Vinesh Phogat ਪਿੱਛੇ ਪੈਰਿਸ ਤੱਕ ਕੌਣ ਗਿਆ ....? | Mintu Gurusaria | CPC TV |

  Рет қаралды 45,119

CPC TV

CPC TV

Күн бұрын

Vinesh Phogat ਪਿੱਛੇ ਪੈਰਿਸ ਤੱਕ ਕੌਣ ਗਿਆ ....? | Mintu Gurusaria | CPC TV |
#vineshphogat #paris #olympics2024
Official website:
cpctvcanada.ca/
Like us on Facebook
/ cpctvcanada
Follow us on Instagram
/ cpc_tv_canada

Пікірлер: 103
@Fun_with_fateh
@Fun_with_fateh Ай бұрын
ਬਿ੍ਰਜ ਭੂਸ਼ਨ ਇੱਕ ਬਹੁਤ ਬੁਰਾ ਨਾਂਮ ਹੈ। ਇਸ ਦੀ ਬਦੌਲਤ ਹੀ ਭੈਣ ਵਿਨੇਸ਼ ਫੋਗਾਟ ਨੇ ਬਹੁਤ ਹੀ ਅਣਖ ਨਾਲ ਤਿਆਰੀ ਕੀਤੀ ਸੀ। ਇਥੇ ਇੱਕ ਗੱਲ ਦੱਸਣਯੋਗ ਹੈ। ਕਿ ਵਿਨੇਸ਼ ਫੋਗਾਟ ਤਰਵੱਜਾ ਕਿਲੋ ਗ੍ਰਾਮ ਵਜ਼ਨ ਵਿੱਚ ਖੇਡਣ ਲਈ ਤਿਆਰੀ ਕਰ ਰਹੀ ਸੀ। ਪਰ ਐਨ ਸਮੇਂ ਤੇ ਪੰਜਾਹ ਕਿਲੋ ਗ੍ਰਾਮ ਵਜ਼ਨ ਵਿੱਚ ਖੇਡਣ ਲਈ ਕਿਹਾ ਨਾਲ ਹੀ ਕਿਹਾ ਕਿ ਖੇਡਣਾ ਹੈ ਤਾ ਖੇਡੋ ਨਹੀਂ ਤਾਂ ਨਾਂ ਖੇਡੋ ਪਰ ਹਰਿਆਣਾ ਪੰਜਾਬ ਦੀ ਇਹ ਸ਼ੇਰਨੀ ਧੀ ਨੇ ਪੰਜਾਹ ਕਿੱਲੋ ਭਾਰ ਵਿੱਚ ਖੇਡਣ ਲਈ ਆਪਣੇ ਆਪ ਨੂੰ ਤਿਆਰ ਕੀਤਾ। ਜੋਂ ਕਿ ਇੱਕ ਔਰਤ ਹੋਣ ਦੇ ਨਾਤੇ ਬਹੁਤ ਹੀ ਜਣੇ ਹਜ਼ਾਰਾਂ ਗੁਣਾ ਔਖਾ ਕੰਮ ਸੀ ਪਰ ਆਪਣੀ ਅਣਖ ਅਤੇ ਰੜਕ ਮੜਕ ਲੲਈ ਸਭ ਮਨਜ਼ੂਰ ਕੀਤਾ। ਤਿੰਨ ਕੁਸ਼ਤੀਆਂ ਵਿਚ ਜੇਤੂ ਰਹੀ ਪਿਆਰੇ ਵੀਰੋ ਇੱਕ ਕੁੜੀ ਤਾਂ ਐਸੀ ਸੀ ਜੋਂ ਪਿਛਲੀਆਂ ਵਿਆਸੀ ਕੁਸ਼ਤੀਆਂ ਵਿਚ ਜੇਤੂ ਸੀ ਪਰ ਫੋਗਟ ਭੈਣ ਨੇ ਬਿਨਾਂ ਕੋਈ ਨੰਬਰ ਦਿੱਤੇ ਇੱਕ ਪਾਸੜ ਜਿੱਤ ਹਾਸਲ ਕੀਤੀ ਫਿਰ ਮੀਡੀਆ ਵਿੱਚ ਖ਼ਬਰ ਚੱਲੀਂ ਕਿ ਹੁਣ ਮੋਦੀ ਕਿਹੜੇ ਮੂੰਹ ਨਾਲ ਫੋਗਾਟ ਨੂੰ ਫੋਨ ਕਰੂ ਇਹਨਾਂ ਖਬਰਾਂ ਵਿੱਚ ਇੱਕ ਸਾਜ਼ਿਸ਼ ਸਿਆਸਤੀ ਲੋਕਾਂ ਨੇ ਲੱਭ ਲੲਈ ਕਿ ਕਿਸੇ ਵੀ ਤਰ੍ਹਾਂ ਫੋਗਾਟ ਜੇਤੂ ਨਾਂ ਬਣੇ ਹੋਇਆ ਵੀ ਇੰਝ ਹੀ ਸਿਆਸੀ ਲੋਕਾਂ ਵੱਲੋਂ ਚੱਲੀਂ ਚਾਲ ਕਾਮਯਾਬ ਹੋ ਗੲਈ। ਫੋਗਾਟ ਭੈਣ ਦਾ ਸਿਰਫ ਸੌ ਗ੍ਰਾਮ ਵਜ਼ਨ ਖਾਂਣ ਪੀਣ ਵਾਲੀਆਂ ਵਸਤੂਆਂ ਰਾਹੀਂ ਸਿਆਸਤ ਦਾਨਾ ਵਧਾ ਦਿੱਤਾ ਅਤੇ ਭੈਣ ਫੋਗਾਟ ਦੁਨੀਆਂ ਜਿੱਤ ਕੇ ਵੀ ਹਾਰ ਗੲਈ ਦੁਖੀ ਹਿਰਦੇ ਨਾਲ ਮਾਂ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਇਹ ਸਿਆਸੀ ਲੋਕਾਂ ਵੱਲੋਂ ਚੱਲੀਂ ਚਾਲ ਜੇਤੂ ਅਤੇ ਦਿਨ ਰਾਤ ਪਸੀਨਾ ਵਹਾਉਣ ਵਾਲੀ ਇੱਕ ਭਾਰਤੀ ਧੀ ਹਾਰ ਕੇ ਕੁਸ਼ਤੀ ਦੰਗਲ ਵਿੱਚ ਮੁੜ ਨਾਂ ਖੇਡਣ ਦਾ ਐਲਾਨ ਕਰ ਗੲਈ। ਤਰਵੱਜਾ ਕਿਲੋ ਗ੍ਰਾਮ ਵਜ਼ਨ ਵਿੱਚ ਫੋਗਾਟ ਦੀ ਜਗ੍ਹਾ ਖੇਡਣ ਵਾਲੀ ਫਰਮੈਸੀ ਭਲਵਾਨ ਪਹਿਲੇ ਰਾਊਂਡ ਵਿੱਚ ਹੀ ਮੂੰਹ ਲਟਕਾ ਪੂਰੇ ਭਾਰਤ ਦੀ ਬਦਨਾਮੀ ਕਰ ਸਮੇਂ ਤੋਂ ਪਹਿਲਾਂ ਹੀ ਭਾਰਤ ਆ ਗਈ ਲਾਹਣਤ ਹੈ ਇਹੋ ਜਿਹੇ ਲੀਡਰਾਂ ਨੂੰ
@harindergrewal535
@harindergrewal535 Ай бұрын
*Vinesh Fogat ਹਮੇਸ਼ਾ ਜ਼ਿੰਦਾਬਾਦ ।OK?*
@laddybrar7530
@laddybrar7530 25 күн бұрын
ਬਿਲਕੁਲ ਵਿਨੇਸ਼ ਨੂੰ ਸਿਆਸਤ ਨਾਲ ਡਿਸਕੁਆਲੀਫਾਈ ਕਰਵਾਇਆ ਗਿਆ।
@malkitsinghkumbra1313
@malkitsinghkumbra1313 Ай бұрын
ਗਲ ਤਾਂ ਬਾਈ ਜੀ ਕੌੜੀ ਏ ਪਰ ਮੈਨੂੰ ਲਗਦਾ ਵਿਨੇਸ਼ ਨੂੰ ਸਨਿਆਸ ਲੈਣ ਨਾਲੋਂ ਕਿਸੇ ਚੰਗੇ ਦੇਸ਼ ਦੀ ਨਾਗਰਿਕਤਾ ਲੈ ਲੈਣੀ ਚਾਹੀਦੀ ਏ। ਵਿਨੇਸ਼ ਜਿਸ ਦੇਸ਼ ਵਲ ਵੀ ਉਂਗਲ ਕਰ ਦੇਵੇਗੀ ਪੂਰਾ ਦੇਸ਼ ਉਸਦੇ ਸਵਾਗਤ ਲਈ ਖੜਾ ਹੋ ਜਾਵੇਗਾ। ਨਾਲੇ ਇਕ ਕੰਜਰ ਦਾ ਸਾਥ ਦੇਣ ਵਾਲੇ ਘਟੀਆ ਲੀਡਰਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ।
@user-ye1xs3ng2j
@user-ye1xs3ng2j 23 күн бұрын
Subh vichaar .
@rajinderkaur-lx2io
@rajinderkaur-lx2io Ай бұрын
ਵਿਨੇਸ਼ ਫੋਗਾਟ ਦੇ ਇਹ ਬੋਲ, ਮਾਂ ਮੈਂ ਹਾਰ ਗੲਈ, ਕੁਸ਼ਤੀ ਜਿੱਤ ਗੀ। ਜ਼ਮੀਰ ਵਾਲੇ ਲੋਕਾਂ ਦੇ ਦਿਲਾਂ ਤੇ ਆਰੇ ਵਾਂਗੂੰ ਵੱਜੀ
@Sutanter509
@Sutanter509 Ай бұрын
ਕੁੜੀਆਂ ਦੀ ਕੁਸ਼ਤੀ ਦੇ ਅਲੰਬਰਦਾਰ ਮਰਦ ਨਹੀਂ ਹੋਣੇ ਚਾਹੀਦੇ।ਇਸਤਰੀਆਂ ਹੀ ਹੋਣ ਇਹਨਾਂ ਦੇ ਅਹੁਦੇਦਾਰ।
@harindergrewal535
@harindergrewal535 Ай бұрын
*ਵਿਨੇਸ਼ ਫੋਗਾਟ ਹਮੇਸ਼ਾ ਜ਼ਿੰਦਾਬਾਦ।Ok?*
@user-nz3vs7dl4h
@user-nz3vs7dl4h Ай бұрын
ਵੀਰ ਜੀ ਇਹ ਭਾਰਤੀ ਬ੍ਰਾਹਮਣਵਾਦੀ ਨਜ਼ਾਮ ਦੇ ਕਾਰਨਾਮੇ ਹਨ ਜਿਨ੍ਹਾਂ ਚਿਰ ਇਸ ਨਿਜ਼ਾਮ ਨੂੰ ਬਾਬਾ ਬੰਦਾ ਸਿੰਘ ਬਹਾਦਰ ਵਾਂਗੂੰ ਕੋਈ ਆਣਕੇ ਨਹੀਂ ਤੋੜਦਾ ਉਨ੍ਹਾਂ ਚਿਰ ਇਹੋ ਕੁੱਝ ਹੋਣਾ ਹੈਂ ।
@5aabstories982
@5aabstories982 29 күн бұрын
Har gall te bhamna nu bhen den lagg jaande ho . Baki jata ta bahut shi ne saaria koi eerkha nhi kise ch
@user-nz3vs7dl4h
@user-nz3vs7dl4h 29 күн бұрын
@@5aabstories982 ਤੇਰੀ ਬੋਲ ਬਾਣੀ ਤੋਂ ਤੇਰੀ ਔਕਾਤ ਦਾ ਅੰਦਾਜਾ ਲੱਗ ਗਿਆ ਮੈਂ ਕਿਸੇ ਬ੍ਰਾਹਮਣ ਨੂੰ ਮਾੜਾ ਨਹੀਂ ਕਿਹਾ ਸੀਂ ਮੈਂ ਸਿਰਫ ਬ੍ਰਾਹਮਣ ਵਾਦੀ ਨਿਜ਼ਾਮ ਦੀ ਗੱਲ ਕੀਤੀ ਸੀਂ ਬਾਕੀ ਗਾਲਾਂ ਮੈਂ ਵੀ ਬਹੁਤ ਕੱਢ ਸਕਦਾ ਸੀਂ ਬੱਸ ਇਹੋ ਹੀਂ ਫਰਕ ਹੈ ਸਿੱਖ ਅਤੇ ਬ੍ਰਾਹਮਣ ਦੀ ਸੋਚ ਵਿੱਚ ਸਿੱਖ ਦੁਸ਼ਮਣ ਦੀ ਧੀ ਭੈਣ ਨੂੰ ਵੀ ਆਪਣੀ ਧੀ ਭੈਣ ਮੰਨਦਾ ਹੈ ਤੇ ਤੁਸੀਂ ਆਪਣੀਆਂ ਨੂੰ ਵੀ ਨਹੀਂ ਬੱਖਸ਼ਦੇ ।
@SURJITSINGH-jm3dp
@SURJITSINGH-jm3dp Ай бұрын
ਕੋਰਟਾਂ ਜੱਜ ਵੀ ਏਹਨਾਂ ਦੇ ਹੀ ਨੇ। ਬੰਦਾ ਜਾਵੇ ਤਾਂ ਜਾਵੇ ਕਿੱਥੇ। ਇੱਕ ਬਗਾਵਤਾਂ ਦਾ ਰਾਹ ਹੀ ਬਚਦੈ
@jasvirsingh3169
@jasvirsingh3169 Ай бұрын
ਵਾਹਿਗੁਰੂ ਜੀ ਇਹ ਬਹਾਦਰ ਪਹਿਲਵਾਨ ਹੈ॥
@harpsandhu37
@harpsandhu37 Ай бұрын
ਇਸ ਤਰਾਂ ਦਾ ਬੁੱਚੜ ਮੰਤਰੀਆਂ ਕਰਕੇ ਖੇਡਾ ਦਾ ਬੇੜਾ ਗਰਕ ਹੋ ਰਿਹਾ ||
@gurbhejsingh5870
@gurbhejsingh5870 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@SomNath-cy1mq
@SomNath-cy1mq Ай бұрын
.S
@BalwantSingh-om9pe
@BalwantSingh-om9pe Ай бұрын
BILKUL 👍
@PowerofMedia24
@PowerofMedia24 Ай бұрын
Bai Ji Salute you🎉🎉🎉🎉
@bittusaini7750
@bittusaini7750 Ай бұрын
Waheguru Bless Vinesh 👏
@HarwinderSingh-pv1jw
@HarwinderSingh-pv1jw Ай бұрын
Bohat vadia information 22 g
@inderpalsingh5652
@inderpalsingh5652 Ай бұрын
140 ਕਰੋੜ ਦੀ ਅਬਾਦੀ ਵਾਲਾ ਮੁਲਕ 6 ਮੈਡਲ ਜਿੱਤਿਆ,ਚੀਨ 90 ,ਅਮਰੀਕਾ 122 ਫਰਕ ਸਾਫ ਆ ਹਰਿਆਣੇ ਦੇ 4 ਮੈਡਲ ਇਕ ਪੰਜਾਬ ਦਾ ਅਤੇ ਇਕ ਬਾਕੀ ਸਟੇਟਾਂ ਦਾ ਬਾਕੀ ਮੈਡਲ ਸਿਆਸਤ ਖਾ ਗਈ
@gurdeepbachhal2455
@gurdeepbachhal2455 Ай бұрын
So right
@baldevsidhu7719
@baldevsidhu7719 Ай бұрын
The New York Times newspaper ਚ ਜੋ ਪਹਿਲੇ ਦਿਨ ਖਬਰ ਲਾਈ ਕਿ ਭਾਰਤ ਸੋਨੇ ਦਾ ਮੈਡਲ ਗਵਾ ਲਿਆ, ਤੇ ਇਕ ਗਲ ਜੋ ਮੈ ਨੋਟ ਕੀਤੀ ਕਿ ਕੋਚ virender Singh ਨੂ ਪੁਛਿਆ ਗਿਆ ਵਿਨੇਸ ਨੂ ਰੋਸ ਹੈ ਕਿ ਨਹੀ ਤਾ ਕੋਚ ਬੋਲਿਆ ਨਹੀ ਉਹ ਕਹਿਦੀ ਇਹ ਸਭ ਖੇਡ ਦਾ ਪਾਰਟ ਹੈ ਤੇ Rule is rule ! ਇਹ ਦੋਖੇ ਜਸੂਸ ਕੋਣ ਹੈ ਇਸ ਭੇਤੀ ਲੰਕਾ ਢਾਹੁਣ ਵਾਲਾ
@rahgiri
@rahgiri Ай бұрын
Punjab da kehda medal? Hockey is a team sport
@baldevsidhu7719
@baldevsidhu7719 Ай бұрын
@@rahgiri bhayie Most players are from Punjab and Sarbjot Singh was born and raised in Punjab 😂
@SS-tr7vn
@SS-tr7vn Ай бұрын
Excellent video. My heart is weeping because of what happened to our daughter, dear Vinesh Phogat. She is lioness of Haryana and Punjab. Feeling shameful for our political System. Waheguru bless her long , safe and healthy life.
@maninderkaur5564
@maninderkaur5564 Ай бұрын
Golden Girl Vinesh is a Pure Gold . Always Gold winner
@BaljitSingh-ui7jo
@BaljitSingh-ui7jo Ай бұрын
ਮਾਫ ਕਰਨਾ ਮਿੰਟੂ ਬਾਈ ਜਦੋ ਉਸਨੂੰ "ਬੇਸ਼ਰਮ" ਕਹਿਣ ਦੀ ਲੋੜ ਸੀ,ਓਦੋਂ ਤੁਸੀਂ ਗੋਲ ਮੋਲ ਗੱਲਾਂ ਕਰ ਰਹੇ ਸੀ। ਉਸ ਵੇਲੇ ਦੀ ਗੱਲ ਕਰ ਰਿਹਾ ਹਾਂ,ਜਦੋ ਵਿਨੇਸ਼ ਤੇ ਉਸਦੇ ਸਾਥੀਆਂ ਨੂੰ ਦਿੱਲੀ ਦੀਆਂ ਸੜਕਾਂ ਤੇ ਧੂਹਿਆ ਜਾ ਰਿਹਾ ਸੀ।
@RavinderSingh-yo7by
@RavinderSingh-yo7by Ай бұрын
ਨਾਲ਼ੇ ਇਹ ਆਪ ਕਹਿ ਰਿਹਾ ਕਿ ਮੈਂ ਵੀ ਪਹਿਲਵਾਨਾਂ ਤੇ ਸਵਾਲ ਉਠਾਏ ਸੀ
@KuldeepSingh-qq9ds
@KuldeepSingh-qq9ds Ай бұрын
💯💯💯👍
@harbhajansinghsambhi3650
@harbhajansinghsambhi3650 Ай бұрын
Well said my friend! I am sorry to hear the story of Phogat, It's very sad, but represents the Government system. The Politian's could be so corrupt and are well enough to achieve their ways. I am glad that I am not in todays India, but am sorry for deserving Phogat for not getting justified justice & pray for justified justice for her.
@pummyh2155
@pummyh2155 Ай бұрын
We all should pray for ham sab ke Beth for silver madel . God is great he will do the justice.
@Rahul-yl3bt
@Rahul-yl3bt Ай бұрын
I agree
@joginderkaur713
@joginderkaur713 Ай бұрын
Thankyou
@honeysidhu4926
@honeysidhu4926 Ай бұрын
Bht khoob explain kita . U r good in this bro
@gurpalsingh5388
@gurpalsingh5388 Ай бұрын
True information
@subhashpoonia5608
@subhashpoonia5608 Ай бұрын
Good 👍👍👍 sardaro aapko Des ka Salam
@joginderkaur713
@joginderkaur713 Ай бұрын
❤❤❤ 6:06
@sanjeevsharma6680
@sanjeevsharma6680 Ай бұрын
Brother nice episode
@joginderkaur713
@joginderkaur713 Ай бұрын
Thankyouforthebeautiful
@NareshKumar-yl3mx
@NareshKumar-yl3mx Ай бұрын
Good job sir ji
@sarbjitdhillon9160
@sarbjitdhillon9160 Ай бұрын
Salute Vinesh❤
@user-mo4fm9ls2e
@user-mo4fm9ls2e Ай бұрын
Keep it up we support u fully
@user-mo4fm9ls2e
@user-mo4fm9ls2e Ай бұрын
Always do journalism without any political influence
@electric5195
@electric5195 Ай бұрын
👌🙏
@NarinderKaur-cj2ep
@NarinderKaur-cj2ep Ай бұрын
❤❤❤❤❤❤❤❤❤❤❤🎉
@gravewalker7925
@gravewalker7925 Ай бұрын
Good work ❤
@premjeetsingh9930
@premjeetsingh9930 29 күн бұрын
God Bless her
@s.kaurchowdhury9415
@s.kaurchowdhury9415 Ай бұрын
Very nice. & convincing points. 👌
@PowerofMedia24
@PowerofMedia24 Ай бұрын
Why Anita Amani is on the top post of IOA 🎉🎉🎉 ?
@kanwarsingh358
@kanwarsingh358 Ай бұрын
Dirty politics has to be stopped, Every citizen of this country shold think, contribute to clean this shit
@user-ki5vn2gw7j
@user-ki5vn2gw7j Ай бұрын
Saazish bade shaktishali nu bhi nasht kar din di hai, Vinesh Phogaat tan chaaron tarfo ghiri hoyi sir.
@gurdarshansingh6297
@gurdarshansingh6297 Ай бұрын
ਸਰ ਜਾਂਚ ਕਿਸ ਤੋਂ ਕਰਾਓਗੇ ਸਾਰੇ ਤਾਂ ਉਹੀ ਹਨ
@user-ej5jr8yy4u
@user-ej5jr8yy4u Ай бұрын
Thix bai
@balvirsinghbeera4371
@balvirsinghbeera4371 Ай бұрын
Nice
@SukhwinderSingh-yb8ot
@SukhwinderSingh-yb8ot Ай бұрын
Mintu ji 🙏
@baldevsidhu7719
@baldevsidhu7719 Ай бұрын
Mintu ji look at her coach ! And Read the New York Times first report on the incident! Coach was asked how’s vinesh feeling . ਕੋਚ ਕਹਿਦਾ ਵਿਨੇਸ ਨੂ ਕੋਈ ਰੋਸ ਨਹੀ ਇਹ ਸਭ ਤਾ ਖੇਡ ਦਾ ਹਿਸਾ ਹੈ ਕਹਿਦਾ ਪਰ ਿੲਡਿਆ ਨੂ ਫਰਕ ਪਿਆ ਇਹ ਦੇਖੇ ਲ਼ੰਕਾ ਕਿਸ ਨੇ ਢਾਹੀ ਹੈ
@sarbjitdhillon9160
@sarbjitdhillon9160 Ай бұрын
Shame for govt
@PowerofMedia24
@PowerofMedia24 Ай бұрын
the last time when Modi was in the stadium, India lost the World Cup. Another thing that happened with V Pohgat Modi ji wanted to take revenge from Rahul Gandhi for his challenging statement ( Panote ) Rahul Gandhi tweeted, after that he activated his people and said that V Phogat should not be given a chance to play at 53 KG. Wrestling Association was forced to play at 50 KG. This is a big thing that happened to her. Now Avadhesh Phogat should stay very carefully because if these people can make her lose the medal or they can do anything to her so that Actually these people are anti-national, they do not care about the country or the people of the country. And we also have to understand that now all the Godi Media reporters on Godi Media TV channels who are talking about Rahul Gandhi's tweet are working for these people ( BJP) pp only. Manish Sisodia ji got bail that is Great good News ,but all this is a trick of the BJP for Derail V Pohgat News Narrative.🎉🎉🎉🎉
@jagirsingh8544
@jagirsingh8544 29 күн бұрын
Very nice ji
@dhaliwalnirmal6078
@dhaliwalnirmal6078 27 күн бұрын
👍❤️🙏🙏🙏🙏🙏❤️
@Rajindersingh-ek3zg
@Rajindersingh-ek3zg Ай бұрын
ਸਤਿ ਸ੍ਰੀ ਅਕਾਲ ਜੀ ਕੁਵੈਤ ਤੋ
@harpreetgrewal1358
@harpreetgrewal1358 Ай бұрын
Very nice information
@user-zk5ut2dc9h
@user-zk5ut2dc9h Ай бұрын
Good mintu ji be baak tipnia lai
@PowerofMedia24
@PowerofMedia24 Ай бұрын
Anita Ambani 🎉🎉🎉was on Her .
@surjeetrandhawa5251
@surjeetrandhawa5251 28 күн бұрын
We indians are still awaiting for truth about pulwamà incident. Anew event occured in paris
@user-bc7uo9hy8e
@user-bc7uo9hy8e Ай бұрын
ਇੰਡੀਅਨ ਲੀਡਰਾਂ ਦੀ ਕਮੀਨਗੀ ਉਮਰਾਂ ਦਾ ਰੋਣਾਂ
@panjabishayri
@panjabishayri Ай бұрын
pm to ki aas kiti ja skdi aa
@triloksingh4126
@triloksingh4126 Ай бұрын
ਇੰਜ ਜਾਪਦਾ ਹੈ ਰੰਜਿਸ਼ ਕੰਮ ਕਰ ਰਹੀ ਹੈ।
@Punjzaabi_guy_
@Punjzaabi_guy_ Ай бұрын
Gunde badmasha da raj hai ji....kush v hoskda....
@NarinderKaur-cj2ep
@NarinderKaur-cj2ep Ай бұрын
ਨਰਿੰਦਰ ਕੌਰ ਰਈਆ ❤
@RAKESHKUMAR-ei5oy
@RAKESHKUMAR-ei5oy Ай бұрын
Mintu g tusi yakeen nhi krna jad me Vinesh di rejection wali khabar suni c ta sara din man bot dukhi rha bot soch vichar krda riha,kyoki menu v pta hai ik khidari kini mehnat krda medal jittan layi
@pummyh2155
@pummyh2155 Ай бұрын
You are so right
@bantasingh9129
@bantasingh9129 26 күн бұрын
😅😊
@bdjdbvnfnvn647
@bdjdbvnfnvn647 Ай бұрын
ਵੀਰ ਜੀ ਤੁਸੀਂ ਠੀਕ ਕਹਿ
@gurdevsingh7710
@gurdevsingh7710 Ай бұрын
Girls vasta lady coach hi hona chahia
@jagroopsingh6728
@jagroopsingh6728 Ай бұрын
Gandi rajniti aa
@butasinghsidhu6576
@butasinghsidhu6576 Ай бұрын
Bilkul eh hraam dian auladan te ganday dimag de siastdana te rajnitak ganday aandyian di kartoot ne hi bharat da sabh paasay berra garak kita.
@gurdevsingh7710
@gurdevsingh7710 Ай бұрын
Kushti fedration ch BBS da relation ch nera Tera koi banda nai si Lana chahida
@paramdevsingh4544
@paramdevsingh4544 Ай бұрын
Eh Hindu rashtra da trailer hai.
@iqbalsingh9724
@iqbalsingh9724 Ай бұрын
Khedan da rajneeti to pichha chaddao
@tejinderpalsingh3312
@tejinderpalsingh3312 Ай бұрын
ਭਾਈ vinesh Phogat ਨੂੰ ਕਿਸੇ ਵੀ ਸਰਕਾਰ/, ਸਿਸਟਮ/,ਪਾਰਟੀ ਤੋਂ ਕੋਈ ਵੀ ਸਹੂਲਤ ਵਿੱਤੀ/, ਮੈਡਲ ਨਹੀ ਲੈਣਾ ਚਾਹੀਦਾ। ਸਾਰੀ ਉਮਰ ਮੇਹਣਾ ਮਿਲਦਾ ਰਹੇਗਾ ਪੈਸਿਆਂ ਦੀ ਲਾਲਚੀ ਹੈ । ਹਾਂ ਲੋਕਾਂ z/ਪੰਚਾਇਤਾਂ ਵਲੋਂ ਸਨਮਾਨ / ਵਿੱਤੀ ਸਹਾਇਤਾ ਨੂੰ ਖਿੜੇ ਮੱਥੇ ਪ੍ਰਵਾਨ ਕਰੇ।ਆਪਣੇ ਸੰਨਿਆਸ ਦੇ ਫ਼ੈਸਲੇ ਨੂੰ ਛੱਡ ਕੇ ਦੁਬਾਰਾ ਮਿਹਨਤ ਕਰ ਕੇ 🥇 ਮੈਡਲ ਜਿਤ ਦੇਸ਼ ਦਾ ਨਾਮ ਰੌਸ਼ਨ ਕਰੇ।
@gurdevsingh7710
@gurdevsingh7710 Ай бұрын
Modi da BBS nal link ha
@user-op8we6qq4g
@user-op8we6qq4g Ай бұрын
WBU
@gurdevsingh7710
@gurdevsingh7710 Ай бұрын
BBS nu jail Jana chahida si
@AmarjitSingh-lv1bw
@AmarjitSingh-lv1bw Ай бұрын
Enna sach na bolo chanel band hou
@Hindustan110
@Hindustan110 Ай бұрын
Apki us time raye phelwano ke khilaaf thi.
@PowerofMedia24
@PowerofMedia24 Ай бұрын
Anita Ambani 🎉🎉🎉
@Kkkkkkk02
@Kkkkkkk02 Ай бұрын
Yeh kudko jadha he oversmart smjhta haii😂😅😅
@ambarrana4808
@ambarrana4808 Ай бұрын
Shatup andhbhakt sale sharam to kar thodi
@ambarrana4808
@ambarrana4808 Ай бұрын
Thodi to sharam kar andhbhakt
@PowerofMedia24
@PowerofMedia24 Ай бұрын
the last time when Modi was in the stadium, India lost the World Cup. Another thing that happened with V Pohgat Modi ji wanted to take revenge from Rahul Gandhi for his challenging statement ( Panote ) Rahul Gandhi tweeted, after that he activated his people and said that V Phogat should not be given a chance to play at 53 KG. Wrestling Association was forced to play at 50 KG. This is a big thing that happened to her. Now Avadhesh Phogat should stay very carefully because if these people can make her lose the medal or they can do anything to her so that Actually these people are anti-national, they do not care about the country or the people of the country. And we also have to understand that now all the Godi Media reporters on Godi Media TV channels who are talking about Rahul Gandhi's tweet are working for these people ( BJP) pp only. Manish Sisodia ji got bail that is Great good News ,but all this is a trick of the BJP for Derail V Pohgat News Narrative.🎉🎉🎉🎉
Sigma Girl Pizza #funny #memes #comedy
00:14
CRAZY GREAPA
Рет қаралды 2 МЛН
English or Spanish 🤣
00:16
GL Show
Рет қаралды 17 МЛН
Шок. Никокадо Авокадо похудел на 110 кг
00:44
小丑在游泳池做什么#short #angel #clown
00:13
Super Beauty team
Рет қаралды 32 МЛН
The Conspiracy Against Vinesh Phogat | Why She Lost? | Dhruv Rathee
31:13
Sigma Girl Pizza #funny #memes #comedy
00:14
CRAZY GREAPA
Рет қаралды 2 МЛН