ਵਿਧਾਨ ਸਭਾ 'ਚ ਵਿਧਾਇਕ ਲੜ ਪਏ ! ਸਾਂਭਣਾ ਹੋਇਆ ਔਖਾ- ਵੇਖੋ ਕਿਵੇਂ ਪਿਆ ਖਿਲਾਰ | Oneindia Punjabi

  Рет қаралды 106,927

Oneindia Punjabi

Oneindia Punjabi

Күн бұрын

ਵਿਧਾਨ ਸਭਾ 'ਚ ਵਿਧਾਇਕ ਲੜ ਪਏ!
ਸਾਂਭਣਾ ਹੋਇਆ ਔਖਾ- ਵੇਖੋ ਕਿਵੇਂ ਪਿਆ ਖਿਲਾਰ
#kuldeepdhaliwal #punjabvidhansabha #monsoonsession2024 #cmbhagwantmann #aamaadmiparty #punjabnews #topnews #trendingnews #latestnews #oneindiapunjabi

Пікірлер: 196
@bhagsingh2098
@bhagsingh2098 14 күн бұрын
ਸਪੀਕਰ ਸਾਹਿਬ ਜੀ ਤੁਸੀਂ ਅਪਣੇ ਮੰਤਰੀਆਂ ਨੂੰ ਬੋਲਣ ਦੀ ਤਮੀਜ਼ ਸਿਖਾਉ। ਵਿਰੋਧੀ ਧਿਰ ਨੇ ਤਾਂ ਸਵਾਲ ਪੁੱਛਣੇ ਹੀ ਹਨ। ਇਹਨਾਂ ਨੂੰ ਸਤਾਈ ਵਿਚ ਲੋਕਾਂ ਨੇ ਵੜਨ ਜੋਗੇ ਨਹੀਂ ਛੱਡਣਾ। ਬੋਲਣ ਦੀ ਤਮੀਜ਼ ਹੋਣੀ ਚਾਹੀਦੀ ਹੈ
@ankemeier33
@ankemeier33 14 күн бұрын
ਲਵ ਮੈਰਿਜ ਕਨੂੰਨ ਬੰਦ ਕਰਾਉ ਵਾਹਿਗੁਰੂ ਜੀ
@amarjitsingh2775
@amarjitsingh2775 14 күн бұрын
ਮੈਨੂੰ ਲੱਗਦਾ ਪੂਰੇ ਪੰਜਾਬ ਚੋ ਵਿਧਾਨਸਭਾ ਸੁਰਖਿਅਤ ਆ ਆਮ ਲੋਕਾਂ ਲਈ ਵੀ,
@jaswantsingh6173
@jaswantsingh6173 13 күн бұрын
ਸਰ, ਕੁਲਦੀਪ ਧਾਰੀਵਾਲ ਨੂੰ ਪੁੱਛੋ ਦਸ, ਪੰਦਰ੍ਹਾਂ ਦਿਨ ਪੰਚਾਇਤੀ ਪੈਲੀ ਛੁਡਾਉਣ ਪਿੱਛੇ ਬੜਾ ਭੱਜਿਆ ਸੀ ਉਹ ਪੈਲੀ ਛੁਡਵਾ ਕੇ ਕਿਸ ਗਰੀਬ ਨੂੰ ਦਿੱਤੀ ਹੁਣ ਜਿਆਦਾ ਗਾਇਬ ਹੀ ਰਹਿਣ ਲੱਗ ਪਿਆ
@manmohansingh7426
@manmohansingh7426 14 күн бұрын
ਇੱਕ ਪਾਸੇ ਅਕਾਲੀ ਕਾਂਗਰਸੀਆਂ ਨੂੰ ਗ਼ਲਤ ਕਹਿ ਰਹੇ ਨੇ, ਦੁੱਜੇ ਪਾਸੇ ਵਲੰਟੀਅਰਾਂ ਦੇ ਹੱਕ ਮਾਰਕੇ ਅਕਾਲੀ ਕਾਂਗਰਸੀਆਂ ਨੂੰ ਟਿਕਟਾਂ ਨਾਲ਼ ਨਵਾਜ਼ ਰਹੇ ਨੇ। ਵਾਹ ਬਦਲਾਓ ?
@rajindersalwan9390
@rajindersalwan9390 12 күн бұрын
ਇਹ ਹਨ ਸਾਡੀਆਂ ਗਲਤੀਆਂ ਦੇ ਨਤੀਜਿਆ ਦੇ ੳਤਰ
@baljeetsinghdehalbaljeetsi5144
@baljeetsinghdehalbaljeetsi5144 14 күн бұрын
ਕਰਤਾਰ ਸਿੰਘ ਸਦਮਾ ਬੱਸ ਦਾ ਕਨੈਕਟਰ ਸੀਟਰ ਦੇ ਬੈਠੋ ਬੈਠੋ ਰੌਲਾ ਪਾ ਰਿਹਾ
@BantaSingh-tt8zt
@BantaSingh-tt8zt 14 күн бұрын
ਜਿਸ ਮੁੱਦੇ ਤੇ ਗੱਲ ਇਸ ਵਿਧਾਨ ਸਭਾ ਵਿੱਚ ਕਰਨ ਦੀ ਅਜ ਲੋੜ ਹੈ ਉਸ ਮੁਦੇ ਤੇ ਕੋਈ ਚਰਚਾ ਨਹੀਂ ਕੀਤੀ ਜਾ ਰਹੀ ਐਵੇਂ ਤੁਸੀਂ ਮੁਖਤ ਦੀ ਤਨਖਾਹ ਤੇ ਭੱਤੇ ਲੈਕੇ ਬਹਿ ਜਾਂਦੇ ਨੇ ਸਭ ਤੋਂ ਵਡੀ ਮੰਗ ਪੰਜਾਬ ਵਿੱਚ ਅਫੀਮ ਭੁੱਕੀ ਦੇ ਠੇਕੇ ਖੋਲੋ ਜਾਂਣ ਮਹੀਨੇ ਵਾਰ 30.30‌‌ ਗ੍ਰਾਂਮ ਅਫੀਮ ਜਾਂ 2.2 ਕਿਲੋ ਭੁੱਕੀ ਦਾ ਲਾਇਸੈਂਸ ਬਨਾ ਕੇ 50‌‌ ਸਾਲਾਂ ਤੋਂ ਵੱਧ ਉਮਰ ਦੇ ਬੰਦਿਆਂ ਨੂੰ ਦਿਤੇ ਜਾਣ ਤਾਂ ਕਿ ਪੰਜਾਬ ਵਿੱਚ ਵੱਧ ਰਹੇ ਹੀਰੋਇਨ ਸਮੈਕ ਚਿੱਟਾ ਤੇ ਹੋਰ ਕੈਮੀਕਲ ਨਸ਼ੇ ਬੰਦ ਕੀਤੇ ਜਾਣ ਜਿਸ ਨਾਲ ਸਾਡੇ ਨੌਜਵਾਨ ਖੱਸੀ ਹੋ ਰਹੇ ਹਨ ਇਹ ਗੰਦੀ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ
@RakeshSahota-n1u
@RakeshSahota-n1u 14 күн бұрын
ਵਾਹਿਗੁਰੂ ਜੀ 🙏ਸਾਡੇ ਪੰਜਾਬ ਨੂੰ ਬੱਚਾ ਲਓ ਇਨ ਲੀਡਰ ਤੂੰ 🙏🕉🛐🤲☪️✝️
@rajinderkaur-lx2io
@rajinderkaur-lx2io 14 күн бұрын
ਭੇਡ ਤੇ ਉਨ ਕੌਣ ਛੱਡਦਾ ਜੇ ਉਹ ਘੱਟ ਨਹੀਂ ਸੀ ਤਾਂ ਘੱਟ ਤੁਸੀਂ ਵੀ ਨਹੀਂ
@amanbrar273
@amanbrar273 14 күн бұрын
ਲੋਕਾ ਦੇ ਪੈਸੇ ਨਾਲ ਇਹ ਲੀਡਰ ਰੌਲਾ ਰਪ ਪਾ ਲੈਦੇ ਕਾਸ਼ ਇਹ ਲੋਕਾ ਤੇ ਤਰਸ ਕਰ ਕੇ ਪੰਜਾਬ ਦਾ ਭਲਾ ਕਰਦੇ
@anmoldhaliwal6714
@anmoldhaliwal6714 14 күн бұрын
ਜਿੱਤ ਕਾਂਗਰਸ ਦੀ ਹੋਈ ਅਮ੍ਰਿਤਸਰ ਵਿੱਚ ਦੁੱਖ ਧਾਲੀਵਾਲ ਸੁਣਦਾਂ ਰਿਹਾ
@rupinderpalsingh124
@rupinderpalsingh124 14 күн бұрын
Ta hi har giya hor passe busy c dal chet karn diya c
@kashmir2445
@kashmir2445 13 күн бұрын
ਤਨਖ਼ਾਹ ਤੇ ਭੱਤੇ ਚ ਕੱਟ ਲਾਇਆ ਜਾਵੇ ਜੀ।
@amarjitsharma3396
@amarjitsharma3396 11 күн бұрын
LOP ਬਾਜਵਾ ਤੇ ਵੀ ਕੈਮਰਾ ਕਰ ਦਿਉ
@harbanssingh7912
@harbanssingh7912 14 күн бұрын
😢😢😮😢😢😢😢😢😢ਪੰਜਾਬ ਸਰਕਾਰ ਵੱਲੋਂ ਰਾਜ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਲਈ ਤਿਆਰ ਕੀਤਾ ਜਾਵੇਗਾ ਪੰਜਾਬ ਦੀ ਜਨਤਾ ਦਾ ਖੂਨ ਨਾਲ ਰੰਗੇ ਹੋਏ
@simarjitsinghjohal4591
@simarjitsinghjohal4591 10 күн бұрын
ਮੰਤਰੀਆਂ ਵਾਲੀ ਸ਼ਕਲ ਹੀ ਨਹੀਂ ਇਹਨਾਂ ਦੀ ਮਾੜੀ ਕਿਸਮਤ ਪੰਜਾਬ ਦੀ
@majorsingh8647
@majorsingh8647 12 күн бұрын
ਸਪੀਕਰ ਸਾਬ ਸਾਰਿਆ ਨੂੰ ਚਿੱਟਾ ਦਿੳੀ ਵੇਚਣ ਲਈ ਲੜਾਈ ਬੰਦ ਹੋ ਜਾਊ ਕੋਈ ਕੰਮ ਧੰਦਾਂ ਕਰੋਗੇ ਕੇ ਨਹੀ ਪੰਜਾਬ ਦੇ ਲੋਕ ਦੋ ਹਜਾਰ ਸਤਾਈ ਦੀ ਉਡੀਕ ਕਰ ਰਹੇ ਨੇ ਤੱਪ ਵੇਖਿਓ ਕਿਵੇ ਰੁਲਦੇ ਨੇ ਨਹੀ ਤਾਂ ਸੁਖਬੀਰ ਪੁੱਛ ਕੇ ਵੇਖ ਲਵੋ
@kamgill-xk7or
@kamgill-xk7or 8 күн бұрын
Kuldip ji great great Man he help NRI family past no anyone help NRI
@jugrajSinghBhullar-ig2tb
@jugrajSinghBhullar-ig2tb 13 күн бұрын
ਉਨ੍ਹਾਂ ਕਲੌਨੀਆ ਵਾਲਿਆਂ ਤੋਂ ਹਿਸਾ ਆਮ ਆਦਮੀ ਕੰਪਨੀ ਨੇ ਵੀ ਲੈ ਲਿਆ। ਚਾਟੀ ਵਿੰਡ ਸੁਲਤਾਨਵਿੰਡ ਬਾਈਪਾਸ ਤੇ ਇਕ ਕਲੌਨੀ ਹੈ ਡਾਇਮੰਡ ਅਸਟੇਟ ਲੋਕਲ MLA ਦੇ ਦੋਸਤ ਦੀ ਹੈ।ਪੰਜਾਹ ਬੰਦਿਆਂ ਵਿਚ MLA ਨੇ ਕਿਹਾ ਉਹ ਮੇਰਾ ਦੋਸਤ ਹੈ ਉਸ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ।ਉਸ ਕਲੌਨੀ ਵਿਚ ਕਾਲੋਨਾਈਜ਼ਰ ਨੇ ਨਾ ਸੜਕਾਂ ਬਣਾਈਆਂ ਨਾ ਸਟਰੀਟ ਲਾਈਟਾਂ ਲਗਾਈਆਂ ਨਾ ਢੰਗ ਨਾਲ ਸੀਵਰੇਜ ਸਿਸਟਮ ਬਣਾਇਆਂ। ਲੋਕਾਂ MLA ਨੂੰ ਕਿਹਾ ਕਾਲੋਨਾਈਜ਼ਰ ਨੂੰ ਕਹੋ। MLA ਸਾਬ ਕਹਿੰਦੇ ਕੋਈ ਧਰਨਾ ਲਗਾ ਲਵੋ ਮੁਜ਼ਾਹਰਾ ਕਰ ਲਵੋ।ਉਹ ਕਲੌਨੀ ਪੱਚੀ ਕਿਲਿਆਂ ਵਿਚ aprove ਕਰਵਾਈ ਤੇ ਸੌ ਕਿਲੇ ਜ਼ਮੀਨ ਵਿਚ ਬਣਾ ਦਿੱਤੀ। MLA ਨੇ ਉਹ ਖਿਲਾਫ ਐਕਸ਼ਨ ਲੈਣ ਤੋਂ ਹੱਥ ਖੜ੍ਹੇ ਕਰ ਦਿੱਤੇ। ਕਹਿੰਦੇ ਉਹ ਮੇਰਾ ਦੋਸਤ ਹੈ ਮੈ ਉਸਨੂੰ ਕੁਝ ਨਹੀਂ ਕਹਿਣਾ।
@AmardeepsinghHanda
@AmardeepsinghHanda 12 күн бұрын
Rab e rakha hun punjab da 😢
@HarbansSingh-ci6sp
@HarbansSingh-ci6sp 14 күн бұрын
ਧਾਲੀ‌ ਵਾਲ ਜੀ ਆਪ ਨੇ ਕਿਸਾਨਾਂ ਨਾਲ ਮੀਟੇਗ ਕੀਤੀ ਸੀ ਕੇ ਕਿਸਾਨਾਂ ਨੂੰ ਜ਼ਮੀਨ ਪਚਾਇਤੀ ਦਿੱਤੀ ਜਾਵੇਗੀ ਜੀਨਾ ਨੇ ਵਾਹੀ ਯੋਗ ਬਣਾਈ ਹੈ ਸਰਕਾਰ ਕਨੂੰਨ ਬਣਾਏਗੀ ਵਾਜਬ ਰੇਟਾਂ ਤੇ ਦੋ ਤਿੰਨ ਕਿਲੇ ਵਾਲੇ ਕਿਸਾਨਾਂ ਨੂੰ ਸਰਕਾਰੀ ਕੀਮਤ ਪਾਵਾਂਗੇ ਕਿਸਾਨ‌ ਦੇਵੇ ਕੇ ਕਨੂੰਨ ਕਦੋਂ ਬਣੂਗਾ
@SukhdevSingh-vl9pf
@SukhdevSingh-vl9pf 13 күн бұрын
ਇਸ ਨੂੰ ਕਹਿੰਦੇ ਕਾਂਵਾ ਰੌਲੀ । ਅਸਲ ਮੁਦੇ ਕਿਥੇ ਗਏ ?
@lovepreetsingh-uh6mk
@lovepreetsingh-uh6mk 12 күн бұрын
ਮਾਨ ਸਾਹਿਬ ਦੀ ਸਰਕਾਰ ਢਾਈ ਸਾਲ ਤੱਕ ਲਾਰਿਆ ਨਾਨ ਹੀ ਚੱਲ ਰਿਹਾ ਹਮਾਲਿਆ ਵਿੱਚ ਜੋ ਖਜਾਨਾ ਲੁਕਿਆ ਉਹ ਕਿੱਥੇ ਹੈ ਟਰਾਂਸਪੋਰਟ ਪੋਰਟ ਮਾਫ਼ੀਆਂ ਦਾ ਕੀ ਕੀਤਾ ਨਾਅਹਲ ਮੰਤਰਲ਼ਗਾਰੱਖਿਾਂ ਦਿੱਲੀ ਏਅਰ ਪੋਰਟ ਤੱਕ ਰੋਡਵੇਜ ਬੱਸਾਂ ਇਟਰ ਨੀ ਕਰਾਂ ਸਕੇ ਰੇਤ ਮਾਫ਼ੀਆਂ ਤੱਕ ਕੋਈ ਕੰਟਰੋਲ ਨਹੀਂ
@majorsinghsandhu2469
@majorsinghsandhu2469 12 күн бұрын
ਸਪੀਕਰ ਸਾਬ ਕਦੇ ਵਿਰੋਧੀ ਵੀ ਜੀ ਜੀ ਕੀਤਿਆਂ ਮੰਨਿਆ ।। ਰੜਾ ਕਰਤਾ ਪੰਜਾਬ ਇਹਨਾਂ ਲੋਕਾਂ ਨੇ ।।
@RakeshSahota-n1u
@RakeshSahota-n1u 14 күн бұрын
ਹਿਨਾਂ ਨੇ ਸਾਡਾ ਕਿ ਭਾਲਾ ਕਾਰਨਾਂ ਹੈ ਜੋ ਆਪਸ ਵਿੱਚ ਹੀ ਲੜੀ ਮਾਰੀਂ ਜਾਂ ਦੇਣੇ ਪੰਜਾਬ ਦੇ ਲੀਡਰਾਂ ਨੇ ਹਮੇਸ਼ਾਂ ਅਪਣਾ ਹੀ ਫ਼ਾਇਦਾ ਦਿਖਾਇਆ ਜਨਤਾਂ ਨੂ ਸੁਪਨਾ ਦੇਖਣਾ ਵਾਲੇ ਲੀਡਰ ਹੀ ਹੁੰਦਾ ਨੇ ਕੋਈ ਭੀ ਪਾਰਟੀ ਹੋਵੇ ਚਾਹੇ ਕਾਂਗਰਸ ਚਾਹੇ ਆਮ ਪਾਰਟੀ ਨਾਹੀ ਚਿੱਟਾ ਬੰਦ ਹੋ ਗਾਇਆ ਨੀ ਸਗੋਂ ਹੋਰਨਾਂ ਤੋਂ ਬਾਅਦ ਗਿਆ
@harpreetsingh-ls6nm
@harpreetsingh-ls6nm 10 күн бұрын
ਸਾਰੀ ਪੰਜਾਬ ਪੁਲਸ ਥੋਡੇ ਭੰਡ ਮੁੱਖਮੰਤਰੀ ਦੇ ਫੈਮਿਲੀ ਲਏ ਲਾ ਦਿੱਤੀ ਹੈ ਪੰਜਾਬ ਨੂੰ ਗੈਂਗਸਟਰ ਦੇ ਹਵਾਲੇ ਕੀਤਾ ਹੋਇਆ
@texlatvlive5307
@texlatvlive5307 12 күн бұрын
ਅਕਾਲੀ ਆਗੂ ਜਾ ਕੈਰੀਅਰ ਦੀ ਗੱਲ ਨਾ ਕਰੋ ਕਿਉਂਕਿ P A ਅਕਾਲੀ ਹੈ ਮੰਤਰੀ ਸਾਬ ਜੀ
@JashanSandhu-l4m
@JashanSandhu-l4m 14 күн бұрын
ਟਮਾਟਰ ਤਮਾਤਰ
@rupinderpalsingh124
@rupinderpalsingh124 14 күн бұрын
Na bhai na mantri dussa truga
@gurdeepkaur7529
@gurdeepkaur7529 13 күн бұрын
😂​@@rupinderpalsingh124
@jitsingh8827
@jitsingh8827 14 күн бұрын
ਇਹ ਤਮਾਤਰ ਕਿੱਥੇ ਆ
@rupinderpalsingh124
@rupinderpalsingh124 14 күн бұрын
Dal ch lasn de nal
@montymanjit6349
@montymanjit6349 13 күн бұрын
ਤੁਹਾਡੇ ਪਿੱਛੇ ਵੀ ਆ ਇੱਕ ਉਹਦੀ ਵੀਡੀਓ ਆਈ ਸੀ ਉਹਦੇ ਬਾਰੇ ਵੀ ਬੋਲੋ ਇਹ ਤੁਹਾਡੇ ਮੰਤਰੀਆਂ ਨੇ ਕੋਠੀਆਂ ਪਲਾਟ ਦੱਬੇ ਉਹ ਵੀ ਦੱਸੋ😂
@sanjivkumar7422
@sanjivkumar7422 14 күн бұрын
ਮੁਲਾਜ਼ਮ ਹੜਤਾਲ ਕਰਦੇ ਹਨ ਤਾ ਐਸਮਾ ਲਗ ਜਾਦਾ ਇਹਨਾਂ ਤੇ ਕਿਹੜਾ ਐਸਮਾ ਲਗਦਾ। ਉਹ ਰੁਲ ਲਾ ਕੇ ਬਾਹਰ ਕਡੋ।
@AvtarSingh-eu7rw
@AvtarSingh-eu7rw 14 күн бұрын
ਬੜੇ ਬੇਸ਼ਰਮ ਲੋਕ ਹਨ ਇਹ
@majorsinghsandhu2469
@majorsinghsandhu2469 12 күн бұрын
ਸੰਧਵਾ ਬਾਈ ਤੂੰ ਸਪੀਕਰ ਐਂ ਵਿਧਾਨ ਸਭਾ ਦਾ ਕੋਈ ਛਾਬੜੀ ਵਾਲਾ ਥੋੜਾ ਯਾਰ । ਇਕੋ ਗੱਲ ਕਰ ।। ਕੋਈ ਨਹੀ ਸੁਣਦਾ ਤਾ ਰਸਤਾ ਬਾਹਰ ਦਾ
@ਦੱਦਾਹੂਰਵਿਰਸਾ
@ਦੱਦਾਹੂਰਵਿਰਸਾ 14 күн бұрын
ਬਾਜਵਾ ਸਾਹਿਬ ਹਾਜ਼ਮਾ ਰੱਖੋ ਸੁਣੋ ਜੀ
@udhamjitsingh5821
@udhamjitsingh5821 13 күн бұрын
ਗੁਚਲੂ ਮੰਤਰੀ ਸਾਹਿਬ ਪੋਸਤ ਦੇ ਠੇਕੇ ਖੋਲੋ ਜਿਹੜਾ ਕੰਮ ਕਰਨ ਵਾਲਾ ਇਹ ਕਰੋ ਬਚਾ ਲੋ ਜਵਾਨੀ ਲੋਕ ਥੋਨੂ ਦਿਨ ਰਾਤ ਸੀਸਾ ਦੇਣਗੇ
@HarpreetSingh-ij1ij
@HarpreetSingh-ij1ij 14 күн бұрын
ਮਦਾਰੀਆਂ ਦੀ ਸਰਕਾਰ
@vdsbsnzbdbs5926
@vdsbsnzbdbs5926 14 күн бұрын
ਮਿਰਚਾਂ ਵਾਂਗੂ ਲਗਦੀ ਹੈ ਜੀਹਦੇ ਤੇ ਢੁਕਦੀ, ਸੱਚੀ ਗੱਲ ਜ਼ਬਾਨ ਤੇ ਆਈ ਨਾ ਰੁਕਦੀ
@harbanssinghharbans9042
@harbanssinghharbans9042 14 күн бұрын
ਕਾਂਗਰਸ ਆਪਣੀਆਂ ਕਰਤੁਤਾ ਸੁਣ ਨਹੀਂ ਸਕਦੀ ਬਹੁਤ ਲੁੱਟੀਆ ਪੰਜਾਬ ਹੁਣ ਮਿਰਚੀ ਲੱਗ ਰਹੀਏ
@sukhbhullarfzk3012
@sukhbhullarfzk3012 13 күн бұрын
ਵੀਰੇ ਲੜਾਈ ਤੋਂ ਬਿਨਾਂ ਵਿਧਾਨ ਸਭਾ ਚ ਕੰਮ ਤਾਂ ਹੈ ਨਹੀਂ ਕੋਈ ਕੰਮ ਧੰਦਾ ਐਮਐਲਏ ਕੋਈ ਨਹੀਂ ਕਰਦਾ ਚਿੱਟਾ ਸ਼ਰੇਆਮ ਵਿਕਦਾ ਪਿਆ
@BahadarSingh-e9i
@BahadarSingh-e9i 8 күн бұрын
ਬੇਅਦਬੀ ਦਾ ਸਭ ਤੋਂ ਵੱਡਾ ਮੁੱਦਾ। ਵਿਸ਼ਨੋਈ ਦਾ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਸਭ ਤੋਂ ਵੱਡਾ ਮੁੱਦਾ ਆਹ ਕੋਈ ਬਹੁਤੇ ਵਡੇ ਮੁਦੇ ਨਹੀਂ
@GulzarKhan-fp9ti
@GulzarKhan-fp9ti 14 күн бұрын
ਕਮੀਣਾਪਣ ਦਿਖ ਰਿਹੈ ਕੰਡੇ ਲੜਦੇ ਨੇ ਸੱਚ ਸੁਣਨਾ ਕਬੀਜਾਂ ਨੂੰ ਔਖਾ ਹੁੰਦੈ
@gurdialsingh6769
@gurdialsingh6769 14 күн бұрын
Grant old pension scheme for all the employees of Punjab government and DA installments to all the employees and pensioners of Punjab government
@MohinderSingh-ht8ue
@MohinderSingh-ht8ue 14 күн бұрын
ਬਾਜਵਾ ਸਾਹਿਬ ਨੂੰ ਸੱਚ ਸੁਣਨ ਦੀ ਆਦਤ ਨਹੀਂ ਹੈ ਸੱਚ ਤੇ ਮਿਰਚਾਂ ਹਨ
@JasveerSingh-g1j
@JasveerSingh-g1j 13 күн бұрын
ਮਿਰਚਾਂ ਤਾਂ ਆਪ ਵਾਲਿਆਂ ਨੂੰ ਵੀ ਲੱਗਦੀਆਂ ਨੇ ਪਹਿਲਾਂ ਕਹਿੰਦੇ ਸੀ ਤੇ ਮੈਂ
@dynamicmalerkotla7273
@dynamicmalerkotla7273 5 күн бұрын
ਥਲ ਜੀ ਅੰਮਲਸਰ ਦੀਆਂ ਤਲੋਨੀਆ ਤਬ ਤੋਂ ਵੱਧ ਇਤਾਲੀਆ ਤੋਦਲਸ ਤੋਲ ਨੇ
@amrikathwal2119
@amrikathwal2119 14 күн бұрын
ਇਹ ਧਧਾ ਕਹਿੰਦਾ ਕਿ ਧੱਕਾ ਕਹਿੰਦਾ
@sulaxenkumar9072
@sulaxenkumar9072 14 күн бұрын
Mulazm ekta jindabad inklaab jindabad
@JaswinderGrewal-x6b
@JaswinderGrewal-x6b 14 күн бұрын
Mulazam muradabad tusi paise to bina loka da kam nahi karde
@vikramsingh-ti3zb
@vikramsingh-ti3zb 12 күн бұрын
ਤੁਸੀ ਤਾ NRI ਦੀਆਂ ਕੋਠੀਆਂ ਤੇ ਕਬਜ਼ਾ ਕਰ ਲਿਆ
@JasveerSingh-g1j
@JasveerSingh-g1j 13 күн бұрын
ਤਮਾ ਤਲੂ ਸਾਡੇ ਨੂੰ ਲਾਜ
@pardeeptiwari7737
@pardeeptiwari7737 12 күн бұрын
Oh ja yaar tere kol eko gall hundi hai Sir ji sar ji sar ji sar ji 😂😂
@AvtarSingh-dh9dg
@AvtarSingh-dh9dg 13 күн бұрын
ਇਹ ਤਮਾਤਰ
@Sarabjeet-fc1ez
@Sarabjeet-fc1ez 14 күн бұрын
Es sarkar ch loka da wish karna hi vikas hai kafi bhagt Ajay b ehna de sohle ga rahe ne,
@MejarSingh-o1y
@MejarSingh-o1y 14 күн бұрын
ਫੇਰ।ਜਿਤਿਆਨਾ
@rupinderpalsingh124
@rupinderpalsingh124 14 күн бұрын
Nhi never
@gurdialsingh6769
@gurdialsingh6769 14 күн бұрын
Think about unemployment and migration of Punjab youth
@Sarab-go9nz
@Sarab-go9nz 14 күн бұрын
Amm admi party drama kardi a eh ta nri di kotthi nap ke beh gae c hor pata ni ki kujh keta hovega
@F0RTNIEfor3ver
@F0RTNIEfor3ver 13 күн бұрын
ਸਭ ਤੋਂ ਵਢਾ ਮੁਦਾਤਾਂ ਘਰ ਘਰ
@F0RTNIEfor3ver
@F0RTNIEfor3ver 13 күн бұрын
ਸਭ ਤੋ ਵਢਾ ਮੁਦਾ ਤਾਂ ਘਰ ਘਰ िਚਟੇ ਦਾ िਵਕਣਾ ਹੈ
@harpreetsinghmangat7421
@harpreetsinghmangat7421 14 күн бұрын
ਜਿਹੜਾ ਸਪੀਕਰ ਆ ਓਹ ਕਿਹੜਾ ਦੁੱਧ ਧੋਤੇ ਆ
@Bajwasaab713
@Bajwasaab713 13 күн бұрын
ਤਮਾਟਰ ਵਾਲਾ ਮੰਤਰੀ😂😂😂😂😂😂😂
@hardishsingh2058
@hardishsingh2058 13 күн бұрын
Mantri ji very nice thank you
@AvtarSingh-dh9dg
@AvtarSingh-dh9dg 13 күн бұрын
ਧਾਲੀਵਾਲ ਸਿਰੇ ਦਾ ਚੋਰ ਰਿਹਾ ਇਹ ਤੇ ਖਹਿਰਾ ਡਾਇਰੈਕਟਰ ਤੇ ਕੁਲਦੀਪ ਧਾਲੀਵਾਲ ਰਲਕੇ ਪੈਸੇ ਖਾਗੇ ਜੀ ਸਾਡੇ ਕੋਲ ਪਰੂਫ ਪਏ ਨੇ ਜੀ
@amansaini5088
@amansaini5088 14 күн бұрын
Loka da sab to vadda muda Nasha hai mantri sab ty duja muda jo panjab ch roj kanoon vista kharab hoi pai aa oh aa ji ina nu hal kro ty nale ik muda jo panjab de nojawan bairojgar baithe aa una nu nokri deo ji
@ranvirdhanoea1606
@ranvirdhanoea1606 14 күн бұрын
Totla fer agia tamtr tamatr tamtr haga
@sulaxenkumar9072
@sulaxenkumar9072 14 күн бұрын
Kujh nhi keeta giya hai tusi punjab srkaar ne dhokha keeta hai 😢
@iqbalsingh3624
@iqbalsingh3624 11 күн бұрын
Es nu us time Saram nhi asi kdo nris to paise v lende rhe te ena de MLA ona dea kothi ya napde bolda fer mande mehkma v kol hove
@wassebba
@wassebba 14 күн бұрын
ਇਹ ਬਾਜਵਾ ਐਂਡ ਪਾਰਟੀ ਕਦੀ ਵੀ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੇ ਇਹ ਜੋਕਾਂ ਪੰਜਾਬ ਨੂੰ ਖਾਈ ਜਾ ਰਹੀਆਂ ਹਨ
@SurinderKumar-dn1nk
@SurinderKumar-dn1nk 14 күн бұрын
Jonka ta hun bhut ne is sarkar ch gal Karo k mouke di sarkar te koi action nahi hunda
@ranthirsingh8886
@ranthirsingh8886 14 күн бұрын
​@@SurinderKumar-dn1nkਮੌਕੇ ਦੀ ਸਰਕਾਰ ਨੇ ਨੇ ਢਾਈ ਸਾਲ ਦੀ ਸਰਕਾਰ ਨੇ ਲੋਕਾਂ ਨੂੰ ਸੁਖਦਾ ਸਾਹ ਲਿਆਤਾ ਪਹਿਲਿਆਂ 75 ਸਾਲ ਲੁੱਟਿਆ ਹੀ ਹੈ
@ranthirsingh8886
@ranthirsingh8886 14 күн бұрын
ਬਾਜਵੇ ਵਰਗਿਆ ਪੰਜਾਬ ਨੂੰ ਨੂਦੇ ਲੋਕਾਂ ਨੂੰ ਮੂਰਖ ਹੀ ਬਣਾਇਆ ਹੈ
@sunnybenipal2
@sunnybenipal2 14 күн бұрын
ਸਿੱਧੂ ਮੂਸੇ ਵਾਲਾ ਬਦਲਾਅ। ਹੁਣ ਭੇਡਾ ਦੇ ਘਰ ਪਹੁਚਨਾ ਚਾਹੀਦਾ​@@ranthirsingh8886
@gurkiratsarkaria3167
@gurkiratsarkaria3167 6 күн бұрын
😂😂😂ਹਾ ਹਾ ਹਾ ਸਪੀਕਰ ਦੇ ਸਪੀਕਰ ਬੰਦ ਹੋਗੈ😂😂😂
@kanwaljitSingh-c8s
@kanwaljitSingh-c8s 13 күн бұрын
Betho betho😅😅Mike band bajwa betho
@PalveerDhillon98
@PalveerDhillon98 14 күн бұрын
ਏਸ ਇਨਸਾਨ ਦੇ ਦਾਦੇ ਦਾ ਇਤਹਾਸ ਪੜੋ ਫੇਰ ਗਦਾਰੀ ਦਾ ਪਤਾ ਲੱਗੁ
@ManjitKaur-wg5kt
@ManjitKaur-wg5kt 14 күн бұрын
Punjab daa baida garkk kar taa te hle v bakvaas karde aaa keyonki loka ne tuhanu choudhary nehi bnaya .
@sukhwindersingh-q7s
@sukhwindersingh-q7s 10 күн бұрын
ਇਹੀ ਜਲੂਸ ਅਕਾਲੀ ਕਾਂਗਰਸੀ ਕਰਦੇ ਸੀ
@PalveerDhillon98
@PalveerDhillon98 14 күн бұрын
ਏ ਬੰਦੇ ਨੂੰ ਬੋਲਣ ਦਾ ਪਤਾ ਨਹੀਂ
@rajindersinghrajindersingh7778
@rajindersinghrajindersingh7778 14 күн бұрын
Nakama dhariwal
@manmohamsingh3775
@manmohamsingh3775 14 күн бұрын
ਬਾਜਵਾ ਪੁਰਾਣਾ ਬਦਮਾਸ਼ ਹੈ ਧਾਲੀਵਾਲ ਨਵਾਂ ਖਿਲਾੜੀ ਹੈ ਇਸ line vich
@GurwinderSingh-vd4ke
@GurwinderSingh-vd4ke 14 күн бұрын
Good job Dhaliwal sahib
@mohanidhillon3076
@mohanidhillon3076 7 күн бұрын
Speaker saab dhiliwal nu kaho v sanu v joining kra de
@balwindersinghrandhawa5737
@balwindersinghrandhawa5737 14 күн бұрын
ਧਾਰੀਵਾਲ ਜ਼ਿੰਦਾਬਾਦ ❤❤❤❤
@TheJashan1992
@TheJashan1992 14 күн бұрын
jo dhaliwal ji keh reha bilcul 100 % sahi Amritsar barre....sabh purane lutt ke kha ge
@harishkhepar4622
@harishkhepar4622 14 күн бұрын
Navea ne jehda Gand paya oh sara punjab dekh riha eh ta daaku nikle jhadu vale kehda najayaj Kam aa jehda is time nhi ho riha punjab vich cm di maa bhen wife ne Lutt machai hoi aa do num da sara paisa ohna kol ja riha par tuhanu bheda nu kuj najar nu aana thanda Kam daria vishan da hai oh kri jao ticket ta akali congress vicho aaye Bandea nu milnia😅
@Sidhu-salempuriya
@Sidhu-salempuriya 11 күн бұрын
Nukar nukar vich jana piya vichare nu
@gurwantkaler4781
@gurwantkaler4781 13 күн бұрын
Bajwa g Kass k Rakhi kamm
@BalwinderSingh-yu4tq
@BalwinderSingh-yu4tq 14 күн бұрын
ਧਾਲੀਵਾਲ ਜੀ ਇਹ ਕਿਹੰਦੇ ਸਾਡੀ ਰਜਾਈ ਨਾ ਓਤਾਰੋ
@gurmeetsingh-qh1eu
@gurmeetsingh-qh1eu 14 күн бұрын
Tmattar
@subhashchander6849
@subhashchander6849 14 күн бұрын
Bhonka
@kapilsood7111
@kapilsood7111 12 күн бұрын
Bajwa sachi gal nu sun k jada tup da
@JagdishSingh-jl7hu
@JagdishSingh-jl7hu 14 күн бұрын
ਧਾਲੀਵਾਲ ਸਾਬ ਸੱਚੀ ਗੱਲ ਕਹੀ ਬਾਜਵਾ ਸਾਬ ਨੂੰ ਬੜੀ ਤਕਲੀਫ਼ ਹੁੰਦੀ
@DevRaj-xr5ix
@DevRaj-xr5ix 13 күн бұрын
Gappi an the Sarkar
@JagtarSingh-bp9hh
@JagtarSingh-bp9hh 11 күн бұрын
Gidhan sabha vich sirf lokan de maslian di gal honi chahdi a apo vich larrke sma khrab na karo
@narinderpalsingh5349
@narinderpalsingh5349 14 күн бұрын
ਕਾਂਗਰਸ ਅਤੇ ਅਕਾਲੀ ਦਲ ਦੇ ਭ੍ਰਿਸ਼ਟ ਆਗੂਆਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ 😢😢😢😢😢
@SurinderKumar-dn1nk
@SurinderKumar-dn1nk 14 күн бұрын
@@narinderpalsingh5349 Punjab vidhan sabha ch pajammian galan karde ne na k punjabian dian
@ravindernath8939
@ravindernath8939 13 күн бұрын
Hun sare aam aadmi party de members bn gye hn.
@shamshersingh-wi8ox
@shamshersingh-wi8ox 14 күн бұрын
ਇਹ ਆਮ ਪਾਰਟੀ ਵਾਲੇ ਪਾਗਲ ਹੋ ਚੁੱਕੇ ਹਨ ਇਹਨਾਂ ਨੂੰ ਪਤਾ ਹੈ ਅਗਲੀ ਵਾਰ ਜੁਤੀਆਂ ਪੈਣੀਆਂ ਇਹਨਾਂ ਨੂੰ ਵੋਟਾਂ ਨਹੀਂ
@HarjinderSingh-bb9tx
@HarjinderSingh-bb9tx 14 күн бұрын
ਪਾਗ਼ਲ ਤਾਂ ਵਿਰੋਧੀ ਪਾਰਟੀਆਂ ਹੋ ਗਏ ਹਨ
@jitsingh8827
@jitsingh8827 14 күн бұрын
ਸਹੀ ਕਿਹਾ ਪਰ ਜੁੱਤੀਆਂ ਨਹੀਂ ਪਾਥੀਆਂ
@BhagwanSingh-ky8ep
@BhagwanSingh-ky8ep 12 күн бұрын
DALAA TO DALAA HOTA HAI
@RanjeetSingh-x2z3g
@RanjeetSingh-x2z3g 13 күн бұрын
Tusi dass dio te karvai kro sabb ralmil ke challda
@GORAWALIA
@GORAWALIA 13 күн бұрын
ਕੀ ਉਨਹਾ ਕਲੋਨੀਆ ਜੇ ਵਿਰਧ ਪਰਚੇ ਦਰਜ ਤਰਕੇ ਪੜਤਾਲ ਪਾਕਿਸਤਾਨ ਦੀ ਗੇਰਮੈਟ ਕਰੇਗੀ? ਪਹਿਲਾ ਸਾਮਲਾਟ ਜਮੀਨਾ ਦਾ ਕੇਸ ਬੰਦ ਕਰ ਦਿਤਾ ਗਿਆ। ਕੀ ਇਹ ਅੰਦਰ ਖਾਤੇ ਸੇਦੇ ਬਾਜੀ ਨਹੀ?
@amitsyal5354
@amitsyal5354 10 күн бұрын
Law nd order da bura hal aa ohdi gal karo ave raula payi jande aap wale Dhaliwal nu koi Akal nai
@RameshKumar-l1q6t
@RameshKumar-l1q6t 14 күн бұрын
THATHU VAH THATHU EHNE SUKHVILAS KIRAE TE DE TA SUKHVIR DA DUR FITE MOOH LAHNAT .LAHNAT .LAHNAT.LAKH DI LAHMAT THATHU DE DUR FITE MOOH SUKH VILAS SUKHVILAS THATHU VALA BAKI ..EH CONGRESSI AND AAM AADMI PARTY DONO EKO HI AA LOKAN NOO BEVKOOF BNA RAHE AA HARROJ RAAT NOO EK DOOJE NOO PHONE KARDE AA RAHUL KHAN DE KEHAN TE
@bootasingh4992
@bootasingh4992 13 күн бұрын
No one out of Punjab state Buy farming land in Punjab Only Punjabi can buy it
@Sidhu-salempuriya
@Sidhu-salempuriya 11 күн бұрын
Kuldeep ji agli var mla v nai bnde
@harmandhillon4647
@harmandhillon4647 13 күн бұрын
jandiala guru eto aap 4 Coloniya bna gya hun leagel vi kra gya
@manmohansingh7426
@manmohansingh7426 14 күн бұрын
ਹੁਣ ਵੀ ਉਹੀ ਕੁੱਝ ਹੋ ਰਿਹਾ।
@tarlochansingh5841
@tarlochansingh5841 14 күн бұрын
Aaj takde sab too most corrupted dhokebaz aap sarkar thug
@tarlochansingh5841
@tarlochansingh5841 14 күн бұрын
Koi banda bakvas bakvas karda pya us bande noo roko speaker besharam
@mukhtarsingh7847
@mukhtarsingh7847 12 күн бұрын
Tamater nu bhut mircha lagia bajwa dea
@crazykangff6337
@crazykangff6337 12 күн бұрын
Kulwant te pathanmajra di kehri kehri a
@narindersidhu8344
@narindersidhu8344 11 күн бұрын
Punjab de NEET students nal tusi thagi mare hai ALL INDIA DE NRI SPONSORED KAR KA PUNJAB DE 85 % SEAT VACH DEITA NAAA
@vijaykumar6853
@vijaykumar6853 13 күн бұрын
Speaker sahibkolniya hon vikatiya ja rahman han
Whoa
01:00
Justin Flom
Рет қаралды 60 МЛН
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 36 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
Ik Hor Sardar Muhammad | 3 Din da Muslim Bacha Sikh Jore nu Q Ditta | Muhabbat di Anmol Story Part 1
17:53
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 236 М.