ਯੋਗਾ ਮਸਲੇ ਤੇ ਵਕੀਲ ਦੇ ਖੁਲਾਸੇ ਨੇ ਕੱਢੀ ਜਾਨ | Darbar Sahib Yogo | Harpreet Singh Makhu |

  Рет қаралды 19,863

Harpreet Singh Makhu

Harpreet Singh Makhu

Күн бұрын

ਯੋਗਾ ਮਸਲੇ ਤੇ ਵਕੀਲ ਦੇ ਖੁਲਾਸੇ ਨੇ ਕੱਢੀ ਜਾਨ
ਕਹਿੰਦਾ ਦੁਬਾਰਾ ਦਰਬਾਰ ਸਾਹਿਬ ਤੇ ਹਮਲੇ ਦੀ ਤਿਆਰੀ ਏ
ਪੁਲਿਸ ਰਿਮਾਂਡ ਵਿੱਚ ਆਉਣਗੇ ਵੱਡੇ ਸੱਚ ਸਾਹਮਣੇ ||
Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 133
@ravinderravi8257
@ravinderravi8257 3 ай бұрын
ਜਥੇਦਾਰ ਪ੍ਧਾਨ ਪ੍ਧਾਨਗੀ ਬਚਾਉਣ ਲੱਗੇ ਹਨ ਇਸਤੋ ਸਪੱਸ਼ਟ ਹੈ ਇਥੇ ਆਰ ਐਸ ਐਸ ਦਾ ਕਬਜਾ ਹੈ
@virsasingh6859
@virsasingh6859 3 ай бұрын
ਖੈਹਰਾ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ
@GotaSingh-gj7dq
@GotaSingh-gj7dq 3 ай бұрын
ਖੈਹਰਾ ਨਹੀਂ ਖਾਰਾ
@harpalsinghhandahanda9798
@harpalsinghhandahanda9798 3 ай бұрын
ਜੇਕਰ ਗੁਰੂ ਘਰਾਂ ਦਾ ਪ੍ਰਬੰਧ ਵਧੀਆ ਤਰੀਕੇ ਨਾਲ ਚਲਾਉਣੈਂ ਤਾਂ ਇਸ ਦਾ ਇੱਕੋ ਇੱਕ ਹੱਲ ਹੈ ਕਿ ਗੁਰੂ ਘਰਾਂ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਓ
@sabi-mansa
@sabi-mansa 3 ай бұрын
💯
@ਬਾਪੂਸਪੀਕਰਵਾਲਾ
@ਬਾਪੂਸਪੀਕਰਵਾਲਾ 3 ай бұрын
ਵਿਚਾਰ ਬਹੁਤ ਵਧੀਆ
@triloksingh7552
@triloksingh7552 3 ай бұрын
ਦੋਹਾਂ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ਲੱਖ ਲੱਖ ਲਾਹਨਤਾ
@kulwantbedi4669
@kulwantbedi4669 3 ай бұрын
ਜੋ ਸੰਗਤ ਉਸ ਸਮੇ ਵੇਖ ਰਹੇ ਸਨ ਉਹਨਾਂ ਨੂੰ ਰੋਕਣਾ ਚਾਹੀਦਾ ਸੀ ਉਹ ਸਾਰੇ ਗੁਨਾਹਗਾਰ ਹਨ ਜਿਹਨਾਂ ਨੇ ਵੇਖ ਕੇ ਨਹੀਂ ਰੋਕਿਆ
@JaswinderSingh-uy3ju
@JaswinderSingh-uy3ju 3 ай бұрын
ਮਰ ਗਿਆ ਅਕਾਲੀ ਦਲ ਦਾ ਪ੍ਰਧਾਨ ਜੋ ਕੋਈ ਇਸਤਰਾ ਕਰਕੇ ਬੱਚਕੇ ਨਿਕਲ ਗਈ।
@ParminderSingh-vn4ww
@ParminderSingh-vn4ww 3 ай бұрын
ਸ਼੍ਰੋਮਣੀ ਕਮੇਟੀ ਤੇ ਲਾਹਨਤਾਂ ਦਰਬਾਰ ਸਾਹਿਬ ਨਿਹੰਗ ਸਿੰਘਾਂ ਦੇ ਹਵਾਲੇ ਹੋਣਾ ਚਾਹੀਦਾ ਹੈ
@True.fact-for_you
@True.fact-for_you 3 ай бұрын
Tusi fadu ho bachari khudi de picha lag gya ho ana dam hai to Jo haryana cha sardar ka sath marpit kiti hai vha dekho ana jor
@onkarsinghpurewal990
@onkarsinghpurewal990 3 ай бұрын
ਸਰਦਾਰ ਸਾਹਿਬ ਕਮੇਟੀ ਦੇ ਨਾਲ ਉਥੇ ਹਜਾਰਾ ਸਿਖ ਸਾਰਧਲੂ ਵੀ ਗੁਨਗਾਰ ਹਨ ॥ਇਸ ਦੀ ਪਰੇਟ ਕਰਕੇ ਆਮਿ੍ਤਸਰ ਪੁਲਿਸ ਹਵਾਲੇ ਕਰਨਾ ਚਾਹੀਦਾ ਸੀ॥ ਇਕ ਘੰਟੇ ਜਿਆਦਾ ਰੁਕੀ ਹੈ ॥
@barnalealejatt3661
@barnalealejatt3661 3 ай бұрын
kuch ni hega sikhan ch hun sare darde ne current rea e ni kise nu ki dosh example set kri ni gai apneto
@rajbindersingh8237
@rajbindersingh8237 3 ай бұрын
ਬਿਲਕੁੱਲ ਦਰਬਾਰ ਸਾਹਿਬ ਦਾ ਪਰਬੰਧ ਨਿਹੰਗ ਸਿੰਘਾ ਦੇ ਹਵਾਲੇ ਕੀਤਾ ਜਾਵੇ
@KabalSingh-mi3et
@KabalSingh-mi3et 3 ай бұрын
WAHEGURU JI 🙏🙏
@virsasingh6859
@virsasingh6859 3 ай бұрын
ਮਸੰਦਾ ਦਾ ਕਬਜਾ ਹੋ ਚੁੱਕਾ ਹੈ
@ranranjitsingh5637
@ranranjitsingh5637 3 ай бұрын
ਲੱਖ ਦੀ ਲਾਹਣਤ ਇਹੋ ਜਿਹੀ ਸ਼੍ਰੋਮਣੀ ਕਮੇਟੀ ਨੂੰ ਕੀ ਕਰਨਾ ਇਦਾਂ ਦੀ ਕਮੇਟੀਆਂ ਨੂੰ ਕੋਈ ਨਹੀਂ ਬੋਲਦਾ
@harmanjeetsingh8308
@harmanjeetsingh8308 3 ай бұрын
ਮਖੂ ਸਾਬ ਗ਼ੋਦੀ ਚੈਨਲਾਂ ਤੇ ਵੇਖੋ ਕਿਦਾਂ ਨਫ਼ਰਤ ਫ਼ੈਲਾਈ ਜਾ ਰਹੀ ਸਿਖਾਂ ਖਿਲਾਫ,ਖਾਰਾ ਸਾਬ ਬਿਲਕੁਲ ਸਹੀ ਕਿਹ ਰਹੇ ਨੇ ਪੂਰੀ ਪਲਾਨਿੰਗ ਬਣ ਰਹੀ ਹੈ ਮੈ ਤੇ ਦੋ ਚੈਨਲ ਵੇਖੇ ਪਰ ਮੈਥੋਂ ਤੇ ਇਨੀਂ ਨਫ਼ਰਤ ਵੇਖੀ ਨਹੀ ਗੱਈ
@onkarsinghpurewal990
@onkarsinghpurewal990 3 ай бұрын
ਮੱਖੂ ਵੀਰ ਜੀ ਤਸੀ ਵਾਧੀਆ ਤਾਰੀਕੇ ਨਾਲ ਮਾਸਲਾ ਚੁਕਿਆ ਹੈ ॥ ਲੇਕਨ ਇਸ ਨਾਗਨ ਦੀ ਫੋਟੋ ਨਾ ਦਿਖਾਉ🙏
@alambirsingh5076
@alambirsingh5076 3 ай бұрын
ਇਸ ਵਿੱਚ ਕੋਈ ਸ਼ੱਕ ਨਹੀ ਕੇ ਹਰਿਮੰਦਰ ਸਾਹਿਬ ਚ RSS ਦਾ ਕਗਜਾ ਹੋ ਚੁਕਿਆ ਹੈ
@Vir_Ramgarhia
@Vir_Ramgarhia 3 ай бұрын
ਖਾਰਾ ਸਾਬ,ਜੇ ਸਿੱਖਾਂ ਵਿੱਚ ਹੀ ਗਦਾਰ ਬੈਠੇ ਹੋਣ, ਤਾਂ ਬਾਹਰਲੇ ਤਾਂ ਫਾਇਦਾ ਲੈਣਗੇ ਹੀ। ਸਾਡੇ ਜਥੇਦਾਰ, ਸਾਡੇ ਸਿੱਖਾਂ ਤੇ ਡਾਂਗਾਂ ਵਰਾਉਂਦੇ ਨੇ। ਬਾਹਰਲਿਆਂ ਬਾਰੇ ਮੂੰਹ ਵਿੱਚ ਛਾਲੇ ਪੈ ਜਾਂਦੇ ਨੇ। ਬਾਦਲਾਂ ਦੇ ਨਾਲ ਨਾਲ ਜਥੇਦਾਰਾਂ ਨੂੰ ਵੀ ਘਰ ਭੇਜਣਾ ਪਵੇਗਾ। ਸਰਬੱਤ ਖਾਲਸਾ ਸੱਦਣ ਦੀ ਜ਼ਰੂਰਤ ਹੈ।
@RanjitKaur-me8hi
@RanjitKaur-me8hi 3 ай бұрын
ਇਸ ਨੂੰ ਅੰਮ੍ਰਿਤਸਰ ਦੁਰਗਿਆਣਾ ਮੰਦਰ ਦੇ ਵਿੱਚ ਯੋਗਾ ਕਰਨਾ ਚਾਹੀਦਾ ਸੀ ਇਸ ਹਰਮੰਦਿਰ ਸਾਹਿਬ ਹੀ ਕਿਉਂ ਦਿਖਿਆ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਤਾਂ ਹੀ ਤਾਂ ਇਸ ਨੂੰ ਸਕਿਉਰਟੀ ਦਿੱਤੀ ਗਈ ਹੈ
@daljitchahal1962
@daljitchahal1962 3 ай бұрын
ਜੇ ਉੱਥੇ ਐਨੀ ਸੰਗਤ ਸੀ , ਚਵਲ ਤਾ ਸਾਡੇ ਬੰਦੇ ਨੇ , ਛਿੱਤਰ ਫੇਰ ਦੇ ਣਾ
@ਹਰਪਾਲਸਿੰਘਰਾਏ
@ਹਰਪਾਲਸਿੰਘਰਾਏ 3 ай бұрын
ਸਾਰਾ। ਕੁਝ। ਸਰੋਮਣੀ। ਕਮੇਟੀ। ਤੇ। ਬਾਦਲ। ਸੁਖਵੀਰ। ਦੇ। ਕਹਿਣ। ਤੇ। ਹੋਇ। ਆ। ਇਸ। ਤਰਾ। ਮਖੂ। ਜੀ। ਗੱਲਾ। ਨਾਲ। ਨ। ਈ। ਸਰਨਾ। ਪਹਿਲਾ। ਸਰੋਮਣੀ। ਕਮੇਟੀ। ਦੇ। ਵੱਡੇ। ਅਹੁਦੇ। ਦਾਰਾ। ਦੇ। ਡਾਗ। ਫਿਰਨੀ। ਚਾਹੀਦੀ। ਆ।
@JaswinderSingh-zf2qv
@JaswinderSingh-zf2qv 3 ай бұрын
ਮੱਖੂ ਸਾਹਿਬ ਹਰਮਿੰਦਰ ਸਾਹਿਬ ਤੇ ਕਾਬਜ ਧੜਾ ਅਮਲੀ ਤੇ ਨਸ਼ੇੜੀਆ ਦਾ ਹੈ। ਸਿੰਘ ਸਾਹਿਬ ਦੇ ਪਿੱਛੇ ਇਕ ਸੇਵਾਦਾਰ ਖੜਦਾ ਜੇਕਰ ਕੋਈ ਬੀਬੀ ਗਲਤੀ ਨਾਲ ਮਾਇਆ ਜੰਗਲੇ ਦੇ ਉਪਰੋ ਦੀ ਰੱਖਣ ਲੱਗਦੀ ਹੈ ਤਾਂ ਧਾਮੀ ਸੈਨਾ ਦੇ ਨੌਜਵਾਨ ਬਾਂਹ ਫੜਕੇ ਪਿਛੇ ਵੱਲ ਧੱਕ ਦਿੰਦੇ ਹਨ ਕੀ ਉਹ ਬੀਬੀ ਉਨ੍ਹਾਂ ਨੂੰ ਯੋਗਾ ਕਰਦੀ ਨਜ਼ਰ ਨਹੀਂ ਆਈ ਜਾ ਜਾਣਕੇ ਨਜਰਅੰਦਾਜ਼ ਕੀਤਾ ਗਿਆ। ਅਜੇ ਕੱਲ ਦੀ ਗੱਲ ਹੈ ਮੇਰੀ ਬੇਟੀ ਨੂੰ ਬਾਹ ਫੜਕੇ ਪਿਛੇ ਕੀਤਾ ਗਿਆ। ਜਿੰਨਾ ਚਿਰ ਸਾਡੇ ਗੁਰਦਵਾਰੇ ਬਾਦਲ ਪਰਵਾਰ ਦੇ ਕਬਜ਼ੇ ਵਿੱਚ ਹਨ ਤੇ ਧਾਮੀ ਸਾਹਿਬ ਦੇ ਅੱਖਾਂ ਤੇ ਧ੍ਰਿਤਰਾਸ਼ਟਰ ਵਾਲੀ ਪੱਟੀ ਨਹੀਂ ਖੁੱਲਦੀ ਤਾਂ ਇਹ ਗੱਲਾਂ ਆਮ ਹੀ ਹੁੰਦੀਆਂ ਰਹਿਣਗੀਆਂ। ਧੰਨਵਾਦ!
@ParminderSingh-nd2vr
@ParminderSingh-nd2vr 3 ай бұрын
ਪਾਜੀ ਸਾਰੀ ਸੰਗਤ ਇਕਠੀ ਹੋ ਕੇ sgpc ਨੂੰ ਪੁੱਛੋ
@NavdeepSingh-s9o
@NavdeepSingh-s9o 3 ай бұрын
Right khara sir
@nazvirsingh513
@nazvirsingh513 3 ай бұрын
ਸਾਰੇ ਤਖ਼ਤ ਸਾਹਿਬਾਨ ਦਾ ਪ੍ਰਬੰਧ ਕਿਸੇ ਯੋਗ ਨਿਹੰਗ ਸਿੰਘ ਜਥੇਬੰਧੀ ਜਿਸ ਤਰਾਂ ਸੁਰ ਸਿੰਘ ਵਾਲੇ ਹਨ ਉਹਨਾਂ ਦੇ ਹਵਾਲੇ ਕਰਨੀ ਚਾਹੀਦੀ ਹੈ।ਹੋਰ ਕੋਈ ਹੱਲ ਨਹੀਂ ਫਿਲਹਾਲ।
@JaswinderSingh-rn3sb
@JaswinderSingh-rn3sb 3 ай бұрын
Badlan da bedagark jrur hovega. Guru Ram Das is bndi sja jrur denge
@ParminderSingh-nd2vr
@ParminderSingh-nd2vr 3 ай бұрын
Center dee bjp ਸਰਕਾਰ sgpc ਦੀਆਂ ਚੋਣਾਂ ਨਹੀਂ ਹੋਣ ਦਿੰਦੀ. ਬਾਦਲਾਂ ਦਾ ਕਬਜਾ ਕਰਾਇਆ ਉਨ੍ਹਾਂ ਧਕੇ ਨਾਲ. ਇੱਕੋ ਇਕ ਹੱਲ ਹੈ ਸੰਗਤ ਇਹਨਾਂ ਮਸੰਦਾ ਨੂੰ ਧੱਕੇ ਮਾਰ ਕੇ ਆੱਪ ਬਾਹਰ ਕਢੇ. ਮਹਿਤੇ ਵਾਲਾ ਧੁਮਾ ਵੀ ਇਹਨਾਂ ਨਾਲ ਰਲਿਆ ਹੋਇਆ ਆ
@SurjeetSingh-kx5wm
@SurjeetSingh-kx5wm 3 ай бұрын
Where was the. S,G,P,C at this time S,G,P,C, is Totly responsible. Shikh. Dharam is going very bad condition in. India and others. Countries
@hardialsingh1
@hardialsingh1 3 ай бұрын
Lakh lahnat. SGPC TE JIHNA NE VEKHIA IH YOGA !
@kevalsingh4567
@kevalsingh4567 3 ай бұрын
Waheguru ji mehar karen te papiya da beda gark kare.
@charanjitsingh4388
@charanjitsingh4388 3 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਵਕੀਲ ਸਾਹਿਬ ਜੀ । ਇੱਕ ਵਕੀਲ ਬੈਂਸ ਜੀ ਕਹਿਦੇ ਨੇ ਬਿਲਕੁਲ ਸਹੀ ਕੀਤਾ ਹੈ ਲੜਕੀ ਨੇ। ਫਿਰ ਕੀ ਹੋ ਗਿਆ ਯੋਗਾ ਕੀਤਾ ਹੈ ਇਹ ਧਾਰਾ ਨਹੀ ਲੱਗਦੀ। ਉਸ ਤੋਂ ਵੀ ਪੁਛਗਿੱਛ ਕਰੋ।
@Davindar500
@Davindar500 3 ай бұрын
ਐਸਜੀਪੀਸੀ। ਵਾਲੇ ਏਸ ਗਸਤਿ ਦੇ ਨਾਲ ਆ। ਏੇ ਆਰਐਸਐਸ ਦੀ ਐਟਮ ਆ।
@NSA478
@NSA478 3 ай бұрын
Punjab me full DNA bihari h 😂😂😂😂😂😂😂😂😂😂😂
@JaswinderSingh-rn3sb
@JaswinderSingh-rn3sb 3 ай бұрын
Makhu ina sgpc valea nu thodi bahut sharm hai nhi . Is di sja sikh sidhanta snussr use vele hi chahidi si. Masse ranger vangu is di dhaun la dinde
@charanjitsingh3622
@charanjitsingh3622 3 ай бұрын
Sab sikhan uper Hamley hn.kisey dusrey dharm asthan tey kyun ni hundey .sochan wali gal hai sab jandey haan.kon jimevar hai eh bi pta hai jaroorat hai ik jhanda.parbadak dee ghat parbandak dee ghat sab landoo patarkar te vakil.Bekoof lana .
@JaswinderSingh-rn3sb
@JaswinderSingh-rn3sb 3 ай бұрын
Makhu sab g khara sab kaur de nidark bulare hn ate hamesha chrdi kla vich rehnde ho
@kuldeepsingh-cy8jt
@kuldeepsingh-cy8jt 3 ай бұрын
ਇਸ, ਘੋੜੀ, ਨੂੰ,ਜੇਲ, ਹੋਂਣੀ ਚਾਹੀਦੀ ਹੈ,ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਖਾਲਸਾ ਜੀ ਥੋੜੇ ਦਿਨਾ,ਵਾਦ,ਸੀ੍ ਹਰਮਿੰਦਰ ਸਾਹਿਬ ਚ,ਆਕੇ, ਏਹੇ, ਘੋੜੇ, ਘੋੜੀਆਂ,ਕਦੇ,ਕੁਛ,ਕਦੇ,ਕੁਛ,ਆ,ਜੇੜੇ, ਜਥੇਦਾਰ, ਗਿਆਨੀ ਵਨਾਏ,ਹੋਏ,ਹਨ,ਏਹੇ,ਸੁਤੇ, ਪਏ ਹਨ ਜੀ
@Happy-o8c6r
@Happy-o8c6r 3 ай бұрын
Sade sri darvar sahib nu v Mandir bnon lage a a r s vale
@jagdishssaini
@jagdishssaini 3 ай бұрын
ਸੁਖਬੀਰ kol 1.25 lakh cr di property nu bchaun lai ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ da ahuda nhi chhad da
@GurnamSingh-i3e
@GurnamSingh-i3e 3 ай бұрын
ਸਿਖਾਁ ਦਾ ਵੀ ਅਲੱਗ ਦੇਸ ਹੋਣਾ ਚਾਹੀਦਾ ਹੈ।
@किसानखुशहालदेशखुशहाल
@किसानखुशहालदेशखुशहाल 3 ай бұрын
ਦੁਰਗਾਨੀਆ ਮੰਦਰ ਕਰ ਲੈਂਦੀ ਜੋਗਾ ਬਾਗਾਂ ਬਾਡਰ ਚੱਲੀ ਜਾਂਦੀ ਉਥੇ ਕਰ ਲੈਂਦੀ ਜੋਗਾ ਕੰਪਨੀ ਬਾਗ ਕਰ ਲੈਂਦੀ ਜੋਗਾ
@baldevsinghriar4830
@baldevsinghriar4830 3 ай бұрын
ਦਰਬਾਰ ਸਾਹਿਬ ਜੀ ਇਹ ਬੁੱਢਾ ਦਲ ਦੇ ਕੋਲ ਸੀ ਇਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਸੇਵਾ ਲਈ ਦਿੱਤਾ ਸੀ ਹੁਣ ਪਾਣੀ ਸਿਰ ਉੱਤੇ ਨਿਕਲ ਚੁੱਕਾ ਹੈ ਇਸ ਲਈ ਫਿਰ ਤੋਂ ਬੁੱਢਾ ਦਲ ਵਾਲਿਆਂ ਦੇ ਹਵਾਲੇ ਕੀਤਾ ਜਾਵੇ ਫਿਰ ਵੇਖੇਉ ਕਿਸ ਤਰ੍ਹਾਂ ਗ਼ਲਤ ਕਰਨ ਵਾਲਿਆਂ ਦੀ ਸੇਵਾ ਹੁੰਦੀ ਹੈ
@kuldeepsingh-cy8jt
@kuldeepsingh-cy8jt 3 ай бұрын
ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ ਰਾਜ ਕਰੇਗਾ ਖਾੰਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਂਗੇ ਬਚੇ ਸਰੰਣ ਜੋ ਹੋਏ
@avtarsandhu4758
@avtarsandhu4758 3 ай бұрын
ਹੁਣ ਕਹਿੜਾ ਭਿਡਰਾ ਵਾਲਾ ਦਰਬਾਰ ਦੇ ਅੰਦਰ ਮੋਰਚਾ ਬਣਾ ਕੇ ਬੇਠ ਗਿਆ ਅੱਦਰ ਬਦੇਸੀ ਹਥਿਆਰ ਖਾਰਾ ਸਹਿਬ ਨੇ ਰਖੇ ਲਗਦਾ ਜਿਸ ਕਰਕੇ ਸਰਕਾਰ ਨੂੰ ਦਬਾਰਾ ਇਹ ਕਦਮ ਚੁਕਣਾ ਪੇਣਾ ਓਥੇ ਹਰੀ ਦੇ ਮੰਦਰ ਵਿੱਚ ਸਾਰੀਆ ਅਦਕਾਰ ਬਣਦਾ ਹੈ ਖਾਸ ਕਰਕੇ ਹਿੰਦੁ ਨੂੰ ਪਹਿਲ ਦੇਣੀ ਚਾਹੀਦੀ ਹੈ ਜੇ ਇਸ ਦਰਬਾਰ ਸਾਹਿਬ ਵਿੱਚ ਹਿਦੂਵਾ ਦਾ ਕਬਜ਼ਾ ਹੁਦਾ ਫੇਰ ਭਿਡਰਾ ਵਾਲਾ ਅੱਦਰ ਗੁਡਾ ਗਰਦੀ ਨਹੀਂ ਸੀ ਕਰ ਸਕਦਾ ਜਿਸ ਦੇ ਕਰਕੇ ਸਾਰੀ ਦੁਨੀਆਂ ਵਿੱਚ ਭਿਡਰਾ ਵਾਲੇ ਪੰਜਾਬੀਆਂ ਦਾ ਮੋਹ ਕਾਲਾ ਕਰਵਾਇਗੀਆ ਹਿੰਦੂ ਗੁਰਵਾ ਤੇ ਕਲਿਕ ਲਾਇਆ ਹੈ ਤੇ ਉਹ ਸਾਰੇ ਮਹਿਰਮਾ ਹਿੰਦੁ ਲੜਕੀਆਂ ਦੀ ਸਲਤਾਨ ਸੀ ਉਹ ਕੂੜੀ ਵੀ ਜੋਗਾ ਕਰਨ ਵਾਲੀ ਹਿੰਦੂ ਹੈ ਕੇਸਾ ਧਾਰੀਆ ਦਾ ਇਸ ਅਸਥਾਨ ਨਾਲ਼ ਕੋਈ ਲੇਣਾ ਦੇਣਾ ਨਹੀਂ ਹੈ ਇਨ੍ਹਾਂ ਨੇ ਧਕੇ ਨਾਲ਼ ਕਬਜ਼ਾ ਕੀਤਾ ਹੈ
@PritamSingh-wt7jx
@PritamSingh-wt7jx 3 ай бұрын
ਇਹ ਵਕੀਲ ਸਾਹਿਬ ਜੀ ਸਮੇਂ ਸਿਰ ਸੱਚ ਬੋਲਣ ਦੀ ਹਿੰਮਤ ਕਰਦੇ ਆਏ ਹਨ ਝੂਠਿਆਂ ਨੂੰ ਮਿਰਚਾਂ ਲਗਦੀਆਂ ਹਨ
@ArshdeepSingh-wv7pr
@ArshdeepSingh-wv7pr 3 ай бұрын
Hanji mere gll ....... Nal ho rhi a ?
@jagdishssaini
@jagdishssaini 3 ай бұрын
2015 vich sarbat khalsa sme Sikh ਸ੍ਰੀ ਦਰਬਾਰ ਸਾਹਿਬ ji nu Azad kraun chlna c neta kujh nhi kar ske
@magharsingh5046
@magharsingh5046 3 ай бұрын
ਜਦੋ ਮੋਦੀ ਹਰਮਿੰਦਰ ਸਾਹਿਬ ਵਿਖੇ ਆਇਆ ਸਿਰ ਟੋਪੀ ਲੈ ਕੇ ਉਦੋ ਕੌਮ ਦੇ ਗੱਦਾਰ ਵੀ ਨਾਲ ਸੀ ਉਨ੍ਹਾ ਨੇ ਕਿਉ ਨੀ ਰੋਕਿਆ ਗੁਰੂ ਦੀਆ ਗੋਲਕਾ ਖਾਣ ਵਾਲੇ
@KarajSingh-br2fv
@KarajSingh-br2fv 3 ай бұрын
ਖਾਰਾ ਦੀ ਗਲ ਠੀਕ
@jagdishssaini
@jagdishssaini 3 ай бұрын
Ek dushat ਸ੍ਰੀ ਦਰਬਾਰ ਸਾਹਿਬ ji de ander ਬੇਅਦਬੀ ਕਰਨ lga c usda murder kita c ta v kujh vidwan kehinde c ਪੁਲਸ nu kiu nhi arrest kar k kiu nhi dita
@gurmeetsinghgurmeetsingh2599
@gurmeetsinghgurmeetsingh2599 3 ай бұрын
ਬਾਬਾ ਰਾਜਾ ਰਾਜ ਸਿੰਘ ਜੀ ਅਰਬਾ ਖਰਬਾ ਦਲ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਥਾਪੋ। ਸਾਧ ਸੰਗਤ ਜੀ ਮਾਰੋ ਹੰਭਲਾ!
@mohinderbadesha2613
@mohinderbadesha2613 3 ай бұрын
Listen truth as told by Khara Ji
@Garry-yi2el
@Garry-yi2el 3 ай бұрын
ਜੇਕਰ ਸਾਡੇ ਬੱਚੇ ਯਾਦਗਾਰ ਫੋਟੋ ਕਰਵਾਉਣ ਲੱਗ ਜਾਣ ਤਾਂ ਝੱਟ ਵਰਸੇ ਲੈ ਕੇ ਆ ਜਾਂਦੇ ਆ
@manjeetsinghuppal5980
@manjeetsinghuppal5980 3 ай бұрын
ਤੁਹਾਡੇ ਭਾਦਾ ਸ਼੍ਰੋਮਣੀ ਕਮੇਟੀ ਸਿੱਖਾ ਦੀਆ ਨਹੀ ਇਹ ਤਾ ਕਰਵਾ ਰਹੇ ਨੇ ਬਾਦਲ ਕੇ ਆਰ ਐਸ ਦੇ ਚਮਚੇ ਨੇ ਜਿੰਨਾ ਚਿਰ ਵੋਟਾ ਨਾ ਪਵਾਈਆ ਨਾ ਗਈ ਆ ਇਸ ਤਰਾ ਹੀ ਹੋਵੇਗਾ ਗੁਰੂਘਰ ਆਜਾਦ ਕਰਵਾਉ
@realsujansingh
@realsujansingh 3 ай бұрын
Sukhbir hee jimevar hai lgda hai os ne hee is nu Darbar Sahib ih karnama krn laie bhejiya hai sukhbir htao pb bchao sokh kaum bchao
@gurindersinghdhaliwal8589
@gurindersinghdhaliwal8589 3 ай бұрын
ਸਾਰੇ ਪ੍ਬੰਦਕ ਬਰਖਾਸਤ ਕਰਨੇ ਚਾਹੀਦੇ ੳੁਹ ਵੀ ਗੁਨਾਗਾਰ ਹਨ
@True.fact-for_you
@True.fact-for_you 3 ай бұрын
Ab jo ya new sikh daram bnana lagrya hai ya gurunanak da vichar se nhi khalistani ka vichora par hai
@satnamdhillon4624
@satnamdhillon4624 3 ай бұрын
ਜਿਸ ਕੰਜਰ ਨੇ ਫੋਟੋ ਖਿਚੀ ੳਸਨੁ ਵੀ ਅਗੇ ਲੈਕੇ ਆੳ
@BaldevSingh-tw7mh
@BaldevSingh-tw7mh 3 ай бұрын
Nice work g
@Raajveersingh11
@Raajveersingh11 3 ай бұрын
Makhu sahib kyun Taliban banaa rahe hon Punjab nu... Tohadi te galaan ton inj laagda jiven tusi chahne hon ke kuri da koi sodha lave.. bhaksh do ohnu jodon ohne mafi mang lai.. pher kyun jajhu payaa.
@jagjivansingh2053
@jagjivansingh2053 3 ай бұрын
😢uu v bol la sika bare k bjp di dodhi vmch betha e...
@jagjivansingh2053
@jagjivansingh2053 3 ай бұрын
😢kkl nu teri dhee behn pind ch nangi ho kmuzrankre..te ghrr a k mafi mngg lve ..ta u maaf kr devi...tera bada maan hovega smaz ch ...rss de dlalooo
@hardialdhamoon8081
@hardialdhamoon8081 3 ай бұрын
Is sikh religiois place called MANDIR or GURUDWARA. Why this place is not called as Darbar Sahib instead of Harmandir ( golden Temple).
@ashcroftriverinn5790
@ashcroftriverinn5790 3 ай бұрын
How come sangat not stop here keep watch her doing yoga in Harmandir Sahib ? Where was SGPC Task Force? Everyone responsible keep watching. This is shameful
@ravinderravi8257
@ravinderravi8257 3 ай бұрын
ਅਸੀ ਰੋਕਣ ਆਲਿਆ ਚੋ ਨਹੀ ਭੌਕਣ ਆਲਿਆ ਚੋ ਹਾਂ.ਹੁਣ ਬਿਆਨਬਾਜੀ ਤੋ ਕੀ ਫਾਇਦਾ ਹੈ
@BalwinderSingh-yb3lr
@BalwinderSingh-yb3lr 3 ай бұрын
Darbar Sahab yoga karne ki jagah thodi
@sandeepbishnoi6991
@sandeepbishnoi6991 3 ай бұрын
मुसलमान आकर गुरुद्वारों में नवाज तो पड़ गए उसकी बात आप क्यों नहीं करते हा
@jaswindersingh-oc4wj
@jaswindersingh-oc4wj 3 ай бұрын
ਉਸ ਨੂੰ ਤਾ ਗੋਰਮਿੰਟ ਨੇ ਸਕਿਉਰਟੀ ਦੇ ਦਿੱਤੀ
@jatindersinghmatharu2070
@jatindersinghmatharu2070 3 ай бұрын
SGPC nu take over nihang singh kar lan eda kush nahi hona Jan but k kita waheguru ji sha dagy esnu
@AmanGill-gx2dz
@AmanGill-gx2dz 3 ай бұрын
Sun kush badal group de den hai
@jasmelkhangura3455
@jasmelkhangura3455 3 ай бұрын
ਮਸੰਦਾ ਦਾ ਕਵਜੈ ਤੁਹਾਨੂੰ ਨੀ। ਪਤਾ।
@hardialdhamoon8081
@hardialdhamoon8081 3 ай бұрын
The next step of centremay be to capture the control of SGPC as well as Akal Takhat.
@ranasandhu4592
@ranasandhu4592 3 ай бұрын
ਸੋਹਣੇ ਵਿਚਾਰ ਵਕੀਲ ਸਾਹਿਬ ਦੇ
@satindrapaulsingh9329
@satindrapaulsingh9329 3 ай бұрын
SGPC gurduwara guards were sleeping at that time Otherwise, they are very aggresive and start beating some one if little bit mistake happens.It implies that these guards received secret instructions not to stop yoga.
@karama709
@karama709 3 ай бұрын
Why don't Makhu ban the entry of Hindus to Golden temple
@satwantkaur7093
@satwantkaur7093 3 ай бұрын
Sabh ton pehlan harmander sahib de duale char diwari kiti jave.chare gates te task force di duty layi jave.
@AmanpreetSingh-xx2dz
@AmanpreetSingh-xx2dz 3 ай бұрын
😂😂😂😂 nmaazzz prayooo bas jo islam sade guru nu kafir kehnde aa 9hna nu nmaaz hahahha😂😂 sadi sikh k9m vi joker hi aa
@GurleenKaur-bg6jo
@GurleenKaur-bg6jo 3 ай бұрын
ਪਾਪੀ ਗੰਗੂ ਬਾਮਣ ਸੀ ਸੁੱਚਾ ਨੰਦ ਵੀ ਚੰਦੂ ਪਾਪੀ ਸੀ ਕਸ਼ਮੀਰੀ ਪੰਡਿਤ ਇਹ ਸਭ ਗੁਰੂ ਦੇ ਵਿਰੋਧੀ ਸੀ
@jagjivansingh2053
@jagjivansingh2053 3 ай бұрын
😢acha u e ikla syana e ...devdsis bna kdalit kuria dea bhmn mndira ch latta ckonde a te rape krde a dhrm de nam te
@AmanpreetSingh-xx2dz
@AmanpreetSingh-xx2dz 3 ай бұрын
@@GurleenKaur-bg6jo lekin kisi Geeta ch ya veda ch oh Gandh nahi lukhieyea jo koran ch hai mein Puri koran te hadees te course kita hai islam sade guruya nu sanu saaf saaf kafir krhndi aa te kafir nu marna jannat da kam aa apni akhaa kholo kadi koi hindu kise sikh nu convert nahi karda matha vi tekda hai lekin duniya ch ek musalman tusi dikha do jo sade guruya nu paigembar krh davr ya koi matha teke gurdware ch it's challenge baki gangu changu ne jo kita oh bhareyea
@jagjivansingh2053
@jagjivansingh2053 3 ай бұрын
@@AmanpreetSingh-xx2dz gita prri e u ne...eh ta apnia bachia nu darm de nam te mndira ch devdsia bna k rakhde a te dallily nvi bachi nal rape krde a ..2021 di women comision di report e 2 lakh to jada e devdsia ..jinka rape hora e ..bache jo paida hunde ohna nu ki kihnde a ..eh ta apnia aurta nu jutti smzde a ...usevkrn di vsto..sikh shdd nam te bhmn da kutta bnn ja..eh mooh ch moote a suder de..
@GurmalDass
@GurmalDass 3 ай бұрын
​@@GurleenKaur-bg6jo. proof..kar .bhai
@hardialsingh1
@hardialsingh1 3 ай бұрын
Nihangan de Delhi Jan hor thavan te karn da Bhekhi Sikh te Comerade virodh karde ne ! Guru da Sikh Nihanga da Sath dinde ne KHARA JI !
@baljindersinghkmow3566
@baljindersinghkmow3566 3 ай бұрын
eh sgpc. ne khud bachaya. us kudi. nu. usi time. police ne arrest keo ni kita
@queensqueendom284
@queensqueendom284 3 ай бұрын
Darbar Sahib keha Karo🙏🙏 harmandir Sahib naam ni hai aur na Golden temple...
@KabalSingh-mi3et
@KabalSingh-mi3et 3 ай бұрын
WAHEGURU JI SAHEED BHAI JI PREET SINGH JI 🙏 SAINI JI SAHI BOLDE SI KE BADALA TO SACHKHAND SHRI DARBAR SAHIB JIAN NU AAJAD KARWAO WAHEGURU JI 🙏🙏
@GursewakSidhu-bt5bn
@GursewakSidhu-bt5bn 3 ай бұрын
ਮੂਖ ਮੰਤਰੀ ਤੇ ਹੈ ਹੀ ਆਰ ਐਸ ਐਹ ਦੀ ਭੇਡ ਹੈ।
@atarpreetsingh9479
@atarpreetsingh9479 3 ай бұрын
Aa sajis a mahol nu khrab kran di saravor te seva krde singh Kithe c khoon pani bn gyea loka da
@mandeepgosal6669
@mandeepgosal6669 3 ай бұрын
Very true - Badal May be behind again for all of this
@GurnamSingh-i3e
@GurnamSingh-i3e 3 ай бұрын
ਸ੍ਰੋਮਣੀ ਕਮੇਟੀ ਨੂੰ ਕਮੇਟੀ ਵੱਲੋਂ ਕੁੜੀ ਨੂੰ ਅਰੈਸਟ ਕਰਨਾ ਚਾਹੀਦਾ ਸੀ।
@karama709
@karama709 3 ай бұрын
Yoga 🧘‍♀️ zindabad, khara murdabad
@WaarMode
@WaarMode 3 ай бұрын
Me aap logo ki baat se sehmat hu ye galat hua hai Ye to aap hi log ho jo ladki ko kuch kaha nhi hamare mandir me koi sikh apni koi dharmik prectice karta ham to tabhi jhatka dete 😡 hame to bardast na hota apne pata nhi kaise bardast kar liye
@ranjeetSingh-hr4ko
@ranjeetSingh-hr4ko 3 ай бұрын
Eh velad वकील sode wala khara, keh riha विष्णु दा मंदिर बनाना, निहंग सिंह किसे मजलूम da कतल करे ते ओस गल नू हल्ला शेरी दे रहे, makhu साहब एना कट्टर बंदा yrr tu , पत्तरकारी chdd pra निहंग सिंह बन जा फेर vad deyi किसे मजलूम नू , makkhu yrr होश कर कोई वी बंदा जे कैमरे vall muh kre ga normal ohdi पीठ होए gi darbar साहब wal , ehni अक्ल नही तेनु हजारा फोटोवा नेट ते
@jazzchouhan2167
@jazzchouhan2167 3 ай бұрын
O bhaiya ji kam krle apna tu mat smja patrkari 😂
@satwantkaur7093
@satwantkaur7093 3 ай бұрын
Sr.vakil bains kehanda yoga hi kita ki ho gya.
@daljitchahal1962
@daljitchahal1962 3 ай бұрын
ਚਵਲ ਤੀਵੀ ,
@GurpreetSingh-zg1tc
@GurpreetSingh-zg1tc 3 ай бұрын
aam aadami nu photo ni khichan dende aa sare kosse nal ne
@kuldiprajc7669
@kuldiprajc7669 3 ай бұрын
Harimandir sahib tuhada parsonaly a
@karnailsingh2372
@karnailsingh2372 3 ай бұрын
Eh mili phukt hai ena akali jhathedarn di
@hermannjit4183
@hermannjit4183 3 ай бұрын
Baba raja ram singh nu sgpc da pardan banao ji
@kuljeetsingh4859
@kuljeetsingh4859 3 ай бұрын
Eve sangta nu badhkana nhi chahida kanoon de hisab nal karvai honi chahidi h
@Deepakkaranpur.46
@Deepakkaranpur.46 3 ай бұрын
Je tuc ajjad na hunde ta Ave beh k na bolde hunde
@RohitChopra-on4ly
@RohitChopra-on4ly 3 ай бұрын
A k 47 le ker gaye tab sharam nahi aayi.
@ParmjitsinghGill-x7l
@ParmjitsinghGill-x7l 3 ай бұрын
Bilkul sahi keha ji tuse khara saheb
@jasvindersingh9773
@jasvindersingh9773 3 ай бұрын
Bilkul sahi kahe rehe ne khara saab ji
@gurvinderkohli8074
@gurvinderkohli8074 3 ай бұрын
Khara sahib🙏🏽👍🏼
@RajinderSingh-lu7ru
@RajinderSingh-lu7ru 3 ай бұрын
Sab ta bade galti sewadar di hai
@anuthind123
@anuthind123 3 ай бұрын
ਸੰਗਤ ਚੋਂ ਕੋਈ ਕਿਉਂ ਨਹੀਂ ਬੋਲਿਆ,?
@GurpreetSingh-zg1tc
@GurpreetSingh-zg1tc 3 ай бұрын
Kus nhi hona
@GurnamSingh-i3e
@GurnamSingh-i3e 3 ай бұрын
ਸਾਰੇ ਧਰਮਾਂ ਦੇ ਦਸ ਹਨ ਸਾਡਾ ਵੀ ਬਣਨਾ ਚਾਹੀਦਾ ਹੈ।
@sawindersingh9827
@sawindersingh9827 3 ай бұрын
10 mtlb samjh nai lggi veere
@MpSingh-gp1rj
@MpSingh-gp1rj 3 ай бұрын
Eh saabat ho gaya ki SGPC wale fhim khande ne moti
How Strong is Tin Foil? 💪
00:26
Preston
Рет қаралды 129 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 11 МЛН
哈莉奎因怎么变骷髅了#小丑 #shorts
00:19
好人小丑
Рет қаралды 54 МЛН
How Strong is Tin Foil? 💪
00:26
Preston
Рет қаралды 129 МЛН