ਜ਼ਮੀਨਾਂ ਦਾ ਮਾਲਕ ਲੰਬੜਦਾਰ ਪਿਆਰ ’ਚ ਬਣਿਆ 'ਵਣਜਾਰਾ'

  Рет қаралды 25,125

PTC NEWS

PTC NEWS

Күн бұрын

Пікірлер: 44
@PardeepSingh-vo8hz
@PardeepSingh-vo8hz 9 сағат бұрын
ਜਵਾਨੀ ਵੇਲੇ ਜੋੜੀ ਬਹੁਤ ਵਧੀਆ ਹੋਵੇਗੀ। ਦਿਲ ਮੀਲਿਆ ਦੇ ਮੇਲੇ।
@ParamjitSingh-pb1cv
@ParamjitSingh-pb1cv 4 сағат бұрын
ਪਿਆਰ ਦੀ ਕੋਈ ਕੀਮਤ ਨਹੀਂ 🍄🍄ਬਹੁਤ ਹੀ ਵਧੀਆ👍💯👍💯👍💯👍💯
@SurjitSingh-dq6cq
@SurjitSingh-dq6cq 8 сағат бұрын
ਇਸ ਬਾਈ ਨੇ ਆਪਣੀ ਜ਼ਿੰਦਗੀ ਦਾ ਜਿਆਦਾ ਸਮਾਂ ਸ਼ਹਿਰ ਮਲੌਦ ਜਿਲਾ ਲੁਧਿਆਣਾ ਵਿੱਚ ਗੁਜਾਰਿਆ, ਸਾਇਦ ਇਸ ਵਕਤ ਵੀ ਮਲੌਦ ਹੀ ਨੇ
@punjabiandejindgi
@punjabiandejindgi 3 сағат бұрын
ਅਸੀਂ ਤਾਂ ਵੀਰੇ ਇਹਨਾਂ ਨੂੰ ਚੰਗੀ ਤਰਾਂ ਜਾਣਦੇ ਆਂ ਸਾਡੇ ਪਿੰਡ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਸਾਡਾ ਚੈਨਲ ਵੀ ਹੈਗਾ ਹ ਪੰਜਾਬੀਆਂ ਦੀ ਜਿੰਦਗੀ
@harnamsinghsran80
@harnamsinghsran80 8 сағат бұрын
ਸੱਚਾ ਪਿਆਰ ਵਾਹਿਗੁਰੂ ਸਾਹਿਬ ਜੀ ਭਲੀ ਕਰਨਾ ਜੋੜੀ ਸਲਾਮਤ ਰਹੇ
@tirathsingh6539
@tirathsingh6539 5 сағат бұрын
ਰੂਹਾਂ ਵਾਲਾ ਪਿਆਰ 🎉❤❤❤
@bhattalbrothers9573
@bhattalbrothers9573 2 сағат бұрын
ਬਹੁਤ ਖੂਬਸੂਰਤ ਕਹਾਣੀ ਸੱਚੀ ਕਹਾਣੀ
@mahinderpal9404
@mahinderpal9404 9 сағат бұрын
ਰਾਂਝੇ ਨੇ ਹੀਰ ਪਿੱਛੇ ਸਭ ਕੁਝ ਛੱਡ ਦਿੱਤਾ ਸੀ , ਜੋਰਾ ਸਿੰਘ ਨੇ ਵੀ ਅਪਣੇ ਸੱਚੇ ਪਿਆਰ ਨੂੰ ਪਾਉਣ ਲਈ ਬੜਾ ਕੁਝ ਤਿਆਗ ਕੀਤਾ ਹੈ।❤❤❤
@garakhan9961
@garakhan9961 3 сағат бұрын
ਜੋੜੀ ਨੂੰ ਅੱਲਾ ਸਲਾਮਤ ਰੱਖੀਂ ਪੰਜਾਬੀ ਫ਼ਿਲਮਾਂ ਵਾਲੇ ਕਿਥੇ ਹਨ ਪੰਜਾਬ ਦੀ ਅਸਲੀ ਹੀਰ ਰਾਂਝੇ ਦੀ ਕਹਾਣੀ ਸੱਚੀਂ ਜੱਟ ਲੰਬੜਦਾਰ ਤੇ ਬੀਬੀ ਵਣਜਾਰੇ ਦੀ ਕੂੜੀ ਜਿਸ ਪਿੱਛੋਂ ਸਾਡੀ ਪਿੰਡ ਦੀ ਲੰਬੜਦਾਰੀ ਬਹੁਤ ਹੀ ਕਾਮਯਾਬ ਫਿਲਮ ਹੋਵੇਗੀ ਪੰਜਾਬੀ ਜਗਤਾ ਵਿੱਚ
@dharmindersingh3463
@dharmindersingh3463 4 сағат бұрын
ਪਿਆਰ ਮਿੱਠਾ ਜ਼ਹਿਰ
@navkarannaag
@navkarannaag 9 сағат бұрын
Oh bhola panchi moh mohabbat di gal kri janda, reporter zameen vich fsayi janda kithe smjhenga tu eh gallan tere smjh ch ni aauniyan eh...par bapu ne dil khush krta svere svere ❤
@GurjantSingh-pe6ob
@GurjantSingh-pe6ob 9 сағат бұрын
ਜ਼ੋਰੇ ਦਾ ਪਿੰਡ ਕਿਹੜਾ ਸ਼ਮਸ਼ਪੁਰ, ਲਾਡਪੁਰ ਨੇੜੇ ਵਾਲ਼ਾ ਜਾਂ ਭਾਦਸੋਂ ਨੇੜੇ ਵਾਲ਼ਾ ?
@ajsingh348
@ajsingh348 7 сағат бұрын
ਇਸ ਵੀਰ ਜੋਰੇ ਸਿੰਘ ਤੇ ਇਕ ਵਦੀਆ ਫ਼ਿਲਮ ਬਣ ਸਕਦੀ ਹੈ 😅
@ParamjitSingh-pb1cv
@ParamjitSingh-pb1cv 4 сағат бұрын
❤❤❤❤❤❤❤❤right💯💯
@tirathsingh6539
@tirathsingh6539 4 сағат бұрын
ਬਿਲਕੁਲ ਸਹੀ
@ramanpreetramanpreet258
@ramanpreetramanpreet258 5 сағат бұрын
what a great story⭐⭐⭐
@DeolRaghbir
@DeolRaghbir 2 сағат бұрын
ਭਗਤ। ਆ। ਜੋਰਾ। ਸਿੰਘ। ਬੀਬੀ। ਦਾ। ਸਭਾ। ਵਧੀਆ। ਸੱਚੇ। ਇਨਸਾਨ। ਨੇ। ਵਾਹਿਗੁਰੂ। ਲੱਬੀ। ਉਮਰਾਂ। ਬਖਸੇ
@rajkaur7465
@rajkaur7465 9 сағат бұрын
Wah.papu.ji❤❤❤❤❤🎉🎉🎉🎉🎉❤❤❤❤❤❤
@labhBrarsantybrar
@labhBrarsantybrar Сағат бұрын
ਵਾਹ ਬਾਬਾ ਜੀ ❤🎉🎉 ਸ੍ਰੀ ਫਰਿਆਦ ਨੇ ਪਹਾੜ ਤੋੜਕੇ ਨਹਿਰ ਕੱਢੀ ਸੀ ਓਵੇ ਈ ਈਸ ਬਾਬੇ ਨੇ ਜਮੀਨ ਜੈਦਾਦ ਛੱਡ ਦਿੱਤੀ ਹੈ ❤🎉 ਲਾਭ ਬਰਾੜ ਸ਼ੈਟੀ ਬਰਾੜ ਗੰਗਾਨਗਰ ਰਾਜਸਥਾਨ
@RAJPALSINGH_TIWANA
@RAJPALSINGH_TIWANA 6 сағат бұрын
Good story
@avtaravtar1022
@avtaravtar1022 10 сағат бұрын
🎉nice
@GurpreetSingj-sb2sh
@GurpreetSingj-sb2sh 51 минут бұрын
Well done uncle ji ❤
@sevenriversrummi5763
@sevenriversrummi5763 Сағат бұрын
Jatta Da Nwa DARMA 😂😅
@bittusarpach8629
@bittusarpach8629 5 сағат бұрын
21vi sdi de heer ranja
@jasvirsingh8715
@jasvirsingh8715 Сағат бұрын
Jora is time 80 da hona 20 saal pehlan 60. Da hona Matlab chrra si tan krwa lea
@ajitsingh9875
@ajitsingh9875 9 сағат бұрын
I am dhaliwal gurm
@AmarjeetSingh-vi8sq
@AmarjeetSingh-vi8sq Сағат бұрын
Film banni chahiye
@HarbhajanSingh-dy4yg
@HarbhajanSingh-dy4yg 4 сағат бұрын
ਇਸ ਤਰ੍ਹਾਂ ਦਾ ਕੇਸ ਇਕ ਭੜੀ ਦਾ ਕੋਟਲਾ ਪਿੰਡ ਨੇੜੇ ਖੰਨਾ ਵੀ ਹੋਇਆ ਸੀ
@Rajmember07
@Rajmember07 Сағат бұрын
Yarri jatt di toot da mosha kdy na bichalio tutt di
@jaskarandas8351
@jaskarandas8351 3 сағат бұрын
Jogieo ke peeshe jaise jog lag jata ha premiyo ko prem wala rog lag jata ha
@sureshkumar4326
@sureshkumar4326 4 сағат бұрын
Eh moh karke isne apni life barbad kar layi jab kisi ka time bad shuru hota hai esa hi hota hai 😂😂😂😂
@Vanshdeep-v6r
@Vanshdeep-v6r 9 сағат бұрын
❤❤❤❤❤❤
@Mrsrandhawa267live-ct1ld
@Mrsrandhawa267live-ct1ld 2 сағат бұрын
ਸਾਡੀ ਜਿੱਥੇ ਲੱਗੀ ਐ ਤੇ ਲੱਗੀ ਰਹਿਣ ਦੇ kzbin.infowunaENpW0a4?si=uS7vvgWYynTkKkn-
@sikhtraveller8860
@sikhtraveller8860 3 сағат бұрын
Jatti ne bacha ni paida karna si😅
@robinbhatti909
@robinbhatti909 7 сағат бұрын
❤❤❤❤
@BhupinderSinghBadesha
@BhupinderSinghBadesha 2 сағат бұрын
❤❤
@sukhveersingh9910
@sukhveersingh9910 5 сағат бұрын
❤❤❤❤❤❤❤
@tarloksingh3636Dsp
@tarloksingh3636Dsp Сағат бұрын
❤❤❤❤❤❤
To Brawl AND BEYOND!
00:51
Brawl Stars
Рет қаралды 17 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
To Brawl AND BEYOND!
00:51
Brawl Stars
Рет қаралды 17 МЛН