Viral Video: ਦਸਤਾਰਧਾਰੀ ਸਿੱਖ ਨੌਜਵਾਨਾਂ ਨੂੰ ਮੰਦਰ 'ਚ ਜਾਣ ਤੋਂ ਰੋਕਿਆ | Turban | Living India News

  Рет қаралды 24,298

Living India News Punjab

Living India News Punjab

Күн бұрын

Пікірлер: 236
@GurwinderjitSingh-zn3hp
@GurwinderjitSingh-zn3hp Ай бұрын
ਇਹ ਸਭ ਜਾਣ ਵਾਲਿਆਂ ਦਾ ਕਸੂਰ ਹੈ ਮੰਦਰ ਵਾਲਿਆਂ ਬਿਲਕੁਲ ਸਹੀ ਕੀਤਾ ਹੈ
@SurjitSingh-tj8sz
@SurjitSingh-tj8sz Ай бұрын
Oh veer History dekhan te ja sakde aa, tera ki kheyal sab darvar saheb sare matha tekann hi aonde
@s.k.haridas6726
@s.k.haridas6726 Ай бұрын
Tue Punjabi
@SurjitSingh-tj8sz
@SurjitSingh-tj8sz Ай бұрын
@@s.k.haridas6726 bilkul sahi keeta same Guru gharan ch bhi hai hona bhi chahida, taranga mathe par shapwa ke koi other Flag laike guru ghar bhi koi nahi aana chahida, agar aap ko bahan ki history dekhni samjhni hai to bahan ke rools fallow kro ji
@raghvirsarao1446
@raghvirsarao1446 Ай бұрын
Uhna ne jo kita thik kita hun tusi ohna di maryada badlna chahunde ho ? J tusi jrur hi jana c ta ohna di maryada nu fallow kro,, agle rasterpti nu ni enter hon dinde
@devasingh9379
@devasingh9379 Ай бұрын
ਤੁਹਾਡੈ ਨਾਲ. ਬਹੁਤ ਵਧੀਆ ਹੋਏਆ।ਇਸ ਤੋ ਵੀ ਵੱਧ ਹੋਣੀ ਚਾਹੀਦੀ ਸੀ।
@s.k.haridas6726
@s.k.haridas6726 Ай бұрын
True Punjabi
@ravindersinghgill314
@ravindersinghgill314 Ай бұрын
ਜਿਹੜੇ ਲੋਕ ਦਸਤਾਰ ਸਜ਼ਾ ਕੇ ਆਪਣੇ ਆਪ ਨੂੰ ਸਿੱਖ ਦੱਸਦੇ ਆ ਉਨਾਂ ਤੋਂ ਜ਼ਬਾਨੀ ਜਪਜੀ ਸਾਹਿਬ ਦਾ ਪਾਠ ਸੁਣਿਆ ਜਾਵੇ ਜੋ ਨਾਂ ਸੁਣਾ ਸਕੇ ਉਸ ਨੂੰ ਬਾਹਰ ਕੱਢ ਦਿੱਤਾ ਜਾਵੇ ।।
@vikramadityap732
@vikramadityap732 Ай бұрын
Sikh. Hunde. Ta. Dhootia. Ban. Ke Mander Jan. Laee. Taiyar. Na. Hun de Sh Guru. Nanak. Dev. Ji. Nu Udisa. De. Mander. Ch. Nahi. Jan. DITTA. Ci Ohna. Ne. Jis. Sach. To. Dunia. Nu. Janu. Karweya. Ci Eh. Log Os. To door. Han
@s.k.haridas6726
@s.k.haridas6726 Ай бұрын
Right
@rashpalsingh8767
@rashpalsingh8767 Ай бұрын
ਤੁਸੀਂ ਧੋਤੀਆਂ ਵੀ ਖਰੀਦ ਲਈਆਂ ,ਸ਼ਰਧਾ ਵੀ ਬਹੁਤ ਸੀ ।ਸਿਰ 'ਤੇ ਪੱਗਾਂ ਬੰਨ੍ਹ ਕੇ ਉੱਥੇ ਡੋਕੇ ਲੈਣ ਗਏ ਸੀ? ਤੁਹਾਡੇ ਤਾਂ ਜੁੱਤੀਆਂ ਪੈਣੀਆਂ ਚਾਹੀਦੀਆਂ ਸੀ।
@jaspalsingh-bg3fo
@jaspalsingh-bg3fo Ай бұрын
doke 😂😂😂😂😂😂
@Punjabisnotindia-1984
@Punjabisnotindia-1984 Ай бұрын
ਬਿਲਕੁਲ ਸਹੀ, ਜੇਕਰ ਇਹ ਦੇਸ਼ ਖਾਲਿਸਤਾਨ ਆਪਣੇ ਦੇਸ਼ ਵੱਲ ਨਾ ਤੁਰੇ ਤੇ ਟੈਰ ਫੇਰ ਪੈਣਗੇ ਗਲਾਂ ਚ ਤੇ ਜ਼ਿਆਦਾਤਰ ਪੀੜਤ ਅਜਿਹੇ ਹੀ ਹੁੰਦੇ ਹਨ ਜਿਨਾ ਨੂੰ ਸਿਆਸੀ ਸਮਝ ਨਾ ਹੋਵੇ, ਏਨਾ ਦੇ ਹਿੰਦੁਸਤਾਨ ਚ ਰਹਿਣਾ ਤਾਂ ਅਗਲੇ ਜੈ ਸ਼੍ਰੀ ਰਾਮ ਕਹਾਓਣਗੇ ਤੇ ਇਹ ਕਹਿਣਗੇ ਕਿਉਂਕਿ ਅਗਲੇ ਦਾ ਦੇਸ਼ ਹੈ ਬ੍ਰਾਹਮਣ ਦਾ ਰਾਜ ਹੈ ਪਰ ਏਨਾ ਨੂੰ ਅਜ਼ਾਦ ਰਹਿਣ ਲਈ ਆਪਣਾ ਮੁਲਕ ਬਣਾਉਣਾ ਪੈਣਾ ਤੇ ਬਣ ਵੀ ਰਿਹਾ ਹੈ ਲੋੜ ਹੈ ਸਾਥ ਦੇਣ ਦੀ
@JatinderSingh-o9t
@JatinderSingh-o9t Ай бұрын
ਇਹੋ ਜਿਹੇ ਲੋਕਾਂ ਦੇ ਮੰਦਰਾ ਚੋਂ ਟੇਡੀਆ ਲੇਣ ਜਾਂਦੇ ਹੋ ਗੁਰੂ ਘਰ ਜਾਈਆਂ ਕਰੋ ਬਾਬਾ ਜੀ ਮੇਹਰ ਕਰੋ
@GursewakSingh-x6h
@GursewakSingh-x6h Ай бұрын
Tari soch galt hai
@Parm0410
@Parm0410 Ай бұрын
ਗੁਰੂ ਦਾ ਸੱਚਾ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾਉਂਦਾ ਹੈ ਤੁਹਾਡੇ ਵਾਂਗੂੰ ਥਾਂ ਥਾਂ ਤੇ ਤੁਰਿਆ ਨਹੀ ਫਿਰਦਾ।ਪੱਗਾਂ ਬੰਨ ਕੇ ਮੰਦਰਾਂ ਵਿੱਚ ਤੁਰੇ ਫਿਰਦੇ ਹੋ ਸ਼ਰਮ ਕਰੋ।
@GursewakSingh-x6h
@GursewakSingh-x6h Ай бұрын
Tari soch galt hai
@Jogindersingh-1984
@Jogindersingh-1984 Ай бұрын
ਮੰਦਰ ਵਾਲਿਆਂ ਨੇ ਬਹੁਤ ਵਧੀਆ ਕੀਤਾ ।
@s.k.haridas6726
@s.k.haridas6726 Ай бұрын
True Punjabi
@jasbirsingh2252
@jasbirsingh2252 Ай бұрын
ਲੋੜ ਕੀ ਸੀ ਜਾਣ ਦੀ, ਭਾਈ ਜੀ😂
@amarjitsinghmehtab1109
@amarjitsinghmehtab1109 Ай бұрын
ਤੁਸਿ ਸਿਖ ਨਹੀ ਹੋ ॥ਤੁਹਾਦੇ ਨਾਲੇ ਇਦਾ ਹੀ ਹੋਣਾ ਚਾਹਿਦਾ॥
@RajinderSingh-tm3kc
@RajinderSingh-tm3kc Ай бұрын
ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾ ਏਕ ਵਸਤ ਮੇਰੇ ਪ੍ਰਾਣ ਤਰਣ ਹੈ ਬਹੁਰ ਜਨਮ ਨਾ ਆਵਾ
@avtarsingh4833
@avtarsingh4833 Ай бұрын
ਬਹੁਤ ਚੰਗਾ ਹੋਇਆ ਤੁਹਾਡੇ ਨਾਲ। ਇਸ ਵਿੱਚ ਮੰਦਰ ਪ੍ਰਬੰਧਕਾਂ ਦੀ ਕੋਈ ਗਲਤੀ ਨਹੀਂ ਹੈ। ਉਨ੍ਹਾਂ ਨੇ ਤਹਾਨੂੰ ਮੰਦਰ ਦੇ ਅਸੂਲਾਂ ਮੁਤਾਬਕ ਤਹਾਨੂੰ ਰੋਕਿਆ ਹੈ। ਜਿਵੇਂ ਗੁਰੂ ਘਰ ਵਿੱਚ ਜਾਣ ਲਈ ਸਿਰ ਢੱਕਣਾ ਲਾਜ਼ਮੀ ਹੈ। ਉਸੇ ਤਰਾਂ ਉਨ੍ਹਾਂ ਦੇ ਵੀ ਅਸੂਲ ਹਨ। ਜੇਕਰ ਮੰਦਰ ਵਿਚ ਜਾਣਾ ਹੈ ਮੰਦਰ ਦੇ ਅਸੂਲਾਂ ਦੀ ਪਾਲਣਾ ਕਰਨੀ ਪਵੇਗੀ।
@labhiboparai6867
@labhiboparai6867 Ай бұрын
ਮੰਦਰ ਜਾਣ ਕੇ ਲੈਣਾ ਕਿ ਹੈ
@s.k.haridas6726
@s.k.haridas6726 Ай бұрын
True Punjabi
@PunjabiGhazal
@PunjabiGhazal Ай бұрын
ਪੱਗ ਬੰਨ੍ਹ ਕੇ ਮੰਦਰ ਜਾਣਾ ਹੀ ਕਿਉਂ ਸੀ? ਜੇ ਇੰਨੀ ਵੀ ਅਕਲ ਨਹੀਂ ਤਾਂ ਛਿੱਤਰ ਹੀ ਖਾਣੇ ਤੁਸੀਂ..
@ranjitsingh-ne6fh
@ranjitsingh-ne6fh Ай бұрын
ਮੇਰੇ ਗੁਰੂ। ਨਾਨਕ ਦੇਵ ਜੀ ਦੇ ghar ਦੀ। ਕੋਈ ਰੀਸ ਨਹੀ। ਸਕਦਾ। ਵਾਹਿਗੁਰੂ ਜੀ
@SardoolsinghKang
@SardoolsinghKang Ай бұрын
ਨਹੀਂ ਓਥੇ ਵੀ ਹਿੰਦੂ ਟੋਪੀ ਪਾਕੇ ਨਹੀਂ ਜਾ ਸਕਦਾ
@Darasingh-i4v
@Darasingh-i4v Ай бұрын
ਉਹ ਵੀਰ ਮੇਰਿਆ ਗਏ ਕੀ ਕਰਨ ਸੀ
@avtarsingh4833
@avtarsingh4833 Ай бұрын
ਇਹ ਅੰਬ ਲੈਣ ਗਏ ਸੀ।
@kawaljeetkaur1294
@kawaljeetkaur1294 Ай бұрын
हमें गर्व है कि हम हिंदू समाज से नहीं जो एक नफरत का पुतला है बस इससे ज्यादा कुछ नहीं इंसान के लाने के तो लायक भी नहीं
@gulzarsingh1260
@gulzarsingh1260 Ай бұрын
किसी सिख को मन्दिर जाने की क्या जरूरत??
@kawaljeetkaur1294
@kawaljeetkaur1294 Ай бұрын
मंदिर किसी के बाप की जागीर है क्या मंदिर भगवान का घर नहीं और भगवान सबके लिए नहीं क्या केवल हिंदुओं के भगवान होते हैं या किसी जाति वालों के भगवान होते हैं बहुजन के नहीं फिर ऐसा भगवान ही बेकार है जो सबके लिए नहीं इतनी कड़वाहट दिल में लेकर चलते हो हिंदू समाज इंसान को इंसान नहीं समझते इंसानियत भी नहीं तुम्हारे पासमानवता भी नहीं कड़वाहट दूर करो परमात्मा को पसंद नहीं
@kawaljeetkaur1294
@kawaljeetkaur1294 Ай бұрын
गुरुद्वारे में अश्लील कपड़े पहन कर जाना की मन ही है बस बाकी सभी धर्म का सम्मान किया जाता है क्योंकि धर्म कुछ भी नहीं है इंसानियत ही सबसे बड़ा धर्म है अगर वह नहीं तो कुछ भी नहीं
@gulzarsingh1260
@gulzarsingh1260 Ай бұрын
@@kawaljeetkaur1294 सिख का किसी भी मूर्ति वाले मन्दिर से क्या लेना देना??
@GurwinderjitSingh-zn3hp
@GurwinderjitSingh-zn3hp Ай бұрын
@@kawaljeetkaur1294 ਮੰਦਰ ਕੇਵਲ ਹਿੰਦੂਆਂ ਵਾਸਤੇ ਹੀ ਹਨ
@GurwinderjitSingh-zn3hp
@GurwinderjitSingh-zn3hp Ай бұрын
@@kawaljeetkaur1294 ਲਿਬਾਸ ਸਾਦਾ ਹੋਣਾ ਜ਼ਰੂਰੀ ਹੈ
@amarjitkaur2545
@amarjitkaur2545 Ай бұрын
Proud too Sikh Community🙏🙏❤️❤️
@ParveenKumar-il2ff
@ParveenKumar-il2ff Ай бұрын
ਜੇ ਮੰਦਰ ਦੀ ਪ੍ਰਥਾ ਹੈ ਤਾ ਸਹੀ ਹੈ ਤੁਹਡੇ ਲਾਇ ਪ੍ਰਥਾ ਨਹੀ ਤੋੜ ਸਕੇ ਜੇ ਤੁਹਾਡੇ ਗੁਰੂ ਘਰ ਦੀ ਪ੍ਰਾਥਾ ਹੈ ਕੇ ਕੋਈ ਨਾਂਗੇ ਸਿਰ ਨਹੀ ਆ ਸਕਦਾ ਤਾ ਹਰ ਹਿੰਦੂ ਵੀ ਨਿਭੌਂਦਾ ਹੈ
@jaspalsingh-bg3fo
@jaspalsingh-bg3fo Ай бұрын
sahi kaha aapne ji😔
@SardoolsinghKang
@SardoolsinghKang Ай бұрын
ਇਹ ਸਿਰਫ ਫੁਕਰੇ ਨੇ ਸਿਖ ਨੀ
@jangsingh9119
@jangsingh9119 Ай бұрын
Tindde Len Gaye c 😂 Patther Agge Kodda Hon😂😂
@GurwinderjitSingh-zn3hp
@GurwinderjitSingh-zn3hp Ай бұрын
@@ParveenKumar-il2ff ਇਹ ਕੋਈ ਪ੍ਰਥਾ ਨਹੀਂ ਸਿੱਖਾਂ ਨੂੰ ਨਫ਼ਰਤ ਕੀਤੀ ਹੈ ਪੱਗ ਲਾਉਣ ਲਈ ਕਿਹਾ ਗਿਆ ਹੈ
@ParveenKumar-il2ff
@ParveenKumar-il2ff Ай бұрын
@@GurwinderjitSingh-zn3hp Bhai sahab othe kise nu v nahi jaan dinde sirf ek dhoti pa k Jana hunda hai eh koi aj toh nahi puraatan pratha hai
@PritDhillon-ki4pd
@PritDhillon-ki4pd Ай бұрын
ਤੁਸੀਂ ਮੰਦਿਰ ਚ ਕੀ ਲੈਣ ਗਏ
@GurmeetSingh-nm4qw
@GurmeetSingh-nm4qw Ай бұрын
ਇਹਨਾਂ ਨੂੰ ਕਹਿੰਦੇ ਹਨ ਦੋ ਬੇੜੀਆਂ ਤੇ ਪੈਰ ਰੱਖਿਏ ਬੰਦਾ ਮਰ ਜਾਂਦਾ ਹੈ
@GurdeepSingh-qv3yt
@GurdeepSingh-qv3yt Ай бұрын
ਗੁਰੂ ਆ ਨੇ ਕਿਹਾ ਵੀ ਮੂਰਤੀ ਪੂਜਾ ਨੀ ਕਰਨੀ ਫ਼ੇਰ ਅੰਬ ਲੈਣ ਗਏ ਸੀ😅😅
@RanjitSingh-v4c8n
@RanjitSingh-v4c8n Ай бұрын
ਤੂਸੀਂ ਵੜ੍ਹੇ ਵੇ ਲੈਣ ਗਏ
@gs7458
@gs7458 Ай бұрын
Gurbani wich kithe likhia Puja Arti nahi karni... Guru Ji are against Pakhand, Unjust & inequality.... Sanatan ( Hinduism) Concept wich Murti Puja mana ha. Pandit ni karno nahi hatde. Jisnu Guru Sb ne mana kita... Ishvar Parmatma Bhagwan di meditation karna Hinduism ha, Log jo Avatar hoye ne Krishna Ram di Puja karan lag pae, if You see Ramayan Ram app Ishvar Parmatma da Tap karde si... Brahma Bishan Mahesh are Devta of life death prosperity working on order of Ishvar as per Gurbani Gagan Mae Thal Ravachanda Deepak Banay Tarka Mandala Janak Moti Dhoop Mal Analo Pavan Chavro Karey Sagal Banray Phulant Jyoti Kaisi Aarti Hoi Bhavkhanda Teri Aarti Anhata Shabad Vajant Pheri
@kulbirsingh5092
@kulbirsingh5092 Ай бұрын
RAHUL GANDHI KI BAAT YEHA PAR THIK HAI.
@GurwinderjitSingh-zn3hp
@GurwinderjitSingh-zn3hp Ай бұрын
ਹੰਸਾ ਹੀਰਾ ਮੋਤੀ ਚੁਗਣਾ ਬਗੁ ਡੱਡਾ ਭਾਲਣ ਜਾਵੈ ਮੰਦਰ ਵਾਲਿਆਂ ਬਿਲਕੁਲ ਸਹੀ ਕੀਤਾ ਸਿੱਖੋ ਤੁਹਾਡੀ ਹੰਸ ਬਿਰਤੀ ਹੋਣੀ ਚਾਹੀਦੀ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਮਾਨ ਸਰੋਵਰ ਤੇ ਪਹੁੰਚੋ ਗੁਰਬਾਣੀ ਰੂਪੀ ਹੀਰੇ ਮੋਤੀ ਚੁਗੋ ਛੱਪੜਾਂ ਤੇ ਤੁਹਾਡਾ ਕੋਈ ਕੰਮ ਨਹੀਂ ਇੱਥੇ ਤਾਂ ਬਗਲੇ ਆਉਂਦੇ ਆ ਡੱਡੀਆਂ ਮੱਛੀਆਂ ਖਾਣ
@RAJINDERSINGH-ux6zr
@RAJINDERSINGH-ux6zr Ай бұрын
ਅੰਬ ਲੈਣ ਗਏ ਸੀ ਤੁਸ਼ੀ ਤੁਸ਼ੀ ਸਿਵ ਜੀ ਦਾ ਲੰਬਾ ਲੈਣ ਗਏ ਸੀ ਧਰਨ ਤੱਕ
@ParveenKumar-il2ff
@ParveenKumar-il2ff Ай бұрын
Tu le la bandar ja haramkhor
@prayrakbansal4855
@prayrakbansal4855 Ай бұрын
Nahi shivji da nahi Book guru grant sahib 😂😂 Da ek ang leaun gya sigha Bund vich tatti saaf karn nu 😂😂
@GurdevSinghPatialaWale
@GurdevSinghPatialaWale Ай бұрын
ਭਾਈ ਤੁਹਾਨੂੰ ਓਥੇ ਜਾਣ ਦੀ ਕੀਲੋੜ ਹੈ ਤੁਸੀ ਗੁਰਦਵਾਰੇ ਜਾਓ ਗੁਰੂ ਗੁਰੂ ਕਰੋ।
@RajinderSingh-cp5gg
@RajinderSingh-cp5gg Ай бұрын
ਸਹੀ ਕੀਤਾ ਮੰਦਰ ਵਾਲਿਆਂ ਨੇ । ਮੰਦਰ ਵਿੱਚ ਲੋਕ ਪੂਜਾ ਕਰਨ ਜਾਂਦੇ ਹਨ ਫੋਟੋ ਖਿੱਚਵਾਉਣ ਲਈ ਨਹੀਂ ।
@manmohansingh2809
@manmohansingh2809 Ай бұрын
Tainu mandir walyan ne dass v ditta bai photo khichan aye hain. Lahnat tainu
@sukhwindersinghkhalsa7074
@sukhwindersinghkhalsa7074 Ай бұрын
ਕੋਈ ਗੱਲ ਨਈ ਟੈਂਸ਼ਨ ਨੀਂ ਲੇਨੀ ਧੋਤਿਆ ਪਾਂ ਕੈ ਹੁਣ ਪੰਜਾਬ ਵਿੱਚ ਘੁੰਮ ਲਓ 😮😮
@avtarsingh4833
@avtarsingh4833 Ай бұрын
ਬਹੁਤ ਵਧੀਆ ਜਵਾਬ ਹੈ।
@kawaljeetkaur1294
@kawaljeetkaur1294 Ай бұрын
सिख पूजा करने नहीं गए थे केवल इतिहास को देखने गए थे वैसे अपने पर कंट्रोल करना चाहिए इन लोगों के चक्कर में मत पड़ो यह केवल नफरत करना ही जानते हैं इनका मंदिर भी नफरत का घर है परमात्मा का घर नहीं अगर परमात्मा का होता तो सब का होता🎉
@GurwinderjitSingh-zn3hp
@GurwinderjitSingh-zn3hp Ай бұрын
@@kawaljeetkaur1294 ਇਹ ਵਿਚਾਰ ਬਿਲਕੁਲ ਸਹੀ ਹੈ
@sukhjindercheema199
@sukhjindercheema199 Ай бұрын
ਬਸ ਇਕ ਬਾਬੇ 🙏ਨਾਨਕ ਦਾ ਹੀ ਦਰ ਹੈ ਜਿੱਥੇ ਸਭ ਬਰਾਬਰ ਹਨ । ਇਹ ਲੋਕਾ ਨੇ ਤੁਹਾਡਾ ਨਹੀ ਵੀਰ ਮੰਦਰ ਦਾ ਤੇ ਇਸ ਸਹਿਰ ਦਾ ਵੁ ਅਪਮਾਨ ਕੀਤਾ ਹੈ ।
@lakhvirsingh1339
@lakhvirsingh1339 Ай бұрын
ਵੀਰ ਜੀ ਸ਼ਰਮ ਨਹੀਂ ਆਉਂਦੀ ਜੇ ਤੁਹਾਨੂੰ ਮੰਦਰ ਅੰਦਰ ਨਹੀ ਜਾਣ ਦਿੱਤਾ ਫਿਰ ਤੁਸੀਂ ਲਾਈਵ ਵੀਡਿਓ ਕਿਉਂ ਕਰ ਰਹੇ ਹੋ 😢😢😢😢😢😢😢😂😂😂😂😂😂😂😂😂😂
@jarnailsingh7660
@jarnailsingh7660 Ай бұрын
ਲੈਣ ਕੀ ਖੋਖੇ ਗਏ ਸੀ ਐਹੋ ਜੋ ਰਬ ਕੋਲੇ ਜੇਹੜਾ ਨੰਗਾ ਹੋ ਕੇ ਮਿਲਦਾ ਕੀ ਜਾਣਾ
@harwindersingh1175
@harwindersingh1175 Ай бұрын
ਇਸ ਤਰਾ ਹੀ ਹੋਣਾ ਚਾਹੀਦਾ ਸੀ ਵਧੀਆ ਕੀਤਾ ਅਸੂਲ ਹੈ ਉਹਨਾ ਦੇ
@jasssingh9982
@jasssingh9982 Ай бұрын
ਬਹੁਤ ਵਧੀਆ ਹੋਇਆ
@GurpreetSingh-lw4ub
@GurpreetSingh-lw4ub Ай бұрын
ਤੁਹਾਡੀ ਆਪਣੀ ਗਲਤੀ ਹੈ ਐਸੇ ਮੱਥੇ ਤੋ ਕੀ ਲੈਣਾ ਸਾਇਰ ਨੇ ਕਿਹਾ ਹੈ ਜੋ ਦੂਰ ਦੂਰ ਨੇ ਝੁਕ ਜਾਏ ਉਸੇ ਸਰ ਨਹੀ ਕਹਤੇ ਸਿਰ ਸਿਰਫ ਸਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਝੁਕਣਾ ਚਾਹੀਦਾ ਹੈ
@HarmanbardekeHarmandeep
@HarmanbardekeHarmandeep Ай бұрын
cangi gal ne dill nu bhuath dukh hoai bro
@khalsa-singh
@khalsa-singh Ай бұрын
ਬਹੁਤ ਵਧੀਆ ਹੋਇਆ ਤੁਹਾਡੇ ਨਾਲ ਕਿਉਂਕਿ ਤੁਸੀਂ ਪੱਗਾਂ ਵਿੱਚ ਸਿਰਫ ਫਸਾਏ ਹੋਏ ਹਨ
@JatinderSingh-tg5pj
@JatinderSingh-tg5pj Ай бұрын
ਇਹ ਵੀਡਿਉ LIVING INDIA di 2 ਦਿਨ ਪਹਿਲਾਂ ਦੀ ਜੋ ਕੀ ਤਾਜਾ ਖ਼ਬਰ ਬਣਾ ਕੇ ਪੇਸ਼ ਕੀਤੀ ਗਈ ਹੈ ਲਗਭਗ 3,4 ਸਾਲ ਪੁਰਾਣੀ ਖ਼ਬਰ ਹੈ।
@quantityquit426
@quantityquit426 Ай бұрын
ਜਦੋਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਿੱਖ ਸਭਨਾਂ ਦੀਆਂ ਅੱਖਾਂ ਵਿੱਚ ਰੜਕਦਾ ਹੈ (ਕੁੱਝ ਕੁ ਨੂੰ ਛੱਡ ਕੇ) ਫਿਰ ਵੀ ਤੁਸੀਂ ਫਜੀਅਤ ਕਰਾਉਣ ਕਿਉਂ ਤੁਰ ਪੈਂਦੇ ਹੋ। ਸਿੱਖ ਧਰਮ ਦੁਨੀਆਂ ਦਾ ਸਭ ਤੋਂ ਉੱਤਮ ਧਰਮ ਹੈ ਜਿੱਥੇ ਕੋਈ ਪਾਖੰਡਵਾਦ ਨਹੀਂ । ਆਪਣੇਂ ਧਰਮ ਦੇ ਫ਼ਲਸਫ਼ੇ ਦਾ ਗਿਆਨ ਵੰਡੋ। ਹੋ ਗਈ ਤੱਸਲੀ ?
@GursahibSingh-y9b
@GursahibSingh-y9b Ай бұрын
ਨਹੀਂ ਨਹੀਂ ਪਾਉਂਦਾ ਕਦੀ ਤੁਸੀਂ ਅੰਬ ਲੈਣ ਗਏ ਉਥੇ ਧੋਤੀਆਂ ਬੰਨ ਕੇ ਨਹੀਂ ਜਾਣ ਦਿੱਤਾ ਤੁਹਾਨੂੰ ਅੰਦਰ ਤੁਹਾਨੂੰ ਕੋਣਾ ਦਾ ਜਾਓ ਧੋਤੀਆਂ ਬੰਨ ਕੇ ਅੰਦਰ ਨਹੀਂ ਜਾਂਦੇ
@JaswantSingh-te9xt
@JaswantSingh-te9xt Ай бұрын
ਤੁਸੀ ਮੰਦਰ ਕਮੇਟੀ ਦੀ ਨਿੰਦਾ ਕਿਉਂ ਕਰ ਰਹੇ।ਤੁਹਾਡੇ ਵਰਗੇ ਬਹੁਰੂਪੀਆ ਲਈ ਅਗਲਿਆਂ ਅਪਣੇ ਅਸੂਲ ਨਹੀਂ ਤੋੜੇ।
@Bhupinderkaurdhaliwalusa
@Bhupinderkaurdhaliwalusa Ай бұрын
ਤੁਸੀਂ ਇਸ ਮੰਦਰ ਵਿੱਚੋਂ ਕੀ ਅੰਬ ਲੈਣ ਗਏ ਸੀ ਨਾ ਜਾਵੋ ਜਿੱਥੇ ਰੋਕਦੇ ਹਨ ਮੈਂ ਤੇ ਕਦੇ ਨਾ ਜਾਵਾ 🫣🫣🫣🫣🫣🫣
@ParveenKumar-il2ff
@ParveenKumar-il2ff Ай бұрын
ਏਹ ਨਾਸਮਜ ਸਿੱਖ ਨੇ ਪਾਗਲ ਜੇ ਫਲੁ ਵਿਡਿਓ ਬਨਾਈ ਹੈ
@jangsingh9119
@jangsingh9119 Ай бұрын
Patther Pooja Nahi Karni Guru Sahib da Hukam Nahi Mania Khao Chittar😂😂
@ParveenKumar-il2ff
@ParveenKumar-il2ff Ай бұрын
@@jangsingh9119 chal oye pagal di aulad
@Punjabisnotindia-1984
@Punjabisnotindia-1984 Ай бұрын
ਜੇਕਰ ਤੁਸੀਂ ਹਿੰਦੁਸਤਾਨ ਚ ਰਹਿਣਾ ਹੈ ਤਾਂ ਜੈ ਸ਼੍ਰੀ ਰਾਮ ਕਹਿਣਾ ਪਊ ਅਗਲੇ ਕਹਾਓਂਣਗੇ ਤੇ ਤੁਸੀਂ ਕਹੋਗੇ ਇਹ ਤਾਂ ਥੋਡੇ ਪਿੱਛੇ ਪੂੰਛਾਂ ਲਾ ਦੇਣਗੇ ਅਗਲੇ ਦਾ ਦੇਸ਼ ਹੈ ਰਾਜ ਹੈ, ਤੇ ਜੇਕਰ ਅਜ਼ਾਦ ਰਹਿਣਾ ਤਾਂ ਖਾਲਿਸਤਾਨ ਬਣਨ ਜਾ ਰਿਹਾ ਤੁਸੀਂ ਏਦਾ ਸਾਥ ਦਿਓ ਨਹੀਂ ਤਾਂ ਟੈਰ ਗਲਾਂ ਚ ਫੇਰ ਪੈਣਗੇ ਤੇ ਵਿਕਟਮ ਤੁਹਾਡੇ ਵਰਗੇ ਜ਼ਿਆਦਾ ਹੁੰਦੇ ਜਿਨਾ ਨੂੰ political ਸਮਝ ਨਹੀਂ ਹੁੰਦੀ
@ParamjitSingh-o5w
@ParamjitSingh-o5w Ай бұрын
Ager pag nhi hoti to hindu bi nhi hote koi sub Muslim hote hindu
@prayrakbansal4855
@prayrakbansal4855 Ай бұрын
Ager guru nanak dev and baba banda singh bahadur ke mata baap hindu na hotha To na guru nanak hotha To na baba banda singh bahadur To na tuhanu jammena mildiya Jehriya ek hindu ghar vich janme baba banda singh bahadur ne tuhanu sikhs nu provide karvayia 😂😂😂 Pagal
@PramendraSingh-w2k
@PramendraSingh-w2k Ай бұрын
​@@prayrakbansal4855to hindu bhi nhi bachta ok tumhara dhram hi khrab h aur bagwan bhi jo jaat per mandir jana deta h isliye guru nanak dev ji ko bhi acha nhi laga sirf dhram per ladai vasa gand fat jati h apna raksha kerna ka liya fir guru tag bahadur ji na balaidan diya tha
@sukhdevkaur7845
@sukhdevkaur7845 Ай бұрын
ਬਾਈ ਜੀ ਗਾਰਡਾਂ ਨੇ ਸਹੀ ਕੀਤਾ ਕਿਓ ਕਿ ਸਿੱਖ ਨੇ ਬੁੱਤ ਨਹੀ ਪੂਜਣਾ । ਤੁਸੀਂ ਲੈਣ ਕੀ ਗਏ ।
@SardoolsinghKang
@SardoolsinghKang Ай бұрын
ਜਦੋਂ ਹਿੰਦੂਆਂ ਨੂੰ ਟੋਪੀ ਪਾਕੇ ਗੁਰੂਦੁਆਰੇ ਜਾਣ ਨੀ ਦਿੰਦੇ ਫਿਰ ਉਹ ਪੱਗ ਬੰਨਕੇ ਜਾਣ ਦੇਣ ਜਦ ਕਿ ਹਿੰਦੂ ਮੰਦਰ ਹਿੰਦੂਆਂ ਲੀ ਆ ਤੇ ਗੁਰੂਦੁਆਰਾ ਕਹਿਦੇ ਸਾਰਿਆਂ ਦਾ ਸਾਂਝਾ ਆ ਹੁਣ ਕਿਊਂ ਰੋਂਦੇ ਓ ਬਕਵਾਸ ਕਰਨ ਲਗੇ ਓ
@jasbirkaur9899
@jasbirkaur9899 Ай бұрын
Ke lane ਗਏ ਮੰਦਿਰ ਵਿੱਚ
@gudguyg
@gudguyg Ай бұрын
ਦਲਿਓ,ਜੈ ਧੋਤੀ ਲੇ ਲਈ, ਤਾਂ ਪੱਗ ਦੀ ਜਗ੍ਹਾ ਤੇ ਵੀ ਟੋਪੀ ਵੀ ਲੇ ਲੈਣੀ ਸੀ
@RavinderSingh-ev6tw
@RavinderSingh-ev6tw Ай бұрын
Eh mandir nu Kerala de raja ne bnaya si te mandir vich sirf raja di family hi ja sakdi hai. Eh ta sirf 50 saal tu hi public nu andir jaan di ijajat mili hai. Main 15 saal pehle es mandir vich gya si. Us waqt menu pata lagya si is madir di history. Es te South walye ne film vi bna si. South di eh sare mandir de rule hai.
@SardoolsinghKang
@SardoolsinghKang Ай бұрын
ਤੁਸੀ ਹੈ ਈ ਛਿਤਰਾ ਦੇ ਲਾਇਕ
@DineshKumar-z3c
@DineshKumar-z3c Ай бұрын
Badi mari gall
@avtarsingh4833
@avtarsingh4833 Ай бұрын
ਕੋਈ ਮਾੜੀ ਗੱਲ ਨਹੀਂ ਹੈ। ਮੰਦਰ ਪ੍ਰਬੰਧਕ ਆਪਣੇ ਅਸੂਲਾਂ ਦੇ ਪੱਕੇ ਹਨ।
@baldevsinghriar4830
@baldevsinghriar4830 Ай бұрын
ਸਿੱਖ ਨੂੰ ਮੰਦਰ ਜਾਣ ਕੀ ਲੋੜ ਆਪ ਸੋਚੋ ਕਿ ਅਸੀ ਕੀ ਰਹੇ ਹਾਂ ਨਾਲੇ ਗੁਰਦੁਆਰਾ ਸਾਹਿਬ ਜੀ ਨਹੀ ਹੈ ਕਿ ਜਿਹੜਾ ਮਰਜ਼ੀ ਆਵੇ ਅਸੀ ਤਾਂ ਸਮਝਦੇ ਹਾਂ ਕਿ ਗੁਰੂ ਘਰ ਸਭ ਦਾ ਸਾਂਝਾ ਹੈ ਪਰ ਪੰਡਿਤ ਨਹੀ ਇਹ ਕਹਿੰਦੇ ਹਨ ਇਹ ਸਿਰਫ ਤੇ ਸਿਰਫ ਹਿੰਦੂਆਂ ਦਾ ਮੰਦਿਰ ਹੈ ਕਦੇ ਸਿੱਖ ਕਿਹਾ ਕਿਸੇ ਨੂੰ ਨੂੰ ਤੂੰ ਗੁਰਦੁਆਰਾ ਸਾਹਿਬ ਪੱਗ ਬੰਨ ਕੇ ਆਈ ਇਹ ਕੱਟਰ ਲੋਕ ਸਿੱਖਾਂ ਨਾਲ ਵਿਤਕਰਾ ਕਰਦੇ ਤੇ ਸਾਨੂੰ ਸ਼ੂਦਰ ਸਮਝਦੇ ਹਨ ਤੂੰਸੀ ਕਿਉਂ ਜਾਂਦੇ ਹੋ ਮੰਦਰਾਂ ਵਿੱਚ
@dilerkaur3780
@dilerkaur3780 Ай бұрын
Bahut vadiya hoeyaa tuhade naal tuaa maraan gye c
@NirmalSingh-d2j
@NirmalSingh-d2j Ай бұрын
Hon na ja aeyo'''''
@kanwaljeetsingh5193
@kanwaljeetsingh5193 Ай бұрын
Sahi kiya mandir ka Usool hota hai . Har dharmik jagah ki apni ek rule hote hai. Pandit ji ne ya unhone sahi bola . Galati in beto ki hai
@Sran-g2q
@Sran-g2q Ай бұрын
Aa video 4 sall purani aa dekh liya kro pehla
@kalgidhardashmesh7288
@kalgidhardashmesh7288 Ай бұрын
ਭਟਕੇ ਹੋਏ ਆਦਮੀ
@HiTGrewalHG
@HiTGrewalHG Ай бұрын
ਤੁਹਾਡਾ ਮੂਰਤੀਆ ਦੇਖਣ ਜਾਣ ਕਿਸ ਨੇ ਕਿਹਾ
@Gms-rn2fg
@Gms-rn2fg Ай бұрын
ਬਾਈ ਮੰਦਿਰ ਦੀ ਮਰਯਾਦਾ ਹੈ ਨਹੀਂ ਜਾਣ ਦਿੱਤਾ ਗਿਆ ਇਸ ਤੇ ਤੁਹਾਨੂੰ ਇਤਰਾਜ ਨਹੀਂ ਕਰਨਾ ਚਾਹੀਦਾ।
@AvtarSingh-hj5gy
@AvtarSingh-hj5gy Ай бұрын
ਤੁਹਾਡੇ ਜੁਤੀਆਂ ਪੈਣਗੀਆਂ ਚਾਹੀਦੀਆਂ ਸਨ ਤੁਸੀਂ ਡੋਕੇ ਲੈਣ ਜਾਂਦੇ ਹਨ ਮੰਦਰਾਂ ਵਿੱਚ
@jaspalsingh-bg3fo
@jaspalsingh-bg3fo Ай бұрын
o paji gussa na karo koi gal nahi je oh nahi jaan dende te na jao har ek dharam isthaan ne usool hunde aa awen sanu kise de man nu thes nahi pahunchani chahidi bahro parnaam karlo😊
@stocktradingbyamitsharma8355
@stocktradingbyamitsharma8355 Ай бұрын
Bahut dukh bhrawa ki jaun ni dita.
@jaspalsingh-bg3fo
@jaspalsingh-bg3fo Ай бұрын
@@stocktradingbyamitsharma8355 koi gal nahi ji 😊😊
@jasbirsingh8936
@jasbirsingh8936 Ай бұрын
Gurumanogranth ,South India ,
@vijaysharma-jv8jy
@vijaysharma-jv8jy Ай бұрын
Guru ghar nage ser ja ke dekho
@harbhajankingra7551
@harbhajankingra7551 Ай бұрын
ਧੱਕੇ ਖਾਣ ਗਏ ਸੀ
@KaramjeetSingh-jg9zx
@KaramjeetSingh-jg9zx Ай бұрын
jinhone bhai roka hai na unhen yah bolo ki aaj Tum Jo guard Bankar baithe ho Mandir Mein baithe hoyah Guru Teg Bahadur ji ki kripa haiNahin to Musalman Hona Tha Aaj
@JaswinderSingh-xq3sk
@JaswinderSingh-xq3sk Ай бұрын
ਤੁਹਾਨੂੰ ਨਹੀਂ ਤੁਸੀ ਜਿਸ ਪੱਗ ਵਿੱਚ ਸਿਰ ਫ਼ਸਾ ਕੇ ਗਏ ਹੌ ਉਸ ਪੱਗ ਨਾਲ ਇਹਨਾ ਦੀ ਦੁਸ਼ਮਣੀ ਚਲੀ ਆ ਰਹੀ ਹੈ। ਤੁਸੀ ਮੂਰਖ਼ ਲ਼ੋਕ ਗੁਰੂਦਵਾਰਾ ਸਾਹਿਬ ਛੱਡ ਕੇ ਮੰਦਰ ਵਿੱਚ ਕੀ ਲੈਣ ਗਏ ਸੀ। ਮੰਦਰ ਵਿੱਚ ਤਾਂ ਤੁਹਾਨੂੰ ਸ਼ਿਵਜੀ ਦਾ ਲੋੜਾ ਹੀ ਮਿਲਣਾ ਹੈ ਹੋਰ ਕੁੱਛ ਥੋੜ੍ਹੀ ਮਿਲਣਾ ਸੀ।
@LakhvirSingh-vf4eg
@LakhvirSingh-vf4eg Ай бұрын
Ma b Kerala ch hi a ji road work company l s r ma 29 may ko gya C mere pag ban ke gya C ohthe ander jan to rokey gya mera man c par nange sir nahi javaga ma ki ha ohna parmishan nahi ditti ma vapas camp a gyaya g❤❤❤❤❤
@kanwaljeetsingh5193
@kanwaljeetsingh5193 Ай бұрын
Aur ye Bhrata sri Mandir walo ko galat bata rahe hai . Galti inhi ki hai . Pujari ji ne sahi kaha. Apna dimag kholo dusro ko galat batane ki bajaye . Kya tum VIP ho kya? Tum bhi sabhi Bhgato ki tra ho to sab ke liye ek hi Maryada hai
@s.k.haridas6726
@s.k.haridas6726 Ай бұрын
For each politician God is different for bhakti God is one
@bikramjeetsingh5286
@bikramjeetsingh5286 Ай бұрын
ਜੇਕਰ ਇਨਾਂ ਕੁਝ ਪਤਾ ਹੈ ਟਿੱਡੇ ਲੇਂਣ ਗੱਏ।
@HarpreetSingh-s6y9h
@HarpreetSingh-s6y9h Ай бұрын
Ajj pta lagea tusi sikh a hindu nahi sikha nu nafrat karde hun pta lagda punjab to bhar ki hunda sikha nal apne sikh dharm vich raho koi lord nahi jan di tusi guru de sikh ho guru granth sahib vich sab kush aa
@vakilsahabkevichar7787
@vakilsahabkevichar7787 Ай бұрын
Eh Toppi kon aa on 1.10 sec te
@harbhajankingra7551
@harbhajankingra7551 Ай бұрын
ਧੱਕੇ ਖਾਣ ਗਏ ਸੀ😂
@lakhbirkaur7263
@lakhbirkaur7263 Ай бұрын
ਜਦੋਂ ਤੁਹਾਨੂੰ ਗੁਰੂ ਨੇ ਆਖਿਆ ਕਛਹਿਰੇ ਪਾਉ ਤੁਸੀਂ ਧੇਤੀਆਂਕਿੳ
@sohansinghmohna1592
@sohansinghmohna1592 Ай бұрын
Ona di koi apni maryada hou...tusi thena lena...bakwas krrr rhe faltu di
@BindarSingh-i3p
@BindarSingh-i3p Ай бұрын
सिख पंथ की रचना उसे वक्त हिंदू धर्म में रक्षा हेतु बना था पंच प्यारे पूरे भारत से आए थे आज की परिस्थितियों कुछ और है हिंदू ही हिंदू का दुश्मन है सभी मत पेंट पेंट संप्रदाय अलग अलग हो गए हैं इसीलिए सनातन कमजोर है हिंदू राष्ट्र कल्पना असंभव है सुधार की जरूरत है राम राम सत श्री अकाल जोहार
@MohanSingh-zl7cn
@MohanSingh-zl7cn Ай бұрын
Bhai mandir di mardiada hai .bahro hi matha teek lao. Darwar sahib vee sir thak ke jana panda hai gusa na karo
@bikramjitrathi8876
@bikramjitrathi8876 Ай бұрын
ਚੁਤਿਏ ਖੱਬੀਆਂ ਪੱਗਾਂ ਵਾਲੇ ਕੱਲੰਨ ਤੂੰ ਧਨਿਆਂ ਲੈਣਾ ਉਹ ਨਾਂ ਦੀ ਮਰਿਆਦਾ ਤੋਂ, ਤੂੰ ਕਿਉਂ ਗਿਆ।
@ravleensingh-jw4bb
@ravleensingh-jw4bb Ай бұрын
Fer darbar sahib di parkarma vch yoga Karan di vi maryada nhi hai. Udu tussi ki kar lya
@jasssingh9982
@jasssingh9982 Ай бұрын
ਇਹ ਕੁੜੀ ਮੰਗਣ ਗਏ ਸੀ ਹੁਣ ਬਦਨਾਮ ਸਿਖਾਂ ਨੂੰ ਕਰਦੇ ਹੋ
@amarjeetkour7462
@amarjeetkour7462 Ай бұрын
Madir da rule hai tusi baki loka da time na waste kro. Mandir Wale theek kar rhe han .koi thes wali gal nai.
@sureshKumar-zr6pp
@sureshKumar-zr6pp Ай бұрын
2 yrs purani video ae
@pradeepkapoor6416
@pradeepkapoor6416 Ай бұрын
Such kind of act quite disturbing in any place.
@Dezysingh777Suraj
@Dezysingh777Suraj Ай бұрын
ਗੁਡ
@RanjitSinghKhehra-r7j
@RanjitSinghKhehra-r7j Ай бұрын
ਬੇਸ਼ਮਂ ਲੋਕ ਤੁਸੀ ਲੈਣ ਕਿ ਗਏ
@manmohansingh2809
@manmohansingh2809 Ай бұрын
Hindu sikh ekta jindabad. Vaise eh rule bahut purana kai mandiran ch. Mind na karo.
@parambir1983
@parambir1983 Ай бұрын
ਤੁਸੀਂ ਉਥੇ ਵੰਝ ਲੈਣ ਗਏ ਸੀ
@s.k.haridas6726
@s.k.haridas6726 Ай бұрын
No I go to gurudwara for last 20yr once I was wearing cap I was not allowed
@SeesalMasim
@SeesalMasim Ай бұрын
Tussi ki Lena Jake,,har jagha da aapna knoon hunda hai
@gharg2309
@gharg2309 Ай бұрын
ਬੇਟਾ ਇਹ ਗੁਰੂ ਘਰ ਨਹੀਂ ਹੈ, ਇਹ ਮੰਦਰ ਹੈ , ਮੰਦਰਾਂ ਵਿੱਚ ਸਦੀਆਂ ਤੋਂ ਭੇਦ ਭਾਵ ਹੁੰਦਾ ਆ ਰਿਹਾ ਹੈ।
@ajaysharma9051
@ajaysharma9051 Ай бұрын
​@@gharg2309ais de vich bhed bhav kitho aa gaya,har dharmik sthaan de kuchh rules hundey ne,kya gurdwara allow kardaa hai ki koi nangey sir gurudwarey andar aaye, bhed bhaav di aulaad
@maheshbrar
@maheshbrar Ай бұрын
Don’t go where you are not allowed
@LakhvirSingh-vf4eg
@LakhvirSingh-vf4eg Ай бұрын
Sanu sikha nu jana hi nahi chaida ohthe guru gar javo ji❤
@Rana19754
@Rana19754 Ай бұрын
ਤੁਸੀਂ ਕੀ ਲੈਣ ਜਾਣਾ ਉੱਥੇ।
@sukhpalkaur2429
@sukhpalkaur2429 Ай бұрын
ਬੱਸ ਆ ਜਾੳ ਘਰ ਨੂੰ
@manjitsingh-vu1wk
@manjitsingh-vu1wk Ай бұрын
ਤੁਸੀ ਉੱਥੇ ਬੜੇਮੇ ਲੈਣ ਗਏ ਸੀ
@petersidhu6112
@petersidhu6112 Ай бұрын
TUC jana ki karrn c mandir ch
@jasbirsingh8936
@jasbirsingh8936 Ай бұрын
Propakanda na kro una de apni prumpra ha Sikha de bhut izet kar da na
@tripatpalkaur854
@tripatpalkaur854 Ай бұрын
Samaj nahi lagi k tuhada man kio kharab hoa te kisdi shardha c tuhade man vich
@MeenaDuggal-n9i
@MeenaDuggal-n9i Ай бұрын
Rahul Gandhi ki.BAAT.YEHA.PAR.THIKHAI❤❤❤❤❤❤❤❤🎉🎉🎉🎉🎉🎉👍👍👍👍👍👍👍👍👍🖐️👍🖐️👍👍🖐️👍💪💪👍💪🤚🤚🤚🤚❤❤❤❤❤❤❤❤
@Gurmeetkaurarhi-jq2pm
@Gurmeetkaurarhi-jq2pm Ай бұрын
Sade gurudware varge koi nahi ho sakda sade gurudware vitch sare darma de lok ah sakde ne
@JatinderSingh-zk3jg
@JatinderSingh-zk3jg Ай бұрын
veer fir kabba vi ja aayo😊
@PramendraSingh-w2k
@PramendraSingh-w2k Ай бұрын
Mandir jakar ku basti kerva rha ho choti jhat nhi h sikh. Gurudwara jao bus 2 kodi da mandir di ki aukaat h sikhan samna langar tak laganda nhi aur kerda bhi h ta chanda lakar
My MEAN sister annoys me! 😡 Use this gadget #hack
00:24
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
RAM KATHA - NESDA(KHANPAR) DAY-5 SESSION - 1
3:36:30
Studio Seven
Рет қаралды 2,6 М.
Is Amritpal Singh Right? | Khalistan Movement | Dhruv Rathee
22:44
Dhruv Rathee
Рет қаралды 7 МЛН
My MEAN sister annoys me! 😡 Use this gadget #hack
00:24