Пікірлер
@GugCgg-x7v
@GugCgg-x7v 3 минут бұрын
AKALLIDAL DE OFFICE TO BAHER KRKE SUKHBIR NU MAGAR PANI DOL DIO TAKE ES DI ROOH DUBARA ETHE NA AASKE..
@AgamJot-y7v
@AgamJot-y7v Сағат бұрын
ਪੰਜਾਬ ਦੀ ਸਾਰੀ ਲੱਲੀ ਛੱਲੀ ਅਮਿੰਰਤਪਾਲ ਦੇ ਵਿਰੋਧ ਆ ਜੇ ਉਹ ਬਾਹਰ ਆ ਗਿਆ ਸਾਰਿਆ ਦੀ ਫੱਟੀ ਪੋਜੀ ਜਾਣੀ ਆ
@Jass-PB43
@Jass-PB43 Сағат бұрын
Bhai amritpal singh bilkul nirdosh faseya geya
@nirmalchindrey4640
@nirmalchindrey4640 2 сағат бұрын
Bhai amritpal singh khalsa ji zindabad
@morjaat5041
@morjaat5041 3 сағат бұрын
Punjab pulice DGP. NIA. RAW .. All are indians agencies are flowing dirty RSS ajanda... Same position for a nation... BJP leader play dirty game...
@charanjitSingh-y5x
@charanjitSingh-y5x 4 сағат бұрын
ਭਾਈ ਅਮਿੰਤਪਾਲ ਸਿੰਘ ਜਿੰਦਾਬਾਦਾ
@Babbu_AK47
@Babbu_AK47 4 сағат бұрын
ਭਗਵੰਤ ਮਾਨਾ ਜਿੰਨੇ ਗੁਰੂ ਦੇ ਸਿੰਘਾਂ ਤੇ ਕੇਸ ਪਾਉਣੇ ਪਾਲਾ ਇੰਨੀ ਕੁ ਗੁਰੂ ਦੇ ਸਿੰਘਾਂ ਚ ਹਿੰਮਤ ਹੈਗੀ ਆ ਕਿ ਉਹ ਨਜਿੱਠਣਗੇ ਤੇਰੇ ਪਾਏ ਹੋਏ ਕੇਸਾਂ ਨਾਲ ਪਰ ਤੁਸੀਂ 92 ਦੇ 92 ਕੇਜਰੀਵਾਲ ਦੇ ਕੁੱਤੇ ਆਪ ਦੀ ਵਾਰੀ ਚੀਕ ਨਾ ਮਾਰਿਓ ਤਗੜੇ ਰਹਿਓ
@BittuChambal-vl4hr
@BittuChambal-vl4hr 6 сағат бұрын
Good job sir ji 👍👍👍👍
@Jatinder-kc6ho
@Jatinder-kc6ho 8 сағат бұрын
ਝੂਠ ਤੋ ਿਬਨਾ ਕੁਝ ਵੀ ਨਹੀ ਹੁਣ ਹੂ ਹੁ ਕਰੀ ਜਾ
@Jatinder-kc6ho
@Jatinder-kc6ho 8 сағат бұрын
ਜਦੋ ਹ ਿਰਆਣੇ ਦੇ ਥਾਣੇ ਤੇ ਅਟੈਕ ਹੋਇਆ ਸੀ ਿਕੰਨੇ ਤੇnsa ਲੱ ਿਗਆ ਿਕਨੇ ਕਤਲ ਹੋਏ
@jattmoosewala83
@jattmoosewala83 8 сағат бұрын
ਅੰਦਰ ਈ ਬੈਠਾ ਰਹੇ ਇਹ ਚੰਗਾ ਹੈ
@justlaugh9256
@justlaugh9256 4 сағат бұрын
Doggle tere varge Phila vc te hun v sarkar dalle haige
@narinderpalsingh4086
@narinderpalsingh4086 9 сағат бұрын
ਸਟੇਟ ਚਾਹੁੰਦੀ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਵੱਧ ਤੋ ਵੱਧ ਸਮਾਂ ਜੇਲ ਵਿੱਚ ਬੰਦ ਰੱਖਿਆ ਜਾ ਸਕੇ ।ਕਿੳਕਿ ਸਟੇਟ ਜਾਣਦੀ ਹੈ ਕਿ ਸਿੱਖਾ ਦਾ ਅਸਲੀ ਲੀਡਰ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਹੈ
@narinderpalsingh4086
@narinderpalsingh4086 9 сағат бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@baljitchahal7313
@baljitchahal7313 9 сағат бұрын
Bhai AMRITPAL SINGH ji KALSHA JINDABAD ❤❤
@Gurmelchahal71
@Gurmelchahal71 9 сағат бұрын
ਸਿੱਖ ਹੋ ਕੇ ਕੁੱਝ ਤਾਂ ਸ਼ਰਮ ਕਰੋ ਜੇਕਰ ਆਪਣੇ ਹੀ ਗਦਾਰ ਨਾਂ ਹੁੰਦੇ ਸਿੱਖਾਂ ਨੂੰ ਜਿੱਤੀਆਂ ਹੋਈਆਂ ਜੰਗਾਂ ਹਾਰਨੀਆ ਨਾਂ ਪੈਂਦੀਆਂ ਸਿੱਖ ਨੂੰ ਸਿੱਖ ਨਾਂ ਮਾਰੇਂ ਸਿੱਖ ਕੌਮ ਕਦੇ ਨਾਂ ਹਾਰੇ
@RajpajiRaj
@RajpajiRaj 9 сағат бұрын
ਜੇਲ੍ਹ ਕਿਸ ਕੰਮ ਦੀ ਜਿੱਥੋ ਬੰਦਾ ਬੈਠਾ ਕਤਲ ਕਰਾਈ ਜਾਵੇ ਹੈ ਨਾ.ਸ਼ਰਮ ਦੀ ਗੱਲ ਕੂੜ ਫਿਰੈ ਪ੍ਰਧਾਨ ਵੇ ਲਾਲੋ
@Gurmelchahal71
@Gurmelchahal71 9 сағат бұрын
ਇਹ ਇੰਡੀਅਨ ਸਟੇਟ ਦੀ ਭਗਵੰਤ ਮਾਨ ਨੇ ਝੂਠੀ ਕਹਾਣੀ ਬਣਾਈਂ ਹੈ ਬਿਲਕੁਲ ਝੂਠੀ ਗੱਲ ਹੈ ਅੰਮ੍ਰਿਤਪਾਲ ਸਿੰਘ ਨੂੰ ਬੇਕਸੂਰ ਫਸਾਇਆ ਜਾ ਰਿਹਾ ਹੈ ਸਰਕਾਰਾਂ ਦੇ ਨਾਲ ਨਾਲ ਕੁੱਝ ਆਪਣੇ ਅਖੋਤੀ ਪੰਥਕ ਆਗੂਆਂ ਨੇ ਵੀ ਸਾਥ ਦਿੱਤਾ ਹੈ ਜਿਹਨਾਂ ਨੇ 50 ਸਾਲਾਂ ਤੋਂ ਕੁੱਝ ਨਹੀਂ ਅੰਮ੍ਰਿਤਪਾਲ ਸਿੰਘ ਨੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਸਜ਼ਾਏ ਹੈ ਜਿਸ ਵਿਚ ਮੇਰੀ ਧੀ ਨੇ ਵੀ ਨਸ਼ਾ ਛੱਡਿਆ ਸੀ ਕੋਈ ਗ਼ਲਤ ਕੰਮ ਨਹੀਂ ਹੈ ਅੰਮ੍ਰਿਤਪਾਲ ਸਿੰਘ ਇਹੋ ਜਿਹਾ ਗ਼ਲਤ ਕੰਮ ਨਹੀਂ ਕਰ ਸਕਦਾ ਪਰ ਕੁੱਝ ਪਰਿਵਾਰ ਵੀ ਪੈਸੇ ਲੈਕੇ ਸਰਕਾਰੀ ਸਹੂਲਤਾਂ ਲੈਕੇ ਸਰਕਾਰੀ ਬੋਲੀ ਬੋਲਣ ਲੱਗ ਜਾਂਦੇ ਹੈਂ
@MastanSinghDulai
@MastanSinghDulai 10 сағат бұрын
ਜਾਲਮ ਮੋਦੀ ਅਤੇ ਭਗਵੰਤ ਦੋਵੇਂ ਰਲ਼ ਕੇ ਸਿੱਖਾਂ ਤੇ ਝੂਠੇ ਕੇਸ ਪਾ -ਪਾ ਕੇ ਸਿੱਖ ਨੌਜਵਾਨਾਂ ਦੀਆਂ ਜਵਾਨੀਆਂ ਜੇਲ੍ਹਾਂ ਵਿੱਚ ਖਤਮ ਕਰ ਰਹੇ ਹਨ। ਸਿੱਖੋ ਤੁਹਾਨੂੰ ਰ ਸ ਸ ਸੋਚ ਦੇ ਥੱਲੇ ਬੀ ਜੇ ਪੀ. ਆਪ ਪਾਰਟੀ ਕੇਜਰੀਵਾਲ, ਕਾਂਗਰਸ ਪਾਰਟੀ ਅਤੇ ਬਾਦਲ ਦਲ ਸੱਭ ਰਲ਼ ਸਿੱਖਾਂ ਨੂੰ ਖਤਮ ਕਰ ਰਹੇ ਹਨ। ਤੁਹਾਨੂੰ ਹਰ ਪਾਸਿਓਂ ਖਤਮ ਕਰ ਰਹੇ ਹਨ। ਏਜੂਕੇਸ਼ਨ, ਕਰਜ਼ਿਆਂ ਥੱਲੇ, ਨੌਜਵਾਨਾਂ ਦੀ ਜਵਾਨੀ, ਤੁਹਾਡਾ ਡੀ ਐਨ ਏ, ਝੂਠੇ ਕੇਸ ਪਾ ਕੇ ਜੇਲ੍ਹਾਂ ਅੰਦਰ ਜਵਾਨੀ ਗਾਲ਼ ਦੇਣੀ । ਪਤਾ ਨਹੀ ਕਿਓ ਪੰਜਾਬੀ ਨਹੀਂ ਸੋਚਦਾ ? ਸਾਰੇ ਪੰਜਾਬ ਦੇ ਸਿੱਖਾਂ ਨੂੰ ਇਕੱਠੇ ਹੋਣਾ ਪਵੇਗਾ। ਜਥੇਬੰਦੀਆਂ ਸਰਕਾਰ ਸੈਂਟਰ ਅਤੇ ਪੰਜਾਬ ਦੀ ਇੱਕ ਵੀ ਨਹੀਂ ਸੁਣਨੀ ਚਾਹੀਦੀ! ਇਸ ਵਕਤ ਇਹ ਸਰਕਾਰਾਂ ਇੱਕ ਸਿੱਖ ਤੇ ਅਟੈਕ ਕਰ ਦਿੰਦੇ ਹਨ ਅਤੇ ਦੂਸਰੀ ਜਥੇਬੰਦੀ ਦੇ ਸਿੱਖ ਦਾ ਨਾਮ ਲੈ ਕੇ ਵਿਕਾਊ ਮੀਡੀਏ ਝੂਠਾ ਪ੍ਰਚਾਰ ਕਰ ਦਿੰਦੇ ਹਨ ਅਤੇ ਸਾਡੇ ਸਿੱਖ ਹੀ ਇੱਕ ਦੂਸਰੇ ਨਾਲ ਲੜ ਪੈਂਦੇ ਹਨ। ਸਿੱਖ ਹੀ ਸਿੱਖ ਨੂੰ ਖਤਮ ਕਰ ਰਿਹਾ ਹੈ। ਦਿੱਲੀ ਦੀ ਜਾਲਮ ਮੰਨੂਵਾਦ ਮੋਦੀ ਅਤੇ ਭਗਵੰਤ ਕੇਜਰੀਵਾਲ ਦਾ ਪਾਲਤੂ ਕੱਛਾ ਬਜਾ ਰਹੇ ਹਨ। ਸਿੱਖੋ ਕਦੋ ਸਮਝੋਗੇ ਗੰਗੂ ਦੇ ਜਾਲਮ ਵਾਰਿਸਾਂ ਦੀ ਗੰਦੀ ਸੋਚਣੀ?
@Human_Correcter
@Human_Correcter 11 сағат бұрын
ਹਰੀ ਨੌ ਨੂੰ ਮਾਰਨ ਵਾਲਾ ਅਮਰਿਤਪਾਲ ਇਸ ਦੀ ਕੀ ਦੇਣ ਆ ਪੰਜਾਬ ਨੂੰ ਇਸ ਦੀ ਭੇਡ ਦੱਸੇ ਕੋਈ ।
@HarjinderSingh-kh1gy
@HarjinderSingh-kh1gy 12 сағат бұрын
Clarity ਇਹ ਹੈ ਕਿ ਜੈ ਆਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਣਾ ਤਾਂ ਭਵਿੱਖ ਵਿਚ ਆਪਣੇ ਆਪ ਨੂੰ ਪੰਥਕ ਪਾਰਟੀ ਹੋਣ ਦਾ ਦਾਅਵਾ ਛੱਡ ਦੇਣ ਅਤੇ ਮੀਰੀ ਪੀਰੀ ਦੇ ਸਿਧਾਂਤ ਦੀ ਦੁਹਾਈ ਛੱਡ ਦੇਣ। ਇਸ ਤੋਂ ਇਲਾਵਾ 1994 ਤੋਂ ਲੈਕੇ ਜਦ ਤੋਂ ਪੰਜਾਬੀ ਪਾਰਟੀ ਬਣਾਈ ਹੈ, ਪੰਥ ਨੂੰ ਧੋਖਾ ਦਿੱਤਾ ਹੈ।
@avtarsinghganda5864
@avtarsinghganda5864 13 сағат бұрын
Sarkara app he Gurpreet nu mar ke , Amritpal nu involves kar deta,va va va ne sarkara
@dalipsingh1507
@dalipsingh1507 15 сағат бұрын
Panth jeetaga sukha amli jundli harge
@dalipsingh1507
@dalipsingh1507 15 сағат бұрын
Sat shri akal v nice vieows
@S1n6341
@S1n6341 17 сағат бұрын
AMRITPAL SANDHU EK CRIMINAL HEI , ES NE HEI KEI DA KATAL KARAYA
@tejyurapar3249
@tejyurapar3249 19 сағат бұрын
Bhai amritpal singh khalsa zindabad
@Sing-ek2ed
@Sing-ek2ed 19 сағат бұрын
ਮੰਜਪੁਰ ਨੂੰ ਬੰਦਾ ਪੁੱਛੇ uapa ਕੋਈ ਗੱਲ ਹੀ ਨਹੀਂ, ਭਰਾ ਮੇਰਿਆ ਬੇਕਸੂਰ ਨੂੰ ਜੇਲ ਵਿੱਚ ਬੰਦ ਕਰਨਾ ਗੱਲ ਹੀ ਕੋਈ ਨਹੀਂ, ਤੁਸੀ ਲੋਕ ਤੇ ਖੁਸ਼ੀ ਮਨਾਉਦੇ ਹੋਣੇ ਕਿ ਚੰਗਾ ਹੋ ਗਿਆ ਜੇਲ ਵਿੱਚ ਫਸ ਗਿਆ
@Human_Correcter
@Human_Correcter 11 сағат бұрын
ਕੌਣ ਇਹ ਅਖੌਤੀ ਬੇਕਸੂਰ ਆ ਸ਼ਰਮ ਕਰੋ ।
@balvirdhami600
@balvirdhami600 20 сағат бұрын
Bhai AMRITPAL SINGH ZINDABAD
@UraniumCDG
@UraniumCDG 20 сағат бұрын
Amritpal de galti bass ehne hai ke ohh Christian Missionaries khialf bolea..Khalistan taah terrorism taah bahana hai
@JD-pendu
@JD-pendu 20 сағат бұрын
ਜੇਕਰ ਲਾਰੈਂਸ ਬਿਸ਼ਨੋਈ ਜੇਲ ਵਿਚ ਰਹਿਕੇ ਸਿੱਧੂ ਮੂਸੇਵਾਲੇ ਨੂੰ ਮਰਵਾ ਸਕਦਾ ਹੈ ਤਾਂ ਫੇਰ ਅੰਮ੍ਰਿਤਪਾਲ ਵੀ ਜੇਲ ਚ ਰਹਿਕੇ ਗੁਰਪ੍ਰੀਤ ਹਰੀ ਨੌ ਦਾ ਕਤਲ ਕਰਵਾ ਸਕਦਾ ਹੈ। ਤੇ ਅੰਮ੍ਰਿਤਪਾਲ ਕੋਲ ਤਾਂ ਹਜ਼ਾਰਾ ਬੰਦੇ ਹੈ ਜਿਹੜੇ ਓਹਦੇ ਕਹਿਣ ਤੇ ਕੁਛ ਵੀ ਕਰ ਸਕਦੇ
@Kiranpal-Singh
@Kiranpal-Singh 21 сағат бұрын
ਅਗਰ ਬਾਦਲ ਪਰਿਵਾਰ-ਬਾਦਲ ਦਲ ਅਕਾਲ ਤਖ਼ਤ ਤੋਂ ਲੱਗੀ ਤਨਖ਼ਾਹ-ਆਦੇਸ਼ ਨਹੀਂ ਮੰਨਦਾ ਤਾਂ *ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ* !
@sarbhjitsran9224
@sarbhjitsran9224 21 сағат бұрын
Wakil saab mutabak taan koi khaas gll ni ? But Bndea di umar lngh jandi jamanat kraunde kraunde
@karama709
@karama709 22 сағат бұрын
ਹੋਰ ਨਾ ਮਨੋ ਭਾਰਤੀ ਸੰਵਿਧਾਨ ਨੂੰ, ਕਦੇ UAPA ਕਦੇ NSA
@JD-pendu
@JD-pendu 20 сағат бұрын
ਸਰਕਾਰ ਨੇ ਐਨਾ ਕੁ ਠੋਕ ਦੇਣਾ ਇਹਨੂੰ ਕੇ ਇਹ ਜਲਦੀ ਹੀ ਮੇਰਾ ਭਾਰਤ ਮਹਾਨ ਦਾ ਨਾਅਰਾ ਲਗਾਉਣ ਲੱਗ ਜਾਊ 😂😂
@UraniumCDG
@UraniumCDG 20 сағат бұрын
Agencia naa software update kar ditta hai
@YoungMan-t3o
@YoungMan-t3o 19 сағат бұрын
Ehe koi mazak wali gal ni tera bahrat mahan jiwe jiwe BRICS ch aa reha uda uda dictator ship wal ja reha ..... jaldi tusi apne bacheya da naam vi baharat rakhunge sir​@@JD-pendu
@m.s6705
@m.s6705 18 сағат бұрын
@@JD-pendute ehna cheeza ne lakha Sikha nu ehsas krwa dena ki constitution nu kyo ni mnna me Khalistan da supporter nai sn pr hun jrur aw
@jattmoosewala83
@jattmoosewala83 8 сағат бұрын
​@@m.s6705ਅੰਬਰਤਪਾਲ ਸਿੰੱਖੀ ਦਾ ਨਾਂ ਵਰਤ ਕੇ ਬਦਮਾਸ਼ੀ ਕਰਨ ਵਾਲ਼ਾ ਅਨਪੜ੍ਹ ਬੰਦਾ ਹੈ
@karama709
@karama709 22 сағат бұрын
ਭਾਈ ਮੂਤ ਪਾਲ ਨੇ ਦਿਲਜੀਤ ਕਲਸੀ ਦਾ ਮੂਤ ਪੀਤਾ ਹੈ
@sandeepsingh-xr6rk
@sandeepsingh-xr6rk 10 сағат бұрын
ਤੂ ਕਹੀਦਾ ਕੀਹਦਾ ਪੀਤੲ ਮੂਤ
@BittuChambal-vl4hr
@BittuChambal-vl4hr 22 сағат бұрын
Good job sir ji 👍👍👍👍
@KanwarjitSinghGill-fn4iq
@KanwarjitSinghGill-fn4iq 23 сағат бұрын
ਇੱਹਨਾ ਦਾ ਕੋਈ ਹੱਲ ਨਹੀ ਹੋਣਾ ਜੀ, ਜਦੋਂ ਸੰਗਤਾਂ ਨੇ ਇੱਕ ਵਾਰ ਫੇਰ ਨਕਾਰ ਦਿੱਤਾ ਆਪੇ ਮਰ ਖੱਪ ਜਾਣਗੇ,
@Takdir-Singh_Gill
@Takdir-Singh_Gill Күн бұрын
Nice discussion.
@gurdeepsingh1403
@gurdeepsingh1403 Күн бұрын
Thanks Lakhi Bai ji
@SukhjitDhaliwal-wn7xp
@SukhjitDhaliwal-wn7xp Күн бұрын
ਇਹ ਜਿਹੜੇ ਕਹਿੰਦੇ ਨੇ ਕਿ ਦੇ ਅਕਾਲੀ ਦਲ ਦੀ ਮਾਨਤਾ ਰੱਦ ਹੋ ਗਈ ਤਾਂ ਇਹਨਾਂ ਨੂੰ ਸਲਾਹ ਹੈ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੜ੍ਹਨ ਅਕਾਲੀ ਦਲ ਚੋਣਾਂ ਲੜਨ ਲਈ ਨਹੀਂ ਪੈਂਦਾ ਹੋਇਆ ਸੀ ਅਕਾਲੀ ਦਲ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਅਕਾਲ ਤਖ਼ਤ ਸਾਹਿਬ ਤੋਂ ਪੈਦਾ ਕੀਤਾ ਗਿਆ ਸੀ ਜੇਕਰ ਇਹੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਹੀਂ ਮੰਨੇਗਾ ਤਾਂ ਫਿਰ ਹੋਰ ਕੌਣ ਮੰਨੇਗਾ
@Kiranpal-Singh
@Kiranpal-Singh 21 сағат бұрын
ਅਗਰ ਮਾਨਤਾ ਰੱਦ ਵੀ ਹੋ ਜਾਵੇ ਤਾਂ ਲੋਕ ਨਵੇਂ ਨਾਮ ਤੇ ਭਾਰੀ ਬਹੁਮੱਤ ਨਾਲ ਜਿਤਾਉਣਗੇ, ਪਰ ਗੁਰੂ ਸਾਹਿਬ ਤੇ ਭਰੋਸਾ ਹੀ ਨਹੀਂ ਹੈ, ਚਤੁਰਾਈ ਹੋ ਰਹੀ ਹੈ !
@tirthanandraghbirsingh9266
@tirthanandraghbirsingh9266 Күн бұрын
ਅਗਰ ਸ਼ਿਰੋਮਣੀ ਅਕਾਲੀ ਦਲ ਦੀ ਮਾਨਤਾ ਹੀ ਰੱਦ ਹੋ ਹੀ ਫਿਰ ਨੀਕ ਹੈ? ਫਿਰ ਪੰਥਿਕ ਪਾਰਟੀ ਵਗੈਰ ਸੰਵਿਧਾਨ ਦਾ ਕੋਰਮ ਪੂਰਾ ਕਰੇ ਬਣ ਪਾਏਗੀ ਜੋ ਸੁਖਬੀਰ ਸਿੰਘ ਬਾਦਲ ਦੇ ਗੁਨਾਹ ਨਹੀਂ ਵੀ ਸਨ ਓਹ ਵੀ ਹਾਂ ਜਾਂ ਨਾਂ ਦੇ ਸਵਾਲ ਦੇ ਹਾਂ ਵਿੱਚ ਸਵੀਕਾਰ ਕੀਤੇ ਓਨਾਂ ਦੀ ਕੋਈ ਅਹਿਮੀਅਤ ਨਹੀਂ ।
@harmanbhullar2010
@harmanbhullar2010 Күн бұрын
ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਨਾਲੀਆਂ ਤੇ ਰੂੜੀਆਂ ਤੇ ਲ ਖਲਾਰੇ ਨੇ ਬਾਦਲਾਂ ਨੇ ਬਰਛਾ ਫੜਕੇ ਕੁਰਸੀ ਤੇ ਬਹਿਕੇ ਚਾਰ ਭਾਂਡੇ ਮਾਂਝ ਕੇ ਨਹੀ ਗੁਨਾਹ ਧੋਤੇ ਜਾਣੇ ।ਹਰਪਾਲ ਸਿੰਘ ਭੁੱਲਰ
@Kiranpal-Singh
@Kiranpal-Singh 21 сағат бұрын
ਅਗਰ ਮਾਨਤਾ ਰੱਦ ਵੀ ਹੋ ਜਾਵੇ ਤਾਂ ਲੋਕ ਨਵੇਂ ਨਾਮ ਤੇ ਭਾਰੀ ਬਹੁਮੱਤ ਨਾਲ ਜਿਤਾਉਣਗੇ, ਪਰ ਗੁਰੂ ਸਾਹਿਬ ਤੇ ਭਰੋਸਾ ਹੀ ਨਹੀਂ ਹੈ, ਚਤੁਰਾਈ ਹੋ ਰਹੀ ਹੈ !
@harmitsingh3753
@harmitsingh3753 Күн бұрын
ਲਾਂਬਾ ਜੀ ਬਾਦਲ ਟੋਲੇ ਨੇ ਕਦੇ ਵੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਨਹੀਂ ਮੰਨਿਆ ਪਹਿਲਾ ਹੁਕਮਨਾਮਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ 1998 ਵਿੱਚ ਜਾਰੀ ਕੀਤਾ ਸੀ ਇੰਨਾਂ ਨੇ ਹੁਕਮਨਾਮਾ ਮੰਨਣ ਦੀ ਬਜਾਏ ਭਾਈ ਰਣਜੀਤ ਸਿੰਘ ਜੀ ਦੀ ਬਤੌਰ ਜਥੇਦਾਰ ਹੀ ਛੁੱਟੀ ਕਰ ਦਿੱਤੀ ਸੀ ਦੂਸਰਾ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੀਟੀਸੀ ਚੈਨਲ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਸੀ ਕਿ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸਥਾਪਤ ਕਰੇ ਪ੍ਰੰਤੂ ਅੱਜ ਤਿੰਨ ਸਾਲ ਦੇ ਲੱਗਭਗ ਸਮਾਂ ਹੋਣ ਵਾਲਾ ਹੈ ਅਫ਼ਸੋਸ ਕਿ ਹੁਕਮਨਾਮਾ ਅੱਜ ਤੱਕ ਲਾਗੂ ਨਹੀਂ ਕੀਤਾ ਇਸ ਕਰਕੇ ਇਹ ਟੋਲਾ ਹਮੇਸ਼ਾ ਹੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੋਂ ਭਗੌੜਾ ਰਿਹਾ ਹੈ
@tirthanandraghbirsingh9266
@tirthanandraghbirsingh9266 Күн бұрын
ਲਾਂਬਾ ਸਾਹਿਬ ਤ ਲੱਗੀ ਜੀ ਬੇਪਤੀ ਹੈ ਹਾਂ ਜਦੋਂ ਸੁਖਬੀਰ ਬਾਦਲ ਨੇ ਬਗੋਰ ਆਪਣੀ ਸਫ਼ਾਈ ਦਿੱਤੇ ਸਾਰੇ ਗੁਨਾਹ ਆਪਣੀ ਝੋਲੀ ਪਵਾ ਲਏ ਤੇ ਨਿਮਰਤਾ ਸਾਹਿਤ ਸਜਾ ਪੂਰੀ ਕੀਤੀ ਜਿੱਥੇ ਕਿਤੇ ਕੋਈ ਟੈਕਨੀਕਲ ਰੁਕਾਵਟ ਸੀ ਓਹ ਨਿਮਰਤਾ ਸਹਿਤ ਉਸ ਨੂੰ ਦੂਰ ਕਰਨ ਦੀ ਬੇਨਤੀ ਕੀਤੀ ਇਸ ਨੂੰ ਜਾਣਬੁੱਝ ਕੇ ਉਲਝਾਇਆ ਜਾ ਰਿਹਾ ਹੈ ਵੀਰੋਦੀ ਤਾਂ ਉਲਟਿਉਣਗੇ ਹੀ ਇਸ ਬਾਰੈ ਗੰਭੀਰਤਾ। ਨਾਲ ਸੋਚਣ ਦੀ ਲੋੜ ਸੀ ਜਿਸ ਦਾ ਝਮੇਲਾ ਚੱਲ ਰਿਹਾ ਹੈ ।
@gurvinderpalsingh1769
@gurvinderpalsingh1769 Күн бұрын
Well said sir...gud information
@harmeetbrar6859
@harmeetbrar6859 Күн бұрын
DUKHBIR Insa ... Haraimrat Insa ... Hanera Insa 😂😂😂 Kutte Da Hadd Insa Parivaar ....
@jagatpra
@jagatpra Күн бұрын
ਜੇਕਰ ਦੇਖੋ ਤਾਂ ਅਕਾਲੀ ਵਰਕਰ ਹੀ ਜਥੇਦਾਰ ਸਾਹਿਬਾਨ ਦਾ ਦਿਲੋਂ ਸਤਿਕਾਰ ਕਰਦੇ ਹਨ ਤੇ ਕਰਦੇ ਰਹਿਣਗੇ। ਜਿਹੜੇ ਹਮੇਸ਼ਾ ਗਾਲਾਂ ਕਢਦੇ ਸਨ, ਅੱਜ ਇਹ ਗੱਲਾਂ ਕਰ ਰਹੇ ਹਨ। ਬਾਕੀ ਜਥੇਦਾਰ ਸਾਹਿਬਾਨ ਤੇ ਅਕਾਲੀ ਲੀਡਰਸ਼ਿਪ ਦੋਨੋ ਸਹਿਮਤ ਹਨ ਹਰ ਮਸਲੇ ਤੇ।
@harmanbhullar2010
@harmanbhullar2010 Күн бұрын
ਸਾਬਤ ਕਰ ਦਿੱਤਾ
@Gagandeepsingh-gx2db
@Gagandeepsingh-gx2db 23 сағат бұрын
ਕਿਹੜੇ ਅਕਾਲੀ ਵਰਕਰ?
@devinderpaldhillon9627
@devinderpaldhillon9627 Күн бұрын
ਜੇ ਸੁਖਬੀਰ ਬਾਦਲ ਦੋਬਾਰਾ ਪਾਵਰ ਵਿੱਚ ਆ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਜੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀਆਂ ਪੋਸਟਾਂ ਹੀ ਖਤਮ ਕਰ ਦੇਵੇ ।
@devinderpaldhillon9627
@devinderpaldhillon9627 Күн бұрын
ਮਸਲਾ ਇਹ ਹੈ ਕਿ ਸੁਖਬੀਰ ਬਾਦਲ ਅਜੇ ਵੀ ਆਪਣੇ ਆਪ ਨੂੰ ਵੱਡੇ ਘਰ ਦਾ ਕਾਕਾ ਹੀ ਸਮਝੀ ਬੈਠਾ ਹੈ ਜਿਹੜਾ ਜੋ ਵੀ ਮੰਗੇ ਮਿਲਣਾ ਚਾਹੀਦਾ ਹੈ
@SukhjitDhaliwal-wn7xp
@SukhjitDhaliwal-wn7xp Күн бұрын
ਭਾਈ ਰਣਜੀਤ ਸਿੰਘ ਜੱਥੇਦਾਰ ਨੇ 31/12/1998 ਨੂੰ ਹੁਕਮ ਕੀਤਾ ਸੀ ਕਿ ਖਾਲਸਾ ਪੰਥ ਦਾ ਤਿੰਨ ਸੌ ਸਾਲਾ ਸ਼ਤਾਬਦੀ ਰਲ ਮਿਲ ਕੇ ਮਨਾਂ ਲਓ ਬਾਕੀ ਮੱਤਭੇਦ ਬਾਅਦ ਵਿੱਚ ਨਜਿੱਠ ਲਵਾਂਗੇ ਬਾਦਲ ਟੋਲੇ ਨੇ ਇਸਨੂੰ ਮੰਨਿਆ ਨਹੀਂ ਉਲਟਾ ਜੱਥੇਦਾਰ ਸਾਹਿਬ ਤੇ ਟੌਹੜਾ ਸਾਹਿਬ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਲਾਂਬਾ ਜੀ ਬਾਦਲ ਟੋਲੇ ਨੇ ਅੱਜ ਤੱਕ ਅਕਾਲ ਤਖ਼ਤ ਦਾ ਕੋਈ ਹੁਕਮ ਮੰਨਿਆ ਹੀ ਨਹੀਂ ਇਹ ਤਾਂ ਅਕਾਲ ਤਖ਼ਤ ਨੂੰ ਆਪਣੇ ਅਨੁਸਾਰ ਅੱਜ ਤੱਕ ਵਰਤਦੇ ਆ ਰਹੇ ਹਨ ਉਸੇ ਲੀਹ ਤੇ ਅੱਜ ਹਨ
@SukhjitDhaliwal-wn7xp
@SukhjitDhaliwal-wn7xp Күн бұрын
ਵੇਦਾਂਤੀ ਸਾਹਿਬ ਵੇਲੇ ਹੁਕਮ ਹੋਇਆ ਸੀ ਕਿ ਤਖ਼ਤਾਂ ਦੇ ਜੱਥੇਦਾਰਾਂ ਨੂੰ ਲਾਉਣ ਤੇ ਹਟਾਉਣ ਦਾ ਵਿਧੀ ਵਿਧਾਨ ਬਣਾਇਆ ਜਾਵੇ ਇਸਨੂੰ ਬਾਦਲ ਟੋਲਾ ਤੇ ਸ਼੍ਰੋਮਣੀ ਕਮੇਟੀ ਅੱਜ ਨਹੀਂ ਮੰਨ ਰਹੇ
@SukhjitDhaliwal-wn7xp
@SukhjitDhaliwal-wn7xp Күн бұрын
ਲਾਂਬਾ ਜੀ ਟੌਹੜਾ ਸਾਹਿਬ ਵੇਲੇ ਫੈਸਲਾ ਹੋਇਆ ਸੀ ਕਿ ਤਖ਼ਤਾਂ ਦੇ ਜੱਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹੋਣਗੇ ਸਿੱਖ ਗੁਰਦੁਆਰਾ ਐਕਟ 1925 ਇਹਨਾਂ ਤੇ ਲਾਗੂ ਨਹੀਂ ਹੋਵੇਗਾ ਇਸਨੂੰ ਬਾਦਲ ਟੋਲਾ ਤੇ ਸ਼੍ਰੋਮਣੀ ਕਮੇਟੀ ਅਜੇ ਤੱਕ ਨਹੀਂ ਮੰਨ ਰਹੇ
@jagmindersingh1361
@jagmindersingh1361 Күн бұрын
Akali dal te akali leadership khilaf propaganda de att ho gayi par eh tukadboch mehakama rozana randi rona karda rahega.ritesh lakhi de asli taqleef ptc vichon kada jaan da dukh hai so eh apni khij rozana akali dal te akali leadership khilaf propaganda kar ke kad lenda .