Welcome of Sant Ji in Tapoban (ਆਸਟ੍ਰੇਲੀਆ ਤੋਂ ਵਾਪਸੀ) -Sant Baba Darshan Singh Ji Tapoban Dhakki Sahib

  Рет қаралды 32,609

Dhakki Sahib

Dhakki Sahib

Күн бұрын

Пікірлер: 142
@satwindersingh7138
@satwindersingh7138 11 ай бұрын
ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹
@tejinderkaur1941
@tejinderkaur1941 11 ай бұрын
waheguru ji🌹🌹🌹🌹🌹🌷🌷🌷🌷🌷🌷🌺🌺🌺🌺🌺🌺🌺🌾🌾🌾🌾🌾🌾🌿🌿🌿🌿🌿🌿🌿🌿🌿
@TapobanAustrlia0515
@TapobanAustrlia0515 11 ай бұрын
ਆਓ ਬਾਬਾ ਜੀਓ ਤੁਹਾਨੂ ਜੀ ਆਇਆ ਨੂੰ ਜੀ
@TapobanAustrlia0515
@TapobanAustrlia0515 11 ай бұрын
ਰੂਹ ਖਿੜਗੀ ਫੁੱਲਾਂ ਦੇ ਵਾਂਗੂ ਦਰਸ਼ਨ ਕਰਕੇ ਤੁਹਾਡੇ ਬਾਬਾ ਜੀਓ
@KaramjitKaur-hk5nw
@KaramjitKaur-hk5nw 11 ай бұрын
ਵਾਹਿਗੁਰੂ ਜੀ!ਜਦੋ ਕਰਦੇ ਹਾਂ ਦੀਦਾਰ ਪੂਰੇ ਸੰਤਾਂ ਦਾ ਤਾਂ ਮੁਰਝਾਂਇਆਂ ਮਨ ਖਿੜ ਉਠੱਦਾ ਵਾਹੁ ਵਾਹੁ 🙏🌹🙏🌹🙏
@jaswinderkauraujla1056
@jaswinderkauraujla1056 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@rangrej_R.D
@rangrej_R.D 11 ай бұрын
ਮਨ ਸੀਤਲ ਹੋ ਗਿਆ ਜੀ ਦਰਸ਼ਨ ਕਰਕੇ ਦਰਸ਼ਨ ਕਰਕੇ 🙏🙏
@RajwinderKaur-w7l3v
@RajwinderKaur-w7l3v 11 ай бұрын
ਫਰੀਦਾ ਜੇ ਤੂੰ ਮੇਰਾ ਹੋ ਇ ਰਹੇ ਸਭਿ ਜਗ ਤੇਰਾ ਹੋ ਇ🙏🌹🌹🌹🌹
@khalsa.tejbirr5223
@khalsa.tejbirr5223 11 ай бұрын
ਵਧਾਈਆਂ ਸੰਗਤੇ ਜੀ ਵਧਾਈਆਂ ਸੰਗਤੇ, ਪਿਆਰੇ ਬਾਬਾ ਜੀ ਦੇ ਆਉਣ ਦੀਆਂ ਵਧਾਈਆਂ ਸੰਗਤੇ🙏🏻🙏🏻🥹
@harsimranjitsinghrandhawa3671
@harsimranjitsinghrandhawa3671 11 ай бұрын
ਦ੍ਰਿਸ਼ ਬਹੁਤ ਸੁੰਦਰ ਹਨ
@kamaljeetkaur3073
@kamaljeetkaur3073 11 ай бұрын
ਬਾਬਾ ਜੀਆਂ ਦੇ ਦਰਸ਼ਨ ਕਰਕੇ ਸਭ ਦੁੱਖ ਤਕਲੀਫ਼ਾ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਮਨ ਖਿੜ ਜਾਂਦਾ ਹੈ 🙏🌹🌹🌹🌹🌹❤❤🙏🌹🌹❤
@HarwinderSingh-dc8us
@HarwinderSingh-dc8us 11 ай бұрын
Waheguru ji 🚩🚩🚩
@khalsa.tejbirr5223
@khalsa.tejbirr5223 11 ай бұрын
ਰੂਹ ਖਿੜ ਉੱਠੀ ਇਸ ਵੀਡੀਉ ਕਲਿੱਪ ਨੂੰ ਵੇਖਕੇ ਕਿੰਨੇ ਧੂਮ ਧਾਮ ਨਾਲ ਪਰੇਮ ਨਾਲ ਸੰਗਤਾਂ ਨੇ ਬਾਬਾ ਜੀਆਂ ਦਾ ਸਵਾਗਤ ਕੀਤਾ ਹੈ। ਆਖਿਰ ਸੰਗਤਾਂ ਦੇ ਉਡੀਕ ਦੀ ਘੜੀ ਖਤਮ ਹੋਈ ਅਤੇ ਪਿਆਰੇ ਦਾ ਮਿਲਾਪ ਹੋਇਆ ਸੰਗਤਾਂ ਦੇ ਚਮਕਦੇ ਚਿਹਰੇ ਖੂਬ ਉਨ੍ਹਾਂ ਦੇ ਦਿਲ ਦੀ ਖੁਸ਼ੀ ਬਿਆਨ ਕਰ ਰਹੇ ਹਨ। ਧੰਨ ਬਾਬਾ ਜੀਆਂ ਦੇ ਦਰਸ਼ਨ ਕਰਕੇ ਸੰਗਤਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈ। ਧੰਨ ਬਾਬਾ ਜੀਆਂ ਦੇ ਦਰਸ਼ਨ ਕਰਕੇ ਸਾਡੀ ਇਹ ਜਲ ਬਲਦੀ ਰੂਹ ਛਿਨਾਂ ਚ ਸ਼ਾਂਤ ਹੋ ਗਈ। ਕਦੋਂ ਦੀ ਇਹ ਰੂਹ ਪਿਆਸੀ ਸੀ ਬਾਬਾ ਜੀਆਂ ਦੇ ਦਰਸ਼ਨਾਂ ਨੂੰ। ਜਿਉਂ ਜਿਉਂ ਇਸ ਵੀਡੀਉ ਨੂੰ ਵੇਖ ਰਹੇ ਹਾਂ ਤਿਉਂ ਅੱਖਾਂ ਚੋਂ ਅੱਥਰੂ ਵਗਦੇ ਹੀ ਜਾ ਰਹੇ ਹਨ। ਮਨ ਪਰੇਮ ਨਾਲ ਚਾਅ ਨਾਲ ਵੈਰਾਗ ਨਾਲ ਭਰ ਗਿਆ ਹੈ। ਦਿਲ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਚ ਕਿਹਾ ਹੀ ਨੀ ਜਾ ਸਕਦਾ🙏🏻🙏🏻🥹❤️
@devinderrandhawa9248
@devinderrandhawa9248 11 ай бұрын
ਖਿੜਿਆ ਗੁਲਬਰਗ ਰਹੇ ਤਪੋਬਣ ਦੀ ਧਰਤੀ ਉੱਤੇ 🙏🙏
@skaur5883
@skaur5883 11 ай бұрын
ਬਾਬਾ ਜੀ ਸ਼ਾਨ ਵੱਖਰੀ ਹੈ ਜੀ
@amarjeetkaur7351
@amarjeetkaur7351 11 ай бұрын
ਚੜ੍ਹਦੀ ਕਲਾ ਗੁਰ ਤੇਰੀ ਦਿਨੋਂ ਦਿਨ ਚੜ੍ਹਦੀ ਕਲਾ
@KaramjitKaur-hk5nw
@KaramjitKaur-hk5nw 11 ай бұрын
ਵਾਹਿਗੁਰੂ ਜੀ!!ਮਹਾਪੁਰਖ ਦੇ ਸਤਿਕਾਰ ਚੋ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲ 🙏🌹ਵਾਹਿਗੁਰੂ ਵਾਹਿਗੁਰੂ 🙏🌹
@KaramjitKaur-hk5nw
@KaramjitKaur-hk5nw 11 ай бұрын
Waheguru, Waheguru, Waheguru, Waheguru, Waheguru, Waheguru, welcome to back Baba Ji🙏🌹
@RajwinderKaur-w7l3v
@RajwinderKaur-w7l3v 11 ай бұрын
ਜੋ ਹਰਿ ਕਾ ਪਿ ਆਰਾ ਸ਼ੋ ਸਭਨਾ ਕਾ ਪਿ ਆਰਾ 🙏🌹
@BaljeetKaur-ff7bg
@BaljeetKaur-ff7bg 11 ай бұрын
ਚੜ੍ਹਦੀ ਕਲਾਂ ਗੁਰ ਤੇਰੀ ਦਿਨੋ ਦਿਨ ਚੜ੍ਹਦੀ ਕਲਾ।❤🙏
@ramgarh1110
@ramgarh1110 11 ай бұрын
ਧੰਨ ਧੰਨ ਸੰਤ ਖਾਲਸਾ ਜੀਓ
@bainsBains-v4p
@bainsBains-v4p 11 ай бұрын
ਵਾਹ ਜੀ ਵਾਹ ਵੀਰ ਜੀਆਂ ਨੇ ਐਨੀ ਪਿਆਰੀ ਧਾਰਨਾ ਨਾਲ ਸਾਡੇ ਮਨਾਂ ਦੀ ਭਾਵਨਾਵਾਂ ਨੂੰ ਬਿਆਨ ਕਰ ਦਿੱਤਾ ਸਾਡੇ ਮੁਰਝਾਏ ਹੋਏ ਮਨਾਂ ਨੂੰ ਐਨਾ ਅਨੰਦ ਅਤੇ ਆਤਮਿਕ ਸ਼ਾਂਤੀ ਮਿਲਦੀ ਹੈ ਹੈ ਵਾਹਿਗੁਰੂ ਜੀ ਜੋ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੇ
@khalsa_dashmesh_da
@khalsa_dashmesh_da 11 ай бұрын
ਵਾਕਈ ਜੀ ਮਹਾਂਪੁਰਖਾਂ ਦੇ ਦਰਸ਼ਨਾਂ ਵਿੱਚ ਅਜਿਹਾ ਸਕੂਨ ਹੈ ਕਿ ਬਿਲਕੁਲ ਹੀ ਨਿਰਾਸ਼ ਹੋ ਚੁੱਕੇ ਮਨ ਨੂੰ ਵੀ ਖੁਸ਼ੀਆਂ ਖੇੜਿਆਂ ਵਿੱਚ ਲੈ ਜਾਂਦੇ ਹਨ 🙏🙏🙏
@karanvirkullar110
@karanvirkullar110 11 ай бұрын
🌹🌹🙏🏻🙏🏻ਧੰਨ ਧੰਨ ਧੰਨ ਸੰਤ ਖ਼ਾਲਸਾ ਜੀ ਤਪੋਬਣ ਢੱਕੀ ਸਾਹਿਬ ਵਾਲੇ ਮਹਾਰਾਜ ਜੀ🙏🏻🙏🏻🌹🌹
@ravindersinghmullanpur1932
@ravindersinghmullanpur1932 11 ай бұрын
ਵਾਹਿਗੁਰੂ ਜੀਓ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ਮਹਾਰਾਜ ਬ੍ਰਹਮਗਿਆਨੀ ਪਾਤਸ਼ਾਹ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ਮਹਾਰਾਜ ਬ੍ਰਹਮਗਿਆਨੀ ਪਾਤਸ਼ਾਹ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਮਹਾਂਪੁਰਖ ਬਾਬਾ ਜੀਓ ਵਾਹਿਗੁਰੂ ਜੀਓ ਸ਼ੁਕਰਾਂਨੇ ਵਾਹਿਗੁਰੂ ਜੀਓ ❤️❤️🙏🙏
@bainsBains-v4p
@bainsBains-v4p 11 ай бұрын
ਧੰਨ ਗੁਰਦੇਵ ਜੀਉ ਆਪ ਜੀ ਦੇ ਦਰਸ਼ਨ ਦੀਦਾਰੇ ਕਰ ਕੇ ਮੁਰਝਾਏ ਹੋਏ ਮਨ ਖਿੜ ਉੱਠਦੇ ਹਨ ਜੀ 🙏🏻🙏🏻🙏🏻🙏🏻🙏🏻💐💐💐💐💐
@harsimranjitsinghrandhawa3671
@harsimranjitsinghrandhawa3671 11 ай бұрын
Wahe Guru ji, Dhan dhan Baba ji, Spreading massage of Guru and love
@devinderrandhawa9248
@devinderrandhawa9248 11 ай бұрын
ਵੱਡੇ ਭਾਗ ਨੇ ਜਿੰਦੜੀਏ ਤੇਰੇ ਸੰਗ ਹੋ ਗਿਆ ਤੈਨੂੰ ਸਾਧੂਆਂ ਦਾ 🙏🙏🙏
@KaramjitKaur-hk5nw
@KaramjitKaur-hk5nw 11 ай бұрын
Waheguru, Waheguru, Waheguru, Waheguru, Waheguru, Ji, Ka, Khalsa, Waheguru, Ji,fateh ,baba ji🙏🌹
@JagdevSingh-tx8ux
@JagdevSingh-tx8ux 11 ай бұрын
Satnam waheguru ji ❤❤❤❤❤❤❤❤❤❤❤❤❤❤❤❤❤
@khalsa.tejbirr5223
@khalsa.tejbirr5223 11 ай бұрын
ਜਦੋਂ ਕਰਦੇ ਹਾਂ ਦੀਦਾਰੇ ਪੂਰੇ ਸੰਤਾਂ ਦਾ ਮੁਰਝਾਇਆ ਮਨ ਖਿੜ ਉੱਠਦਾ.. ਸੱਚਮੁੱਚ ਐਸੇ ਪੂਰਨ ਸਾਧੂਆਂ ਦਾ ਦਰਸ਼ਨ ਕਰਕੇ ਮੁਰਝਾਇਆ ਮਨ ਖਿੜ ਉੱਠਦਾ ਹੈ, ਸਭ ਦੁੱਖ ਚਿੰਤਾਵਾਂ ਭੁੱਲ ਜਾਂਦੀਆਂ ਨੇ, ਮਨ ਦੁਨੀਆਂ ਵੱਲੋਂ ਮੁੜ ਜਾਂਦਾ ਹੈ ਤੇ ਪਰਮੇਸ਼ਰ ਪਿਆਰੇ ਦੀ ਯਾਦ ਚ ਜੁੜ ਜਾਂਦਾ ਹੈ, ਪਰਮੇਸ਼ਰ ਪਿਆਰੇ ਦੀ ਯਾਦ ਹਿਰਦੇ ਚ ਸਮਾ ਜਾਂਦੀ ਹੈ, ਬੇਅੰਤ ਵੱਡਾ ਹੈ ਪਰਤਾਪ ਹੈ ਪੂਰਨ ਸਾਧੂਆਂ ਦੇ ਦਰਸ਼ਨਾਂ ਦਾ, ਭਾਗਾਂ ਵਾਲਿਆਂ ਨੂੰ ਐਸੇ ਮਹਾਂਤਪੱਸਵੀ ਤੱਤ ਬੇਤੇ ਰਾਜੇ ਯੋਗੀ ਪੂਰਨ ਬਰਹਿਮਗਿਆਨੀ ਸਾਧੂਆਂ ਦੇ ਦਰਸ਼ਨ ਨਸੀਬ ਹੁੰਦੇ ਨੇ🙏🏻🙏🏻
@parmjitkaur1793
@parmjitkaur1793 11 ай бұрын
Waheguru waheguru waheguru waheguru waheguru ji oo,🙏🙏
@jaswinderkauraujla1056
@jaswinderkauraujla1056 11 ай бұрын
ਧੰਨ ਧੰਨ ਸੰਤ ਖਾਲਸਾ ਜੀਓ 🌹❤️🙏🙏
@ramgarh1110
@ramgarh1110 11 ай бұрын
ਐਸਾ ਆਨੰਦ ਐਸਾ ਦ੍ਰਿਸ਼ Waheguru ji Waheguru ji
@nawabceify
@nawabceify 11 ай бұрын
ਧੰਨ ਧੰਨ ਬਾਬਾ ਜੀ ਤਪੋਬਨ ਵਾਲੇ ਫੱਕੀ ਸਾਹਿਬ ਵਾਲੇ ਗੁਰਦੇਵ ਜੀ ਕਿਰਪਾ ਕਰੋ ਕੋਟੀ ਕੋਟੀ ਪਰਨਾਮ ਜੀ ਬਹੁਤ ਬਹੁਤ ਸ਼ੁਕਰਾਨਾ ਕਰਦੇ🌹🌹🌹🌹🙏🙏🙏🙏🙏🙏 ਹਾ
@kamaljitkaur2960
@kamaljitkaur2960 11 ай бұрын
ਵੱਡੇ ਭਾਗ ਨੇ ਜਿੰਦੜੀਏ ਤੇਰੇ ਸੰਗ ਹੋ ਗਿਆ ਸਾਧੂਆਂ ਦਾ 🙇🏻‍♀️🙏🏻🌷
@bainsBains-v4p
@bainsBains-v4p 11 ай бұрын
ਸਾਡਾ ਨਿਮਾਣਿਆਂ ਨਿਤਾਣਿਆਂ ਦਾ ਆਪ ਜੀ ਹੀ ਸਹਾਰੇ ਓ ਜੀ ਗੁਰਦੇਵ ਜੀਉ
@AmandeepSingh-jn8hb
@AmandeepSingh-jn8hb 11 ай бұрын
ਵਾਹਿਗੁਰੂ ਜੀ
@jagtarsohi9001
@jagtarsohi9001 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@manjeetkaur5281
@manjeetkaur5281 11 ай бұрын
ਖਿੜਿਆ ਇਹ ਗੁਲਬਰਗ ਰਹੇ ਤਪੋਬਣ ਦੀ ਧਰਤੀ ਉੱਤੇ🙏
@mdsk6273
@mdsk6273 11 ай бұрын
ਤਪੋਬਣ ਦੀ ਧਰਤੀ ਉੱਤੇ ਖਿੜਿਆ ਇਹ ਗੁਲਬਰਗ ਰਹੇ ਤਪਓਬਣ ਦੀ ਧਰਤੀ ਉੱਤੇ 🎉🎉🎉🎉🎉
@kamaljeetkaur3073
@kamaljeetkaur3073 11 ай бұрын
ਆਉ ਬਾਬਾ ਜੀ ਤੁਹਾਨੂੰ ਜੀ ਆਇਆਂ ਨੂੰ🙏
@HarwinderSingh-dc8us
@HarwinderSingh-dc8us 11 ай бұрын
Waheguru ji 🙏🏻❤️🌹
@malkeetkaur3562
@malkeetkaur3562 11 ай бұрын
Satnam,waheguru Waheguru Waheguru Waheguru ji 🙏🙏🌻🌻🙏🙏❤❤❤❤❤🌺🌺🙏🙏🙏🙏🙏🌻🌻🙏🙏
@satinderkaur8324
@satinderkaur8324 11 ай бұрын
ਧੰਨ ਪਿਆਰੇ ਵਾਹਿਗੁਰੂ ਜੀਉ ♥️🙏
@kamaljitkaur2960
@kamaljitkaur2960 11 ай бұрын
ਧੰਨ ਧੰਨ ਦਿਆਲੂ ਕਿਰਪਾਲੂ, ਨਿਮਰਤਾ ਦੇ ਪੁੰਜ ,ਨਾਮ ਦੇ ਰਸੀਏ, ਵੈਰਾਗੀ -ਤਿਆਗੀ , ਰਾਜ ਰਿਸ਼ੀ ਕਹਿਣੀ ਤੇ ਕਰਨੀ ਪੂਰੇ , ਪਿਆਰੇ ਸੰਤ ਖਾਲਸਾ ਜੀ 🙇🏻‍♀️🌹🙏🏻🌷
@gurbaxdhandi3833
@gurbaxdhandi3833 Ай бұрын
Waheguru ji dhan hai maharaj jio dhan hai 💐🙏🙏🌹🌹🙏🙏🙏🌹
@JaswinderKaur-kn9xe
@JaswinderKaur-kn9xe 11 ай бұрын
Dhan Dhan Dhan Shri Guru Nanak Dev ji Dhan Dhan Baba ji
@jaswinderkauraujla1056
@jaswinderkauraujla1056 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@kamaljitkaur2960
@kamaljitkaur2960 11 ай бұрын
ਸਦਾ ਹੀ ਬਲਿਹਾਰੇ ਜਾਈਏ ਰੱਬ ਦੇ ਪਿਆਰਿਆਂ ਤੋਂ, ਰੱਬ ਦੇ ਪਿਆਰਿਆਂ ਤੋਂ ਤਪੋਬਣ ਵਾਲਿਆਂ ਤੋਂ 🙇🏻‍♀️🙏🏻🌷🚩
@iqbalbenipal199
@iqbalbenipal199 11 ай бұрын
ਰੂਹ ਖਿੜ ਗਈ ਫੁੱਲਾਂ ਦੇ ਵਾਂਗੂੰ ਦਰਸ਼ਨ ਕਰਕੇ ਸੋਹਣੇ ਪ੍ਰੀਤਮ ਦੇ ❤❤🙏
@ravidhillon1745
@ravidhillon1745 11 ай бұрын
ਚੜਦੀ ਕਲਾ ਜੀ ❤
@ramansidhu2092
@ramansidhu2092 11 ай бұрын
ਬਹੁਤ ਹੀ ਸੁੰਦਰ ਵੀਡਿਓ ਹੈ। ਮਹਾਪੁਰਸ਼ਾਂ ਦੀ ਧੰਨ ਕਮਾਈ ਹੈ। ਧੰਨ ਧੰਨ ਪਿਆਰੇ ਸੰਤ ਖਾਲਸਾ ਜੀ।
@balwinderkaur4881
@balwinderkaur4881 11 ай бұрын
ਤਪੋਬਣ ਵਾਲੇ ਮਹਾਨ ਤਪੱਸਵੀ ਸੰਤ ਖਾਲਸਾ ਜੀ ਦੀ ਦਿਨੋਂ ਦਿਨ ਚੜਦੀਕਲਾ ਜੀ 🙏🙏❤❤🙏🙏
@devinderrandhawa9248
@devinderrandhawa9248 11 ай бұрын
ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਕੇ ਮਨ ਬੜਾ ਹੀ ਪ੍ਰਸੰਨ ਹੋਇਆ ਤੇ ਸੰਗਤਾਂ ਦਾ ਬਾਬਾ ਜੀ ਪ੍ਰਤੀ ਪਿਆਰ ਪ੍ਰੇਮ ਸ਼ਰਧਾ ਦੇਖ ਕੇ ਮਨ ਨੂੰ ਬੜੀ ਹੀ ਖੁਸ਼ੀ ਮਿਲੀ ।ਪਿਆਰੇ ਬਾਬਾ ਜੀ ਦੇ ਆਉਣ ਨਾਲ ਤਪੋਬਣ ਢੱਕੀ ਸਾਹਿਬ ਖੁਸ਼ੀਆਂ ਖੇੜਿਆਂ ਨਾਲ ਫੁੱਲਾਂ ਵਾਂਗੂੰ ਖਿੜ ਉੱਠਿਆ ।ਧੰਨ ਧੰਨ ਹਨ ਤਪੋਬਣ ਦੇ ਮਹਾਨ ਤਪੱਸਵੀ ਸਾਧੂ ਜਿੰਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਮਹਾਂਪੁਰਖਾਂ ਦੇ ਸਹੁਣੇ ਚਰਨਾਂ ਕਮਲਾਂ ਤੇ ਸੀਸ ਰੱਖ ਕੇ ਨਮਸਕਾਰ ਨਮਸਕਾਰ ਨਮਸਕਾਰ ਹੈ ਮਹਾਂਪੁਰਖੋ ਸਾਡੀਆਂ ਹਾਜਰੀਆਂ ਵੀ ਪ੍ਰਵਾਨ ਕਰਿਉ ਜੀ ।🙏🙏🙏🙏
@malkitkaur8481
@malkitkaur8481 11 ай бұрын
Waheguru ji waheguru ji hajri msnjur karni ji america to ji
@ManjitKaur-j8w3e
@ManjitKaur-j8w3e 11 ай бұрын
🤩ਵਾਹਿਗੁਰੂ ਜੀ ਚੜ੍ਹਦੀ ਕਲਾ ਰਹੇ ਬਾਬਾ ਜੀ ਦੀ 🙏🌹🙏🙏🙏🌹🙏
@SukhwinderKaur-dw7xb
@SukhwinderKaur-dw7xb 11 ай бұрын
wahe guru ji ❤❤
@cheemwheguruacheema3295
@cheemwheguruacheema3295 11 ай бұрын
ਧੰਨ ਵਾਹਿਗੁਰੂ ਧੰਨ ਵਾਹਿਗੁਰੂ ਦੇ ਪਿਆਰੇ
@TapobanAustrlia0515
@TapobanAustrlia0515 11 ай бұрын
ਸੰਗਤਾਂ ਕਿੰਨੇ ਪਿਆਰ ਨਾਲ ਆਪਣੇ ਪਿਆਰੇ ਦੀ ਓਡੀਕ ਕਰ ਰਹੀਆਂ ਹਨ ਜੀ ਇਹੀ ਸੱਚੇ ਪਿਆਰ ਦੀ ਨੀਸ਼ਾਨੀ ਹੈ ਜੀ ਧੰਨ ਬਾਬਾ ਜੀ ਧੰਨ ਪਿਆਰੀ ਸੰਗਤਾਂ ਜੀ
@pardeepkhattra1563
@pardeepkhattra1563 11 ай бұрын
ਬਹੁਤ ਹੀ ਪਿਆਰੀ ਵੀਡੀਓ🥹.. ਸੰਗਤਾਂ ਦਾ ਮਹਾਂਪੁਰਸ਼ਾਂ ਲਈ ਪਿਆਰ ਅਤੇ ਸਤਿਕਾਰ ਦੇਖ ਕੇ ਬਹੁਤ ਖੁਸ਼ੀ ਹੋਈ। ਮਹਾਂਪੁਰਸ਼ਾਂ ਨੇ ਜਿਵੇਂ ਸਾਰੀ ਢੱਕੀ ਨੂੰ ਬੀਆਬਾਨ ਜੰਗਲ ਤੋਂ ਸੱਚਖੰਡ ਬਣਾ ਦਿੱਤਾ ਉੱਦਾਂ ਹੀ ਹੁਣ ਮਹਾਂਪੁਰਸ਼ ਦੇਸ਼ਾਂ ਵਿੱਚ ਜਾ ਕੇ ਉਹਨਾਂ ਧਰਤੀਆਂ ਨੂੰ ਵੀ ਪਵਿੱਤਰ ਕਰ ਰਹੇ ਹਨ। ਤਪੋਬਣ ਦੇ ਸਾਰੇ ਜਾਨਵਰ ਪੰਛੀ ਅਤੇ ਸੰਗਤਾਂ ਮਹਾਂਪੁਰਸ਼ਾਂ ਦੀ ਬਹੁਤ ਹੀ ਉਡੀਕ ਵਿਚ ਸਨ। ਮਹਾਂਪੁਰਸ਼ਾਂ ਦੇ ਨੂਰੀ ਚਹਿਰੇ ਨੂੰ ਦੇਖ ਕੇ ਸਾਰੀਆਂ ਸੰਗਤਾਂ ਵਿਚ ਇਕ ਅਨੋਖੀ ਖੁਸ਼ੀ ਆ ਜਾਂਦੀ ਹੈ। ਬਹੁਤ ਚੰਗੇ ਭਾਗ ਹਨ ਸਾਡੇ ਜੋ ਸਾਨੂੰ ਏਨੇ ਦਿਆਲੂ ਅਤੇ ਕਿਰਪਾਲੂ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ ਹੈ। 🙏🏻🙏🏻🙇‍♀️
@devinderrandhawa9248
@devinderrandhawa9248 11 ай бұрын
ਜਦੋਂ ਕਰਦੇ ਹਾਂ ਦੀਦਾਰ ਪੂਰੇ ਸੰਤਾਂ ਦਾ ਮੁਰਝਾਇਆ ਮਨ ਖਿੜ ਉੱਠਦਾ ।🙏🙏
@manjeetkaur5281
@manjeetkaur5281 11 ай бұрын
ਜਦੋਂ ਕਰਦੇ ਹਾਂ ਦੀਦਾਰ ਪੂਰੇ ਸੰਤਾਂ ਦਾ ਮੁਰਝਾਇਆ ਮਨ ਖਿੜ ਉੱਠਦਾ ❤️🙏
@ManpreetSingh-113
@ManpreetSingh-113 11 ай бұрын
Waheguru ji👏👏
@HarpreetKaur-tv5hc
@HarpreetKaur-tv5hc 11 ай бұрын
ਸਾਹਿਬਾਂ ਤੇਰੇ ਰਸਤੇ ਅੰਦਰ ੲਹਿ ਦਿਲ ਫਰਸ਼ ਵਛਾਵਾਂ ਮੈਂ ਸੋਹਣੇ ਚਰਨ ਤੁਸਾਂ ਦਾ ਜੋੜਾਂ ੲਿਹ ਦੋੲੇ ਨੈਣ ਬਣਾਵਾਂ ਮੈਂ
@gurdeepkaur3051
@gurdeepkaur3051 11 ай бұрын
waheguru ji
@kamaljeetkaur3073
@kamaljeetkaur3073 11 ай бұрын
Very beautiful video🙏 🌹🌹🌹🌹🌹❤❤❤❤❤🌹🌹🌹🌹❤❤❤🌹🌹
@samsungphone65434
@samsungphone65434 11 ай бұрын
Dhan Dhan Tapoban Dhakki Sahib Wale Sant Baba Darshan Singh Ji Maharaj Ji nu meri NamaskaarJi🌹🌹👏Satnaam Sri Waheguru Ji🌹🌹👏
@rajdeepkaurkaur-dm7lt
@rajdeepkaurkaur-dm7lt 11 ай бұрын
Weheguru ji meher karo mere te
@iqbalbenipal199
@iqbalbenipal199 11 ай бұрын
ਜਦੋਂ ਕਰਦੇ ਹਾਂ ਦੀਦਾਰ ਪੂਰੇ ਸੰਤਾਂ ਦਾ ਮੁਰਝਾਇਆ ਮਨ ਖਿੜ ਉੱਠਦਾ
@navjotjot8847
@navjotjot8847 11 ай бұрын
Waheguru ji
@Bandhgi
@Bandhgi 11 ай бұрын
Waheguru ji waheguru ji waheguru ji 🙏♥️🌻
@kamaljitkaur2960
@kamaljitkaur2960 11 ай бұрын
ਜਦੋਂ ਕਰਦੇ ਹਾ ਦੀਦਾਰ ਪੂਰੇ ਸੰਤਾਂ ਦਾ ਮੁਰਝਾਇਆਂ ਮਨ ਖਿੜ ਉੱਠਦਾ 🙇🏻‍♀️🙏🏻🌹🚩
@khalsa.tejbirr5223
@khalsa.tejbirr5223 11 ай бұрын
ਪਿਆਰੀ ਜਿਹੀ ਮੂਰਤ ਨੇ ਮੋਹ ਲਿਆ ਕਿਵੇਂ ਜਮਾਨਾ ਸਾਰਾ, ਖਿੱਚ ਪਵੇ ਅਨੋਖੀ ਜਿਹੀ ਲਗਦਾ ਹੈ ਸਭਨਾਂ ਨੂੰ ਪਿਆਰਾ, ਬਾਬਾ ਜੀ ਉਹ ਭਲੇ ਦਿਹਾੜੇ ਨੇ ਜਿਹੜੇ ਨਾਲ ਬੀਤਦੇ ਤੇਰੇ, ਧੰਨ ਧੰਨ ਨੇ ਨੈਣ ਉਹ ਜਿਨ੍ਹਾਂ ਨੂੰ ਹੋਣ ਦੀਦਾਰੇ ਤੇਰੇ🥹🙏🏻
@khalsa_dashmesh_da
@khalsa_dashmesh_da 11 ай бұрын
ਇਹ ਤਪੋਬਣ ਦੀ ਧਰਤੀ ਪਿਆਰੇ ਮਹਾਂਪੁਰਖਾਂ ਨਾਲ ਹੀ ਮਹਿਕਦੀ ਹੈ। ਪਿਆਰੇ ਮਹਾਂਪੁਰਖ ਹੀ ਪੂਰੇ ਤਪੋਬਣ ਦੀ ਜਾਨ ਹਨ 🙏🙏🙏🙏🙏
@manjeetkaur5281
@manjeetkaur5281 11 ай бұрын
ਮਨ ਖਿੜ ਗਿਆ ਫੁੱਲਾਂ ਦੇ ਵਾਂਗੂੰ ਦਰਸ਼ਨ ਕਰਕੇ ਸੋਹਣੇ ਪਾਤਿਸ਼ਾਹ ਜੀਆਂ ਦੇ ❤🙏
@rajdeepkaurkaur-dm7lt
@rajdeepkaurkaur-dm7lt 11 ай бұрын
Weheguru ji thude tu bina koi v nhi mere baba ji. Thudi kipre nal sare kuch hunde haii baba jii
@Karamsar111
@Karamsar111 11 ай бұрын
Sant rab pyarea di hamesha Chardikla 🌹🌹🙏🙏
@DavinderSingh-hc7df
@DavinderSingh-hc7df 11 ай бұрын
Waheguru ji waheguru ji
@karanvirkullar110
@karanvirkullar110 11 ай бұрын
🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹
@dailyfood234
@dailyfood234 11 ай бұрын
Dhan dhan baba ji 🙏🙏
@sandeepgrewal8684
@sandeepgrewal8684 11 ай бұрын
Waheguru ji 🙏🙏🙏🙏
@GsCha-dl5hb
@GsCha-dl5hb 11 ай бұрын
Dhan baba ji
@SukhwinderKaur-kn8pi
@SukhwinderKaur-kn8pi 11 ай бұрын
Satnam shri waheguru ji 🙏 🙏
@kamaljitkaur2960
@kamaljitkaur2960 11 ай бұрын
ਮੈਂ ਕਰਾਂ ਸੰਤ ਖਾਲਸਾ ਜੀਆਂ ਦੀ ਤਾਰੀਫ਼ ਕਿਵੇਂ, ਮੇਰੇ ਅੱਖਰਾਂ ਵਿੱਚ ਐਨਾ ਜ਼ੋਰ ਨਹੀਂ, ਉਂਝ ਤਾਂ ਦੁਨੀਆਂ ਤੇ ਬਥੇਰੇ ਸੰਤ ਹੋਣਗੇ, ਪਰ ਸੰਤ ਖਾਲਸਾ ਜੀ ਜਿਹਾ ਕੋਈ ਹੋਰ ਨਹੀਂ , ਪਰ ਪੂਰਨ ਸੰਤਾਂ ਜਿਹਾਂ ਕੋਈ ਹੋਰ ਨਹੀਂ਼਼।🙇🏻‍♀️🙏🏻
@Deepjailer
@Deepjailer 11 ай бұрын
ਸੰਤ ਖਾਲਸਾ ਜੀ ਦੀ ਨਾਮ ਸਿਮਰਨ ਦੀ ਕਮਾਈ ਧੰਨ ਹੈ..ਜੋ ਸੰਗਤਾਂ ਮਹਾਪੁਰਖਾਂ ਨੂੰ ਏਨਾ ਪਿਆਰ ਤੇ ਸਤਿਕਾਰ ਦਿੰਦੀਆਂ ਹਨ..ਇਸ ਮਹਾਨ ਕਮਾਈ ਵਾਲੀ ਰੂਹ ਦੇ ਦਰਸ਼ਨ ਕਰਕੇ ਸਾਡੇ ਮੁਰਾਝੇ ਹੋਏ ਮਨ ਖਿਲ ਉੱਠਦੇ ਹਨ..ਮਹਾਪੁਰਖਾਂ ਦਾ ਜਿੰਨਾ ਸਤਿਕਾਰ ਕੀਤਾ ਜਾਵੇ..ਓਨਾ ਹੀ ਥੋੜਾ ਲੱਗਦਾ ਹੈ..🙏🏻
@dimpykaur5994
@dimpykaur5994 11 ай бұрын
ਸੁਭਗੀਆ ਘੜੀਆ, ਇੰਝ ਸਨ ਜਿਵੇ ਸੁੱਕੇ ਖੇਤ ਨੂੰ ਪਾਣੀ ਮਿਲ ਜਾਵੇਂ, ਸੰਗਤਾ ਦੇ ਚਿਹਰੇ ਫੁੱਲ ਵਾਂਗੂ ਖਿੜ ਗਏ , ਧੰਨ ਧੰਨ ਸੰਤ ਖਾਲਸਾ ਜੀ ਦੇ ਦਰਸ਼ਨ ਕਰਕੇ , ਸ਼ੁਕਰਾਨਾਂ ਸ਼ੁਕਰਾਨਾ ਸਤਿਗੁਰੁ ਪਿਆਰੇ ਦਾ 🙏🙇‍♀🙏🙇‍♀🚩🎉🎊💐
@harpreetramgarhia2804
@harpreetramgarhia2804 11 ай бұрын
Waheguru ji waheguru ji tera sukar h
@jugrajbenipal3279
@jugrajbenipal3279 11 ай бұрын
❤🙏🏻❤🙏🏻❤
@chetandhaliwalofficial4119
@chetandhaliwalofficial4119 11 ай бұрын
𝙒𝙖𝙝𝙚𝙜𝙪𝙧𝙪 𝙟𝙞 🌹🙏🌹
@zarmalaulakh4133
@zarmalaulakh4133 8 ай бұрын
ਆਉ ਜੀ ਤੁਹਾਨੂੰ ਜੀ ਆਇਆਂ ਨੂੰ ਪਿਆਰਿਆਂ
@khalsa.tejbirr5223
@khalsa.tejbirr5223 11 ай бұрын
ਅਸੀਂ ਭਾਵੇਂ ਪਰਦੇਸਾਂ ਚ ਬੈਠੇ ਹਾਂ ਪਰ ਸਾਡਾ ਮਨ ਵੀ ਚਾਅ ਨਾਲ ਖਿੜ ਗਿਆ ਬਾਬਾ ਜੀਆਂ ਦੇ ਦਰਸ਼ਨ ਕਰਕੇ। ਇੰਝ ਲੱਗਿਆ ਜਿਵੇਂ ਬਾਬਾ ਜੀ ਸਾਡੇ ਕੋਲ ਹੀ ਆ ਗਏ ਹਨ। ਤਰਸੇ ਪਏ ਸੀ ਅਸੀਂ ਬਾਬਾ ਜੀਆਂ ਦੇ ਦਰਸ਼ਨਾਂ ਨੂੰ। ਬੜੀ ਬੇਸਬਰੀ ਨਾਲ ਉਡੀਕਦੇ ਸੀ ਬਾਬਾ ਜੀਆਂ ਨੂੰ ਸਾਰੇ। ਧੰਨ ਬਾਬਾ ਜੀਆਂ ਦੇ ਦਰਸ਼ਨ ਦੀਦਾਰੇ ਕਰਕੇ ਸਾਡੀ ਤਪਦੀ ਰੂਹ ਠੰਡੀ ਠਾਰ ਹੋ ਗਈ🙏🏻🥹
@amritkaur7784
@amritkaur7784 11 ай бұрын
Bilkul sahi keha ji darshana li mann taras gaya c. 🙏🏻
@yodhbenipal
@yodhbenipal 11 ай бұрын
🙏🙏🙏🙏🙏🙏🙏🙏
@khalsa.tejbirr5223
@khalsa.tejbirr5223 11 ай бұрын
ਖਿੜਿਆ ਇਹ ਗੁਲਬਰਗ ਰਹੇ ਤਪੋਬਣ ਦੀ ਧਰਤੀ ਉੱਤੇ… ਕਿਸੇ ਨੂੰ ਕਿਸੇ ਤੇ ਮਾਣ ਹੈ ਕਿਸੇ ਨੂੰ ਕਿਸੇ ਤੇ ਸਾਨੂੰ ਤਾਂ ਸਾਡੇ ਹਰਮਨ ਪਿਆਰੇ ਬਾਬਾ ਜੀਆਂ ਤੇ ਮਾਣ ਹੈ। ਹੇ ਅਕਾਲਪੁਰਖ ਵਾਹਿਗੁਰੂ ਜੀ ਕਿਰਪਾ ਕਰਿਉ ਸਾਡੇ ਪਿਆਰੇ ਬਾਬਾ ਜੀਆਂ ਨੂੰ ਚੜਦੀਆਂ ਕਲਾਂ, ਦੇਹ ਅਰੋਗਤਾ, ਲੰਬੀ ਆਰਜ਼ੂ, ਹਰ ਮੈਦਾਨ ਫਤਿਹ ਬਖਸ਼ਣਾ ਜੀਓ। ਕਿਰਪਾ ਕਰੋ ਵਾਹਿਗੁਰੂ ਜੀ ਜਿਸ ਤਰ੍ਹਾਂ ਬਾਬਾ ਜੀ ਹੁਣ ਆਸਟਰੇਲੀਆ ਦੀ ਧਰਤੀ ਨੂੰ ਭਾਗ ਲਾਕੇ, ਬੇਅੰਤ ਜੀਵਾਂ ਨੂੰ ਤਾਰਕੇ ਆਏ ਹਨ, ਬਾਬਾ ਜੀ ਇਸੇ ਤਰ੍ਹਾਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਨਾਮ ਬਾਣੀ ਦੀਆਂ ਦਾਤਾਂ ਵਰਤਾਉਂਦੇ, ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਦੇ ਰਹਿਣ। ਜੁੱਗ ਜੁੱਗ ਜੀਣ ਸਾਡੇ ਪਿਆਰੇ ਬਾਬਾ ਜੀ ਜੋ ਦਿਨ ਰਾਤ ਬੇਅੰਤ ਜੀਵਾਂ ਦਾ ਭਲਾ ਕਰ ਰਹੇ ਨੇ। ਬਾਬਾ ਜੀ ਕਿਰਪਾ ਕਰੋ ਕੈਨੇਡਾ ਦੀਆਂ ਸੰਗਤਾਂ ਵੀ ਹਰ ਪਲ ਆਪ ਜੀ ਦੇ ਦਰਸ਼ਨਾਂ ਨੂੰ ਲੋਚਦੀਆਂ ਹਨ। 🙏🏻🙏🏻
@Rakesh-ml7ve
@Rakesh-ml7ve 11 ай бұрын
Dhan Dhan babaji. Bar Bar darshana nu man krda.
@LovelySingh-vy6kc
@LovelySingh-vy6kc 11 ай бұрын
🙏🙏🙏
@sharanjitkaur5961
@sharanjitkaur5961 11 ай бұрын
❤❤
@TapobanAustrlia0515
@TapobanAustrlia0515 11 ай бұрын
Speechless 🙏
@nirpalkaur3646
@nirpalkaur3646 11 ай бұрын
🙏🙏🙏🙏🙏🙏🙏🙏🌹🌹🌹🌹🌹🌹🌹❤️❤️❤️❤️❤️
@manidhiman918
@manidhiman918 5 ай бұрын
🙏❤️🙏
@ajmersingh9258
@ajmersingh9258 11 ай бұрын
Baba Nanak ji taa turr janda se
@satgurudattsingh5003
@satgurudattsingh5003 11 ай бұрын
Ah baba ji Guru bna ke puj rahe ho
Сестра обхитрила!
00:17
Victoria Portfolio
Рет қаралды 958 М.
Tapoban Parkash Diwas 2024 Highlights - Tapoban Dhakki Sahib
7:39
Dhakki Sahib
Рет қаралды 14 М.
sant baba Teja singh ji Maharaj ji de jal parwah  di video
3:32
Paramjit singh Laddu ji
Рет қаралды 726 М.