Virsa Valtoha ਨੂੰ ਵਕੀਲ ਖਾਰਾ ਦਾ ਠੋਕਵਾਂ ਜਵਾਬ ਤੈਨੂੰ ਅੱਜ ਕੌਮ ਦਾ ਫ਼ਿਕਰ ਪੈ ਗਿਆ। Harpal Singh Khara

  Рет қаралды 90,416

RMB Television

RMB Television

Күн бұрын

#RMBTelevision #ADVHarpalSinghKhara #GiyaniHarpreetSingh
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Jass Grewal
CameraMan- Amritpal Singh
Editor- Kamalpreet Singh, Hardishan Singh
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 263
@MandeepKaur-vy7cb
@MandeepKaur-vy7cb Жыл бұрын
ਬਿਲਕੁਲ ਸਹੀ ਕਿਹਾ ਹੈ ਖ਼ਾਰਾਂ ਸਾਹਿਬ ਜੀ ਬਹੁਤ ਵਧੀਆ ਵਿਚਾਰ ਕੀਤੇ ਹੈ
@KulwinderSingh-qg6tc
@KulwinderSingh-qg6tc Жыл бұрын
ਇਹ ਜਿਹੜੇ ਲੀਡਰ ਜਨਤਾ ਦੇ ਦੁਸ਼ਮਣ ਨੇ ਉਨ੍ਹਾਂ ਦਾ ਬਾਈਕਾਟ ਕਰੋ। ਸਾਰੇ ਨਵੇ ਚੰਗੇ ਜਮੀਰ ਵਾਲੇ ਲੀਡਰਾਂ ਦੀ ਚੋਣ ਕਰਨੀ ਪੈਣੀ।
@gurmailsinghsingh9590
@gurmailsinghsingh9590 Жыл бұрын
Jathadar sahib will be go
@dawindersingg747
@dawindersingg747 Жыл бұрын
ਆਮ ਆਦਮੀ ਪਾਰਟੀ ਅਕਾਲੀਆਂ ਨਾਲੋਂ ਇਹ ਕੰਮ ਕਰ ਰਹੀ ਹੈ ਬਾਦਲਾਂ ਵਰਗੀ ਨਹੀਂ ਹੈ ਸਰਾਜੀ ਉਲਟ ਗੱਲਾਂ ਨਾ ਕਰੋ ਆਮ ਆਦਮੀ ਪਾਰਟੀ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਆਮ ਆਦਮੀ ਪਾਰਟੀ ਨਾਲ ਤੁਹਾਡਾ ਕਿਹੜ ਵੈਰ ਹੈ ਜੋ ਸਾਡੇ ਪੰਜਾਬ ਦੇ ਭਲੇ ਦਾ ਕੰਮ ਕਰ ਰਹੀ ਹੈ ਦੁੱਖ ਕਰਨਾ ਤਾਂ ਬਾਦਲਾਂ ਦਾ ਨਾਲ ਕਰੋ
@vickysinghvicky2618
@vickysinghvicky2618 Жыл бұрын
ਸਿੱਖ ਕੌਮ ਨੂੰ ਕੁੱਝ ਕੁ ਗ਼ਦਾਰ ਸਿੱਖਾਂ ਨੇ ਹੀ ਬਦਨਾਮ ਕੀਤਾ
@punjabiladla3192
@punjabiladla3192 Жыл бұрын
kuz ko ni bai ji. boht ne. sikha nu sirf sikh dherm de thekedara ne hi sooli char k rakh ta. kise hor nu kuz krn di ki jrooret ha. eh sale aps ch hi juto juti hunde rende ne.
@BalwinderSingh-um9xs
@BalwinderSingh-um9xs Жыл бұрын
Very good answer sir ji
@GORAWALIA
@GORAWALIA Жыл бұрын
ਹੈਰਾਨੀ ਵਾਲੀ ਗੱਲ ਹੈ ਿਕ ਸ੍ਰੀ ਅਕਾਲ ਸਾਿਹਬ ਦੇ ਜਥੇਦਾਰ ਬਿਹਬਲ ਕਲਾਂ ਨਹੀ ਗਏ । ਗੁਰੂ ਗ੍ਰੰਥ ਸਾਿਹਬ ਨੂੰ ਮੱਥਾ ਟੇਕਣ ਵਾਲਿਆਂ ਨੂੰ ਿੲਸ ਗੱਲ ਤੇ ਸੋਚਣਾਂ ਬਣਦਾ ਹੈ ।
@sukhjindersandeep9564
@sukhjindersandeep9564 Жыл бұрын
👍👍👍👍👍🙏🙏🙏🙏
@bhupendersingh858
@bhupendersingh858 Жыл бұрын
Nhi yar je tenu Modi sade ki mere munde da viyah tu jawega nhi Ki ho gya je jathedar chla gya Bele bethe loka nu gumrah kar reha hai
@tarloksingh2141
@tarloksingh2141 Жыл бұрын
Virsa valtolha akalean vich ek shaitan birti da veakti hai.
@jagjitsingh9814
@jagjitsingh9814 Жыл бұрын
ਅੱਜ valtohe ਨੂੰ ਸਿੱਖ ਦੀ ਬੜੀ ਫ਼ਿਕਰ ਏ ਸੱਭ ਤੋ ਜ਼ਿਆਦਾ ਪੰਥ ਦਾ ਨੁਕਸਾਨ vatohe ਨੇ ਬਾਦਲ ਪਰਿਵਾਰ ਨੇ ਕੀਤਾ ਸਿੱਖੋ ਇਹਨਾ ਗਦਾਰਾਂ ਦਿਆ ਗੱਲਾ ਵਿੱਚ ਨਾਂ ਆਉ
@rbrar3859
@rbrar3859 Жыл бұрын
ਖਾਰਾ ਸਾਹਬ ਤੁਹਾਡੀਆਂ ਸਾਰੀਆਂ ਗੱਲਾ ਸੱਚੀਆਂ ਹਨ। ਵਾਹਿਗੁਰੂ ਜੀ ਮੇਹਰ ਕਰੇ।
@avtarsingh2110
@avtarsingh2110 Жыл бұрын
Khara Sabb You are right
@HarpalSingh-px9zb
@HarpalSingh-px9zb Жыл бұрын
ਅਟਲ ਸਚਾਈ ਖਾਰਾ ਸਾਹਿਬ ਵਲੋ ਪੇਸ਼
@gurbachansingh8966
@gurbachansingh8966 Жыл бұрын
​@@HarpalSingh-px9zb qlĺĺ🎉❤ ❤❤🎉🎉😂😂I will 😂😂😂❤vic
@husanjatt6433
@husanjatt6433 Жыл бұрын
​@@gurbachansingh8966❤❤a❤
@jewancillcom1244
@jewancillcom1244 Жыл бұрын
ਵਿਰਸਾ ਉੱਤੋਂ ਵੇਖਣ ਬੜਾ ਗੁਰ ਸਿੱਖ ਲੱਗਦਾ ਅੰਦਰੋਂ ਕੌਮ ਦਾ ਅਸਲ ਗਦਾਰ ਤੇ ਖੱਚਰਾਂ ਆਦਮੀ ਹੈ
@GurdevSingh-rn5ct
@GurdevSingh-rn5ct Жыл бұрын
1992oct nuvirse di pagg lah k sadak te sutt diti c badl kgindiea ne
@pyarasingh2843
@pyarasingh2843 Жыл бұрын
ਖਾਰਾ ਸਾਹਿਬ ਬਹੁਤ ਵਧੀਆ ਵਾਹਿਗੁਰੂ ਆਪ ਜੀ ਨੂੰ ਹੋਰ ਬਲ ਬਖਸ਼ਣ ਜੀ।
@JagtarSingh-yd6js
@JagtarSingh-yd6js Жыл бұрын
ਵਲਟੋਹਾ ਜੀ ਨੂੰ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਹੋਣਾ ਕਿ ਸਿੱਖ ਧਰਮ ਤਾਂ ਸੱਭ ਦਾ ਸਾਝਾ ਹੈ
@navdeepsingh2677
@navdeepsingh2677 Жыл бұрын
ਵਾਹ ਖੈਹਰਾ ਸਾਹਿਬ ਜੀ ਆਪ ਵੀ ਸਿੱਖ ਕੌਮ ਦੇ ਹੀਰੇ ਹੋ
@Dilbagsingh-my4eg
@Dilbagsingh-my4eg Жыл бұрын
ਏਹ ਵਿਰਸੇ ਵੁਰਸੇ ਕੌਮੀ ਗਦਾਰ ਨੇ ਏਨਾਂ ਨੂੰ ਲਾਗੇ ਨਾਂ ਲੱਗਣ ਦਿਓ ,, ਨੁਕਸਾਨ ਕਰਾਉਣਗੇ ,,
@Bdog6868
@Bdog6868 Жыл бұрын
ਵਕੀਲ ਸਾਹਿਬ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਤੇ ਮੇਹਰ ਭਰਿਆ ਹਥ ਰਖਿਉ
@sukhsandhu837
@sukhsandhu837 Жыл бұрын
ਅੱਜ ਸਾਨੂੰ ਸ਼ਰਮ ਆਉਂਦੀ ਅਕਾਲੀ ਅਖਵਾਉਣ ਤੇ
@balkarn.yessingh3917
@balkarn.yessingh3917 Жыл бұрын
ਗੁ ਰੂ ਗੋਬਿੰਦ ਸਿੰਘ ਵਲਟੋਹਾ ਵਰਗੇ ਮੰਸਦਾ ਨੂੰ ਸਜ਼ਾ ਜਰੂਰ ਦੇਣਗੇ ਦੇਰ ਹੋ ਸਕਦੀ ਹਨੇਰ ਨਹੀਂ
@GurwinderSingh-id2sm
@GurwinderSingh-id2sm Жыл бұрын
ਖਾਰਾ ਸਾਹਿਬ ਬਹੁਤ ਵਧੀਆ ਬੋਲਿਆ
@lakhmirsinghlakhmirsingh7912
@lakhmirsinghlakhmirsingh7912 Жыл бұрын
ਕਿਉ ਅਕਾਲ ਤਖਤ ਸਾਹਿਬ ਦੀ ਬੇਜਤੀ ਕਰਦੇ ਹੋ ,ਲੋਕੋ ਜਿਸ ਨੂੰ ਤੁਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਦਸਦੇ ਹੋ ਉਹ ਤਾ ਬਾਦਲਾ ਦਾ ਪਾਲਤੂ -----'ਹੈ ਉਹੀ ਬਾਦਲ ਜਿਸ ਨੇ ਗੁਰੂ ਸਾਹਿਬ ਦੇ ਸਰੂਪ ਬੇਅਦਬੀ ਲਈ ਸਾਧ ਨੂੰ ਦਿਤੇ
@GurcharanSingh-ic1ff
@GurcharanSingh-ic1ff Жыл бұрын
सिख कौम का पंजाब का बेड़ा गर्क करने के बाद भी अभी भी इनको चैन नहीं है 😢😢 नेता लोगो को अभी भी चैन नहीं है 😢जब सिख कौम का बेड़ा गर्क करने के समय इन लोगों के मन को ठेस नहीं पहुंची थी 😢😢
@jaswinderpalsingh3622
@jaswinderpalsingh3622 Жыл бұрын
ਖਾਰਾ ਸਾਬ ਇਨਾ ਲ਼ੋਕਾ ਕਰਕੇ ਹੀ ਸਾਡੀ ਸਿੱਖ ਕੋਮ ਦਾ ਘਾਣ ਹੋਇਆ ਹੈ ਇਹਨਾਂ ਨੂੰ ਸਿਰਫ਼ ਕੁਰਸੀ ਦਿਸਦੀ ਹੈ
@avtarsingh7236
@avtarsingh7236 Жыл бұрын
ਬਹੁਤ ਵਧੀਆ
@Mannsingh-mv3un
@Mannsingh-mv3un Жыл бұрын
ਖਾਰਾ ਸਾਹਿਬ ਜੀ ਠੀਕ ਕਹਿ ਰਹੇ ਹਨ। ਵਲਟੋਹਾ ਨਫਰਤ ਫੈਲਾਉਣ ਦਾ ਮਾਹਿਰ ਹੈ। ਇਨਾ ਅਕਾਲੀਆ ਨੇ ਝੂਠ ਬੋਲ ਕੇ ਪੰਜਾਬ ਦਾ ਬੇੜਾ ਗਰਕ ਕੀਤਾ। ਇੰਨਾਂ ਅਕਾਲੀਆ ਨੇ ਆਪਣੇ ਪਰਿਵਾਰਾਂ ਦੇ ਭਲੇ ਲਈ ਪੰਜਾਬ ਉਜਾੜਿਆ।
@ManjitSingh-wz7hr
@ManjitSingh-wz7hr Жыл бұрын
Khara sahib ji di ik ik gal crore crore di hai.
@gurtejsingh9631
@gurtejsingh9631 Жыл бұрын
ਖਾਰਾ, ਸਾਹਿਬ ਜੀ ਸਹੀ, ਕਿਹਾ
@Komalsingh-xu8ir
@Komalsingh-xu8ir Жыл бұрын
Well said Mr.Khara.Carry on.
@gdhanoa7393
@gdhanoa7393 Жыл бұрын
ਬਾਦਲ ਆਲੀ ਕੁਰਸੀ ਭਾਲਦੈ ??? ਇਹ ਆਪ ਸਿੱਖ ਹੈਗਾ ?? ਇਹ ਲੋਕ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਿਸ ਮੂੰਹ ਨਾਲ ਸਿੱਖ ਧਰਮ ਬਾਰੇ / ਆਪਣੇ ਕਿਰਦਾਰ ਬਾਰੇ ਦੱਸਣਗੇ ????
@RavindarSing-ng6sj
@RavindarSing-ng6sj Жыл бұрын
Khara saab jindabad
@gurmitsingh2445
@gurmitsingh2445 Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ
@sukhdevsingh6078
@sukhdevsingh6078 Жыл бұрын
ਸਹੀ ਕਿਹਾ ਖਾਰਾ ਸਾਬ
@ProPlayer-su9cj
@ProPlayer-su9cj Жыл бұрын
ਸਹੀ ਗੱਲ ਵੀਰ ਯੋਧਾ ਦੀਆਂ ਲੋਕ ਸੱਰਮ ਨਹੀਂ ਜਿਹੜਾ ਬਦਲ ਦਲ ਚਮਚੇ ਨੇ
@ArshdeepSingh-oh4qk
@ArshdeepSingh-oh4qk Жыл бұрын
ਵਲਟੋਹਾ ਜੀ ਕਦੇ ਨਿਤਨੇਮ ਕਰਿਐ ਜਾਪ ਸਾਹਿਬ ਸ਼ੁਧ ਪੜਨਾ ਆਉਂਦੇ
@baljitrandhawa8705
@baljitrandhawa8705 Жыл бұрын
ਖਾਰਾ ਸਾਹਿਬ ਸਤਿ ਸ੍ਰੀ ਆਕਾਲ ਜੀ ਪ੍ਰਵਾਨ ਹੋਵੇ ਜੀ
@paramjeetsingh7660
@paramjeetsingh7660 Жыл бұрын
ਵਾਹ ਜੀ ਵਾਹ ਬਹੁਤ ਵਧਿਆ ਵਿਚਾਰ ਚਰਚਾ ਕੀਤੀ ਬਾਈ ਜੀ 👌👌❤️❤️🌹🌹🙏🙏
@satbirsingh-kh6zy
@satbirsingh-kh6zy Жыл бұрын
Mere man diya gallan kria veer g ne. Thankeo khaira saab
@anmolsingh1416
@anmolsingh1416 Жыл бұрын
Tuhaade man dea nhi sare sikh kom de man dea gala kahia han.
@AmandeepSingh-ul9mz
@AmandeepSingh-ul9mz Жыл бұрын
ਸਹੀ ਕਿਹਾ
@nirjansingh9939
@nirjansingh9939 Жыл бұрын
ਜਦੋਂ ਹਾਈਕੋਰਟ ਵਿਚ ਕੁਵਰ ਵਿਜੈ ਪਰਤਾਪ ਵਲੀ SIT ਨਿਕਾਰੀ ਗਈ ਤਾ ਇਹ ਅਕਾਲੀਆਂ ਵਲੋਂ ਲੱਡੂ ਵੰਡੇ ਗਏ ।ਉਦੋਂ ਵਲਟੋਹਾ ਸਾਹਿਬ ਕਿੱਥੇ ਸਨ ਬਰਗਾੜੀ ਮੋਰਚੇ ਵਿੱਚ ਇਨ੍ਹਾਂ ਨੇ ਕੋਈ ਹਾਜਰੀ ਭਰੀ ਹੈ ? ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਵਾਉਣ ਲਈ ਇਸੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਿੱਠੀ ਲਿਖੀ ਹੈ ਬਾਦਲ ਦਲ ਨੇ ਭਾਜਪਾ ਨਾਲ ਸਾਂਝ ਪਾਈ ਰੱਖੀ ਅਡਵਾਨੀ ਗਜ ਗਜ ਕੇ ਕਹਿੰਦੇ ਰਹੇ ਕਿ ਇੰਦਰਾ ਗਾਂਧੀ ਜੀ ਹਮਲਾ ਕਰਨ ਲਈ ਭਾਜਪਾ ਨੇ ਪੂਰਾ ਸਾਥ ਦਿੱਤਾ । ਇਹ ਸਾਹਿਬ ਚੁੱਪ ਰਹੇ
@sukhdevsinghbhatti3235
@sukhdevsinghbhatti3235 Жыл бұрын
ਕੁਲ ਮਿਲਾ ਕੇ ਵਲਟੋਹਾ ਬਾਦਲ ਪਰਿਵਾਰ ਦੀ ਚਮਚਾ ਗਿਰੀ ਕਰਦਾ ਹੋਰ ਕੁਸ਼ ਨੀ।ਖੈਰਾ ਸਾਹਿਬ ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ।ਸਿਰੇ ਦਾ ਸੜਿਆ ਵਲਟੋਹਾ ਕਲ ਮਾਫੀ ਮੰਗਦਾ ਫਿਰਦਾ ਸੀ ਮੇਰੇ ਕੋਲ 10-15ਸਾਲ ਪਹਿਲਾਂ ਵਿਚ ਗੁਨਾਹ ਹੋਇਆ ਮੈਨੂੰ ਜਥੇਦਾਰ ਜੀ ਸਜਾ ਲਾਉਣ।ਇਕ ਦਿਨ ਪਹਿਲਾਂ ਕੇਹਂਦਾ ਸੀ ਕੌਮ ਦਾ ਰਾਖਾ ਰੱਬ ਹੀ ਰਾਖਾ।ਦੂਜੇ ਪਾਸੇ ਆਪ ਅਕਾਲ ਤਖ਼ਤ ਤੇ ਪੇਸ਼ ਹੋਕੇ ਜਥੇਦਾਰ ਜੀ ਤੋ ਸਜਾ ਦੀ ਮੰਗ ਕਰ ਰਿਹਾ ।ਮਤਲਬ ਥੁੱਕ ਕੇ ਚਟ ਰਿਹਾ।ਭੁ
@jatinderdeol6942
@jatinderdeol6942 Жыл бұрын
ਵਲਟੋਹਾ ਸਾਹਬ ਪਹਿਲਾਂ ਆਪਣੇ ਅੰਦਰ ਝਾਤੀ ਮਾਰੋ। ਤੁਹਾਨੂੰ ਗੁਰੂ ਮਹਾਰਾਜ ਜੀ ਤੋਂ ਉੱਪਰ ਬਾਦਲ ਪਰਿਵਾਰ ਦਿਖਦਾ। ਪਿਛਲੇ ਸਾਲ 2022 ਵਿਧਾਨ ਸਭਾ ਦੀਆਂ ਚੋਣਾਂ ਪਾਰਟੀ ਦੀ ਜ਼ਬਰਦਸਤ ਹਾਰ ਲਈ ਤੁਸਾਂ ਜ਼ਿਮੇਵਾਰ ਪ੍ਰਧਾਨ ਸੁਖਬੀਰ ਗੱਪੀ ਤੋਂ ਅਸਤੀਫਾ ਕਿਉਂ ਨਹੀਂ ਮੰਗਿਆ।
@mukhtarsingh3581
@mukhtarsingh3581 Жыл бұрын
ਖਾਰਾ ਸਾਹਿਬ ਤੇ ਇੰਟਰਵਿਊ ਸੁਣਨ ਵਾਲਿਆਂ ਨੂੰ ਬੇਨਤੀ ਆ ਖਾਲਸਾ ਜੀ ਇਹਨਾਂ ਚਵਲਾਂ ਵਲਟੋਆ, ਚੀਮਾ ਕਾਣਾ ,ਚੰਦੂ ਵਗੈਰਾ ਨੂੰ ਜਿਆਦਾ ਤਰਜੀਹ ਨਾ ਦਿਓ ਇਹ ਵਿਚਾਰੇ ਕੀ ਕਰਨ ਪਟੇ ਤੋਂ ਸੰਗਲੀ ਜਿਧਰ ਨੂੰ ਖਿੱਚਦਾ ਮਾਲਕ ਇਹਨਾਂ ਨੂੰ ਮਜਬੂਰਨ ਜਾਣਾ ਪੈਂਦਾ ਯਾਰ ਇਹਨਾਂ ਦਾ ਆਪਣਾ ਕੋਈ ਵਜੂਦ ਨਹੀਂ ਬਸ ਪੂਛ ਹਿਲਾਉਣੀ ਆਉਂਦੀ ਆ ਜੀ
@manihan2924
@manihan2924 Жыл бұрын
Jathedar is very much right if he goes any Akali s event.
@swarnsukhanwala
@swarnsukhanwala Жыл бұрын
ਇਹ ਵਿਰਸੇ ਵਲਟੋਹਾ ਵਰਗੇ ਸਿੱਖੀ ਸਰੂਪ ਚ ਨਹੀਂ ਇਹ ਤਾਂ ਬਾਦਲ ਕੀ ਜੁੱਤੀ ਚੱਟ ਨੇ।ਇਹ ਗੁਰੂ ਘਰ ਦੇ ਮਸੰਦ ਬਾਦਲ ਕੇ ਕੈਟ ਆ ਲੋਕਾਂ ਨੂੰ ਵੀ ਪਤਾ ਹੈ ਜੀ ਼਼਼਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫਰੀਦਕੋਟ
@BalkarSingh-ty2sj
@BalkarSingh-ty2sj Жыл бұрын
ਗੁਰੂ ਗਰੰਥ ਸਾਹਿਬ ਦਾ ਅਜਨਾਲੇ ਲੈ ਕੇ ਅਮਰਿਤਪਾਲ ਅਤੇ ਪਾਰਟੀ ਵੱਲੋ ਲੈ ਕੇ ਜਾਣ ਨੂੰ ਜੋ ਦੁਹਾਈ ਪਈ ਸੀ ਉਹ ਭੀ ਗਲਤ ਸੀ। ਗੁਰੂ ਜੀ ਭੀ ਸਮੇ ਸਮੇ ਜੰਗੀ ਮੈਦਾਨ ਵਿੱਚ ਭੀ ਅਗਵਾਈ ਕਰਦੇ ਰਹੇ ਹਨ।
@harbhajansingh4471
@harbhajansingh4471 Жыл бұрын
ਜਦੋ ਬਾਦਲ ਪਰਿਵਾਰ ਜਥੇਦਾਰ ਸਾਹਿਬ ਨੁੰ ਅਪਣੀ ਕੋਠੀ ਵਿੱਚ ਬੁਲਾਕੇ ਆਦੇਸ਼ ਦਿੰਦੇ ਸਨ ਤਾਂ ਉਸ ਸਮੇਂ ਇਸ ਬਲਟੋਹੇ ਨੁੰ ਕੋਈ ਠੋਸ ਨਹੀਂ ਹੋਈ।
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ Жыл бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ
@mohindersinghkumra1713
@mohindersinghkumra1713 Жыл бұрын
Khara Saab salute a thonu asli Sikh quam de sewadaar o tuci salute a thonu khara Saab sari quam nu pta ha sub kuch hoon
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ Жыл бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ Жыл бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@rupsingh8153
@rupsingh8153 Жыл бұрын
ਵਕੀਲ ਸਾਹਿਬ ਤਹਾਡੇ ਵਰਗੀ ਸੋਚ ਦੇ ਵਿਅਕਤੀ ਦੀ ਝੋਲੀ ਚੁੱਕ ਨੇਤਾਵਾਂ ਨੂੰ ਚੰਗੀ ਨਹੀਂ ਲਗਦੇ ਵਾਹਿਗੁਰੂ ਆਪ ਹੀ ਇਹਨਾਂ ਦਾ ਫੈਸਲਾ ਕਰਨਗੇ
@ArshdeepSingh-oh4qk
@ArshdeepSingh-oh4qk Жыл бұрын
ਖਾਰਾ ਜੀ ਨਜ਼ਾਰਾ ਲਿਆਤਾ ਬਾਈ ਜੀ
@surindersinghgrewal6488
@surindersinghgrewal6488 Жыл бұрын
Khara saab , jathedaar sade kom de baad ch ne te RSS de member pehla ne te aam aadmi ਵੀ RSS di hi ik jmaat aa
@ManjitSingh-nd1st
@ManjitSingh-nd1st Жыл бұрын
ਲੀਡਰ ਨੀ ਲੀਡਰ ਦਾ ਨੌ ਨੀ
@balwindersingh973
@balwindersingh973 Жыл бұрын
ਸਾਰੇ ਜਥੇਦਾਰ ਵੀ ਲੋਕਾਂ ਦੇ ਅਤੇ ਰਿਸ਼ਤੇ ਦਾਰਾ ਦੇ ਜਾਂਦੇ ਸੀ ਜਿਥੇ ਮੀਟ ਸ਼ਰਾਬ ਚੱਲਦਾ ਸੀ ਅਕਾਲੀ ਪਾਰਟੀ ਦਾ ਰੌਲਾ ਬੇ ਫਜ਼ੂਲ ਹੈ
@HarbhajanSingh-vc5nf
@HarbhajanSingh-vc5nf Жыл бұрын
ਖਾਰਾ ਸਾਹਿਬ ਸਿੱਖ ਕੌਮ ਦੇ ਹੀਰੇ ਅਾ ,ੲਿਹਨਾ ਨੂੰ ਗੁਰਬਚਨ ਸਿਘ ਵਰਗੇ ਚੰਗੇਲੱਗਦੇ ਅਾ,
@pargatsinghsaggu4916
@pargatsinghsaggu4916 Жыл бұрын
Bilkul sahi keha sir bera garak karta akali dal ne
@nirmalsinghmann1064
@nirmalsinghmann1064 Жыл бұрын
Very nice really praiseworthy Sikh panth must support Jathedar ji
@GurcharanSingh-ic1ff
@GurcharanSingh-ic1ff Жыл бұрын
वकील साहब को 🙏🙏🌹🌹
@kulwantsingh3183
@kulwantsingh3183 Жыл бұрын
ਖਾਰਾ ਸਾਬ ਜੀ ਸਿਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਚੌਵੀ ਘੰਟਿਆਂ ਦਾ ਐਲਟੀਮੈਟਮ ਦੇ ਕੇ ਬਾਅਦ ਵਿੱਚ ਕੋਈ ਵੀ ਐਕਸ਼ਨ ਨਾ ਲੈ ਕੇ ਸਿਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਯਾਦਾ ਨੂੰ ਬਹੁਤ ਨੀਵਾਂ ਦਿਖਾਇਆ ਗਿਆ ਹੈ ਜੀ ਵਾਹਿਗੁਰੂ ਸਾਹਿਬ ਜੀ
@sirajdeen9165
@sirajdeen9165 Жыл бұрын
No.1 spoon Gulam,Blind Bhagat of Badal family is called the Mr Virsa Singh Baltoha Same same Khara Sahieb Salam Zindabad
@naibsingh7122
@naibsingh7122 Жыл бұрын
ਬਹੁਤ ਧੰਨਵਾਦ ਜੀ ਖਾਰਾ ਸਾਹਿਬ
@punjabiladla3192
@punjabiladla3192 Жыл бұрын
gal ta vkeel ne sahi kiti per punjab da mahol khrab krn wale dian jutian tusi be chat rahe ho. 84 ch congress ne mervaye bhindrawale nu moray krke. baki di kasr kaden li tusi dubai to le aye.
@NirmalSingh-ym3qu
@NirmalSingh-ym3qu Жыл бұрын
Thank you Khahra Sahab 🙏🙏
@BhupinderSingh-xb4hl
@BhupinderSingh-xb4hl Жыл бұрын
Very good 👍🎤🎤
@swarnsukhanwala
@swarnsukhanwala Жыл бұрын
ਜਥੇਦਾਰਾਂ ਨੂੰ ਸਰਕਾਰਾਂ ਅੱਗੇ ਝੁਕਣ ਦਾ ਵੱਲ ਵੀ ਤਾਂ ਥੋਡੇ ਵਰਗੇ ਖੁਸਰੇ ਸਿਖਾਂ ਨੇ ਬਾਦਲ ਸਰਕਾਰ ਚ ਸਿਖਾਇਆ ਸੀ। ਜਦੋਂ ਵਲਟੋਹਾ ਵਰਗੇ ਹਿਜੜੇ ਬਾਦਲ ਕਿਆ ਦੀਆਂ ਜੁੱਤੀਆਂ ਹੀ ਝਾੜਦੇ ਸੀ ਪਰ ਬੋਲਦੇ ਕੁੱਝ ਨਹੀਂ ਸੀ। ਼਼਼਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫਰੀਦਕੋਟ
@harjinderkaur8841
@harjinderkaur8841 Жыл бұрын
ਭਾਈ,ਖਾਰਾਸਹਿਬ,ਤੁੱਹਾਡੀਆ,ਸਾਰੀਗੱਲਾ,ਬਿਲਕੁੱਲ,ਸੱਚ,ਕਿਹਾ,ਅੱਸੀਵੀ,ਇਹ,ਹੀ,ਕੱਹੇਦੇਹਾ,ਇਹਕੁੱਤੇ,ਬੱਦੇਨੇ,ਇਨਾਨੁੰ,ਕੋਈ,ਸਰੱਮਨੱਹੀ,ਤੁੱਸਾਜੋ,ਇਤਹਾਸ,ਦੱਸਰੱਹੇਹੋ,ਬਿਲਕੁੱਲ,ਸੱਚ,ਕਿਆਹੇ,ਜਿਉਦੇ,ਰੱਹੋਵੀਰਜੀ
@daljitsinghballing5143
@daljitsinghballing5143 Жыл бұрын
Khara. Sahib. Gadar. Akli. Dal. Badal. Sarkar vich. Leader. Na
@ikmoorakhsikh
@ikmoorakhsikh Жыл бұрын
ਇਕ ਵੀਡੀਓ ਵਿਚ ਵੇਖਿਆ ਗਿਆ ਕਿ ਵਿਰਸਾ ਵਲਟੋਹਾ ਰਜਿੰਦਰ ਮਹਿਤਾ ਅਮਰਜੀਤ ਚਾਵਲਾ ਰਾਮ ਸਿੰਘ ਰਾਗੀ ਮੋਹਕਮ ਸਿੰਘ ਦੀਆਂ ਵੀਡੀਓ ਸੁਖਬੀਰ ਬਾਦਲ ਕਲਯੁੱਗ ਦੱਲ ਵਾਲਿਆਂ ਨੇ ਆਪਣੇ ਕੋਲ ਬਣਾ ਕੇ ਰਖੀਆਂ ਹੋਈਆਂ ਹਨ.ਤਾਂ ਕਿ ਇੰਨਾਂ ਬੁੱਕਲ ਦੇ ਸਪਾਂ ਲੋੜ ਪੈਣ ਤੇ ਵਰਤਿਆ ਜਾ ਸਕੇ।
@lakhveerpannu4312
@lakhveerpannu4312 Жыл бұрын
ਅਕਾਲੀ ਸਰਕਾਰ ਦੇ ਸਮੇਂ ਇਸ ਦੇ ਦਫ਼ਤਰ ਅਮਰ ਕੋਟ ਜਾ ਕੇ ਮਿਲਿਆ ਸੀ ਇਸ ਨੂੰ ਹਲਕਾ ਵਲਟੋਹਾ ਤੋਂ ਵਿਧਾਇਕ ਸੀ ਕਿ ਤੇਰੇ ਬੰਦੇ ਸਾਡੀ ਜ਼ਮੀਨ ਦਬ ਰਹੇ ਹਨ ਸਾਡੀ ਮੱਦਦ ਕਰੋ ਤੇ ਇਸ ਨੇ ਕਿਹਾ ਮੈਂ ਕੁੱਝ ਨਹੀਂ ਕਰ ਸਕਦਾ, ਬਾਕੀ ਸਚਾਈ ਦਾ ਸਭ ਨੂੰ ਪਤਾ ਮੈਂ ਬੋਲਣ ਸਬੰਧੀ ਪਾਬੰਦ ਹਾ ਨਹੀਂ ਤਾਂ ਇਹਨਾਂ ਦੇ ਬਾਰੇ ਸਭ ਕੁਝ ਪਤਾ ਹੈ, ਵਕੀਲ ਸਾਹਿਬ ਦੀ ਗੱਲ ਸਹੀ ਤੇ ਸੱਚ ਹੈ ਵਾਹਿਗੁਰੂ ਭਲਾ ਕਰੇ ਜੀ ਧੰਨਵਾਦ
@GurmailSingh-qf7ni
@GurmailSingh-qf7ni Жыл бұрын
ਉਹ ਗੂੰਹ ਨਹੀਂ ਸੀ ਉਹ ਤਾਂ ਸੁਖਬੀਰ ਅਮਲੀ ਦੀ ਹੱਗਿਆ ਸੀ ਰੌਲਾ ਤਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੇ ਘਰ ਕਿਉਂ ਗਿਆ ਜੇਕਰ ਬਾਦਲ ਗ਼ਦਾਰ ਗਲਤੀ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਬਾਦਲ ਗ਼ਦਾਰ ਨੇ ਆਪਣੇ ਹੱਥਾਂ ਨਾਲ ਕਰਵਾਈ ਗਈ ਉਹ ਕੋਈ ਗੱਲ ਨਹੀਂ
@mariduki8499
@mariduki8499 Жыл бұрын
ਇਹਨਾ ਨੂੰ ਲਾਹਣਤਾ ਪਾਓ
@chindchamkor6831
@chindchamkor6831 Жыл бұрын
ਖਾਰਾ ਵਕੀਲ ਸਾਹਿਬ ਬਹੁਤ ਵਧੀਆ ਰਬ ਚੜਦੀ ਕਲਾ ਚ ਰੱਖੇ
@LalSingh-df2kq
@LalSingh-df2kq 2 ай бұрын
ਐਡਵੋਕੇਟ ਹਰਪਾਲ ਸਿੰਘ ਖਾਰਾ ਸਾਹਿਬ ਜੀ ਮੈਂਨੂੰ ਸ਼ਬਦ ਨਹੀਂ ਲੱਭ ਰਹੇ ਜਿੰਨਾ ਨਾਲ ਮੈਂ ਤੁਸਾਡਾ ਸਤਿਕਾਰ ਕਰ ਸਕਾਂ । ਮੈਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾਂ ਕੇ ਪ੍ਰਮਾਤਮਾ ਲੰਬੀ ਉਮਰ ਤੇ ਹਰ ਮੈਦਾਨ ਫਤਿਹ ਬਖਸ਼ਣ ਤੁਹਾਨੂੰ 12:06 । ਸਰ ਇਹਨਾਂ ਲੋਕਾ ਦੀਆਂ ਸੂਰਤਾਂ ਹੀ ਸੋਹਣੀਆਂ ਨੇ ਕੇਵਲ । ਪਰ,,,,,,,,,,,,,,,,,,
@ਸਰਮਾ
@ਸਰਮਾ Жыл бұрын
ਪੱਗੜਾ ਨੇ ਮੱਤ ਮਾਰੀ ਹੋਸ ਨੀ ਕਿਸੇ ਨੂੰ
@baljeetsingh1643
@baljeetsingh1643 Жыл бұрын
ਖਾਰਾ ਸਾਭ ਬਿਲਕੁਲ੧੦੦% ਸਹੀ ਬੋਲਦੇ ਹਨ
@HardeepSingh-xk6qz
@HardeepSingh-xk6qz Жыл бұрын
ਖਾਰਾ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਤੁਹਾਡੇ। ਪ੍ਰਮਾਤਮਾ ਤੁਹਾਨੂੰ ਤਰੱਕੀ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ ਜੀ।
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ Жыл бұрын
ਖਾਲਸਾ ਸੋ ਜੋ ਨਿਰ ਧੰਨ ਕੋ ਪਾਲੇ ਖਾਲਸਾ ਸੋ ਜੋ ਦੁਸ਼ਟਨ ਕੋ ਗਾਲੇ ।।
@amarjitsinghpadda5952
@amarjitsinghpadda5952 Жыл бұрын
ਵਲਟੋਹਾ ਦੀ ਹਾਲਤ ਤੇ ਉਸ ਗੀਤ ਵਾਲ਼ੀ ਤੂੰ ਨਹੀਂ ਬੋਲਦੀ ਤੂੰ ਨਹੀਂ ਬੋਲਦੀ ਤੇਰੇ ਚੋਂ ਤੇਰਾ ਯਾਰ ਬੋਲਦਾ ਵਲਟੋਹਾ ਦੀ ਜਮੀਰ ਮਰ ਚੁੱਕੀ ਹੈ
@Rajindersingh-hj3ep
@Rajindersingh-hj3ep Жыл бұрын
🙏🙏🙏🙏🙏
@ajmersinghgill5362
@ajmersinghgill5362 Жыл бұрын
Bilkul theek kiha khara veer ji ne.
@LakhvirSingh-jm2tt
@LakhvirSingh-jm2tt Жыл бұрын
👍👍👌👌👌🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻✅️
@GurmeetSingh-sq7be
@GurmeetSingh-sq7be Жыл бұрын
ਬਹੁਤ ਵਧੀਆ ਕਿਹਾ ਖਾਰਾ ਸਹਿਬ ਨੇ
@virsasingh6859
@virsasingh6859 Жыл бұрын
Khaira sahib very good insan guru bhala kare
@jaspalkaur1577
@jaspalkaur1577 Жыл бұрын
Right a sir ji🙏🙏
@jsbrecords6433
@jsbrecords6433 Жыл бұрын
Advocate very good sar
@harjinderkaur8841
@harjinderkaur8841 Жыл бұрын
ਸੱਹੀਕਿਆਵੀਰਜੀ,ਸਾਡੇਗੁੱਰੂ,ਸੱਹਿਬਾਨ,ਵੀ,ਖੁੱਸੀਦੇ,ਟੇਮਜਾਦੇਰੱਹੇਨੇ,ਜੱਥੇਦਾਰ,ਜੀਨੁੰ,ਬੁੱਲਾਇਆ,ਸੀ,ਤੇ,ਜਾਣਾ,ਜੱਰੁਰੀਸੀ,ਇਨਾਅੱਕਾਲੀਦੱਲ,ਜੋ,ਮੱਰਜੀ,ਕੱਰਨ,ਜਿਥੇ,ਮੱਰਜੀਜਾਨ,ਹੋਰ,ਕੋਈਜਾਵੇਤੇਇਨਾਨੁੰ,ਪੀੜ,ਹੁੰਦੀਆ
@bittucheema5900
@bittucheema5900 Жыл бұрын
Very good
@ajaibsingh6044
@ajaibsingh6044 Жыл бұрын
ਖਾਰਾ ਸਾਹਿਬ ਬਹੁਤ ਵਧੀਆ 👌 ਧੰਨਵਾਦ
@narindergrewal1620
@narindergrewal1620 Жыл бұрын
Very good point
@rameshchander8088
@rameshchander8088 Жыл бұрын
Bahut wadhia Laga ji
@navindersingh4275
@navindersingh4275 Жыл бұрын
ਕੀ ਜਥੇਦਾਰ ਅਕਾਲੀਆਂ ਨੂੰ ਪੁਛ ਕੇ ਮੰਗਣੀ ਸਮਾਗਮ ਤੇ ਜਾਣਾ ਚਾਹੀਦਾ ਸੀ ?
@ਸਰਮਾ
@ਸਰਮਾ Жыл бұрын
ਬਾਕੀ ਰਿਸਤੇਦਾਰ ਲੱਗਦੇ ਤੁਹਾਡੇ ਚੰਗਿਆਈ ਹੈ ਨੀ
@gurbachansingh3943
@gurbachansingh3943 Жыл бұрын
ਵਕੀਲ ਖਾਰਾ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸਣ ਜੀ
@jatinderpalsingh4895
@jatinderpalsingh4895 Жыл бұрын
ਬਹੁਤ ਵਧੀਆ ਵਿਚਾਰ ਦਿੱਤੇ ਵਕੀਲ ਸਾਹਿਬ ਨੇ
@MakhanSingh-je3qz
@MakhanSingh-je3qz Жыл бұрын
Bhut vadhya kiha khara sab g
@rajvirsingh2179
@rajvirsingh2179 Жыл бұрын
Khara sab salute
@baljindersinghkmow3566
@baljindersinghkmow3566 Жыл бұрын
Baltoha. Koe. Banda. Eh. Juti. Chat. Aa. Kom. Badal. Ni. Aaj. Tak. Baltoha. De. Bayadbi. Te. Jawan. Ni. Khuli. Jiwa. Cancer. Hoya. Hova. Baltoha. Nu. Basharm. Banda
@jacksparrow-k4x
@jacksparrow-k4x Жыл бұрын
ਖ਼ਾਲੀ ਦਲ ਵਿੱਚ ਸ਼ਭ ਤੋ ਘਟੀਆ ਇਨਸਾਨ ਟੋਆ ਸਾਹਿਬ ਹੈਂ
@gurisandhu2635
@gurisandhu2635 Жыл бұрын
Khara RSS agul
@DaljitSingh-uh7op
@DaljitSingh-uh7op Жыл бұрын
Khara Sahab Wadia good
@GuruDavdass
@GuruDavdass Жыл бұрын
ਬੋਹਤਾ ਬਦੀਆ ਏਨਾ ਨੇਤਾ ਨੇ ਤਾਂ ਸਭ ਕੁਝ ਬਠਾ ਬਠਾਲੀਆ ਖੇਰਾ ਸਾਬ ਜਿੰਦਾ ਬਾਦ
哈莉奎因怎么变骷髅了#小丑 #shorts
00:19
好人小丑
Рет қаралды 54 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
哈莉奎因怎么变骷髅了#小丑 #shorts
00:19
好人小丑
Рет қаралды 54 МЛН