VIKY THOMAS ਦੇ ਮੱਛੀ ਖਾਣ ਤੋਂ ਬਾਅਦ ਨਹਿੰਗ ਸਿੰਘਾ ਦੇ ਜਥੇਦਾਰ ਦੀ ਇੰਟਰਵਿਊ ਸੁਣੋ ਕੱਲੇ ਕੱਲੇ ਵਿਵਾਦ ਦਾ ਜਵਾਬ

  Рет қаралды 107,531

Lok Opinion (ਲੋਕ ਰਾਏ)

Lok Opinion (ਲੋਕ ਰਾਏ)

Күн бұрын

Пікірлер: 447
@jasreetkaur7998
@jasreetkaur7998 Жыл бұрын
ਜਦ ਕੋਈ ਹੋਰ ਚੀਜ ਖਾਣ ਵਾਸਤੇ ਨਾ ਮਿਲੇ ਤਾ ਮਜਬੂਰੀ ਚ ਮਾਸ ਖਾਣਾ ਪੈ ਜਾਏ ਤਦ ਸਿੰਘ ਝਟਕਾ ਖਾ ਸਕਦਾ ਨਾ ਕੇ ਜੀਭ ਦੇ ਸੁਆਦ ਲਈ ਨਿਰਦੋਸ਼ ਜੀਵਾ ਨੂੰ ਵਢ ਵਢ ਖਾਈ ਜਾਣਾ
@paramjitsinghjit1001
@paramjitsinghjit1001 Жыл бұрын
ਬਰਗਰ ਪੀਜਾ ਜੂਸ ਚਕਲੇਟ ਸਬ ਮੂੰਹ ਦੇ ਸਵਾਦ ਨੇ ਸਾਰੇ ਸਵਾਦ ਛੱਡੋ
@yadvindersingh7109
@yadvindersingh7109 Жыл бұрын
​@@paramjitsinghjit1001ਬਰਗਰ ਪੀਜ਼ੇ ਨਾਲ ਕੀਹਦੀ ਜਾਨ ਜਾਂਦੀ ਸਿਆਣੇ ਬਾਬਾ ਜੀ?
@preetsidhu49653
@preetsidhu49653 Жыл бұрын
ਤੇ ਮੂਰਖਾ ਜਿਹੜੀ ਚੀਜ ਹੀ ਬਣੀ ਖਾਣ ਲਈ ਆ ਜੀਵ ਫਿਰ ਖਾਦਾ ਹੀ ਜਾਵੇਗਾ
@paramjitsinghjit1001
@paramjitsinghjit1001 Жыл бұрын
@@yadvindersingh7109 ਜਾਨ ਹਰ ਚੀਜ਼ ਚ ਹੁੰਦੀ ਮਰੀ ਹੋਈ ਚੀਜ ਕੌਣ ਖਾਂਦਾ.. ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਬ ਕੋਇ ਜੇਤੇ ਦਾਣੇ ਅੰਨ ਦੇ ਜੀਆ ਬਾਜ ਨ ਕੋਇ 🙏🏻🙏🏻🙏🏻ਜੀਵ ਹਤਿਆ ਸਾਗ ਨਾਲ਼ ਵੀ ਹੁੰਦੀ ਕਿਉ ਮਾਰਦੇ ਅਗਲੇ ਨੂੰ
@SUKHWINDERSINGH-iv6gv
@SUKHWINDERSINGH-iv6gv Жыл бұрын
Jatke nal jann nehi nilakdi
@maharajji8308
@maharajji8308 Жыл бұрын
ਧੰਨ ਹੋ ਤੁਸੀ ਚੰਗੀ ਮੱਤ ਦੇ ਰਹੇ ਹੋ ਜੀ ਕਰੋ ਬੇੜਾ ਗ਼ਰਕ ਦੁਨੀਆ ਦਾ ਸਿੱਖਾਂ ਦਾ
@j.skundi7791
@j.skundi7791 Жыл бұрын
ਬਾਬਾ ਦੀਪ ਸਿੰਘ ਜੀ,ਅਕਾਲੀ ਫੂਲਾ ਸਿੰਘ ਜੀ,ਜਨਰਲ ਹਰੀ ਸਿੰਘ ਨਲੂਆ,ਭਾਈ ਮਨੀ ਸਿੰਘ ਜੀ ਏਡੇ ਯੋਧੇ ਹੋਏ ਹਨ ਕਿਸੇ ਦਾ ਇਤਹਾਸ ਵਿਚ ਜਿਕਰ ਨਹੀਂ ਆਇਆ ਕਿ ਕਿਤੇ ਮੀਟ ਖਾਧਾ ਹੋਵੇ ਖਾਣ ਵਾਲਾ ਰਾਹ ਲੱਭ ਹੀ ਲੈਂਦਾ ਹੈ
@Ogfacts186
@Ogfacts186 Жыл бұрын
Kehra itehas ਪੜਿਆ ਬਾਈ ਤੂੰ
@vardaantv542
@vardaantv542 Жыл бұрын
BILKUL BHAJI EH FUDDU GURU SAHIB JI BARE VI BHARAM PAIDA KR RIHA, KDI NI KHADHA GURU SAHIB JI NE EH KUCH
@Technicalharjit
@Technicalharjit Жыл бұрын
@@Ogfacts186tu keda pdea eh ds jdo sikha ne jgla ch reh reh pate kha kha time kdea o ni pdea ithass lgda tu
@Ogfacts186
@Ogfacts186 Жыл бұрын
@@Technicalharjit tu sanu naa dss jdo di gll krda odo ki halat c Singha de , odo ta namak v ik do singha kole hunda c te ohnu ਸਵਾਦੀਆ kehnde c
@tamilnadutamilnadu
@tamilnadutamilnadu Жыл бұрын
Tu nahin khaana na khaa….
@navtag1079
@navtag1079 Жыл бұрын
ਇਨ੍ਹਾਂ ਦੀਆ ਆਪਣੀਆਂ ਜੀਭਾ ਮੂਤ ਦੀਆ ਨੇ🙏🙏🙏
@jagirsingh7683
@jagirsingh7683 Жыл бұрын
ਪੱਤਰਕਾਰ ਵੀ ਮੂਰਖ਼ ਈ ਆ, ਜਿਹੜਾ ਥੋੜੀ ਦੇਰ ਬਾਅਦ ਪੁੱਛ ਲੈਦਾ,"ਵੀ ਇਹਦੇ ਚ ਮੱਛੀ ਤਾਂ ਨੀਂ ਆਉਂਦੀ" ਬੇਅਕਲ ਪੱਤਰਕਾਰ।
@harjinder4365
@harjinder4365 Жыл бұрын
A v sala swaad lainda
@Blink.Blacks
@Blink.Blacks Жыл бұрын
😅
@DharmSingh-gp2pz
@DharmSingh-gp2pz Жыл бұрын
😂😂😂😂
@jaswindersinghtoor4048
@jaswindersinghtoor4048 Жыл бұрын
ਬਾਬਾ ਹੁਣ ਪੰਥ ਭਲਾ ਹੋਵੇਗਾ ਜ਼ਰੂਰ ਕਿਉਂਕਿ ਜਿਹੜੇ ਮਾਸ ਖਾਣਗੇ ਉਹ ਸ਼ਰਾਬ ਵੀ ਪੀਣਗੇ । ਬਾਣੀ ਪੜੋ ਅੱਨ ਪਾਣੀ ਛਕੋ । ਤਾਕਤ ਆਪਣੇ ਆਪ ਆਪ ਜਾਂਦੀ ਏ। ਜੀਭ ਸਵਾਦ ਲਈ ਕਿਸੇ ਜਾਣ ਲੈਣੀ ਗੁਰੂ ਆਗਿਆ ਤੋਂ ਬਾਹਰ ਆ।
@sukhirandhawa3723
@sukhirandhawa3723 Жыл бұрын
Shrab te chkn da ki mail howea bhrwa koi tuk bnda es gl da
@preetsidhu49653
@preetsidhu49653 Жыл бұрын
ਫੁਲਕਿਆ ਨਾਲ 😂
@jarnail-jas
@jarnail-jas Жыл бұрын
ਮੇਰੀ ਸਮਝ ਅਨੁਸਾਰ ਬੰਦੇ ਦੀ ਖੁਰਾਕ, ਸਮਾਂ, ਸਥਾਨ, ਸ਼ਰੀਰਕ ਜਰੂਰਤ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਨਾਂ ਕਿ ਸਵਾਦ ਮੁਤਾਬਿਕ
@jagirsingh7683
@jagirsingh7683 Жыл бұрын
ਬੰਦੇ ਦੀ ਖੁਰਾਕ ਅਕਲ ਤੇ ਸਵਾਦ ਮੁਤਾਬਕ ਹੀ ਹੁੰਦੀ ਹੈ, ਬਹਾਨੇ ਭਾਂਵੇ ਕਿਸੇ ਦੇ ਵੀ ਘੜ ਲਵੇ 😏
@SonuSingh-qi6ie
@SonuSingh-qi6ie Жыл бұрын
​@@jagirsingh7683tuade aakal dehi khande os vich kine ketanu hunde ne jo tuade sehat vaste changa hunde ne tusui mass ne khande vakbas kio marde ho
@hsingh322
@hsingh322 Жыл бұрын
🙏
@Singh-vr9no
@Singh-vr9no Жыл бұрын
ਬਾਬਾ,ਜੀ, ਕੜਾਹ ਪ੍ਰਸ਼ਾਦਿ,ਖਾਉ,ਜਿੜਾ,ਗੁਰੂ, ਸਾਹਿਬ,ਨੇ, ਦਿਤਾ,ਤਾਡੀਸਿਰਫ,ਜੀਬ,ਮਗਦੀ
@amriksingh9589
@amriksingh9589 Жыл бұрын
ਇਨਾ ਨੂੰ ਐ ਪੁਛਣ ਵਾਲਾ ਹੋਵੇ ਜਦੋ ਗੂਰੁ ਗੋਬਿੰਦ ਸਿੰਘ ਜੀ ਤੇ ਸਿੰਘਾਂ ਨੂੰ ਘੇਰਾ ਪਾਈ ਰੱਖਿਆ ਉਸ ਟਾਇਮ ਦਰਖਤਾਂ ਦੇ ਪੱਤੇ ਉਬਾਲ ਉਬਾਲ ਕੇ ਖਾਂਦੇ ਰਹੇ ਗੂਰੁ ਸਾਹਿਬ ਤੇ ਸਾਰਾ ਪਰਿਵਾਰ ਸਿੰਘਾਂ ਸਮੇਤ ਉਸ ਵੇਲੇ ਕਿਹੜਾ ਹਥਿਆਰ ਨਹੀ ਸੀ ਗੁਰੂ ਸਾਹਿਬ ਕੋਲ ਉਦੋਂ ਜ਼ਰੂਰੀ ਪੱਤੇ ਖਾਣੇ ਸੀ ਉਦੋਂ ਵੀ ਪੱਛੀਆ ਜਾਨਵਰਾ ਦਾ ਸ਼ਿਕਾਰ ਕਰ ਕੇ ਆਪਣੀ ਤੇ ਸਿੰਘਾਂ ਦੀ ਭੁਖ ਮਿਟਾਉਂਦੇ ਉਸ ਵੇਲੇ ਕਿਉ ਪੱਤੇ ਉਬਾਲ ਕੇ ਖਾਂਦੇ ਜਿਹੜੇ ਹੁਣ ਵੱਡੇ ਬੁਧੀ ਜੀਵੀ ਬਣੇ ਫਿਰਦੇ ਨੇ ਕਿ ਉਸ ਵੇਲੇ ਸਾਰੇ ਸਿੱਖ ਵੈਸ਼ਨੂੰ ਸੀ ਬਾਅਦ ਵਿੱਚ ਖਾਣ ਲਾਤੇ
@gurmeetjossan1653
@gurmeetjossan1653 Жыл бұрын
ਬਾਬਾ ਜੀ ਸਾਡੇ ਘਰ 30 ਸਾਲਾ ਤੋ ਕੋਈ ਵੀ ਮੈਂਬਰ ਨੇ ਸਰਾਬ ਮੀਟ ਨੂੰ ਹੱਥ ਨੀ ਲਾਇਆ ਕੰਮ ਵੀ ਵਾਧੂ ਕਰੀਦਾ ਅਸੀਂ ਤਾਂ ਚੰਗੇ ਭਲੇ ਤੁਰੇ ਫਿਰਦੇ ਆਂ
@gurbhejsingh8205
@gurbhejsingh8205 Жыл бұрын
Baba Good
@SukhsiddhuSidhu
@SukhsiddhuSidhu Жыл бұрын
Tenu kito jhadawa anda
@amriksingh9589
@amriksingh9589 Жыл бұрын
ਵੀਰ ਜੀ ਇਨਾ ਲੋਕਾਂ ਨੇ ਬੇੜਾ ਗਰਕ ਕਰ ਕੇ ਹੀ ਛੱਡਣਾ ਹੈ ਸਿੱਖ ਕੌਮ ਦਾ ਸਾਡੇ ਵੀ ਘੱਟੋ-ਘੱਟ 70,ਸਾਲਾ ਤੋ ਕਦੇ ਕਿਸੇ ਨੇ ਨਾ ਕਦੇ ਮਾਸ ਸ਼ਰਾਬ ਨੂੰ ਹੱਥ ਲਾਇਆ ਨਾ ਕਿਸੇ ਵਿਆਹ ਵਿੱਚ ਕਦੇ ਏਹੋ ਜਿਹਾ ਕੰਜਰ ਖਾਨਾ ਵਾੜਿਆ ਇਹ ਲੋਕ ਮੀਟ ਤੇ ਪੰਜ ਰੱਤਨੀ ਕਹਿ ਕੇ ਪੀਣ ਵਾਲੇ ਇਹ ਦੋਹਾ ਚੀਜਾ ਦੇ ਹੱਬਸੀ ਬਣੇ ਹੋਏ ਨੇ ਤਾਹੀ ਲੋਕਾਂ ਨੂੰ ਆਪਣੇ ਵਰਗੇ ਬਣਾ ਰਹੇ ਨੇ ਮੈਨੂੰ ਤਾ ਨਫ਼ਰਤ ਹੋ ਗਈ ਇਹੋ ਜਹੇ ਲੋਕਾਂ ਤੋ
@shortie8432
@shortie8432 Жыл бұрын
Sale es umar vich v ni gand khano hatde...😂 Banda sochda chal hun akhri saal reh gye a zindagi de hun pavitar ho jaiye par nai😅
@amriksingh9589
@amriksingh9589 Жыл бұрын
ਬਾਈ ਫਿਰ ਅੰਮ੍ਰਤ ਸੱਕ ਕੇ ਸਿੰਘ ਸੱਜਣ ਦਾ ਕਿ ਫੈਦਾ ਜੇ ਇਹੋ ਜਹੀਆਂ ਹੀ ਕਰਤੂਤਾਂ ਕਰਨਿਆ ਨੇ ਅਸੀ ਤਾ ਸਿੱਖ ਉਸ ਨੂੰ ਸਮਝਦੇ ਹਾ ਜੋ ਨਸ਼ਿਆਂ ਤੋ ਰਹਿਤ ਹੋਵੇ ਮਰਿਆਦਾ ਵਿੱਚ ਚੱਲਦਾ ਹੋਵੇ ਬੱਕਰਾ ਖਾਕੇ ਕਿਹੜਾ ਬੇਵਕੂਫ ਪਾਠ ਕਰ ਸਕਦਾ ਹੈ ਜਾ ਨਿਤ ਨੇਮ
@gamechanger8231
@gamechanger8231 Жыл бұрын
ਜਦੋਂ ਸਿੰਘ ਜੰਗਲਾਂ ਚ ਰਹਿੰਦੇ ਸੀ , ਓਹਦੋਂ ਕਿਹੜਾ ਕਣਕ ਚੋਲ ਮੋਢਿਆਂ ਤੇ ਚੱਕੀ ਫਿਰਦੇ ਸੀ,, ਕਈ ਕਹਿੰਦੇ ਕੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ ,, ਐਥੇ ਇਕ ਗੱਲ ਹੋਰ ਸਮਝ ਨਿ ਆਉਂਦੀ ਕੇ ਪੱਤੇ ਖਾ ਕੇ ਸਰੀਰ ਐਡੇ ਤਕੜੇ ਰਹਿੰਦੇ ਸੀ ਕਿਸੇ ਫੌਜ ਨਾਲ ਜੰਗ ਲੜ ਸਕਣ ,,, ਸਹੀ ਗੱਲ ਇਹ ਹੈ ਕਿ ਜਰੂਰਤ ਪਈ ਤੇ ਸ਼ਿਕਾਰ ਕਰਕੇ ਮਾਸ ਦਾ ਸੇਵਨ ਕੀਤਾ ਹੈ ਤੇ ਖਣਾ ਬਣਦਾ ਬੀ ਸੀ ਸਰੀਰ ਨੂੰ ਤਾਕਤਵਰ ਬਣਾਉਣ ਲਈ ,,,,
@meenurajput254
@meenurajput254 Жыл бұрын
ਇੱਕ ਸ਼ੇਰ ਤੇ ਲੇਲਾ ਇੱਕੋ ਦਰਿਆ ਤੇ ਪਾਣੀ ਪੀਂਦੇ ਸੀ ਕਿਤੇ ਲੇਲੇ ਦੇ ਮੂੰਹੋ ਲੱਗ ਕੇ ਨਿਕਲਿਆ ਪਾਣੀ ਸ਼ੇਰ ਮੂੰਹ ਚ ਆ ਗਿਆ ਸ਼ੇਰ ਨੇ ਸੋਚਿਆ ਜੇ ਲੇਲੇ ਦੇ ਮੂੰਹ ਚੋਂ ਨਿਕਲਿਆ ਪਾਣੀ ਏਨਾ ਸਵਾਦ ਹੈ ਤਾਂ ਇਸਦਾ ਮਾਂਸ ਕਿੰਨਾ ਸਵਾਦ ਹੋਵੇਗਾ ਉਸਨੇ ਲੇਲੇ ਕੋਲ਼ ਜਾ ਕੇ ਕਿਹਾ ਓਏ ਤੂੰ ਉਹੀ ਐ ਜਿਹੜਾ ਇੱਕ ਸਾਲ ਪਹਿਲਾਂ ਮੈਨੂੰ ਗਾਲ ਕੱਢ ਕੇ ਭੱਜਿਆ ਸੀ ਤਾਂ ਲੇਲੇ ਨੇ ਕਿਹਾ ਜੀ ਮੈਂ ਤਾਂ ਹਾਲੇ ਛੇ ਮਹੀਨਿਆਂ ਦਾ ਵੀ ਨਹੀਂ ਹੋਇਆ ਸ਼ੇਰ ਨੇ ਕਿਹਾ ਅੱਛਾ ਤੂੰ ਨਹੀਂ ਸੀ ਤਾਂ ਫ਼ੇਰ ਤੇਰਾ ਪਿਉ ਹੋਊ ਤੇ ਓਸਨੂੰ ਮਾਰ ਕੇ ਖਾ ਗਿਆ ਭਾਵ ਮਰਜੀ ਤਾਂ ਹਮੇਸ਼ਾਂ ਤਾਕਤਵਰ ਦੀ ਚੱਲਦੀ ਹੈ ਤੇ ਇਸ ਵੇਲੇ ਧਰਤੀ ਦਾ ਸੱਭ ਤੋਂ ਤਾਕਤਵਰ ਜੀਵ ਤਾਂ ਮਨੁੱਖ ਹੈ 👈✍️🙏
@GurdevSingh-rn5ct
@GurdevSingh-rn5ct Жыл бұрын
Kise v tarah da Maas gaa ghoda suar kise vi Maas Khan di manahi ni murkh o jhagde na kro
@jagroopkaur-y6h
@jagroopkaur-y6h Жыл бұрын
ਹਲਾਲ ਕਰਕੇ ਹੋਵੇ ਜਾਂ ਝਟਕਾ ਦੇ ਕੇ ਹੋਵੇ,, ਜਾਨ ਤਾਂ ਦੋਵੇਂ ਤਰੀਕੇ ਨਾਲ ਜਾਂਦੀ ਹੈ ਅਸਲ ਵਿੱਚ ਵਿਚਾਰਧਾਰਵਾਂ ਵੀ ਰਲਦੀਆਂ ਨਹੀਂ ਗੁਰੂ ਨਾਨਕ ਦੇਵ ਜੀ ਦੀ ਹੋਰ ਹੈ ਤੇ ਇਨ੍ਹਾਂ ਅਖੌਤੀ ਸਿੰਘਾ ਦੀਹੋਰ
@jaggajatt2524
@jaggajatt2524 Жыл бұрын
Ehna chawlaa nu ki samjha reha bro baki gal eh brahmna di krda per app brahmna waliya krda sariyaa.।। Hakk parrya nanka kici lye gaan kici lye sour
@you_really_nice
@you_really_nice Жыл бұрын
Ehna nu sun k pta nhi kinne sikh maas khaan nu maara nhi samjangay.......booohat aukhe time vich jadoon khalsa fauj nu khaaan nu kujh nhi milda c tan ohna ny trees( pairh) te ohna de leaf(patte) khadhe , fir jadon oh v khatam ho gye fir sirf fauj ne vayrian naal larn lai maas khadha , na k jeeb ty takat lai khadha . Eh sabh galat hai jeev hatia , maas nooooooooo
@GurpreetSingh-ts4gp
@GurpreetSingh-ts4gp Жыл бұрын
Bilkul sahi keha dard ta hunda chahe halal hove chahe chatka hove eh sare anpar ne ager thore v pare likhe hunde ta eh eda diya befkuf gala na karde
@akb8284
@akb8284 Жыл бұрын
SGGS Page 1377 Full Shabad ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
@DeepSingh-rg5co
@DeepSingh-rg5co Жыл бұрын
ਲੱਖ ਲਾਹਨਤ ਹੈ ਇਹੋ ਜਿਹੇ ਸਿੰਗਾਂ ਦੇ
@jagsyrandhawa
@jagsyrandhawa Жыл бұрын
Phela “ਸਿੰਘ”likhna ta shik lo gyani ji
@sharanjitkaur4351
@sharanjitkaur4351 Жыл бұрын
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ। ਦਸਾਂ ਗੁਰੂਆਂ ਨੂੰ ਜੀਆਂ ਦੀ ਹੱਤਿਆ ਪਰਵਾਣ ਨਹੀਂ ਹੈ। ਵਿਚਾਰਾਂ ਜਿਨੀਆ ਮਰਜੀ ਕਰੀ ਜਾਵੋ। ਸਭ ਦੇ ਆਪਣੇ ਆਪਣੇ ਵਿਚਾਰ ਹਨ ਜੀ ।ਜੀਆਂ ਉਪਰ ਦਇਆ ਕਰਨਾ 68 ਤੀਰਥ ਦੇ ਪੁੰਨ ਬਰਾਬਰ ਕਿਹਾ ਹੈ ਗੁਰਬਾਣੀ ਵਿੱਚ ਜੀ, ਵਾਹਿਗੁਰੂ ਜੀ।
@paramjitsinghjit1001
@paramjitsinghjit1001 Жыл бұрын
ਆਪਣੇ ਜੀਅ ਤੇ ਦਿਆਂ ਕਰਨੀ ਨਾਮ ਜਪਾ ਕੇ ਭਵ ਸਾਗਰ ਤੋਂ ਪਰ ਕਰਾਨਾ ਨਾਮ ਜਪਾ ਕੇ ਤੀਰਥਾਂ ਦਾ ਪੁੰਨ
@majorsinghsandhu2469
@majorsinghsandhu2469 Жыл бұрын
ਜੀਵ ਦਾ ਸਿਰ ਵਡਿਆ ਜਾਵੇ ਤਾ ਮਰਿਆਦਾ ਏ ਰਵਾਇਤ ਐ ਬੰਦੇ ਦਾ ਵਡਿਆ ਜਾਵੋ ਤਾ ਧਕਾ !!
@sukhirandhawa3723
@sukhirandhawa3723 Жыл бұрын
Zrurt pen te bnde v wade jnde aw ge
@Fateh21828
@Fateh21828 Жыл бұрын
ਵਾਹਿਗੁਰੂ ਤੁਹਾਨੂੰ ਵੀ ਸੋਧਾ ਲਾਵੇ ਜਲਦੀ ਈ ਸੱਚ ਤੇ ਕੱਚ ਚ ਫਰਕ ਕੱਢ ਦੇਵੇ ❣️
@rohitthakur9973
@rohitthakur9973 Жыл бұрын
ਫਾਰਾਈ ਖਾਣ ਨਾਲੋ ਵਧਿਆ ਬੰਦਾ ਤੰਦੂਰੀ ਖਾ ਲਵੇ । ਸਵਾਦ ਬਹੁਤ ਹੁੰਦਾ।
@akash69269
@akash69269 Жыл бұрын
😂😂
@suhkvindersingh215
@suhkvindersingh215 Жыл бұрын
ਬਾਬਾ ਜੀ ਜੇਡਾ ਬੰਦਾ ਅਸਲ ਰੱਬ ਨਾਲ ਜੁੜਿਆ ਹੁੰਦਾ ਹੇ ਓ ਤਾਂ ਰੋਟੀ ਵੀ ਬਹੁਤ ਕਾਟ ਖਾਂਦਾ ਹੇ ਮਾਸ ਤਾਂ ਬਹੁਤ ਦੂਰ ਦੀ ਗੱਲ ਹੇ ਜੀਵ ਹੱਤਿਆ ਨਹੀ ਕਰਨੀ ਚਾਹੀਦੀ 🙏
@sukhirandhawa3723
@sukhirandhawa3723 Жыл бұрын
Jdo koi ghr chadi kr aa gya fr rabb da nme nhi khm aounda bhra agle ne gatta la k dkh dena
@suhkvindersingh215
@suhkvindersingh215 Жыл бұрын
@@sukhirandhawa3723 ਗੁਰੂ ਸਾਹਿਬ ਜੀ ਨੇ ਐਕ ਹਾਥ ਮਲਾ ਦੂਜੇ ਹਾਥ ਖੰਡਾ ਫੜਾਇਆ ਹੇ ਬਿਨਾ ਨਾਮ ਬਾਣੀ ਤੋਂ ਖੰਡਾ ਵੀ ਨਹੀਂ ਚੱਲਣਾ ਤੁਸੀ ਕਯਾ ਹੇ ਜਦੋਂ ਗਾਟਾ ਲਾਇਆ ਓਦੋਂ ਰੱਬ ਕਾਮ ਨਹੀਂ ਓਨਾ ਸਿੱਖ ਨੂੰ ਸਕਤੀ ਚੰਡੀ ਦੀਆ ਵਾਰਾ ਚੋਂ ਮਿਲਦੀ ਹੇ ਬਿਨਾ ਗੁਰੂਬਾਣੀ ਤੇ ਚੰਡੀ ਦੀਆ ਵਾਰਾ ਤੋਂ ਕੋਈ ਲਾਡ ਕੇ ਦਿਖਾ ਦੇ ਐਨਾ ਬਿਨਾ ਜੇਤ ਨਹੀਂ ਹੋਣੀ ok ਬਾਈ ਜੀ 🙏
@sukhirandhawa3723
@sukhirandhawa3723 Жыл бұрын
@@suhkvindersingh215 khanda chloun lye v sareek zor chyda aw bhra Mongi de dal kha k khande nhi chlde Ji Second according to sinence protein fat fiber amino acids sbh kuj chyda hunda ji Nd veg ch ee chza bhut ght mildya te supplement ch costly pe jndea aw Non veg ch sasta pe jnda aa
@suhkvindersingh215
@suhkvindersingh215 Жыл бұрын
@@sukhirandhawa3723 ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਕਿਹਾ ਸੀ ਤੈਨੂੰ ਮਾਨ ਆਪਣੀਆ ਫੌਜਾਂ ਤੇ ਹੇ ਮੈਨੂੰ ਮਾਨ ਮੇਰੇ ਵਾਹਿਗੁਰੂ ਜੀ ਤੇ ਹੇ ਜਫਰਨਾਮੇ ਚ ਲਿਖਿਆ ਸੀ,,,ਬਿਨਾ ਰੱਬ ਤੋਂ ਅਸ਼ੀ ਆਪਣੇ ਸਵਾਸ ਵੀ ਨਹੀਂ le ਸਕਦੇ
@suhkvindersingh215
@suhkvindersingh215 Жыл бұрын
@@sukhirandhawa3723 ਬਾਈ ਜਿੰਨੇ ਖਾਣਾ ਖਾਓ ਮੈਨੂੰ ਕੋਈ ਦਿੱਕਤ ਨਹੀਂ ,,,,,,,,, ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਭਾਈ ਹਰੀ ਸਿੰਘ ਨਲੂਆ ਜੀ ਬਾਬਾ ਜੱਸਾ ਸਿੰਘ ਜੀ ਆਲਹੁ ਵਾਲਿਆ ਬਾਬਾ ਜਸਾ ਸਿੰਘ ਜੀ ਰਾਮ ਗੜਿਯਾ ਬਾਬਾ ਬੰਦਾ ਸਿੰਘ ਬਹਾਦਰ ਜੀ ਭਾਈ ਸੁੱਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹੋਰ ਅਨੇਕਾ ਸਿੰਘ ਹੋਏ ਹਾਨ ਅਸ਼ੀ ਕਦੀ ਨਹੀਂ ਸੁਣਿਆ ਓ ਸਾਰੇ ਸਿੰਘ ਬੱਕਰੇ ਖਾਂ ਕੇ ਲੜੇ ਸੀ ਓ ਪਕੇ ਬਾਣੀ ਬਾਣੇ ਦੇ ਧਾਰਨੀ ਸੀ ਆਪਣੇ ਗੁਰੂ ਤੇ ਪਰੋਸਾ ਕਾਰ ਕੇ ਲਾਡ ਦੇ ਸੀ ਆਜ ਵਾਂਗ ਨਹੀਂ ਮੀਟ ਪਿੱਛੇ ਲੜੀ ਜਾਂਦੇ ਹਾਨ ਬਾਬਾ ਦੀਪ ਸਿੰਘ ਜੀ 75 ਸਾਲ ਦੇ ਸੀ ਜਦੋਂ ਖੰਡਾ ਵਾਯਾ ਸੀ ਓਨਾ ਕੇੜੇ ਬੱਕਰੇ ਚਟਕਾਏ ਸੀ ਓ ਸਿਰਫ ਛੋਲੇ ਖਾਂ ਕੇ ਤਪਸਿਆ ਕਾਰ ਦੇ ਸੀ ਨਹੀਂ ਤਾਂ ਦਮਦਮਾ ਸਾਹਿਬ ਜਾ ਕੇ ਦੇਖ ਲਈ ਭੋਰਾ ਸਾਹਿਬ ਬਣਿਆ ਹੋਇਆ ਹੇ
@AkAk-yd9qf
@AkAk-yd9qf Жыл бұрын
ਸ਼ੁਰੂ ਤੋਂ ਸਾਡੇ ਘਰ ਵਿੱਚ ਬਾਣੀ ਪੜੀ ਜਾਂਦੀ ਹੈ ਜੇ ਅਕਾਲ ਤਖ਼ਤ ਦੇ ਜਥੇਦਾਰ ਦਾ ਬਾਪ ਵੀ ਆਕੇ ਕਹੇ ਤਾਂ ਵੀ ਖਾਣ ਨੂੰ ਦਿਲ ਨਹੀਂ ਕਰਦਾ ਭਜਨ ਪਾਠ ਕਰਨ ਵਾਲਾ ਸੋਚ ਵੀ ਨਹੀਂ ਸਕਦਾ ਮਾਸ ਖਾਣ ਦੀ ਤਾਂ ਦੂਰ ਦੀ ਗੱਲ ਹੈ ਵੀਰੋ ਇਹਨਾਂ ਬਦਮਾਸ਼ ਲੋਕਾਂ ਦੀਆਂ ਗੱਲਾਂ ਵਿਚ ਨਾ ਆਵੋ 🙏🙏🙏🙏🙏
@GurcharanSingh-ic1ff
@GurcharanSingh-ic1ff Жыл бұрын
जिस नू खाना है खावे जिसनू नहीं खाना न खावे खावे ते सिर्फ झटका 🙏🙏
@GurcharanSingh-ic1ff
@GurcharanSingh-ic1ff Жыл бұрын
पाखंडी सिख 😂😂😂😂😂 कोई जबरदस्ती कर रहे हैं मीट खान वास्ते 😂😂
@jattmoosewala83
@jattmoosewala83 Жыл бұрын
ਹੋਰ ਕੀ ਸਿੰਘ ਖਾਹ ਫੂਸ ਖਾਣਗੇ
@Gurjitsingh-r9y
@Gurjitsingh-r9y Жыл бұрын
​@@jattmoosewala83bilkul sahi kiha veer
@MS-ho3yf
@MS-ho3yf Жыл бұрын
ਇਹ ਮੀਟ ਖਾਣ ਵਾਲੇ ਅੰਮ੍ਰਿਤ ਧਾਰੀ ਸ਼ਰਾਬ ਭੁੱਕੀ ਫ਼ੀਮ ਸਭ ਕੁਝ ਖਾਂਦੇ ਹਨ
@kulwantsingh3183
@kulwantsingh3183 Жыл бұрын
ਖਾਲਸਾ ਜੀ ਬਾਬਾ ਰਾਜ ਰਾਮ ਸਿੰਘ ਜੀ ਦੇ ਵਿਚਾਰ ਬਹੁਤ ਵਧੀਆ ਹੁੰਦੇ ਹਨ ਬਾਬਾ ਜੀ ਵਿਚਾਰ ਬਹੁਤ ਖਰੇ ਹਨ ਜੀ ਅਤੇ ਫੈਸਲਾ ਸੰਗਤਾਂ ਆਪ ਹੀ ਕਰ ਲੈਣ ਜੀ ਵਾਹਿਗੁਰੂ ਸਾਹਿਬ ਜੀ
@vardaantv542
@vardaantv542 Жыл бұрын
GURU SAHIB JI NU MAAS KHAN VALE KEHN VALE DE VICHAAR SAHI HN? KITE NHI LIKHIA KE GURU SAHIB JI NE KHADHA, EH NALAYAK GURBANI DE ULT GAL KR RIHA, GURBANI DAYA DHARM KA MOOL HAI BAKI SHIKAR KAUM VICH CHARHDI KLA BURN LYI KITA TE BABBAR SHER LOKA NU KARDE SAN ISLIYE GURU SAHIB JI NE BABBAR SHERA DA SHIKAR KITA, HIRAN DA KITA KITE VI NHI LIKHIA... CHECK KRLO BHAI SAAB
@sellisaab8414
@sellisaab8414 Жыл бұрын
@@vardaantv542 👌👌
@wahegurulive6992
@wahegurulive6992 Жыл бұрын
ਕਬੀਰ ਭਾਂਗ ਮਾਸੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ।। ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ।।
@sukhirandhawa3723
@sukhirandhawa3723 Жыл бұрын
Ee sikha lye nhi aa
@RajwinderSingh-mm1bx
@RajwinderSingh-mm1bx Жыл бұрын
ਬਾਬਾ ਜੀ ਬਾਬਾ ਬੰਦਾ ਸਿੰਘ ਬਹਾਦੁਰ ਜੀ ਨੇ ਐਨੇ ਸਾਰੇ ਬੱਕਰੇ ਕਯੌ ਬੱਨੇ ਸੀ ਓਥੇ ਜਿਹੜੇ ਸਿੰਘਾ ਨੇ ਝੱਟਕਾਏ ਬਾਬਾ ਜੀ।
@amriksingh9589
@amriksingh9589 Жыл бұрын
ਜਦੋ ਦਾ ਅਸੀ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਹੈ ਸਾਨੂੰ ਤਾਂ ਕਿਹਾ ਨਹੀਂ ਕਿ ਮੀਟ ਖਾਉ ਅਸੀ ਬੱਚਿਆਂ ਨੂੰ ਹੱਥ ਵੀ ਨਹੀਂ ਲਾਉਣ ਦਿਤਾ ਕਦੇ ਇਹ ਜਿਹੜੇ ਬੁਧੀ ਜੀਵੀ ਬਣੇ ਫਿਰਦੇ ਨੇ ਇਹ ਬੱਚਿਆਂ ਨੂੰ ਵਿਗਾੜਨ ਗੇ ਜਿਹੜਾ ਮੀਟ ਖਾਉ ਕੱਲ ਨੂੰ ਇਨਾ ਦੀ ਪੱਜਰੱਤਨੀ ਕਹਿ ਕੇ ਸਰਾਬ ਪਿਉ ਗੱਲ ਕਰਦੇ ਨੁੰ ਸਰਮ ਨਹੀਂ ਆਉਂਦੀ ਨਾਲੇ ਆਪ ਹੀ ਕਹਿ ਰਿਹਾ ਹੈ ਮਾਸ ਮਾਸ ਕਰ ਮੂਰਖ ਝੱਗੜੇ ਜਦੋ ਗੂਰੁ ਸਾਹਿਬ ਨੇ ਬੱਕਰੇ ਝੱਟਕੇ ਸੀ ਉਦੋ ਸਮੇ ਦੀ ਲੋੜ ਸੀ ਉਨਾ ਨੇ ਹਰ ਤਰਾ ਦੇ ਬੰਦੇ ਨੂੰ ਆਪਣੇ ਨਾਲ ਜੋੜਨਾ ਸੀ ਇਨਾ ਨੇ ਭੇਡ ਚਾਲ ਬਣਾ ਲੀ
@harcharansingh1737
@harcharansingh1737 Жыл бұрын
ਜੇਕਰ ਤੁਸੀਂ ਕਹਿੰਦੇ ਹੋ ਕਿ ਝਟਕਾ ਖਾ ਸਕਦੇ ਹੋ ਤਾਂ ਕੀ ਤੁਸੀਂ ਗੁਰੂ ਘਰ ਵਿਚ ਵੀ ਰਿੰਨਕੇ ਖਾ ਸਕਦੇ ਹੋ ਜਰੂਰੀ ਦਸਣਾ
@RanjitSingh-ej2ns
@RanjitSingh-ej2ns Жыл бұрын
ਵੀਰ ਸਮਝਣ ਦੀ ਕੋਸ਼ਿਸ਼ ਕਰੋ ਸਾਰੀ ਸ੍ਰਿਸ਼ਟੀ ਨਿਹੰਗ ਸਿੰਘਾਂ ਦੀ ਆ ਗੁਰੂ ਸਾਹਿਬ ਦੀ ਆਗਿਆ ਵਿੱਚ
@malwinderwalia2119
@malwinderwalia2119 Жыл бұрын
ਬਿਲਕੁਲ ਠੀਕ ਕਹਿ ਰਹੇ ਹਨ ਪਟਿਆਲਾ ਕਾਲੀ ਦੇਵੀ ਦੇ ਪੁਜਾਰੀ meet ਖਾਂਦੇ ਹਨ
@jagroopkaur-y6h
@jagroopkaur-y6h Жыл бұрын
ਇਸੇ ਤਰ੍ਹਾਂ ਦੇ ਹੀ ਸਿੰਘ ਸੀ ਜਿਨ੍ਹਾਂ ਨੇ 1947ਵੇਲੇ ਲੁੱਟ ਮਾਰ ਕਰੀ ਸੀ
@dfgFfgg-kj5rf
@dfgFfgg-kj5rf Жыл бұрын
ਇਹ ਹੋ ਜਿਹੇ ਹੁਣ ਵੀ ਲੁੱਟ ਮਾਰ ਕਰੀ ਜਾਂਦੇ ਨੇ
@happySingh-yd3yy
@happySingh-yd3yy Жыл бұрын
right bro
@sellisaab8414
@sellisaab8414 Жыл бұрын
ਸਹੀ ਗੱਲ ਵੀਰ
@Gurjitsingh-r9y
@Gurjitsingh-r9y Жыл бұрын
Gal sun oye guru dey singh kadi lutan khohan nahi kardey jihda lutan khohan karda o guru da singh nae ha jihda luta khohan karda tiyan pena de ijat nu hath ponda os da lahu vahon lagiya guru dey singh kadi der v ne londey lagi samaj
@jagroopkaur-y6h
@jagroopkaur-y6h Жыл бұрын
ਜਰੂਰੀ ਨਹੀਂ ਕਿ ਸਿਖੀ ਬਾਣੇ ਵਾਲਾ ਹਰ ਇਨਸਾਨ ਹਰ ਮਰਿਆਦਾ ਦਾ ਪਾਲਣ ਕਰਨ ਵਾਲਾ ਹੋਵੇ ਕਿਸੇ ਨੂੰ ਬੁਰਾ ਲਗਿਆ ਹੋਵੇ ਤਾਂ ਸੌਰੀ
@nirmalsingh2903
@nirmalsingh2903 Жыл бұрын
ਵਹਿਗੁਰੂ ਜੀ
@JaswantSingh-iq1rg
@JaswantSingh-iq1rg Жыл бұрын
ਸਿੱਖ ਕੌਮ ਨੂੰ,,,, ਸਿੱਖ ਸਰੂਪ ਵਾਲੇ ਬਾਹਮਣ,,, ਪਤਾ ਨਹੀਂ ਕਿਧਰ ਨੂੰ ਲੈ ਜਾ ਰਹੇ ਹਨ,,, ਹੁਣ ਏਹ ਨਵੇਂ ਸਿੱਖ ਹਨ,,,,, ਸ਼ੁਕਰ ਹੈ ਤੁਸੀਂ ਇਕੱਲੇ ਨੂੰ ਘੇਰਿਆ
@govindsingh-hb9su
@govindsingh-hb9su Жыл бұрын
ਸੁਰਾ ਪਾਨ ਭਾੰਗਿ ਮਾਛਲੀ ਜੋ ਜੋ ਪ੍ਰਾਨੀ ਖਾਹਿ।। ਤਿਰਥਿ ਬ੍ਰਤ ਨੇਮ ਕਿਅਹਿ ਸਭੈ ਰਸਾਤਲਿ ਜਾਹਿ।।
@sellisaab8414
@sellisaab8414 Жыл бұрын
ਜਾਨ ਤਾਂ ਬਾਈ ਸਭ ਨੂੰ ਪਿਆਰੀ ਐ ਚਾਹੇ ਬੱਕਰਾ ਹੋਏ ਚਾਹੇ ਮੱਛੀ
@SukhwinderSingh-ep4tg
@SukhwinderSingh-ep4tg Жыл бұрын
ਬਾਬਾ ਜੀ ਸਹੀ ਜਿਸ ਨੇ ਖਾਣਾ ਖਾ ਲਵੇ ਜਿਸਨੇ ਨਹੀਂ ਖਾਣਾ ਨਾ ਖਾਵੇ
@shortie8432
@shortie8432 Жыл бұрын
ਧਰਮ ਦਾ ਪਹਿਰਾਵਾ ਪਾ ਕੇ ਜੋ ਮਰਜੀ ਕਰੀ ਚੱਲੋ , ਜਦੋਂ ਕਰਮਾਂ ਦਾ ਫਲ ਭੋਗਣ ਦੀ ਵਾਰੀ ਆਈ ਸਮਝ ਲੱਗ ਜੂ
@bachitarsingh3564
@bachitarsingh3564 Жыл бұрын
ਸਭ ਨੂੰ ਬੇਨਤੀ िਨਤਨੇਮੀ ਬਣੋ ਅੰिਮ੍ਤ ਵੇਲੇ ਨੂੰ ਸੰਭਾਲੋ ਸਤਸੰਗੀ ਬਣੋ ਰिਹਤ ਮिਰਯਾਦਾ ਰਖੋ,ਵਾिਹਗੁਰੂ ਦੇ ਚਰਨਾਂ ਚ ਘਟ ਤੋਂ ਘਟ ੨ ਵੇਲੇ ਅਰਦਾਸ ਕਰੋ ਸੁਅਦਾਂ ਤੋਂ ੳੁਪਰ ੳੁਠੋ ਤੁਹਾਨੂੰ ਆਪ ਚਾਨਣ ਹੋ ਜਾਵੇਗਾ ਦਾਸ ਵਲੋ -ਮੀਟ ਨਹੀ ਖਾਣਾ ਚਾਹੀਦਾ,ਬਾਣੀ ਦਾ ਫੁਰਮਾਣ -ਅਠਸਟ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨ
@lakhbirsingh2842
@lakhbirsingh2842 Жыл бұрын
ਬਾਬਾ ਗੁਰੂ ਸਾਹਿਬ ਦੇ ਬਾਣੈ ਵਿਚ ਜੱਟ ਜ਼ਾਤ ਲੁਕੀ ਹੋਈ ਹੈ
@vardaantv542
@vardaantv542 Жыл бұрын
BHRA GURU SAHIB JI DE BAANE VICH NHI, BAANE PICHHE KEH VEER, BAKI JATT SARE GLT NHI, KOI VI CASTE GLT NHI, GURU SAHIB NE TAN JAAT PAAT KHATM KITI SI, LOK FER MNI JANDE
@JaspreetSingh-se5hs
@JaspreetSingh-se5hs Жыл бұрын
ਇਸ ਦੇਸ਼ ਵਿੱਚ ਹੁਣ ਰੱਬ ਨੀ ਰਿਹਾ ਜੋ ਮਰਜੀ ਖਾ ਸਕਦੇ o jo marji kr skde o kise da koi dhrm ni haga bs dekhawa eh koi edhr di gl kr da koi uder di bs sab apne app nu shi smj de shi ohi hove ga Jo marn to baad rb nu ਪ੍ਰਵਾਨ ਹੋਵੇ ਗਾ
@sunilmathur172
@sunilmathur172 Жыл бұрын
Baba ji ik naam daso kehde dewte maas khande
@amritpaldhanoa6391
@amritpaldhanoa6391 Жыл бұрын
ਬਾਬਾ ਜੀ ਜਦੋ ਹੱਥਾ ਨਾਲ ਬਣਾਕੇ ਮੀਟ ਖਾ ਸਕਦੇ ਹਨ ਫ਼ੇਰ ਹੱਥਾਂ ਨਾਲ ਬਣਾਕੇ ਘਰ ਦੀ ਸ਼ਰਾਬ ਵੀ ਪੀ ਸਕਦੇ ਹਨ।
@DeepSingh-rg5co
@DeepSingh-rg5co Жыл бұрын
ਕਿੱਥੇ ਲਿਖਿਆ ਹੋਇਆ ਝਟਕਾ ਖਾਉ
@amritpalsingh-uc9ed
@amritpalsingh-uc9ed Жыл бұрын
ਓਵੀ ਸਿੱਖ ਸੀ ਜਿਹੜੇ ਕਿ ਜੰਗਲਾ ਚ ਖਾ ਕੇ ਸੋਲੇ ਗੁਜ਼ਾਰਾ ਕਰਦੇ ਸੀ ਤੇ ਜੰਗ ਕਰਦੇ ਸੀ ਨਾ ਕੀ ਮਾਸ ਖਾ ਕੇ 🙏
@harsimranjit2886
@harsimranjit2886 Жыл бұрын
💯,% right brother
@xbudhhdhdhd8349
@xbudhhdhdhd8349 Жыл бұрын
ਗੁਰੂ ਸਾਹਿਬ ਜੀ ਨੇ ਕਿਤੇ ਵੀ ਮੀਟ ਖਾਣ ਦੀ ਮਰਿਆਦਾ ਨਹੀਂ ਬਣਾੲੀ।।
@jagtar_singh_khalsa
@jagtar_singh_khalsa Жыл бұрын
ਬਾਬਾ ਜੀ ਭਾਈ ਸਾਦਨਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਚੋ ਕੱਢ ਦੋ ਫਿਰ ਅਸੀਂ ਮਨ ਲਵਾਂਗੇ ਕੀ ਮਾਸ ਖਾਣਾ ਚਾਹੀਦਾ ਹੈ
@JaswantSingh-lb1yn
@JaswantSingh-lb1yn Жыл бұрын
Baba freed ji di v kdo kyunki musalman ta khande ne
@SatnamSingh-qh5nm
@SatnamSingh-qh5nm Жыл бұрын
ਜਿਸਨੇ ਖਾਣਾ ਉਸ ਕੋਲ 100 ਬਹਾਨੇ
@gurjantsingh7875
@gurjantsingh7875 Жыл бұрын
ਵੱਡੇ ਸਿਆਣੇ
@manjeetsinghuppal5980
@manjeetsinghuppal5980 Жыл бұрын
ਗੁਰੂ ਸਾਹਿਬ ਨੇ ਕਿਤੇ ਨਹੀ ਲਿਖਿਆ ਕਿ ਮਾਸ ਖਾਣਾ ਚਾਹੀਦਾ ਇਹ ਮਾਸ ਖਾਣ ਵਾਲਿਆ ਦੇ ਆਪਦੇ ਢੰਗ ਤਰੀਕੇ ਲੱਭਿਆ ਗੁਰੂ ਸਾਹਿਬ ਨੇ ਜੀਵ ਹਤਿਆ ਪਾਪ ਲਿਖਿਆ ਹੈ
@jattmoosewala83
@jattmoosewala83 Жыл бұрын
ਕਿਤੇ ਨੀ ਪਾਪ ਲਿਖਿਆ, ਤੁਸੀਂ ਰਾਧਾਸਵਾਮੀ ਬਣਜੋ
@darshanbadesha560
@darshanbadesha560 Жыл бұрын
ਇਹਨਾਂ ਲੋਕਾਂ ਨੇ ਚਰਾਸੀ ਲੱਖ ਜੂਨਾਂ ਖਤਮ ਕਰਤੀਆ ਖਾ ਗਏ ਪਾਪੀ
@shivanisharma5562
@shivanisharma5562 Жыл бұрын
ਇਹ ਰਾਕਸ਼ਸਾਂ ਦਾ ਖਾਣਾਂ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮
@surinderpalsinghchadha2223
@surinderpalsinghchadha2223 Жыл бұрын
ਵਾਹ ਜੀ ਵਾਹ
@roop9744
@roop9744 Жыл бұрын
🙏🙏
@rangretaazadsoch1922
@rangretaazadsoch1922 Жыл бұрын
ਬਾਬਾ ਜੀਵਨ ਸਿੰਘ ਜੀ
@jaisingh00785
@jaisingh00785 Жыл бұрын
ਰੰਘਰੇਟੇ ਸਿੰਘ
@dsidhu5754
@dsidhu5754 Жыл бұрын
Pehla nihang sing bakre wadan chado
@devkamal7705
@devkamal7705 Жыл бұрын
Sahi gall baba ji
@JasveerSingh-ji4sl
@JasveerSingh-ji4sl Жыл бұрын
ਓ ਭਰਾਵੋ ਅਜੇ ਵੀ ਜਾਗ ਜਾਈਏ ਆਪਣੇ ਕੌਮੀ ਫਰਜ਼ਾਂ ਨੂੰ ਪਹਿਚਾਣੀਏ ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਆਖਰੀ ਹੱਲ ਖਾਲਿਸਤਾਨ ਹੀ ਹੈ
@gurlabhsingh8072
@gurlabhsingh8072 Жыл бұрын
ਬਾਬਾ ਜੀ ਕਿਊ ਨਹੀਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਜਾਂਦਾ ਸਿੱਖ ਮੰਨਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਕੁੱਝ ਹੈ ਨਕਲੀ ਗ੍ਰੰਥ ਕਿਉ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਹਨ ਬਾਬਾ ਗੁਰੁ ਨਾਨਕ ਦੇਵ ਜੀ ਦੀ ਬਾਣੀ ਪੜ੍ਹਨ ਸਮਝਣ ਅਤੇ ਜਿੰਦਗੀ ਜਿਊਣ ਹਾਂ
@bakeelsinghkhalsa1687
@bakeelsinghkhalsa1687 Жыл бұрын
ਦਿਲ ਬਕਰੇ ਝਟਕ ਕੇ ਵਨਦੇ ਨੇ ਗੁਰੂ ਕੀ ਲਾਡਲੀ ਫ਼ੌਜ ਏ
@manpreetsandhu8211
@manpreetsandhu8211 Жыл бұрын
ਇਹ ਜਿਹੜੇ ਮਾਸ ਪਿਛੇ ਬਹਿਸ ਬਾਜੀ ਕਰ ਦੇ ਨੇ ਇਹਨੂੰ ਨੂੰ ਪਤਾ ਹੋਣਾ ਚਾਹੀਦਾ ਕਿ ਇਸ ਧਰਤੀ ਤੇ ਹਰ ਥਾ ਤੇ ਜੀਵ ਪੈਦਾ ਹੋ ਰਹੇ ਤੇ ਮਰ ਰਹੇ ਨੇ ਇਹ ਇਕ ਕੁਦਰਤ ਦਾ ਨਿਯਮ ਹੈ ਆ ਜਿਹੜੇ ਕਹਿੰਦੇ ਕੇ ਅਸੀ ਮਾਸ ਨੀ ਖਾਦੇ ਫਿਰ ਤਾ ਪਾਣੀ ਵੀ ਨਹੀ ਪੀਦੇ ਪਾਣੀ ਵਿਚ ਹੀ ਅੰਨਤ ਜੀਵ ਹਨ ਇਨਸਾਨ ਦੇ ਸਾਹ ਲੈ ਦਿਆ ਵੀ ਅੰਨਤ ਜੀਵ ਮਰ ਦੇ ਹਨ ਹਵਾ ਵਿਚ ਵੀ ਜਿੰਦਗੀ ਹੈ ਇਸ ਕੋਈ ਭੋਜਨ ਨਹੀ ਜਿਸ ਵਿਚ ਜੀਵ ਨਾ ਹੋਣ ਹਾ ਮਾਸ ਸਰੀਰ ਦੀ ਲੋੜ ਹੋ ਸਕਦੀ ਪਰ ਹੁਣ ਕਈ ਮਾਸ ਵਿਚ ਈ ਡੁਬੇ ਪਏ ਨੇ ੳਹ ਨਾਮ ਨਹੀ ਜਪੁ ਸਕਦੇ ਜਦ ਮਾਸ ਰਸ ਬਣ ਜਾਵੇ
@bikramjitrandhawa700
@bikramjitrandhawa700 Жыл бұрын
Gurbani de arrth galat na karya kro. Waheguru ji ne har jeev vaste alag alaag bhojan khaan vaste dita hoya. Maas khan vale jeev allag ne
@manpreetsandhu8211
@manpreetsandhu8211 Жыл бұрын
ਫਿਰ ਉਹ ਪਾਪ ਨਹੀ ਹੈ ਵਹਿਗੁਰੂ ਨੇ ਉਹਨਾ ਨੂੰ ਪੈਦਾ ਕਿਉ ਕੀਤਾ ਤੁਸੀ ਗਲਤ ਅਰਥ ਸਮਝਦੇ ਉ ਬਾਣੀ ਦੇ ਬਾਣੀ ਵਿਚ ਕੀਤੇ ਵੀ ਮਾਸ ਖਾਣ ਬਾਰੇ ਜਾ ਨਾ ਖਾਣ ਬਾਰੇ ਕੋਈ ਗਲ ਕਹੀ ਇਮੇ ਲੋਕਾ ਮਗਰ ਲਗ ਕੇ ਲਾਈ ਲਗ ਨਾ ਬਣੋ ਮਾਸ ਸਰੀਰ ਦੀ ਲੋੜ ਹੋ ਸਕਦੀ ਹੈ ਇਸ ਨੂੰ ਖਾਣ ਨਾਲ ਕੋਈ ਪਾਪ ਨਹੀ ਬਾਬੇ ਨਾਨਕ ਤੇ ਸਾਫ ਕਿਹ ਦਿਤਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨੀ ਜਾਣੇ
@jagdeepkaur5039
@jagdeepkaur5039 Жыл бұрын
ਬਿਲਕੁਲ ਸਹੀ
@maansinghhardipsingh224
@maansinghhardipsingh224 Жыл бұрын
ਬਾਬਾ ਜੀ ਵਿਕੀ ਨੂੰ ਸੌਦਾ ਲਾਵੋ
@p.d.starhafsuhawasahabwale8373
@p.d.starhafsuhawasahabwale8373 Жыл бұрын
ਬਾਬਾ ਜੀ ਆਲੇ ਬੱਚੇ ਤੁਹਾਨੂੰ ਇਹ ਪਖੰਡੀ ਸਾਧ ਬਾਬੇ ਹੀ ਕਿਉ ਮਿਲਦੇ ਹਨ?? ਜਾਂ ਕੋਈ ਰਿਸ਼ਤੇਦਾਰੀ ਹੈ ਇਹਨਾਂ ਢੌਂਗੀਆਂ ਨਾਲ?? ਮਸ਼ਹੂਰੀ ਕਰਣ ਲਈ??? ਸਿਖੀ ਦੇ ਨਾਂ ਤੇ ਕਲੰਕ ਹਨ ਇਹ ਬਾਬੇ 😡😡😡, ਇਕ ਕੀੜੀ ਮਾਰਨ ਕੇ ਜਿਉਂਦਾ ਕਰਕੇ ਵੇਖਾਣ ਇਹ ਮਹਾਪਾਪੀ ਪਖੰਡੀ ਸਾਧ,, ਅਸੀਂ ਮੰਨਲਾਗੇ,ਕੇ ਜੀਵਾਂ ਨੂੰ ਮਾਂਰਣਾ ਗੁਨਾਹ ਨਹੀਂ।। ਨਹੀਂ।😡😡
@gurlabhsingh8072
@gurlabhsingh8072 Жыл бұрын
ਬਾਬਾ ਜੀ ਖਾਣ ਤੋਂ ਬਾਅਦ ਵਿੱਚ ਜੇਕਰ ਦਿਮਾਗ ਤੇ ਜੋਰ ਪਾ ਕੇ ਵੇਖਿਆ ਜਾਵੇ ਤਾਂ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਪੇਟ ਮੁਰਦਾ ਘਾਟ ਨਹੀਂ ਲੱਗਦਾ ਮੈ ਖਾਦਾ ਹਾਂ ਬਾਹਦ ਵਿੱਚ ਮੰਸ਼ੁਸ ਹੁੰਦਾ
@The_solo_man_.....225
@The_solo_man_.....225 Жыл бұрын
Ha Bai sach keha
@YadvinderBrar1412
@YadvinderBrar1412 Жыл бұрын
Ohhhh yr ਜਿਵੇਂ ਮਰਜ਼ੀ ਆ ਪਰ ਜਾਨਵਰ ਦੀ ਤਾਂ ਜਾਣ ਨਿਕਲਦੀ a ਨਾ.... ਨਾਲੇ ਸੁਣ ਲਾ ਉਸ ਵੇਲੇ ਜੰਗਲਾਂ ਚ ਰੇਂਦੇ c ਤੇ ਮਜ਼ਬੂਰੀ ਚ ਖਾਂਦੇ ਸੀ ਕਿਉਕਿ ਹੋਰ ਖਾਣ ਨੂੰ ਕੁਝ ਹੁੰਦਾ ਨੀਂ ਸੀ.....ਆਏ ਨੀ v ਸ਼ੌਂਕ ਨੂੰ ਖਾਂਦੇ ਸੀ🤦🏻‍♂️🤦🏻‍♂️😒
@prabjit7425
@prabjit7425 Жыл бұрын
ਜੇਕਰ ਜੱਥੇਦਾਰ ਨੇ ਕਿਹਾ ਹੈ ਕਿ ਖਾਲਸੇ ਨੂੰ ਮੀਟ ਖਾਣ ਤੋ ਮਨਾਹੀ ਨਹੀਂ ਹੈ ਤਾਂ ਫਿਰ ਲੰਗਰ ਵਿੱਚ ਕਿਉਂ ਮਨਾਹੀ ਹੈ ?? ਸਿੱਖ ਧਰਮ ਵਿੱਚ ਜੀਵ ਹੱਤਿਆ ਦੀ ਸਖਤ ਮਨਾਹੀ ਹੈ ।
@MaanBrar7007
@MaanBrar7007 Жыл бұрын
ਲੰਗਰ ਸਭ ਲਈ ਤਿਆਰ ਹੁੰਦੈ ਨਾ ਕਿ ਸਿਰਫ ਸਿੱਖਾਂ ਲਈ
@kulwindersinghninda375
@kulwindersinghninda375 Жыл бұрын
ਬਿੱਲਕੁੱਲ ਸੱਚ ਬਾਬਾ ਜੀ ਆਪਣੇ ਲੋਕ ਮੀਟ ਖਾਣਾ ਛੱਡ ਤਾਂ ਸਾਢੇ ਚਾਰ ਚਾਰ ਫੁੱਟ ਦੇ ਨੋਜਵਾਨ ਨੇ ਹੁਣ ਇਹੀ ਕਹਿ ਦੇਂਦੇ ਆ ਖੁਰਾਕਾਂ ਬਦਲ ਗਈਆਂ ਆਂਏਂ ਨੀ ਦੱਸਦਾ ਕੋਈ ਪਹਿਲਾਂ ਕਹਿੜੀਆ ਖੁਰਾਕਾਂ ਸੀ ਇਹੀ ਖੁਰਾਕਾਂ ਸੀ ਭਾਈ ਮੇਰੀ ਸਮਝ ਨਾਲ ਪਹਿਲਾਂ ਹਰ ਕੋਈ ਮੁਰਗੀਆਂ ਬੱਕਰੀਆਂ ਹਰ ਘਰੇ ਪਾਲਦੇ ਸੀ ਹੁਣ ਪਿੰਡ ਵਿੱਚੋਂ ਪੰਜ ਚਾਰ ਘਰ ਲੱਭਣਗੇ
@dfgFfgg-kj5rf
@dfgFfgg-kj5rf Жыл бұрын
ਜੇ ਮੀਟ ਮੱਛੀ ਖਾਣੀ ਤਾ ਗੁਰੂ ਦੇ ਕਕਾਰ ਲਾਹ ਦਿਉ ਫਿਰ ਲੋਕਾਂ ਨੂੰ ਕੀ ਭਾਵੇ ਗੂੱਹ ਖਾਦੀ ਜਾਉ
@jasskaur4157
@jasskaur4157 Жыл бұрын
ਐ ਗੱਲ ਸਹੀ ਐ
@makingyourlifeparwanaji7811
@makingyourlifeparwanaji7811 Жыл бұрын
ਭਈਆਂ ਨਾਲੋਂ ਵੀ ਟੱਪ ਗਏ,ਮੱਛੀ ਨੂੰ ਜਲ ਤੋਰੀ ਕਹਿਕੇ ਖਾਂਦੇ ਨੇ ਇਹਨਾਂ ਵਿੱਚ ਤੇ ਭਈਆਂ ਵਿੱਚ ਮੈਨੂੰ ਫ਼ਰਕ ਨਹੀਂ ਲਗਦਾ।
@Onida-no.1
@Onida-no.1 Жыл бұрын
ਅਸੰਖ ਪਾਪੀ ਪਾਪ ਕਰ ਜਾਏ॥ ਅਸੰਖ ਪਾਪੀ ਗੱਲ ਵੱਡ ਹੱਤਿਆ ਕਮਾਏ॥
@ninderparmar7252
@ninderparmar7252 Жыл бұрын
ਸਾਬਤ ਕਰੋ ਦਸਮ ਗ੍ਰੰਥ ਦਸਵੇਂ ਪਾਤਿਸ਼ਾਹ ਦੀ ਬਾਣੀ ਹੈ । ਗੁਰੂ ਜੀ ਦੀ ਕੋਈ ਹਥ ਲਿਖਤ ਪੋਥੀ ਕੋਈ ਕਵਿਤਾ ਦਿਖਾਓ ।
@sukhirandhawa3723
@sukhirandhawa3723 Жыл бұрын
Tus khud pdh lo
@dddharamsingh70
@dddharamsingh70 Жыл бұрын
ਬੱਕਰੇ ਦਾ ਝਟਕਾ ਤਾ ਸੁਣੀਆਂ ਸੀ ਆਹ ਜਲ ਤੋਰੀ ਦਾ ਅੱਜ ਪਤਾ ਲੱਗਿਆ ਕੀ ਇਸ ਦਾ ਵੀ ਝਟਕਾ ਹੁੰਦਾ
@mithbolre
@mithbolre Жыл бұрын
ਇਸ ਬਾਬੇ ਨੇ ਇਹ ਪਗਤੀ ਤਾਂ ਸੁਣਾਂ ਦਿੱਤੀ। ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀ ਜਾਣੇ। ਪਰ ਇਹ ਪਗਤੀ ਨਹੀ ਸੁਣਾਈ। ਜੀਅ ਬਧਹੁ ਧਰਮ ਕਰ ਮਾਨੋ।।ਅਧਰਮ ਕਹਹੋ ਕਤ ਭਾਈ।।ਆਪਸ ਕਉ ਮੁਨਵਰ ਕਰ ਥਾਪਹੋ।।ਕਾ ਕਉ ਕਹਹੋ ਕਸਾਈ। ।
@DalbirSingh-dh1ih
@DalbirSingh-dh1ih Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@RinkuSharma-k6y
@RinkuSharma-k6y Жыл бұрын
Guru ji ne sikar kita ona di mukti krn lay
@jindijvsahnewal1040
@jindijvsahnewal1040 3 ай бұрын
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮਨਾਮਾ ਪੜਲੋ ਮੂਰਖੋ, ਬਾਬਾ ਬੰਦਾ ਬਹਾਦਰ ਦਾ ਵੀ ਪੜਲੋ, ਸ਼ਿਕਾਰ ਕਰਨ ਤੇ ਖਾਣ ਨੂੰ ਜੋਰੋ ਨਾ
@BhaiSawindersinghkamrai
@BhaiSawindersinghkamrai Жыл бұрын
ਜੋ ਸਬ ਮੈ ਏਕ ਖੁਦਾਇ ਕਹਿਤ ਹੈ ਤੋਂ ਕਿਉ ਮੁਰਗੀ ਮਾਰੈ,
@sunilmathur172
@sunilmathur172 Жыл бұрын
Baba ji maa dhudh peen naal maa di jaan nahi jandi ❤
@Pala365
@Pala365 Жыл бұрын
ਦਸਵੇ ਪਾਤਸ਼ਾਹ ਦਾ ਨਾ ਕਿਓ ਲੈ ਰਹੇ ਓ ਭਾਈ ਸਾਹਬ ਜੀ ਜੇ ਕਿਸੇ ਦਾ ਜੀਅ ਕਰਦਾ ਖਾ ਲਵੇ
@Onida-no.1
@Onida-no.1 Жыл бұрын
ਗੁਰਬਾਣੀ ਮੁਤਾਬਿਕ ਸਰੀਰ ਇਕ ਦਿਨ ਬਿਨਸ ਜਾਣਾ ਭਾਵ ਖਤਮ ਹੋ ਜਾਣਾ । ਬਾਬੇ ਕਹਿੰਦੇ ਮਾਸ ਖਾ ਕੇ ਤਕੜੇ ਹੋਵੋ॥
@avinashchhabra3762
@avinashchhabra3762 Жыл бұрын
Je kisi de andar insaniyat hai ta oh kade kisi kamzor pashu pakshi nu vadd ke ni kha sakda. Dhyan jaroor karyo te mere gall nu galt na samjhyo 🙏🏻🙏🏻 Main apdi soch rakhda aa kese nu galat ni bolda.
@mahinderpalsaini8993
@mahinderpalsaini8993 Жыл бұрын
ਬਾਬਾ ਜੀ ਜਦ ਤੱਕ ਭਈਆ ਨੂੰ ਅਮ੍ਰਿਤ ਛਕਾ ਗੇ ਇਸੇ ਤਰ੍ਹਾਂ ਰਹਿਣਾ
@bahadursingh9718
@bahadursingh9718 Жыл бұрын
ਖਾਲਸਾ ਜੀ ਕੋਈਂ ਬਾਬਾ ਕਹਿੰਦਾ ਹੈ ਮਾਸ ਮਛਲੀ ਖਾਣਾਂ ਨਹੀਂ ਚਾਹਿੰਦਾ ਹੈ ਪਰ ਕੋਈ ਕਹਿੰਦਾ ਚੱਕ ਦਿੱਓਉ ਫੱਟੇ ਹੁਣ ਬਾਬਾ ਜੀ ਕੀ ਕਰੀਏ ਕੀ ਨਾਂ ਕਰੀਏਂ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@mayaji5287
@mayaji5287 Жыл бұрын
Shi Khya Baba Ji
@ShellyGupta-ji
@ShellyGupta-ji Жыл бұрын
Ehh baba puttha bol rhea haii galat haii maas khana ....,rakshaa da khaana haii maas
@jasdevsingh4617
@jasdevsingh4617 Жыл бұрын
ਵਿਕੀ ਥੋਮਸ ਸੈਟਰ ਦਾ ਅਜੰਟ ਐ ਇਸ ਤਰਾ ਦੇ ਬੰਦੇ ਤੋ ਬਚੋ
@bnnn9859
@bnnn9859 Жыл бұрын
ਬੀਰ ਜੀ ਮੇ ਸਰਦਾਰ ਹਾ ਪੰਗ ਬੰਨਦਾ ਪਰ ਅਮ੍ਰਿਤ ਨੀ ਸਕੀਆਂ ਕਦੇ ਆਡਾ ਮਿਟ ਸਰਾਬ ਨਾ ਖਾਦਾ ਨਾ ਪੀਤੀ ਆ ਹੋਰ ਬਹੁਤ ਕੁਝ ਏ ਖਾਣ ਨੂੰ 50 ਸਾਲ ਉਮਰ ਹੋਗੀ ਸਰੀਰ ਅਜੇ ਵੀ ਤੱਦਰੁਸਤ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਥੋਨੂ ਸੋਭਾ ਨੀ ਦਿੰਦਿਆ ਇਹ ਗੱਲਾਂ ਗੁਰੂ ਜੀ ਦੇ ਸਿੰਘ ਤਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਦੇ ਨੇ ਮੁਹ ਦੇ ਸਵਾਦ ਲਈ ਕਿਸੇ ਜਾਨਵਰ ਦੀ ਵਲੀ ਦੇਣਾ ਠੀਕ ਨਹੀਂ ਹੋਰ ਕੁਦਰਤੀ ਸਰੋਤ ਬਹੁਤ ਨੇ ਜੀਣ ਲਈ
@ਸੁਰਿੰਦਰਸਿੰਘ-ਵ4ਰ
@ਸੁਰਿੰਦਰਸਿੰਘ-ਵ4ਰ Жыл бұрын
ਸਾਡੇ ਗੁਰੂ ਸਾਹਿਬ ਜੀ ਨੇ ਕਿਹਾ ਹੈ।। ਕਿਸੇ ਬੇ ਜ਼ਬਾਨ ਨੂੰ ਤੜਫਾਨਾ ਨਹੀਂ।। ਤੁਸੀਂ ਕਹਿ ਰਹੇ ਹੋ ਖ਼ਾਲਸਾ ਹੱਥੀ ਝੱਟਕਾ ਕੇ ਖਾਂ ਸਕਦਾਂ ਹੈ।। ਛਕਾਰ ਤੁਸੀਂ ਕਰਦੇ ਨਹੀਂ।। ਫੇਰ ਹੁਣ ਕੇਹੜੀ ਜੰਗ ਹੋ ਰਹੀ ਹੈ ।। ਫੇਰ ਗਾਂ ਮੱਝ ਕੁੱਤਾ ਬਿੱਲੇ ਵੀ ਤਾਂ ਮਾਸ ਦੇ ਨੇ ਉਹ ਕਿਉਂ ਨਹੀਂ ਖਾਂਦੇ।। ਇੱਕ ਬੇ ਕਸੂਰ ਨੂੰ ਬੇ ਜ਼ੁਬਾਨ ਨੂੰ ਤੜਫਾਂ ਕੇ ਕੀ ਮਿਲਦਾ ਹੈ।। ਅਸੀਂ ਮੋਨੇ ਘੋਨੇ ਹਾਂ ਫੇਰ ਵੀ ਕਿਸੇ ਨੂੰ ਨਹੀਂ ਤੜਫਾਦੇ।। ਤੁਸੀਂ ਭੰਗ ਵੀ ਪੀਦੇ ਹੋ ਇੱਕ ਨਸ਼ਾ ਹੈ ਭੰਗ ।।ਕੇਹੜਾ ਭਗਤੀ ਕਰਦਾ ਹੈ ਹੁਣ।। ਬਾਬਾ ਜੀ ਅਸੀਂ ਆਪ ਜੀ ਦੇ ਨਾਲ ਹਾ ਜਿਥੇ ਦੀ ਵੀ ਲੋੜ ਪਵੇ ਗੀ ਤਿਆਰ ਹਾਂ
@gurlabhsingh8072
@gurlabhsingh8072 Жыл бұрын
ਬਾਦਲਾਂ ਦੀ ਟਕਸਾਲ ਜੋ ਵਿਰੋਧ ਵਿੱਚ ਬੋਲਿਆ ਗੋਲੀ ਇਹ ਸਿੱਖੀ ਨਹੀਂ ਉਪਰ ਤੋ ਬਾਬਾ ਗੁਰੂ ਨਾਨਕ ਜੀ ਦੀ ਸਿੱਖੀ ਵਿਚਾਰਧਾਰਾ ਨਹੀ ਉਪਰ ਭੇਖ ਸਿੱਖੀ ਅੰਦਰ ਦੀ ਗੱਲ ਕੀਤੀ ਹੈ
@amarjitsingh1554
@amarjitsingh1554 Жыл бұрын
Waheguru ji
@jagirsingh7683
@jagirsingh7683 Жыл бұрын
ਅੱਜ ਦੇ ਜ਼ਮਾਨੇ ਵਿਚ ਇਹੋ ਜਿਹੇ ਕਮੈਂਟ ਬੇਅਕਲ ਬੰਦੇ ਦਿੰਦੇ ਹਨ, ਸੋ ਵਾਹਿਗੁਰੂ ਵਾਹਿਗੁਰੂ ਲਿਖ਼ਣ ਤੋਂ ਬਚਿਆ ਜਾਵੇ 😘
@laddisingh4462
@laddisingh4462 Жыл бұрын
Hor bhot kush pya Khan peen nu baba ji
@rajsingh-of1uh
@rajsingh-of1uh Жыл бұрын
Peg ve lao baba ji
@Mymusic-lc3hv
@Mymusic-lc3hv Жыл бұрын
Guru Sahb Ne Maas Khada Par jang Time Jadon Kujj Khaan Nu Nahi C Reha . Jadon Sara Rashan Khatam Ho Gya C Or Nihang Singh Sirf Apne Mooh De Swaad Lai Khande aa .
@vineshchd30
@vineshchd30 Жыл бұрын
Fer ta gurudwara vich Langar laya kro is chez da
@karamjitsingh2371
@karamjitsingh2371 Жыл бұрын
😮
@deepakgurung2202
@deepakgurung2202 3 ай бұрын
🙏🏻🙏🏻🙏
@Onida-no.1
@Onida-no.1 Жыл бұрын
ਇਹ ਸਬ ਖਾਂਦੇ ਆ ਪਰ ਕਿਲੋ ਮੀਟ ਖਾ ਕੇ ਗੁਰਬਾਣੀ ਦੀ ਗੱਲ ਕਰੋ ਤਾਂ ਮੋਨੇ ਬੰਦੇ ਵੀ ਮਾੜਾ ਸਮਝਦੇ ਆ। ਮੀਟ ਖਾ ਕੇ ਗੁਰਬਾਣੀ ਦੀ ਗੱਲ ਕਰਨ ਨਾਲ ਆਦਰ ਨਹੀ ਮਿਲਦਾ। practical life ਚ ਭਾਂਵੇ ਤਜਰਬਾ ਕਰਕੇ ਦੇਖ ਲਵੋ । ਅਗਲਾ ਭਾਂਵੇ ਸ਼ਰਾਬੀ ਹੋਵੇ ਉਸ ਅੱਗੇ ਮੀਟ ਖਾ ਕੇ ਗੁਰਬਾਣੀ ਦੀ ਗੱਲ ਕਰੋ ਫਿਰ ਨੋਟ ਕਰੋ ਅਗਲਾ ਕਹੂ ਕਿਲੋ ਮੀਟ ਖਾ ਕੇ ਪਖੰਡ ਨਾ ਕਰ। ਇਹ ਸੁਣ ਸਾਰੀ ਜਮੀਰ ਪਾਣੀ ਪਾਣੀ ਹੋ ਜਾਂਦੀ ਪਰ ਕੀ ਕਰੀਏ ਜੀਭ ਦਾ ਸੁਆਦ ਆ ਅਤੇ ਭੇਖ ਵੀ ਨਹੀ ਛੱਡ ਹੁੰਦਾ ਜੀ
@punjabitvddpunjabi8549
@punjabitvddpunjabi8549 Жыл бұрын
ਬਿਲਕੁਲ ਸਹੀ ਕਿਹਾ ਸਿੰਘ ਸਾਹਿਬ ਜੀ
@singh.prince2310
@singh.prince2310 Жыл бұрын
ਬਾਬੇ ਨੇ ਇੱਕ ਵਾਰ ਵੀ ਨੀ ਕਿਹਾ ਕਿ ਅਸੀਂ ਨੀ ਖਾਂਦੇ ਬਾਬਾ ਵੀ ਲੱਗਦਾ ਖਾਂਦਾ ਆ
@parkashtentnarmana6341
@parkashtentnarmana6341 Жыл бұрын
Gurbani vich kere slok vich likiyaa baba g please daso g
@makingyourlifeparwanaji7811
@makingyourlifeparwanaji7811 Жыл бұрын
ਬਾਬਾ ਜੀ ਘਰਵਾਲੀ ਮਾਸ ਹੈ ਗੱਲ ਦੀ ਸਮਝ ਨਹੀਂ ਲੱਗੀ।ਘਰਵਾਲੀ ਦੀ ਕਿਹੜਾ ਜਾਨ ਨਿਕਲ ਜਾਂਦੀ ਹੈ। ਮਾਸ ਦਾ ਬਦਲਾ,ਮਾਸ ਹੀ ਦੇਣਾ ਪਵੇਗਾ ਜੀ।ਬਾਕੀ ਧਿਆਨ ਰੱਖਿਓ ਜੀ
@NarinderSharma-y7r
@NarinderSharma-y7r Жыл бұрын
ਖੱਚ ਮਾਰੀ ਜਾਂਦਾ ਤੂੰ ਸਾਰੇ ਬ੍ਰਾਹਮਣਾ ਨੂੰ ਖਿਲਾ ਕੇ ਆਂਦਾ ਆ ਵੱਡਾ ਅਕਲ ਵਾਲਾ
@amrindersingh4747
@amrindersingh4747 Жыл бұрын
Baba ji Bilkul sahi keha tusi 100 percent .sanu kamjur karta Sikh kaum nu.Tusi sahi keha Baba ji
Как Ходили родители в ШКОЛУ!
0:49
Family Box
Рет қаралды 2,3 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Amritpal Singh ਨੂੰ ਲੈ ਕੇ Vicky Thomas ਦਾ ਵੱਡਾ ਐਲਾਨ
18:48
Как Ходили родители в ШКОЛУ!
0:49
Family Box
Рет қаралды 2,3 МЛН