ਯਾਦਾਸ਼ਤ ਵਧਾਉਣ ਲਈ ਕਿਹੜੀ ਖ਼ੁਰਾਕ ਵਧੀਆ ! Which diet for good memory!! copyright property

  Рет қаралды 44,356

DR. HARSHINDER KAUR PATIALA

DR. HARSHINDER KAUR PATIALA

7 күн бұрын

ਯਾਦਾਸ਼ਤ ਵਧਾਉਣ ਲਈ ਕਿਹੜੀ ਖ਼ੁਰਾਕ ਵਧੀਆ ! Which diet for good memory!! copyright property of Dr harshinder Kaur patiala KZbin channel
#doctor #health #punjabi #doctortips #naturalremedy #diet #memorybooster #memory #brain

Пікірлер: 288
@ghotralobanasingh1910
@ghotralobanasingh1910 4 күн бұрын
ਡਾ ਹਰਸ਼ਿੰਦਰ ਕੌਰ ਪਟਿਆਲਾ ਤੁਹਾਡੀ ਪੇਸ਼ ਕਾਰੀ ਦਾ ਕੋਈ ਜੁਆਬ ਨਹੀਂ ਹੈ, ਧੰਨਵਾਦ
@JaswinderSingh-qh6ss
@JaswinderSingh-qh6ss 4 күн бұрын
ਮੈਡਮ ਹਰਸ਼ਿੰਦਰ ਕੌਰ ਜੀ ਤੁਸੀਂ ਡਾਕਟਰ ਗੁਰਪਾਲ ਸਿੰਘ ਵਰਗਾ ਹੀਰਾ ਸਾਡੇ ਤੋਂ ਐਨਾ ਚਿਰ ਲਕੋ ਕਿ ਕਿਉਂ ਰੱਖਿਆ ਹੋਇਆ ਸੀ
@jagdishkaur9755
@jagdishkaur9755 4 күн бұрын
ਮੈਂ ਕੋਈ ਡਾਕਟਰ ਨਹੀਂ ਹਾਂ ਪਰ ਉਮਰ ਦਾ ਤਜਰਬਾ ਦੱਸਦਾ ਹੈ ਕਿ ਚੇਤਾ ਭੁੱਲਣਾ ਕੋਈ ਬਿਮਾਰੀ ਨਹੀਂ ਹੈ।ਜੀਵਨ ਵਿਚੋਂ ਦਿਲਚਸਪੀ ਘਟਣ ਕਾਰਨ ਮਨ ਦੀ ਇਕਾਗਰਤਾ ਘੱਟ ਹੋਣ ਕਾਰਨ ਚੇਤਾ ਭੁੱਲਣ ਲੱਗ ਜਾਂਦਾ ਹੈ ਜਿਸ ਨੂੰ ਯਾਦਾਰਾਸ਼ਤ ਦੀ ਕਮੀ ਦਾ ਨਾਂ ਦਿੱਤਾ ਜਾਂਦਾ ਹੈ। ਡਾਕਟਰੀ ਨੁਕਤੇ ਡਾਕਟਰ ਹੀ ਦੱਸ ਸਕਦੇ ਹਨ।
@JasvirKaur-lc5mr
@JasvirKaur-lc5mr 2 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾ.ਸਾਹਿਬ ਜੀ
@jaspalkaur4135
@jaspalkaur4135 4 күн бұрын
ਦੇਖਿਆ ਕਰੋ ਜੀ ਇਕ ਦੂਜੇ ਵੱਲ ਬਹੁਤ ਵਧੀਆ ਲੱਗਦੇ ਹੋ
@manjeetkaurwaraich1059
@manjeetkaurwaraich1059 4 күн бұрын
ਦੋਨੇ ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਨੁਕਤੇ ਦੱਸੇ ਜੋਂ ੱਜ ਸੱਭ ਦੀ ਜ਼ਿੰਦਗੀ ਵਿਚ ਕੰਮ ਆਉਣ ਵਾਲੇ ਹਨ ਧੰਨਵਾਦ ਜੀ ੍ਰਤੁਹਾਡਾ
@gurindergrewal5450
@gurindergrewal5450 4 күн бұрын
ਕੋਈ ਨਾਂ ਜੀ ਮਿੱਠੀ ਮਿੱਠੀ ਲੜਾਈ ਜਾਇਜ਼ ਹੈ। ਸਵੇਰੇ ਹੀ ਉਡੀਕ ਹੁੰਦੀ ਤੁਹਾਡੀ।🎉🎉
@drharshinder
@drharshinder 4 күн бұрын
God bless you
@sidhusingh2664
@sidhusingh2664 4 күн бұрын
ਬਹੁਤ ਹੀ ਵਧੀਆ ਗੁਣਕਾਰੀ ਜਾਣਕਾਰੀ ਖੁਸ਼ੀਆਂ ਨਾਲ਼।ਲੰਬੀ ਸਿਹਤਮੰਦ ਮਾਣੋ ।
@KuldeepSingh-xv4mx
@KuldeepSingh-xv4mx 4 күн бұрын
ਡਾਕਟਰ ਸਾਹਿਬ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ❤❤
@gurmailsingh5936
@gurmailsingh5936 5 күн бұрын
ਡਾਕਟਰ ਮੈਡਮ ਹਰਸਿੰਦਰ ਕੌਰ ਪਟਿਆਲਾ ਜੀ ਅਤੇ ਡਾਕਟਰ ਸਾਹਿਬ ਗੁਰਪਾਲ ਸਿੰਘ ਜੀ ਸਤਿ ਸੀਰੀ ਅਕਾਲ ਜੀ ਬਹੁਤ ਵਧੀਆ ਲਗਦੇ ਨੇ ਤੁਹਾਡੇ ਬਲੌਗ ਮੈਡਮ ਜੀ ਬਹੁਤ ਸੁਕਰਿਆ ਧੰਨਵਾਦ ਜੀ God bless you my best wishes ji 🙏
@sukhmindersingh7565
@sukhmindersingh7565 4 күн бұрын
ਹਰਸ਼ਿੰਦਰ ✍🏻
@harmeetkour3844
@harmeetkour3844 4 күн бұрын
ਇਕ ਦੂਜੇ ਵੱਲ ਦੇਖਦੇ ਚੰਗੇ ਲਗਦੇ ਹੋ ❤❤❤❤❤❤❤❤
@ministories_narinder_kaur
@ministories_narinder_kaur 4 күн бұрын
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਯਾਦਦਾਸ਼ਤ ਵਧਾਉਣ ਲਈ ਤੇ ਇਸ ਨੂੰ ਕਾਇਮ ਰੱਖਣ ਲਈ
@hardeepsinghbrar2713
@hardeepsinghbrar2713 Күн бұрын
ਬਿਲਕੁਲ ਸਹੀ ਬਹੁਤ ਹੀ ਵਧੀਆ ਜਾਣਕਾਰੀ 🎉
@Gurshan1313
@Gurshan1313 4 күн бұрын
ਡਾਕਟਰ ਸਾਹਬ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੋ ਹੋ ਜੀ ਰੱਬ ਨੂੰ ਤੁਹਡੀ ਨਿਰਸਵਾਰਥ ਭਾਵਨਾ ਵਾਲੀ ਜਰੂਰ ਮਨਜ਼ੂਰ ਹੋਵੇਗੀ।
@bakhtavarkullar5566
@bakhtavarkullar5566 4 күн бұрын
Dr Harshinder kour Patiala ji🙏🏽 Dr Gurpal Singh ji 🙏 Panth te smaj noo bhut wadian Sewawan tuhadian ji Sada sir jhukda ji❤👍🏼
@anandpursahib4806
@anandpursahib4806 3 күн бұрын
ਹਾਜੀਂ ਅਖੀਰ ਤੱਕ ਦੇਖਦੀ ਹਾਂ ।
@punjabistudypoint6344
@punjabistudypoint6344 2 күн бұрын
ਬਹੁਤ ਵਧੀਆ ਜਾਣਕਾਰੀ ਹੈ,ਡਾਕਟਰ ਮੈਡਮ। ਮੈਂ ਤੁਹਾਡੀ ਫੈਨ ਹਾਂ। ਮੈਂ ਤੁਹਾਡੀਆਂ ਕਈ ਕਿਤਾਬਾਂ ਪੜ੍ਹ ਚੁੱਕੀ ਹਾਂ।🎉🎉
@dr.paramjitsinghsumra179
@dr.paramjitsinghsumra179 5 күн бұрын
ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਯਾਦਾਸ਼ਤ ਵਧਾਉਣ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ
@palkaur8622
@palkaur8622 4 күн бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ very thanks ਇਸ ਖੁਸ਼ ਜੋੜੀ ਨੂੰ ਲਖ ਵਾਰੀ ਸਲਾਮ ਸ਼ਾਇਦ ਤੁਹਾਡੀ ਖੁਸ਼ੀ ਵੇਖ ਕੇ ਹੋਰ ਕਿਸੇ ਦੇ ਘਰ ਦੀ ਖੁਸ਼ੀ ਜਾਗ ਪਵੇ ❤❤
@jaspalkaur4135
@jaspalkaur4135 4 күн бұрын
ਧੰਨਵਾਦ ਡਾਕਟਰ ਸਾਬ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢਣ ਲਈ ਜਸਪਾਲ ਕੌਰ ਮਲੇਰਕੋਟਲਾ
@balvirsinghsnehi_
@balvirsinghsnehi_ 3 күн бұрын
ਵਾਹਿਗੁਰੂ ਕਿਰਪਾ ਕਰਨ।ਆਪ ਜੀ ਦੇ ਵਿਚਾਰ ਸਾਡੇ ਲਈ ਬਹੁਤ ਹੀ ਲੋੜੀਂਦੀ ਹੈ।
@AmarjitSingh-we3xz
@AmarjitSingh-we3xz 4 күн бұрын
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ।
@amarjitkaur990
@amarjitkaur990 4 күн бұрын
ਇਨ੍ਹਾ ਚੀਜਾਂ ਤੇ ਰੋਕ ਲਗਣੀ ਚਾਹੀਦੀ ਹੈ ਜੋ ਦ ਯਾਦ ਦਾਸਤ ਘਟਾਉਦੀਆਂ ਹਨ ਅਸੀਂ ਤਾਂ ਸਿਰਫ ਮੂੰਹ ਦਾ ਸਵਾਦ ਦੇਖਦੇ ਹਾਂ
@BhupinderSingh-ul8im
@BhupinderSingh-ul8im 4 күн бұрын
ਸਭ ਪ੍ਰਮਾਤਮਾ ਦੇ ਹੱਥ ਵਿਚ ਐ, ਫ਼ਿਕਰ ਨਾ ਕਰੋ।ਜ ਜ਼ਿਆਦਾ ਨਾ ਸੋਚੋਂ ਖੁਸ਼ ਰਹੋ।
@bhagwantsingh4073
@bhagwantsingh4073 4 күн бұрын
Very good sport for our ਸੋਸਾਇਟੀ thanks ਜੀ ਸਤਗੁਰੂ ਕਿਰਪਾ ਕਰਨ ਆਪ ਉਪਰ
@JaswinderKaur-rh6yx
@JaswinderKaur-rh6yx 4 күн бұрын
ਮੈਨੂੰ ਨੀ ਲਗਦਾ ਕਿ ਤੁਸੀਂ ਲੜਦੇ ਹੋਵੋਗੇ
@kamaldeepsingh6524
@kamaldeepsingh6524 4 күн бұрын
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਤੁਹਾਡੇ ਵਿਚਾਰ ਬਹੁਤ ਵਧੀਆ ਨੇ
@Sutanter509
@Sutanter509 4 күн бұрын
ਡਾਕਟਰ ਸਾਹਿਬ ਤੁਹਾਡਾ ਦਿੱਤਾ ਗਿਆਨ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਹੁਤ ਹੀ ਵਡਮੁੱਲਾ ਯੋਗਦਾਨ ਪਾਉਂਦਾ ਹੈ ।ਜਿੱਥੋਂ ਤੱਕ ਨਾਉੰ ਦਾ ਸੰਬੰਧ ਹੈ ਮੇਰਾ ਨਾਮ ਸੁਤੰਤਰ ਕੌਰ ਨੂੰ ਸਰਿੰਦਰ, ਸਤਿੰਦਰ,ਸ਼ਮਿੰਦਰ ਤਾਂ ਆਮ ਹੀ ਬਣਾ ਦਿੰਦੇ ਹਨ।ਵੋਟਰ ਕਾਰਡ ਵਿੱਚ ਤਾਂ ਸਮੁੰਦਰ ਕੌਰ ਹੀ ਬਣਾ ਦਿੱਤਾ ਜੀ। ਹੁਣ ਤਾਂ ਮੈੰ ਸਪੈਲਿੰਗ ਹੀ ਬੋਲਦੀ ਹਾਂ ਜੀ।।ਜਿਉਂਦੇ ਰਹੋ,ਅਬਾਦ ਰਹੋ।
@surinderkaur5240
@surinderkaur5240 4 күн бұрын
Very good. God bless both of you.
@jaswindersahota4059
@jaswindersahota4059 4 күн бұрын
ਡਾਕਟਰ ਸਾਹਿਬ ਜੀਓ ਸਟਰੋਕ ਹੋਣ ਤੇ ਵਧੀਆ ਖਾਣਾ ਦੱਸੋ ਕੀ ਕੀ ਖਾਣਾ ਚਾਹੀਦਾ ਪਲੀਜ ਜ਼ਰੂਰ ਦੱਸੋ ਜੀ ਛੇਤੀ2 ਜੀ❤❤❤ ਕਨੇਡਾ
@ramanpreet-sn9iy
@ramanpreet-sn9iy 2 күн бұрын
ੲੲੋ ੲੲੋ ਕਤਤਸ​@@jaswindersahota4059
@randeepkaur9068
@randeepkaur9068 4 күн бұрын
ਸਤਿ ਸ੍ਰੀ ਅਕਾਲ ਡਾ ਸਾਹਿਬ ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇਣ ਲਈ
@SukhdeepKaur-ko2dw
@SukhdeepKaur-ko2dw 3 күн бұрын
ਤੋਸੀ ਬਹੁਤ ਸੋਣੇ ਓ ਜੀਂ ਤੇ ਉਸ ਤੋਂ ਵੀ ਸੋਨੀਆ ਤੋਹਾਡੀ ਆ ਗੱਲਾਂ ਨੇ ਬਹੁਤ ਪਿਆਰੇ ਲੱਗ ਰਹੇ ਓ 🙏🌹
@BhupinderKahlon1958
@BhupinderKahlon1958 4 күн бұрын
ਬਹੁਤ ਵਧੀਆ ਜਾਣਕਾਰੀ ਜੀ
@rupinder5621
@rupinder5621 4 күн бұрын
Aap bhi khush rho aabad rho, knowledge dasde rho
@harbanssingh4523
@harbanssingh4523 4 күн бұрын
Mai na subscribe ta ke ditta c But mai kehnda c aj ki kra Phir mai like krn lag gia roz Share krn lag gia Ta k mai apne piaiyan nu hor respect de ska Nice vedio g
@Gill-56-6k
@Gill-56-6k 4 күн бұрын
ਡਾਕਟਰ ਭੈਣ ਹਰਸ਼ਿੰਦਰ ਅਤੇ ਡਾਕਟਰ ਭਾਅ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਆਸਟ੍ਰੇਲੀਆ ਤੋਂ
@radhikatiwari9443
@radhikatiwari9443 18 сағат бұрын
Aapka video sunn kar bahut acsha lagta, sweet voice
@user-dm1ft2nq6o
@user-dm1ft2nq6o 4 күн бұрын
ਸਤਿ ਸ੍ਰੀ ਅਕਾਲ ਜੀ 🙏🙏
@sandeepkaura1013
@sandeepkaura1013 5 күн бұрын
Sat Shri akal ji mam tuhada boot boot tanwaad ena jagrukk kron li
@sarbjitdhillon9160
@sarbjitdhillon9160 4 күн бұрын
Bahut hee vadhia ਜਾਣਕਾਰੀ ❤
@baljindersinghdhaliwal3078
@baljindersinghdhaliwal3078 4 күн бұрын
ਬਹੁਤ ਬਹੁਤ ਧੰਨਵਾਦ ਚੰਗੀ ਸੇਵਾ ਕਰੀਏ
@rupinder5621
@rupinder5621 4 күн бұрын
Good job, great knowledge, thanks🙏
@AmarjeetKaur-ry5iy
@AmarjeetKaur-ry5iy 4 күн бұрын
ਡਾਕਟਰ ਹਰਸਿਦਰ ਕੌਰ ਪਟਿਆਲਾ ਜੀ ਡਾਕਟਰ ਗੁਰਪਾਲ ਸਿੰਘ ਜੀ ਸਤਿ ਸ੍ਰੀ ਅਕਾਲ
@shinderpal747
@shinderpal747 3 күн бұрын
Shinder pal kaur sidhu Newzealand I am very fan Dr Sahib ji God bless you very sweet Couple
@eknoorkaur6685
@eknoorkaur6685 4 күн бұрын
ਬਹੁਤ ਸੋਹਣਾ ਪ੍ਰੋਗਰਾਮ
@amarjitgill5385
@amarjitgill5385 4 күн бұрын
Thanks dr behnji Dr Veerji SsA God bless u both ur so nice 🙏🙏❤️
@davinderkaurdavinderkaur8036
@davinderkaurdavinderkaur8036 4 күн бұрын
ਡਾਕਟਰ ਗੁਰਪਾਲ ਸਿੰਘ ਜੀ ਮੈਡਮ ਰਹਸਿੰਦਰ ਕੌਰ ਜੀ ਸਤਿ ਸ੍ਰੀ ਅਕਾਲ🙏🙏
@rajinderkour8814
@rajinderkour8814 4 күн бұрын
waheguru ji aap sab nu chadikla waksha ji🌺🌺
@balbirhundal1956
@balbirhundal1956 4 күн бұрын
Great couple doctor sahib ❤🎉 The best health knowledge you share with public
@reshamsandhu668
@reshamsandhu668 3 күн бұрын
Dr Hershinder Kaur ji main tuhadi bahut vaddi fan han te main tuhadi har ikk video delhdi han te Waheguru tuhade sir te hameshan mehran bharia hath rakhe. Dhanwad ji
@beehunjan
@beehunjan 4 күн бұрын
Thanks for sharing crucial video with smiling faces😊
@GurdeepUgrahan
@GurdeepUgrahan 16 сағат бұрын
❤🎉ਬਹੁਤ ਵਧੀਆ
@gianchand4743
@gianchand4743 4 күн бұрын
Good Morning both you always give good information
@gurdialbagry5335
@gurdialbagry5335 4 күн бұрын
Thanks dr Sahib Ji you’re the best human beings saving people from the diseases by medical knowledge ❤😂
@narindermohansharma2250
@narindermohansharma2250 4 күн бұрын
YOUR PRESENTATION IS EXCELLENT AND YOUR VOICE IS SWEET. GOD BLESS YOU. THANK YOU PLEASE.
@baljeetkaur7736
@baljeetkaur7736 4 күн бұрын
ਚੰਗਾ ਹੋਇਆ ਡਾਕਟਰ ਸਾਹਿਬ ਲੜਾਈ ਨਜ਼ਰ ਤੋਂ ਬਚਾਉ ਹੋ ਗਿਆ
@nawazahmad1496
@nawazahmad1496 4 күн бұрын
🎉Thanks so much for guidance.
@gurpalsidhu3598
@gurpalsidhu3598 4 күн бұрын
❤Thank you so much for valuable advise yug yug geeo live long with good health God bless you both have a wonderful life
@ravindersingh-bs4hz
@ravindersingh-bs4hz 4 күн бұрын
Best wishes to both of you God bless you stay healthy and happy
@Navjotkaur-sd1dv
@Navjotkaur-sd1dv 4 күн бұрын
May God bless u for serving the society 👍
@narindersinghsaggu7813
@narindersinghsaggu7813 4 күн бұрын
Excellent video s for ever
@harinkaur6900
@harinkaur6900 4 күн бұрын
At the end thanks a lot for your good wishes and advices.🙏🏻❤️🙏🏻❤️
@KGSinghSF
@KGSinghSF 4 күн бұрын
Great information and thanks for discussing, taking care of our own health is a big job
@gurtejsingh6417
@gurtejsingh6417 4 күн бұрын
Sat shri akal dono dr. Sahib g nu.jiionde rho dil nu bhot khushi hundi as tuhanu sware sware dekh k.
@sukhwindersidhu7942
@sukhwindersidhu7942 4 күн бұрын
Sat Shri Akal ji good knowledge thank you both of you 🙏🙏🙏🙏Thanks USA 🇺🇸
@drharshinder
@drharshinder 4 күн бұрын
So nice of you
@harpreetkaur-pp6uy
@harpreetkaur-pp6uy Күн бұрын
Very good information Dr.Sahib ji..
@baljinderkaur3083
@baljinderkaur3083 4 күн бұрын
ਸਤਿ ਸ਼੍ਰੀ ਆਕਾਲ ਡਾਕਟਰ ਸਾਹਿਬ।ਜੇ ਅਸੀਂ ਕਾਲੇ ਛੋਲੇ ਖਾਂਦੇ ਤਾਂ ਮੇਰਾ ਮੂੰਹ ਪੱਕ ਜਾਦਾ ਹੈ।
@SurinderKaur-iq8de
@SurinderKaur-iq8de 4 күн бұрын
Dr Harshinder kaur ji &my sis ji aap dono bhut hi vdhia glan dsde ho so very very Thanks g &piyar bhri Sat Shri Aakal ji❤💕👌🙏🙏🙏🙏
@harminderkaur6762
@harminderkaur6762 4 күн бұрын
Very good things both of u tell.God bless u.
@swaransingh8398
@swaransingh8398 4 күн бұрын
Dr sahab Ssa ji .tuhadi video di bahut wait kridi aa .Tusi bahut vadia tips de rahe ho .Tuhada bahut bahut Thanks
@surinderpalkaur3044
@surinderpalkaur3044 4 күн бұрын
Green leafy Beans (faliya) Beet root (chkunder) Badaam,walnuts Berrys (strawberry, blue berry) Broclie Raagi aata [Fish Chicken Olive oil Wine] Raajmaah or kale chane,Soyabean dal Salad (kel patta, palak) Roti LEss to DO: Be Moderate Red meat Paneer Pastery Sweets Fast food (high calories dangerous to life) ●×TrANs FaTs● Cold drinks ●× French fries ,Donuts ANY Breads ×● SaME. ❤Very Beneficial to Eat ☆
@doctorsmom
@doctorsmom 4 күн бұрын
GOOD MORNING Dr.sahib. Thanks for sharing this very informative video. I daily wait your video. ❤❤
@sukhwantsingh6001
@sukhwantsingh6001 3 күн бұрын
ਬਹੁਤ ਪਿਆਰੀ ਜੋੜੀ ਹੈ ਜੀ ਤੁਹਾਡੀ dr ਸਾਬ
@jasvinderkaur6290
@jasvinderkaur6290 4 күн бұрын
Vahut vadiya jankari 😍
@BalbirMaan-se7jb
@BalbirMaan-se7jb 5 күн бұрын
Beba.ji.ne.guidecenter.khol.sub.diea.Akha.khol.ditia. Gud.bless.u.jio
@drai9280
@drai9280 4 күн бұрын
ਵੇਖ ਲਵੋ ਹਰਸ਼ਿੰਦਰ ਕੌਰ ਪਟਿਆਲਾ ਫਿਰ ਨਹੀਂ ਜੀ ਲਿਖਦੇ ਕੋਈ ਵੀ।
@paramjitkaur7082
@paramjitkaur7082 4 күн бұрын
Great couple gbu Dr sahib khush raho hamesha live happy healthy long life 👍🙏
@BalwinderKaur-eg7xh
@BalwinderKaur-eg7xh 4 күн бұрын
Waheguru ji ka khalsa waheguru ji fateh
@paramjitkaurdeol9242
@paramjitkaurdeol9242 16 сағат бұрын
Very good information.
@gurjeetkaur7528
@gurjeetkaur7528 Күн бұрын
Very very beautiful couple and excellent knowledge for a daily diet.
@angrajsingh6896
@angrajsingh6896 4 күн бұрын
Thanks dr. Sahib ji
@baljitshergill6809
@baljitshergill6809 4 күн бұрын
Good job sister & brother God bless both of you
@jatindersinghgill6689
@jatindersinghgill6689 4 күн бұрын
Very informative,thank you so much Dr sahib
@user-yf3mu2hy8f
@user-yf3mu2hy8f 4 күн бұрын
Thanks doctor Sahib ji 🙏🙏
@roopinderghuman779
@roopinderghuman779 4 күн бұрын
Looks beautiful when you look at each other ❣️
@brinderkaur1690
@brinderkaur1690 4 күн бұрын
Thank u for sharing such beautiful information
@darshpreetsingh5399
@darshpreetsingh5399 3 күн бұрын
So great Parmatma chardikala vich rakhey ji from my❤❤
@RajinderKaur-nz6yk
@RajinderKaur-nz6yk 4 күн бұрын
You tells very use information for health thanks you
@arshuppal8989
@arshuppal8989 4 күн бұрын
Great knowledge thanks
@jasbirkaur5972
@jasbirkaur5972 4 күн бұрын
ਬਹੁਤ ਵਧੀਆ
@sukhnoorkaur6594
@sukhnoorkaur6594 4 күн бұрын
Dhanwad ji...
@barjindermalhi3978
@barjindermalhi3978 4 күн бұрын
Lot of Thanxx dr saab
@rajarora202
@rajarora202 3 күн бұрын
Jodhee salamat raha aapas dee understanding nazar aandhee ha Rabrakha ❤❤❤
@user-zu1od2ze9s
@user-zu1od2ze9s 4 күн бұрын
Very nice👍👍❤thanks
@user-nx4jg2ri9g
@user-nx4jg2ri9g 4 күн бұрын
Good.morning.ji.❤❤
@ranbirkaur750
@ranbirkaur750 4 күн бұрын
Thanks ji🎉🎉
@tirathchauhan3362
@tirathchauhan3362 Күн бұрын
Thanks bhenji. You are doing amazing seva to the community . Vaheguru bless you both with good health and happiness as well. I just do not know what is kodhra in English . Please reply if you can. Thanks a lot .
@vijaysinghsran1185
@vijaysinghsran1185 18 сағат бұрын
ਧੰਨਵਾਦ ਜੀ 🙏
@matbalsingh1602
@matbalsingh1602 4 күн бұрын
Subh kamnama je thanku
@user-bf7dp8so6t
@user-bf7dp8so6t 4 күн бұрын
Sat Sri Akal ji nice jankari ❤❤
@maanveersingh7366
@maanveersingh7366 5 күн бұрын
Gratitude 🙏 to both of you doctors
@drharshinder
@drharshinder 5 күн бұрын
Thank you so much ji
@amarjitkaur2747
@amarjitkaur2747 4 күн бұрын
Very good information jì.God bless you.
Children deceived dad #comedy
00:19
yuzvikii_family
Рет қаралды 6 МЛН
Sigma Girl Past #funny #sigma #viral
00:20
CRAZY GREAPA
Рет қаралды 23 МЛН
OMG😳 #tiktok #shorts #potapova_blog
00:58
Potapova_blog
Рет қаралды 3,7 МЛН
आ गया नेता विपक्ष | Rahul Gandhi to be Leader of Opposition
20:36
Children deceived dad #comedy
00:19
yuzvikii_family
Рет қаралды 6 МЛН