We Met at Kyrgyzstan & Uzbekistan Land Border Crossing | Babur's Born City|Punjabi Travel Vlog|Vlog

  Рет қаралды 336,632

Navdeep Brar

Navdeep Brar

Күн бұрын

Пікірлер: 1 100
@Navdeepbrarvlogs
@Navdeepbrarvlogs 3 жыл бұрын
Sat Sri Akal ji... Please Like,Comment& Subscribe...❤️🙏
@gurpreetsingh-zg3km
@gurpreetsingh-zg3km 3 жыл бұрын
ਅੱਤ
@loveraaz66
@loveraaz66 3 жыл бұрын
Sat sri akal paa g . Kindly minu msg kro . Ma gal krni ay tawady nal
@STINGER101
@STINGER101 3 жыл бұрын
Kitch ke rakh sardar, full supportaaan, soon 40 k
@3511-g3o
@3511-g3o 3 жыл бұрын
40k hon waley ne 22🔥
@maniSingh-jx4mz
@maniSingh-jx4mz 3 жыл бұрын
ਬਹੁਤ ਵਧੀਆ ਜੀ।
@sunnykabirchandi1824
@sunnykabirchandi1824 3 жыл бұрын
Sikhi nu fala reha world ch god bless u
@Navdeepbrarvlogs
@Navdeepbrarvlogs 3 жыл бұрын
❤️🙏
@atindersingh7571
@atindersingh7571 3 жыл бұрын
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ❤️🙏🙇🌼
@Navdeepbrarvlogs
@Navdeepbrarvlogs 3 жыл бұрын
❤️❤️🙏🙏
@VirenderKumar-kh6rr
@VirenderKumar-kh6rr 3 жыл бұрын
Praji, you are a star with Turban. Never be ashamed of your identity or country.
@Navdeepbrarvlogs
@Navdeepbrarvlogs 3 жыл бұрын
❤️❤️🙏🙏
@baljindersingh860
@baljindersingh860 3 жыл бұрын
You are right
@FunnyvideosF1
@FunnyvideosF1 3 жыл бұрын
Shame with identity ? 😂😂😂😂 In all over world everyone loves sikh
@resputin8012
@resputin8012 3 жыл бұрын
I love ,te mein jaan de skda Virender Kumar jahe hindhu veera lyi. Love u.
@gazgaz6737
@gazgaz6737 3 жыл бұрын
We are proud to be a Sikh. Why ashamed.. Hahaha 😂🤣😂
@Chota_Gamer2009
@Chota_Gamer2009 3 жыл бұрын
ਵੀਰ ਮੇਰਿਆ ਏਹ ਪੱਗ ਤਾਂ ਸ਼ਾਨ ਹੈ ਏਹਦੇ ਕਰਕੇ ਹੀ ਪੰਜਾਬੀਆਂ ਦੀ ਸ਼ਾਨ ਵੀ ਵੱਖਰੀ ਹੈ ਅਤੇ ਪਹਿਚਾਣ ਵੀ ਵੱਖਰੀ ਹੈ ਰੋਅਬ ਵੀ ਵੱਖਰਾ ਹੈ very good vlog 👍👍👍👍👍👍
@ParamjitSingh-ok8he
@ParamjitSingh-ok8he 3 жыл бұрын
ਬਾਬਰ ਦਾ ਪੁੱਤਰ ਹਮਾਯੂੰ ਹਮਾਯੂੰ ਦਾ ਪੁੱਤਰ ਅਕਬਰ ਅਤੇ ਉਸ ਬਾਅਦ ਵਾਲੀਆਂ ਪੀੜ੍ਹੀਆਂ ਚ ਔਰੰਗਜ਼ੇਬ ਆਉਂਦਾ ਹੈ।ਬਹੁਤ ਵਧੀਆ ਵਿਡੀਓ ਉਜਬੇਕਿਸਤਾਨ ਦੇ ਸ਼ਹਿਰ, ਬਾਬਰ ਦੀ ਜਨਮਭੂਮੀ ਬਾਰੇ।ਬੱਸ ਵਿੱਚ ਬੈਠੀ ਕੁੜੀ ਦੀ ਜਿਗਿਆਸਾ ਬੜੀ ਵਧੀਆ ਦਿਲਚਸਪ ਸੀ। ਹੋਰ ਵੀ ਦਿਲਚਸਪ ਤੇ ਮਨ ਨੂੰ ਛੋਹਣ ਵਾਲੇ ਤਜਰਬੇ ਸ਼ੇਅਰ ਕਰਨ ਲਈ ਧੰਨਵਾਦ।
@Navdeepbrarvlogs
@Navdeepbrarvlogs 3 жыл бұрын
Thanku bhaji❤️🙏
@AbhishekBhawanipuria
@AbhishekBhawanipuria 2 жыл бұрын
Navdeep bhaji tusi aapane desh da ate dharm da maan vadhaiaa Uzbekistan 'ch. Waheguru tuhanu hamesha charhdi kala vich rakhkhan 🙏🥰❤️❤️
@user-KM786
@user-KM786 3 жыл бұрын
Paji Pakistan tuu🇵🇰 vekh rehya main Bahot wadiya video aa Baat karne ka Andaaz superr👌👌
@Navdeepbrarvlogs
@Navdeepbrarvlogs 3 жыл бұрын
❤️❤️🙏🙏
@bw8dm
@bw8dm 3 жыл бұрын
ਬਹੁਤ ਹੀ ਚੰਗਾ ਲੱਗਦਾ ਤੁਹਾਡੀਆਂ ਵੀਡੀਓਜ਼ ਦੇਖਕੇ,,,,,,, ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦੇ ਚੈਨਲਾਂ ਦੀ ਘਾਟ ਹੈ, ਜਿਸ ਨੂੰ ਤੁਸੀਂ ਪੂਰਾ ਕਰਨ ਦਾ ਬਹੁਤ ਹੀ ਵਧੀਆ ਯਤਨ ਕੀਤਾ ਹੈ। ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਹੈ ਅਤੇ ਸਿੱਖੀ ਸਰੂਪ ਦਾ ਪ੍ਰਗਟਾਵਾ ਵੀ ਹੈ। ਬਹੁਤ ਬਹੁਤ ਧੰਨਵਾਦ ਬਾਈ
@bawa9narang
@bawa9narang 3 жыл бұрын
ਮੈਨੂੰ ਆਪਣਾ ਸਾਈਪ੍ਰਸ ਯਾਦ ਆ ਗਿਆ। ਉਥੇ ਵੀ ਲੋਕ ਦਿਲ 💓ਦੇ ਬਹੁਤ ਚੰਗੇ ਹਨ। ਤੁਸੀਂ ਪੰਜਾਬ ਨੂੰ ਮਾਣ ਬਖਸ਼ਿਆ ਤੁਹਾਡਾ ਦਿਲੋਂ ਬਹੁਤ ਧੰਨਵਾਦ ਕਰਦਾ ਹਾਂ ਜੀ 🙏
@Navdeepbrarvlogs
@Navdeepbrarvlogs 3 жыл бұрын
❤️❤️🙏🙏
@amanchairman5296
@amanchairman5296 2 жыл бұрын
Mainu v pind ch baithe nu pind yadd a geya
@thegamingplanet1901
@thegamingplanet1901 2 жыл бұрын
ਸਾਈਪ੍ਰਸ ਨਾਲ ਦਾ ਸੋਹਣਾ ਮੁਲਕ ਇਸ ਧਰਤੀ ਤੇ ਸ਼ਾਇਦ ਹੋਵੇ।।, ਕੰਮ ਦੇ ਹਾਲਾਤ ਸਹੀ ਹੋ ਜਾਣ ਤੇ ਰਹਿਣ ਨੂੰ ਸਵਰਗ ਆ
@Dosanjh84
@Dosanjh84 3 жыл бұрын
ਬਹੁਤ ਵਧੀਆ ਬਾਈ ਕਾਸ਼ ਦੋਨਾਂ ਪੰਜਾਬ ਚ ਇਵੇਂ ਆਣ ਜਾਣ ਖੁੱਲ੍ਹ ਜੇ।
@Navdeepbrarvlogs
@Navdeepbrarvlogs 3 жыл бұрын
❤️❤️🙏🙏
@ballagganantiquecurrencyco4650
@ballagganantiquecurrencyco4650 3 жыл бұрын
ਵੀਰ ਜੀ ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਲੱਗੀਆਂ ਇਹ ਵੀਡੀਓ ਧੰਨਵਾਦ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ ਧੰਨਵਾਦ ਜੀ
@m.goodengumman3941
@m.goodengumman3941 3 жыл бұрын
Navdeep I watch you from uk, I'm pura Sardar, and have worked with Russian people and eastern blocs people, they are good people, you need to stay calm and humble please, yes a few people in every country silly people, just ignore and say nothing. I respect your courage to travel in far regions, places where culture and religion is a strange thing, hope WAHAGURU gives you knowledge to overcome any hardships, look at the bright side, CHARDIKALA paji. 🙏👍👳‍♂️♥️🇬🇧☝️🌟
@yam2558
@yam2558 3 жыл бұрын
ਈਸਟ ਔਰ ਵੈਸਟ ਨਵਦੀਪ ਬਰਾੜ ਇਜ਼ ਬੈਸਟ 🔥🔥🔥🔥🔥🔥🔥 ਸਾਲਾ ਫਲਾਪ ਕੀ ਮਕਾਬਲਾ ਕਰੂ ਸਿੰਘ ਦਾ। ਪੰਜਾਬੀ ਦਾ ਮਾਣ ਵਧਾ ਰਹੇ ਹੋ ਵੀਰ ਜੀ ਤੁਸੀ
@HarjinderSingh-wt2ye
@HarjinderSingh-wt2ye 3 жыл бұрын
22 avi kyo kise nu gala kadde jana , mu te kuj hor piche kuj hor ..
@3511-g3o
@3511-g3o 3 жыл бұрын
@@HarjinderSingh-wt2ye gl tn tik kyi vse YAM ne flop nu aj tk clear pnjbi ni blni ayi te oh khnda c ke hindi ch bnaunga kyki punjbi ch paise ni aunde pr ohnu pta ni ki ohdi hindi jma tatti h te Punjabi v ni aundi onu tn beer😂
@hellfire5143
@hellfire5143 3 жыл бұрын
Flop ਕੌਣ ਹੈ ਜਿਸਦੇ ਬਾਰੇ ਗੱਲ ਹੋ ਰਹੀ ਹੈ?
@DevSingh-tm4eq
@DevSingh-tm4eq 3 жыл бұрын
@2:21 ਇੱਥੇ ਵੀ ਬਿਜਲੀ ਬੋਰਡ ਨੇ ਮੀਟਰ ਘਰਾਂ ਤੋਂ ਬਾਹਰ ਕੱਢ ਕੇ ਲਾਏ ਹੋਏ ਆ।😅😂😆😁😅😂😆
@Navdeepbrarvlogs
@Navdeepbrarvlogs 3 жыл бұрын
🤣🤣
@navdeepsinghsandhu2562
@navdeepsinghsandhu2562 3 жыл бұрын
ਇੱਥੇ ਹੀ ਨਹੀਂ, ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਬਿਜਲੀ ਬੋਰਡ ਨੇ ਮੀਟਰ ਬਾਹਰ ਹੀ ਲਾਏ ਹੋਏ ਆ।
@gsinghvlogs9682
@gsinghvlogs9682 3 жыл бұрын
Hahahaha...hanji
@pooja.sharma-
@pooja.sharma- 3 жыл бұрын
happy to see other country girl speak hindi and helping indian. god bless her with all all happiness of life.
@Navdeepbrarvlogs
@Navdeepbrarvlogs 3 жыл бұрын
❤️🙏
@jassi.tv6860
@jassi.tv6860 3 жыл бұрын
ਇਹ ਦੇਸ਼ ਬਹੁਤ ਗਰੀਬ ਸਨ ਜਿੰਨਾ ਵੀ ਪੈਸਾ ਲੱਗਾ ਸਭ ਭਾਰਤ ਤੇ ਪੰਜਾਬ ਦਾ ਲੱਗਾ ਬਾਬਰ ਨੇ ਬਹੁਤ ਲੁੱਟਿਆ ਸੀ( ਮੁਗਲਾਂ ਸ਼ਾਸ਼ਕਾ ਨੇ)
@Navdeepbrarvlogs
@Navdeepbrarvlogs 3 жыл бұрын
shi keha🙏🙏
@GpThuhi
@GpThuhi 2 жыл бұрын
ਬਰਾੜ 22 ਲਵ ਯੂ ਆ। living my life broh-❤❤❤🖤🖤
@Punjabisurma
@Punjabisurma 2 жыл бұрын
@#ਯਾਰ ਫਾਜਿਲਕਾ ਤੋਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
@Navdeepbrarvlogs
@Navdeepbrarvlogs 2 жыл бұрын
❤️❤️🙏🙏
@Newsstockmarket412
@Newsstockmarket412 3 жыл бұрын
ਵੀਰ ਜੀ ਬਹੁਤ ਘੈਂਟ ਓ ਤੁਸੀਂ, ਇਕ ਵਾਰ ਤੁਹਾਡੀ ਵੀਡੀਓ ਦੇਖਣ ਲੱਗ ਜਾਵਾ ਤਾਂ ਬੰਨ ਕੇ ਬੈਠਾ ਲੈਂਦੀ ਆ ਵੀਡੀਓ, ਤੁਹਾਡਾ ਅੰਦਾਜ਼ ਬਹੁਤ ਸੋਹਣਾ ਵੀਰੇ। ਯਾਰ ਸਾਨੂੰ ਵੀ ਘੁਮਾ ਲਿਆ ਕਿਤੇ ਵੀਰੇ, ਇਹ ਤੁਹਾਡੀ ਵੀਡੀਓਜ ਦੇਖਣ ਤੋਂ ਬਾਅਦ ਦਿਲ ਦੇ ਜਜ਼ਬਾਤ ਨੇ ਬਾਈ। ਬੈਸਟ ਆਫ ਲੱਕ ਵੀਰੇ
@Amit-tx4fr
@Amit-tx4fr 3 жыл бұрын
Proud of u veerji ...you are making whole community proud
@karandeep4505
@karandeep4505 2 жыл бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਬਰ ਦੇ ਬੇਟੇ ਦਾ ਨਾਮ ਹਿਮਾਯੂ ਸੀ , ਹਿਮਾਯੂ ਦੇ ਬੇਟੇ ਦਾ ਨਾਮ , ਜਲਾਲੁੱਦੀਨ ਮੁਹੰਮਦ ਅਕਬਰ ਸੀ , ਅਕਬਰ ਦੇ ਬੇਟੇ ਦਾ ਨਾਮ ਸਲੀਮ ਜਹਾਂਗੀਰ , ਸ਼ਾਹ ਜਹਾਨ , ਸ਼ਾਹ ਜਹਾਨ ਤੋਂ ਬਾਅਦ ,,ਔਰੰਗਜ਼ੇਬ, ਫਿਰ ਬਹਾਦਰ ਸ਼ਾਹ ਜ਼ਫ਼ਰ ,,। ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਨਾਨਕ ਦੇਵ 👍👍👍👍❤️❤️❤️
@Navdeepbrarvlogs
@Navdeepbrarvlogs 2 жыл бұрын
Waheguru ji ka khalsa waheguru ji ki fateh ji ❤️❤️🙏🙏
@toxyz9490
@toxyz9490 2 жыл бұрын
Love to India from Uzbekistan 🇺🇿🇺🇿💖💖👍. When it comes Bobur , anything castles , buildings were all destroyed by Russia, unfortunately nothing is left from Bobur .
@drdang5787
@drdang5787 3 жыл бұрын
Sadda bhra vlogger... Hun aaya swaad. May baba ji shower his blessing on u...
@listenmaninder
@listenmaninder 3 жыл бұрын
💐
@sumanjitdandiwal
@sumanjitdandiwal 2 жыл бұрын
ਵਾਹ ਜੀ ਵਾਹ
@Navdeepbrarvlogs
@Navdeepbrarvlogs 2 жыл бұрын
❤️❤️🙏🙏
@gurdeepsinghpindbagrianusa4550
@gurdeepsinghpindbagrianusa4550 Жыл бұрын
Great Great ਸਰਦਾਰ Navdeep Singh braar 👌👌
@Navdeepbrarvlogs
@Navdeepbrarvlogs Жыл бұрын
🙏🙏❤️❤️
@sirdargurtejsingh9584
@sirdargurtejsingh9584 3 жыл бұрын
ਵੀਰ ਗੁਰੂ ਨਾਨਕ ਸਾਹਿਬ ਦਾ ੲਿਕ ਹੋਰ ਸ਼ਬਦ ਅੈ ਕਿ .....ੲਿਕ ਦੱਝਹਿ ੲਿਹ ਦੱਬੀਅੈ ੲਿਕਨਾਂ ਕੁੱਤੇ ਖਾਹਿ ॥ ੲਿਕ ਪਾਣੀਂ ਵਿਚ ੳੁਸੱਟੀਅੈ ਭੀ ਫਿਰ ਹਸਣ ਪਾਹਿ........ਅੰਤਲੀ ਪੰਕਤੀ ਚ ਕਹਿੰਦੇ ਨੇਂ ਕਿ .....ਨਾਨਕ ੲੇਵ ਨਾਂ ਜਾਣੲੀ ਕਿੱਥੇ ਜਾੲਿ ਸਮਾਹਿ......ਭਾਵ ਕਿ ੲੇਹ ਲੋਕ ਨਹੀਂ ਜਾਣਦੇ ਕਿ ਮਰਨ ਤੋਂ ਬਾਅਦ ਲੋਕ ਕਿੱਥੇ ਚਲੇ ਜਾਂਦੇ ਨੇਂ ਕਿਓਂ ਕਿ ੳੁਹਨਾਂ ਨੇਂ ਮੌਤ ਨੂੰ ਅਲਗ ਅਲਗ ਮਾਨਤਾਵਾਂ ਮਿਥਾਂ ਨਾਲ ਜੋੜ ਕੇ ਦੇਖਿਅਾ ਅੈ ਹੁਣ ਤਕ ਸੋ ਸਬ ਭਟਕੇ ਹੋੲੇ ਨੇਂ ਸਚ ਤੋਂ ਦੂਰ ॥........
@Navdeepbrarvlogs
@Navdeepbrarvlogs 3 жыл бұрын
❤️❤️🙏🙏
@pardeepsingh-ok5jt
@pardeepsingh-ok5jt 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਬਹੁਤ ਨਿਮਰਤਾ ਵਾਲਾ ਸੁਭਾਅ ਹੈ ਤੁਹਾਡਾ ਵਾਹਿਗੁਰੂ ਮੇਹਰ ਕਰਨ
@Navdeepbrarvlogs
@Navdeepbrarvlogs 3 жыл бұрын
Waheguru ji ka khalsa waheguru ji ki Fateh ji❤️🙏
@siya5836
@siya5836 2 жыл бұрын
Finally paag wala banda 🤩🤩 way to go 💪🏼
@Navdeepbrarvlogs
@Navdeepbrarvlogs 2 жыл бұрын
❤️❤️🙏🙏
@jasmersinghjassbrar3673
@jasmersinghjassbrar3673 6 ай бұрын
ਬਹੁਤ ਧੰਨਵਾਦ ਨਵਦੀਪ। ਬਹੁਤ ਵਧੀਆ ਨਜ਼ਾਰੇ ਵਿਖਾਉਣ ਲਈ।
@lakhwinderdhillon1575
@lakhwinderdhillon1575 2 жыл бұрын
ਜਿਉਂਦਾ ਰਹਿ ਵੱਡੇ ਵੀਰ ....ਸਿੱਖੀ -ਪੰਜਾਬੀ ਦਾ ਪਸਾਰ ਕਰ ਰਿਹਾ ਤੂੰ
@bhidhichadeya199
@bhidhichadeya199 2 жыл бұрын
Veer ji eda hi sanu proud krda rahooo.....proud to be sikh 🙏turban hero
@Navdeepbrarvlogs
@Navdeepbrarvlogs 2 жыл бұрын
❤️❤️🙏🙏
@MrKhan-ei7md
@MrKhan-ei7md 3 жыл бұрын
Bohat vadia veer ji Kmaaaaaaaal hea
@sangeetgana5553
@sangeetgana5553 2 жыл бұрын
ਵੀਰ ਜੀ ਤੁਸੀਂ ਬਹੁਤ ਸਮਝਦਾਰ ਹੋ ♥️♥️♥️
@tarsemsingh810
@tarsemsingh810 3 жыл бұрын
ਓ ਵੀਰੇ ਜੀ। ਮੈਂ ਤਾਂ ਵੇਖਦੇ ਵੇਖਦੇ ਲਾਈਕ ਕਰਨਾ ਹੀ ਭੁੱਲ ਚੱਲਿਆ ਸੀ
@Navdeepbrarvlogs
@Navdeepbrarvlogs 3 жыл бұрын
😄😄
@awakedream8354
@awakedream8354 3 жыл бұрын
Great work paji koe apka mjak nhe udaega ❤️💪💪 you are strong paji
@jashpalsingh1875
@jashpalsingh1875 Жыл бұрын
ਪੱਗ ਨੂੰ ਦੁਨੀਆ ਵਿਚ promote ਕਰ ਰਹੇ ਹੋ so proud of you khalsa g ❤️❤️❤️
@shubhamdubey7349
@shubhamdubey7349 3 жыл бұрын
Love from Allahabad, Paji love your vlogs ,it would be great if you could add subtitles in English for people like us who don't understand Punjabi.This would also help your content to reach a bigger audience.
@Navdeepbrarvlogs
@Navdeepbrarvlogs 3 жыл бұрын
Jroor bro Try kruga main Jaldi ki subtitels add kr sku🙏
@shubhamdubey7349
@shubhamdubey7349 3 жыл бұрын
@@Navdeepbrarvlogs bilkul Paji, Stay Blessed.
@jogidersingh9915
@jogidersingh9915 2 жыл бұрын
ਲੋਕ ਬਹੁਤ ਜ਼ਿਆਦਾ ਸੋਹਣੇ ਹਨ ਇਸ ਦੇਸ਼ ਦੇ
@honey9046
@honey9046 3 жыл бұрын
Maharaj u are doing good working 👍👍🙏keep it up , Waheguru always with u Waheguru Ji ka khalsa waheguru Ji ki fateh jio 🙏
@Navdeepbrarvlogs
@Navdeepbrarvlogs 3 жыл бұрын
Waheguru ji ka khalsa waheguru ji ki fateh ji❤️🙏
@lifestruth9066
@lifestruth9066 3 жыл бұрын
Bai jii punjab di tohr ch hor vadha hoo reha 🙏🙏🙏🙏🙏 Tuhada dunia ch ghumna te hmesha active te positive way ch rehna es chiz to sanu te dunia nu boht sikhn lyi mi reha .. God bless you bhaji
@Navdeepbrarvlogs
@Navdeepbrarvlogs 3 жыл бұрын
❤️❤️🙏🙏
@kkmishra6272
@kkmishra6272 2 жыл бұрын
Actually that's the beauty of interacting people, you learn a lot like dealing a situation and people. And to be honest, we don't know why they were laughing. It could be in a good way. We also laugh with are friends when we see something which we aren't used to. So be positive and spread love. Waheguru 🙏 Jay Hind
@labpretkamboj469
@labpretkamboj469 2 жыл бұрын
ਵਾਹੀਗੁਰੂ ਜੀ ਤੁਹਾਨੂ ਚ ਕਲਾ ਰਖੇ
@abhishekkumarsharma1588
@abhishekkumarsharma1588 3 жыл бұрын
Uzbekistan ke log bahut acche or friendly hote hai.
@Navdeepbrarvlogs
@Navdeepbrarvlogs 3 жыл бұрын
❤️❤️🙏🙏
@indianlittlepuff0013
@indianlittlepuff0013 3 жыл бұрын
Aur uttar pradesh ke kaise hai ??
@jaskaranvirk8329
@jaskaranvirk8329 3 жыл бұрын
@@indianlittlepuff0013 😂😂😂
@abhishekkumarsharma1588
@abhishekkumarsharma1588 3 жыл бұрын
Same hamare tarah bihari jaisa
@ਸੱਗੂ-ਧ1ਚ
@ਸੱਗੂ-ਧ1ਚ Жыл бұрын
ਬਾਬਰ ਦਾ ਪੁੱਤਰ ਹਮਾਂਂਯੂ ਸੀ। ਸ਼ਾਇਦ
@gurpreetsingh-zg3km
@gurpreetsingh-zg3km 3 жыл бұрын
ਅੱਤ ਘੈਂਟ ਸਿਰਾ✔
@Navdeepbrarvlogs
@Navdeepbrarvlogs 3 жыл бұрын
❤️🙏
@arnysingh6005
@arnysingh6005 3 жыл бұрын
ਵੀਰ ਜੀ ਵਾਹਿਗੁਰੂ ਹਮੇਸ਼ਾ ਕਿਰਪਾ ਕਰਨ ਤੁਹਾਡੇ ਤੇ, ਮਾਣ ਹੈ ਤੁਹਾਡੀ ਸਿੱਖੀ ਤੇ, ਬੇਗਾਨੇ ਮੁਲਕ ਵਿਚ ਵੀ ਪੱਗ ਬੰਨ੍ਹ ਕੇ ਸ਼ਾਨ ਵਧਾ ਰਹੇ ਹੋ, ਬਾਕੀ ਅਪਣਾ ਖਿਆਲ ਰੱਖੋ ਅਤੇ ਗੈਰਾਂ ਨਾਲ ਓਥੋ ਦੇ locals ਨਾਲ ਉਲਝਣਾ ਬਿਲਕੁਲ ਨਹੀਂ ਜੇ ਮਜ਼ਾਕ ਕਰਨ, ਤੁਸੀਂ ignore ਕਰੋ, #wmk
@Navdeepbrarvlogs
@Navdeepbrarvlogs 3 жыл бұрын
❤️❤️🙏🙏
@mr.khehra0001
@mr.khehra0001 3 жыл бұрын
ਬਹੁਤ ਵਧੀਆ
@Navdeepbrarvlogs
@Navdeepbrarvlogs 3 жыл бұрын
❤️❤️🙏🙏
@bawa9narang
@bawa9narang 3 жыл бұрын
ਲੈ ਲਾ ਗੁਰੂ ਨਾਨਕ ਜੀ ਦਾ ਨਾਮ। ਤੇਰਾ ਕਾਰਡ ਚਲੇ ਨਾ ਚਲੇ ਪਰ ਕਿਸਮਤ ਜਰੂਰ ਚੱਲੇਗੀ।
@Navdeepbrarvlogs
@Navdeepbrarvlogs 3 жыл бұрын
❤️❤️🙏🙏
@harkritsingh1896
@harkritsingh1896 3 жыл бұрын
Bai tuse boht motivate karde ho ki pagg de nal vi international trevel kar sakde ha you are an inspiration for sikh travellers 🙏🏽
@Navdeepbrarvlogs
@Navdeepbrarvlogs 3 жыл бұрын
❤️❤️🙏🙏
@jeeeeeetsingh
@jeeeeeetsingh 3 жыл бұрын
Mahaaraj kamal ee aaa, pugg naal e sari gl baat aaa Naale sab to vadiya ta simple bolan da style hee aa
@aftabmaqsood2036
@aftabmaqsood2036 3 жыл бұрын
Vadiya video veer G love you ho geya 😘💞🌹🇵🇰
@Navdeepbrarvlogs
@Navdeepbrarvlogs 3 жыл бұрын
❤️❤️🙏🙏
@Sukhwinder____singh
@Sukhwinder____singh 3 жыл бұрын
ਬਾਬਰ ਦਾ ਮੁੰਡਾ ਹੁਮਾਉ, ਹੁਮਾਉ ਦਾ ਮੁੰਡਾ ਅਕਬਰ, ਅਕਬਰ ਦਾ ਮੁੰਡਾ ਜਹਾਂਗੀਰ, ਜਹਾਂਗੀਰ ਦਾ ਮੁੰਡਾ ਸ਼ਾਰਜਹਾਂ, ਸ਼ਾਰਜਹਾਂ ਦਾ ਮੁੰਡਾ ਔਰੰਗਜ਼ੇਬ, ਔਰੰਗਜ਼ੇਬ ਦਾ ਮੁੰਡਾ ਬਹਾਦੁਰ ਸ਼ਾਹ.........
@Navdeepbrarvlogs
@Navdeepbrarvlogs 3 жыл бұрын
❤️❤️🙏🙏
@gaganbal9405
@gaganbal9405 3 жыл бұрын
Jahangir da Munda Shahjahan c te Ohda Ageyo Munda Hoya Aurangzeb, Aurangzeb de 2 c shayd munde jina cho Bahadur Shah c jis nu Guru Gobind Singh Patshah Ji ne Raaj Baksheya c Hindustan da te Aurangzeb de vdeey Munde nu Jung de maidan ch mareya te.Bahdur shah nu bnaya Raja
@Sukhwinder____singh
@Sukhwinder____singh 3 жыл бұрын
@@gaganbal9405 yeah my mistake ! Main jahagir te shah jhan nu ik hi samjda c. But alag ne.
@ravisithaliya6155
@ravisithaliya6155 3 жыл бұрын
Eh sade Guru aa di dat hai jo apne Singh veer har country che milu. 👍 Waheguru ji Chardi kala che rakhn vai g..
@thakursingh684
@thakursingh684 3 жыл бұрын
ਸਿੰਘ ਸਾਬ ਤੁਸੀਂ ਗ੍ਰੇਟ ਹੋ
@zassbaat_9749
@zassbaat_9749 2 жыл бұрын
Phaaji bhot sohne vlog hai tuhade
@Navdeepbrarvlogs
@Navdeepbrarvlogs 2 жыл бұрын
❤️❤️🙏🙏
@sukhjinderbal7405
@sukhjinderbal7405 2 жыл бұрын
ਪੰਜਾਬੀ ਸਾਡੀ ਮਾਂ ਬੋਲੀ ਤੁਸੀ ਮਾਣ ਵਧਾ ਰਹੇ ਹੋ ਪੰਜਾਬੀ ਦਾ ਧੰਨਵਾਦ
@TarsemSingh-en4nv
@TarsemSingh-en4nv 3 жыл бұрын
ਮਾਝੇ ਵਾਲੇ 👍
@Navdeepbrarvlogs
@Navdeepbrarvlogs 3 жыл бұрын
❤️❤️🙏🙏
@TarsemSingh-en4nv
@TarsemSingh-en4nv 3 жыл бұрын
@@Navdeepbrarvlogs 🙏🙏
@GurpreetSingh-vz5sy
@GurpreetSingh-vz5sy 3 жыл бұрын
ਵਧੀਆ ਕੰਟਰੀ ਮੈ ਗਿਆ ਸੀ ਬਾਈ ਵਰਕ ਪਰਮਿਟ ਤੇ 2014 ਚੋ
@Navdeepbrarvlogs
@Navdeepbrarvlogs 3 жыл бұрын
❤️🙏
@ankursarangal2226
@ankursarangal2226 3 жыл бұрын
Veerji bhut bhut vdia lgdia tuhadi video ..waheguru ji mehar karan hamesha
@Navdeepbrarvlogs
@Navdeepbrarvlogs 3 жыл бұрын
❤️❤️🙏🙏
@PARGATSINGH-re4be
@PARGATSINGH-re4be 2 жыл бұрын
yaar kya baat bohat vadia veere keep it up yaar kive different country ch ja ke ikala hi rehnde o dil lag janda punjab bina
@robin4singh
@robin4singh 2 жыл бұрын
Brother please make these trips joyful for yourself too ..the pain you take and the conversations and people you avoid is painful for us that you miss them Please give it a thought, hope and pray that you bring a lot more beautiful experiences to life through your fabulous vlogs Sat Sree Akaal Jai Maata ji
@inderghumman9379
@inderghumman9379 2 жыл бұрын
Salute aw veer tenu kithe kithe ikala he gum riha, dil kive lgg jnda veer tera ikale da. Athe sala bathroom ch ve ni ikale ja hunda, bss ik jana penda majburi ch!!!!!
@noblesinghraina
@noblesinghraina 3 жыл бұрын
AWESOME PHAJI AHEGURUJI BLESS YOU HAPPINESS AND SUCCESS IN EVERY MOMENT OF LIFE
@Navdeepbrarvlogs
@Navdeepbrarvlogs 3 жыл бұрын
❤️❤️🙏🙏
@balkaransingh1759
@balkaransingh1759 2 жыл бұрын
ਬਾਬਰ \ ਹੰਮਾਯੂ/ ਅਕਬਰ/ ਜਹਾਂਗੀਰ /ਔਰੰਗਜ਼ੇਬ. (ਪਿਤਾ/ਪੁੱਤਰ)
@Navdeepbrarvlogs
@Navdeepbrarvlogs 2 жыл бұрын
❤️❤️🙏🙏
@gullu3861
@gullu3861 3 жыл бұрын
Veer everything is OK but oh bnda tnnu bahr chhdn nu aaya but yar ohnu hllo bye krke aana c.. Tu agge agge chlda gya ohnu ignore jeha feel hoya... Respect fully byee krke aana c baki koi chkkr ni.. Vlogs are good keep it up lv from Rajasthan
@Navdeepbrarvlogs
@Navdeepbrarvlogs 3 жыл бұрын
veere asi baithe rhe c Kafi der gallan krde ji❤️🙏
@gurbhejsinghgill8093
@gurbhejsinghgill8093 3 жыл бұрын
ਬਿਲਕੁਲ ਸਹੀ ਕਿਹਾ ਤੁਸੀਂ
@jagirsingh7369
@jagirsingh7369 3 жыл бұрын
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।। ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ
@manndeepsingh6439
@manndeepsingh6439 3 жыл бұрын
Ssa Bai g .Bohat wadeya videos hundeyan ne .Dekh k Bohat wadeya lagda.parmatama edan he chardikala vich rakhe.
@Navdeepbrarvlogs
@Navdeepbrarvlogs 3 жыл бұрын
❤️❤️🙏🙏
@balwinder6126
@balwinder6126 Жыл бұрын
Pra ji Babar da ਪੁੱਤਰ ਹੁਮਾਯੂੰ c te ਹੁਮਾਯੂੰ ਦਾ ਅਕਬਰ ਫੇਰ ਏਡਾ ਹੀ ਜਹਾਂਗੀਰ ਸ਼ਾਹਜਹਾਂ ਤੇ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ
@DeepSingh-xp8vh
@DeepSingh-xp8vh 3 жыл бұрын
Bhai chal peya tera channel 🔥
@Navdeepbrarvlogs
@Navdeepbrarvlogs 3 жыл бұрын
bs veere tuhadai sb di support aa❤️🙏
@gurjantsingh2020
@gurjantsingh2020 3 жыл бұрын
Mehant kar rha Brar ,ek din mul penda hi h ,very nice veer ,lagatar chalu rakhna ,bahut hi khushi hoi sada sardar veer ji vich pardesa de ghum rha 👌👌🙏🙏♥️♥️
@AdityaSharma-fe9oz
@AdityaSharma-fe9oz 3 жыл бұрын
Khalistani dp 😠😠
@SSingh-bd6pv
@SSingh-bd6pv 2 жыл бұрын
Galle hee lkhaa vich ne
@sunnykabirchandi1824
@sunnykabirchandi1824 3 жыл бұрын
Pagg nal bhai sara world ch ja reha
@Navdeepbrarvlogs
@Navdeepbrarvlogs 3 жыл бұрын
❤️❤️🙏🙏
@ballysidhu6614
@ballysidhu6614 3 жыл бұрын
mame aale ne badi agg laa rakhi aa... ghaint 👌👌
@Navdeepbrarvlogs
@Navdeepbrarvlogs 3 жыл бұрын
😀😀
@gapnet2919
@gapnet2919 3 жыл бұрын
Weelcome to Uzbekistan 🌷💖🇺🇿
@vikasbatwal733
@vikasbatwal733 2 жыл бұрын
Waah dila khush kita e
@bhupendraarya1927
@bhupendraarya1927 3 жыл бұрын
Bhai aapki videos inspiring h…love from Uttarakhand,Nainital
@Navdeepbrarvlogs
@Navdeepbrarvlogs 3 жыл бұрын
❤️❤️🙏🙏
@ArshdeepSingh-iu2sc
@ArshdeepSingh-iu2sc 3 жыл бұрын
Bhout vadiya veerji
@harychauhan
@harychauhan 3 жыл бұрын
Mitti musalman ki paire pai Ghumiar …. Dhan GURU NANAK DEV G 🙏🙏🙏
@Navdeepbrarvlogs
@Navdeepbrarvlogs 3 жыл бұрын
❤️🙏
@jyotish.kundli-
@jyotish.kundli- 3 жыл бұрын
Khich ke rakh Navdeep vire.... You are proud of Punjab..... Punjab ujadan wale khud hi ujad gye.. Punjab gura di kirpa de naal vasda ae....
@Navdeepbrarvlogs
@Navdeepbrarvlogs 3 жыл бұрын
❤️❤️🙏🙏
@charanjotgill7719
@charanjotgill7719 3 жыл бұрын
Thanks Bro Good Job Walo Dist Sri Muktsar Sahib
@Navdeepbrarvlogs
@Navdeepbrarvlogs 3 жыл бұрын
❤️❤️🙏🙏
@HarjotSinghmusicteacherDavpubl
@HarjotSinghmusicteacherDavpubl 2 жыл бұрын
Ssa veer g keep it up baba g bless
@Navdeepbrarvlogs
@Navdeepbrarvlogs 2 жыл бұрын
❤️❤️🙏🙏
@GurwinderSingh-bt4vm
@GurwinderSingh-bt4vm 3 жыл бұрын
ਸਿਜਦਾ ਬਾਈ ਤੁਹਾਡੇ ਹੋਂਸਲੇ ਤੇ ਸਿਦਕ ਤੇ , ਦੂਜੇ ਮੁਲਕਾਂ ਵਿੱਚ ਆਪਣੀ ਪਛਾਣ ਬਾਰੇ ਦੂਜੇ ਨੂੰ ਦੱਸਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
@Navdeepbrarvlogs
@Navdeepbrarvlogs 3 жыл бұрын
❤️❤️🙏🙏
@jass7952
@jass7952 3 жыл бұрын
Salute bro...bhut mehant kri heh
@Navdeepbrarvlogs
@Navdeepbrarvlogs 3 жыл бұрын
❤️❤️🙏🙏
@sarabjitsingh3436
@sarabjitsingh3436 2 жыл бұрын
Sardar means a king with turban and great respect in his mind abaut humanity🤴🤴🤴🤴🙏🙏🙏🙏
@Navdeepbrarvlogs
@Navdeepbrarvlogs 2 жыл бұрын
❤️❤️🙏🙏
@parveengarg6739
@parveengarg6739 2 жыл бұрын
ਬਾਈ ਜੀ ਬਾਬਰ ਦਾ ਮੁੰਡਾ ਸੀ ਹਿਮਾਯੂ , ਹਿਮਾਯੂ ਦਾ ਜਹਾਂਗੀਰ ਅੱਗੇ ਅਂਕਬਰ ਅੱਗੇ ਸ਼ਾਹਜਹਾਨ ਅੱਗੇ ਅਔਰੰਗਜੇਬ ਅੱਗੇ ਬਹਾਦਰ ਸ਼ਾਹ ਜ਼ਫ਼ਰ ਇਸ ਪ੍ਰੀਵਾਰ ਦੀਆਂ ਸੱਤ ਪੀੜੀਆਂ ਨੇ ਰਾਜ ਕੀਤਾ ਸੀ
@sukhwantsinghmalout4362
@sukhwantsinghmalout4362 3 жыл бұрын
ਬਹੁਤ ਵਧੀਆ ਭਰਾ
@Navdeepbrarvlogs
@Navdeepbrarvlogs 3 жыл бұрын
❤️❤️🙏🙏
@manjeetkaur4326
@manjeetkaur4326 3 жыл бұрын
Bahut vadia veer ji Bahut vadia vedio
@Navdeepbrarvlogs
@Navdeepbrarvlogs 3 жыл бұрын
❤️❤️🙏🙏
@basilah6228
@basilah6228 3 жыл бұрын
Nice work sardar ji 👏🏻
@inderjeet388
@inderjeet388 3 жыл бұрын
ਵੈਰੀ ਨਾਈਸ ਵੀਡੀਓ ਭਾਜੀ 🌹🚩 🌹🚩🚩🚩
@Navdeepbrarvlogs
@Navdeepbrarvlogs 3 жыл бұрын
❤️🙏
@gurjeetdhillon662
@gurjeetdhillon662 3 жыл бұрын
I proud to sikh bro🤜😉 🙏👌🌾🌾👌🌾
@Navdeepbrarvlogs
@Navdeepbrarvlogs 3 жыл бұрын
❤️❤️🙏🙏
@Usstatt
@Usstatt 2 жыл бұрын
ਲੱਗੇ ਰਹੋ ਵੀਰ
@Navdeepbrarvlogs
@Navdeepbrarvlogs 2 жыл бұрын
❤️❤️🙏🙏
@HardeepSingh-ng4vp
@HardeepSingh-ng4vp 3 жыл бұрын
🙏 ਸਤਿ ਸ਼੍ਰੀ ਅਕਾਲ ਜੀ
@Navdeepbrarvlogs
@Navdeepbrarvlogs 3 жыл бұрын
sat sri akal ji🙏
@singhvirk1941
@singhvirk1941 2 жыл бұрын
Kaint banda bai sada
@Navdeepbrarvlogs
@Navdeepbrarvlogs 2 жыл бұрын
❤️❤️🙏🙏
@nomadic.tracker
@nomadic.tracker 3 жыл бұрын
How can you get up so early in the morning and upload videos sir neend nhi aati apko? Hats off to your hard work 😵😀
@Navdeepbrarvlogs
@Navdeepbrarvlogs 3 жыл бұрын
Thanks bro keep supporting❤️🙏
@mana_pb3137
@mana_pb3137 2 жыл бұрын
Punjab sachi Sirra cheej aaa 🤘🤘🤘🤘
@Navdeepbrarvlogs
@Navdeepbrarvlogs 2 жыл бұрын
❤️❤️🙏🙏
@shezankhaskhelivlog
@shezankhaskhelivlog 3 жыл бұрын
Hey brother I am Sindhi from Pakistan but i understand ur language because same language in pakistan Lahore Gujrat v..sohnryaan aa GYA hai te chaa gayein sasrikal..
@Navdeepbrarvlogs
@Navdeepbrarvlogs 3 жыл бұрын
❤️❤️🙏🙏
@raghwindersingh9794
@raghwindersingh9794 3 жыл бұрын
Sat shree akal Not sasri kal
@ms-jz9jx
@ms-jz9jx 3 жыл бұрын
How's life in Sindh Sindhi s are Mostly Are Sikh, they believe & practice Sikho. Dhan Guru Nanak Sahib jee
@karmanirdosh8349
@karmanirdosh8349 3 жыл бұрын
Bahut vadiya paji .... Chardhi kala bakshe rab ...
@Navdeepbrarvlogs
@Navdeepbrarvlogs 3 жыл бұрын
❤️❤️🙏🙏
@SurinderSingh-ih1dk
@SurinderSingh-ih1dk 3 жыл бұрын
GOOD GOING SINGH SAHAB ....KEEP ON MOVING ... INDIA LOVES YOU .
@Navdeepbrarvlogs
@Navdeepbrarvlogs 3 жыл бұрын
❤️❤️🙏🙏
@SSingh-bd6pv
@SSingh-bd6pv 2 жыл бұрын
Balle o veer balle
@sharanpreetsinghbanwait7268
@sharanpreetsinghbanwait7268 3 жыл бұрын
Sat shri akal phaji .. love your videos.... U are inspiration of many peoples... And proud of you... U are promoting our sikh community...
@Navdeepbrarvlogs
@Navdeepbrarvlogs 3 жыл бұрын
Sat sri akal ji❤️❤️🙏🙏
Try Not To Laugh 😅 the Best of BoxtoxTv 👌
00:18
boxtoxtv
Рет қаралды 3,1 МЛН
Всё пошло не по плану 😮
00:36
Miracle
Рет қаралды 4 МЛН
First day in Kyrgyzstan 🇰🇬Bishkek After attack issue
5:57
Gola Bhai vlogs
Рет қаралды 799
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 319 М.
How is life in Uzbekistan 🇺🇿 | Indian Student lifestyle
32:07
Travel with AK
Рет қаралды 949 М.
$4 Kyrgyzstan Makeover 🇰🇬
28:32
Travel with Luke Damant
Рет қаралды 4,1 МЛН
Indian 🇮🇳 in LAHORE, Pakistan 🇵🇰
41:14
yatri doctor
Рет қаралды 849 М.
My Home in Village Near Pakistan|Navdeep Brar
10:12
Navdeep Brar Lifestyle
Рет қаралды 103 М.