Lakha Sidhana ਤੇ Amitoj Maan ਨੇ ਕਰ ਦਿੱਤਾ ਕਾਲੇ ਪਾਣੀ ਵਿਰੁੱਧ ਪੱਕੇ ਮੋਰਚੇ ਦਾ ਐਲਾਨ | Water Pollution| N18V

  Рет қаралды 109,007

News18 Punjab

News18 Punjab

Күн бұрын

Пікірлер: 168
@dpcks8925
@dpcks8925 Ай бұрын
ਬਹੁਤ ਵਧੀਆ ਜੀ ਪਰਮਾਤਮਾ ਕਰੇ ਤੁਹਾਡੀ ਉਮਰ ਲੰਬੀ ਹੋਵੇ
@Vickynangal-f3v
@Vickynangal-f3v Ай бұрын
ਬਾਈ ਲੱਖੇ ਤੁਸੀ ਇੱਕ ਕਾਲ ਦਿਓ ਅਸੀ ਤੁਹਾਡੇ ਨਾਲ ਹਾਂ
@HappySingh-ig9fe
@HappySingh-ig9fe Ай бұрын
ਲੁਧਿਆਣੇ ਨੇ ਪਾਣੀ ਹੀ ਨਹੀ ਪੰਜਾਬੀ ਵੀ ਖਤਮ ਕਰਤੇ
@satnamsingh-re4hr
@satnamsingh-re4hr Ай бұрын
ਕਸੂਰ ਸਾਰਾ ਹੀ ਲੁਟੇਰਿਆਂ ਤੇ ਗੱਦਾਰ ਸਰਕਾਰਾ ਦੇ ਨੇ
@sabi-mansa
@sabi-mansa Ай бұрын
ਇੰਡਟਰੀਜ਼ ਕੰਮ ਬਈਏ ਕਰਨ, ਤੇ ਕੇਮੀਕਲ ਪੰਜਾਬ ਲਈ
@TheKingHunter8711
@TheKingHunter8711 Ай бұрын
💚💚 ਪੰਜਾਬ ਬਚਾਓ 💚💚 ਆਪਣੇ ਬੱਚਿਆਂ ਨੂੰ ਏਸ ਕਾਲੀ-ਪਾਣੀ ਨਾਮ ਦੇ ਜ਼ਹਿਰ ਤੋਂ ਬਚਾਉਣ ਲਈ ਵਧ-ਚੜ੍ਹਕੇ ਮੋਰਚੇ ਵਿੱਚ ਪਹੁੰਚੋ ਜੀ, ਲੱਖਾ ਸਿਧਾਣਾ, ਅਮਿਤੋਜ ਮਾਨ ਅਤੇ ਸਾਰੀ ਟੀਮ ਦਾ ਏਕਤਾ ਜ਼ਿੰਦਾਬਾਦ
@LaddiKaler-h9e
@LaddiKaler-h9e Ай бұрын
Good job Veer g saree thare nal ha
@TejSandhu-l5g
@TejSandhu-l5g Ай бұрын
Waheguru ji meher karo veera te
@balvirsingh5810
@balvirsingh5810 Ай бұрын
ਸਾਨੂੰ ਤਾਂ ਗੱਲਾ ਸੁਣ ਸੁਣ ਭੰਡ ਤਾਂ ਜਨਾਨਾ ਲੱਗਣ ਲੱਗ ਪਿਆ
@GurmehtabSinghkhallsaGagu
@GurmehtabSinghkhallsaGagu Ай бұрын
ਬਾਈ ਲੱਖਾ ਵੀਰ ਜ਼ਿੰਦਾਬਾਦ 🎉
@SatnamSingh-iy2uk
@SatnamSingh-iy2uk Ай бұрын
ਵੀਰ ਜੀ ਮੋਰਿੰਡਾ ਸ਼ਹਿਰ ਵਿਚ 1 ਮਹਿਨੇ ਤੋ ਉਪਰ ਹੋ ਗਿਆ ਬਿਮਾਰੀ ਫੈਲੀ ਨੂੰ ਡਾਇਰੀਆ ਤੇ ਹੈੱਜਾ ਇਹਨਾ ਸਾਲਿਆ ਤੋ ਹੁਣ ਤਕ ਕੋਈ ਹੱਲ ਨੀ ਨਿਕਲਿਆ ਜੀ ਕਰੋ ਕੋਈ ਹੱਲ
@Love_to_Humanity
@Love_to_Humanity Ай бұрын
ਤੁਸੀਂ ਆਪਣੇ ਇਲਾਕੇ ਦੀਆਂ ਵੀਡੀਓ ਬਣਾ ਕੇ ਵਾਇਰਲ ਕਰੋ ਜਿੱਥੇ ਜਿੱਥੇ ਵੀ ਹੈਜਾ ਜਾ ਕੋਈ ਹੋਰ ਬਿਮਾਰੀ ਫੈਲ ਰਹੀ ਹੈ
@KalaSerron
@KalaSerron Ай бұрын
ਸਹੀ ਗੱਲ ਹੈ ਬਾਈ ਜੀ ਲਵ ਯੂ ਪਰ ਸਰਕਾਰ ਗ਼ਦਾਰ
@TejSandhu-l5g
@TejSandhu-l5g Ай бұрын
Lakha veer jindabad
@djdesicrewentertainers6813
@djdesicrewentertainers6813 Ай бұрын
ਲੱਖਾ ਸਿਧਾਣਾ ਬਾਈ ਪੰਜਾਬ ਦੀ ਜੁਰਤ ਆ ਲੱਖਾ ਸਿਧਾਣਾ ਤੇ ਫਿਰ ਲੱਖਾ ਸਿਧਾਣਾ ਈ ਆ ਅਣਖ ਆ ਪੰਜਾਬ ਦੀ
@queenscooking4675
@queenscooking4675 Ай бұрын
ਬਹੁਤ ਵਧੀਆ ਉਪਰਾਲਾ। ਪ੍ਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੇ 🙏🙏🙏
@abhijeetsingh4553
@abhijeetsingh4553 Ай бұрын
Right viro jago punjab bchao
@RanveerSingh-cx2rn
@RanveerSingh-cx2rn Ай бұрын
ਬਾਈ ਜੀ ਪਾਣੀ ਬਚਾਉਣਾ ਝੋਨਾ ਵੀ ਬੰਦ ਕਰਵਾ ਦੋ ਬਹੁਤ ਧੰਨਵਾਦ ਹੋਵੇਗਾ
@Love_to_Humanity
@Love_to_Humanity Ай бұрын
ਵੀਰ ਜੀ ਮੱਕੀ, ਬਾਜਰੇ,ਮੂੰਗੀ, ਮੂੰਗਫਲੀ,ਮਾਹ,ਮਸਰ, ਸੂਰਜਮੁਖੀ ਤੇ ਹੋਰ ਫ਼ਸਲਾਂ ਉੱਤੇ ਸਮਰਥਨ ਮੁੱਲ ਦਿਵਾਉਣ ਲਈ ਤੁਸੀਂ ਵੀ ਜੋਰ ਪਾਊ ਝੋਨਾ ਬੀਜਣਾ ਆਪਣੇ ਆਪ ਬੰਦ ਹੋ ਜਾਵੇਗਾ। ਬਾਕੀ ਦੀਆਂ ਫ਼ਸਲਾਂ ਨਾਲੋਂ ਝੋਨੇ ਤੇ ਮਿਹਨਤ ਵੱਧ ਆਉਦੀ ਹੈ
@moosedrilla8217
@moosedrilla8217 Ай бұрын
ਤੁਸੀ ਬੁਲਾਓ ਸਦਾ ਦਵੋ ਅਸੀਂ ਅਮਾਗੇ ❤ ਜੰਗ ਸ਼ੁਰੂ ਕਰੋ
@yadwinder.sekhon
@yadwinder.sekhon Ай бұрын
ਬਹੁਤ ਚੰਗੇ ਉਪਰਾਲਿਆਂ ਲਈ ਧੰਨਵਾਦ ਜੀ ।
@PardeepPardeep-uj6yb
@PardeepPardeep-uj6yb Ай бұрын
Lakkha sudharna jindabad Full support 💪💪❤️❤️🌹🌹🙏🙏👌👌
@SALMAN_KHANasli
@SALMAN_KHANasli Ай бұрын
Ghar saliya Tera pio Pani nu tarsi janda ,, sala lagda lakha sidhana jindabad da ,,saliyo koi Kam kar karr lo tusi ihna vehlra peche time na barbad karo
@GurdeepChouhan-r4y
@GurdeepChouhan-r4y Ай бұрын
Bhai ji very good ❤❤❤❤❤
@TheKingHunter8711
@TheKingHunter8711 Ай бұрын
💥💥 ਪੰਜਾਬ ਬਚਾਓ 💥💥 ਏਸ ਕਾਲੇ-ਪਾਣੀ ਨਾਮ ਦੇ ਜ਼ਹਿਰ ਨਾਲ ਹੋਣ ਵਾਲੇ ਕੈਂਸਰ, ਕਾਲਾ-ਪੀਲੀਆ ਵਰਗੇ ਰੋਗਾਂ ਤੋਂ ਆਪਣੇ ਬੱਚਿਆਂ, ਪਰਿਵਾਰ ਅਤੇ ਆਪਣੇ-ਆਪ ਨੂੰ ਬਚਾਉਣ ਲਈ ਕਾਲੇ ਪਾਣੀ ਦੇ ਮੋਰਚੇ ਵਿੱਚ ਵਧ-ਚੜ੍ਹਕੇ ਪਹੁੰਚੋ ਜੀ🙏🏻
@Gursharanpreet133
@Gursharanpreet133 Ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ
@majorsingh1335
@majorsingh1335 Ай бұрын
ਬਾਈ ਜੀ ਸਤਿਕਾਰਯੋਗ ਵੀਰੋ ਇਹ ਗੱਲ ਠੀਕ ਹੈ ਜੀ ਇਹ ਕੰਮ ਬਾਅਦ ਵਿੱਚ ਕਰ ਲੈਣਾ ਮਹਾਨ ਕੰਮ ਵਧੀਆ ਕੰਮ ਹੈ ਇੱਕ ਗੱਲ ਦਾ ਜਵਾਬ ਦਿਉ ਕੀ ਲੰਬੇ ਸਮੇਂ ਤੋਂ 60 ਸਾਲ ਤੋ ਗੰਦ ਭਰੱਸਟ ਲੀਡਰਾਂ ਤੇ ਰਿਸਵਤ ਖੋਰ ਅਫਸਰ ਦੇਸ ਡੋਬਾ ਦੇਣ ਵਾਲੇ ਲੋਕਾਂ ਨੇ ਪੰਜਾਬ ਨੂੰ ਸਿਉਂਕ ਵਾਗ ਖੋਖਲਾ ਕਰਨ ਵਾਲੇ ਲੋਕਾਂ ਦਾ ਤੁਹਾਨੂੰ ਕੋਈ ਪਤਾ ਨਹੀਂ ਭਗਵੰਤ ਮਾਨ ਨੂੰ ਤੁਸੀਂ ਸੁਧਰੇ ਹੋਏ ਪੰਜਾਬ ਦੀ ਕਰਜਾ ਮੁੱਕਤ ਪੰਜਾਬ ਦੀ ਮੁਹਾਰ ਫੜਾਈ ਹੈ ਪਹਿਲਾਂ ਵਾਲਿਆਂ ਈਮਾਨਦਾਰਾਂ ਤੇ ਮੱਲਮ ਦੀ ਤਰ੍ਹਾਂ ਲੱਗ ਰਹੇ ਹੋ ਭਗਵੰਤ ਮਾਨ ਤੇ ਹਰੇਕ ਮੱਚੀ ਜਾਂਦੈ ਤੁਹਾਨੂੰ ਮੈ ਬੇਨਤੀ ਕਰਦਾ ਹਾਂ ਕੀ ਤਹਾਡਾ ਵੀ ਪੰਜਾਬ ਦਰਦੀਆਂ ਦਾ ਪਤਾ ਲੱਗ ਜਾਵੇ ਜਾਵੇਗਾ ਇੱਕ ਛੋਟਾ ਜਿਹਾ ਹੈ ਕੰਮ ਉਹ ਵੀ ਕਾਲੇ ਪਾਣੀ ਤੋਂ ਵੀ ਵੱਧ ਜ਼ਹਿਰੀਲਾ ਪਾਣੀ ਹੈ ਨਾਲੇ ਉਹ ਵਿੱਚ ਭਗਵੰਤ ਮਾਨ ਕੋਈ ਕਸੂਰ ਨਹੀਂ ਪਰ ਤੁਸੀਂ ਉਹ ਕੰਮ ਕਰ ਵੀ ਸਕਦੇ ਹੋ ਉਹ ਹੈ ਨਕਲੀ ਦੁੱਧ ਤੇ ਨਕਲੀ ਦਵਾਈਆਂ ਲਓ ਕਰੋ ਬੰਦ ਤੁਹਾਡੇ ਸਾਹਮਣੇ ਸ਼ਰੇਆਮ ਹੈ ਜੋ ਹਰ ਕੋਈ ਸਵੇਰੇ ਤੋਂ ਸਾਮ ਤੁਹਾਡੇ ਘਰੇ ਵੁ ਸਾਡੇ ਘਰੇ ਵੀ ਨਾ ਚਾਹੁੰਦੇ ਹੋਏ ਵੀ ਵਰਤਦੇ ਹਾਂ ਧੰਨਵਾਦ
@a1jass994
@a1jass994 Ай бұрын
Amitoj Maan
@majorsingh1335
@majorsingh1335 Ай бұрын
ਅਸੀਂ ਤੁਹਾਡੇ ਨਾਲ ਹਾਂ ਪਰ ਫਿਰ ਬੇਨਤੀ ਕਰਦਾ ਹਾਂ ਕਿ ਜੋ ਕਾਲਾ ਪਾਣੀ ਦੁੱਧ ਦੇ ਰੂਪ ਵਿੱਚ ਘਰ ਘਰ ਗਲੀ ਗਲੀ ਵਿਚ ਇੱਨੇ ਵੱਡੇ ਪੱਧਰ ਤੇ ਸ਼ਰੇਆਮ ਵਿਕ ਰਿਹੈ ਪਹਿਲਾਂ ਇਸ ਜਹਿਰ ਨੂੰ ਬੰਦ ਕਰਾਓ
@jaswindersingh1603
@jaswindersingh1603 Ай бұрын
Good job 22 G 🙏🙏👌👌
@jasbirpurewal9823
@jasbirpurewal9823 Ай бұрын
ਬਾਈ ਲਖੇ ਵੀਰ ਦਾ ਸਾਥ ਦਿਉ ਇਕਜੁਟ ਹੋ ਜਾਉ
@ParamjitKaur-j9v
@ParamjitKaur-j9v Ай бұрын
Full support veer Ji 🙏🙏
@Gursharanpreet133
@Gursharanpreet133 Ай бұрын
ਵਾਹਿਗੁਰੂ ਚੜ੍ਹਦੀ ਕਲਾ ਕਰੇ
@Hvlogs67
@Hvlogs67 Ай бұрын
ਬਹੁਤ ਵਧੀਆ ਵਿਚਾਰ ਨੇਂ ਵੀਰ ਦੇ
@MaheshKumar-ry2nk
@MaheshKumar-ry2nk Ай бұрын
Full support
@Vickynangal-f3v
@Vickynangal-f3v Ай бұрын
ਬਾਈ ਜੀ ਅਸੀ ਸਾਰੇ ਤੁਹਾਡੇ ਨਾਲ ਹਾਂ ਮਰਦੇ ਦਮ ਤੱਕ
@singhbindi9806
@singhbindi9806 Ай бұрын
🙏🙏🙏🙏🙏
@GursharanjeetSingh-v5f
@GursharanjeetSingh-v5f Ай бұрын
ਬਹੁਤ ਵਧੀਆ ਬਾਈ ਜੀ, ਅਸੀ ਚੰਗੇ ਕੰਮ ਚ ਤੁਹਾਡੇ ਨਾਲ ਹਾਂ। ਪਰਮਾਤਮਾ ਤੁਹਾਨੂੰ ਉਦਮ ਬਕਸ਼ੇ.......👍💪💪💪
@DavinderSingh-lb1br
@DavinderSingh-lb1br Ай бұрын
🌹
@karamjitsinghsalana4648
@karamjitsinghsalana4648 Ай бұрын
❤❤❤waheguru ji mehar karn ge
@jassidhillon9639
@jassidhillon9639 Ай бұрын
Good job Sir
@BalwinderKaur-f1w
@BalwinderKaur-f1w Ай бұрын
Right ji
@sukhvindersingh7402
@sukhvindersingh7402 Ай бұрын
ਅਮੀਤੋਜ ਸਰ proud of you 👏
@rajwantkaur7921
@rajwantkaur7921 Ай бұрын
ਨਾਲ ਰੁਜ਼ਗਾਰ ਮਿਲਦਾ ਬੱਚਿਆਂ ਨੂੰ ਨਾਗਰਾ ਫ਼ਾਲ ਦੀ ਤਰਾ ਪਾਣੀ ਨੂੰ ਕੰਰੌਲ ਕਰਨ
@SurjitKaur-qz3fl
@SurjitKaur-qz3fl Ай бұрын
ਸਹੀ ਗੱਲ ਐ ਪੁੱਤਰੋ ਜਿਉਂਦੇ ਵਸਦੇ ਰਹੋ ਪੰਜਾਬੀਉ ਜਾਗੋ ਪੰਜਾਬੀਓ ਤਿਆਰੀ ਰੱਖੋ ਜਦੋਂ ਵੀ ਲੱਖੇ ਸਿਧਾਣੇ ਹੋਰਾਂ ਦੀ ਕਾਲ ਆਉਣ ਤੇ ਹੁਮਾ ਕੇ ਪਹੁੰਚੋ ਜੀ ਲੱਖਾਂ ਸਿਧਾਣਾ ਜ਼ਿੰਦਾਬਾਦ
@Humanbeing899
@Humanbeing899 Ай бұрын
We are with you sir
@gursharansandhu3072
@gursharansandhu3072 Ай бұрын
We honor your efforts.. please proceed with your divine acts..
@rajwantkaur7921
@rajwantkaur7921 Ай бұрын
ਜਦ ਮੀਂਹ ਆਉਂਦਾ ਹਰ ਵਾਰ ਪੰਜਾਬ ਹੀ ਬਰਬਾਦ ਕਿਓ ਹੁੰਦਾ, ਸਰਕਾਰਾਂ ਪਾਣੀ ਨੂੰ ਕਿਓ ਨਹੀ ਕੰਟਰੋਲ ਕਰਦੀਆਂ. ਕੀ ਪੈਸਾ ਖਰਚ ਨੰਗੀ ਕਰਨਾ ਚਾਹੰਦੇ, ਹਰ ਸਾਲ ਲੋਕਾ ਦੇ ਪਸੂ ਰੁੜ ਜਾਂਦੇ ਨੇ?
@JagdevSingh-t5b
@JagdevSingh-t5b Ай бұрын
❤🎉🎉very very good big🙏🌹🙏🌹
@rajwantkaur7921
@rajwantkaur7921 Ай бұрын
ਕਿੰਨੇ ਕੰਮ ਕਾਰਜ ਸ਼ੁਰੂ ਹੋ ਸਕਦੇ, ਬਿਜਲੀ ਮੁਫ਼ਤ ਨਾ ਲਓ, ਨੋਕਰੀਆ ਵੱਧ ਮਿਲਣ ਹਿੱਲ ਦੇਣ ਹਰ ਇਨਸਾਨ
@majheaale2010
@majheaale2010 Ай бұрын
Good. Sir. Ji
@langeriboys
@langeriboys Ай бұрын
Waheguru meher kern ji
@kktoor4175
@kktoor4175 Ай бұрын
Good job❤❤
@rajwantkaur7921
@rajwantkaur7921 Ай бұрын
ਜਾਨਵਰ ਸੜਕ ਤੇ ਰੁੱਲਦੇ ਉਹਨਾ ਨੂੰ ਬੱਚੇ ਰੱਖਣ ਕੰਮ ਕਰਨ ਲਈ ਕੰਰੌਲ ਤਰਨ
@RajanChechi
@RajanChechi Ай бұрын
ਭਾਈ ਜੀ ਪਹਿਲੇ ਤਾਂ ਲੱਖਏ ਤੋਂ ਬਚੋ
@taniasingh6367
@taniasingh6367 Ай бұрын
Amitoj Bhaaji is amazing!!!
@SukhdeepKaur-k1g
@SukhdeepKaur-k1g Ай бұрын
Veari nais
@YadwinderSingh-t3o
@YadwinderSingh-t3o Ай бұрын
Bhut wadiya uprala 22 g
@baljeetuppal7670
@baljeetuppal7670 Ай бұрын
Purmatama tuhadai sadha ang sang sahai hovai 🤲
@narwanbahadur6053
@narwanbahadur6053 Ай бұрын
Lakha is good person
@KulwinderSingh-sh2jk
@KulwinderSingh-sh2jk Ай бұрын
👌👌👌🙏🏽
@Avvtasinghnimana
@Avvtasinghnimana Ай бұрын
Good
@er.hansraj2618
@er.hansraj2618 Ай бұрын
Good initiative sir ji
@harpreetsingh-ls6nm
@harpreetsingh-ls6nm Ай бұрын
Sahi kita tuci
@mandeepsandhu3436
@mandeepsandhu3436 Ай бұрын
ਪੂਰੀ ਹਿਮਾਇਤ
@user-Rashpalsohi55
@user-Rashpalsohi55 Ай бұрын
Good 👍
@harbanssingh7912
@harbanssingh7912 Ай бұрын
ਪੰਜਾਬ ਵਿੱਚ ਹੀ ਸਾਡੇ ਘਰ ਦੇ ਅੰਦਰ ਕਾਲਾ ਪਾਪੀ ਹੁਣ ਲੁਧਿਆਣਾ ਸ਼ਹਿਰ ਅੰਦਰ ਬਸ
@harpreetsingh-ls6nm
@harpreetsingh-ls6nm Ай бұрын
ਸਪੀਕਰ ਤਾਂ ਮਸਾ ਕੁਰਸੀ ਤੇ ਕਾਬਜ਼ ਹੋਇਆ ਗੂੰਗਾ
@thirdeyenews9967
@thirdeyenews9967 Ай бұрын
Good job sirg
@JashanDeep-fi6bq
@JashanDeep-fi6bq 19 сағат бұрын
ਬਾਈ ਜੀ ਪੁੰਜਾਂਬ ਵਿਚ ਸਰੇਆਮ ਜੀਭ ਵਾਲੀ ਗੋਲੀ ਪਰਾਈਵੇਟ ਹਸਪਤਾਲਾਂ ਵਿਚ ਵਿਕ ਰਹੀ ਹੈ ਉਸ ਦਾ ਵੀ ਹਲ ਕਰ ਦਿਉ
@sabhajeetpandey1217
@sabhajeetpandey1217 Ай бұрын
LAKHA SEDANA DAA MO NO CAHEDAA
@praisethelord3829
@praisethelord3829 Ай бұрын
ਲੋਕਾਂ ਨੂੰ ਪਰੇਸ਼ਾਨ ਕਰਨਾ ਸਿੱਧਾ ਕਹੋ।
@PalSingh-d8y
@PalSingh-d8y Ай бұрын
AAP DA PALTU DOG 🐶🐶🐶🐶🐕🐕🐕🐕🐕🐕🐕🐕
@harjindersandhu2433
@harjindersandhu2433 Ай бұрын
Very good 👍 veer ji ❤
@AmitSingh-q4o
@AmitSingh-q4o Ай бұрын
Amitoj Maan boht intelligent aa❤
@RANDEEPSINGH-j9p
@RANDEEPSINGH-j9p Ай бұрын
CLEAN CLEAN CLEAN .
@harmansidhu3469
@harmansidhu3469 Ай бұрын
Lakha sidhana zindabaad
@labhsinghsaini1547
@labhsinghsaini1547 Ай бұрын
ਤੁਸੀਂ ਲੋਕ ਪਹਿਲਾਂ ਕਿਹੜੇ ਦੇਸ਼ ਵਿੱਚ ਰਹਿੰਦੇ ਸੀ ਕਦੇ ਕੋਈ ਆਵਾਜ਼ ਨਹੀਂ ਉਠਾਈ ਹੁਣ ਬਸ ਸਿਰਫ ਧਮਕੀਆਂ ਹੀ ਦਿੱਤੀਆਂ ਜਾ ਰਹੀਆਂ ਹਨ ਕਰਨਾ ਕਰਾਣਾ ਲੱਗਦਾ ਤੁਸੀਂ ਵੀ ਕੁਝ ਨਹੀਂ ਲੱਗਦਾ ਤੁਸੀਂ ਹਾਰੀ ਹੋਈ ਪਾਰਟੀਆਂ ਦੀ ਚੁੱਕ ਵਿੱਚ ਆ ਕੇ ਬੋਲ ਰਹੇ ਹੋ। ਕੀ ਇਹ ਕਾਲਾ ਪਾਣੀ ਹੁਣ ਹੀ ਦਰਿਆ ਵਿੱਚ ਜਾਣ ਲੱਗਾ ਹੈ ਇਹ ਵੀ ਦੱਸ ਦਿਓ ਜਰਾ
@PalSingh-d8y
@PalSingh-d8y Ай бұрын
LABHSINGHSAINI JDO JAGEY ODO SWER HOI
@baljitsingh3382
@baljitsingh3382 Ай бұрын
❤❤❤❤❤❤
@gur8630
@gur8630 Ай бұрын
Let's save Punjab from pollution as Govts have failed residents.
@GuriGuri-e1l
@GuriGuri-e1l Ай бұрын
❤❤💯👍
@GoutamKumar-i2j
@GoutamKumar-i2j Ай бұрын
👍👍
@TajinderKaur-u2j
@TajinderKaur-u2j Ай бұрын
ਤੁਸੀਂ ਖੁਦ ਮੁੱਖ ਮੰਤਰੀ ਬਣ ਜਾਓ ਸਾਰੇ ਮਸਲੇ ਹੱਲ ਕਰ ਦਿਓ
@deepjabbalmusic
@deepjabbalmusic Ай бұрын
Lokka nu he effort krne paine... Sarkara ta bs lokka nu khaan layi haigi
@harpreetsingh-ls6nm
@harpreetsingh-ls6nm Ай бұрын
ਸਰਦਾਰ ਭਗਤ ਸਿੰਘ ਦੇ ਨਾਮ ਤੇ ਨਵਾ ਰੰਗ ਦੀ ਪੱਗ ਬੰਨ੍ਹ ਕੇ ਬੇਰਾ ਗਰਕ ਕਰ ਰਹਾ ਨਵਾ ਠੱਗ
@AmarjeetSingh-gl9jf
@AmarjeetSingh-gl9jf Ай бұрын
ਤਗੜੇ ਹੋਵੇ ਮੈਂ ਵੀ ਕਹਿ ਤੇ ਕਾਵਾਡੀ ਈ ਲੈ ਕੇ ਆਏ ਸਮਝੋ ਸਾਰਾ ਸਾਡਾ H.R.40 . ਵਾਲੇ ਹਾਂ ਅਸੀਂ
@surindersyal6575
@surindersyal6575 2 күн бұрын
ਪੰਜਾਬ ਦੇ ਕੇਵਲ ਉਪਰਲੇ ਪੱਧਰ ਦਾ ਪਾਣੀ ਹੀ ਗੰਦਾ ਨਹੀਂ ਹੋਇਆ। ਪੰਜਾਬ ਦਾ ਧਰਤੀ ਹੇਠਲਾ ਪਾਣੀ ਵੀ ਗੰਦਾ ਹੋ ਗਿਆ ਹੈ।
@SanjeevKumar-j8g
@SanjeevKumar-j8g Ай бұрын
ਵੀਰ ਜੀ ਇਥੇ ਕੁਝ ਨਈ ਹੋਣਾ, ਭਾਵੇਂ ਸਾਰਾ ਢਾਹ ਕੇ ਵੀ ਬਣਾ ਲਵੋ, ਅਫ਼ਸਰ ਸ਼ਾਹੀ ਮਿਲੀ ਹੋਈ ਹੈ, ਪੋਲੂਸ਼ਨ ਡਿਪਾਰਟਮੇਂਟ ਜੇਬਾਂ ਭਰਨ ਵਿਚ ਬੀਜੀ ਨੇ, ਮੈਂ china ਗਿਆ ਹੋਟਲ ਦੇ ਨਾਲ ਸਾਫ ਪਾਣੀ ਵਗ ਰਿਹਾ ਸੀ,ਸ਼ਹਿਰ ਦੇ ਵਿੱਚੋ, ਲੋਕ ਕਿਨਾਰੇ ਤੇ ਸੈਰ ਕਰ ਰਹੇ ਸੀ ਫੁੱਲ ਲੱਗੇ ਸੀ, ਪਰ ਮੈਂ ਹੈਰਾਨ ਹੋਗਿਆ 😮 ਸੁਣਕੇ ਕਿ ਏਹੇ waste ਵਾਟਰ ਸੀ, ਗੰਦਾ ਨਾਲਾ ਸੀ, ਆਪਣੀਆਂ ਨੇਹਰਾ ਨਾਲੋ ਸਾਫ ਸੀ, ਸ਼ੁਕਰੀਆ ਤੁਹਾਡਾ ਜਾਗਰੂਕ ਕਰਨ ਲਈ🙏
@pindigrewal4349
@pindigrewal4349 Ай бұрын
Bai thode nal aa
@TheKingHunter8711
@TheKingHunter8711 Ай бұрын
💥💥 PANJAB ਬਚਾਓ 💥💥 ਕਾਲੇ-ਪਾਣੀ ਦੇ ਮੋਰਚੇ ਵਿੱਚ ਸਭ ਇੱਕ-ਜੁਟ ਹੋਕੇ ਪਹੁੰਚੋ ਚਾਹੇ ਉਹ ਕਿਸੇ ਧਰਮ-ਜਾਤ ਨਾਲ ਸਬੰਧ ਰੱਖਦਾ ਹੋਵੇ ਕਿਉਂਕਿ ਉਹ ਪਾਣੀ ਵਿੱਚ ਪਾਇਆ ਜਾ ਰਿਹਾ ਕਾਲਾ-ਪਾਣੀ (ਜ਼ਹਿਰ) ਕਦੇ ਕਿਸੇ ਦਾ ਧਰਮ-ਜਾਤ ਨਹੀਂ ਦੇਖਦਾ, ਇਸ ਜ਼ਹਿਰ ਨੂੰ ਜੋ ਪੀਵੇਗਾ ਉਸਨੂੰ ਸਿੱਧੀ ਮੌਤ ਜਾਂ ਉਹ ਰੋਗੀ ਹੋਵੇਗਾ
@RavinderSingh-yl5ps
@RavinderSingh-yl5ps Ай бұрын
Bai ji assi thode naal hai
@JaswinderSingh-hh4re
@JaswinderSingh-hh4re Ай бұрын
WELL DOING LAKHAIYA AND HIS TEAM ..COMPLAINT TO NGT... NEW DELHI .. MAAN CAN'T DO ANYTHING .
@GulzarSingh-ux3en
@GulzarSingh-ux3en Ай бұрын
veer ji dseo ki amitoz man babu singh man da munda
@Love_to_Humanity
@Love_to_Humanity Ай бұрын
ਹਾਂ ਜੀ
@HarryRai-nc2nz
@HarryRai-nc2nz Ай бұрын
Asi ludhane wale tohade nal aa
@bsr840
@bsr840 Ай бұрын
ਐਵੇਂ ਡਰਾਮੇ ਕਿਉਂ ਕਰ ਰਹੇ ਹੋ। ਨਸ਼ਿਆਂ ਬਾਰੇ ਤੁਸੀਂ ਕਿਉਂ ਨਹੀਂ ਬੋਲਦੇ, ਕਿਉਂ ਨਹੀਂ ਇਸ ਬਾਰੇ ਸੰਘਰਸ਼ ਵਿਢਦੇ।
@jagdeepsingh1090
@jagdeepsingh1090 Ай бұрын
Tu kyu ni krda kuch tenu mna kita hoya
@thirdeyenews9967
@thirdeyenews9967 Ай бұрын
Dino din jo pani da laval thalay-2 ja riya hai us day baray ve socho g
@RajanChechi
@RajanChechi Ай бұрын
ਅੱਜ ਕਿ ਹੋ ਰੀਆ ਦੇਕਕੋ ਕੋਣ ਕੋਲ਼ ਖੁੱਲ ਕੇ ਅਓ 1 ਆਦਮੀ ਗਲਤ ਬੋਲ ਜਾਂਦਾ ਮਾਫੀ ਮੰਗ ਲੈਂਦਾ 1 ਕਤਲ ਕਰਕੇ ਸਟੇਜ ਤੇ ਬੋਲ਼ ਦਾ ਕੀ ਕਰੀਏ ਵਾਈ ਪੰਜਾਬੀ ਨੇ
@surainsingh9594
@surainsingh9594 Ай бұрын
Aam adami party only Drama Party gppi Sarkar
@jaswantsingh-li5lf
@jaswantsingh-li5lf Ай бұрын
ਲੁਧਿਆਣਾਾ। ਵਵਿੱਚ ਤਾਜਪੁਰ। ਤੇ। ਪੂਰਾ। ਸਆ। ਕਾਲੇ ਪਾਣੀ ਦਾ ਦਿਨ ਰਾਤ ਚੱਲ ਰਿਹਾ ਹੈ ਕੀ ਭਗਵੰਤ ਮਾਨ ਨੂੰ ਜਾ ਸਪੀਕਰ ਨੂੰ ਦਿਖਾਈ ਨਹੀਂ ਦਿੰਦਾ ਹੈ ਜਦੋਂ ਸਰਕਾਰ ਵਿੱਚ ਨਹੀਂ ਸਨ ਉਸ ਵਕਤ ਕਾਲੇ ਪਾਣੀ ਦੀਆਂ ਬੋਤਲਾਂ ਭਰਕੇ ਲੈਕੇ ਜਾਂਦੇ ਸਨ ਹੁਣ ਜਦੋਂ ਸਰਕਾਰ ਵਿੱਚ ਬੈਠੇ ਹੋਏ ਹਨ ਹੁਣ ਲਗਦਾ ਹੈ ਕਿ ਐਨਕਾਂ ਦੇ ਸੀਸੇ ਬਦਲਕੇ ਲਾ ਲੇ ਹੋਏ ਹਨ
@ArvinderSingh-i2p
@ArvinderSingh-i2p Ай бұрын
Rigyt ji
@JaspalSingh-rf7sl
@JaspalSingh-rf7sl Ай бұрын
Sare--Kam---Shado---Bhaie---Bahar----Kado😂😂😂😂
@AVTARSINGH-qk2oq
@AVTARSINGH-qk2oq Ай бұрын
Asi tuhade naaal aa ji roko eh sab
@RajanChechi
@RajanChechi Ай бұрын
ਤੁਹਾਡੇ ਕੋਲ਼ ਕੌਣ ਬੰਦਾ ਹੈ 😂 ਸ਼ਰਮ ਕਰੋ
@haqiqatnama8789
@haqiqatnama8789 Ай бұрын
ਉੱਖ਼ਲ ਇਕੱਠੇ ਹੋਏ ਹਨ....
@navdeepsingh7602
@navdeepsingh7602 Ай бұрын
Amitoz maan do soch Vdiya a I appreciate ki oh kar reha enna kuch .. but mera swaal ehe a ki eh paani da masla ajj da ta nai .. pehla waliya sarkaar de against kyu ni bole .. odo darr k baithe c .. ik eh lakha anpad loka nu apne piche laayi firda , eh just chaunda ik vaari MLA ya MP ban jaawa .. chahe bhagwant maan sahi kamm kr Reha ya galat but Asliyat eh a ki ehna kise kolo bass eh gall hazam nai ho rhi ki oh kiwe CM ban Gya .. eh sirf jeloous aa
@jagdeepsingh1090
@jagdeepsingh1090 Ай бұрын
Tu kithe c tu kr lenda kuch tenu mna kita hoya
@rinkuthapa7818
@rinkuthapa7818 Ай бұрын
Fixed match lag reya aeh
БУ, ИСПУГАЛСЯ?? #shorts
00:22
Паша Осадчий
Рет қаралды 2,1 МЛН
ROSÉ & Bruno Mars - APT. (Official Music Video)
02:54
ROSÉ
Рет қаралды 331 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 3,2 МЛН
БУ, ИСПУГАЛСЯ?? #shorts
00:22
Паша Осадчий
Рет қаралды 2,1 МЛН