Bullet ਦੇ ਇਸ ਮਕੈਨਿਕ ਤੋਂ ਮਾਹਰ ਕੋਈ ਨਹੀਂ ॥ ਇੱਕੋ ਟਾਇਮ ਤੇ Start ਕਰ ਦਿੰਦਾ ਹੈ 7 ਬੁਲਟ॥ Mehar Faridkot

  Рет қаралды 598,689

Scroll Punjab

Scroll Punjab

Күн бұрын

Пікірлер: 1 000
@ashwaniash7530
@ashwaniash7530 4 жыл бұрын
ਵੀਰ ਮੇਹਰ ਦੇ ਖਰਾਬ ਕੀਤੇ ਬੁੱਲੇਟ ਕੰਤਾ ਫਰੀਦਕੋਟ ਵਾਲਾ ਠੀਕ ਕਰਦਾ।
@rs-cd2lx
@rs-cd2lx 3 жыл бұрын
A ni ho sakda
@singhsardar8215
@singhsardar8215 3 жыл бұрын
Sahi a bai bilkul shi a kanta faridkot wala siraa bai
@r-s-sanghaproudof-santjarn8919
@r-s-sanghaproudof-santjarn8919 4 жыл бұрын
ਉਹ ਭਰਾਵਾ ਜਿੰਦਾਬਾਦ ਚੈਨਲ ਆ ਤੇਰਾ,ਜੇ ਇਹ ਵੀਡੀਓ ਬਣਾਉਣ ਤੋਂ ਬਾਅਦ ਵੀ ਤੂੰ ਜਿੰਦਾਂ ਤਾਂ ਬਹੁਤ ਵੀਰ ਭਰਾ ਨੰਬਰ ਮੰਗਦੇ ਆ ਮੇਹਰ ਮਿਸਤਰੀ ਦਾ, ਦੇ ਦੇ ਨੰਬਰ ਸਾਰਿਆ ਨੂੰ, ਭਰਾਵਾ ਵੀਡੀਓ ਹੀ ਧਿਆਨ ਨਾਲ ਬਨਾਉਣੀ ਸੀ, ਨੰਬਰ ਦੇਣਾ ਜ਼ਰੂਰੀ ਆ, ਬਹੁਤ ਕੁੱਝ ਸਿੱਖਣ ਦੀ ਲੋੜ ਆ ਤੈਨੂੰ ਮੇਰਾ ਵੀਰ, ਕਿਉਂ ਲੋਕਾਂ ਤੋਂ ਗਾਲਾਂ ਲੈਣ ਲੱਗਾ,ਸੱਚੀ ਕਹਿਣਾ ਮੇਰਾ ਵੀਰ ਸਿੱਖ ਲਾ ਪਹਿਲਾਂ ਕੰਮ, ਤੂੰ ਕਰ ਸਕਦਾ ਇਹ ਕੰਮ ਪਰ ਲੋੜ ਆ ਸਿੱਖਣ ਦੀ,
@gursewaksinghggursewak9624
@gursewaksinghggursewak9624 4 жыл бұрын
ਬਹੁਤ ਹੀ ਚੰਗੀ ਨੇਚਰ ਦੇ ਮਲਾਕ ਨੇ ਗੁਰਪ੍ਰੀਤ ਵੀਰ ਅਸੀ ਵੀ ਜਾਦੇ ਹੈ
@chaswindersingh3641
@chaswindersingh3641 4 жыл бұрын
Y no. Dsde
@GurwinderSingh-hn1tb
@GurwinderSingh-hn1tb 4 жыл бұрын
Veer ji ehna da no. deo
@GurdevSingh-uo2oq
@GurdevSingh-uo2oq 4 жыл бұрын
Hnji bai mere beta v gya c ehna kol ferozepur to roti v khavai nd bullet v ik cheez bna ditta
@Harjitcheema855
@Harjitcheema855 4 жыл бұрын
Address dasdo
@gurmitsingh8578
@gurmitsingh8578 4 жыл бұрын
Gursewaksinghg Gursewak hi
@sidhumossewala..4723
@sidhumossewala..4723 4 жыл бұрын
Good luck brother ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ ਇਸੇ ਤਰ੍ਹਾਂ 🙏🙏❤❤
@jasmindersingh8917
@jasmindersingh8917 4 жыл бұрын
ਜਗਰਾਓ ਵੀ ਹੈਗਾ ਬਹੁਤ ਪੁਰਾਣਾ ਮਿਸਤਰੀ ਜੇ.ਕੇ.ਬੁਲਟ ਹਾਓੁਸ ਰੇਲਵੇ ਪੁਲ ਹੇਠਾ ੳੁਸ ਦੇ ਫਾਦਰ ਸਾਬ ਵੀ ਬੁਲਟ ਦਾ ਕੰਮ ਕਰਦੇ ਸੀ 1961 ਤੋ ਹੁਣ ਅਾਪ ਕੰਮ ਕਰਦੇ ਬਹੁਤ ਸੋਹਣਾ ......
@satnamkhattra6845
@satnamkhattra6845 4 жыл бұрын
Brother no send karo ji
@inderpreet4984
@inderpreet4984 4 жыл бұрын
ਮੈ ਵੀ ਆਪਣਾ 91 ਮਾਡਲ ਬੁੱਲੇਟ ਰੰਗ ਨਿਕਲ ਕਰਵਾ ਸੀ ਜਗਰਾਓ ਵਾਲੇ ਵੀਰ ਤੋਂ ਓਹਨਾ ਦਾ ਨੰਬਰ 9815214850 ਹੈ ਜੀ
@nonudhot9915
@nonudhot9915 4 жыл бұрын
Shop da name dsdo
@jasmindersingh8917
@jasmindersingh8917 4 жыл бұрын
@@nonudhot9915 ਜੇ .ਕੇ ਬੁਲਟ ਹਾਓਸ.. ਜਗਰਾਓ
@jassamallah3028
@jassamallah3028 2 жыл бұрын
ha bai saggu a bhut gud mistri a sade jagraon sher da
@ekamsingh2511
@ekamsingh2511 2 жыл бұрын
ਗੁਰਪ੍ਰੀਤ ਮੁੰਡਾ ਬਹੁਤ ਵਧੀਆ ਇਨਸਾਨ ਆ ਬੋਲਬਾਣੀ v ਬਹੁਤ ਵਧੀਆ ਆ ਵੀਰ ਦੀ,,ਕਈ ਬੰਦੇ ਹੰਕਾਰ ਜਾਂਦੇ ਵੱਡੇ ਮਕੈਨਿਕ ਬਣ ਕੇ ਪਰ ਇਹ ਬੰਦਾ ਦਿਲ ਦਾ ਵੀ ਸਾਫ਼ ਤੇ ਕੰਮ ਵੀ ਬਹੁਤ ਵਦੀਆ ਕਰਦਾ ਬੁੱਲੇਟ ਦਾ👌
@sukhjindersinghsarai2975
@sukhjindersinghsarai2975 4 жыл бұрын
ਸਤਿ ਸ੍ਰੀ ਅਕਾਲ ਜੀ ਧੰਨਵਾਦ ਭਾਜੀ ਤੁਹਾਡਾ ਜੀ ਇਹ ਕੰਮ ਕਰਨ ਲਈ ਪ੍ਰਮਾਤਮਾ ਲੰਬੀਆ ਉਮਰਾ ਬਖਸ਼ੇ ਤਰੱਕੀਆ ਬਖਸ਼ੇ ਖੁਸ਼ੀਆ ਬਖਸ਼ੇ ਜੀ
@HSsingh741
@HSsingh741 3 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਤਰਕੀਆਂ ਬੱਖਸ਼ਣ।।
@PARDEEPSINGH-ic2cw
@PARDEEPSINGH-ic2cw 4 жыл бұрын
ਬਾਈ ਐਂਕਰ ਜੀ, ਵਿੱਚ ਦੀ ਆ ਆ ਘੱਟ ਕਰਿਆ ਕਰੋ,ਬੁਰਾ ਜਿਹਾ ਲੱਗਦੈ
@harjindersandhu9395
@harjindersandhu9395 4 жыл бұрын
Shi gl a vr
@sukhaekam8396
@sukhaekam8396 4 жыл бұрын
ਬਿਲਕੁਲ ਸਹੀ ਕਿਹਾ ਤੁਸੀਂ।
@virk6592
@virk6592 4 жыл бұрын
Shi gall a
@SatnamSingh-lo5tj
@SatnamSingh-lo5tj 4 жыл бұрын
Rit
@lovepreetdhillon1588
@lovepreetdhillon1588 4 жыл бұрын
😂😂
@karanbirsingh9366
@karanbirsingh9366 4 жыл бұрын
Ehna di bolni v bht vdiya a respect v bht krde apne customers dii koi paise da lalach nii orignal parts pande ne me v ehna kol 2010 model a bilkul new c phr v me paji de mna krn de bavjuud v modified krwaeya Ek gl hor jo v punjab ch bullet de Machanich ne ohna ni bullet di timming e ni pta j ohna nu khage awaj aaundi oh tyet kr dende ne j kehne a bullet di awaj ni bndi oh tebta loose kr dende ne phr tebbta awaj bht krdiyan phr kehn ge isto jyada ni huniyan eh athe theak.a GURPREET paji 15 to 20 mint lande ne ek ek bullet te timing te tebbeta di setting krn ch ehna de father saab v bht vdiya ne siira bnde ne eh yaar beli ne ek duje nal siira awaj bnake dende e jiv di tuc khoge jhooth ni ek waar service krwake phr Ykeen krna eh paji huna de no ne jan to pehla oppointment le lyo. Phno no 964610-0015 /94938 00001
@GurpreetSingh-sw2yw
@GurpreetSingh-sw2yw 4 жыл бұрын
ਬਾਈ ਮਕੈਨਿਕ ਠੀਕ ਹੈ ਪਰ ਆ,ਆ,ਆ, ਈ ਕਰੀ ਜਾਨਾ ਹਰ ਗੱਲ ਤੇ
@sukhdhillon9469
@sukhdhillon9469 3 жыл бұрын
ਮੈ ਬਾਈ ਤੇ ਬਾਈ ਦੇ ਪਿਤਾ ਤੋ ਤਿੰਨ ਵਾਰ ਇੰਜਨ ਕਰਾਇਆ ਬੁਲਟ ਦਾ ਅਖੀਰ ਨੂੰ ਬਾਈ ਹੱਥ ਖੜੇ ਕਰ ਗਿਆ
@manjinderjitsingh3974
@manjinderjitsingh3974 4 жыл бұрын
ਵੀਰਿਅਾ ਚੈਨਲ ਦੀ ਟੀ. ਅਾਰ.ਪੀ ਵਧਾੳੁਣ ਦੇ ਚੱਕਰ ਸਚ ਵੀ ਬੋਲਿਅਾ ਕਰੋ ਪੰਜਾਬ ਚ ਬੁਲਟ ਸਿੰਘਾਂ ਦੀ ਪਛਾਣ ਸੀ ਜਦੋੰ ਕਿਤੇ ਬੁਲਟ ਦੀ ਅਵਾਜ ਅਾੳੁਣੀ ਤਾਂ ਲੋਕਾਂ ਕਹਿਣਾ ੲਿਜਤਾਂ ਦੇੇ ਰਾਖੇ ਅਾੲੇ ਨੇ ਤੇ ਜਿਹੜੀ ਤੂੰ ਸਿਮਰਾ ਸਾਬ ਭਕਾੲੀ ਮਾਰੀ ਬੀ ਬੁੱਲਟ ਗਾਣਿਅਾ ਦੀ ਸ਼ਾਨ ਅਾ ਤੁਸੀੰ ਕੰਜਰਾਂ ਨੂੰ ਨਾਲ ਨਾਲ ਪਰਮੋਟ ਕਰਨ ਦਾ ਵੀ ਠੇਕਾ ਚ ਲਿਅਾਂ ਠੀਕ ਮਿਸਤਰੀ ਨੂੰ ਪਰਮੋਟ ਕਰੋ ਬਣਦਾ ਤੂੰ ਭਾੲੀ ਸੁਰਿੰਦਰ ਸਿੰਘ ਸੋਢੀ ਦੀ ਵੀ ੳੁਦਾਰਨ ਦੇ ਸਕਦਾਂ ਕਿ ਯੋਧਾ ਰੇਲ ਦੀ ਪਟੜੀ ਤੇ ਬੁੱਲਟ ਚਲਾੳੁੰਦਾ ਸੀ ਪਰ ਨਾ ਟੀ ਅਾਰ ਪੀ ਮਿਲਨੀ ਮਿਸ ਪੂਜਾ ਵਰਗੇ ਕੰਜਰ ਕੰਜਰੀਅਾਂ ਦੇ ਗਾਣਿਅਾਂ ਦੀਅਾਂ ਬੁਲਟ ਅਾਲੀਅਾਂ ਲਾੲੀਨਾਂ ਸਣਾ ਕੇ ..
@jassasingh5365
@jassasingh5365 4 жыл бұрын
ਸਹੀ ਗੱਲ ਬਾਈ ਜੀ
@babalbhangu2205
@babalbhangu2205 4 жыл бұрын
Right aa g
@sukhdev2484
@sukhdev2484 4 жыл бұрын
ਹਰ ਸ਼ਹਿਰ ਕਸਬੇ ਚ ਕੋਈ ਨਾ ਕੋਈ ਘੈਂਟ ਮਿਸਤਰੀ ਹੁੰਦਾ ਈ ਆ ਏਦੇ ਚ ਕਹਿੜੀ ਵੱਡੀ ਗੱਲ ਜਿਹੜੇ ਅਮ੍ਰਿਤਸਰ ਜਾ ਦਿੱਲੀ ਤੋਂ ਜਾਦੇ ਉਨ੍ਹਾਂ ਨੂੰ ਪੁੱਛੇ ਤਾਂਨੂੰ ਆਪਣੇ ਸਹਿਰ ਮਿਸਤਰੀ ਨੀ ਲੱਭਾ ,ਕਹਿੰਦੇ ਆ ਨਾ ਘਰ ਦਾ ਜੋਗੀ ਜੋਗੜਾ ਬਾਹਰ ਦੀ ਜੋਗੀ ਸਿਧ
@nagindergill5514
@nagindergill5514 4 жыл бұрын
ਪੱਤਰਕਾਰ ਦੀ ਆ ਦੀ ਅਵਾਜ ਬੰਦ ਕਰੋ ਮੁਕੈਨਿਕ ਸਾਹਿਬ
@indianhardfk5060
@indianhardfk5060 4 жыл бұрын
🤣🤣🤣🤣👌👌 mera baapu v aahi aakhda ae
@billaitaly8709
@billaitaly8709 4 жыл бұрын
Haha
@Rajindersingh-er5pm
@Rajindersingh-er5pm 4 жыл бұрын
😆😆😅😅
@jatt2333
@jatt2333 2 жыл бұрын
😂😂😂😂😂
@Yuvrajsingh-zw4io
@Yuvrajsingh-zw4io 4 жыл бұрын
ਬਾਈ ਬਲਜਿੰਦਰ ਜੈਤੋ ਵਾਲਾ ਸਭ ਤੋ ਜਿਆਦਾ ਵਧੀਆ ਕੰਮ ਕਰਦਾ
@parmeetsingh5151
@parmeetsingh5151 4 жыл бұрын
ਮਜੀਠੇ ਵਾਲੇ ਹਰਜਿੰਦਰ ਸਿੰਘ ਜਿੰਦਾ ਤੋਂ ਵੱਡਾ ਕੋਈ ਮਕੈਨਿਕ ਨਹੀ ਬੁਲਟ ਦਾ ਅਗਲਾ ਮੋਬਾਈਲ ਫੂਨ ਵਿਚ ਇੰਜਣ ਦੀ ਆਵਾਜ਼ ਪਛਾਣ ਕੇ ਨੁਕਸ ਦੱਸ ਦਿੰਦਾ
@Moneygill9282
@Moneygill9282 4 жыл бұрын
Number send kri y oh bande da
@billasidhusidhu735
@billasidhusidhu735 4 жыл бұрын
Jagraon wala saggu v siraa Kra dinda
@Moneygill9282
@Moneygill9282 4 жыл бұрын
@@billasidhusidhu735 oh ta fr bhra mere nedde hi aa
@jugni0019
@jugni0019 4 жыл бұрын
@Lovepreet Dhaliwal blle, vaise thode nanke kithe aa Bai.
@davinderjeetsingh3235
@davinderjeetsingh3235 4 жыл бұрын
Shop kithe bai di
@topnotch2522
@topnotch2522 4 жыл бұрын
bai main v faridkot district to e aw village kingra bai ajj to 2 saal pehla main avde bullet di awaj bnvayi v bai to odo v bht chadai c bai di gal asal vch hunar di aw bala talented banda te nale nature da v bala ghaint aw sade pinda vall de sara ede kol w aunde aw aye oye bullet yaad krata bai bala dil krda chlon nu ...main mittro canada brampton 🇨🇦 fass gya c 1 n half year pehla 🤩
@mehmisdeep
@mehmisdeep 4 жыл бұрын
ਮੈਨੂੰ ਐਂਕਰ ਬਾਈ ਕਬੂਤਰਾਂ ਦਾ ਸ਼ੋਂਕੀ ਲੱਗਦਾ... ਜਿਹੜਾ 11:16 ਸੈਕਿੰਡ ਦੀ ਵੀਡੀਓ ਵਿਚ 150 ਵਾਰ ਆ ਆ ਕਹਿ ਗਿਆ 😂😂😂😂😂
@parminderkhalsa3689
@parminderkhalsa3689 3 жыл бұрын
😂😂😂😂 o bhai
@bachiteraulakh6198
@bachiteraulakh6198 4 жыл бұрын
ਕਿਸੇ ਵੀਰ ਕੋਲ ਬੁਲਟ ਵਿਕਾਊ ਹੋਵੇ ਸਿੱਧੇ ਗੇਰਾ ਵਾਲਾ ਏਰੀਆ ਗੁਰਦਾਸਪੁਰ ਕਾਦੀਆਂ
@gurpaldhillon6693
@gurpaldhillon6693 4 жыл бұрын
Ha ha gha
@ManyotSidhu
@ManyotSidhu 4 жыл бұрын
Anchor ਬਾਈ best of luck don't worry about negative comments with passage of time you will become perfect. Experience matters!
@JagdeepRamgarhia
@JagdeepRamgarhia 4 жыл бұрын
Hanji
@simranjeetsinghkotkapura
@simranjeetsinghkotkapura 4 жыл бұрын
🙏
@vikramjeetsinghh
@vikramjeetsinghh 2 жыл бұрын
Awaj vdia anchor di , nale interview v vdia kita pat haina haina jada krda
@jagdeepsinghjaggi5267
@jagdeepsinghjaggi5267 3 жыл бұрын
ਮਲੇਰਕੋਟਲੇ ਪਿੱਪਲੀ ਵਾਲਾਂ ਮਿਸਤਰੀ ਬੜਾ ਟੋਪ ਦਾ ਕੰਮ ਕਰਦਾ ਬੜਾ ਪੁਰਾਣਾ ਮਿਸਤਰੀ ਆ
@sukhpreetnambardar5810
@sukhpreetnambardar5810 4 жыл бұрын
ਬਹੁਤ ਵਧੀਆ ਵੀਰ ਮੈਂ ਫਾਜਿਲਕਾ ਤੋ ਲੋਕਡਾਊਨ ਤੋ ਬਾਹਦ ਮੈ ਵੀ ਬੁਲਟ ਲੈ ਕੇ ਆਉਨਾ ਵੀਰੇ 19 ਮਾਡਲ ਵਾ
@navdeep4595
@navdeep4595 4 жыл бұрын
Veer moga raju sira
@kushaldeepsingh1186
@kushaldeepsingh1186 4 жыл бұрын
Na avve bai rende
@shergilltv316
@shergilltv316 4 жыл бұрын
@@kushaldeepsingh1186 😂😂😂😂😂😂😂Bhai please mera channel subscribe Kardo Maine Bhi tumhara kardiya 😢😭😭
@sukhpreetnambardar5810
@sukhpreetnambardar5810 4 жыл бұрын
Lock down to bad ahuna y
@bikramsingh4614
@bikramsingh4614 4 жыл бұрын
Faridkot ala like thoko Bai 🤟
@abcxyz-jx6ih
@abcxyz-jx6ih 4 жыл бұрын
ਸੁਧਾਰ ਕਰਨ ਦੀ ਬਹੁਤ ਲੋੜ ਐਂਕਰ ਅਤੇ ਕੈਮਰਾਮੈਨ ਨੂੰ ਐਂਕਰ ਨੇ ਮਿਸਤਰੀ ਦਾ ਨੰਬਰ ਨੀ ਪੁੱਛਿਆ,ਕੈਮਰਾਮੈਨ ਨੇ ਕੈਮਰਾ ਬੋਰਡ ਤੇ ਲਿਖੇ ਨੰਬਰਾਂ ਤੇ ਜੂਮ ਨਹੀਂ ਕੀਤਾ, ਕਮੀਆਂ ਤਾ ਬਹੁਤ ਨੇ ਬਸ ਮੁੱਕਦੀ ਗੱਲ ਇਹ ਆ ਵੀ ਡਿਗਰੀਆਂ ਬਿਨਾਂ ਬਰੀਕੀਆਂ ਨਹੀਂ ਸਿੱਖੀਆਂ ਜਾਂਦੀਆ, ਹਨਾ 😂
@mogewala3451
@mogewala3451 4 жыл бұрын
Bilkul sach kiha
@jassisharma6789
@jassisharma6789 4 жыл бұрын
Bai a mehar aa kotkapura
@ManyotSidhu
@ManyotSidhu 4 жыл бұрын
ਬਾਈ ਕੰਮ experience ਨਾਲ ਹੁੰਦਾ,, ਪਹਿਲੇ ਦਿਨ ਕੋਈ fluently ਨੀ ਬੋਲ ਸਕਦਾ ਹੁੰਦਾ
@abcxyz-jx6ih
@abcxyz-jx6ih 4 жыл бұрын
College, University ese lyi hi bne ne veer
@amannmarahar1637
@amannmarahar1637 4 жыл бұрын
ਬੁਲਟ ਰਿਪੇਅਰ ਵਾਲੇ ਤਾਂ ਬਹੁਤ ਵੇਖੇ ਆ ਪਰ ਨਿੰਮਾ ਸਮਾਣਾ ਵਰਗੀ ਰੀਸ ਨਹੀਂ। ਪੁਰਾਣਾ ਬੰਦਾ ਆ ਨਿੰਮਾ।
@amannmarahar1637
@amannmarahar1637 4 жыл бұрын
@Lucha jattxxx ਬਿਲਕੁਲ ਬਾਈ। ਜਿੱਦਾਂ ਦੀ ਕਹੋਗੇ ਓਦਾਂ ਦੀ ਹੋਜੂ।
@sandeepbhumbla1595
@sandeepbhumbla1595 4 жыл бұрын
Vr phone number mila sakda aw oda
@amannmarahar1637
@amannmarahar1637 4 жыл бұрын
@@sandeepbhumbla1595 +919872265973 ਨਿੰਮਾ ਸਮਾਣਾ
@buntydeol84
@buntydeol84 4 жыл бұрын
ਰਾਏਕੋਟ ਮੋਹਣਾ ਮਿਸਤਰੀ ਬੁੱਲਟ ਦਾ ਸਿਰਾ
@amritpalRaman
@amritpalRaman 4 жыл бұрын
Sahi a veer Saggu da chela oh v
@buntydeol84
@buntydeol84 4 жыл бұрын
@Lucha jattxxx ਪੁਰਾਣੇ ਵਾਲੇ ਬੁੱਲਟ ਤੇ ਨਵੇ ਚ ਬਹੁਤ ਫਰਕ ਆ 2010 ਤੋ ਬਾਅਦ ਬੁੱਲਟ ਵਧੀਆ ਨੀ ਆਏ
@buntydeol84
@buntydeol84 4 жыл бұрын
@Lucha jattxxx Standard model le la 2010 ja pehla jehda marzi model je awaz da shonk aa veer
@meetsingh4548
@meetsingh4548 4 жыл бұрын
@Gifty Sarao rate bhot high aa os da
@nonudhot9915
@nonudhot9915 4 жыл бұрын
@@amritpalRaman saggu kitho da hai praa.. kida krda oh kmm
@mrsandhu7356
@mrsandhu7356 4 жыл бұрын
ਮੈਨੂੰ ਲ਼ੱਗਦਾ ,, ਐਕਰ ਬਾਈ ਨੇ ਕੁਝ ਖਾਦਾ ਹੋਇਆਂ ਏ
@deshpardesh2394
@deshpardesh2394 3 жыл бұрын
No Bai ji
@dcptandar4468
@dcptandar4468 4 жыл бұрын
2016 wich main karvaayeaa c kamm bullat daa veere kolo outstanding work aa veere daaa proud of u veere
@gurjantchauhan3776
@gurjantchauhan3776 4 жыл бұрын
Veer number send kar de manu veer da ma bi bullet di abaj bnoni aa
@prabhdeepsinghwahla4071
@prabhdeepsinghwahla4071 4 жыл бұрын
Bai da number hega
@nonudhot9915
@nonudhot9915 4 жыл бұрын
Ki krwaya c praa
@nonudhot9915
@nonudhot9915 3 жыл бұрын
Kehde model bullet da
@GurpreetSingh-vq7jz
@GurpreetSingh-vq7jz 4 жыл бұрын
ਆ ਆ ਆ ਆ ਹਨਾ ਹਨਾ ਹਨਾ ਈ ਸੁਨ ਰਿਹਾ ਵੀਰ
@PR7NEWS
@PR7NEWS 4 жыл бұрын
ਭਾਜੀ ਆਹ ਆਹ ਘੱਟ ਕਰਿਆ ਕਰੋ ਬਹੁਤ ਬੁਰਾ ਜੇਹਾ ਲਗਦਾ ਐਂਕਰ ਸ਼ਾਬ
@Jeetmusic666
@Jeetmusic666 4 жыл бұрын
🤣🤣🤣sahi gal aa Ma v Bhot notice
@karanbirsingh9366
@karanbirsingh9366 4 жыл бұрын
Bilkul shi gl a me bullet di service gurpreet veere kolo e krwauna hmesha hun me canada agya me ehna kolo dubara modifie krwaeya c 2010 model c vdiya c bullet paji kehnde ehnu tyaar krwaun di lor ni na krwaa me zid krke tyaar krwaeya bilkul v lalach ni hega ehna nu me ferozpur cant ch ranjit huni , laddi huna kol service krwanda c mnu keh dena eh part khrab a hunda theak c awe e paise le lend ohna ne harbans huna kol v service krwaii oh galbat ni bni jo gurpreet paji huni krde a naam pehla harbans huna da v bht c
@Hillstation-p5z
@Hillstation-p5z 4 жыл бұрын
Sade jallanadhar to Billa bulta vala ravidas chonk....jurur milo ..sare vhm dur ho jange
@gursharanbilga6717
@gursharanbilga6717 2 жыл бұрын
Bhai di kiti hoyi mehnt boldi waheguru mehar kare hor tarkiy Bakshi baba ji 🙏🏻Gurpreet bhai nu
@Charlie-kl3gb
@Charlie-kl3gb 4 жыл бұрын
ਜੇ ਫੇਰ ਵੀ ਉਹ ਗੱਲ ਨਾ ਬਣੇ ਤਾਂ ਬਰਨਾਲੇ ਜੀਤ ਬਾਈ ਤੋਂ ਕਰਵਾ ਲੈਣ, ਰੁਪਾਲ ਆਟੋ ਰਾਮ ਬਾਗ ਰੋਡ ਬਰਨਾਲਾ
@pargatsingh6417
@pargatsingh6417 4 жыл бұрын
Bhai ji Tuhada shukriya is gal da door too aye jedyy mery veer lye ruti Tay cha da parband kar de us vasty danvaad
@Sardaar_Saab_94
@Sardaar_Saab_94 4 жыл бұрын
ਆਂ ਆਂ। ਈ ਕਰੀ ਜਾਂਦਾ 😂 ਪਤੰਦਰ
@arunkamboj4630
@arunkamboj4630 4 жыл бұрын
Buht hi vadiya kam krde ne bai g ma ajj hi bs6 di rpm ght krwayi end krata bai g ne thanks gurpreet vere
@nonudhot9915
@nonudhot9915 3 жыл бұрын
Kehde model da
@arunkamboj4630
@arunkamboj4630 3 жыл бұрын
@@nonudhot9915 bs 6
@Maansukhpreet860
@Maansukhpreet860 4 жыл бұрын
Bai please koi na jau sirre da fuddu Banda eh main bullet dita 15 din keh k 2 month to jada la ta te koi vdiya kam nhi aonda bus name di chadayi aa lok jada bullet dekh dekh k jayi jande ewe koi fsso na bai apne nede de kise worker to karwao ta ki problem aon te agle kol ja sko ehni door jaan da koi faida nhi personally suggestion aa sareya nu 🙏
@rishavnijjar4730
@rishavnijjar4730 4 жыл бұрын
Bilkul syi keya veere. Nale koi v mistri eh ni chonda hunda ki oda customer khraab hove apne vlo sare vdiya kam hee krde Aa. Bus kyi Vaar experience na hon karke galti ho jndi aa
@lovedhillon1721
@lovedhillon1721 4 жыл бұрын
Sahi gall bai unj v akad boht aa ehde ch
@navdeepvlogger8208
@navdeepvlogger8208 4 жыл бұрын
Acha ji...
@jamilkhan6541
@jamilkhan6541 4 жыл бұрын
Ahi gall aa veer
@lakhveersingh4449
@lakhveersingh4449 4 жыл бұрын
Right ear bro gapp marda yr
@vishalsaini8002
@vishalsaini8002 4 жыл бұрын
Dosdka district Ambala me b hai bullet ka specialist verma saab bahut hi achha kaam h verma saab ka b or unke paas b hr din 50 te 60 bullet aate h thhik hone k liye or modify b krte h
@nonudhot9915
@nonudhot9915 3 жыл бұрын
New bullet ka sound bhi bnna dete hai
@AvtarSingh-bu9kc
@AvtarSingh-bu9kc 4 жыл бұрын
Sb jga hi hai chngey mistry, Chandigarh ch satnam bhut vdia 38sector mai 87toh ose toh krwada bullet da km,
3 жыл бұрын
Dana v theek aa ✊🏻
@AvtarSingh-bu9kc
@AvtarSingh-bu9kc 3 жыл бұрын
@ ose da chela dana v ,thik hi hona
@sahibsingh4380
@sahibsingh4380 4 жыл бұрын
Kala garimandi Jandiala guru Amritsar Bhoat vadia Macanik ha bullat thaa ji 👌👌👍👍👍
@grewal7018
@grewal7018 4 жыл бұрын
2sall waitnig wich.. Gapp jyada hogi 😜🤣😂
@ManyotSidhu
@ManyotSidhu 4 жыл бұрын
International gapp marya pooora
@lovesharma2217
@lovesharma2217 4 жыл бұрын
Delhi wala v 22
@jaswindergrewal4019
@jaswindergrewal4019 4 жыл бұрын
Ryt
@sukhchaingill4593
@sukhchaingill4593 4 жыл бұрын
Chors hi rod ta😂😂
@karanvirsandhu9720
@karanvirsandhu9720 4 жыл бұрын
Gaap mari ke gaap di g@nd 😂😂
@yadwindersingh2785
@yadwindersingh2785 3 жыл бұрын
ਬਾਈ ਜੀ ਮਿਸਤਰੀ ਕਰਮਜੀਤ ਸਿੰਘ ਨੇ ਰਤੀਆ ਸਹਿਰ ਵਿਚ ਜਿਲ੍ਹਾ ਸਿਰਸਾ ਹਰਿਆਣਾ ਵਿੱਚ ਕਰਮਜੀਤ ਸਿੰਘ ਮਿਸਤਰੀ ਸਾਰਿਆ ਦਾ ਬਾਪ ਹੈ
@nonudhot9915
@nonudhot9915 3 жыл бұрын
Oh ta saada area hai...mei te sunya nhi pra ohde baare...tuhada area kehda
@harrytiwana77
@harrytiwana77 4 жыл бұрын
ਚੰਡੀਗਡ਼੍ਹ ਵਿੱਚ ਵੀ ਹੈ ਇੱਕ ਸੱਭ ਤੋਂ ਸੁਪਰ ਸਟਾਰ ਮਿਸਤਰੀ ਹਾਕਮ ਬੁੱਲੇਟ ਕਿੰਗ (Bullet Raja)
@parmindersingh8157
@parmindersingh8157 4 жыл бұрын
Address bro
@sandeepbhumbla1595
@sandeepbhumbla1595 4 жыл бұрын
Number send karo ve
@harrytiwana77
@harrytiwana77 4 жыл бұрын
@@sandeepbhumbla1595 veer hale mere kol numbr nhi hai mai kise to leke send kr dmaga ok
@sandeepbhumbla1595
@sandeepbhumbla1595 4 жыл бұрын
Okk paji
@varunsharma9856
@varunsharma9856 4 жыл бұрын
@@harrytiwana77 veee g mai chandigarh ton haan please mainu phone number te adress send kro os bai da...🙏
@nattinternet2231
@nattinternet2231 4 жыл бұрын
lovee u brooo tuci jaan pa te mere bullet ch mai Gusrdaspur to gya c bai kol bullrt lai k bhut vdia subah gurpreet bai da siraa bndaa veer awaj to pasan lainda bullet ch kee kami aw ehna experince aw bai nu nature v bai da bhut vdia piri sewa pani kiti bai ne roti v aap khavle 2 tym de mechanic nahi broo de tra treat krda bai love u gurpreet veer
@gurisandhujanta7650
@gurisandhujanta7650 4 жыл бұрын
Bro no. Send kardo
@gurisandhujanta7650
@gurisandhujanta7650 4 жыл бұрын
Bai da mp a me
@nonudhot9915
@nonudhot9915 3 жыл бұрын
Kehda model bullet c
@BhupinderSingh-ul8im
@BhupinderSingh-ul8im 4 жыл бұрын
ਬਾਈ ਇਹ ਦੁਕਾਨਾ ਕਿਥੇ ਹੈ। ਫੋਨ ਨੰਬਰ ਦੇਣਾ ਜੀ ਦੁਕਾਨਦਾਰ ਦਾ ਜੀ।
@desideshokeen1509
@desideshokeen1509 4 жыл бұрын
9646100015. Dassdi budh singh wala jassu aa. Yaad krda c tenu. Gurpreet nu dsdi aauga mai bullet fer laina apa te ek vechna classic
@gurpalsingh9644
@gurpalsingh9644 3 жыл бұрын
ਬਾਈ ਜੀ ਸੈਕਡ ਪੁਰਾਣੇ ਬੁਲਟ ਤੇ ਲੋਨ ਕਰਦੋ ਗੈ ਜੀ
@jassisingh6319
@jassisingh6319 4 жыл бұрын
5:58 2 saal khuch jada ni ho gya 😀😀😅. Punjab ch hor koi hai hi nehi. Aa ta her area ch koi na koi wediya machanic hunda hi hai. 2 saal keda wait kerda. Patender ne aap hi nehi kerwaya hona 😀😀.
@lovejitsingh8172
@lovejitsingh8172 3 жыл бұрын
Udharr chlda huna ethye udha
@sukhmansanghavlogs6617
@sukhmansanghavlogs6617 4 жыл бұрын
ਬਹੁਤ ਵਧੀਆ ਕੰਮ ਕਰਦੇ ਆ ਇਹ ਬੁਲੇਟ ਦਾ ਬਹੁਤ ਭੀੜ ਹੁੰਦੀ ਆ ਮੈਂ ਵੀ ਗਿਆ ਸੀ
@nonudhot9915
@nonudhot9915 4 жыл бұрын
Kive krya kmm te kehda model c
@sukhmansanghavlogs6617
@sukhmansanghavlogs6617 4 жыл бұрын
@@nonudhot9915 ਬਹੁਤ ਵਧੀਆ ਕੰਮ ਕੀਤਾ ਵੀਰ 2017 ਮਾਡਲ ਆ ਬੁਲੇਟ
@nonudhot9915
@nonudhot9915 4 жыл бұрын
@@sukhmansanghavlogs6617 ki karwaya c praa awaaj tyaar krwayi c
@sukhmansanghavlogs6617
@sukhmansanghavlogs6617 4 жыл бұрын
@@nonudhot9915 ha bro
@RickyNahar
@RickyNahar 4 жыл бұрын
ਆਂ ਆਂ 😂😂😂😂 ਹਨਾਂ ਹਨਾਂ ਐਕਰ ਨੂੰ ਇਦਾ ਕਹਿਣੋ ਹਟਾਓ ਪਹਿਲਾਂ😂😂
@jass6805
@jass6805 4 жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਕਰਨ ਵੀਰ ਜੀ ਤੇ
@toeytoey1679
@toeytoey1679 4 жыл бұрын
ਬੁਜੁਰਗ, ਬੀਮਾਰ ਬੰਦੇ ਜਾਣਦੇ ਕਿੰਨੀ ਸੋਹਣੀ ਗੱਡੀ ਹੈ। ਐ ਗੱਡੀ ਆਣ ਜਾਣ ਦਾ ਸਾਧਨ ਘਟ ਛੋਟੇ ਸੁੱਤੇ ਬਚਿਆ ਨੂੰ ਡਰਾਉਣ ਦਾ ਸਾਧਨ ਜਯਾਦਾ ਹੈ। ਚਲਣ ਵਾਲੇ ਵੀਰਾਂ ਨੂੰ ਗੁਜਾਰਿਸ਼ ਹੈ, ਗਲੀ ਮੁਹੱਲੇ ਚ ਸ਼ਾਂਤੀ ਦਾ ਯੋਗਦਾਨ ਦੇਣ🙏
@jaggi2745
@jaggi2745 2 жыл бұрын
😂😂😂😂
@Pb-jh2bw
@Pb-jh2bw 3 жыл бұрын
ਵੀਰ ਐਕਰ ਜੀ ਅਸੀ ਮਕੈਨਿਕ ਤਾ ਹੈ ਨੀ ਪਰ ਟਾਈਰ ਘਮਾਕੇ ਮੇਰਾ ਕੋਲ ਬੁਲਟ ਆ ਉਹ ਸਟਾਟ ਹੋਉ ਸਟਾਟਗ ਸਹੀ ਚਾਹੀ ਦੀ ਆ ਬੁਲਟ ਦੀ ਐਮੇ ਫੁਦੂ ਬਣਾਈ ਜਾਦੇ ਨੇ
@mandertaouri9588
@mandertaouri9588 4 жыл бұрын
ਮਾਨਸਾ ਦੇ ਏਰੀਏ ਚ ਮਸਹੂਰ ਹਰਪ੍ਰੀਤ ਸਿੰਘ ਸਨ ਉਫ ਬੱਬਰ ਸਿੰਘ ਬੱਸ ਸਟੈਂਡ ਨੇੜੇ ਪੈਟਰੋਲ ਪੰਪ ਸਾਹਮਣੇ
@dhimanz461
@dhimanz461 4 жыл бұрын
ਬਾਈ ਸਿਰਾ ਕੰਮ ਕਰਦਾ ਹਰਪ੍ਰੀਤ ਮਾਨਸਾ ਵਾਲਾ ਰਿਸਤੇਦਾਰ ਆ ਆਪਣਾ
@jagmeetsinghchahar4326
@jagmeetsinghchahar4326 4 жыл бұрын
Harpreet mastri da number chadia y ji
@dhimanz461
@dhimanz461 4 жыл бұрын
@@jagmeetsinghchahar4326 9815791145
@nonudhot9915
@nonudhot9915 3 жыл бұрын
@@dhimanz461 new bullet di awaaj v bnaa dinda purane vaang
@sonifirozpuria7776
@sonifirozpuria7776 4 жыл бұрын
Very secsufull workshop faridkot your fan Soni firozpuria
@parminderbrar6802
@parminderbrar6802 4 жыл бұрын
Kotkapura wala ਬੱਚੂ ਬਹੁਤ ਫਾਮੌਸ ਆ 🙏🙏🙏
@gurmn_o
@gurmn_o 4 жыл бұрын
Sira bnda bacho
@akashdeepbrar610
@akashdeepbrar610 4 жыл бұрын
@@gurmn_o ਮੈ ਵੀ ਬਚੀ ਤੋਂ ਕੰਮ ਕਰਵਾਉਂਦਾ ਬੁਲਟ ਦਾ ਗੁਰਪਰੀਤ ਨੇ ਹਥ ਖੜੇ ਕਰ ਦਿੱਤੇ ਸੀ ਮੇਰਾ ਬੁਲਟ ਗੁਰਪਰੀਤ ਤੋ ਠੀਕ ਨਹੀਂ ਹੋਇਆ ਬਚੂ ਨੇ ਦਸ ਮਿੰਟ ਵਿਚ ਨੁਕਸ ਲਭ ਲਿਆ ਸੀ
@Lakhwinder.Singgh0091
@Lakhwinder.Singgh0091 4 жыл бұрын
Address send krna
@parminderbrar6802
@parminderbrar6802 4 жыл бұрын
@@Lakhwinder.Singgh0091 Kotkapura city vich - jaito 22 pass kol (Jasbir scanning center) kol shop a - bachu bolt wale de - gurdass maan da fan a pic ve Gurdas Maan de lagi a 🙏
@gurmn_o
@gurmn_o 4 жыл бұрын
@@Lakhwinder.Singgh0091 jaito road kotakpure
@gurjeetsinghkanjla3498
@gurjeetsinghkanjla3498 3 жыл бұрын
ਅਸੀ ਵੀ ਗਏ ਤੀ ਸੰਗਰੂਰ ਤੋ😊😊
@MrSingh-hq5zd
@MrSingh-hq5zd 3 жыл бұрын
Te k c
@sandhujatt6424
@sandhujatt6424 4 жыл бұрын
Hahaha a jo amritsar bol rya a ta sade pind da e a 😂mallan wala tho
@ਪੰਜਾਬੀ-ਪੰਜਾਬ-ਪੰਜਾਬੀਅਤ
@ਪੰਜਾਬੀ-ਪੰਜਾਬ-ਪੰਜਾਬੀਅਤ 4 жыл бұрын
😂😂
@rishavnijjar4730
@rishavnijjar4730 4 жыл бұрын
Sachi bai? Das ki lorr c eda jhooth bolan di rab di mehar naal kam ta bai da oda hee ena vdiya high level te chalda peya aa. Chal koi na waheguru hor v trakiiya bakhshe
@indianhardfk5060
@indianhardfk5060 4 жыл бұрын
@@rishavnijjar4730 22 eh gapp you tube da blog bnon wale ne marwaya aa te aa aa kr reha jo video vich 🤣
@rishavnijjar4730
@rishavnijjar4730 4 жыл бұрын
@@indianhardfk5060 hahahahahahah achaaa eh gal Aa eh sale apna content bnon lyi oda hee gppa mrvonde rehnde Aa. Syi Aa ehna da kam v😂😂😂
@gillsaab_7270
@gillsaab_7270 4 жыл бұрын
ਵੀਰੇ ਸਹੀ ਗੱਲ ਆ Sade ਮਾਝੇ ਵਾਲੇ ਅੰਬਰਸਰ ਨਹੀ ਅਮਰਸਰ ਬੋਲਦੇ ਆ।😀😀
@gagandeepsinghsidhu7950
@gagandeepsinghsidhu7950 3 жыл бұрын
ਸਾਰੀ ਇੰਟਰਵਿਊ ਦੁਕਾਨ ਦਾ ਡਰੈੱਸ ਅਤੇ ਨਾ ਮੋਬਾਈਲ ਨੰਬਰ ਕਿਤੇ ਵੀ ਦਿਖਾਈ ਆ
@kuljeetsingh7697
@kuljeetsingh7697 4 жыл бұрын
Jinne bdiya mistry h ohna hi badiya nature h, mn b kam kra k leyaya c, from rajasthan
@nonudhot9915
@nonudhot9915 3 жыл бұрын
Kehde model da
@karanbirsingh9366
@karanbirsingh9366 4 жыл бұрын
Me phr bullet e sale krta phr me 2010 model lya phr mnu paji huna da dsya jdo me paji kol gya jdo me jake dekhya athe rush bht jyada c swere 8 wje da time c ek foji veer v aaeya c service krwaun jammu to mnu lga jhooth bolda huna eh ehni door chlake thodii lake aaeya huna me phr puchya kehnde me train te leke aaeya me ehna to e service krwaunda c odo merii duty fridkot c
@manavbirsingh7812
@manavbirsingh7812 4 жыл бұрын
ਭਾਜੀ ਪੱਟੀ ਦੇ ਵਿੱਚ ਵੀ ਹੈ ਬੀਰਾ ਮਨਿਹਾਲਾ
@sukhpannu5738
@sukhpannu5738 4 жыл бұрын
Hnji veer g
@sskherisingh5223
@sskherisingh5223 4 жыл бұрын
ਸਿਮਰਨਜੀਤ ਸਿੰਘ ਸਿਮਰਾ ਪਹਿਲਾਂ ਤਾਂ ਇਹਨਾਂ ਵੱਡਾ ਨਾਂ ਰੱਖਣ ਦਾ ਕਾਰਣ ? ਤੈਂਨੇ ਅਤੇ ਬੁੱਲਟ ਦੇ ਸ਼ੌਕੀਨਾ ਨੇ ਅੱਜ ਖੇਤੀ ਮਾਰੂ Ordinance ਜਾਰੀ ਕਰਵਾ ਦਿੱਤਾ ਕਲੰਨ ਬੰਦਿਆ
@gurpalsingh6647
@gurpalsingh6647 4 жыл бұрын
22 mukkdi gall har area ch koi na koi mahar hunda e a...
@shergilltv316
@shergilltv316 4 жыл бұрын
Bhai please mera channel subscribe Kardo Maine Bhi tumhara kardiya 😢😭😭
@rahulluke146
@rahulluke146 4 жыл бұрын
bhai eh gall tai tere bilkul sachi a
@jakhmidil8114
@jakhmidil8114 4 жыл бұрын
ਵੀਰ ਜੀ ਕੋਈ ਫੋਨ ਨੰਬਰ ਹੈ ਮੇਹਰ ਦਾ ਬੁਲਟ ਦਿਖਾਉਣਾ ਜੇ ਹੈ ਤਾਂ ਸੈਂਡ ਕਰਿਓ ਪਲੀਜ।
@jasssandhu4904
@jasssandhu4904 4 жыл бұрын
KANTA ਫ਼ਰੀਦਕੋਟ ਵਾਲਾ ਸਭ ਤੋਂ ਵਧੀਆ Bullet ਮਕੈਨਿਕ ਏ
@simarsran7395
@simarsran7395 4 жыл бұрын
kanta bullet da bhut jada vaida kamm karda mai 2010 da jna ohde kol
@jagbirsandhu8194
@jagbirsandhu8194 4 жыл бұрын
Address dana bro
@ghotra9557
@ghotra9557 4 жыл бұрын
When kabbadi anoucer become anchor
@prabhsarao5109
@prabhsarao5109 4 жыл бұрын
ਆਹ ਆਹ ਆਹ ਘੱਟ ਕਰ
@honeypatti7871
@honeypatti7871 4 жыл бұрын
ਹਰਵਿੰਦਰ ਭੋਲ ਬਰਨਾਲੇ ਆ ਬੰਦਾ ਸਿਰੇ ਦਾ ਮਿਸਤਰੀ ਬੁਲੇਟ ਦਾ , ਅਵਾਜ਼ ਸੁਣ ਕੇ ਦੱਸ ਦਿੰਦਾ ਨੁਕਸ ਕਿੱਥੇ ਆ ।
@harkinderbrar92
@harkinderbrar92 4 жыл бұрын
ਨੰਬਰ ਮਿਲ ਸਕਦਾ ਵੀਰੇ ਭੋਲ ਦਾ
@karanbirsingh9366
@karanbirsingh9366 4 жыл бұрын
Me ranjit kol bullet di timming grarri pwaeya c new mnu aj v yaad a awaj phr owe e aae jive pehla c me keha awaj ta owe e aarhi a phr mnu kehnda ehnu 500 kilometres chla hojega theak koi nii frk pya jo new te awaj ni hatti chlke ta hor aae
@nonudhot9915
@nonudhot9915 3 жыл бұрын
Happy Abohar aala kmm krda vdia...akaal motors de name toh page aa instagram te
@ਬਰਾੜਬਰਾੜ-ਙ9ਜ
@ਬਰਾੜਬਰਾੜ-ਙ9ਜ 4 жыл бұрын
ਬਾਈ ਹੁਣ ਤਾ ਨਾ ਹੀ ਰਹਿ ਗਿਆ ਇਹਨਾ ਦਾ ,,ਉਹਨਾ ਵਧੀਆ ਕੰਮ ਨੀ ਕਰਦੇ ਹੁਣ ,ਮੇਰੇ ਬੁਲਟ ਦੀ ਜੱਖਣਾ ਕੱਢ ਤੀ ਇਹਨਾ ਨੇ
@mankumanku297
@mankumanku297 4 жыл бұрын
Gal shi a vr
@AvtarSingh-bu9kc
@AvtarSingh-bu9kc 4 жыл бұрын
Ochhi dukaan fikka pkwan, wali gl hogi fr tn 🤔
@AvtarSingh-bu9kc
@AvtarSingh-bu9kc 4 жыл бұрын
Chandigarh ch sector 38ch aao, satnam mistry bhut vdia
@ਦਿੱਲੀਵਾਲੇ
@ਦਿੱਲੀਵਾਲੇ 4 жыл бұрын
@@AvtarSingh-bu9kc satnam ਦਾ ਅਤਾ ਪਤਾ mobile no ਵੀ ਦੱਸ ਦਿੱਤਾ ਜਾਵੇ ਜੀ ਦੁਕਾਨ no v ਦੱਸੋ
@AvtarSingh-bu9kc
@AvtarSingh-bu9kc 4 жыл бұрын
@@ਦਿੱਲੀਵਾਲੇ 38moter market ch jis nu mrji puch lo sb nu pta, v satnam kol jana
@freestockvideosanytyp3956
@freestockvideosanytyp3956 2 жыл бұрын
eh start karna wadi gall ni veere race wdha k 3je gair ch tire ghuma do tas fad lainda asin truckan de tire ghuma ke start kari de jdo self khrab ho jndi yan bettry khrab ho jndi terminal kam chad jnde eda masla ni bro bake mechanic wadia bai ehde ch koi shaq ni tanhi lok jnde par bullet start krna aukha ni aiwen jdo sevise hogi
@singhbirring3663
@singhbirring3663 4 жыл бұрын
Repoter, hna hna hna hna hna🙏🙏🙏
@cheemalawrance4493
@cheemalawrance4493 4 жыл бұрын
V jindi o lot aa shekhupur aala .. ghaint banda aa poora.. naaleby mein problem udaar v kar alinda
@jatinjoshi109
@jatinjoshi109 4 жыл бұрын
Bhai jo marzi bol lo bolne wale to bhohat kuch bolte hai Je bande me dum hai tabhi to itne bullet service Aur modification ke liye Aate hai varna bhohat shop hai......!
@peterbiltia
@peterbiltia 4 жыл бұрын
ਹਨਾ ਗੱਲ ਜਮਾਂ ਸਹੀ ਆ ਹਨਾ
@gillsaab_7270
@gillsaab_7270 4 жыл бұрын
Delhi to bullet repair kroun lyi aunde ।। Jaan do ਰੱਬ ਨੂੰ😀😀😀
@prabhjotjatt7226
@prabhjotjatt7226 3 жыл бұрын
@Nav Aulakh bai delhi boht vdia machenic ne oh gl vkhri hai ethe hun awaaz wala kam ni rehgye boht chllan hunde ne ethw hr chowk tw police hai
@harrybrar2953
@harrybrar2953 3 жыл бұрын
@Nav Aulakh 2.3 din khya bro months ni
@harrybrar2953
@harrybrar2953 3 жыл бұрын
@Nav Aulakh 😂😂
@mehakdeepmaan2377
@mehakdeepmaan2377 4 жыл бұрын
Y ehna to upar koi nhi , mein hun ta canada chla gya , but punjab ch jdo hunda c bullet da sara kamm ehna to kronda c , top🔥🔥🔥🔥🔥🔥
@AmritPal-ol9dl
@AmritPal-ol9dl 4 жыл бұрын
ਮੱਲਾਂਵਾਲਾ vir tera ਨੰਬਰ ਚਾਹੀਦਾ ਮੈਨੂ
@lakhwindergill6189
@lakhwindergill6189 4 жыл бұрын
Direct chle jao bro faridkot m v Mallan wale to ha
@arshsangha9117
@arshsangha9117 4 жыл бұрын
bia tuce kot kapore a jeo othe mehar bulit workshop pushleo
@shubhdhillon613
@shubhdhillon613 4 жыл бұрын
Kotkapura ae faridkot road te fatak tapp ke
@ramandeepsingh5818
@ramandeepsingh5818 4 жыл бұрын
bai bullet laina appa dseyo je koi horr sale krn aala 2005 ton niche model howe sare .dseyo bai reply krke
@jashangill2525
@jashangill2525 4 жыл бұрын
Bestt videooo broo
@surjeetdhillon4728
@surjeetdhillon4728 2 жыл бұрын
Bai kam vala ta siraaa e karde ne mai v awaj bnai c 16 ch avde bullat de
@BAJWASINGH
@BAJWASINGH 4 жыл бұрын
ਹਨਾ ਛੱਡ ਦੇ ਜਾਂ ਚੈਨਲ ਛੱਡਦੇ
@pb10throttle
@pb10throttle 4 жыл бұрын
Kuch ta chdna pau .😂😂 aye ni km chlna
@ManjotSingh-ww9pw
@ManjotSingh-ww9pw 4 жыл бұрын
Hana eni Hana😁😁😁😁
@Mr.ਜੱਸ
@Mr.ਜੱਸ 4 жыл бұрын
ਭਾਈ ਜੀ ਬੁੱਲੇਟ ਮਿਲਜੂ ਕੇੇ
@amangill1986
@amangill1986 4 жыл бұрын
ਆਆਆ 😂😂😂😂ਆਆਆ 😂😂😂
@rajveersinghraj3436
@rajveersinghraj3436 2 жыл бұрын
bai number send kro bai meher da
@rajdeepbatth5714
@rajdeepbatth5714 4 жыл бұрын
Keepa mistri ahmedgarh mandi ajj de tym da top a keepa to itte ajj de time ch koi ni hona mae chellenge naal kena mae 2005 model electra bullet da kamm kraeya sirre lati gall poori gall baat bna ti keepa top ajj da all punjab cho
@nonudhot9915
@nonudhot9915 4 жыл бұрын
Area vr kehda
@desideshokeen1509
@desideshokeen1509 4 жыл бұрын
Oh baai haryek ch add add kla hundi a
@rajdeepbatth5714
@rajdeepbatth5714 4 жыл бұрын
@@desideshokeen1509 ohdi ta klla alag i a y
@rajdeepbatth5714
@rajdeepbatth5714 4 жыл бұрын
@@nonudhot9915 vr ludhiana
@nonudhot9915
@nonudhot9915 4 жыл бұрын
@@rajdeepbatth5714 uce bullet di awaaj bnaa dinda ya nhi
@jugni0019
@jugni0019 4 жыл бұрын
Jora mistry, sirhind road patiala. Sirra
@BaljeetSingh-xu1hm
@BaljeetSingh-xu1hm 4 жыл бұрын
Sirhind kehri side aa veer.no kina ehna da.
@arbazsandhu6114
@arbazsandhu6114 4 жыл бұрын
Bai number Ha jora mistry da
@jugni0019
@jugni0019 4 жыл бұрын
@@arbazsandhu6114 94171 18288 veer
@jugni0019
@jugni0019 4 жыл бұрын
@@BaljeetSingh-xu1hm 94171 18288 veer
@jugni0019
@jugni0019 4 жыл бұрын
@@BaljeetSingh-xu1hm patiala hai bai , sirhind road utte
@brarbrar6884
@brarbrar6884 3 жыл бұрын
ਜਿੱਥੇ ਇਹ ਮਕੈਨਿਕ ਨਹੀਂ ਓਥੇ ਕਿਵੇ ਚਲਦੇ ਆ
@keshavrelhan539
@keshavrelhan539 4 жыл бұрын
2 saal ali gall ta jyda ii hogyi 😂 enni v kiddi k gall aa. Delhi karol bagh aao vdde vdde sher vkhaune aa esto v. Bullet nu harley bnadinde ne 60000 ch. Naaale mask laalo bhravo fer akhde ne corona vadhi janda
@jagseersinghkhokhar1334
@jagseersinghkhokhar1334 4 жыл бұрын
Oh y loka nu maarn da treeka ae...ta k kmaayi kiti ja ske... Corona kahnu aa kite...
@keshavrelhan539
@keshavrelhan539 4 жыл бұрын
@@jagseersinghkhokhar1334 han bai eh ta sach aa. Hospital wale hi maar rahe bndeya nu
@gurpalchauhan91
@gurpalchauhan91 4 жыл бұрын
Nice bai gopi veer sira bnda a End la dinda bullet da
@anmolsaini9422
@anmolsaini9422 4 жыл бұрын
🔥kot wale
@ankitabasra1741
@ankitabasra1741 3 жыл бұрын
Veer ji ik bullet lena ji Puthe gear pura tyar kita howe 2006 ja 7 ja 8 model howe veer kine da miljuga plzzz reply jrur kriyo
@gaganmattu8006
@gaganmattu8006 4 жыл бұрын
22 g 2097 kehna c k 1997🤣🤣🤣😂
@harpreetsarao3094
@harpreetsarao3094 4 жыл бұрын
ਬਾਈ ਹਨਾ ਹਨਾ ਘੱਟ ਕਰਿਆ ਕਰ
@arpansingharpan708
@arpansingharpan708 4 жыл бұрын
Eh bnda e bullet vrga craa bai
@awazehshabad1370
@awazehshabad1370 4 жыл бұрын
ਭਿੰਡਰਾਂਵਾਲੇ ਵਾਲਿਆਂ ਦੀ ਪਸੰਦ ਕਾਕਾ
@Angadgrewalworld
@Angadgrewalworld 4 жыл бұрын
55 saal ho gye father saab nu eh kam ch eh v jaanda ohna nu
@buntydeol84
@buntydeol84 4 жыл бұрын
ਮੈ ਵੀ ਬੁੱਲਟ ਰੱਖਿਆ ਚੱਕਾ ਘੁੰਮਦੇ ਹੀ ਸਟਾਰਟ ਐ ਪਰ ਮੈ ਮਿਸਤਰੀ ਨਹੀ 20 ਸਾਲ ਤੋਂ ਬੁੱਲਟ ਚਲਾ ਰਿਹਾ ਵੀਰ
@naturehumanity9493
@naturehumanity9493 4 жыл бұрын
🙏🙏🙏🙏
@naturehumanity9493
@naturehumanity9493 4 жыл бұрын
ਇਲਾਕਾ ਕੇੜਾ
@buntydeol84
@buntydeol84 4 жыл бұрын
ਰਾਏਕੋਟ -ਜਿਲਾ ਲੁਧਿਆਣਾ
@singhridersbadwali2752
@singhridersbadwali2752 4 жыл бұрын
ਵੀਰ ਕਿਹੜੇ ਗਿਅਰ ਚ ਸਟਾਰਟ ਹੁੰਦਾ . ਟਾੲਿਰ ਤੋਂ ਘੁਮਾਕਿ
@buntydeol84
@buntydeol84 4 жыл бұрын
@@singhridersbadwali2752 ਟਾਪ ਗੇਅਰ ਚ' ਵੀਰ
@ManjotSingh-ww9pw
@ManjotSingh-ww9pw 4 жыл бұрын
Hana😀😀Hana😁😁Hana😂😂hana🤣🤣
@romeybhullar9767
@romeybhullar9767 4 жыл бұрын
ਪੱਪੂ ਭਈਆ ਮਿਸਤਰੀ ਮਲੋਟ, 13 ਸਾਲ ਦੀ ਉਮਰ ਵਿੱਚ ਐਨਫੀਲਡ ਕੰਪਨੀ ਵਿੱਚ ਝਾੜੂ ਲਾਉਣ ਲੱਗਾ ਸੀ, ਫਿਰ ਮਕੈਨਿਕ ਬਣਿਆ 40 ਸਾਲ ਤੋਂ ਵੱਧ ਦਾ ਤਜ਼ਰਬਾ ਮੇਰੇ ਕੋਲ ਹੀਰੋਹਾਂਡਾ ਗਲੈਮਰ ਸੀ 2011 ਮਾਡਲ, ਨਵਾਂ ਲੈਣ ਗਿਆ ਤਾਂ 5000 ਰੁਪਏ ਦਿੰਦੇ ਸੀ, ਮੈਂ ਨਵਾਂ ਵੀ ਲਿਆ ਤੇ ਪੁਰਾਣੇ ਨੂੰ ਤਿਆਰ ਕੀਤਾ, ਸਦਕੇ ਜਾਈਏ ਮਿਸਤਰੀ ਦੇ ਨਵੇਂ ਤੋ ਵਧੀਆ ਇੰਜਣ ਬਣਾ ਦਿੱਤਾ......... ਪੱਪੂ ਭਾਈਆ ਸੂਰੀਆ ਆਟੋ ਨੇੜੇ ਗੁਲਸ਼ਨ ਸਵੀਟ ਮਲੋਟ।
@happysekho859
@happysekho859 4 жыл бұрын
Malout ch ta 2 e mechanic a yr bullet de ik arjan te duja carro road te aa tuc kehde di gl krde
Mukan Brar Podcast| Muskan Brar Dancer Interview|Mani Parvez|@kaintpunjabi
46:21
Kaint Punjabi (ਘੈਂਟ ਪੰਜਾਬੀ)
Рет қаралды 3,5 М.
Will A Basketball Boat Hold My Weight?
00:30
MrBeast
Рет қаралды 147 МЛН
Каха и лужа  #непосредственнокаха
00:15
Mia Boyka х Карен Акопян | ЧТО БЫЛО ДАЛЬШЕ?
1:21:14
Что было дальше?
Рет қаралды 9 МЛН
这是自救的好办法 #路飞#海贼王
00:43
路飞与唐舞桐
Рет қаралды 112 МЛН
Bullet Standard C Bend Pipe & Silencer Change 😱*Kharcha Hogya*
10:44
Will A Basketball Boat Hold My Weight?
00:30
MrBeast
Рет қаралды 147 МЛН