Sukhbir Badal ਦੀ ਦਾੜ੍ਹੀ ਤੇ ਬੋਲਣ ਵਾਲੇ ਅਕਾਲੀਆਂ ਤੇ ਵਰਿਆ ਵਕੀਲ Harpal Singh Khara

  Рет қаралды 59,957

RMB Television

RMB Television

Күн бұрын

Пікірлер: 226
@gurmneelon7382
@gurmneelon7382 Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਵਕੀਲ ਸਾਹਿਬ
@silversinghsilver2961
@silversinghsilver2961 Жыл бұрын
ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ
@dhalvindersingh6501
@dhalvindersingh6501 Жыл бұрын
ਮਾ ਵਕੀਲ ਖਾਰਾ ਜੀ ਨੂੰ ਪਹਿਲਾਂ ਵੀ ਕਈ ਵਾਰ ਸੁਣਿਆ ਇਹ ਬਿਲਕੁਲ ਸਹੀ ਢੰਗ ਨਾਲ ਗੱਲਬਾਤ ਕਰਦੇ ਹਨ ਅਤੇ ਸਹੀ ਕਹਿੰਦੇ ਹਨ ਕਿਉਂਕਿ ਇਸ ਤਰ੍ਹਾਂ ਦੇ ਬੰਦਿਆਂ ਨੂੰ ਪੰਜਾਬ ਨਾਲ ਬਹੁਤ ਪਿਆਰ ਹੈ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲ੍ਹਾ ਵਿਚ ਰੱਖਿਉ
@harkiretsingh1457
@harkiretsingh1457 Жыл бұрын
ਭਾਈ ਸਾਹਿਬ ਜੀ ਬਿਲਕੁਲ ਠੀਕ ਕਹਿ ਰਹੇ ਹਨ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਜੀ
@talwindersingh463
@talwindersingh463 Жыл бұрын
Sgpc. Masand. Lok👹👹👹👹👹👹👹👹👹👹👹👹👹👹👹
@talwindersingh463
@talwindersingh463 Жыл бұрын
Cm. Maan. Vv. Good.👍
@BhagwanSingh-jl3kr
@BhagwanSingh-jl3kr Жыл бұрын
​Pppppppppppppppppppppppppppppppppppppppppppppppppppppppppppppppppppppp0ppp00pppppppppppp000pppppp0pppppp0pppppp0ppppppp0pp00ppppppppppppoppppppppppppppppppppppppp00ppppppppP0p0pQ0ppPol QQ
@bantasingh2059
@bantasingh2059 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਕੀਲ ਸਾਹਿਬ ਜੀ ਕੀਤੀਆਂ ਗਈਆਂ ਗੱਲ਼ਤੀਆਂ ਦੀ ਸੱਜਾ ਇਹਨਾਂ ਨੂੰ ਸੰਗਤ ਨੇ ਦੇ ਦਿਤੀ ਹੈ
@eknoorsingh7147
@eknoorsingh7147 Жыл бұрын
ਬਹੁਤ ਵਧੀਆ ਜੀ 🙏🙏
@JaswantSingh-ru3dt
@JaswantSingh-ru3dt Жыл бұрын
ਵਹਿਗੁਰੂ ਜੀ ਬਿੱਲਕੁੱਲ ਠੀਕ
@surindergill9090
@surindergill9090 Жыл бұрын
ਵਾਹ ਜੀ ਵਾਹ ਸੱਚ ਬੋਲਣ ਦੇ ਲਈ ਬਹੁਤ ਧੰਨਵਾਦ
@sonyfoujigurdaspur
@sonyfoujigurdaspur Жыл бұрын
ਸਹੀ ਕਿਹਾ ਤੁਸੀਂ ਵਕੀਲ ਸਾਹਿਬ
@dalbirsingh8314
@dalbirsingh8314 Жыл бұрын
ਬਹੁਤ ਵਧੀਆ ਜੀ
@kirpalkaur54
@kirpalkaur54 Жыл бұрын
ਦਾਹੜੀ ਨੂੰ ਖੋਲ੍ਹਣ ਤੇ ਬੰਨ੍ਹਣ ਬਾਰੇ ਗੱਲ ਕਰਨ ਨਾਲ ਦਾਹੜੀ ਦੀ ਬੇਅਦਬੀ ਨਹੀਂ ਹੋ ਜਾਂਦੀ ਵਾਹਿਗੁਰੂ ਜੀ 🙏
@onkarkaur7116
@onkarkaur7116 Жыл бұрын
ਬਿਲਕੁਲ ਸਹੀ ਗੱਲ ਆ 👍
@harjinderkaurghumman7771
@harjinderkaurghumman7771 Жыл бұрын
ਬਿਲਕੁਲ ਸਹੀ ਏ ਤਾਂ ਬੰਦੀ ਸਿੰਘਾਂ ਬਾਰੇ ਵੀ ਨਹੀਂ ਬੋਲਦੇ ਏ ਸਾਰੇ ਬਾਦਲਾਂ ਦੇ ਚਿਮਚੇ ਨੇ 🙏🙏🙏🙏
@ravipan-ty2tr
@ravipan-ty2tr Жыл бұрын
ਧਾਮੀ ਦੇ ਜਵਾਬ ਇਸ ਦੀ ਇਕ ਗੱਲ ਦਾ ਵੀ ਲੱਖ ਲਾਹਨਤ ਤੂਹਾਡੇ ਸਿਰ ਸੂਆਹ
@rsandhu7646
@rsandhu7646 Жыл бұрын
ਸ਼ਾਇਦ ਕੁਝ ਲੋਕਾਂ ਦੇ ਹਿਸਾਬ ਨਾਲ ਦਾੜ੍ਹੀ ਦਾ ਫ਼ਰਕ ਜਾਇਦਾਦ ਦੇ ਹਿਸਾਬ ਨਾਲ ਹੈ। ਜਿਸ ਕੋਲ ਜ਼ਿਆਦਾ ਜਾਇਦਾਦ ਹੈ ਉਸਦੀ ਦਾੜ੍ਹੀ ਤੇ ਬੋਲਣਾ ਵੀ ਗ਼ਲਤ ਹੈ ਜੋ ਗਰੀਬ ਹੈ ਉਸਦੀ ਦਾੜ੍ਹੀ ਨਾਲ ਜੋ ਮਰਜ਼ੀ ਹੋਈ ਜਾਵੇ।
@desasingh7038
@desasingh7038 Жыл бұрын
ਖਹਿਰਾ ਸਾਹਿਬ ਦੀਆ ਗਲਾ ਸਚੀਆ ਹਨ ਬਾਦਲ ਲਾਣੇ ਨੂੰ ਪ੍ਰਧਾਨਗੀ ਤੋ ਹਟਾਇਆ ਜਾਵੇ ਗੋਲਕ ਗੁਰਬਾਣੀ ਤੇ ਕਬਜ਼ੇ ਛੁਡਵਾਏ ਜਾਣ
@harjinderkaurghumman7771
@harjinderkaurghumman7771 Жыл бұрын
ਵੈਰੀ ਗੁਡ ਤੁਸੀਂ ਗ੍ਰੇਟ ਹੋ ਵੀਰ ਜੀ 👍👍👍👍👍
@fhtmj9472
@fhtmj9472 Жыл бұрын
ਸੁਖਬੀਰ ਬਾਦਲ ਮੁਰਦਾ ਬਾਦ
@amritpalwaraich6339
@amritpalwaraich6339 Жыл бұрын
ਪ੍ਰਧਾਨ ਸਾਹਿਬ ਇਨ੍ਹਾਂ ਗੱਲਾਂ ਦਾ ਜਵਾਬ ਦੇਉ ਜੇ ਤੁਸੀਂ ਸੱਚੇ ਸਿੱਖ ਹੋ ਨਹੀਂ ਤਾਂ ਤਸਈਫ ਦੇਉ
@Ravi-vj6fm
@Ravi-vj6fm Жыл бұрын
ਬਹੁਤ ਵਧੀਆ ਵਕੀਲ ਸਾਬ
@varindersaini8387
@varindersaini8387 Жыл бұрын
Bilkul shi keha
@shamshersingh9180
@shamshersingh9180 Жыл бұрын
ਸਹੀ ਬੋਲੇ ਭਾਜੀ
@NirmallSingh-yu8bq
@NirmallSingh-yu8bq Жыл бұрын
ਬਹੁਤ ਵਧੀਆ ਵਿਚਾਰ ਦਿੱਤੇ ਵਕੀਲ ਸਾਹਿਬ ਜੀ ਤੁਸੀਂ ਧੰਨਵਾਦ
@JaswantSingh-ru3dt
@JaswantSingh-ru3dt Жыл бұрын
ਵਿਹਲੜ SGPC ਮੈਬਰ ਅਤੇ ਪ੍ਧਾਨ ਬਹਿਰੂਪੀਏ ਜਦੋ ਬਰਗਾੜੀ ਵਿੱਚ ਬੇਅਬਦੀ ਹੋਈ ਉਸ ਸਮੇ ਦਾ ਮੁੱਖ ਮੰਤਰੀ ਇਹਨਾ ਨੂੰ ਨਜਰ ਨਹੀ ਆਇਆ ਭੰਗਵੰਤ ਮਾਨ ਜਿੰਦਾਬਾਦ
@karanjf
@karanjf Жыл бұрын
Bhand Raj CH Har Roj Be Advi Ho Rahi A. Bhand AP Vi. Sarab Pee k. Bhog Te Fir da. Be Advi Vi. Bhand Te Kanjri. Di Sajis Si
@ManjitSingh-ro8ib
@ManjitSingh-ro8ib Жыл бұрын
Maan sahi aa
@AmarjeetChatha-nz5qd
@AmarjeetChatha-nz5qd 4 ай бұрын
Vihlrhtaterajhdabhdvgdartukrh. Vich. Hedehlidadlajhdamrasibeatabuchrhheterajhdamrasimurdacirhedusmnsikhadakytajezrunrkdharidaki. Kitajhdebhd. Dagyrudiabeadbiadainsaf. Chitajhde. Deleedr. Orpolic. Vech. Rhihe. Jhde. Bhd. Gdar. Dirisvtkhoribleck. But. Vdh. Gaigejhdebhd. Gdar. Denk. Heth. Kimliasnaodachunkuteavagu. Turdahedlabhd
@navdeepcheema2812
@navdeepcheema2812 Жыл бұрын
It's an eye opener for Sikhs 🙏🏻
@gurpreetdass7562
@gurpreetdass7562 Жыл бұрын
Right 👍
@onkarkaur7116
@onkarkaur7116 Жыл бұрын
ਗੁਰੂ ਘਰਾਂ ਵਿੱਚ ਜਥੇਬੰਦੀਆਂ ਤੇ। ਕਮੇਟੀ ਮੈਂਬਰਾਂ ਵਿੱਚ ਲੜਦੇ ਹਨ ਪਗਾਂ ਤੇ ਦਾੜ੍ਹੀਆਂ ਪਟਦੇ ਆ ਉਸ ਟਾਇਮ ਕਿਥੇ ਗਏ ਸਨ
@rajkumar-ft6ow
@rajkumar-ft6ow Жыл бұрын
aina nu apna app he disda haa baki saria nu kera mukdaa disdaa na
@balwantsingh7915
@balwantsingh7915 Жыл бұрын
ਐਸ ਜੀ ਪੀ ਸੀ ਸਿੰਘਾਂ ਦੀ ਨਹੀਂ ਹੈ ਹਿਜੜਿਆਂ ਦੀ ਹੈ ਅਤੇ ਇਹ ਸਾਰੇ ਚਮਚੇ ਹਨ। ਇਨ੍ਹਾਂ ਕੋਲ ਧਰਮ , ਪਰਮਾਤਮਾ ਨਹੀਂ ਹੈ।
@sukhpalgill785
@sukhpalgill785 Жыл бұрын
You are right public should wake up 🙏🙏🙏🙏
@harwindersingh9294
@harwindersingh9294 Жыл бұрын
Good job bai ji 🙏
@harjinderkaurghumman7771
@harjinderkaurghumman7771 Жыл бұрын
ਮਾਣ ਸਾਹਿਬ ਨੇ ਕੁਝ ਵੀ ਗਲਤ ਨਹੀਂ ਕਹਾ ਮਾਣ ਸਾਹਿਬ ਜਿੰਦਾਬਾਦ
@agyasingh4969
@agyasingh4969 Жыл бұрын
ਸਹੀ ਗੱਲ ਖਾਰਾ ਸਾਬ।
@virsasingh6859
@virsasingh6859 Жыл бұрын
Dhami sahib khaira sahib di gall da jawab dio
@MalkitSingh-sg7st
@MalkitSingh-sg7st Жыл бұрын
Very good khara ji
@HarpreetKaur-vy9ki
@HarpreetKaur-vy9ki Жыл бұрын
ਖਾਰਾ ਜੀ ਕਮਾਲ ਕਰ ਦਿਤੀ ਜੀ ਤੁਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਗਰੀਬ ਦੀ ਕੋਈ ਨਹੀਂ ਸੁਣਦਾ ਜੀ
@javedbagga5663
@javedbagga5663 Жыл бұрын
Very good. Sir.ji.101.%.sahi.
@NirmallSingh-yu8bq
@NirmallSingh-yu8bq Жыл бұрын
SGPC ਕਮੇਟੀ ਦੇ ਬਹੁਤ ਮੈਬਰ ਸਰਾਬ ਵੀ ਪੀਦੇ ਨੇ
@ਸਿੰਘਬਾਬਾ
@ਸਿੰਘਬਾਬਾ Жыл бұрын
ਧੰਨਵਾਦ ਜੀ ਬਾਈ ਜੀ,, ਸਰਦਾਰ ਖਾਰਾ ,, ਬਿਲਕੁਲ ਸਹੀ ਕਿਹਾ ਹੈ ਜੀ,, ਮੱਖਣ ਸਿੰਘ,, ਬੀੜ ,, ਇੱਕ ਗੁਰ ਸਿੱਖ ,, ਹੈ ਜੀ,, ਉਸ ਨੂੰ ,, ਕੁੱਟਿਆ ਵੀ ਸੀ ,, ਸਬਜ਼ੀ ਮੰਡੀ ,, ਦੇ ,,ਮੁੰਨਾ ਭਾਈ,, ਅਤੇ ਗੁਰਗੇ ਸਨ ,, ਕੁੱਟਣ ਵਾਲੇ,, ਗੁਰੂ ਨਾਨਕ ਪੁਰੇ ,, ਦੇ ਬਜ਼ੁਰਗਾਂ ਦੱਸਿਆ ਸੀ ।
@ManjitSingh-ro8ib
@ManjitSingh-ro8ib Жыл бұрын
Sahi keha ji
@sukhdevsinghdhillon3133
@sukhdevsinghdhillon3133 Жыл бұрын
Very nice khara sab
@avtarkaur2944
@avtarkaur2944 Жыл бұрын
Very good
@harjinderchahal3270
@harjinderchahal3270 Жыл бұрын
Good khaira sahibh
@narinderlehal7852
@narinderlehal7852 Жыл бұрын
sacha banda khara sahib
@preetpreet260
@preetpreet260 Жыл бұрын
ਵਕੀਲ ਸਾਹਿਬ ਨਿਡਰਤਾ ਨਾਲ ਸੱਚ ਬੋਲਣ ਲਈ ਧੰਨਵਾਦ ਇਸੇ ਤਰਾਂ ਉਨਾਂ ਲੋਕਾਂ ਦੀਆਂ ਅੱਖਾਂ ਖੋਲਦੇ ਰਹੋ ਜਿੰਨਾਂ ਦੀਆਂ ਅੱਖਾਂ ਤੇ ਪਰਦਾ ਪਿਆ ਹੋਇਆ ਹੈ।
@navjotskaler2239
@navjotskaler2239 Жыл бұрын
Khara shaib great person
@darasinghpolice5014
@darasinghpolice5014 Жыл бұрын
Thami ja jere ana nal o ta guru sukhe amli nu mande ne waheguru waheguru waheguru waheguru ji
@jatinderdeol6942
@jatinderdeol6942 Жыл бұрын
Good ਖਾਰਾ ਸਾਹਬ।
@funnyvideosbyharneet8654
@funnyvideosbyharneet8654 Жыл бұрын
Very nice 👍👍👍👍👍👍
@JagjitSingh-sk3li
@JagjitSingh-sk3li Жыл бұрын
Wah ji wah Respectfully thanks With regards
@amritpalsinghdhillon8974
@amritpalsinghdhillon8974 Жыл бұрын
ਬਿਲਕੁਲ ਸਹੀ ਗੱਲ ਹੈ
@surinderkaur6175
@surinderkaur6175 Жыл бұрын
Wah ji advocate good
@balrajsingh7295
@balrajsingh7295 Жыл бұрын
GOOD, 👍👍👍👍👍
@BaljinderSingh-ue9kl
@BaljinderSingh-ue9kl Жыл бұрын
good
@J_s_Sidhu
@J_s_Sidhu Жыл бұрын
Advocate saab good job 👍💯
@surinderjitsinghduasurinde9617
@surinderjitsinghduasurinde9617 Жыл бұрын
ਬਿਲਕੁਲ ਸੱਚ ਕਿਹਾ ਹੈ
@modansingh5189
@modansingh5189 Жыл бұрын
ਹੁਣ ਸਾਰਿਆਂ ਨੂੰ ਸਿਆਸਤ ਛੱਡ ਕੇ ਕੌਮ ਦੀ ਚੜ੍ਹਦੀ ਕਲ੍ਹਾ ਲਈ ਇਕ ਹੋ ਜਾਣਾ ਚਾਹੀਦਾ ਹੈ 🙏 ਕੌਮ ਦੀ ਇਹੋ ਮੰਗ ਹੈ 🙏 ਕੌਮ ਨੂੰ ਭੰਬਲਭੂਸੇ ਵਿੱਚ ਪਾਉਣ ਤੋਂ ਗੁਰੇਜ਼ ਕਰੋ 🙏 ਸਿਆਸਤ ਕਰਨ ਦੇ ਹੋਰ ਸੈਂਕੜੇ ਮੌਕੇ ਆਉਣਗੇ 🙏🙏
@GurjantsinghChahal-zq3il
@GurjantsinghChahal-zq3il Жыл бұрын
ਜਦੋਂ ਬਾ੍ਦਲ.ਨੇ.ਬੇਅਬਦੀਆ.ਕਰਾਈਆ.ੳਸ.ਵੇਲੇ.ਧਾਮੀ.ਜੁੜਲੀ.ਕਿਥੈ.ਸੀ
@Gurmeetkaurarhi-jq2pm
@Gurmeetkaurarhi-jq2pm Жыл бұрын
Wah kahra sahab good speech pramatama tuvanu chardikala bakshe
@sukhdevsandhu5702
@sukhdevsandhu5702 Жыл бұрын
Veer. Ji. Nice 👍👍👍 👍👍
@Libdrramsinghbucc
@Libdrramsinghbucc Жыл бұрын
very good Advocate saab.
@harjitgill4275
@harjitgill4275 Жыл бұрын
Great job 🙏🏾🙏🏾🙏🏾🙏🏾👍
@baldevSingh-pd1ez
@baldevSingh-pd1ez Жыл бұрын
Khara Ji SSA BATHINDA 🙏🌹🙏
@balwindersingh2608
@balwindersingh2608 Жыл бұрын
Very nice ਬਿਲਕੁਲ ਸਹੀ
@SatnamSingh-dv7jx
@SatnamSingh-dv7jx Жыл бұрын
ਬਹੁਤ ਬਹੁਤ ਵਧੀਆ ਗੱਲਾਂ
@mannatkaur9190
@mannatkaur9190 Жыл бұрын
ਬਿਲਕੁਲ ਠੀਕ ਹੈ
@gurjitkaur9250
@gurjitkaur9250 Жыл бұрын
Very good sapeech vakeel sahib ji ਲੋਕਾਂ ਨੂੰ ਨੀ ਜਿੱਤਿਆ ਜਾਣਾ
@harpreettung2221
@harpreettung2221 Жыл бұрын
Thx sir 🙏
@SukhwinderSinghhans-km6ng
@SukhwinderSinghhans-km6ng Жыл бұрын
Sira e krta Bhai sab
@pritamsingh8122
@pritamsingh8122 Жыл бұрын
Sahi gl a ji
@balbirsinghjmajra2523
@balbirsinghjmajra2523 Жыл бұрын
Guru Fateh Khara Sahib
@Chauhan.007.
@Chauhan.007. Жыл бұрын
ਹੁਣ ਦਿਓ ਜਵਾਬ ਮਾਡਰਨ ਮਸੰਦੋ ਧਾਮੀ ਸਾਬ ਮਾਫੀ ਮੰਗੂ CM ਮਾਨ ਦੀ ਜੁੱਤੀ
@gurpreetpreetgur2614
@gurpreetpreetgur2614 Жыл бұрын
💯 Sach
@blackavtar3288
@blackavtar3288 Жыл бұрын
Very good 👍
@rajwantsingh2523
@rajwantsingh2523 Жыл бұрын
ਇਨ੍ਹਾਂ ਨੂੰ ਗੁੱਸਾ ਕਿਸ ਗੱਲ ਤੇ ਆਉਣਾ ਹੈ, ਇਹ ਇਨ੍ਹਾਂ ਦੀ ਇਛਾ ਕਿ ਕੌਣ ਦਾੜੀ ਆਪ ਖੋਲਦਾ ਹੈ ਤੇ ਕਿਸ ਦੀ ਦਾੜੀ ਦੂਜੇ ਖੋਲਦੇ ਹਨ।
@SasaSasa-kc3bl
@SasaSasa-kc3bl Жыл бұрын
Khara Sahab so percent Sahi girl Kare her anuvad
@jagmailsidhu7534
@jagmailsidhu7534 Жыл бұрын
Sach v jagdi jmeer bole sakhda
@childmother119
@childmother119 Жыл бұрын
Khara sab zindabad
@chamkaursinghdemolia7872
@chamkaursinghdemolia7872 Жыл бұрын
very good khera saab
@sundersingh4610
@sundersingh4610 Жыл бұрын
👍👍👍👍good g
@rajinderbhogal9280
@rajinderbhogal9280 Жыл бұрын
Exactly
@JarnailSingh-vn2xp
@JarnailSingh-vn2xp Жыл бұрын
Khara Sahab bilkul sahi kaha g
@satpalsharma4790
@satpalsharma4790 Жыл бұрын
ਖਾਰਾ ਜੀ ਧੰਨਵਾਦ
@gurjindersingh4666
@gurjindersingh4666 Жыл бұрын
Right G
@virsasingh6859
@virsasingh6859 Жыл бұрын
Wakeel sahib bilkul sahi galla kar rahe ne guru chardi kala are
@babusingh3968
@babusingh3968 Жыл бұрын
The best khara sahib
@lachmansingh3126
@lachmansingh3126 Жыл бұрын
Hello khlsa g you are right your things very
@BalvirSingh-zq4ix
@BalvirSingh-zq4ix Жыл бұрын
Good vkeel saab sukha te bhurupia a
@pargatsingh9251
@pargatsingh9251 Жыл бұрын
Right sir ji
@manjitkaur-uh1mi
@manjitkaur-uh1mi Жыл бұрын
Bilkul sachi gal kah rye a khara sahib
@gaggimanvi9227
@gaggimanvi9227 Жыл бұрын
ਸੱਜਣਾ ਨੇ ਫੁੱਲ ਮਾਰਿਆ ਰੂਹ ਅੰਬਰਾਂ ਤੱਕ ਰੋਈ ਵੀਰ ਜੀ ਗੱਲ ਆਪਣੇ ਅਤੇ ਦੂਜਿਆਂ ਦੀਆਂ
@harjinderkaurghumman7771
@harjinderkaurghumman7771 Жыл бұрын
ਪੰਥਕ ਪਾਰਟੀ ਮਰ ਚੁਕੀ ਏ ਹੁਣ ਤਾ ਦਲਿਆਂ ਦੀ ਪਾਰਟੀ ਏ
@vikramsheemar4978
@vikramsheemar4978 Жыл бұрын
bilkul right
@AjitSingh-zj4yy
@AjitSingh-zj4yy Жыл бұрын
Good khara sab
@gurdeepsingh8508
@gurdeepsingh8508 Жыл бұрын
Bilkul....
@YadvinderBrar1412
@YadvinderBrar1412 Жыл бұрын
ਬਹੁਤ ਵਧੀਆ ਗੱਲਾਂ ਕਹਿਆ...ਇਹਨਾਂ ਦੇ ਮੂੰਹ ਤੇ ਚਪੇੜ a..
@bikramsingh3364
@bikramsingh3364 Жыл бұрын
Good job sir
@GurmailSingh-vh8xd
@GurmailSingh-vh8xd Жыл бұрын
Khaira sahib very good bilkul true
@GurmailSingh-rh8hy
@GurmailSingh-rh8hy Жыл бұрын
ਇਕ ਮੁੱਖ ਮੰਤਰੀ ਨੂੰ ਜਦੋਂ ਸ ਸੁਖਬੀਰ ਸਿੰਘ ਬਾਦਲ ਨੇ ਪਾਗ਼ਲ ਸ਼ਬਦ ਨਾਲ ਸੰਬੋਧਨ ਕੀਤਾ ਉਹਦੋਂ ਸਾਰੇ ਹੱਸ ਪਏ ਹੁਣ ਗ਼ੁੱਸਾ ਲੱਗ ਦਾ
@dopindersingh7599
@dopindersingh7599 Жыл бұрын
Shi kha khara saab g
@karamjitjogi646
@karamjitjogi646 Жыл бұрын
100 %true everyone agree.
Random Emoji Beatbox Challenge #beatbox #tiktok
00:47
BeatboxJCOP
Рет қаралды 67 МЛН
Motorbike Smashes Into Porsche! 😱
00:15
Caters Clips
Рет қаралды 23 МЛН