What was Task Lata Mangeshkar? How Kaka came close to Harminder Sandhu, entered separatists? Part 3

  Рет қаралды 24,367

Ritesh Lakhi Unplugged

Ritesh Lakhi Unplugged

Күн бұрын

RItesh Lakhi Unplugged is a venture sustained and managed by Ritesh Lakhi.
Join this channel to get access to perks:
/ @riteshlakhiunplugged
You can also support KZbin Channel if you want to subscribe to the unbridled referential and journalistic endeavours, present and upcoming, being undertaken by Journalist Ritesh Lakhi.

Пікірлер: 339
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 8 күн бұрын
ਬਹੁਤ ਧੰਨਵਾਦ ਲੱਖੀ ਜੀ ਜੋ ਤੁਸੀਂ ਕਾਕੇ ਭਾਜੀ ਹੁਰਾਂ ਦੀ ਰਿਕਾਰਡਿੰਗ ਚਲਾਈ। ਬਹੁਤ ਸਾਰੇ ਵੱਡੇ-ਵੱਡੇ ਚੈਨਲਾਂ ਨੇ ਇਹਨਾਂ ਦੀ ਰਿਕਾਰਡਿੰਗ ਕੀਤੀ ਸੀ ਪਰ ਖਾਲਿਸਤਾਨੀਆਂ ਦੇ ਡਰ ਤੋਂ ਪ੍ਰਸਾਰਿਤ ਨਹੀਂ ਕੀਤੀ।
@kanwalgill3853
@kanwalgill3853 8 күн бұрын
Bai e CAT haramjaade e hunde
@dyalsaraswati3915
@dyalsaraswati3915 8 күн бұрын
RAJ RSS DE SNATNI SIKHS DHUME BADLA N KITA TE EH QURBANIAA DEN BALE SIKHS ANPSHATE BN GYE
@Major.Singh69
@Major.Singh69 6 күн бұрын
ਇਹ ਦੱਲਾ ਆ , ਇਹੋ ਜਿਹੇ ਹੁੰਦੇ ਆ ਦੱਲੈ , ਇਹ ਆਪਣੇ ਗੁਰਪ ਬਣਾ ਕਿ ਲੋਕਾਂ ਨੂੰ ਲੁੱਟਦੇ ਆ , ਲੋਕਾਂ ਦੇ ਬੱਚੇ ਮਰਵਾੳਦੇ ਆ
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 2 күн бұрын
@@Major.Singh69 ਜਿੰਨ੍ਹਾਂ ਨੇ ਬੁੰਡ ਪੰਗਾ ਲਿਆ ਜਾ ਕੇ? ਖੀਰਾਂ ਵਾਲੀ ਪਤਾ ਕਰ ਲੋ ਹਿੰਦੂ ਮਾਰੇ ਕਿ ਨਹੀਂ? ਇੱਕ ਕਾਕਾ ਜਿਸ ਨੇ ਯਾਰੀ ਪਿੱਛੇ ਜ਼ਿੰਦਗੀ ਦਾਅ ਤੇ ਲਾ ਦਿੱਤੀ। ਇੱਕ ਪਾਸੇ ਇੰਦਰਾ ਗਾਂਧੀ ਦੇ ਅੰਗ ਰੱਖਿਅਕ ਜਿੰਨ੍ਹਾਂ ਨੇ ਧੋਖਾ ਕੀਤਾ ਅਤੇ ਜਿਸਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਲਈ ਸੀ ਉਸ ਨੂੰ ਹੀ ਕਤਲ ਕਰ ਦਿੱਤਾ। ਸਿੱਖ ਧਰਮ ਦੇ ਫਲਸਫੇ ਉਪਰ ਕੌਣ ਅਮਲ ਕਰ ਲੋ? ਪਰ ਕੁਝ ਵੀ ਪੁਣਛਾਣ ਕਰਨ ਲਈ ਅਕਲ ਦੀ ਲੋੜ ਹੁੰਦੀ।
@narinderkumar969
@narinderkumar969 7 күн бұрын
ਰਿਤੇਸ਼ ਲਖੀ ਤੇ ਕਾਕਾ ਸੁਖਵਿੰਦਰ ਸਿੰਘ ਨੂ ਸਲਾਮ ।ਬੇਬਾਕ ਇੰਟਰਵਿਊ ਕਰਨ ਲਈ।
@Dhindsa2222
@Dhindsa2222 6 күн бұрын
ਦਲੇ ਦੀਆ ਗੱਲਾ ਸੁਣ ਕੇ ਇੰਨੀ ਅਕਲ ਤਾਂ ਗੀ ਕ ਜਲਦੀ ਕਿਸੇ ਤੇ ਯਕੀਨ ਨਾ ਕਰੋ
@neerneet9127
@neerneet9127 4 күн бұрын
Sab sch bol reha hrramde c gaste de bache attwadi kalistani
@Dhindsa2222
@Dhindsa2222 4 күн бұрын
@@neerneet9127 ma gal yakeen di kiti
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 2 күн бұрын
@@Dhindsa2222 ਯਕੀਨ ਕਰਨ ਨੂੰ ਤੂੰ ਜਾਰਜ ਬੁਸ਼ ਐਂ ?
@vakhrekaraj9948
@vakhrekaraj9948 8 күн бұрын
ਨਾਲੇ ਅੱਜ ਇਨਕੁਆਰੀ ਹੋ ਜਾਵੇ ਵੱਧ ਤੋਂ ਵੱਧ 100 ਹਿੰਦੂ ਲੋਕ ਵੀ ਨਹੀਂ ਮਰੇ ਹੋਣੇ, ਪਰ ਸਿੱਖ 35000 ਤੋਂ 40000
@jiteshsarna4857
@jiteshsarna4857 7 күн бұрын
Punjab file site te ginti Karla kine mare
@jiteshsarna4857
@jiteshsarna4857 7 күн бұрын
Distic ferozpoor talwandi bhai vich puchla ja ke kine mare tuhada Sara itehas he zhootha hia tusi loka nu kehne gobind de ik pathan ne chaku mareya ik jatt ne mareya si Sach eh hia
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 7 күн бұрын
@@vakhrekaraj9948 ਖਾਲਿਸਤਾਨੀਆਂ ਨੂੰ ਆਵਦੀ ਵੱਖਰੀ ਪਛਾਣ ਰੱਖਣੀ ਚਾਹੀਦੀ ਹੈ। ਤਾਂ ਕਿ ਆਮ ਸਿੱਖਾਂ ਨੂੰ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਨਫ਼ਰਤ ਦਾ ਸ਼ਿਕਾਰ ਨਾ ਹੋਣਾ ਪਵੇ। ਹਿੰਦੁਸਤਾਨ ਗੌਰਮਿੰਟ ਜਾਂ ਲੋਕ ਖਾਲਿਸਤਾਨੀਆਂ ਦੇ ਖਿਲਾਫ ਐ ਨਾ ਕਿ ਸਿੱਖਾਂ ਦੇ। ਇਹ ਹਿੰਦੂਆਂ ਨੂੰ ਮਾਰਿਆ ਖਾਲਿਸਤਾਨੀਆਂ ਨੇ, ਇੰਦਰਾ ਮਰਵਾਈ ਖਾਲਿਸਤਾਨੀਆਂ ਨੇ , ਸਰਕਾਰ ਅਤੇ ਮਿਲਟਰੀ ਨੂੰ ਦਰਬਾਰ ਸਾਹਿਬ ਉੱਤੇ ਅਟੈਕ ਕਰਨ ਲਈ ਉਕਸਾਇਆ ਖਾਲਿਸਤਾਨੀਆਂ ਨੇ ਸੀ ਪਰ ਵੱਖਰੀ ਪਛਾਣ ਨਾ ਹੋਣ ਕਰਕੇ ਆਮ ਸਿੱਖ ਮੁੰਡੇ ਵੀ ਮਾਰੇ ਗਏ।
@kamalDogra03
@kamalDogra03 7 күн бұрын
ਸੱਚ ਨੀ ਸੁਣ ਸਕਦੇ ਤੁਸੀਂ
@MrAmrit66666
@MrAmrit66666 7 күн бұрын
list dikha 40000 di
@sdacriminalrapper
@sdacriminalrapper 7 күн бұрын
Salute a punjab nu kaale daur cho kadan wale har ik insaan nu 🙏
@khalistaniadasach7861
@khalistaniadasach7861 7 күн бұрын
Thanks brother
@sharmatenthouse1848
@sharmatenthouse1848 7 күн бұрын
Ritesh Lakhi thank you
@dharminderbrar8174
@dharminderbrar8174 7 күн бұрын
Narrative by state sponsored to defame the Sikh Sangharsh
@amanpreetsingh5239
@amanpreetsingh5239 8 күн бұрын
ਝੂਠ ਗੁਨੀ ਚੱਲੋ 😆 ਕੇਹੜਾ ਕੋਈ ਪੁੱਛਣ ਆਉਦਾ
@MrAmrit66666
@MrAmrit66666 7 күн бұрын
jiddan tusi 40 saal ton jhooth bana rhe ho khotistani
@bhupindersingh-lh8dd
@bhupindersingh-lh8dd 7 күн бұрын
Not wrong I am 61 year old
@Gurwindersingh-fu7rr
@Gurwindersingh-fu7rr 4 күн бұрын
​@@bhupindersingh-lh8ddਕੀ ਮਤਲਬ ?
@rajeevnagpal9793
@rajeevnagpal9793 8 күн бұрын
Thank so much 🙏 ritesh ji❤
@BalrajSingh-u4e
@BalrajSingh-u4e 8 күн бұрын
ਇਤਨੀ ਬਕਵਾਸ ਕਰਨ ਨਾਲੋਂ ਸੱਚ ਬੋਲ ਪਿੰਕੀ ਵੀ ਮਰ ਗਿਆ ਪਰ ਸੱਚ ਬੋਲ ਕੇ ਗਿਆ
@jiteshsarna4857
@jiteshsarna4857 7 күн бұрын
Sach ta bas sikh attwadi he bolde DIG attwal da katal attwadi ne keta si ke aliens 👽 aye si
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 7 күн бұрын
@@BalrajSingh-u4e ਪਿੰਕੀ ਨੇ ਸਭ ਤੋਂ ਵੱਧ ਮੁੰਡੇ ਮਾਰੇ ਖਾਲਿਸਤਾਨੀਆਂ ਨੇ ਨੈਗੋਸਿਏਸ਼ਨ ਕੀਤੀ ਅਤੇ ਇਸੇ ਸ਼ਰਤ ਤੇ ਜਾਨ ਬਖਸ਼ੀ ਕੇ ਖਾਲਿਸਤਾਨੀਆਂ ਦੇ ਹੱਕ ਵਿੱਚ ਅਤੇ ਪੁਲਸ ਦੇ ਖਿਲਾਫ ਬਿਆਨ ਦੇ ਸੇਮ ਆਫਰ ਕਾਕੇ ਭਾਜੀ ਨੂੰ ਵੀ ਆਈ ਸੀ। ਪਰ ਇਹ ਨਹੀਂ ਮੰਨੇ ਇਸ ਲਈ ਛਿਪ ਕੇ ਰਹਿ ਰਹੇ ਹਨ। ਤੇ ਪਿੰਕੀ ਅਫੀਮਚੀ ਸ਼ਰੇਆਮ ਘੁੰਮਦਾ ਸੀ।
@jagtarsinghgoldy3575
@jagtarsinghgoldy3575 4 күн бұрын
​@@jiteshsarna4857lagda tere te vi parchava peya khalstania da 😂😂 saleo lalo dhue tak da jor aglean bna vi lena ,jdo banje piyo de hovo te chad jayeo nai te rhuk ke chran vali ho hani thode nal
@Dhillonjandwala0007
@Dhillonjandwala0007 7 күн бұрын
ਖਾੜਕੂਵਾਦ ਟਾਈਮ ਸਾਰੇ ਮਾਰੇ ਗਏ ਪਰ ਇਹ ਕਿਵੇਂ ਬਚ ਗਿਆ
@PunjabSingh-m7p
@PunjabSingh-m7p 7 күн бұрын
ਬਹੁਤ ਜਾਓਂਦੇ ਆ ਹਜੇ
@khalistaniadasach7861
@khalistaniadasach7861 7 күн бұрын
ਦਲਜੀਤ ਸਿੰਘ ਬਿੱਟੂ, ਦਆ ਸਿੰਘ ਲਾਹੌਰੀਆ,ਵੱਸਣ ਸਿੰਘ ਜਫਰਵਾਲ, ਲਾਲ ਸਿੰਘ,ਪਾਲ ਸਿੰਘ ਵਗੈਰਾ ਸਭ ਜਿਉਂਦੇ ਹਨ ਜਿਹੜੇ ਮੇਰੇ ਤੋਂ ਵੀ ਪਹਿਲਾਂ ਦੇ ਸਰਗਰਮ ਸੀ, ਓਨਾਂ ਬਾਰੇ ਕੀ ਕਹੋਗੇ ਜਨਾਬ ?
@gurbindersinghgurbindersin5449
@gurbindersinghgurbindersin5449 16 сағат бұрын
ਸਰਕਾਰੀ ਕੁੱਤੇ ਨਹੀਂ ਮਰਦੇ,
@shaileshsharma1973
@shaileshsharma1973 8 күн бұрын
ਭਾਜੀ ਸੁੱਖਵਿੰਦਰ ਸਿੰਘ ਕਾਕਾ ਪਰ ਤਾਂ 15-20 ਐਪੀਸੋਡ ਬਣਨੇ ਚਾਹੀਦੇ ਨੇ, 60-70 ਮਿੰਟ ਦਾ ਹਰ ਐਪੀਸੋਡ ਹੋਵੇ , ਇਹਨਾਂ ਪਰ ਤਾਂ WEB SERIES ਬਣੇ ਤਾਂ ਅੱਜ ਦੇ ਯੂਥ ਨੂੰ ਪਤਾ ਚਲੁ ਇਸ ਖਾੜਕੂਵਾਦ ਅੱਤਵਾਦ ਤੇ CAT OPERATION ਵਾਰੇ. ....... ਫੇਰ ਅੱਜ ਦੇ punjab ਨੂੰ ਲਾਗੂ ਪਤਾ ਵੀ ਕੌਣ ਕਿੰਨੇ ਸੀ ਤੇ ਕਿੰਨੇ ਜਾਇਜ਼ ਸੀ 1978 -1995 ਤਕ ਗਿਣਤੀ ਦੀ percentage ਜੇ ਕੱਢੋ ਤਾਂ ਲੋਕ ਆਪ ਕਹਿਣਗੇ ਕੇ ਖਾੜਕੂ ਤਾਂ ਸਿਰਫ 15-20% ਸੀ ਉਹ ਵੀ decreasing order ਵਿਚ, ਬਾਕੀ 70%ਤਾਂ ਇਹ ਅੱਤਵਾਦੀ /cat ਸਨ
@rajeevnagpal9793
@rajeevnagpal9793 8 күн бұрын
Dhayan nal suno gll cat di nhi socold kharhkuan di ho rhi
@garchadhandari9706
@garchadhandari9706 8 күн бұрын
Selling fake story
@MrAmrit66666
@MrAmrit66666 7 күн бұрын
@@garchadhandari9706 truth is bitter
@dharmindercheema8842
@dharmindercheema8842 6 күн бұрын
Ban jo bhai web series be
@Gurwindersingh-fu7rr
@Gurwindersingh-fu7rr 4 күн бұрын
ਪੂਰੇ ਇੰਡੀਆ ਚ ਫਿਲਮਾਂ ਬਣਾ ਕੇ ਚਲਾਓ ,ਰੋਕੋ ਖਾਲਿਸਤਾਨ ਬਣਨ ਤੋਂ , ਬਾਂਦਰ ਦੇ ਚੂਚੇ
@athakur7603
@athakur7603 7 күн бұрын
I am from Himachal and big fan of your work
@ramandeeppannu9160
@ramandeeppannu9160 8 күн бұрын
Great job.....
@RajanDeep-i2e
@RajanDeep-i2e 8 күн бұрын
Lakhi veer ji eda de episode hor kro please
@JitenderKumar-lp2yv
@JitenderKumar-lp2yv 8 күн бұрын
I was waiting 3rd part.
@divineconnection12
@divineconnection12 7 күн бұрын
Khalistan wala lolipop giyani jail singh te sanjay gandhi ne ditta c, bahut lokan nu ta us lolipop di samjh aa gai, par kai log aje v oh lolipop fadi firde ne, religious innocent people can't see the hidden politics
@gurdevsingh9300
@gurdevsingh9300 7 күн бұрын
ਅਸਲ ਚ ਪੰਜਾਬ ਚੋਂ ਅਕਾਲੀਆਂ ਨੂੰ ਮਨਫ਼ੀ ਕਰਨ ਲਈ ਇਹ ਖੇਡ ਖੇਡੀ ਸੀ ਕਾਂਗਰਸ ਨੇ ਭਿੰਡਰਾਂਵਾਲਾ ਮੋਹਰਾ ਬਣਾਇਆ ਗਿਆ ਸੀ ਪਰ ਭਿੰਡਰਾਂਵਾਲਾ ਇਹਨਾਂ ਤੋਂ ਬਾਗੀ ਹੋ ਗਿਆ ਤੇ ਆਪਣੀ ਮਰਜ਼ੀ ਕਰਨ ਲੱਗਾ ਦਿੱਲੀ ਸਰਕਾਰ ਨੂੰ ਮਜਬੂਰਨ ਭਿੰਡਰਾਂਵਾਲੇ ਨੂੰ ਖ਼ਤਮ ਕਰਨਾ ਪਿਆ ਬਾਅਦ ਚ ਸਿੱਖ ਕੌਮ ਚ ਰੋਸ ਜਾਗਿਆ ਤੇ ਨੌਜਵਾਨਾਂ ਹਥਿਆਰ ਚੁੱਕੇ ਤੇ ਖੂਨ ਖਰਾਬਾ ਹੋਇਆ ਜੀਹਦੇ ਚ ਹਰ ਵਰਗ ਹਰ ਬੰਦਾ ਪੀੜਤ ਹੋਇਆ
@Gurwindersingh-fu7rr
@Gurwindersingh-fu7rr 4 күн бұрын
Lolipop ਬਾਰੇ ਹੁਣ ਕੀ ਖ਼ਿਆਲ ਆ ਫਿਰ ਥੋਡਾ ?ਸਾਲੇ ਮਲੰਗੀ
@HarmanDeep-o8m
@HarmanDeep-o8m 7 күн бұрын
Lakhi bai es bande nu 5 ,10 Hindu maran da dukh lag gya ohna da nai lga jo os sme sarkkar ne police nal ral k bekasur sikh munde mare oh v ta kisi maa de putt c aave ek Bande de ਕਹਿਣ ਨਾਲ਼ sant ਜਰਨੈਲ ਸਿੰਘ ਗ਼ਲਤ ਨਹੀਂ ਹੋ ਸਕਦੇ
@jasvirdhaliwal3575
@jasvirdhaliwal3575 8 күн бұрын
Need more part please very interesting
@balwindersangha5265
@balwindersangha5265 Күн бұрын
ਦੱਲਾ ਆਪੇ ਆਵਦੀ ਔਕਾਤ ਦੱਸ ਰਿਹਾ ਟਾਊਟ
@gurisandhu2365
@gurisandhu2365 8 күн бұрын
God bless you all team members ❤🙏
@UgarsainBeniwal-q8n
@UgarsainBeniwal-q8n 7 күн бұрын
Riites ji I am daily listenionr
@shaileshsharma1973
@shaileshsharma1973 8 күн бұрын
ਭਾਜੀ ਸੁੱਖਵਿੰਦਰ ਸਿੰਘ ਕਾਕਾ ਪਰ ਤਾਂ 15-20 ਐਪੀਸੋਡ ਬਣਨੇ ਚਾਹੀਦੇ ਨੇ, 60-70 ਮਿੰਟ ਦਾ ਹਰ ਐਪੀਸੋਡ ਹੋਵੇ
@RajanDeep-i2e
@RajanDeep-i2e 8 күн бұрын
Right ji
@divineconnection12
@divineconnection12 7 күн бұрын
Right
@xo_in
@xo_in 7 күн бұрын
Ritesh lucky your good reporter
@thesahil9774
@thesahil9774 8 күн бұрын
Puri details ch interview honi chahidi aw. Saaf Ptta chalda pya. Oh main main gla Dasde pay aw. But puri details ch nai dsde pay. Boht shottia Shottia glan hundia oh v dsnia chahidia.osde nal Hor v intrusting interview ban ni c. Eh Gla main Pehla v radio chan pardesi sun chuka VA.
@gurdevsingh9300
@gurdevsingh9300 7 күн бұрын
Ritesh lakhi bhaji KLF ਚ ਰਹੇ ਮਨਜਿੰਦਰ ਸਿੰਘ ਈ ਸੀ ਨਾਲ ਇੰਟਰਵਿਊ ਜਰੂਰ ਕਰੋ ਜੀਹਨੇ ਰੋਮਾਨੀਆ ਦੇ ਰਾਜਦੂਤ ਰਾਡੂ ਨੂੰ ਕਿਡਨੈਪ ਕੀਤਾ ਸੀ,,,
@gurdevsidhu5414
@gurdevsidhu5414 8 күн бұрын
❤❤,,, ਬਾਈ ਲਖੀ ਜੇ ਕਾਕਾ ਜੀ ਦੇ ਹੋਰ ਇੰਟਰਵਿਊ ਲੈ ਕੇ ਆਓ ,,, ਲੋਕਾਂ ਨੂੰ ਸਮਝ ਆਵੇ,,,
@RajanDeep-i2e
@RajanDeep-i2e 8 күн бұрын
Right ji
@garchadhandari9706
@garchadhandari9706 8 күн бұрын
Fake story
@jeewanjot5382
@jeewanjot5382 8 күн бұрын
Good job sir
@suhailbehal2582
@suhailbehal2582 8 күн бұрын
with due respect ritesh g,tu c ek paasa ku krke chlde j...? khaalra te movie tk ni lagn den dye agel tu c awaz chuki ..? hajara sikh jina ch nike nike bache v c jina nu hosh v ni aa ona nu koh koh k marea, aa jde bande d tu c intrwu krde pye j aaj to 2-4 saal pla v activate hoya c ronda c fb te mri financly help kro mai aa kita mai o kita te tu c bs ek paasa krn lyi inu yoda bnai jande j,n ek hor gal mnu khalistan da certificate den to pla tuahnu mai das da mai hindu aa pr jo sahi aa onu sahi kaho na 😊
@chauhanpargat5215
@chauhanpargat5215 5 күн бұрын
Bilkul bro. sarkari taut a e .khadku nu eh atbadi kehnda te Apne app nu yodha samjda
@harpreetjawandha4299
@harpreetjawandha4299 4 күн бұрын
@@chauhanpargat5215 sahi kiha tusi
@rajeevnagpal9793
@rajeevnagpal9793 8 күн бұрын
80 to bad janme loka lyi slah. tuhanu yakeen nhi hona ehna gallan da pr ha sach dil pakke krke suno
@kamaljit4052
@kamaljit4052 5 күн бұрын
ਸਮਜ ਨੀ ਆਉਂਦੀ ਸਿੱਖਾਂ ਦੇ ਗਦਾਰ ਲੱਖੀ ਕੋਲ ਹੀ ਕਿਉਂ ਇੰਟਰਵਿਊ ਕਰਦੇ ਨੇ ਸਵਾਲ ਤਾ ਲੱਖੀ ਤੇ ਵੀ ਹੈ ਇਸ ਬੰਦੇ ਦੇ ਕਿਸੇ ਗੱਲ ਤੇ ਸੱਚ ਦਿਸਦਾ ਹੈ ਸੱਚ ਮੂੰਹ ਨੀ ਲਕਾਉਂਦਾ
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 2 күн бұрын
@@kamaljit4052 ਸਿੱਖਾਂ ਦੇ ਨੰਬਰ ਵਨ ਦੁਸ਼ਮਣ ਖਾਲਿਸਤਾਨੀ ਹਨ। ਜਿੰਨ੍ਹਾਂ ਨੇ ਸਿੱਖਾਂ ਦੀ ਇੱਜ਼ਤ ਦੀ ਰੇਹ ਕਰਵਾ ਦਿੱਤੀ। ਜਿੰਨੇ ਨੰਗ, ਅਣਪੜ੍ਹ, ਅਣਹੋਏ, ਕ੍ਰਿਮਿਨਲ, ਬੇਰੁਜ਼ਗਾਰ ਨੇ ਸੱਭ ਖਾਲਿਸਤਾਨੀ ਬਣੇ ਫਿਰਦੇ ਐ।
@addicted916
@addicted916 16 сағат бұрын
Ena di indian lions sarkar ne bnai c ਜਿੰਨੇ v hindu ਮਾਰੇ ਗਏ ਉਹ ਸਾਰੇ ਏਨਾਂ ਨੇ ਮਾਰੇ c te ਨਾਮ ਖਾੜਕੂ ਸਿੰਘ ਦਾ ਲਾਇਆ ਇਹ ਕੰਮ c ena da ਦਲਿਆ ਦਾ ਸਰਕਾਰ ਏਨਾਂ ਨੂੰ ਹਥਿਆਰ ਦਿੰਦੀ c eh ਰਾਤ ਨੂੰ ਲੋਕਾਂ ਦੇ ਘਰਾਂ ਚ v ਲੁੱਟ ਖੋਹ ਕਰਦੇ c
@addicted916
@addicted916 16 сағат бұрын
ਮੂੰਹ ਕਿਉ ਨੀ ਦਿਖਾ ਰਿਹਾ ਇਹ ਤਾਂ ਇੰਡੀਅਨ lion a fir ਡਰਦਾ ਕਿਉ a pta jdo ਸ਼ਕਲ ਦਿਖਾ ਦਿੱਤੀ ਸਾਰਾ ਅਗਲਾ ਪਿਛਲਾ ਚਿੱਠਾ ਖੌਲ ਦੇਣਾ ਇਹ ਹੈ ਕੌਣ
@arvindsihag6537
@arvindsihag6537 4 күн бұрын
🙏🙏🙏
@DeepSingh-id1yw
@DeepSingh-id1yw 8 күн бұрын
good job 🗞️🎤📰👍🏻
@TAJINDERSHARMA-z8h
@TAJINDERSHARMA-z8h 8 күн бұрын
Paji hor episode banao ji
@gurisandhu2365
@gurisandhu2365 8 күн бұрын
Good job all team members
@jatt-22
@jatt-22 7 күн бұрын
Eh kehnda meri sister de 8 goliya lagiya oh phir bhi bach gi ehnu pusho Bollywood ch film chaldi ah
@RajanSingh-vo4vi
@RajanSingh-vo4vi 7 күн бұрын
KOI NA RAM LOOLIAAN NOO KHUSH HOO LAIN DE. BHEN V EHDE WARGI AA SAMAJ LAGGI..8 GOLIAAN KHANDI
@rubalgoraya7826
@rubalgoraya7826 6 күн бұрын
ਆਪ ਇਹ ਸਾਲਾਂ ਸੱਚਾ ਸੁੱਚਾ ਬਣ ਕੇ ਬੈਠ ਗਿਆ, ਇਹਦੇ ਨਾਲੋ ਤਾਂ ਪਿੰਕੀ ਕੈਂਟ ਮਰਦਾ ਮਰਦਾ ਸੱਚ ਤੇ ਦੱਸ ਗਿਆ
@VijayKumar-oq5cg
@VijayKumar-oq5cg 7 күн бұрын
Sar Aise bahut se aur insaan hai jo camere ke samne nahin aana Chahte lekin Punjab Mein hinduon ko Mara Gaya Hai yah Baat koi Mane Ko taiyar Nahin Hai aap is Bande Ko Samne Lekar Aaye Ho Dhire Dhire aur Bande bhi Samne aaenge
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 8 күн бұрын
ਸੱਚ ਸੁਣਨਾ ਔਖਾ
@InderjeetSingh-m6m
@InderjeetSingh-m6m 7 күн бұрын
ehda na ta es tra likhia jive koi desh da brha vada don hove taout aa eh kps gill varge da lakhi bhaji kise kargil di larhai larhn wale fouji di interview krlo dhanvad ji
@bhupinderpal9622
@bhupinderpal9622 6 күн бұрын
Lekhi Saheb we are waiting for next part, you left this awkwardly
@OmparkashGoyal-s7j
@OmparkashGoyal-s7j 6 күн бұрын
Kaka sach Bolda Esne dosti lyi apni jindagi daw te lagayi
@divineconnection12
@divineconnection12 7 күн бұрын
Har episode 15-15 mint da chalo.. 1. Operation koel ( Lata Mangeshkar) 2. Baljeet kaur. 3. Dhilwa kand Different parts banao sari videos de
@DaljitSingh-ix8kf
@DaljitSingh-ix8kf 8 күн бұрын
Jhuuth bolda paise di khatar
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 8 күн бұрын
ਪੈਸਾ ਇਹਨੂੰ ਕੌਣ ਦਿੰਦਾ ਤੂੰ ਜਾਣਦਾ ਇਹਨੂੰ? ਕੇ ਊਂਂ ਈਂ? ਤੂੰ ਬਣ ਜਾ ਖਾੜਕੂ
@Don-ig7nf
@Don-ig7nf 8 күн бұрын
@@ਸਿੱਧੂਬਰਾੜ-ਟ4ਡpaise sarkaar/agencies ne dena hor kine dena.
@rajeevnagpal9793
@rajeevnagpal9793 8 күн бұрын
Lakhi ji ajj kai hirde vlundere jane😂😂
@kamalsingh-dc1vs
@kamalsingh-dc1vs 7 күн бұрын
ਤੇਰੀ ਭੈਣ ਦਾ ਹਿਰਦਾ ਫੁੱਲਾਂ ਵਾਂਗ ਖ਼ੁਸ਼ਬੋ ਫੈਲਾ ਰਿਹਾ ਹੈ 😂😂
@manjeetsinghlakhian6672
@manjeetsinghlakhian6672 7 күн бұрын
Pr kaka ta manda es ne v naziz log v mare mtlb hindu veer v...baad ch bdl gya aa darda hoyia dono pase....
@gurdevsingh9300
@gurdevsingh9300 7 күн бұрын
​ਹੁਣ ਵੀ ਡਰਦਾ ਲੁਕਦਾ ਫਿਰਦਾ ਹੈ ਏਜੇਂਸੀਆਂ ਨੇ ਕੰਡੋਮ ਵਾਂਗੂ ਵਰਤ ਕੇ ਸੁੱਟ ਤਾ
@rajeevnagpal9793
@rajeevnagpal9793 7 күн бұрын
@@gurdevsingh9300 ਕਿੰਨਾ ਤੋਂ ਲੁਕਦਾ ਫਿਰਦਾ ? ਧਾਰਮਿਕ ਗੁੰਡਿਆਂ ਤੋਂ?
@rajeevnagpal9793
@rajeevnagpal9793 5 күн бұрын
@@gurdevsingh9300 kihde to darda lukda??
@rakeshbawarakeshbawa8662
@rakeshbawarakeshbawa8662 4 күн бұрын
Indian lion zindabaad 🇮🇳👍
@mrpandit7961
@mrpandit7961 8 күн бұрын
Very good job 22g 😎❤❤
@mankamalsingh5754
@mankamalsingh5754 8 күн бұрын
Salute to legend 🙏
@supindersingh1838
@supindersingh1838 8 күн бұрын
ਇਕ ਗੱਲ ਨੋਟ ਕਰਨ ਵਾਲੀ ਆ ਇਹ ਬੰਦਾ ਵਾਰ ਵਾਰ ਭਗਵਾਨ ਭਗਵਾਨ ਕਰੀ ਜਾਂਦਾ ਜੇਇਹ ਬੰਦਾ ਸਿੱਖ ਆ ਸਿੱਖ ਕਦੇ ਵੀ ਆਪਣੇ ਮੂਹੋ ਹੇ ਭਗਵਾਨ ਨਹੀਂ ਕਹੇਗਾ ਜਾ ਰੱਬ ਕਹੇਗਾ ਜਾਂ ਵਾਹਿਗੁਰੂ ਕਹੇਗਾ
@rajeevnagpal9793
@rajeevnagpal9793 8 күн бұрын
Wah😂 kya bat hai bhaji tuci pkka jsoos o
@lakhvinderkingra3800
@lakhvinderkingra3800 7 күн бұрын
Sahi gal aa
@mastermindgamer5398
@mastermindgamer5398 7 күн бұрын
Sai gal ha 22 g
@khalistaniadasach7861
@khalistaniadasach7861 7 күн бұрын
ਇੱਕ ਵੀ ਗੁਰੂ ਦਾ ਨਾਮ ਦਸ ਜਿਸਨੇ ਵਹਿਗੁਰੂ ਸ਼ਬਦ ਦਾ ਉਚਾਰਣ ਕੀਤਾ ਹੋਵੇ। ਗੁਰੂ ਅਰਜੁਨ ਦੇਵ ਜੀ ਨੇ ਸੁਖਮਨੀ ਸਾਹਿਬ ਵਿੱਚ ਭਗਵਾਨ ਸ਼ਬਦ ਦਾ ਇਸਤੇਮਾਲ ਕੀਤਾ ਹੈ ਕੀ ਉਹ ਵੀ ਗਲਤ ਹੋ ਗਏ ?
@jasbirdhaliwal1271
@jasbirdhaliwal1271 4 күн бұрын
ਇਹ ਕਨੇਡਾ ਤੋਂ ਕੱਡੇ ਲੋਕ ਨੇ ਸਰਕਾਰਾਂ ਦੇ ਬੰਦੇ ਨੇ ਭਲਿਓ
@Indianplanters
@Indianplanters 6 күн бұрын
35:00 Gurjhant singh rajashtni c oh banda shayad
@PawanKumar-wx2ml
@PawanKumar-wx2ml 8 күн бұрын
Baat khatam 1990 se atankwad ke jaron me matha paina shuru ho gia tha.
@kanwalgill3853
@kanwalgill3853 8 күн бұрын
Atankvad ka khatma Indira Gandhi ki maut se shuru hogea tha !
@GurpreetSingh-cm8uj
@GurpreetSingh-cm8uj 2 күн бұрын
ਏ ਕਿੱਥੇ ਰੈਂਦਾ
@mrpandit7961
@mrpandit7961 8 күн бұрын
Love and pic 22g ❤❤
@UgarsainBeniwal-q8n
@UgarsainBeniwal-q8n 7 күн бұрын
Salam
@hartejwantsinghghuman2385
@hartejwantsinghghuman2385 8 күн бұрын
Ik thalli ch kha ke dhoka kita ,ehna ne asli khadku movement badnam kiti ohna nal reh ke loka de Ghar ja ke galt kmm kite eh bndya ne
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 8 күн бұрын
ਸਹੀ ਗੱਲ ਐ ਬੜਾ ਧੋਖਾ 350 ਖਾੜਕੂ ਬਚਾ ਦਿੱਤੇ ਜੋ ਆਵਦੇ ਪਰਿਵਾਰ ਪਾਲ਼ੀ ਜਾਂਦੇ ਐ। ਸਿਨਮੇ ਚ ਜਿਹੜੇ 100-150 ਮਾਰਨਾ ਸੀ ਉਹ ਬਚ ਗਿਆ।
@khalistaniadasach7861
@khalistaniadasach7861 7 күн бұрын
​@@ਸਿੱਧੂਬਰਾੜ-ਟ4ਡ ਮੂਰਖ ਬੰਦੇ ਹਨ ਇਹ ਬਾਈ ਇਨਾਂ ਨੂੰ ਨਹੀਂ ਪਤਾ ਕਿ ਭਿੰਡਰਾਂਵਾਲੇ ਨੇ ਕਾਂਗਰਸ ਕੋਲੋਂ ਪੈਸਾ ਖਾ ਕੇ ਸਿੱਖ ਕੌਮ ਨਾਲ ਅਤੇ ਪਾਕਿਸਤਾਨ ਤੋਂ ਮਦਦ ਲੈਕੇ ਦੇਸ਼ ਨਾਲ ਗੱਦਾਰੀ ਕੀਤੀ ਸੀ ਜਦਕਿ ਮੈ ਆਪਣਾ ਧਰਮ/ਫਰਜ ਨਿਭਾਇਆ ਹੈ
@seemaman54
@seemaman54 8 күн бұрын
Real story
@ramandeep-zy6gl
@ramandeep-zy6gl 2 күн бұрын
Kai eda de ane aa jehde apni glti nu glti nhi mn de bs ohi duniya ch ek sche aa
@vakhrekaraj9948
@vakhrekaraj9948 8 күн бұрын
ਪਤਾ ਕੀ ਹੈ ਤੁਸੀ ਸਾਰੇ ਕਮੈਂਟਸ ਕਰਨ ਵਾਲੇ ਸੋਚੋ ਸਰਕਾਰ ਨੇ ਪਹਿਲਾ ਸਿੱਖ ਖਾੜਕੂ ਅੱਤਵਾਦੀ ਕੇਹ ਕੇ ਸਾਨੂੰ ਸਰੀਰਕ ਮੌਤ ਦਿੱਤੀ ਹੁਣ ਸਾਡੇ ਓਹ ਸੰਗਰਸ਼ ਨੂੰ ਮਾਨਸਿਕ ਮੌਤ ਦੇ ਰਹੇ ਇਹੋ ਜਿਹੇ cat ਤੋਂ ਝੂਠ ਬੁਲਾ ਬੁਲਾ ਕੇ। ਆਪ ਸੋਚੋ ਕੌਮ ਤੇ ਪੰਥ ਲਈ ਸ਼ਹੀਦੀ ਆ ਦੇਣ ਵਾਲੇ ਜਿੰਦੇ ਸੁੱਖੇ ਸਤਵੰਤ ਬੇਅੰਤ ਬਾਬਾ ਮੋਚਾਹਲ ਹੋਰੀ ਕੋਈ ਆਮ ਇਨਸਾਨ ਨਹੀ ਸੀ ਉਹ ਰੱਬੀ ਰੂਹਾਂ ਸਨ।
@deepidhillondhillondeepi3879
@deepidhillondhillondeepi3879 5 күн бұрын
❤❤
@06061984Singh
@06061984Singh 8 күн бұрын
Episode 2 finished where Kaka saw police officer brar, what happened? There is no link in episode 3
@divineconnection12
@divineconnection12 7 күн бұрын
Right
@harjitsingh1857
@harjitsingh1857 8 күн бұрын
Ritesh lucky samjdar aa
@shersingh-ey6fb
@shersingh-ey6fb 8 күн бұрын
ਸਭ ਤੋਂ ਵੱਧ ਰੰਗਦਾਰ ਪੱਤਰਕਾਰੀ ਇਸ ਚੈਨਲ ਉੱਤੇ ਹੁੰਦੀ ਹੈ ਜਾਣੀ ਕਿ ਪੀਲੀ ਪੱਤਰਕਾਰੀ 😂
@RajvirCalifornia
@RajvirCalifornia 8 күн бұрын
Kaka ji aah Lata mangeshker nu kidnap di advice Sukhe Jinde ne Sandhu nu ditti si eh gal ni sahi laghdi ,ohna ne tah aap Court ch Murder charges accept kar laye si, Indian lions nu apna chera cover Karan di lorh pey gayi ? Baki mein ve Bhindrawale naal koyi sehmat nahi par os time Government ne ve situation sahi handle me keeti
@vakhrekaraj9948
@vakhrekaraj9948 8 күн бұрын
ਜੈ ਇਹ ਇਨਸਾਨ ਸੱਚਾ ਤਾਂ ਰਿਤੇਸ਼ ਲਾਖੀ। ਇਸ ਤੋਂ FIR pucho bombay te Delhi wali Sara record ਹੁੰਦਾ
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 7 күн бұрын
@@vakhrekaraj9948 ਸਾਰਾ ਕੁਝ ਹੈਗਾ ਵਾ ਪਰ ਤੈਨੂੰ ਹੁਣ ਤੈਨੂੰ ਰਜਾਈ ਚ ਬੈਠੇ ਨੂੰ ਸਾਰੇ ਪਰੂਫ ਚਾਹੀਦੇ ਐ? ਤੈਨੂੰ ਪਤਾ ਵੀ ਹੈ ਸੁਪਰੀਮ ਕੋਰਟ ਨੇ ਸਕਿਉਰਟੀ ਦਿੱਤੀ ਹੋਈ ਹੈ ਕਾਕੇ ਭਾਜੀ ਨੂੰ।
@sukhdeepsinghsandhu-yt4zw
@sukhdeepsinghsandhu-yt4zw 8 күн бұрын
Dalla
@seemaman54
@seemaman54 8 күн бұрын
Very interesting and real true
@JatinderSingh-w5q
@JatinderSingh-w5q 6 күн бұрын
ਲਤਾ ਮੰਗੇਸ਼ਕਰ ਗਾਇਕਾ ਸੀ ਉਸ ਨੂੰ ਅਗਵਾ ਕਰਨ ਨਾਲ ਸੈੰਟਰ ਨੀਂ ਝੁਕ ਸਕਦਾ ਇਹ ਝੂਠ ਬੋਲਦਾ
@arshpreetsingh266
@arshpreetsingh266 8 күн бұрын
Eda De Dogleya Da Karke khalsa Raj ni Mileya 😢
@mankamalsingh5754
@mankamalsingh5754 8 күн бұрын
ਪਹਿਲਾਂ ਖਾਲਸਾ ਤਾਂ‌ ਬਣ ਜਾ ਰਾਜ ਬਾਅਦ ਚ ਲੈ ਲਵੀਂ
@husanlal6108
@husanlal6108 8 күн бұрын
😂😂😂😂 nice joke
@paramvirsingh3642
@paramvirsingh3642 8 күн бұрын
Kaka Lion 👍
@No2BlindFaith
@No2BlindFaith 7 күн бұрын
This person is now trying to project himself as a patriot and Hindu sympathiser. Fact of the matter is that he never talked about taking revenge of what police did to his mother and sister but talks with lot of stress that because of Hindu killings he had feeling of revenge. He has lot of information but he doesn't have this info that agencies were behind the killing of Hindus to garner Hindu sympathies for Congress by blaming it on militants. Many militant organizations openly declared that they are against killing of innocent Hindus. It's now documented in the books.
@jayd4ever
@jayd4ever 6 күн бұрын
Why you invite this Indian agent
@shersingh-ey6fb
@shersingh-ey6fb 8 күн бұрын
ਗੱਪ ਛੱਡੀ ਚਲੋ ਬਾਈ ਬਹੁਤ ਪਾਗ਼ਲ ਲੋਕ ਨੇ ਜੋ ਤੁਹਾਨੂੰ ਲੇਜੇਂਡ ਕਹੀ ਜਾਂਦੇ ਨੇ
@BittuChambal-vl4hr
@BittuChambal-vl4hr 8 күн бұрын
Good job sir ji 👍👍👍👍
@tryfasttrucking2083
@tryfasttrucking2083 7 күн бұрын
Bhagwan
@jontysidhu3531
@jontysidhu3531 5 күн бұрын
Lakhi saab ehnia gappa sunn ke hassa nahi aaya :) . Tuhanu koi 2-3 saal purani gall eni detail naal yaad hai ..Kitho fadya eh ..What Motive or narrative u want to convey thru this interview with all fake facts..
@varindersharmavarinderchan5172
@varindersharmavarinderchan5172 8 күн бұрын
❤❤
@varinder-r4j
@varinder-r4j 8 күн бұрын
😢😢😢😢
@amarjitsonu5388
@amarjitsonu5388 6 күн бұрын
Dharmik gunday taa aaj v maan ne. Sidhu mossewal da 295 gaana bilkul sacha c.
@knowledgespace5334
@knowledgespace5334 5 күн бұрын
jatt wants khalistan
@davindergill3862
@davindergill3862 8 күн бұрын
Good job 👍
@gurjindersingh9060
@gurjindersingh9060 7 күн бұрын
Time pass story
@jasdeepsinghgill6202
@jasdeepsinghgill6202 7 күн бұрын
Mukdi gall eh pith t vaar krn wala e a
@lallibaidwanhomeasbaidwan2123
@lallibaidwanhomeasbaidwan2123 8 күн бұрын
90 percent ta jhooth hi lag reha, 50+ age wale sbb jande hn
@joymanjh4674
@joymanjh4674 8 күн бұрын
Good information
@RajanDeep-i2e
@RajanDeep-i2e 8 күн бұрын
Ke koi ek gal das skda Khalistan layer chle c os vich sikha te police de apas vich ladai c par hindu lok kyu mare gye ohna da tan es layar nal koi len den nhi c
@manpreet5242
@manpreet5242 7 күн бұрын
Kharku singhan ne koi hindu ni marya. Kharku lehar buht vdia chaldi pyi c but jive eh chaldi pyi c government nu dar hogya c k ehna nu khalistan dena pena. Hun police bina kise gall to ta kharkua nu maar ni c skdi frr police ne kharku singha nu defame krn lyi apne he kuj loka nu duplicate kharku bnaa k ohna kolo hindu marwaye and loota krwaiya te aap saari dunia nu kehta k kharku hindua nu maarde pye a. Eve bahana bna k khalistan movement nu government ne khtm kita
@RajanDeep-i2e
@RajanDeep-i2e 7 күн бұрын
@manpreet5242 veer ji main ek interview dekhe hai os vich kharku sinhga de family wale das rahe ne k ohna de bate ne bas vicho kahd ke 26 hindu loka nu goliyan Mariya c
@khalistaniadasach7861
@khalistaniadasach7861 7 күн бұрын
​@@manpreet5242 ਜਿਹੜੇ ਕਹਿੰਦੇ ਕਿ ਭਿੰਡਰਾਂਵਾਲੇ ਨੇ ਹਿੰਦੂ ਨਹੀਂ ਮਰਵਾਏ ਬਲਕਿ ਓਹ ਤਾਂ ਹਿੰਦੂਆਂ ਨੂੰ ਪਿਆਰ ਕਰਦਾ ਸੀ,ਓਹ ਇਸ ਵੀਡੀਓ ਕਲਿਪ ਵਿੱਚ ਸੁਣੋ ਕਿ ਭਿੰਡਰਾਂਵਾਲੇ ਨੇ ਅਕਾਲ ਤਖ਼ਤ ਉਪੱਰ ਸਰਕਾਰ ਦੀ ਕਾਰਵਾਈ ਹੋ ਜਾਣ ਦੇ ਹਾਲਾਤ ਵਿੱਚ ਸਿੱਖਾਂ ਨੂੰ ਪੰਜਾਬ ਦੇ ਹਿੰਦੂਆਂ ਨਾਲ ਕੀ ਕਰਨ ਲਈ ਕਿਹਾ ਸੀ। ਉਸ ਵਕਤ ਦੇ ਭਿੰਡਰਾਵਾਲੇ ਦੇ ਹੀ ਇੱਕ ਚੇਲੇ ਦੇ ਮੂੰਹੋਂ ਸੁਣੋਂ ਕਿ ਭਿੰਡਰਾਵਾਲੇ ਨੇ ਕੀ ਕਿਹਾ ਸੀ,ਇਸ ਬੂਝੜ ਨੂੰ ਅੱਜ ਵੀ ਅਫਸੋਸ ਹੈ ਕਿ ਸਿੱਖ ਕੌਮ ਓਹ ਨਹੀਂ ਕਰ ਸਕੀ ਜੋ ਭਿੰਡਰਾਵਾਲੇ ਨੇ ਕਰਨ ਲਈ ਕਿਹਾ ਸੀ। ਭਿੰਡਰਾਂਵਾਲੇ ਨੇ ਕਿਹਾ ਸੀ ਕਿ ਜਿੱਦਣ ਸਰਕਾਰ ਹਰਿਮੰਦਿਰ ਸਾਹਿਬ ਤੇ ਹਮਲਾ ਕਰ ਦੇਵੇ ਉਸ ਦਿਨ ਆਪਣੇ ਆਪਣੇ ਇਲਾਕੇ ਤੋਂ ਹਿੰਦੂਆਂ ਦੇ ਕਤਲ ਸ਼ੁਰੂ ਕਰ ਦੇਣਾ।ਪੰਜਾਬ ਵਿੱਚ ਪੱਗਾਂ ਵਾਲਿਆਂ ਤੋਂ ਇਲਾਵਾ ਇੱਕ ਵੀ ਛੱਲੀ ਰਾਮ ਨਜ਼ਰ ਨਹੀਂ ਆਉਣਾ ਚਾਹੀਦਾ ਪਰ ਮੁਸਲਮਾਨਾਂ ਤੇ ਤਰਸ ਕਰਿਓ। fb.watch/jCXjU_ODiq/
@m.s6705
@m.s6705 6 күн бұрын
Jiwe aaj sikh vs bjp aw pr bcoz bjp pro Hindu party aw so Hindu Sikha da against hoye pye ne Jo ki sikh vs Hindu against fail reha same happened with congress n Sikhs 80 percent Hindu congressi sn te Sikha de dharam nu target krde sn jihde to baad Sikha da reaction aaya c
@RajanDeep-i2e
@RajanDeep-i2e 6 күн бұрын
Je bjp sikha de against aa fer tusi sinter de scheme kyu lende ho nale apne soch badlo veer koi hindu sikha de against nhi hai aa kuj loka ne frak Paya Hoya hai
@kulbirsingh5262
@kulbirsingh5262 10 сағат бұрын
Shaghrshi ta koi bcheya ni par cait sab bach gye wah aje sudarn lge c kina mzakhiya banda eh sab golmal hai bai sab golmal ai
@DaljitSingh-ix8kf
@DaljitSingh-ix8kf 8 күн бұрын
Sab bakwaas h
@hsingh3344
@hsingh3344 8 күн бұрын
Ritesh where he live
@PawanKumar-wx2ml
@PawanKumar-wx2ml 8 күн бұрын
Ajihe log aur bahut hain jo shareaam rehte hain.
@DaljitSingh-ix8kf
@DaljitSingh-ix8kf 8 күн бұрын
Eh Dahla H jhuuth bolda eh cat si
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 8 күн бұрын
ਸਹੀ ਗੱਲ ਐ ਤੇਰੀ 350 ਖਾੜਕੂ ਬਚਗੇ ਜੋ ਆਵਦੇ ਪਰਿਵਾਰ ਪਾਲ਼ੀ ਜਾਂਦੇ ਐ। ਸਿਨਮੇ ਚ ਜਿਹੜੇ 100-150 ਮਾਰਨੇ ਸੀ ਉਹ ਬਚ ਗੇ।
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 8 күн бұрын
5 ਸਾਲ ਹੋ ਗੇ ਕਿਸੇ ਪੁਰਾਣੇ ਖਾਲਿਸਤਾਨੀ ਜੋ ਇਸ ਦੇ ਨਾਲ ਰਹੇ ਤੇ ਜਿਊਂਦੇ ਵੀ ਫਿਰਦੇ ਐ ਜਾਂ ਕਿਸੇ ਜੱਥੇਬੰਦੀ ਨੇ ਇਸ ਦੀ ਇੱਕ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਸੱਜਣਾ।
@sukhdeepsinghsandhu-yt4zw
@sukhdeepsinghsandhu-yt4zw 8 күн бұрын
Ritesh ji tahanu is di gal samaj a Rahi e
@PawanKumar-wx2ml
@PawanKumar-wx2ml 8 күн бұрын
Yeh interview bahut purani hai. Sukhwinder Singh kaka ki awaaj bata rahi hai yeh jawani di video lagti hai. Aaj se 3,4 saal pahile di video to samne baith kar baten karta hai. So lagta hai ki yeh vidio bahut purani hai.
@mittiputtmajhail2960
@mittiputtmajhail2960 7 күн бұрын
Sandhu ta 1978 to le 1989 tak ja Jodhpur riha ja Darbar Sahib complex ch. Fir Oh Bhogs te kado gia? Ih banda jhuth bolda.
@adityavashisht8331
@adityavashisht8331 7 күн бұрын
78 vich kedi teri maaa chad ke aayi si jodhpur vich
@khalistaniadasach7861
@khalistaniadasach7861 7 күн бұрын
1989-1990
@UgarsainBeniwal-q8n
@UgarsainBeniwal-q8n 7 күн бұрын
Iam daily listionr
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 8 күн бұрын
ਇਹ ਅਸਲੀ ਹੀਰੋ ਹਨ। ਇਹਨਾਂ ਉੱਤੇ ਫਿਲਮ ਬਣਨੀ ਚਾਹੀਦੀ ਹੈ।
@gurdevsingh9300
@gurdevsingh9300 7 күн бұрын
ਧੱਕੇ ਖਾਂਦਾ ਫਿਰਦਾ ਇਹਦੀ ਮਦਦ ਹੀ ਕਰ ਦਿਓ ਏਜੇਂਸੀਆਂ ਨੇ ਕੰਡੋਮ ਵਾਂਗੂ ਵਰਤ ਕੇ ਸੱਤ ਤਾ ਹੁਣ ਕੋਈ ਗੱਲ ਨਹੀਂ ਸੁਣਦਾ
@gaganaulakh8624
@gaganaulakh8624 7 күн бұрын
ਤੂੰ turk si turk ਹੈ te turk ਰਹੇਗਾ koi ni koi tenu v takrooga
@MrAmrit66666
@MrAmrit66666 7 күн бұрын
sach kaura hunda
@harmindersingh9993
@harmindersingh9993 7 күн бұрын
Sarkari CAT 100% Sari galh scripted wa Na ehna highlight kro lakhi ji
@NavjotSingh-wl3cb
@NavjotSingh-wl3cb 8 күн бұрын
Ritesh g kyo eh taut di interview kr rhe ho .??? Ki gal tuci ta sach dikhaunde hunde c???
@harmanpritsingh7729
@harmanpritsingh7729 8 күн бұрын
Ha sach hajam ohka hi hunda veer
@RajvirCalifornia
@RajvirCalifornia 8 күн бұрын
Oh bai journalist ne sab di story Dasni Hundi aa , Public apne sahib decided kar lave kon sahi kon galat, bina wajah Journalist teh swaal na chukko
@MrAmrit66666
@MrAmrit66666 7 күн бұрын
sach kaur hunda
@chamkaursinghgill1699
@chamkaursinghgill1699 3 күн бұрын
Choth mari jada jagraj singh tufan ta ap hudhua nu haryane tu vapas le ke aea c pinda vich hidhu nu
@deepabutter6223
@deepabutter6223 8 күн бұрын
Bai mai ah comment teeji war kar riha v eh ta das deo ehda hun mooh kyo lakoya aa eh ohi aa jo utube te aap aa k story das da aa ehdi awaj ch fark aa ehda jwab ta de deo
@sainiamarjeet
@sainiamarjeet 8 күн бұрын
shakal da ke karan agar bolda galta piya hae te tusi sahi galan dus davo pinky cat vang sabotan de ke ehnu farji sabit kar davo
@Navjotsinghgill876
@Navjotsinghgill876 8 күн бұрын
ਬੰਦਾ ਤਾਂ ਉਹੀ ਆ, ਅਵਾਜ਼ ਬਦਲਣ ਲਈ ਫਿਲਟਰ ਲਾਇਆ, ਬੋਲਣ ਦਾ ਲਹਿਜ਼ਾ ਉਹੀ ਆ,
@deepabutter6223
@deepabutter6223 8 күн бұрын
​@@sainiamarjeet veer merya mai kehda khadku c jehda kuj das dya
Every team from the Bracket Buster! Who ya got? 😏
0:53
FailArmy Shorts
Рет қаралды 13 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
Жездуха 41-серия
36:26
Million Show
Рет қаралды 5 МЛН
What Sukhwinder Kaka witnessed before '84 ? How he executed Mumbai Heist ? Part 2/3
1:24:43
Who were Indian Lions ? Who is Sukhwinder Singh Kaka AKA General Dyal ?  PART 1
57:24
Engineer Muhammad Ali Mirza STUDENTS ki Adalat mein ! A Special Session Recorded on 27-March-2022 !
3:39:32
Engineer Muhammad Ali Mirza - Official Channel
Рет қаралды 1,8 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН