vue now ਡਾਟਾ ਸੈਂਟਰ ਸਕੈਮ , ਕਿਤੇ ਫਸ ਨਾ ਜਾਇਓ| Data Centre Scam Alert ‼️

  Рет қаралды 9,420

Gurjant Uppal

Gurjant Uppal

Күн бұрын

Пікірлер: 244
@Gurjant_Uppal
@Gurjant_Uppal 7 ай бұрын
ਮੇਰਾ ਮਕਸਦ ਸਾਰੇ ਪੰਜਾਬੀ ਭਰਾਵਾਂ ਨੂੰ ਪਰਸਨਲ ਫਾਇਨੈਂਸ ਦੇ ਖੇਤਰ ਵਿਚ ਜਾਗਰੂਕ ਕਰਨਾ ਤੇ ਇੰਡਿਪੇਂਡੈਂਟ ਬਣਾਉਣਾ ਹੈ । ਜੇ ਤੁਹਾਨੂੰ ਵੀਡਿਓਜ਼ ਵਧੀਆ ਲੱਗ ਰਹੀਆਂ ਹਨ ਤਾਂ ਮੇਰੇ ਨਾਲ ਜੁੜੋ ਸਬਸਕ੍ਰਾਈਬ ਕਰੋ ਅੱਗੇ ਹੋਰ ਵਧੀਆ ਏਦਾਂ ਦਾ ਕੰਟੈਂਟ ਆਉਂਦਾ ਰਹੇਗਾ ।
@Tomfriends03
@Tomfriends03 7 ай бұрын
Sir sarkara eh scam kiyu nhi rok rahiya kiyu Edda diya company nu khule aam scam Karn de rahiya..wait kar rahiya jado loka da nuksan ho javega fir sarkara kehngiya Asi eh krage oh krage ...Scam hon to baad kuch ni hath lagda ...baki ehde vich loka di hi galti hai loka ni ehde bare jaagruk hona chahida.. Tuci bhut vadiya sewa kar rahe ho Loka vich nagativity bhut jyada te positivity ghat.... nagative chiz nu bhut jaldi viral karnge lok...sach kehnde aa half knowledge bhut danger hundi aa....we are with you sir Gurmeet from Mohali
@balligoldy2973
@balligoldy2973 7 ай бұрын
Very good information
@rimplesinghkaler2936
@rimplesinghkaler2936 7 ай бұрын
Good sirji
@HUNTREZ123
@HUNTREZ123 5 ай бұрын
Thanks sir
@HardeepSingh-rg6lo
@HardeepSingh-rg6lo 2 ай бұрын
Tera maksad only paise banauna hor kuchh nhi Tere varge bekar bandey pahadan de hosle nhi torh sakde
@gurjindersingh4666
@gurjindersingh4666 7 ай бұрын
VV.Good.job.22.G
@rajwindersingh-gf8xb
@rajwindersingh-gf8xb 6 ай бұрын
ਭਰਾਵਾਂ ਤੇਰੀਆਂ ਸਾਰੀਆਂ ਗੱਲਾ ਸੱਚੀਆਂ ਹਨ। ❤ਪਰ ਲਾਲਚੀ ਬੰਦਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਹਨ। ਬਹੁਤ ਬਹੁਤ ਧੰਨਵਾਦ ਗੁਰਜੰਟ ਸਿੰਘ ਜੀ
@Gurjant_Uppal
@Gurjant_Uppal 6 ай бұрын
ਮੈਂ ਤਾਂ ਜੀ ਵੀਡੀਓ ਵਿੱਚ ਕਿਹਾ ਕੇ 4-5 ਬੰਦੇ ਵੀ ਏਸ ਸਕੈਮ ਤੋਂ ਬੱਚ ਗਏ ਤਾਂ ਸਫ਼ਲ ਹੈ ਮੇਰਾ ਕੰਮ ਵੀਡੀਓ ਵਾਲਾ ।
@LakhwinderSingh-t7f
@LakhwinderSingh-t7f Ай бұрын
Police nu hune hicomplate karo
@sharantillu
@sharantillu 7 ай бұрын
great work sir... need more people to highlight this scam
@Gurjant_Uppal
@Gurjant_Uppal 7 ай бұрын
Thank You ji
@AmitKumar-iz2hb
@AmitKumar-iz2hb 7 ай бұрын
Ly 22 aj tuhadiya sariya video dekh liya bhut vadiya knowledge mili bhut meherbani
@Gurjant_Uppal
@Gurjant_Uppal 7 ай бұрын
🙏🏼
@balwantjoga7785
@balwantjoga7785 Ай бұрын
Thanks bro tuhadia gala bahut sach ne.
@HarvinderSingh-oo1vq
@HarvinderSingh-oo1vq 7 ай бұрын
ਸਹੀ ਜਾਣਕਾਰੀ ਆ ਵੀਰ
@Capt_Jas
@Capt_Jas 8 ай бұрын
Excellent video.. Hope you are able to save some innocent people.. Very noble task.. Keep it up.. Sir.. 👌
@Gurjant_Uppal
@Gurjant_Uppal 8 ай бұрын
Meherbani sir 👍🏼
@GurpreetSingh-ss5mp
@GurpreetSingh-ss5mp 7 ай бұрын
ਬਹੁਤ ਵਧੀਆ ਜਾਣਕਾਰੀ ਵੀਰ
@singhtmzh
@singhtmzh 7 ай бұрын
ਬੋਹੁਤ ਬੇਬਾਕੀ ਨਾਲ ਸਮਝੋਂਦੇ ਹੋ ਗੁਰਜੰਟ ਵੀਰ ,ਜੀਓ
@TarlochanSingh-b7s
@TarlochanSingh-b7s 3 ай бұрын
ਵੀਰੇ ਇਹੋ ਜਿਹੇ ਕੰਮਾਂ 'ਚ ਰਿਸਕ ਤਾਂ ਲੈਣੇ ਪੈਂਦੇ ਆ ਜੇਕਰ ਬੰਦਾ ਇਸ ਤਰ੍ਹਾਂ ਡਰਦਾ ਹੀ ਰਹੂਗਾ ਫਿਰ ਤਾਂ ਬੰਦਾ ਕੁਝ ਨਹੀਂ ਕਰ ਸਕਦਾ ਪੈਸੇ ਨਾਲ ਹੀ ਪੈਸਾ ਕਮਾਇਆ ਜਾਂਦਾ
@jaspalSingh-e7h
@jaspalSingh-e7h 3 ай бұрын
ਬੇਲਸ ਸੀਟ ਜਾ ਕੇ ਚੇਕ ਕਰੋ ਘਰ ਤੋਂ ਤਾਂ ਬਾਹਰ ਨਿਕਲੋ Abacus ਡਾਟਾ ਸੇਂਟਰ ਮੋਹਾਲੀ ਵਿੱਚ ਹੈ ਮੈਂ ਉਸ ਜਗ੍ਹਾ ਤੇ ਜਾਂਦਾ ਰਹਿੰਦਾ ਹਾਂ
@ginniaustralia
@ginniaustralia 7 ай бұрын
Brother, you have provided great knowledge with facts , keep it up good work 🤞✌️🙏
@ranjotveersingh7717
@ranjotveersingh7717 7 ай бұрын
Koi great nahi a fail hoeya bandda a IT industry vichon Hun changa Kam Karn walean nu dekh k sad Riya a te badnaam kar Riya a
@sahibveer7679
@sahibveer7679 7 ай бұрын
THANK,,YOU
@pargatsingh2140
@pargatsingh2140 7 ай бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@Gurjant_Uppal
@Gurjant_Uppal 7 ай бұрын
🙏🏼
@chicomartin707
@chicomartin707 2 ай бұрын
Me forever da kamm v kr riha, te vuenow da v,, jisne jo bolna boli jave,,mera ta vadia chall riha
@AjayAjay-gm5mr
@AjayAjay-gm5mr 26 күн бұрын
Vire tere varge bandya de bahut jarrort hai tusi rab hu sade lai❤❤❤❤❤
@opendersingh4822
@opendersingh4822 2 ай бұрын
Thanks for your assistance
@balkarnchouhan7803
@balkarnchouhan7803 7 ай бұрын
Good information sir ❤❤
@Sachdiawaaz0006
@Sachdiawaaz0006 7 ай бұрын
ਧੰਨਵਾਦ ਵੀਰ ਜੀ ਮੈਂ ਇਨਵੈਸਟਮੈਂਟ ਲਈ ਸੋਚ ਰਿਹਾ ਸੀ
@The_VintageThread
@The_VintageThread 6 ай бұрын
Bahut wadia dusya veer ji tusi ..
@harbirsingh8445
@harbirsingh8445 7 ай бұрын
Your videos are always encouraging. U always gave right information. Keep the good work bro.
@Gurjant_Uppal
@Gurjant_Uppal 7 ай бұрын
🙏🏼🙏🏼 thank you sir
@RavinderKumar-vt2vf
@RavinderKumar-vt2vf Ай бұрын
Bhai ji Aapka bahut bahut Shukriya aapane Mere ko bacha Diya Maine Bhi invest Karne Chala tha
@tirlokchand7699
@tirlokchand7699 3 ай бұрын
❤shi bol rahe ho Sir Good speach
@matordasingh8931
@matordasingh8931 7 ай бұрын
Bai ji thanks and 1hor a ohade bare dasso QFX
@charanjivsharma3336
@charanjivsharma3336 6 ай бұрын
Wah brother, great to increase knowledge to others
@tirlokchand7699
@tirlokchand7699 3 ай бұрын
Good speech ❤
@ashokagaming7436
@ashokagaming7436 Ай бұрын
Thank You
@sandeephundal8613
@sandeephundal8613 7 ай бұрын
Upal sab tuhadi vadia gal manu eh lagi har msg da reply right karda o Thanks for your kind information
@harjinderchopra416
@harjinderchopra416 7 ай бұрын
ਮੇਰਾ ਉੱਪਲ ਸਾਬ ਸਾਡੇ ਕੂਮੈਂਟ ਡਿਲੀਟ ਕਿਓਂ ਕਰ ਰਿਹਾ।
@AjayAjay-gm5mr
@AjayAjay-gm5mr 26 күн бұрын
Don't loose your hard money pls pls vuenow abacus are all scams 😢
@SukhChahal-l8s
@SukhChahal-l8s 4 ай бұрын
Veer g share market save hai daseo. Upper nicha ta share chalda rahda. Pura paisa ta ne udd da ek time daseo veer g
@talvirsingh2464
@talvirsingh2464 3 ай бұрын
Very nice thanks for educating
@ANANDJEWELLERS-o7c
@ANANDJEWELLERS-o7c 3 ай бұрын
मैंने हुने हुने आज ही 5 लाख के पार्टिकल्स Buy किए |
@sandeepsinghbal
@sandeepsinghbal 2 ай бұрын
@@ANANDJEWELLERS-o7c don’t worry. Just have faith on your decisions.
@harpreetchahal2742
@harpreetchahal2742 3 ай бұрын
Data center is fastest growing sector in india in next 2 to 3 years
@rambo9576
@rambo9576 3 ай бұрын
Bus kar bharav ru ghar baar vech k ladyyy
@karunsood1237
@karunsood1237 2 ай бұрын
True k bohht growing sector hoyega bt eh dso veer ji 40% ROI possible ee ni aa ho e ni skda kdi v enna te kise vddi cmony d ROI v ni aa chlo me kehna tuc data centre dekh k aye howoge kde puchya k kehda data centre kis compny nu lease te ditta aaa data centre bna k lease te denna enna marginal structure ni aaa purri details search kro pta lg jayega balance sheet e dekh lena bhra 0 hoyega ohde ch profit chck kr lena share holde v 50% to zada public ee howegi
@harpreetchahal2742
@harpreetchahal2742 2 ай бұрын
@@karunsood1237 kuch v ho sakda ... Par stock market list aa
@AshwaniKumar-jh4hn
@AshwaniKumar-jh4hn 2 ай бұрын
Sip kya hai sir
@PramodKumar-jr8uq
@PramodKumar-jr8uq 2 ай бұрын
Right bro..
@BaljinderSingh-ti4fz
@BaljinderSingh-ti4fz 7 ай бұрын
ਬਹੁਤ ਵੱਡਾ ਸਕੈਮ ਆ ਜੀ
@Gurjant_Uppal
@Gurjant_Uppal 7 ай бұрын
ਵੀਰ ਇਹ ਪਰਲ ਤੋ ਜਾਦਾ ਪੈਸੇ ਲੁੱਟ ਕੇ ਲੈਕੇ ਜਾਣਗੇ ਮੈਂ ਦਸ ਰੇਹਾਂ । ਫਿਰ ਵੀ ਕਈ ਏਦਾਂ ਡਿਫੈਂਡ ਕਰਨ ਆ ਜਾਂਦੇ ਆ ਜਿਵੇਂ ਉਹਨਾਂ ਦੇ ਜੀਜੇ ਦੀ ਕੰਪਨੀ ਹੋਵੇ । ਲੋਕ ਲਾਲਚ ਵਿੱਚ ਇੰਨੇ ਅੰਨੇ ਹੋ ਚੁੱਕੇ ਆ ਕੇ ਬੇਸਿਕ ਇਕੋਨੋਮੀ ਤੇ ਕਾਰੋਬਾਰ ਦੇ ਲੋਜਿਕ ਈ ਨਹੀਂ ਸਮਝ ਆ ਰਹੇ ਉਹਨਾਂ ਦੀ ਅਕਲ ਤੇ ਪਰਦਾ ਪੈ ਚੁੱਕਿਆ । ਮੇਰਾ ਮਕਸਦ ਉਹਨਾਂ ਲੋਕਾਂ ਨੂੰ ਬਚਾਉਣਾ ਹੈ ਜਿਹਨਾਂ ਨੇ ਅਜੇ ਪੈਸੇ ਲਾਏ ਨਹੀਂ ਜਾਂ ਸੋਚ ਰਹੇ ਆ ।
@BharatRajput-wu2lb
@BharatRajput-wu2lb 22 күн бұрын
kul mila ke ek hi gal nabdi aa india di sarkaar ne is desh di janta nu pura greeb karna bhikhari ban jaan taki sadi sarkaar 100 sala tak chaldi rehe loga kol paisa na reh jaye...
@JasveerSingh-ew2vv
@JasveerSingh-ew2vv 7 ай бұрын
❤ very nice 💯
@satvindersinghrajput9291
@satvindersinghrajput9291 6 ай бұрын
Same bike boat company ne b ida e fraud kita c 😢😢😢😢😢
@SPECIALLYFORYOUONLY99
@SPECIALLYFORYOUONLY99 3 ай бұрын
Google, Microsoft azure check kro 1 tb te kina charging lende aa
@sandeepgraak9554
@sandeepgraak9554 3 ай бұрын
Kitna
@maheshgarg33
@maheshgarg33 3 ай бұрын
ਸਿਰਫ ਇਹ ਦੇਖ ਕੇ ਕਿ ਕੰਪਣੀ 40% Return ਦੇ ਰਹੀ ਹੈ ਤੇ ਇਹ ਹੋ ਨਹੀ ਸਕਦਾ ਕੀਤੇ ਵੀ ਕਹਿਣਾ ਜਾ ਇਹ ਕਹਿਣਾ ਵੀ ਇਹ ਕੋਈ scam ਹੈ, ਇਹ ਗਲਤ ਹੈ। ਮੈਨੂੰ ਖੁਸ਼ੀ ਹੈ ਕਿ ਤੁਸੀ ਲੋਕਾਂ ਨੂੰ ਜਾਗ੍ਰਿਤ ਕਰ ਰਹੇ ਹੋ, ਪਰ ਕੋਈ Facts ਦੇ ਅਧੀਨ ਆਪਣਾ opinion ਰੱਖਦੇ ਤਾਂ ਜਾਦਾ ਵਧੀਆ ਹੁੰਦਾ। ਪੰਜਾਬ ਚ ਕੋਈ ਵੀ IT industry ਨਹੀਂ ਹੈ, ਕਿਉ? ਕਈ ਸ਼ਹਿਰ ਜਿਵੇਂ Banglore, Gurgaon, Jaipur, Ahmedabad ਸਿਰਫ IT industry ਦੇ ਓਥੇ establish ਹੋਣ ਕਰਕੇ ਕਾਮਯਾਬ ਬਣ ਚੁੱਕੇ ਨੇ। ਪਰ ਆਪਣੇ ਸ਼ਹਿਰ Mohali, Ludhiana, Bathinda, Amritsar ਕੀਤੇ ਵੀ IT Industry nu ਸਰਕਾਰ ਪ੍ਰੋਮੋਟ ਨਹੀਂ ਕਰ ਸਕੀ। ਆਪਣੇ ਸੂਬੇ ਦੇ ਲੋਕ ਦੂਜੇ ਸ਼ਹਿਰਾ ਵਿੱਚ ਜਾ ਕੇ ਤੇ ਬਾਹਰਲੇ ਮੁਲਕ ਜਾਂਦੇ ਨੇ ਇਸਦੇ ਨਾਲ Brain Drain te Money Drain ਹੋ ਰਿਆ ਹੈ। ਆਪਣੇ ਸੂਬੇ ਦੀ ਪੋਪੁਲੇਸ਼ਨ ਤੇ ਬਾਹਰ ਤੋਂ ਲੋਕਾਂ ਦੀ Migration ਵਧੀ ਜਾਂਦੀ ਹੈ, ਇਸਦੇ ਨਾਲ ਕੇਵਲ ਖੇਤੀ ਤੇ depend ਹੋਕੇ ਨਹੀਂ ਚਲ ਸਕਦੇ। ਅਗਰ ਤੁਸੀ ਕੋਈ IT ਜਾ ਸੈਮੀ ਕੰਡਕਟਰ ਵਾਲੀ ਕੰਪਨੀ ਦੇ ਚੀਫ ਨੂੰ ਮਿਲੋਗੇ ਤਾਂ ਓਹਨਾ ਨੂ ਪੁੱਛਣਾ ਵੀ ਕਿੰਨੀ return ਹੈ ਇਹ ਸੈਕਟਰ ਵਿੱਚ ਕਿਉਂ ਕਿ ਓਹਨਾ ਦੇ ਕਲਾਇੰਟ ਬਾਹਰਲੇ ਮੁਲਕਾਂ ਵਿਚ ਬੈਠੇ ਲੋਕ ਨੇ ਜੀ ਕੀ ਡਾਲਰਾਂ ਵਿਚ ਪੇ ਕਰਦੇ ਨੇ। ਰਹੀ ਗਲ ਕੰਪਨੀ ਦੀ, ਥੋਨੂੰ ਕੋਈ ਆਪਣਾ ਫਾਇਨੈਨਸ਼ੀਅਲ Data ਕਿਉਂ ਦਿਖਾਏਗਾ? ਮਾਰਕੀਟ ਵਿੱਚ ਬੁਹਤ ਸਟਾਰਟ ਅੱਪ ਆਂਦੇ ਨੇ ਓਹ ਆਪਣਾ Idea ਸ਼ੇਅਰ ਕਰਦੇ ਨੇ Funding ਲੈਣ ਖਾਤਰ, ਜਿਵੇਂ ਤੁਸੀਂ shark tank ਦੇਖਿਆ ਹੋਣਾ। ਅਗਰ ਕਿਸੇ ਦਾ idea ਚੰਗਾ ਲਗਦਾ ਤਾਂ ਅਪਾ ਚਾਹਨੇ ਹੈ ਵੀ ਅਪਾ ਵੀ ਉਸ ਕੰਪਨੀ ਦੇ ਹਿੱਸੇਦਾਰ ਬਣੀਏ। ਐਵੇ ਹੀ ਕੰਪਨੀ ਨੇ ਥੋਨੂੰ ਆਪਣਾ idea ਪੇਸ਼ ਕੀਤਾ ਹੈ, ਥੋਨੂੰ ਚੰਗਾ ਲਗਦਾ ਤਾਂ ਠੀਕ ਨਹੀਂ ਤਾਂ ਇਸ ਨੂੰ ਬਿਨਾ ਕੋਈ Fact ਤੋਂ Scam ਕਹਿਣਾ ਤਾਂ ਮੇਰੇ ਵੀਰ ਗਲਤ ਗੱਲ ਹੈ। ਤੁਸੀ ਆਪ ਕਿਹਾ ਵੀ YT ਤੇ ਅਹਿਜੇ ਕੋਈ ਵੀਡਿਓ ਨਹੀਂ ਹੈ। ਜਾਦਾ return ਦੇਣ ਨਾਲ ਕੋਈ scam ਨਹੀਂ ਪਰ ਇਕ Opportunity ਵੀ ਹੋ ਸਕਦੀ ਹੈ। ਸਾਰੇ ਕੰਮਾਂ ਵਿਚ risk involved ਹੁੰਦਾ। ਤੁਸੀ ਸ਼ਿਅਰ ਮਾਰਕੀਟ ਚ ਵੀ risk ਲੈਂਦੇ ਹੋ ਫੇਰ ਹੀ ਪ੍ਰੋਫਿਟ ਹੁੰਦਾ। ਕੰਪਨੀ ਦੀ Balance Sheet, Client List, Profit & Loss ਤੋਂ ਇਲਾਵਾ ਉਸਦਾ ਮਿਸ਼ਨ, ਵਿਸ਼ਨ, ਸੋਚ, ਜਾਦਾ ਜਰੂਰੀ ਹੁੰਦਾ। ਪੈਸਾ ਜਾ ਤਾਂ ਆਪ ਕਮਾ ਹੁੰਦਾ ਜਾ ਕਿਸੇ ਨਾਲ ਜੁੜਕੇ। ਜਾਂ ਤਾਂ ਆਪਣੀ ਸੋਚ ਹੋਵੇ ਜਾ ਕਿਸੇ ਦੀ ਸੋਚ ਤੇ ਚਲਣਾ ਪੈਂਦਾ ਜੀ। ਮੈ ਥੋੜੇ Opinon ਨੂੰ respect ਕਰਦਾ ਪਰ ਤੁਸੀ Facts ਦੇ ਨਾਲ ਗੱਲ ਕਰਦੇ ਤਾਂ ਜਾਈਦਾ ਵਧੀਆ ਲੱਗਦਾ। ਧੰਨਵਾਦ ਜੀ।
@harpreetchahal2742
@harpreetchahal2742 2 ай бұрын
@@maheshgarg33 bas brother kise cheej nu galat kehna sohka hunda ..ohii kam ehh lok kar rahe han ....
@ArunHooda-q3z
@ArunHooda-q3z 2 ай бұрын
Ok, now here seems someone who is talking about the data centre. Can you please advise the configuration of the data centre (except for the memory part) which this company is setting. Any specifications about the data centre and how it will be connected. Also brother please note that data centre don't need AI, but Vuenow CEO is always talking about AI. How these data centre will be used by the company, just data storage or something else. Also you are the owner of those particles, so you have full authority to ask about the client, as if your particle is used for storage of something unlawful you're also responsible as you are owner. For these data centre they require work force to keep it running all time, and as you said they are available in IT hubs of our country, so why setting data centre in MP where you can't easily get the suitable candidates. Don't stay blind folded. Just think from yourself, if you are owner of a business that can generate 40% , will you go doors and offer everyone investing 35% or just go to a bank and get a loan at 15%. Although if the business is good enough you can get FDI which is much cheaper. Or else you can go with venture funds. I have couple of person in my neighborhood who themselves invested only 2.5lac but the chain below them have invested more than 15cr. It's going to be a huge scam and later everyone will be thinking why we didn't faced the facts
@kssahota1984
@kssahota1984 Ай бұрын
Bahut wadiya jee ... Aina nu ta views chahide ne te comments jo apa karke Aina agge wada rahe aa
@ArunHooda-q3z
@ArunHooda-q3z Ай бұрын
@@kssahota1984 Sir, I posted the comments just because I have been a part of this Data Centre industry. Have worked as oracle corporate trainer and also worked as system administrator for IBM mainframe for Japanese client who have their mainframe in Chennai. Cloud computing and data centre is the services that our client used to provide. These guys are fooling people, it's a simple MLM ponzi scheme nothing more than that. Even ministry of information and technology have confirmed in reply to an RTI filed by one person that no aggreement is signed between Vuenow and Government. Rest all upto you. You can enjoy earnings till they don't runaway.
@Haritarsikka9136
@Haritarsikka9136 7 ай бұрын
Very nice
@karanstudio1290
@karanstudio1290 4 күн бұрын
Bhai g.... Ek forex trading di video bnao... Us vch kyi company jhn
@gurpreetsingh-tw7yx
@gurpreetsingh-tw7yx 7 ай бұрын
Bht vadia inf. Mere frnd ne v mnu es bare dsya ,us ne 3.lakh laye ne us nu 17000 monthly rent milda mera v dil mann gya c but twadi video dekh ke mnu es scam da pta lag gya. Hun mai nhi invest krda data scam ch .thnk you veer
@Gurjant_Uppal
@Gurjant_Uppal 7 ай бұрын
Bahut khushi hoi sun k. Je Ek banda v scam to bach gya te video da banaon di mehnat safal hoi .. Genuinely paisa kamaon de 100 tareeke hunde aa bus thoda jea initially slow process aa but long term ch hamesha aapa baki loka to upper and safe rehne a..short term easy money de chakkar almost har insaan paise loose hi karda ..
@gurpreetsingh-tw7yx
@gurpreetsingh-tw7yx 7 ай бұрын
@@Gurjant_Uppal bro mai ta banur kol chitkara University de nal data center v dekh Aya c ki vdia PESA bnega .but hun nhi. Qfx vale v same eda hi monthly payment dende a
@karanstudio1290
@karanstudio1290 4 күн бұрын
Bhai g.... Ek forex trading di video bnao... Us vch kyi company jhn.... Botbro bare
@jatinchopra6560
@jatinchopra6560 Ай бұрын
1 lakh 30000 la ke 4500 aaunda hai je koi ena v risk nhi lai sakda ta oh na lave. par mere view eh hai ki je eh sahi rehiya ta thuna ek side income ban ju. eh vedio march vich bni te jinha ne invest nahi kita , apna decision change kar liya ohna ne 7 month waste kar lai.. vuenow is working form last 6 years and abacus from last 1 year. Both re good compnay..
@JASWINDERSINGH-xu6cz
@JASWINDERSINGH-xu6cz 8 ай бұрын
Thx sir ❤
@Gurjant_Uppal
@Gurjant_Uppal 8 ай бұрын
Welcome!
@HarmitSingh-v4b
@HarmitSingh-v4b 2 ай бұрын
Very good sir
@PreetLove07
@PreetLove07 8 ай бұрын
Hdfc vich v eh scheme ayi aa..oh 1 Saal da 50k jama karan nu keh Rahe ne 6 Saal jama karna...2 Saal bad 11000 har Saal millu...ki eh bhi scam aa?
@Gurjant_Uppal
@Gurjant_Uppal 8 ай бұрын
Ek saal da 50k 6 saal da 3 lac .. Fir us to 2 saal baad 11000 har saal matlab 916 rs per montn ..eh tan bahut ghat return aa so eh scam nai aa ..waise es scheme ch paisa la k fayeda. Koi ni. Kyuki ohna ne tuhada paisa agge stock market ch invest krke jehri return ohna nu milni. Aa ohde cho tuhanu thodi jei de ke baki aap rakh leni. Aa
@PreetLove07
@PreetLove07 8 ай бұрын
@@Gurjant_Uppal OK ji thanks 😊
@MrSingh-hq5zd
@MrSingh-hq5zd 7 ай бұрын
@@Gurjant_Uppalpaisa bahvein ghat deyan gey per safe v aa veer. Aam bandah jayda loss kha lainda aa kahi vaar
@pardeepsingh1570
@pardeepsingh1570 11 күн бұрын
One step bare ki khyal hai
@Gurjant_Uppal
@Gurjant_Uppal 9 күн бұрын
Fraud
@apgaggy
@apgaggy 3 ай бұрын
ਬਾਈ ਸਕੈਮ ਦਾ ਪਤਾ ਲੱਗ ਗਿਆ ਤੁਹਾਨੂੰ, ਪਰ ਜੋ ਮੇਨ ਗੱਲ ਤੁਸੀਂ ਨਾ ਦੱਸੀ, ਨਾ ਪਤਾ ਤੁਹਾਨੂੰ, ਜਿਹੜਾ ਫੈਕਟ ਦੱਸਣਾ ਬਣਦਾ ਸੀ। 😅
@badalbadal8995
@badalbadal8995 2 ай бұрын
@karamjitsingh2622
@karamjitsingh2622 8 ай бұрын
Good sir
@tervindersingh9326
@tervindersingh9326 7 ай бұрын
Good job 👏 👍
@Gurjant_Uppal
@Gurjant_Uppal 7 ай бұрын
Thank you 👍
@saabji5539
@saabji5539 4 ай бұрын
ਪਾਜੀ tuc ਬਚਾ ਲਿਆ ਜੀ ਮੈ ਤਾਂ 10 ਲੱਖ ਨਾਲ ਐਂਟਰੀ ਕਰਨ ਲੱਗਾ ਸੀ ਇਕ veunow ਨਾਮ ਦੀ data centre wali company c thank u paji
@Gurjant_Uppal
@Gurjant_Uppal 4 ай бұрын
Bahut vadia decision lea ji ..
@JmaedesiPhotography
@JmaedesiPhotography 4 ай бұрын
EHNU EHVI PUCHO KI KIS AADHAR TE VIDEO PA REHA SIRF VIEW LAIN LAI? KOI CHAJ DI GAL NE LAGI MENU EHDE CHANNEL TE
@sarabjitmander3085
@sarabjitmander3085 4 ай бұрын
Veerji me v decision le lia c. Bach gaya
@gaganverma9559
@gaganverma9559 3 ай бұрын
​@@JmaedesiPhotographyVeer tuhade lyi nhi hai eh channel, tusi koi vadia gallbaat wala channel subscribe kar lao, ehna di video na dekho, eh veer ne kehda tuhanu invite kita aa
@varinderthind2775
@varinderthind2775 3 ай бұрын
Veer g vuenow company januan company a mere paise Lage nu 3.5 sal ho gy a
@jatinchopra6560
@jatinchopra6560 Ай бұрын
Eh kah reha Thuda hi paisa tuhanu aa reha, par ki ess tara di scheme 5-6 tak chaldi hai... Vue now is giving return form last 6 years..
@sidakpalsingh7513
@sidakpalsingh7513 6 ай бұрын
Sir Fxstock limited bare kuch daso pls
@DhillonSingh-j3g
@DhillonSingh-j3g 3 ай бұрын
Thanks veer ji❤
@shammibabbar3704
@shammibabbar3704 3 ай бұрын
Tum gye data center dekhney twanu pta hain ki honda data center yogi ji ne apne area me data center sukhwinder ji yogi jaise bndae se pnga lengy kya yeh btao
@satnamvirdi6512
@satnamvirdi6512 7 ай бұрын
HDFC de sanchay par advantage, sanchay plus advantage & govt. Banks de pension schemes etc. baare v video bnao veer g.
@indianindian5755
@indianindian5755 7 ай бұрын
Paji mutual funds wale v paj sakde hai???
@Gurjant_Uppal
@Gurjant_Uppal 7 ай бұрын
Oh nai bhajj sakde bahut regulations aa te stocks market to paisa ini asani naal nai kadd sakde oh ..
@sarbjeetsingh1245
@sarbjeetsingh1245 4 ай бұрын
ਹੁਣ ਤਾਂ ਕਈ ਜੇਹੜੇ ਪਿਛਲੇ 7 -8 ਸਾਲ ਤੋਂ ਵੀ ਇਹ Rent ਲਈ ਜਾਂਦੇ ਨੇ ,ਓਹ ਵੀ ਇਸ ਬਾਰੇ ਯਕੀਨ ਪੂਰਾ ਨੀ ਰੱਖ ਰਹੇ ,ਇਹਨਾਂ ਦੇ ਹੀ ਕਿਸੇ ਬੰਦੇ ਨੇ ਕਹਿੰਦੇ ਅਲੱਗ ਤੋਂ ਆਪਣੀ ਨਵੀਂ ਕੰਪਨੀ ਬਣਾ ਕੇ ਇਹ ਸਿਸਟਮ ਵੀ ਚਾਲੂ ਕੀਤਾ ਹੋਇਆ ਹੈ ,ਕੁਛ ਨੂੰ ਓਧਰ ਜਾਣ ਨੂੰ ਕਹਿੰਦੇ ਨੇ ਏਜੰਟ ਲੋਕ ,ਮੇਰੇ ਕੋਲੋਂ ਤਾਂ ਏਥੇ ਪਹੁੰਚ ਈ ਨੀ ਹੋਇਆ ,ਮੈਨੂੰ ਪਹਿਲਾਂ ਈ ਰਾਹ ਚ Nebucoin ਦੇ ਲੁਟੇਰਿਆਂ ਨੇ ਰਗੜ ਕੇ ਰੱਖ ਦਿੱਤਾ ਡੇਢ ਲੱਖ ਚ ,8 ਸਾਲ ਚ ਮਸਾਂ ਜੋੜੇ ਸੀ ਆਪਣਾ ਮਕਾਨ ਦਾ ਲੈਂਟਰ ਪਾਉਣ ਨੂੰ , ਸਾਲ਼ੇ ਮੇਰੇ ,ਹੁਣ ਪਿਛਲੇ 8ਸਾਲ ਚ ਨੀ ਇੰਨਾ ਮਹਿਸੂਸ ਹੋਇਆ , ਜਿੰਨਾ ਹੁਣ 2ਸਾਲ ਤੋਂ ਸੁੰਨੀਆਂ ਕੰਧਾ ਘੂਰਦੀਆਂ ਨੇ ਮੇਰੇ ਵੱਲ
@Gurjant_Uppal
@Gurjant_Uppal 4 ай бұрын
Tuhanu tan veer ji loss ho gya but main chauhna jada to jada lok tuhada eh comment padhan te ohna nu pta lagge ke kive lutere paisa lutt ke bhajj jande aa ..
@h3rwanted920
@h3rwanted920 3 ай бұрын
Me datacenter company ch hi km kr reha😂😂 22 na laayo apna pesha
@JagjeetSingh-nj9yo
@JagjeetSingh-nj9yo 3 ай бұрын
ਵੀਰੇ ek ਵਾਰ data ਸੈਂਟਰ ਜਾ ਕੇ ਆਓ ਫਿਰ ਤੁਹਾਨੂੰ ਪਤਾ ਲਗੂ ਜਿਸਤੋਂ ਕੁਝ ਹੁੰਦਾ ਨਹੀਂ ਓ ਏਦਾ ਹੀ ਬਦਨਾਮ ਕਰਨ ਦੀ ਕੋਸਿਸ ਕਰਦੇ ਨੇ
@karunsood1237
@karunsood1237 2 ай бұрын
Veer ek gl dsa jd tk sanu paisa aa rea hunda aaa td tk apa nu sahi smjhaan wala bnda glt e lgda e pr gl 100 anne sch aa veer ek na ek dinn eh chiz te gl fssu data center jrur honge me mna ni krda bt enna margin data centre business ch ni aaa eh v gl sch aa data centre ki duniya da koi v business ni aa 40% return de ske
@karunsood1237
@karunsood1237 2 ай бұрын
Je fr v meri gl te yakin na howe Pearl group barre pdh lena Golden forest group even Sahara group da naam sunya Team India d T shirt te naam aa chuka Sahara group da te paise loka de dubo gyi
@DEEPAKKUMAR-hp9ew
@DEEPAKKUMAR-hp9ew 2 ай бұрын
Vuenow is safe, police dept de employees ne v paise laye hoye a,, legal docs milde a return de, jihne earn Krna oh kr rhe hai,, eh Banda free da gyaan Jo you tube te de riha, eh aap jaake ek baari check krke Ave,, baki jihre lok earn kr rhe a, kr rhe aa,, jihna eme di gappa marnia, oh maar rhe aa
@SinghManjit-p7u
@SinghManjit-p7u 6 күн бұрын
Veer kite venow vich paise ta ni ditte
@jasssaini25
@jasssaini25 8 ай бұрын
Great samjhaoo inaa nu
@satnamvirdi6512
@satnamvirdi6512 7 ай бұрын
Mere takk v approach kiti c, eh agents ne, kehnde asi 45-45 lakh lgaya hoya, poora server buy kita, te 175k return monthly.
@ishaangogna6884
@ishaangogna6884 3 ай бұрын
Main vi 10 particle lagaye ne. Monthly income a rahi a
@sandeepgraak9554
@sandeepgraak9554 3 ай бұрын
​@ishaangogna6884 kb lagaye
@ishaangogna6884
@ishaangogna6884 3 ай бұрын
@@sandeepgraak9554 6-7 months
@sandeepgraak9554
@sandeepgraak9554 3 ай бұрын
@@ishaangogna6884 koi dikkat ni mere 15 particles hh
@sandeepsinghbal
@sandeepsinghbal 2 ай бұрын
@@satnamvirdi6512 45-45 lakh hi nahi. Bandea ne apne khud de data centers v laye ne 9cr 44 lakh cost krda ik data center.
@mrkhan2892
@mrkhan2892 5 ай бұрын
Sahara walya ne ki kita lokan nal. Eh v ohi kuj karnge. Yr lok sochde samjde hi ni. Lalach deke ehna nu koi v lut sakda.
@AshwaniKumar-jh4hn
@AshwaniKumar-jh4hn 2 ай бұрын
Sip sabse achi hai
@The_VintageThread
@The_VintageThread 6 ай бұрын
Pearl company Alpine Crown Sahara Naturway Da ki banya sab nu pta
@asingh3122
@asingh3122 6 ай бұрын
Rmcl Future maker Ne ki kita lokan nal sab nu pta
@Yogigigififuf7g
@Yogigigififuf7g 6 ай бұрын
Bai main ta shear market ch v thodiya video vekh k stock khrid da ta haje tak wrong nai hoyea koi baut knowledge aa rhi aa bai
@Gurjant_Uppal
@Gurjant_Uppal 6 ай бұрын
🙏🏼✅
@RanjitSingh2008
@RanjitSingh2008 5 ай бұрын
Last 6 years to rent le Raha ha Bhai pehle study Karo turn over check balance v Aap check kar sakde ho aap Data centre di visit Karo Govt se agriment check pehle study Karo
@Gurjant_Uppal
@Gurjant_Uppal 5 ай бұрын
Hahaha sab kita hoya ..tusi rent loka de jehre paise aa rahe ohna to le rahe ho ..data center di kamai 0 aa .. Koi v business bina revenue to sustain nahi ho sakda ..eh scam hai aur mlm scheme ch shuru de lokan nu benefit hunda os to baad loka nu sirf löss.. Manu study karan di lorh nai tuhanu lalch to bachan di lorh aa
@PUNJABTOPTE
@PUNJABTOPTE 3 ай бұрын
​@@Gurjant_Uppal asi lalachi nhi tuhanu study di lod hai jnab phla companies da background check kro and all documents check kro kite tuc scam scam krde rho te duniya ਤਰੱਕੀ ਕਰਕੇ ਅਗਾਂਹ chli ਜਾਵੇ tuc scam da ਝੰਡਾ ਫੜੀ bethe rho mai jehdi company di gll krda oh BSE ch listed hai te othe list hona ਖਾਲਾ ਜੀ ਦਾ ਵਾੜਾ nhi 82 ਤਰਾਂ ਦੀਆ ਅਲੱਗ steps to verify hona penda fr clean chit mildi . Phla study krke fr video bnaun bethe kro
@Gurjant_Uppal
@Gurjant_Uppal 3 ай бұрын
@@PUNJABTOPTE ਬਾਲੀਆਂ ਗੱਲਾਂ ਤਾਂ ਚਲੋ ਮੈਂ ਕੀ ਕਰਨੀਆ ਕਿਉਕਿ ਏਦਾ ਦੇ 36 ਕਮੈਂਟ ਆ ਚੁੱਕੇ ਆ ਫੋਕੇ ਬਿਨਾ ਸਿਰ ਪੈਰ ਦੇ ਇਕ ਕੰਮ ਕਰੋ ਮੇਰੇ ਸਵਾਲਾਂ ਦੇ ਜਵਾਬ ਦਿਓ ਬਾਕੀ ਫਿਰ ਦੇਖਦੇ ਕਿਹੜੀ ਕੰਪਨੀ ਲਿਸਟਡ ਆ ਕੀ ਨਾਮ ਆ ? ਜਿਹੜੀ ਲਿਸਟਡ ਕੰਪਨੀ ਆ ਉਹ ਇਹੀ ਆ ਯਾ ਸਿਰਫ ਨਾਮ ਇੱਕੋ ਜੇਹੇ ਨੇ ? ਕੰਪਨੀ ਦਾ revenue ਕਿੰਨਾ ? clients ਕੌਣ ਆ? ਪੈਸੇ ਕਿੱਥੋ ਆ ਰਹੇ ?
@jasdeepoberoi1
@jasdeepoberoi1 9 күн бұрын
ED CASE ON VUENOW DATA CENTRE COMPANY
@amitjha1849
@amitjha1849 2 ай бұрын
Veer tusi viewnow company bare gal kr rhe ho bahut khusi hai tusi loka nu jagruk kr rhe ho pr tusi koi avidence nhi dita ki tusi kive scam smjhde ho ina company nu
@Gurjant_Uppal
@Gurjant_Uppal 2 ай бұрын
Please check my. New video thanks
@Rananaturopath
@Rananaturopath 7 ай бұрын
Ur great bro , ❤
@Gurjant_Uppal
@Gurjant_Uppal 7 ай бұрын
Thank you
@MalkitSingh-hg2db
@MalkitSingh-hg2db 7 ай бұрын
Army with frond chal reha aa veer ji
@gbcworldwide.
@gbcworldwide. 7 ай бұрын
Why SEBI allowed them to list on BSE?
@Gurjant_Uppal
@Gurjant_Uppal 7 ай бұрын
becuase its not the same company that is listed on BSE and this data center company. dowe alag alag companies aa listed company da duji naal koi lena dena nahi hai.
@Gurjant_Uppal
@Gurjant_Uppal 7 ай бұрын
@@harmindersingh2488 veer zindagi ch andh vishwas to upper uth k kade logical mind naal soch k dekho bahut sariya cheeza clear ho jaangiya .. Vuenow Infratech Ltd jehri bse te listed hai oh 1993 di company hai aur oh irrigation business vich kamm krdi hai Jehri company di mashorri tusi lok kar rhe ho loka ro paise thagg k oh 2019 vich incorporate hoi aa Loka de paise thagne band kro koi mehnat di kamai khao aur jaldi ameer banan waliya schema naal sirf nuksan hunda hai .. Je koi hor questions v hai tan puch lena lekin pehla apna mind open kro educate kro ..cloud business di knowledge lao .. sirf jo company ne keh dita dikha dita oh sach ni hai
@Gurjant_Uppal
@Gurjant_Uppal 7 ай бұрын
@@harmindersingh2488 tusi dasso ki tusi company di balance sheet wekhi aa ? Ki tuhanu paisa k company paisa kive kma rahi hai ? Kal nu j company ne paisa dena band krta tan tusi ki kar sakde ho tuhade hath vich ki aa ? Baki pearl scam crown scam to eh company kive wakh hai. ? Sir asal ch tuhanu kuch v nai pta tusi sirf oh.bol rahe ho jo tuhanu company ne daseya tusi sirf oh wekheya jo tuhanu ohna ne dikhaya Ek do cloud lab dikha dita honiya 2-3 saal to loka de account ch paisa aaya oh dikha dita hona ..na tusi balance sheet wekhi Tuhanu tan eh v nai pta k company 2019 vich register hoi aa os to pehla tan pvt ltd company hai v nai c Tuhanu ehna v nai pta k stock market wali company te eh data center wali company dowe alag alag compnies ne dowa da ek duje naal koi lena dena nai aa ..sir ji thoda de facts leke aao main research krke video banai aa na k hwa vich sare fact mere kol ne tuhade kol sirf galla ne tuhade hath is time kuch nai aa tuhanu eh v nai pta execetly data center kive oprate karda hai main apne hath naal cloud server diya machines assemble kar sakda haan manu 13 saal ho gye aa ea market ch ek ek cheez muh jubaani yaad hai ek mint ch das skada ki scam hai ki nahi
@gbcworldwide.
@gbcworldwide. 7 ай бұрын
@@Gurjant_Uppal www.bseindia.com/xml-data/corpfiling/AttachLive//8e4c1c39-a2c5-4b4d-917b-80a940e78b90.pdf
@gbcworldwide.
@gbcworldwide. 7 ай бұрын
@@Gurjant_Uppal je es company da data center nl koi lena dena nhi fr recent announcement ch data center business da zikar kyo hoya.
@swarnsinghkhalsa
@swarnsinghkhalsa 3 ай бұрын
Eh banda bina jankari ton sabh gallan kr riha. Eh jdon chahe mai es naal behas vaste tiyar han. Eh lokan nu gumrah kr riha hai
@manishbansal3790
@manishbansal3790 7 ай бұрын
Very Well explained bro... This scam is growing like anything. I have also explained many to avoid such investment. Your video will be helpful in future.
@Gurjant_Uppal
@Gurjant_Uppal 7 ай бұрын
Thank you Manish ji 👍🏼 keep up the good work
@simranpreet6606
@simranpreet6606 7 ай бұрын
thanks g
@Manjas_vlog1256
@Manjas_vlog1256 7 ай бұрын
App dek sakte ho balance sheet
@Gurjant_Uppal
@Gurjant_Uppal 7 ай бұрын
Kaha dekh sakte hain ?? Bhejo mujhe
@JmaedesiPhotography
@JmaedesiPhotography 7 ай бұрын
@@Gurjant_Uppal gyaan den wale gurjant singh ji check mca site with cin number i know u already have cin number.
@Sandeepsharma-co3nu
@Sandeepsharma-co3nu 3 ай бұрын
BSE listed networth showing 400 cr vuenow I can send you send your WhatsApp number​@@Gurjant_Uppal
@akashsharma7711
@akashsharma7711 Ай бұрын
​@@Gurjant_Uppalpaaji inha nu vuenow infra naam di hor koi company da balance sheet dad ke bewkoof bna reh ne
@Chardikala-ji
@Chardikala-ji 6 ай бұрын
Health Insurance kehdi laing chahidi hai
@Gurjant_Uppal
@Gurjant_Uppal 6 ай бұрын
main ek insurance wali video payi c ohnu details vich check kro ...
@spsmind33
@spsmind33 4 ай бұрын
ABACUS INDIA par video banaye
@Gurjant_Uppal
@Gurjant_Uppal 4 ай бұрын
oh v sacam aa
@asingh3122
@asingh3122 6 ай бұрын
Ehna de agent v matric fail hunde te customer v Punjab de lokan nu ehna barbad krta
@SPECIALLYFORYOUONLY99
@SPECIALLYFORYOUONLY99 3 ай бұрын
Check license
@simarbhallan3858
@simarbhallan3858 6 ай бұрын
ਵੀਰ ਜੀ ਮੈਨੂੰ ਵੀ ਇੱਕ ਬੰਦਾ ਬੋਲ ਰਿਹਾ ਏਦੇ ਲਈ ਇਲੈਕਟ੍ਰਾਨਿਕ ਕੰਮ ਏ ਤੇ AI ਏ ਤੇ ਬੋਲ ਰਿਹਾ ਮੇਰੇ ਪੈਸੇ ਦੇ coin ਮਿਲਣੇ ਮੈਨੂੰ ਤੇ ਹਰ ਮਹੀਨੇ 5 ਹਜ਼ਾਰ ਤੇ 3 ਸਾਲ ਬਾਦ ਜੋ ਵੀ coin ਦਾ ਰੇਟ ਹੋਇਆ ਉਦੇ ਹਿਸਾਬ ਨਾਲ ਮੈਨੂੰ ਪੈਸੇ ਮਿਲਣੇ ਇਹ ਕਿੰਨਾ ਕੁ ਸੱਚ ਏ???ਵੀਰ ਜੀ ਮੇਰੇ ਸਵਾਲ ਦਾ ਜਵਾਬ ਜਰੂਰ ਦਿਓ 👏👏👏👏👏
@Gurjant_Uppal
@Gurjant_Uppal 6 ай бұрын
ਬਿਲਕੁਲ ਸਕੈਮ ਆ ਇੱਕ ਰੁਪਈਆ ਵੀ ਨਾ ਫਸਾ ਲੈਣਾ ।
@simarbhallan3858
@simarbhallan3858 6 ай бұрын
ਧੰਨਵਾਦ ਵੀਰ ਜੀ 👏
@simarbhallan3858
@simarbhallan3858 6 ай бұрын
@@Gurjant_Uppal❤
@avtarsingh2366
@avtarsingh2366 6 ай бұрын
Yes! Exactly same what I have observed.
@jasmohansingh2956
@jasmohansingh2956 7 ай бұрын
Vere jad banda lalach vich fasda ta uhda sochna samjna band ho janda.... Tusi jina marzi samjalo.... Ehna nu ni dikhna
@Sureshpandit407
@Sureshpandit407 3 ай бұрын
Tum dhakna gaya tha kya Mena apna akho sa dhakaa hai 2000 aker ma hai bhai g ja Data center feature of india
@jagmeetsingh3499
@jagmeetsingh3499 6 ай бұрын
Mnu ve paise a rehe pr sukar a mere pese purre ho gye tuhda dhandwad
@nitinaggarwal8956
@nitinaggarwal8956 2 ай бұрын
This is SLB Model
@rajindermann8669
@rajindermann8669 7 ай бұрын
ਕਰਿਪਟੋਕਰੈਸੀ ਬਾਰੇ ਕੀ ਖਿਆਲ ਹੈ ਵੀਰ ਜੀ
@Gurjant_Uppal
@Gurjant_Uppal 7 ай бұрын
Ek meri hindi vich pichle saal di video check kro main payi c details vich Ek new video v punjabi bich banauni aa crypto te full details vich
@satnamvirdi6512
@satnamvirdi6512 7 ай бұрын
​@@Gurjant_Uppaljaldi bnao veer g, crypto currency te. Kujh new coins aye hn like Mether etc. Ohna baare v ਚਾਨਣਾ ਪਾਇਓ ਜੀ
@ranjotveersingh7717
@ranjotveersingh7717 7 ай бұрын
Number send kar tenu dassan k data centre ki hundda a te ona nu rental income kidan aondi a Tu koi fail hoeya Banda wan jo change bandean de baranbar te nai aa sakea hun ona diyan latan khich riya en
@harpreetchahal2742
@harpreetchahal2742 3 ай бұрын
Vuenow stock market ch v list ho rahii aa ...ode bare ki kahoge Sir loka nu scams bare aware karna sahi aa .par lokan nu galat information dena v bohat galt aa Tusi kitho de reha. Vale ho . Bas single time office visit karlo esi swaal othe rakhdo hoo sakda. Doubts clear ho jaan agar fer v scam hi lagge then continue with your next videos .
@sharma488
@sharma488 3 ай бұрын
Tusi Jude ho vuenow nal
@harpreetchahal2742
@harpreetchahal2742 3 ай бұрын
Yes
@Gurjant_Uppal
@Gurjant_Uppal 3 ай бұрын
Kehri market vich list ho rahi hai ?? Sirf office jake brain wash karde aa ? Main gya c zirkpur wale office kise sawaal da jwaab nai aa Paise kitho generate ho rhe ? Client kon aa ?? Stock market wali vuenow 1990 di listed aa kalkate di company aa tuhade warge bhole loka nu murkh bna rye aa
@harpreetchahal2742
@harpreetchahal2742 3 ай бұрын
Ok so pl continue with your next content. And dekho kado eh scam sahmne ounda . Hope tuhanu eh moke kade na mile ....
@Gurjant_Uppal
@Gurjant_Uppal 3 ай бұрын
@@harpreetchahal2742 tusi dasso tan sahi kehri listed company aa stock market te baki gallan tan hundiya rehngiya ?? Clients kon aa ?
@ankur225588
@ankur225588 3 ай бұрын
Yah sab fame laine ka liye views ka liye ya company ko blackmail karne ka liye videos ban rahi ha. Koi evidence ha kya ki yah sab scam ha.
@Manjas_vlog1256
@Manjas_vlog1256 7 ай бұрын
Yeh you tuber hai es sirf view aur comment chiye da na. Es nu data center industry da bare information nahi. Ehna da sirf vedio bana da kam. Agar app plan kar rahe oh ta profer IT sector information la ka karo pl thanks
@Gurjant_Uppal
@Gurjant_Uppal 7 ай бұрын
Oh bus kar bharava koi ek v logic di gall kiti aa apne poore comment vich ?? Pehla saboot lea fir agge di gall karange.. ਪੰਜਾਬ ਦੇ ਲੋਕਾ ਨੂੰ ਪਹਿਲਾਂ ਪਰਲ ਵਾਲੇ ਮੀ ਠੱਗਿਆ ਹੁਣ ਤੁਸੀਂ ਲੋਗ ਠੱਗ ਰਹੇ ਹੋ । ਮੈਂ ਕਹਿਨਾ ਕੇ ਤੁਹਾਨੂੰ 2 % ਵੀ ਜਾਣਕਾਰੀ ਹੁੰਦੀ ਨਾ ਏਸ ਸਕੈਮ ਵਾਲੇ ਕੰਮ ਦੀ ਨਾ ਤਾਂ ਤੁਸੀਂ ਆਪ ਠੱਗੇ ਜਾਂਦੇ ਨਾਂ ਲੋਕਾਂ ਨੂੰ ਫਸਾਉਂਦੇ । ਲਿਆਓ ਮੈਂਨੂੰ ਬੈਲੇਂਸ ਸ਼ੀਟ ਪ੍ਰੋਫਿਟ ਐਂਡ ਲੌਸ ਵੈਰੀਫਾਈਡ ਸਟੇਟਮੈਂਟ ਕਲਾਈਂਟ ਲਿਸਟ ਪਿਛਲੇ 5 ਸਾਲ ਦੀ ਦਿਖਾਓ ਆਵੇਂ ਏਥੇ ਫਾਲਤੂ ਕਮੈਂਟ ਕਰਕੇ ਆਪਣਾ ਟਾਈਮ ਬਰਬਾਦ ਨਾ ਕਰੋ ।
@KrishnaSingh-vu5dw
@KrishnaSingh-vu5dw 6 ай бұрын
Manjas veer thoda wait kar tere sara kush samne aa ju Gurjant veer wrong info nhi dede kade
@JapinderkaurCheema
@JapinderkaurCheema 3 ай бұрын
Firstly collect full knowledge about vuenow if u decided to take views on the name of vuenow..vuenow is working on Edge Data Centre...and about MOU with UP already number of Edc are built and in operating condition in UP. Kindly do not delete my comment
@sharanjitsingh3885
@sharanjitsingh3885 2 ай бұрын
This youtuber doesn't even know abc of data center.. Officially n legally company check kiddaa karidaa eh respected youtuber saab nu nahi pata... Menu taraas aaah rehaa vechare teh lack of information in IT sector..bandaa ehh respected educated youtuber nu puchooo Data center di working pataa kiddaa hundi aa... Company rent kiddaa aundaa... Ehhnu aahe v puchooo sebi baare pataa... Listed company kyo hundi hai.. Ehh respected educated youtuber saab gal teh kar bethe ...if u r soo much aware then meri Ek gal dassoo do u know whts going to happen in IT industry in future or comming 25 years... Wht india is doing for IT sector..
@sandeepsinghbal
@sandeepsinghbal 2 ай бұрын
@@JapinderkaurCheema menu lgya c kalle mere e comments delete hoye aa. Means hor v lok hege ne jinna de comment delete hunde a.
@SPECIALLYFORYOUONLY99
@SPECIALLYFORYOUONLY99 3 ай бұрын
False know😢
@satvindersinghrajput9291
@satvindersinghrajput9291 6 ай бұрын
Thok ke rkh veer
@MohitSharma-jt1nf
@MohitSharma-jt1nf 6 ай бұрын
Why you are deleting my comments?
@JapinderkaurCheema
@JapinderkaurCheema 3 ай бұрын
He will delete all comments which will be against his little knowledge....he has little knowledge about IT sector
Ice Cream or Surprise Trip Around the World?
00:31
Hungry FAM
Рет қаралды 20 МЛН
World’s strongest WOMAN vs regular GIRLS
00:56
A4
Рет қаралды 47 МЛН
Walking on LEGO Be Like... #shorts #mingweirocks
00:41
mingweirocks
Рет қаралды 7 МЛН
#edge data centre signs MOU with Bulgaria
5:01
Chandigarh News World
Рет қаралды 9 М.
Ice Cream or Surprise Trip Around the World?
00:31
Hungry FAM
Рет қаралды 20 МЛН