ਵਿਵਾਦਤ ਬਿਆਨ ਤੋਂ ਬਾਅਦ ਦਰੁਸਤ ਹੋਏ Hans raj hans...ਮੈਂ ਜੱਗਾ ਜਾਂ ਦੁੱਲਾ ਨਹੀਂ ਜੋ ਬਦਲੇ ਲਵਾਂਗਾ

  Рет қаралды 129,380

News18 Punjab

News18 Punjab

Күн бұрын

Пікірлер: 388
@BalaurSingh-f3p
@BalaurSingh-f3p 5 ай бұрын
ਹੰਸ ਰਾਜ ਹੰਸ ਜੀ ਬੀਜੇਪੀ ਨੇ ਕੱਲ੍ਹ ਕੱਲ੍ਹ ਪੁੱਤਰ ਦੋ ਭੈਣਾਂ ਦਾ ਵੀਰਾ ਸੁਭਕਰਨ ਸਿੰਘ ਬੱਲੋ ਕੇ ਦੇ ਗੋਲੀ ਮਾਰੀ ਗਈ।। ਪਿ੍ਰਤਪਾਲ ਸਿੰਘ ਨੂੰ ਬੋਰੀ ਪਾਕੇ ਚੁੱਕਿਆਂ ਅਤੇ ਅੱਨਾਂ ਤਸ਼ੱਦਦ ਢਾਹਿਆ ਗਿਆ ਜਿਸ ਦੀ ਜ਼ਿੰਦਗੀ ਹੀ ਬੱਚੀ ਹੈ।। ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚੱਲੀਆਂ ਗਾਈਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਅਪਾਜ ਹੋ ਗਏ ਹਨ।। ਟਰੈਕਟਰ ਗੰਡੀਆਂ ਭੱਨੀਆਂ ਖਨੋਰੀ ਬਾਡਰ ਤੇ ਆਪ ਜੀ ਨੇ ਮੁੱਖੋਂ ਇੱਕ ਸ਼ਬਦ ਤੱਕ ਨਹੀਂ ਨਿਕਲਿਆ ਸਾਰੀ ਭਾਜਪਾ ਦੇ ਮੱਖ ਵਿੱਚ ਜੀ।। ਕਿਸਾਨ ਜਥੇਬੰਦੀਆਂ ਤਾਂ ਆਪਣੀ ਰਾਜਧਾਨੀ ਦਿੱਲੀ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਜਾ ਰਹੇ ਸਨ।। ਦਿੱਲੀ ਰਾਜਧਾਨੀ ਭਾਜਪਾ ਦੇ ਪਿਉਂ ਦੀ ਨਹੀਂ ਹੈ ਪੰਜਾਬੀ ਦਾ 90%ਦੇਸ਼ ਨੂੰ ਅਜ਼ਾਦ ਕਰਾਉਣ ਲਈ ਯੋਗ ਦਾਨ ਹੈ।। ਕਿਸਾਨ ਜਥੇਬੰਦੀਆਂ ਤੇ ਇਨ੍ਹਾਂ ਤਸ਼ੱਦਦ ਢਾਕੇ ਪਿੰਡਾਂ ਵਿੱਚ ਬੜਨਾਂ ਚਾਹੁੰਦੇ ਹੋ ਪਹਿਲਾਂ ਇਨ੍ਹਾਂ ਗੱਲਾਂ ਦਾ ਜਵਾਬ ਦੇਓ ਫਿਰ ਬੋਟਾ ਦੀ ਗੱਲ ਕਰਿਓ ਜੀ।।😂😅😢😅😂
@SukhwinderSingh-qn4rj
@SukhwinderSingh-qn4rj 5 ай бұрын
U r right veer ji
@maninderchandi4420
@maninderchandi4420 5 ай бұрын
ਹੰਸ.ਰਾਜ, ਕਲਕਾਕਾਰ ਹੈ, ਲੋਕਾਂ ਨੂੰ ਬੇਵਾਕੂਫ ਮੱਤ ਸਮਝੋ.❤😜😳😁😚😌😥😪😭😡😝😝😛😛😳
@GurpreetSingh-nt7of
@GurpreetSingh-nt7of 5 ай бұрын
ਹੰਸ ਨੇ ਪੱਲਾ ਗਲਤ ਪਾਰਟੀ ਦਾ ਫੜ ਲਿਆ ਤੇ ਉਮਰ ਦੇ ਇਸ ਪੜਾਅ ਤੇ ਪੁੱਜ ਕੇ ਰੁੱਲ ਰਿਹੈ ਹੁਣ ਵੀ ਬਹਿ ਜਾਵੇ ਤਾਂ ਚੰਗਾ ਹੀ ਹੈ, ਬਾਕੀ ਹੰਸ ਦੀ ਮੌਜ …….🙏🏽
@rohanparince1760
@rohanparince1760 5 ай бұрын
Moose wale nu v eda hi kende c party galat chunn lyi bad ch ronde kiu c Punjabi jdo sidhu chla gya
@SukhwinderSingh-jg1je
@SukhwinderSingh-jg1je 5 ай бұрын
ਫ਼ਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ ਵੱਡੀ ਲੀਡ ਨਾਲ ਜਿੱਤਣਗੇ
@GoluGill-dl2mf
@GoluGill-dl2mf 5 ай бұрын
ਕਿਸਾਨ ਕਿੰਨੇ ਦੁਖੀ ਕੀਤੇ ਗੋਲੀਆਂ ਵਰਾਈਆਂ ਅਥਰੂ ਗੈਸ ਸੁੱਟੇ ਸ਼ੁਭ ਕਰਨ ਮਾਰਿਆ ਪ੍ਰਿਤਪਾਲ ਨੂੰ ਬੋਰੀ ਵਿੱਚ ਪਾ ਕੇ ਕੁੱਟਿਆ ਇਹਦੇ ਛੇਤੀ ਰਿੰਗ ਗਏ ਉਦੋਂ ਹੀ ਬੋਲਦਾ ਸੀ ਹੁਣ ਨਹੀਂ ਬੋਲਦਾ ਹੁਦੇ ਬੋਲਤੀ ਬੰਦ ਹੋ ਗਈ ਮੈਨੂੰ ਪਤਾ ਪੰਗਾ ਜਿਆਦਾ ਪੈਣਾ
@pritammanshahia3030
@pritammanshahia3030 5 ай бұрын
ਹੰਸ ਰਾਜ ਜੀ ਕਿਊ ਗੱਲਾ ਨੂੰ ਘਮਾਈ ਜਾਨਾ ਸਿੱਧੀ ਗੱਲ ਆ ਕਿਸਾਨ ਨੂੰ ਜਾਣਬੱਝ ਧਮਕੀ ਦਿੱਤੀ ਹੈ ਹੁਣ ਮੁੱਕਰੀ ਜਾਦਾ
@RomanBhatti-dn5hk
@RomanBhatti-dn5hk 5 ай бұрын
ਗਾਇਕੀ ਵਿੱਚ ਅੱਛੀ ਖਾਸੀ ਇੱਜਤ ਮਾਣ ਸਨਮਾਣ ਸੀ। ਫਿਰ ਫੱਕਰਾਂ ਕੁੱਲੀ ਵਿੱਚ ਵੀ ਖਾਸਾ ਸਤਿਕਾਰ ਸੀ। ਪਰ ਹੁਣ ਰਾਜਨੀਤੀ ਵਿੱਚ ਆ ਕੇ ਤਾਂ ਨੋਟ ਦੇ ਤਾਂ ਅੰਬਾਰ ਲੱਗ ਜਾਂਦੇ ਆ ਪਰ ਜੇ ਕਿਸੇ ਦਾ ਕੰਮ ਨਾ ਕਰੋ , ਤਾਂ ਫਿਰ ਛਿੱਤੜਾ ਦੇ ਹਾਰ ਵੀ ਬਹੁਤ ਪੈ ਜਾਂਦੇ ਆ।
@SK-io4gd
@SK-io4gd 5 ай бұрын
ਦੁੱਲਾ ਨਹੀਂ ਦੱਲਾ ਠੀਕ ਰਹੇਗਾ
@sevaksingh9469
@sevaksingh9469 5 ай бұрын
ਸਹੀ ਗੱਲ ਵੀਰ 😂
@vijayhans49
@vijayhans49 5 ай бұрын
Dallas tu hain
@KaramjitSingh-Dr
@KaramjitSingh-Dr 5 ай бұрын
Ghadam Choudry de mirchi ladi
@SukhrajSingh-li7vy
@SukhrajSingh-li7vy 5 ай бұрын
ਬਿਲਕੁਲ ਠੀਕ ਗੱਲ ਹੈ ਵੀਰ ਤੁਹਾਡੀ ਦੱਲਾ ਬਣ ਗਿਆ ਦਿੱਲੀ ਦਾ ਹੰਸੀ ਕੁਮਾਰ ਗਜ਼ਨੀ ਦਾ ਬੀਜ
@harbhajansingh9967
@harbhajansingh9967 5 ай бұрын
ਪਰਮਾਤਮਾ ਦਾ ਭੈਅ ਰੱਖਣਾ ਚਾਹੀਦਾ। ਬਿਆਨ ਦੇਣ ਸਮੇਂ ਵਾਹਿਗੁਰੂ ਅਕਾਲਪੁਰਖ ਦਾ ਡਰ ਦਿਮਾਗ ਵਿਚ ਰੱਖ ਕੇ ਦੇਖੋ। ਕੁਰਸੀਆਂ ਅਹੁਦੇ ਪੈਸਾ ਸ਼ੌਹਰਤਾਂ ਦਾ ਕਦੇ ਵੀ ਅਹੰਕਾਰ ਨ ਕਰੋ। ਪਰਮਾਤਮਾ ਦੀ ਅਦਾਲਤ ਉਚੀ ਅਤੇ ਸੁੱਚੀ ਹੈ। ਪਰਮਾਤਮਾ ਦਾ ਕਾਨੂੰਨ ਬਹੁਤ ਹੀ ਸਖ਼ਤ ਹੈ। ਪਰਮਾਤਮਾ ਨੇ ਆਪਣੇ ਨਹੀਂ ਬਖਸ਼ੇ। ਫਿਰ ਅਸੀਂ ਕਿਹੜੇ ਬਾਗ ਦੀ ਮੂਲੀ।
@bagri5618
@bagri5618 5 ай бұрын
ਜੇ ਕਿਸੇ ਧੀ ਨਾਲ ਕੋਈ ਘਟਨਾ ਹੋਈ ਹੈ ਉਹ ਤਾਂ ਨਿੰਦਨਯੋਗ ਹੈ। ਪਰ ਇਹ ਬੰਦਾ ਨਿਰਾ ਬਕਵਾਸ ਹੈ
@paramjitsinghrai2718
@paramjitsinghrai2718 5 ай бұрын
Bilkul Sahi gal Ji
@balwinderkoharh3897
@balwinderkoharh3897 5 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@SukhrajSingh-li7vy
@SukhrajSingh-li7vy 5 ай бұрын
ਕੁੱਝ ਨਹੀਂ ਹੋਇਆ ਵੀਰ ਜੀ ਇਹ ਬਸ ਕਿਸਾਨਾਂ ਨੂੰ ਬਦਨਾਮ ਲਈ ਕੀਤਾ ਹੰਕਾਰੀ ਹੰਸੀ ਕੁਮਾਰ ਗਜ਼ਨੀ ਦਾ ਬੀਜ ਬਣ ਗਿਆ
@RamSingh-wt2vq
@RamSingh-wt2vq 5 ай бұрын
ਹੰਸ ਰਾਜ ਜੀ ਅਣਜਾਣ ਨਾ ਬਣ ਤੈਨੂੰ ਸ਼ੰਬੂ ਅਤੇ ਖਨੋਰੀ ਬਾਰਡਰ ਦਾ ਪਤਾ ਨਹੀਂ । ਤੂੰ ਸਾਡਾ ਭਰਾ ਹੋ ਕੇ ਕੁਰਸੀ ਦੇ ਲਾਲਚ ਕਾਰਨ ਸਾਡੇ ਦੁਸ਼ਮਣਾਂ ਦਾ ਹੱਥ ਠੋਕਾ ਬਣਿਆ ਹੋਇਆ ਹੈਂ ।
@petriksam3640
@petriksam3640 5 ай бұрын
Khalistaan murdabaad .thok ke vote pavage BJP nu rok ke dkha deve mootpaal de gande beej
@JaswantkaurTur
@JaswantkaurTur 5 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@JaswantkaurTur
@JaswantkaurTur 5 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@JaswantkaurTur
@JaswantkaurTur 5 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@JaswantkaurTur
@JaswantkaurTur 5 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@GoluGill-dl2mf
@GoluGill-dl2mf 5 ай бұрын
ਬੇਟੀ ਦਾ ਬੜਾ ਦਰਦਾ ਆ ਬੇਟੇ ਦਾ ਕਿਉਂ ਨਹੀਂ ਇਕੱਲਾ ਇਕੱਲਾ ਵਿਚਾਰਿਆਂ ਦਾ ਪੁੱਤ ਸੀ ਨਾਮੋ ਨਿਸ਼ਾਨ ਮਿਟਾ ਤਾ ਤੁਸੀਂ ਉਹਦਾ ਸ਼ਰਮ ਕਰੋ
@sevaksingh9469
@sevaksingh9469 5 ай бұрын
ਉਹ ਨੀ ਦਿੱਖਦਾ ਇਹਨਾਂ ਨੂੰ ਸਿਆਸਤ ਦੇ ਨਸ਼ੇ ਵਿੱਚ ਅੰਨੇਂ ਹੋਏ ਆ ਵੀਰ ਜੀ ਪਾਪ ਮਾਰੂ ਇਹਨਾਂ ਨੂੰ
@SK-io4gd
@SK-io4gd 5 ай бұрын
ਅੱਜ ਦੇ ਹਾਲਾਤ ਮੁਤਾਬਕ ਇਹ ਸਿੱਲੀ ਸਿੱਲੀ ਹਵਾ ਵਾਲੇ ਚੌਥੇ ਨੰਬਰ ਤੇ ਚੱਲ ਰਹੇ ਨੇ।
@NareshKumar-ie4vo
@NareshKumar-ie4vo 5 ай бұрын
Z. Kunzbze b, xz ribwk. Z2 wyww TV EM ੭੮ਙ ੨ਨ ੮੭ ੭੮ , ਨ੭
@RajwantKaur-ir8cu
@RajwantKaur-ir8cu 5 ай бұрын
ਹੰਸ ਜੀ ਬਾਈ ਦੀਪ ਸਿੱਧੂ ਨੇ ਵੀ ਸੱਚ ਬੋਲਿਆ ਸੀ ਤੇ ਭਾਈ ਅਮ੍ਰਿਤਪਾਲ ਸਿੰਘ ਜੀ ਨੇ ਵੀ ਸੱਚ ਬੋਲਿਆ ਸੀ ਪਰ ਤੇਰੀ ਸਰਕਾਰ ਉਹਨਾਂ ਦੇ ਨਾਲ ਵੀ ਜ਼ੁਲਮ ਕੀਤਾ ਤੁਸੀਂ ਮੰਨਦੇ ਹੋ ਫਿਰ ਖੜੋ ਸੱਚ ਨਾਲ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਤੁਸੀਂ ਨਹੀਂ ਖੜਨਾ ਸੱਚ ਨਾਲ
@jarnailsinghkangsinghing8959
@jarnailsinghkangsinghing8959 5 ай бұрын
ਪਤਾ ਨਹੀਂ ਕਿਉਂ ਲੋਕਾਂ ਦੇ ਦਿਲਾਂ ਵਿੱਚ ਸਾਰੀ ਉਮਰ ਵੱਸਦੇ ਕਲਾਕਾਰ ਪਿਛਲੇਰੇ ਜੀਵਨ ਵਿੱਚ ਕੀਤੀ ਕਰਾਈ ਗਵਾ ਲਈ। ਸਹੀ ਸਮੇਂ ਸਿਆਣਪਾਂ ਵੀ ਕੰਮ ਨਹੀ ਆਈਆਂ
@RajeshBaggan-q4s
@RajeshBaggan-q4s 5 ай бұрын
ਵੋਟ ਬਹੁਤ ਵੱਡੀ ਤਾਕਤ ਹੈ ਇਸਦੀ ਵਰਤੋਂ ਕਰੋ ਵੋਟ ਨਾ ਪਾਉਣਾ ਵੀ ਵਿਰੋਧ ਹੈ ਪਰ ਅਪਸ਼ਬਦ ਕਿਉਂ ਬੋਲਣੇ ਪੰਜਾਬ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ ਅਤੇ ਸੰਵਿਧਾਨ ਵਿੱਚ ਸੱਭ ਨੂੰ ਬਰਾਬਰ ਅਧਿਕਾਰ ਹੈ
@GoluGill-dl2mf
@GoluGill-dl2mf 5 ай бұрын
ਜਦੋਂ ਮਾਰਦਾ ਹੈ ਰੱਬ ਮੱਤ ਮਾਰਦਾ ਹੈ ਇਹਦੀ ਮੱਤ ਮਰ ਗਈ ਹੁਣ ਇਹ ਜਿਆਦਾ ਸੱਚਾ
@manjitsinghexsarpanch21
@manjitsinghexsarpanch21 5 ай бұрын
ਜੇਹੜੇ ਨਾਪਾਕ ਹੱਥਾਂ ਦੀ ਗੱਲ ਇਹ ਪਖੰਡੀ ਤੇ ਕਾਫਰ ਕਰ ਰਿਹਾ ਹੈ..ਉਹ ਨਾ-ਪਾਕ ਹੱਥ ਇਹਦੇ ਆਪਣੇ ਹੀ ਹਨ
@tejvinderpalsingh428
@tejvinderpalsingh428 5 ай бұрын
ਇਹ ਬਗਲੇ ਦੀ ਛਿੱਤਰਾਂ ਦੀ ਘਾਟ... ਵੋਟ ਤਾ ਪੈਣੀ ਨਹੀਂ..... ਹੁਣ ਨਚਾਰ ਨੂੰ ਬੁਲਾਣਾ ਵੀ ਕਿਸੇ ਨਹੀਂ..... ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜਿੱਤਣਗੇ...... 🚩🚩🚩🚩🚩🚩🚩🚜🚜🚜🚩🚩🚩
@vijayhans49
@vijayhans49 5 ай бұрын
Teri auqat haigi elan karan di
@tejvinderpalsingh428
@tejvinderpalsingh428 5 ай бұрын
ਆ ਇਲਾਨ ਸਮਜ ਲੈ
@paramjitsinghrai2718
@paramjitsinghrai2718 5 ай бұрын
👍
@deepaksehrawat3695
@deepaksehrawat3695 5 ай бұрын
​@@vijayhans49vijay ji Hans Raj Hans ji ne Punjab se kitne election lade,, jab to partiyaan bhi theek thi aur aadmi bhi theek the, pher kyu election Haraya Hans Raj ji ko ,, aaj kisaan keh rahe jab humare saath galat huva tab aap kaha the,, aaj BJP party galat ho gayi, Hans Raj ji galat ho gaye,, sawal to Hans Raj ji bhi puch sakte hai, jab me Punjab se lada tab mere ko kyu haraya,, aaj kisaan Modiji ke krishi qannon ko galat bata kar Hans Raj ka virodh kar rahe hai,, ek sawal mera hai vijay bhai aapse congress bhi center me rahi 2004 se 2014 Daliton sc ka job Naukriyon ka backlog bhara nahi, 2014 se 2024 tak BJP Modiji center me rahe kitna backlog jobs ka bhara 000,,kya kabhi Daliton ne kaha hum aapko gaon village me nahin ghusne denge,, kya kabhi Daliton ne Punjab me state government ka virodh kiya,, nahin,, vijay bhai ye duniya na Dharam se chalti, na sach se chalti, na jhut se chalti,, ye duniya apne swarth se chalti,, ab in kisanon ki jameen jane lagi to inhe sahi galat dikhne laga,, varna sab theek tha,, Jai Bhim Jai Bharat vijay bhai
@vijayhans49
@vijayhans49 5 ай бұрын
@deepaksehrawat3695 Deepak sir jo main jwaab dena chahta hun woh toh apne sab like diya bas isme ek aur bat add kardo ki Hans ji virodh is liye nahin ho raha ko woh bjp ke sath hai balke is liye ho raha hai ki woh jatt nahin hai love you and respect you Deepak sir.
@gurwinderbenipal9510
@gurwinderbenipal9510 5 ай бұрын
ਮੈ ਵੀ ਅਰਦਾਸ ਕਰਦਾ ਜਦੋਂ ਤੱਕ ਕਿਸੀ ਕਿਸਾਨ ਦੀ ਜੁੱਤੀ ਤੇਰੇ ਨਹੀ ਵਜਦੀ,,,, ਜਾਨ ਤੇਰੀ ਵੀ ਨੀ ਨਿਕਲਦੀ,,,,,,
@GoluGill-dl2mf
@GoluGill-dl2mf 5 ай бұрын
ਕਿੱਡ ਪਾਪੜ ਵੇਲਦਾ ਪਿਆ ਤੂੰ ਜਿੱਥੋਂ ਆਇਆ ਉਥੇ ਜਾ ਤੇਰੀ ਨੀ ਇਥੇ ਲੋੜ ਪਾਪੜਵੇਲਦਾਪਿਆ ਇਹਨੇ ਪਾਪੜ ਵੇਲ ਕੇ ਹੀ ਬਚਣਾ ਹੁਣ ਬਚਨ ਦਾ ਰਾਹ ਕੋਈ ਨਹੀਂ ਏਸੀ ਕਮਰਿਆਂ ਵਿੱਚ ਬਹਿ ਕੇ ਇਹਨਾਂ ਨੂੰ ਯਾਦ ਨਹੀਂ ਹੁਣ ਕੱਲ ਗੱਡੀ ਵਿੱਚ ਮੂੰਹ ਦੇਖਣ ਵਾਲਾ ਸੀ ਜਿਵੇਂ ਬਿੱਲੀ ਪੇ ਹੋ ਕੇ ਕੱਢੀ ਹੁੰਦੀ ਆ ਇਹ ਰੱਬ ਸੀ ਇਸ ਦੀ ਵੇਟ ਕਰਦਾ ਇਹ ਜਿਆਦਾ ਸੁੱਚਾ ਨਾ ਇਹ ਗੰਦਾ ਨਹੀਂ ਇਦਾਂ ਹੀ ਬਕਵਾਸ ਕਰਦਾ ਫੜਿਆ ਜਾਂਦਾ ਮੁੜਕੇ
@Gurcharnsingh-jt9vs
@Gurcharnsingh-jt9vs 5 ай бұрын
hun hawa nikel gai ehdi bolen lagga dekhda ne ke kehna ke nahi kehna. pehla chowda hoka bol lenda galt fer muhh kida karda bol ve nahi hunda hun.
@mohinderkaur2836
@mohinderkaur2836 5 ай бұрын
ਗੁਰੂ ਨਾਨਕ ਦੇਵ ਜੀ ਦੇ ਬੰਦੇ ਨੇ ਤੇਰਾ ਕੀ ਅਚਾਰ ਪਾਊਣਾ ਹੈ ਸ਼ੁੱਭ ਕਰਨ ਨੂੰ ਕਿੰਨੇ ਗੰਦੇ ਹੱਥ ਲੱਗੇ ਆ ਤੁਹਾਨੂੰ ਸਭ ਭੁਗਤਾਨ ਕਰਨਾ ਪਵੇਗਾ
@dhindsafarming5150
@dhindsafarming5150 5 ай бұрын
💯 percent haru eh garanti aya kisan majdoor ekta jindabad
@sandysinghsadhowalia
@sandysinghsadhowalia 5 ай бұрын
ਹੰਸ ਵੀਰ ਜੀ, ਪੰਜਾਬ ਤੋਂ ਤੁਹਾਨੂੰ ਚੋਣ ਲੜਨੀ ਹੀ ਨਹੀਂ ਚਾਹੀਦੀ ਸੀ। ਕਿਸਾਨਾਂ ਤਾਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਤੁਸੀਂ ਸਾਨੂੰ ਦਿੱਲੀ ਚ ਨੀ ਵੜਨ ਦਿੱਤਾ, ਅਸੀਂ ਤੁਹਾਨੂੰ ਪਿੰਡਾਂ ਚ ਨਹੀਂ ਵੜਨ ਦੇਵਾਂਗੇ। ਇਹੀ ਹਾਲ ਹਰਿਆਣਾ ਚ ਹੈ। ਚੰਗਾ ਰਹਿੰਦਾ ਜੇ ਹੰਸ ਜੀ ਕਿਤੇ ਪੰਜਾਬੋਂ ਬਾਹਰੋਂ ਚੋਣ ਲੜ ਲੈਂਦੇ । ਹੁਣ ਰੋਣ ਧੋਣ ਨਾਲ਼ ਕੁੱਝ ਨਹੀਂ ਬਣਨਾ। ਪਰਮਜੀਤ ਹੰਸ ਨੇ ਵੀ ਬਹੁਤ ਸਮਝਾਇਆ ਪਰ ਨਹੀਂ ਮੰਨੇ। ਹੁਣ ਤਾਂ ਉਹੀਓ ਗੱਲ ਹੋ ਗਈ ਕਿ ਤਾਲੋਂ ਖੁੰਝੀ ਡੂੰਮਣੀ, ਬੋਲੇ ਤਾਲ ਬੇ - ਤਾਲ।
@s.j.saloon1921
@s.j.saloon1921 5 ай бұрын
ਹੰਸ ਰਾਜ ਹੰਸ very nice ji
@SurinderSingh-wd4ni
@SurinderSingh-wd4ni 5 ай бұрын
ਉਸ ਦਿਨ ਹੰਕਾਰ ਬੋਲਦਾ ਸੀ
@Sonu-eb8qf
@Sonu-eb8qf 5 ай бұрын
ਤੁਹਾਡੇ ਬੇਟੇ ਵੀ ਨਹੀ ਰੋਕ ਦੇ ਤੁਹਾਨੂੰ ਗਲਤ ਬੋਲਣ ਤੋਂ ਜਾਤਾ ਪਾਤਾ ਦਾ ਰੋਲਾ ਨਾ ਪਾਉ ਲੋਕ ਿਟਕ ਕੇ ਚੱਲਦੇ ਤਸੀ ਵੋਟਾਂ ਕਰਕੇ ਰੋਲਾ ਪਾਉਦੇ ਚੰਗਾ ਸੀ ਤੁਸੀ ਗਾਉਂਦੇ ਜਾ ਡੇਰੇ ਤੇ ਹੁੰਦੇ ਕਦਰ ਘੱਟਾ ਲਈ
@gurujisingh584
@gurujisingh584 5 ай бұрын
ਕਿਸਾਨ ਇਕੱਲੇ ਹੰਸ ਰਾਜ ਹੰਸ ਦਾ ਵਿਰੋਧ ਕਰਦੇ ਹਨ ਕਿਉਂਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹੈ ਜਿਹੜੇ ਧਨਾਢ ਵਰਗ ਦੇ ਲੋਕ ਭਾਜਪਾ ਦੇ ਉਮੀਦਵਾਰ ਹਨ ਉਨ੍ਹਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਉਨ੍ਹਾਂ ਤੋਂ ਡਰ ਲਗਦਾ ਕਿਸਾਨਾਂ ਨੂੰ ਜਾਂ ਉਹ ਆਵਦੇ ਵਰਗ ਨਾਲ ਸਬੰਧ ਰੱਖਦੇ ਹਨ ਏਸ ਕਰਕੇ ਆਪ ਵਾਲਿਆਂ ਤੋਂ ਵੀ ਡਰ ਲਗਦਾ ਜੋ ਜਨਰਲ ਵਰਗ ਨਾਲ ਸਬੰਧ ਰੱਖਦੇ ਹਨ ਉਨ੍ਹਾਂ ਦਾ ਵੀ ਵਿਰੋਧ ਕਰਿਆ ਕਰੋ
@shindanijjar8143
@shindanijjar8143 5 ай бұрын
ਇਹ ਡਰਾਮੇਬਾਜ ਬੰਦਾ ਹੈ। ਲੋਕਾ ਇਨਾ ਮਾਣ ਸਤਿਕਾਰ ਦਿੱਤਾ ਪਰ ਫਿਰ ਵੀ ਪੰਜਾਬ ਪੰਜਾਬੀਅਤ ਦੇ ਦੁਸ਼ਮਣ ਪਾਰਟੀ ਨਾਲ ਖੜ ਗਿਆ। ਫਰੀਦਕੋਟ ਵਾਲਿਓ ਗਲਤੀ ਨਾ ਕਰ ਦਿਓ ਵੋਟਾ ਨਾ ਪਾ ਦੇਣਾ
@AmarjeetSarari-m6n
@AmarjeetSarari-m6n 5 ай бұрын
ਪੈਸੇ ਪਿੱਛੇ ਭਜਦੇ ਫਿਰਦੇ ਸਭ ਲਿਡਰ ਕੋਮ ਦੀ ਗੱਲ ਕੋਈ ਨਹੀਂ ਕਰਦਾ ਬੰਦੀ ਸਿੰਘਾਂ ਨੂੰ
@SheelaKaur-b8g
@SheelaKaur-b8g 5 ай бұрын
ਮਜ਼ਦੂਰਾਂ ਨੂੰ ਚਾਹੀਦਾ ਹੰਸ ਰਾਜ ਹੰਸ ਨੂੰ ਵੱਧ ਚੜ੍ਹ ਕੇ ਵੋਟਾਂ ਕ ਵੋਟਾਂ ਪਾਓ ਤੇ ਹਿੰਦੂ ਜੱਥੇਬੰਦੀਆਂ ਨਾਲ ਸਹਯੋਗ ਕਰੋ ਇਹ ਜਾਤ ਦੇ ਹੰਕਾਰਿਆ ਨੇਂ ਤੇ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਮੰਨੀ ਜਿਨ੍ਹਾਂ ਜਾਤ ਪਾਤ ਖਤਮ ਕੀਤੀ ਸੀ
@DarbariAngural1
@DarbariAngural1 5 ай бұрын
. ਪੈਸੇ ਦਾ ਲਾਲਚ ਬਹੁਤ ਮਾੜਾ ਹੁਦਾ ਹੈ
@GurmeetSingh-me4qm
@GurmeetSingh-me4qm 5 ай бұрын
Hans Raj Hans ji the great personality ❤❤❤❤❤
@KarnailSingh-r8d
@KarnailSingh-r8d 5 ай бұрын
ਬਾਈਟ ਦੱਲਾ ਨਹੀਂ ਹ ਦੱਲਿਆਂ ਦਾ ਵੀ ਦੱਲਾ ਸਰਦਾਰ ਆ ਤੂੰ ਬੀਜੇਪੀ ਦੀ ਲਗੋਟੀ ਚ ਜੋ ਵੜ ਗਿਆ ਇਸ ਕਰਕੇ ਤੂੰ ਸਭ ਤੋਂ ਵੱਡਾ ਦੱਲਾ ਹ ਤੈਨੂੰ ਮੈਂ ਬਹੁਤ ਵਧੀਆ ਗਾਇਕ ਸਮਝਦਾ ਸੀ ਗਾ ਜੋ ਕਿ ਮੇਰੀ ਗਲਤੀ ਸੀ ਤੂੰ ਗਏ ਕਿ ਨਹੀਂ ਹੈਗਾ ਹੁਣ ਤੈਨੂੰ ਮੈਂ ਕਹਿ ਨਹੀਂ ਸਕਦਾ ਡੂ ਕਹਿੰਦੇ ਨਾ ਡੂ ਗਗਾ ਆਪੇ ਲਾ ਲੀ ਤੂੰ ਉਹ ਆ
@RajbirRandhawa-kh8dv
@RajbirRandhawa-kh8dv 5 ай бұрын
ਜੋ ਤੂੰ ਕਿਹਾ ਸੀ ਲਾਲਿਆ ਕੋਲੋ ਡਾਂਗਾਂ ਖਾਦੀਆਂ ਹੋਰ ਡਾਂਗਾਂ ਖਾਉ ਉਹ ਤਾਂ ਕਿਸਾਨ ਸੀ ਉਹ ਤਾਂ ਪਿੰਡ ਤਿੰਨ ਚਾਰ ਬੰਦੇ ਨਹੀ ਸੀ ਨਾ
@Sukhdevsingh-o9k
@Sukhdevsingh-o9k 5 ай бұрын
ਜਦ ਪੰਜਾਬ ਦੇ ਲੋਕਾਂ ਨੇ ਤੇਰੀ ਗਾਇਕ ਹੋਣ ਤੇ ਸਿਰ ਤੇ ਬਿਠਾਇਆ, ਰਾਜ ਗਾਇਕ ਦਾ ਦਰਜਾ ਦਿੱਤਾ ਉਹ ਠੀਕ ਸੀ ਪੰਜਾਬੀ ਚੰਗੇ ਸੀ,ਵਿਰੋਧ ਕਰਨ ਤੇ ਮਾੜੇ ਹੋ ਗਏ
@GoluGill-dl2mf
@GoluGill-dl2mf 5 ай бұрын
ਜਦੋਂ ਪਾਰਟੀ ਪੈਸਾ ਦੇਵੇ ਨਾ ਫਿਰ ਮੌਤ ਦੇ ਮੂੰਹ ਅੱਗੇ ਵੀ ਜਾਣਾ ਪੈਂਦਾ
@MakhanSingh-g4i
@MakhanSingh-g4i 5 ай бұрын
ਆਪਣੇ ਬਿਆਨਾ ਤੋਂ ਮੁਕਰਦਾ ਆ ਇਹ
@baldevsinghbrar4335
@baldevsinghbrar4335 5 ай бұрын
ਪੱਤਰਕਾਰ ਜੀ ਹੱਸਰਾਜ ਅਜੇ ਹਉਮੇ ਵਿਚ ਬੋਲਦਾ ਜੀ
@AjayAjay-ho3mh
@AjayAjay-ho3mh 5 ай бұрын
No modi no vote
@jigardeep3590
@jigardeep3590 5 ай бұрын
ਪਹਿਲਾ ਸੁੱਤੇ ਸੀ ਗੱਲ-ਬਾਤ ਕਿਸਾਨਾਂ ਨਾਲ ਕਰਦੇ
@ਬੱਲੇਬੱਲੇ-ਨ7ਸ
@ਬੱਲੇਬੱਲੇ-ਨ7ਸ 5 ай бұрын
ਸਿੱਧਾ ਕਹਿ ਜੱਟਾਂ ਨਾਲ ਨਫਰਤ ਕਰਦੈਂ ਕਰ ਨਫਰਤ ਖੁੱਲ੍ਹੀ ਛੁੱਟੀ tenu
@RajvirkaurSahota
@RajvirkaurSahota 5 ай бұрын
ਹੰਸ ਰਾਜ ਹੰਸ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਹੈ ਤੇ ਜਿੰਦਾਬਾਦ ਰਹੇ ਗਾ ਹੰਸ ਰਾਜ ਹੰਸ ਜੀ ਹਾਥੀ ਆਪਣੀ ਚਾਲ ਚਲਦਾ ਜਾਂਦਾ ਕੁਤੇ ਭੌਂਕਦੇ ਨੇ ਭੌਂਕੀ ਜਾਣਦੋ ਮਾਲਕ ਤੁਹਾਡਾ ਕੰਮ ਕਾਜ ਨਿਰਵਿਘਨ ਸਿਰੇ ਚਾੜੇ ਤੁਹਾਡੀ ਜਿੱਤ ਪੱਕੀ ਹੋਵੇ
@amandeepmann2992
@amandeepmann2992 5 ай бұрын
ਟਿੱਪਣੀ ਨੀ ਸਿੱਧਾ ਕਹੋ ਮਾਰੀ ਯੱਬਲੀ ਨੇ ਛਿੱਤਰ ਪੁਆਏ ਆ ਇੰਨਾ ਮੂਰਖ ਤੇ ਉਤੋਂ ਹੰਕਾਰ ਨਾਲੇ ਬਾਬਾ ਤੂੰ ਤਾਂ ਘਰੇ ਈ ਟਿਕ ਜਾ ਕਿਉਂ ਬੇਜ਼ਤੀ ਖ਼ਰਾਬ ਕਰਦਾ
@JagroopSingh-no7xy
@JagroopSingh-no7xy 5 ай бұрын
ਤੁਸੀ ਸਾਡੇ ਕਿੰਨੇ ਬੰਦੇ ਕਰ ਦਿੱਤੇ ਉਹ ਵੀ ਕਿਸੇ ਦੇ ਪੁੱਾਰ ਧੀਆ ਹਨ
@SurinderSingh-wd4ni
@SurinderSingh-wd4ni 5 ай бұрын
ਹੰਕਾਰ ਬੋਲਦਾ ਸੀ ਹੁਣ ਬਦਲ ਗਿਆ
@AbcDedg-wr1te
@AbcDedg-wr1te 5 ай бұрын
ਤੂੰ ਤਾਂ ਹਰਰ ਗਿਆਬਸ ਜਿੰਨਾ ਮਰਜੀ ਜ਼ੋਰ ਲਾ ਲੈਅ
@kulwant656
@kulwant656 5 ай бұрын
ਭਾਈ ਤੁਸੀ ਗਵਾਏ ਸੀ ਤੁਹਾਨੂੰ ਪੱਗਾਂ ਲੈਣ ਦੀ ਕੀ ਲੋੜ ਹੈ
@RAMMalke
@RAMMalke 5 ай бұрын
Hans raj Hans very good man
@GuljarSingh-ko2ww
@GuljarSingh-ko2ww 5 ай бұрын
ਹੰਸ ਰਾਜ ਜੀ ਤੁਸੀਂ ਸਤਿਕਾਰ ਯੋਗ ਓ ਪਰ ਇੱਕ ਗੱਲ ਆ ਝੋਡ ਤਾ ਜਾਨਵਰਾਂ ਦੇ ਹੁੰਦੇ ਨੇ ਲੋਕਾਂ ਦਾ ਇਕੱਠ ਹੁੰਦਾ ਜੀ
@ramajakhu6807
@ramajakhu6807 5 ай бұрын
ਹੰਸ ਰਾਜ ਹੰਸ ਜਿੰਦਾ ਵਾਦ
@avtarsingh4163
@avtarsingh4163 5 ай бұрын
Jai kisaan ❤
@ParveenKumar-md8ie
@ParveenKumar-md8ie 5 ай бұрын
❤❤❤❤❤❤❤🎉
@GotaSingh-gj7dq
@GotaSingh-gj7dq 5 ай бұрын
ਹੰਸ ਰਾਜ ਹੰਸ ਜ਼ਿੰਦਾਬਾਦ ਬੀਜੇਪੀ ਜ਼ਿੰਦਾਬਾਦ
@GurpreetSingh-ul2lm
@GurpreetSingh-ul2lm 5 ай бұрын
Mesana a hans
@HarvinderSingh-xl5re
@HarvinderSingh-xl5re 5 ай бұрын
ਹੰਸਰਾਜ ਕੋਈ ਗਲਤ ਨਈ ਕਿਹਾ
@makhansingh-ro7hy
@makhansingh-ro7hy 5 ай бұрын
ਪਹਿਲਾ ਮੋਦੀ ਦੀਆ ਗੱਪਾ ਸੁਣਦੇ ਸੀ ਹੁਣ ਇਸ ਦੀਆ ਸੁਣ ਲੳ
@LovekishBhatti
@LovekishBhatti 5 ай бұрын
❤Hans ji jindabad❤
@SukhbirSingh-hp8qz
@SukhbirSingh-hp8qz 5 ай бұрын
ਫਕੀਰ ਦਾ ਕੰਮ ਹੋਂਦਾ ਏ ਆਪਣੀ ਫਕੀਰੀ ਵਿੱਚ ਮਸਤ ਰਹਿਣਾ। ਗੰਦੇ ਗਾਣੇ ਗਾਉਣ ਵਾਲਾ ਫਕੀਰ ਕਦੋਂ ਦਾ ਹੋ ਗਿਆ। ਦਿੱਲ ਟੋਟੇ ਟੋਟੇ, ....... ਰਾਜਨੀਤੀ ਦੀ ਕੁਰਸੀ ਤੇ ਚਿਪਕਿਆ ਬੈਠਾ, ਇਹ ਕਾਹਦੀ ਫਕੀਰੀ ਹੈ?????
@SukhwinderSingh-qn4rj
@SukhwinderSingh-qn4rj 5 ай бұрын
Very good job paterkar saab
@ramanmasih2006
@ramanmasih2006 5 ай бұрын
Good HANS G👍
@NachattarsinghSingh-nh2fp
@NachattarsinghSingh-nh2fp 5 ай бұрын
ਅਸੀਂ ਸਾਰੇ ਮਜ਼੍ਹਬੀ ਸਿੱਖ ਹੰਸ ਰਾਜ ਦੇ ਨਾਲ ਆ
@pamajawadha5325
@pamajawadha5325 5 ай бұрын
Asi ik ik botal sarab nal vote pa dinda h
@ਫੈਸਲਾਬਾਦਆਲੇ
@ਫੈਸਲਾਬਾਦਆਲੇ 5 ай бұрын
ਕਿੰਨੀ ਗੱਲ ਚੁੱਕੀ ਇਹਨਾਂ ਨੇ । ਫੇਰ ਕੀ ਹੋਇਆ ਜੇਕਰ ਐਨੀ ਗੱਲ ਕਰ ਦਿੱਤੀ । ਜਿਸ ਦਿਨ ਸੰਗਰੂਰ ਚ ਗਰੀਬਾਂ ਤੇ ਜੱਟ ਸਰਕਾਰ ਨੇ ਲਾਠੀਚਾਰਜ ਕੀਤਾ ਸੀ ਉਦੋਂ ਕਿਸੇ ਸਿੱਖਾਂ ਵਰਗੇ ਦਿਸਣ ਵਾਲੇ ਪੱਤਰਕਾਰ ਨੇ ਹਾਅ ਦਾ ਨਾਅਰਾ ਨੲੀਂ ਸੀ ਮਾਰਿਆ।
@JagroopSingh-no7xy
@JagroopSingh-no7xy 5 ай бұрын
ਸਰਕਾਰ ਸਿਰਫ ਕਿਵੇ ਇਕੱਲੇ ਜੱਟ ਦੀ ਹੋ ਗਈ
@ਫੈਸਲਾਬਾਦਆਲੇ
@ਫੈਸਲਾਬਾਦਆਲੇ 5 ай бұрын
@@JagroopSingh-no7xy ਜੱਟ ਹੀ ਮੋਹਰੀ ਹੁੰਦੇ ਨੇ ਸੱਤਰ ਸਾਲ ਤੋਂ। ਇਹ ਆਪਣਾ ਤਾਂ ਨੁਕਸਾਨ ਕਰਦੇ ਈ ਨੇ ਸਾਡੇ ਲੋਕਾਂ ਨੂੰ ਵੀ ਲ਼ੈ ਡੁੱਬਦੇ ਨੇ ਜਿਵੇਂ ਐਤਕੀਂ ਬਦਲਾਅ ਲੈਣ ਚੱਲੇ ਸੀ । ਟਾਰਗੇਟ ਜੱਟ ਮੁੱਖਮੰਤਰੀ ਦਾ ਹੁੰਦਾ ਸਾਡੇ ਲੋਕਾਂ ਨੂੰ ਜੱਟ ਸਰਪੰਚ ਵਰਗਲਾ ਕੇ ਵੋਟਾਂ ਜੱਟ ਐਮ ਐਲ ਏ ਤੇ ਐਮ ਪੀਜ਼ ਨੂੰ ਪੁਆ ਦਿੰਦੇ ਨੇ। ਹੁਣ ਸਦੀਆਂ ਤੋਂ ਰੀਤ ਚੱਲੀ ਆ ਰਹੀ ਪਿੰਡਾਂ ਚ ਕਿ ਜੇਕਰ ਕੋਈ ਆਪਣਾ ਸੱਜਣ ਜ਼ਿਮੀਂਦਾਰ ਵੋਟਾਂ ਨੂੰ ਕਹਿ ਦੇਵੇ ਤਾਂ ਮੁੱਕਰਨਾ ਨਹੀਂ । ਸੋ ਜੱਟਾਂ ਦੀ ਰਹਿਨੁਮਾਈ ਚ ਬਣੀ ਹੋਈ ਸਰਕਾਰ ਜੱਟਾਂ ਦੀ ਹੀ ਕਹਾਉਣੀ ਹੈ ਬੇਸ਼ੱਕ ਸਾਡੀਆਂ ਵੋਟਾਂ ਨਾਲ ਬਣੀ ਹੈ।
@AmanSingh-nl9my
@AmanSingh-nl9my 5 ай бұрын
❤❤❤
@karamvirhindustani685
@karamvirhindustani685 5 ай бұрын
JAI HIND
@GurdeepGill-nh8zy
@GurdeepGill-nh8zy 5 ай бұрын
ਜੱਗਾ ਤੇ ਦੁੱਲਾ ਬਾਗੀ ਸੀ ਹੰਸ ਜੀ ਤੁਸੀਂ ਬੀ ਜੇ ਪੀ ਦੇ ਹੱਥ ਠੋਕੇ ਹੋ ਬਿਆਨ ਦੇਕੇ ਮੁਕਰਨਾ ਤੇ ਗੱਲ ਗੱਲ ਤੇ ਝੂਠ ਬੋਲਣਾ ਤੇਰੀ ਆਦਤ ਐ ਤੇਹੰਸ ਜੀ ਤੁਸੀਂ ਕਦੇ ਵੀ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕਦੇ ਤੁਹਾਨੂੰ ਮਾਰਕੇ ਕਿਸੇ ਨੇ ਕੀ ਲੈਣਾ ਜਮੀਰ ਮਰੀਵਾਲਾ ਬੰਦਾ ਕਦੋ ਜਿਊਂਦਾ ਹੁੰਦਾ ?
@SajjuJawanda-qm8gy
@SajjuJawanda-qm8gy 5 ай бұрын
ਲੋਕੋ ਵੋਟਾਂ ਬੰਨੀ ਨਾ ਚੱਕ ਰੱਖੋ ਸਰਕਾਰਾਂ ਕੁਝ ਨਹੀ ਸਕਦੀਆਂ ਜੇ ਕਰ ਸਕਦਾ ਤਾਂ ਆਪਾਂ ਕਰ ਸਕਦੇ ਆਂ ਇੱਕ ਦੂਜੇ ਦੇ ਹੱਥਾਂ ਵੱਨੀ ਨਾ ਝਾਕੋ ਮੈ ਸਾਕਲਊ ਤੇ ਸਰੀਰ ਨਾ ਦੇਖੋਊ ਅਤੇ ਮੇਰੇ ਊੱਗਣਾ ਦੇ ਨਾਲ-ਨਾਲ ਗੁੱਣਾ ਵੀ ਬੈਖੋਊ ਆਪਣੇ ਭਾਰਤ ਦੇ ਲੋਕਾਂ ਜਾਦਾ ਕੱਮੀ ਹੀ ਦੇਖਦੇ ਆ। ਮੈ ਹਿਕਾਰ ਨਾਲ ਨੀ ਦੱਸ ਦਾ ਮੈ ਮਾਣਾ ਨਾ ਦਸਦਾ ਵੀ ਤੂੰਸੀ ਮੇਰੇ ਨਾਲ ਆਊਆ ਮੈ ਸੋਡੇ ਟਰੈਕਟਰ ਨੂੰ 30 ਰੁਪਏ ਲੀਟਰ ਤੇਲ ਦਿਊ ਸਾਰੇ ਭਾਰਤ ਲਾਈ ਕਰਾਊ ਇਹ ਕੰਮ। ਮੈ ਸਾਰੇ ਧਰਮਾਂ ਨੂੰ ਮੱਨਦਾ ਹਿੰਦੂਆਂ ਭਾਈ ਨਾਲ ਯਾਰੀ ਦੋਸ਼ਤੀ ਆ, ਮੁਸਲਮਾਨਾਂ ਭਾਈ ਨਾਲ ਵੀ ਪਿਆਰ ਸਿੰਖ ਚੋ ਮੈ ਇੱਕ ਗੱਲ ਮੇਰੇ ਪੰਜਾਬ ਵਿੱਚ ਸਾਰੇ ਧਰਮਾਂ ਹਾ। ਮੇਰੇ ਲੋਕੋਊ ਧਰਮਾਂ ਪਿਸੇ ਨਾ ਲੜਾਈ ਕਰਾਊ। ਆਪਾ ਸਿਰਫ ਖਾਣੀ ਤਾ ਰੋਟੀ ਆ। ਮੈ ਇਸ ਕਰਕੇ ਰੁੱਕੀਆਂ ਹੋਆ ਵੀ ਇੱਕ ਕਣਕ ਦੀ ਰੁੱਤ ਆ ਦੂੱਜੀ ਗੱਲ ਵੋਟੋ ਆਗੀਆ। ਜੇਕਰ ਤੁਸੀਂ ਲੋਕੋਊ ਮੇਰਾ ਸਾਥ ਦਿੰਊ ਮੈ ਇੱਕ ਗੱਲ ਇਹ ਜੀ ਕਰਦਿਊ। ਕਿਸੇ ਪਿੰਡ ਦੀ ਗੱਲ ਤਾ ਸੱਡੋ ਇੱਕ ਘਰ ਵਿੱਚ ਇੱਕ ਵੀ ਚੋਰ ਨਾ ਚੋਰ ਦੀ ਮਾਂ ਲੱਬੂ। ਮੇਰੇ ਨਾਲ ਊਹ ਗੱਲ ਵਾਤ ਕਰਨ ਜਿੰਨਾ ਦੇ ❤ ਦੱਮ ਆ। ਦਿਲੋ ਤੇ ਦਿਮਾਗ ਜਾਨ ਹੋਵੇ ਲੋਡੋ ਤੇ ਖੱਸੀ ਨਾ ਫੋਨ ਕਰਨ। ਮੈ ਪੰਜਾਬ ਦੇ ਲੋਕਾਂ ਲਾਈ ਸਾਰੀ ਉਮਰ ਸਾਥ ਦਿੰਊ। ਇੱਕ ਹੋਰ ਸਰਕਾਰ ਨੀ ਪੰਜਾਬ ਦਾ ਕੋਈ ਹੱਲ ਨਹੀ ਕਰਦੀ। ਮੇਰਾ Whats ਨੰਬਰ:+919888914893) whats ਤੇ ਬੋਲ ਕੇ ਭੇਜ ਦਿੰਊ। ਜੇੜੇ ਲੋਕਾਂ ਨੂੰ ਪੰਜਾਬ ਦਾ ਆਣੇਆ ਟੈਮਟ ਚੇ ਵਿੱਚੋਊ ਦਾ ਦਿਲ ਹੈ ਮੇਰਾ ਤਾ ਹੈ। ਵੀਰ ਜੀ ਮੇਰੇ ਨਾਲ 3 ਮਿੰਟ ਗੱਲ ਵਾਤ 22ਜੀ ਜਰੂਰ ਕਰਾਊ। Whats ਨੰਬਰ:+919888914893) ਘਰੇ ਬਿਜਲੀ ਸਾਰੀ ਉਮਰ ਲਈFree,Freeਬਿਜਲੀ ਤਿਆਰ ਕਰਣੀ ਹੋਵੇ,ਫਰੀ ਨਾਲ ਘਰੇ ਤਿਆਰ ਕਰਾਊ ਬਿਜਲੀ,ਬਿਜਲੀ ਦੇ ਬਿੱਲ ਤੋਂ ਬਚੋ kzbin.info/www/bejne/iny8dneChpuib6csi=m27jHhQMUl6DAD9c❤❤❤
@seeratkamboj3025
@seeratkamboj3025 5 ай бұрын
ਹੰਸ ਰਾਜ ਹੰਸ ਜੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪ੍ਹਾਸ ਕੀਤੇ, ਕਿਸਾਨਾਂ ਨੇ ਵਿਰੋਧ ਕੀਤਾ,700 ਕਿਸਾਨ ਸ਼ਹੀਦ ਹੋਏ, ਲਗਭਗ ਇਕ ਸਾਲ ਤੋਂ ਵੱਧ ਸਮੇਂ ਬਾਅਦ ਮਿਸਟਰ ਮੋਦੀ ਗੁਰ ਪੂਰਬ ਵਾਲੇ ਦਿਨ ਪ੍ਰਗਟ ਹੋਏ ਕੌਮ ਤੋਂ ਮੁਆਫ਼ੀਆਂ ਮੰਗੀਆਂ, ਪਾਰਲੀਮੈਂਟ ਦੇ ਦੋਨਾਂ ਸਦਨਾਂ ਤੇ ਰਾਸ਼ਟਰਪਤੀ ਤੋਂ ਤਿੰਨੇ ਕਨੂੰਨ ਰੱਦ ਕਰਨ ਦਾ ਕਨੂੰਨ ਪਾਸ ਹੋਇਆ ਪਰ ਅੱਜ ਤੱਕ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ, ਕੀ ਇਹ ਕੌਮ ਨਾਲ ਮੋਦੀ ਸਰਕਾਰ ਨੇ ਧੋਖਾ ਨਹੀਂ ਕੀਤਾ।
@Sukhdevsingh-o9k
@Sukhdevsingh-o9k 5 ай бұрын
ਜਿਹੜੀਆਂ ਖਿਡਾਰਨ ਕੁੜੀਆਂ ਇਨਸਾਫ ਲੈਣ ਲਈ ਦਿੱਲੀ ਧਰਨੇ ਤੇ ਬੈਠੀਆਂ ੳਨਾਂ ਲਈ ਤਾਂ ਕਦੇ ਨਹੀਂ ਬੋਲਿਆ
@ramandeep6628
@ramandeep6628 5 ай бұрын
Good 👍 man
@PratapSingh-dr6oy
@PratapSingh-dr6oy 5 ай бұрын
ਪੰਜਾਮੀ ਵੇਖ ਲੇਣੀ ਸੀ ਢੰਡਰੀਆਂ ਵਾਲੇ ਵਾਗ ਕਿਤੇ ਪੰਜਾਮੀ ਦੀ ਇਨਸਲਟ ਤਾਂ ਨਹੀਂ ਹੋਗੀ
@SubhdeepSekhon-d1u
@SubhdeepSekhon-d1u 5 ай бұрын
ਇਹ ਦੱਲਾ ਬਿਆਨ ਬਦਲੀ ਬੜੀ ਜਲਦੀ ਕਰ ਜਾਂਦਾ।
@VijayKumar-yp3vz
@VijayKumar-yp3vz 5 ай бұрын
Good reporter Napinder Brar ❤
@s.j.saloon1921
@s.j.saloon1921 5 ай бұрын
ਹੰਸ ਰਾਜ ਹੰਸ ਜਿੰਦਾਬਾਦ ਹੈ ਜੀ
@QtrNew-ol9zn
@QtrNew-ol9zn 5 ай бұрын
Good.hans.paje❤❤❤❤
@NareshKumar-oo3to
@NareshKumar-oo3to 5 ай бұрын
hans paje with u
@baazsingh313
@baazsingh313 5 ай бұрын
Good Hansraj 👍👍👍
@ramajakhu6807
@ramajakhu6807 5 ай бұрын
ਵੋਟਾਂ ਸਾਰੇ ਹੰਸ ਰਾਜ ਹੰਸ ਨੂੰ ਪਾਓ ਇਹਨਾਂ ਦਾ ਕੰਮੀ ਇਹ ਆ ਇਹਨਾਂ ਦਾ ਕੰਮ ਇਹ ਫੜਿਆ ਮੰਗ ਖਾਣੀ ਕੌਮ ਨੇ ਸਰਕਾਰਾਂ ਨੂੰ ਖਾਣ ਤੇ ਹੋਏ ਆ ਗੁਰੂ ਦੀਆਂ ਗੋਲਕਾਂ ਖਾਣ ਤੇ
@jogindersaini7200
@jogindersaini7200 5 ай бұрын
ਹੰਸ ਰਾਜ ਹੰਸ ਨੇ ਬੀਜੇਪੀ ਦੇ ਮਾਣ ਤੇ ਕਿਸਾਨਾਂ ਨੂੰ ਬੁਰਾ ਭਲਾ ਕਿਹਾ I ਏਹ ਉਸਦੀ ਸਿਆਣਪ ਨਹੀਂ ਸੀ I ਹੁਣ ਬਿਆਨ ਬਦਲ ਰਿਹਾ ਹੈ I
@jogi8914
@jogi8914 5 ай бұрын
ਮਾਨਸਿਕ ਰੋਗੀ ਹੈ ਵਿਚਾਰਾ ਏਹਨੂ ਤਾਂ ਆਪਣਾ ਨਹੀਂ ਪਤਾ ਇਹ ਇਨਸਾਨ ਹੈ ਜਾਂ ਥੁੱਕ ਕੇ ਚੱਟਣ ਵਾਲ਼ਾ। ਦੂਜਿਆ ਨੂੰ ਕੀ ਕਹਿਣਾ 😂😂😂😂😂
@GoldyKumar-fr2lk
@GoldyKumar-fr2lk 5 ай бұрын
🙏🙏
@pappugrewal9019
@pappugrewal9019 5 ай бұрын
ਇਹ ਬੰਦਾ ਜਿਹੜਾ ਸਿਰ ਤੇ ਮੜਾਸਾ ਜਿਆ ਮਾਰਕੇ ਸਿੱਖ ਵਾਲੀ ਦਿੱਖ ਦਿਖੌਣ ਦਾ ਢਵੰਗ ਕਰਦਾ ਤੁਸੀਂ ਦੋ ਤਰੀਕ ਨੂੰ ਦੇਖ ਲਿਓ ਬੋਦੀਆਂ ਖਿਲਾਰ ਕੇ ਸਾਂਈਂਆਂ ਦੇ ਡੇਰੇ ਤੇ ਬੈਠਾ ਹੋਊ ਇਸ ਬੰਦੇ ਨੇਂ ਬਹੁਤ ਗੇਮਾਂ ਖੇਡੀਆਂ ਪਰ ਹੁਣ ਅਖੀਰ ਤੇ ਪ੍ਰਮਾਤਮਾਂ ਨੇਂ ਇੱਕੋ ਗੇਮ ਖੇਡ ਕੇ ਖਤਮ ਕਰਤਾ। ਹੁਣ ਇਹ ਨਾਂ ਗਾਉਣ ਵਾਲਾ ਨਾਂ ਪੌਲੀਟਿਸ਼ਨ ਲੋਕਾਂ ਨੇ ਸਵਿਕਾਰ ਨੀਂ ਕਰਨਾਂ ਵਾਹਿਗੁਰੂ ਨੇ ਕਿੰਨੀਂ ਵਧੀਆ ਮਿਉਜ਼ਕ ਦੀ ਦਾਤ ਦਿੱਤੀ ਸੀ ਇਹਨੇਂ ਘਟੀਆ ਹਰਕਤਾਂ ਕਰਕੇ ਉਹ ਵਾਹਿਗੁਰੂ ਨੂੰ ਵਾਪਸ ਲੈਣ ਲਈ ਮਜ਼ਬੂਰ ਕਰਤਾ।
@kuldeepSingh-wc7gr
@kuldeepSingh-wc7gr 5 ай бұрын
Hans Raj jindabad jindabad
@JasvirSingh-ze3sd
@JasvirSingh-ze3sd 5 ай бұрын
I was never supporter of bjp but the way Hans Raj Hans is being treated I will vote for BJP
@bhajansingh2514
@bhajansingh2514 5 ай бұрын
hansraj hans jindabad
@Hpreet-q7l
@Hpreet-q7l 5 ай бұрын
Ehda aje v koi pta nhi kite danga krwa dewe
@KanwaljitSandhu-v2k
@KanwaljitSandhu-v2k 5 ай бұрын
Jai kisaan
@AkshayKumar-ri9wc
@AkshayKumar-ri9wc 5 ай бұрын
Very nice hansraj Hans ji❤
@varinderpal7226
@varinderpal7226 5 ай бұрын
ਸਿਰੇ.ਦਾ.ਪਖੰਦੀ. ਨਾਟਕ ਬਾਜ.
@jogasingh2574
@jogasingh2574 5 ай бұрын
Hans raj hans ji aap ne jo m p ban kar jo koi aashe kaam kie he uh bhee loka nu daso tusi ajaad ho kar klu nahi chone larhade
@AmarjeetSinghAdramanifilmActor
@AmarjeetSinghAdramanifilmActor 5 ай бұрын
Hans raj bilkul sahi a
@RameshKumar-zr5gk
@RameshKumar-zr5gk 5 ай бұрын
HANS JINDABAD HAI JINDABAD RAHEGA
@InderjitSingh-c4o
@InderjitSingh-c4o 5 ай бұрын
Hans raj good parsan
@BalbirSingh-xx3bj
@BalbirSingh-xx3bj 5 ай бұрын
Hans Raj jee sudr jao 2/2 minutes vich statement badl reh ho , Pehle apne dimag da ilaj karvao ,punjab de loga ne gayki vich tuhanu asman te chukia ,Modi dee chimchagiri chhad k hor koi chnga kam karo
@DesiVlogsUK
@DesiVlogsUK 5 ай бұрын
Peahla bhund pange na lao sir 😊
@newacc1162
@newacc1162 5 ай бұрын
Only. Duplicate baba. Not knowledge. Political party. You. Rest. Is. Best. Lok. Is. Big. Power. Sanget. God
@deepakarora7558
@deepakarora7558 5 ай бұрын
Aisa lagta Hai ise apni maut sapne mei bhi dikh rahi hai
@PiaraSingh-p4u
@PiaraSingh-p4u 5 ай бұрын
Above comment is very write
@gurdialsingh456
@gurdialsingh456 5 ай бұрын
ਹੰਸ ਜੀ ਤੁਸੀਂ ਜੋ ਬੋਲਿਆ ਉਹ ਨਾ ਤਾਂ ਦੁੱਲੇ ਨੇ ਤੇ ਨਾ ਕਿਸੇ ਹੋਰ ਨੇ ਇਸ ਤਰ੍ਹਾਂ ਬੋਲਿਆ ਹੰਸ ਰਾਜ ਜੀ ਅਗਰ ਕਲ ਨੂੰ ਕਿਸੇ ਨਾਲ਼ ਕੋਈ ਵਾਰਦਾਤ ਹੋਈ ਤਾਂ ਜੁੰਮੇਵਾਰ ਤੁਸੀ ਹੋਵੋਗੇ ਅਸਲੀ ਹੰਸ ਜੀ ਤੁਸੀਂ ਰਸਤਾ ਗਲਤ ਚੁਣ ਲਿਆ ਹੈ ਪੰਜਾਬੀ ਕਹਿੰਦੇ ਕੇ ਮਾੜੇ ਲਾੜੇ ਦੀ ਬਰਾਤੇ ਨਹੀਂ ਜਾਈਦਾ ਜੋ ਲੋਕ ਦਲਿਤਾਂ ਨੂੰ ਪਰੇਸ਼ਾਨ ਕਰਦੇ ਹਨ ਉਹ ਗਲਤ ਹੈ ਕਿਸਾਨਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਹੰਸ ਜੀ ਤੁਸੀਂ ਬਹੁਤ ਚੰਗੇ ਇਨਸਾਨ ਸੀ ਪਰ ਸਿਆਸੀ ਚੁੰਗਲ ਵਿਚ ਫੱਸ ਗਏ ਹੋ
@udhamsingh6258
@udhamsingh6258 5 ай бұрын
Hansraj ji tusi taan jehri party poori di poori naapak aa ohi join kiti aa fer tuhada shareer te rooh paak kiddan rahu .
@gurpreetsinghdhaliwal9924
@gurpreetsinghdhaliwal9924 5 ай бұрын
Dramebaaj
@anishgoyal8433
@anishgoyal8433 5 ай бұрын
jai shree ram sir ji
Симбу закрыли дома?! 🔒 #симба #симбочка #арти
00:41
Симбочка Пимпочка
Рет қаралды 2,7 МЛН
МЕНЯ УКУСИЛ ПАУК #shorts
00:23
Паша Осадчий
Рет қаралды 4,5 МЛН
Amazing remote control#devil  #lilith #funny #shorts
00:30
Devil Lilith
Рет қаралды 16 МЛН
Из какого города смотришь? 😃
00:34
МЯТНАЯ ФАНТА
Рет қаралды 2,2 МЛН
Prime Parvas (83) || Australia has introduced a new visa for Indians
23:58
Симбу закрыли дома?! 🔒 #симба #симбочка #арти
00:41
Симбочка Пимпочка
Рет қаралды 2,7 МЛН