ਲੁੱਚਾ ਬੁੜਾ 117 LUCHA BUDA PUNJABI BEST SHORT MOVIE 2024 | PUNJABI FILM JATT BEAT RECORD

  Рет қаралды 210,883

Jatt Beat Record

Jatt Beat Record

Күн бұрын

Пікірлер: 1 100
@MaldarShada
@MaldarShada 21 сағат бұрын
ਧੰਨਵਾਦ ਪਿਆਰੇ ਦੋਸਤੋ ਪਿਆਰ ਦੇਣ ਲਈ ਆਪਣੇ ਆਪਣੇ ਜਿਲੇ ਦਾ ਨਾਮ ਦੱਸੇ ਉ ਕਿਸ ਕਿਸ ਥਾ ਤੋ ਦੇਖ ਰਹੇ ਆ ❤❤❤
@karanbaraich2300
@karanbaraich2300 21 сағат бұрын
Nyc
@Jassi_Gill_3610
@Jassi_Gill_3610 21 сағат бұрын
Haryana Sirsa Toh❤
@spchannel3137
@spchannel3137 20 сағат бұрын
Amloh distt feathgarh sahib 😊 veer g
@khushdeep7172
@khushdeep7172 20 сағат бұрын
ਫਰੀਦਕੋਟ ਤੋ
@NarinderSingh-d3s
@NarinderSingh-d3s 20 сағат бұрын
ਕਪੂਰਥਲਾ ਕੰਨੀ
@BalwinderSingh-jw5ws
@BalwinderSingh-jw5ws 17 сағат бұрын
ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏
@nirmalsinghmallhi9773
@nirmalsinghmallhi9773 20 сағат бұрын
ਪ੍ਰਣਾਮ ਸ਼ਹੀਦ ਸਿੰਘਾ ਨੂ ਅਤੇ ਮਾਤਾ ਗੁਜਰ ਕੌਰ ਦੇ ਚਰਨਾ ਵਿਚ ਬਹੁਤ ਬਹੁਤ ਵਧੀਆ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ ਗੁਰੂਘਰ ਜਾਂਦੇ ਨਿ ਡੇਰੇ ਵਿੱਚ ਏਸੀ ਤੇਸੀ ਮਰਾਈ ਜਾਂਦੇ ਨੇ
@Aulakh_kuldeep
@Aulakh_kuldeep 12 сағат бұрын
ਧੂਤਾ ਯਾਰ ਨੂੰ ਥਾਰ ਗੱਡੀ ਦੀਆਂ ਮੁਬਾਰਕਾਂ ਜੀ 💐💐
@davinderrayatrayat
@davinderrayatrayat 18 сағат бұрын
ਸਹੀਦੀ ਦਿਹਾੜੇ ਚਲਦੇ ਨੇ ਸਾਰੇ ਜਪੋ ਜੀ ਸਸਾਤਿਨਾਮ ਸ੍ਰੀਵਾਹਿ ਗੁਰੂ ਜੀ❤❤❤❤❤
@Kaurb2839.
@Kaurb2839. 18 сағат бұрын
❤❤🎉🎉
@surindersinghjyoti
@surindersinghjyoti 14 сағат бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 👏
@sparkinc5716
@sparkinc5716 13 сағат бұрын
@@davinderrayatrayat waheguru waheguru ji
@BhupinderSingh-q1t8m
@BhupinderSingh-q1t8m 12 сағат бұрын
Sat
@BhupinderSingh-q1t8m
@BhupinderSingh-q1t8m 12 сағат бұрын
Satnam shri waheguru ji 🙏🙏🙏🙏🙏
@GurdeepSingh-zn6rf
@GurdeepSingh-zn6rf 20 сағат бұрын
ਬਾਈ ਭੂਰੇ ਤੈਨੂੰ ਦਿਲੋਂ ਸਲੂਟ ਆ, ਜਿਹੜਾ ਡੇਰੇਵਾਦ ਖਿਲਾਫ ਮੈਸੇਜ ਬਹੁਤ ਵਧੀਆ ਢੰਗ ਨਾਲ ਦਿੰਦੇ ਤੁਸੀਂ, ਬਸ ਸਮਝਣ ਦੀ ਲੋੜ ਆ, ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਖੁਸ਼ ਤੇ ਹਮੇਸ਼ਾ ਚੜਦੀਕਲਾ ਚ ਰੱਖੇ ❤!!
@sandeepkaur-yn3lj
@sandeepkaur-yn3lj 20 сағат бұрын
ਸਹੀ ਗੱਲ ਆ👍
@gurkiratsingh6805
@gurkiratsingh6805 19 сағат бұрын
ਤੁਸੀਂ ਸਮਝ ਗਏ?
@Davinderdhaula
@Davinderdhaula 17 сағат бұрын
ਭੂਰੇ ਦਾ ਆਪਣਾ ਕਰੈਕਟਰ ਸਹੀ ਆ ???...ਸਹੀ ਬੰਦਾ ਸਹੀ ਰਾਹ ਪਾ ਸਕਦਾ ..ਸਿੰਗਾਰੇ ਨਾਲ ਅੱਖ ਮਿਲਾਵੇ
@GurdeepSingh-zn6rf
@GurdeepSingh-zn6rf 11 сағат бұрын
@@gurkiratsingh6805 ਬਾਈ ਸਾਨੂੰ ਚੰਗੀ ਤਰਾਂ ਪਤਾ ਸਾਨੂੰ ਲੋੜ ਨੀ ਸਮਝਾਉਣ ਦੀ, ਮੈਂ ਗੱਲ ਉਹਨਾਂ ਦੀ ਕੀਤੀ ਜਿਹੜੇ ਗੁਰੂ ਘਰ ਛੱਡਕੇ ਸਾਧਾਂ ਦੀ ਚੌਂਕੀਆਂ ਖੇਡਦੇ ਫਿਰਦੇ ਬੂਝੜ ਲੋਕ !!
@Bant587
@Bant587 21 сағат бұрын
ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤
@beant1
@beant1 21 сағат бұрын
bhut knt Veera actor knt Banda bai ❤🎉
@Jassi_Gill_3610
@Jassi_Gill_3610 20 сағат бұрын
Bant praa siraa❤
@ssdਸੁਨਾਮ
@ssdਸੁਨਾਮ 20 сағат бұрын
ਪਰਮਾਤਮਾ ਬਾਈ ਜੀ ਤੈਂਨੂੰ ਬਹੁਤ ਤਰਕਿਆਂ ਬਖਸ਼ੇ
@daljitsingh7980
@daljitsingh7980 20 сағат бұрын
ਬੰਤ ਪ੍ਰਧਾਨ ਕਾਲੀ ਦੁਨੀਆਂ ਦਾ
@ParamjitSingh-ug3lc
@ParamjitSingh-ug3lc 19 сағат бұрын
Bant number deo from California USA 🇺🇸
@gurjindersingh3638
@gurjindersingh3638 21 сағат бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਇੰਦਰਜੀਤ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਸ਼ਹੀਦੀ ਦਿਹਾੜੇ ਦੇ ਕੋਟਿ ਕੋਟਿ ਪ੍ਰਣਾਮ ਜੀ 🙏🥀💛🥀👌 ਯਮੂਨਾ ਨਗਰ
@JatinderJatt-wn4jx
@JatinderJatt-wn4jx 21 сағат бұрын
WAHEGURU JI WAHEGURU JI WAHEGURU JI WAHEGURU JI WAHEGURU JI ❤❤❤❤❤❤❤❤❤❤❤❤❤❤❤❤❤
@JatinderJatt-wn4jx
@JatinderJatt-wn4jx 21 сағат бұрын
WAHEGURU JI SAB TE MAHER KARYO JI WAHEGURU JI WAHEGURU JI WAHEGURU JI WAHEGURU JI ❤❤❤❤❤❤❤❤❤❤❤❤❤❤❤❤❤❤
@davinderrayatrayat
@davinderrayatrayat 20 сағат бұрын
Waheguru ji parnam sahida nu
@sekhongursewak8605
@sekhongursewak8605 21 сағат бұрын
ਜਪਨਾਮ ❤❤ ਭਾਗੂ ਸਾਡਾ ਪਿਆਰਾ ਬਾਈ ਹੈ.. Ever best series
@Mahi-q7p
@Mahi-q7p 16 сағат бұрын
ਧੰਨ ਧੰਨ ਵਾਜਾ ਵਾਲੇ ਕਲਗੀਧਰ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਗੂਜਰ ਕੌਰ ਜੀ
@tsgkarn4284
@tsgkarn4284 9 сағат бұрын
ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏
@surindergill8714
@surindergill8714 20 сағат бұрын
ਅਸੀ ਅਮਰੀਕਾ ਸ਼ਿਕਾਗੋ ਤੋ ਵੇਖਦੇ ਹਾਂ ਵੀਰੇ ਮੇਰਾ ਮੁੰਡਾ ਬਹਾਰ ਦਾ ਜੰਮਿਆ ਹੈ ਪਰ ਤੁਹਾਡੀ ਕੋਈ ਵੀ ਵੀਡੀਉ ਮਿਸ ਨਹੀਂ ਕਰਦਾ ਮਾਲਦਾਰ ਛੜਾ ਵੀ ਵੇਖਦਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏🙏👍👍👍👍
@ParamjitSingh-ug3lc
@ParamjitSingh-ug3lc 19 сағат бұрын
ਬਹਾਰ ਨਹੀਂ ਬਾਹਰ ਹੁੰਦਾ, from California
@gurkiratsingh6805
@gurkiratsingh6805 19 сағат бұрын
ਬਿਹਾਰ ਦਾ ਹੋਣਾ ਹੈਂ।
@swarnpalsinghbhatthal4454
@swarnpalsinghbhatthal4454 9 сағат бұрын
​@@gurkiratsingh6805ਉੱਥੇ ਤਾ ਟਰੱਕਾਂ ਆਲਿਆਂ ਦੇ ਘਰੇ ਅਫਰੀਕਨ ਜਾਗ ਲਾਉਦੇ ਆ, ਇਹ ਤਾਂ ਵੀਹ ਵੀਹ ਦਿਨ ਮੁੜਦੇ ਨੀ😅
@gurtejghumaanghumaan4036
@gurtejghumaanghumaan4036 8 сағат бұрын
Sharm kro yr​@@swarnpalsinghbhatthal4454
@lucky_657
@lucky_657 8 сағат бұрын
ਏਹੇ ਕੁਛ ਭਇਆ ਬੋਲਦੇ ਨੇ ਸ਼ਰਮ ਕਰੋ ਕੁਛ ​@@swarnpalsinghbhatthal4454
@Sharnjeet-g9k
@Sharnjeet-g9k 19 сағат бұрын
Bahut vadiya episode 👌👌 Waheguru sari teem nu khush rakhe ❤🙏🏻 Chhajli
@jagroopbhullar9981
@jagroopbhullar9981 9 сағат бұрын
ਨਛੱਤਰ ਦਾ ਕਰੈਕਟਰ ਬਹੁਤ ਜ਼ਿਆਦਾ ਘੈਂਟ ਆ
@reshamsingh7501
@reshamsingh7501 20 сағат бұрын
ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ ਤੁਹਾਡੀ ਕੋਈ ਵੀ ਮੂਵੀ ਕਦੇ ਨਹੀਂ ਛੱਡੀ ਸਾਰੇ ਐਪੀਸੋਡ ਦੇਖਦੇ ਹਾਂ ਚਰਨੋ ਨੂੰ ਜ਼ਰੂਰ ਲੈ ਕੇ ਆਉਣਾ ਜੀ
@sunnymall1051
@sunnymall1051 13 сағат бұрын
ਲੈ ਦੱਸ ਕਿੱਡਾ ਤੀਰ ਮਾਰਦਾ 😂😊
@Penducouplepb31
@Penducouplepb31 11 сағат бұрын
ਇਹਨੂੰ ਪੁੱਛਿਓ ਮੱਝ ਦੁੱਧ ਚੜ੍ਹਗੀ ਹੋਊ ਓਦੇ ਦੀ
@TawinderSingh-mr4nw
@TawinderSingh-mr4nw 6 сағат бұрын
I am also namashehar . Pind near mukandpur
@jagsirTungwali041
@jagsirTungwali041 11 сағат бұрын
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਐਤਕੀਂ ਤਾਂ ਜੋਗੇ ਸ਼ਿੰਗਾਰੇ ਅਤੇ ਬੰਤ ਪ੍ਰਧਾਨ ਦੀ ਐਕਟਿੰਗ ਵੀ ਜਮਾਂ ਸਿਰਾਂ ਇੰਦਰ ਸਿੰਘ
@sattarmohd8127
@sattarmohd8127 8 сағат бұрын
ਮੇਰਾ ਪਿੰਡ ਫਰੀਦਪੁਰ ਕਲਾਂ ਜਿਲਾ ਮਲੇਰਕੋਟਲਾ ਸੰਗਰੂਰ ਮੈਂ ਸਾਰੀਆ ਵੀਡੀਓ ਦੇਖੀਆ ਨੇ ਵੀਰ ਜੀ ਬੁਹਤ ਵਧੀਆ ਨੇ ਸਤਾਰ ਮੁਹੰਮਦ ਬੱਬੂ ਫਰੀਦਪੁਰ ਕਲਾਂ❤❤❤
@sattarmohd8127
@sattarmohd8127 8 сағат бұрын
ਮੇਰਾ ਪਿੰਡ ਫਰੀਦਪੁਰ ਕਲਾਂ ਜਿਲਾ ਮਲੇਰਕੋਟਲਾ ਸੰਗਰੂਰ ਮੈਂ ਸਾਰੀਆ ਵੀਡੀਓ ਦੇਖੀਆ ਨੇ ਵੀਰ ਜੀ ਬੁਹਤ ਵਧੀਆ ਨੇ ਸਤਾਰ ਮੁਹੰਮਦ ਬੱਬੂ ਫਰੀਦਪੁਰ ਕਲਾਂ
@punjabidhamakavideoandstat4421
@punjabidhamakavideoandstat4421 20 сағат бұрын
ਬਹੁਤ ਹੀ ਸੋਹਣੀ ਵੀਡੀਓ ਹੈ ਬਾਈ ਜੀ ਨਿੱਕਾ ਬੁੱਢਲਾਡਾ
@charanjeetgill1708
@charanjeetgill1708 21 сағат бұрын
ਬਹੁਤ ਵਧੀਆ ਜੀ।ਸਾਰੀ ਟੀਮ ਦਾ ਧੰਨਵਾਦ ਜੀ।
@vijaygarg379
@vijaygarg379 19 сағат бұрын
ਪਹਿਲਾ ਸ਼ਿੰਗਾਰੇ ਨੂੰ ਕੰਬਲ ਲੇ ਕੇ ਦਿਓ ਮਿਲਣੀ da😂
@atmahanda2418
@atmahanda2418 20 сағат бұрын
ਬਹੁਤ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪ ਨੂੰ ਬਹੁਤ ਮੁਬਾਰਕਾਂ
@GurpreetSingh-kh7sp
@GurpreetSingh-kh7sp 14 сағат бұрын
ਭੂਰੇ ਬਾਈ ਜਿਵੇਂ ਨੱਛਤਰ ਦੇ ਲਾਈਆਂ ਏਦਾਂ ਹੀ ਅਪਣੇ ਪ੍ਰਾਹੁਣੇ ਦੇ la ਕਿਸੇ ਦਿਨ 😅😅😅
@gurjeetsinghgurjeet114
@gurjeetsinghgurjeet114 8 сағат бұрын
ਜਿਲਾ ਮੋਹਾਲੀ Pb 65 ਬੰਦੇ ਘੈਂਟ
@ChabegSingh-s3t
@ChabegSingh-s3t 19 сағат бұрын
Nice acting all teem Wahe guru ji chad di kla ch rkhe all teem nu 🙏
@ranjitsidhu9008
@ranjitsidhu9008 8 сағат бұрын
ਕੱਲ੍ਹ ਕਹਿੰਦਾ ਤਲੀ ਚੀਜ਼ ਨੀ ਟੰਬੇ ਖਾਦੇ ਨੇ 😅😅😅😅😅 ਚਾਚੀ ਜਪਨਾਮ ਫਰੀਦਕੋਟ ਤੋ 🎉❤
@SandeepSandhuSandhu-p4i
@SandeepSandhuSandhu-p4i 20 сағат бұрын
ਭਾਗੂ ਯਾਰ ਰਿਪਲਾਈ ਜ਼ਰੂਰ ਕਰੀ ਛੋਟੇ ਭਰਾ ਦੇ ਪਿਆਰ ਦਾ
@swarnpalsinghbhatthal4454
@swarnpalsinghbhatthal4454 9 сағат бұрын
ਮੋਟੀ ਜੀ ਨੂੰ ਵੀ ਚੱਕ ਲੈਅ 😅😅😅😅😅😅
@Daljitkaur-n8f
@Daljitkaur-n8f 14 сағат бұрын
❤❤❤ ਬਾਬਾ ਫਹਿਤੇ ਸਿੰਘ ਬਾਬਾ ਜੁਝਾਰ ਬਾਬਾ ਅਜੀਤ ਸਿੰਘ ਬਾਬਾ ਜ਼ੋਰਾਵਰ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ,,😢
@bikramsingh5167
@bikramsingh5167 15 сағат бұрын
ਬਹੁਤ ਵਧੀਆ ਵੀਰੇ ਧੰਨਵਾਦ 👍
@AngrejSandhu-x7z
@AngrejSandhu-x7z 20 сағат бұрын
ਬਹੁਤ ਵਧੀਆ ਜੀ ਸਾਰੀ ਟੀਮ ਬਹੁਤ ਵਧੀਆ ਹੈ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖੇ ਜੀ ਅੰਗਰੇਜ ਸਿੰਘ ਸੰਧੂ ਲਖੀਮਪੁਰ ਖੀਰੀ ਯੂਪੀ ਤੋਂ
@avtarsandhu4306
@avtarsandhu4306 15 сағат бұрын
Ver ki hal wa
@manpreetsidhu8269
@manpreetsidhu8269 18 сағат бұрын
ਅਕਲੀਅਾਂ ਜਿਲਾਂ ਮਾਨਸਾ ❤❤❤❤❤🎉🎉
@NsreshKumar-d2g
@NsreshKumar-d2g 9 сағат бұрын
❤❤❤❤❤❤❤❤❤ ਭਰਭੂਰ ਸਿਆਂ ਬਾਈ ਜੀ ਬਹੁਤ ਹੀ ਸੋਹਣੀ ਵੀਡੀਓ ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ❤ ਦਿਲੋਂ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ਤੋਂ ❤❤❤❤❤❤❤❤❤❤❤
@Amrit-k10
@Amrit-k10 20 сағат бұрын
ਸੁਰਜੀਤ ਕੌਰ ਨੂੰ ਕਹੋ ਬਾਹਲਾ ਟੋਪਾ ਸੁਆਮੀ ਨਾ ਕਹਿ 😅😅 ਗ਼ਲਤ ਮਤਲਬ hundà
@JaswinderSingh-y3p
@JaswinderSingh-y3p 20 сағат бұрын
Topa ni y bhupa Swami aa y
@ParamjitSingh-ug3lc
@ParamjitSingh-ug3lc 19 сағат бұрын
@@JaswinderSingh-y3p ਭੋਪੇ ਸਵਾਮੀ ਦਾ ਬਾਪੂ ਟੋਪਾ ਸਵਾਮੀ ਕਹਿੰਦੀ ਆ ਸੁਰਜੀਤ ਕੌਰ
@jagseersingh4506
@jagseersingh4506 6 сағат бұрын
GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉
@jagsirTungwali041
@jagsirTungwali041 11 сағат бұрын
ਮੈਂ ਜਗਸੀਰ ਸਿੰਘ ਦੰਦੀਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ
@user-kj2bu4ri6ogg22
@user-kj2bu4ri6ogg22 7 сағат бұрын
❤❤❤😊😊
@gaggandeep7381
@gaggandeep7381 21 сағат бұрын
😂 ਸਾਰੀ ਰਾਤ ਬਾਬੇ ਦਾ ਦਿਲ ਧੜਕੀ ਗਿਆ😂😂sira
@GurpreetSingh-jb5oy
@GurpreetSingh-jb5oy 13 сағат бұрын
ਹਿਸਾਬ ਕਿਤਾਬ ਦਾ ਸੁਣਕੇ ਨਜਾਰਾ ਆ ਗਿਆ😂😂😂❤❤❤
@bosshy7532
@bosshy7532 21 сағат бұрын
Bhai ji bhoot vadiaa video hundi aa pehla view comment like mara bhai ji❤❤
@hashiharkiratsingh896
@hashiharkiratsingh896 17 сағат бұрын
ਬਠਿੰਡੇ ਤੋਂ❤
@BoharDhillon-hw3uc
@BoharDhillon-hw3uc 20 сағат бұрын
Very Very nice video ji 👍👍👍👍👍 👌👌👌👌👌
@jagdeepdeep2115
@jagdeepdeep2115 9 сағат бұрын
ਭੂਰਿਆ ਲਵ ਜੂ ਤੇਰੇ ਤੋ ਵੱਡਾ ਐਕਟਰ ਨੀ ਹੋ ਸਕਦਾ
@jagdishjagga7728
@jagdishjagga7728 20 сағат бұрын
ਜਿਲਾ ਸੰਗਰੂਰ ਪਿੰਡ ਚੱਠੇ ਸੇਖਵਾ 😆😀😄😁👍💯
@lakhwindersidhu4957
@lakhwindersidhu4957 15 сағат бұрын
Bahut badiya episode waheguru ji sari teem nu khush rakhe❤❤🙏🏻🙏🏻🙏🏻🙏🏻🙏🏻
@ghumxn_82
@ghumxn_82 20 сағат бұрын
ਗੁਰਕੀਰਤ ਸਿੰਘ ਪਿੰਡ ਜਨਾਲ ਜ਼ਿਲ੍ਹਾ ਸੰਗਰੂਰ ❤️❤️❤️
@anupampathak3852
@anupampathak3852 5 сағат бұрын
Bhayi bht sohna video h, satsang de njare fer dikhao,2-3 episode bnao,,,👏
@gaggandeep7381
@gaggandeep7381 21 сағат бұрын
real acting ❤❤❤❤🎉🎉
@AmritSingh-mq6pc
@AmritSingh-mq6pc 14 сағат бұрын
ਆ ਗਿਆ ਭਾਗੁ ਵੀਰਾ ਮੇਰਾ ਲਵ ਫਰੋਮ ਰੋਪੜ ਅਨੰਦਪੁਰ ਸਾਹਿਬ ਜੀ ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉
@jagrajsinghdhillon6457
@jagrajsinghdhillon6457 18 сағат бұрын
ਬਾਈ ਸਾਰੇ ਐਕਟਰ ਅਪਣੇ ਕਿਰਦਾਰ ਬਾਖੂਬੀ ਨਿਭਾਉਂਦੇ ਨੇ 👌🏻👌🏻👌🏻ਪਰ ਮੇਰਾ personal ਮਨਪਸੰਦ ਭਰਪੂਰ ਸਿਓ ਵੱਡਾ ਚੇਹਰਾ ਸੰਗਰੂਰ ਤੋਂ 👌🏻👌🏻👌🏻 ਜਗਰਾਜ ਸਿੰਘ VPO ਹਰਿਓਂ ਕਲਾਂ (ਨੇੜੇ ਖੰਨਾ ਸ਼ਹਿਰ )
@ManjulaSharma-kq3th
@ManjulaSharma-kq3th 6 сағат бұрын
Rajaee bohat sohni aa purane time di lagdi aa
@SandeepSandhuSandhu-p4i
@SandeepSandhuSandhu-p4i 20 сағат бұрын
ਮੇਰਾ ਡੀਪੀ ਦੇਖੋ ਮੇਰਾ ਜਾਰ ਭਾਗੂ ਆ ਨਾਲ ਲਵ ਜੂ ਜਾਰਾ
@RAJWINDERKAURBains-m5j
@RAJWINDERKAURBains-m5j 16 сағат бұрын
❤🎉😊 very nice video! I'm watching from CANADA 🇨🇦
@shepatkaur5975
@shepatkaur5975 21 сағат бұрын
ਖੰਨਾ ਜਿਲ੍ਹਾ ਲੁਧਿਆਣਾ
@SachinBains-g7m
@SachinBains-g7m 17 сағат бұрын
ਜੋਗੇ ਲੁਟ ਕੇ ਖਾਂ ਲਾ ਭੁਰੇ ਨੂੰ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਉਕੇ ਬਾਈ ਜੀ
@sukhdevsinghgill9319
@sukhdevsinghgill9319 21 сағат бұрын
ਹੋ ਗਿਆ ਟਿਕਟਕਾਆ
@2356preet
@2356preet 16 сағат бұрын
City of gold,,,,, patiala 🎉🎉🎉
@chamkaur_sher_gill
@chamkaur_sher_gill 20 сағат бұрын
Sat Sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤
@InderjitSingh-oi3gp
@InderjitSingh-oi3gp 8 сағат бұрын
ਨਛੱਤਰ ਦਾ ਮੱਥਾ ਟੇਕਣ ਦਾ ਨਵਾਂ ਸਟਾਇਲ 😂😂😂😂 ਇੱਕ ਟੋਪਾ ਸਵਾਮੀ 😂😂😂😂😂😂😂❤❤❤❤
@ramsharanmuktsari2637
@ramsharanmuktsari2637 19 сағат бұрын
ਅਮਰੀਕ ਵੀ ਮਹਿਸ (ਮਝ) ਵਾਲਾ ਡਾੲਿਲਾਗ ਬਹੁਤ ਵਧਿਅਾ ਬੋਲਦਾ ਮਝ ਤਾਰਾਂ ਦੇੲੀ ਜਾਂਦੀ ਹੈ ❤❤❤😂😂😂🎉🎉🎉
@CharanjitsinghHarike-n4f
@CharanjitsinghHarike-n4f 15 сағат бұрын
ਵੀਰ ਜੀ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਸਾਰੀ ਹੀ ਟੀਮ ਨੂੰ ਤੰਦਰੁਸਤ ਰੱਖਣ ਸਾਰੇ ਹੀ ਬਹੁਤ ਵਧੀਆ ਟੰਗ ਨਾਲ ਪੇਸ਼ ਹੁੰਦੇ ਹੋ ਜੀ ਮੈਂ ਭਵਾਨੀਗੜ੍ਹ ਕੋਲ ਪਿੰਡ ਬਲਿਆਲ ਤੋਂ ਹਾਂ ਜੀ
@JaswinderSingh-lu3yq
@JaswinderSingh-lu3yq 19 сағат бұрын
ਪਿੰਡ ਭਾਗਸਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@ManjitKaur-y5u
@ManjitKaur-y5u 3 сағат бұрын
Super excellent 👍👍👍koe tod ne video da 🎉🎉
@SandeepSandhuSandhu-p4i
@SandeepSandhuSandhu-p4i 20 сағат бұрын
ਬਰਨਾਲਾ ਬਾਈ ਜੀ
@RajinderSingh-qk1zd
@RajinderSingh-qk1zd 18 сағат бұрын
ਬਹੁਤ ਵਧੀਆ ਲੱਗਿਆ ਭੁਰੇ ਬਾਈ ਜੇ ਕੀਤੇ ਅੱਜ ਕੱਲ੍ਹ ਦੇ ਬੱਚੇ ਵੀ ਦੇਖਣ ਤਾਂ ਸਾਡੇ ਬੱਚੇ ਨਛੇ ਵੱਲ ਨਾ ਜਾਣ ਕੋਈ ਗੱਲ ਨੀਂ ਤੂਸੀਂ ਬਣੋਂ ਬਹੁਤ ਵਧੀਆ ਨਤੀਜੇ ਨੇ ਗੱਲ ਬਾਤ ਵਿੱਚ ਪਰ ਧੁੱਤੇ ਵਿਨਾ ਗੱਲ ਨੀਂ ਬਣਦੀ ਪਰ ਕੋਈ ਗੱਲ ਨੀਂ ਤੁਸੀਂ ਜਾਰੀ ਰੱਖੋਂ ਰੱਬ ਤਹੋਡੀ ਉਮਰ ਲੰਮੀ ਕਰੇਂ ਮੈਂ ਰਜਿੰਦਰ ਸਿੰਘ ਗਿੱਲ ਪੰਚ ਕਾਈਨੌਰ ਜ਼ਿਲ੍ਹਾ ਰੋਪੜ ਤੋਂ ਪਸੰਦ ਕਰਦਾਂ ਤੁਸੀਂ ਜਣੀ ਛੇਤੀ ਤੋਂ ਛੇਤੀ ਵਿਡੀਉ ਭੇਜਿਆ ਕਰੋ ਧੰਨਵਾਦ ਮਾਤਾ ਸੁਰਜੀਤ ਕੌਰ ਦਾ ਬਹੁਤ ਸਹਿਯੋਗ ਆ ਭੁਰੇ ਬਾਈ ਅਤੇ ਮੱਟੋ ਭੈਣ ਨੂੰ ਵੀ
@RajinderKhalsa-z5q
@RajinderKhalsa-z5q 21 сағат бұрын
ਬਹੁਤ ਵਧੀਆ ❤❤❤
@VeerpalkaurVeerpalkaur-d5i
@VeerpalkaurVeerpalkaur-d5i 19 сағат бұрын
ਬਹੁਤ ਵਧੀਆ ਵੀਡੀਓ 👍👍👍 ਜੀ ਅਸੀਂ ਮਾਨਸਾ ਜ਼ਿਲ੍ਹੇ ਤੋਂ ਆ
@ssdਸੁਨਾਮ
@ssdਸੁਨਾਮ 20 сағат бұрын
ਗੁਗੂ ਗਿਲ ਵੀ ਬਾਈ ਜੀ ਖੇਤੀ ਕਰਦੇ ਹੀ ਵਡੇ ਹੋਏ ਆ ਜਿਮੀਂਦਾਰਾ ਪਰਿਵਾਰ ਹੈ ਅਜ ਵੀ ਖੇਤੀ ਕਰਦਾ ਪਰਿਵਾਰ,ਜੋ ਉਸ ਪਰਿਵਾਰ ਵਾਰੇ ਜਾਣਦਾਂ ਉਸ ਨੂੰ ਸਭ ਕੁਝ ਪਤਾ ਹੈ ਦਸਣ ਦੀ ਜਰੂਰਤ ਨਹੀਂ ॥
@SandeepDhaliwal-ko9zf
@SandeepDhaliwal-ko9zf 6 сағат бұрын
ਟੋਪਾ ਸਵਾਮੀ ਨਵਾਂ ਆ ਗਿਆ😂😂
@rajwinderkaur3307
@rajwinderkaur3307 21 сағат бұрын
ਬਹੁਤ ਵਧੀਆ ਜੀ ❤❤❤😂😂
@balibaasian9133
@balibaasian9133 6 сағат бұрын
ਮੁੰਬਈ ਤੋਂ 👌🏻👌🏻
@gurdeepshokar9665
@gurdeepshokar9665 21 сағат бұрын
ਬਹੁਤ ਬਹੁਤ ਵਧਾਈ ਵੀਡੀਓ
@BalveerSingh-kj7vs
@BalveerSingh-kj7vs 20 сағат бұрын
ਬਲਵੀਰ ਇਸੀ
@rs-ps5vx
@rs-ps5vx 13 сағат бұрын
4:51 ਭੂਰਿਆ ਹੱਥ ਵਾਲੇ ਪੱਤੇ ਥੱਲੇ ਪੁਰਾਣੀ ਪਾਪਣ ਕੌਣ ਆ ??
@HarrySandhu-b2e
@HarrySandhu-b2e 21 сағат бұрын
ਆ ਜੋਤ ਬੱਤੀ ਤਾ ਨਾ ਲਾਓ ..ਓ ਬਾਈ ਪੋਹ ਚਲਦਾ ਆ .. ਐਨੇ time ਚ ਵਾਹਿਗੁਰੂ ਕੇਹਲੋ
@Gurmail-vs4tk
@Gurmail-vs4tk 21 сағат бұрын
ਬਹੁਤ ਵਧੀਆ ਜੀ ❤❤❤❤❤❤❤
@bosshy7532
@bosshy7532 21 сағат бұрын
😂😂
@sukhjindersingh4407
@sukhjindersingh4407 11 сағат бұрын
ਭੂਰੇ ਦੇ ਭੂਰੇ ਰੰਗ ਦਾ ਭੂਰਾ ਵੀ ਬੜਾ ਜੱਚਦਾ
@SukhwinderSingh-qn4rj
@SukhwinderSingh-qn4rj 8 сағат бұрын
Very nice video 📸📸📸📸📸📸📸📸📸📸📸📸📸📸📸📸📸📸📸📸📸📸📸📸
@jagdeepdeep2115
@jagdeepdeep2115 9 сағат бұрын
ਲਵ ਜੂ ਆਸਟਰੇਲੀਆ ਤੋ ਟਰੱਕ ਭਰ ਕੇ
@Jassi_Gill_3610
@Jassi_Gill_3610 20 сағат бұрын
End Video Inder & Bant Praa❤❤🔥🔥🔥🔥
@naibsingh5273
@naibsingh5273 6 сағат бұрын
ਸਾਰੇ ਐਕਟਰ ਬਹੁਤ ਵਧੀਆ ਸੁਰਜੀਤ ਕੌਰ ਤਾਂ ਧੰਨ ਧੰਨ ਕਰਾਈ ਜਾਂਦੀ ਹੈ ਸਾਰੀ ਟੋਪਾ ਸੁਆਮੀ ਦੀ ਕਰਾਮਾਤ ਹੈ ਨਛੱਤਰ ਤੇ ਕਾਟੋ ਵੀ ਵਧੀਆ ਹੈ ਜਿਲਾ ਮੋਗਾ ਪਿੰਡ ਕੋਰੇ ਵਾਲਾ
@happydandiwalsaabhappydand6714
@happydandiwalsaabhappydand6714 6 сағат бұрын
ਧੂਤਾ ਨੂੰ ਥਾਰ ਗੱਡੀ ਦੀਆਂ ਬਹੁਤ ਬਹੁਤ ਮੁਬਾਰਕਾਂ
@GurmeetSingh-y4d7g
@GurmeetSingh-y4d7g 9 сағат бұрын
ਜਿਲਾ ਮਲੇਰਕੋਟਲਾ ਪਿੰਡ ਨੱਥੂਮਾਜਰਾ ਨੇੜੇ ਮੰਡੀ ਅਹਿਮਦਗੜ੍ਹ ਬਾਈ ਜੀ ਵੀਡੀਉ ਬਹੁਤ ਹੀ ਵਧੀਆ ਹੁੰਦੀਆਂ ਨੇ ਨਛੱਤਰ ਬਾਈ ਹਾਸਾ ਬਹੁਤ ਕਢਾਂਉਦਾ ਹੈ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਮੰਗਲਵਾਰ ਅਤੇ ਵੀਰਵਾਰ ਰਾਤ ਦਾ ਇੰਤਜ਼ਾਰ ਕਰਦਾ ਰਹਿੰਦਾ ਹਾਂ
@gurvailsingh9044
@gurvailsingh9044 7 сағат бұрын
ਸੁਰਜੀਤ ਕੌਰ ਬਹੁਤ ਵਧੀਆ ਕੰਮ ਤੁਹਾਡਾ ਜੀ❤
@ਲਵਜੋਤ_ਗਿੱਲ
@ਲਵਜੋਤ_ਗਿੱਲ 5 сағат бұрын
ਜੈ ਨਿਰਾਲੇ ਬਾਬੇ ਦੀ ਜੈ ਭੋਪਾ ਸਵਾਮੀ ਦੀ ਜੈ ਟੋਪਾ ਸਵਾਮੀ ਦੀ ਜੈ ਡੋਡਾ ਸਵਾਮੀ ਦੀ 😂😂😂😂😂😂
@ArmaanBhullar-l1v
@ArmaanBhullar-l1v 19 сағат бұрын
ਬਹੁਤ ਵਧੀਆ ਇੰਦਰ ਭਰਾ ਦਿਨੋ ਦਿਨ ਸੋਹਣਾ ਹੁੰਦਾ ਕੰਮ ਸਿਰਾ ਗੱਲਬਾਤ
@bahadursingh9718
@bahadursingh9718 9 сағат бұрын
ਆਪਣੇ ਗੁਰੂ ਘਰਾਂ ਵਿੱਚ ਜਾਓ ਡੇਰਿਆਂ ਵਿੱਚ ਕੁੱਝ ਨਹੀਂ ਰੱਖਿਆਂ। ਸਾਡੇ ਗੁਰੂਆਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਸਰਦਾਰੀ ਸਾਨੂੰ ਦੇ ਦਿੱਤੀ ਹੋਰ ਅਸੀਂ ਕੀ ਭਾਲਦੇ ਹਾਂ। ਧੰਨਵਾਦ।
@sonusandhu28
@sonusandhu28 7 сағат бұрын
ਅਸੀਂ ਸਾਰੀਆਂ ਵੀਡੀਓ ਦੇਖ ਦੇ ਆ ਜੀ ਕਦੇ ਮਿਸ ni ਕਰਦੇ ਜੀ ਅਸੀਂ ਅੰਮ੍ਰਿਤਸਰ ਤੋਂ attari waga border ਤੋਂ ਜੀ love you ਸਾਰੀ ਟੀਮ ਨੂੰ ਜੀ bhut nice aa ji waheguru ji mehar kran puri ਟੀਮ ਦੇ oupar ❤❤ love you inder veer ji nu
@harbansdhaliwal486
@harbansdhaliwal486 10 сағат бұрын
ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੀ
@HarbhajanKaur-mo5oe
@HarbhajanKaur-mo5oe 10 сағат бұрын
Very nice video ji 👌 Harbhajan kaur punjkula to 🙏 waheguru Ji
@SsSs-ww4je
@SsSs-ww4je 4 сағат бұрын
Paji me Gk1 Delhi to app ji the sare episod dekhda ha bahut he maza andha he diL khus ho janda ha sub the acting dek ke Manu apne pind the yad anhdi he pind Dagia jagrao kauke sada pind Thanks sare ser babar ser or meri behn ji sub tha danwad❤❤❤❤❤🎉🎉🎉🎉🎉🎉😅😅😅😅😢😢😊
@swarnpalsinghbhatthal4454
@swarnpalsinghbhatthal4454 9 сағат бұрын
ਜਿਹੜੇ 21 ਲੱਖ ਠਾਣੇ ਚ ਮੰਨਿਆ ਸੀ ਧੂਤੇ ਦੇ ਦੇਣੇ, ਉਹ ਤਾਂ ਮੋੜ ਦੇ ਭਾਗੂਆ, ਬਾਕੀ ਉਹਦੇ ਗਰੀਬ ਦੇ ਘਰੇ ਜਾਕੇ ਗਾਲਾਂ ਕੱਢਣੀਆਂ ਤੇਰੇ ਲਈ ਮਾੜੀ ਗੱਲ ਹੈ
@barumann3630
@barumann3630 8 сағат бұрын
Asha bai
@preetykaur5106
@preetykaur5106 7 сағат бұрын
ਪੱਕੀ ਗੱਲ ਐਂ ਬਈ
@GurinderpalsinghBawa
@GurinderpalsinghBawa 13 сағат бұрын
ਇੰਦਰ ਵਾਈ ਕਿਆ ਹਾਲ ਹੈ ਠੀਕ ਠਾਕ ਚੜਦੀ ਕਲਾ ਵਿੱਚ ਰੱਖੇ ਪਰਮਾਤਮਾ ਸਾਡਾ ਜ਼ਿਲਾ ਲੁਧਿਆਣਾ ਤਹਿਸੀਲ ਖੰਨਾ ਪਿੰਡ ਲਲਹੇੜੀ ਡਰਾਈਵਰ ਮਹਿਕਮਾ ਜ਼ਿੰਦਾਬਾਦ ਲਵ ਯੂ ਟਰੱਕ ਭਰਕੇ ਭੂਰੇ ਵਾਈ ਆਪਣੇ ਮੁੰਡੇ ਨੂੰ ਵਾਪਸ ਬੁਲਾ ਲੈ ਸ਼ਿੰਗਾਰੇ ਨੇ ਤਾਂ ਤੇਰਾ ਦਿਵਾਲਾ ਕੱਢ ਕੇ ਰੱਖ ਦੇਣਾ ਨਾਲੇ ਇੱਕ ਕਹਾਵਤ ਹੈ ਭੈਣ ਘਰ ਭਾਈ ਕੁੱਤਾ ਸੋਹਰੇ ਘਰ ਜਵਾਈ ਕੁੱਤਾ ਗੁੱਸਾ ਨਾ ਕਰਿਊ ਵਾਈ ਨਛੱਤਰ ਦੀ ਪਾਸਗ ਕਰਦੇ ਭੂਰੇ ਰਿੰਗ ਮੰਗਦਾ ਹੂਣ❤❤❤❤❤❤❤
@harpreetsinghsidhu8930
@harpreetsinghsidhu8930 20 сағат бұрын
ਬਹੁਤ ਵਧੀਆ ਮੂਵੀ ਇੰਦਰ ਬਾਈ❤❤❤ ਬਠਿੰਡਾ
@kulvirsingh1372
@kulvirsingh1372 19 сағат бұрын
ਜ਼ਿਲਾ ਬਠਿੰਡਾ ਪਿੰਡ ਤਰਖਾਣ ਵਾਲਾ🎉
@singhjagjeet6171
@singhjagjeet6171 7 сағат бұрын
ਬਹੁਤ ਵਧੀਆ ਵੀਡਿਉ ਹੈ ਬਾਈ ਜੀ
@GurmeetParmar-u6m
@GurmeetParmar-u6m 18 сағат бұрын
ਬਹੁਤ ਵਧੀਆ ਮੈਸੇਜ ਦਿੱਤਾ ਬਾਈ ਜੀ ❤❤🎉
@buntysingh5872
@buntysingh5872 16 сағат бұрын
ਜਪੋ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
@surindersinghjyoti
@surindersinghjyoti 13 сағат бұрын
ਵਾਹ ਜੀ ਵਾਹ…..🤔🤔🤔🤔🤔ਸੁਰਜੀਤ ਕੌਰ ਜੀ ਦੀ ਅਦਾਕਾਰੀ ਨੂੰ ਸਲਾਮ ਹੈ 🫡
PUSHPA PUNJABI • FULL COMEDY | DHARNAT JHINJER | New Punjabi Funny Video 2024 |
52:07
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
50-MAJLIS : Interview of Engineer Muhammad Ali Mirza Bhai [ 21-Questions Recorded on 17-Feb-2019 ]
3:57:24
Engineer Muhammad Ali Mirza - Complete Lectures
Рет қаралды 3,7 МЛН
BIBI KITHE GYI ?🥲|| Daaku_307 || vlog
10:07
Daaku_307
Рет қаралды 104 М.
6 Surah Anam Dr Israr Ahmed Urdu
3:45:39
The Living Verses - Holy Quran
Рет қаралды 11 МЛН
كيف تنجح العلاقات مع ياسر الحزيمي | بودكاست فنجان
3:03:09
ALWAYS LOVE YOUR MOM! ❤️ #shorts
0:55
LankyBox
Рет қаралды 23 МЛН
Анаконда келін 2 | Шешімі бар
45:55
Телеканал Алматы / Almaty TV
Рет қаралды 234 М.
LNS - Khinh thường bạn nghèo khổ || Despise the poor friend #shorts
0:55