Wheat Sowing with Super Seeder, ਸੁਪਰ ਸੀਡਰ ਨਾਲ ਕਣਕ ਦੀ ਬਜਾਈ ਸ ਬੰਧਿ ਜਰੂਰੀ ਨੁਕਤੇ

  Рет қаралды 23,019

Meri kheti Mera Kisan

Meri kheti Mera Kisan

Күн бұрын

Пікірлер
@chamkaursingh5203
@chamkaursingh5203 Ай бұрын
ਡਾਕਟਰ ਸਾਹਿਬ 🙏ਜੀ,ਬਹੁਤ ਹੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ।
@fatheveersingh7920
@fatheveersingh7920 Ай бұрын
ਸਿੰਘ ਸਾਬ ਤੁਹਾਡੀ ਅਵਾਜ ਤੂੰ ਲੱਗਦਾ ਤੁਹਾਨੂੰ ਜ਼ੁਕਾਮ ਹੈ ❤😢
@RiseofSingh
@RiseofSingh Ай бұрын
ਪਹਿਲੀ ਗੱਲ methane ਇੱਕ green house ( ਜਿਸ ਨਾਲ ਤਾਪਮਾਨ ਚ ਵਾਧਾ ਹੁੰਦਾ)ਗੈਸ ਹੈ ਨਾ ਕਿ ozone depleting , CFC chloro flouro carbon ਗੈਸ ozone depletion ਕਰਦੀ ਹੈ। ਦੂਜੀ ਗੱਲ ਸਿਰਫ ਪਰਾਲ਼ੀ ਨਹੀਂ ਕੋਈ ਵੀ organic ਚੀਜ਼ ਗਲ਼ਦੀ ਹੈ ਤਾਂ methane ਪੈਦਾ ਹੁੰਦੀ ਹੈ। ਸੋ ਇਹ ਕੋਈ ਗੱਲ ਦਾ ਕੋਈ ਮਹੱਤਵ ਨਹੀਂ। ਜਦੋਂ ਕਿ ਚੌਲਾਂ ਦੀ ਖੇਤੀ ਚ ਜਿਆਦਾ methane ਪੈਦਾ ਹੁੰਦੀ ਹੈ ਪਾਣੀ ਖੜਾ ਰਹਿਣ ਕਰਕੇ ਹਰੀ ਜਿਲਵ ਅਤੇ ਹੋਰ organic ਪਦਾਰਥ ਦੇ ਸੜਨ ਨਾਲ । ਸੋ ਇਸ ਹਿਸਾਬ ਨਾਲ ਚੌਲਾਂ ਦੀ ਖੇਤੀ ਜਿਆਦਾ ਹਾਨੀਕਾਰਕ ਹੈ। ਬਾਕੀ ਮੇਰੇ ਹਿਸਾਬ ਨਾਲ super seeder and rotavator nal ਕਣਕ ਦੀ ਬਿਜਾਈ ਸਣੇ ਪਰਾਲੀ ਇਕ ਚੰਗੀ option ਹੈ।
@VardevSingh-l3i
@VardevSingh-l3i Ай бұрын
Jinna tel aappan super seeder te balde a one tel nal duhriya tawiya duhre kaltivetor fer duhra sawagha market bejar kiti jawe ta jameen khul jandi aa
@punjabfarmer1986
@punjabfarmer1986 Ай бұрын
Vry good information thanks
@jatindervirk3802
@jatindervirk3802 Ай бұрын
Superseeder nalon smart seeder zyada kamjab hai but kuz technical sudhar jaroori hn ohde vich v. Smart seeder di sirf ik hidikkat hai turi vadhia ni bandi
@jaswindersingh896
@jaswindersingh896 Ай бұрын
ਬਾਈ ਜੀ, ਟਾਂਡਿਆਂ ਵਾਲੀ ਹੈ ਨਹੀਂ, ਜਾਂ ਭਾਂਡਿਆਂ ਵਾਲੀ ਹੈ ਨਹੀਂ। ਬਾਲੋਗੇ ਤਾਂ ਕਾਰਬਨ ਡਾਈ ਆਕਸਾਈਡ, ਜੇ ਦੱਬੋਗੇ ਤਾਂ ਮੀਥੇਨ। ਹੈ ਦੋਵੇਂ ਹੀ ਗ੍ਰੀਨ ਹਾਊਸ ਗੈਸਾਂ।
@tejpalghuman5599
@tejpalghuman5599 Ай бұрын
ਕਿਰਪਾ ਕਰਕੇ ਇੱਕ ਵੀਡਿਓ ਬਣਾਓ ਜੀ ਜਿਸ ਵਿੱਚ ਵਿਸਥਾਰ ਵਿੱਚ ਇਹ ਦੱਸੋ ਕਿ ਰੂੜੀ ਖਾਦ, ਯੂਰੀਆ, ਡੀ ਏ ਪੀ, ਹਰੀ ਖਾਦ, ਪਰਾਲੀ ਇਹ ਕਿਹੜੀ ਕਿਹੜੀ ਗੈਸ ਉਤਪੰਨ ਕਰਦੀਆਂ ਹਨ ਅਤੇ ਮਿੱਟੀ ਨੂੰ ਇਹਨਾਂ ਤੋਂ ਕਿਹੜੇ ਕਿਹੜੇ ਤੱਤ ਮਿਲਦੇ ਹਨ। 🙏
@GurjantSingh-zy3lv
@GurjantSingh-zy3lv Ай бұрын
ਅਸੀਂ ਡਬਲ ਵਹਾਈ ਕਰਾ ਕੇ ਬੀਜ ਦੇ ਆ ਜੀ ਪਹਿਲਾਂ ਪਰਾਲ਼ੀ ਖਿੰਡਾ ਦਿਤੀ, ਫਿਰ ਸੁਪਰ ਸਿਡਰ, ਫਿਰ ਪਾਣੀ ਲਾ ਕੇ ਖੁਲ੍ਹਾ ਛੱਡ ਦਿੰਨੇ ਆ ਮੁੜ ਵਾਵਾ ਸਮੇਂ ਬਾਅਦ ਸੁਪਰ ਸਿਡਰ ਨਾਲ ਬੀਜਦੇ ਆ
@Vehcile_lovers
@Vehcile_lovers Ай бұрын
Waheguru ji 🎉🎉🎉
@kuldeepnain7362
@kuldeepnain7362 Ай бұрын
Good information
@harvindersingh1288
@harvindersingh1288 Ай бұрын
ਸੁਪਰ ਸੀਡਰ ਵਾਲੀ ਕਣਕ ਬਹੁਤ ਘੱਟ ਉੱਗਦੀ ਹੈ, ਘਾਟੇ ਵਾਲਾ ਸੌਦਾ।
@jagpreetsingh2022
@jagpreetsingh2022 Ай бұрын
ਡਾਕਟਰ ਜੀ ਮੌਸਮ ਬਾਰੇ ਦੱਸੋ ਜੀ ਕਈ ਵੀਰ 10 11 ਦੀ ਵਰਖਾ ਦਸ ਰਹੇ ਆ ਜੀ 19ਨੂੰ ਭਾਰੀ ਵਰਖਾ ਦੱਸ ਰਹੇ ਆ ਜੀ ਇਸ ਬਾਰੇ ਜਲਦੀ ਦੱਸੋ ਜੀ
@fatehharike7408
@fatehharike7408 Ай бұрын
Thanks ji
@kulvinderbrar3782
@kulvinderbrar3782 Ай бұрын
ਬਾਈ ਜੀ ਜੇ ਆਪਾ ਸਬਸੀਟੀ ਤੇ ਸੰਦ ਨਾ ਲਈਏ ਤਾਂ ਫਿਰ ਤਾ ਸਰਕਾਰ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪਰ ਆਪਾ ਤਾ ਇਕ ਦੂਜੇ ਤੋ ਵੱਧ ਕੇ ਸੰਦ ਲੈਂਦੇ ਹਾਂ ਤੇ ਫਿਰ ਸਰਕਾਰ ਦੀ ਲੱਤ ਆਪਣੇ ਉਤੇ ਹੈ ਸਰਕਾਰ ਆਖਦੀ ਹੈ ਕਿ ਅਸੀਂ ਤਾ ਸਬਸੀਟੀ ਤੇ ਸੰਦ ਬਹੁਤ ਸਾਰੇ ਦਿਤੇ ਹਨ ਫਿਰ ਅੱਗ ਕੀਉ ਲਾਉਂਦੇ ਹੋ ਆਪਾ ਨੂੰ ਵੀ ਸੋਚਨ ਦੀ ਲੋੜ ਹੈ
@grdvs0sidhu
@grdvs0sidhu Ай бұрын
Happy seeder te v video Karo ji
@karanvirsingh9413
@karanvirsingh9413 Ай бұрын
Es waar jayadatar sms nhi laya machine waleya ne. Superseeder di bijai es waar dhokha dyu. Jo pralli ch chalawega ohde germination ghatu. Jo pralli dia Ganda bna ke superseeder nal bijai krega ohdi kanak doongi beej hou. Main 2017 ton superseeder naal beej reha. Es waar khet waah k simple drill naal bijai krni.
@KarambirSingh-l3j
@KarambirSingh-l3j Ай бұрын
Dr shaib smart seeder bare vi daso
@isamare867
@isamare867 Ай бұрын
Jekar waah k fer superseeder nal beeji ta fer v gill jyada hi chahidi ya normal te chalju kam
@karamjeetdeol4777
@karamjeetdeol4777 Ай бұрын
ਐਸ ਮੈਸ ਨਾਲ ਵੱਡਾਗੇ ਤਾਂ ਮਸੀਨ ਵਾਲੇ 2000 ਰੁਪਏ ਮੰਗਦੇ ਆ ਕਿਸਾਨ ਪਹਿਲਾਂ ਹੀ ਕਰਜੲਈ ਹਨ
@manindersidhu4281
@manindersidhu4281 Ай бұрын
327 kena da seed vadia a place dasyo
@gursewakbrar9140
@gursewakbrar9140 Ай бұрын
ਡਾਕਟਰ ਸਾਹਿਬ S M ਸੁੱਕੀ ਪਰਾਲੀ ਨੂੰ ਨੀ ਕੁੱਤਰਦਾ ਮਤਲਬ ਐਤਕੀਂ ਝੋਨੇ ਸੁੱਕੇ ਸੀ
@sukhichehal2115
@sukhichehal2115 Ай бұрын
Zero drill nal seed kinna pauna g
@bhupindersingh1772
@bhupindersingh1772 Ай бұрын
Dr sahib paddy22-10-24 nu bharaya per bank vich payment nahi aa rahi .pehla 3 dina vich aa jandi c.please jankari diyo g
@ajaynoorsinghbrarboysdeon5911
@ajaynoorsinghbrarboysdeon5911 Ай бұрын
Waheguru
@parkashrandhawa7423
@parkashrandhawa7423 Ай бұрын
Hello sir Saade khet vich parali normal hai Assi super seeder naal klh nu kanak beejni aa Par zameen da vattar normal hai utto main 50kg potash 14.5% + 30kg urea per acre shitta de ditta ajj niche Ki normal vattar vich kanak uggh jaugi tuhade according? Pls reply sir
@jasvirgosal1610
@jasvirgosal1610 Ай бұрын
ਐੱਸ ਐੱਮ ਐੱਸ ਵਾਲੀ ਮਸ਼ੀਨ ਨਾਲ ਵੱਡ ਕੇ ਰੋਟਾਵੇਟਰ ਨਾਲ ਵਾਹ ਕੇ ਪਾਣੀ ਲਾ ਦਿੱਤਾ ਸੀ ਹੁਣ ਵੱਤਰ ਆਉਣ ਗਈ ਸੀ ਕਣਕ ਬੀਜ ਦਿੱਤੀ ਸੁਪਰਸੀਡਰ ਨਾਲ
@meenugill1895
@meenugill1895 Ай бұрын
Dr sab khet ch nami thodi Kam h , ki appa beez nu ek raat pehla bhigo ke beez sakde ha ,,plzz reply 🙏🙏
@singhb5500
@singhb5500 Ай бұрын
ਡਾਕਟਰ ਸਾਬ ਨਦੀਨਾਂ ਲਈ ਕਣਕ ਬੀਜਣ ਤੋ ਤੁਰੰਤ ਬਾਅਦ ਕਿਹੜੀ ਸਪਰੇਅ ਕਰ ਸਕਦੇ ਆ …?
@malkeetbrar8814
@malkeetbrar8814 Ай бұрын
Toka maar liye dr g please hun super seed naal bej skde aa
@Kulwindersingh-j5w7t
@Kulwindersingh-j5w7t Ай бұрын
Make video on pau smart seeder
@raa643
@raa643 Ай бұрын
Happy sedder jada bidya ha ji or sota tractor be chla dinda ha 🙏
@mandeepkaler7362
@mandeepkaler7362 Ай бұрын
Thaimoxine 30 laa skde a ji 40 kg nu kini ?
@Mr-jattmafffia
@Mr-jattmafffia Ай бұрын
2 gram kg
@pargatsinghnumberdar3955
@pargatsinghnumberdar3955 Ай бұрын
👍
@raa643
@raa643 Ай бұрын
Super seeder sms lagi masen wali ta kamjab ha ji
@JagroopSinghSidhu-p5l
@JagroopSinghSidhu-p5l Ай бұрын
ਡੀ ੲੈ ਪੀ ਤਾ ਹਾਲੀ ਕਿਲੇ ਪੁਹੀ ਨਹੀ ਆਓਦੀ ਕੀ ਕਰੀੲੈ
@gurmeetsinghgurmeetsingh2599
@gurmeetsinghgurmeetsingh2599 Ай бұрын
ਸਰ ਜੀ ਸੁਪਰ ਸੀਡਰ ਨਾਲ ਸਰੋਂ ਵੀ ਬੀਜੀ ਜਾ ਸਕਦੀ ਹੈ। ਕੀ ਰਿਜਲਟ ਰਹੂ?
@roshansingh443
@roshansingh443 Ай бұрын
Superseder naal prali jameen ch vohan karke sundi pai jandi hai sundi to hal daso
@lovepreet19
@lovepreet19 Ай бұрын
Sms wali machine howe
@tobhupisandhu
@tobhupisandhu Ай бұрын
Gill normal naalo jiada see, parali chuck diti see, DAP mili nahi is karke 2 bag NPK 12 32 16 paayee. 9 kille superseeder naal beej ditti aa. Hun vekhne aa ki kahani bann di aa!!
@AmrikSingh-fi5qh
@AmrikSingh-fi5qh Ай бұрын
Vdia ਰਹੁ ਵੀਰ
@gopiuppal-sw5ig
@gopiuppal-sw5ig Ай бұрын
Agg lao te jmeen nu waaaa k bijo
@jagpreetsingh2022
@jagpreetsingh2022 Ай бұрын
Superseeder ਫੇਲ ਆ ਜੀ ਪਹਿਲਾਂ ਤਾਂ ਕਣਕ ਪੂਰੀ ਓਗਰਦੀਂ ਨਹੀਂ ਦੂਜਾ ਬੀਜ ਵੀ ਜਾਦਾ ਪਾਉਣਾ ਪੈਂਦਾ ਤੀਜਾ ਕਣਕ ਬਾਦ ਵਿੱਚ ਪਕਣ ਸਮੇਂ ਡਿੱਗਦੀ ਆ
@GurjantSingh-wj2wy
@GurjantSingh-wj2wy Ай бұрын
Bai g 3 sal hoge Sanu ta koi dikkat ni ayi
@jagpreetsingh2022
@jagpreetsingh2022 Ай бұрын
@GurjantSingh-wj2wy ਵੀਰ ਸਾਡੇ ਤਾਂ ਡਿੱਗ ਪੈਂਦੀ ਆ ਯਾਰ ਮਸ਼ੀਨ ਨਾਲ ਬੀਜੀ ਨਹੀਂ ਡਿੱਗਦੀ ਮੈਨੂੰ ਵੀ 3 ਸਾਲ ਹੋਗੇ ਬੀਜਦੇ ਨੂੰ ਮਸ਼ੀਨ ਨਾਲੋ 10 ਕਿਲੋ ਬੀਜ ਵਧ ਪਾਂ ਕੇ ਫਿਰ ਗੱਲ ਬਣਦੀ ਆ 1 ਸਾਲ 42 ਕਿਲੋ ਬੀਜ ਪਾਇਆ ਕਣਕ ਬਉਤ ਵਿਰਲੀ ਰਹੀ ਹੁਣ ਸਾਡੇ ਸਾਰੇ ਹੀ 50 ਕਿਲੋ ਪਾਉਂਦੇ ਆ ਡਿੱਗਣ ਦੀ ਸੱਮਸਿਆ ਦਾ ਕੋਈ ਹੱਲ ਹੈ ਤਾਂ ਦਸ ਯਾਰ
@superpower5101
@superpower5101 Ай бұрын
​@@GurjantSingh-wj2wy tusi beej kinna paune ho per acre super seeder ch?
@tajinderjitsinghghuman6090
@tajinderjitsinghghuman6090 Ай бұрын
​@@superpower5101 no such problem for the last three years. Superseeder is the best solution for parali management.
@MangaPowar
@MangaPowar Ай бұрын
Tanu kuch ni pata super sider bata pra meria
@balwindersingh3803
@balwindersingh3803 Ай бұрын
ਸਾਡੇ ਤਾ 35 ਕਿਲੋ ਬੀਜ ਪਿਆ msa ਸੁਪਰ seedar nal Pehla vi beeji c ana hi pia c ਕਣਕ thuk k khad gi c
@KhushveerMaan-j1j
@KhushveerMaan-j1j Ай бұрын
Me 40 kg pauna veer sira hundi kanak
@kirandeepkaur8602
@kirandeepkaur8602 Ай бұрын
Sarre fail ah happy super seder etc
@sukhrajsingh1967
@sukhrajsingh1967 Ай бұрын
ਸੁਪਰ ਸੀਡਰ ਤੋ ਪਹਿਲਾ ਪਹਾਲੀ ਤੇ ਸੂਡੀ ਵਾਲੀ ਸਪਰੇ ਕਰ ਸਕਦੇ ਹਾਂ🎉🎉 ਇਸ ਵਾਰੇ ਜਰੂਰ ਦਸੋ ਜੀ🎉 ਅਤੇ ਕੇਡੀ ਸਪਰੇ ਕਰੀਏ
@BalwinderSingh-pb5oz
@BalwinderSingh-pb5oz Ай бұрын
DAP+NPK ਮਾਨਸਾ, ਲੁਧਿਆਣਾ, ਜਲੰਧਰ,ਅੰਮ੍ਰਿਤਸਰ ਜ਼ਿਲ੍ਹੇ 8/11/24 ਰੇਕ ਲੱਗ ਰਹੇ PPL ਕੰਪਨੀ ਦੇ
@PargatDhaliwal-n6r
@PargatDhaliwal-n6r Ай бұрын
Khlaria kade naal y ek bnda v levr ni milda😢😢
@sarabjeetdhillon9227
@sarabjeetdhillon9227 Ай бұрын
Melde nahi dap
@bikramjitbika9778
@bikramjitbika9778 Ай бұрын
ਸਰ ਜੇਕਰ ਖੇਤ ਵਿੱਚ ਗੱਠਾ ਬਣੀਆ ਹੋਣ ਤਾ ਗਿੱਲ ਨੋਰਮਲ ਵਿੱਚ ਕਣਕ ਬੀਜ ਸਕਦੇ ਹਾ
@nekpartapsinghbawa9671
@nekpartapsinghbawa9671 Ай бұрын
Dr ਸਾਬ 50kg dap ਦੇ ਨਾਲ ਜੇ ਸੁਪਰ 50kg ਪਾ ਦੇ ਈ ਏ ਤਾਂ 65kg dap ਦਾ ਕੰਮ ਕਰ ਦੇਉ
@parkashrandhawa7423
@parkashrandhawa7423 Ай бұрын
Haan krdu veer paado koi ni
yellowing of wheat leaves, ਕਣਕ ਪੀਲੀ ਪੈ ਗਈ ਹੈ
9:01
Meri kheti Mera Kisan
Рет қаралды 21 М.
Мен атып көрмегенмін ! | Qalam | 5 серия
25:41
coco在求救? #小丑 #天使 #shorts
00:29
好人小丑
Рет қаралды 120 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Wheat sowing with supperseeder main precautions
5:30
Crops Information
Рет қаралды 28 М.
Мен атып көрмегенмін ! | Qalam | 5 серия
25:41