Maye ni mai Kisnu Dard Sunawa-56 , New Punjabi Video 2024 Preet Sandeep Vicky Kawal, Emotional Video

  Рет қаралды 525,604

Vicky & Preet Family Video

Vicky & Preet Family Video

Күн бұрын

Пікірлер: 556
@ReenaKalsi.
@ReenaKalsi. Ай бұрын
ਪਾਲੀ ਪ੍ਰੀਤ ਦਾ ਸੱਚ ਸਾਹਮਣੇ ਆਉਣਾ ਚਾਹੀਦਾ👍❤️❤️
@karanhanzra5255
@karanhanzra5255 Ай бұрын
Jidan sach sahmne aa gya odn story khtm😂
@ReenaKalsi.
@ReenaKalsi. Ай бұрын
@@karanhanzra5255ਬਿਲਕੁੱਲ ਇਹ ਤਾਂ ਹੈ।ਪਹਿਲਾ ਪ੍ਰੀਤ ਦਾ ਵਿਆਹ ਦੇਖ ਲਈਏ।ਨਵੀਂ ਫੈਮਿਲੀ ਪਤਾ ਨੀ ਕਿੱਥੇ ਗਾਇਬ ਕਰ ਦਿੱਤੀ🤔🤔ਸੱਚ ਤਾਂ ਆਏਗਾ ਹੀ ਸਾਹਮਣੇ😍😍
@kaurkaur468
@kaurkaur468 Ай бұрын
ਜੀਤਾ ਨੇ ਰੋਟੀ ਖੁਆ ਕੇ ਬਹੁਤ ਵਧੀਆ ਕੀਤਾ 👍ਅਜਕਲ ਤਾਂ ਪਾਣੀ ਦਾ ਗਲਾਸ ਪਿਲਾਉਣਾ ਵੀ ਦੇਖਿਆ ਬਹੁਤ ਵੱਡਾ ਕੰਮ ਸਮਝਿਆ ਜਾਂਦਾ 👍
@Vanaya2149
@Vanaya2149 Ай бұрын
Meri jathani t cha bnon to v drdi hundi jdo koi guest aaje t jina tk tea bn nhi jandi bahr ne aondi😅😅😅😅😂😂
@Vanaya2149
@Vanaya2149 Ай бұрын
Roti t door Di gl ajkal log chonde agla Pani pee k chlje
@davinderkaur6966
@davinderkaur6966 Ай бұрын
madam city vich te koi pani v pya k raji nai
@GaganGill-po4ne
@GaganGill-po4ne Ай бұрын
Tusi ve dekh rahe oo
@karmitakaur3390
@karmitakaur3390 Ай бұрын
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
@kamaljitbanwait1223
@kamaljitbanwait1223 Ай бұрын
ਸਤਿ ਸ੍ਰੀ ਅਕਾਲ ਜੀ excellent story God bless you all
@GurmeetKaur12-m7y
@GurmeetKaur12-m7y Ай бұрын
ਲਾਈਲੱਗ ਬੇਵਕੂਫ਼ ਸੰਦੀਪ ਦਾ ਤਾਇਆ
@BikraLSingh-x3o
@BikraLSingh-x3o Ай бұрын
Una ek serial banaya hai
@GurmeetKaur12-m7y
@GurmeetKaur12-m7y Ай бұрын
@@BikraLSingh-x3o ਬਹੁਤ ਸੀਰੀਅਲ ਨੇ ਓਹਨਾ ਕੋਲ । ਇਕ ਆਦਮੀ ਘਰ ਚ ਸਿਆਣਾ ਹੋਵੇ ਘਰ ਸਿਖਰਾਂ ਤੇ ਜਾਂਦਾ
@AmneetKaur-n3j
@AmneetKaur-n3j Ай бұрын
ਪ੍ਰੀਤ ਦਾ ਜਦੋਂ ਵਿਆਹ ਹੋਇਆ ਫੇਰ ਅਕਲ ਆਉਣੀ ਮਾਵਾ ਧੀਆ ਨੂੰ
@kulwinderkaur6483
@kulwinderkaur6483 Ай бұрын
ਸੰਦੀਪ ਆਪਣੇ ਤਾਏ ਨੂੰ ਸਭ ਕੁਝ ਦੱਸ ਦੇ
@ManuManu-ls1cs
@ManuManu-ls1cs Ай бұрын
Tu aap hi dsde sab kush
@SurjitKaur-qz3fl
@SurjitKaur-qz3fl Ай бұрын
ਮਾਵਾਂ ਧੀਆਂ ਬਹੁਤ ਖਚਰੀਆਂ ਨੇ ਹੱਥ ਧੋ ਕੇ ਸੰਦੀਪ ਦੇ ਮਗਰ ਪੈ ਗਈਆਂ ਰੱਬ ਵੇਖਦੇ ਉਪਰ
@MandeepKaur-tf2ol
@MandeepKaur-tf2ol Ай бұрын
Eh sirf video bnayi hai not real
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@KaurRajveer-ss5cf
@KaurRajveer-ss5cf Ай бұрын
Jihda vi mera commant pad riha hai waheguru ji ohna de Mata pita di Umar lambi kre ❤
@lakhwinderkaur6186
@lakhwinderkaur6186 21 күн бұрын
ਦੀਦੀ ਆ ਸੂਟ ਤੁਹਾਡਾ ਬਹੁਤ ਪਿਆਰਾ ਲੱਗਦਾ ਆ ਸੰਦੀਪ ਦੀਦੀ ਵਾਲਾ ਸੂਟ ਦੀਦੀ ਇਹਦੇ ਨਾਲ ਦਾ ਮੈਨੂੰ ਵੀ ਲੈ ਕੇ ਦੇ ਦਿਓ ਇਕ
@AmanDeep-t5h
@AmanDeep-t5h Ай бұрын
ਪ੍ਰੀਤ ਹੋਰਾਂ ਦੀ ਸੱਚਾਈ ਜਲਦ ਤੋਂ ਜਲਦ ਲੈ ਕੇ ਆਓ ਸੰਦੀਪ ਦੇ ਤਾਏ ਨੂੰ ਬਿਲਕੁਲ ਵੀ ਅਕਲ ਨਹੀਂ ਜੋ ਜਨਾਨੀ ਮਗਰ ਲੱਗਦਾ
@manjeetkaur949
@manjeetkaur949 Ай бұрын
ਸੰਦੀਪ ਦੇ ਤਾਏ ਨੂੰ ਤਾਂ ਉੱਲੂ ਬਣਾਈ ਜਾਂਦੀਆਂ ਮਾਵਾਂ ਧੀਆਂ ❤❤❤❤❤ਮਨਜੀਤ ਕੌਰ ਆਸਟ ਘਨੌਰੀ ਕਲਾਂ ਜਿਲਾ ਮਲੇਰਕੋਟਲਾ 🎉🎉🎉🎉🎉
@jaswinderkaur7517
@jaswinderkaur7517 Ай бұрын
ਤੇਨੂੰ ਤਾ ਉਲੂ ਵਧਾਈ ਜਾਦੀਆਂ ਮਾਮਾ ਧੀਆਂ
@GURJANTSHTv
@GURJANTSHTv Ай бұрын
ਆਏ ਪਰਲੀ ਦੀਦੀ ਇਦਾਂ ਦਾ ਝੂਠ ਨਹੀਂ ਬੋਲੀਦਾ ਪਹਿਲਾਂ ਤੁਹਾਡੇ ਘਰੇ ਆਈ ਸੀ ਤੁਸੀਂ ਤਾਂ ਮਾਵਾਂ ਧੀਆਂ ਅੰਦਰ ਵੜ ਕੇ ਕੁੰਡੇ ਲਾ ਲਏ ਜਿੱਦਾਂ ਧੀ ਨਹੀਂ ਆਈ ਕੋਈ ਪਰਾਇਆ ਘਰ ਆਇਆ ਹੁੰਦਾ ਤੁਹਾਡੀ ਸੋਚ ਬਹੁਤ ਮਾੜੀ ਹੈ ਪ੍ਰੀਤੀ ਦੀਦੀ ਦੀ❤❤❤❤❤❤❤❤❤
@balbirkaurkataria2497
@balbirkaurkataria2497 Ай бұрын
I8iii
@ranjitdhillonraja
@ranjitdhillonraja Ай бұрын
😊😊😊
@JaswindersinghJheeta
@JaswindersinghJheeta Ай бұрын
@@GURJANTSHTv sahi kiha
@-yx1tx
@-yx1tx Ай бұрын
😂😂😂😂 o Natak aaa ehna serious na hovo
@Harwinder-pannu1245
@Harwinder-pannu1245 Ай бұрын
😂😂😂😂
@kulwantsingh1949
@kulwantsingh1949 Ай бұрын
ਪਹਿਲਾਂ ਕਮੈਟ ਮੇਰਾ ਅੱਜ ਤਾ❤❤
@jasbirkaur7133
@jasbirkaur7133 Ай бұрын
Nice video
@kamaldeepsingh3988
@kamaldeepsingh3988 Ай бұрын
ਰਾਸ਼ਟਰਪਤੀ ਕੋਲ ਭੇਜਦੇ ਆਂ ਨਾਮ... 😄👍🏻
@JaswindersinghJheeta
@JaswindersinghJheeta Ай бұрын
@@kulwantsingh1949 achaji
@Balwindersingh-cq7sd
@Balwindersingh-cq7sd Ай бұрын
Very good👍
@simranjitvirk6022
@simranjitvirk6022 Ай бұрын
😂😂​@@kamaldeepsingh3988
@surekhabhargava8625
@surekhabhargava8625 Ай бұрын
ਬਿਲਕੁਲ ਪਤਾ ਲਗਣਾ ਚਾਹੀਦਾ ਤਾਏ ਨੂੰ,ਇਹਨਾਂ ਦੀਆਂ ਕਰਤੂਤਾਂ ਦਾ
@harmeetkaur3048
@harmeetkaur3048 Ай бұрын
ਪਾਲੀ ਰੱਬ ਨੂੰ ਯਾਦ ਰੱਖ
@gurpreetsekhon6694
@gurpreetsekhon6694 Ай бұрын
Palli te Preet bhutt tej bandiya aa ena da sch shmne auna chida aa❤
@crazygamerz136
@crazygamerz136 Ай бұрын
ਬਹੁਤ ਬਹੁਤ ਵਧੀਆ ਵੀਰ ਜੀ ਤੇ ਭੈਣ ❤❤❤❤❤❤
@ReenaKalsi.
@ReenaKalsi. Ай бұрын
ਸੰਦੀਪ ਨੂੰ ਪਾਲੀ ਨੇ ਆਪਣੇ ਘਰ ਵੀ ਨਹੀਂ ਟਿਕਣ ਦਿੱਤਾ ਤੇ ਸਹੁਰੇ ਘਰ ਵੀ ਪੁਆੜੇ ਪਾਉਣ ਲੱਗੀ ਆ।😡😡😡
@gaganpunjap5807
@gaganpunjap5807 Ай бұрын
ਪਾਲੀ ਬਹੁਤ ਗਲਤ ਹੈ ਤੂੰ ਰੱਬ ਤੇ ਡਰ
@JasvirKaur-u3b
@JasvirKaur-u3b Ай бұрын
Very Very nice ❤❤❤❤❤Vicky puttg ji personally bhut a ❤❤❤ Vicky puttg tusi same sade deep puttg ji varge lagde oo ❤❤❤❤❤
@kamaldeepsingh3988
@kamaldeepsingh3988 Ай бұрын
ਜੀਤਾਂ...... ਬੈਟਰੀ ਡਾਊਨ ਆ ਬਾਈ ਥੋਡੀ.... ਪਾਓ ਕੋਈ ਝੱਜੂ... ਬੋਰ ਜੇ ਹੋਗੇ ਅੱਜ 😄🙏🏻
@ManpreetKaur-ts6nk
@ManpreetKaur-ts6nk Ай бұрын
ਐਵੇਂ ਨਾ ਮਾਂੜੇ ਕਮੈਟ ਕਰਿਆ ਕਰੋ ਇਹ ਤਾਂ ਮਨੋਰੰਜਨ ਆ ਕਰਦੇ ਬਹੁਤ ਘੈਟ ਸਟੋਰੀ ਆ
@ManpreetKaur-fn1bd
@ManpreetKaur-fn1bd Ай бұрын
ਸ਼ੁਕਰ ਆ ਵੀਡੀਉ ਆ ਗਈ 😊😊😅
@AbhijotGill-f3w
@AbhijotGill-f3w Ай бұрын
ਤਾਏ ਨੂੰ ਸਾਰਾ ਕੁਝ ਸੱਚ ਸੱਚ ਦੱਸੋ ਇਸ ਤਰ੍ਹਾਂ ਹੀ ਇਸ ਕਹਾਣੀ ਦਾ ਮਜਾ ਆਉਣਾ ਵੇਖਣ ਦਾ ਨਾਲੇ ਬਹੁਤ ਵੱਡੀ ਸਿੱਖਿਆ ਮਿਲੂਗੀ ਜਿਹੜਾ ਹੇਰਾ ਫੇਰੀਆਂ ਕਰਦੇ ਨਾ ਉਹਨਾਂ ਨੂੰ
@bharpurkaur9065
@bharpurkaur9065 Ай бұрын
ਤਾਏ ਦੇ ਸਾਹਮਣੇ ਸੱਚ ਲੈ ਕੇ ਆਉ
@CharanjitKaur-w3s
@CharanjitKaur-w3s Ай бұрын
Yes
@JaswindersinghJheeta
@JaswindersinghJheeta Ай бұрын
@@bharpurkaur9065 yes
@Satnamkaur4570
@Satnamkaur4570 Ай бұрын
Yes
@RupinderKaur-sw6rh
@RupinderKaur-sw6rh Ай бұрын
Yes
@ManpreetKaur-o2z
@ManpreetKaur-o2z Ай бұрын
Sahi gall a ji bohh van k takrge 😂😂very nice god bless you all time
@anmolkahlon1974
@anmolkahlon1974 Ай бұрын
ਕਿੰਨੀਆ.ਮਾੜੀਆ ਮਾਂ ਧੀ ਗਲਤ ਦਸ ਰਹੀਆ.ਆਪ ਬੂਹਾ ਬੰਦ ਕਰਤਾ ਖੋਲਇਆ ਨਹੀ ਉਹ ਵੀ ਅਗੋ ਸੰਨਦੀਪ ਦਾ ਤਾਇਆ ਲਾਈ ਲਗ ਇਕ ਦਿਨ ਸਚ ਸਾਹਮਣੇ ਆ ਈ ਜਾਣਾ
@YuvrajSingh-o3n2y
@YuvrajSingh-o3n2y Ай бұрын
ਬਹੁਤ ਹੀ ਵਧੀਆ ਵੀਡੀਓ ❤
@ranveerrandhawa1246
@ranveerrandhawa1246 Ай бұрын
Bhut wait hunda is video da❤❤❤
@TajbirSingh-d3z
@TajbirSingh-d3z Ай бұрын
Nice vlog🎉
@SimarjeetKaur-n1g
@SimarjeetKaur-n1g Ай бұрын
ਪਾਲੀ ਬਹੁਤ ਚਾਲਾਕ ਹੈ ਪਰ ਦਰਵਾਜਾ ਨਹੀਂ ਖੋਲ੍ਹਿਆ ਦੋਵੇਂ ਮਾਵਾ ਧੀਆਂ ਜੀਤਾ ਦੀਦੀ ਬਹੁਤ ਚੰਗੀ
@simranbatth5497
@simranbatth5497 Ай бұрын
ਪਾਲੀ ਨੂੰ ਰੱਬ ਦੇਖ ਦਾ ਪਇਆ❤❤
@ManjitKaur-mb5eh
@ManjitKaur-mb5eh Ай бұрын
ਏਹੋ jehia jahr ni ਹੁੰਦੀਆਂ
@ਗੁਰੀ
@ਗੁਰੀ Ай бұрын
ਸੰਦੀਪ ਵੀ ਇਥੋਂ ਗਈ ਆ ਅਗਰ ਤਾਇਆ ਪਿੱਛੇ ਦਰਵਾਜ਼ੇ ਵਿੱਚੋ ਘਰ ਆਇਆ ਤਾ ਸੰਦੀਪ ਨੂੰ ਵੀ ਪਤਾ ਹਊਗਾ ਉਸ ਦਰਵਾਜ਼ੇ ਦਾ ਅਸਲ ਗੱਲ ਇਹ ਜੀਤਾ ਮਗਰ ਲੱਗ ਕੇ ਇਹ ਆਪਣੇ ਛੱਡ ਰਹੀ ਆ ..
@simranvirk119
@simranvirk119 Ай бұрын
😂
@simranbatth5497
@simranbatth5497 Ай бұрын
ਸਹੀ ਗੱਲ❤❤ਆ
@ManjitKaur-mb5eh
@ManjitKaur-mb5eh Ай бұрын
Pusho ਜ਼ਰੂਰ ਪੁੱਛਣਾ ਚਾਹੀਦਾ
@gurwwinderkaur1311
@gurwwinderkaur1311 Ай бұрын
ਤਾਈ ਤੂੰ ਬੜੀ ਚਲਾਕ ਆ ਪ੍ਰਤੀ ਵੀ ਬੜੀ ਚਲਾਕ ਤੁਸੀਂ ਮਾਵਾਂ ਧੀਆਂ ਦੋਨੋਂ ਬੜੀਆਂ ਹੀ ਚਲਾਕ ਹੋ 😡😡😡😡😡😡😡 ਸੰਦੀਪ ਦੀਦੀ ਬਹੁਤ ਭੋਲੀ ਏ ☺️☺️☺️🤗🤗🤗
@Sandeepkaur-v1l
@Sandeepkaur-v1l Ай бұрын
but asliyat ch ulat a....San deep bari tez a
@TalwinderKaur800
@TalwinderKaur800 Ай бұрын
ਮਾਂ ਨੂੰ ਆਪ ਡਾਕਟਰ ਦੇ ਲੈਜਾ ਮਾਵਾਂ ਧੀਆਂ ਤੇ ਜਕੀਨ ਕਰੀ ਜਾਂਦਾ ਝੂੱਠ ਬੋਲੀ ਜਾਂਦੀਆਂ ਚਾਹੇ ਕਹਾਣੀ ਹੈ ਪਰ ਕਿਸੇ ਦੀ ਤਾਂ ਹੋਵੇਗੀ ਬਹੁਤ ਗਲਤ ਹੈ
@balkarsingh-nn5le
@balkarsingh-nn5le Ай бұрын
ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਜੀ ਪਰ ਝੂਠ ਤੇ ਸਾੜੇ ਦੀ ਵੀ ਕੋਈ ਹੱਦ ਹੁੰਦੀ ਆ 😡😡😡😡😡😡
@amandeepkaurgill5475
@amandeepkaurgill5475 Ай бұрын
Sat Shri akal ji all family very very nice video God bless you ❤❤❤
@SandeepKaur-c6p
@SandeepKaur-c6p Ай бұрын
Preet didi na video bani😮
@gagandeepkaur3573
@gagandeepkaur3573 Ай бұрын
ਪਾਲੀ ਪ੍ਰੀਤ ਦਾ ਸੁੱਚ ਸਾਹਮਣੇ ਆਉਣ ਚਾਹੀਦਾ
@reetabhutani7869
@reetabhutani7869 Ай бұрын
Bhut Sohni video 👌👌
@HusanDeep-r4i
@HusanDeep-r4i Ай бұрын
Bahut Sony story all members blessings waheguru ji
@sukhbirchatha6158
@sukhbirchatha6158 Ай бұрын
ਬਹੁਤ ਹੀ ਵਧੀਆ ਵੀਡੀਓ
@Gurmeetkaur-op7rd
@Gurmeetkaur-op7rd Ай бұрын
ਪ੍ਰੀਤ ਤੇ ਪਾਲੀ ਦਾ ਸੱਚ ਸਹਮਣੇ ਲੇ ਕੇ ਆਇਓ ਕੀਦਾ ਕਨ ਭਰੀ ਜੰਦਆ ਤਾਇਆ ਜੀ ਦੇ ਓ ਵੀ ਲਾਈ ਲਗ ਆ
@KalwinderKour-d1i
@KalwinderKour-d1i Ай бұрын
Sukar a video aa gyi ❤
@baljindarsingh254
@baljindarsingh254 Ай бұрын
Bada Sona episode ❤❤
@kuldipkaur5688
@kuldipkaur5688 Ай бұрын
ਬੀਜੀ ਨੇ ਇਹ ਨਹੀਂ ਨਾ ਦੱਸਿਆ ਕਿ ਤਾਏ ਨੇ ਵਾਰ ਵਾਰ ਇਹ ਕਿਹਾ ਸੀ ਕਿ ਕੰਵਲ ਨੂੰ ਜ਼ਰੂਰ ਦੱਸਣਾ ਸਾਡੀ ਕੁੜੀ ਤਾਂ ਪਹਿਲਾਂ ਤੋਂ ਹੀ ਇਹੋ ਜਿਹੀ ਹੈ। ਕੰਵਲ ਤਾਂ ਸਿਆਣਾ ਸੀ। ਉਸਨੂੰ ਜੀਤਾ ਘਰ ਨਹੀਂ ਸੀ ਜਾਣਾ ਚਾਹੀਦਾ | ਹੁਣ ਅੱਗੇ ਤੋਂ ਨਾ ਜਾਵੇ।
@gurbirsingh7238
@gurbirsingh7238 Ай бұрын
E wali video sheti sheti la k aye kro ❤
@JasschohanJass-i4y
@JasschohanJass-i4y Ай бұрын
Bahut sohni video a g
@LakhveerSingh-l6x
@LakhveerSingh-l6x Ай бұрын
Bhut vadia vedio ah bhaji
@MdJekdip
@MdJekdip Ай бұрын
Very nice ❤❤❤❤ vicky paji di personality bhut a ❤❤❤ vicky paji tusi same sade deep paji varge lagde oo ❤❤❤❤❤❤
@DeepKahlon-m8z
@DeepKahlon-m8z Ай бұрын
😂😂
@MdJekdip
@MdJekdip Ай бұрын
@@DeepKahlon-m8z kon
@ravindersidhu7450
@ravindersidhu7450 Ай бұрын
ਸਨ ਦੀਪ ਜਿਹੜਾ ਰਸਤੇ ਇਕ ਸੋਨੂ ਕੇ ਘਰ ਥਾਈ ਉਸਦੀ ਚਾਚੀ ਘਰ ਨੂੰ ਰਾਹ ਜਾਦਾ ਸੀ ਉਸ ਰਸਤੇ ਥਾਈ ਚਲੇ ਜਾਣਾ ਸੀ ਪਰੀਤ ਦੇ ਡੈਡੀ ਨੂੰ ਵੀ ਪਤਾ ਲੱਗਦਾ
@navjotmand4339
@navjotmand4339 Ай бұрын
Nicc bhot vadia
@AmandeepKaur-nm9ll
@AmandeepKaur-nm9ll Ай бұрын
Veer g story ਅੱਗੇ ਵਧਾਓ tuc story othe hi ghomayi jande je
@JaswindersinghJheeta
@JaswindersinghJheeta Ай бұрын
First comment bina dekhe
@FF-tf8xg
@FF-tf8xg Ай бұрын
Yes
@Sharan.star9
@Sharan.star9 Ай бұрын
Good video maa bhot wait krrdi huni video da❤
@AmanpreetKaur-m1t
@AmanpreetKaur-m1t Ай бұрын
Very nice video👌👌 super duper story❤❤
@HarpreetPawar-w7i
@HarpreetPawar-w7i Ай бұрын
ਸੀ ਸੀ ਟੀ ਵੀ ਕੈਮਰਾ ਵਿਚ ਦੇਖਿਉ ਪਹਿਲਾਂ ਕਿਧਰ ਗਏ
@DaljeetKaur-yq7px
@DaljeetKaur-yq7px Ай бұрын
ਸਹੀ ਗੱਲ
@NarinderkaurKaur-o7g
@NarinderkaurKaur-o7g Ай бұрын
very nice video ji 🙏🙏
@gagandandiwal4168
@gagandandiwal4168 Ай бұрын
Bhut vadia video ❤❤❤good family ❤❤❤
@RajRani-ft2jf
@RajRani-ft2jf Ай бұрын
Enna clak hona thik nhi hai palli didi❤❤❤❤❤❤❤very nice🎉🎉🎉🎉
@HarleenKaur-e6w
@HarleenKaur-e6w Ай бұрын
Nice video g God bless you 🎊🎊
@ranjitgosal5868
@ranjitgosal5868 Ай бұрын
Very nice video ji God bless you ❤❤❤
@deepbrar3853
@deepbrar3853 Ай бұрын
ਬਹੁਤ ਚਲਾਕ ਆ ਸਾਰੇ
@brownmunde444
@brownmunde444 Ай бұрын
ਪਾਲੀ ਲੇਖੇ ਜੋਖੇ ਐਥੇ ਹੀ ne
@GaganDeep-e4i
@GaganDeep-e4i Ай бұрын
Tusi video roj send karo maja bahut aata hai is video te Priti didi bahut Soni editing karte na❤❤❤
@Harjinder_x01
@Harjinder_x01 Ай бұрын
Bahut sohni video aa ji God bless you all
@smartgirl4677
@smartgirl4677 Ай бұрын
Pali... Preeti daa sach auna chaida samney... Vry... Intrested video😘
@gurnoorsingh-pb2zz
@gurnoorsingh-pb2zz Ай бұрын
Very nice video ji 👍 🙏 ❤❤❤❤
@shubhamKumar-jb3bc
@shubhamKumar-jb3bc Ай бұрын
Bht vdia likhdeo story veere jeeonde vasde rho
@Dr.TarsemSinghSran
@Dr.TarsemSinghSran Ай бұрын
Guru.Ramdas.parkash day your very very congratulations your.allteam.your very very Thanks Dr.Tarsem Singh saran jaito sarja Batala pb.
@DavinderKaur-w6r
@DavinderKaur-w6r Ай бұрын
Bahut videa story ❤❤❤❤
@AmanDeep-t5h
@AmanDeep-t5h Ай бұрын
ਪਿੰਦਰ ਵੀਰ ਜੀ ਪ੍ਰੀਤ ਦੇ ਮਗਰ ਝੱਟ ਲੱਗ ਜਾਂਦਾ ਆਪਦਾ ਦਿਮਾਗ ਨਹੀਂ ਵਰਤਦਾ
@savitarani9191
@savitarani9191 Ай бұрын
Ehna mava dheeya da sach sahmne auna chahida hai 🎉🎉
@sumanladad4359
@sumanladad4359 Ай бұрын
Jis din maa bate ka sach sab ke samne aa gaya us din toh nazare aa jaige. .
@palwinderkaur5461
@palwinderkaur5461 Ай бұрын
Awesome story ❤❤❤❤❤
@Pankajpunj7248
@Pankajpunj7248 Ай бұрын
Pls reply kRyo m boht waddi fan a starting to dekhdi ayi a pls reply boht man karda h milan da twanu sabnu preet didi Sandeep didi boht sra pyR ❤❤❤❤❤❤
@gwdaddygameryt37
@gwdaddygameryt37 Ай бұрын
ਸਾਡਾ ਸ਼ਹਿਰ ਪਠਾਨਕੋਟ❤❤😊😊
@lakashkumar926
@lakashkumar926 Ай бұрын
Sandeep di ne pani hi pun k diggi vich paa dita 😂😂😂😂😂😂😂
@JaswindersinghJheeta
@JaswindersinghJheeta Ай бұрын
@@lakashkumar926 main kiha shyd mainu hi eve laggia😂😂🤣🤣🤣🤣
@Hazel1-j7p
@Hazel1-j7p Ай бұрын
Very Very nice Story 👌 👍 👏 god bless you 🎉🎉🎉🎉🎉🎉🎉
@monikasethi9231
@monikasethi9231 Ай бұрын
Very nice vidio ji waiting for next part of this story ❤❤❤❤
@KalaMandeep-s3t
@KalaMandeep-s3t Ай бұрын
Happy Dussehra didi ji ❤❤❤❤❤
@Kaurmnbh
@Kaurmnbh Ай бұрын
ਸੰਨਦੀਪ ਦੀਦੀ ਤੈ ਕਵਲ ਵੀਰ ਜੀ ਚਗੇ ਆ ਤੈ ਪਰੀਤ ਤੈ ਉਹਦੀ ਮੰਮੀ ਬਹੁਤ ਗਦੀ ਆ ਵਾ
@user-cs2bk8sm3cAmanat
@user-cs2bk8sm3cAmanat Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@DaljitKour-qu6co
@DaljitKour-qu6co Ай бұрын
ਤਾੲਿਅਾ ਲਾੲੀਲਗ
@surajmattu4860
@surajmattu4860 Ай бұрын
Jai Masih dii sera nu
@gillbrother7786
@gillbrother7786 Ай бұрын
Buhat buhat soni video god bless you family members ❤❤❤❤
@parvinderkaur-yz6st
@parvinderkaur-yz6st Ай бұрын
Jtithe preet te pali , ma dhi hon uh ghr de rishte taar taar ho hi jande ne
@simranbatth5497
@simranbatth5497 Ай бұрын
Last part ਤੇ ਸਮਝ ਲਗਾਉ ਪਾਲੀ ਨੂੰ❤❤
@MandeepKaur-mk1em
@MandeepKaur-mk1em Ай бұрын
❤❤👌👌👌👌very nice vedio
@nirmaljitsingh1357
@nirmaljitsingh1357 Ай бұрын
Bahut badiya episode
@surajmattu4860
@surajmattu4860 Ай бұрын
Phla kmmant mera bhut wait c video dii
@mr.mrsbhagat8994
@mr.mrsbhagat8994 Ай бұрын
Sat Siri Akal ji
@shaminderkaursandhu9747
@shaminderkaursandhu9747 Ай бұрын
Very nice video good job all team members gbu all team members
@The.trend-Abhi
@The.trend-Abhi Ай бұрын
Mind blowing outstanding video😊
@mehakdeepsingh9075
@mehakdeepsingh9075 Ай бұрын
Kal thanu mil ka bauth vadia laga pali di kal param ghar birthday party ta
I thought one thing and the truth is something else 😂
00:34
عائلة ابو رعد Abo Raad family
Рет қаралды 9 МЛН
Twin Telepathy Challenge!
00:23
Stokes Twins
Рет қаралды 121 МЛН
Мама у нас строгая
00:20
VAVAN
Рет қаралды 11 МЛН
maye wali video ajj kyu nai auni
3:40
Vicky & Preet Family Video
Рет қаралды 36 М.
Video wale munde da viah
18:37
Sandeep preet vlogs
Рет қаралды 184 М.
ਮਾਏ ਨੀ ਮੈਂ ਕੀਹਨੂੰ ਆਖਾਂ ॥ FULL EPISODE
8:33:28
I thought one thing and the truth is something else 😂
00:34
عائلة ابو رعد Abo Raad family
Рет қаралды 9 МЛН