Zafarnama - Fateh Di Chithi (Colored illustrations Video) Bhai Mehal Singh Ji & Jatha |

  Рет қаралды 99,068

Gazab Media

Gazab Media

Күн бұрын

Пікірлер: 62
@GazabMedia
@GazabMedia 15 күн бұрын
2:04 2:29 2:42 2:54 3:06 3:18 3:30 3:43 4:01 4:13 4:37 4:56 5:08 5:20 5:32 6:02 6:27 6:51 7:03 7:16 7:40 7:52 8:04 8:16 8:28 8:47
@GazabMedia
@GazabMedia 15 күн бұрын
Zafarnama - Fateh Di Chithi is one of the most profound and spiritual songs that deeply resonates with the essence of Sikh history and faith. Originally released on 25th December 2019, this masterpiece captivated audiences with its powerful message, soulful rendition, and divine connection. With its timeless appeal, the song became a symbol of spiritual strength and resilience, echoing the spirit of the Sikh faith and the eternal values of justice and truth. Now, Gazab Media is proud to re-release this iconic track with stunning colored illustrations that bring the lyrics and narrative to life like never before. These visuals will add a new dimension to the song, immersing the audience in its rich heritage and spirituality. This re-release is a tribute to the original creation, ensuring its message continues to inspire and reach even more hearts worldwide. Stay tuned as this legendary song, adorned with vivid artistry, is set to reconnect listeners to the eternal message of Guru Gobind Singh Ji.
@babber2536
@babber2536 15 күн бұрын
Chardikla message, dhanwaad 🙏
@prabhnoorsingh3222
@prabhnoorsingh3222 19 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਫਤੇਹ 🙏🙏
@sabreetsinghsingh
@sabreetsinghsingh 21 сағат бұрын
ਮੈਨੂੰ ਤੇਰੇ ਮਿਲਣ ਦਾ ਚਾਅ ਸਤਿਗੁਰ ੳ ਤੇਰੇ ਮਿਲਣ ਦਾ ਚਾਅ ਸਤਿਗੁਰ ☝️⚔️📜
@KulvirSingh-kx6vk
@KulvirSingh-kx6vk 4 күн бұрын
Waheguru g dhan dhan shri guru Gobind Singh ji dhan dhan shri guru Nanak dav ji kirpa karo malak ji 🙏🙏🙏🙏
@babber2536
@babber2536 15 күн бұрын
1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ। 2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਲੋਕ ਸ਼ਹੀਦ ਅਤੇ 40 ਹਜ਼ਾਰ ਗਿਰ਼੍ਫਤਾਰਿਯਾਂ । 3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। ਹਰਿਆਣਾ ਖੋਹ ਲਿਆ ਅੱਤੇ ਹਿਮਾਚਲ ਪ੍ਰਦੇਸ਼ ਵੀ ਖੋਹ ਲਿਆ , 4) ਪਾਣੀ ਤੇ ਬਿਜਲੀ ਖੋਹ ਲਏ। ਤੇ ਪੰਜਾਬ ਵਿੱਚੋ ਕੰਮ ਕਾਰ ਖਤਮ ਕਿਤੇ ਗੇ , ਪੰਜਾਬ ਦੀ ਇਕਨੋਮਿਕ ਤਾਕਤ ਨੂੰ ਨੰਬਰ 2 ਤੋਂ ਨੰਬਰ 13 ਤੇ ਲਿਆ ਕੇ ਗਰੀਬ ਕੀਤਾ ਗਿਆ । 5)ਫਿਰ ਅਨੰਦਪੁਰ ਸਾਹਿਬ ਮਤੇ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਲੋਕ ਸ਼ਹੀਦ , ਅੱਤੇ ਸਾਡੀ ਹੀ ਕੌਮ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਗਿਆ । 6) ਫਿਰ operation blackthunder ਤੇ operation woodrose ਚ ਸਿੱਖ ਅੱਤੇ ਪੰਜਾਬੀਆਂ ਦਆ ਪਿਛੋਕੜ ਖਤਮ ਕਰਨ ਵਾਸਤੇ ਹਜ਼ਾਰਾਂ ਲਖਾ ਨਿਰਦੋਸ਼ ਜਵਾਨਾਂ ਦਾ ਫ਼ੇਕ ਐਨਕਾਉਂਟਰ ਕਰਕੇ ਸ਼ਹੀਦ ਕੀਤਾ ਗਿਆ । ਫੇਸਬੁੱਕ ਤੇ ENSAAF ਪੇਜ ਉੱਤੇ ਤੁਸੀ ਇਸਦੇ ਤੱਥ ਲੱਭ ਸਕਦੇ ਹੋ। 7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ। 8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਮਿਲੇ। ਕੋਇ ਸੱਜਾ ਨੀ ਮਿਲੀ । 9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। UAPA ਵਰਗੇ ਗੰਦੇ ਕਾਨੂੰਨ ਬਣਾਏ ਗਏ , ਤਾਂਜੋ ਕਿਸੇ ਨੂੰ ਇਹਨਾਂ ਭਾਰਤੀ ਕੁਕਰਮਾਂ ਦਾ ਪਤਾ ਨਾ ਲੱਗੇ। 10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ , ਸਿਖਾ ਦੇ ਕੇਸਾਂ ਦੀ ਬੇਅਦਬੀ , ਸਿੱਖ ਕੱਕਾਰਾਂ ਦੀ ਬੇਅਦਬੀ , ਸਿੱਖ ਇਤਿਹਾਸ ਦੀ ਬੇਅਦਬੀ । 11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਹੁੰਦੀ ਰਹੇਗੀ । ਸੂਚੀ ਬਹੁਤ ਲੰਮੀ ਹੈ। ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ। ਸਿਖਾ ਨੂੰ ਜਾਣ ਬੁੱਝਕੇ ਭਾਰਤੀ , ਇੰਡੀਅਨ , ਅਤੇ ਹਿੰਦੂ ਹਿੰਦੂ ਆਖਿਆ ਜਾਂਦਾ ਹੈ । ਜੱਦ k ਸਾਡੇ ਇਤਿਹਾਸ ਵਿਚ ਸਿੱਖ ਮਹਾਰਾਜੇ ਤੇ ਸੂਰਮੇ ਇਨਸਾਨੀਅਤ ਦੇ ਹੱਕਾ ਤੇ ਜ਼ਾਲਮਾਂ ਖਿਲਾਫ ਲੜ ਕੇ ਖਾਲਸਤਾਨ ਰਾਜ ਨੂੰ ਕਾਇਮ ਕਰਨ ਵਾਲੇ ਸਨ । ਕੋਈ ਬੰਦ ਬੰਦ ਕਿਸੀ ਜ਼ਮੀਨ ਯਆਂ ਔਰਤ ਯਾਂ ਪੈਸੇ ਪਿੱਛੇ ਕਿਉਂ ਕਟਵਾਊ ? ਜੋਹ v ਕੀਤਾ ਧਰਮ ਦੀਨ ਦੇ ਕਰਕੇ ਕੀਤਾ । ਸੂਰਾ ਸੋ ਪਹਿਚਾਣੀਏ ਜੋਹ ਲੜੇ ਦੀਨ ਕੇ ਹੇਤੁ । ਪੁਰਜਾ ਪੁਰਜਾ ਕਟਿ ਮਰੈ , ਕਬੁਹ ਨਾ ਸ਼ਾਡੇ ਖੇਤ । ਜੱਦ ਕਿ ਅਮਰੀਕਾ ਕੈਨੇਡਾ , ਇੰਗਲੈਡ ਪਹਿਲਾ ਤੋਂ ਹੀ ਸਿਖਾ ਨੂੰ ਵੱਖਰੀ ਕੌਮ ਦਾ ਮਾਣ ਸਤਕਾਰ ਆਪਣੇ constitution ਦੇ ਚੁੱਕੇ ਹਨ । ਭਾਰਤੀ constitue ਵਿਚ ਸਿਖਾ ਦੇ ਅਨੰਦ ਕਾਰਜ ਯਾਨੀ ਕੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਹੇਂਠਾ ਲੰਘਣਾ ਪੈਂਦਾ ਹੈ । ਅਗੋ ਫੈਸਲਾ ਤੁਹਾਡਾ ਹੈ , ਕੇ ਤੁਸੀਂ ਆਪਣੀ ਪਹਿਚਾਣ (ਸਿੱਖੀ) ਬਚਾਉਣੀ ਹੈ ਯਾਂ ਫੇਰ ਖੁਦ ਤਾਂ ਗੁਲਾਮੀ ਕਰਨੀ ਹੀ ਹੈ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਕਰਵਾਉਣੀ ਹੈ ,ਤੇ ਲਟਰ ਜਾਤ ਪਾਤ ਸ਼ਰਾਬ ਬੀੜੀ , ਅਸ਼ਲੀਲ ਗਾਣਿਆਂ ਦਾ ਨਿਸ਼ਾਨਾ ਬਣਾਕੇ ਆਪਣੇ ਹੈ ਸਿਰ ਸਵਾਹ ਪਵਾਉਣੀ ਹੈ । ਸਿੱਖ ਇਤਿਹਾਸ ਦੇ ਨਾਲ। ਵੀ ਸ਼ੇਡ ਸ਼ਾੜ ਕੀਤੀ ਜਾ ਰਹੀ ਹੈ , ਜੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੂ ਰਾਜ ਦਸਣਾ , ਭਗਤ ਸਿੰਘ ਨੂੰ ਇੰਡੀਅਨ ਕਹਿਣਾ ਤੇ ਟੋਪੀ ਪਵਾਉਣਾ , ਅਤੇ ਵਿਸ਼ਵ ਭਰ ਦੀ ਜੰਗ ੧ (ww ੧) ਅੱਤੇ ਵਿਸ਼ਵ ਭਰ ਦੀ ਜੰਗ ੨ ਵਿਚ ਹੋਏ ਲਖਾ ਸਿਖਾ ਦੀ।ਕੁਰਬਾਨੀ ਨੂੰ ਇੰਡੀਅਨ ਕਹਿਣਾ ,।ਜੱਦਕਿ ਓਹ ਪੰਜਾਬ ਨੂੰ ਅਜਾਦ।ਕਰਵਾਉਣ ਵਾਸਤੇ ਸ਼ਹੀਦ ਹੋਏ ਸਨ । Treaty of Punjab ਦੇ ਬਾਰੇ ਜਰੂਰ।ਪੜ੍ਹੋ ।
@kaler7987
@kaler7987 13 күн бұрын
Great Information.
@guri772
@guri772 11 күн бұрын
Waheguru ji ka khalsa waheguru ji ki fateh
@LovepreetSingh-le6mq
@LovepreetSingh-le6mq Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ 🙏🙏🙏
@parneetvirk2301
@parneetvirk2301 2 күн бұрын
Waheguru ji❤️👏🏻
@kulwindersangha3725
@kulwindersangha3725 14 күн бұрын
ਵਾਹਿਗੁਰੂ ਜੀ 🙏
@santybugg7857
@santybugg7857 9 күн бұрын
ਵਾਹਿਗੁਰੂ ਜੀ ਮੇਹਰ ਕਰੋ ਦਾਤਾ ਜੀ,ਕੌਮ ਨੂੰ ਚੜਦੀਕਲਾ ਬਖ਼ਸ਼ੋ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Its_harman11
@Its_harman11 4 күн бұрын
Waheguru ji ka khalsa waheguru ji ki Fateh 🙏 🙏
@Deepu-no7vq
@Deepu-no7vq 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🌻🌻🌻🌻💐💐💐💐💐💐🌹🌹🌹🌹🌹
@ManpreetKaur-kd1ws
@ManpreetKaur-kd1ws Күн бұрын
ਵਾਹਿਗੁਰੂ ਜੀ
@TANVIRSEKHON47
@TANVIRSEKHON47 14 күн бұрын
Waheguru hani suriyli awaaj❤❤
@jasvirjasvirsonijasvirjasv9831
@jasvirjasvirsonijasvirjasv9831 3 күн бұрын
waheguru ji ka khalsa Waheguru ji ki fatah
@sukhman434
@sukhman434 13 күн бұрын
Mind blowing voice 💝💝
@babber2536
@babber2536 15 күн бұрын
Waheguru dhan sarbansdaani patshah jii
@gurmukhsingh7524
@gurmukhsingh7524 3 күн бұрын
ਵਾਹਿਗੁਰੂ ਜੀ ❤🙏
@Manpreet_0021
@Manpreet_0021 6 күн бұрын
Waheguru ji 🙏💐🌸
@jagtarsingh4782
@jagtarsingh4782 Күн бұрын
ਵਹਿਗੂਰੂ ਜੀ ਕਾ ਖਾਲਸਾ ਵਹਿਗੂਰੂ ਜੀ ਕੀ ਵਤਿਹ
@NancyMehra-w5j
@NancyMehra-w5j 2 күн бұрын
waheguru ji❤
@lalkarsingh8400
@lalkarsingh8400 11 күн бұрын
Dhan Dhan Sri Guru Govind Singh ji maharaj Dhan 🙏🙏🙏🙏🚩🚩🙏🌹🌹🌹🌹🥀🥀🥀🌺🌺🌺🌷🌷🌷💐💐💐🌻🌻🚩🚩🚩
@hsjhj92
@hsjhj92 12 күн бұрын
Awesome. Thank you for the coloured version, ilahi rangey
@BalwantWalia
@BalwantWalia 8 күн бұрын
Waheguru ji 🙏🙏
@SukhmanBala
@SukhmanBala 12 күн бұрын
ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻
@AmritpreetKaur-v4k
@AmritpreetKaur-v4k 9 күн бұрын
Waheguru g ❤
@riskyjatt2888
@riskyjatt2888 5 күн бұрын
Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@kulwant5338
@kulwant5338 7 күн бұрын
Waheguru ji ka Khalsa Waheguru ji ki Fathe
@KulwinderSinghਵਹਿਗਰੂ
@KulwinderSinghਵਹਿਗਰੂ 6 күн бұрын
❤ਵਾਹਿਗੁਰੂ ਜੀ ਖਾਲਸਾ ❤
@Gagan-xb6vf
@Gagan-xb6vf 12 күн бұрын
Waheguru ji
@jagdeepsinghdeepu1156
@jagdeepsinghdeepu1156 5 күн бұрын
Waheguru j 🙏 ♥️
@LovelySingh-y9o5z
@LovelySingh-y9o5z 6 күн бұрын
🌸🙏❤️Waheguru ji 🌸🙏❤️
@gurmukhsingh7524
@gurmukhsingh7524 3 күн бұрын
❤❤❤❤❤
@cristiano-R7-C7
@cristiano-R7-C7 9 күн бұрын
Waheguru ji ❤️🙏
@ranjitsidhu1224
@ranjitsidhu1224 4 күн бұрын
❤❤
@DalvirKaur-f5z
@DalvirKaur-f5z 5 күн бұрын
🙏🙏🙏🙏🙏🙏🙏🙏🙏
@akaalfauj7561
@akaalfauj7561 13 күн бұрын
@HarmanSingh-yr8sp
@HarmanSingh-yr8sp 5 күн бұрын
🙏🙏🙏🙏🙏
@gurlalsingh3273
@gurlalsingh3273 12 күн бұрын
🙏🙏
@navtoor8724
@navtoor8724 11 күн бұрын
❤🙏❤️
@SanghaHardeep
@SanghaHardeep 9 күн бұрын
🙏🏿
@HariSingh-mb9xq
@HariSingh-mb9xq 2 күн бұрын
❤😂🎉😢😮😅😊😊😅😮😢🎉😂❤
@AnberAlam-z2q
@AnberAlam-z2q 5 күн бұрын
ਵਾਹਿਗੁਰੂ ਜੀ 🙏
@singhvikram5953
@singhvikram5953 2 күн бұрын
Waheguru ji ka Khalsa Waheguru ji ji fates❤❤❤❤❤❤❤🎉🎉🎉🎉🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@romanpreet467
@romanpreet467 4 күн бұрын
Waheguru ji 🙏♥️
@JagjevanSingh-b6i
@JagjevanSingh-b6i 4 күн бұрын
Waheguru ji❤❤🎉🎉🙏🙏
@sheera_
@sheera_ 5 күн бұрын
Waheguru ji ♥️🙏
@gagan2752
@gagan2752 10 күн бұрын
Waheguru ji
@DEEPU-HARIPURIYA8737
@DEEPU-HARIPURIYA8737 Күн бұрын
❤❤❤❤❤❤❤❤
@Jashan_._Gehlan2777
@Jashan_._Gehlan2777 7 күн бұрын
🙏🙏
@satishverma284
@satishverma284 5 күн бұрын
Waheguru ji ka khalsa Waheguru ji ki fateh
@ivicky_991
@ivicky_991 4 күн бұрын
Waheguru ji 🙏
@LAKHVIRSINGH-cw3bk
@LAKHVIRSINGH-cw3bk 9 күн бұрын
Waheguru ji
@lovepreetsra7172
@lovepreetsra7172 2 күн бұрын
Waheguru ji❤🙏
@ramanpreetsingh2341
@ramanpreetsingh2341 4 күн бұрын
Waheguru ji 🙏🏼
@LAKHVIRSINGH-cw3bk
@LAKHVIRSINGH-cw3bk 9 күн бұрын
Waheguru ji
@karangill9283
@karangill9283 2 күн бұрын
Waheguru ji
@Ajay-f8u2d
@Ajay-f8u2d 21 сағат бұрын
Waheguru ji ❤❤😊
HARI SINGH NALWA | REMIX PRASANG BY BHAI MEHAL SINGH JI
32:01
W I T H O U T F E A R
Рет қаралды 328 М.
It works #beatbox #tiktok
00:34
BeatboxJCOP
Рет қаралды 41 МЛН
Mittar Pyare Nu (Jukebox) - Shabad Gurbani Kirtan - Sri Guru Gobind Singh Ji Shabad - Best Records
48:17
Best Records ਗੁਰੂ ਕੀ ਬਾਣੀ
Рет қаралды 2 МЛН
Hankar (Dalle Di Parakh)| Kavishar Bhai Mehal Singh Chandighar
47:45
PUNJAB365 LIVETV
Рет қаралды 201 М.
Sabh Gobind Hai
29:46
Bhai Inderjeet Singh Khalsa-Mumbai Wale - Topic
Рет қаралды 526 М.
Santan Di Tasveer
6:16
Dhadi Tarsem Singh Moranwali - Topic
Рет қаралды 40 МЛН
baba deep singh ji | remix katha | bhai mehal singh ji | remix katha gurbani
31:48
Zafarnama - Fateh Di Chithi
9:24
Kavishar Bhai Mehal Singh
Рет қаралды 605 М.
It works #beatbox #tiktok
00:34
BeatboxJCOP
Рет қаралды 41 МЛН