VIRASTI SWAAL | OFFICIAL VIDEO | KANWAR SINGH GREWAL | PAMMA DUMEWAL

  Рет қаралды 2,407,464

Kanwar Singh Grewal

Kanwar Singh Grewal

9 ай бұрын

#kanwarsinghgrewal #VirastiSwaal #pammadumewal
Welcome to official KZbin channel of Kanwar Grewal
Published on 09-09-2023
Song - Virasti Swaal {Official Video}
Singers - Kanwar Singh Grewal/Pamma Dumewal
Lyrics - Mauser Tharajwala
Music Director - Rupin Kahlon
Music Composer - Kanwar Singh Grewal
DOP Editor & Director- Kirpal Sandhu
Special thanks - Sony Thulewal
Presentation : Harjinder Laddi [ bit.ly/3shNqOY​​​ ]
Project By : Manveer Singh [ bit.ly/2XBJw5v​​​]
Distributed By : Sky Digital ( / skydigitalo.. )
Audio Sites
♪iTunes : autp.short.gy/V8loWd
♪Apple : autp.short.gy/V8loWd
♪Saavn : autp.short.gy/5jPB6W
♪Amazon : autp.short.gy/xJsQKw
♪Spotify : autp.short.gy/Ikz5H4
♪Shazam : autp.short.gy/0SpBW9
♪Yt Music : autp.short.gy/YxiLlW
♪Reels : autp.short.gy/cwHuma
Follow us on Facebook at :- bit.ly/2MY2gKp​​​
Follow us on Instagram at:- bit.ly/35xQNaX​​​
Follow us on Twitter at :- bit.ly/39tPZF9​​​
Follow us on Snapchat at :- bit.ly/3i7NCvJ​​​
Contact for any queries at +919417957035 or email at rubaimusicofficial@gmail.com

Пікірлер: 3 100
@nachhatervirk5657
@nachhatervirk5657 8 ай бұрын
ਸਾਡੇ ਵੀਰ ਕੁੰਵਰ ਗਰੇਵਾਲ ਨੂੰ ਮਾਲਕ ਚੜਦੀ ਕਲ੍ਹਾ ਵਿਚ ਰੱਖਣ
@PSFilms-rh4ht
@PSFilms-rh4ht 8 ай бұрын
Pamma bai ji nu vi
@user-mn3bl6vt5n
@user-mn3bl6vt5n 6 ай бұрын
ਸ਼ੁਕਰ ਆ ਇਹਨਾਂ ਵੀਰਾਂ ਦੇ ਜਿੰਨਾ ਜੱਸਾ ਸਿੰਘ ਰਾਮਗੜੀਏ ਨੂੰ ਯਾਦ ਕੀਤਾ ਜਿੰਨੇ 20ਹਜਾਰ ਹਿੰਦੂਆਂ ਦੀ ਲੜਕੀ ਅਹਿਮਦ ਸਾਹਿਬ ਅਬਦਾਲੀ ਤੋਂ ਬਚਾ ਕੇ ਆਪੋ ਆਪਣੇ ਘਰਾਂ ਚ ਨੂੰ ਭੇਜੀ ਹੈ ਜਿਸਦੇ ਅੱਜ ਵੀ ਬੂੰਗੇ ਹਰਿਮੰਦਰ ਸਾਹਿਬ ਵਿੱਚ ਚਮਕ ਰਹੇ ਹਨ
@GurwinderSingh-mi4rf
@GurwinderSingh-mi4rf 8 ай бұрын
ਐਨਾ ਵਧੀਆ ਗਾਇਆ ਹੈ ਜੀ ਵਿਰਸਾ ਪਰ ਦੁਖ ਹਾਲੇ ਮੀਲੀਅਨ ਨਹੀਂ ਹੋਇਆ।
@Daljitsingh-qu7zp
@Daljitsingh-qu7zp Ай бұрын
Shai keha veera thude vargi soch sabdi nhi Baki sare jindabaad murdabad Valle aa
@GurwinderSingh-mi4rf
@GurwinderSingh-mi4rf 8 ай бұрын
ਵਾਈ ਅਣਖਾਂ ਰੱਖਣੀਆਂ ਤਾ ਇਹੋ ਜਿਹੇ ਗਾਇਕਾਂ ਨੂ ਸੇਅਰ ਕਰੋ
@KaranSingh-hu6jd
@KaranSingh-hu6jd 20 күн бұрын
Very.good
@user-wg7mo9nv5z
@user-wg7mo9nv5z 8 ай бұрын
ਇਹ ਹੈ ਸਾਡਾ ਸੱਭਿਆਚਾਰ ਨਹੀਂ ਤਾਂ ਅੱਜ ਤੱਕ ਹੋਰ ਹੀ ਕੁਝ ਪਰੋਸੀ ਗਏ ਸਾਡੇ ਅੱਗੇ
@guribal1309
@guribal1309 Ай бұрын
Tusi pehlA kithe c
@maitemerikalam5700
@maitemerikalam5700 8 ай бұрын
ਪੰਮਾਂ ਡੂਮੇਵਾਲ ਵੀਰ ਇੱਕ ਅਜਿਹਾ ਗਾਇਕ ਹੈ ਜਿਸਨੇ ਹਮੇਸ਼ਾ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ, ਅਜਿਹੀ ਕਲਾ ਤੇ ਅੱਖਰਾਂ ਦੀ ਅਸੀਸ ਹੈ ਵੀਰ ਨੂੰ ਕਿ ਸੁਨਣ ਵਾਲੇ ਦੇ ਲੂੰ ਕੰਡੇ ਖੜੇ ਹੋ ਜਾਂਦਾ। ਬਹੁਤ ਮੁਬਾਰਕਾਂ ਵੀਰਾਂ ਨੂੰ । ਸੋਹਣਾ ਕੰਮ।
@preetsingh1889
@preetsingh1889 7 ай бұрын
ਪੰਮੇ ਵੀਰ ਤੇ ਗਰੇਵਾਲ ਜੀ ਇਤਿਹਾਸ ਨੂੰ ਯਾਦ ਕਰਕੇ ਨਵੀਂ ਪੀੜ੍ਹੀ ਨੂੰ ਸੇਧ ਦੇਣ ਦੀ ਸੇਵਾ ਕਰਦੇ ਰਹੋ
@devilontheway1789
@devilontheway1789 7 ай бұрын
ਰਾਮਗੜ੍ਹੀਆ ਨੇ ਤੇਗਾ ਮਾਰੀਆਂ ਜੱਸਾ ਸਿੰਘ ਰਾਮਗੜ੍ਹੀਆ
@deepharman9670
@deepharman9670 8 ай бұрын
ਯੁੱਗ ਯੁੱਗ ਜੀ 22 mauserdeep ਥਰਾਜਵਾਲਾ ਬਹੁਤ ਸੋਹਣੇ ਲਿਖਿਆ ਅਤੇ ਧੰਨਵਾਦ ਕਨਵਰ ਗਰੇਵਾਲ ਸਾਹਬ ਜੀ ਨੇ ਬਹੁਤ ਸੋਹਣੀ ਅੰਦਾਜ਼ ਵਿਚ ਲੋਕਾਂ ਸਾਹਮਣੇ ਪੇਸ਼ ਕੀਤਾ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਤੁਹਾਨੂੰ......ਸਾਡੇ ਪਿੰਡ ਦੀ ਸ਼ਾਂਨ mauserdeep ਥਰਾਜਵਾਲਾ
@mauserdeep
@mauserdeep 8 ай бұрын
ਸ਼ੁਕਰਾਨੇ ਬਾਈ ਜੀਓ
@jaspalsingh9569
@jaspalsingh9569 8 ай бұрын
ਪੁਰਾਣੇ ਸਮਿਆਂ ਦੇ ਸਿੰਘ ਸ਼ਹੀਦਾਂ ਦੀ ਕੁਰਬਾਨੀ ਦੀ ਗੱਲ ਤਾਂ ਹਰ ਕੋਈ ਕਰਦਾ ਹੈ ਲੇਕਿਨ ਮਜੂਦਾ ਸਮੇਂ ਦੇ ਸੂਰਮਿਆਂ ਦੀਆਂ ਗਲਾਂ ਕਰਨ ਤੋਂ ਵੱਡੇ ਵੱਡੇ ਸਿੱਖ ਪ੍ਰਚਾਰਕ ਵੀ ਪਿੱਛੇ ਹੱਟ ਜਾਂਦੇ ਨੇ ਇਸ ਗਾਣੇ ਵਿੱਚ 84 ਦੀ ਗੱਲ ਕੀਤੀ ਹੈ ਬਹੁਤ ਵਧੀਆ
@dhillonsingh8331
@dhillonsingh8331 8 ай бұрын
ਸਿਰਾ ਜੋੜੀ ਜਿਉਂਦੇ ਰਹਿਣ,ਲੰਬੀ ਉਮਰ ਹੋਵੇ
@gurbhejsidhu5803
@gurbhejsidhu5803 7 ай бұрын
ਰੰਗਰੇਟੇ ਗੁਰੂ ਕੇ ਬੇਟੇ, ਜਿੰਨਾ ਬਿਨਾਂ ਸਿੱਖ ਇਤਿਹਾਸ ਅਧੂਰਾ ਹੈ , ਪਰ ਅੱਜ ਵੀ ਇਸ ਸ਼ੇਰਾਂ ਦੀ ਕੌਮ ਨੂੰ ਬਣਦੀ ਇੱਜ਼ਤ ਨਹੀਂ ਮਿਲੀ 🙏
@ammygill9769
@ammygill9769 8 ай бұрын
ਇਹ ਗੀਤ ਨੀ ਬਲਕਿ ੫ ਮਿੰਟ ਚ ਪੰਜਾਬ ਦਾ ਇਤਿਹਾਸ ਬਿਆਨ ਸੀ। ਮੇਰਾ ਸਿਰ ਝੁੱਕਦਾ ਦੋਨਾਂ ਵੀਰਾਂ ਅੱਗੇ ਜੀਓਦੇ ਰਹੋ ਵੀਰੋ ਲੰਬੀ ਉਮਰ ਹੋਵੇ। ਖੂਨ ਉਬਾਲੇ ਮਾਰਦਾ ਗਾਣਾ ਸੁਣ ਕੇ
@ASTeer1699
@ASTeer1699 8 ай бұрын
Fer kro gal azadi haq sach di Singh sahi. K halle kam chalda? Raj bina Sikh history v history reh jani ji.
@user-ck6pk7fr7e
@user-ck6pk7fr7e 8 ай бұрын
ਕਦੇ ਕਿਸੇ ਵੀ ਗੀਤਕਾਰ ਨੂੰ ਸੁਨੇਹਾਂ ਨਹੀਂ ਭੇਜਿਆ ਪਰ ਏਹਨਾਂ ਵੀਰਾਂ ਨੇ ਮਜ਼ਬੂਰ ਕਰ ਦਿੱਤਾ ਆਪਣੇ ਪੰਜਾਬ ਵਿੱਚ ਰਹੋ ਬੱਚਿਆ ਨੂੰ ਪੰਜਾਬ ਦੇ ਇਤਹਾਸ ਬਾਰੇ ਦੱਸੋ ਕੇ ਅਸੀਂ ਕਿਸ ਦੇ ਵਾਰਿਸ ਹਾਂ
@jarnailsingh8575
@jarnailsingh8575 8 ай бұрын
ਬੁਹਤ ਖੂਬਸੂਰਤ ਲਿਖਿਆ ਸਲਾਮ ਹੈ ਲਿਖਣ ਵਾਲੇ ਨੂੰ ਤੇ ਸਲੂਟ ਹੈ ਮੇਰਾ ਇਹਨਾਂ ਦੋਨਾਂ ਕਲਾਕਾਰਾਂ ਨੂੰ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ
@harcharansingh6037
@harcharansingh6037 7 ай бұрын
ਸਾਰੇ ਕਲਾਕਾਰਾਂ ਨੂੰ ਬੇਨਤੀ ਆ ਇਸ ਤਰ੍ਹਾਂ ਦਾ ਇਤਿਹਾਸ ਸੁਣਾਓ ਸਾਡੇ ਇਤਿਹਾਸ ਵਾਰੇ ਪਤਾ ਲੱਗੇ ਅੱਜ ਕੱਲ ਦੀ ਪੀੜ੍ਹੀ ਨੂੰ
@narinderbrar855
@narinderbrar855 8 ай бұрын
ਬਹੁਤ ਵਧੀਆ ਸੁਨੇਹਾ ਨਵੀਂ ਪੀੜ੍ਹੀ ਜੋ ਪੰਜਾਬ ਨੂੰ ਛੱਡ ਕੇ ਬਾਹਰ ਚੱਲੀ ਏ🙏🏻
@harbanskaur8146
@harbanskaur8146 8 ай бұрын
ਵਾਹਿਗੁਰੂ ਜੀਓ ਮੇਰੇ ਪੰਜਾਬ ਪੰਜਾਬੀ ਪੰਜਾਬੀਅਤ ਤੇ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣਾ ਜੀਓ
@ranjodhsingh3485
@ranjodhsingh3485 8 ай бұрын
Wahguru g
@charddaPanjab
@charddaPanjab 8 ай бұрын
Sat Bachan ji
@shonkimann3345
@shonkimann3345 8 ай бұрын
Tharajwala da nam roshan keeta
@hemrajbaba-kr7hg
@hemrajbaba-kr7hg 8 ай бұрын
​@@charddaPanjab❤ur
@user-jl1vv5he6c
@user-jl1vv5he6c 8 ай бұрын
Pind da nhi pure pujanbi ma'am ne vere
@Jagtarsingh-yy2ng
@Jagtarsingh-yy2ng Ай бұрын
ਪੰਮਾਂ ਇੱਕ ਇਹੋ ਜਿਹਾ ਕਲਾਕਾਰ ਆ ਜੀਹਨੇ ਕੋਈ ਮਾੜਾ ਨਹੀਂ ਗਾਇਆ
@quantityquit426
@quantityquit426 7 ай бұрын
ਸਾਢੇ ਪੰਜਾਬ ਦਾ ਮਾਣ ਜੋੜੀ। ਸਦਾ ਚੜ੍ਹਦੀ ਕਲਾ ਵਿੱਚ ਰੱਖੇ
@Gurpreetsran5050
@Gurpreetsran5050 8 ай бұрын
ਇਹ ਹੁੰਦੀ ਆ ਅਸਲੀ ਗਾਇਕੀ ਜਿਉਂਦੇ ਰਹੋ ਦੋਨੋ ਵੀਰ ❤
@KuldipSingh-wb4cq
@KuldipSingh-wb4cq 8 ай бұрын
🙏🌹🙏
@gurbanidhara
@gurbanidhara 8 ай бұрын
ਪੰਜਾਬ ਦੀ ਹਵਾ ਦਾ ਰੁੱਖ ਬਦਲਿਆ..❤ ਵਾਹਿਗੁਰੂ ਭਲਾ ਕਰੇ ||
@raghudada2613
@raghudada2613 7 ай бұрын
ਬਿਲਕੁਲ ਸਹੀ ਗੱਲ ਆ ਵੀਰ
@gurpal_dharni
@gurpal_dharni 8 ай бұрын
ਬਹੁਤ ਵਧੀਆ ਤੇ ਅਰਥ ਭਰਪੂਰ ਗੀਤ, ਬਹੁਤ ਘੱਟ ਵਿਊਜ਼। ਜੇਕਰ ਇਹ ਚਕਵਾ ਜਿਹਾ ਗੀਤ ਹੁੰਦਾ ਤਾਂ ਹੁਣ ਤੱਕ ਲੱਖਾਂ ਵਿਊਜ਼ ਹੋ ਚੁੱਕੇ ਹੁੰਦੇ। ਜ਼ਿੰਮੇਵਾਰ ਕੌਣ ਹੈ?
@onkarsinghpurewal990
@onkarsinghpurewal990 2 ай бұрын
ਗਰੇਵਾਲ ਤੇ ਪੰਮਾ ਡੁੰਮੇਵਾਲਾ ਵੀਰੋ ਪੰਜਾਬ ਦਾ ਇਤਹਾਸ ਪਰੋ ਦਿਤਾ ਼਼॥ ਵਾਹਿਗੂਰੂ ਤੰਦਰੁਸਤ ਰੱਖੇ
@GurmeetSingh-fr6fh
@GurmeetSingh-fr6fh 8 ай бұрын
ਜੀਓ ਜੁੱਗ ਜੁੱਗ ਪੰਜਾਬ ਦੇ ਪੁਤਰੋ ਸਿੱਖ ਕੌਮ ਦਾ ਮਾਣ ਵਧਾਇਆ ਧੰਨਵਾਦ ਜੀ ਚੰਦਭਾਨ
@pindhasingh5210
@pindhasingh5210 8 ай бұрын
ਗੁਰੂ ਰਾਮਦਾਸ ਐਸੇ ਤਰਾ ਹੀ ਤੁਹਾਡੇ ਦੋਨਾਂ ਤੇ ਮੇਹਰ ਭਰਿਆ ਹੱਥ ਰਖੇ ਵੀਰੋ ਬੌਹਤ ਸੋਹਣਾ ਗਇਆ
@baljeetsingh1643
@baljeetsingh1643 8 ай бұрын
ਵਾਹ ਜੀ ਵਾਹ ਕਾਬਲ-ਏ-ਤਰੀਫ ਬੋਲ ਗਏ ਹਨ ਕੋਈ ਮੁਕਾਬਲਾ ਨਹੀਂ ਭੁੱਲਾਂਗਾਬਹੁਤ ਸੋਹਣਾ ਇੱਦਾਂ ਹੀ ਗਾਂਦੇ ਰਹੋ ਪਰਮਾਤਮਾ ਚੜਦੀ ਕਲਾ ਬਖਸ਼ੇ ਪੰਜਾਬ ਦੀ ਸੇਵਾ ਕਰਦੇ ਰਹੋ
@binderkular5032
@binderkular5032 8 ай бұрын
ਕੋਈ ਸਬਦ ਨੀ ਤੁਹਾਡੇ ਲਈ ਵੀਰੋ 🙏🏻🙏🏻🙏🏻🙏🏻🙏🏻ਇਹੋ ਜੇ ਸੁਣ ਕੇ ਮਨ ਨੂੰ ਸਕੁਨ ਮਿਲਦਾ ❤
@gurdeepsinghbajwa9456
@gurdeepsinghbajwa9456 8 ай бұрын
ਵਾਹ!! ਇਹੋ ਜਿਹੀਆਂ ਕਲਮਾਂ ਨੂੰ ਤੇ ਖ਼ੂਬਸੂਰਤ ਅਵਾਜ਼ਾਂ ਨੂੰ ਸਲਾਮ ਐ ਜੀ, ਇਤਿਹਾਸ ਨੂੰ ਜਿਊਂਦੇ ਰੱਖਣ ਲਈ ਕੁੱਝ ਰੂਹਾਂ ਸੀਨੇ ਅੰਦਰ ਤੜਪ ਰੱਖੀ ਬੈਠੀਆਂ ਨੇ ।
@harrytoor696
@harrytoor696 8 ай бұрын
Bahout sohna veer g bilkul sach
@babavishavkarmafurnitureho4665
@babavishavkarmafurnitureho4665 8 ай бұрын
ਵਾ ਕਮਾਲ ਤਾਲਮੇਲ ਦੋਨੋ ਵੀਰਾਂ ਦਾ 👌👌👌👌👌
@amritsaggu8668
@amritsaggu8668 8 ай бұрын
Shi gal a veer ji
@AmrikSingh-ec8ge
@AmrikSingh-ec8ge 8 ай бұрын
ਪੰਜਾਬੀਆ ਅਤੇ ਸਿੱਖਾਂ ਨੂੰ ਦੋਵਾ ਵੀਰਾਂ ਉੱਤੇ ਮਾਣ ਹੈ ਸਿੱਖ ਲੀਡਰਾਂ ਨੇ ਹੀ ਸਿੱਖੀ ਦੀ ਜੜਾ ਵਿੱਚ ਤੇਲ ਪਾ ਕੇ ਅੱਗ ਲਾਈ।
@AmrikSingh-ec8ge
@AmrikSingh-ec8ge 8 ай бұрын
ਸੱਚ ਗਾ ਕੇ ਅੱਜ ਦੇ ਬਹੁਰੂਪੀਏ ਅਖੋਤੀ ਸਿੱਖ ਲੀਡਰਾਂ ਦੇ ਮੂੰਹ ਤੇ ਚਪੇੜਾਂ ਮਾਰੀਆ
@spsidhu2450
@spsidhu2450 8 ай бұрын
ਮੁਬਾਰਕਾਂ ਅਮਨ (ਮਾਓਜ਼ਰ) ਸਵਾਘ ਬਹੁਤ ਤਰਕ ਨਾਲ ਗੀਤ ਲਿਖ਼ਿਅਾ ਬਾ-ਕਮਾਲ ਲਿਖ਼ਤ 👌👌
@mauserdeep
@mauserdeep 8 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀਓ
@sapinderrakkar4588
@sapinderrakkar4588 8 ай бұрын
ਦੋਨੋਂ ਪੰਜਾਬ ਦੇ ਹੀਰੇ ਇਕੱਠੇ ਹੋਕੇ ਸਿਰਾ ਕਰਾਤਾ ਵੀਰ ਅੱਤ ਏ ਵਾਈ ਜੀ ❤️❤️👌👌👌👌👌👌 ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਤੁਹਾਨੂੰ ਦੋਨਾਂ ਨੂੰ
@ajayajayajayajay5672
@ajayajayajayajay5672 8 ай бұрын
ਦੋਨੋਂ ਵੀਰ ਸਾਡੇ ਪੰਜਾਬ ਦੀ ਸ਼ਾਨ ਵਾਹਿਗੁਰੂ ਜੀ ਮੇਹਰ ਕਰੋ ਜੀ 🎉
@jaswindersingh1934
@jaswindersingh1934 8 ай бұрын
ਵਾਹਿਗੁਰੂ ਜੀ ਮੇਰੇ ਪੰਜਾਬ ਨੂੰ ਤੱਤੀ ਵਾਅ ਨਾ ਲੱਗੇ।
@couplevlogsgj9073
@couplevlogsgj9073 8 ай бұрын
ਪੰਜਾਬ ਤੇ ਸਿੱਖ ਇਤਿਹਾਸ ਗਾਉਣ ਵਾਲਿਆਂ ਲਈ ਇੱਕੋ ਦੁਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@gurcharansanghera3096
@gurcharansanghera3096 7 ай бұрын
ਬਹੁਤ ਵਧੀਆ ਵੀਰੋ, ਜਿਉਂਦੇ ਰਹੋ।। ਸਿੱਖ ਇਤਿਹਾਸ ਦੀ ਰੀਲ ਦਿਖਾ ਦਿੱਤੀ।
@user-pt4vp1fo1r
@user-pt4vp1fo1r 2 ай бұрын
ਅਸੀਂ ਇਹੋ ਜਿਹੇ ਗਾਉਣ ਵਾਲੇ ਗਾਇਕਾਂ ਤੇ ਮਾਣ ਕਰ ਸਕਦੇ ਹਾਂ ❤❤❤
@veerpalkaur4958
@veerpalkaur4958 8 ай бұрын
ਯੂਥ ਨੂੰ ਜਾਗਰੂਕ ਕਰਨ ਦਾ ਬਹੁਤ ਵਧੀਆ ਤਰੀਕਾ ਸੂਝਵਾਨ ਗਾਇਕ ਸਵਾਲ ਖੜੇ ਕਰਦੇ ਹਨ ਤੇ ਫਿਰ ਇਤਿਹਾਸ ਦੇ ਵਿਆਖਿਆਕਾਰ ਵਧੀਆ ਢੰਗ ਨਾਲ ਸਮਝਾਉਂਦੇ ਹਨ।👍👍
@avtarsingh5580
@avtarsingh5580 8 ай бұрын
ਅੱਜ ਇਸ ਤਰ੍ਹਾਂ ਦੀ ਕਲਾਕਾਰੀ ਦੀ ਬਹੁਤ ਜ਼ਰੂਰਤ ਹੈ ਜਿਉਂਦੇ ਰਹੋ ਪੰਮੇ ਤੇ ਕੰਵਰ ਜੀ
@babbusama9728
@babbusama9728 7 ай бұрын
ਸਤਿਗੁਰ ਸਦਾ ਲਈ ਖੁਸ਼ ਰੱਖਣ
@JagroopSingh-lb7oe
@JagroopSingh-lb7oe 6 ай бұрын
ਅੱਤ ਕਰਾ ਤੀ ਵਾਈ ਜੀ ਕੌਮ ਦੇ ਹੀਰੇ ਆ ਦੋਨੋਂ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਦੋਨੋਂ ਵੀਰਾਂ ਨੂੰ
@harjotbajwa8584
@harjotbajwa8584 8 ай бұрын
ਸਾਨੂੰ ਇਹਨਾਂ ਗਾਇਕਾਂ ਤੇ ਮਾਣ ਹੈ ਜੋ ਸਾਡੇ ਇਤਿਹਾਸ ਦੀ ਗੱਲ ਕਰਦੇ ਹਨ। ਮੈਂ ਤੁਹਾਨੂੰ ਦੋਵਾਂ ਨੂੰ ਸਲਾਮ ਕਰਦਾ ਹਾਂ ਅਤੇ ਪ੍ਰਮਾਤਮਾ ਤੁਹਾਨੂੰ ਦੋਵਾਂ ਭਰਾਵਾਂ ਨੂੰ ਖੁਸ਼ ਰੱਖੇ🙏🏻❤
@JaswinderSingh-qp7qj
@JaswinderSingh-qp7qj 8 ай бұрын
sahi gal veer ji
@karandeep4431
@karandeep4431 8 ай бұрын
Bilkull sahi gal veera ji baba ji hamesha tandrustiyaan bakhshan
@harikrishandhiman4436
@harikrishandhiman4436 8 ай бұрын
It is a wonderful song but the questions remained unanswered . Would any body help me ?
@SinghSaab-gr4qo
@SinghSaab-gr4qo 8 ай бұрын
Bilkul sahi aa veer ji
@SinghSaab-gr4qo
@SinghSaab-gr4qo 8 ай бұрын
🙏🙏🙏🙏🙏🤟👍
@paliraipur
@paliraipur 8 ай бұрын
ਰੂਹ ਸਰਸ਼ਾਰ ਹੋ ਗਈ, ਜਿਉਂਦੇ ਵਸਦੇ ਰਹੋ ਮਿੱਤਰੋ,,,,,,,,,,,ਗੀਤਕਾਰ ਵੀਰ ਥਰਾਜਵਾਲਾ ਨੂੰ ਵਿਸ਼ੇਸ਼ ਤੌਰ ਤੇ ਖੂਬਸੂਰਤ ਸਿਰਜਣਾ ਲਈ ਬਹੁਤ ਬਹੁਤ ਮੁਬਾਰਕਾਂ।,,,, ਪਾਲੀ ਰਾਏਪੁਰ,,
@mauserdeep
@mauserdeep 8 ай бұрын
ਬਹੁਤ ਬਹੁਤ ਬਹੁਤ ਧੰਨਵਾਦ sir "ਤਾਰਾ ਅੰਬਰਾਂ ਤੇ ਕੋਈ ਕੋਈ ਆ" ❤❤
@RashpalSingh-gv2fg
@RashpalSingh-gv2fg 7 ай бұрын
V goos song......
@onkarsingh8460
@onkarsingh8460 8 ай бұрын
ਸਦਕੇ ਵੀਰੋ ਸਿਰਾ ਕਰਾ ਤਾ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਹਮੇਸ਼ਾ
@DharminderSidhu-rk2yt
@DharminderSidhu-rk2yt 8 ай бұрын
ਸੁਨ ਕੇ ਜਵਾਨੀ ਜਾਗ ਜੇ ਵਾਹਿਗੁਰੂ ਜੀ
@manjitsingh4075
@manjitsingh4075 8 ай бұрын
ਉਡਾਰੀ ਮਾਰੀ ਪਰ ਆਵਾ ਗੇ ਵਾਪਿਸ ਦੇਸ਼ ਪੰਜਾਬ ❤️
@kakasainimazriyasingh4361
@kakasainimazriyasingh4361 8 ай бұрын
ਬਾਈ ਜੀ ਸਵਾਦ ਆ ਗਿਆ ਗੀਤ ਸੁਣ ਕੇ ਕੰਨਵਰ ਗਰੇਵਾਲ ਵੀਰ ਤੇ ਪੰਮੇ ਵੀਰ ❤️❤️ ਸਾਡੇ ਨੂਰ ਪੁਰ ਬੇਦੀ ਇਲਾਕੇ ਦਾ ਮਾਣ ਪੰਮਾ ਡੁਮੇਵਾਲ 🙏🙏
@user-zf2jh9ib9n
@user-zf2jh9ib9n 8 ай бұрын
Veere ih apne naam naal Singh kiyon nahi laonde
@Kewalkrishan-og2ft
@Kewalkrishan-og2ft 8 ай бұрын
Good
@LuckyChauhan-qx1rz
@LuckyChauhan-qx1rz 8 ай бұрын
ਕਿੰਨਾ ਖੂਬਸੂਰਤ ਗੀਤ, ਸਲਾਮ ਐ ਗੀਤ ਲਿੱਖਣ ਵਾਲੇ ਵੀਰ ਨੂੰ ਇਤਿਹਾਸ ਲਿਖ਼ਦੇ ਰਹੋ ਸਦਾ, ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ
@VellyTouchGroupPBHRRJBADSHAHBI
@VellyTouchGroupPBHRRJBADSHAHBI 8 ай бұрын
हमें गर्व है कंवर ग्रेवाल जी पर इतिहास की सच्चाई सामने लाते हैं धन्यवाद वीर जी कंवर ग्रेवाल और पम्मा दुमेवाल ❤️❤️❤️🙏
@21gbNaturalFarm
@21gbNaturalFarm 8 ай бұрын
ਬੋਤ ਸੋਹਣਾ ਉਪਰਾਲਾ ਵੀਰ ਮੇਰਿਓ ਅੱਜ ਲੋੜ ਹੈ ਨੌਜਵਾਨੀ ਨੂੰ ਆਪਣੇ ਇਤਹਾਸ ਦੀ ਪਛਾਣ ਕਰੋਨ ਦੀ . ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਚੇ ਰੱਖਣ
@kamaljitsingh7364
@kamaljitsingh7364 8 ай бұрын
ਅੱਜ ਰਾਤ ਨੂੰ ਸੌਣ ਤੋਂ ਪਹਿਲਾਂ ਚਾਰ ਵਾਰ ਰੀਪੀਟ ਤੇ ਸੁਣਨ ਵਾਲਾ ਜੋਸ਼ੀਲਾ ਗੀਤ ਹੈ। ਵਧਾਈਆਂ ਅਜਿਹੀ ਮਾਣਮੱਤੀ ਪੇਸ਼ਕਾਰੀ ਵਾਸਤੇ!!
@jobansidhu0404
@jobansidhu0404 8 ай бұрын
ਰੂਹ ਖੁੱਸ਼ ਕਰਤੀ ਵੀਰਾਂ ਨੇ 💪🏻🙏💥💥
@devilontheway1789
@devilontheway1789 7 ай бұрын
ਸੱਚ ਹੈ ਲੋਕ ਲੱਚਰਤਾ ਹੀ ਸੁਨਣਾ ਚਾਉਂਦੇ ਨੇ ਲੱਚਰ ਗੀਤਾਂ ਨੂੰ 100 m view ਤੇ ਚੰਗੇ ਗੀਤ ਨੂੰ 2 m ਤੇ ਪਹੁੰਚਣ ਲਈ ਜੰਗ ਕਰਨੀ ਪੈਂਦੀ ਆ
@angrejsingh7725
@angrejsingh7725 8 ай бұрын
ਰੂਹ ਨੂੰ ਜਗਾਉਂਦਾ ਇਹ ਸਵਾਲਾਂ ਦਾ ਕਾਫ਼ਲਾ।। ਜਿਉਂਦੇ ਵਸਦੇ ਰਹੋ ਵੀਰੋ ❤❤
@mauserdeep
@mauserdeep 8 ай бұрын
"ਸਵਾਲਾਂ ਦਾ ਕਾਫ਼ਲਾ" ਨਾਮ ਬਹੁਤ ਸੋਹਣਾ ਬਾਈ ਅੱਗੇ ਤੋਂ ਗੌਰ ਕਰਾਂਗੇ
@kelloggole5458
@kelloggole5458 8 ай бұрын
🙏
@angrejsingh7725
@angrejsingh7725 8 ай бұрын
@@mauserdeep 🙏🏻 ਤੁਹਾਡਾ ਸਤਿਕਾਰ ❤️
@cuteviedos7070
@cuteviedos7070 8 ай бұрын
ਬਾਈ ਜੀ ਬਹੁਤ ਵਧੀਆ ਬਹੁਤ ਲੋੜ ਸਾਡੀ ਕੋਮ ਨੂੰ ਧੰਨਵਾਦ ਦੋਨਾਂ ਵੱਡੇ ਵੀਰਿਆਂ ਦਾ🙏🙏🙏🙏🙏
@surjitrana1768
@surjitrana1768 Ай бұрын
ਬਹੁਤ ਹੀ ਸੋਹਣਾ ਗੀਤ ਹੈ ਸਾਨੂੰ ਚੰਗੇ ਗੀਤ ਗਾਉਣ ਵਾਲ਼ੇ ਹੋਣੇ ਚਾਹੀਦੇ ਹਨ ਪਰਮਾਤਮਾ ਇਹਨਾ ਨੂੰ ਚੜਦੀ ਕਲਾ ਵਿਚ ਰੱਖੇ
@jagdevsidhu1316
@jagdevsidhu1316 8 ай бұрын
ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਇਤਿਹਾਸ ਗਾਉਣ ਦਾ ਮਾਣ ਬਖਸ਼ੇ,ਦੋਵਾਂ ਦੀ ਅਵਾਜ ਸੋਨੇ ਤੇ ਸੁਹਾਗਾ,ਸਾਡਾ ਕਲਾਸਮੇਟ ਕੰਵਰ ਗਰੇਵਾਲsbs
@gurpalbrar9838
@gurpalbrar9838 8 ай бұрын
ਸਵਾਦ ਆ ਗਿਆ ਸੁਣ ਕੇ
@bhagsingh8276
@bhagsingh8276 8 ай бұрын
ਪੰਜਾਬੀ ਤੈ ਸਾਡੇ ਇਤਿਹਾਸ ਦੀਆਂ ਜਿਓਂਦੀ ਜਾਗਦੀ ਝਲਕ ਪਵਾਉਣ ਵਾਲੇ ਮਿਤਰੋ ਜਿਓਂਦੇ ਵੱਸਦੇ ਰਹੋ. ਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੁਹਾਨੂੰ Salut. ਐ ਜੋੜੀ ਨੂੰ 🙏🙏
@binderjatt007
@binderjatt007 8 ай бұрын
Speechless true ❤
@Rameshchand-im4gt
@Rameshchand-im4gt 7 ай бұрын
ਰੱਬ ਵਰਗੇ ਪਿਆਰੇ ਦੋਨੋਂ ਵੀਰ ਹਨ ਪਰਮਾਤਮਾ ਚੜ੍ਹਦੀ ਕਲਾ ਰੱਖੇ
@nirvailgill1615
@nirvailgill1615 8 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਵਾਹਿਗੁਰੂ ਸਦਾ ਖੁਸ਼ ਰੱਖੇਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤❤❤❤
@harvindersinghpb08
@harvindersinghpb08 8 ай бұрын
ਇਹੋ ਜਿਹੇ ਸੰਗੀਤ ਦੀ ਬਹੁਤ ਲੋੜ ਆ ਪੰਜਾਬ ਨੂੰ …ਵਾਹਿਗੁਰੂ ਜੀ ਸੁੱਖ ਰੱਖਣ ੴ
@rubbensiingh9030
@rubbensiingh9030 8 ай бұрын
ਬਹੁਤ ਖੂਬਸੂਰਤ ਸ਼ਬਦ। ਬਹੁਤ ਖੂਬਸੂਰਤ ਮੋੜ ਪੰਜਾਬੀ ਗਾਇਕੀ ਦਾ। ਇਹ ਹੋਣਾਂ ਹੀ ਸੀ ਆਪਣੀਆਂ ਜੜ੍ਹਾਂ ਵੱਲ ਤੇ ਮੁੜਨਾਂ ਤੇ ਪੈਣਾਂ ਹੀ ਸੀ। ਬਹੁਤ ਸ਼ੁੱਭ ਸ਼ਗਨ । ਬਹੁਤ ਖੂਬਸੂਰਤ ਮੁਬਾਰਕਾਂ ਸਾਰੀ ਟੀਮ ਨੂੰ।
@harpreetkaurjass
@harpreetkaurjass Ай бұрын
ਜਵਾਬ ਏ ਸ਼ਿਕਵਾ ਵਰਗਾ ਜਵਾਬ ਬਨਦਾ ਇਸ ਗੀਤ ਦਾ! ਕੋਈ ਲਿਖੂ?
@satyasagarkps3614
@satyasagarkps3614 8 ай бұрын
ਸਾਡੇ ਇਲਾਕੇ ਦੀ ਛਾਨ ਪੰਮਾ ਡੁਮੇਵਾਲ ਵੀਰ ਤੇ ਸਤਿਕਾਰ ਜੋਗ ਕਨਵਰ ਗਰੇਵਾਲ ਜੀ ❤️🙏❤️ ਬਹੁਤ ਵਧੀਆ ਗਾਇਕ ਨੇ ਜੀ
@deepaman6491
@deepaman6491 8 ай бұрын
ਸੂਰਮੇ ਪੰਜਾਬ ਦੇ ਕੰਵਰ ਗਰੇਵਾਲ, ਪੰਮਾ ਡੁੰਮੇਵਾਲ ❤❤ ਧੰਨਵਾਦ ਜੀ
@karansandhu8479
@karansandhu8479 8 ай бұрын
ਦੋਵੇਂ ਵੀਰ ਪੰਜਾਬ ਦੀ ਸ਼ਾਨ ਆ.... ਬਹੁਤ ਹੀ ਵਧੀਆ ਲਿਖਤ ਅਤੇ ਗਾਇਕੀ....❤
@Mundepindya
@Mundepindya 6 ай бұрын
ਕੋਈ ਕਸਰ ਬਾਕੀ ਨਹੀਂ ਵੀਰ ਜੇ ਹੁਣ ਵਿਚ ਪੰਜਾਬ ਨਾ ਸਮਜੇ ਤਾ ਵਾਹਿਗੁਰੂ ਹੀ, ਸਮਜਾ ਸਕਦਾ ਵਾ, ਵਾਹਿਗੁਰੂ ਆਪ ਨੂੰ ਸਦਾ ਐਵੇ ਦਾ ਲਿੱਖਣ ਦਾ ਬਲ ਬਕਸ਼ੇ ਵਾਹਿਗੁਰੂ ਜੀ 🎉
@AbinashKumar-mf6mz
@AbinashKumar-mf6mz 8 ай бұрын
ਵਾਹ ਕਮਾਲ ਅਵਾਜ਼ ਦੇ ਧਨੀ । ਸਾਡੇ ਪੰਜਾਬ ਦਾ ਮਾਣ #Kanwargrewal #Pammadummewal Respect button here Dears 💎🔘✅✅👍👍👍👍
@jatinderbrarhusner296
@jatinderbrarhusner296 8 ай бұрын
ਸਿਰਾ ਲਾ ਦਿੱਤਾ ਬਾਈ ਵਾਹਿਗੁਰੂ ਜੀ ਮੇਹਰ ਕਰਨ ਤੁਹਾਨੂੰ ਸਦਾ ਖੁਸ਼ ਅਤੇ ਤੰਦਰੁਸਤ ਰੱਖਣ ❤️ ❤️ ਆਮ ਸੋਚ ਤੋਂ ਵੀ ਪਰੇ ਦੀ ਗੱਲਬਾਤ ❤️❤️
@victorianjatt7965
@victorianjatt7965 8 ай бұрын
ਬਹੁਤ ਵਧੀਆ ਉਪਰਾਲਾ, ਜਿਊਂਦੇ ਰਹੋ ਪੰਜਾਬ ਦੇ ਗਵਈਉ..ਇਵੇਂ ਦੇ ਗਾਨੇ ਸੁਣੋ ਜੇ ਆਪਣੀਆ ਪੀੜੀਆਂ ਬਚਾਉਣੀਆਂ ਨੇ
@Inderjitsingh-ym4em
@Inderjitsingh-ym4em 2 ай бұрын
ਦਿਲੋਂ ਸਲਾਮ ਹੈ ਦੋਹਾਂ ਦੀ ਜੋੜੀ ਨੂੰ। ਬੁਹਤ ਹੀ ਚੰਗੀ ਤੇ ਸਾਫ਼ ਸੁਥਰੀ ਗਾਇਕੀ🙏
@akhildeep1588
@akhildeep1588 20 күн бұрын
ਲਾਜਵਾਬ ਮਾਣਮੱਤੀ ਪੰਜਾਬੀ ਗਾਇਕ ਗਰੇਵਾਲ ਸਹਿਬ ਤੇ ਪੰਮਾ ਬਾਈ ਜੀ
@jeevandhiman7236
@jeevandhiman7236 8 ай бұрын
ਵਾਹ ਓਏ ਮੇਰੇ ਪੰਜਾਬ ਦੇ ਸੁਰਮੈ ਵੀਰੋ ਏਦਾਂ ਹੀ ਇਤਿਹਾਸ ਗਾਉਂਦੇ ਰਹੋ ਰੂਹ ਹਿਲਾ ਕੇ ਰੱਖ ਤੀ ਹੱਸਦੇ ਬਸਦੇ ਰਹੋ ❤❤❤
@Desivlog...707
@Desivlog...707 8 ай бұрын
ਕੰਵਰ ਸਿੰਘ ਗਰੇਵਾਲ। ਪੰਮਾ ਡੁੰਮੇਵਾਲ ❤❤
@amanatbhinder6376
@amanatbhinder6376 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੋਹਾਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਜੀ 🙏🙏
@user-kw1ub3xf3f
@user-kw1ub3xf3f 8 ай бұрын
ਗਰੇਵਾਲ ਸਾਬ ਦਿਲੋਂ ਧੰਨਵਾਦ ਤੁਹਾਡਾ ਤੁਸੀਂ ਸਾਡੇ ਸਿੱਖ ਨੌਜਵਾਨਾਂ ਨੂੰ ਇਤਿਹਾਸ ਨਾਲ ਜੋੜ ਰਹੇ ਹੋਂ ਆਪਣੇ ਗੀਤਾਂ ਰਾਹੀਂ
@786Maverick786
@786Maverick786 8 ай бұрын
ਬਾਕਮਾਲ ਗਾਇਕੀ ਜੀਉਂਦੇ ਵਸਦੇ ਰਹੋ ਵੀਰੋ 🙏🏻
@KalyanMuziks
@KalyanMuziks 8 ай бұрын
ਬਹੁਤ ਹੀ ਪਿਆਰਾ ਤੇ ਕੁਰਾਹੇ ਪਈ ਪੰਜਾਬੀ ਕੌਮ ਦੀ ਰਾਹ ਦਸੇਰਾ ਗੀਤ ❤❤❤
@harpreetmakhewala2966
@harpreetmakhewala2966 8 ай бұрын
ਇਹੋ ਜਿਹੇ ਕਲਾਕਾਰਾਂ ਦੀ ਬਣੀ ਲੋੜ ਆ ਪੰਜਾਬ ਨੂੰ ❤ ਵਾਹਿਗੁਰੂ ਜੀ ਮੇਹਰ ਕਰਨ ਤੇ ਆਪਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ 🙏🏻💯✅✅
@gurmeetsamana
@gurmeetsamana 8 ай бұрын
ਵਾਹ ਜੀ ਵਾਹ, ਕਮਾਲ ਕਰਤੀ ਦੋਹਾਂ ਫ਼ਨਕਾਰਾਂ ਨੇ, ਜਿਉਂਦੇ ਵੱਸਦੇ ਰਹੋ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।
@swarnjitsingh3665
@swarnjitsingh3665 8 ай бұрын
ਵਾਹਿਗੁਰੂ ਜੀ ਚੜਦੀਕਲਾ ਬਕਸੇ ਵੀਰਾ ਨੂੰ
@punjab-yaad
@punjab-yaad 8 ай бұрын
ਰੂਹ ਖੁਸ਼ ਕਰਤੀ ਦੋਨਾਂ ਭਰਾਂਵਾ ਨੇ.... ਸਾਡਾ ਇਤਿਹਾਸ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਵਾਹਿਗੁਰੂ ਸੁੱਖ ਰੱਖੇ 🙏🙏🙏🙏🙏
@gsaab1175
@gsaab1175 8 ай бұрын
ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ,,ਬਚਿਆ ਨੂ ਜਰੂਰ ਸੁਨਣਾ ਚਾਹੀਦਾ
@kabalsinghbhojiankabalsing2470
@kabalsinghbhojiankabalsing2470 8 ай бұрын
ਦੋਵਾਂ ਵੀਰਾਂ ਨੂੰ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏 🙏❤❤
@BhupinderSingh-ur6he
@BhupinderSingh-ur6he 8 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖੇ ਏਦਾਂ ਦੇ ਕਲਾਕਾਰਾਂ ਦੀ
@SukhchainSinghKurar
@SukhchainSinghKurar 8 ай бұрын
ਜਿਉਂਦੇ ਵਸਦੇ ਰਹੋ ਵੀਰੋ ਪੰਮਾ ਡੂੰਮੇਵਾਲ ਤੇ ਕੰਵਰ ਗਰੇਵਾਲ ਵੀਰ ਦੋਵਾਂ ਦਾ ਇੱਕਠਿਆਂ ਗਾਉਣਾ ਆਪਣੇ ਆਪ ਵਿੱਚ ਹੀ ਸੰਗੀਤ ਜਗਤ ਲਈ ਮਾਣ ਵਾਲ਼ੀ ਗੱਲ ਹੈ। ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਥਰਾਜ ਵਾਲ਼ੇ ਵੀਰ ਦੀ ਕਲਮ ਨੂੰ ਸਲਾਮ, ਮਾਣ ਹੈ ਭਰਾ ਦੀ ਲੇਖਣੀ 'ਤੇ ਅਜਿਹੇ ਗੀਤ ਲਿਖਣ ਲਈ ਸਮਾਂ ਤਾਂ ਲੱਗਦਾ ਹੀ ਹੈ ਪਰ ਆਉਣ ਵਾਲ਼ੇ ਸਮੇਂ ਲਈ ਆਪਣੀ ਇਹ ਪਹਿਚਾਣ ਤਾਂ ਹਮੇਸ਼ਾ ਬਣਾਕੇ ਰੱਖੇਗਾ-ਸੁਖਚੈਨ ਸਿੰਘ ਕੁਰੜ
@mauserdeep
@mauserdeep 8 ай бұрын
ਸ਼ੁਕਰਾਨੇ ਬਾਈ ਜੀਓ ❤
@ShivrajSra
@ShivrajSra 8 ай бұрын
ਵੀਰ ਜੀ ਦੋਨੋ ਵੀਰਾ ਦੀ ਜੋੜੀ ਬਣਾਈ ਰੱਖਣ ਵਾਹਿਗੁਰੂ
@SatnamSingh-vw3gt
@SatnamSingh-vw3gt 8 ай бұрын
ਵੀਰ ਜੀ ਮੈਨੂੰ ਤੁਹਾਡੀ ਅਵਾਜ਼ ਐਨੀ ਪਿਆਰੀ ਲੱਗਦੀ ਐ ਮੈਂ ਹਰ ਰੋਜ ਦਿਨ ਵਿਚ ਵਾਰ ਵਾਰ ਇਹ ਗਾਣਾ ਸੁਣੀ ਜਾਂਦਾ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ
@satindersingh2.0
@satindersingh2.0 8 ай бұрын
ਚੜ੍ਹਦੀ ਕਲ੍ਹਾ ਵੀਰੋ, ਦਿਲ ਦੀਆ ਗਹਿਰਾਇਆ ਤੋ ਤੁਹਾਡਾ ਧੰਨਵਾਦ ਚੰਗੀ ਤੇ ਸੁਚੱਜੀ ਗਾਇਕੀ ਲਈ❤❤❤❤❤
@ranbeersinghsaddopuria115
@ranbeersinghsaddopuria115 8 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ, ਵਧਾਈਆਂ ਹੋਣ ਜੀ ਸਾਰੀ ਟੀਮ ਨੂੰ 🙏
@gillmnjinder1263
@gillmnjinder1263 8 ай бұрын
ਲੱਖਾਂ ਦੀ ਲਾਹਣਤ ਉਹਨਾਂ ਨੂੰ, ਜਿਹੜੇ ਇਹੋ ਜਿਹੇ ਗੀਤਾਂ ਨੂੰ ਸਪੋਰਟ ਨਹੀਂ ਕਰਦੇ
@pindabrar5087
@pindabrar5087 8 ай бұрын
ਦੋਵਾਂ ਵੀਰਾਂ ਨੂੰ ਦਿਲੋਂ ਸਲਾਮ ਵਾਹਿਗੁਰੂ ਜੀ ਤਰੱਕੀਆਂ ਬਕਸ਼ੇ ਵਾਹਿਗੁਰੂ ਜੀ
@Jungfatehmedia
@Jungfatehmedia 8 ай бұрын
ਆਪਣੇ ਗੀਤਾ ਚ ਸੱਚ ਬੋਲਣਾ ਇੱਕ ਚੰਗੇ ਗਵਈਏ ਦਾ ਫਰਜ ਹੈ ਜੋ ਤੁਸੀਂ ਬਖੂਬੀ ਨਿਭਾਇਆ ਆਸ ਕਰਦੇ ਹਾਂ ਕ ਅੱਗੋਂ ਵੀ ਇਸੇ ਤਰਾਂ ਹੀ ਇੱਕ ਸੁਚੱਜੀ ਪੇਸ਼ਕਾਰੀ ਕਰਦੇ ਰਹੋਗੇ ❤🙏
@ShamHeerSatvir
@ShamHeerSatvir 8 ай бұрын
ਦਿਲੋਂ ਦੁਆਵਾਂ ਵੀਰ, ਪਰਮਾਤਮਾਂ ਲੰਬੀ ਉਮਰ ਕਰੇ ਤੁਹਾਡੇ ਸਾਹਾਂ ਦੀ, ਇਸੀ ਤਰ੍ਹਾਂ ਸੇਵਾ ਕਰਦੇ ਰਹੋ 🙏
@lakhwinderkaurbajwa6033
@lakhwinderkaurbajwa6033 2 ай бұрын
ਵਾਹਿਗੁਰੂ ਚੜਦੀ ਕਲਾ ਬਖਸ਼ਣ
@opindersingh7366
@opindersingh7366 6 ай бұрын
ਕੀਨੇ ਆਖਿਆ ਖਾਨੋ ਨੂੰ ਭਾਬੀ ਆਪਣੀ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਜੀ ਨੇ ਕਿਹਾ ਸੀ ਨਾਦਰ ਸ਼ਾਹ ਨੂੰ ਕਿਹਾ ਸੀ ਜੀ
@basakhasingh605
@basakhasingh605 8 ай бұрын
ਪਰਮਾਤਮਾ ਲੰਬੀ ਉਮਰ ਕਰੇ ਤੁਹਾਡੀ ਜੁੱਗ ਜੁੱਗ ਜੀਓ ਵੀਰੋ 🙏🏼🙏🏼🙏🏼
@badshahrandhawa
@badshahrandhawa 8 ай бұрын
ਰੂਹ ਨੂੰ ਝਜਊੜਨ ਵਾਲਾ ਗੀਤ ਆ ਤੇ ਤੁਹਾਡੀ ਜੋੜੀ ਬਹੁਤ ਵਧੀਆ ਬਣੀ ਆ ਏਦਾ ਦੇ ਹੋਰ ਵੀ ਸੰਗੀਤ ਪੇਸ਼ ਕਰਦੇ ਰਹੋ ❤
@aulakh9276
@aulakh9276 8 ай бұрын
ਲਿਖਿਆ ਵੀ ਬਹੁਤ ਹੀ ਵਧੀਆ ਅਤੇ ਦੋਵਾਂ ਵੀਰਾਂ ਨੇ ਗਾਉਣ ਵਾਲਾ ਵੀ ਸਿਰਾ ਹੀ ਲਾ ਤਾ ❤ ਜਿਉਂਦੇ ਵਸਦੇ ਰਹੋ ❤
@jotsinghdhaliwal
@jotsinghdhaliwal 8 ай бұрын
ਜਰਨਲ ਜ਼ੋਰਾਵਰ ਸਿੰਘ, ਜਿਸਦੇ ਸਰੀਰ ਦੇ ਮਾਸ ਲਈ ਲੋਕਾਂ ਚ ਲੜਾਈਆਂ ਹੋਈਆਂ
Indian sharing by Secret Vlog #shorts
00:13
Secret Vlog
Рет қаралды 57 МЛН
I Built a Shelter House For myself and Сat🐱📦🏠
00:35
TooTool
Рет қаралды 13 МЛН
Dhart Punjab Di | Pamma Dumewal | Brand New Song 2021 | Ekbaaz Motion Pictures
6:40
EkBaaz Motion Pictures
Рет қаралды 1,5 МЛН
Baavre Faqir [Official Video] Kanwar Singh Grewal | Jyoti Nooran | Rubai Music
7:18
Raam Allah FULL VIDEO | Kanwar Singh Grewal | Eaan Digital
4:18
Kanwar Singh Grewal
Рет қаралды 346 М.
Purana Punjab | All Chapter | Virasat Sandhu | Jukebox | Latest Punjabi Song 2023
25:01
2022 | Kanwar Grewal | Harf Cheema | Rubai Music | Latest Punjabi Songs 2021
4:54
Amre - Есіңде сақта [Album EMI]
2:16
Amre Official
Рет қаралды 156 М.
Eminem - Houdini [Official Music Video]
4:57
EminemVEVO
Рет қаралды 36 МЛН
ИРИНА КАЙРАТОВНА - ПАЦАН (MV)
6:08
ГОСТ ENTERTAINMENT
Рет қаралды 784 М.
aespa 에스파 'Armageddon' MV
3:33
SMTOWN
Рет қаралды 33 МЛН
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 20 МЛН
Артур Пирожков и Хабиб - МЁД (Премьера клипа 2024)
2:11
Александр Ревва
Рет қаралды 2,3 МЛН