No video

Zameer | Kanwar Grewal | Full Song | Official Video | Mausiiquii Records

  Рет қаралды 4,978,284

Kanwar Singh Grewal

Kanwar Singh Grewal

7 жыл бұрын

ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦਾ ਹੈ ,
ਜੋ ਲੋਕਾਂ ਨੂੰ ਅਸਲੀਅਤ ਬਾਰੇ ਜਾਣੂ ਕਰਾਂਉਂਦਾ ਹੈ ।।
Song - Zameer
Artist - Kanwar Grewal
Music - Rupin Kahlon
Creative Director - Sony Thulewal
Editor - Monty
DOP - Ali Khan
Lyrics & Video - Guru Kirpa
Label - Mausiiquii Records
Publicity Design - Creative Crew
Kanwar Grewal Official Contact Links:
Website www.kanwargrewal.co
Facebook: / kanwargrewals. .
Instagram: / kanwar_grewa. .
Twitter: / kanwargrewalin
Website: www.kanwargrewal.co
Contact for enquirers: +91-9417957035
Digitally managed by Team Kanwar Grewal (Eaklovya +91 9041444415)

Пікірлер: 2 700
@kamaldeepgoyat5043
@kamaldeepgoyat5043 5 жыл бұрын
ਤਰਿਫ਼ ਕਰਣ ਲਈ ਸਬਦ ਨੀ ਲੱਭੇ! ਲਬ ਜੂ ਕੰਵਰ ਗ੍ਰੇਵਾਲ!
@Laddabholeke
@Laddabholeke 5 жыл бұрын
ਇਸ ਗੀਤ ਦੀ ਤਾਰੀਫ਼ ਲਿਖਣ ਲਈ ਮੇਰੇ ਕੋਲ ਸ਼ਬਦ ਨਹੀਂ ਹੈ , ਇਸ ਗੀਤ ਨੇ ਰੂਹ ਕੰਬਾਈ ਏ, ਸਾਰੀ ਟੀਮ ਨੂੰ ਰੱਬ ਤਰੱਕੀ ਬਖਸ਼ੇ ,
@HarpreetKaur-lu6ex
@HarpreetKaur-lu6ex 5 жыл бұрын
ਦਿਲੋਂ ਧੰਨਵਾਦ ਕੰਨਵਰ ਗਰੇਵਾਲ ਜੀ 🙏ਬੁਹਤ ਸੌਹਣਾ ਗਾਇਆ।
@anilbhatibhati3032
@anilbhatibhati3032 3 жыл бұрын
Nice to
@mohindersingh7912
@mohindersingh7912 3 жыл бұрын
L
@mohindersingh7912
@mohindersingh7912 3 жыл бұрын
.
@harshkumarharshkumar6803
@harshkumarharshkumar6803 Жыл бұрын
ਕੰਨਵਰ ਗਰੇਵਾਲ ਨੇ ਪੰਜਾਬੀ ਲੋਕ ਗੀਤਾਂ ਅਤੇ ਪੰਜਾਬੀ ਲੋਕਾਂ ਨੂੰ ਉਨ੍ਹਾਂ ਦੇ ਸੱਭਿਆਚਾਰ ਨਾਲ ਜੋੜਨ ਲਈ ਬਹੁਤ ਕੋਸ਼ਿਸ਼ ਕੀਤੀ ਹੈ ❤️
@bhavneetsinghkalsi
@bhavneetsinghkalsi 7 жыл бұрын
ਬਾਕਮਾਲ। ਜੀਉਂਦਾ ਰਹਿ ਵੀਰਿਆ 🙏🙏 ਸੱਚੀਆਂ ਗੱਲਾਂ ਨੇ
@Therealkingg
@Therealkingg 7 жыл бұрын
ਕੰਵਰ ਭਾਈ ਥੋਨੂੰ ਦਿਲੋਂ ਪਿਆਰ । ਤੁਸੀ ਜੋ ਕ੍ਰਾਂਤੀ ਸ਼ੁਰੂ ਕੇਤੇ ਆ , ਅਸੀਂ ਸਬ ਥੋਡੇ ਨਾਲ ਹੈਂ ।। ਜ਼ਿੰਦਾਬਾਦ
@Gurpreetsinghpreet1
@Gurpreetsinghpreet1 4 жыл бұрын
ਕੀਆ ਖੂਬ ਪੇਸ਼ਕਾਰੀ ਕੀਤੀ ਹੈ ਮਰਦੇ ਹੋਏ ਪੰਜਾਬੀ ਸਾਹਿਤ ਤੇ ਉਸਦੇ ਨਾਲ ਜੁੜੇ ਅੰਗਾਂ ਦੀ।
@ranjitbhinder8963
@ranjitbhinder8963 5 жыл бұрын
ਆ ਓਨਾ ਕਲਾਕਾਰਾਂ ਨੂੰ ਲਾਹਨਤ ਆ ਜਿਹੜੇ ਰਾਤੋਂ ਰਾਤ ਸਟਾਰ ਬਣਨ ਲਈ ਮਾਂ ਬੋਲੀ ਦਾ ਘਾਣ ਕਰੀ ਜਾਂਦੇ ਆ,ਜੌ ਬੇਤੁੱਕੇ,ਲੱਚਰ ਗੀਤ ਆਪਣੀਆਂ ਹੀ ਭੈਣਾਂ, ਧੀਆਂ ਨੂੰ ਸੁਣਾਈ ਜਾਂਦੇ ਨੇ,
@_Kitaab_
@_Kitaab_ 7 жыл бұрын
ਪੰਜਾਬੀ ਗੀਤਕਾਰੀ ਦਾ ਕੋੜਾ ਸੱਚ ਹੋਣ ਪੰਜਾਬੀ ਵਿਰਸਾ ਵਾਪਿਸ ਨਹੀਂ ਆਉਣਾ 😫
@gurindersingh3586
@gurindersingh3586 7 жыл бұрын
ਹੁਣ ਤੱਕ ਦਾ ਸਭ ਤੋ ਵਧੀਆ ਗੀਤ । ਧੰਨਵਾਦ ਗਰੇਵਾਲ ਸਾਬ ਨੌਜਵਾਨਾ ਨੂੰ ਜਾਗਰੂਕ ਕਰਨ ਲਈ ।
@RanjitSingh-tr8yg
@RanjitSingh-tr8yg 5 жыл бұрын
GurJinder SinGh
@kaurmanpreet8502
@kaurmanpreet8502 5 жыл бұрын
🙏🏻speech less🙏🏻 ਵਾਹਿਗੁਰੂ ਮਿਹਰ ਕਰੇ ੲੇਦਾਂ ੲੀ ਸਭ ਨੂੰ ਸੁਮੱਤ ਬਖਸ਼ੇ 🙏🏻
@RAJUPATEER5.0
@RAJUPATEER5.0 5 жыл бұрын
कंवर ग्रेवाल जी के हर सांग इतना लाजबाब हैं कि उन के हर सांग हर में घर सुना जाता हैं इंजॉय भी किया जाता हैं और जो बातें बोलते हैं वो उन के अन्दर हैं में महान पुरूष को नमः करता हूँ
@TakdirTV-wx1fn
@TakdirTV-wx1fn 7 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਤੁਹਾਨੂੰ
@sukhjeetchahal9236
@sukhjeetchahal9236 7 жыл бұрын
ਜਿੰਨੀ ਤਾਰੀਫ ਕੀਤੀ ਜਾਵੇ ੳੁਨੀ ਘੱਟ ਅਾ...end song
@sukhchainsingh2976
@sukhchainsingh2976 4 жыл бұрын
ਮੈਂ ਸਰੀਰਕ ਮੌਤ ਨੂੰ ਨਹੀਂ ਮੰਨਦਾ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ 👌👌👌
@kanwaljitkaur3180
@kanwaljitkaur3180 4 жыл бұрын
It's reality of Punjab........ਬਹੁਤ ਦੁੱਖ ਹੁੰਦਾ ਹੈ ਨਸਿਆ ਨੂੰ ਦੇਖ ਕੇ
@arshsingh5446
@arshsingh5446 7 жыл бұрын
baza waliya peji jarnail nu menu lgda bimari la ilaz ho gyi sachi rona aa gya yaar ik vri ehnu khende aa gyak jo samaj da darpan bnde aa te samaj da asli pkh agge rakhde salute aa teri kalam te teri soch nu eho jhi soch rabb sab nu deve
@pal90sandhu
@pal90sandhu 7 жыл бұрын
Arsh Singh 🙏🙏🙏🙌
@arshsingh5446
@arshsingh5446 7 жыл бұрын
AJAYBIR SINGH hmm veer
@Gurums756
@Gurums756 7 жыл бұрын
wah lakh ruu di gal kiti bai
@hbsingh1085
@hbsingh1085 7 жыл бұрын
Arsh Singh sach aakheya veer ji
@arshsingh5446
@arshsingh5446 7 жыл бұрын
HBSingh hmm veer
@Gurwindergavy
@Gurwindergavy 7 жыл бұрын
Bhut wdia message ditta je samjhe koi...✌🏻🙏👌👌
@rupinderbawa8280
@rupinderbawa8280 3 жыл бұрын
ਬਾਈ ਕੀ ਲਖੀਏ ਕੋਈ ਲਵਜ ਨੀ ਹੈਗੇ ਗਰੇਵਾਲ ਦੀ ਪ੍ਰਸੰਸਾ ਕਰਨ ਵਾਸਤੇ ਅਰਦਾਸ ਵਾਹਿਗੁਰੂ ਅੱਗੇ ਗਰੇਵਾਲ ਵੀਰ ਚੜਦੀ ਕਲ੍ਹਾ ਵਿੱਚ ਰਹੇ
@PBX29.93
@PBX29.93 3 жыл бұрын
ਬਹੁਤ ਵਧੀਆ ਗਾਇਆ ਤੇ ਲਿਖਿਆ। ਕੋਈ ਲਫਜ਼ ਨੀ ਇਸ ਗੀਤ ਲੲੀ। 🙏🙏🙏❤️❤️👍👍👍 ਨਾਪਸੰਦ ਕਰਨ ਵਾਲੇ ਗੰਗੂ ਬ੍ਰਾਹਮਣ ਦਿਆਂ ਗੰਦੀਆਂ ਔਲਾਦਾਂ ਨੇ
@simrannagra8489
@simrannagra8489 7 жыл бұрын
Hun singer te geetkar ehda vi facebook te link send krke kehn gye ki Apne KANWER GREWAL ji da boht sohna geet "jameer "suno te share kro😂😜
@karanaroraable
@karanaroraable 7 жыл бұрын
Jasdeep Singh hahaha ... shi keha 22 g...
@balviruppal6512
@balviruppal6512 7 жыл бұрын
Hanji bai ji bshut mann nall kar riha a
@pun-beats3744
@pun-beats3744 7 жыл бұрын
U r right bro👍🏻
@pun-beats3744
@pun-beats3744 7 жыл бұрын
N pehli gall punjabi singers ne ae song share hi nhi krna
@mistersingh9499
@mistersingh9499 7 жыл бұрын
ਵਾਹ ਪੂਰਾ 100% ਸੱਚ 😱😱😱😱
@gurpreetsinghbatth2720
@gurpreetsinghbatth2720 3 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਨਾਮ ਸਿਮਰਨ ਦੀ ਦਾਤ ਬਖਸ਼ੇ ਗਰੇਵਾਲ ਸਾਹਿਬ ਜੀ ਨੂੰ ਤਰੱਕੀਆਂ ਦੀ ਦਾਤ ਬਖਸ਼ੇ
@babag4396
@babag4396 5 жыл бұрын
Love from punjab pakistan💗
@akamsingh6386
@akamsingh6386 7 жыл бұрын
siraaa lata kanwar grewal ji ne ta...eh hai gaane jehnu sunn k swaad aa geya
@parvindersingh8720
@parvindersingh8720 7 жыл бұрын
Good massage for new generation 👍🙏 keep it up Grewal Saab.... 🙏
@harbhindersingh293
@harbhindersingh293 5 жыл бұрын
ਬਹੁਤ ਵਧੀਆ ਜੀ ਕਾਸ਼ ਕਿਤੇ ਅੱਜ ਦੇ ਗੋਣ ਵਾਲ਼ਿਆਂ ਨੂੰ ਵੀ ਮੱਤ ਬਖ਼ਸ਼ੇ ਵਾਹਿਗੁਰੂ ਕਲਾਕਾਰ ਬਣੋ ਕੰਜਰ ਨਾ ਬਣੋ ਵੀਰੋ 🙏🏻
@kaursaini9140
@kaursaini9140 4 жыл бұрын
Oh ta dhkka hi krn jogy aa .paise de puttt aa sbb
@rajpreetkaur110
@rajpreetkaur110 5 жыл бұрын
Kafi time baad kuch changa sunan nu milya...Hats off to you 🤗
@gurwinderchatha556
@gurwinderchatha556 4 жыл бұрын
ਕਮੈਟ ਪੰਜਾਬੀ ਚ ਲਿਖੇਆ ਕਰੋ ਪੰਜਾਬੀ ਬੋਲੀ ਲਈ ਆਪਣਾ ਬਣਦਾ ਫਰਜ ਪੂਰਾ ਕਰੇਆ ਕਰੋ
@KalaSingh
@KalaSingh 7 жыл бұрын
ਜਿਉਦਾ ਰਹਿ ਬਾਈ ਆ ਗੀਤਾ ਦੀ ਬਹੁਤ ਲੋੜ ਇਸੇ ਟਾਈਮ
@nishantsukhija5255
@nishantsukhija5255 6 жыл бұрын
sukhpal singh mtr
@talwindersinghsidhu8795
@talwindersinghsidhu8795 6 жыл бұрын
Boht he zyada lod hai 22
@gurmeet2139
@gurmeet2139 6 жыл бұрын
sukhpal singh
@sonukumarverynice6031
@sonukumarverynice6031 6 жыл бұрын
God song
@GOVTITIWKHANNA_erHARCHARN
@GOVTITIWKHANNA_erHARCHARN 7 жыл бұрын
ਬਾਜਾਂ ਵਾਲਿਅਾ ਤੂੰ ਭੇਜੀਂ 'ਜਰਨੈਲ' ਨੂੰ ਮੈਨੂੰ ਲੱਗਦਾ ਬਿਮਾਰੀ ਲਾ-ਿੲਲਾਜ ਹੋ ਗੲੀ
@raj140harjot
@raj140harjot 4 жыл бұрын
Shame on ppl who don’t listen to singers like him but want to die for others idiots God bless veere
@user-lx3sg1vx8z
@user-lx3sg1vx8z 3 жыл бұрын
ਅੱਖਾਂ ਭਰ ਆਈਆਂ ਇਸ ਗੀਤ ਨੂੰ ਸੁਣਦਿਆਂ.....🙏🙏
@diljeetratan
@diljeetratan 7 жыл бұрын
me sirf 5 lines sun k hi comment krn lagga k eh gana bilkul aaj di lachhar gaayki de muh te chaped h sira laa ta kanwar bai ne
@pargatsekhon
@pargatsekhon 7 жыл бұрын
bhut vadia geet rooh nu sukoon den wala te punjabi virse baare dassan wala hai
@user-gk2ho9un2b
@user-gk2ho9un2b 5 жыл бұрын
3:48 ਅੱਤ ਆ
@somechannel4959
@somechannel4959 4 жыл бұрын
Mera comment vi same hi aa. Bro 💐
@vijendersingh9424
@vijendersingh9424 3 жыл бұрын
You are right ...grewal shab 👌👌👌👌 aap de saaree gaane .vich aaj dii DUNIYA dii hakikat hai ..bayan krti hai
@chamkorsinghbeas88
@chamkorsinghbeas88 7 жыл бұрын
punjab ch jaat paat vadhon ch punjabi klakaraa da vadda hath hai.
@Deepsingh-uv8wv
@Deepsingh-uv8wv 7 жыл бұрын
bilkul veere
@jonsnow4811
@jonsnow4811 7 жыл бұрын
bilkul right bro
@Harwindersingh6007
@Harwindersingh6007 7 жыл бұрын
101% sachi gal a y
@kahlon2264
@kahlon2264 6 жыл бұрын
Bharti swedhan da v bht a
@adheerasandhu7703
@adheerasandhu7703 6 жыл бұрын
bhut hi sohna message grewal saab 🙇‍♂️🙇‍♂️🙇‍♂️🙇‍♂️🙇‍♂️
@gurbindertandal9372
@gurbindertandal9372 6 жыл бұрын
ਸਿਰਾ ਗਰੇਵਾਲ sab 👌👌👌👌
@sikhlegalwingpunjab6884
@sikhlegalwingpunjab6884 5 жыл бұрын
ਇਸ ਗਾਣੇ ਨੂਂ ਡਿਸ ਲਾਇਕ ਕਰਣ ਵਾਲੇ ਬੇ ਜ੍ਮੀਰੇ ਤੇਂ ਮਾਂ ਬੋਲੀ ਦੇਂ ਗੱਦਾਰ ਹੋਣਗੇ
@kelloggole5458
@kelloggole5458 3 жыл бұрын
ਬਿਲਕੁਲ ਸਹੀ ਜੀ
@PBX29.93
@PBX29.93 3 жыл бұрын
ਸਹੀ ਕਿਹਾ ਬਾਈ ਜੀ
@gurmailsinghrama
@gurmailsinghrama 7 жыл бұрын
ਮੈਂ ਵਿਰਸਾ ਪੰਜਾਬੀ ਦਸ ਕਿਥੋਂ ਸਾਂਬ ਲਊਂ ਮੇਰੀ ਆਪਣੀ ਜ਼ਮੀਰ ਸੌਦੇ ਬਾਜ ਹੋ ਗਈ...
@ramanpeetgillkaur7493
@ramanpeetgillkaur7493 5 жыл бұрын
Nice
@sehbaazsinghsran4489
@sehbaazsinghsran4489 3 жыл бұрын
ਤਰੀਫ਼ ਕਰਨ ਨੂੰ ਸ਼ਬਦ ਨੀ ਲੱਭੇ ਵੀਰ ਜੀ 👌👌👌👌👌👌👌👌
@gurchetansingh9570
@gurchetansingh9570 5 жыл бұрын
Singer hon ida de bohat bohat bdia
@HiTechSingh
@HiTechSingh 7 жыл бұрын
ਉਹ ਵਿਰਲਾ ਹੀ ਆ, ਜਿਹੜਾ ਸੱਚ ਸੁਣਾ ਦੇਂਦਾ ਕਈਆਂ ਦੀ ਮਰਦੀ ਜ਼ਮੀਰ ਜਗਾ ਦੇਂਦਾ। ਬਾਬਾ ਹੱਥ ਜੋੜ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫ਼ਤਹਿ।
@baljindersingh3330
@baljindersingh3330 7 жыл бұрын
wah ji wah...skoon milya rooh nu...roohaa wala song sun ke...waheguru mehr kre kanwar grewal te...te hora landu gayka nu v kuj sed mile iss song to
@kaurkanwalofficial265
@kaurkanwalofficial265 3 жыл бұрын
💪Bole so nihal sat shri akal 🙏Vire Waheguru tuhanu aeda e blessed rakhe te Tusi saff suthra gonde raho🙏
@asifazad2600
@asifazad2600 5 жыл бұрын
Menu ty lgda hai shyd pure Punjab d vich eko ek Punjabi rhe gya hai 😢
@AmanPb13
@AmanPb13 4 жыл бұрын
Labh heera
@daljitchohan3348
@daljitchohan3348 7 жыл бұрын
Wah ji wah . Eda da song nhi suniya kde.
@inderjeetsingh3855
@inderjeetsingh3855 7 жыл бұрын
Daljit Chohan veer gurdas mann de punjab song toon baad a song aya jihne ruh khush karti....ajkal de fukre gayakan te karari chapedh hai
@ramanpannu6702
@ramanpannu6702 4 жыл бұрын
ਵਾਹ ਜੀ ਵਾਹ ਬਹੁਤ ਵਧੀਆ ਗਾਣਾ ਜੀ ।
@kelloggole5458
@kelloggole5458 3 жыл бұрын
ਬਹੁਤ ਬਹੁਤ ਸਤਕਾਰ ਵੀਰ ਜੀ ਪੰਜਾਬੀ ਸਾਡੀ ਜਾਨ ਆ ਜੀ
@GurwinderSingh-jw2xv
@GurwinderSingh-jw2xv 3 жыл бұрын
ਸਲਾਮਤ ਰਹੇ ਵੀਰੇ ਥੋਡੀ ਸੱਚੀ ਸੁੱਚੀ ਕਲਮ
@starbrooffice5441
@starbrooffice5441 5 жыл бұрын
Punjab ਵਿਚੋ ਇੰਗਲਿਸ਼ ਬੰਦਾ ਕਰਵਾਓ ਪੰਜਾਬ de ਮਾਂ ਬੋਲੀ tahi buch ne aa
@user-xs8ej3st2x
@user-xs8ej3st2x 4 жыл бұрын
ਹਿੰਦੀ ਵਾਲੀਆਂ ਬਹੁਤ ਗੰਦ ਪਾਇਆ ਇਹ ਬੰਦ ਕਰਵਾਉਣੀ ਚਾਹੀਦੀ ਵੀਰ
@rj14053
@rj14053 3 жыл бұрын
ਪੰਜਾਬੀ ਅਤੇ ਅੰਗਰੇਜ਼ੀ ਜ਼ਰੂਰੀ ਹਨ । ਹਿੰਦੀ ਬੈਨ ਕਰੋ
@kelloggole5458
@kelloggole5458 3 жыл бұрын
ਨਹੀ ਵੀਰ ਅੰਗਰੇਜੀ ਦੀ ਲੋੜ ਹੈ ਹਿੰਦੀ ਬੋਲਣੀ ਬਿਲਕੁਲ ਬੰਦ ਹੋਣੀ ਚਾਹੀਦੀ ਆ
@RanjitSingh-cj8bb
@RanjitSingh-cj8bb 3 жыл бұрын
ਆਹ ਆਪਣੀ ਪੰਜਾਬੀ ਵਿੱਚੋਂ ਅੰਗਰੇਜ਼ੀ ਕੱਢ ਦਿਹ
@satendersingh1471
@satendersingh1471 3 жыл бұрын
Dil nu chho lain vaala song 😭
@virendersoni9129
@virendersoni9129 3 жыл бұрын
I am Sindhi in RAJASTHAN par e hi hakikat h Punjab di so dilo dhanvaad kanwar grewal ji tuhada e gana bannon vaste
@user-wk7bd6cx5p
@user-wk7bd6cx5p 4 жыл бұрын
ਸਿਰਾਂ ਲਾਤਾਂ ਬਾਈ ਜੀ
@sukhjindersingh5
@sukhjindersingh5 5 жыл бұрын
ਮੇਰੇ ਪਿੰਡ ਦੀ ਸਾਨ ਗਰੇਵਾਲ ਸਾਹਿਬ ਦਿਲੋ ਸਜਦਾ ਕਰਦਾ ਤਹਾਨੂੰ
@dollardollar9375
@dollardollar9375 7 жыл бұрын
Ji krda war war suni jawa 🙏🙏
@GillAvvy
@GillAvvy 7 жыл бұрын
Bebe da Sau putt true bro
@princeghotra4077
@princeghotra4077 6 жыл бұрын
mera v veer 🙏🙏🙏🙏🙏
@gur8352
@gur8352 3 жыл бұрын
ਤੁਸੀਂ ਇਸ ਗਾਣੇ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਹੈ।
@krkrk7035
@krkrk7035 5 жыл бұрын
best song 🙏 thank u Kanwar ji for putting your efforts in this matter 🙏 you are my fav ❤💕
@kulwinderwallul5865
@kulwinderwallul5865 4 жыл бұрын
Hello gggg ki hall a
@vishavnoorpreet5485
@vishavnoorpreet5485 7 жыл бұрын
Wah g kya song e .
@gurchahal3097
@gurchahal3097 7 жыл бұрын
Okkk ji today this song is very perfect......
@singhharry5256
@singhharry5256 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@statusvideos7920
@statusvideos7920 4 жыл бұрын
Jeeyo babeo. Bohat khoob
@rajpreetsingh3805
@rajpreetsingh3805 7 жыл бұрын
You r so great msg of next generation kanwar g bhut kirpa waheguru di tuhade te sewa krde rho g
@bikingblues3128
@bikingblues3128 6 жыл бұрын
Perfect, spot on. I always talk about these things. Our youth is misled by today's singers, always talking about drugs and guns. We need to stop that nonsense immediately....
@niggapreet
@niggapreet 4 жыл бұрын
Ajj lod c babe teer wale d bai ji 🙏🙏
@vijaysinghrai1950
@vijaysinghrai1950 5 жыл бұрын
ਵਾਹਿਗੁਰੂ ਹੀ ਰੱਖਣ ਗੇ ਅਜ ਦੇ ਗਾਇਕਾਂ ਨੂੰ
@GurdeepSingh-sq4hl
@GurdeepSingh-sq4hl 7 жыл бұрын
ਬਹੁਤ ਵਧੀਆ ਗੀਤ ਅੱਜ ਦੇ ਸਮੇਂ ਲੱਚਰ ਗਾਇਕੀ ਦੇ ਮੂੰਹ ਤੇ ਕਰਾਰੀ ਚਪੇਡ ਐ ਜੀ......
@looserjatts890
@looserjatts890 7 жыл бұрын
I agree
@Rajkumar-sc6cn
@Rajkumar-sc6cn 5 жыл бұрын
bit.ly/2PVy26Y
@riarcharan
@riarcharan 6 жыл бұрын
Im very appreciating your step bro towards the awareness of PUNJABI BOLI & CULTURE... KEEP IT UP.
@gillsaab8811
@gillsaab8811 5 жыл бұрын
ਪੂਰੀ ਵਿਡੀਉ ਵੇਖਣ ਤੋ ਬਾਅਦ ਤਾ ਇੱਕ ਸ਼ੇਅਰ ਬਣਦਾ ਈ ਆ
@harmansingh4827
@harmansingh4827 5 жыл бұрын
😭😭😭 bhot vadiya gana plz sare jada to jada share kro 🙏🏻🙏🏻. Waheguru maher kre..
@JagseerSingh-ii7xg
@JagseerSingh-ii7xg 7 жыл бұрын
baught vadiya grewal saab.. landu gaun waliya de muh te chpair aaa.. well done. keep it up grewal saab
@sidharthkashyap4870
@sidharthkashyap4870 7 жыл бұрын
bahut vadia 22 g....haqiqat naal rubru krvata tusi...fukriya sun sun dimag akkeya paya si
@SamarSamar-el1xm
@SamarSamar-el1xm 6 жыл бұрын
Mera bht dill karda ae ki saarangi te rbaab sunda rwa... i love instrument.. song ne ta akhan ch paani liaunda...
@saathsachka7273
@saathsachka7273 3 жыл бұрын
ਹੁਣ ਦੀ ਗਾਇਕੀ ਵਿੱਚ ਵਿਰਸੇ ਦੀ ਕੋਈ ਭਾਲ ਨਹੀਂ ਕਰਦਾ ਸਿਰਫ਼ ਅਸਲੇ ਰਾਹੀਂ ਮਰੋੜ ਕੇ ਅਮੀਰੀ ਅਤੇ ਆਸ਼ਕੀ ਲੋਕਾਂ ਅੱਗੇ ਪੇਸ਼ ਕੀਤਾ ਜਾਂਦੀ ਹੈ ਨਾਲੇ ਲੋਕੀਂ ਇਹੋ ਜਿਹੀਆਂ ਲਚਰ ਗਾਇਕੀ ਨੂੰ ਹੀ ਪੰਸਦ ਵੀ ਕਰਨ ਲੱਗ ਪਏ ਹਨ
@Singhtejpalsaraon
@Singhtejpalsaraon 7 жыл бұрын
ਰੂਹ ਨੂੰ ਸਕੂਨ ਦੇਣ ਵਾਲਾ ਗੀਤ ... ਬਹੁਤ ਚੰਗਾ ਵਿਸ਼ਾ ਚੁਣਿਆ ... ਪੂਰੀ ਟੀਮ ਨੂੰ ਬਹੁਤ ਬਹੁਤ ਪਿਆਰ ਤੇ ਦਿਲੋਂ ਸਲਾਮ 🙏🏻
@gurzmaan
@gurzmaan 7 жыл бұрын
Pause at 5.51 and see the awesome thought. Like if u agree
@cutebirbadal3594
@cutebirbadal3594 7 жыл бұрын
5:51
@kuwarjeetsingh6149
@kuwarjeetsingh6149 7 жыл бұрын
Sukhbir Badal tu khatam krta punjab nu kuttiya. Plastic wale keedhe Paain tenu
@javaocjptutorials
@javaocjptutorials 7 жыл бұрын
Yes bro, sai gal kai hai
@PrabhjotSingh-kb8mh
@PrabhjotSingh-kb8mh 7 жыл бұрын
Sahi gall
@zindagi7172
@zindagi7172 6 жыл бұрын
@maan Singh thx I didn't notice bt its really grt lines
@kaursaini9140
@kaursaini9140 4 жыл бұрын
Koi wrd nhi tuhadi tareef ch. Ehh sirf tusi kr skde ho hor koi singer nhi kr skda.bhut sari respect ji tuhade lai .rongty khade krty veer.jiunde vsde rho .rabb mehr kry tuhade ty .
@hydragamervijay5964
@hydragamervijay5964 4 жыл бұрын
Kanwar Grewal ਮੈਂ ਆਪ ਜੀ ਦਾ ਬਹੁਤ ਵੱਡਾ fan ਹੈ
@kakaraur5019
@kakaraur5019 7 жыл бұрын
salute aaa g es kallakaar nu .RAB ESNU ESE TRA GAN DA BAL BAKHSHE
@gagandhaliwal7094
@gagandhaliwal7094 6 жыл бұрын
ਮੇਰੇ ਪਿੰਡ ਦੀ ਸਾਨ ਕਨਵਰ ਗਰੇਵਾਲ
@rehandaimonds7379
@rehandaimonds7379 5 жыл бұрын
Sacha bnda waheguru ji khush rakhan
@luckysingh-vz6om
@luckysingh-vz6om 5 жыл бұрын
Great man
@preetlove2034
@preetlove2034 5 жыл бұрын
Khra pind, bathinde kol a shayd
@amreek4814
@amreek4814 5 жыл бұрын
@@preetlove2034 ਮਹਿਮਾ ਸਵਾਈ ਆ ਜੀ
@user-gk2ho9un2b
@user-gk2ho9un2b 5 жыл бұрын
ਕਰਮਾਂ ਵਾਲੇ ਓ ਤੁਹੀਂ
@sukhchainsinghkang1313
@sukhchainsinghkang1313 5 жыл бұрын
koi sahbad heni mere kol mitra ess geet lyi ....baba sukh rakhe te hamesha chardi kalla ch rakhe Punjabi maa boli nu
@GagandeepSingh-fi2fx
@GagandeepSingh-fi2fx 5 жыл бұрын
Waheguru ..ji ..baba ji tuhnu hor trakiaan bakshn ..very nice song .nd v.nice thort
@karamjeetjosan9539
@karamjeetjosan9539 5 жыл бұрын
ਸੱਚਾਈ ਹਰੇਕ ਸ਼ਬਦ ਵਿੱਚ 🙏
@ashokKumar-cq9dc
@ashokKumar-cq9dc 3 жыл бұрын
Kanwer Grewal
@flyingbeastclub3528
@flyingbeastclub3528 7 жыл бұрын
ਸਲਾਮ ਆ ਗਰੇਆਲਾ ....
@VijayPal-qj6tw
@VijayPal-qj6tw 5 жыл бұрын
Excvwf hi 2ic chb CNN Afcvj km Gghjm nm Ffbnn vmlb Dfbn jlk Cvvbmm
@baljindersharma7800
@baljindersharma7800 6 жыл бұрын
ਬਾਹੁਤ ਹੀ ਸੋਹਣਾ ਗੀਤ ਕਨ਼ਵਰ ਗਰੇਵਾਲ ਦਾ
@sukhveerkaur2988
@sukhveerkaur2988 5 жыл бұрын
Waheguru ggg sumatt Bkshi sarea nu...sab veer gg tuhde wrge bn jawn..
@ss-jq2zh
@ss-jq2zh 7 жыл бұрын
Hit like for kanwar grewal paji
@rehandaimonds7379
@rehandaimonds7379 5 жыл бұрын
Definatly
@baljitsingh5948
@baljitsingh5948 7 жыл бұрын
3:48 ਬਾਜਾੰ ਵਾਲਿਆ ਤੰੂ ਭੇਜੀ ਜਰਨੈਲ ਨੰੂ ਮੈਨੰੂ ਲੱਗਦਾ ਬਿਮਾਰੀ ਲਾਇਲਾਜ ਹੋ ਗਈ 👌👌👌👌
@cshabadgrewalgrewal2240
@cshabadgrewalgrewal2240 5 жыл бұрын
Shi gal a y g
@randhirsingh9919
@randhirsingh9919 5 жыл бұрын
Right
@user-ej8kj5hv6y
@user-ej8kj5hv6y 3 жыл бұрын
ਸੰਤ ਜੀ
@KhalsaArmy8848
@KhalsaArmy8848 3 жыл бұрын
Waheguru ji ka khalsa waheguru ji ki fateh veer ji. Waheguru tuhanu Zindagi di har khusi bakhsan veer ji, shabad hi nyi haige jina naal tuhadi shifat nu byan kar skaan.
@jujharsingh513
@jujharsingh513 5 жыл бұрын
ਅੱਜ ਦੇ ਕੁੱਝ ਨਲੈਕ ਕਲਾਕਾਰਾਂ ਨੇ, ਖੂੰਜੇ ਲਾਤੇ ਢੱਡ,ਢੋਲ ਤੇ ਸਾਰੰਗੀ। ਓਨਾ ਪੈਸੇ ਖਾਤਰ ਵੇਚ ਕੇ ਜਮੀਰ ਆਪਣਾ ,ਕਰਤੀ ਪੰਜਾਬ ਇਜਤ ਨੰਗੀ। 😢😢
@pardeeppuri5236
@pardeeppuri5236 7 жыл бұрын
ਬਹੁਤ ਵਧੀਆ song aa
@Youngsteryouth
@Youngsteryouth 7 жыл бұрын
ਕਿੰਨੀ ਡੂੰਗੀ ਸੋਚ ਤੁਹਾਡੀ
@ParminderSingh-nn6jl
@ParminderSingh-nn6jl 3 жыл бұрын
WAAAH WAAH KOI LAFZ NI AHNI UNCHI SOCH DI TARIF LYII... 🙏🙏🙏
@talwindersingh9205
@talwindersingh9205 10 ай бұрын
🙏ਧੰਨ ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 🙏
@dilpreetsingh9349
@dilpreetsingh9349 7 жыл бұрын
end gall vaaat
@auckhk9429
@auckhk9429 7 жыл бұрын
no word no word wish mein tuhanu mil skda bhai ji listen 1st tym punjabi songs i luv dat so much
@rajveersinghcheema5002
@rajveersinghcheema5002 4 жыл бұрын
Koi sabad ni ਗੀਤ ਨੂਂ ਤੋਲਣ ਲਈ 🙏🙏
@GurcharanSingh-lg6bn
@GurcharanSingh-lg6bn 3 жыл бұрын
ਬਹੁਤ ਵਧੀਆ ਸੰਦੇਸ 💖
@pawandeepsingh8764
@pawandeepsingh8764 5 жыл бұрын
May 2019 vich kon kon sun reha eh song🤘
MISS CIRCLE STUDENTS BULLY ME!
00:12
Andreas Eskander
Рет қаралды 19 МЛН
Получилось у Миланы?😂
00:13
ХАБИБ
Рет қаралды 4,3 МЛН
Эффект Карбонаро и нестандартная коробка
01:00
История одного вокалиста
Рет қаралды 10 МЛН
Dunia Jitt Ke
5:30
Release - Topic
Рет қаралды 256 М.
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 16 МЛН
Kanwar Grewal English ਦੇ ਤਾ ਵੱਟ ਕੱਢਦਾ
12:12
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 301 М.
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 2,5 МЛН
MISS CIRCLE STUDENTS BULLY ME!
00:12
Andreas Eskander
Рет қаралды 19 МЛН