ZAFARNAMAH ਜ਼ਫ਼ਰਨਾਮਾਹੑ ظفرنامه - SATINDER SARTAAJ (Persian/Punjabi)-Recorded 1st Time in the History

  Рет қаралды 7,079,438

Satinder Sartaaj

Satinder Sartaaj

4 жыл бұрын

Zafarnamah of Guru Gobind Singh ji
Composer / Singer - Satinder Sartaaj
Music Arranged and Programmed by - Beat Minister
Video Conceptualised by - Sandeep Sharma
Banner- Firdaus Production
Producer Anter Singh
Online Assistance- Bull18
Recorded at - Nazm-Gaah Chandigarh by Satinder Sartaaj
Edited by - Honey Gobindpuriya
Research Assistance - Jasjeet Singh (California) & Dr. Mandeep
Thanks to Team Jus Punjabi., Taran & Roop
Persian Assistance - Muzaffar Ali, Aziz Mahdi ( Embassy of Iran )
Meaning & Translation
satindersartaaj.com/index.php...

Пікірлер: 23 000
@YaarPendu
@YaarPendu 4 жыл бұрын
ਕੌਣ ਕੌਣ ਸਰਤਾਜ ਦੀ ਲੰਬੀ ਉਮਰ ਦੀ ਦੁਆ ਕਰਦਾ ਲਾਇਕ ਕਰੋ ❤️❤️
@YaarPendu
@YaarPendu 4 жыл бұрын
🥰🥰🥰
@harshdesigns6700
@harshdesigns6700 4 жыл бұрын
best singer
@sukhchainsingh9747
@sukhchainsingh9747 3 жыл бұрын
❤❤❤
@RanbirSingh-kw8kv
@RanbirSingh-kw8kv 3 жыл бұрын
🔥❤️❤️
@deepsingh151
@deepsingh151 3 жыл бұрын
Ji
@NavjotsinghRandiala
@NavjotsinghRandiala 4 жыл бұрын
ਸਤਿੰਦਰ ਵੀਰ ਜਫਰਨਾਮਾ ਤਾਂ ਪੜਦਾ ਹੀ ਕਰਮਾਂ ਵਾਲਾ ਤੂੰ ਤੇ ਗਾ ਦਿੱਤਾ , ਸਾਡੇ ਵਰਗਿਆਂ ਦੀ ਤਾਂ ਪੜਦਿਆਂ ਦੀ ਜੀਭ ਹੀ ਨੀ ਉਲਟਦੀ ਤੇ ਤੂੰ ਸ਼ੁਧ ਗਾਇਨ ਹੀ ਕਰਤਾ ਏ ਸਭ ਗੁਰੂ ਨੇ ਤੇਰੇ ਤੋਂ ਸੇਵਾ ਲੈਣੀ ਸੀ ਬਾਜਾਂ ਵਾਲੇ ਨੇ ਤੇਰੇ ਸਿਰ ਤੇ ਹਥ ਰੱਖਕੇ ਗਵਾਇਆ 🙏🙏🙇‍♂️🙇‍♂️🙇‍♂️🙇‍♂️🙇‍♂️🙇‍♂️🙇‍♂️🙇‍♂️🙇‍♂️🙏🙏
@user-bt8jz8ls2m
@user-bt8jz8ls2m 24 күн бұрын
🙏🙏🙏
@gurnamsingh683
@gurnamsingh683 5 ай бұрын
ਤੁਹਾਡੀ ਮਿਹਨਤ ਨੇ ਤਹਾਨੂੰ ਮਹਾਨ ਬਣਾਇਆ ਹੈ ਅਸੀਂ ਬਹੁਤ ਖੁਸ਼ ਕਿਸਮਤ ਹਾਂ ਆਪ ਜੈਸਾ ਕਲਾਕਾਰ ਸਾਡੀ ਪੀੜ੍ਹੀ ਵਿੱਚ ਪੈਦਾ ਹੋਇਆ ਹੈ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@adilashraf2511
@adilashraf2511 Ай бұрын
I am a Muslim and I love and respect my Sikh brothers and sisters. Much love from Kashmir ❤❤❤
@deep8007
@deep8007 Ай бұрын
No need to mention your religion because we love everybody
@adilashraf2511
@adilashraf2511 Ай бұрын
@@deep8007 aap ki nawazish 😍
@deep8007
@deep8007 Ай бұрын
@@adilashraf2511 😘
@Kalampunjabdi
@Kalampunjabdi 4 жыл бұрын
ਮੈ ਇਮਾਨਦਾਰੀ ਨਾਲ ਕਹਿਣਾ ਕਿ ਮੈਨੂੰ ਇਹ ਸਤਰਾਂ ਸਮਝ ਨਹੀਂ ਆਈਆਂ, ਪਰ ਫੇਰ ਵੀ ਪਤਾ ਨਹੀਂ ਕੀ ਹੈ ਕਿ ਜਦ ਸੁਣ ਰਿਹਾ ਸੀ ਅੱਖਾਂ ਚ ਪਾਣੀ ਆ ਗਿਆ ਤੇ ਮੈ ਲਗਾਤਾਰ ਇਸ ਜਫਰਨਾਮਾ ਨੂੰ 3 ਵਾਰ ਸੁਣ ਚੁੱਕਾ। ਉਂਝ ਪੰਜਾਬੀ ਅਨੁਵਾਦ ਚ ਜਫਰਨਾਮਾ ਪੜ੍ਹ ਰੱਖਿਆ ਹੈ, ਮੇਰੇ ਗੁਰੂ ਅੱਗੇ ਮੇਰਾ ਲੱਖ ਲੱਖ ਪ੍ਰਣਾਮ ਜਿੰਨਾ ਦੀ ਇਸ ਲਿਖਤ ਚ ਸਬਰ ਵੀ ਹੈ, ਸਕੂਨ ਵੀ ਹੈ, ਜੋਸ਼ ਵੀ ਹੈ, ਸਹੀ ਤੇ ਗਲਤ ਵਿੱਚ ਫਰਕ ਕਿਵੇਂ ਕਰਨਾ ਹੈ ਇਹ ਵੀ ਸਿਖਾਇਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚ ਵਿੱਚ ਉਹ ਹਨ, ਜਿੰਨਾ ਵਰਗਾ 0.001% ਬਣਨਾ ਵੀ ਨਾਮੁਮਕਿਨ ਵਾਂਗ ਹੈ।
@Rajveerrabbi.official
@Rajveerrabbi.official 4 жыл бұрын
Guru Gobind Singh Ji parmatama Di sab ton pyari daat si ess Jag nu! Ona ton baad parmatama vi dubara ona warga nai Bana sakeya!!!!
@Kalampunjabdi
@Kalampunjabdi 4 жыл бұрын
@@Rajveerrabbi.official ਸਹਿਮਤ ਜੀ 🙏🙏🙏
@sardaarnavjotsingh4480
@sardaarnavjotsingh4480 4 жыл бұрын
ਸਰਤਾਜ਼ ਵੀਰ ਲੲੀ ਕੁੱਝ ਲਾੲੀਨਾਂ.......ਜਰੂਰ ਪੜੋ... ਸਿਰ ਸਜਾੲਿਅਾ ਫੱਬਦਾ ਤਾਜ਼ ਹੈ ਕੋੲਿਲਾਂ ਤੋੰ ਮਿੱਠੀ ਜਿਸਦੀ ਅਾਵਾਜ਼ ਹੈ ੳੁੱਚੀ ਸੁੱਚੀ ਸੋਚ ਵਾਲੀ ਪਰਵਾਜ਼ ਹੈ ਲਿਖਤਾਂ ਦੇ ਵਿੱਚ ਗੁੱਝਾ ਰਮਜ਼ੀ ਰਾਜ਼ ਹੈ ਮਹਿਫਲ ਜਿਸਦੀ ਖੁਸ਼ੀਅਾਂ ਦਾ ਅਾਗਾਜ਼ ਹੈ ਵੱਖਰਾਂ ਸਭ ਤੋਂ ਜਿਸਦਾ ਸੋਹਣਾ ਅੰਦਾਜ਼ ਹੈ ਸਭ ਦੇ ਦਿਲ ਵਿੱਚ ਵੱਸਦਾ ਓ ਸਰਤਾਜ ਹੈ ਨਵਜੋਤ ਸਿੰਘ
@harshdesigns6700
@harshdesigns6700 4 жыл бұрын
good
@gurvindersingh4027
@gurvindersingh4027 4 жыл бұрын
👍👍👍👌👌👌👌
@AzharKhan-wn8wy
@AzharKhan-wn8wy 8 ай бұрын
If only Muslims then and now listened and understood what Guru Saheb ji is saying, it will give them victory, both in this world and the next. Not talking about conquering any land but of conquering own nafs (lusts). Waheguru Ji Ka Khalsa Waheguru Ji Ke Fateh Rule is for God Most Great Victory is for God Most Great Aameen
@Preet62-uo5xb
@Preet62-uo5xb 6 ай бұрын
ਸਰਤਾਜ ਜੀ ਨੇ MA ਅਰਬੀ ਫਾਰਸੀ ਭਾਸ਼ਾ ਵਿਚ ਜ਼ਰੂਰ ਕੀਤੀ ਹੋਵੇਗੀ। ਐਣਾ ਵਧੀਆ ਜ਼ਫ਼ਰਨਾਮਾ ਪੜਿਆ , ਸੁਣਕੇ ਅਨੰਦ ਆ ਗਿਆ। ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ। ਸਤਿਨਾਮ ਵਾਹਿਗੁਰੂ ਜੀ ❤❤
@NAROISEHATOFFICIAL
@NAROISEHATOFFICIAL 4 жыл бұрын
ਜਿਹਨਾਂ ਨੇ ਵੀ ਦਸਮ ਪਾਤਸ਼ਾਹ ਜੀ ਦੀ ਜ਼ਫ਼ਰਨਾਮਾਹ੍ ਲਿਖ਼ਤ ਨੂੰ Dislike ਕੀਤਾ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਫ਼ਾਰਸੀ ਭਾਸ਼ਾ ਪੜਨਾ ਤੇ ਸਮਝਣਾ ਹੀ ਬਹੁਤ ਮੁਸ਼ਿਕਲ ਕੰਮ ਆ, ਤਾਂ ਵੀ ਡਾ.ਸਤਿੰਦਰ ਸਰਤਾਜ ਜੀ ਨੇ ਜ਼ਫ਼ਰਨਾਮਾਹ੍ ਲਿਖ਼ਤ ਨੂੰ ਸੁਰਾਂ ਪਰੋ ਕੇ 'ਤੇ ਆਪਣੇ ਸ਼ਬਦਾਂ 'ਚ ਕਰ ਦਿੱਤਾ ਨਾਲ ਅਰਥ ਦੱਸ ਦਿੱਤੇ, ਡੁੱਬ ਕੇ ਮਰ ਜਾਓ ਚੁੱਲੂ ਭਰ ਪਾਣੀ 'ਚ ਲਾਹਣਤੀਓ😡😡
@NAROISEHATOFFICIAL
@NAROISEHATOFFICIAL 4 жыл бұрын
@@baghelsingh3722 ਬਾਈ ਜੀ ਨੀਂਦ ਤੋਂ ਬਾਹਰ ਨਿਕਲ ਕੇ ਵੀਡੀਓ ਦੇਖੋ
@user-nd2cx8uu9k
@user-nd2cx8uu9k 4 жыл бұрын
@@baghelsingh3722 ki matlab?
@nirmalghuman6077
@nirmalghuman6077 4 жыл бұрын
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਸ ਅਜ਼ੀਮ ਰਚਨਾ ਜ਼ਫ਼ਰਨਾਮਾ ਨੂੰ ਸਿਰਫ਼ ਤੇ ਸਿਰਫ਼ ਸਤਿੰਦਰ ਸਰਤਾਜ ਹੀ ਗਾ ਸਕਦਾ ਸੀ ! ਦਸਮੇਸ਼ ਪਿਤਾ ਜੀ ਦੁਆਰਾ ਫ਼ਾਰਸੀ ਬੋਲੀ ਚ ਲਿਖੇ ਐਨੇ ਮੁਸ਼ਕਿਲ ਲਫ਼ਜ਼ਾਂ ਨੂੰ ਗਾਉਣਾ ਹਰ ਕਿਸੇ ਦੇ ਵਸ ਦੀ ਗੱਲ ਵੀ ਨਹੀਂ ਸੀ ! ਕਿਉਂਕਿ ਦੁਨਿਆਵੀ ਜੀਵ ਹਾਂ ਤਾਂ ਇਨ੍ਹਾਂ ਲਫ਼ਜ਼ਾਂ ਨੂੰ ਮਹਿਸੂਸ ਕਰਕੇ ਅੱਖਾਂ ਚ ਹੰਝੂ ਆ ਜਾਂਦੇ ਨੇ,ਜਦੋਂ ਗੁਰੂ ਸਾਹਿਬ ਲਿਖਦੇ ਨੇ.... ਚਿਰਾ ਸ਼ੁਦ ਕਿ ਚੂਨ ਬੱਚਾਗਾਨ ਕੁਸ਼ਤੇਹੁ ਮਾਰ | ਕਿ ਬਾਕੀ ਬ-ਮਾਂਚੈਸਤ ਪੇਚੀਦਹੁ ਮਾਰ | ਕੀ ਹੋਇਆ(ਔਰੰਗਜ਼ੇਬ)ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ... ਪਰ ਅਜੇ ਕੁੰਡਲੀਆ ਨਾਗ, ਮੇਰਾ ਖ਼ਾਲਸਾ ਜਿਉਂਦਾ ਹੈ☝️☝️☝️ ਸਭ ਤੋਂ ਵਧੀਆ ਗੱਲ ਇਹ ਕਿ ਗੁਰੂ ਸਾਹਿਬ ਜੀ ਦੇ ਲਿਖੇ ਫ਼ਾਰਸੀ ਸ਼ਿਅਰਾਂ ਨੂੰ ਨਾਲੋ ਨਾਲ ਪੰਜਾਬੀ ਚ ਟਰਾਂਸਲੇਟ ਵੀ ਕੀਤਾ ਗਿਆ ਹੈ, ਤਾਂ ਕਿ ਸਭ ਨੂੰ ਸਮਝਣ ਚ ਆਸਾਨੀ ਰਹੇ ! ਜੋ ਪੰਜਾਬੀ ਨਹੀਂ ਪੜ੍ਹ ਸਕਦੇ, ਉਨ੍ਹਾਂ ਲਈ ਅੰਗਰੇਜ਼ੀ ਵਿੱਚ ਵੀ ਤਰਜਮਾ ਕੀਤਾ ਗਿਆ ਆ ! ਤੇਰੀ ਇਸ ਜ਼ੁਰੱਅਤ ਭਰੀ ਗਾਇਕੀ ਲਈ ਦਿਲੋਂ ਸਤਿਕਾਰ ਆ ਸਤਿੰਦਰ ਵੀਰੇ🙏🙏🙏🙏🙏
@HarpreetKaur-if1ws
@HarpreetKaur-if1ws 4 жыл бұрын
🙏🙏😍
@funnybabiesandkittens456
@funnybabiesandkittens456 4 жыл бұрын
🥰🥰🥰👌👌
@nsptirthsinghkalsi2630
@nsptirthsinghkalsi2630 4 жыл бұрын
ਜੀ ਬਿਲਕੁਲ ਜੀ ਜਿਹਨਾਂ ਨੇ ਜ਼ਫਰਨਾਮੇ ਵਾਰੇ ਸੁਣਿਅਾ ਸੀ ਵੀ ਅੌਰੰਗਜੇਬ ਨੂੰ ਫਤਿਹ ਦੀ ਚਿੱਠੀ ਦਸਮ ਪਾਤਿਸ਼ਾਹ ਵਲੋੰ ਭੇਜੀ ਗੲੀ ਸੀ ਅੱਜ ੲਿਸ ੧੩ਮਿੰਟ ਦੀ ਵੀਡੀਓ ਵਿੱਚ ਜ਼ਫਰਨਾਮਾਂ ਅਰਥਾਂ ਸਮੇਤ ਹਰ ੲਿੱਕ ਨੇ ਧਿਅਾਨ ਨਾਲ ਪੜਿਅਾ ਅਤੇ ਸੁਣਿਅਾ ਹੈ ਜੀ ।
@amanpreetkaur2435
@amanpreetkaur2435 4 жыл бұрын
Right veer g
@harjindersingh945
@harjindersingh945 4 жыл бұрын
nirmal ghuman ਬਾਈ ਤੁਸੀ ਕਿਵੇ ਕਹਿ ਸਕਦੇ ਹੋ ਕਿ ਸਿਰਫ ਸਤਿੰਦਰ ਸਰਤਾਜ ਹੀ ਗਾ ਸਕਦਾ ਸੀ, ਤੁਸੀ ਜ਼ਫਰਨਾਮਾ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆ ਪਾਸੋ ਸੁਣਿਆ ਨੀ ਕਦੇ??, ਉਨਾ ਤੋ ਪਹਿਲਾ ਵੀ ਕਿੰਨੇ ਰਾਗੀ ਸਿੰਘਾ ਨੇ ਗਾਇਆ ਜ਼ਫਰਨਾਮਾ kzbin.info/www/bejne/iaTFm2t3jr1pgq8 👆🏽 ਏ ਵੀ ਹੈ ਯੂਟਿਯੂਬ ਤੇ ਕਿੰਨੇ ਚਿਰਾਂ ਦਾ , ਗੱਲ ਇਹ ਹੈ ਕਿ ਆਪਾ ਨੂੰ ਬਸ ਸਿੰਗਰਾਂ ਬਾਰੇ ਹੀ ਪਤਾ
@arshgill3787
@arshgill3787 2 ай бұрын
ਮੈਂ ਇਹ ਤੂੰ ਉੱਤੇ ਕੁੱਝ ਨਹੀ ਸੁਨਿਆ ❤ ਮੇਰੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਨੇ sartaj te ਕਿਰਪਾ ਕੀਤੀ ਆ ਜਿਨਾਂ ਨੇ ਇੰਨੀ ਕੀਮਤੀ ਬਾਣੀ ਆਪਣੀ ਜ਼ੁਬਾਨ ਤੇ ਰਚੀ ❤
@agostocobain2729
@agostocobain2729 9 ай бұрын
As a Persian, I appreciate this so much. Its very poetic Persian, and then uses Punjabi, these are miracle verses
@harshdeepsingh8211
@harshdeepsingh8211 9 ай бұрын
This is written sahib shri guru gobind singh ji maharaj
@agostocobain2729
@agostocobain2729 9 ай бұрын
@@harshdeepsingh8211 yeah I know
@agostocobain2729
@agostocobain2729 9 ай бұрын
@@harshdeepsingh8211 I heard about it, and always wanted to hear it. It’s amazing
@Hitu2002
@Hitu2002 5 ай бұрын
@@agostocobain2729is it give goosebumps to your or not in persian
@agostocobain2729
@agostocobain2729 5 ай бұрын
What do you mean? Even if you don't understand Persian, it still gives you goosebumps, is that what you mean?@@Hitu2002
@harpreetsingh99943
@harpreetsingh99943 2 жыл бұрын
ਇਹ ਸਿਰਫ ਸਰਤਾਜ ਹੀ ਕਰ ਸਕਦਾ ਸੀ 🙏🏻🙏🏻 ਲੱਲੀ ਸ਼ਲੀ ਸਿੰਗਰਾਂ ਨੂੰ ਬੱਚਾ ਬੱਚਾ ਜਾਣਦਾ ਹੈ ਸਰਤਾਜ ਨੂੰ ਜਾਣਨ ਲਈ ਵੱਡੇ ਹੋਣਾ ਪੈਂਦਾ ਹੈ
@babapunjabsingh9474
@babapunjabsingh9474 2 жыл бұрын
ah Sahi Kiha eh tan sirf sirtaj hi kar sakda -punjabi da sirtaj
@gugliart786
@gugliart786 2 жыл бұрын
Ryt
@Hitu2002
@Hitu2002 Жыл бұрын
💯
@manisinghbanwait3312
@manisinghbanwait3312 4 жыл бұрын
ਜਿਸਦੀ ਕਲਮ ਨਾਲ ਹੀ ਔਰੰਗਜ਼ੇਬ ਮਰ ਗਿਆ ਸੀ ,, ਸੋਚੋ ਉਸਦੀ ਤਲਵਾਰ ਵਿੱਚ ਕਿੰਨੀ ਤਾਕਤ ਹੋਵੇਗੀ...Dhan shri Guru Gobind Singh Sahib Ji 🙏🏻🙏🏻
@dhaliwal089
@dhaliwal089 4 жыл бұрын
kalam ch talvaar naalo jyada takat hundi a.
@manjitkaur231
@manjitkaur231 4 жыл бұрын
Bilkul talwar de zakham taan bharr sakde ne but kisay de kahe hoye bol zakhmana ton b bhari painday ne
@armageddondragon5070
@armageddondragon5070 2 жыл бұрын
Sword of Almighty God ♥️😍😍😍😍😍😍😍😍😍😍😍😍😍😍😍😍😍😍😍😍😍😍. Ends every iniquity
@rdj2640
@rdj2640 2 жыл бұрын
Chandi di vaar ( praise of Shamsheer) and Lafaz -E- Shamsheer ( significant to Zafarnama).
@Ashish.Singh-mf4oi
@Ashish.Singh-mf4oi 10 ай бұрын
ਬਸ ਏਸੇ Pump ਨੇ ਥੋਡੇ ਤੇ ਬਚਿੱਤਰ ਨਾਟਕ ਹਾਵੀ ਕੀਤਾ, ਵੀ ਕਲਮ ਨਾਲ਼ ਹੀ ਮਰ ਗਿਆ, ਬਈ ਓ ਆਪਣੀ ਮੌਤ ਮਰਿਆ ਕਲਮ ਨਾਲ ਨੀ ਮਰਿਆ ਆਪਣੇ ਕੋਲ ਹੋਰ ਬਹੁਤ ਕੁਝ ਆ ਮਾਣ ਕਰਨ ਨੂੰ ਜੋ ਗੁਰੂ ਜੀ ਸਖਸ਼ੀਅਤ ਨੂੰ ਉੱਚਾ ਚੁੱਕਣ ਵਾਲੀਆਂ ਗੱਲਾਂ ਨੇ, ਜਿਵੇਂ ਓਹਨਾ ਦੀ ਵਿਚਾਰਧਾਰ , ਹਿੱਮਤ, ਸੋਚ, ਆਦਿ ਪਰ ਇਸ ਝੂਠ ਵਿੱਚ ਨਾ ਜੀਓ ਵੀ ਇਸ ਚਿੱਠੀ ਨੂੰ ਪੜ੍ਹ ਕੇ ਔਰੰਗਜ਼ੇਬ ਮਰ ਗਿਆ, ਗੁਰੁ ਸਾਹਿਬ ਨੇ ਕੋਈ ਜਫਰਨਾਮਾ ਨਹੀਂ ਲਿਖਿਆ, ਇਹ ਖ਼ਤ ਸਿਰਫ ਬਚਿੱਤਰ ਨਾਟਕ ਦਾ ਇਕ ਗਵਾਹ ਮਾਤਰ ਹੈ ਤੇ ਇਸ ਵਿਚ ਔਰੰਗਜ਼ੇਬ ਦੀ ਤਾਰੀਫ਼ ਲਿਖੀ ਹੈ ਤੇ ਗੁਰੂ ਸਾਹਿਬ ਨੂੰ ਹਿੰਦੂਆ ਦਾ ਧਾਰਮਿਕ ਵਿਰੋਧੀ ਦਿਖਾਇਆ ਗਿਆ ਹੈ, ਸਾਡੇ ਪਾਤਸ਼ਾਹ ਦੇ ਚਰਿਤ੍ਰ ਨੂੰ ਗ਼ਲਤ ਪੇਸ਼ ਕੀਤਾ ਗਿਆ ਇਸ ਵਿਚ। ਵੀਰੋ ਖੁਦ ਪੜ੍ਹੋ ਤੇ ਵਿਚਾਰੋ। ਇਸ ਖ਼ਤ ਨੂੰ ਗੁਰੁ ਸਾਹਿਬ ਦੀ ਵਿਚਾਰਧਾਰਾ ਦੇ ਖਿਲਾਫ ਆ ਖ਼ਤ
@sandeepsingh-wn6bt
@sandeepsingh-wn6bt 11 ай бұрын
ਜ਼ਫ਼ਰਨਾਮਾ ਦੀ ਭਾਸ਼ਾ ਭਾਵੇਂ ਸਮਝ ਨਹੀਂ ਆ ਰਹੀ ਪਰ ਸੁਣ ਕੇ ਇਕ ਜੋਸ਼ ਆ ਰਿਆ ਪੂਰੇ ਸਰੀਰ ਚ। ਵਾਹਿਗੁਰੂ ਲੰਮੀ ਉਮਰ ਕਰੇ ਸਤਿੰਦਰ ਸਰਤਾਜ ਦੀ।
@malkitsandhu9187
@malkitsandhu9187 10 ай бұрын
Veer g video ch uper punjabi ch translation kiti hoi oh pdo sri smj aju
@sodhimusiccompany2987
@sodhimusiccompany2987 9 ай бұрын
V Good job...so nice....
@roopkumari5599
@roopkumari5599 Ай бұрын
ਹਲੀ ਸਮਝ ਨਹੀਂ ਆਈ ਤੇ ਦਿਲ ਰੋ ਪਿਆ। ਸੋਚੋ ਪਾਤਸ਼ਾਹ ਜੀ ਨੂੰ ਤੇ ਪਹਿਲੇ ਸਭ ਪਤਾ ਸੀ। ਨਿਆਰਾ ਉੱਤਮ ਪੰਥ ਖ਼ਾਲਸਾ। ਰੱਬ ਸੱਚੀ ਰੂਹਾਂ ਹੀ ਆਪਣੇ ਕਾਜ ਲਈ ਲਾਉਂਦੇ। ਰੱਬ ਕੌਮ ਤੇ ਆਪਣੀ ਮਿਹਰ ਭਰਿਆ ਹੱਥ ਰੱਖਣ। ਚਰਦੀਕਲ ਬਖਸ਼ਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@nirmalsingh361
@nirmalsingh361 4 жыл бұрын
22 ਡਾਕਟਰ ਸਤਿੰਦਰ ਸਰਤਾਜ ਆਹ ਤਾਂ ਬਿਲਕੁੱਲ ਹੀ ਕਮਾਲ ਹੀ ਕਰ ਗਿਆ। ਮੈਨੂੰ ਲੱਗਦਾ ਕਿ ਤੂੰ ਤਾਂ ਇਤਿਹਾਸ ਹੀ ਕਾਇਮ ਕਰ ਦਿੱਤਾ। ਗੱਲ ਸਿਰਫ ਭਾਸ਼ਾ ਦੀ ਵਰਤੋਂ ਦੀ ਹੀ ਨਹੀਂ ਹੈ ਪਰ ਤੇਰੇ ਜਜ਼ਬੇ ਨੂੰ ਸਲੂਟ ਹੈ। ਜਿੱਥੇ ਸਾਰੇ ਕਲਾਕਾਰ ਇੱਧਰ ਉੱਧਰ ਦੀਆਂ ਜਬਲੀਆਂ ਮਾਰਦੇ ਨੇ ਉੱਥੇ ਤੂੰ ਤਾਂ ਸੱਭ ਤੋਂ ਹੀ ਅੱਲਗ ਸੋਚ ਰੱਖ ਕੇ ਕਮਾਲ ਦੀ ਗੱਲ ਕੀਤੀ ਹੈ।
@sardarjaspreetsingh535
@sardarjaspreetsingh535 4 жыл бұрын
Jma sahi keha veer tuc
@kuldipsinawala5
@kuldipsinawala5 4 жыл бұрын
ਬਿਲਕੁਲ ਸਹੀ ਕਿਹਾ ਜੀ ਕਿਓਕਿ ਬਾਕੀ ਨਫੇ ਨੁਕਸਾਨ ਬਾਰੇ ਸੋਚਦੇ ਹਨ। ਪਰ ਇਹ ਗਲ ਸਰਤਾਜ ਸਾਬ ਕਦੇ ਨਹੀਂ ਸੋਚਦੇ ਤੇ ਹਮੇਸ਼ਾ ਦਿਲ ਦੀ ਕਰਦੇ ਹਨ। ਦਿਲ ਦੀ ਆਵਾਜ਼ ਹਮੇਸ਼ਾ ਸਕੂਨ ਦਿੰਦੀ ਹੈ
@AkalRider
@AkalRider 4 жыл бұрын
ਸਰਤਾਜ ਜੀ , ਤੁਹਾਡਾ ਨਾਮ ਇਤਿਹਾਸ ਚ ਜ਼ਰੂਰ ਦਰਜ ਹੋਏਗਾ , ਇਤਿਹਾਸ ਤੁਹਾਨੂੰ ਇਸਲਈ ਯਾਦ ਰੱਖੇਗਾ ਕਿ ਜਿਸ ਦੌਰ ਚ ਲੱਚਰ ਗਾਇਕੀ ਦਾ ਪੂਰਾ ਬੋਲਬਾਲਾ ਸੀ ਤੁਸੀਂ ਉਸ ਦੌਰ ਚੋ ਬਿਨਾ ਲੱਚਰ ਗੀਤ ਗਾਏ ਇਹਨੀ ਸੋਭਾ ਖੱਟ ਲਈ ਕੇ ਸ਼ਾਇਦ ਹੀ ਹੋਰ ਕੋਈ ਕਲਾਕਾਰ ਨੇ ਖੱਟੀ ਹੋਵੇ ਇਕ ਪਾਸੇ ਮਾਤਾ ਗੁਜਰੀ ਦਾ ਅਪਮਾਨ ਕਰਨ ਵਾਲੇ ਕਲੰਕਕਾਰ ਅਤੇ ਦੂਜੇ ਪਾਸੇ ਤੁਹਾਡੇ ਵਰਗੇ ਅਨਮੋਲ ਕਲਾਕਾਰ,
@gurbirkaurdhaliwal1986
@gurbirkaurdhaliwal1986 4 жыл бұрын
Read kar ke thudi thinking lai bhut khushi.
@HarbansSingh-lw8vs
@HarbansSingh-lw8vs 7 ай бұрын
ਧੰਨ ਦਸ਼ਮੇਸ਼ ਪਿਤਾ ਦੀ ਕਲਮ ਚੌ ਨਿਕਲੇ ਜਫਰਨਾਮੇ ਨੂੰ ਸਤਿੰਦਰ ਸਰਤਾਜ ਨੇ ਬੇਕਾਮਾਲ ਅਵਾਜ ਦਿੱਤੀ ਹੈ। ਧੰਨਵਾਦ ਜੀ ਸਤਿੰਦਰ ਸਰਤਾਜ ਜੀ 🙏
@kamaljitsingh59
@kamaljitsingh59 6 ай бұрын
❤ ਵਹਿਗੁਰੂ ਜੀ
@harpreetsingh-nn8fb
@harpreetsingh-nn8fb 13 күн бұрын
ਧੰਨ ਇਲਮੋ ਆਲਮ ਖੁਦਾਇ ਗੁਰੁਦੇਵ ਗੋਬਿੰਦ ਸਿੰਘ ਸਾਹਿਬ ਜੀ
@param6353
@param6353 4 жыл бұрын
ਇਹਨੀਂ ਮਹਿੰਗੀ ਬਾਣੀ ਨੂੰ ਇੰਨਾ ਤੇਜ ਪੜ੍ਹਨ ਲਈ ਬਹੁਤ ਜਾਦਾ ਅਭਿਆਸ ਚਾਹੀਦਾ ਆ ।। ਵਾਹ ਸਿਰਤਾਜ ਸਿਆਂ ਦਿਲ ਨੂੰ ਖੁਸ਼ ਕੀਤਾ ਈ।
@soniasandhu4238
@soniasandhu4238 Жыл бұрын
Rgt
@multimix1012
@multimix1012 Жыл бұрын
Shi gl ji
@SeeratEntertainment
@SeeratEntertainment Жыл бұрын
ਇਹ ਇਕ ਰੋਸੇ,ਗ਼ੁੱਸੇ, ਜ਼ਮੀਰ ਝੰਜੋੜਨ ਵਾਲਾ ਚੜ੍ਹਦੀ ਕਲਾ ਦਾ ਇਕ ਅਜਿਹਾ ਖ਼ਤ ਸੀ। ਜੋ ਇਕ ਸੂਝਵਾਨ ਰਾਜਨੀਤਿਕ ਆਗੂ ,ਰਾਜਾ, ਸੂਰਮਾ,ਸਰਦਾਰ ਬਹਾਦਰ ,ਫ਼ਿਲਾਸਫ਼ਰ ,ਸੈਨਾਪਤੀ,ਸ਼ਾਇਰ, ਯੋਧਾ ਇਕ ਬੁੱਧੀਜੀਵੀ ਇਕ ਨਵੀਆਂ ਪੈੜ੍ਹਾਂ ਨਵੀਆਂ ਨਵੇਂ ਰਾਹ ਉਲੀਕਣ ਵਾਲਾ ਉਸ ਸਮੇਂ ਦੇ ਜ਼ਿੰਦਾ ਮੁਰਦਿਆਂ ( ਇਕ ਆਮ ਆਦਮੀ ਜੋ ਧੱਕੜ ਤੇ ਜ਼ਾਲਮ ਮੁਗ਼ਲ ਰਾਜ ਸ਼ਾਸਨ ਤੋਂ ਦੁੱਖੀ ਸੀ।) ਉਨ੍ਹਾਂ ਵਿਚ ਨਵੀ ਚੜ੍ਹਦੀ ਕਲਾ ਦੀ ਰੂਹ ਫ਼ੂਕਣ ਵਾਲਾ ਮੇਰਾ ਦਸ਼ਮੇਸ਼ ਬਾਬਾ ਗੋਬਿੰਦ। ਜਿਹਨਾਂ ਨੇ ਇਹ ਖ਼ਤ ਆਪਣਾ ਸਾਰਾ ਪਰਿਵਾਰ ਕੁਰਬਾਨ ਹੋ ਜਾਣ ਤੋ ਬਾਅਦ ਉਸ ਵਕਤ ਭਾਰਤ ਦੇ ਤਖ਼ਤ ਤੇ ਬੈਠੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਫ਼ਾਰਸੀ ( ਉਸ ਵਕਤ ਪੰਜਾਬ ਵਿਚ ਬੋਲੀ ਜਾਣ ਵਾਲੀ ਜ਼ੁਬਾਨ) ਵਿਚ ਲਿਖ਼ਿਆ ਸੀ।
@navdurgaenterprises1920
@navdurgaenterprises1920 Жыл бұрын
Bhai ji sartaj gold medalist hai isi language da
@DrPrabhpreetSingh
@DrPrabhpreetSingh Жыл бұрын
@@navdurgaenterprises1920 diploma certificate in persian not a gold medalist in persian(farsi), numerous people do this course from reputed universities.....
@Baljitriar84
@Baljitriar84 4 жыл бұрын
ਬਹੁਤੇ ਲੋਕਾਂ ਨੂੰ ਭੁਲੇਖਾ ਏ ਕੇ ਗੁਰੂ ਗੋਬਿੰਦ ਸਿੰਘ ਜੀ ਇੱਕਲੇ ਤੇਗ ਦੇ ਹੀ ਧਨੀ ਸਨ ਪਰ ਮੇਰੇ ਪਿਆਰੇ ਦਸਮੇਸ਼ ਪਿਤਾ ਕਲਮ ਦੇ ਵੀ ਧਨੀ ਸਨ।
@spbaling9025
@spbaling9025 3 жыл бұрын
🌻🌻🌻
@agostocobain2729
@agostocobain2729 23 күн бұрын
❤️ to our dear Punjabi friends from 🇮🇷 so beautiful Mashallah and Khodahafez!
@sahajdeep_sandhu
@sahajdeep_sandhu 11 күн бұрын
Irán is beautiful love from a Punjabi ❤️❤️🙏🙏 Waheguru ji ka khalsa waheguru ji ki Fateh Allah Ako hafooz rakhe 🙏🙏
@Hitu2002
@Hitu2002 7 күн бұрын
Khud hafiz bro i love iran from panjab
@user-fw3ov2qi8i
@user-fw3ov2qi8i 5 ай бұрын
Ena ਵਧੀਆ ਗਾਇਆ,ਸੁਣ ਕੇ ਅੱਖਾਂ ਚ ਹੰਝੂ ਆ ਗਏ। ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਹਮੇਸ਼ਾ।🙏🙏🙏🙏❤❤❤❤
@harpreetsinghtiwana9376
@harpreetsinghtiwana9376 4 жыл бұрын
ਬਾ-ਕਮਾਲ ਬਾ-ਕਮਾਲ ਬਾ-ਕਮਾਲ ਬਾ-ਕਮਾਲ ਬਾ-ਕਮਾਲ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਦੁਨੀਆ ਦੀ ਮਹਾਨ ਅਨਮੋਲ ਸ਼ਖਸੀਅਤ ਸਤਿੰਦਰ ਸਿੰਘ ਸਰਤਾਜ ਜੀ ਦੇ ਚਰਨ ਛੂਹਣ ਨੂੰ ਦਿਲ ਕਰਦਾ, ਜੋ ਜ਼ਫਰਨਾਮਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਉਹ ਆਪਣੇ-ਆਪ ਚ ਪੜ੍ਹਨਾ ਹੀ ਬਹੁਤ ਔਖਾ ਕੰਮ ਹੈ, ਪਰ ਸਤਿੰਦਰ ਸਰਤਾਜ ਜੀ ਨੇ ਤਾਂ ਓਹੀ ਜ਼ਫਰਨਾਮਾਂ ਗਾ ਕੇ ਵਰਲਡ ਰਿਕਾਰਡ ਬਣਾਉਣ ਦਾ ਮੁਕਾਮ ਹਾਸਲ ਕਰਨ ਦੇ ਯੋਗ ਹੋ ਗਏ ਨੇ, ਇਹਨਾਂ ਵੱਲੋਂ ਨਿਭਾਈ ਗਈ ਇਸ ਮਹਾਨ ਸੇਵਾ ਦੀ ਸਿੱਖ ਕੌਮ ਸਦਾ ਲਈ ਇਹਨਾਂ ਦੀ ਰਿਣੀ ਰਹੇਗੀ। ਵਾਹਿਗੁਰੂ ਆਪ ਜੀ ਨੂੰ ਹੋਰ ਤਰੱਕੀਆਂ ਬਖਸ਼ਣ ਤੇ ਤੁਸੀਂ ਦੁਨੀਆਂ ਚ ਹੋਰ ਨਿਮਾਣਾ ਖੱਟੋ।
@baljitsingh9876
@baljitsingh9876 4 жыл бұрын
this is a letter sir ,not a song or poem SHUMA ZABAN-E.FARSI NEESTAM
@deepinder-sidhu
@deepinder-sidhu 4 жыл бұрын
ਇਹੋ ਜਿਹਾ ਉਪਰਾਲਾ ਸੋਚਣਾ ਹੀ ਭਾਗਾਂ ਵਾਲੀ ਗੱਲ ਹੈ । ਯਕੀਨਨ ਤੁਸੀਂ ਆਪਣੇ ਹੁਨਰ ਨੂੰ ਸਹੀ ਵਰਤ ਰਹੇ ਹੋ। ਜਫਰਨਾਮਾ ਹੁਣ ਅਸੀਂ ਸੁਣ ਵੀ ਸਕਦੇ ਹਾਂ। ਇਸ ਤੋਂ ਵਧੀਆ ਕੀ ਹੋ ਸਕਦਾ। ਜੀਓ
@SANGATMANSA
@SANGATMANSA 4 жыл бұрын
ਜੀ
@mani_and_helly
@mani_and_helly 5 ай бұрын
Khushiyan de jaikare gjawe Fateh pave nehal ho jave dhan dhan satguru shri guru Gobind singh jian de charna nu bhawe fateh pave Sat shri akaaal
@RahulSahota-qx3hq
@RahulSahota-qx3hq 5 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏 ਹੈ ਸੱਚੇ ਪਾਤਸਾਹ ਜੀ ਹਰ ਇਕ ਇਨਸਾਨ ਤੇ ਅਪਣੀ ਮੇਹਰ ਕਰਨਾ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@manimehmi6653
@manimehmi6653 4 жыл бұрын
Ahh babbu maan ...Gurdas maan ...Karan aujla..sidhu mosewala appne app nu #Legend ਅਖਵਾਉਦੇ ਨੇ ਅਸਲੀ Legend ta sartaj ਆ👌👌👌👌... Punjabi industry da👌👌 ਜਿਹੜਾ ਪਿਉਰ ਪੰਜਾਬੀ ਬੋਲਦਾ ਤੇ ਲਿਖਦਾ ਵਾਹਿਗੁਰੂ ਜੀ ਮੇਹਰ ਕਰਨ ਜੀ🙏🙏
@999kaur
@999kaur 3 жыл бұрын
ਛੋਟੇ ਹੁੰਦਿਆਂ ਤੋਂ ਸੁਣਿਆ ਹੈ ਕਿ ਜ਼ਫਰਨਾਮਾ ਦੇ ਇਕ ਇਕ ਸ਼ਬਦ ਨੇ ਔਰੰਗਜ਼ੇਬ ਦੀ ਰੂਹ ਨੂੰ ਹਿਲਾ ਕੇ ਰੱਖ ਦਿੱਤਾ ਸੀ, ਅੱਜ ਪਹਿਲੀ ਵਾਰ ਜ਼ਫਰਨਾਮਾ ਦੇ ਇਕ ਇਕ ਬੇਬਾਕ ਸ਼ਬਦ ਤੇ ਸੁੰਦਰ ਕਾਵਿ ਰੂਪ ਦੇਖ ਸੁਣ ਕੇ ਇਸਦੀ ਤਾਕਤ ਮਹਿਸੂਸ ਕੀਤੀ ਹੈ ।ਧੰਨ ਸਾਹਿਬ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ। ਸਤਿੰਦਰ ਸਰਤਾਜ ਜੀ ਆਪ ਦਾ ਬਹੁਤ ਧੰਨਵਾਦ।
@satwantdhillon7908
@satwantdhillon7908 3 жыл бұрын
ਬਿਲਕੁੱਲ ਜੀ
@sukhchainsingh9747
@sukhchainsingh9747 3 жыл бұрын
🙏🙏🙏
@axxgill
@axxgill 3 жыл бұрын
Hanji
@prgtparjapatsingh5194
@prgtparjapatsingh5194 11 ай бұрын
ਵੀਰ ਤੇਰੇ ਤੇ ਪਰਮਾਤਮਾ ਦੀ ਬਹੁਤ ਮੇਹਰ ਹੈ
@narinderkaur2089
@narinderkaur2089 20 күн бұрын
ਜਫਰਨਾਮਾ ਬਹੁਤ ਸ਼ੁੱਧ ਪੜਿਆ ਵਾਹਿਗੁਰੂ ਜੀ ਬਹੁਤ ਕਿਰਪਾ ਹੈ ਬਹੁਤ ਮਿਹਨਤ ਕੀਤੀ
@gurnoorsingh7368
@gurnoorsingh7368 4 жыл бұрын
ਨ ਸਾਜ਼ੋ ਨ ਬਾਜ਼ੋ ਨ ਫੌਜੋ ਨ ਫ਼ਰਸ਼ ।। ਖ਼ੁਦਾਵੰਦ ਬਖ਼ਸ਼ਿੰਦਏ ਐਸ਼ੁ ਅਰਸ਼।।੪।। ਵਾਹਿਗਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@sharan00013
@sharan00013 4 жыл бұрын
ਸਰਤਾਜ ਵਰਗੇ ਸਦੀਆਂ ਲੰਘਣ ਤੋਂ ਬਾਅਦ ਪੈਦਾ ਹੋਣ ਵਾਲੀਆਂ ਰੂਹਾਨੀ ਰੂਹਾਂ ਵਿਚੋਂ ਹੁੰਦੇ ਨੇ। ਮੈਨੂੰ ਨਹੀਂ ਲੱਗਦਾ ਇਸ ਵਿੱਚ ਕੋਈ ਨਾ ਪਸੰਦ ਵਾਲੀ ਗੱਲ ਸੀ ਜਿਹੜੇ ਲੋਕਾਂ ਨੇ ਇਹ ਕੀਤਾ ਹੈ ਰੱਬ ਓਹਨਾ ਨੂੰ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦੇ ਦਿਮਾਗ ਦੀ ਰੱਖਿਆ ਕਰੇ। ਬਾ ਕਮਾਲ ਸਰਤਾਜ ਖੁਸ਼ ਰਹੋ ਆਬਾਦ ਰਹੋ।
@maysa6964
@maysa6964 Ай бұрын
عشق از ایران، همه شعر را فهمیدم درود بر شما❤❤❤
@panjab2956
@panjab2956 Ай бұрын
KZbin doesn’t work in iran right?
@JagRaj-qo5lv
@JagRaj-qo5lv 27 күн бұрын
​@@panjab2956something called a vpn
@sahajdeep_sandhu
@sahajdeep_sandhu 11 күн бұрын
Love iran back 🙏❤️😍
@user-yc6nt4mn1u
@user-yc6nt4mn1u 4 ай бұрын
ਓ ਜੀਉਂਦਾ ਰਹਿ ਵੀਰ ਨਮਾਣਾ ਬਣ ਕੇ ਖ਼ੁਸ਼ੀਆਂ ਲੁੱਟ ਕਲਗੀਧਰ ਪਾਤਸ਼ਾਹ ਦੀਆ
@dhaliwalsaab3199
@dhaliwalsaab3199 4 жыл бұрын
ਮੈਨੂੰ ਨਹੀਂ ਲਗਦਾ ਪੰਜਾਬ ਦਾ ਕੋਈ ਵੀ ਹੋਰ ਸਿੰਗਰ ਏਨਾ ਅੱਗੇ ਦੀ ਸੋਚ ਰੱਖਦਾ ਹੋਵੇ, ਗਾਉਣਾ ਤਾਂ ਬਹੁਤ ਦੂਰ ਆ
@gurjeetgill2331
@gurjeetgill2331 4 жыл бұрын
Absolutely ryt g
@Apal1407006
@Apal1407006 4 жыл бұрын
ਸਹੀ ਕਿਹਾ ਜੀ
@anmoldeepsingh2390
@anmoldeepsingh2390 4 жыл бұрын
BABBU MAAN DA KATTAD FAN sartaaj ne ta pehla v bhut sariya bbaniya gaa k sArwan krayiya babbu maan nu kon sunda jera. Son de mheene ch sap fronda kuriya nu
@dhaliwalsaab3199
@dhaliwalsaab3199 4 жыл бұрын
@BABBU MAAN DA KATTAD FAN ਤੇਰੀ ਨਿਗਾਹ ਵਿੱਚ ਬੱਬੂ ਮਾਨ ਵਦੀਆਂ ਤਾਂ ਵਦੀਆ ਸਹੀ, ਮੈਂ ਕਿਸੇ ਦੇ ਖਿਲਾਫ ਨਹੀਂ, ਮੈਂ ਗੱਲ ਸਰਤਾਜ ਦੀ ਸੋਚ ਦੀ ਕੀਤੀ ਹੈ, ਉਹ ਤੈਨੂੰ ਵੀ ਪਤਾ ਕੇ ਇਸਦੇ ਜਿਨ੍ਹਾਂ ਡੂੰਗਾ ਕੋਈ ਨਹੀਂ ਸੋਚ ਸਕਦਾ, ਅੱਜ ਤੱਕ ਪੰਜਾਬ ਦੇ ਨੰਬਰ 1 ਲਿਖਾਰੀ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਹਰ ਸਿੰਗਰ ਨੇ ਗਾਏ, ਬੱਬੂ ਮਾਨ ਨੇ ਵੀ ਸ਼ਬਾਬ ਗੀਤ ਸ਼ਿਵ ਦਾ ਲਿਖਿਆ ਗਾਇਆ, ਪਰ ਕਿਸੇ ਨੇ ਵੀ ਕਦੇ ਸ਼ਿਵ ਤੇ ਗੀਤ ਨਹੀਂ ਲਿਖਿਆ, ਇਹ ਵੀ ਸਿਰਫ ਸਰਤਾਜ ਨੇ ਲਿਖਿਆ, ਇਥੋਂ ਇਹ ਪਤਾ ਲਗਦਾ ਕੇ ਸਰਤਾਜ ਦੀ ਸੋਚ ਸਭ ਤੋਂ ਹਟਕੇ ਆ,
@dhaliwalsaab3199
@dhaliwalsaab3199 4 жыл бұрын
@BABBU MAAN DA KATTAD FAN ਆਪਣੇ ਕਹਿਣ ਨਾ ਕਹਿਣ ਨਾਲ ਕੁਛ ਨਹੀਂ ਬਦਲ ਸਕਦਾ ਜੋ ਸੱਚ ਹੈ ਉਹ ਜਨਤਾ ਜਾਣਦੀ ਹੈ
@marzishafiei6647
@marzishafiei6647 4 жыл бұрын
I am Persian and this song just touched my heart...so beautiful...
@real_indian2019
@real_indian2019 4 жыл бұрын
I am ur love
@baldevkour7177
@baldevkour7177 4 жыл бұрын
@Gurnamoveer ji yes you are right
@VipinChanders
@VipinChanders 4 жыл бұрын
Please Explain it in English...or in Hindi...god bless you...
@ssdohil
@ssdohil 4 жыл бұрын
Sister how is the pronunciation?
@marzishafiei6647
@marzishafiei6647 4 жыл бұрын
Bharat Bhagya Vidahata BBV: sorry dear but I don’t know Hindi and I believe the song has the English subtitles right?
@sarbjeetsingh678
@sarbjeetsingh678 3 ай бұрын
ਵਾ ਕਮਾਲ,,,, ਸਤਿੰਦਰ ਸਰਤਾਜ਼ ਜੀ,,,, ਕਿੰਨੀ ਖੂਬਸੂਰਤੀ ਨਾਲ ਤੇ ਪਿਆਰ ਨਾਲ ਬਿਆਨ kita ਜਫ਼ਰਨਾਵਾਂ
@jaswaraich7617
@jaswaraich7617 11 ай бұрын
My father knew pharsi, urdu so well that he read Zafarnama in pharsi and explained the meaning .He also taught us that biggest good action in the eyes of God is ( forgive all who hurt you and ask for forgiveness if u have done wrong and keep your heart clean and be silent cause God forgive us silently.zafarnama is the last letter of Aurangzeb written to guruji asking for forgiveness for his deeds.its awesome the way he praised God in this letter.Sartaj has God gifted soul with beautiful voice .May God bless him.
@rajdeepsingh7177
@rajdeepsingh7177 4 жыл бұрын
ਸਤਿੰਦਰ ਸਰਤਾਜ ਪੰਜਾਬ ਦਾ ਉਹ ਅਨਮੋਲ ਹੀਰਾ ਜੋ ਕਿਸੇ ਨਾਲ ਨੀ ਮੇਲ ਖਾ ਸਕਦਾ ਬਥੇਰੇ ਗੀਤਕਾਰ ਨੇ ਪਰ ਸਤਿੰਦਰ ਸਰਤਾਜ ਨੀ ਕੋਈ ਬਣ ਨ ਸਕਦਾ ਨਾ ਜਮਨਾ ਇਹਨਾਂ ਵਰਗਾ। ਸਤਿੰਦਰ ਸਰਤਾਜ ਦਾ ਇਤਹਾਸ ਵਿੱਚ ਨਾਮ ਦਰਜ ਹੋ ਗਿਆ ਇਹ ਪੰਜਾਬ ਨੂੰ ਸਹੀ ਸੇਦ ਦੇਣ ਵਿਚ ਬੋਹਤ ਜਿਆਦਾ ਯੋਗਦਾਨ ਪਾ ਰਿਹਾ ਰੱਬ ਲੰਬੀਆਂ ਉਮਰਾਂ ਦੇਵੇ। ਉਮੀਦ ਕਰਦਾ ਜ਼ਿੰਦਗੀ ਵਿਚ ਏਕ ਵਾਰ ਜਰੂਰ ਮਿਲਣ ਦੀ ਕੋਸ਼ਿਸ਼ ਕਰਾਂ
@Punjabinfo
@Punjabinfo 4 жыл бұрын
ਸਰਤਾਜ 22 ਦੇ ਪੱਕੇ ਫੈਨ ਕਰੋ ਲਾਈਕ
@balbirbasra3913
@balbirbasra3913 4 ай бұрын
☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ☬ਮੇਹਰ ਕਰੋ ਜੀ ਸਤਿੰਦਰ ਸਰਤਾਜ ਵੀਰ ਜੀ ਦੇ ਸਿਰ ਉਪਰ ਸਦਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣਾ,ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬
@chotagyan9581
@chotagyan9581 4 ай бұрын
गुरु गोबिंद सिंह जी महान!की वाणी को इतनी तेजी से पढ़ने के लिए बहुत-बहुत धन्यवाद क्या कमाल है इस भाषा में और यह एक विजय पत्र है जिसको सभी देशवासियों को समझना चाहिए। इसका मतलब क्या है?
@Sukhwinder____singh
@Sukhwinder____singh 4 жыл бұрын
ਸਭ ਕੁਝ ਜਿਵੇ ਸੁੰਨ ਹੋ ਗਿਆ, ਸਰੀਰ ਵਿਚ ਝੁਣਝੁਨੀ ਛਿੜ ਗਈ। ਗੁਰੂ ਗੋਬਿੰਦ ਸਿੰਘ ਦੀ ਕੀ ਕੀ ਸਿਫਤ ਕੀਤੀ ਜਾਵੇ, ਏਨੇ ਜ਼ੋਰਦਾਰ ਸ਼ਬਦ ਨੇ ਸੁਣ ਕੇ ਰੂਹ ਤੱਕ ਹਿਲ ਗਈ। ਇਸੇ ਹੋਂਸਲੇ ਤੇ ਸਿੰਘ ਐਡੇ ਮੁਗ਼ਲ ਸਮਰਾਜ ਨੂੰ ਟਾਕਰਾ ਦੇ ਗਏ। ਸਤਿੰਦਰ ਸਰਤਾਜ ਬਾਈ ਤੁਸੀਂ ਬਹੁਤ ਵਧੀਆ ਗਾਇਆ, ਇਹ ਨੇ ਹੀਰੇ । ਇਹ ਏ ਸੇਵਾ, ਲੋਕਾਂ ਨੂੰ ਜੜਾਂ ਦਿਖਾਉਣੀਆਂ। 🙏🙏
@mdeepsinghrehal4650
@mdeepsinghrehal4650 4 жыл бұрын
ਇਸ ਤਰ੍ਹਾਂ ਦੇ ਗਾਇਕ ਈ ਪੰਜਾਬੀ ਸੰਗੀਤ ਨੂੰ ਬਚਾਈ ਜਾ ਰਹੇ ਆ ਨਹੀਂ ਤੇ ਬਾਕੀਆਂ ਨੇ ਤਾਂ ਕੋਈ ਕਮੀ ਨੀ ਛੱਡੀ!! *ਜ਼ਿੰਦਾਬਾਦ ਗੁਰੂਆਂ ਦੀ ਬਾਣੀ ਤੇ ਜ਼ਿੰਦਾਬਾਦ ਉਸ ਬਾਣੀ ਨੂੰ ਸੁਣਨ ਤੇ ਸੁਣਾਉਣ ਆਲੇ* !!
@virtuosoproductions4589
@virtuosoproductions4589 4 жыл бұрын
You're right sir
@Jhaduji365
@Jhaduji365 2 ай бұрын
ਸਤਿੰਦਰ ਤੇਨੂ ਮਾਲਿਕ ਨੇ ਆਵਾਜ਼ ਉੱਚਾਰਣ ਦੋਵੇ ਵਦੀਆ ਬਖਸ਼ੇ ਹੈ,, ਹੁਨ ਜਦ ਤੂ ਕੁਰਹਤਾ ਕਰਦਿਆੰ ਦਸਮ ਦੀ ਬਾਣੀਆੰ ਨੂ ਹੱਥ ਪਾ ਲਿਆ ਹੈ,, ਤੇਨੂ ਅੱਮ੍ਰਿਤਪਾਨ ਕਰਨਾ ਪੈਨਾ,ਕੁਰਹਤਾੰ ਛੱਡਨੀ ਪੈਨੀ,, ਫੂਕ ਦੇਨ ਵਾਲਿਆੰ ਦੀ ਗੱਲਾੰ ਵਿੱਚ ਆ ਗਿਆ ਤਾ ਅਪਨਾ ਬੇੜਾ ਗਰਕ ਕਰ ਲੈੰਗਾ,, ਯਾਦ ਰਖ ਗੁਰੂ ਬਰਾਬਰ ਕੋਈ ਡਾਡਾ ਵੀ ਨਹੀੰ ਆ ਜੇ ਬਖਸਨਹਾਰ ਨਹੀੰ,,
@Jatt-PB02
@Jatt-PB02 4 ай бұрын
Dhan Dhan sahiba e Kamal Guru Gobind Singh Ji Rajan ke Raja Maharajan ke Maharaja badshah darvesh ❤❤❤
@gurwindersinghmaan1852
@gurwindersinghmaan1852 4 жыл бұрын
ਕਲਾਕਾਰਾਂ ਦੀ ਬੌਧਿਕ ਕੰਗਾਲੀ ਸੰਗੀਤਕ ਡਾਕਟਰੇਟ ਕਲਾਕਾਰ ਸਤਿੰਦਰ ਸਰਤਾਜ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਂਰਾਜ ਦਾ ‘ਜ਼ਫਰਨਾਮਾ’ ਸੰਗੀਤਕ ਧੁਨਾਂ ‘ਤੇ ਗਾ ਕੇ ਸ੍ਰੋਤਿਆਂ ਸਨਮੁਖ ਕੀਤਾ ਹੈ। ਫ਼ਾਰਸੀ ਭਾਸ਼ਾ ਦੀ ਇਸ ਮਹਾਨ ਲਿਖਤ ਦਾ ਸਰਤਾਜ ਨੇ ਸ਼ੁੱਧ ਉਚਾਰਨ ਕੀਤਾ ਹੈ। ਉਸ ਨੇ ਇੱਕ ਗੱਲ-ਬਾਤ ਦੌਰਾਨ ਦੱਸਿਆ ਹੈ ਕਿ ਉਸਨੇ ਇਸ ਪਿੱਛੇ ਬਹੁਤ ਮਿਹਨਤ ਕੀਤੀ ਅਤੇ ਫ਼ਾਰਸੀ ਬੋਲੀ ਦੇ ਸਹੀ ਅਰਥ ਲੱਭਣ ਲਈ ਉਸਨੇ ਇਰਾਨ ਦੇ ਸਫ਼ਾਰਤਖ਼ਾਨੇ ਤੱਕ ਵੀ ਪਹੁੰਚ ਕੀਤੀ। ਪਿਛਲੇ ਸਾਲ ਗੁਰੂ ਨਾਨਕ ਦੇਵ ਮਹਾਂਰਾਜ ਦੇ 550 ਸਾਲਾ ਗੁਰਪੂਰਬ ‘ਤੇ ਸਰਤਾਜ ਨੇ ‘ਆਰਤੀ’ ਗਾਇਨ ਕੀਤੀ ਸੀ ਤਾਂ ਅਸੀਂ ਤੁਹਾਡੇ ਸਾਹਮਣੇ ਇਹ ਮਸਲਾ ਲੈ ਕੇ ਆਏ ਸਾਂ ਕਿ ਕਿਸੇ ਵੀ ਵਪਾਰਕ ਕਲਾਕਾਰ ਨੇ ਸਰਤਾਜ ਵੱਲੋਂ ਗਾਇਨ ਕੀਤੀ ‘ਆਰਤੀ’ ਨੂੰ ਆਪਣੇ ਫੇਸਬੁੱਕ ਪੰਨੇ ‘ਤੇ ਸਾਂਝਾ ਨਹੀਂ ਸੀ ਕੀਤਾ। ਜਿਸ ਕਰਕੇ ਯੂਟਿਊਬ ‘ਤੇ ‘ਆਰਤੀ’ ਦੇ ਪਹਿਲੇ ਦੱਸ ਲੱਖ ਵਿਊ ਵੀ ਕਈ ਦਿਨਾਂ ਮਗਰੋਂ ਹੋਏ ਸਨ। ਇਸੇ ਤਰਾਂ ਹੁਣ ਵੀ ਸਿਰਫ ਤਰਸੇਮ ਸਿੰਘ ਜੱਸੜ ਤੋਂ ਇਲਾਵਾ ਹੋਰ ਕਿਸੇ ਵੀ ‘ਵੱਡੇ’ ਕਲਾਕਾਰ ਨੇ ਸਰਤਾਜ ਵੱਲੋਂ ਗਾਏ ‘ਜ਼ਫ਼ਰਨਾਮਾ’ ਨੂੰ ਆਪਣੇ ਫੇਸਬੁੱਕ ਦੇ ਪੰਨੇ ਤੇ ਸਾਂਝਿਆ ਨਹੀਂ ਕੀਤਾ। ਅਸੀਂ ਬੱਬੂ ਮਾਨ, ਹਰਭਜਨ ਮਾਨ, ਗੁਰਦਾਸ ਮਾਨ, ਮਨਮੋਹਨ ਵਾਰਸ, ਕਮਲ ਹੀਰ ਤੋਂ ਇਲਾਵਾ ਅੱਜ ਕੱਲ ਦੇ ਕਲਾਕਾਰ ਸ਼ੈਰੀ ਮਾਨ, ਰਣਜੀਤ ਬਾਵਾ, ਗੈਰੀ ਸੰਧੂ, ਮੂਸੇਵਾਲਾ, ਕਰਨ ਔਜਲਾ, ਐਮੀ ਵਿਰਕ, ਸਿੱਪੀ ਗਿੱਲ ਅਤੇ ਦਿਲਜੀਤ ਦੋਸਾਂਝ ਦੇ ਫੇਸਬੁੱਕ ਪੰਨੇ ਖੰਘਾਲ਼ੇ। ਪਰ ਇਹਨਾਂ ‘ਚੋਂ ਕਿਸੇ ਵੀ ਗਵੱਈਏ ਨੇ ਇਹ ‘ਵੱਡਾਪਣ’ ਨਹੀਂ ਵਿਖਾਇਆ। ਆਮ ਤੌਰ ‘ਤੇ ਹੀ ਇਹ ਕਲਾਕਾਰ ਇੱਕ-ਦੂਜੇ ਦੇ ਨਵੇਂ ਗੀਤਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ। ਇਸ ਦਾ ਇੱਕ ਕਾਰਨ ਅੰਗਰੇਜ਼ੀ ਦਾ ਲਫ਼ਜ਼ ‘inferiority complex’ ਵੀ ਹੋ ਸਕਦਾ ਹੈ। ਕਿਉਂਕਿ ਸਰਤਾਜ ਦੀ ਕਲਾ ਅੱਗੇ ਬਿਨਾਂ ਸ਼ੱਕ ਇਹਨਾਂ ‘ਚੋਂ ਬਹੁਤੇ ਗਵੱਈਏ ਬੌਨੇ ਹਨ। ਇਹਨਾਂ ‘ਚੋਂ ਕਈਆਂ ਨੇ ਤਾਂ ‘ਜ਼ਫ਼ਰਨਾਮਾ’ ਕਦੇ ਪੜ੍ਹਿਆ-ਸੁਣਿਆ ਹੀ ਨਹੀਂ ਹੋਣਾ। ਮੂਸੇਵਾਲਾ ਤਾਂ ਆਪ ਮੰਨਦਾ ਹੈ ਕਿ ਉਸਨੇ ਕਦੇ ਗਾਉਣਾ ਨਹੀਂ ਸਿੱਖਿਆ। ਸੱਚਾਈ ਤਾਂ ਇਹ ਹੈ ਕਿ ਨਵੇਂ ਪੂਰ ਦੇ ਜ਼ਿਆਦਾਤਰ ਕਲਾਕਾਰਾਂ ‘ਚੋਂ ਬਹੁਤੇ ਤਾਂ ਪੜ੍ਹਦੇ ਹੀ ਨਹੀਂ। ਉਹ ਨਾ ਤਾਂ ਸਾਹਿਤ ਹੀ ਪੜ੍ਹਦੇ ਹਨ ਅਤੇ ਨਾ ਹੀ ਇਤਿਹਾਸ। ਉਹ ਤਾਂ ਬੱਸ ਨਵੀਂ ਜੁੱਤੀ, ਘੜੀ, ਗੱਡੀ ਦੀ ਸਟੋਰੀ ਅਤੇ ਸ਼ੀਸ਼ੇ ਅੱਗੇ ਖਲੋ ਕੇ ਸਨੈਪਚੈਟ ਪਾਉਣਾ ਜਾਣਦੇ ਹਨ।
@jagneetsingh1040
@jagneetsingh1040 4 жыл бұрын
Gurwinder Singh Maan ਸਹੀ ਵਿਸ਼ਲੇਸ਼ਣ, ਤੁਹਾਡੇ ਕਮੈਂਟ ਦੀ ਇਥੇ ਲੋਕਾਂ ਨੂੰ ਸਮਝ ਨਹੀਂ ਆਯੀ ਹੋਣੀ ਬਾਕੀ ਕਿ ਉਮੀਦ ਕਰ ਸਕਦੇ ਵਾਂ
@akhilsharma20
@akhilsharma20 4 жыл бұрын
ਸਹੀ ਕਿਹਾ ਤੁਸੀਂ ਵੀਰ ਜੀ।
@user-tu2qh6hv7i
@user-tu2qh6hv7i 4 жыл бұрын
💯✅
@garrybhullar8666
@garrybhullar8666 4 жыл бұрын
ਅੱਜ ਦੇ ਜਮਾਨੇ ਚ ਜਿੱਥੇ ...ਫੋਕੇ ਮਿਊਜ਼ਿਕ ਦਾ ਦੌਰ ਬਹੁਤ ਜੋਰ ਸ਼ੋਰ ਨਾਲ ਚਲ ਰਿਹਾ ਇਕ ਸਰਤਾਜ ਜੀ ਆ ,ਜਿਹੜੇ ਜਿਦ ਫੜ ਕੇ ਅੱਗੇ ਤੁਰੇ ਜਾਂਦੇ ਬਸ,ਤੇ ਸਮੇਂ ਦੇ ਸਿੰਗਰਾ ਨੂੰ ਬਰਾਬਰ ਦੀ ਟੱਕਰ ਦੇ ਰਹੇ ਆ,ਸਾਨੂੰ ਸਬ ਨੂੰ ਸਰਤਾਜ ਜੀ ਦਾ ਸਾਥ ਦੇਣਾ ਚਾਹੀਦਾ.......
@lalkaarerecords8974
@lalkaarerecords8974 4 жыл бұрын
veer eh koi jo gaya oh zafrnama aa te os da kise di kise naal tulna krni ya os nu tulna vich lyona eh boht vddi naasamjhi aa
@mahayayurvedacare2480
@mahayayurvedacare2480 4 жыл бұрын
Garry ਜੀ ਅੱਜ ਦੇ ਘਟੀਆ ਸਿੰਗਰ ਲੱਖਾਂ ਜਨਮ ਵੀ ਕੋਸ਼ਿਸ਼ ਕਰ ਲੈਣ ਤਾਂ ਵੀ ਇਸ ਰੂਹਾਨੀ ਸ਼ਾਇਰ ਅਤੇ ਗਵੱਈਏ ਦੀ ਬਰਾਬਰੀ ਨਹੀਂ ਕਰ ਸਕਦੇ।
@user-ld1kc7jd1d
@user-ld1kc7jd1d 10 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🌹🙏🌹🌹🌹🌹🌹🌹🙏🌹🙏🌹🌹🙏🌹
@TarsemSingh-io9xt
@TarsemSingh-io9xt 5 ай бұрын
ਜੋ ਕੰਮ ਵੱਡੇ ਧਰਮ ਦੇ ਠੇਕੇ ਦਾਰ ਨਹੀ ਕਰ ਸਕੇ ਉਹ ਸੁਧ ਫ਼ਾਰਸੀ ਰਚਨਾ ਨੂੰ ਤੁਸੀ ਗਾ ਕੇ ਕਰ ਦਿੱਤਾ
@mohammadsadaquat478
@mohammadsadaquat478 4 жыл бұрын
I'm a muslim and it really touched my soul. What at an amazing description of the Almighty lord and a heart melting request to acquire peace even after losing his loved ones. Hits deep in heart with all pain and grief. High on Farsi adab, never heard such intellectual master piece ever. Thanks Satinder Paaji and love to all our Sikh brothers and sisters
@harkanwarkundan3625
@harkanwarkundan3625 4 жыл бұрын
Yes it is a master piece by guru gobind Singh in the form of letter to aurangjeb & Aurangjeb died after reading this letter..
@user-pz7wd4mg2v
@user-pz7wd4mg2v 2 жыл бұрын
Oh as a Persian speaker i can understand the most of them That's so amazing Love you India from Iran ❤️🇮🇷🇮🇳❤️
@NarinderKaurBedi
@NarinderKaurBedi 2 жыл бұрын
Love From India
@junjiito6619
@junjiito6619 2 жыл бұрын
We are not Indians ok we are Sikhs we hate India our land is occupied by hindus, Khalistan zindabad
@junjiito6619
@junjiito6619 2 жыл бұрын
@@NarinderKaurBedi Appan Indian koni pehnji appan Sikh aa Punjab toh
@user-mu8vy1bn8e
@user-mu8vy1bn8e 2 жыл бұрын
is it beautiful?
@user-pz7wd4mg2v
@user-pz7wd4mg2v 2 жыл бұрын
@@user-mu8vy1bn8e What beautiful?
@sonu-bo9oe
@sonu-bo9oe 8 ай бұрын
Comment daal deta hu jb koi like karege dobara sun ne aajaunga😊
@enjoyandmore2425
@enjoyandmore2425 3 ай бұрын
ਵਾਹ ਜੀ
@enjoyandmore2425
@enjoyandmore2425 3 ай бұрын
सुन‌ लेना फिर से।
@amriksingh9543
@amriksingh9543 9 ай бұрын
ਬਹੁਤ ਵਧੀਆ ਉਚਾਰਣ ਕੀਤਾ ।ਅਸੀਂ ਸਿੱਖ ਤਾਂ ਇਹ ਪੜਣਾ ਭੁਲ ਗਏ ਹਾਂ ਆਪਨੂੰ ਸਾਰਿਆਂ ਨੂੰ ਪੜਣਾ ਚਾਹੀਦਾ ਹੈ।
@punjabiss
@punjabiss 3 жыл бұрын
koi soukha kam nhi jo DR. satinder sartaj ji ne kita har koi singer nhi gaa skda waherguru👏🙏
@s.sgaming7255
@s.sgaming7255 3 жыл бұрын
Ha ji
@jashansaggu3277
@jashansaggu3277 3 жыл бұрын
U r Right..
@pistolgod579
@pistolgod579 3 жыл бұрын
Sahi kiha paji
@rommygurm9488
@rommygurm9488 3 жыл бұрын
Kiwe aa babbu bai dea fana
@rommygurm9488
@rommygurm9488 3 жыл бұрын
Eh video ware bii video bnaa dea karr kyu kalle babbu maan de tatte chungi jana one more thing main babbu da dost aa profile pic dekh laa ewe ohde mager paye ohh dukhii hoo chukaa toahdee kalo plz ohnu stress na dewo eh na howe oh atam hateya karle yarr ohnu koyi freedom nhi bichara 6 month lake aya canda wi sare manu bhul jange tusi dukhi karya ohnu eh galt aa fan bano parr ehda ptlab eh ni bun leni karlo bande di
@PTZ1313
@PTZ1313 4 жыл бұрын
ਕਈ ਵਾਰ ਕੁਝ ਚੰਗਾ ਸੁਣ ਕੇ ਅੱਖਾਂ ਚੋਂ ਪਾਣੀ ਆ ਜਾਂਦਾ ਪਰ ਉਹ ਕੁਝ ਸਮੇ ਲਈ ਹੁੰਦਾ ਪਰ ਏਦਾਂ ਪਹਿਲੀ ਵਾਰ ਹੋਇਆ 14 ਮਿੰਟ zafarnamaha ਚਲਿਆ 14 ਮਿੰਟ ਚੋਂ ਇੱਕ ਮਿੰਟ ਵੀ ਅੱਖਾਂ ਚੋਂ ਪਾਣੀ ਨਹੀਂ ਰੁਕਿਆ. ਧੰਨ ਹੋ ਤੁਸੀਂ ਮਹਾਰਾਜ ਜੀ. ਏਨੀ ਵੱਡੀ ਮਾਹਰਾਜ ਦੀ ਕਿਰਪਾ. ਬਹੁਤ ਬਹੁਤ ਸ਼ੁਕਰੀਆ ਸਰਤਾਜ ਜੀ ਦਾ ਜਿਨਾਂ ਨੇ ਏਨੀ ਮਿਹਨਤ ਕੀਤੀ..
@manjitkaur231
@manjitkaur231 4 жыл бұрын
Bilkul sahi kiha tusi
@pvcexpert5494
@pvcexpert5494 Ай бұрын
ਬਾਕਮਾਲ ਬਹੁਤ ਵਧੀਆ . ਬਿੰਦੀ ਵਾਲੇ ਸ਼ਬਦਾਂ ਨੂੰ ਕਿੰਨੇ ਵਧੀਆ ਤਰੀਕੇ ਨਾਲ ਗਾਇਆ। ਅੱਜ ਕੱਲ ਦੇ ਗਾਇਕਾਂ ਨੂੰ ਬਿੰਦੀ ਦੇ ਲਹਿਜੇ ਦਾ ਪਤਾ ਹੀ ਨਹੀਂ
@navkiran1605
@navkiran1605 11 ай бұрын
ਸਿਰਫ਼ ਵਾਹ!!!! ਤੇ ਬਹੁਤ ਸਾਰੀਆਂ ਦੁਆਵਾਂ 👍🙌🙌🙌🙌👍 🙏🙏🙏
@AkalRider
@AkalRider 4 жыл бұрын
ਉਹ ਕਿਹੜੇ ਸਿਆਣੇ ਹੋਣਗੇ ਜਿਨ੍ਹਾਂ ਨੇ ਵੀਡੀਓ ਨੂੰ Dislike ਕੀਤਾ , ਖੈਰ ਮੈਂ ਆਪਣੀ ਗੱਲ ਕਰਾਂ, ਇਹ ਜ਼ਫ਼ਰਨਾਮਹ ਸਿਰਫ ਔਰੰਗਜ਼ੇਬ ਵਾਸਤੇ ਹੀ ਨਹੀਂ ,ਬਲਕਿ ਸਾਡੇ ਹਰ ਇਕ ਅੰਦਰ ਬੈਠੇ ਔਰੰਗ਼ਜ਼ੇਬ ਵਾਸਤੇ ਵੀ ਹੈ, ਬਹੁਤ ਗੱਲਾਂ ਐਸੀਆਂ ਵੀ ਨੇ ਜੋ ਸਾਨੂੰ ਆਪਣੇ ਆਪ ਤੇ ਲਾਗੂ ਕਰਨੀਆਂ ਚਾਹੀਦੀਆਂ ਨੇ, ਸਰਤਾਜ ਭਾਜੀ , ਆ ਸੁਣ ਕੇ ਤੇ ਸਮਝ ਕੇ. ਅੱਜ ਤੋਂ ਬਾਅਦ ਮੇਰੇ ਜਿਉਣ ਦਾ ਸਲੀਕਾ ਬਦਲ ਜਾਏਗਾ ਬਾਕਮਾਲ ਲਿਖਿਆ ਗੁਰੂ ਜੀ ਨੇ , ਤੁਸੀਂ ਗਾ ਕੇ ਜੋ ਦੁਆਵਾਂ ਲੈ ਰਹੇ ਹੋ , ਕੋਈ ਮੁੱਲ ਨਹੀਂ ਓਹਦਾ ... ਸ਼ੁਰਕੀਆਂ ਗਾਉਣ ਲਈ ਤੇ ਸਮਝਾਉਣ ਲਈ.
@jazwarraich4267
@jazwarraich4267 4 жыл бұрын
Akal Rider true Some Hindu brothers are still posting bad comments about Islam and trying to show as Sikhs are the bodyguards. This is wrong Yes we fight against the injustice not against any religion. Religion wise we also believe I one God Who is colourless , shapeless , timeless All powerful , Raheem , Rehman As Guru Gobind Singh ji said MANAM KUSHTEH AM KOHI-AAN BUT PRAST KE O BUT PRASTAND-O MAN BUT SHIKAST (95) I am also the annihilator of the hill rajas, the idol worshippers. They are idol worshipers and I am the idol breaker.
@harwinderkalsi4174
@harwinderkalsi4174 4 жыл бұрын
Very nice
@Ramanaganduanvlogs
@Ramanaganduanvlogs 4 жыл бұрын
ਸਰ ਜੀ ਚੰਡੀ ਦੀ ਬਾਰ ਨੂੰ ਵੀ ਇਸ ਤਾਰਾ ਪੇਸ਼ ਕੀਤਾ ਜਾਵੇ ਤਾ ਅਸੀਂ ਸਾਰੇ ਪੰਜਾਬੀ ਆਪਣੇ ਸਾਰੀਆਂ ਦੇ ਪਿਆਰੇ ਕਲਾਕਾਰ ਦੇ ਬਹੁਤ ਬਹੁਤ ਧੰਨਵਾਦੀ ਹੋਵਾ ਗਏ ਤੁਸੀਂ ਆਪਣੀ ਇਸ ਗੀਤਕਾਰੀ ਨਾਲ ਪੰਜਾਬੀ ਜੁਬਾਨ ਦੀ ਬਹੁਤ ਬਹੁਤ ਸੇਵਾ ਕਰ ਰਹੇ ਹੌ ਸੋਡਾ ਆਪਣਾ ਸੇਵਾਕ ਰਮਨ 😊😊
@FATEHSINGH-sm2qi
@FATEHSINGH-sm2qi 4 жыл бұрын
Shi keha bhaji agreed
@Gurinderkhalsa13
@Gurinderkhalsa13 4 жыл бұрын
Hnji veer g sahi kheya tuc sanu v udeek e ehna di anmol jubani toh
@Jhaduji365
@Jhaduji365 3 ай бұрын
ਹੁੱਕਾ ਹਜਾਮਤ ਹਲਾਲੋ ਹਰਾਮਃ ਦਸਮ ਗੁਰਾੰ ਦਾ ਹੀ ਹੁਕਮ ਹੈ,, ਨ ਗੱਲ ਤੇਰੀ ਨ ਮੇਰੀ, ਬਾਣੀ ਸਤਿਗੁਰਾੰ ਦੀ,, ਰਹਤ ਵੀ ਸਤਿਗੁਰਾੰ ਦੀ,, ਯਾਦ ਰਖਿਉ ਹਰਾਮ ਦੀ ਖਾਨੀ ਜਿੱਨੀ ਸਓਖੀ ਭਰਨੀ ਉਨੀ ਅਓਖੀ,, ਸਤਿਗੁਰਾੰ ਦੀ ਉੱਚੀ ਸੱਚੀ ਰਹਤ ਨੂ ਮਜ਼ਕ ਸਮਝੋ ਤੁਸੀ ਤਾ ਅਪਨੇ ਵਾਸਤੇ ਅੱਗੇ ਅੱਗ ਦੇ ਸਮੁੰਦਰ ਤੇ ਕੰਡਿਆੰ ਦੇ ਭਰੇ ਮਹਾ ਉਦਿਆਨ ਅੰਧਕਾਰ ਬੀਜਦੇ ਹੋ,, ਹੰਕਾਰ ਸਿਰ ਚੜਕੇ ਆਹੀ ਕਰਓੰਦਾ ਏ, ਓਹੀ ਡੁਬੋੰਦਾ ਹੈ ਸਮੁੰਦਰਾੰ ਵਿੱਚ - ਪਾਣੀ ਦੇ ਨਹੀ ਅੱਗ ਦੇ,, ਫੇਰ ਪਤਾ ਲੱਗਦਾ ਹੈ,, ਓੱਥੇ ਨ ਤਾ ਹੰਕਾਰ ਬਚਓਨ ਅਓੰਨਦਾ ਹੈ ਤੇ ਨ ਹੀ ਸਤਿਗੁਰੂ,, ਸਤਿਗੁਰੂਾੰ ਨਾਲ ਜਿਸ ਵੀ ਹੱਦ ਪਾਰ ਕੀਤੀ,, ਓਹ ਬੱਚ ਨਹੀੰ ਸਕਿਆ।
@rabinderkaur3058
@rabinderkaur3058 11 ай бұрын
ਐਨਾ ਸੋਹਣਾ ਸਿਰਫ ਸਤਿੰਦਰ ਸਰਤਾਜ ਹੀ ਗਾ ਸਕਦਾ ...🙏🙏🙏 Guru sahib mehr karn aap ta 🙏♥️
@harpalvirdi2262
@harpalvirdi2262 4 жыл бұрын
ਜੇ ਆਪਣੇ ਇਹ ਸੁਣ ਕੇ ਹੀ ਰੌਂਗਟੇ ਖੜ੍ਹੇ ਹੋ ਗਏ ਤਾਂ ਸੋਚੋ ਜਿਸ ਨੇ ਇਹ ਲਿਖਿਆ ਹੋਵੇਗਾ ਉਹ ਕਿੰਨੀ ਵੱਡੀ ਸ਼ਕਤੀ ਦਾ ਮਾਲਕ ਹੋਵੇਗਾ
@TarsemSingh-hv4rl
@TarsemSingh-hv4rl 4 жыл бұрын
👌
@kulbirsingh4225
@kulbirsingh4225 4 жыл бұрын
ਏਸ ਰਚਨਾ ਦੇ ਗਾਉਣ ਪਿਛੇ ਬਹੁਤ ਵੱਡੀ ਮਿਹਨਤ ਸਾਫ ਨਜ਼ਰ ਆ ਰਹੀ ਹੈ।।। ਪਹਿਲੀ ਵਾਰ ਜ਼ਫਰਨਾਮੇ ਨੂੰ ਏਸ ਤਰਾਂ ਕਿਸੇ ਨੇ ਗਾਇਆ ਹੈ।।
@ravleenart779
@ravleenart779 5 ай бұрын
ਜਿਹੜੀ ਬਾਣੀ ਲਿਖੀ ਗਈ ਹੈ ਉਹ ਦੇ ਵਿਚੋ ਸੁਧਾਰ ਕੀਤਾ ਜਾਵੇ ।🙏🙏
@ParamjitSingh-sv3ce
@ParamjitSingh-sv3ce 5 ай бұрын
ਜੇਕਰ ਸੰਭਵ ਹੋਵੇ ਅਤੇ ਉਚਿੱਤ ਜਾਪੇ ਤਾਂ ਗੁਰਬਾਣੀ ਨੂੰ ਸਮਰਪਿਤ ਕੋਈ ਵੀ ਭਾਈ ਸਾਹਿਬ ਜਾਂ ਗੁਰਬਾਣੀ ਨੂੰ ਮੰਨਣ ਵਾਲਾ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੱਤਿਆਚਾਰੀ ਔਰੰਗਜ਼ੇਬ ਨੂੰ ਲਿਖੇ ਜਫਰਨਾਮੇ ਦਾ ਅਜੋਕੀ ਪੰਜਾਬੀ ਵਿੱਚ ਸਰਲ ਅਨੁਵਾਦ ਕਰਨ ਦੀ ਕਿਰਪਾਲਤਾ ਕਰਨ। ਕਿਉਂਕਿ ਗੁਰੂ ਸਾਹਿਬਾਨਾਂ ਵੇਲੇ ਦੀ ਪੰਜਾਬੀ ਅਤੇ ਅਜੋਕੀ ਪੰਜਾਬੀ ਭਾਸ਼ਾ ਵਿੱਚ ਬਹੁਤ ਅੰਤਰ ਹੈ, ਜਿਸਨੂੰ ਸਮਝਣ ਲਈ ਹਰ ਕੋਈ ਸਮਰੱਥ ਨਹੀਂ ਹੈ 🙏
@deepshergill590
@deepshergill590 5 ай бұрын
Kita hoya bai zafarnama serch karo
@deepshergill590
@deepshergill590 5 ай бұрын
Bhai mheal singh ji ne
@ParamjitSingh-sv3ce
@ParamjitSingh-sv3ce 5 ай бұрын
ਸ਼ੁਕਰੀਆ ਜੀ 🙏
@SukhwinderSinghRataul
@SukhwinderSinghRataul 4 жыл бұрын
ਫ਼ਾਰਸੀ ਚ ਹੋਣ ਕਰਕੇ ਹਰ ਕੋੲੀ ਜ਼ਫ਼ਰਨਾਮਾ ਸ਼ੁਧ ਰੂਪ ਵਿਚ ਪੜ੍ਹ ਜਾਂ ਗਾ ਨਹੀਂ ਸਕਦਾ, ਸਰਤਾਜ਼ ਦੀ ਪੜ੍ਹਾੲੀ, ਸੰਗੀਤ, ਗਾੲਿਕੀ ਤੇ ਵਿਦਵਤਾ ਨੇ ਰੰਗ ਬੰਨ੍ਹ ਦਿਤਾ, ਬਹੁਤ ਹੀ ਵਧੀਅਾ
@funnybabiesandkittens456
@funnybabiesandkittens456 4 жыл бұрын
ਦਾਦੀ ਜੀ ਕਹਿੰਦੇ ਹੁੰਦੇ ਸੀ .. ਜਦੋ ਔਰੰਗਜੇਬ ਨੇ ਜਫ਼ਰਨਾਮਾ ਪੜ੍ਹਿਆ ਸੀ ਤਾਂ ਉਹ ਮੰਜੀ ਤੇ ਪੈ ਗਿਆ ਸੀ ..... . Waaaahh.... ਏਨਾ ਸੋਹਣਾ ਗਾਇਆ ਰੂਹ ਨੂੰ ਜਿਦਾ ਸਕੂਨ ਮਿਲ ਗਿਆ ਹੋਵੇ ਦਿਲ ਕਰ ਰਿਹਾ ਸੀ ਵਾਰ ਵਾਰ ਸੁਣਨ ਨੂੰ ਹਰ ਇਕ ਪੰਕਤੀ ਸੁਣਨ ਤੋਂ ਬਾਅਦ ਵੀਡੀਓ pause ਕਰ ਕੇ ਮੈਂ ਸਾਰੀ explanation padhi ਹੈ ਮਤਲਬ ਕੋਈ ਸ਼ਬਦ ਹੀ ਨਹੀਂ ਜਿਸ ਨਾਲ Dr. Satinder sartaj ji ਦੀ ਸਿਫਤ ਕੀਤੀ ਜਾਏ 👏👏👏 ਜ਼ਫਰਨਾਮਾ ਸੁਣ ਕੇ ਪੜ੍ਹ ਕੇ ਮੇਰਾ ਦਿਲ ਕਰ ਰਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਇਤਿਹਾਸ ਨੂੰ ਇਕੱਲੀ ਇਕੱਲੀ ਚੀਜ਼ ਨੂੰ ਪੜ੍ਹਾ ਵਾਹਿਗੁਰੂ ਜੀ Satinder sartaj ji ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ .... ਲੰਬੀ ਉਮਰ ਤੇ ਤੰਦਰੁਸਤੀ ਬਖਸ਼ਣ ❤️👏👏
@jagatkamboj9975
@jagatkamboj9975 5 ай бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏 ਪੁਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏❤🙏
@ranjeetkaur1655
@ranjeetkaur1655 11 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ 🙏🌷🙏
@xlratorphysics
@xlratorphysics 4 жыл бұрын
ਸਰਤਾਜ ਜੀ ਤੁਹਾਡੇ ਅਤੇ ਤੁਹਾਡੀ ਟੀਮ ਦੁਆਰਾ ਕੀਤੀ ਮਿਹਨਤ ਲਈ ਮੇਰੇ ਕੋਲੋਂ ਕੋਈ ਅਲਫਾਜ ਨਹੀ। ਯਕੀਨਨ ਤੁਸੀਂ ਅਰਥ ਨਾਲ ਦੇਣ ਲਈ ਮਹੀਨਿਆਂ ਬੱਧੀ ਮਿਹਨਤ ਕੀਤੀ ਹੋਵਗੀ। ਤੁਹਾਡੇ ਇਸ ਉਪਰਾਲੇ ਲਈ ਤੁਹਾਨੂੰ ਹਮੇਸ਼ਾ ਇਤਹਾਸ ਵਿੱਚ ਯਾਦ ਕੀਤਾ ਜਾਵੇਗਾ। ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰਖਣ।
@chardiklawalasinghkhalsa7181
@chardiklawalasinghkhalsa7181 4 жыл бұрын
ਵਾਹ ਵਾਹ ਮੇਰੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ , ਮੈਨੂੰ ਮਾਨ ਹੈ ਆਪਣੇ ਗੁਰੂ ਪਿਤਾ ਤੇ ਵਾਹ ਵਾਹ ਵਾਹ ਖੂਬ ਖੂਬ ਕਿਆ ਬਾਤ ਸਤਿੰਦਰ ਸਿੰਘ ਸਰਤਾਜ ਜਾਪ, ਚੌਪਈ, ਜਫ਼ਰਨਾਮਾ, ਆਰਤੀ, ਹੁਣ ਕਿੱਥੇ ਗਏ ਗੱਲਾ ਦੇ ਗਾਲੜੀ ਟੱਬੁ ਮਾਨ, ਮੂਸ਼ਾ, ਅਹੇ ਸਰਦਾਰ ਜੀ ਭੁੱਤਾ ਵਾਲ਼ੇ , ਅਹੇ ਬਾਬੇ ਪੰਗੜਾਂ ਪਾਉਂਦੇ ਨੇ, ਉ ਭਾਈ, ਇਸ ਮਹਿਗੀ ਬਾਣੀ ਨੂੰ ਕੋਈ ਵਿਰਲਾ ਯੋਦਾ ਹੀ ਉਚਾਰਨ ਕਰ ਸਕਦਾ ,ਹਰ ਕੋਈ ਦੁੱਕੀ ਤਿੱਕੀ ਨਹੀ ਭਾਈ, , ਇਹ ਨੇ ਹੀਰੇ ਤੇ ਕੀਮਤੀ ਗਵਿਏ ਬਹੂਤ ਕਿਰਪਾ ਵਾਹਿਗੁਰੂ ਜੀ ਦੀ ਸਰਤਾਜ ਵੀਰੇ
@kingrandhawa8839
@kingrandhawa8839 10 ай бұрын
ਵਾਹਿਗੁਰੂ ਜੀ 🙏 ਵੱਡਾ ਇਤਿਹਾਸ ਸਿਰਜਣ ਵਾਲ਼ੀ ਗਾਇਕੀ 🎉🙏 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏
@khubaibmujtaba1478
@khubaibmujtaba1478 6 ай бұрын
As a Muslim I understand that the one who wrote this was a true believer. These lyrics are the essence of Quran. May lord bless him.
@yadwinder7906
@yadwinder7906 6 ай бұрын
This is by our 10th guru. Guru Gobind sing wrote letter (zaffarnama) to Aurangzeb
@khubaibmujtaba1478
@khubaibmujtaba1478 6 ай бұрын
@@yadwinder7906 I read about it lately. Thank You.
@user-gl6yw5ry1j
@user-gl6yw5ry1j 6 ай бұрын
This is a letter, and written to Aurangzeb by our tenth guru , Guru Gobind Singh Ji. After read this Zafarnama, Aurangzeb passed away with guilt.
@parwindersinghkhehra6555
@parwindersinghkhehra6555 Ай бұрын
Aurangzeb swear that he will not attack buy he lied and most of the word is to tell him what he done wrong and what is power of God and his gifts.
@harshwardhansingh8432
@harshwardhansingh8432 3 жыл бұрын
I'm from bihar, here hindu parents still name their sons Singh as a respect to 10th Guru ji🙏
@SatyamKumar-px1ch
@SatyamKumar-px1ch 3 жыл бұрын
Bilkul.... I'm Bihari.... So proud that guru saheb chose bihar as his birthplace 🙏🏻😇🐅
@SatyamKumar-px1ch
@SatyamKumar-px1ch 3 жыл бұрын
Waheguru ji ka khalsa waheguru ji ki fateh 🙏🏻🙏🏻🙏🏻
@birinderwarraich1179
@birinderwarraich1179 3 жыл бұрын
@@SatyamKumar-px1ch Thank you my hindu brother, Jai shree ram, satnam Waheguru
@SatyamKumar-px1ch
@SatyamKumar-px1ch 3 жыл бұрын
@@birinderwarraich1179 Just call me your brother veer ji..... Hindu baudh.... Isse mujhe koi mtlb nhi... I believe in God not in man made division. Lots of love
@birinderwarraich1179
@birinderwarraich1179 3 жыл бұрын
@@SatyamKumar-px1ch 🚩🚩🚩
@iqbalsingh6572
@iqbalsingh6572 4 жыл бұрын
Zafarnama ਦੇ views ਤੇ like ਦੇਖ ਕੇ ਦਿਲ ਨੂੰ ਬਹੁਤ ਖੁਸ਼ੀ ਹੋਈ ਏਸ ਤੋ ਪਤਾ ਲੱਗਦਾ ਕੇ ਹਾਲੇ ਵੀ ਗੁਰੂ ਨੂੰ ਤੇ ਉਹਨਾਂ ਦੀ ਕਾਲਮ ਨੂੰ ਪਿਆਰ ਕਰਨ ਆਲੇ ਸਿੱਖ ਨੇ ਧੰਨਬਾਦ Dr Sartaj ਜੀ ਹੋਰਾਂ ਦਾ ਜਿਹਨਾਂ ਨੇ ਏਨਾ ਸੋਹਣਾ ਪੇਸ ਕੀਤਾ
@arjunmessi4151
@arjunmessi4151 5 ай бұрын
Waho waho Guru Gobind Singh Ji aape hi gur chela sant sipahi. These are golden words by DASHAM PITA.
@Bharat-xb5dk
@Bharat-xb5dk 9 ай бұрын
ਜੰਗ ਦੇ ਹੋਸਲੇ ਰੱਖਣ ਵਾਲੇ ਪਾਤਸ਼ਾਹ-- ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌷🌷
@japneetsingh2464
@japneetsingh2464 8 ай бұрын
Duniya ch (ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ) warga soorma koi ni hona te na hi howega 🙏🏻🙇‍♂️ ☬ ⚔️
@gurjantsingh-mx7js
@gurjantsingh-mx7js 4 жыл бұрын
ਅਸਲੀ ਕੋਹਿਨੂਰ(ਸਰਤਾਜ਼) ਤਾਂ ਸਾਡੇ ਕੋਲ ਹੈ, ਇੰਗਲੈਡ ਕੋਲ ਤਾਂ ਪੱਥਰ ਹੈ।
@beantsinghbrar8150
@beantsinghbrar8150 Жыл бұрын
ਜੇ ਤੇਰੇ ਸ਼ਬਦਾਂ ਏਨੀਂ ਤਾਕਤ ਹੈ ਤਾਂ ਤੇਰੀ ਤੇਗ਼ ਅੱਗੇ ਕੌਣ ਅੱੜ ਸਕਦਾ ਸੀ ਪਰ ਫਿਰ ਵੀ ਸਾਨੂੰ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣਾ ਸਿਖਾਯਾ ਧੰਨ ਦਸ਼ਮੇਸ਼ ਪਿਤਾ ਜੀ
@Lordsingh_as_Ishwarsingh
@Lordsingh_as_Ishwarsingh 10 ай бұрын
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️
@yashsappal
@yashsappal 5 ай бұрын
Dr. ਸਾਹਿਬ, ਆਨੰਦ ਸਾਹਿਬ ਤੇ ਕਿਰਪਾ ਕਰੋ please, ਤੁਹਾਡੀ ਆਵਾਜ਼ ਚ ਸੁਣਨ ਦੀ ਇੱਛਾ ਹੈ ਗੁਰੂ ਜੀ
@Panjabstate
@Panjabstate 4 жыл бұрын
I'm understanding Farsi I'm crying like a river while listening ...Dhan Dhan Guru Gobind Singh G 😭
@harbirsingh4132
@harbirsingh4132 4 жыл бұрын
Veer ji , Is their any online website to learn farsi, preferably from Punjabi gurmukhi?
@ajazayoub1142
@ajazayoub1142 4 жыл бұрын
Mujhe b smjha aya😢😢😢
@neerurai2097
@neerurai2097 4 жыл бұрын
Veere mera veer ban ke Punjabi ja Hindi vich translate kr ke dess dao dil di issàa ha ki aasi v aapne guru g di gal nu samag sakeaa changi traa thoda dhanbaad hou g
@pawanjeetkaurgurna7753
@pawanjeetkaurgurna7753 4 жыл бұрын
Jinna samajh rahe Haan Guru Gobind Singh g nu,onni hi Shraddha vadh rahi hai....tera koi saani Nahin
@saqlainiqbal8440
@saqlainiqbal8440 4 жыл бұрын
mujy b thori thori samaj ii baqi mainy english translation dekh k samajli
@heidiingensdotter62
@heidiingensdotter62 4 жыл бұрын
⚡Im Persian but...🎼THIS💎 is one of most beautiful songs I ever heard!💕 ♠️How lucky and honored I feel myself that got (implausibly❗) my eyes on sikhism! ❤LOVE YOU DEAR SIKHI,Wherever U Are.🥰
@tejpalsinghparmar6443
@tejpalsinghparmar6443 4 жыл бұрын
I think you might enjoy classical ghazals of Bhai nand lal a sikh poet from the time of SHAIB-E-Kamaal Sri Gobind Singh some of his famous work is Ganjnama, Diwan-e-Goya and their are many more link: bnlgfarsipathshala.org/persian-bani/ Link:soundcloud.com/drrasvindersingh/ghazal-bhai-nand-laal-ji-baghair-yaad-too also persian was the administrative language in india up untill the brittish came and begun ruling that when they made urdu the language since then persian is only known to those who want to learn in india .
@arshdeepkaur6664
@arshdeepkaur6664 4 жыл бұрын
Hi mam can you please tell us is any mistake in word pronunciation or something else because many people in India complaining against this zafarnama
@tejpalsinghparmar6443
@tejpalsinghparmar6443 4 жыл бұрын
@@arshdeepkaur6664 this is for you Link: kzbin.info/www/bejne/o2WwlKuBbNiXha8 and zafarnama sung by native speaker: kzbin.info/www/bejne/r3LCZnR-lL92m80 and another link where Dr udoke goes through why sartinder pronounced it correctly with evidance kzbin.info/www/bejne/f6HLhKaIq86SetU
@tejpalsinghparmar6443
@tejpalsinghparmar6443 4 жыл бұрын
@@arshdeepkaur6664 kzbin.info/www/bejne/gnjWc2h_iaeie6c
@heidiingensdotter62
@heidiingensdotter62 4 жыл бұрын
@Tejpal Singh Parmar @Arshdeep kahur ⭐ There is so much Beauty in all these works, unfortunately most persians do not ever heard of it! 💎🎼 the pronunciations/ the performances is an aspect that makes it sound so sweet. ✅BUT, out of logistical aspect of view (for a Persians/ native Iranians who do not know about Zafarnamah/ unfamiliar to this unique cultural heritage you guys have)➡️ Is difficult to even recognize its persian. ⭐How I "find here" is because I study Sikhism (maybe an odd thing, people may think) 😊 💎➡️ The interest and study background I have *MAYBE, would help you guys out in similar literature/ multimedia work ✅LET ME KNOW🥰➡️ EMAIL: HEIDI.INGENSDOTTER@GMAIL.COM
@loveamritsar2557
@loveamritsar2557 5 ай бұрын
Kon kon sun raha es time eh shabad
@paramjitsingh2349
@paramjitsingh2349 8 ай бұрын
ਸਰਤਾਜ ਉੱਤੇ ਅਕਾਲ ਪੁਰਖ ਦੀ ਮਿਹਰ ਹੋਈ ਹੈ। ਮਿਹਨਤ ਵੀ ਬਹੁਤ ਕੀਤੀ ਲੱਗਦੀ ਹੈ। ਪਰਮਾਤਮਾ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ।
@user-xs8ej3st2x
@user-xs8ej3st2x 4 жыл бұрын
ਇਸ ਨੂੰ ਕਹਿੰਦੇ ਪੜਾਈ ਦੀ ਤਾਕਤ ਬੂਝੜਾ ਵਾਗੂ ਖਰੂਦ ਨਹੀਂ ਪਾਉਂਦਾ ਡਾਕਟਰ ਸਤਿੰਦਰ ਸਰਤਾਜ
@harshdesigns6700
@harshdesigns6700 4 жыл бұрын
yes
@kulwindertoor80
@kulwindertoor80 4 жыл бұрын
ਜਿੰਦਗੀ ਵਿੱਚ ਪਹਿਲੀ ਵਾਰੀ ਕੁਮੈਂਟ ਕਰਨ ਲੱਗਿਆਂ, ਆਹ ਯੂ ਟਿਊਬ 'ਤੇ ਸੁਣ ਕੇ ਬਾਈ ਜੀ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਜੱਨਤ ਵਿੱਚ ਹੋਵਾਂ, ਲਫਜ਼ ਘੱਟ ਨੇ ਸਿਫਤ ਕਰਨ ਲਈ, ਦਿਲ ਭਰ ਭਰ ਆ ਰਿਹਾ
@harmanjeetsingh7471
@harmanjeetsingh7471 Ай бұрын
ਵਾਹਿਗੁਰੂ ਜੀ 🙏🙏ਬਹੁਤ ਹੀ ਵਧੀਆ ਜਫਰਨਾਮਾ ਬੋਲਿਆ ਸਰਤਾਜ ਵੀਰ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ 🙏🙏🙏
@aroraenterprises1969
@aroraenterprises1969 Ай бұрын
Waheguru ji sabda bhalla Karan ji Bahut badiya Dhan guru Gobind Singh sahib ji
@ibrahamajazz3113
@ibrahamajazz3113 4 жыл бұрын
Being a muslim, i could say Guru Gobind Singh Ji has written epic lines in which i found many stanzas are entirely matching with Quran. I fell in Love with it. Wahe Guru Ji Khalsa, Wahe Guru Ji ki Fateh
@damanchauhan3996
@damanchauhan3996 4 жыл бұрын
Wow❤ Quran has identical sentences .. I'm glad to know this❤
@babber2536
@babber2536 3 жыл бұрын
Unfortunately we a Stuck in a thankless country that has been killing us since 70 years and still today makes us sit.on road in cold nights to protest for our entitlements , Hope to see our kaumi Ghar khalistan soon
@amberlight5830
@amberlight5830 3 жыл бұрын
@@babber2536 we feel your pain bro. Stay strong stay blessed. Cruel bjp government would not stay there in power for long.
@thecreativecorner2002
@thecreativecorner2002 3 жыл бұрын
Nothing can match Quran
@singhisking1548
@singhisking1548 3 жыл бұрын
@@thecreativecorner2002 Lol, "Ram Rahim Puran Quran Anek Kahe Mut Ek Na Maniyo" Guru Gobind Singh Ji
@sharan00013
@sharan00013 4 жыл бұрын
ਜਫ਼ਰਨਾਮਾ ਕੰਠ ਕਰਨ ਲਈ ਜੋ ਤੁਸੀਂ ਮਿਹਨਤ ਕੀਤੀ ਹੈ ਉਸਨੂੰ ਦਿਲੋਂ ਸਲਾਮ। ਬਹੁਤ ਵਧੀਆ ਤੋਹਫ਼ਾ ਸੰਪੂਰਨ ਪੰਜਾਬੀਅਤ ਲਈ। ਧੰਨਵਾਦ ਸਰਤਾਜ। ਅਮਰ ਰਹੋ ਬਸ।
@thesatwindersingh7748
@thesatwindersingh7748 3 ай бұрын
Sartaj paji.. Jo tusi karta .. Oh aaj tak kisi ne sochya v nahi.. No word for your hard work.. One line for you Great person Great personality great work And great thought Waheguru ji.. Tuhanu hamesha chardikala ch rakhan
@Share-e-market
@Share-e-market 5 ай бұрын
First video in youtube hostory jis di playback speed mai minimum krke sunn rha. Nhi ta har video mai playback tej krke sunda 🙏🏻🙏🏻
@Deepbuttar87
@Deepbuttar87 4 жыл бұрын
ਕਿਆ ਬਾਤ ਹੈ ਜੀ । ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨੂੰ ਕਿੰਨੀ ਸ਼ਿੱਦਤ ਨਾਲ ਗਾਇਆ ਹੈ। ਮਾਣ ਹੈ ਸਾਨੂੰ ਸਤਿੰਦਰ ਸਰਤਾਜ ਜੀ ਦੀ ਗਾਇਕੀ ਤੇ। ਅਜੋਕੇ ਗਾਇਕਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਬਾਈ ਜੀ ਤੋਂ। ਸ਼ਾਨਦਾਰ ਜਬਰਦਸਤ ਜਿੰਦਾਬਾਦ ।
@nishansingh-lr5hv
@nishansingh-lr5hv 4 жыл бұрын
िਕਸੇ ੰਜਾਬੀ िਸੰਗਰ ਨੇ ਪिਹਲ਼ੀ ਵਾਰ ਫਾਰਸੀ िਵਚ ਗਾिਇਆ......respect #### love #### ...🙏🙏🙏 िਕਸ िਕਸ ਨੂੰ ਮਾਨ ਹੈ ਸਰਤਾਜ ਸਰ ਤੇ......ਲਾਇਕ ਕਰੋ....🔝🔝🔝🔝
@kamaljit22kaur95
@kamaljit22kaur95 7 ай бұрын
Wha sartaaj ji wha, waheguru ji ki Khalsa ji ki Fateh ji ki..
@hardeepsingh5607
@hardeepsingh5607 10 ай бұрын
ਵਾਹਿਗੁਰੂ ਜੀ ਕਾ ਖਾਲਸਾ ਫਹੀਤ ਬਹੁਤ ਹੀ ਬਹੁਤ ਵਧੀਆ ਕੰਮ ਹੈ
Countries Treat the Heart of Palestine #countryballs
00:13
CountryZ
Рет қаралды 30 МЛН
Just try to use a cool gadget 😍
00:33
123 GO! SHORTS
Рет қаралды 83 МЛН
Serik Ibragimov - Сен келдің (mood video) 2024
3:19
Serik Ibragimov
Рет қаралды 244 М.
QANAY - Шынарым (Official Mood Video)
2:11
Qanay
Рет қаралды 35 М.
Ozoda - JAVOHIR ( Official Music Video )
6:37
Ozoda
Рет қаралды 2,6 МЛН
Ғашықпын
2:57
Жугунусов Мирас - Topic
Рет қаралды 59 М.
ИРИНА КАЙРАТОВНА - АЙДАХАР (БЕКА) [MV]
2:51
ГОСТ ENTERTAINMENT
Рет қаралды 2 МЛН