ਯੁਗਾਂਡਾ ਵਿੱਚ ਵਸਦੇ ਪੰਜਾਬੀ Sikh Gurdwara in Uganda | Punjabi Travel Couple | Ripan Khushi

  Рет қаралды 248,104

Punjabi Travel Couple

Punjabi Travel Couple

Күн бұрын

Пікірлер: 468
@RajinderSingh-vz8vk
@RajinderSingh-vz8vk Жыл бұрын
ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਸਿੱਖ ਅਤੇ ਪੰਜਾਬੀ ਭਰਾ ਸਾਡੇ, ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ।
@PreetPreet-yd4ni
@PreetPreet-yd4ni Жыл бұрын
ਝੂਲਦੇ ਨਿਸ਼ਾਨ 💕 🚩 💕 ਰਹਿਣ ਪੰਥ ਮਹਾਰਾਜ ਜੀ ਦੇ ਵਾਹਿਗੁਰੂ ਜੀ ਆਪਣੇ ਸਿੱਖਾਂ ਨੂੰ ਸੁਮੱਤ ਬਖਸ਼ਣ ਜਾਤਾਂ ਪਾਤਾਂ ਉੱਪਰ ਉੱਠ ਕੇ ਸਿੱਖੀ ਫਲਸਫੇ ਤੇ ਗੁਰੂਘਰਾਂ ਵਿੱਚ ਵੰਡੀਆਂ ਖਤਮ ਹੋਣ ਜੀ 🙏
@PrabhjotKaur-sc2jj
@PrabhjotKaur-sc2jj Жыл бұрын
ਪੰਜਾਬੀਆਂ ਦਾ ਕਾਰੋਬਾਰ ਦੇਖ ਕੇ ਮਨ ਖ਼ੁਸ਼ ਹੋ ਜਾਂਦਾ 🎉❤
@navjotsingh3202
@navjotsingh3202 Жыл бұрын
nice ur views,God bless U and family
@RamanpreetToor
@RamanpreetToor Жыл бұрын
Exactly ah lokk show off bi ni krade Canada walya wangggg
@mandersingh8778
@mandersingh8778 Жыл бұрын
ਵਾਹਿਗੁਰੂ ਬਹੁਤ ਮਨ ਖੁਸ਼ੀ ਹੁੰਦੀ ਪੰਜਾਬੀ ਭਰਾਵਾਂ ਦੀ ਤਰੱਕੀ ਵੇਖ ਕੇ ਵਾਹਿਗੁਰੂ ਦੀ ਬਹੁਤ ਮੇਹਰ ਆ
@AmarjeetSingh-dm4mj
@AmarjeetSingh-dm4mj Жыл бұрын
ਕਿਆ ਬਾਤ ਹੈ ਵਲੋਗ ਵੇਖਕੇ ਸੱਚ ਵਿੱਚ 250=300 ਗਰਾਮ ਖੂਨ ਵੱਧ ਜਾਂਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਦੁਨੀਆਂ ਦੇ ਹਰ ਕੋਨੇ ਤੇ ਵਸਦੇ ਪੰਜਾਬੀਆਂ ਉਪਰ ਤੇ ਉਹਨਾਂ ਦੇ ਕਾਰੋਬਾਰ ਦਖਾਉਣ ਰਹਿਣ ਸਹਿਣ ਢੰਗ ਸਲੀਕਾ ਦਖਾਉਣ ਲਈ ਰਿਪਨ ਵੀਰ ਤੇ ਖੁਸ਼ੀ ਭੈਣਜੀ ਦਾ ਵੀ ਟਰੱਕ ਭਰਕੇ ਧੰਨਵਾਦ ਜੀ ਦਿਲੋ
@rajveervirk6874
@rajveervirk6874 Жыл бұрын
ਬਹੁਤ ਬਹੁਤ ਖੁਸੀ ਹੋਈ ਅਫ਼ਰੀਕਾ ਦੇ ਲੋਕ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਬੋਲ਼ੇ ਧੰਨ ਬਾਜਾਂ ਵਾਲੇ ਦੀ ਸਿਖੀ
@SinghGill7878
@SinghGill7878 Жыл бұрын
ਪੰਜਾਬੀ ਦੁਨੀਆਂ ਦੇ ਹਰ ਕੋਨੇ ਚ ਤਰੱਕੀਆਂ ਕਰੀ ਬੈਠੇ ਹੋਏ ਬਹੁਤ ਖੁਸ਼ੀ ਹੁੰਦੀ ਦੇਖ ਕੇ ❤🙏
@jaswindersinghrathour8547
@jaswindersinghrathour8547 Жыл бұрын
Par Punjab khatam ho reha
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਦੁਨੀਆਂ ਦਾ ਕੋਈ ਵੀ ਕੋਨਾ ਐਸਾ ਨਹੀਂ ਜਿਥੇ ਗੁਰੂ ਸਾਹਿਬ ਜੀ ਦੀ ਸਿਖੀ ਨਹੀਂ ਹੈ ਇਹ ਵੀ ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਹੀ ਹੈ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@SonusinghSonusingh-cf6jz
@SonusinghSonusingh-cf6jz Жыл бұрын
De😊😊😊
@HARJEETSINGH-yv1np
@HARJEETSINGH-yv1np Жыл бұрын
♥️♥️♥️♥️
@sunilkumar-mc9xg
@sunilkumar-mc9xg Жыл бұрын
ਸਤਿ ਸ਼੍ਰੀ ਅਕਾਲ ਵੀਰ ਜੀ ਅਫਰੀਕਾ ਚ ਇੱਕ Gana City ਹੈ ਉਥੇ ਵੀ ਜਾਓ ਗੇ ? ਕ ਨਹੀ ?
@sonasingh7271
@sonasingh7271 Жыл бұрын
ਵਾਹਿਗੁਰੂ ਜੀ ਦੀ ਮੇਹਰ ਹੈ.ਹਰ ਦੇਸ਼ਾ-ਵਿਦੇਸ਼ਾ ਵਿੱਚ ਗੁਰੂਘਰ ਹੈ ਪੰਜਾਬੀ ਮਲਾਂ ਮਾਰੀ ਬੈਠੇ ਨੇ ਵਾਹਿਗੁਰੂ ਜੀ ਦੀ ਚੜਦੀ ਕਲਾ ਰਹੇ ਦੇਸ਼-ਵਿਦੇਸ਼ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼ੀਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੌ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@somadevi1570
@somadevi1570 Жыл бұрын
ਮਨ ਖੁਸ਼ ਹੋ ਗਿਆ, ਗੁਰੂ ਸਾਹਿਬ ਜੀ ਦੀ ਬਾਣੀ ਕੁੱਲ ਦੁਨੀਆਂ ਵਿੱਚ ਗੂੰਜਦੀ ਦੇਖ ਕੇ। ਕੋਈ ਸਮਾਂ ਹੋਵੇਗਾ ਜਦੋਂ ਪੂਰੀ ਦੁਨੀਆਂ ਗੁਰਬਾਣੀ ਨਾਲ਼ ਜੁੜ ਜਾਵੇਗੀ।
@harbhajansinghmann9033
@harbhajansinghmann9033 6 ай бұрын
ਬੜੀ ਖੁਸੀ ਹੁੰਦੀ ਹੈ ਜੀ ਵੀਰੇ ਬਲੋਗ ਦੇਖ ਕੇ ਘੁੰਮਦੇ ਤੁਸੀ ਹੋ ਨਾਲ ਨਾਲ ਅਸੀਂ ਵੀ ਘੁੰਮ ਲੈਂਦੇ ਹਾ
@sandhu567
@sandhu567 Жыл бұрын
🇳🇬 ਨਾਈਜੀਰੀਆ ਵਿੱਚ ਰਹਿੰਦੇ 6 ਸਾਲ ਹੋ ਗਏ ਹਨ। ਮੈਨੂੰ ਨਹੀ ਲੱਗਦਾ ਕੇ ਅਫਰੀਕਨ ਦੇਸ਼ ਦੇ ਲੋਕਾ ਤੋ ਬਹੁਤ ਵਧੀਆ ਕੋਈ ਹੋਏਗਾ।
@hellopunjabi6540
@hellopunjabi6540 24 күн бұрын
ਆਪਣੇ ਇੰਡੀਆ ਵਿੱਚ ਵਸਦੇ ਤੁਹਾਡੇ ਸਾਡੇ ਪੰਜਾਬੀ ਹਜ਼ਾਰਾਂ ਸਾਲ ਪਹਿਲਾਂ ਨੀਲ ਨਦੀ ਕਿਨਾਰਿੳ ਹੀ ਪੰਜਾਬ ਦੀ ਧਰਤੀ ਤੇ ਆ ਕੇ ਵਸੇ ਸਨ
@parvindersingh7603
@parvindersingh7603 Жыл бұрын
ਸਭ ਤੇ ਵੱਡਾ ਸਤਿਗੁਰ ਨਾਨਕ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਉ ਗੁਰੂ ਘਰ ਗੁਰੂ ਦਾ ਲੰਗਰ ਰਹਿਣ ਲਈ ਛੱਤ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਹੀ ਮਿਲੇਗੀ ਹੋਰ ਕਿਸੇ ਜਗ੍ਹਾ ਤੇ ਨਹੀਂ ਮਿਲੇਗੀ
@nehagoyal4415
@nehagoyal4415 Жыл бұрын
Gugu Ghar ke Darshan karwa diy mujhe to bhut khushi hoi
@jaswantsingh-kv8ep
@jaswantsingh-kv8ep Жыл бұрын
ਵਾਹ ਓ ਸੇਰਾ ਰਿਪਨ ਸਿਆ ਜਿੱਥੇ ਤੂੰ ਜਾਦਾ ਓਥੇ ਹੀ ਖੂਸੀ ਆ ਜਾਂਦੀ ਏ
@MD-ht2xr
@MD-ht2xr Жыл бұрын
ਖੁਸ਼ੀ ਦਾ ਸੂਟ ਬਹੁਤ ਸੋਹਣਾ
@varinderkaursandhu708
@varinderkaursandhu708 Жыл бұрын
Waheguru ji Waheguru ji 🙏
@pindersidhu803
@pindersidhu803 Жыл бұрын
ਧੰਨ ਧੰਨ ਸ਼੍ਰੀ ਗੂਰੁ ਨਾਨਕ ਦੇਵ ਜੀ ❤❤❤❤❤❤
@JasvirSingh-ny2do
@JasvirSingh-ny2do Жыл бұрын
ਬਿਲਕੁਲ ਸਹੀ ਕਿਹਾ ਜੀ, ਮਨੁੱਖਤਾ ਪਹਿਲਾਂ ਹੋਣੀ ਚਾਹੀਦੀ ਹੈ। ਧਰਮ ਤਾਂ ਬਾਅਦ ਦੀ ਗੱਲ ਹੈ। ਸਿੱਖ ਧਰਮ ਦਾ ਇਹੀ basic principle ਹੈ।
@RajwinderKaur-wj8nw
@RajwinderKaur-wj8nw Жыл бұрын
True
@taranpreeetsingh328
@taranpreeetsingh328 Жыл бұрын
Gurudwara sahib ch kirtan sun ke mann nu kinna sukun milda a .waheguru g ❤❤
@nehagoyal4415
@nehagoyal4415 Жыл бұрын
Ripan ji or Khushi ji namskar ji very very happy ap ke sath ghum kar❤❤❤❤❤
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@karnailsingh7626
@karnailsingh7626 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡਾ ਨਾਮ ਕੀ ਹੈ ਕਿੱਥੋਂ ਦੇ ਰਹਿਣ ਵਾਲੇ ਹੋ.
@JasvinderSingh-ww1sv
@JasvinderSingh-ww1sv Жыл бұрын
ਸਤ ਸੀ੍ ਅਕਾਲ ਭਾਈ ਜੀ ਭੈਣ ਜੀ ਮੈਨੂੰ ਮਾਨ ਹੈ ਕਿ ਮੇਰੇ ਗੰਗਾਨਗਰ ਰਾਜਸਥਾਨ ਵਾਲੇ ਵੀ ਯੁਗਾਂਡਾ ਚ ਛਾਏ ਪੈਏ ਹੈ ਲਵ ਯੂ ਪੰਜਾਬੀਓ
@Mastlalijatt
@Mastlalijatt Жыл бұрын
Bai ghaint bnda aa kinna sohna singh sardar g jio g ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤ love you all jio
@truckingvlog9928
@truckingvlog9928 Жыл бұрын
ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ ਵਲੋਗ ਤਾਂ ਸੋਹਣੇ ਹੁੰਦੇ ਹੀ ਨੇ ਪਰ ਜਿਹੜਾ ਸ਼ੁਰੂ ਵਿਚ ਮਿਊਜਿਕ ਚਲਦਾ ਬਹੁਤ ਪਿਆਰਾ ਲੱਗ ਦਾ
@sandhulcdcaremansa6779
@sandhulcdcaremansa6779 Жыл бұрын
ਖੁਸ਼ਰੀਪਨ ਜੀ ਇਹਨਾਂ ਦਾ ਗੁਰਸਿੱਖੀ ਸਰੂਪ ਅਤੇ ਘੱਟ ਬੋਲਣਾ ਉਹ ਵੀ ਮਿੰਨੀ ਜਹੀ ਮੀਠੀ ਅਵਾਜ ਵਿਚ ਮੈਨੂੰ ਬਹੁਤ ਹੀ ਵਧੀਆ ਲਗਿਆ ਵੀਰ ਜੀ ਸਤਿ ਸ਼੍ਰੀ ਅਕਾਲ 🙏🙏🙏🙏🙏 You are great 👍👍👍👍👍
@GMukhPabla
@GMukhPabla Жыл бұрын
ਬਾਬਾ ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਖੋਜ ਦਾ ਵਿਸ਼ਾ ਇਸ ਨਾਲ ਬਹੁਤ ਅਸਥਾਨ ਹੋਰ ਉਜਾਗਰ ਹੋਣਗੇ
@dhaniram2082
@dhaniram2082 Жыл бұрын
ਇੱਕ ਖਾਲਸੇ ਦਾ ਨਿਸ਼ਾਨ ਸਾਹਿਬ ਹੀ ਹੈ ਜੋ ਸਾਰੇ ਸੰਸਾਰ ਵਿੱਚ ਝੂਲ ਰਿਹਾ ਹੈ। ਇਹ ਸਿੱਖ ਧਰਮ ਦੇ ਲ‌ਈ ਬਹੁਤ ਮਾਣ ਵਾਲੀ ਗੱਲ ਹੈ।
@exploremann
@exploremann Жыл бұрын
ਬਾਈ ਜੀ ਬੜੀਆਂ ਅਫਰੀਕਾ ਦੀਆਂ ਸੀਰੀਜ਼ ਦੇਖੀਆਂ ਹੁਣ ਤੱਕ ਦੀਆਂ ਸਬ ਤੋਂ ਵਧੀਆ ਤੁਹਾਡੀ ਸੀਰੀਜ਼ ਆ
@gurmeetaujla4617
@gurmeetaujla4617 Жыл бұрын
ਰਿਪਨ ਤੇ ਖੁਸੀ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਤੁਸੀ ਦੁਨੀਆਂ ਦੀ ਹਰ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੁਰਮੀਤ ਔਜਲਾ ਲੋਗੋਵਾਲ
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ, 11, ,,8,,,2023,
@noblesinghraina
@noblesinghraina Жыл бұрын
Very Awesome 🥰 Thank you so much PunJabi Travel Couplr for Sharing 🙏❤️🙏
@HarinderSingh-zb1gn
@HarinderSingh-zb1gn Жыл бұрын
ਬਾਬੇ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ਾ ਨਾਲ ਸਿਖਾ ਨੂ ਨਿਵਾਜਿਆ ਹੋਇਆ ਹੈ ਜੀ🙏
@JaspreetKaur-lq5ls
@JaspreetKaur-lq5ls Жыл бұрын
ਵੀਰ ਜੀ ਦੇ ਦੁਮਾਲਾ ਬਹੁਤ ਵਧੀਆ ਲੱਗਦਾ
@R-SeventeenGlobal
@R-SeventeenGlobal 8 ай бұрын
Baaji your views about humanity are really great !! Hats off to you. My mother likes Khushi a lot. She likes her smile 🙂
@R-SeventeenGlobal
@R-SeventeenGlobal 8 ай бұрын
Thank you
@tarjitsingh5991
@tarjitsingh5991 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤
@swarnsingh6145
@swarnsingh6145 Жыл бұрын
ਬਹੁਤ ਵਧੀਆ ਲੱਗਿਆ ਬਾਈ ਰਿੰਪਨ ਅਤੇ ਖੁਸ਼ੀ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਧੰਨਵਾਦ ਜੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@manpreetatwal6270
@manpreetatwal6270 Жыл бұрын
Waheguru ji ka khalsa Shri waheguru ji ki fateh ji 🙏🏻🙏🏻
@user-mw3fh5qs3q
@user-mw3fh5qs3q Жыл бұрын
ਬਹੁਤ ਵਧੀਆ ਦਰਸ਼ਨ ਹੋਏ ਬੇਟਾ ਜੀ।ਚੜ੍ਹਦੀ ਕਲਾ ਰਹੇ।
@ranjeetsinghsingh9248
@ranjeetsinghsingh9248 Жыл бұрын
ਵਾਹ ਜੀ ਵਾਹ ❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@savindersingh6282
@savindersingh6282 Жыл бұрын
Ripan g bahut bahut dhanyawad Jo tusi dikhata o shayad me kade v nahi c dekh sakda
@chahal-pbmte
@chahal-pbmte Жыл бұрын
ਪੰਜਾਬੀਆਂ ਦੇ ਬਾਹਰਲੇ ਮੁਲਕਾਂ ਵਿੱਚ ਕਾਰੋਬਾਰ ਬਹੁਤ ਵੱਡੇ ਨੇ ਕਿਉਂਕਿ ਇਹ ਮਿਹਨਤੀ ਵੱਧ ਨੇ। ਪਰ ਬਹੁਤਿਆਂ ਸਿੱਖਾਂ ਵਿੱਚ ਆਪਣੇ ਭਾਈਚਾਰੇ ਲਈ ਘ੍ਰਿਣਾ, ਨਫ਼ਰਤ, ਲੱਤਾਂ ਖਿਚਣੀਆਂ ਅਤੇ ਦੂਸਰਿਆਂ ਲਈ ਪਿਆਰ, ਸਹਿਯੋਗ, ਆਰਥਿਕ ਸਹਾਇਤਾ ਬਹੁਤ ਜ਼ਿਆਦਾ ਹੈ।
@nehagoyal4415
@nehagoyal4415 Жыл бұрын
Thanks ji 🙏🙏❤❤❤❤❤
@NavjotSingh-qg6vu
@NavjotSingh-qg6vu 8 ай бұрын
Mai v aw guru ghar de darshan kite i miss Uganda 🇺🇬
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏
@tarunabansal8421
@tarunabansal8421 Жыл бұрын
Very good job duniya dekhde aa tuhade nal
@AnjuSharma-it1nu
@AnjuSharma-it1nu Жыл бұрын
Bdey achey Gurudwara sahib ji k darshan karwaye aapney beta 💐🏵️🌹💐🏵️💐🏵️💐🏵️💐🏵️💐🏵️💐🏵️💐
@nehagoyal4415
@nehagoyal4415 Жыл бұрын
Ripan ji ap ji ke vichar bhi bahut achhe lge Bhawan ji ke liye
@hansaliwalapreet812
@hansaliwalapreet812 Жыл бұрын
WAHEGURU ji ka Khalsa WAHEGURU ji ki fateh ji 🙏 ❤
@onkarsingh7019
@onkarsingh7019 Жыл бұрын
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ ਮੇਰਾ ਵੱਸਦਾ ਰਹੇ ਪੰਜਾਬ 🎉🎉🎉
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru Waheguru Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@ranjodhsingh7174
@ranjodhsingh7174 Жыл бұрын
ਬਹੁਤ ਖੁਸ਼ੀ ਹੋਈ ਗੁਰੂ ਮਹਾਰਾਜ ਜੀ ਦੀ ਪੰਜਾਬੀਆ ਤੇ ਕਿਰਪਾ ਦੇਖ ਕੇ ਵੈਸੇ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਵੋ !
@gurcharansinghgurcharansin2147
@gurcharansinghgurcharansin2147 6 ай бұрын
ਸਤਿਨਾਮ ਵਾਹਿਗੁਰੂ ਜੀ
@Mastlalijatt
@Mastlalijatt Жыл бұрын
Oh sach khusi bai tusi v bohot good ho g tusi sare hi ghaint ho g love you all jio or jeene do ❤❤❤ ਵਾਹਿਗੁਰੂ ਮਿਹਰ ਕਰੇ ਚੜਦੀਕਲਾ ਬਖਸੇ਼ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manjeetkaurwaraich1059
@manjeetkaurwaraich1059 Жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਰਿਪਨ ਤੁਸੀਂ ਤਾਂ ਸਾਨੂੰ ਅਫਰੀਕਾ ਤੋਂ ਇਲਾਵਾ ਯੁਗਾਂਡਾ ਦੇ ਸ਼ਹਿਰ ਸੀ੍ ਗੁਰਦੁਆਰਾ ਸਾਹਿਬ ਵਿਖਾਏ
@AvtarSingh-pw7fv
@AvtarSingh-pw7fv Жыл бұрын
ਵਾਹਿਗੁਰੂ ਜੀ
@gurmukhsingh8030
@gurmukhsingh8030 Жыл бұрын
ਰਿੱਪਨ ਜੀ ਜਾਣਕਾਰੀ ਦਿਓ ਜੀ ਜਦ 1980 ਦੇ ਵਿੱਚ ਸਾਰੇ ਵਿਦੇਸ਼ੀ ਯੁਗਾਂਡਾ ਵਿੱਚੋ ਕੱਢ ਦਿੱਤੇ ਸੀ ਗੁਰੂਦੁਆਰਾ ਸਾਹਿਬ ਦੀ ਸਾਂਭ ਸੰਭਾਲ ਦਾ ਕਿਦਾਂ ਚੱਲਿਆ ਹੋਵੇਗਾ ਹੋਰ ਵੀ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਜਾਣਕਾਰੀ ਦਿਓ ਜੀ ਧੰਨਵਾਦ ਜੀ
@Unknown-qm9jq
@Unknown-qm9jq Жыл бұрын
Afreka de mandir bhut sone aa Gurudwara Sahib v bhut Sona bna hoa 👌👌💐💐
@swarnjeetsinghbhatia4143
@swarnjeetsinghbhatia4143 Жыл бұрын
God bless to Sikhs for further more bright future
@billosingh1985
@billosingh1985 Жыл бұрын
ਧਨਧਨਗੁਰੂਨਾਨਕਦੇਵਜੀ ਤੂਹੀਨਿਰਕਾਰ
@Mandeepsingh-si5uh
@Mandeepsingh-si5uh Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਹਿ ਰਾਜ ਕਰੇਗਾ ਖ਼ਾਲਸਾ
@ImranSialjutt-up9su
@ImranSialjutt-up9su Жыл бұрын
I am proud to be a Muslim❤❤❤
@Spot-Music19
@Spot-Music19 Жыл бұрын
❤❤ Every relegion Loveable ❤❤
@Titu707
@Titu707 Жыл бұрын
😂😂😂
@jagdevdhillon99
@jagdevdhillon99 Жыл бұрын
I am proud to be a human ,, ,,,,💐
@RajwinderKaur-wj8nw
@RajwinderKaur-wj8nw Жыл бұрын
❤❤❤ each and every religion proud to be themselves and lovable because we are created by one Allah God Waheguru Ram .
@parmjitkaurwaheguruji5292
@parmjitkaurwaheguruji5292 Жыл бұрын
ਸਤਿ ਸ੍ਰੀ ਅਕਾਲ ਜੀ 🥰ਬਹੁਤ ਬਹੁਤ ਧੰਨਵਾਦ ਜੀ ਸਾਨੂੰ ਨਵੇਂ ਦੇਸ ਤੇ ਨਵੇਂ ਪਰਿਵਾਰਾਂ ਦੇ ਦਰਸ਼ਨ ਕਰਓਣ ਲਈ🙏🥰
@dalbirsinghsingh8144
@dalbirsinghsingh8144 Жыл бұрын
ਬਹੁਤ ਵੱਡੇ ਕਾਰੋਬਾਰ ਦੇ ਮਾਲਕ ਨੇ ਪੰਜਾਬੀ ਜੁਗਾਡਾ ਦੇ ਵਿੱਚ
@palsingh9234
@palsingh9234 Жыл бұрын
ਸਾਨੂੰ ਸਿਖਾਂ ਭਰਾਂ ਤੇ ਬਹੁਤ ਮਾਣ ਬਹੁਤ ਕਮਾਲ ਕਿਤੀ ਹੋਈ ਧੰਨਵਾਦ
@joginderinderjeetpgt
@joginderinderjeetpgt Жыл бұрын
bahut bahut Dhanwad ji
@lakhispain6034
@lakhispain6034 Жыл бұрын
Very nice . May God bless all of Uganda sikh families.
@harishmehta1304
@harishmehta1304 Жыл бұрын
Waheguru ji ka khalsa waheguru ji ki Fateh
@PARAMJITSINGH-yi6bn
@PARAMJITSINGH-yi6bn Жыл бұрын
u r Great & God Bless u both of u & urs Family
@iqbalsingh6505
@iqbalsingh6505 Жыл бұрын
Today you visited Sanatan mandir along with gurudwara sahib .....loved it ❤🙏🏻🙏🏻
@harnekmalla8416
@harnekmalla8416 Жыл бұрын
ਗਰੇਟ👌👌
@user-mx9wq5fh9i
@user-mx9wq5fh9i Жыл бұрын
Waheguru ji
@redniedn6473
@redniedn6473 Жыл бұрын
Very nice Very nice thanks a lot to show us sikh gurdwaras .Sikhs have great faith in guru
@arvindersingh6306
@arvindersingh6306 Жыл бұрын
Bhigi yogandha kumanda bahut bahut dhanyavad Gurudwara Sahab bhi bahut acche lag Gaye Punjabi ke Karan Barbie balle balle Balle
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ
@user-ic3qi9zx9f
@user-ic3qi9zx9f Жыл бұрын
ਹਰ last Sunday, ਗੁਰਦੁਵਾਰਾ entebbe ਵਿਚ ਪ੍ਰੋਗਰਾਮ ਹੁੰਦਾ ਕਿਉਕਿ ਉਹ ਗੁਰਦੁਵਾਰਾ ਵੀ ਗੁਰਦੁਵਾਰਾ Ramgharia ਦੇ ਅੰਡਰ ਆ. ਮੈਂਨੂੰ ਲੱਗਦਾ ਤੁਸੀਂ last Sunday ਗੁਰਦੁਵਾਰਾ Ramgharia ਆਏ c. Every first three Sunday bohat ਵੱਡਾ ਪ੍ਰੋਗਰਾਮ ਹੁੰਦਾ ਗੁਰਦੁਵਾਰਾ Ramgharia ਵਿਚ. Last Sunday entebbe ਹੁੰਦਾ. ਇਸ ਲਈ Saare ਓਥੇ ਗਏ ਹੋਏ c.
@Harpreet14159
@Harpreet14159 Жыл бұрын
Waheguru ji waheguru ji
@punjabidubber1875
@punjabidubber1875 5 ай бұрын
09:50 ganganagar ❤
@laddisingh2242
@laddisingh2242 Жыл бұрын
ਪੰਜਾਬੀਆਂ ਦੀ ਹਰ ਥਾਂ ਵੱਲੇ ਵੱਲੇ ਹੈ ਜੀ
@maanmaan9113
@maanmaan9113 Жыл бұрын
Waheguru g mehar kre Punjabi family t
@AmrikBrarvlog
@AmrikBrarvlog Жыл бұрын
❤🙏🙏🙏 Sikh Sardar jindabad
@dalbirsinghsingh8144
@dalbirsinghsingh8144 Жыл бұрын
ਬਹੁਤ ਹੀ ਕਿਰਪਾ ਆ ਬਾਬੇ ਨਾਨਕ ਦੀ
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut piar beta ji vlog vekhia vadhia lagga bbeta ji punjabi jathe v jaan de ne apni vakhri pahchan bana, hi launde aa keep it up beta ji khushi bete ji khushi beta da khial rakhna god bless both of you Lakhwinder Kaur from Gurdaspur
@AnjuSharma-it1nu
@AnjuSharma-it1nu Жыл бұрын
Lovely punjabi people their Their lifestyle is best than punjab 🌹🌹🌹🌹🌹🌹🌹🌹🌹🌹🌹🌹
@avtarcheema3253
@avtarcheema3253 Жыл бұрын
ਬਹੁਤ ਹੀ ਸ਼ਾਨਦਾਰ ਗੁਰੂ ਘਰ ਤੇ ਬਹੁਤ ਹੀ ਵਧੀਆ ਪਂਜਾਬੀਆਂ ਦੇ ਕਾਰੋਬਾਰ 👍👍🙏🙏
@terwandersingh3605
@terwandersingh3605 7 ай бұрын
In Malaysia we have 90 gurdwaras. In Kuala Lumpur we have 12 gurdwaras, There are100,000 sikhs in Malaysia. The place where I stay is Subang Jaya which has a gurdwara . There are 500 families in Subang Jaya. Sikhs first came here in 1875 as police recruits. Later the community developed. I am 70 years of age, i was born in Malaysia. My family is pure sikh with the rehat. My childern are married in sikh families.
@natashasharma6829
@natashasharma6829 Жыл бұрын
You go here, there history, culture, there Show culture dance, religious history so that people come to know
@Rk-gb7jz
@Rk-gb7jz Жыл бұрын
Hallo Ripan and khushi kenya and uganda ਚ ਗੁਰੂਘਰ ਤੇ ਪੰਜਾਬੀ ਪਰਿਵਾਰ ਓਨਾ ਦੇ ਕੰਮ ਦੇਖ ਕੇ ਬਹੁਤ ਖੁਸ਼ੀ ਹੋਈ
@poppysingh5240
@poppysingh5240 Жыл бұрын
ਮੈਨੂੰ ਵੀ ਲੈ ਕੇ ਚਲੋ 🌹💝💝🌹
@laddisingh7926
@laddisingh7926 Жыл бұрын
Waheguru chrdikala ch rakhan y tahnu ❤❤❤❤
@Mastlalijatt
@Mastlalijatt Жыл бұрын
Sada ripan v ghaint aa jis krke Sanu ehnu kuch dekhan nu milda nale knowledge mildi aa
@Punjabvoicestories
@Punjabvoicestories Жыл бұрын
ਵਾਹਿਗੁਰੂ ਮਨ ਖੁਸ਼ ਹੋ ਗਿਆ ਤੁਸੀਂ ਬਲੌਗ ਵਿੱਚ ਜਾਨ ਪਾ ਦਿੰਦੇ ਹੋ ਵੀਰ ਜੀ
@taran.dhudike7
@taran.dhudike7 Жыл бұрын
ਧੰਨਵਾਦ ਵੀਰ ਜੀ ਯੂਗਾਂਡਾ ਕੀਨੀਆਂ ਦਿਖਾਉਣ ਲਈ
@omparkash-op4ne
@omparkash-op4ne 6 ай бұрын
Very nice lagde a Ripen khushi
@duspalkaur4308
@duspalkaur4308 Жыл бұрын
Sat sri akal beta. Thank you for sharing different countries. That we can go. Thank you beta.
@harneksingh2470
@harneksingh2470 Жыл бұрын
ਹਰਜੀਤ ਸਿੰਘ ਮਾਂਗਟ ਦੀ ਬੌਹਤ ਬੜੀ ਟਰੰਕ ਟਰਾਂਸਪੋਰਟ ਹੈ ਕੰਪਾਲਾ ਅਤੇ ਕੀਗਾਲੀ ਰਵਾਨਾ ਵਿੱਚ।
@iqbalsingh-fb2mu
@iqbalsingh-fb2mu Жыл бұрын
Sada khush rho ❤🙏
@nehagoyal4415
@nehagoyal4415 Жыл бұрын
Nice ji 😊😊🎉🎉🎉
I Took a LUNCHBAR OFF A Poster 🤯 #shorts
00:17
Wian
Рет қаралды 16 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 19 МЛН
HAWAI ADDA TOUR…plane hijack part 2 #hawaiadda #tour
10:15
Yubiizz vlog
Рет қаралды 212