਂ ਦੀ ਬੇਇੱਜ਼ਤੀ ਵਾਲੀ ਬਾਤ off - duty ਕੀਤੀ ਜਾ ਸਕਦੀ ਸੀ ।… you are at fault .…… Jagtar Singh USA 🇺🇸
@ManjeetKaur-cz3jd
@ManjeetKaur-cz3jd 7 ай бұрын
ਖਾਲਿਸਤਾਨੀ ਹੈ ਤਾ ਨਹੀ ਪਰ ਤੁਸੀ ਬਣਾ ਦੇਵੇਗੇ ਇਹ ਤਾ ਕਮੀਨੀ ਪੰਜਾਬੀਆ ਦੇ ਪਿਛੇ ਪਈ ਹੈ ਆਉਦੀ ਨੇ ਹੀ ਪਵਾੜੇ ਪਾ ਤੇ
@UttamSingh-rc9lz
@UttamSingh-rc9lz 7 ай бұрын
ਕਿਸਾਨ ਜਥੇਬੰਦੀਆਂ ਨੂੰ ਮਿਲ ਕੇ ਇਸ ਬੱਚੀ ਦਾ ਕੇਸ ਕੋਰਟ ਵਿੱਚ ਲੜਨਾਂ ਚਾਹੀਦਾ ਹੈ।ਵੈਸੇ ਬਾਜਪਾ ਪੰਜਾਬ ਵਿੱਚ ਸ਼ਾਤੀ ਨੂੰ ਅੱਗ ਲਾਉਣੀ ਚਾਹੁੰਦੀ ਹੈ।
@DarshanSingh-hm7ci
@DarshanSingh-hm7ci 7 ай бұрын
Very good view's Aklidal
@GurmeetSingh-ud1dv
@GurmeetSingh-ud1dv 7 ай бұрын
ਫੜਨੇ ਪਰ ਅਕਲ ਟਿਕਾਣੇ ਆ ਜਾਂਦੀ ਹੈ ਨਾ ਖਾਲਸਤਾਨੀ ਨਾ ਬਖਵਾਦੀ ਨਾ ਅੰਦੋਲਨ
@jagsidhu1965
@jagsidhu1965 7 ай бұрын
Kulwinder Kaur zindabad Kulwinder Kaur live for ever
@HarvinderSingh-yy8th
@HarvinderSingh-yy8th 7 ай бұрын
Kangna sansad vich jakay ke ksraygee. Jisnu akal he nahin hai.
@mandeepaulakh6703
@mandeepaulakh6703 7 ай бұрын
ਹੁਣ ਕਦੇ PM security ਵਿੱਚ ਕੋਈ ਸਿੱਖ ਦੇਖਿਆ ਹੈ? ਵਿਸ਼ਵਾਸ ਤੋੜ ਰਹੇ ਹਾਂ ਆਪਾਂ
@MusicShortVideos
@MusicShortVideos 7 ай бұрын
Sawad aw Gaya
@bahopur
@bahopur 7 ай бұрын
our sister Kulvinder
@hardevsinghgill3613
@hardevsinghgill3613 7 ай бұрын
Very very nice ji kalwinder ji S S Akal ji
@gurmindergondara4485
@gurmindergondara4485 7 ай бұрын
ਵੀਰ ਜਗਜੀਤ ਸਿੰਘ ਡਲੇਵਾਲ ਕੁਲਵਿੰਦਰ ਕੌਰ ਦੇ ਹਕ ਵਿਚ ਡਟ ਕੇ ਮਦਤ ਕਰੋ
@bachansingh1361
@bachansingh1361 7 ай бұрын
Guard ne bilkul galat kita
@AjitSingh-el4gf
@AjitSingh-el4gf 7 ай бұрын
Rights and duties equal of every citizen of India go simultaneously
@swaransingh2117
@swaransingh2117 7 ай бұрын
Duty thek keti hai
@avtarsinghsaggu6442
@avtarsinghsaggu6442 7 ай бұрын
ਇਹ ਮੋਹਾਲੀ ਏਅਰ ਪੋਰਟ ਹੈ ਜੀ 🙏🏻
@makhan4254
@makhan4254 7 ай бұрын
Thappar punjabi c
@AjitSingh-el4gf
@AjitSingh-el4gf 7 ай бұрын
Pahari nhi hai
@UNIQUEBALOONDECORATORS
@UNIQUEBALOONDECORATORS 7 ай бұрын
Kulwinder kaur na shi kita hai ❤❤❤❤❤🙏🙏🙏🙏🙏🙏🙏🙏🙏🙏🙏🙏🙏🙏👈👈👈👈👈
@jaswindersinghdhaliwal7338
@jaswindersinghdhaliwal7338 7 ай бұрын
Thappar was security system thing. Cause she did her job as security officer.
@amitkumar3091
@amitkumar3091 7 ай бұрын
ਕੁਲਵਿੰਦਰ ਕੌਰ ਦਾ ਥੱਪੜ ਕਿਸਾਨੀ ਸੀ ਜੇੜਾ ਕੰਗਨਾ ਰਣੌਤ ਨੂੰ ਪਿਆ
@rameshsuryavanshi3987
@rameshsuryavanshi3987 6 ай бұрын
Being a lady i respect her... always...
@SUKHWINDERSINGH-ni2cc
@SUKHWINDERSINGH-ni2cc 7 ай бұрын
ਕੰਗਨਾ ਰਣੌਤ ਨੂੰ ਚਾਹੀਦਾ ਨਹੀਂ ਸੀ ਕਿ ਉਹ ਡਿਊਟੀ ਚ ਵਿਗਣ ਪਾਉਣੀ ਠੀਕ ਹੈ ਉਸ ਨੂੰ ਆਪਣੇ ਸਮਾਨ ਨੂੰ ਚੈੱਕ ਕਰਵਾਉਣ ਵਿਚ ਹਰਜ ਕੀ ਹੈ ਜ਼ੋ ਉਹ ਡਿਊਟੀ ਦੀ ਜ਼ਿਮੇਵਾਰੀ ਕਿਉ ਸਮਝਦੀ ਅਤੇ ਹੋਰ ਨਾਂਮ ਪਲੇਟ ਵੇਖ ਕੇ ਖਾਲਿਸਤਾਨੀ ਵਖਵਾਦੀ ਕਹਿ ਰਹੀ ਹੈ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹ ਐਮ. ਪੀ. ਦੀ ਸੁਹ ਨਹੀਂ ਚੁੱਕੀ ਉਹ ਪੂਰੇ ਪੰਜਾਬੀਆ ਨੂੰ ਗੱਲ਼ਤ ਬੋਲਣ ਤੇ ਵੀ ਐਫ਼. ਆਈ. ਆਰ.ਕੰਗਣਾ ਤੇ ਕਰਨੀ ਚਾਹੀਦੀ ਹੈ ।
@AjitSingh-el4gf
@AjitSingh-el4gf 7 ай бұрын
Yes right
@harmamdeepkhaira
@harmamdeepkhaira 7 ай бұрын
ਕੀ ਫਰਕ ਪੈਂਦਾ ਕਿ ਥਪੜ ਕਿਸਾਨੀ ਸੀ ਜਾਂ ਖਾਲਿਸਤਾਨੀ ਪੈ ਜਾਣ ਤਾ ਦੋਨੋ ਬੜੇ ਕਰਾਰੇ ਹੁੰਦੇ ਨੇ 😂
@DavinderSingh-fz8qu
@DavinderSingh-fz8qu 7 ай бұрын
Politics hai,,na kisani na khalistani
@santoshkaur4417
@santoshkaur4417 7 ай бұрын
ਕੁਲਵਿੰਦਰ ਕੌਰ, ਜਿਦਾਬਾਦ,
@UNIQUEBALOONDECORATORS
@UNIQUEBALOONDECORATORS 7 ай бұрын
Kisan majdur Ekta jindabad ❤❤❤❤❤❤
@v.kumarpuria8482
@v.kumarpuria8482 7 ай бұрын
ਜੇ ਸਜ਼ਾ ਹੋ ਗਈ ਤਾ ਕੋਈ ਗੱਲ ਨੀ ਕਾਨੂੰਨੀ ਕਾਰ ਬਾਈ ਹੋਣੀ ਵੀ ਚਾਹੀਦੀ ਆ
@RajaGhazan-t5y
@RajaGhazan-t5y 7 ай бұрын
Panjab kisan zindabad ❤
@nirmalsinghdhariwal8285
@nirmalsinghdhariwal8285 7 ай бұрын
ਬਾਈ ਕਗਨਾ ਨੂੰ ਅਜੇ ਸਮਜ ਨਹੀਂ ਆਈ
@manpreetsinghchahal617
@manpreetsinghchahal617 7 ай бұрын
Kulwinder Kaur nu salute
@BSGILL806
@BSGILL806 7 ай бұрын
ਥੱਪੜ ਕੇਵਲ ਕਿਸਾਨੀ ਸੀ ਕਿਉਕਿ ਖਾਲਿਸਤਾਨੀ ਚ ਥੱਪੜ ਨਹੀਂ ਚਲਦਾ ਅਗੇ ਤੁਸੀਂ ਸਿਆਣੇ ਜੋ.........
@SandeepkaurSandeep-pg3uk
@SandeepkaurSandeep-pg3uk 7 ай бұрын
ਇਹ ਤਾਂ ਕੰਗਨਾ ਨੁੰ ਹੀ ਪਤਾ ਹੋਵੇ ਗਾ, ਕੇ ਖਾਲਿਸਤਾਨੀ ਜਾ ਕਿਸਾਨੀ ਸੀ।😅😅😅😅😅 ਉਹਨੂੰ ਪੁਛੋ 😂😂😂
@AjitSingh-el4gf
@AjitSingh-el4gf 7 ай бұрын
Good
@mandeepaulakh6703
@mandeepaulakh6703 7 ай бұрын
Politics ਤੇ ਅੰਦੋਲਨ ਦੇ ਖਿਲਾਫ 100 ਗੱਲਾਂ ਕਹੀਆਂ ਜਾਂਦੀਆਂ ਹੈ ਹੁਣ ਸਭ ਨੂੰ ਥੱਪੜ ਮਾਰਦੇ ਰਹੇ
@ranjetbal2202
@ranjetbal2202 7 ай бұрын
thapd mobile na scan kraun to mamla vdia
@AjitSingh-el4gf
@AjitSingh-el4gf 7 ай бұрын
Yes, also she hurt her religious sentiments, tagged with Kaur Khalistani
@ManjitKaur-ph3ue
@ManjitKaur-ph3ue 7 ай бұрын
ਖਾਲਿਸਤਾਨ ਜ਼ਿੰਦਾਬਾਦ
@gursimratkaurcheema6000
@gursimratkaurcheema6000 7 ай бұрын
1906। 7ਦਾਕਿਸਾਨੀ ਸੰਘਰਸ਼ ਅੰਗਰੇਜ਼ਾਂ ਖਿਲਾਫ ਉਦੋਂ ਜਿੱਤਿਆ ਸੀ ਜਦੋਂ ਇਕ ਰੈਲੀ ਵਿੱਚ ਅੰਗਰੇਜ਼ ਭਾਰਤੀ ਸਿਪਾਹੀ ਨੇ ਅੰਗਰੇਜ਼ਾਂ ਦੇ ਹੁਕਮ ਖਿਲਾਫ ਅੰਗਰੇਜ਼ ਅਫਸਰ ਦੀ ਛਾਤੀ ਵੱਲ ਆਪਣੀ ਬੰਦੂਕ ਤਾਣ ਦਿੱਤੀ ਸੀ ਉਸ ਤੋਂ ਡਰਦਿਆ ਅੰਗਰੇਜ਼ਾਂ ਨੇ ਕਿਸਾਨੀ ਮੰਗਾਂ ਮੰਨ ਲਈਆਂ ਸੀ ਇਸ ਤਰ੍ਹਾਂ ਹੋਇ ਆ ਸੀ ਹੁੰਦਾ ਹੈ ਅਤੇ ਹੁੰਦਾ ਰਹੇ ਗਾ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@rajinderkaur-lx2io
@rajinderkaur-lx2io 7 ай бұрын
ਕੰਗਨਾ ਨੇ ਗਲਤੀ ਕੀਤੀ ਮਾਫੀ ਯੋਗ ਕੁਲਵਿੰਦਰ ਕੌਰ ਦੀ ਗਲਤੀ ਨਾ ਮਾਫੀ ਯੋਗ ਕਿਵੇਂ
@gurmindersingh7855
@gurmindersingh7855 7 ай бұрын
ਕੰਗਣਾ ਹੀ ਦੱਸ ਸਕਦੀ ਹੈ
@santoshkaur1818
@santoshkaur1818 7 ай бұрын
Kehna ko mobail pres chek krva lena tha
@AjitSingh-el4gf
@AjitSingh-el4gf 7 ай бұрын
Thank you Madam ji
@LakhwinderSingh-e8r
@LakhwinderSingh-e8r 7 ай бұрын
Where is the tha per video kiya camara nhi hai air p0rt per
Жездуха 42-серия
29:26
Million Show
Рет қаралды 2,6 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН