ਯਤੀਮ ਪੁੱਤ (ਭਾਗ-12)Yateem Putt (Ep-12)New Latest Punjabi Short movie 2024 !! Aman Dhillon

  Рет қаралды 77,214

Aman dhillon

Aman dhillon

Күн бұрын

Пікірлер: 242
@Maninder_brar
@Maninder_brar 13 сағат бұрын
ਧੰਨ ਧੰਨ ਮਾਤਾ ਗੁਜਰੀ ਜੀ 🙏🙏ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏🙏ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ,,,🙏ਧੰਨ ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏
@RajvirKaur-i5r
@RajvirKaur-i5r 12 сағат бұрын
P .
@KaramjeetKaur-r6p
@KaramjeetKaur-r6p 12 сағат бұрын
ਅਮਨ ਅਤੇ ਰਾਜ ਬਾਈ ਜੀ ਦੀ ਐਕਟਿੰਗ ਲਾਜਵਾਬ ਐ ਪਰਮਾਤਮਾ ਸਾਰੀ ਟੀਮ ਨੂੰ ਖੁਸ਼ ਰੱਖੇ ❤❤❤❤❤❤❤❤❤❤❤
@kulwinder169
@kulwinder169 11 сағат бұрын
ਸੋਨੀਆ ਬੇਮਤਲਬੀ ਲੜਾਈ ਕਰੀ ਜਾਂਦੀ ਐ ਬੇਵਕੂਫ ਜੀ😂😂😂😂 ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤❤
@KulwinderShergillShergil
@KulwinderShergillShergil 11 сағат бұрын
ਸੋਨੀਆਂ ਤੇ ਅਮਨ ਦੀ ਲੜਾਈ ਨੇ ਘਰ ਵਿੱਚ ਬੰਦਿਆਂ ਵਿੱਚ ਵੀ ਲੜਾਈ ਪੁਵਾ ਦੇਣੀ ਹੈ । ਇੱਧਰ ਕਾਲੋ ਤੇ ਅੱਕੀ ਕਿੰਨੀ ਰੋਣਕ ਲਾਉਂਦੀਆਂ ਨੇ ਸੱਚੀਉ ਬਚਪਨਾ ਯਾਦ ਆ ਗਿਆ । ਬਹੁਤ ਸੋਹਣੀ ਐਕਟਿੰਗ ਅੰਜਨੀ ਤੇ ਨਵਜੋਤ ਦੀ । ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ
@ਹਰਪਾਲ7653
@ਹਰਪਾਲ7653 10 сағат бұрын
@@KulwinderShergillShergil ਮੈਂ ਤਾਂ ਵੀਡਿਓ ਹੀ ਕਾਲੋ ਦੇ ਕਿਰਦਾਰ ਕਰਕੇ ਦੇਖ ਰਿਹਾ ਓਦਾਂ ਇਹਨਾਂ ਦੀਆਂ ਸਾਰੀਆਂ ਵੀਡਿਓ ਦੀ ਕਹਾਣੀ ਸੇਮ ਹੋ ਜਾਂਦੀ ਆ
@KulwinderShergillShergil
@KulwinderShergillShergil 10 сағат бұрын
@ ਸਹੀ ਗੱਲ ਹੈ ਕਾਲੋ ਦੇ ਕਿਰਦਾਰ ਕਰਕੇ ਵੀਡਿਉ ਵਧੀਆ ਲੱਗ ਰਹੀ ਸਭ ਨੂੰ
@gamingwithvansh6507
@gamingwithvansh6507 8 сағат бұрын
Bahut badhiya story Aman di ❤❤❤
@SukhwinderSingh-wq5ip
@SukhwinderSingh-wq5ip 8 сағат бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@harpreetsharma4125
@harpreetsharma4125 10 сағат бұрын
ਸੋਨੀਆ ਤਾਂ ਲੜਾਈ ਮੁੱਲ ਭਾਲਦੀ ਰਹਿੰਦੀ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਾਕੀ ਵੀਡੀਓ ਬਹੁਤ ਵਧੀਆ ਹੈ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ ❤❤
@jashansandhu2966
@jashansandhu2966 13 сағат бұрын
ਬਹੁਤ ਵਧੀਆ ਅਮਨ ਭੈਣ ਰਾਜ ਜੀ ਵਧੀਆ ਐਕਟਿੰਗ ਹੈ ਵੱਡੇ ਬਾਈ ਦਾ ਨਾਮ ਕੀ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
@BalvirkaurKhangura
@BalvirkaurKhangura 12 сағат бұрын
ਯਤੀਮ ਪੁੱਤ ਦਾ ਤਾ ਦੱਸਦੇ ਨੀ। ਆਪਸ ਵਿੱਚ ਹੀ ਫਸੇ ਰਹਿੰਦੇ ਆ
@ਹਰਪਾਲ7653
@ਹਰਪਾਲ7653 12 сағат бұрын
@@BalvirkaurKhangura 40/45 ਮਿੰਟ ਦੀ ਵੀਡੀਓ ਚ 3ਕੂ ਮਿੰਟ ਯਤੀਮ ਪੁੱਤ ਦੇ
@JaswinderKaur-qe1tl
@JaswinderKaur-qe1tl 11 сағат бұрын
ਅਭੀ ਦਾ ਰੋਲ ਤਾਂ 4 ਕੁ ਮਿੰਟ ਦਾ ਦਿੰਦੇ ਬਾਕੀ ਸਾਰਿਆਂ ਦਾ ਦੇਈ ਜਾਂਦੇ
@MeenaSharma-nx7qg
@MeenaSharma-nx7qg 9 сағат бұрын
Waheguru ji waheguru ji waheguru ji waheguru ji 🙏🙏🙏🙏
@babybansal7679
@babybansal7679 8 сағат бұрын
Bhut vadia video aa nest video jaldi to jaldi aawaye
@JasdeepSingh-nv1rk
@JasdeepSingh-nv1rk 14 минут бұрын
Very nice video Aman sister dhillon and rajveer veer dhillon God bless you all team members 💕🙏😊😊
@iqbalsran7866
@iqbalsran7866 4 сағат бұрын
Very Very nice story Nanak dukhi a sabh sansar God bless you all teams ❤
@babybansal7679
@babybansal7679 8 сағат бұрын
God bless u all team members
@JassiKaur-w3d
@JassiKaur-w3d 11 сағат бұрын
Very very nice video Aman Dhillon sister Rajveer Dhillon Veer ji waheguru ji Mehar kri ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤
@SimranSingh-zx4wj
@SimranSingh-zx4wj 12 сағат бұрын
ਬਹੁਤ ਵਧੀਆ ਵੀਡਿਉ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ❤❤❤❤❤❤❤❤❤
@Maninder_brar
@Maninder_brar 10 сағат бұрын
ਵਾਹਿਗੁਰੂ ਜੀ🙏🙏
@babybansal7679
@babybansal7679 8 сағат бұрын
Nest video jaldi to jaldi aawaye
@SarabjitKhangura-f1d
@SarabjitKhangura-f1d 8 сағат бұрын
Anjli u r rock star⭐
@Satnamoffical
@Satnamoffical 11 сағат бұрын
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ ❤❤❤😂
@GurcharanCharan-y6g
@GurcharanCharan-y6g 12 сағат бұрын
ਬਹੁਤ ਬਹੁਤ ਵਧੀਆ ਵੀਡੀਉ ਹੈਜੀ 🎉❤🎉❤
@shazadtaggar1597
@shazadtaggar1597 12 сағат бұрын
God bless you👍👍👍👍❤❤❤❤
@Kamaljitkaurwm5hg5sg4e
@Kamaljitkaurwm5hg5sg4e 11 сағат бұрын
ਕੱਲ ਤੁਸੀਂ ਮਿੱਠੂ ਮਾਸੀ ਦੇ ਵਿਚ ਹੀ ਯਤੀਮ ਪੁੱਤ ਦਿਖਾ ਦਿੱਤਾ
@Gulabkaur-h2z
@Gulabkaur-h2z 10 сағат бұрын
ਸਹੀ ਗੱਲ ਆ ਕੱਲ ਵਾਲੀ ਵੀਡਿਓ ਤਾਂ ਕਦੇ ਮਿਠੋ ਮਾਸੀ, ਕਦੇ ਯਤੀਮ ਪੁੱਤ ਦੇ ਡਾਇਲਾਗ 🥱😁
@AmritpalSingh-vt9sy
@AmritpalSingh-vt9sy 13 сағат бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਤੇ ਤੁਹਾਡਾ ਭਲਾ ਕਰੇ ❤❤
@BoharDhillon-hw3uc
@BoharDhillon-hw3uc 12 сағат бұрын
Very Very nice video ji 👍👍👍👍👍 👌👌👌👌👌
@gaganbilling5152
@gaganbilling5152 13 сағат бұрын
Very nice video ji 🎉🎉
@GurwinderKaur-ky5uy
@GurwinderKaur-ky5uy 13 сағат бұрын
Very nice ghaint story ❤❤❤❤❤🎉🎉
@SukhpreetKauruppal
@SukhpreetKauruppal 7 сағат бұрын
Very nice story aman dede Rajveer paji 👍🏽👍🏽👍🏽👍🏽🌹🪴🌺💐🥀☘️🍀🍂🌴❤❤❤❤❤
@harpreetram888
@harpreetram888 13 сағат бұрын
bhut w8 c ji ❤❤
@BhuraSingh-d8u
@BhuraSingh-d8u 9 сағат бұрын
Buth vadia video a aman didi ❤❤❤❤❤❤❤
@Amandeepkaur-rx7xd
@Amandeepkaur-rx7xd 13 сағат бұрын
ਕਹਾਣੀ ਕੀ ਆ ਪਰ ਇਹਨਾਂ ਨੇ ਲੜਾਈ ਕਰਨੀ ਆ ਅਭੀ ਵਾਰੇ ਤਾਂ ਕੁਝ ਦਿਖਾਉਂਦੇ ਨੀ
@kamaljitsingh1016
@kamaljitsingh1016 11 сағат бұрын
Bahut badhiya video ❤❤❤❤❤❤
@tanukaur10
@tanukaur10 12 сағат бұрын
❤❤ very very very nice video ji😊😊
@laddipooja1891
@laddipooja1891 12 сағат бұрын
ਬਹੁਤ ਵਧੀਆ ਵੀਡੀਓ
@kaurjotmehndidesign23
@kaurjotmehndidesign23 13 сағат бұрын
❤❤❤❤❤always waiting for your video ❤❤
@JaspreetKaur-n5z
@JaspreetKaur-n5z 8 сағат бұрын
Avi Di Mehnat, Di kader Hundi Dekh ke ❤ Bhut Khush Hunda Hai , Raj,nd Aman G ,So Nice Act , So Nice Video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤👍👍👍👍👍👍👍👍👍🌷🌷🌷🌷
@kiratkaur7029
@kiratkaur7029 13 сағат бұрын
ਬਹੁਤ ਵਧੀਆ ਵੀਡਿਓ ਹੈ
@sukhdeepsidhu2342
@sukhdeepsidhu2342 12 сағат бұрын
Very nice story, Aman dhillon sister, Rajveer Dhillon veer ji 🌹🌻💐🌷
@vmix-ki3zs
@vmix-ki3zs 10 сағат бұрын
Nice vedio g akki bhut vadiya abhi te bhut tars aunda
@BhollaKutta
@BhollaKutta 11 сағат бұрын
Very nice video raj bai ji mansa ❤❤❤❤❤❤❤😂😂🎉🎉
@Amarjitk-t6u
@Amarjitk-t6u 12 сағат бұрын
Abhi bhut mast aa❤.smile jaan le lendi aa lv yu aa❤❤❤
@babybansal7679
@babybansal7679 8 сағат бұрын
Good job
@MandeepKaur-f7e
@MandeepKaur-f7e 13 сағат бұрын
Nyc vedio ❤❤
@ArtiThakur-h3h
@ArtiThakur-h3h 13 сағат бұрын
I am first❤❤❤
@ramandandiwal4352
@ramandandiwal4352 12 сағат бұрын
Gagandeep ❤❤❤❤❤❤❤❤❤❤❤❤ ❤❤❤❤
@jagtarkhan7218
@jagtarkhan7218 11 сағат бұрын
Byut jihada sohni aa byut wait rehdi aa video di
@JaspreetKaur-n5z
@JaspreetKaur-n5z 12 сағат бұрын
Sonia Saare Parivaar Da Jeena Haram kari Jaandi , Beshram Jnani Rabb to Darrdi Nhi , Aman G Ghar Ch Kandh Kadhh Lo, Eh Sonia Wargia Kise Di Jaan Lyi Bina Nhi Tikkdiya ❤❤👍👍👍👍👍👍👍👍👍👍👍👍
@waitloseandgain44
@waitloseandgain44 13 сағат бұрын
Very nice story hai ji tuhadi agla bhag jaldi jaldi bejna 🎉🎉🎉
@binderkaur1218
@binderkaur1218 13 сағат бұрын
Nyc video sis 👌👌
@ArtiThakur-h3h
@ArtiThakur-h3h 13 сағат бұрын
I love her❤❤❤❤❤❤❤❤❤❤❤❤❤
@gurmeetsembi620
@gurmeetsembi620 4 сағат бұрын
Hae soniya jiho jiha aman da pio oho jiha tera pe
@babybansal7679
@babybansal7679 8 сағат бұрын
Sat sri akal ji
@JagsirSingh-g3u
@JagsirSingh-g3u 10 сағат бұрын
Very nice Aman sdhilon ❤
@ShwetaSharma-fi1wy
@ShwetaSharma-fi1wy 12 сағат бұрын
Nice ji ❤❤❤
@GurkamalSingh-l9f
@GurkamalSingh-l9f 13 сағат бұрын
First like comment 🎉
@babybansal7679
@babybansal7679 8 сағат бұрын
Wating for nest video
@kuldipkaur5688
@kuldipkaur5688 7 сағат бұрын
ਹਰਜੀਤ ਤਾਂ ਬਾਪ ਦਾ ਪੂਰਾ ਆਦਰ ਸਤਿਕਾਰ ਕਰੀਂ ਜਾਂਦਾ ਬੋਲਦਾ ਦੇਖ ਲਵੋ ਕਿਵੇਂ ਆ। ਕਾਕੇ ਬਾਈ ਦਾ ਅੰਦਾਜ਼ਾ ਬਿੱਲਕੁੱਲ ਠੀਕ ਆ ਹਰਜੀਤ ਤਾਂ ਰੁਪਏ ਲੈਣ ਆਇਆ ਦੋਸਤ ਦੇ ਵਿਆਹ ਵਾਸਤੇ,ਨਾਲੇ ਨਵੇਂ ਕੱਪੜੇ ਲੈਣ ਵਾਸਤੇ ।
@ManjeetKaur-lf4ws
@ManjeetKaur-lf4ws 12 сағат бұрын
Very nice video. Kalo te Akki di jodi bahut Vadhiya hai. Sonia ta bahut ladai kardi hai changa nahi lagda. Aman te Raj Beta bahut Vadhiya video bnai hai.
@jashansandhu2966
@jashansandhu2966 13 сағат бұрын
ਹਰਜੀਤ ਤੇ ਅਜਲੀ ਦਾ ਕੀ ਲੱਗਦਾ ਹੈ ਰਾਜ ਅਮਨ ਦਾ ਘਰਵਾਲਾ ਲੱਗਦਾ ਹੈ
@BaljitKaur-p1b
@BaljitKaur-p1b 12 сағат бұрын
Very nice video 👍 🎉🎉❤❤🎉🎉
@sukhdevsingh-je6hp
@sukhdevsingh-je6hp 12 сағат бұрын
Good nice ji 🙏 good masaj je 🙏
@Singhisking-w2t
@Singhisking-w2t 13 сағат бұрын
Yaar ladai de siwa kuch hor b dekhao
@happyjoshi5426
@happyjoshi5426 13 сағат бұрын
Good work 🎉🎉
@manormagarg8197
@manormagarg8197 9 сағат бұрын
Vadia video a Aman beta ❤❤🎉🎉
@ARMAANGILL7359
@ARMAANGILL7359 13 сағат бұрын
Very nice video thanks for next part
@AMARSingh-uz4ri
@AMARSingh-uz4ri 11 сағат бұрын
ਰਾਜ ਬਾਈ ਥੋਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਨੇ 🙏🏻 ਵਾਹਿਗੁਰੁ ਚੜ੍ਹਦੀ ਕਲਾ ਰੱਖੇ 🙏🏻 Amar Singh Patiala 🙏🏻
@shaminderkaursandhu9747
@shaminderkaursandhu9747 13 сағат бұрын
Good story very nice video good job all team members Amen good job nice acting all team members
@arvinderkaur512
@arvinderkaur512 13 сағат бұрын
❤❤very nice
@Baljitbhangu-t7p
@Baljitbhangu-t7p 13 сағат бұрын
Very nice video di
@ashasidhu4354
@ashasidhu4354 12 сағат бұрын
Very nice video Aman ❤❤❤❤❤
@gagandeepkaur-ll4hg
@gagandeepkaur-ll4hg 10 сағат бұрын
Buth vadia video a aman ਦੀਦੀ ji wmk ❤❤❤
@ManjitKaur-lu7oy
@ManjitKaur-lu7oy 13 сағат бұрын
ਹੈਲੋ ਅਮਨ ਜੀ ਸਤ ਸ੍ਰੀ ਅਕਲ ਜੀ ਮੈ ਇਸ,ਵੀਡੀਓ ਦਾ 14ਵਾ ਭਾਗ ਦੇਖ,ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੋਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@manpreetchahal7458
@manpreetchahal7458 12 сағат бұрын
Very very nice video ❤
@mohammadaslam2629
@mohammadaslam2629 5 сағат бұрын
ਕਰਮਾ ਕਿੱਥੇ ਆ ਜੀ । ਕਰਮੇ ਨੂੰ ਲੈਕੇ ਆਓ ਜੀ ਵਾਪਿਸ ।
@usharani-or1sl
@usharani-or1sl 11 сағат бұрын
Very nice video 🎉🎉🎉
@Harjinder-f2t
@Harjinder-f2t 13 сағат бұрын
Nice video ❤❤❤😊😊😊❤😊❤😊❤😊 l se your all videos ❤😊
@hardeepkaur4995
@hardeepkaur4995 13 сағат бұрын
First cmt❤❤❤
@TanveerkaurTanveerkaur-u3g
@TanveerkaurTanveerkaur-u3g 10 сағат бұрын
Very nice story 👌
@MandeepKaur-nc5dm
@MandeepKaur-nc5dm 9 сағат бұрын
Aman dii tusi dono nanak mix kerte
@JasmailKaur-s7p
@JasmailKaur-s7p 11 сағат бұрын
Very nice episode 🎉
@PalwinderKaur-x3t
@PalwinderKaur-x3t 10 сағат бұрын
Waheguruji waheguruji ❤ and a great
@sukhiparmatmameharkrehans4268
@sukhiparmatmameharkrehans4268 9 сағат бұрын
Very nice vdo👌👌👌👌👌👌👌♥️
@manjindersingh1822
@manjindersingh1822 9 сағат бұрын
Very nice video ji waheguru bless u ji
@KirnaRani-h7v
@KirnaRani-h7v 13 сағат бұрын
Very nice 🎉g
@DhillonFilmProduction
@DhillonFilmProduction 11 сағат бұрын
ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਦੇਖੋ ਲਾਇਕ ਕੂਮੈਂਟ ਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ 🙏
@Dhimaan123
@Dhimaan123 12 сағат бұрын
Bahut hassan Aya jdo Sonia patila le k jandi aa 😅😅bhaji jandi c
@RupinderKaur-t1z9u
@RupinderKaur-t1z9u 8 сағат бұрын
Nice ❤❤❤
@RituRitu-q9j
@RituRitu-q9j 12 сағат бұрын
Very nice video❤❤ji
@HarjitKaur-r8k
@HarjitKaur-r8k 9 сағат бұрын
Very nice work al team ji❤❤❤❤
@BaljitJhaloor-iy9ng
@BaljitJhaloor-iy9ng 11 сағат бұрын
ਬਹੁਤ ਵਧੀਆ ਸਟੋਰੀ ਐ
@Amarjitkaur-d2i
@Amarjitkaur-d2i 10 сағат бұрын
Bht vdia video gbu all team members stay healthy and happy 😌❤
@PreetKaur-d4d
@PreetKaur-d4d 13 сағат бұрын
Very nice dii
@InderSingh-x9v
@InderSingh-x9v 11 сағат бұрын
Abi. Bai di Har Vidio vich verry Ghent acting hundi aa 💖 ♥️ ❤️ 💓
@Bhag-l7t
@Bhag-l7t 10 сағат бұрын
Very Nice Story 22 ji God Bless You All Team Members 🙏❤️♥️🎉
@BalrajSingh-uy4um
@BalrajSingh-uy4um 11 сағат бұрын
Nic story aman dhillon ji and raj veer ji good acting of all team members all the best ❤❤❤
@FatehDhillon-z1o
@FatehDhillon-z1o 13 сағат бұрын
Very nice video
@JagmeetKaur-d5r
@JagmeetKaur-d5r 9 сағат бұрын
Very nice video 🎉🎉🎉😂😂❤❤❤❤
@tarnpreetsingh8334
@tarnpreetsingh8334 10 сағат бұрын
Kalo ta Aki Didi very nice ❤❤❤❤❤❤😀😀😀😀🌷🌷🌷🌷🌷
@ninderpal8873
@ninderpal8873 10 сағат бұрын
Very👍 nice👏 viedo ji😍❤
@AnnoyedAstroStation-cc6nq
@AnnoyedAstroStation-cc6nq 10 сағат бұрын
Very nice video Aman didi and raj bai ❤❤
@JaggiSingh-l2i
@JaggiSingh-l2i 12 сағат бұрын
Aman didi tusi suit kitho tiyar karvona oo please dasdo ji
УНО Реверс в Амонг Ас : игра на выбывание
0:19
Фани Хани
Рет қаралды 1,3 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
ਤੈਨੂੰ ਪੁੱਤ ਚਿੱਟਾ ਖਾ ਗਿਆ
1:44
SOE KOTSHAMIR (BATHINDA)
Рет қаралды 1,3 М.
УНО Реверс в Амонг Ас : игра на выбывание
0:19
Фани Хани
Рет қаралды 1,3 МЛН