ਵਿਨੇਸ਼ ਦਾ ਭਾਰ ਵੱਧਣ ਦਾ ਅਸਲੀ ਕਾਰਣ ਆ ਗਿਆ ਸਾਹਮਣੇ! ਗੋਲਡ ਮੈਡਲ ਜੇਤੂ ਪਹਿਲਵਾਨ ਨੇ ਕੀਤੇ ਵੱਡੇ ਖੁਲਾਸੇ

  Рет қаралды 36,517

Rozana Spokesman

Rozana Spokesman

Күн бұрын

The real reason for Vinesh's weight gain has come out! The gold medal winning wrestler made big revelations How is the weight of wrestlers checked? Vinesh was doing all night to lose weight
How did Vinesh gain three kilos in one day?
#VineshPhogat #Olympics #PehalwanKartarSingh #RozanaSpokesman Surkhaab Chann
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 44
@roopsidhu4301
@roopsidhu4301 Ай бұрын
ਜੋ ਹੋਇਆ ਬਹੁਤ ਮਾੜਾ ਹੋਇਆ ਅਹਿਜੇ ਖਿਡਾਰੀ ਬਹੁਤ ਘੱਟ ਪੈਂਦ ਹੁੰਦੇ ਹੈ ਕਿੰਨਾ ਸਮਾ ਲੱਗਿਆ ਬੱਚੀ ਨੂੰ ਇਸ ਮੁਕਾਮ ਤੇ ਪਹੁੰਚਣ ਲਈ ਕਿਸੇ ਵੀ ਹਾਲਤ ਚ ਸਨਿਆਸ ਨਹੀਂ ਲੈਣਾ ਚਾਹੀਦਾ ਕਰਤਾਰ ਸਿੰਘ ਜੀ ਤੁਸੀਂ ਖ਼ੁਦ ਬੱਚੀ ਨੰੂ ਮਿਲੋ ਮੁੜ ਤਿਆਰੀ ਕਰੇ ਫੋਗਾਟ
@harmeshbharti6571
@harmeshbharti6571 Ай бұрын
ਵਿਨੇਸ਼ ਫੁਗਾਟ ਨੂੰ ਐਸੀ ਕਿਹੜੀ ਚੀਜ ਖੁਆ ਦਿੱਤੀ ਕਿ ਰਾਤੋ ਰਾਤ ਉਸਦਾ ਤਿਨ ਕਿੱਲੋ ਭਾਰ ਵਧ ਗਿਆ ਕੌਣ ਜਿਮੇਵਾਰ ਹੈ ਇਸ ਲਈ???
@Harpreetkaur-wo2gd
@Harpreetkaur-wo2gd Ай бұрын
100 ਗ੍ਰਾਮ ਸਿਰਫ ਵਦ ਸੀ
@RajinderSingh-v1n
@RajinderSingh-v1n Ай бұрын
53kg ਹੋ ਗਿਆ ਸੀ, 2ਕਿਲੋ 900 ਗ੍ਰਾਮ ਘਟਾ ਲਿਆ ਸੀ.
@navjotdhillon4453
@navjotdhillon4453 29 күн бұрын
Vinesh Phogat is a winner and would be a winner next time and in future also.
@rajinderkaur-lx2io
@rajinderkaur-lx2io Ай бұрын
ਵਜ਼ਾ ਚਾਹੇ ਕੋਈ ਵੀ ਹੋਵੇ ਪਰ ਭਾਰਤ ਨੇ ਆਉਂਦੇ ਸਾਲਾਂ ਲਈ ਇੱਕ ਮੈਡਲ ਖੋ ਲਿਆ ਚਾਹੇ ਉਹ ਸੋਨਾ ਚਾਂਦੀ ਜਾਂ ਕਾਂਸੀ ਦਾ ਹੀ ਕਿਉਂ ਨਾ ਹੋਵੇ
@GurdevSingh-vd5ie
@GurdevSingh-vd5ie Ай бұрын
ਇਹ ਪਹਿਲਵਾਨ ਬੀਬੀ ਵੀ ਕਿੰਨਾ ਮੰਨ ਤੇ ਲਾਈ ਜਾਂਦੀ ਹੈ।।😢ਜੋ ਹੋ ਗਿਆ ਸੋ ਹੋ ਗਿਆ 😢 ਮੰਨਦੇ ਹਾਂ ਰਾਜਨੀਤਕ ਨੇਤਾਵਾਂ ਨੇ ਕੁੱਝ ਕੀਤਾ ਹੋਣਾ।।😮ਫੇਲ ਕਰ ਤਾ 😢 ਯਾਂ ਕਰਾ ਤਾ 😮 ਅਗੋਂ ਜ਼ਿੰਦਗੀ ਕਿਵੇਂ ਗੁਜਾਰਨੀ ਹੈ 😮ਔ ਸੋਚੇ 😮ਮੈਡਲ ਮਿਲ ਜਾਂਦਾ।।ਕੇੜਾ ਦੇਸ਼ ਚ ਚੰਗਾ ਸਮਾਜ ਬਣ ਜਾਂਦਾ।। ਸਮਾਜ ਗਰਕਿਆ ਪਿਆ ਹੈ ਔਰ ਗਰਕੀ ਜਾਣਾਂ।।😢 ਕੋਈ ਪਾਗਲ ਹੋ ਜਾਂਦਾ।। ਮੈਂ ਹੀਰੋ ਹੀਰੋਇਨ ਬਣ ਜਾਵਾਂ ਕੋਈ ਕਹਿੰਦਾ ਮੈਂ ਗਾਯਕ ਕਲਾਕਾਰ ਕੋਈ ਕੁੱਝ ਤੇ ਕੋਈ ਕੁੱਝ
@ashokdusad2956
@ashokdusad2956 Ай бұрын
​@@GurdevSingh-vd5ie😂😂😂😂 ryt bro
@GurdevSingh-vd5ie
@GurdevSingh-vd5ie Ай бұрын
@@rajinderkaur-lx2io ਮੈਂ ਅਪਣੀ ਜ਼ਿੰਦਗੀ ਚ ਛਟ ਪਟਾ ਰੇਹਾ ਹਾਂ।।ਕਦ ਪਿੰਡ ਜਾਵਾਂ।। ਲੋਕਾਂ ਨਾਲ ਨਾਤਾ ਤੋੜ ਲਵਾਂ।। ਕੁਦਰਤ ਵਨਸਪਤੀ ਪੰਛਿਆਂ ਦਰਖਤਾਂ ਪੋਣ ਪਾਣੀ ਧਰਤੀ ਨਾਲ ਦੋਸਤੀ ਪਾਵਾਂ।।ਉਗਦਾ ਛਿਪਦਾ ਸੁਰਜ ਵੇਖਾਂ।। ਖੇਤਾਂ ਜੰਗਲਾਂ ਦੀ ਹਰਿਆਲੀ।। ਮੀਂਹ ਪੈਂਦਾ ਠੰਡ ਗਰਮੀ ਦਰਖਤਾਂ ਦੇ ਥੱਲੇ।।ਸਾਦਗੀ ਘੁੰਮ ਨਾਮੀ ਜ਼ਿੰਦਗੀ ਸਬ ਤੋਂ ਸ੍ਰੇਸ਼ਟ ਜ਼ਿੰਦਗੀ ਹੈ।।ਨਾ ਕੁੱਝ ਖੋਣ ਦਾ ਡਰ ਨਾ ਪੋਣ ਦੀ ਚਿੰਤਾ।।ਬਸ ਕੁਦਰਤ ਦੇ ਬੰਦੇ ਕੁਦਰਤ ਨਾਲ ਪਿਆਰ ਸਤਿਕਾਰ।।। ਸਵੇਰੇ ਉਠੋ।। ਭਰਪੂਰ ਤਾਜਗੀ।।ਰਾਤੀ ਸੋਵੋ।। ਇੱਕ ਠੈਹਰਾਵ ਜਿਹਾ ਮਸਤੀ ਫ਼ਕੀਰਾਂ ਫ਼ਕਰਾਂ ਵਰਗੀ।।
@kultarsingh9228
@kultarsingh9228 Ай бұрын
😮​@@GurdevSingh-vd5iebbye chal bbye bhulh bbye deepl😊
@GurdevSingh-vd5ie
@GurdevSingh-vd5ie Ай бұрын
@@kultarsingh9228 ਬਾਈ ਆ ਕੀ ਲਿਖਿਆ ਹੈ।ਸਮਝ ਨਹੀਂ ਆ ਰਹੀ।। ਅੰਗਰੇਜ਼ੀ ਲਿਖਦੇ ਸੀ।।ਪੜ ਲੈਂਦੇ ਹਾਂ।।ਪਰ ਆ ਡਾਕਟਰਾਂ ਵਾਲੀ ਅੰਗਰੇਜ਼ੀ।।ਸਮਝ ਤੋਂ ਬਾਹਰ ਹੈ।।ਕੀ ਹੋ ਗਿਆ ਸਮਾਜ ਨੂੰ।।। ਨੇਤਾਵਾਂ ਨੇ ਪੁਰਣ ਤੋਰ ਤੇ ਸਮਾਜ਼ ਦਾ ਭਟਾ ਬੈਠਾ ਤਾ 😢
@amriksingh9543
@amriksingh9543 Ай бұрын
ਪੱਤਰਕਾਰ ਸਹਿਬ ਜੀ ਪਹਿਲਵਾਨ ਕਰਤਾਰ ਸਿੰਘ ਜੀ ਨੇ ਫਤਿਹ ਬੁਲਾਈ ਤੁਸੀਂ ਪੱਤਰਕਾਰ ਜੀ ਫਤਿਹ ਨਹੀਂ ਬੁਲਾਈ ।
@santokhsidhuatla7045
@santokhsidhuatla7045 Ай бұрын
ਆਪਾਂ ਜਦੋਂ ਬਾਹਰਲੇ ਦੇਸ਼ ਜਾਂਦੇ ਹਾਂ ਤਾਂ ਘਰ ਆਪਣੇ ਕੰਡੇ ਤੇ ਅਟੈਚੀ ਦਾ ਵਜਨ ਕਰਕੇ ਤਸੱਲੀ ਜਰੂਰ ਕਰਦੇ ਹਾਂ ਤਾਂ ਜੋ ਏਅਰਪੋਰਟ ਤੇ ਖੱਜਲ ਖੁਆਰੀ ਨਾ ਹੋਵੇ। ਮੈਨੂੰ ਸਮਝ ਨਹੀਂ ਆਉਂਦੀ ਕਿ ਡਾਇਟਿਸ਼ੀਅਨ, ਡਾਕਟਰ ਤੇ ਕੋਚ ਕੀ ਕਰਦੇ ਸੀ। ਆਪਣੀ ਮਸ਼ੀਨ ਤੇ ਚੈੱਕ ਕਰਕੇ ਤਸੱਲੀ ਕਰਨੀ ਚਾਹੀਦੀ ਸੀ ਜੇ ਹਰ ਤਰਾਂ ਦੀ ਕੋਸ਼ਿਸ਼ ਤੋਂ ਬਾਅਦ ਵੀ 100ਗ੍ਰਾਮ ਜਿਆਦਾ ਸੀ ਤਾਂ ਰਿਸਕ ਲੈਣ ਦੀ ਬਜਾਏ ਇੰਜਰੀ ਦਾ ਕਹਿ ਕੇ ਕੁਸ਼ਤੀ ਲੜਨ ਤੋਂ ਮਨ੍ਹਾਂ ਕਰ ਸਕਦੇ ਸੀ। ਸਿਲਵਰ ਮੈਡਲ ਦਾ ਰਿਸਕ ਨਹੀਂ ਸੀ ਰਹਿਣਾਂ। ਪਰ ਇਥੇ ਸਾਰਾ ਸਟਾਫ ਜਾਂ ਤਾਂ ਲਾਪ੍ਰਵਾਹ ਹੈ, ਗੈਰ ਜਿੰਮੇਵਾਰ ਹੈ, ਜਾਂ ਉਹਨਾਂ ਕਿਸੇ ਸਾਜਿਸ ਕਰਕੇ ਜਾਣ ਬੁੱਝ ਕੇ ਕੁੱਛ ਨਹੀਂ ਕੀਤਾ। ਇਸ ਗੱਲ ਦੀ ਜਰੂਰ ਪੁੱਛ ਪੜਤਾਲ ਹੋਣੀ ਚਾਹੀਦੀ ਹੈ ਅਤੇਦੋਸ਼ੀਆਂ ਨੂੰ ਸਜਾ ਵੀ ਮਿਲਣੀ ਚਾਹੀਦੀ ਹੈ। ਵਿਨੇਸ਼ ਫੋਗਾਟ ਹਮੇਸ਼ਾਂ ਭਾਰਤੀਆਂ ਦੇ ਦਿਲਾਂ ਤੇ ਰਾਜ ਕਰਦੀ ਰਹੇਗੀ ਅਤੇ ਸ਼ੱਕੀ ਅਧਿਕਾਰੀਆਂ ਨੂੰ ਲਾਹਨਤਾਂ ਪੈਂਦੀਆਂ ਰਹਿਣਗੀਆਂ। ਤੇਖੁਦ ਉਹਨਾਂ ਦੀ ਆਤਮਾਂ ਉਨਾਂ ਨੂੰ ਲਾਹਨਤਾਂ ਪਾਉਂਦੀ ਰਹੇਗੀ।
@sikandersingh9152
@sikandersingh9152 Ай бұрын
Very right
@roopsidhu4301
@roopsidhu4301 Ай бұрын
ਕਿਸੇ ਵੀ ਹਾਲਤ ਚ ਫੋਗਟ ਨੂੰ ਸਨਿਆਸ ਨਹੀਂ ਲੈਣਾ ਚਾਹੀਦਾ ਮੁੜ ਤੋਂ ਤਿਆਰੀ ਸ਼ੁਰੂ ਕਰੇ
@rajinderkaur-lx2io
@rajinderkaur-lx2io Ай бұрын
@@santokhsidhuatla7045 ਬਿਲਕੁਲ ਸਹੀ ਕਿਹਾ ਹੈ ਅੰਦਰੋਂ ਅੰਦਰੀ ਇਹ ਚਿੰਗਾਰੀ ਉਨ੍ਹਾਂ ਦੇ ਦਿਲ ਵਿਚ ਸਦਾ ਧੁਖਦੀ ਰਹੇਗੀ ਜਿਸ ਨੂੰ ਕਿਸੇ ਅੱਗੇ ਕਹਿ ਵੀ ਨਹੀਂ ਸਕਣਗੇ। ਬਾਕੀ ਵਾਹਿਗੁਰੂ ਹਿਸਾਬ ਕਿਤਾਬ ਸਭ ਦਾ ਰੱਖਦਾ ਹੈ
@nirmaldhallu9780
@nirmaldhallu9780 Ай бұрын
Why isn’t anyone one talking about that her normal weight is 53kg. Normally she wrestles in the 53kg category. Who ever advised her to compete in 50kg category, should be accountable.
@Ranjeetdaliwal-kz2nc
@Ranjeetdaliwal-kz2nc Ай бұрын
ਜੋਂ ਪਹਿਲਵਾਨ ਲੜਕੀ ਪਿੰਡਾਂ ਪੱਧਰ ਤੋਂ ਸਾਰੇ ਪ੍ਰਆ ਲਗਦੀ ਖਿਡਾਰਨ ਐਨੀ ਅਣਜਾਣ ਨਹੀਂ ਸੀ ਕਿ ਭਾਰ ਘਟ ਵਧ ਕਿਵੇ ਕਰਨਾ ਹੈ। ਫਿਰ ਓਹ ਪੱਲ ਜਦੋਂ ਸੰਸਾਰ ਦੀ ਅਰਬਾਂ ਆਬਾਦੀ ਵਿਚੋ ਸਿਲਵਰ ਜਾ ਗੋਲਡ ਮੈਡਲ ਜਿੱਤਣਾ ਹੋਵੇ। ਖ਼ਬਰ ਮੁਤਾਬਿਕ ਰਾਤ 1.5 ਕਿੱਲੋ ਭੋਜਨ ਖਾਦਾ ਸਮੇਤ ਪਾਣੀ। ਇੱਕ ਤੰਦਰੁਸਤ ਸਰੀਰ ਕਰੀਬ 40 ਫ਼ੀਸਦੀ ਭੋਜਨ ਮਲਮੂਤਰ ਰਾਹੀਂ ਨਿਕਾਸ ਹੋ ਜਾਂਦਾ ਹੈ। ਇਕਦਮ ਭਾਰ 2.29 ਕਿੱਲੋ ਕਿਵੇ ਵਧ ਗਿਆ। ਸਾਜਿਸ਼ ਤਾਂ ਹੈ। ਖਾਣੇ ਵਿੱਚ ਸੋਡੀਅਮ ਮਾਤਰਾ ਵਧ ਜਾਵੇ ਤਾਂ ਪਸੀਨਾ ਅਤੇ ਹੋਰ ਕਰਨਾ ਕਰਕੇ ਪਾਣੀ ਦੀ ਮਾਤਰਾ ਸਰੀਰ ਵਿੱਚੋ ਘਟ ਬਾਹਰ ਆਉਦੀ ਹੈ। ਡਾਕਟਰ ਅੰਬਾਨੀ ਹਸਪਤਾਲ ਬੰਬੇ ਦਾ ਪਰਮੁੱਖ ਡਾਕਟਰ ਸੀ। ਜਦੋ ਕਿ ਸਰਕਾਰੀ ਸੰਸਥਾਵਾਂ ਵਿੱਚ ਉੱਚ ਕੋਟੀ ਦੇ ਡਾਕਟਰ ਮਜੂਦ ਹਨ।
@GurdevSingh-vd5ie
@GurdevSingh-vd5ie Ай бұрын
ਮੇਰਾ ਵੇਟ ਸਠ ਕੇਜੀ ਹੈ।।ਪੰਜ ਫੁੱਟ ਸਾਡੇ ਆਠ ਇੰਚ ਹਾਇਟ ਕਦ ਹੈ।।😅ਆਵਦਾ ਵਜਨ ਵਧਾਉਣ ਲਈ।।ਸਤਰ ਕਿਲੋ ਹੋ ਜਾਏ।।😅ਚਲ ਪੈਂਠ ਹੀ ਕਰ ਦੇ ਰੱਬਾ ਚਲ ਤਰੇਟ ਕਰ ਵਾਹਿਗੁਰੂ ਜੀ।।ਨਾ ਵਈ ਨਾ 😅 ਦੁੱਧ ਚ ਪਾਕੇ ਆ ਖਾਉ।।ਵਜਨ ਵਧੂ 😅ਕੇਲੇ ਖਾਉ।।ਤਦ ਵਜ਼ਨ ਵਧੂ।।ਕੇੜੀ ਚੀਜ ਹੈ ਜੋ ਨਹੀਂ ਖਾਦੀ ਹੋਣੀ।।😅ਪਰ ਮਜਾਲ ਹੈ।।ਵਜਨ ਵਾਲੀ ਸੁਈ ਮਾੜੀ ਮੋਟੀ ਵੀ ਟਸ ਤੋਂ ਮਸ ਹੋ ਜਾਏ।।😅ਕੰਡਾ ਮੇਰੀ ਦੁਕਾਨ ਚ ਹੀ ਹੈ 😅 ਸਵੇਰੇ ਵਜਨ ਤੋਲਿਆ।।ਲੈ ਵਈ ਉਨਸਠ ਕਿਲੋ ਹੈ।।।ਦੋ ਗਿਲਾਸ ਪਾਣੀ ਦੇ ਪੀ ਸਠ ਕਿਲੋ ਹੋ ਜਾਉ।।ਨਾ ਵੀ 😅ਚਲ ਦੁਪਹਿਰ ਦਾ ਭੋਜਨ ਤੋਲਿਆ ਡੇਢ ਕਿਲੋ ਦੇ ਕਰੀਬ।।ਆ ਡੇਢ ਟਿਡ ਚ ਸਿਟਣਾ ਹੈ।।ਵਜਨ ਸਾਲਾ ਫੇਰ ਦੋ ਸੋ ਗਰਾੰਮ ਵਧੂ 😅ਖਾਣਾ ਡੇਢ ਕਿਲੋ ਖਾਦਾ।।ਵਜਨ ਡੇਢ ਸੌ ਗ੍ਰਾਮ 😅ਬੜੀ ਬੇਇਨਸਾਫ਼ੀ ਹੈ 😅 ਕਿਸੇ ਨੂੰ ਮੋਟਾ ਹੀ ਕਰੀ ਜਾਂਦਾ ਕਿਸੇ ਨੂੰ ਪਤਲਾ ਹੀ ਰੱਖੀ ਜਾਂਦਾ।।।😅
@GurdevSingh-vd5ie
@GurdevSingh-vd5ie Ай бұрын
ਸਾਜਿਸ਼ ਤਾਂ ਪੱਕੀ ਲਗਦੀ ਹੈ।।😢 ਇੱਕ ਹਿੰਦੀ ਫ਼ਿਲਮ ਆਈ ਸੀ ਸ਼ਾਹਰੁਖ ਖਾਨ ਦੀ ਬਾਦਸ਼ਾਹ।।।ਉਸ ਚ ਸਾਜਿਸ਼ ਘਾੜਿਆ ਦੀ ਪੋਲ ਖੋਲੀ 😢ਸਰਕਾਰੀ ਤੰਤਰ ਮੰਤਰ 😅ਸਬ ਕਿਸ ਹੱਦ ਤੱਕ ਮਿਲੀ ਭੁਗਤ।। ਫਿਲਮ ਚ ਦਿਖਾਈਆ ਸੀ।।।😅ਆ ਬੀਬੀ ਦੇ ਨਾਲ ਵੀ ਸਾਰੀ ਟੀਮ ਡਾਕਟਰ ਖਾਣੇ ਤੋਂ ਲੈਕੇ ਹਰ ਪਲ ਸਾਯਾ ਬਣਕੇ ਰਹਿਣ ਵਾਲੇ ਸਬ ਐਥੋਂ ਹੀ ਗਏ ਨੇ 😅 ਨੇਤਾਵਾਂ ਦੀ ਛਤਰ ਛਾਯਾ ਚ 😢 ਨੇਤਾਵਾਂ ਦਾ ਡੰਗਿਆ।।ਕਖ ਨੀ ਪਲੇ ਰਹਿੰਦਾ 😢
@palvindersingh6362
@palvindersingh6362 Ай бұрын
Concipresy
@harindersingh1740
@harindersingh1740 Ай бұрын
SAZISH KITI GAYEE HAI VINESH PHOGAT DE NAAL EH BADLA LAYA GAYA HAI DELHI WALEY GHATNA DA (JISI KI SARKAR USI KA SAB HOYE)
@BsTejay
@BsTejay Ай бұрын
Vinesh ke saath sarkar ne dhokha kita
@lukejalal3168
@lukejalal3168 Ай бұрын
There's some politics behind most of Indians believe.
@user-vi3qc2el7b
@user-vi3qc2el7b Ай бұрын
ਜੋ ਬੰਦਾ ਹਰ ਵੈਟ ਦੇ ਕੇ ਖੇਡ ਰਿਹਾ ਇਹ ਕਿਵੇਂ ਹੋ ਕੀ ਉਸ ਦਿਨ ਉਸ ਦੇ ਡਾਟ ਪਲਾਨਰ ਨੇ ਕੀ ਖਵਾ ਕੇ ਉਸ ਵੇਟ ਘਟ ਨਹੀਂ ਹੋਇਆ
@BirbalSingh-y3t
@BirbalSingh-y3t Ай бұрын
Wait karvaun ton pahle ki una de koch bagara ne USDA wait nahin kita.te je kita tan oh mana kar sakde se te silver medal lai sakde se
@santokhsidhuatla7045
@santokhsidhuatla7045 29 күн бұрын
Thank you mam 🙏
@amriksingh9543
@amriksingh9543 Ай бұрын
ਕਿਰਪਾ ਕਰਕੇ ਇਹ ਦੱਸੋ ਪਹਿਲੇ ਮੁਕਾਬਲੇ ਕਿਹੜੇ ਭਾਰ ਚ ਕੀਤੇ ਸੀ ' ਵਿਨੇਸ਼ ਫੌਗਿਟ ਜੀ ਨੇ।
@user-nc5tx8mq6e
@user-nc5tx8mq6e Ай бұрын
50 kg
@user-oi7of1no8i
@user-oi7of1no8i Ай бұрын
Blrj Bhushan Kamjab Ho Giaa
@thindmandeep1
@thindmandeep1 Ай бұрын
High label enquiry should be done there is something wrong and suspicious
@Tangovlog_CHD
@Tangovlog_CHD Ай бұрын
Sajish hoi hai coach walo hai yah khane vich kuch Jada paya hai hai Aaj up Day kuch gunde Jay shree Ram bol bol Kay Khush Ho rahey Ney Jo galth Kam kar rahey Ney loka nu Gumrah kar Kay loka vich farh pa rahey Ney lagda 😮
@BirbalSingh-y3t
@BirbalSingh-y3t Ай бұрын
Par Semi final Tak tan USDA wait 50Kg ton Kam si fir pure turnament to disqualifie karna galat hai
@gurdipdegun6304
@gurdipdegun6304 Ай бұрын
It is her team’s fault, her team should manage her weight all the time around 48kg Then there was no probme
@Nonanona-c9s
@Nonanona-c9s Ай бұрын
No comment haje tak...
@Ch.Kamboh_Malhi
@Ch.Kamboh_Malhi Ай бұрын
Awaaj te sahi aundi nh
@kuldeepbuke1100
@kuldeepbuke1100 Ай бұрын
कुल। मिल के सभ ड्रामा
@examscracker9507
@examscracker9507 29 күн бұрын
Wahegufu ji ki. FATEH. Ji. Jarud. Bulaia. Kro. Two. Sikhs. No. FAztEH. Sudpfise. Shameful
@avatarrandhawa5606
@avatarrandhawa5606 Ай бұрын
Vinesh ji nal dokha kita gya haa
@kamaljitsingh400
@kamaljitsingh400 Ай бұрын
dite wala ki karda se
@amrikatwal2841
@amrikatwal2841 Ай бұрын
Best ways is don't cheat with system and your self and stay natural
Vinesh Phogat showing why she is the "Queen Bee"
10:19
N1 Media Consultancy Private Limited
Рет қаралды 1,4 МЛН
АЗАРТНИК 4 |СЕЗОН 2 Серия
31:45
Inter Production
Рет қаралды 870 М.