War Zone | Jaggi Bajwa ( Full Song ) ਸਿੰਘ ਕੋਮ ਦੇ ਹੱਕਾਂ ਲਈ ਜਿਹੜਾ ਲੜਿਆ , ਉਦੇ ਲਈ ਤੁਸੀ ਖੜੇ ਨੀ ਲੋਕੋ |

  Рет қаралды 132,187

Flame Recordz

Flame Recordz

Жыл бұрын

flame recordz presents
WAR ZONE
Singer / Lyrics / Composer / Music : Jaggi Bajwa :
#amritpalsingh #punjabisong2023 #jaggibajwa
ਜਿਹੜੇ ਚਿੱਟਾ ਬਾਣਾ ਪਾ ਕੇ ਚਿੱਟਾ ਵੇਚਦੇ
ਉਹਨਾ ਤੇ ਕੁੱਝ ਕਰ ਨੀ ਹੋਇਆ !
ਸਾਡੇ ਹੱਕਾਂ ਲਈ ਗੁਰੂ ਦਾ ਸਿੰਘ ਡੱਟਿਆ
ਉਹ ਥੋਡੇ ਕੋਲੋ ਜਰ ਨੀ ਹੋਇਆ !
ਉ ਕਿੰਨੇ ਜਿਗਰੇ ਵਾਲੇ ਨੇ ਸਿੰਘ ਸੁਰਮੇ
ਹਕੁਮਤਾਂ ਤੋ ਡਰੇ ਨੀ ਲੋਕੋ!
ਸਿੰਘ ਕੋਮ ਦੇ ਹੱਕਾ ਲਈ ਜਿਹੜਾ ਲੜਿਆ
ਉਦੇ ਲਈ ਤੁਸੀ ਖੜੇ ਨੀ ਲੋਕੋ !
ਇਥੇ ਝੁਠ ਦੀ ਮੰਡੀ ਚ ਝੁਠ ਵਿਕਦਾ
ਤੇ ਥੋੜਾ ਬਹੁਤਾ ਸੱਚ ਕੀ ਕਰੂ
ਜਿਉਦੇ ਬੰਦੇ ਨੂੰ ਗਦਾਰ ਕਹਿਣ ਵਾਲਿੳ
ਉ ਮਰੇ ਪਿੱਛੇ ਕੱਠ ਕੀ ਕਰੂ
ਨੋਜਵਾਨਾ ਨੂੰ ਸਿੱਖੀ ਦੇ ਨਾਲ ਜੋੜਦੇ
ਕਈਆਂ ਤੋ ਗਏ ਜਰੇ ਨੀ ਲੋਕੋ
ਸਿੰਘ ਕੋਮ ਦੇ ਹੱਕਾ ਲਈ ਜਿਹੜਾ ਲੜਿਆ
ਉਦੇ ਲਈ ਤੁਸੀ ਖੜੇ ਨੀ ਲੋਕੋ !
ਬੀਬੀ ਇੰਦਰਾ ਨੂੰ ਡਰ ਸੀ ਸਤਾਉਦਾ ਜਿਵੇ
ਬਾਬੇ ਸਾਡੇ ਤੀਰ ਵਾਲਾ ਦਾ
ਸਰਕਾਰਾ ਨੂੰ ਡਰਾਉਣ ਲੱਗਾ ਡਰ ਹੁਣ
ਖਾਲਸਾ ਵਹੀਰ ਵਾਲੇ ਦਾ
ਜਿਵੇ ਅੜਨਾ ਚਾਹੀਦਾ ਸੀਗਾ ਕੋਮ ਨੂੰ
ਜੁਲਮ ਮੂਹਰੇ ਅੜੇ ਨੀ ਲੋਕੋ
ਸਿੰਘ ਕੋਮ ਦੇ ਹੱਕਾ ਲਈ ਜਿਹੜਾ ਲੜਿਆ
ਉਦੇ ਲਈ ਤੁਸੀ ਖੜੇ ਨੀ ਲੋਕੋ !
ਜੱਗੀ ਖੁਭਣੇ ਨੇ ਬੋਲ ਤੀਰ ਵਾਗਰਾਂ
ਕਈਆਂ ਦੇ ਸੀਨੇ ਸ਼ੇਕ ਹੋਣ ਗੇ
ਸੱਚ ਬੋਲਣ ਵਾਲੇ ਨੂੰ ਦੱਬ ਲੈਦੇ ਨੇ ਤੇ
ਤੇਰੇ ਤੇ ਵੀ ਕੇਸ ਹੋਣ ਗੇ
ਜਿਹੜੇ ਸੋਚਾਂ ਦੇ ਅਜਾਦ ਹੁੰਦੇ ਸੁਰਮੇ
ਉਹ ਟਿਕ ਬਹਿੰਦੇ ਘਰੇ ਨੀ ਲੋਕੋ
ਸਿੰਘ ਕੋਮ ਦੇ ਹੱਕਾ ਲਈ ਜਿਹੜਾ ਲੜਿਆ
ਉਦੇ ਲਈ ਤੁਸੀ ਖੜੇ ਨੀ ਲੋਕੋ !
#bhaiamritpalsingh
#khalsawaheer #amritpalsingh #newsongwhatsappstatus #sidhumoosewala
#amritpalsinghji

Пікірлер: 434
@flamerecordz
@flamerecordz Жыл бұрын
ਜੋ ਵੀ ਜਾਗਦੀ ਜਮੀਰਾਂ ਵਾਲੇ ਦਸ਼ਮੇਸ ਪਿਤਾ ਦੇ ਧੀਆਂ ਪੁੱਤਰ ਇਸ ਗਾਣੇ ਨੂੰ ਸੁਣ ਕੇ ਭਾਈ ਸਾਹਿਬ ਦੀ ਚੜਦੀ ਕਲਾ ਲਈ ਅਰਦਾਸ ਕਰ ਰਹੇ ਨੇ ਉਹਨਾ ਦੀ ਹਿਮਤ ਤੇ ਜਜਬੇ ਨੂੰ ਸਲਾਮ ।
@lalilahoriaofficial
@lalilahoriaofficial Жыл бұрын
Waheguru ji
@sikandersingh8308
@sikandersingh8308 Жыл бұрын
🙏🏻🙏🏻
@DhanaLalianwaliOfficial
@DhanaLalianwaliOfficial Жыл бұрын
Sach 10001 veer❤🙏🤗 g
@rajwantkaur878
@rajwantkaur878 Жыл бұрын
ਬਹੁਤ ਵਧੀਆ ਗੀਤਕਾਰ ਨਿਡਰਤਾ ਨਾਲ ਕੋਮ ਦੇ ਹੀਰੇ ਦੀ ਆਵਾਜ਼ ਬੁਲੰਦ ਕੀਤੀ ਗਈ ਹੈ
@sidhu84
@sidhu84 Жыл бұрын
Waheguru ji Har roj Bhai saab ji di chardi kaln lyy ardaas krde a Kuj v khande peende Bhai sab di yaad aandi k pta ni Bhai saab ne kuj khayea v hona k nhi
@BaljinderKaur-gu1kd
@BaljinderKaur-gu1kd Жыл бұрын
ਗੁਰੂ ਦਾ ਸਿੰਘ ਹੈ ਹਜ਼ਾਰਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਕੇ ਆਪਣੇ ਦੇਸ਼ ਲਈ,ਆਪਣੀ ਸਿੱਖ ਕੌਮ ਲਈ ਵਾਪਿਸ ਆਊਗਾ ਹੀ ਆਊਗਾ,😭😭 ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏
@user-og4in5yx2i
@user-og4in5yx2i Жыл бұрын
ਤੁਹਾਡੀ ਅਰਦਾਸ ਗੁਰੂ ਕਬੂਲ ਕਰੇ😢
@pree6227
@pree6227 Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ 👍🏼
@kuljit1kj
@kuljit1kj Жыл бұрын
Waheguru ji apna khalsa nu chardi kal vich rekhan 🙏🏻🙏🏻🙏🏻 te mera veera te mehar phara hath rekhan.
@ShivKohli-zq1zh
@ShivKohli-zq1zh 8 ай бұрын
Ryt👍👍
@jatindersingh1809
@jatindersingh1809 Жыл бұрын
ਜਾਗਦੀ ਜਮੀਰ ਵਾਲਿਆ ਸੱਚ ਹੈ ਭਾਈ ਜੀ ਅੰਮ੍ਰਿਤਪਾਲ ਦਾ ਸਾਥ ਦੇਵੋ ਕਿਉਕਿ ਓਸਦੇ ਘਰ ਦਾ ਮੁੱਦਾ ਏਕ ਵੀ ਨਹੀਂ ਸਾਰੇ ਮੁੱਦੇ ਸਿੱਖ ਕੌਮ ਦੇ ਤਕੜੇ ਹੋ ਕੇ ਜਿਗਰੇ ਨਾਲ ਖੜਨਾ ਪੈਣਾ ਅੰਮ੍ਰਿਤਪਾਲ ਨਾਲ ਭਾਈ ਵਾਹਿਗੁਰੂ ਜੀ ਨੇ ਹੀਰਾ ਦਿੱਤਾ ਪੰਜਾਬ ਨੂੰ ਰੱਖ ਲੋ ਸਾਂਭ ਕੇ ਆਲ ਸਿੱਖ ਜਥੇਬੰਦੀਆਂ ਸਾਥ ਦੇਣ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾ ਸਕਦੇ ਆਹ ਬਾਕੀ ਮਰਜੀ ਵਾਹਿਗੁਰੂ ਜੀ ਚੜਦੀਕਲਾ ਕਰੇ ਸੋਚ postive ਹੋਣੀ ਚਾਹੀਦੀ ਹੈ
@grwindersingh4237
@grwindersingh4237 Жыл бұрын
ਨਾ ਤੀਰਾ ਤੋਂ ਨਾ ਤਲਵਾਰਾ ਤੋ, ਸਿੱਖ ਕੋਮ ਡਰੇ ਗਦਾਰਾ ਤੋਂ !! ਵਾਹਿਗੁਰੂ ਆਪ ਸਹਾਈ ਹੋਵੇ ਸਿੰਘ ਸਾਹਬ ਦਾ ਇਹੋ ਅਰਦਾਸ ਦਸ਼ਮੇਸ਼ ਪਿਤਾ ਦੇ ਚਰਨਾ ਚ !
@husansingh5915
@husansingh5915 Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@onkarpreetghumman4148
@onkarpreetghumman4148 Жыл бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦਿਓ ਵੱਧ ਤੌ ਵੱਧ ਵਾਹਿਗੁਰੂ ਮੇਹਰ ਕਰਨ 🙏🙏🙏
@gurdipsingh6709
@gurdipsingh6709 Жыл бұрын
ਲਾਗਤੇ ਦੀਵਾਨ ਰਹੇਂ, ਗਾਵਤੇ ਸੁਜਾਨ ਰਹੇਂ, ਝੂਲਤੇ ਨਿਸ਼ਾਨ ਰਹੇਂ, ਸਾਚੇ ਪਾਤਸ਼ਾਹ ਕੇ ।। 🙏🙏
@sarabjitsingh8827
@sarabjitsingh8827 Жыл бұрын
ਵੀਰ ਨੇ ਬਹੁਤ ਵਧੀਆ ਗਾਇਆ ਤੇ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਜੀ ਨੂੰ ਜਲਦੀ ਤੋਂ ਜਲਦੀ ਰਿਹਾ ਕਰਵਾਓ
@GoraSingh-ur6ry
@GoraSingh-ur6ry 7 ай бұрын
ਭਾਈ ਆਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦੇਈਏ ਜੇ ਪੰਜਾਬ ਬਚਾਉਣਾ ਆਓ ਸਾਰੇ ਰੱਲ ਕੇ ਵੀਰ ਭਰਾਓ ਼਼਼਼਼ਪੰਜਾਬ ਨਸ਼ੇ ਦੀ ਦਲਦਲ ਡੋਬ ਰਿਹਾ
@AmandeepKaur-xt1hw
@AmandeepKaur-xt1hw Жыл бұрын
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ 🙏 ਆਪਣੇ ਨਿਮਾਣੇ ਸਿੰਘਾਂ ਨੇ ਕਿਰਪਾ ਰੱਖਿਓ 🙏 ਚੜ੍ਹਦੀਕਲਾ ਚ ਰੱਖਿਓ 🙏🙏🙏 ਲੰਮੀਆਂ ਉਮਰਾਂ ਬਖ਼ਸ਼ੋ 💙💙💙🙏 ਅੰਮ੍ਰਿਤਪਾਲ ਸਿੰਘ ਖਾਲਸਾ 💙🦅
@amritsinghkhalsa8934
@amritsinghkhalsa8934 Жыл бұрын
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ❤❤ਦਿਲ ਨੂੰ ਹੌਂਸਲਾ ਹੋਇਆ ਵਾਹਿਗੁਰੂ ਮੇਹਰ ਕਰੇ ਭਾਈ ਸਾਬ੍ਹ ਅਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਹੋਵੇ ਪੰਥ ਇੱਕ ਜੁੱਟ ਹੋ ਜਾਵੇ ਸਾਡੀ ਤੇ ਇਹੀਓ ਅਰਦਾਸ ਸੱਚੇ ਪਾਤਸ਼ਾਹ ਜੀ 🙏🙏
@sarbatdabhalaarmysewasocie3976
@sarbatdabhalaarmysewasocie3976 Жыл бұрын
ਮੈ ਹਰ ਰੋਜ ਪਾਠ ਕਰਨ ਤੋ ਬਾਦ ਇਹੀ ਅਰਦਾਸ ਕਰਦਾ ਕਿ ਮੇਰਾ ਵੀਰ ਅਮ੍ਰਿੰਤਪਾਲ ਜਲਦੀ ਬਾਹਰ ਆਵੇ ਤੇ ਸਾਡੀ ਕੋਮ ਦੀ ਸੇਵਾ ਕਰੇ🙏🙏
@GurvinderSingh23882
@GurvinderSingh23882 Жыл бұрын
ਅਸੀਂ ਨਾਲ ਖੜ੍ਹੇ ਆ ਵੀਰ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਰਨ ਨੂੰ ਤਿਆਰ ਬੈਠੇ ਆ 🙏🙏ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@Gur.nav.kaur.Aulakh-eh8zy
@Gur.nav.kaur.Aulakh-eh8zy Жыл бұрын
Hnji .bhai saab call te den ikk vr
@kuldeepgill5880
@kuldeepgill5880 Жыл бұрын
Gala ea
@Gur.nav.kaur.Aulakh-eh8zy
@Gur.nav.kaur.Aulakh-eh8zy Жыл бұрын
@@kuldeepgill5880 mtlb
@baljitkaurkaur2527
@baljitkaurkaur2527 4 ай бұрын
ਮੇਰਾ ਜਿੰਦ ਜਾਨ ਮੇਰੀ ਸਿੱਖ ਕੌਮ 🙏🙏👍👍👍
@pargatchahar5412
@pargatchahar5412 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਭਾਈ ਅਮ੍ਰਿਤਪਾਲ ਸਿੰਘ ਤੇ
@ji-bh1qx
@ji-bh1qx Жыл бұрын
ਸਹੀ ਕਿਹਾ ਵਿਰੇ 🥺🥺🥺🥺🥺😥😥😥😥ਅਸੀ ਬਰਸੀਆਂ ਮਨਾਉਣ ਯੋਗੇ ਹੀ ਹਨ 🙏🙏🙏🙏
@balrajkaurhothi6434
@balrajkaurhothi6434 Жыл бұрын
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਚੜਦੀਆ ਕਲਾ ਬਖਸ਼ਣ
@user-nz3vs7dl4h
@user-nz3vs7dl4h Жыл бұрын
ਵਧੀਆ ਲਿਖਿਆ ਤੇ ਗਾਇਆ ਧੰਨਵਾਦ ਜੀ
@suhkvindersingh215
@suhkvindersingh215 Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਤੇ ਭਾਈ ਸਾਬ੍ਹ ਜੀ ਜਰੂਰ ਸੰਗਤ ਵਿਚ ਉਣ ਗੇ wmk🙏♥️🦁🚩🚩🚩🚩🚩
@suhkvindersingh215
@suhkvindersingh215 Жыл бұрын
ਬਾਈ ਜੀ ਅਸੀ ਭਾਈ ਸਾਬ੍ਹ ਜੀ ਨਾਲ ਖੜੇ ਹਾਂ ਤੇ ਖੜੇ ਰਾਹਾਂ ਗੇ wmk🙏♥️
@saadapind1434
@saadapind1434 Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@adosanjh9141
@adosanjh9141 Жыл бұрын
ਆਸ ਨਹੀਂ ਛੱਡਣੀ । ਚੜ੍ਹਦੀ ਕਲਾ ਵਿੱਚ ਰਹਿਣਾ ਤੇ ਇਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਦਾ ਕਹਿਣਾ 🙏🏼🙏🏼🙏🏼❤️
@tejindernagi7465
@tejindernagi7465 Жыл бұрын
ਗੁਰੂ ਸਾਹਿਬ ਜੀ ਅੰਗ ਸੰਗ ਸਹਾਈ ਹੋਣ ਗੇ
@user-id2gx4is8l
@user-id2gx4is8l Жыл бұрын
ਭਾਈ ਸਾਹਿਬ ਜੀ ਅਸੀ ਨਾਲ ਹਾਂ ਤੁਹਾਡੇ
@sainiharpreet8854
@sainiharpreet8854 Жыл бұрын
ਜਿਹੜੇ ਲੋਕ ਸਾਲ ਭਰ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਰਹੇ ਕਨੂੰਨ ਰੱਦ ਕਰਾਉਣ ਲਈ,ਓਹੀ ਲੋਕ ਅੱਜ ਭਾਜਪਾ ਸਥਾਪਨਾ ਦਿਵਸ ਮਨਾ ਰਹੇ ਹਨ,ਕੋਈ stend ਨਹੀਂ ਸਾਡੇ ਲੋਕਾਂ ਦਾ,ਪਰ ਖਤਾ ਖਾਣਗੇ ||
@jasmirsingh1702
@jasmirsingh1702 7 ай бұрын
ਸਿੰਘੋ ਸਹੀਦੋ ਬੰਦੀ ਸਿੰਘਾ ਤੇ ਮੇਹਰ ਕਰੋ
@kulwinderhanjra85
@kulwinderhanjra85 Жыл бұрын
Bhai amritpal Singh ji nu waheguru ji chardikla ch rakhn 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@beantsingh4851
@beantsingh4851 Жыл бұрын
ਭਾਈ ਅੰਮ੍ਰਿਤਪਾਲ ਜੀ ਜ਼ਿੰਦਾਬਾਦ
@user-ju9ph7cx2h
@user-ju9ph7cx2h 6 күн бұрын
Bhai Amritpal ji jindabad jindabad mari sikh Kum Lado Lamba ji
@deep4729
@deep4729 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਹੀ ਸੋਹਣਾ ਵੀਰ, ਗਾਉਣ ਵਾਲੇ ਤੇ ਹੋਰ ਵੀ ਬਹੁਤ ਨੇ ਪਰ ਗਾਇਕੀ ਹਰੇਕ ਦੇ ਕੋਲ ਨਈ ਆ । ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਵੀਰ ਦੀ🙏
@ramankaur8698
@ramankaur8698 Жыл бұрын
Waheguru ji bhai Amritpal singh veerji nu chaddikala vich rakheo
@tejindersingh9265
@tejindersingh9265 Жыл бұрын
Waheguru ji Maher kri Amritpal Singh te 🙏
@rajtallewala185
@rajtallewala185 Жыл бұрын
Veer jio sikh kaum de haq ch bhut song likhe hoye ne ji kde moka deo ji ....
@darshpreetsingh004
@darshpreetsingh004 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ ਸੱਚ ਦੀ ਆਵਾਜ਼ ਬਲੁੰਦ ਕੀਤੀ
@RamandeepSingh-mp7be
@RamandeepSingh-mp7be Жыл бұрын
ਬਈ ਆਪਾਂ ਉਹਨਾਂ ਚੋਂ ਨਹੀਂ ਜੋ ਮੌਕਾ ਦੇਖ ਕੇ ਬਦਲ ਜਾਂਦੇ ਆ ਆਪਾਂ ਬਾਈ ਦੀਪ ਸਿੱਧੂ ਦੀ ਵੀ ਪਹਿਲੇ ਦਿਨ ਤੋਂ ਸਪੋਰਟ ਕਰਦੇ ਤੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਵੀ ਖੜੇ ਆਂ , , ਦੁਨੀਆਂ ਕੁਝ ਵੀ ਕਹੇ ਕੋਈ ਫਰਕ ਨਹੀਂ ਪੈਂਦਾ ,
@JagjitSingh-hn7xo
@JagjitSingh-hn7xo Жыл бұрын
ਵਹਿਗੂਰ ਜੀ
@Punjabl9232
@Punjabl9232 Жыл бұрын
Sach gaya bai jma🙏🙏🙏❤
@transportia841
@transportia841 Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਤੇ 🙏
@parshotams461
@parshotams461 Жыл бұрын
ਲੋਕੋ ਜਦੋ ਆਪਨੀਆ ਮਾਵਾ ਭੈਣਾ ਨੂੰ ਹੱਥ ਪਾ ਲਿਆ ਫਿਰ ਕੀਥੇ ਲੁਕਾਗੇ।ਸੋਚੋ ਆਜ ਤਾ ਘਰਾ ਚ ਵੈਠਗੇ ਫੇਰ ਕੀ ਕਰੋਗੇ।ਏ ਸਮਾ ਵੀ ਆਉਣ ਵਾਲਾ। ਕ੍ਰਿਪਾ ਕਰਕੇ ਵਾਰ ਨਿਕਲੋ
@ukaur
@ukaur Жыл бұрын
ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਤੁਸ਼ੀਂ ਆਪਣੇ ਸਿੰਘਾਂ ਲਈ ਖੜ ਜਾੳ ਲੋਕਾਂ ਦੀ ਕੀ ਪਰਵਾਹ ਇਸ ਗਾਣੇ ਨੇ ਦਿਲ ਤੇ ਬੜਾ ਅਸਰ ਕੀਤਾ ਹੁਣ ਅਰਦਾਸਾਂ ਹੀ ਹਨ ਸੱਚੇ ਪਾਤਸ਼ਾਹ ਅੱਗੇ ਕਿ ਪਿਤਾ ਜੀ ਤੁਸੀਂ ਆਪਣੇ ਬੱਚਿਆਂ ਦੇ ਅੰਗ ਸੰਗ ਸਹਾਈ ਹੋਵੋ ਤੇ ਪੰਥ ਨੂੰ ਚੜਦੀ ਕਲਾ ਬਖਸ਼ੋ ਜੀ🙏
@RamandeepSingh-mp7be
@RamandeepSingh-mp7be Жыл бұрын
ਬਗਾਨੇ ਸਾਡੇ ਵਿਰੋਧ ਚ ਹੁੰਦੇ । ਆ ਉਹਦਾ ਜਾਂਦਾ ਦੁੱਖ ਨਹੀਂ ਹੁੰਦਾ ਪਰ ਜਦੋਂ ਸਾਡੇ ਆਪਣੇ ਮੂਹਰੇ ਹੋ ਵਿਰੋਧ ਕਰਦੇ ਆ ਉਦੋਂ ਬਹੁਤ ਦੁੱਖ ਹੁੰਦਾ ,,
@ishmeetsingh2234
@ishmeetsingh2234 Жыл бұрын
Bhut sohna ਵੀਰੇਂ
@BaldevSingh-dz8cf
@BaldevSingh-dz8cf Жыл бұрын
ਵਾਹਿਗੁਰੂ ਜੀ 🙏🙏🙏🙏 ਲੋਕਾਂ ਨੂੰ ਸਾਥ ਦੇਣਾਂ ਚਾਹੀਦਾ ਹੈ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਰਕਾਰਾਂ ਉੱਪਰ ਦਬਾ ਬਣਾਉਣਾ ਚਾਹੀਦਾ
@DiljitSingh-ez8tj
@DiljitSingh-ez8tj Жыл бұрын
ਵਾਹਿਗੁਰੂ ਜੀ 🙏 ਪਰਮਾਤਮਾ ਜੀ 🙏 ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਮੇਹਰ ਭਰਿਆ ਹੱਥ ਰੱਖੀਂ 🙏
@gurleenkaur4435
@gurleenkaur4435 Жыл бұрын
Sach bolan da Jigra v koe koe Rakhda Ajj de same salute to this gaiki 🫡🙏🙏
@Kaur00001
@Kaur00001 Жыл бұрын
ਵਾਹਿਗੁਰੂ ਜੀ🙏 ਸਿੱਖ ਕੌਮ ਤੇ ਮਿਹਰ ਰੱਖੋ
@KomalPreet-bm4lg
@KomalPreet-bm4lg 5 ай бұрын
Waheguru ji veer ji nu hamesha chrdikla ch rako 🙏🙏🙏🙏
@hardeepghuman3022
@hardeepghuman3022 Жыл бұрын
ਆਕਾਲ ਪੁਰਖ ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਮਿਹਰ ਭਰਿਆ ਹੱਥ ਰੱਖੋ ਸਾਰੇ ਪੰਜਾਬ ਦੇ ਲੋਕੋ ਜਾਗੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦਿਉ ਤਾਂ ਜੋ ਗੰਦੀਆ ਕੁੱਤੀਆਂ ਬੁੱਚੜ ਸਰਕਾਰਾਂ ਤੋਂ ਪੰਜਾਬ ਨੂੰ ਬਚਾ ਸਕੀਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਹੁਣ ਵੀ ਸਰਕਾਰੀ ਏਜੰਸੀਆਂ ਬੁੱਝੜ ਗੰਦੀਆ ਸਰਕਾਰਾਂ ਕੋਲ ਹੈ ਸਾਰੇ ਪੰਜਾਬ ਦੇ ਲੋਕੋ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜੋ
@JasbirSingh-vv5tq
@JasbirSingh-vv5tq Жыл бұрын
Bahut Vadia veer ji
@MandeepKaur-vy7cb
@MandeepKaur-vy7cb Жыл бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
@davindersinghaulakh7024
@davindersinghaulakh7024 Жыл бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
@SurinderSingh-ux6kx
@SurinderSingh-ux6kx Жыл бұрын
Waheguru ji ka khalsa waheguru ji ki Fateh ❤❤
@rajbirkaur9037
@rajbirkaur9037 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@MahilpurVlogs07
@MahilpurVlogs07 Жыл бұрын
Waheguru chardikalan vich rakhe bhai Amritpal singh khalsa ji nu....
@gurleenkaur4435
@gurleenkaur4435 Жыл бұрын
Waheguru g Mehar krn Khalsa Panth hamesha chad dia kala vich rhe boht hakumata ne jhor la lia Sikh kom nu mukan li pr hamesha hakk sach li laddan vali Sikh kom di waheguru ne kde pith ni Laggan diti khalsa sda ee chad di kala ch rhu 🙏🙏
@mannusingh2131
@mannusingh2131 Жыл бұрын
Waheguru ji amritpall khalsa zindabad
@SukeersinghSatveer
@SukeersinghSatveer 26 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷
@manpreetjanal1740
@manpreetjanal1740 Жыл бұрын
Jata khade howo tr chalo vaisakhi te sarwat Khalsa buleya bhai amritpal singh ji niye . waheguru ji 🙏
@nikhil3616
@nikhil3616 Жыл бұрын
Bhoot sohna gaia veere
@simarjeet4839
@simarjeet4839 Жыл бұрын
ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
@dragyakarsingh6133
@dragyakarsingh6133 Жыл бұрын
ਬਹੁਤ ਵਧੀਆਂ ਵੀਰੇ 🚩✊🏻
@ManpreetKaur-ts3pr
@ManpreetKaur-ts3pr 4 ай бұрын
ਬਹੁਤ ਵਧੀਆ ਜੀ
@parmmaan9795
@parmmaan9795 Жыл бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਅੰਗ ਸੰਗ ਰਹੇ ਓ
@darshankaur4841
@darshankaur4841 Жыл бұрын
ਵਹਿਗੁਰੂ ਜੀ 🙏🙏🙏🙏🙏🌹🌹🌹🌹🌹
@maryrasharma4615
@maryrasharma4615 Жыл бұрын
Veera ne bahut sona song gaya a very nice song veer. Hale be ikatthe ho jau loko heera nu bcha lao Punjab de javani bach jau ge
@iqbalsingh-xx2cz
@iqbalsingh-xx2cz Жыл бұрын
Amritpal Singh Khalsa jindabaad waheguru charrdi clla Wich rakhe sda,
@MandeepKaur-yt5ik
@MandeepKaur-yt5ik 11 ай бұрын
Shi kha vire 😢 waheguru ji mehr rakhn Bhai Saab te 🙏
@Dapinder_Singh_13_13
@Dapinder_Singh_13_13 Жыл бұрын
ਬਹੁਤ ਵਧੀਆ ਉਪਰਾਲਾ ਜੀ।🙏🏻
@mandeepsinghdeep8434
@mandeepsinghdeep8434 Жыл бұрын
Waheguru ji ka Khalsa waheguru ji ki Fateh 👏👏👏👏🎉🌹
@kuldeepsandhu4224
@kuldeepsandhu4224 Жыл бұрын
Jis din de bai sahib gye chle oss din di chjj nal so k v nhi dekhia ki krie dil bhut dukhi aa 😢😢😢
@kantakaur4364
@kantakaur4364 Жыл бұрын
WAHEGURU JI CHARDIAA KALAAN CH RAKHEN Bhai AMRITPAL SINGH ji noo ❤
@sarabjeetkaur9553
@sarabjeetkaur9553 Жыл бұрын
Waheguru Ji Mehar kreo Bhai sahib te
@sarabjeetkaur9553
@sarabjeetkaur9553 Жыл бұрын
Waheguru chardikla ch rakhe veer.good job🙏
@NirmalSingh-qy5jb
@NirmalSingh-qy5jb Жыл бұрын
ਬਹੁਤ ਵਧਿਆ ਵੀਰ ਜੀ
@user-qn7oj7ne3o
@user-qn7oj7ne3o 3 ай бұрын
Sare vera nu request hai nase shado.Singh sadho.
@rashpal81
@rashpal81 Жыл бұрын
ਅਜੇ ਵੀ ਮੌਕਾ ਸਾਰੇ ਭਾਈ ਸਾਬ ਦੇ ਨਾਲ ਖੜੋ , ਨਹੀਂ ਤਾਂ ਆਉਣ ਵਲੇ ਸਮੇਂ ਵਿੱਚ ਬਹੁਤ ਔਖਾ ਹੋਣਾ ।
@sukhmankaurnijjer29
@sukhmankaurnijjer29 Жыл бұрын
ਵਾਹਿਗੁਰੂ ਜੀ
@heeralal67
@heeralal67 Жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
@user-og4in5yx2i
@user-og4in5yx2i 4 ай бұрын
ਦੋਗਲੇ ਲੋਕੀ।ਸੱਚ ਦੀ ਪਛਾਣ ਨਹੀਂ ਕਰ ਸਕਦੇ
@ekamjotsingh8568
@ekamjotsingh8568 Жыл бұрын
ਸੱਚੀ ਖੜ੍ਹੇ ਨਹੀਂ ਲੋਕੋ
@SandeepSingh-qs3yd
@SandeepSingh-qs3yd Жыл бұрын
ਬਹੁਤ ਚੜ੍ਹਦੀਕਲਾ ਜੀ ❤❤
@jagroopgrewal3748
@jagroopgrewal3748 Жыл бұрын
Waheguru ji bai sabb di chardikala rakhiyo
@GurmeetSingh-rf7dv
@GurmeetSingh-rf7dv Жыл бұрын
Raj karega khalsa
@manindersharma3495
@manindersharma3495 Жыл бұрын
Waheguru ji amritpal singh khalsa g zindabaad zindabaad zindabaad
@Bir_MK
@Bir_MK Жыл бұрын
Waheguru g mehar karo veer amritpal singh te❤
@Avtarsingh-bd1gm
@Avtarsingh-bd1gm Жыл бұрын
ਬਿਲਕੁਲ ਸੱਚ ਹੈ ਜੀ
@amangrewal6457
@amangrewal6457 Жыл бұрын
Bhot vadia aw full ਸੱਚੀ ਗੱਲ ਹੈ
@Joga_singhpannu
@Joga_singhpannu Жыл бұрын
Bhut vadyia bai
@saadapind1434
@saadapind1434 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@bikramjeetsingh8057
@bikramjeetsingh8057 Жыл бұрын
ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤❤❤
@amangrewal6457
@amangrewal6457 Жыл бұрын
Loka nu ਜਿਉਂਦੇ ਦੀ ਕਦਰ ਨੂੰ ਕਰਨੀ ਆਉਂਦੀ
@gurdiyalsingh4768
@gurdiyalsingh4768 Жыл бұрын
Wmkr 🙏🏻🙏🏻🙏🏻veer amritpal te
@sonukaler6900
@sonukaler6900 11 ай бұрын
🙏Dhan Dhan Shri Guru Ramdass Sahib Ji Baba Ji Sarbaat Da Bhala Karo Ji Baba Ji🙏🙇🙇🙇🙇🙇
@MandeepKaur-vy7cb
@MandeepKaur-vy7cb Жыл бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਜੀ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਨੂੰ ਜੀ
@amansukh8080
@amansukh8080 Жыл бұрын
Waheguru ji amritpal ta mere par hath rakh de waheguru ji
@punjabjindabaadarmy9175
@punjabjindabaadarmy9175 Жыл бұрын
ਵਵਆ ਜੀ
@Parrot-parrot-
@Parrot-parrot- Жыл бұрын
ਭਾਈ ਅੰਮ੍ਰਿਪਾਲ ਸਿੰਘ
@khushTV65
@khushTV65 Жыл бұрын
Waheguru g ka khalsa waheguru g ki fateh
@sandhurimi78
@sandhurimi78 Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਤੇ ਮੇਹਰ ਕਰਨ
@harjantbrar8638
@harjantbrar8638 Жыл бұрын
ਵਾਹਿਗੁਰੂ ਜੀ ਕੌਮ ਦੇ ਮਹਾਨ ਯੋਧੇ ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਦੀ ਚੜ੍ਹਦੀ ਕਲ੍ਹਾ ਰੱਖੀਂ ਹਰ ਘੜੀ ਹਰ ਮਿੰਟ ਉਸ ਨੂੰ ਰੋਟੀ ਕਪੜੇ ਮਕਾਨ ਦੀ ਕਮੀਂ ਨਾ ਆਵੇ ਸਹੀ ਸਲਾਮਤ ਰਹੇ
Khalsa Maidaan Vich Aw  | Khazala | Mad Mix | Latest New Song 2024
5:11
Stunt
3:36
Jaggi Sandhu - Topic
Рет қаралды 108 М.
Cat story: from hate to love! 😻 #cat #cute #kitten
00:40
Stocat
Рет қаралды 15 МЛН
어른의 힘으로만 할 수 있는 버블티 마시는법
00:15
진영민yeongmin
Рет қаралды 11 МЛН
I Need Your Help..
00:33
Stokes Twins
Рет қаралды 147 МЛН
Weapon Culture - Kavishar Bhai Mehal Singh & Jatha | The Kidd | Gurjant Singh Bainka
5:59
Kavishar Bhai Mehal Singh
Рет қаралды 1,7 МЛН
ਵਾਰਿਸ ਪੰਜਾਬ ਦਾ…🦅
2:14
Harrysamra57
Рет қаралды 7 М.
AAN MILO
3:26
Gulab Sidhu Music
Рет қаралды 2,7 МЛН
Amre - Есіңде сақта [Album EMI]
2:16
Amre Official
Рет қаралды 159 М.
Максим ФАДЕЕВ - SALTA (Премьера 2024)
3:33
Селфхарм
3:09
Monetochka - Topic
Рет қаралды 1,5 МЛН
Akimmmich - TÚSINBEDIŃ (Lyric Video)
3:10
akimmmich
Рет қаралды 211 М.
Артур Пирожков и Хабиб - МЁД (Премьера клипа 2024)
2:11
Александр Ревва
Рет қаралды 2,4 МЛН
Kalifarniya - Hello [official MV]
2:54
Kalifarniya
Рет қаралды 4 МЛН