Bir Singh || Live concert || From Shri Anandpur Sahib Punjab || VideoStreamingMedia || Punjabi 2023

  Рет қаралды 69,185

VideoStreaming Media

VideoStreaming Media

Күн бұрын

Пікірлер: 161
@JaswinderSingh-tw7ks
@JaswinderSingh-tw7ks 3 ай бұрын
ਵਾਹਿਗੁਰੂ ਵਾਹਿਗੁਰੂ ਵਹਿਗੁਰੂ ਜੀ
@amarjitkaur4963
@amarjitkaur4963 3 ай бұрын
ਸੰਜਦਾ ਉਸ ਮਾਂ ਨੂੰ ਜ਼ਿੰਦਾ ਤੂੰ ਜਿਸ ਦਾ ਤੂੰ ਪੁੱਤ ਏ
@JaswinderSingh-tw7ks
@JaswinderSingh-tw7ks 3 ай бұрын
❤❤❤ ਸਕੂਨ ਸਕੂਨ ਸਕੂਨ ਸਕੂਨ 🎉🎉🎉🎉
@jaspalsinghsandhu5701
@jaspalsinghsandhu5701 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@HardevBhullar-tj8uw
@HardevBhullar-tj8uw 7 күн бұрын
Very nice
@graniteworld9116
@graniteworld9116 2 ай бұрын
Bahut wadhia waheguru jee sahai hon
@AvtarSingh-ih6jv
@AvtarSingh-ih6jv 3 ай бұрын
ਬੀਰ ਭਾਜੀ ਲੱਗ ਇਸ ਤਰ੍ਹਾਂ ਰਿਹਾ ਕਿ ਆਪ ਹਾਲ ਵਿੱਚ ਹੀ ਹੈ ਜੋ ਆਪ ਜੀ ਨੂੰ ਦੇਖ ਰਹੇ ਹਨ ਉਹਨਾਂ ਦੇ ਵੱਲ ਵੀ ਕੈਮਰਾ ਘਮਾਓ ਤਾਂ ਜੋ ਓਡੀਨ ਵੀ ਦਿਖਾਈ ਦੇਣ
@BhupinderSingh-gu5yf
@BhupinderSingh-gu5yf 3 ай бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ
@mohinderpalsingh9764
@mohinderpalsingh9764 3 ай бұрын
ਬਹੁਤ ਹੀ ਵਧੀਆ ਸੋਚ ਤੇ ਬਹੁਤ ਸੁਰੀਲੀ ਅਵਾਜ਼!
@JaswantKaur-f5g
@JaswantKaur-f5g 2 ай бұрын
Dusre sikh singers nu v bhai saheb ton sedh Leni chahidi. Jehre knna vich nttian pa ke sikhi nu makhol karde ne.. U r great.Veer singh ji
@salindersandhu8161
@salindersandhu8161 3 ай бұрын
ਰੱਬੀ ਰੁਹਸਦਾ ਤੇ ਇਸੇਤਰ੍ਹਾਂ ਮੇਹਰ ਭਰਿਆ ਹੱਥ ਰਖਣਾ
@dulaisk
@dulaisk 3 ай бұрын
Great meaningful singing 👏👏
@sarbjitmangat4967
@sarbjitmangat4967 4 ай бұрын
ਬਾਕਮਾਲ ਬੇਟਾ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖ਼ਸੇ 🙏❤
@rajwantkaurdhillon7355
@rajwantkaurdhillon7355 3 ай бұрын
Waheguru gi sada chardikala vich rakhan. ❤🙏🙏🙏🙏🙏
@ajaib460singhgill6
@ajaib460singhgill6 3 ай бұрын
Wahaguru.ji.app.ta.mar.kar.parmatma.🙏🌹🙏
@amritsandhu-zg9ic
@amritsandhu-zg9ic 4 ай бұрын
ਵਾਹਿਗੁਰੂ ਜੀ ਵੀਰ ਸਿੰਘ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ।
@NirmaljitBajwa
@NirmaljitBajwa 3 ай бұрын
ਜਿਉਂਦੇ ਵੱਸਦੇ ਰਹੋ ਪੁਤੱਰ ਜੀ । ਸਾਰੇ ਗੀਤ ਭਾਵ ਪੂਰਵਿਕ ਹਨਅਤੇ ਮਨਮੋਹਿੱਕ ਸੁਰੀਲੀ ਅਵਾਜ਼ ਅਤੇ ਮਿੱਠੀ ਸੁਰ ਸੰਗੀਤ ਬਾਕਮਾਲ ਹੈ ਰੂਹਾਨੀ ਤਾਰਾਂ ਨੂੰ ਟੁੰਬਦੇ ਹਨ । ਸਦਾ ਜ਼ਿੰਦਾ ਬਾਦ ਰਹੋ ਕੁਦਰਤ ਦੀ ਬੱਖਸ਼ੀ ਇਸ ਅਣਮੁੱਲੀ ਦਾਤ ਸ਼ੁਭ ਵਿਚਾਰਾਂ ਨੀਲ ਭਰਪੂਰ ਨੂੰ ਸਿੱਖਰਾਂ ਤੇ ਲੈ ਕੇ ਜਾਵੋ ।
@JinderKaur-dr2tj
@JinderKaur-dr2tj 4 ай бұрын
Bahut hi Sona
@bakhshinderpadda2804
@bakhshinderpadda2804 3 ай бұрын
Very nice and sweet voice 🙏🏻🙏🏻🙏🏻🙏🏻🙏🏻❤❤❤❤❤❤
@GurcharanSinghCheema-qz4ji
@GurcharanSinghCheema-qz4ji 3 ай бұрын
Good contribution
@NISHANSINGH-dn5cm
@NISHANSINGH-dn5cm 3 ай бұрын
Bahut khoob rachna and singing. 🎉
@jagjitsingh-ht8tm
@jagjitsingh-ht8tm 3 ай бұрын
Very nice
@kuldipbrar1940
@kuldipbrar1940 4 ай бұрын
I felt’s I am listening SHIV KUMAR BATALVI❤
@ManjitSingh-wp6pp
@ManjitSingh-wp6pp 3 ай бұрын
ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ੇ ਅਤੇ ਲ਼ੰਮੀਆਂ ਉਮਰਾਂ ਕਰੇਂ ਇਸੇ ਤਰ੍ਹਾਂ ਹੀ ਸਮਾਜ ਨੂੰ ਉੱਚਾ ਚੁੱਕਣ ਲਈ ਆਪਣੇ ਗੀਤਾਂ ਨਾਲ ਨਵਾਜਦੇ ਰਹੋ
@RanjitSingh-zf8sx
@RanjitSingh-zf8sx 4 ай бұрын
Waheguru ji
@cpschhabra3376
@cpschhabra3376 3 ай бұрын
❤❤❤❤❤beyond time❤❤❤❤
@ssingh8387
@ssingh8387 3 ай бұрын
ਬਹੁਤ ਵਧੀਆ ਵੀਰੇ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖਣ❤
@charanjitkaur9692
@charanjitkaur9692 4 ай бұрын
Very good ji
@gurjant5533
@gurjant5533 11 ай бұрын
bahut sukoon milda hai edan di performance nu sun ke
@gurmitsingh60
@gurmitsingh60 3 ай бұрын
Live long o' dear
@SurjeetManoor-ro3uk
@SurjeetManoor-ro3uk 4 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ ਜਿਓਂਦੇ ਰਹੋ ਵੀਰਾਂ ਮਨ ਗਦ ਗਦ ਹੋ ਗਿਆ
@ManjitSingh-no3qs
@ManjitSingh-no3qs 3 ай бұрын
ਬਾ-ਕਮਾਲ
@NirmaljitBajwa
@NirmaljitBajwa 3 ай бұрын
ਪਰਣਾਮ ਭਾਈ ਬੀਰ ਸਿੰਘ ਜੀ । ਕਮਾਲ ਹੈ ਤੁਹਾਡੀ ਲਿੱਖਤ ਅਤੇ ਸ਼ਾਹਿਦ ਤੋਂ ਮਿੱਠੀ ਅਵਾਜ਼ ਵਿੱਚ ਮਿੱਠੇ ਬੋਲਾਂ ਵਿੱਚ ਸਾਂਝੀ ਵਾਲਤਾ ਅਤੇ ਮਨੁੱਖਤਾ ਦੇ ਕਲਿਆਣ ਦੇ ਰਹਿਬਰ ਵੱਡੇ ਪੈਗ਼ੰਬਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦੇ ਪ੍ਰਸਾਰ ਲਈ ਰੂਹ ਨੂੰ ਟੁੰਬਣ ਵਾਲਾ ਸ਼ਬਦ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਜੀ ਤੁਹਾਨੂੰ ਸਦਾ ਹੋਰ ਬਲ ਬੁੱਧੀ ਅਤੇ ਸੰਗੀਤ ਨੂੰ ਚਾਰ ਚੰਨ ਲਾਉਣ । ਨੇਕ ਕਿਸਮਤ ਵਾਲੇ ਮਾਂ ਬਾਪ ਨੂੰ ਅਜਿਹੇ ਹੋਣਹਾਰ ਸਪੁਤੱਰ ਬੱਖਸ਼ਦੇ ਹਨ । ਸਦਾ ਲੰਮੀ ਉਮਰ ਤੱਕ ਇਸ ਮਿੱਠੇ ਸੰਗੀਤ ਨਾਲ ਤਰੱਕੀਆਂ ਖੁਸ਼ੀਆਂ ਮਾਣੇਂ ਅਤੇ ਵੰਡਦੇ ਰਹੋ ।
@NirmaljitBajwa
@NirmaljitBajwa 3 ай бұрын
ਧੰਨਵਾਦਸਾਹਿਤ ਪਰਣਾਮ ।
@gurbhajankaur3281
@gurbhajankaur3281 3 ай бұрын
Waheguru ji 🙏 Waheguru ji 🙏 Waheguru ji kirpa hai ji 🙏
@lakhbirkaur8044
@lakhbirkaur8044 4 ай бұрын
BirSingh beta God bless you
@gulabsingh7804
@gulabsingh7804 3 ай бұрын
Kamaal hai bhai saab ji❤❤❤❤❤
@Sk-hw1rt
@Sk-hw1rt 3 ай бұрын
ਸਤਿਗੁਰੂ ਜੀ ਦੇ ਚਰਨਾਂ ਦੇ ਸੱਚੇ ਭੌਰੇ ਹੋ ਤੁਸੀਂ
@KuldeepSingh-nk8pv
@KuldeepSingh-nk8pv 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kulwinderkaur925
@kulwinderkaur925 3 ай бұрын
Waheguru ji di Kirpa aa ji
@note8pro755
@note8pro755 3 ай бұрын
Waheguru ji aap ji nu chadhadi kale vich rakh❤
@RANBIRSINGH-bp3ne
@RANBIRSINGH-bp3ne 3 ай бұрын
Keep it up bro
@karishna8963
@karishna8963 2 ай бұрын
Waheguru ji tuhada shukar hai 🎉🎉🎉🎉🎉🎉🎉🎉❤❤❤❤❤❤❤❤❤❤❤❤😢😢😢😢❤❤❤
@cartoon-u9z7u
@cartoon-u9z7u 4 ай бұрын
Nice vedio
@swinderkaur2476
@swinderkaur2476 3 ай бұрын
Waheguru mehar kare
@ManjitKaur-fz8pi
@ManjitKaur-fz8pi 3 ай бұрын
Very nice and🎉❤
@jagdishsinghkahlon9872
@jagdishsinghkahlon9872 4 ай бұрын
God bless you good health and chardikala always waheguru ji ka Khalsa waheguru ji ki Fateh
@solutionkk
@solutionkk 4 ай бұрын
nice 😊
@harsatwindersingh4916
@harsatwindersingh4916 3 ай бұрын
ਮਨ ਨੁੂੰ ਸਕੂਨ ਦੇਣ ਵਾਲੀ ਅਵਾਜ਼ ਵਿੱਚ ਬੇਹੱਦ ਵਧੀਆ ਤੇ ਸੰਜੀਦਾ ਲੇਖਣੀ ਦਾ ਹਮੇਸ਼ਾਂ ਕਾਇਲ ਹਾਂ ਬਹੁਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਬਲ ਤੇ ਤਾਕਤ ਬਖਸ਼ਿਸ਼ ਕਰਨ ਤੇ ਤੁਸੀਂ ਗੁਰਮਤਿ ਦੇ ਅਸੂਲਾਂ ਨੂੰ ਪ੍ਰਚਾਰੋ🙏🙏🙏🙏
@AgamVeer-f4k
@AgamVeer-f4k 2 ай бұрын
ਠੀਕ ਕੀਹਾ ਵੀਰ ਜੀ 🙏
@JagsirSingh-on5tb
@JagsirSingh-on5tb 3 ай бұрын
Sach da soorj aa tu sjjna
@jaswantkaur7323
@jaswantkaur7323 4 ай бұрын
ਪੁੱਤਰ ਤੁਹਾਡੀ ਉਮਰ ਰੱਬ ਲੰਬੀ ਕਰੇ
@baljeetpannu2057
@baljeetpannu2057 4 ай бұрын
Very very nice voice brother
@swayammahato6189
@swayammahato6189 4 ай бұрын
Awesome ❤❤❤
@cutebaby337
@cutebaby337 4 ай бұрын
Waheguru ji ka Khalsa waheguru g ke fatha
@positivepeach_15
@positivepeach_15 4 ай бұрын
Good one
@pigeons.plannet
@pigeons.plannet 2 ай бұрын
Weldone pa g. Kia bat aa.
@kittybal7551
@kittybal7551 4 ай бұрын
ਬਾਕਮਾਲ ਜੀ
@suontola-p5z
@suontola-p5z 4 ай бұрын
Good 👍
@BaljitKaur-np2ch
@BaljitKaur-np2ch 3 ай бұрын
Thanks my disturbed mind get relaxed 😌
@avigamer20-p2n
@avigamer20-p2n 4 ай бұрын
God bless you hmesha Khush rho
@pritamkaur1083
@pritamkaur1083 4 ай бұрын
Very nice 👍
@LakhvirSingh-w7t
@LakhvirSingh-w7t 4 ай бұрын
Waheguru ji ap nu chardin kalah c rakhe
@amarkaur5430
@amarkaur5430 4 ай бұрын
ਬਹੁਤ ਚੰਗਾ ਲਗਦੈ।
@singhjaswinder7801
@singhjaswinder7801 4 ай бұрын
ਬੀਰ,singh,ji,dans,wad,ji
@gurmailkahlon81
@gurmailkahlon81 4 ай бұрын
ਵਾਹ ਸਿੱਖੀ ਸਰਦਾਰੀ ਸੱਜਣਾ,ਲੱਗਦੀ ਬਹੁਤ ਨਿਆਰੀ ਸੱਜਣਾ ।
@NirmalKaur-y1i
@NirmalKaur-y1i 4 ай бұрын
Dhan Dhan ❤❤❤❤❤
@beantkaur-kn6fq
@beantkaur-kn6fq 4 ай бұрын
ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰਖੇ❤❤❤❤
@mandeep-gg6io
@mandeep-gg6io 4 ай бұрын
kaash veer ji assi 1 to jyada like kr ponde
@BalvirSingh-ns7vr
@BalvirSingh-ns7vr 6 ай бұрын
❤❤❤❤❤❤❤❤❤❤❤ ਦਿਲੋਂ ਪਿਆਰ ਇਹੋ ਜਿਹੀ ਸੋਚ ਨੂੰ ਗੋਣ ਨੂੰ ਤੇ ਲਿਖਣ ਨੂੰ
@kuldeepsinghtomar8734
@kuldeepsinghtomar8734 3 күн бұрын
ਰੂਹ ਨੂੰ ਸਕੂਨ ਦੇਣ ਵਾਲੀ ਗਾਈਕੀ ਹੈ
@fareeabbas5593
@fareeabbas5593 4 ай бұрын
Good
@rajbirrandhawa8695
@rajbirrandhawa8695 4 ай бұрын
ਪਿਆਰ ਸਤਿਕਾਰ ਬੱਚੇ
@myrechargess.4074
@myrechargess.4074 4 ай бұрын
ਜਿਉਂਦਾ ਰਹੇ ਮੇਰਾ ਵੀਰ ਬੀਰ ਸਿੰਘ,❤❤
@manudhiman4243
@manudhiman4243 3 ай бұрын
i miss this event watch live thanks for upload this video
@sachipreetkaura9458
@sachipreetkaura9458 4 ай бұрын
I love u beta because of your songs
@MangalSingh-g9x
@MangalSingh-g9x 4 ай бұрын
Wahegrur ji ❤❤❤❤❤❤
@harjindersinghdhillon9
@harjindersinghdhillon9 5 ай бұрын
ਕੋਈ ਵਿਸ਼ਵਾਸ ਨਹੀਂ ❤❤❤❤❤
@rameshsingh6969
@rameshsingh6969 4 ай бұрын
ਬਹੁਤ ਵਧੀਆ ਵੀਰ ਸਿੰਘ ਜੀ ਬਾਕਮਾਲ ਸੁਰੀਲੀ ਆਵਾਜ਼ ਪਰਮਾਤਮਾ ਤਰੱਕੀਆਂ ਬਖ਼ਸ਼ੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ❤🎉🎉🎉🎉
@RajinderKaur-w3u
@RajinderKaur-w3u 4 ай бұрын
Wahaguru Cadikala Baskshe
@arvinderalagh6999
@arvinderalagh6999 4 ай бұрын
Great 👍
@harbanssingh3365
@harbanssingh3365 8 ай бұрын
❤❤ ਸਾਦਗੀ ਅਤੇ ਸਰਦਾਰੀ ਦਾ ਸੁਮੇਲ ਸ੍ਰ.ਵੀਰ ਸਿੰਘ ਜੀ ਆਪ ਤੇ ਪਰਮਾਤਮਾ ਸਦਾ ਇਸ ਤਰ੍ਹਾਂ ਹੀ ਓਟ ਆਸਰਾ ਰੱਖਣ ਜੀ।
@gurdiprandhawa6329
@gurdiprandhawa6329 8 ай бұрын
ਵਾਹ ਬੀਰ ਸਿੰਘ ਜੀ ❤❤
@sulakhansingh2183
@sulakhansingh2183 4 ай бұрын
ਮੰਨ ਮੋਹ ਲਿਆ ਈ ਪੁੱਤਰਾ ਯੁੱਗ ਯੁੱਗ ਜਿਊ ਰਬ ਚੱਲਦੀਆਂ ਕਲਾਂ ਬਖਸ਼ੇ।
@baljinderghuman1272
@baljinderghuman1272 4 ай бұрын
Very good yug yug jio beta ji
@balwinderkaur9115
@balwinderkaur9115 4 ай бұрын
God bless you always
@sudeshrani9663
@sudeshrani9663 4 ай бұрын
Waheguru tuhade te hamesa mahar banaye rakhe bir ji
@baldevsingh1705
@baldevsingh1705 4 ай бұрын
veery nice bir singh ji waheguru ji
@sudagarsidhu1392
@sudagarsidhu1392 4 ай бұрын
Bahut badhiya rab charhdi kala ch rakhe
@sukhvinderkaur9186
@sukhvinderkaur9186 4 ай бұрын
Sare geet boht vadhia te Bhai bir singh g da gaon te sikhi saroop bhot hi changa lagia
@TheChrisminator19
@TheChrisminator19 2 ай бұрын
I am very impressed!
@birsingh73
@birsingh73 4 ай бұрын
Waheguru ji 🙏🙏
@nishasagar1262
@nishasagar1262 5 ай бұрын
Spritual voice.
@KulwinderSingh-zv1tx
@KulwinderSingh-zv1tx 4 ай бұрын
Waheguru g 🙏. very good.job.
@ramsarupsharma-sg7qf
@ramsarupsharma-sg7qf 4 ай бұрын
Mann nu sukoon a gya Veerey jeonda reh❤❤
@NirmalKaur-y1i
@NirmalKaur-y1i 4 ай бұрын
God bless you Sweet voice ❤❤❤❤
@satypalkour1686
@satypalkour1686 4 ай бұрын
Waheguru ji waheguru ji waheguru ji waheguru ji waheguru ji waheguru
@Japnaamsingh-xp7cf
@Japnaamsingh-xp7cf 5 ай бұрын
ਧੰਨ ਨੇ ਭਾਈ ਬੀਰ ਸਿੰਘ ਜੀ ਦੇ ਮਾਤਾ ਜਿਨਾਂ ਏਨਾ ਨੂੰ ਜਾਇਆ
@kelloggole5458
@kelloggole5458 4 ай бұрын
🙏❤🙏
@harjitkaur376
@harjitkaur376 4 ай бұрын
Vaheguru hamesha bir singh veere te mehar banayee rakhan
@sonam4539
@sonam4539 5 ай бұрын
Bahut hi surili awaz hai. veer singh ji
@manjeetkaur2617
@manjeetkaur2617 4 ай бұрын
God bless you beer singh ji,, waheguru ji tuhanu chrdi kala rakhe ji,, ❤️🙏🙏
@jaspalsaroya5389
@jaspalsaroya5389 3 ай бұрын
❤❤❤❤
@JaspalSingh-fo9hh
@JaspalSingh-fo9hh 4 ай бұрын
Waheguru ji kripa Karo 🙏🙏🌹🌹
人是不能做到吗?#火影忍者 #家人  #佐助
00:20
火影忍者一家
Рет қаралды 20 МЛН
Леон киллер и Оля Полякова 😹
00:42
Канал Смеха
Рет қаралды 4,7 МЛН
SATINDER SARTAJ LIVE #satindersartaaj #satindersartaj
1:43:34
Productions Of Tang Life
Рет қаралды 6 М.
Punjabi Virsa 2019 - Melbourne Live - Full Length
1:15:38
Plasma Records
Рет қаралды 1,3 МЛН
Bir Singh Live Kirtan Gurbani - Guru Nanak Dev Ji Shabad
18:04
CINE PUNJABI
Рет қаралды 795 М.
COWBOY FANFICS BE LIKE 🤠
0:58
Alan Chikin Chow
Рет қаралды 26 МЛН
Арсен & Мереке | 1-серия
20:51
Арс & Мер
Рет қаралды 65 М.
Урыла😏 #кино #film #fypシ #minions
0:37
Faron
Рет қаралды 8 МЛН
Kardeşlerim 62. Bölüm @atv
2:13:03
KARDEŞLERİM
Рет қаралды 4,6 МЛН
ТИПЫ ЛЮДЕЙ в САМОЛЕТЕ !
29:26
A4
Рет қаралды 12 МЛН