ਖਡੂਰ ਸਾਹਿਬ ਦੇ ਸਕੂਲ ਦੇ ਦੂਰ-ਦੂਰ ਤੱਕ ਚਰਚੇ । Nishan E Sikhi । Amrik Manpreet । Walk With Turna

  Рет қаралды 68,420

Walk With Turna

Walk With Turna

2 ай бұрын

ਖਡੂਰ ਸਾਹਿਬ ਦੇ ਸਕੂਲ ਦੇ ਦੂਰ-ਦੂਰ ਤੱਕ ਚਰਚੇ
1 ਸਾਲ ਪਹਿਲਾਂ ਹੀ Admission ਹੋ ਜਾਂਦੀ Full
ਨਿਸ਼ਾਨ-ਏ-ਸਿੱਖੀ International School
#WalkWithTurna #KhadurSahib #NishanESikhi
Nishan E Sikhi International School Khadur Sahib । Amrik Manpreet । Walk With Turna

Пікірлер: 96
@amreekkaur4136
@amreekkaur4136 2 ай бұрын
ਜੇ ਸਾਰੇ ਬਾਬੇ ਖਡੂਰ ਸਾਹਿਬ ਬਾਬਾ ਜੀ ਤਰਾ ਵਿਦਿਆ ਦੇ ਚਾਨਣ ਦਾ ਪ੍ਸਾਰ ਕਰਨ ਤੇ ਸਿੱਖੀ ਨਾਲ ਜੋੜਨ ਦਾ ਤਾ ਪੰਜਾਬ ਦੀ ਨੁਹਾਰ ਹੀ ਬਦਲ ਜਾਵੇ
@gogijosan4966
@gogijosan4966 2 ай бұрын
ਬਹੁਤ ਹੀ ਵਧੀਆ ਉਪਰਾਲਾ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੀਆਂ ਦਾ ਕਾਸ ਜੇ ਸਾਰੇ ਕਾਰ ਸੇਵਾ ਵਾਲੇ ਬਾਬੇ ਹਰ ਇਕ ਜਿਲੇ ਵਿੱਚ ਇੱਕ ਇੱਕ ਸਕੂਲ ਇਸ ਤਰਾਂ ਦੇ ਬਣਾ ਦੇਣ ਤਾ ਬਹੁਤ ਵਧੀਆ ਹੋਵੇਗਾ ਤੇ ਨਾਲ ਸਿੱਖੀ ਦਾ ਪ੍ਰਚਾਰ ਵਧੀਆ ਹੋਵੇਗਾ 🙏🏻
@GurpreetSingh-kp8sj
@GurpreetSingh-kp8sj 2 ай бұрын
ਬਹੁਤ ਖੁਸ਼ੀ ਹੋਈ ਇਸ ਤਰ੍ਹਾਂ ਦਾ ਸਿੱਖਾਂ ਦੁਬਾਰਾ ਬਣਾਇਆ ਪਹਿਲਾ ਸਕੂਲ ਦੇਖ ਕੇ ਇਸ ਤਰ੍ਹਾਂ ਦੇ ਸਕੂਲਾਂ ਦੀ ਬਹੁਤ ਲੋੜ ਹੈ ਇਸ ਤਰ੍ਹਾਂ ਦੇ ਸਕੂਲਾਂ ਦੇ ਜਰੀਏ ਪੰਜਾਬ ਦੇ ਬੱਚੇ IAS , IPS , PCS ਬਣਾਏ ਜਾ ਸਕਦੇ ਹਨ
@armansandhu6504
@armansandhu6504 2 ай бұрын
ਬਹੁਤ ਵਧੀਆ ਜੀ ਬਹੁਤ ਦੇਰ ਦੀ ਤਮੰਨਾ ਸੀ ਇਹ ਸਕੂਲ ਵੇਖਣ ਦੀ ਅੱਜ ਪੂਰੀ ਹੋ ਗਈ ਬਾਬਾ ਜੀ ਨੂੰ ਪੰਜਾਬ ਵਿੱਚ ਹੋਰ ਬ੍ਰਾਂਚਾਂ ਵੀ ਖੋਲਣੀਆਂ ਚਾਹੀਦੀਆਂ 🙏
@Kanwarnau-nihal-singh70
@Kanwarnau-nihal-singh70 2 ай бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ, ਲੋਕ ਹੋਰ ਜਾਗਰੂਕ ਹੋਣਗੇ, ਧੰਨਵਾਦ ਜੀ, ਅਸੀਂ ਮਾਝੇ ਵਾਲੇ ਅੰਮ੍ਰਿਤਸਰ ਤੋਂ!
@manjot2765
@manjot2765 2 ай бұрын
HE IS THE BEST PRINCIPAL ♥ such a gem of a person.. S. Amarjeet Singh
@diljeetkaur5858
@diljeetkaur5858 2 ай бұрын
ਬਹੁਤ ਹੀ ਉੱਚੇ ਪੱਧਰ ਦਾ ਸਕੂਲ♥️🙏🏻🙏🏻👌
@HSsingh741
@HSsingh741 2 ай бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਮਨ ਖੁਸ਼ ਹੋ ਗਿਆ ਵੇਖ ਕੇ।ਵਾਹਿਗੁਰੂ ਕਿਰਪਾ ਕਰਨ ਕਿ‌ ਪੰਜਾਬ ਵਿੱਚ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਹੋਰ ਸਕੂਲ ਖੁੱਲਣ ।।
@rakkarrakkar2981
@rakkarrakkar2981 2 ай бұрын
ਸ਼੍ਰੀ ਚਮਕੌਰ ਸਾਹਿਬ ਵਿੱਚ ਇਵੇਂ da,ਸਕੂਲ ਖੋਲ੍ਹਿਆ ਜਾਣਾ ਚਾਹੀਦਾ ਹੈ ❤
@peaceformind627
@peaceformind627 2 ай бұрын
ਵਾਹਿਗੁਰੂ ਚੜਦੀ ਕਲਾ ਕਰਨ ਸਿੱਖ ਕੌਮ ਪੜ੍ਹੇ ਲਿਖੇ ਵਧੇ ਫੁੱਲੇ
@gurdialsingh5951
@gurdialsingh5951 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@s.sarvansingh5714
@s.sarvansingh5714 Ай бұрын
ਪੜ੍ਹਾਈ ਦੇ ਨਾਲ-ਨਾਲ ਗੁਰਮੱਤ ਦੀ ਪੜ੍ਹਾਈ ਕਰਾਈ ਜਾ ਰਹੀ।ਬਹੁਤ ਵਧੀਆ ਉਪਰਲਾ। ਗਰੀਬ ਸਿੱਖ ਪਰਿਵਾਰ ਦੇ ਹੁਸ਼ਿਆਰ ਬਚਿਆ ਨੂੰ ਫ੍ਰੀ ਅਡਮਿਸ਼ਨ ਵੀ ਦੇਣਾ ਚਾਹੀਦਾ ਹੈ।
@gurpreetsingh-xl3im
@gurpreetsingh-xl3im 2 ай бұрын
Waheguru ji nishan e sikhi international school nu tarakiya bkshe .....school nu chrdikala vich rkhe
@peaceformind627
@peaceformind627 2 ай бұрын
ਰੂਹ ਖੁਸ਼ ਹੋਗੀ ਬਾਬਾ ਜੀ ਦੇ ਚਲਾਏ ਕਾਰਜ ਨੂੰ ਦੇਖਕੇ
@BaljinderSinghBrar-gc4md
@BaljinderSinghBrar-gc4md 2 ай бұрын
🙏🤲 Very fantastic 🌹 Absolutely Greatfull 👍 Waheguru Ji 🙏 Ess School De All Staff Aur All Bacheyaan Nu With family's Hamesha Khush Tandurust Aur Chardi Kla Vich Rakhna Ji 🙏 ☝️👏
@g.sharan6041
@g.sharan6041 2 ай бұрын
Very high level school, beautiful building, thanks for showing this school
@HarjitKaur-ue7jr
@HarjitKaur-ue7jr 15 күн бұрын
Bahut vadeaa waheguru ji Maher Karan ji
@GurdeepSingh-wl3dd
@GurdeepSingh-wl3dd 2 ай бұрын
Appriciate you both, very nice professional interview
@MiriPiriOfficialChannel
@MiriPiriOfficialChannel 2 ай бұрын
Waheguru ji bhai amreek singh. Ji bahut salangha yog uprala
@JaswantSingh-py5cd
@JaswantSingh-py5cd 10 күн бұрын
Baba ji great
@sarbkaur5199
@sarbkaur5199 2 ай бұрын
Waheguru jio
@singh11600
@singh11600 17 күн бұрын
Waheguru Ji Meher kare
@innocentthought7173
@innocentthought7173 20 күн бұрын
V nyc ji
@BalwinderSingh-qe8jv
@BalwinderSingh-qe8jv 2 ай бұрын
Your tarban very good brother God bless you
@WalkWithTurna
@WalkWithTurna 2 ай бұрын
Thanks a lot
@mawinakaur3812
@mawinakaur3812 2 ай бұрын
Bahut bahut shukria ji...sari videos tuhadi bahut sohni hundiya...te eh vlog v dekh k dil bada khush hoya...kyunki asi v teaching line vich reh chuke ha...so eh school da system...divinity nal v jodya hoya jo ki bahut sohna uprala hai
@kulpreetkaur6154
@kulpreetkaur6154 Ай бұрын
Bhut hi vdiya uprala hai ji istra da upralla har sikh bacheya nu milna chahida hai ji
@MOR.BHULLAR-PB05
@MOR.BHULLAR-PB05 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@kksandhu1779
@kksandhu1779 2 ай бұрын
Bohot vadiya ji
@sodhitalwandi6162
@sodhitalwandi6162 2 ай бұрын
Waheguru g mehar karan 🙏
@kulwant747
@kulwant747 2 ай бұрын
Waheguruji
@user-fp3cx2ie5s
@user-fp3cx2ie5s 2 ай бұрын
Masaallha❤❤🎉🎉subhanallha
@RobinSingh-sg1xi
@RobinSingh-sg1xi 2 ай бұрын
ਬਹੁਤ ਵਧੀਆ ਜੀ
@iqbalsidhu6651
@iqbalsidhu6651 2 ай бұрын
Well come my dear brother and Sister ji
@user-jv9ey5vm6n
@user-jv9ey5vm6n 2 ай бұрын
Very nice and very great ❤
@rajwantkaur1151
@rajwantkaur1151 2 ай бұрын
Great 👍👍
@VARINDERMEHROK
@VARINDERMEHROK 2 ай бұрын
Awesome ❤
@NavreetkaurKang-lg8xh
@NavreetkaurKang-lg8xh 2 ай бұрын
ਮੇਰਾ ਬੇਟਾ ਵੀ ਇਸੇ ਸਕੂਲ ਚ ਪੜ੍ਹਦਾ ਆ, nursary ਤੋ ਇਸ ਸਕੂਲ ਵਿਚ ਆ, ਹੁਣ ਓ 4th ਵਿਚ ਆ, ਬਹੁਤ ਵਧੀਆ ਪੜ੍ਹਾਈ ਆ ਸਕੂਲ ਦੀ, ਖਰਚਾ ਵੀ ਜ਼ਿਆਦਾ ਨਈ ਆ, ਆਮ ਸਕੂਲਾਂ ਵਾਂਗ ਈ ਆ
@AvtarSingh-qz9qn
@AvtarSingh-qz9qn 2 ай бұрын
ਮੇਰੇ ਦੋਨੋ ਜੁੜਵਾ ਬੇਟੇ ਇਸੇ ਸਕੂਲ ਚ ਪੜ੍ਹਦੇ ਆ ਜੀ ,,ਤੁਸੀ ਕਿੱਥੋ ਜੀ
@pritpalkaur5280
@pritpalkaur5280 2 ай бұрын
Sister g ithe hostal da parband hai biys ly
@AvtarSingh-qz9qn
@AvtarSingh-qz9qn 2 ай бұрын
Nhi ji
@AvtarSingh-qz9qn
@AvtarSingh-qz9qn 2 ай бұрын
@@pritpalkaur5280 good morning ji
@AvtarSingh-qz9qn
@AvtarSingh-qz9qn 2 ай бұрын
@@pritpalkaur5280 hostal nhi hai ji
@sukhchainsingh6243
@sukhchainsingh6243 2 ай бұрын
Very good work ji
@avtarsingh-cm3vc
@avtarsingh-cm3vc 2 ай бұрын
Very nice School & staff
@punjabitravelvlogs6126
@punjabitravelvlogs6126 2 ай бұрын
Very nice 👌
@SwaranSingh-uj1ch
@SwaranSingh-uj1ch 2 ай бұрын
Very Good
@angrejparmar6637
@angrejparmar6637 2 ай бұрын
Thanks
@damanpreetsingh4135
@damanpreetsingh4135 2 ай бұрын
Pls come up every sikh and take mission to open this type of school in Every district of Punjab. To avoid this current education in Christan school by admitted their child by sikh families
@deepakbabbar3107
@deepakbabbar3107 Ай бұрын
Not only for Sikh Everyone Can join
@user-ud4ud8wu7h
@user-ud4ud8wu7h 2 ай бұрын
Nice 👍
@Daily_Brain_Dose28
@Daily_Brain_Dose28 2 ай бұрын
Nice
@surjitpunia8262
@surjitpunia8262 2 ай бұрын
Waheguru ji blessed Nishan e Sikhi school and thanks Baba ji how made this,and also thanks of turna ji
@zsingh809
@zsingh809 Ай бұрын
Agar har City vich eda de hi school hon ta lok private school di lut vicho Bach sakde ne sikhi nu vad to vad Parmot kita ja sakda ajj samay eda da ke lok parai lai apne bacheya nu Othe Dhram de schoola vich jana painda bhut vadiya school 🙏🙏🙏
@rajbindersingh3048
@rajbindersingh3048 2 ай бұрын
🙏
@rakkarrakkar2981
@rakkarrakkar2981 2 ай бұрын
❤❤❤❤❤
@husanpreetKaur-jo9iy
@husanpreetKaur-jo9iy Ай бұрын
ਜਦੋ ਇਹ ਸਕੂਲ ਬਣਿਆ ਸੀ ਤਾ ਗਰੀਬਾ ਨੇ ਫਰੀ ਸੇਵਾ ਕਰਕੇ ਇਹ ਸਕੂਲ ਬਣਾਉਣ ਦੇ ਵਿੱਚ ਮਦਦ ਕੀਤੀ ਸੀ ਤਾ ਜੋ ਉਹਨੇ ਦੇ ਬੱਚੇ ਪੜ ਸਕਣ ਪਰ ਅੱਜ ਇੱਕ ਗਰੀਬ ਤੇ ਗਰੀਬ ਦਾ ਬੱਚਾ ਇੱਥੇ ਪੈਰ ਵੀ ਨਹੀ ਪਾ ਸਕਦਾ ।
@baljindersingh7802
@baljindersingh7802 2 ай бұрын
I love you bata and bati
@sandeepkaurdhillon8700
@sandeepkaurdhillon8700 2 ай бұрын
Pls also make video on nishan e sikhi centre ,khadur sahib
@Simrankour-1948
@Simrankour-1948 Ай бұрын
Eho jehe school har disst ch hona cahida a 🙏
@thirteencoffins
@thirteencoffins Ай бұрын
ਬਹੁਤ ਸੋਹਣਾ ਲੱਗਾ ਵੀਰ ਜੀ, ਇੰਝ ਹੀ ਪੱਗ ਬੰਨ੍ਹ ਕੇ ਰੱਖਿਆ ਕਰੋ। ਇਹ ਸਾਡੀ ਪਛਾਣ ਹੈ। ਤੁਸੀਂ ਬਾਹਰਲੀਆਂ ਥਾਵਾਂ ਤੇ ਵੀ ਜਾਂਦੇ ਹੋ, ਪੱਗ ਨਾਲ ਹੀ ਪਤਾ ਲਗਦਾ ਹੈ ਕਿ ਸਿੱਖ ਆਏ ਨੇ। ਫਿਰ ਦੇਖਿਓ ਦੁੱਗਣੀ ਇੱਜਤ ਵੀ ਮਿਲੇਗੀ ਤੁਹਾਨੂੰ।
@jaswindersingh1459
@jaswindersingh1459 2 ай бұрын
ਬਹੁਤ ਸੋਹਣਾ ਕੰਮ ਜੀ
@SinghH-zt9uj
@SinghH-zt9uj 2 ай бұрын
Well done my son 2boys
@RamanpreetToor
@RamanpreetToor 2 ай бұрын
Paji kartarpur wale school bi explore kreyo same ah shri guru arjan dev public school baba g he run krade❤❤❤
@gurdevsingh-pk8qd
@gurdevsingh-pk8qd 2 ай бұрын
🙏👍👏👌🇫🇷
@santokhsingh6149
@santokhsingh6149 2 ай бұрын
Sada school
@nirmaljotkaur1265
@nirmaljotkaur1265 2 ай бұрын
Plz ludhiane v khol do eda di branch
@harbansbadesha
@harbansbadesha Ай бұрын
Principal ਸਿਫਾਰਸ਼ੀ ਲੱਗਦਾ
@user-od9ki4it3y
@user-od9ki4it3y 2 ай бұрын
ਗਰੀਬ ਪਰਿਵਾਰ ਦਾ ਬੱਚਾ ਸਕੂਲੇ ਪੜ੍ਹਦਾ ਜਾਂ ਨਹੀਂ ਇਹਦੀ ਜਾਣਕਾਰੀ
@luckygrewal4421
@luckygrewal4421 2 ай бұрын
Ludhiana vich eh school kholia jave
@Sigma._.content001
@Sigma._.content001 2 ай бұрын
Mam 10+1 vich addmission kive lai sakede ne
@JarnailSingh-cz4yk
@JarnailSingh-cz4yk Ай бұрын
Other district vich v eho school kholo
@davinderkaur6966
@davinderkaur6966 2 ай бұрын
Hostel v ha
@rajkang1171
@rajkang1171 13 күн бұрын
22 kharcha ki aa ik saal da
@Amandeep-kp9kq
@Amandeep-kp9kq Ай бұрын
Same to same akal academy vale rule a bas building hor a
@terapreet1313.
@terapreet1313. 2 ай бұрын
ਕਿਸੇ ਗਰੀਬ ਦਾ ਬੱਚਾ ਪੜਦਾ ਇਥੇ ਦੱਸੋ। ।।।
@user-nh8gv7sp6s
@user-nh8gv7sp6s 2 ай бұрын
Ha veer ji
@AbhayjitSingh-dx2st
@AbhayjitSingh-dx2st 2 ай бұрын
Nahi ji sada baccha ethe parda aa bht khrcha aa pr parai v bht vadiya aa
@sukhjotsingh4620
@sukhjotsingh4620 2 ай бұрын
Paji kharcha thora hi va mai +1 class ch va baki schoolan ch 11th di fees 5 ton 7 hazar hundi prr eathe sirf 2000 va ik mahine di ❤
@Gurbanipf5rh
@Gurbanipf5rh 2 ай бұрын
ਕਿਸੇ ਗਰੀਬ ਲਈ ਇਹੋ ਜਿਹੇ ਸਕੂਲ ਨਹੀਂ ਸੋਚਦੇ। ਘਟ ਫੀਸ ਵੀ ਕੋਈ ਗਰੀਬ ਨਹੀਂ ਦੇ ਸਕਦਾ।
@satnamkalsi1023
@satnamkalsi1023 2 ай бұрын
Ki sikh gareeb bacheyan lai koi sahoolat hai ki?like free education...kyoki sikhi school v sirf kaaam joge hi reh gaye guruyan de nam te lutt bas...eh mera personalexperience hai
@amanjeetkaur-xr3vj
@amanjeetkaur-xr3vj Ай бұрын
Sorry to say but first language di gl kiti but mnu ni lgda because she is trying to speak English instead of punjabi...😊😊
@jarnail-jas
@jarnail-jas Ай бұрын
ਪਹਿਲਾਂ ਆਪ ਵੀ ਪੰਜਾਬੀ ਲਿਖੋ ਤੇ ਬੋਲੋ
@majorsingh5308
@majorsingh5308 Ай бұрын
ਸ਼ਾਨ-ਏ-ਕੌਮ
@rajakamboj5042
@rajakamboj5042 2 ай бұрын
Very good
@SatnamSingh-pn7ob
@SatnamSingh-pn7ob 2 ай бұрын
Nice
@mohansingh3290
@mohansingh3290 Ай бұрын
Waheguru ji
@Emmaarsr
@Emmaarsr 2 ай бұрын
Very good
Sigma Kid Hair #funny #sigma #comedy
00:33
CRAZY GREAPA
Рет қаралды 28 МЛН
Этот Пёс Кое-Что Наделал 😳
00:31
Глеб Рандалайнен
Рет қаралды 6 МЛН
Sigma Kid Hair #funny #sigma #comedy
00:33
CRAZY GREAPA
Рет қаралды 28 МЛН