ਵਿਦੇਸ਼ਾਂ ਵਿੱਚ ਬੈਠੀ ਧੀ ਦਾ ਦਰਦ#(ਲੈ ਡਿਗਰੀ ਐਮ ਏ ਦੀ ਬਾਪੂ ਫਿਰਾਂ ਸਫ਼ਾਈਆਂ ਕਰਦੀ)

  Рет қаралды 47,385

khokhar TV

khokhar TV

Күн бұрын

Пікірлер
@JagjeetSingh-uj8ci
@JagjeetSingh-uj8ci 4 ай бұрын
ਵਾਹ ਜੀ ਵਾਹ ਵਾਹ ਜੀ ਵਾਹ ਖੋਖਰ ਸਾਹਿਬ ਜੀ ਧੀਆਂ ਬਾਰੇ ਬਹੁਤ ਚੰਗੀ ਗੱਲ ਕਹੀ ਵਾਹਿਗੁਰੂ ਚੜਦੀ ਕਲਾ ਰੱਖੇ
@jotsidhu9297
@jotsidhu9297 2 ай бұрын
ਸਚੀ ਸੁਚੀ ‌ਕਵੀਸਰੀ ਲਈ ਧੰਨਵਾਦ
@malwakavishri1
@malwakavishri1 2 жыл бұрын
ਬਹੁਤ ਵਧੀਆ ਬਾਈ ਜੀ ਬਿਲਕੁਲ ਸੱਚ ਹੈ ਜੀ
@khushdeepsingh9087
@khushdeepsingh9087 2 жыл бұрын
ਬਹੁਤ ਸੋਹਣੀ ਕਵੀਸ਼ਰੀ ਆ ਜੀ
@gurjitbrar4400
@gurjitbrar4400 Жыл бұрын
ਵਾਹਿਗੁਰੂ ਜੀ ਅੱਜ ਦਾ ਸੱਚ🙏🙏
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@ParminderKaur-lw2bd
@ParminderKaur-lw2bd Жыл бұрын
Very nice ji 👌👌👌👌👍👍👍👍
@ashokklair2629
@ashokklair2629 2 жыл бұрын
ਅਜੱਕਲ੍ਹ ਦੇ ਲੋਕਾਂ ਨੂੰ ""ਗੁਰਬਾਣੀ"" ਨਾਲੋ ਵਧੀਆ ਇਹੋ ਜਿਹੀ ਕਵੀਸਰੀ ਬਹੁਤ ਵਧੀਆ ਲਗਦੀ ਹੈ।
@lakhwinderconstructionvide9121
@lakhwinderconstructionvide9121 2 жыл бұрын
ਬਿਲਕੁਲ ਸਹੀ ਹੈ ਜੀ
@ParminderSingh-ss1vt
@ParminderSingh-ss1vt Жыл бұрын
V nice & realistic
@jaskarandahiya7132
@jaskarandahiya7132 2 жыл бұрын
ਬਹੁਤ ਵਧੀਆ ਜੀ
@gurtejshing6785
@gurtejshing6785 6 ай бұрын
ਬਾਪੂ ਨੂੰ ਪੈਹਲਾਂ ਵੰਝ ਤੇ ਝੜਾਏਆ ਸੀ ਬਈ ਜਲਦੀ ਬਾਹਰ ਕੱਢ ਘਰੋਂ ਜਹਾਜ ਦੇ ਝੂਟੇ ਮਾਟੇ ਅਤੇ ਬਾਹਰਲੇ ਮੁਲਕਾਂ ਦੀਆਂ ਖੁੱਲ੍ਹੀਆਂ ਹਵਾਵਾਂ ਵਿਚ ਉਡਾਰੀਆਂ ਮਾਰਨ ਦੀ ਅੱਗ ਲੱਗੀ ਹੁੰਦੀ ਹੈ ਬਾਪੂ ਦੀ ਤਾਂ ਦਾਦੇ ਪੜਦਾਦੇ ਤੋ ਲੈਕੇ ਖ਼ੂਨ ਪਸੀਨੇ ਨਾਲ ਬਣਾਈ ਜਮੀਨ ਗਵਾ ਦਿੱਤੀ ਬਾਪੂ ਹੋਰਾਂ ਦੇ ਟਾਇਮ ਤਾਂ ਕੋਈ ਵੀ ਨਹੀਂ ਗਿਆ ਬਾਹਰਲੇ ਮੁਲਕ ਅੱਜ ਕਲ੍ਹ ਵਰਗੀ ਸੁਭਦਾ ਵੀ ਨਹੀਂ ਸੀ ਫਿਰ ਵੀ ਸੁਖ ਦੀ ਰੋਟੀ ਖਾਂਦੇ ਸੀ ਬਾਪੂ ਹੋਰੀ ਜਦੋਂ ਕੋਈ ਧਰਮ ਨਹੀਂ ਰਿਹਾ ਆਂਨ ਇਜਤ ਨਹੀਂ ਰਹੀ ਆਪਣੀ ਮਾਂ ਬੋਲੀ ਨਹੀਂ ਰਹੀ ਗੁਰੂਆਂ ਦੀ ਧਰਤੀ ਨੂੰ ਨਿੰਦ ਕੇ ਜਾਣਾ ਫਿਰ ਇਹੋ ਜਿਹੇ ਪੈਸੇ ਨੂੰ ਅੱਗ ਲਾ ਦਿਓ
@Rajanpreet_k
@Rajanpreet_k Жыл бұрын
Nice👍
@deepkhokhar5279
@deepkhokhar5279 2 жыл бұрын
Nice
@HarjotPadda-uc1qk
@HarjotPadda-uc1qk 5 ай бұрын
Very good g ❤❤❤❤❤❤
The evil clown plays a prank on the angel
00:39
超人夫妇
Рет қаралды 53 МЛН
IL'HAN - Qalqam | Official Music Video
03:17
Ilhan Ihsanov
Рет қаралды 700 М.