Why i don't Like This Country|Punjabi Travel Vlog|Vlog

  Рет қаралды 36,929

Navdeep Brar

Navdeep Brar

Күн бұрын

Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#vlog #travel #africa

Пікірлер: 201
@gurdasmann2757
@gurdasmann2757 Жыл бұрын
ਬਰਾੜ ਸਾਹਿਬ ਇਸ ਦੇਸ ਵਿੱਚ ਬਰਨਾਲੇ ਏਰੀਏ ਦੇ ਜੱਟਾਂ ਦੀਆਂ ਫੈਕਟਰੀਆਂ ਨੇ ਉਹਨਾਂ ਦੀ ਪੂਰੀ ਟੌਹਰ ਆ ਇਥੇ ਬਹੁਤ ਪੰਜਾਬੀਆਂ ਨੂੰ ਰੁਜ਼ਗਾਰ ਦਿੱਤਾ ਉਹਨਾਂ ਨੇ ਸੈਰਾ ਲਿਉਨ ਗਿਨੀ ਕੋਨਾਕਰੀ ਵਿੱਚ ਵੀ ਫੈਕਟਰੀਆਂ ਨੇ ਉਹਨਾਂ ਦੀਆਂ ।।ਸਾਡੇ ਪਿੰਡ ਦੇ ਵੀ 15 ਮੁੰਡੇ ਨੇ ਇਹਨਾਂ ਦੇਸਾਂ ਚ ਇਹਨਾਂ ਕਾਲਿਆਂ ਤੋਂ ਹੀ ਲੋਡਿੰਗ ਅਨਲੋਡਿੰਗ ਦਾ ਕੰਮ ਲੈਂਦੇ ਆ ।ਜੇ ਇਥੋਂ ਦੀ ਪੁਲਿਸ ਰਿਸਵਤ ਮੰਗੇ ਅੱਗੇ ਅੜ ਜਾਂਦੇ ਆ ਅਪਣੇ ਆਲੇ।ਕਾਲੇ ਅਪਣੇ ਆਲਿਆ ਤੋਂ ਡਰ ਕੇ ਰਹਿੰਦੇ ਆ।
@honeysingh-rj4kh
@honeysingh-rj4kh Жыл бұрын
Sahi gall aaa baiii jii
@bachittersingh317
@bachittersingh317 Жыл бұрын
ਵੀਰ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋਂ ਪ੍ਰਮਾਤਮਾ ਸਿਹਤ ਤੰਦਰੁਸਤੀ ਬਖ਼ਸ਼ੇ ਰੱਬ ਰਾਖਾ 👍👍💝
@Navdeepbrarvlogs
@Navdeepbrarvlogs Жыл бұрын
❤️❤️🙏🙏
@Cj-rq2qg
@Cj-rq2qg Жыл бұрын
Right comments Paji. Hopefully people will consider not to travel Liberia. Worst experience to be a tourist.
@Navdeepbrarvlogs
@Navdeepbrarvlogs Жыл бұрын
❤️❤️🙏🙏
@sarajmanes4505
@sarajmanes4505 Жыл бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਜੀ ਸੱਚ ਦਿਖਾ ਰਹੇ ਹੋ ਅਤੇ ਆਪ ਜੀ ਦੀਆ ਵੀਡੀਓ ਬਹੁਤ ਵਧੀਆ ਹੁੰਦੀਆ ਹਣ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਵਾਹਿਗੁਰੂ ਜੀ ਚੰੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਬਾਈ ਜਿਉ
@Navdeepbrarvlogs
@Navdeepbrarvlogs Жыл бұрын
Sat sri akal ji❤️❤️🙏🙏
@thevakeelablu646
@thevakeelablu646 Жыл бұрын
ਬਾਈ ਵਾਹੇਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੇਹੜਾ ਐਨਾ risk ਲੈਕੇ ਤੁਸੀ ਦੁਨੀਆ ਦਿਖਾ ਰਹੇ ਹੋ
@Navdeepbrarvlogs
@Navdeepbrarvlogs Жыл бұрын
❤️❤️🙏🙏
@Sangat-darshan
@Sangat-darshan Жыл бұрын
ਵਾਹਿਗੁਰੂ ਜੀ ਰਾਖਾ ਹੋਵੇ ਪੁੱਤ ਤੇਰਾ
@dspdhanveer2937
@dspdhanveer2937 Жыл бұрын
ਵੀਰ ਪੰਜਾਬ ਵਿੱਚ ਜੇ ਕੋਈ ਘੁੱਮਣ ਆ ਜਾਵੇ ਲੋਕ ਘਰ ਵੀ ਰੱਖਦੇ ਨੇ ਰੋਟੀ ਪਾਣੀ ਵੀ ਦੇ ਦਿੰਦੇ ਨੇ ਤੇ ਪੈਸੇ ਦੀ ਵੀ ਝਾਕ ਨੀ ਰੱਖ ਦੇ
@Navdeepbrarvlogs
@Navdeepbrarvlogs Жыл бұрын
Bilkul veere Labni ni mauj Punjab wrgi❤️❤️🙏🙏
@JaswinderSingh-io7uo
@JaswinderSingh-io7uo Жыл бұрын
❤❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤❤
@Sangat-darshan
@Sangat-darshan Жыл бұрын
ਇਨਸਾਨੀਅਤ ਘੱਟ ਹੈ ਇਹਨਾਂ ਲੋਕਾਂ ਵਿਚ ਬੇਟਾ
@Jassisalhan2008
@Jassisalhan2008 Ай бұрын
ਸਤਿ ਸ੍ਰੀ ਆਕਾਲ ਜੀ। ਲਾਇਬੇਰੀਆ ਵਧੀਆ ਦੇਸ਼ ਆ। ਰਿਸ਼ਵਤਖੋਰੀ, ਚੋਰੀ ਵੀ ਹੈ ਬਾਕੀ ਦੇਸ਼ਾਂ ਵਾਂਗ। ਬਾਕੀ ਕੇਕੇ, ਟੈਕਸੀ ਵਾਲਿਆ ਨਾਲ ਗੱਲਬਾਤ ਕਰ ਕੇ ਹੀ ਗੱਲ ਬਣਦੀ ਐ। ਵਾਈ ਟਾਊਨ ਵਿੱਚ ਜੀਤੀ ਤੇ ਸੇਠੀ ਬ੍ਰਦਰ ਵਰਗੇ ਪੰਜਾਬੀਆਂ ਦੇ ਨਾਮ ਆ ਲਾਇਬੇਰੀਆ ਵਿੱਚ। ਮੈ ਵੀ ਕੁੱਝ ਵੀਡਿਓ ਬਣਾਇਆ ਲਾਇਬੇਰੀਆ ਦੀਆਂ। ਜਰੂਰ ਦੇਖਿਓ। ਮੈ ਕੋਈ ਬਲੌਗਰ ਨਹੀਂ ਐ। ਵੈਸੇ ਹੀ ਬਣਾ ਕੇ ਪਾ ਦਿੱਤੀਆਂ। ਧੰਨਵਾਦ ਜੀ।
@NIRMALSINGH-yb8hn
@NIRMALSINGH-yb8hn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji❤️❤️🙏🙏
@jaswantjagal3349
@jaswantjagal3349 Жыл бұрын
ਬੜੇ ਦੁੱਖ ਦੀ ਗੱਲ ਹੈ ਸਾਡੇ ਆਪਣੇ ਦੇਸ਼ ਵਿੱਚ ਹਾਲੇ ਬਹੁਤ ਸਾਰੇ ਪਿੰਡ ਅਜਿਹੇ ਹਨ ਜਿੱਥੇ ਅੱਜ ਵੀ ਰੋਈ ਸਰਕਾਰੀ ਬੱਸ ਸਰਵਿਸ ਨਹੀ ਹੈ ਸਾਡੀ ਸਰਕਾਰ ਉਨਾ ਲੋਕਾ ਨੂੰ ਬੱਸਾਂ ਭੇਟ ਕਰਦੀ ਹੈ ਜਿਹੜੇ ਇੰਡੀਅਨ ਲੋਕਾ ਨੂੰ ਪਸੰਦ ਤੱਕ ਨਹੀ ਕਰਦੇ ਸਰੇ ਆਮ ਧਰ ਕੇ ਲੁੱਟਦੇ ਹਨ ਵੀਜ਼ਾ ਤੱਕ ਨਹੀ ਦਿੰਦੇ ਇਹ ਸਾਡਾ ਪੰਜਾਬੀ ਭਰਾ ਗਿਆ ਉਥੇ ਤਾਂ ਪਤਾ ਲੱਗਾ ਇਸ ਬਾਰੇ ਨਹੀ ਤਾ ਕੀ ਪਤਾ ਲੱਗਣਾ ਸੀ ਕਿਸੇ ਨੂੰ ਕਮਾਲ ਹੈ ਸਾਡੀਆਂ ਸਰਕਾਰਾਂ ਦੇ
@rajinderdhammi3819
@rajinderdhammi3819 Жыл бұрын
This is the first time I saw you in anger. Don't bother much brother, be happy. You are the best KZbinr. Love you brother 🙂💐
@Globalkabbadiupdates
@Globalkabbadiupdates Жыл бұрын
ਬਾਈ, ਖਿਆਲ ਰੱਖਿਆ ਕਰੋ,, ਪੈਸਾ ਨਜਾਇਜ਼ ਦੇਣਾ ਗਲਤ ਹੈ, ਜਿਹੜੇ ਹਰਾਮ ਦੀ ਕਮਾਈ ਕਰਦੇ ਹਨ, ਉਹ ਲੋਕ ਹੀ ਕਹਿੰਦੇ ਹਨ ਕਿ-5-10- ਡਾਲਰ ਦੇ ਦਿਓੁ,, ਤੁਸੀਂ ਬਹੁਤ ਸਮਝਦਾਰੀ ਨਾਲ ਚੱਲ ਰਹੇ ਹੋ, ਬਾਬਾ ਜੀ ਬਲ ਬਖਸਣ ਬਾਈ ਜੀ
@gurmitkaursahota3984
@gurmitkaursahota3984 Жыл бұрын
Tusi bilkul sahi keh rahe ho.i feel very sad .waheguru mehar bharia hath rakhan 🙏🙌
@Navdeepbrarvlogs
@Navdeepbrarvlogs Жыл бұрын
❤️❤️🙏🙏
@ravdeepsingh7806
@ravdeepsingh7806 Жыл бұрын
Bai g kine din video prani hundi
@thanks488
@thanks488 Жыл бұрын
Thanks for Sharing Nigeria Cultures Vlogs.
@Navdeepbrarvlogs
@Navdeepbrarvlogs Жыл бұрын
❤️❤️🙏🙏
@dhillon6449
@dhillon6449 Жыл бұрын
Bai tusi punjab toh kis city toh je?
@Navdeepbrarvlogs
@Navdeepbrarvlogs Жыл бұрын
Mohali han veere is time🙏🙏❤️❤️
@sukha9850
@sukha9850 Жыл бұрын
bai tuhanu dar ni lagda je kise ne fad leya thonu fer ke koi security reason aa malout area saunke village
@jagseerbrar5911
@jagseerbrar5911 Жыл бұрын
👍👍👍👍👍👍👍👍👍👌👌👌👌👌👌👌❤️❤️❤️❤️❤️❤️❤️🥰🥰🥰🥰🥰🥰🥰🥰😂😂😂😂😂😂🤣🤣
@Sangat-darshan
@Sangat-darshan Жыл бұрын
Waheguru ji please sub kirpa kro ji
@sidhuedit736
@sidhuedit736 Жыл бұрын
Love from bathinda bro 😍
@Navdeepbrarvlogs
@Navdeepbrarvlogs Жыл бұрын
❤️❤️🙏🙏
@karamjitaujla3010
@karamjitaujla3010 Жыл бұрын
Great video. Be safe
@MakhanSingh-rp5pd
@MakhanSingh-rp5pd Жыл бұрын
Sat shri akal ji bai nice 👍 video Good information bai back music very nice I like in video back music Ok by I'm from phillipan
@Navdeepbrarvlogs
@Navdeepbrarvlogs Жыл бұрын
❤️❤️🙏🙏
@bhagwansingh-hh3rs
@bhagwansingh-hh3rs Жыл бұрын
Karamgarh barnala god -navdeep barar ko Wahegur safal Kare ji very good nice ji Wahegur ji ka kaalsa Baheguru ji ki fateh
@ranvirrajarts3354
@ranvirrajarts3354 Жыл бұрын
Bhai tusi reality dekhune jo ke kise kise jagh di kaffi dark ho jndi baki bro hun next tour kdo tak kr rhe hun tusi thik o love u bro ❤️❤️
@Navdeepbrarvlogs
@Navdeepbrarvlogs Жыл бұрын
Veere jaldi start kr reha new trip 🙏🙏❤️❤️
@kapilmehta1476
@kapilmehta1476 Жыл бұрын
If someone visits Panjab village they offers you food and water. It's culture of Panjabis for thousands of years
@dspdhanveer2937
@dspdhanveer2937 Жыл бұрын
ਬਹੁਤ ਵਧੀਆ ਜੀ
@Navdeepbrarvlogs
@Navdeepbrarvlogs Жыл бұрын
❤️❤️🙏🙏
@KuldeepSingh-ry7yw
@KuldeepSingh-ry7yw Жыл бұрын
ਭਾਈ ਇਹ ਲੋਕ ਸਰੀਰ ਵਿਚ ਬਹੁਤ ਤਕੜੇ (powerful) ਆ ਕੀ ਕਾਰਨ ਹ
@chobbarx6044
@chobbarx6044 Жыл бұрын
Nice vlog hunde bro thuhade ❤️❤️😍
@Navdeepbrarvlogs
@Navdeepbrarvlogs Жыл бұрын
❤️❤️🙏🙏
@fatehsinghsran
@fatehsinghsran Жыл бұрын
ਪੰਜਾਬ ਮੇਡ ਚੈਨਲ ਵਾਲੇ ਵੀਰ ਨੇ ਇਕ ਵਾਰ ਤੁਹਾਡੇ ਚੈਨਲ ਦਾ ਜ਼ਿਕਰ ਕੀਤਾ ਸੀ ਉਸ ਟਾਈਮ ਤੋਂ ਦੇਖ ਰਹੇ ਵੀਰ
@sidhuvlogsji
@sidhuvlogsji Жыл бұрын
Good bhaji... I like your videos.... #sidhuvlogsji
@sonybai0007
@sonybai0007 Жыл бұрын
Please take care bro you are great 👍
@ManpreetSingh-dp4uk
@ManpreetSingh-dp4uk Жыл бұрын
ਵੈਰੀ ਨਾਈਸ ਵੀਡੀਓ ਬਾਈ ਜੀ👍👍👍
@Navdeepbrarvlogs
@Navdeepbrarvlogs Жыл бұрын
❤️❤️🙏🙏
@yadwindersingh9264
@yadwindersingh9264 Жыл бұрын
Anttal Sat sri akal putar God bless you putar ji Very good job
@jasmelsingh1451
@jasmelsingh1451 Жыл бұрын
वीर जी केमरा आगे रख्या करो अपने ही दरशन कराई जाने ओ
@Navdeepbrarvlogs
@Navdeepbrarvlogs Жыл бұрын
❤️❤️🙏🙏
@ramanguraya4944
@ramanguraya4944 Жыл бұрын
Bai g thadi har gal vich dam hunda g tuci bhut Vadia ho g good bro❤❤❤❤
@Navdeepbrarvlogs
@Navdeepbrarvlogs Жыл бұрын
❤️❤️🙏🙏
@RajdeepSingh-hb4vc
@RajdeepSingh-hb4vc Жыл бұрын
Waheguru g ka khalsa waheguru g ki Fateh vr jio😊😊❤❤❤❤
@balwinder6126
@balwinder6126 Жыл бұрын
Bro erupe countries vch crime honda k nhi
@Navdeepbrarvlogs
@Navdeepbrarvlogs Жыл бұрын
Har jagh hai veere🙏🙏
@balwinder6126
@balwinder6126 Жыл бұрын
Tusi kithe rende ho punjab ch
@avneetpreet3120
@avneetpreet3120 Жыл бұрын
Me live there 2 years
@udaysidhu6924
@udaysidhu6924 Жыл бұрын
ਸਤਿ ਸ੍ਰੀ ਅਕਾਲ ਜੀ
@sidhuvlogsji
@sidhuvlogsji Жыл бұрын
Bikal right ✅✅ words about countries
@Navdeepbrarvlogs
@Navdeepbrarvlogs Жыл бұрын
❤️❤️🙏🙏
@karanbaraich2300
@karanbaraich2300 Жыл бұрын
👍
@harbhjansingh3653
@harbhjansingh3653 Жыл бұрын
Take care yourself brother
@sandeepsandhu5362
@sandeepsandhu5362 Жыл бұрын
Very nice bai g👌🏼👌🏼
@Navdeepbrarvlogs
@Navdeepbrarvlogs Жыл бұрын
❤️❤️🙏🙏
@bhupindersaini960
@bhupindersaini960 Жыл бұрын
God bless you
@Navdeepbrarvlogs
@Navdeepbrarvlogs Жыл бұрын
❤️❤️🙏🙏
@inderkullar877
@inderkullar877 Жыл бұрын
Boht sohni videos hundiya
@Cricketshotshighlights
@Cricketshotshighlights Жыл бұрын
Love from Gidderbaha bro❤
@Navdeepbrarvlogs
@Navdeepbrarvlogs Жыл бұрын
❤️❤️🙏🙏
@navisharma5143
@navisharma5143 Жыл бұрын
Hje kuch saade lok kehnde aa india maada mai europe dekh lyea sara par india ki tee na ki tee lac of time better aa desh ,baki je lok country da saath dein india number one bn je
@PuranSingh-kl5ho
@PuranSingh-kl5ho Жыл бұрын
Very good
@r.p.singhpal4325
@r.p.singhpal4325 Жыл бұрын
Good luck for future.
@Navdeepbrarvlogs
@Navdeepbrarvlogs Жыл бұрын
❤️❤️🙏🙏
@sadhusingh3109
@sadhusingh3109 Жыл бұрын
ਨੌਜਵਾਨ ਬੱਚਿਆ ਤੇਰਾ ਬਹੁਤ ਬਹੁਤ ਧੰਨਵਾਦ। ਪਰ ਇਕ ਬੇਨਤੀਆ ਆਪਣੇ ਦਾਹੜੇ ਨੂੰ ਛੇਕਾ ਕਿਓ ਲਿਆਇਆ ਜੋ ਬਿਲਕੁੱਲ ਗਲਤ। ਐਵੇ ਸੋਟੀ ਮੱਖੀ ਦੇ ਖੱਖਰ ਵਰਗੀ ਬਣਾਈਆ ਸਿੱਖ ਕੌਮ ਨੂੰ ਨਹੀ ਅਧਿਕਾਰ ਸੋਹਣਾ ਦਾਹੜਾ ਪ੍ਰਕਾਸ਼ ਕਰ ।
@anandpursahib
@anandpursahib Жыл бұрын
Bhaji this was the first time I watched a video of yours with forwarding/skipping. Paisa Paisa only. No Content. Gussa Reels ya instagram te kadh leya karo.
@Navdeepbrarvlogs
@Navdeepbrarvlogs Жыл бұрын
Veere fer Ek video hi dekhi channel te 300 video ne oh v dekhlo🤣
@anandpursahib
@anandpursahib Жыл бұрын
@@Navdeepbrarvlogs Bhaji main tuhada purana subscriber haan. Mera kehen da matlab si ki pehli vaar tuhadi koi video pasand ni aayi. Just a feedback. Still love your channel. Hope you get well soon and visit another country.
@kamalbains9042
@kamalbains9042 Жыл бұрын
ਭਾਜੀ ਜਿਨ੍ਹਾਂ ਵੀ ਬੰਦਾ ਲੋਕਾ ਵਿਚੋਂ ਵਿਚਰਦਾ ਉਨਾਂ ਹੀ ਤਜਰਬਾ ਵੱਧਦਾ ✔️ ਚੰਗੇ ਬੰਦੇ ਘੱਟ ਮਾੜੇ ਜ਼ਿਆਦਾ ਮਿਲਣਗੇ
@kulwant747
@kulwant747 Жыл бұрын
Good
@GagandeepSingh-mj2zu
@GagandeepSingh-mj2zu Жыл бұрын
Like football jersay bro
@gurdeepsingh0786
@gurdeepsingh0786 Жыл бұрын
Koi nahi shote ver Har desh iko jeha nahi hunda
@Navdeepbrarvlogs
@Navdeepbrarvlogs Жыл бұрын
❤️❤️🙏🙏
@ManjinderSingh-tz1iq
@ManjinderSingh-tz1iq Жыл бұрын
Punjab world power bane geya jeda ravi singh khalsa ithe aa je
@vaidrajbhupendarsinghkanda5930
@vaidrajbhupendarsinghkanda5930 Жыл бұрын
आपको बहुत-बहुत शुक्रिया आप बहुत ही अच्छी वीडियो बनाते हैं आप की बनाई हुई वीडियो से हमे जिस देश के बारे में जानते नहींउस देश के को भी हमें देखने को मिलता हैअगर आपकी रवि खालसा जी तक पहुंच है आज पंजाब में जो गरीब सी भाई क्रिश्चियन बनते जा रहे हैं उनसे मदद करने के लिए बोलिए पहले हमको अपने सिख धर्म के बारे में देखना है आज पंजाब में मजबूरी वश लाखों लोग क्रिश्चियन बन गए हैं
@Navdeepbrarvlogs
@Navdeepbrarvlogs Жыл бұрын
❤️❤️🙏🙏
@_jot_majra_6105
@_jot_majra_6105 Жыл бұрын
Sat shri akal veer 🙏🙏
@Navdeepbrarvlogs
@Navdeepbrarvlogs Жыл бұрын
Sat sri akal ji❤️❤️🙏🙏
@manpreetbatth5317
@manpreetbatth5317 Жыл бұрын
👍🌻🌼
@jaspalsingh-in3xj
@jaspalsingh-in3xj Жыл бұрын
Gud pajii
@Navdeepbrarvlogs
@Navdeepbrarvlogs Жыл бұрын
❤️❤️🙏🙏
@gurjitsandhu3338
@gurjitsandhu3338 Жыл бұрын
Good bro
@lssandhu9263
@lssandhu9263 Жыл бұрын
🙏
@Navdeepbrarvlogs
@Navdeepbrarvlogs Жыл бұрын
❤️❤️🙏🙏
@ajaysharma-qb1nc
@ajaysharma-qb1nc Жыл бұрын
Nyc video 💕💕dear
@navroopsingh9792
@navroopsingh9792 Жыл бұрын
Love you bro
@sukhdeepsingh8382
@sukhdeepsingh8382 Жыл бұрын
mnu 9 saal ho gye ithe bro
@pindujatt6387
@pindujatt6387 Жыл бұрын
othe len gya c bhai pher
@RajinderSingh-wi8jl
@RajinderSingh-wi8jl Жыл бұрын
ਇਹੋ ਦੇਸ਼ ਵਿਚ ਰੁਕਣਾ ਨਹੀਂ ਚਾਹੀਦਾ
@gurveersingh7343
@gurveersingh7343 Жыл бұрын
Love from Nabha bro
@Navdeepbrarvlogs
@Navdeepbrarvlogs Жыл бұрын
❤️❤️🙏🙏
@Mixstatus-rh4wm
@Mixstatus-rh4wm Жыл бұрын
♥️♥️
@karajsingh1313
@karajsingh1313 Жыл бұрын
👍👍👍👍👍
@Navdeepbrarvlogs
@Navdeepbrarvlogs Жыл бұрын
❤️❤️🙏🙏
@Dr.Inder108
@Dr.Inder108 Жыл бұрын
Indian diplomatic missions aren't very active....in these countries and their official teams are not par with contemporary conditions...
@Navdeepbrarvlogs
@Navdeepbrarvlogs Жыл бұрын
❤️❤️🙏🙏
@MAAN-m7k
@MAAN-m7k Жыл бұрын
VERY GOOD BRO❤️
@Navdeepbrarvlogs
@Navdeepbrarvlogs Жыл бұрын
❤️❤️🙏🙏
@garysingh5571
@garysingh5571 Жыл бұрын
Navdeep paji meri email mili tonu?
@manjotsingh2742
@manjotsingh2742 Жыл бұрын
Kenya v jao please
@sk-nr7jr
@sk-nr7jr Жыл бұрын
Nice 👍
@Navdeepbrarvlogs
@Navdeepbrarvlogs Жыл бұрын
❤️❤️🙏🙏
@kulpreetsingh101
@kulpreetsingh101 Жыл бұрын
Ly veere❤❤
@Navdeepbrarvlogs
@Navdeepbrarvlogs Жыл бұрын
❤️❤️🙏🙏
@asadsayed4551
@asadsayed4551 Жыл бұрын
😊😊👌🙌🙌🙌🙌👌
@Navdeepbrarvlogs
@Navdeepbrarvlogs Жыл бұрын
❤️❤️🙏🙏
@manvindersingh6750
@manvindersingh6750 Жыл бұрын
Brother Africa ch 2050 tak vi I think saare ghara vich bizli ni aondi jeho jahe ena de halaat aa
@Navdeepbrarvlogs
@Navdeepbrarvlogs Жыл бұрын
😃😃
@sahilsharma-xg4nz
@sahilsharma-xg4nz Жыл бұрын
👍🏾👍🏾👍🏾👍🏾
@Navdeepbrarvlogs
@Navdeepbrarvlogs Жыл бұрын
❤️❤️🙏🙏
@dxpunjabvr
@dxpunjabvr Жыл бұрын
Love from patiala
@Navdeepbrarvlogs
@Navdeepbrarvlogs Жыл бұрын
❤️❤️🙏🙏
@vikasbatwal733
@vikasbatwal733 Жыл бұрын
Jldi to niklan di kro etho
@SandipBajwa
@SandipBajwa Жыл бұрын
Liberia was country created for the slaves from Wesf Africa who were freed by US president James Monroe.. That's why capital is called Monrovia.
@sukhdeepsingh8382
@sukhdeepsingh8382 Жыл бұрын
liberia is sweet country
@jagjeetaulakh4308
@jagjeetaulakh4308 Жыл бұрын
Nice brother
@amritpaldhanoa6391
@amritpaldhanoa6391 Жыл бұрын
Sat shri akal ji🙏🙏🙏🙏🙏
@Navdeepbrarvlogs
@Navdeepbrarvlogs Жыл бұрын
Sat sri akal ji❤️❤️🙏🙏
@baltejgill4751
@baltejgill4751 Жыл бұрын
Proud of u bro ,singh is king 🌹🌹
@Navdeepbrarvlogs
@Navdeepbrarvlogs Жыл бұрын
❤️❤️🙏🙏
@jaswindersinghbrar4731
@jaswindersinghbrar4731 Жыл бұрын
Nice video 👍👍👍
@Navdeepbrarvlogs
@Navdeepbrarvlogs Жыл бұрын
❤️❤️🙏🙏
@gskhattra
@gskhattra Жыл бұрын
👌👍❤️🙏👍
@Navdeepbrarvlogs
@Navdeepbrarvlogs Жыл бұрын
❤️❤️🙏🙏
@desid1354
@desid1354 Жыл бұрын
👍👍👍👍🇨🇦🇨🇦
@Navdeepbrarvlogs
@Navdeepbrarvlogs Жыл бұрын
❤️❤️🙏🙏
@GaganDeep-xk4ux
@GaganDeep-xk4ux Жыл бұрын
🤲🤲🙏🙏
@maanbeimaan6796
@maanbeimaan6796 Жыл бұрын
ਇਥੇ ਕਾਕਾ ਸਿੰਗਰ ਭਾਵੇਂ ਖੁਲਾ ਘੁੰਮਦਾ ਫਿਰੇ ਓਦੇ ਨਾਲ ਸਨੇਚਿੰਗ ਨਹੀਂ ਹੋ ਸਕਦੀ ਭਲਾ ਕਿਉਂ??? ਇਹ ਦੇਸ਼ ਤੁਹਾਡੇ ਘੁੰਮਣ ਲਈ ਨਹੀਂ ਹੈ😂
@sarbmann5870
@sarbmann5870 Жыл бұрын
Paji Arsenal top doesn’t suit you, Liverpool top suits you much better 👌🏼
@Navdeepbrarvlogs
@Navdeepbrarvlogs Жыл бұрын
Hahaha veere main dono hi paa laina par match ghat hu dekhda main Football😀
@PandutravelVlogs
@PandutravelVlogs Жыл бұрын
Yy Ana da roj da aahi km aa
@Rinkukhurdvlogs
@Rinkukhurdvlogs Жыл бұрын
ਪੱਥਰੀ ਠੀਕ ਆ ਭਰਾਂ
@pushpindersingh6064
@pushpindersingh6064 Жыл бұрын
VEER SADA ❤
@sukhkaur3808
@sukhkaur3808 Жыл бұрын
Love you so much
@Navdeepbrarvlogs
@Navdeepbrarvlogs Жыл бұрын
❤️❤️🙏🙏
@pammadhillon5750
@pammadhillon5750 Жыл бұрын
Very nice y ji
@Navdeepbrarvlogs
@Navdeepbrarvlogs Жыл бұрын
❤️❤️🙏🙏
@pammadhillon5750
@pammadhillon5750 Жыл бұрын
Hor thik ho yji🙏🙏
@AvtarSingh-pw7fv
@AvtarSingh-pw7fv Жыл бұрын
ਬੜਾ ਹੀ ਮਾੜਾ ਹਾਲ ਹੈ ਬਾਈ ਅਫਰੀਕਾ ਦਾ ਸੋ ਆਪਣਾ ਧਿਆਨ ਰੱਖਣਾ
@Navdeepbrarvlogs
@Navdeepbrarvlogs Жыл бұрын
❤️❤️🙏🙏
Almost He Killed Us in This African Jungle|Punjabi Travel Vlog|Vlog
27:15
Watermelon magic box! #shorts by Leisi Crazy
00:20
Leisi Crazy
Рет қаралды 114 МЛН
VAMPIRE DESTROYED GIRL???? 😱
00:56
INO
Рет қаралды 6 МЛН
Стойкость Фёдора поразила всех!
00:58
МИНУС БАЛЛ
Рет қаралды 7 МЛН
Travelling to the South America's Largest Country (BRAZIL 🇧🇷)
30:53
My New ❤️ House 🏡🏠in Mohali|Vlog|Navdeep Brar
16:08
Navdeep Brar Lifestyle
Рет қаралды 160 М.
Watermelon magic box! #shorts by Leisi Crazy
00:20
Leisi Crazy
Рет қаралды 114 МЛН