ਆਜ਼ਾਦੀ ਦਿਹਾੜੇ ਮੌਕੇ ਸਿਵਲ ਸਰਜਨ ਨਾਲ ਵਧੀਕੀ ਲੁਧਿਆਣਾ ਪੁਲਿਸ ਦੇ ਠਾਣੇਦਾਰਾਂ ਦੀ ਕਰਤੂਤ

  Рет қаралды 15,760

ABC Punjab

ABC Punjab

Күн бұрын

Пікірлер: 61
@amarjitbhullar1469
@amarjitbhullar1469 2 ай бұрын
ਇਹ ਤਾਂ ਬਹੁਤ ਗਲਤ ਗੱਲ ਹੈ।ਜੇ ਇੱਕ ਸਿਵਲ ਸਰਜਨ ਨਾਲ ਇਹ ਵਤੀਰਾ ਕੀਤਾ ਗਿਆ ਹੈ ਤਾਂ ਤੁਸੀਂ ਆਪ ਹੀ ਸੋਚ ਲਵੋ ਕਿ ਆਮ ਜਨਤਾ ਦਾ ਕੀ ਹਾਲ ਹੋਵੇਗਾ ।ਸਿਵਲ ਸਰਜਨ ਕੋਈ ਮਾੜੀ ਮੋਟੀ ਪੋਸਟ ਨਹੀਂ ਹੈ।ਐਸ ਐਸ ਪੀ ਦੀ ਪੋਸਟ ਤੋਂ ਉੱਪਰ ਹੀ ਹੋਵੇਗੀ। ਫਿਰ ਕਹਿੰਦੇ ਨੇੰ ਕਿ ਸਿਵਲ ਸਰਜਨ ਸਾਹਿਬ ਪਾਸ ਵੀ ਜਿਸਤੇ ਸੱਦਾ ਦਿੱਤਾ ਗਿਆ ਸੀ ਤੇ ਆਪਣਾਂ ਆਈ ਕਾਰਡ ਵੀ ਦਿਖਾਂਉਦੇ ਰਹੇ ਹਨ। ਪਰ ਪੁਲਸ ਮੁਲਾਜ਼ਮਾਂ ਨੇ ਐਂਟਰੀ ਨਹੀਂ ਕਰਨ ਦਿੱਤੀ। ਇੰਨਾ ਪੁਲਿਸ ਮੁਲਾਜਮਾਂ ਤੇ ਸਖਤ ਕਾਰਵਾਈ ਹੋਣੀਂ ਚਾਹੀਦੀ ਹੈ।
@Gill-y3m
@Gill-y3m 2 ай бұрын
ਬਹੁਤ ਮਾੜੀ ਗੱਲ ਹੈ
@gurmukhsingh9717
@gurmukhsingh9717 2 ай бұрын
ਪੁਲਿਸ ਵਾਲੇ ਨੂੰ ਸ਼ਰਮ ਉਣੀ ਚਾਹੀਦੀ ਇੱਕ ਡਾਕਟਰ ਅਫਸਰ ਨੂੰ ਜਾਣ ਨਹੀਂ ਦਿੱਤਾ ਗਿਆ ਬੜੀ ਸ਼ਰਮ ਵਾਲੀ ਗੱਲ ਪੁਲਿਸ ਵਾਲੇ ਨੇ ਇੰਨਾ ਉਪਰ ਕਾਰਵਾਈ ਹੋਣੀ ਚਾਹੀਦੀ
@DavinderDeol-j5q
@DavinderDeol-j5q 2 ай бұрын
ਪੰਜਾਬ ਪੁਲਿਸ ਦਾ ਮੰਦਾ ਹਾਲ ਆ
@npsbrar560
@npsbrar560 2 ай бұрын
ਪੁਲਿਸ ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ।
@AvtarSingh-pw7fv
@AvtarSingh-pw7fv 2 ай бұрын
ਜਦੋਂ ਇਕ ਸਿਵਲ ਸਰਜਨ ਨਾਲ ਬਦਸਲੂਕੀ ਹੋ ਸਕਦੀ ਹੈ ਤਾਂ ਸੋਚੋ ਆਮ ਬੰਦੇ ਨਾਲ ਉਹ ਕਿਹੋ ਜਿਹਾ ਵਿਵਹਾਰ ਹੁੰਦਾ ਹੋਵੇਗਾ
@gurdeepsidhu4216
@gurdeepsidhu4216 2 ай бұрын
ਮੰਦ ਭਾਗੀ ਗੱਲ ਹੈ ਸੁਧਾਰ ਹੋਣਾ ਚਾਹੀਦਾ ਧੰਨਵਾਦ ਪਰਸਾਸਨਕ ਅਧਿਕਾਰੀਆਂ ਦਾ।
@surinderpalsingh4600
@surinderpalsingh4600 2 ай бұрын
Security staff ਤੇ ਸਖਤ action ਲੈਣਾ ਚਾਹੀਦਾ ਹੈ
@varinderpalsingh5466
@varinderpalsingh5466 2 ай бұрын
ਜ਼ਿਲ੍ਹੇ ਦੇ ਅਫ਼ਸਰ ਨਾਲ਼ ਬੱਦਸਲੂਕੀ ਬਹੁਤ ਮੰਦਭਾਗੀ ਹੈ, ਉਸ ਥਾਣੇਦਾਰ ਨੂੰ ਤਰੁੰਤ ਬਰਖ਼ਾਸਤ ਕਰਨਾਂ ਚਾਹੀਦਾ ਹੈ! ਸਭ ਤੋਂ ਉੱਪਰ ਡੀ ਸੀ, ਫ਼ਿਰ ਐੱਸ ਐੱਸ ਪੀ, ਇਹਨਾਂ ਦੇ ਬਰਾਬਰ ਦੀ ਪੋਸਟ ਸਿਵਲ ਸਰਜਨ ਦੀ ਹੁੰਦੀ ਹੈ!
@BalwinderSingh-xq3bi
@BalwinderSingh-xq3bi 2 ай бұрын
ਜਿਹੜੇ ਪੁਲਿਸ ਅਧਿਕਾਰੀ ਨੇ ਇਸ ਤਰ੍ਹਾਂ ਕੀਤਾ ਹੈ, ਉਹ ਡਿਸਮਿਸ ਹੋਣਾ ਚਾਹੀਦਾ ਹੈ ਜੀ
@satveerGurmant
@satveerGurmant 2 ай бұрын
ਗ਼ਲਤ ਗੱਲ ਹੈ 😢
@Parmjitsingh-t3w4k
@Parmjitsingh-t3w4k 2 ай бұрын
ਕੁੱਝ ਨਹੀਂ ਹੋਣਾ ਇਹ ਪੰਜਾਬ ਪੁਲਿਸ ਹੈ
@rajeshgarg713
@rajeshgarg713 2 ай бұрын
ਸਿਵਲ ਸਰਜਨ ਸਾਹਿਬ ਬਹੁਤ ਵਧੀਆ ਇਨਸਾਨ ਨੇ ਇਸ ਤਰ੍ਹਾਂ ਦਾ ਵਰਤਾਓ ਮੰਦਭਾਗੀ ਘਟਨਾ
@pargatsingh2652
@pargatsingh2652 2 ай бұрын
ਸੀਨੀਅਰ ਸਰਜਨ ਨਾਲ ਗਲਤ ਵਿਵਹਾਰ ਕਰ. ਕੇ .ਬਹੁਤ ਕੰਮ ਮਾੜਾ ਕੀਤਾ .ਪੰਜਾਬ ਪੁਲਸ ਗੈਗਸਟਰ ਨੂੰ ਵੀ ਆਈ ਪੀ ਸੇਵਾ ਕਰਦੇ .ਅਫਸਰ ਨਾਲ ਬਦਤਮੀਜ਼ੀ .ਮਾੜੀ ਗਲ.
@user-Rashpalsohi55
@user-Rashpalsohi55 2 ай бұрын
ਬਹੁਤ ਹੀ ਨਿੰਦਣਯੋਗ ਗੱਲ ਹੈ। ਪੂਰੇ ਜਿਲੇ ਦੇ ਸਿਹਤ ਅਫਸਰ ਨਾਲ ਇਸ ਤਰ੍ਹਾਂ ਹੋ ਸਕਦਾ । ਆਮ ਲੋਕਾਂ ਦਾ ਕੀ ਹਾਲ ਹੁੰਦਾ ਏ😢
@jangaujla8219
@jangaujla8219 2 ай бұрын
Very good man Dr sahib ji
@tehalsingh6046
@tehalsingh6046 2 ай бұрын
ਡਾਕਟਰ ਸਾਹਿਬ ਅੰਗਰੇਜ਼ੀ ਬਹੁਤ ਬੋਲ ਰਹੇ, ਅਨਪੜ੍ਹ ਨੂੰ ਸਮਝ ਨਹੀਂ ਆਉਂਦੀ।
@SaranKaur-ty9sr
@SaranKaur-ty9sr 2 ай бұрын
ਜੰਗਲ ਰਾਜ
@gurdeepsinghgrewal5329
@gurdeepsinghgrewal5329 2 ай бұрын
ਗੋਗਲੂਆ ਤੋ ਮਿੱਟੀ ਝਾੜ ਦੇਣਗੇ ਕੁਝ ਨੀ ਹੋਣਾ
@RajivKumar-ty2qk
@RajivKumar-ty2qk 2 ай бұрын
ਬਦਲਾਵ ਚ ਕੁਜ ਵੀ ਹੋ ਸਕਦਾ
@Gill-y3m
@Gill-y3m 2 ай бұрын
ਸਿਵਲ ਸਰਜਨ ਨੂੰ ਪੰਜਾਬੀ ਨੂੰ ਬੋਲਣੀ ਨਹੀ ਆਉਦੀ
@gurpreetpal3313
@gurpreetpal3313 2 ай бұрын
ਪੰਜਾਬ ਪੁਲਿਸ ਦਾ ਮਾੜਾ ਹਾਲ
@jagjiwansingh5113
@jagjiwansingh5113 2 ай бұрын
DR.SAHIB ENGLISH BOLKE BAKI LOKA NU ANPAR SAMJ RHE HAN.
@MADE_IN_PANJAB
@MADE_IN_PANJAB 2 ай бұрын
@@jagjiwansingh5113 ki gall bani eh , English bolna kado toh galat hai
@TalwinderSandhu-vh7wj
@TalwinderSandhu-vh7wj 2 ай бұрын
ਬਹੁਤ ਹੀ ਸ਼ਰਮ ਵਾਲੀ ਗੱਲ ਹੈ. ਇਹਨਾਂ ਨੂੰ ਪਦ ਤੋਂ ਇੱਕ ਰੈਂਕ ਥਲੇ ਕੀਤਾ ਜਾਵੇ. ਜਾਂ ਜਬਰੀ ਰਿਟਾਇਰ ਕੀਤਾ ਜਾਵੇ.
@jacklitt5099
@jacklitt5099 2 ай бұрын
P P ji ji ji.
@Advocate431
@Advocate431 2 ай бұрын
Police Raj. Condemned. In good old days Civil Surgeon was treated next to Deputy Commissioner.
@manjitsinghtransporter8075
@manjitsinghtransporter8075 2 ай бұрын
Very very bad Incident Immediately dismiss him
@jagjeetaulakh4308
@jagjeetaulakh4308 2 ай бұрын
Eh punjab police hai Jinu koi matlab kise ahode naal Fatte chak dinde Very shameful 😮
@harjitlitt1375
@harjitlitt1375 2 ай бұрын
Very bad. Misbehaviour with Civil Surgeon
@harmeshjangra3912
@harmeshjangra3912 2 ай бұрын
Kalle kanoona nai bera gark kar ditta
@subirji5090
@subirji5090 2 ай бұрын
Shameful act by police
@rakeshGupta-de6hy
@rakeshGupta-de6hy 2 ай бұрын
Shameful on part of Ludhiana police
@pushpinderkaurtv
@pushpinderkaurtv 2 ай бұрын
Eh bht galt hoeaa,
@pardeepdhaliwal614
@pardeepdhaliwal614 2 ай бұрын
Civil surgeon kehra ghar lahu peende lokan de !
@gurnamsingh7464
@gurnamsingh7464 2 ай бұрын
Galt hoya
@vikasmahajan1104
@vikasmahajan1104 2 ай бұрын
Punjab police lack of proper human behaviour towards public/ employees of state govt.
@gursewaksingh5549
@gursewaksingh5549 2 ай бұрын
Doctor nal estra da watira bout galat hai
@ManjitSingh-nm3qj
@ManjitSingh-nm3qj 2 ай бұрын
Not good
@kuljitsingh5556
@kuljitsingh5556 2 ай бұрын
Very shameful of police
@harjitsinghharjitsingh3114
@harjitsinghharjitsingh3114 2 ай бұрын
Soo bad news.ns.kulbir bhathsl
@daljeetsingh6198
@daljeetsingh6198 2 ай бұрын
This is how police treats a gazzeted class 1 officer. What can a comman man expect from police. Really shame 8:35
@varinderpal7041
@varinderpal7041 2 ай бұрын
Ehde v bolle change nahi see
@rahulsinghjosan10
@rahulsinghjosan10 2 ай бұрын
Doctors stay away from political events. Suspend karke again they will reinstate
@Ballychahal1402
@Ballychahal1402 2 ай бұрын
Wahla changa ta cs v ni ja k dekhio eh kive da behave krda
@M05_phoenix
@M05_phoenix 2 ай бұрын
Dr nu hje pta ni lgaye a ki tusi gulam ho 😅😅 kerda divas mna rahe ! it's political stutnt
@JattFactor
@JattFactor 2 ай бұрын
ਡਾਕਟਰ ਨੂੰ ਨਾਰਾਜ ਨਾ ਕਰੋ ਅਗਲਾ ਸਿਵਿਲ surgeons ਲੱਗਿਆ
@ashokwatts9558
@ashokwatts9558 2 ай бұрын
Very very bad incident
@gurbirsingh9016
@gurbirsingh9016 2 ай бұрын
ਪਤਰਕਾਰ ਸਾਬ ਆਪਣੀ ਔਕਾਤ ਵਿੱਚ ਰਿਹਾ ਕਰੋ
@G....Singh-GS786
@G....Singh-GS786 2 ай бұрын
ਪੱਤਰਕਾਰ ਸਾਹਿਬ ਗਲ ਨੂੰ ਤੂਲ ਨਾ ਦਿਉ attitute positive ਰੱਖੋ pl
@MADE_IN_PANJAB
@MADE_IN_PANJAB 2 ай бұрын
Kyun?? Civil surgeon nu bahar kadd ta and local leader agge agge bitha te
@MADE_IN_PANJAB
@MADE_IN_PANJAB 2 ай бұрын
Baa toh fadh ke bahar kadeya hai shri man ji
@JattFactor
@JattFactor 2 ай бұрын
​@@MADE_IN_PANJABਸਿਵਿਲ surgeons ਪੁਲਸ ਲਈ ਕੰਮ ਕਰਦੇ ਨੇ, ਪਬਲਿਕ ਲਈ ਨਹੀਂ
@MADE_IN_PANJAB
@MADE_IN_PANJAB 2 ай бұрын
@@JattFactor ki gall bani ?? Koi sense vi hai , civil surgeon alag hunda ssp alag hunda Eh gall departmental protocol di gai
@JujharSingh-te3sh
@JujharSingh-te3sh 2 ай бұрын
Leadran de Talve chatt Punjab police
@randhirdhillon972
@randhirdhillon972 2 ай бұрын
Very Good Man Dr Sahib ji
小蚂蚁会选到什么呢!#火影忍者 #佐助 #家庭
00:47
火影忍者一家
Рет қаралды 123 МЛН
黑的奸计得逞 #古风
00:24
Black and white double fury
Рет қаралды 27 МЛН
Who’s the Real Dad Doll Squid? Can You Guess in 60 Seconds? | Roblox 3D
00:34
小蚂蚁会选到什么呢!#火影忍者 #佐助 #家庭
00:47
火影忍者一家
Рет қаралды 123 МЛН