Warning To Punjab (Official Video) | Gopi Longia | Beat Muzik | Rishika Kaushal Songs

  Рет қаралды 556,072

Beat Muzik

Beat Muzik

3 ай бұрын

Beat Muzik Presents His New Punjabi Song "Warning To Punjab" By Gopi Longia.
Singer/Lyrics : Gopi Longia
Music : Turban Beats
Director : Neeraj Libra
Edit & Di : Harmeet S Kalra
Ass. Director : Akash Kaliyan, Tinka Sounti, Akash Shorie
Make UP : Sarita Makeover
Produced By : Rishika Kaushal
Project By : Rawab
Publicity Design- Fresh Sunny
Film By : Thunder Eye Films
Label : BEAT MUZIK
Digital Partnership- 360 Digitals [ / 360digitalofficial ]
_______________________________________________________________________
Subscribe To Our Channel For New Songs Beat Muzik :-
✅ Subscribe! ➜ bit.ly/BeatMuzik
🔔 Click On The Bell + Turn On Notifications.
Instagram : www.instagram/beatmuzikofficial
Email I.d - Beatmuzikofficial@gmail.com
Contact : +91 9892660806
_______________________________________________________________________
Song Credits : Label : BEAT MUZIK
________________________________________________________________
♪Full Song Available on♪
Buy from I-Tunes : geo.music.apple.com/us/album/...
Listen on Apple Music : geo.music.apple.com/us/album/...
Listen on JioSaavn : www.jiosaavn.com/album/warnin...
Download From Spotify : open.spotify.com/album/2MvtUi...
Availble On Wynk Music : wynk.in/u/gaZk0PRjc
Listen On Amazon Music : music.amazon.com/albums/B0D1R...
Listen On Deezer : www.deezer.com/album/573639811
Listen On KZbin Music : • Album - Warning To Punjab
Listen On Tidal Music : www.tidal.com/album/357443436
____________________________________________
► Digital Partner & Music Consultant :-
360 Digitals [ / 360digitalofficial ]
Contact - 360digitalofficial@gmail.com
Number - +91 8146315056
All Copyright Reserved ➤ Beat Muzik

Пікірлер: 2 500
@Hdprince34
@Hdprince34 3 ай бұрын
ਮੈ ਹਸਦਾ ਹੁੰਦਾ ਸੀ ਗੋਪੀ ਵੀਰ ਤੇ ਅੱਜ ਜਿੰਨੇ ਵਿ ਗਾਣੇ ਸੁਣੇ ਵੀਰ ਦੇ ਰੋਣ ਆ ਗਿਆ sorry' Gopi ਵੀਰ ਅਸੀਂ ਤੈਨੂੰ ਪਹਿਚਾਣ ਨਹੀ ਸਕੇ 😢 ਪਰ ਹੁਣ ਅਸੀ ਤੈਨੂੰ ਵੀਰ ਪਹਿਚਾਣ ਲਿਆ ਹੁਣ ਤੈਨੂੰ ਅਸੀ ਗਵਾਉਣਾ ਨਹੀ ਚਾਉਂਦੇ 😢🎉 ਵੀਰ ਨੁੰ waheguru ਚੜਦੀਕਲਾ ਵਿਚ ਰੱਖੇ ❤
@Bathinda111
@Bathinda111 3 ай бұрын
Sahi kiha veer.
@manidermanider73
@manidermanider73 3 ай бұрын
ਵੀਰ ਮੈ ਹੱਸਿਆ ਨੀ ਸੀ ਪਹਿਲੀ ਵਾਰ ਗੀਤ ਸੁਣ ਕੇ ਅੱਜ ਵੀ ਜਾਦ ਆ ਮੈਨੂੰ ਪਰ ਕਿਹਾ ਸੀ ਬਹੁਤ ਅੱਗੇ ਜਾਵੇਗਾ ਬਾਈ ਅੱਗੇ ਤੋ ਵੀ ਅੱਗੇ ਗਿਆ ਬਾਈ ਲੋਗੀਆ ਅੱਜ ਮੇਰੀ ਨਜਰ ਚ
@lovepreetsingh6844
@lovepreetsingh6844 3 ай бұрын
Shi gall aa 22
@JagtarSingh-qu5nv
@JagtarSingh-qu5nv 3 ай бұрын
Very good veer ❤❤🎉
@budhsingh1118
@budhsingh1118 3 ай бұрын
🇮🇳Right 🇮🇳👍👍💯
@jaisinghjld
@jaisinghjld 3 ай бұрын
ਮੁੱਖ ਹੋਣੇ ਅਨੰਦਪੁਰ ਵਲ ਨੂੰ ,, ਉਹ ਦਿਨ ਮੁੜ ਦੇਖੀ ਆਉਣਗੇ । 🙏🙏
@actermodalartistswritterpu2842
@actermodalartistswritterpu2842 Ай бұрын
ਜਿਉਂਦਾ ਰਹਿ ਗੋਪੀ ਵੀਰ ਰੱਬ ਤੈਨੂੰ ਤਰੱਕੀਆਂ ਵਖਸੇ ❤❤❤
@Kartik-xh6qo
@Kartik-xh6qo 3 ай бұрын
ਇਹ ਗੀਤ ਸੁਨਣ ਤੋਂ ਬਾਅਦ ੧੦੦% ਪੱਕਾ ਹੋਗਿਆ ਕੀ ਇੱਸ ਸਾਲ ਪੱਕੇ ਤੌਰ ਤੇ ਪੰਜਾਬ ਆ ਜਾਣਾ 🙏🏻
@GreatTelecast
@GreatTelecast 3 ай бұрын
ਅੱਜ ਤੋ ਤੇਰੇ ਮੁਰੀਦ ਹੋ ਗਏ ਵੀਰੇ ਪ੍ਰਮਾਤਾ ਚੜਦੀ ਕਲਾ ਚ ਰੱਖੇ,
@im___crown
@im___crown 3 ай бұрын
ਸਾਡੇ ਪੰਜਾਬ ਦਾ ਇਤਿਹਾਸ ਗੋਪੀ ਵੀਰੇ ਨੇ ਗਾਣਿਆਂ ਵਿੱਚ ਦੱਸ ਦਿੱਤਾ ਸਾਰੇ ਵੀਰਾਂ ਨੂੰ ਮੇਰੀ ਇੱਕੋ ਬੇਨਤੀ ਐ ਕਿ ਪੰਜਾਬ ਨੂੰ ਪਿਆਰ ਕਰੋ ਤੇ ਪੰਜਾਬ ਨੂੰ ਪੂਰੀ ਸਪੋਟ ਕਰੋ
@Diljeetkaur_Dhaliwal
@Diljeetkaur_Dhaliwal Ай бұрын
ਕੌਣ ਕੌਣ ਇਸ ਗਾਣੇ ਨੂੰ ਸੁਣ ਕੇ ਬਾਹਰ ਨਹੀਂ ਜਾਏਗਾ
@deepchauhan2768
@deepchauhan2768 23 күн бұрын
ਅਸੀ ਨੀ ਜਾਂਦੇ ਪੰਜਾਬ ਛੱਡ ਕੇ
@AmritpalSingh-oy3ph
@AmritpalSingh-oy3ph 13 күн бұрын
Hye
@MactabSingh
@MactabSingh 9 күн бұрын
ਮੈ ਨੀ ਜਾਦਾ ਬਾਹਰ ਹੁਣ
@Earnwithme308
@Earnwithme308 7 күн бұрын
💯💯💯💯 sahi a bai
@armaanlyrics825
@armaanlyrics825 3 ай бұрын
ਬਾਈ ਜਦੋਂ ਆਇਆ ਸੀ ਮਦਾਰੀ ਜਾ ਲਗਦਾ ਲੋਕ ਸੋਚਦੇ ਸੀ ਪਰ ਪਤਾ ਨੀਂ ਚੰਦਰਾ ਵਾਲਾ ਵੱਡਾ ਇਲਮ ਚੱਕੀ ਫਿਰਦਾ ❤ ਜੀਓ ਬਾਬੇ
@gagan-kw4gy
@gagan-kw4gy 2 ай бұрын
.....ha 😂ha y ji ajkal Jo dikda hunda o oda da hunda ni
@Countryride24
@Countryride24 3 ай бұрын
ਗੋਪੀ ਵੀਰ ਕਦੇ ਤੇਰਾ ਵੀ ਲੋਕ ਮਜ਼ਾਕ ਬਣਾਉਂਦੇ ਸੀ.....ਪਰ ਦੇਖ ਅਜ ਤੈਨੂੰ ਪਿਆਰ ਕਿੰਨਾ ਮਿਲਦਾ ਪਿਆ ❤❤❤
@harmanuppalvlogs3417
@harmanuppalvlogs3417 3 ай бұрын
You Rhgty brother 👍👍
@GurpreetSingh-rm8pd
@GurpreetSingh-rm8pd 3 ай бұрын
Bilkul sahi
@Bathinda111
@Bathinda111 3 ай бұрын
Yes
@RavinderKumar-hu1hv
@RavinderKumar-hu1hv 3 ай бұрын
❤❤❤❤love u
@JaspalSingh-rr5gk
@JaspalSingh-rr5gk 3 ай бұрын
Veerਸਚ ਲਿਖਦਾ
@user-bv7wv5wl4y
@user-bv7wv5wl4y 3 ай бұрын
ਗੌਰ ਕਰਨ ਵਾਲੀ ਗੱਲ ਕੀਤੀ ਆ ਗੋਪੀ ਬਾਈ ਨੇ❤
@varindersingh6181
@varindersingh6181 3 ай бұрын
ਗੋਪੀ ਵੀਰੇ ਸਲਾਮ ਆ ਤੇਰੀ ਕਲਮ ਨੂੰ ❣️❣️ ਬਾਕੀ ਜੇ ਆਹੀ ਕੁਝ ਚਲਦਾ ਰਿਹਾ ਪੰਜਾਬ ਵਿੱਚ ਫੇਰ ਓਹ ਦਿਨ ਦੂਰ ਨਹੀਂ ਜਦੋਂ ਇਹਨਾਂ ਭਈਆਂ ਦਾ ਰਾਜ ਹਾਊਗਾ ਬਾਕੀ ਬਾਬਾ ਨਾਨਕ ਮੇਹਰ ਕਰੇ ਮੇਰੇ ਸੋਹਣੇ ਪੰਜਾਬ ਤੇ 🙏🙏
@puneetmahajan3541
@puneetmahajan3541 3 ай бұрын
Dil khush ho janda gopi veere Bhole nath maharaj ese tra kirpa bnaye rkhan
@vickysinghvicky2618
@vickysinghvicky2618 3 ай бұрын
ਸੱਚ ਲਿਖਣ ਤੇ ਬੋਲਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹਰੇਕ ਸਿੰਗਰ ਵਿੱਚ ਨਹੀਂ ਹੁੰਦਾ ❤
@baljeetsingh1754
@baljeetsingh1754 3 ай бұрын
❤❤❤❤❤
@officially.shayar
@officially.shayar 3 ай бұрын
ਮੈ ਵੀ ਇੱਕ ਲਿਖ਼ਾਰੀ ਹਾਂ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਇਹੋ ਜਿਹੇ ਗੀਤਾਂ ਤੋਂ ਪਰ ਗੋਪੀ ਬਾਈ ਦੀ ਕਲਮ ਨੂੰ ਸਲਾਮ ਆ ਹਰ ਇੱਕ ਲਫ਼ਜ਼ ਡੂੰਘਾਈ ਨਾਲ ਵਾਰ ਕਰਦਾ ਪੰਜਾਬੀਆਂ ਤੇ
@KaatilDeepYt
@KaatilDeepYt 3 ай бұрын
Hi bro
@officially.shayar
@officially.shayar 2 ай бұрын
@@KaatilDeepYt hi
@user-im1uy9sp6c
@user-im1uy9sp6c 3 ай бұрын
Mera Sohna Punjab. Koi ki bolda farak ni penda bt Meri Juban te Hmesa ਪੰਜਾਬੀ ਹੀ ਰਹੇਗੀ 💪🏻💪🏻💪🏻ਮਾਣ ਹੈ
@deeppb10halwara57
@deeppb10halwara57 3 ай бұрын
ਜਾਗਦਿਆਂ ਜ਼ਮੀਰਾ ਵਾਲੇ ਸਿੰਗਰ ਓਹਨਾਂ ਵਿੱਚੋ ਇਕ ਗੋਪੀ ਲੋਂਗਿਆ ❤ ,(ਸੱਚ ਕੌੜਾ ਤਾਂ ਲਗੁ ਗਾ)
@DeepuSingh-cd2zv
@DeepuSingh-cd2zv 3 ай бұрын
ਗੋਪੀ ਵੀਰ ਦੀ ਮਿਹਨਤ ਨੂੰ ਕੋਟਿ ਕੋਟਿ ਸਲਾਮ
@ranjitsinghsingh2895
@ranjitsinghsingh2895 3 ай бұрын
ਵੀਰੇ ਤੇਰੇ ਗਾਣੇ ਤਾਂ ਪਹਿਲਾਂ ਵੀ ਬਹੁਤ ਵਧੀਆ ਸੀ, ਪਰ ਹੋਣ ਤੋਂ ਸੱਚ ਬੋਲ ਕੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਗਿਆ ਹੈ, ਇਹੋ ਜਿਹਾ ਸੱਚ ਬੋਲਣ ਦਾ ਦਮ ਕਿਸੇ ਕਿਸੇ ਵਿੱਚ ਹੁੰਦਾ ਜੋ ਅੱਜ ਕੱਲ ਚੱਲ ਰਿਹਾ, ਅਸਲ ਵਿੱਚ ਇਹੀ ਸੱਚ ਹੈ ਜੋ ਤੂੰ ਗਾਇਆ ਗੋਪੀ ਵੀਰੇ।
@SukhPawar-dk1uw
@SukhPawar-dk1uw 9 күн бұрын
ਦੱਸੋ ਸਾਰੇ ਗੋਪੀ ਵੀਰ ਆਣ ਵਾਲਾ ਸਮਾਂ ਵਿੱਚ ਪੰਜਾਬ ਦਾ ਨੰਬਰ ਇਕ ਰੈਪਰ ਹੋਊਗਾ❤❤
@RajeshwarSingh-hj9so
@RajeshwarSingh-hj9so 3 ай бұрын
ਗੋਪੀ ਵੀਰ ਹਰ ਵਾਰੀ ਸਿਰਾ ਹੀ ਕਰਵਾਉਂਦਾ ਹੈ ❤
@ultimatevjsb2607
@ultimatevjsb2607 3 ай бұрын
ਕੀ ਕਹਾਂ ਸ਼ਬਦ ਵੀ ਸਾਥ ਛੱਡ ਗਏ ਤੈਨੂੰ ਸੁਣ ਕੇ, ਬਹੁਤ ਵਧੀਆ ਕੌੜਾ ਸੱਚ, ਸਾਡਾ ਭਰਿਆ ਪੂਰਾ ਪਰਿਵਾਰ ਸੀ ਹੁਣ ਉਂਗਲੀ ਤੇ ਗਿਣਨ ਜੋਗੇ ਰਹਿ ਗਏ ਆ। ਪਰ ਮੈਂ ਆਪਣੇ ਬੱਚਿਆ ਨੂੰ ਮੈਂਟਲੀ ਪਰਿਪੇਅਰ ਕਰ ਰਹੀਆ ਆ ਕਿ ਪੰਜਾਬ ਚ ਹੀ ਰਹਿਣ । ਤੇਰੇ ਲਈ ਅਰਦਾਸ ਕਰਦੀਆ ਕਿ ਜੋ ਬਾਕੀ ਨਹੀਂ ਕਰ ਸਕੇ ਉਹ ਤੂੰ ਕਰ ਵਿਖਾਏ।
@amriksingh9589
@amriksingh9589 3 ай бұрын
ਬਾਈ 4ਵਾਰੀ,ਸੂਣ ਲਿਆ 5ਵਾਰ, ਫਿਰ ਸੂਣ ਰਿਹਾ ਹਾਂ ਇਨਾ ਸੱਚ ਬੋਲਿਆ ਹੈ ਹੈ ਗੋਪੀ ਬਾਈ ਨੇ ਮੰਨ ਹੀ ਨਹੀਂ ਭਰਦਾ❤❤
@gobinddhaliwal7567
@gobinddhaliwal7567 2 ай бұрын
ਗੋਪੀ ਸਲਾਮ ਆ ਤੇਰੀ ਕਲਮ ਨੂੰ ਭਰਾ ਬਹੁਤ ਸੱਚਾ ਗੀਤ ਲੈ ਕੇ ਆਉਣਾ ਜਦੋਂ ਵੀ ਆਉਣਾ ਭਰਾ ਇਹਦਾ ਹੀ ਲੱਗਿਆ ਰਹਿ love uhhhh bhra.. ❤❤❤
@JarnailSingh-1998
@JarnailSingh-1998 3 ай бұрын
ਵਾਹ ਵੀਰ ਜੀ ਕੋਈ ਲਫਜ਼ ਨੀ ਸਾਡੇ ਕੋਲ ਤੁਹਾਡੀ ਕਲਮ ✍✍ਦੇ ਲਿਖੇ ਹੋਏ ਬੋਲਾਂ ਲਈ ❤❤❤
@mehmisdeep
@mehmisdeep 3 ай бұрын
ਇਹ ਗਾਣਾ ਓਹਨਾ ਲੋਕਾਂ ਦੇ ਮਿਰਚ ਵਾਂਗ ਲੜ੍ਹਨਾ ਜਿਨ੍ਹਾਂ ਨੇ ਭਈਆ ਨੂੰ ਜਵਾਈ ਬਣਾਕੇ ਰੱਖਿਆ 😅😅
@sevenriversrummi5763
@sevenriversrummi5763 3 ай бұрын
Jatt hi ah 😀😁😂🤣🤣😂🤣🤣
@preetbhagat1905
@preetbhagat1905 3 ай бұрын
👌👌
@shortscreator161
@shortscreator161 3 ай бұрын
😮
@ajaykalyan7162
@ajaykalyan7162 3 ай бұрын
Shi gal bai
@Amritsarlive13
@Amritsarlive13 3 ай бұрын
ਬਿਲਕੁਲ ਸਹੀ ਗੱਲ ਹੈ
@sonykainth6934
@sonykainth6934 3 ай бұрын
ਗੋਪੀ ਵੀਰ ਬਿਲਕੁਲ ਸੱਚ ਬਿਆਨ ਕੀਤਾ ਜਦੋਂ ਅੱਜ ਹੋ ਰਿਹਾ। ਲੋਕਾਂ ਨੇ ਬਈਏ ਨੂੰ ਘਰਾਂ ਦੇ ਮਾਲਕ ਬਣਾ ਰੱਖਿਆ। ਗੋਪੀ ਬਾਈ ਜਿਉਂਦਾ ਰਹਿ ❤❤❤❤
@jassisarao1507
@jassisarao1507 2 ай бұрын
👌👌👌👌👌❤❤❤
@Hdprince34
@Hdprince34 6 күн бұрын
ਕਿੰਨੇ ਕਿੰਨੇ word ਬਿਆਨ ਕੀਤੇ ਫ਼ਿਰ ਵਿ view ਥੋੜੇ😢 ਅਪਾ ਨੁ ਗੰਦ ਸੁਣਨ ਦਾ ਸ਼ੌਂਕ ਪੈ ਗਿਆ ਐਹੋ ਜਿਹੇ ਗਾਣੇ ਤੁਹਾਨੂੰ ਚੰਗੇ ਨਹੀ ਲਗਦੇ ਨਾ ਅਪਾ ਪਰਮੋਟ ਕਰਦੇ ਵੀਰੇ ਇਥੇ ਅਪਣਾ ਹਿ ਕਸੂਰ ਵਾਂ ਸਾਰੇ ਗਾਣੇ ਸੁਣੋ ਵੀਰ ਦੇ ਐਨਰਜੀ bust ਕਰਦੇ ਵੀਰ ਦੇ ਸਾਰੇ ਗਾਣੇ ਮੇਰੇ ਵੱਲੋਂ ਫੁੱਲ ਸਪੋਟ ਗੋਪੀ ਵੀਰੇ ਤੈਨੂੰ ਬਾਕੀ ਲੇਜੇਂਡ ਚ ਆਉਣਾ ਵੀਰੇ ਅਪਾ ਜਲਦੀ ਹੀ coming soon,,,,,,❤❤❤❤
@HardeepsinghGill-il6zm
@HardeepsinghGill-il6zm 12 сағат бұрын
Punjab da heera gopi longia but bro es track te hi rhi ,es track to agge piche na hoyi,kyo ke lok sda sach nu hi pyar krde aa jindgi bhar ,jhooth di waah waah ta kuch dina lyi hi hundi aa.
@fuffad254
@fuffad254 3 ай бұрын
Gopi longia respect button ❤❤
@jasssian8378
@jasssian8378 3 ай бұрын
ਸਲੂਟ ਆ ਗੋਪੀ ਤੇਰੀ ਸੋਚ ਨੂੰ ਤੇਰੀ ਕਲਮ ਨੂੰ ਜਿਉਂਦਾ ਰਹਿ ਰਬ ਤੈਨੂੰ ਖੁਸ਼ ਰਖੇ❤❤❤❤
@baljeetsidhu7570
@baljeetsidhu7570 9 күн бұрын
ਜਾਲਮਾ ਕਿ ਲਿਖਤਾਂ ਯਾਰ ਕਲੀ ਕਲੀ ਲਾਈਨ ਸੀਨਾ ਚੀਰਦੀ ਜਾਂਦੀ ਲਵ ਯੂ ਦਿਲਾ ਲੌਂਗੀਆ ਭਾਈ ਰਭ ਤੈਨੂੰ ਚੜਦ੍ਹੀਕਲਾ ਚ ਰੱਖੇ 👏👏👏
@VijaysinghChouhan-w9y
@VijaysinghChouhan-w9y 6 күн бұрын
Sachiyan gallan goppi y jiya jma y..... Parmatma hmesha khush rakhe goppi y nu
@khajansingh2957
@khajansingh2957 3 ай бұрын
ਬਾਈ ਕਮਾਈ ਕਰਕੇ ਵਾਪਿਸ ਅਸੀ ਤਾਂ ਪੈਸੇ ਕਮੋਣ ਹੀ ਆਏ ਆ ਬੱਸ ਇੱਥੇ ਲੋਕਾ ਵਾਂਗ ਸਾਨੁੰ ਨਹੀ ਰਹਿਣ ਨੁੰ ਦਿਲ ਮੰਨਦਾ ਬਹੁਤ ਘੈਟ ਬਹੁਤ ਘੈਟ ਵੀਰ ਰੱਬ ਇਸੇ ਤਰਾ ਤੇਰੀ ਕਲਮ ਪੰਜਾਬ ਲਈ ਤੀਖੀ ਰੱਖੇ
@tajsroye1848
@tajsroye1848 3 ай бұрын
Koi jawaab nhi aa bai teri kalam da boht sohna likhya te gaya aa lagge rho mere veere kde na kde Sade Punjab de loka nu akal aayegi ki assi Paya ght aa te gwaya jada aa
@asianphotoartrallaralla5706
@asianphotoartrallaralla5706 Ай бұрын
ਜਿਉਂਦਾ ਵੱਸਦਾ ਰਹਿ ਬਾਈ ਸੱਚ ਗਾਉਣ ਦੀ ਹਿੰਮਤ ਕਿਸੇ ਕਿਸੇ ਵਿੱਚ ਹੁੰਦੀ ਹੈ ਰੱਬ ਤੈਨੂੰ ਚੜਦੀ ਕਲਾ ਰੱਖੇ ਜਿਹੜੇ ਬਾਕੀ ਨਜ਼ਾਰ ਫਿਰਦੇ ਨੇ ਕਿਸੇ ਚ ਹਿੰਮਤ ਨਹੀਂ ਕੋਈ ਸੱਚ ਦੀ ਗੱਲ ਕਰ ਸਕਣ
@sukhwindersingh2162
@sukhwindersingh2162 2 ай бұрын
ਗੋਪੀ ਵੀਰੇ ਸਿਰ ਝੁਕ ਗਿਆ ਤੇਰੀ ਕਲਮ ਅੱਗੇ ਵਿਰ ਜੀ ਸੱਚ ਗਾਉਣ ਦੀ ਹਿੱਮਤ ਕਿੱਸੇ ਕਿੱਸੇ ਵਿੱਚ ਹੁੰਦੀ ਹੈ ਵਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤
@sukhjindersingh-sn2if
@sukhjindersingh-sn2if 3 ай бұрын
ਜੀਉਂਦਾ ਰਹਿ ਵੀਰ ਗੋਪੀ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਵਿੱਚ ਰੱਖਣ ❤❤❤
@allpunjabistatus8670
@allpunjabistatus8670 3 ай бұрын
ਕਿੱਥੇ ਆਉਂਦੇ ਇਹ , ਬਲਕਿ ਦਿਨੋਂ ਦਿਨ ਜਹਾਜ਼ ਚੜੀ ਜਾਂਦੇ,‌ ਮੁੜਕੇ ਆਉਂਣਾ ਜ਼ਰੂਰੀ ਹੈ।❤
@Jaspalr495
@Jaspalr495 2 ай бұрын
ਵਾ ਗੋਪੀ ਬਾਈ ਤੂੰ ਇੱਕ ਹਕੀਕਤ ਲਿਖੀ ਆ ਜੋ ਅੱਜ ਪੰਜਾਬ ਵਿੱਚ ਹੋ ਰਿਹਾ ਤੂੰ ਸੱਚ ਲਿਖਿਆ ਜਿਸ ਤਰ੍ਹਾਂ ਪੰਜਾਬ ਬਰਬਾਦੀ ਦੇ ਰਾਹ ਤੇ ਆ ਗਿਆ ਹੈ ਇਸ ਦਾ ਕਾਰਨ ਹੈ ਚਿੱਟਾ ਚਿੱਟੇ ਨੇ ਬੇੜਾ ਗ਼ਰਕ ਕਰਤਾ ਤੇ ਰਹਿਦਾ ਪਰੇਗਾ ਕੈਪਸੂਲ ਨੇ ਜਵਾਨੀਆਂ ਖਤਮ ਹੋ ਰਹੀਆਂ ਨੇ ਚਿੱਟੇ ਨੇ ਮਾਵਾਂ ਦੇ ਪੁੱਤ ਮਰਵਾਏ ਤੇ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਮੈਂ ਥੋੜ੍ਹਾ ਲਿਖਣਾ ਚਾਹੁੰਦਾ ਹਾਂ ਚੰਗਾ ਲੱਗੇ ਤਾਂ ਲਾਈਕ ਜ਼ਰੂਰ ਕਰਨਾ ------------------------ ਅੱਜ ਕੱਲ੍ਹ ਦਾ ਰੀਤੀ ਰਿਵਾਜ ਵੇਖੋ ਪਾਣੀ ਹਵਾ ਤੇ ਬਦਲਦਾ ਸੰਸਾਰ ਵੇਖੋ 10 10 ਸਾਲਾਂ ਦੇ ਕਾਕੇ ਲਾਵਣ ਟਿਕਾ ਸਰੀਰ ਬਣੀਆਂ ਇਹਨਾਂ ਦਾ ਕਬਾੜ ਵੇਖੋ ਅੱਜ ਕੱਲ੍ਹ ਦਾ ਰੀਤੀ ਰਿਵਾਜ ਵੇਖੋ ਪਾਣੀ ਹਵਾ ਤੇ ਬਦਲਦਾ ਸੰਸਾਰ ਵੇਖੋ ਧੰਨਵਾਦ 👍🙏👍🙏🙏🙏
@user-kp7jt7ji9m
@user-kp7jt7ji9m 2 ай бұрын
ਜਗਤਾਰ ਸਿੰਘ ਹਵਾਰੇ ਵੀਰ ਸ਼ੇਰ ਤੇ ਵੀ ਇੱਕ ਗੀਤ ਲਿਖਦੇ ਉਸ ਬੰਦੇ ਨੇ ਵੀ ਪੰਜਾਬ ਲਈ ਬਹੁਤ ਕੁਝ ਕੀਤਾ ਹੈ ਉਹਦੇ ਨਾਲ ਦੇ ਸਾਰੇ ਸਿੰਘ ਲਿਖ ਮੇਰਾ ਵੀਰ ਸੱਚ ਸੱਚ ਚਬਣਾ ਲੋਕਾਂ ਨੂੰ ਚੁੱਬ ਲੈਣ ਦੇ ਵਾਹਿਗੁਰੂ ਤੈਨੂੰ ਤਰੱਕੀ ਦਊਗਾ ਵਾਹਿਗੁਰੂ ਜੀ
@user-hc4su3tr9j
@user-hc4su3tr9j 3 ай бұрын
ਬਾਈਆਂ ਦਾ ਅੱਧਾਰ ਕਾਰਡ ਬੰਦ ਕਰੋ ਬੋਟਰ ਕਾਰਡ ਬੰਦ ਕਰੋ ਪੰਜਾਬ ਚ ਇਹਨਾਂ ਦਾ ਪਾਸਪੋਰਟ ਬਣਾਓ
@user-kp7jt7ji9m
@user-kp7jt7ji9m 2 ай бұрын
❤ ਬੱਲੇ ਬੱਲੇ ਗੋਪੀ ਸ਼ੇਰਾ ਸਲਾਮ ਹੈ ਤੇਰੀ ਕਲਮ ਨੂੰ ਇਸੇ ਤਰ੍ਹਾਂ ਸੱਚ ਲਿਖਦਾ ਰਹੇ ਵੀਰ ਸੱਚ ਚੁਭਦਾ ਹੋਣਾ ਉਹਨਾਂ ਲੋਕਾਂ ਨੂੰ ਜਿਹੜੇ ਸਰਕਾਰਾਂ ਦੇ ਚਮਚੇ ਆ
@harry19771000
@harry19771000 3 ай бұрын
Very good song ਰਾਪ Good ਲੌਂਗੀਆ ਵੀਰ ਜੀ
@user-vc1xs2cr2y
@user-vc1xs2cr2y 3 ай бұрын
ਬਹੁਤ ਵਧੀਆ ਲੌਂਗੀਆ ਬਾਈ ਸੌਂਗ ਤੁਹਾਡਾ ਵਾਹਿਗੁਰੂ ਦਾ ਹੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ
@khttraa1193
@khttraa1193 13 күн бұрын
ਆਪਣੇ ਆਪਣੇ ਘਰਦੇ ਰਿਸਤੇਦਾਰਾ ਨੂੰ ਬਾਪਸ ਲਿਆਉਣ ਦੀ ਜਿੰਮੇਵਾਰੀ ਲਿਓ 100000 ਸੱਚ ਬੋਲਦਾ ਹੈ ਗੋਪੀ ਵੀਰ
@amanpreetsingh5235
@amanpreetsingh5235 3 ай бұрын
ਬਹੁਤ ਵਧੀਆ ਬਾਈ ਜੀ ਸ਼ਾਇਦ ਤੁਹਾਨੂੰ ਸੁਣ ਕੇ ਹੀ ਸ਼ਰਮ ਆ ਜਾਵੇ ਬਾਈ ਜੀ 👍👍👍👍👍👍👍👍ਸਿਰਾ ਲਾ ਦਿੱਤਾ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਕਲਮ ✒ ਨੂੰ ਚੜਦੀ ਕਲ੍ਹਾ ਚ ਰੱਖਣ ਬਾਈ ਜੀ 🙏🙏💯💯💯👌
@user-hc4su3tr9j
@user-hc4su3tr9j 3 ай бұрын
ਜਿਓੰਦਾ ਰੇਹ ਵੱਡੇ ਬਾਈ ਸੱਚ ਕੜਵਾ ਲਗਣਾ ਬਾਈ ਜੀ
@GurdevSingh-dp1sk
@GurdevSingh-dp1sk Ай бұрын
waheguru jii charhdi kla vich rakhio goppi veer nu .......lov u bro❤
@sukhwinderrathour-ih6ig
@sukhwinderrathour-ih6ig 9 күн бұрын
Wah meri jaan sirra la dita🔥🌪🌪
@preetdeep2970
@preetdeep2970 3 ай бұрын
ਪੂਰਾ ਸੱਚ ਆ ਬਾਈ ਗੀਤ ਚ ਐਵੇਂ ਹੀ ਹੋ ਰਿਹਾ ਪੰਜਾਬ ਚ ਪੰਜਾਬੀ ਸਾਰੇ ਬਾਹਰ ਚਲੇ ਗਏ ਵਈਏ ਨੇ ਸਾਂਭ ਲਿਆ ਪੰਜਾਬ ਨੂੰ
@AkashdeepSingh-xp9my
@AkashdeepSingh-xp9my 3 ай бұрын
ਬਹੁਤ ਸੋਹਣਾ ਗੀਤ ਵੀਰ ਜੀ, ਕੋਈ ਸਬਦ ਨੀ ਤਾਰੀਫ ਵਿੱਚ ❤🙏
@jagbirsingh2092
@jagbirsingh2092 3 ай бұрын
ਕੋਈ ਲਫਜ਼ ਹੀ ਨਈ ਬਾਈ ਕਿ ਕਿਵੇਂ ਤਰੀਫ਼ ਕਰਾਂ ❤
@punjabibeat994
@punjabibeat994 3 ай бұрын
Ahh likh k kamaal krti veere jo hai so hai aoun wala Punjab aa apna j sanb hunda ta sanb lao hun ta gana fr hakikat hou sab
@attwadibhadaur7649
@attwadibhadaur7649 3 ай бұрын
ਯਾਰ ਗੋਪੀ ਨੇ ਇੱਕ ਦਮ, 90 ਡਿਗਰੀ ਦਾ ਕੱਟ ਮਾਰਿਆ ਹਣਾ...🥰🥰🙏🙏✌️✌️👍👍
@Gabbar_jalandhar
@Gabbar_jalandhar 3 ай бұрын
Veer teri look pve jida marji par teri likhta vich Punjab bolda bilkul hi sach likh dita patandr ne bhaiye sachi raaj kr rahe Sade te asi dehriya krn jana sanu pta bhaiya kida da viahar krde sare Punjab nu benti eh gane Diya galan te Amal kita jve .. punjab❤
@GabbarSinghpunjab
@GabbarSinghpunjab 3 ай бұрын
Hlo veer Mera naam v gabbar aa from kapurthala
@varinderkaur1145
@varinderkaur1145 22 күн бұрын
ਜਿਉਂਦਾ ਰਹਿ ਮੇਰੇ ਸੋਹਣੇ ਵੀਰ ਵਾਹਿਗੁਰੂ ਤੁਹਾਡੀ ਕਲਮ ਨੂੰ ਇੰਜ ਹੀ ਸੱਚ ਬਾਸ਼ਕੇ 👍ਪਰਾਊਡ ਆਫ ਯੂ 🙏🙏
@AmanDeep-mx5up
@AmanDeep-mx5up 3 ай бұрын
ਕਿਆ ਬਾਤ ਗੋਪੀ ਵੀਰ ਦਿਨੋ ਦਿੰਨ ਅੱਤ ਕਰਾ ਰਿਆ,,੨੨ ਸਲੂਟ ਆ ਤੇਨੂੰ 🎉🎉
@avihair1878
@avihair1878 3 ай бұрын
ਸੱਚ ਕੌੜਾ ਹੁੰਦਾ ਆ ਤਾਂਹੀ ਕਿਸੇ ਕਿਸੇ ਨੂੰ ਰਾਸ ਆਉਂਦਾ 💯
@PB07OFFICIAL-07
@PB07OFFICIAL-07 3 ай бұрын
ਜਿਊਂਦਾ ਰਹਿ ਗੋਪੀ ਵੀਰ 🙏🙏 ਏਹ ਸੋਚ ਦੀ ਲੋੜ ਬਹੁਤ ਪੰਜਾਬ ਨੂੰ
@mangasingh2892
@mangasingh2892 12 күн бұрын
Gopi bhi kithe beh ke likhda tu. Siraa veere ❤
@sandeepsingh-hy2to
@sandeepsingh-hy2to 3 ай бұрын
Wah o longia....mere Dil dia kehtian ee sarian ...rab hor chadhdikala bakshan veer nu ❤
@pardeepkumar5812
@pardeepkumar5812 3 ай бұрын
Bohut hi sunder songs congratulations veer ji
@Rinkash83
@Rinkash83 3 ай бұрын
ਬਹੁਤ ਵਧੀਆ ਸਮਜਾਇਆ ਪੰਜਾਬੀਆਂ ਨੂੰ, ਪਰ ਜੇ ਨਾ ਸਮਜੇ ਤਾਂ ਹਾਲ ਮਾੜਾ ਹੀ ਹੋਵੇਗਾ. ਧੰਨਵਾਦ ਬਾਈ
@ravikandiar_pb05
@ravikandiar_pb05 3 ай бұрын
👌🏻👌🏻ਕੋਈ ਸ਼ਬਦ ਨਹੀਂ 👌🏻👌🏻
@SukhWinder-rz9np
@SukhWinder-rz9np 27 күн бұрын
Always good work ❤❤, waheguru ji mehar karan veer te 🙏🙏🌹🌹
@Baljindersinghkhalsa_2001syl
@Baljindersinghkhalsa_2001syl 3 ай бұрын
Ek hi ta dill aa Gopy veer ,kini ku vaar jitega.....
@SukhaShooter-sp7jt
@SukhaShooter-sp7jt 3 ай бұрын
Kiya baat aa guru g ❤️ lakh lakh crore salaam bro
@sagarsharry4715
@sagarsharry4715 3 ай бұрын
Hun Gopi veer te rab apni kirpa bnai rakhe kyoki sach boln valya nu lok baita psnd ni krde Kirpa vala hath bnai rakhe gopi veer te maalak hmesha
@Ammu.sandhu
@Ammu.sandhu 3 ай бұрын
Bht ghaint ganne kaddan lagg geya gopi siraaa
@FrEeTibEtXinJiAnGfReEpOkCoL
@FrEeTibEtXinJiAnGfReEpOkCoL 3 ай бұрын
Koi nai tension nai leni guru Nanak di khed dekhi evvi rang te range jange jad aase paseyo fatt vajje yaad aavu enna nu vi kalgitar pita 🙏👳‍♀️
@Shaheen1200
@Shaheen1200 3 ай бұрын
ਮੈਂ ਇਹ ਗੀਤ ਪਾਕਿਸਤਾਨੀ ਪੰਜਾਬ ਤੋਂ ਸੁਣ ਰਿਹਾ ਹਾਂ, ਮੇਰੀ ਮਾਂ ਬੋਲੀ ਪੰਜਾਬੀ ਨਹੀਂ ਹੈ ਪਰ ਮੈਂ ਪੰਜਾਬੀ ਭਾਸ਼ਾ ਨੂੰ ਸਮਝ ਅਤੇ ਬੋਲ ਸਕਦਾ ਹਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਅਜਿਹੇ ਗਾਇਕ ਹਨ ਜੋ ਆਪਣੇ ਦੇਸ਼ ਨੂੰ ਪਿਆਰ ਕਰਦੇ ਹਨ ਅਤੇ ਗੀਤ ਲਿਖਦੇ ਹਨ ਅਤੇ ਇਸ ਦੀਆਂ ਸਮੱਸਿਆਵਾਂ ਬਾਰੇ ਗਾਉਂਦੇ ਹਨ। ਭਾਰਤੀ ਪੰਜਾਬ ਦੀ ਉਪਜਾਊ ਧਰਤੀ ਨੂੰ ਇੱਕ ਹੋਰ ਕਾਮਯਾਬ ਗਾਇਕ ਲਈ ਮੁਬਾਰਕਾਂ। ਵਧੀਆ ਗੀਤ. ਬਿਲਕੁਲ ਲਿਖਿਆ ਅਤੇ ਸ਼ਾਨਦਾਰ ਗਾਇਆ. ਹਮੇਸ਼ਾ ਤਰੱਕੀ ਕਰੋ.
@lovedeepsingh1092
@lovedeepsingh1092 3 ай бұрын
ਗੋਪੀ ਬਾਈ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਤੁਸੀਂ।। ਮਾਲਕ ਤੁਹਾਡੇ ਤੇ ਸਦਾ ਹੀ ਆਪਣੀ ਮੇਹਰ ਬਣਾਈ ਰੱਖੇ ਤੇ ਤੁਸੀਂ ਪੰਜਾਬੀ ਤੇ ਪੰਜਾਬ ਲਈ ਆਵਾਜ਼ ਬੁਲੰਦ ਰੱਖੋ।
@HarpalSingh-uv9ko
@HarpalSingh-uv9ko 3 ай бұрын
ਬਹੁਤ ਵਧੀਆ ਗੋਪੀ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ।
@joymuzic5069
@joymuzic5069 Ай бұрын
waah ji waah kya batt ayee gopi bhaji ❤
@GurpreetSingh-sr9or
@GurpreetSingh-sr9or 2 ай бұрын
Veer ji.tuc bht Sohna kar rha ho Punjab lei.waheguru ji .🙏🏻
@user-yk7js7km3d
@user-yk7js7km3d 3 ай бұрын
ਅੱਤ ਕਰਾਈ ਪਈ ਆ ਬਾਈ ❤🥰
@HappySinghKhokharsaab-tl6vq
@HappySinghKhokharsaab-tl6vq 3 ай бұрын
ਆਜੋ ਬਾਈ ਗੋਪੀ ਬਾਈ ਸਹੀ ਕਹਿ ਰਿਹਾ ਆ ਪੰਜਾਬ ਨੂੰ ਬਚਾਲੋ ਆ ਕੇ 🙏🙏🙏
@vaarispunjabdederabassi1403
@vaarispunjabdederabassi1403 3 ай бұрын
ਬਹੁਤ ਵਧੀਆ, ਜੋ ਕੁਝ ਮੇਰੇ ਵਰਗੇ ੫੦ ਸਾਲ ਪਹਿਲਾਂ ਕਹਿ ਰਹੇ ਸੀ, ਉਸਦੀ ਸਮਝ ਪੰਜਾਬੀਆਂ / ਸਿੱਖਾਂ ਨੂੰ ਹੁਣ ਆ ਰਹੀ ਹੈ।। ਲਾਹਨਤੀਓ ਜੇ ਸਾਡੀ ਗੱਲ ੪੦ - ੫੦ ਸਾਲ ਪਹਿਲਾਂ ਸੁਣ ਲੈਂਦੇ ਤਾਂ ਅੱਜ ਖੂਨ ਦੇ ਹੰਝੂ ਨਾ ਵਗਾਉਣੇ ਪੈਂਦੇ।।
@kulwandhillon924
@kulwandhillon924 2 ай бұрын
Wah yr wah gopi veere kina sohna ganna likh gya yr tu ❤
@lovekhuttan5789
@lovekhuttan5789 22 күн бұрын
Nai reesan teria Gopi bhai Sach di Kamal a Likhi ja bus Song Kalam ruke na teri kdi v Sach likhn to 👌👌👌👌👌🥰🥰❤️❤️❤️❤️❤️❤️🙏🙏😊😊
@HsinghPresents
@HsinghPresents 3 ай бұрын
ਇਹ ਗਾਣਾ ਅੱਜ ਭਾਵੇਂ ਕਈਆਂ ਨੂੰ ਏਨ੍ਹਾ ਸੱਚ ਨਹੀਂ ਲੱਗੇ ਪਰ 2030 ਤੋਂ ਪਹਿਲਾ ਇਹ ਸਭ ਲੋਕਾਂ ਦੇ ਮੂਹਰੇ ਆ ਜੂ ਫਿਰ ਕੋਈ ਫਾਇਦਾ ਨੀ ਮਿੱਤਰੋ ਜਦੋਂ ਚਿੜੀ ਚੁਗ ਗਈ ਖੇਤ ਹਲੇ ਵੀ ਡੁੱਲੇ ਵੇਰਾਂ ਦਾ ਕੁਝ ਨੀ ਵਿਗੜਿਆ ਸੰਭਾਲ ਲਓ ਲੋਕੋ ਗੁਰੂਆਂ ਪੀਰਾਂ ਤੇ ਸ਼ਹਾਦਤਾਂ ਦੀ ਧਰਤੀ ਨੂੰ ਨਹੀਂ ਬਾਅਦ ਚ ਆਈ ਕਹਿਣ ਜੋਗੇ ਹੋ ਜਾ ਗੇ ਕੇ ਕਦੇ ਇਹ ਪੰਜਾਬ ਦੇ ਅਸੀਂ ਰਾਜੇ ਹੁੰਦੇ ਸੀ ਬਾਅਦ ਚ ਕਿਸੇ ਕਹਾਣੀਆਂ ਬਣ ਕੇ ਹੀ ਰਹਿ ਜਾਂਦੀਆਂ ਨੇ ਲੋਕੋ ਸੰਭਾਲ ਲਾਓ ਪੰਜਾਬ ਮੈਂ ਵੀ ਹੁਣ +2 ਕਰੀ ਆ ਮਸਾਂ ਹਾਲੇ ਮੈਂ 17 ਸਾਲ ਦਾ ਮੈਂਨੂੰ ਵੀ ਬਹੁਤ ਲੋਕ ਕਹਿੰਦੇ ਨੇ ਕੇ ilets ਕਰਕੇ ਬਾਹਰ ਚਲਾ ਜਾ ਉਹ ਫਲਾਣਿਆ ਦਾ ਵੀ ਮੁੰਡਾ ਚਲਾ ਗਿਆ ਮੇਰੇ ਵੀਰੋ ਇਹ ਸਭ ਨਾਂਹ ਕਰੋ ਇਹ ਮੇਰਾ ਲਿਖਿਆ ਹੋਇਆ ਸਿਰਫ ਕਲਾ ਕਮੇਟ ਹੀ ਨਾਂਹ ਬਣ ਕੇ ਰਹੇ ਜਾਵੇ ਅਪਣੀ ਆਵਾਜ਼ ਬਣੇ ਹਰ ਇਕ ਦੀ ਬਾਕੀ ਖੁਸ਼ ਰਹੋ ਪ੍ਰਮਾਤਮਾ ਸਾਨੂੰ ਦੁੱਗਣਾ ਦੇਵੇ...
@ijagwinder
@ijagwinder 3 ай бұрын
@VarinderSingh-wx3hh
@VarinderSingh-wx3hh 3 ай бұрын
Bai fr kaam hi ho jana jdo Huna nu pta lagna ji
@karanpreetsingh3530
@karanpreetsingh3530 3 ай бұрын
Very nice ❤❤
@sattitaprianwala
@sattitaprianwala 3 ай бұрын
Punjab da real dardi writter and singer..... ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤
@jaspalsinghsingh1577
@jaspalsinghsingh1577 2 ай бұрын
ਜਿਓਦਾ ਰਹਿ ਵੀਰ ਮਸਤ ਲਿਖਿਆ
@PrithviRaj-hr5hs
@PrithviRaj-hr5hs 3 ай бұрын
Wah bhai wah bilkul saf sutheri s.achi gal sunai aa. thank u
@user-Gurdeep0047
@user-Gurdeep0047 3 ай бұрын
bhot sona song 🌺👍
@sandipkaurbirdy2634
@sandipkaurbirdy2634 Ай бұрын
Sirra veere..kiccchh k rahkk 😮pb07 alle
@DeepiDeepi-uw1bh
@DeepiDeepi-uw1bh 3 ай бұрын
Waaaah Gopi veere tere warga nhi kise ne likhya ajj tak na lagda koi likhuga
@ManuSharma-dc2jz
@ManuSharma-dc2jz 3 ай бұрын
बहुत अच्छा वीरे ❤️❤️❤️❤️👌👌👌👌👌
@SoniaRani-dw9gm
@SoniaRani-dw9gm 3 ай бұрын
Nice good job bro...
@sukhjindersingh771
@sukhjindersingh771 13 күн бұрын
Bohat vdia concept bai g...sachi eni gehrai wale song ..so impressive bro...Ehi sachai aa 👏
@AkashDeep-dt3zi
@AkashDeep-dt3zi Ай бұрын
Sab to alag veer ksuh sunan nu miliya. ❤
@Singh_5149
@Singh_5149 3 ай бұрын
ਬਹੁਤ ਸੋਹਣਾ ਗਾਣਾ ❤
@SukhjinderSingh-zm5nv
@SukhjinderSingh-zm5nv 3 ай бұрын
ਜਵਾ ਸੱਚ ਲਿਖ ਤਾਂ ਗੋਪੀ ਲੌਂਗੀਆ ਬਾਈ ਨੇ 💯💯💯
@GurpreetSingh-qg5rg
@GurpreetSingh-qg5rg 3 ай бұрын
Punjabio sun lo sachyan gallan je Hale v thode Dil ch punjabyat hai tan a jao vaapis Punjab bahrle mullan ton
@user-zz6bu6ue6k
@user-zz6bu6ue6k 2 ай бұрын
ਸਦਕੇ veer 100% ਸੱਚ love you bro
@NimratKaur-b7i
@NimratKaur-b7i 11 күн бұрын
Thody song sidha dimag ty ase paundy a veera❤
@PreetGill-oy7xu
@PreetGill-oy7xu 3 ай бұрын
50 vaar sun liya song bohat vadiya likheya goppy Veer 👍👍👍
@Punjabimusice_studiobumpy
@Punjabimusice_studiobumpy 3 ай бұрын
Ajj Di real story aa hoshiarpur waly ney khei aa good job Gopi 22
@H.singh_Sheron
@H.singh_Sheron 2 ай бұрын
❤ wah gpoi veer. Sach jma ajj da.
@aishveerkhaira6921
@aishveerkhaira6921 Ай бұрын
ਜਿਹੜਾ ਕੰਮ ਸਾਡੇ ਲੀਡਰ 40-40 ਸਾਲਾਂ ਵਿੱਚ ਨਹੀਂ ਕਰ ਸਕੇ ਉਹ ਗੋਪੀ ਨੇ ਚਾਰ ਮਿੰਟ ਵਿੱਚ ਹੀ ਕਰ ਦਿੱਤਾ ਅਗਰ ਗੋਪੀ ਲੌਂਗੀਆ ਸਿਆਸਤ ਦੀ ਭੇਟ ਨਾ ਚੜਿਆ ਤਾਂ ਪੰਜਾਬ ਦਾ ਆਉਣ ਵਾਲਾ ਸਭ ਤੋਂ ਵੱਡਾ ਸਤਾਰਾ ਬਣੂਗਾ
Inside Out Babies (Inside Out Animation)
00:21
FASH
Рет қаралды 23 МЛН
哈莉奎因以为小丑不爱她了#joker #cosplay #Harriet Quinn
00:22
佐助与鸣人
Рет қаралды 7 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 15 МЛН
Double Stacked Pizza @Lionfield @ChefRush
00:33
albert_cancook
Рет қаралды 118 МЛН
Dubda Punjab Chapter 2
3:33
Gopi Longia Music
Рет қаралды 39 М.
Gopi Longia New Song | DJ (Official Video) | Latest Punjabi DJ Song
4:49
Discover Beats
Рет қаралды 1,2 МЛН
KeshYou x Snoop Dogg - Forever Sunday (Official Music Video)
3:06
BM PRODUCTION
Рет қаралды 233 М.
지민 (Jimin) 'Who' Official MV
3:28
HYBE LABELS
Рет қаралды 30 МЛН
BYTANAT - ҚЫЗҒАЛДАҒЫМ
2:24
BYTANAT
Рет қаралды 405 М.
Duman - мен болмасам кім? (Mood Video)
2:35
Duman Marat
Рет қаралды 221 М.
Ulug'bek Yulchiyev & Aziza Qobilova - Esim ko'p (Premyera Klip)
3:32
ULUG’BEK YULCHIYEV
Рет қаралды 1,9 МЛН