ਜ਼ਮੀਨ ‘ਤੇ ਰਹਿਕੇ ਹਵਾ ‘ਚੋ ਪੇਸੈ ਬਣਾਉਂਦਾ ਸਰਦਾਰ | ਅਰਬਾਂ ਦੀ ਕੰਪਨੀ ਵਾਲੇ Lalpura || Navreet Sivia || Akhar

  Рет қаралды 389,749

Mitti ਮਿੱਟੀ

Mitti ਮਿੱਟੀ

Жыл бұрын

ਜ਼ਮੀਨ ‘ਤੇ ਰਹਿਕੇ ਹਵਾ ‘ਚੋ ਪੇਸੈ ਬਣਾਉਂਦਾ ਸਰਦਾਰ
ਅਰਬਾਂ ਦੀ ਕੰਪਨੀ ਵਾਲੇ ਲਾਲਪੁਰਾ ਸਿਆਸਤ ‘ਚ ਕੀ ਕਰਨ ਆਏ
#ajayvirsinghlalpura #privatejet #helicopter #akhar
---------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
-----------------
akhar channel,akhar viral video,lalpura,helicopter business,helicopter business ideas,helicopter business in india,starting a helicopter business,first sikh helicopter bussiness,navreet sivia interview,chitta kurta pajama,chitta kurta pajama show,ajayvir singh,ajayvir singh lalpura,ajayvir singh lalpura interview,ajayvir singh lalpura bussiness,private jet tour,aeroplan business class,private jet,private helicopter tour,navreet sivia akhar,navreet sivia

Пікірлер: 349
@rinkamatharootaxiservicein2811
@rinkamatharootaxiservicein2811 Жыл бұрын
ਬੁਹਤ ਹੀ ਖੁਸ਼ੀ ਹੋਈ ਪੰਜਾਬੀ ਸਿੱਖ ਕੌਮ ਦੀ ਕਾਮਜਾਬੀ ਦੇਖ ਕੇ ਮਨ ਖ਼ੁਸ਼ ਹੋਇਆ ਹੈ ਵੀਡਿਓ ਦੇਖ ਕੇ
@preetobathinda9077
@preetobathinda9077 Жыл бұрын
ਨਵਰੀਤ ਜੀ ਤੁਸੀਂ ਹਮੇਸ਼ਾ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕਰਦੇ ਹੋ ਜਿਨ੍ਹਾਂ ਤੋਂ ਅਸੀ ਕੁਝ ਸਿੱਖ ਸਖੀਏ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
@talwinderdhanoa3595
@talwinderdhanoa3595 Жыл бұрын
ਬਹੁਤ ਵਧੀਆ ਇਨਸਾਨ ਮੈਂ ਰੋਪੜ ਤੋਂ ਹਾਂ ਬਾਈ ਇੰਨਾ ਵਧੀਆ ਇਨਸਾਨ ਹੈ ਹਰ ਗਰੀਬ ਦਾ ਹਮਦਰਦ
@Mannisinghbasati
@Mannisinghbasati Жыл бұрын
ਬੜੀ ਖੁਸ਼ੀ ਹੁੰਦੀ ਆ ਆਪਣੇ ਸਿੱਖ ਪਰਾਵਾ ਦੀ ਤਰੱਕੀ ਵੇਖ ਕੇ 👌 ਸਾਰੇ ਸਿੱਖ ਆਪਸ ਵਿਚ ਏੱਕਾ ਰੱਖੋ ਜੀ 🙏
@iqbalsingh6245
@iqbalsingh6245 Жыл бұрын
22 farm deya malka Sadi mater boli Panjabi hai
@premsandhu5774
@premsandhu5774 Жыл бұрын
Badal Kian di ? 😂😂😂
@sulekhadhand8322
@sulekhadhand8322 Жыл бұрын
*ਭਰਾਵਾ
@princearora4116
@princearora4116 Жыл бұрын
Bai nu salute COVID vich eni help kiti loka di wheel chair vandiya 2 lakh mask vande 300 pind sanitize kraya bai da bohot dhanyawad baba ji ne meher kiti veer te eda de bande hor hone chahide punjab ch Jo punjab traki Val vad da rve
@bschungha8542
@bschungha8542 Жыл бұрын
ਸਰਦਾਰਾਂ ਦੀ ਕਾਮਯਾਬੀ ਦੇਖ ਕੇ ਮਨ ਗਦ ਗਦ ਹੋ ਗਿਆ ਹੈ ਬੜਾ ਕਰੇਜੀ ਨੌਜਵਾਨ ਹੈ ਲਾਲਪੁਰਾ ਪੰਜਾਬੀਓ ਇਹ ਨੌਜਵਾਨ ਦੀ ਰੀਸ ਕਰੋ
@user-yd6yh4hr2e
@user-yd6yh4hr2e Жыл бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@puneetsharma4160
@puneetsharma4160 Жыл бұрын
ਅਨੰਦਪੁਰ ਸਾਹਿਬ ਵਲ ਬਹੁਤ ਤਕੜੇ ਜਿੰਮੀਦਾਰ ਆ ਮੈਂ 2006,07 ਵਿੱਚ ਅਨੰਦਪੁਰ ਸਾਹਿਬ ਮੇਲੇ ਗਏ ਸੀ ਤੇ ਅਸੀ ਸਰਦਾਰ ਪਾਜੀ ਦੇ ਪਿੰਡ ਗਏ ਓਹਨਾ ਦਾ ਨਾਮ ਯਾਦ ਨਿ ਪਿੰਡ ਨਹਿਰ ਕਿਨਾਰੇ ਸੀ ਓਹਨਾ ਨੇ ਸਾਨੂੰ ਆਪਣੇ ਖੇਤਾ ਚ ਰੱਖਿਆ ਤੇ ਰੋਟੀ ਖਿਲਾਈ,ਓਹਨਾ ਦੇ ਆਪਣੇ 40,50 ਟਰੱਕ ਸੀ,ਇੱਥੇ ਇੱਕ ਚੀਜ ਦੇਖੀ ਰੋਟੀ ਹੱਥ ਤੇ ਰੱਖਦੇ ਆ, ਬੰਦੇ ਬਹੁਤ ਵਧੀਆ ਆ ਇਥੋ ਦੇ
@kulwinderkaur3618
@kulwinderkaur3618 Жыл бұрын
ਬਹੁਤ ਦਿਲਚਸਪ ਗੱਲਾਂ ਸਨ,ਸੁਣ ਕੇ ਅਨੰਦ ਆ ਗਿਆ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਤੰਦਰੁਸਤੀ ਬਖ਼ਸ਼ੇ।
@GuriGuri-nr7hw
@GuriGuri-nr7hw Жыл бұрын
Hangi
@adeelsindhu11
@adeelsindhu11 Жыл бұрын
Such an educated politition. Love and respect from Pakistan for all punjabi brothers and sisters across border.
@baltejsinghdhillon691
@baltejsinghdhillon691 6 ай бұрын
ਬਹੁਤ ਵਧੀਆ ਲੱਗਿਆ ਜੀ ਸਰਦਾਰੀ ਵਿੱਚ ਵੀ ਸਾਦਗੀ। 🎉🎉
@rajwantkaur1408
@rajwantkaur1408 Жыл бұрын
ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਨਵਰੀਤ ਸਿੰਘ ਵਿੱਰ ਜੀ ਤੇ ਵੱਡੇ ਵਿੱਰ ਜੀ ਸਤਿ ਸ੍ਰੀ ਅਕਾਲ ਜੀ 🙏🙏ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵਿੱਰਾ ਨੂੰ
@ajaniqbalsinghdhaliwal5960
@ajaniqbalsinghdhaliwal5960 Жыл бұрын
ਮਾਫ਼ ਕਰਨਾ ਵਿੱਰ ਨਹੀਂ ਵੀਰ ਹੁੰਦਾ ਹੈ
@HEALTHANDWELLNESS.Bhagatsingh
@HEALTHANDWELLNESS.Bhagatsingh Жыл бұрын
Very motivational story. Must be shared with our young generation. ਬਹੁਤ ਉਤਸ਼ਾਹ ਭਰਪੂਰ ਇੰਟਰਵਿਊ ਹੈ। ਇਸ ਨੂੰ ਆਪਣੀ ਨੌਜਵਾਨ ਪੀੜ੍ਹੀ ਨਾਲ ਜਰੂਰ ਸ਼ੇਅਰ ਕਰੋ
@hardeepsinghcheema429
@hardeepsinghcheema429 Жыл бұрын
ਸਿਵਿਆ ਸਾਹਿਬ ਧੰਨਵਾਦ ਤੁਸੀਂ ਬਹੁਤ ਹੀ ਵਧੀਆ ਇਨਸਾਨਾਂ ਨਾਲ ਗੱਲਬਾਤ ਸੁਣਾਉਂਦੇ ਹੋ I
@gauravjain8072
@gauravjain8072 Жыл бұрын
Like father like son ...humble and polite ❤
@Aulakh_wale
@Aulakh_wale Жыл бұрын
ਪਹਿਲੀ ਇੰਟਰਵਿਊ ਵੇਖੀ ਮਨਰੀਤ ਜੀ ਨੂੰ ਸਵਾਲ ਤੋਂ ਪਹਿਲਾਂ ਹੀ ਜਵਾਬ ਮਿਲਦਾ ਰਿਹਾ ਇਹ ਇੰਟਰਵਿਊ ਇੱਕ ਵਧੀਆ ਇੰਟਰਵਿਊ ਹੋ ਨਿਬੜੀ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ ਸਿਵੀਆ ਜੀ ਇਹ ਇੰਟਰਵਿਊ ਵੇਖ ਕੇ
@avtarkasoulino.1363
@avtarkasoulino.1363 6 ай бұрын
Wahyguru ji kirpa karo ji apne guru sikhan ty Ji Maharaj ji
@abhimanyusingh5865
@abhimanyusingh5865 Жыл бұрын
Boht nek insaan ajayvir singh lalpura; he is really dedicated and honest politician ❤
@kamaldeepsinghkooner3752
@kamaldeepsinghkooner3752 Жыл бұрын
Lalpura. A name u can trust. God bless whole family
@ParvinderSingh-lr9jy
@ParvinderSingh-lr9jy 6 ай бұрын
Be happy, you rise at the ground level. Do anymore for the poor section of the society. MY bless you God
@bkmusic4730
@bkmusic4730 Жыл бұрын
ਵੱਡੇ ਵੀਰ ਦੀ ਗੱਲਬਾਤ ਸੁਣ ਕੇ ਬਹੁਤ ਚੰਗਾ ਲੱਗਾ (ਬਹੁਤ ਧੰਨਵਾਦ ਵੀਰ)
@tirathmand
@tirathmand Жыл бұрын
Waheguru
@prabhjotkaurdhillon5177
@prabhjotkaurdhillon5177 Жыл бұрын
ਵਾਹਿਗੁਰੂ ਤਰੱਕੀਆਂ ਬਖਸ਼ੇ
@GurwinderSingh-zi4fd
@GurwinderSingh-zi4fd Жыл бұрын
ਬਹੁਤ ਵਧੀਆ ਜਾਣਕਾਰੀ, ਸਿਵਿਆ ਸਾਬ,
@avtarbhullar34
@avtarbhullar34 Жыл бұрын
ਕੋਈ ਗੋਲ ਨੀ ਮਿਸ਼ਨ ਨੀ ਸੁਫ਼ਨੇ ਨੀ ਲੈੰਦੇ ਬੱਸ ਕੇਨੇਡਾ ਚ ਲੇਬਰ ਕਰਨ ਨੂੰ ਤਰੱਕੀ ਸਮਝੀ ਜਾਦੈ ਨੇ ਆਪਨਾ ਘਰ ਛੱਡ ਕੇ ਦੂਜੇ ਘਰ ਰਹਿਣਾ ਸਰਦਾਰੀ ਸਮਝਣ ਲਾਗੇ
@sukhdeep6178
@sukhdeep6178 Жыл бұрын
Vir ji ਸਾਡੇ ਵਰਗੇ ਘੱਟ ਪੂੰਜੀ ਵਾਲਿਆਂ ਲੲੀ ਵੇਲਡਿਗ ਦਾ ਸਮਾਨ ਲੈਣ ਦਿਉ ਵਾਹਿਗੁਰੂ ਜੀ ਮਹਿਰ ਕਰਨ
@microhard4997
@microhard4997 Жыл бұрын
Seems very humble guy..Daddi ji wali Guru Granth Sahib Ji wali gal vi changi laggi.
@jagtarchahal2541
@jagtarchahal2541 Жыл бұрын
ਬਹੁਤ ਵਧੀਆ ਗੱਲ ਬਾਈ ਜੀ ਤੁਸੀਂ ਪੰਜਾਬੀ ਬੋਲਣ ਲਾ ਦਿੱਤੇ ਨਹੀਂ ਤਾਂ ਇੱਥੇ ਇੱਕ ਪੂਰਬੀਆ ਸਾਰੇ ਟੱਬਰ ਨੂੰ ਹਿੰਦੀ ਬੋਲਣ ਲਾ ਦਿੰਦੇ
@satindermunne2187
@satindermunne2187 Жыл бұрын
Bjp wala a pta kro
@AnilSharma-eb1mc
@AnilSharma-eb1mc Жыл бұрын
We are proud of you, Sir. You are doing excellent work for our society.! ❤God bless!! 😊
@amandeepdhami1635
@amandeepdhami1635 Жыл бұрын
ਬਹੁੱਤ ਹੀ ਵਧੀਆ ਜੀ ਵਾਹਿਗੁਰੂ ਆਪ ਸਭ ਨੂੰ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ 🙏
@BalwantSingh-dt1qu
@BalwantSingh-dt1qu Жыл бұрын
Very good luck with everything
@BaljinderSingh-di3ky
@BaljinderSingh-di3ky Жыл бұрын
ਵਾਹਿਗੁਰੂ ਚੜਦੀਆਂ ਕਲਾ ਵਿੱਚ ਰਂਖੇ
@younismalik2662
@younismalik2662 Жыл бұрын
Great personality bai ajayvir . Baba ji olways bless him
@GORAWALIA
@GORAWALIA Жыл бұрын
He is being an Engineer , has a high flight of mind . Engineers could be the best businessman .
@VivaanRiceExporters
@VivaanRiceExporters Жыл бұрын
He is Very Helpful and Down To Earth Person. ❤❤❤❤
@Gurmeetkaurarhi-jq2pm
@Gurmeetkaurarhi-jq2pm Жыл бұрын
Lalpura veer ji eda de sikha te maan hai dek lao kini mehnat nal kamzabia kitia ne very good God bless you.....
@varinderparasher2421
@varinderparasher2421 Жыл бұрын
I think after this interview ajayvir brother ❤❤ apke soft spoken or hard work k bare mein ilake k logo ko ptta chalega or ilake k youth ko be ek new soch milegi
@Punjab_canada770
@Punjab_canada770 Жыл бұрын
Hard worker and he is down to earth person ❤❤
@BalwinderSingh-wy3ve
@BalwinderSingh-wy3ve Жыл бұрын
Bohet vadia insan hn waheguru ji kirpa rakhe
@Wg.Cdr.Rajinder.Singh1157
@Wg.Cdr.Rajinder.Singh1157 Жыл бұрын
I never knew about this side of Lalpura Sahib.Good Boy,Good to know we share the same alma mater GNDU, BTech but passed out much earlier in 89.
@pritamsingh3273
@pritamsingh3273 Жыл бұрын
ਚੰਗੀ ਸੋਚ ਦੀ ਪਛਾਣ ❤
@harjindersingh-xy2on
@harjindersingh-xy2on Жыл бұрын
Rab di kirpa hai guru granth sahib di kirpa his father is very polite
@satindersingh5484
@satindersingh5484 Жыл бұрын
Shi galla kr da vir g lall pura or rav b yad ea nai te bhul bhal e jna ea bhot lok m dekha gud lall pura vira 👌🏼👌🏼💪🏼💪🏼🌾💪🏼👈🏻
@RajinderSingh-xy6wt
@RajinderSingh-xy6wt Жыл бұрын
Very graceful initiative by Sibia ji. Thanks lalpura j i for narrating your life story in a great motivation manner ❤
@malkiatsingh2054
@malkiatsingh2054 Жыл бұрын
Wish you good luck Ajayvir 👍👍
@satindersingh9477
@satindersingh9477 Жыл бұрын
ਬਹੁਤ ਸੋਹਣੀ ਸੋਚ ਹੈ
@bhupinderkaur9628
@bhupinderkaur9628 Жыл бұрын
Waheguru ji 🙏 🙏 🙏
@rajasidhu1796
@rajasidhu1796 Жыл бұрын
ਗੱਲਬਾਤ ਬਹੁਤ ਵਧੀਆ ਪਰ ਨਵਰੀਤ ਗੱਲ ਵਿੱਚੋਂ ਕੱਟ ਦਿੰਦਾ ਪੂਰੀ ਨਹੀ ਸੁਣਨ ਦਿੰਦਾ ♥️
@princearora4116
@princearora4116 Жыл бұрын
Waheguru ji
@gurjantsingh6378
@gurjantsingh6378 Жыл бұрын
Waheguru ji Waheguru ji Waheguru ji dhanbad ji 🙏
@jagdeepsinghrandhawa9385
@jagdeepsinghrandhawa9385 Жыл бұрын
ਵੀਰ ਜਿਹੜਾ ਬੰਦਾ 95 - 96 ਦੇ ਦੌਰ ਵਿੱਚ ਇੰਗਲੈਂਡ - ਕੈਨੇਡਾ ਜਾ ਆਇਆ ਹੋਵੇ ਉਸ ਦੇ ਮੂਹੋ ਗਰੀਬੀ ਚੋਂ ਉੱਠਣ ਦੀਆਂ ਗੱਲਾਂ ਠੀਕ ਨਹੀ ਲੱਗਦੀਆਂ.ਉਹ ਵੀਂ 30 30 acres ਵਾਲੇ ਫਾਰਮਾਂ ਵਾਲੇ ਤਾਏ ਦੇ.
@devraj8095
@devraj8095 Жыл бұрын
ਮਿਹਨਤ, ਸੁਪਨੇ Work Hard dream Big
@daddyandelizahandicraft
@daddyandelizahandicraft Жыл бұрын
Best interview ever Thank you both for this wonderful interview
@SSSohi-eu5zr
@SSSohi-eu5zr Жыл бұрын
Very motivational for youth
@gurpreetsidhu7889
@gurpreetsidhu7889 Жыл бұрын
ਇਹ। ਹੈ। ਗੁਰੂ ਦੀ ਮੇਹਰ ਦਾ। ਫਲ। ਵੀਰੋ ਜੀ।
@sonicrana5287
@sonicrana5287 Жыл бұрын
Salute dear for being attached to ground
@NvnhchJhh
@NvnhchJhh 29 күн бұрын
Bahut vadia Bai Laga sunn K dekh k
@KesarSingh-dy7kf
@KesarSingh-dy7kf Жыл бұрын
Sikh Jindabad Punjab Jindabad👍🩷
@RajpalSingh-jz3dj
@RajpalSingh-jz3dj Жыл бұрын
Waheguru waheguru waheguru waheguru waheguru waheguru ji
@gagandeepsingh5760
@gagandeepsingh5760 Жыл бұрын
Sri Guru Granth sahib sada Angg Sangg❤❤
@amandeeppathak8666
@amandeeppathak8666 Жыл бұрын
Honest review interviewer needs to stop jumping in the interview. He’s saying something motivational and you are starting next jibe (Bahut pohri aa with) Sandhu saab kya baat aa 👍🏼
@MD-ht2xr
@MD-ht2xr Жыл бұрын
Down to earth🌎
@jaggusingh3346
@jaggusingh3346 Жыл бұрын
Tusi sare veer parmatma de bhagti which leen ho k chahe 20 mint bhawe 5 mint dunia da her sukh miloga,meri pakki granti aa..SATNAM SHRI WAHEGURU.
@amandeepdhami1635
@amandeepdhami1635 Жыл бұрын
ਅਜੇਵੀਰ ਵਾਹ ਵਾਹ ਵਾਹ..... ❤❤
@gurdeepdhaliwal625
@gurdeepdhaliwal625 Жыл бұрын
Down to earth Ajayvir
@sukhshergill8789
@sukhshergill8789 Жыл бұрын
Ji oh jatta bhut Vaddia lgya 22 ji m india village khera Jamsher khas jalandhar Mai apna kmm krr riha bhut khush a bhut motivational lgi ehh interview BMF MOBILE AND FASHION STORE
@jaisinghsekhon7
@jaisinghsekhon7 Жыл бұрын
Waheguru waheguru waheguru ji
@davinderpalsingh7903
@davinderpalsingh7903 Жыл бұрын
Bahut vadiya 🙏
@jaggasingh988
@jaggasingh988 19 күн бұрын
Dhan wahaguru ji good job sir nice bussin man
@akashmannakashmann20
@akashmannakashmann20 Жыл бұрын
God bless u bhai ji
@DavinderDubb
@DavinderDubb Жыл бұрын
ਮੇਰਾ ਸੋਹਰਾ ਪਿੰਡ ਕਲਵਾਂ 😊😊😊 ਅਜੇਵੀਰ ਭਰਾ ਆਪਣਾ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ
@baldevmann740
@baldevmann740 Жыл бұрын
Super, all our children need very high education, Sikh means student, so all kids need meaningful education.
@9091y
@9091y Жыл бұрын
ਬਹੁਤ ਵਧੀਆ ਇਨਸਾਨ ਆ ਵੀਰ
@gurjitsingh519
@gurjitsingh519 Жыл бұрын
Bahut vadia veere❤
@sikandersingh3434
@sikandersingh3434 Жыл бұрын
ਸੁਖਬੀਰ ਬਾਦਲ ਦੀ ਨਿਗਾ ਚ ਨਹੀ ਆਇਆ ਇਹ ਬਿਜ਼ਨਸ ਪਤਾ ਨਹੀ ਕਦੋਂ ਧੱਕੇ ਨਾਲ ਖੋਹ ਲਵੇ
@ArshMann-ir9lc
@ArshMann-ir9lc Жыл бұрын
Meinu tan eh app badlan da Banda lagda …
@ranjitdeol214
@ranjitdeol214 Жыл бұрын
ਓਸਦਾ ਇਸ ਨਾਲੋ ਵੀ ਵੱਧ ਆ ਬਿਜਨਿਸ
@ranjitdeol214
@ranjitdeol214 Жыл бұрын
ਸੁਖਬੀਰ ਕਿਹੜਾ ਨੰਗ ਮਲੰਗ ਆ
@sukhbirsandhu7276
@sukhbirsandhu7276 Жыл бұрын
Ajjkal eh kam bibi manuke dekhdi aa😅
@ramanjolly9634
@ramanjolly9634 Жыл бұрын
@tarlochanchattha3744
@tarlochanchattha3744 Жыл бұрын
Bai apka channel is very best Apki soch is very great 👍
@jagjitsingh5223
@jagjitsingh5223 11 ай бұрын
Satnam waheguru ji 🙏👋
@anilgoyal5935
@anilgoyal5935 Жыл бұрын
Very humble very nice speeking
@singhgurmeet8431
@singhgurmeet8431 Жыл бұрын
Very Nice
@tarasingh2983
@tarasingh2983 Жыл бұрын
Great personality
@Punjab_canada770
@Punjab_canada770 Жыл бұрын
Ajayvir singh Lalpura ji zindabaad 🔥🔥🔥
@RehalCarAccessoiresNurpurBedi
@RehalCarAccessoiresNurpurBedi Жыл бұрын
Very god
@pritamsingh3273
@pritamsingh3273 Жыл бұрын
ਸਿੰਘ ਇਜ਼ ਕਿੰਗ ਵਾਹਿਗੁਰੂ ਜੀ 🙏🙏
@Jasmairsinghthali
@Jasmairsinghthali Жыл бұрын
Ajayvir singh lalpura bhut nek insan han 🙏🏼
@pankajarora191
@pankajarora191 Жыл бұрын
Bilkul SANDHU JI IS NU GURU KIRPA HI KEHNDE A YU R ABCELUTIY RIGHT WAHEGURU 🙏🙏🙏🙏
@melasinghsandhusandhu
@melasinghsandhusandhu 11 ай бұрын
Great soch
@kamalchaudhary9654
@kamalchaudhary9654 Жыл бұрын
Bahut vadia ji ❤❤❤❤❤
@localmechanic1
@localmechanic1 4 ай бұрын
Ajay veer Waheguru tuanu hamesha chardikla ch rakhe .
@gorasaab5347
@gorasaab5347 Жыл бұрын
Navreet veeer , you r very hardworking ,, your every episode is very intresting
@deepakdharmani8796
@deepakdharmani8796 Жыл бұрын
Down to earth....
@inderjitsingh1318
@inderjitsingh1318 Жыл бұрын
Waheguru mehar karn, veer sabat surat sikh bann javan
@sukhchain99
@sukhchain99 Жыл бұрын
ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਹੋਰ ਵੀ ਚਾਰ ਚੰਨ ਲਾਏ
@yadwindersingh-rw2de
@yadwindersingh-rw2de Жыл бұрын
Very good job ❤
@JASPREETsingh-ig8be
@JASPREETsingh-ig8be Жыл бұрын
Good Interview
@jobanopenairtheater9691
@jobanopenairtheater9691 Жыл бұрын
Good interview🙏🎉🎉🎉🎉
@kuldeepsidhu1149
@kuldeepsidhu1149 Жыл бұрын
Very nice 👌❤️🙏
@jaspalbansal7575
@jaspalbansal7575 Жыл бұрын
Vir ji bahut badiya galla bat ci sat siri akal vir ajyvir singh nu jaspal Bansal from Tanda urmar
@waseemahmad1857
@waseemahmad1857 Жыл бұрын
Nice ❤❤
@Thomas-xi6ut
@Thomas-xi6ut Жыл бұрын
Very good 🌹🙏
@amritgrewal5878
@amritgrewal5878 Жыл бұрын
Very humble
@gurcharan7782
@gurcharan7782 Жыл бұрын
Bhut vadiya interview 22g
Зачем он туда залез?
00:25
Vlad Samokatchik
Рет қаралды 3,3 МЛН
路飞被小孩吓到了#海贼王#路飞
00:41
路飞与唐舞桐
Рет қаралды 82 МЛН