VIDVAAN - BABBU MAAN (FULL SONG) BRHAM DARYA | RUPINDER SANDHU | NEW PUNJABI SONG

  Рет қаралды 377,094

Rupinder sandhu

Rupinder sandhu

Күн бұрын

Пікірлер: 4 900
@bawasabbbawasabb4499
@bawasabbbawasabb4499 Жыл бұрын
ਜੱਟਾਂ ਤੇਰੇ ਫੈਨ ਸੀ ਤੇ ਹਾਂ ਰਹਾਂਗੇ ਵੀ love you ustaad Babbu Maan ji ❤❤❤❤❤❤❤❤❤
@palwindersingh4529
@palwindersingh4529 4 жыл бұрын
ਬਹੁਤ ਵਧੀਆ ਲਿਖਿਆ ✍️ ਬਹੁਤ ਵਧੀਆ ਗਾਇਕੀ 🎤 #Vidvaan
@gurmeetsohiyan1900
@gurmeetsohiyan1900 4 жыл бұрын
ਅੱਜ 22 ਜੀ ਦਿਲ ਬੜਾ ਖੁਸ਼ ਹੋਇਆ ਮੇਰੇ ਛੋਟੇ ਵੀਰ ਬ੍ਰਹਮ ਦਰਿਆ ਤੇ ਸੰਧੂ ਵੀਰ ਨੇ ਮੇਰੇ ਪਿੰਡ ਸੋਹੀਆਂ ਵਾਲ ਦਾ ਨਾਂ ਹੋਰ ਵੀ ਉੱਚਾ ਕਰਤਾ ਮਾਨ ਸਾਬ ਲਈ ਗਾਣਾ ਗਾ ਕੇ ਮਾਨ ਇਕ ਅਨਮੋਲ ਹੀਰਾ ਹੈ ਤੇ ਜਿਸ ਨੂੰ ਪਤਾ ਉਹੀ ਮੁਲ ਪਾਉਂਦਾ,ਆ ਮਨਬੂਧੀ ਕਤੀੜ ਬਹੁਤ ਤੁਰੀ ਫਿਰਦੀ ਏ ਗਾਉਂਦੇ ਰਹੋ ਵੀਰੋ ਮਾਨ ਸਾਡੀ ਯਾਨ ਲਈ ਲਾਦੋ ਸਬ ਨੂੰ ਮਿਰਚਾਂ ਜੋ ਮਾਨ ਨੂੰ ਸੁਣ ਕੇ ਵੱਡੇ ਹੋਏ ,ਗੁਰਮੀਤ ਸੋਹੀਆ ਨਾਭੇ ਤੋਂ 🙏
@amritpb65
@amritpb65 4 жыл бұрын
ਸੁਰੰਗਾ ਪੱਟ ਕੇ ਲੰਘ ਗਏ ਅਗਲੇ ਕਾਹਨੂੰ ਡੱਕ ਦੀਆ ਜੇਲਾ ❤️✍️
@Vikram_0544
@Vikram_0544 3 жыл бұрын
EH KUJ GAATA AGLE NE JAWAK EVE LAGGE HOYE😂
@jagdeepsinghbhattijaggi9542
@jagdeepsinghbhattijaggi9542 2 жыл бұрын
Chal koi na veer jawak ve apane e ea
@SinderSingh-qr5ju
@SinderSingh-qr5ju Жыл бұрын
m1
@SinderSingh-qr5ju
@SinderSingh-qr5ju Жыл бұрын
Maan.saab.love.u
@grewalbuta697
@grewalbuta697 4 жыл бұрын
ਗੀਤ ਗਾਉਣ ਵਾਲੇ ਵੀਰ ਨੂੰ ਲੰਮੀਆਂ ਉਮਰਾਂ ਬਖਸ਼ ਪਰਮਾਤਮਾ
@gursewakrecords5527
@gursewakrecords5527 4 жыл бұрын
Brham 22❤❤
@butasingh718
@butasingh718 4 жыл бұрын
Good
@jatindergaynigayni4684
@jatindergaynigayni4684 4 жыл бұрын
Hnji vr
@ShortFlixStudio_Official
@ShortFlixStudio_Official 4 жыл бұрын
Bohttt vdia geet gayea veer....
@ShortFlixStudio_Official
@ShortFlixStudio_Official 4 жыл бұрын
@@karanbassi728 sahi gl a bai g
@nikkanikka5209
@nikkanikka5209 4 жыл бұрын
ਪੰਜਾਬ ਦੀ ਸ਼ਾਨ ਉਸਤਾਦ ਬੱਬੂ. God bless you. Atttttt krti song wali.🤟🏻🤟🏻🤟🏻🤟🏻🤟🏻👌🏻👌🏻👌🏻👌🏻
@vlogsbysanju_99
@vlogsbysanju_99 4 жыл бұрын
ਮੁੜ ਵਪਾਰਕ ਗਾਤੇ ਥੋਤੋਂ ਸਾਂਭੇ ਨੀ ਜਾਣੇ 😍😍😍
@rj13waalamaan75
@rj13waalamaan75 3 жыл бұрын
🙏💪💪
@beimaansukh8039
@beimaansukh8039 3 жыл бұрын
Ek he gayea c ustaad ji ne adab punjabi jwak ron late Sachi ehna kolo jhal ni hone😂
@BaljitSingh-hl3nl
@BaljitSingh-hl3nl 3 жыл бұрын
Sahi gall y
@kisanfarmerharpreetsinghki7373
@kisanfarmerharpreetsinghki7373 3 жыл бұрын
ਬੁੱਧੀ ਜੀਵ ਨਾ ਮੰਦ ਬੁੱਧੀ ਆ ਨਾ ਖਹਿੰਦੇ ਹੁੰਦੇ ਨੇ
@mukamaljeetsingh7617
@mukamaljeetsingh7617 4 жыл бұрын
ਬਾਈ ਤੇਰੇ ਗਾਣਾ ਸੱੱਚਾ ਹੈ ਬੱਬੂ ਮਾਨ ਦੀ ਕੋਈ ਰੀਸ ਨਹੀਂ L u ustad ji 💪🤘
@harhed4133
@harhed4133 4 жыл бұрын
ਲਿਖਾਰੀ ਲਿਖਣ ਬੈਠੇ ਜਦੋ, ਸਿੱਧੀਆ ਰੱਬ ਨਾਲ ਜੁੜਦੀਆਂ ਤਾਰਾਂ ਨੇ , ਨੱਚਦੇ ਫਿਰਦੇ ਜੋ ਹੋਰਾਂ ਦੀਆ ਕਲਮਾਂ ਤੇ ਨੀ ਖੂੰਝੇ ਲਾ ਬੱਬੂਮਾਨ ਸਾਬ ਵਰਗਿਆ ਯਾਰ ਨੇ...❤️😘😘😘
@rickybluestar6410
@rickybluestar6410 4 жыл бұрын
ਬਹੁਤ ਸੋਹਣਾ ਲਿਖਿਆ ਬਾਈ ਗੀਤ, ਬਹੁਤ ਸੋਹਣਾ ਗਾਇਆ.... "ਇਹਦੇ ਗੀਤਾਂ ਦੇ ਅਰਥ ਵੀ net ਤੋਂ ਲੱਭਣੇ ਪੇਂਦੇ ਨੇ।"
@Gurinder-sangha
@Gurinder-sangha Жыл бұрын
ਇੱਦਾ ਦਾ ਇੱਕ ਹੋਰ ਕਰ ਦਿਉ ਗੀਤ ਬਾਈ ਜੀ
@gurusaria9376
@gurusaria9376 4 жыл бұрын
ਵਾਹ ਜੀ ਵਾਹ ਕਿਆ ਬਾਤਾਂ One and only ustad #babbumaan sahab 🙏❤️
@ustaadbabbumaan5499
@ustaadbabbumaan5499 4 жыл бұрын
🤔ਸੰਨ 97 ਤੋਂ ਚੱਲੇ ਸੀ🤨ਹੁਣ ਤੱਕ ਕੈਮ ਅਾ ਸਾਨੂੰ🤟🏻ਦੱਬਣ ਨੂੰ ਫਿਰਦੇ😎ੲਿਹ ਤਾਂ ਨਿਅਾਣਿਅਾਂ🤣ਦਾ ਵਹਿਮ ਸੀ🥰ਖੰਟ ਵਾਲਾ ਮਾਨ🚩(ਬੱਬੂ ਮਾਨ) ਅੱਜ ਦਾ ਅਸਲ ਸੱਚ* 💯🔥🔥
@Vikram_0544
@Vikram_0544 3 жыл бұрын
23/24 SAAL HOGE JATT NU GOUNDE NU AKHAA CH TA RADKNAA E AA✊✊
@studylover8476
@studylover8476 4 жыл бұрын
ਕਿਆ ਬਾਤ ਹੈ ਜੀ ਸਵਾਦ ਅਾ ਗਿਆ ਵੀਰ,, ਬਹੁਤ ਸੋਹਣਾ ਲਿਖਿਆ ਗੀਤ ਬਾਈ ਨੇ🙏🙏
@karanpreetrai5450
@karanpreetrai5450 2 жыл бұрын
Bahut Ghaint song bro
@gurpreetmaaninc
@gurpreetmaaninc 4 жыл бұрын
ਗੀਤਾ ਦੇ ਅਰਥ ਗੂਗਲ ਤੋ ਲੱਬਣੇ ਪੈਦੇ ਨੇ 👌👌👌
@ParamThaper
@ParamThaper 4 жыл бұрын
ਬਾਈ ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਆ...ਸਵਾਦ ਲਿਆਤਾ😍😍💗💗 ਉਹਨੂੰ ਅੱਖਾ ਮੁਹਰੇ ਕਈ ਦਿਨ ਭੀੜ ਹੀ ਦਿੱਸਦੀ ਆ, ਜਿਹੜਾ ਇੱਕ ਵਾਰੀ show ਜੱਟ ਦਾ ਵੇਖਕੇ ਆ ਜਾਵੇ.. 👌👌👌🔥🔥🔥
@nikkanikka5209
@nikkanikka5209 4 жыл бұрын
ਰੀਸ ਕਈ ਖੱਚਰਾ ਨੇ ਕਰੀ ਪਰ ਰੀਸ ਘੋੜੇ ਦੀ ਹੋਈ ਨੀ...🔥🔥💪🤟🏻
@MandeepSingh-ih4tr
@MandeepSingh-ih4tr 3 жыл бұрын
Gall schi a veere Teri soch ustad di fan e smj skde🤘🤘❤️❤️❤️
@babburaibobby4752
@babburaibobby4752 4 жыл бұрын
ਸਿਰਆ ਲਾ ਦਿੱਤਾ ਵੀਰ ਜੀ ....ਬਹੁਤ ਪਿਆਰਾ ਗੀਤ ਅਤੇ ਗਆਯਾ ਵੀ ਬਹੁਤ ਸੋਹਣਾ ......Love u Maan saab ji
@sukhpreetsukhi9583
@sukhpreetsukhi9583 4 жыл бұрын
ਮਾਨਾ ਰੀਸ ਤੇਰੀ ਕੋਣ ਕਰਲੂ ਬੜੇ ਠੋਕ ਠੋਕ ਲਿਖਦਾ ਏ ਅੰਤਰੇ babbu maan fans army
@sukhrajsingh527
@sukhrajsingh527 4 жыл бұрын
ਬਾਈ ਸਾਡੇ ਜਜ਼ਬਾਤ ਹੀ ਲਿਖ ਤੇ Rupinder Bhai 👌🏻 #BabbuMaan #Beimaan
@zaildar-amrinder
@zaildar-amrinder 4 жыл бұрын
ਸਹੀ ਕਿਹਾ ਬਾਈ
@Gurinder-sangha
@Gurinder-sangha 4 жыл бұрын
ਸਹੀ ਗੱਲ ਏ ਵੀਰ
@dreamgabru6587
@dreamgabru6587 4 жыл бұрын
ਡੂੰਘੀਆ ਲਿਖ਼ਤਾ✍️ਬਾਗ਼ੀ ਸੋਚ ਮਾਫ਼ੀਆ ਕਦੇ 👏 ਮੰਗੀਆ ਨਹੀਂ ਸ਼ਾਇਰੀ,ਗਜ਼ਲਾ, ਲਫ਼ਜ਼ਾ ਅੱਗੇ✌️ ਲੱਲੀਆ ਛੱਲੀਆ ਖੰਘੀਆ ਨਹੀਂ💪 kzbin.info/www/bejne/d57KlZ-IibF0eNU
@karmasingh1900
@karmasingh1900 Жыл бұрын
ਮੈਂ ਤੇਰੇ ਫੈਨਾਂ ਦਾ ਫੈਨ ਹਾਂ Love you respected Brother Maan Saab 🦅
@ZindagiZindabad8
@ZindagiZindabad8 4 жыл бұрын
ਬੱਬੂ ਦੇ ਪ੍ਰਸ਼ੰਸਕ ਪਹਿਲੇ ਦਿਨ ਤੋਂ ਹਾਂਜੀ ,,,,, ਬਾਕੀ ਤੁਹਾਡੀ ਕੋਸ਼ਿਸ਼ ਵੀ ਲਾਜਵਾਬ ਹੈ ਵੀਰ।
@gurbhullar631
@gurbhullar631 4 жыл бұрын
ਮੈਂ ਸਭ ਸਿੰਗਰਾਂ ਨੂੰ ਸੁਣਦਾ ਹਾਂ ਪਰ ਪਹਿਲੇ ਨੰਬਰ ਤੇ ਬੱਬੂ ਮਾਨ ਨੂੰ ਚੁਣਦਾ ਹਾਂ ਬੜੇ ਚਿਰ ਤੋਂ ਹੀ ਨਾਂ ਕਿ ਹੁਣ ਦਾ ਹਾਂ ਮੈਂ ਫੈਨ ਉਸਦੇ ਤਜਰਬਿਆਂ ਦਾ ਤੇ ਲਿਖਣੀ ਵਾਲ਼ੇ ਗੁਣ ਦਾ ਹਾਂ✍️✍️ lyrics by preetSinghBhullar
@AmritPal-pq7hu
@AmritPal-pq7hu 4 жыл бұрын
Cmnt prrhn da nzaara babbu bai de naam aali vdeos niche hi onda, shayari te gllan fans diya v ba-kmaal vekhn nu mildia🤗🤗🤗
@dreamgabru6587
@dreamgabru6587 4 жыл бұрын
ਡੂੰਘੀਆ ਲਿਖ਼ਤਾ✍️ਬਾਗ਼ੀ ਸੋਚ ਮਾਫ਼ੀਆ ਕਦੇ 👏 ਮੰਗੀਆ ਨਹੀਂ ਸ਼ਾਇਰੀ,ਗਜ਼ਲਾ, ਲਫ਼ਜ਼ਾ ਅੱਗੇ✌️ਲੱਲੀਆ ਛੱਲੀਆ ਖੰਘੀਆ ਨਹੀਂ💪 kzbin.info/www/bejne/d57KlZ-IibF0eNU
@BaljinderSingh-hf2fy
@BaljinderSingh-hf2fy 4 жыл бұрын
💓 ਨਹੀ ਰੀਸਾ ਮਾਨਾ ਤੇਰੀਆਂ 💓 NICE SONG ਵੀਰੇ 🙏 LOVE YOU USTAAD JI ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ
@sanjeevbeimaan2576
@sanjeevbeimaan2576 2 жыл бұрын
ਬਹੁਤ ਸੋਹਣਾ ਲਿਖਿਆ ਗਾਇਆ ਤੇ ਮਿਊਜ਼ਿਕ all-over ਗਾਣੇ ਲਈ ਸ਼ਬਦ ਨੀ ਕੋਈ ਬਹੁਤ ਵਧੀਆ ਫੀਲ ਹੁੰਦਾ ਸੁਣਕੇ ਹਰ ਵਾਰ
@rajender2938
@rajender2938 4 жыл бұрын
ਬੱਬੂ ਮਾਨ ਨਹੀਂ ਕਿਸੇ ਨੇ ਬਣ ਜਾਣਾ....👍👍👌👌👌
@PunjabRed
@PunjabRed 4 жыл бұрын
ਆਉਣ ਵਾਲੇ ਸਮੇਂ ਵਿੱਚ ਬਹੁਤ ਵਧੀਆ ਤਰੱਕੀਆਂ ਬਖਸ਼ੇ ਪਰਮਾਤਮਾ ਤੈਨੂੰ ਵੀਰੇ
@angrejsingh5163
@angrejsingh5163 4 жыл бұрын
attt bai g
@manishkhan9666
@manishkhan9666 4 жыл бұрын
ਇਹਦੇ ਗੀਤਾ ਦੇ ਅਰਥ ਵੀ ਨੈੱਟ ਤੋੰ ਲੱਭਣੇ ਪੈਂਦੇ ਨੇ ਵਾ ਵਾਈ ਸਿਰਾ ਗੱਲ 🔥🔥🔥
@AjaySingh-yq5pe
@AjaySingh-yq5pe 4 жыл бұрын
Mann sab jindabad
@ਮੈਂਟਲ-ਘ1ਰ
@ਮੈਂਟਲ-ਘ1ਰ 3 жыл бұрын
I love you bro ਖਿਚ ਕੇ ਰਖ ਕਮ ਨੂੰ ਵਿਰ ਉਸਤਾਦ ਉਸਤਾਦ ਹਿ ਆ ਬਰੋ ਟੀਕਾ ਭਰ ਕੇ ਲਾ ਭੇਭਾ ਦੇ ਕੋਈ ਕਸਰ ਨਾ ਛਡੀ🔥🔥🔥🔥🔥
@hardeepsingh7242
@hardeepsingh7242 4 жыл бұрын
ਭੇਡਾਂ ਦੀ ਪ੍ਰਮੋਸ਼ਨ ਕਦੇ ਬਾਜ਼ ਨਹੀਂ ਕਰਿਆ ਕਰਦੇ, ਸ਼ੇਰ ਪਾਵੇਂ ਸੁੱਤਾ ਕਿਉਂ ਨਾ ਹੋਵੇ,ਪਰ ਕੁੱਤੇ ਜੰਗਲ ਤੇ ਕਦੇ ਰਾਜ ਨਹੀਂ ਕਰਿਆ ਕਰਦੇ🔥🔥💪💪💪
@ਦੀਪਮਾਨ
@ਦੀਪਮਾਨ 4 жыл бұрын
Koi maddi dhiddi cheez khant wala maan nai🔥 Ehde geeta de arth v net to lbne pende ne❤
@gauravsaraan
@gauravsaraan 4 жыл бұрын
ਗੀਤਾਂ ਵਿੱਚ ਦੁਨੀਆਂ ਦਾ ਸੱਚ ਗਾਹ ਗਿਆ । ❤️🤘🏻
@Gursaini0007
@Gursaini0007 4 жыл бұрын
Bhut bhut kaint song Bai
@Mb_World_
@Mb_World_ 4 жыл бұрын
✍️✍️✍️ ਕੋਕੇ ਲਾਤੇ ਕੋਕੇ ਇਹ ਹੁੰਦੀ ਕਲਮ
@reenagill6380
@reenagill6380 4 жыл бұрын
BABBU MAAN POWER JINDABAAD,,,,,♥️👌🏼BMF ........ jindabaad
@surajshayarkant7914
@surajshayarkant7914 4 жыл бұрын
ਉਸਤਾਦ ਦੀਆਂ ਹੇਕਾਂ ਵੀ ਹਿਟ ਹੁੰਦੀਆਂ ਨੇ
@Boos_Babbumaan
@Boos_Babbumaan 3 жыл бұрын
ਬਲਦਾਂ ਨ੍ਹੀ ਦੀਵਾ ਚੰਨ ਚਾਰਦਾ 😍❤️
@Rahul-mw2fh
@Rahul-mw2fh 4 жыл бұрын
ਸੀਰਾ ਗੱਲਬਾਤ ਆ ਵੀਰ, ਕੱਲੀ ਕੱਲੀ ਗੱਲ ਸੱਚ ਆ 🔥🔥❤
@SangeetRecords7
@SangeetRecords7 4 жыл бұрын
ਬਹੁਤ ਵਧੀਆਂ ਕੰਮ ਕੀਤਾ ਵੀਰ ਨੇ । ਦਿਲ ਦੀਆਂ ਗੱਲਾਂ ਬੁੱਝ ਲਈਆਂ । ਮਾਨ ਸਾਬ ਸਦਾ ਜਿੰਦਾਬਾਦ ਰਹਿਣਾ ।
@amritaulakh6256
@amritaulakh6256 4 жыл бұрын
ਤੂੰ ਓਦੋਂ ਜੰਮਿਆ ਨੀ ਸੀ ' ਜਦ ਮੈਂ ਉਡਾਰੀਆਂ ਲਾਉਂਦਾ ਸੀ ‘ 🦅
@mbumbak65
@mbumbak65 4 жыл бұрын
Ustad Babbu Maan 💪💪💪💪👆 👆👆👆👆👆
@gurpreetsingh-zg3km
@gurpreetsingh-zg3km 4 жыл бұрын
ਧੰਨਵਾਦ ਜੀ ਸਾਰੇ ਫੈਨਾਂ ਦਾ
@ravinderdhiman3709
@ravinderdhiman3709 4 жыл бұрын
Bahut Sohna Likya Bai ❤️
@sukhjivansingh7132
@sukhjivansingh7132 4 жыл бұрын
ਚੜਦੇ ਸੂਰਜ ☀️ਨੂੰ ਕੋਈ ਥੰਮ ਨੀ ਸਕਦਾ ਬੱਬੂ ਮਾਨ ਦੇ ਮੁਕਾਬਲੇ । ਕੋਈ ਜੰਮ ਨੀ ਸਕਦਾ 🤟
@gurpreetrattu9071
@gurpreetrattu9071 4 жыл бұрын
Bro aatttt
@RajdeepSumal
@RajdeepSumal 9 ай бұрын
ਬਹੁਤ ਹੀ ਵਧੀਆ ਗੀਤ ਬਾਈ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ❤❤
@jarnailsamrajarnailsamra7450
@jarnailsamrajarnailsamra7450 4 жыл бұрын
ਸਹੀ ਆ ਵੀਰੇ ਨਜ਼ਾਰਾ ਆ ਗਿਆ 👌👌👌👌👌👌👌👌👌👌👌👌
@imvjsonuofficial6406
@imvjsonuofficial6406 4 жыл бұрын
All tym hit banda.. Legend.. Maana... 👌 👌
@Gursaini0007
@Gursaini0007 4 жыл бұрын
Bai ji song bhut kaint song aa 👍👍
@barjinderkumar8933
@barjinderkumar8933 4 жыл бұрын
Craa hi laa dita bai👌👌
@sukhdeepsinghkhinda2847
@sukhdeepsinghkhinda2847 4 жыл бұрын
ਛਾਗਿਆ ਉਸਤਾਦ ਸਿਰਾ ਬਹੁਤ ਵਧੀਆ ਗਾਣਾ ❤🔥👌
@richisingh1984
@richisingh1984 4 жыл бұрын
ਹੁਣ ਤੱਕ ਜਿੰਨੇ ਵੀ ਗੀਤ ਬਣੇ ਨੇ #BabbuMaan ਤੇ ਸਬ ਤੋਂ ਵਧੀਆ ਪਹਿਲੇ ਨੰਬਰ ਦਾ ਗਾਣਾ ਹੈ ਸਾਡੇ ਵੀਰ #RupinderSandhu ਦਾ
@veerchahalveer8529
@veerchahalveer8529 4 жыл бұрын
ਪੂਰਾ ਸੱਚ ਜੋ ਬੱਬੂ ਮਾਨ ਦਾ ਅਰਥ ਵਿਦਵਾਨ ਗਾਈਕ। ਵਾਕੀਆ ਅਰਥ ਬੱਬੂ ਮਾਨ ਸਾਬ ਦੇ ਅਰਥ ਲੱਬਣੇ ਪੈਦੇ ਨੇ। ਗਿਆਨੀ ਜੀ। ਨਵਾ ਕੰਮ ਚਲੀਆ। 200-400 ਬੰਦੇ ਦੇ ਜਾ ਇਸ ਤੋ ਵੱਧ ਦੇ ਵਟਸੈਪ ਗਰੁੱਪਾ ਵਾਲੇ ਇਨਸਟਾ ਤੇ ਜਾ ਕੇ ਬੱਬੂ ਮਾਨ ਦੇ ਹੱਕ ਵਾਲੇ ਫੈਨ ਪੇਜ ਦੀ ਰਿਪੋਟ ਕਰਦੇ ਇਕੋ ਟਾਈਮ ਸੈਕੜੇ ਲੋਕ। ਤਾ ਪੇਜ ਬੰਦ ਹੋ ਜਾਦੇ। ਇਨਸਟਾ ਤੇ ਚੰਨ ਚਾਨਣੀ ਰਾਤ। ਨਾਮ ਦੇ ਤੇ ਬੱਬੂ ਮਾਨ ਦੇ ਕੱਟੜ ਫੈਨ ਨਾਮ ਦੇ 100 ਪੇਜ ਬੰਦ ਕਰਵਤੇ। ਟੁਚੇ ਬੰਦੇ ਕਈ ਬੱਬੂ ਮਾਨ ਸਾਬ ਦਾ ਸਿਧਾ ਮੁਕਾਬਲਾ ਨਹੀਂ ਕਰ ਸਕਦੇ। ਹੁਣ ਗੇਮ ਪਾਉਦੇ। ਲਵ ਯੂ ਟੂ ਮਾਨ ਸਾਬ ਮਹਾਨ ਲੇਖਕ। ਗਿਆਨੀ ਜੀ ਦਿਲੋ ਸਤਿਕਾਰ ਤੁਹਾਡਾ। ਛੋਟਾ ਵੀਰ ਲਖਵੀਰ ਸਿੰਘ ਚਹਿਲ
@gurjaisanahikodev
@gurjaisanahikodev 4 жыл бұрын
True
@astaadlok2049
@astaadlok2049 4 жыл бұрын
Kattad fanz zindawaad ✅✅✅
@harpreetbeimaan27
@harpreetbeimaan27 Жыл бұрын
Bai bhout Sona likhiya 🥰 bai babbumaan zindabaad 🥰 full respect 🥰
@__navi555
@__navi555 4 жыл бұрын
Meri JinD jaaan ustaad 🅱️abbU Ⓜ️aaN ❤️ ਜਦੋਂ ਤੱਕ ਰਹੂਗੀ ਮੇਰੇ ਸਰੀਰ ਵਿੱਚ jaaaN ਉਦੋਂ ਤੱਕ ਮੈਂ ਸੁਣਦਾ ਰਹਾਂਗਾ Bss👉 🅱️abbU Ⓜ️aaN 🙏 One ☝️ & only 🅱️abbU Ⓜ️aaN forever 🔥
@simusingh8085
@simusingh8085 4 жыл бұрын
Maan Saab Zindabad 💪 💪
@inderjit9492
@inderjit9492 4 жыл бұрын
ਹਰ ਚੀਜ ਕਮਾਉਣੀ ਸੌਖੀ ਏ ਪਿਆਰ ਕਮਾਉਣਾ ਸੌਖਾ ਨਹੀਂ ਜੋ ਤੂੰ ਦੇਖਦਾ ਏ ਤੂੰ ਲਿਖਦਾ ਏ ਤੂੰ ਸੱਚ ਲਿਖਣ ਗਾਉਣ ਦਾ ਜਜ਼ਬਾ ਰੱਖਦਾ ਏ ਤੈਨੂੰ ਲੱਗੇ ਨਾ ਤੱਤੀ ਵਾ ਮਾਨਾ ,ਤੂੰ ਦਿਲ ਸਾਡੇ ਵਿਚ ਵਸਦਾ ਏ ,,,,,, Love u maan Saab
@jaspalchangal8274
@jaspalchangal8274 Жыл бұрын
ਬਹੁਤ ਸੋਹਣਾ ਗੀਤ ਵੀਰ ਜੀ ਵਾਹਿਗੁਰੂ ਜੀ ਤਰੱਕੀ ਬਖਸ਼ੇ ਵੀਰ।
@varindersingh5856
@varindersingh5856 4 жыл бұрын
ਪਹਿਲੇ ਨੰਬਰ ਤੇ ਅਾੳੁਦਾ ੲੇ ਮੇਰਾ ਪਰਿਵਾਰ ਕੁੜੇ "" ਦੂਜੇ ਨੰਬਰ ਤੇ ਬੱਬੂ ਮਾਨ ਦੇ ਫੈਨ ਅਾ ਯਾਰ ਕੁੜੇ #
@alkapaul3900
@alkapaul3900 4 жыл бұрын
Ssiirraa la ta bai ♥️
@nikkanikka5209
@nikkanikka5209 4 жыл бұрын
Maan Saab De Kattad Fan's Dabb ke Share te support kro rupinder Sandhu de atttt song nu.🔥🔥🔥🔥👌🏻👌🏻👌🏻👌🏻👌🏻
@jmahi6496
@jmahi6496 3 жыл бұрын
ਕਿਆ ਬਾਤਾਂ ਨੇ ਬਾਈ ਗਾਣੇ ਚ ਸਿਰਾ ਲਾ ਦਿੱਤਾ 💪💪💪 ਬੱਬੂ ਮਾਨ ਜ਼ਿੰਦਾਬਾਦ 💪💪💪
@pawanjenagal1174
@pawanjenagal1174 4 жыл бұрын
Sira krwa dita veer tere bol sach hai maan saab nu ewe hi ustaad nhi kehnde Sira hi laa ditta veer Love you Love you utsaad ji🙏🙏🙏
@ansari440star3
@ansari440star3 4 жыл бұрын
I love babbu ♥️ Maan ustaad ji forever ✌️😍👌👌👌👌 babbu Maan Zindabad ✊🎻🎶🌹
@varindersingh5856
@varindersingh5856 4 жыл бұрын
ਬੱਬੂ ਮਾਨ ਸਾਡੀ ਜਾਨ #
@kulwindersinghbabbu956
@kulwindersinghbabbu956 2 жыл бұрын
ji ji ਖੰਟ ਵਾਲਾ ਮਾਨ 🙏 ਏਦੇ ਗੀਤਾ ਦੇ ਅਰਥ ਵੀਂ ਨੇਂਟ ਤੋ ਲਬਣੇ ਪੈਂਦੇ ਨੇ ✍️
@sushilsaabu9906
@sushilsaabu9906 4 жыл бұрын
Wah G wah 👍 Bai bahut vadiya song👌👌👌 Ustaad ji 🙏🙏🙏 Maan saab zindabaad 💪💪💪 ❤❤❤❤❤❤❤❤
@InderjitSingh-bc4un
@InderjitSingh-bc4un 4 жыл бұрын
Trending ch chaida eh geat maan fan
@angrejsingh43758
@angrejsingh43758 4 жыл бұрын
Shi gll aa veer,,,,y ne thndd paati seene vich,,
@dreamgabru6587
@dreamgabru6587 4 жыл бұрын
ਡੂੰਘੀਆ ਲਿਖ਼ਤਾ✍️ਬਾਗ਼ੀ ਸੋਚ ਮਾਫ਼ੀਆ ਕਦੇ 👏 ਮੰਗੀਆ ਨਹੀਂ ਸ਼ਾਇਰੀ,ਗਜ਼ਲਾ, ਲਫ਼ਜ਼ਾ ਅੱਗੇ✌️ ਲੱਲੀਆ ਛੱਲੀਆ ਖੰਘੀਆ ਨਹੀਂ💪 kzbin.info/www/bejne/d57KlZ-IibF0eNU
@ManpreetSingh-hr5ms
@ManpreetSingh-hr5ms 4 жыл бұрын
Yes
@mintumaan6111
@mintumaan6111 4 жыл бұрын
kzbin.info/www/bejne/kGLIeYygaKeSl8k
@mintumaan6111
@mintumaan6111 4 жыл бұрын
Bai sport kro chanl nu mera veer
@ustaad2.057
@ustaad2.057 4 жыл бұрын
sirra jatta 😍
@renubala3456
@renubala3456 Жыл бұрын
Nice song bro.. Maan Saab 🙏🙏🙏🙏
@amitnambardar1567
@amitnambardar1567 4 жыл бұрын
Ustaad❤️
@sukhmoga4901
@sukhmoga4901 4 жыл бұрын
brother ਸੱਚ ਬੋਲ ਤੂੰ ustad ਬਾਰੇ ♥️💪👌👌👌👌👌
@shivashrma9263
@shivashrma9263 4 жыл бұрын
Ehnu kehnde ne geet
@Rupindersandhu
@Rupindersandhu 4 жыл бұрын
ਵਿਦਵਾਨ" ਮੈਂ ਦਿਲੀ ਜਜਬਾਤ ਮਾਨ ਵਿਦਵਾਨ ਵਾਰੇ ਲਿਖਣ ਦੀ ਕੋਸ਼ਿਸ ਕੀਤੀ ਸੀ , ਜਿੰਨੀਆਂ ਗੱਲਾਂ ਮੀਟਰ ਚ ਆ ਗਈਆਂ ਓਹੀ ਰਿਕਾਰਡ ਕਰਾਈਆਂ ਨੇ ਜਿੰਨੀਆਂ ਲਿਖਾਂ ਓਨੀਆਂ ਘੱਟ ਮਾਨ ਸਾਹਬ ਦੀਆਂ ਵਡੀਆਈਆਂ ਨੇ ਰਹੇ ਖੰਟ ਵਾਲਾ ਮਾਨ ਮੇਰਾ ਵੱਸਦਾ ਜਿਹੜਾ ਜਿਉਣ ਦਾ ਵੱਲ ਮੈਂਨੂੰ ਦੱਸਦਾ ਇਹ ਗੀਤ ਅਪਣਾ ਸਾਰਿਆਂ ਦਾ ਆਓ ਮਿਲ ਕੇ ਉਸਤਾਦ ਦੀ ਉਸਤਤ ਜੱਗ ਵਿੱਚ ਫੈਲਾਈਏ ਕੀ ਹੁੰਦੀ ਮਾਨ ਫੈਨ ਪਾਵਰ ਟੁੱਚਿਆਂ ਨੂੰ ਦਿਖਾਈਏ..... ਰੁਪਿੰਦਰ ✍️ ਸੰਧੂ ਸ਼ੁਦਾਈ
@gurpreetmaaninc
@gurpreetmaaninc 4 жыл бұрын
ਕੋਈ ਗਲ ਨੀ ਵੀਰ ਕਰਨ ਦੇ ਸ਼ੋਕ ਪੂਰੇ ਜਵਾਕਾ ਨੂੰ
@ranveersidhu0884
@ranveersidhu0884 4 жыл бұрын
Babbu Maan Jind Jaan
@pcp7967
@pcp7967 4 жыл бұрын
Y tuc late kyu hogye song ta bdy te ana c waise chloo ajj kadhta boh vdiya aa
@punjab5344
@punjab5344 4 жыл бұрын
Nice Bro
@Jaspreetsingh5731
@Jaspreetsingh5731 4 жыл бұрын
Y full spot a
@sunnyheer822
@sunnyheer822 3 жыл бұрын
kya baat 22....koi shabd hi ni bachea kehn to.....kya baat kya baat a...niraaaaaaa siraaaaaaaaaaa
@deepbeiman875
@deepbeiman875 4 жыл бұрын
ਸਿਰਾ ਗੀਤ ਭਰਾ 👌👌 ਬੱਬੂ ਮਾਨ ਜਿੰਦਾਬਾਦ ❤❤🔥🔥
@Surinder._07
@Surinder._07 4 жыл бұрын
Dil to likhiya te ਗਾਇਆ 22 ❣️👌👌
@parmindersidhuin
@parmindersidhuin 4 жыл бұрын
Good 1 bro...superb lyrics, music & voice...sadi jaan Babbu Maan
@gurjantsingh3079
@gurjantsingh3079 3 жыл бұрын
ਸਵਾਦ ਹੀ ਲਿਆਤਾ ਬਡੇ ਪਾਈ 🔥🔥🔥
@harryhakwan5721
@harryhakwan5721 4 жыл бұрын
Lyrics nycccc
@iammandeepsharma
@iammandeepsharma 4 жыл бұрын
Dirba appde boot chadke ayia c veera ajj v yaad e aunda hou dinn raat nu supne ch v ikathe disda 🙏🏻✍🏻😂🙏🏻🙏🏻✍🏻👍🏻
@harpinderpannu279
@harpinderpannu279 4 жыл бұрын
💓💓💓💓
@bikkidhanda8434
@bikkidhanda8434 4 жыл бұрын
Othe sala aya ni koi massi 20 k hajaar huna inne ta sade pind c jdo lgga c bai Sale ne minna pehla promotion krni shuru krti c tahvi ni aye😂 😂😂😂😂😂
@iammandeepsharma
@iammandeepsharma 4 жыл бұрын
vijay dhanda kithe di gal kri jana dirba tan dharti nu pair ni lagde enna dhakka penda c othe
@bikkidhanda8434
@bikkidhanda8434 4 жыл бұрын
@@iammandeepsharma ode to purana record ta tutta ni maan da dirbe ch 10 saal pehla vala 4.30 da pair rkhn nu jagah ni c 😂😂😂😂😂😂
@harpinderpannu279
@harpinderpannu279 4 жыл бұрын
@@bikkidhanda8434 o jaa bund mraa jaa ke
@mannaramdas923
@mannaramdas923 4 жыл бұрын
ਜੇ ਤੂੰ ਲਿੱਖਦਾ ਨਾਂ ਗਾਉਦਾਂ ਮਾਨਾਂ ਮੈਂ ਕਹਿਨੂੰ ਸੁਣਦਾ (ਉਸਤਾਦ ਬੱਬੂਮਾਨ ਸਾਬ ਜ਼ਿੰਦਾਬਾਦ 💪👑)
@vipansharma4555
@vipansharma4555 Жыл бұрын
Bhut vadiya song aa bai tuhada.. Love u maan saab❤❤❤❤
@kakajatt9591
@kakajatt9591 4 жыл бұрын
Bahut asha song very nice 👍👍👍👍👍👌👌👌💖💖💖💖💖💖
@Beingsardar2232
@Beingsardar2232 4 жыл бұрын
Nice song, USTAAD BABBU MANN
@Amreeksingh24
@Amreeksingh24 4 жыл бұрын
Ghaint 👌 👌 👌 love you maan Saab ਜ਼ਿੰਦਾਬਾਦ 💪
@vishalrattan5442
@vishalrattan5442 4 жыл бұрын
Oyeee hoyeee jattaaa kyaa baat kinna sohna song aa 🔥🔥🔥😍😍😍😍
@jaggagill2315
@jaggagill2315 4 жыл бұрын
ਬਹੁਤ ਖੂਬ ਗਾਇਆ ਹੈ ਵੀਰ ਜੀ ਸਹੀ ਗੱਲ ਆਂ
@Dhillon_Jatt1996
@Dhillon_Jatt1996 4 жыл бұрын
Sirraa song bai g Awaaj lyrics music sara kuj ghaint aa❤👌
@karan6540
@karan6540 4 жыл бұрын
likhde ta hor v fans ne maan sab te pr bai tu sarea to vdia likhea hje takk jine v mai sune a song ona cho sab to vdia tera hi a 🔥🔥🔥🔥
@Rupindersandhu
@Rupindersandhu 4 жыл бұрын
Bhut bhut dhanwaad vir
@dreamgabru6587
@dreamgabru6587 4 жыл бұрын
ਡੂੰਘੀਆ ਲਿਖ਼ਤਾ✍️ਬਾਗ਼ੀ ਸੋਚ ਮਾਫ਼ੀਆ ਕਦੇ 👏 ਮੰਗੀਆ ਨਹੀਂ ਸ਼ਾਇਰੀ,ਗਜ਼ਲਾ, ਲਫ਼ਜ਼ਾ ਅੱਗੇ✌️ਲੱਲੀਆ ਛੱਲੀਆ ਖੰਘੀਆ ਨਹੀਂ💪
@simranjeetsingh8804
@simranjeetsingh8804 4 жыл бұрын
ਅੱਤ ਆ ਵੀਰ
@HarpreetSingh-pw8li
@HarpreetSingh-pw8li 4 жыл бұрын
@harrydoraha:ਸੰਨ 98 ਤੋਂ ਚੱਲੇ ਸੀ, ਹੁਣ ਤੱਕ ਕੈਮ ਅਾ 🤘🏻 ਜਿਹੜੇ ਸਾਨੂੰ ਦੱਬਣ ਨੂੰ ਫਿਰਦੇ💪 ਆ ਜਵਾਕਾ ਦੇ ਵਹਿਮ ਆ ਬੱਬੂਮਾਨ_ਜਿੰਦਾਬਾਦ
@harwinderkaur9891
@harwinderkaur9891 2 жыл бұрын
Bhuttttt ghaintt song 👌love maan Saab 😍😍
@gyanwithdhayan
@gyanwithdhayan 4 жыл бұрын
ਸ਼ਾਇਰ ਪੰਜ਼ਾਬੀ ਦਾ ਡੂੰਘਾ ਉਹ ਹੈ ਬੱਬੂਮਾਨ ਬੁਲਬਲੇ ਕਦੇ ਸਮੁੰਦਰ ਨਹੀਂ ਬਣਦੇ, ਡੰਡੂਆਂ ਦੀ ਗੜੂ ਗੜੂ ਨਾਲ ਕਦੇ ਸ਼ੇਰ ਨਹੀਂ ਡਰਦੇ ਤੇ ਬੱਬੂਮਾਨ ਜਿਹੇਂ ਸ਼ਾਇਰ ਸਦੀਆ ਪਿੱਛੋ ਜੰਮਦੇ।
@AkashSingh-xj9uk
@AkashSingh-xj9uk 4 жыл бұрын
Ryt g
@amritbajwa931
@amritbajwa931 4 жыл бұрын
aat vr
@jellychauhan8594
@jellychauhan8594 Жыл бұрын
ਸ਼ਬਦਾਂ ਦਾ ਸੋਦਾਗਰ ਬੱਬੂ ਮਾਨ ❤👌
@harbanssingh2806
@harbanssingh2806 4 жыл бұрын
ਬਾਕੀ ਸਿੰਗਰ ਮਾਨ ਸਾਬ ਅੱਗੇ ਜਿਵੇਂ ਸੂਰਜ ਅੱਗੇ ਮੋਮਬੱਤੀ
@harbanssingh2806
@harbanssingh2806 4 жыл бұрын
thxxxxxx
@sandeepgill5359
@sandeepgill5359 4 жыл бұрын
Sahi gal
@harbanssingh2806
@harbanssingh2806 4 жыл бұрын
thnxxxxxx
@RakeshRakesh-ld1xv
@RakeshRakesh-ld1xv 4 жыл бұрын
Att sog veer g
@gursewakromana630
@gursewakromana630 4 жыл бұрын
ਗੱਲ ਸਿਰੇ ਲਾ ਦਿੱਤੀ 👌👌👌
@saleemlohar4864
@saleemlohar4864 4 жыл бұрын
Bai siraaa lata ❤ £øve u ਊਸਤਾਦ ਜੀ ✅✅.....
@kaldeepkaldeep4814
@kaldeepkaldeep4814 4 жыл бұрын
Attt aa jaataaa
Purana khund,Darshan Lakhewala,new punjabi song 2021
5:26
Darshan Lakhewala
Рет қаралды 1,2 МЛН
Smart Sigma Kid #funny #sigma
00:14
CRAZY GREAPA
Рет қаралды 90 МЛН
Family Love #funny #sigma
00:16
CRAZY GREAPA
Рет қаралды 20 МЛН
Who’s the Real Dad Doll Squid? Can You Guess in 60 Seconds? | Roblox 3D
00:34
Aashqun Di Line
6:12
Babbu Maan
Рет қаралды 229 М.
Babbu Maan - Jogiya | Latest Punjabi Songs 2016
11:59
Babbu Maan
Рет қаралды 6 МЛН
Smart Sigma Kid #funny #sigma
00:14
CRAZY GREAPA
Рет қаралды 90 МЛН