Kunwar Vijay Pratap welcomes Akal Takht verdict on Sukhbir, others

  Рет қаралды 14,822

NEWS DATELINE PUNJAB

NEWS DATELINE PUNJAB

Күн бұрын

Пікірлер: 77
@BaljinderSingh-cu4uy
@BaljinderSingh-cu4uy Ай бұрын
❤ਵਾਹਿਗੂਰੁ ਸਕਤੀ ਦੇਣ ਕੰਵਰ ਜੀ ਨੂੰ
@gsdakha3763
@gsdakha3763 Ай бұрын
ਬਿਲਕੁੱਲ ਸਹੀ ਗੱਲ ਹੈ ਜੀ 🫡
@narinderkumar969
@narinderkumar969 Ай бұрын
ਸਲਾਮ ਹੈ ਆਪਦੀ ਸੋਚ ਨੂ।ਪੰਜਾਬ ਤੇ ਪੰਜਾਬੀਅਤ ਦੇ ਭਲੇ ਞਾਸਤੇ ਜੋ ਉਪਰਾਲੇ ਕਰ ਰਹੇ ਹੋ।ਰਬ ਲੰਬੀ ੳਮਰ ਦੇਞੇ।
@jaggisingh5187
@jaggisingh5187 Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਜੀ ਕਿਰਪਾ ਕਰਨਗੇ ਜੀ
@Avtarsnagla
@Avtarsnagla Ай бұрын
ਸਤਿ ਸ੍ਰੀ ਆਕਾਲ ਜੀ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸਿ ਬੇਨਤੀ ਕਰਦਾ ਹਾਂ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੇ ਮੇਹਰ ਭਰਿਆ ਹੱਥ ਰੱਖਣ ਜੀ ਅਸੀਂ ਆਪ ਜੀ ਦੇ ਨਾਲ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਬਹੁਤ ਇਮਾਨਦਾਰ ਅਫਸਰ ਸੀ ਮੈਨੂੰ ਬਹੁਤ ਵਾਰੀ ਸਮਾਂ ਮਿਲਿਆ ਮੇਰੇ ਵੱਲੋਂ ਸਰਕਾਰ ਦੇ ਭ੍ਰਿਸ਼ਟ ਅਧਿਕਾਰੀਆਂ ਸਿਆਸੀ ਲੀਡਰਾਂ ਦੇ ਖਿਲਾਫ ਸਾਲ 2011 ਵਿੱਚ 29 ਦਿਨ ਸਫੈਦੇ ਤੇ ਪੇੜ ਤੇ ਧਰਨਾ ਦਿੱਤਾ ਇਕ ਇਕ 13 ਤੋਂ ਪਿੰਡ ਦੀ ਸ਼ਾਮਲਾਟ ਜਮੀਨ ਵਿੱਚ ਬਣੇ ਅੱਠ ਪੋਲਟਰੀ ਫਾਰਮ ਇੱਕ ਹੱਡਾ ਰੋੜੀ ਫੈਕਟਰੀ ਇੱਕ ਸੁਖਨਾ ਪੇਪਰ ਮਿਲ ਕੰਪਨੀ ਦੀ ਇੰਡਸਟਰੀ ਦੀ ਲੈਂਡ ਦੇ ਘਪਲੇ ਸਬੰਧੀ 20 ਸਾਲਾਂ ਤੋਂ ਲੜਾਈ ਲੜਦਾ ਆ ਰਿਹਾ ਹਾਂ 2017 ਵਿੱਚ ਡੇਰਾਬੱਸੀ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਵੀ ਸੰਘਰਸ਼ ਕਰਨਾ ਪਿਆ ਹੁਣ 15 ਅਗਸਤ ਤੋਂ ਨਗਰ ਕੌਂਸਲ ਜੀਰਕਪੁਰ ਜਿਲਾ ਐਸਏਐਸ ਨਗਰ ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਸੰਘਰਸ਼ ਜਾਰੀ ਹੈ ਆਖਰੀ ਸਵਾਸਾਂ ਤੱਕ ਜੰਗ ਜਾਰੀ ਰਹੇਗੀ
@peterhundal8108
@peterhundal8108 Ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਆਪ ਜੀ ਦੀ ਜਿੱਤ ਹੋਈ ਹੈ, ਗੁਰੂ ਨੇ ਆਪ ਜੀ ਦੇ ਸਿਰ ਤੇ ਹੱਥ ਧਰਕੇ ਆਪ ਜੀ ਨੂੰ ਜਿੱਤ ਦਿਵਾਈ ਹੈ, ਕਲ ਸਾਰੇ ਗੁਨਾਹ ਕਬੂਲੇ ਗਏ ਹਨ
@devinderpaldhillon9627
@devinderpaldhillon9627 Ай бұрын
ਕੁੰਵਰ ਸਾਹਬ ! ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ !
@harbhajansingh4334
@harbhajansingh4334 Ай бұрын
ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ।ਇਸ ਲਈ ਵਿਜੈ ਪ੍ਤਾਪ ਸਿੰਘ ਅੰਤ ਵਿਚ ਜਿੱਤ ਪ੍ਪਤ ਕਰਨਗੇ ।
@sakattarsingh7114
@sakattarsingh7114 Ай бұрын
Respected Sir Ji 🙏 You done Great work 👍 Rab aap ji nu Lambi Umar te tandrusti deve
@harbhajansingh4334
@harbhajansingh4334 Ай бұрын
ਕੁੰਵਰ ਵਿਜੈ ਪ੍ਤਾਪ ਸਿੰਘ ਜ਼ਿੰਦਾਬਾਦ
@kashmirsingh6802
@kashmirsingh6802 Ай бұрын
ਸਰ ਕਵਰ ਸਾਹਿਬ ਨੂੰ ਬੇਨਤੀ ਹੈ ਕਿ ਦੁਬਾਰਾ ਆਪਣੀ ਡਿਊਟੀ ਜੁਆਇਨ ਕਰ ਲਈ ਜਾਏ
@dalbirsingh5890
@dalbirsingh5890 Ай бұрын
ਕੁੰਵਰ ਪੁਲਿਸ ਮਹਿਕਮੇ ਵਿੱਚ ਬਥੇਰੇ ਚੰਗੇ ਇਨਸਾਨ ਹੋਣਗੇ ਪ੍ਰੰਤੂ ਖਾਸਕਰਕੇ ਆਪ ਜੀ ਦਿਲੋਂ ਸਤਿਕਾਰ ਕਰਦੇ ਹਾਂ
@Lalsingh-sb5mi
@Lalsingh-sb5mi Ай бұрын
ਕੁੰਵਰ ਵਿਜੇ ਜੀ ਬਹੁਤ ਵਧੀਆ ਇਨਸਾਨ ਹਨ, ਅਜਿਹਾ ਸੱਚੇ ਕਿਰਦਾਰ ਵਾਲੇ ਵਿਅਕਤੀ ਦਾ ਸਾਥ ਦੇਣਾ ਚਾਹੀਦਾ ਹੈ
@joymanjh4674
@joymanjh4674 Ай бұрын
Right
@DaljitSingh-gq8rm
@DaljitSingh-gq8rm Ай бұрын
ਵਿਜੇ ਸਾਹਿਬ ਲੱਗੇ ਰਹੋ ਵਾਹਿਗੁਰੂ ਜੀ ਕਿਰਪਾ ਕਰਨਗੇ ਤੁਹਾਡੀ ਜਿਤ ਜਰੂਰ ਹੋਣੀ ਹੈ ਵਾਹਿਗੁਰੂ ਨੇ ਇਨਾ ਪਾਪੀਆਂ ਪਾਗਲ ਹੋਕੇ ਮਰਨਾ ਤੁਸੀਂ ਦੇਖਦੇ ਰਹੋਜੀ
@ManmohanSingh-ko9qq
@ManmohanSingh-ko9qq Ай бұрын
Very well said. 💯 truth.we are with you.please keep it up.
@Lalsingh-sb5mi
@Lalsingh-sb5mi Ай бұрын
ਬਹੁਤ ਵਧੀਆ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਕਿਆ ਬਾਤ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਪਿਆਰੇ ਹੋ, ਸਿੱਖਾਂ ਦੇ ਦਿਲਾਂ ਵਿਚ ਵੱਸ ਰਹੇ ਹੋ
@Aman-bq1cb
@Aman-bq1cb Ай бұрын
ਵੈਰੀ ਗੁਡ
@architlath2
@architlath2 Ай бұрын
Luv u sir ji
@parminderrandhawa491
@parminderrandhawa491 Ай бұрын
ਕੁੰਵਰ ਸਾਹਿਬ ਸਤਿ ਸ੍ਰੀ ਅਕਾਲ,ਸੁਖਬੀਰ ਨੂੰ ਕਲਗੀਧਰ ਪਾਤਿਸਾਹ ਨੇ ਬਹੁਤ ਵੱਡੀ ਸਜ਼ਾ ਸੁਣਾ ਦਿੱਤੀ ਹੈ,ਮੈਂ ਜਲਾਵਤਨ ਜ਼ਿੰਦਗੀ ਬਤੀਤ ਕਰ ਰਿਹਾ ਹਾਂ ਜਦੋਂ ਦਾ ਤੁਸੀਂ ਰਾਜਨੀਤਿਕ ਪਾਰਟੀ join ਕੀਤੀ ਹੈ ਮੈਂ ਆਪ ਜੀ ਤੋਂ ਪਿਛਾਂਹ ਹੋ ਗਿਆ ਸੀ ਮੈਂ ਆਪ ਜੀ ਨੂੰ 13 ਪੰਨਿਆਂ ਦਾ eye witness ਦਾ ਪਰੂਫ਼ ਭੇਜਿਆ ਸੀ ਪਰ ਆਪ ਜੀ ਮੇਰੇ ਨਾਲ ਘੰਟਿਆਂ ਬੱਧੀ ਗੱਲ ਬਾਤ ਕਰਦੇ ਰਹੇ ਪਰ ਕੋਈ ਫੈਸਲਾਕੁਨ ਨਤੀਜਾ ਸਾਹਮਣੇ ਨਾ ਆ ਸਕਿਆ ਅਤੇ ਹਮੇਸਾਂ ਆਪ ਜੀ ਨੂੰ ਅਗਾਧ ਕਰਦਾ ਰਿਹਾ ਦੇਰ ਹੈ ਅੰਧੇਰ ਨਹੀਂ ,ਜੋ ਸਹੀ ਸਾਬਿਤ ਹੋਇਆ ।🙏
@narindersharma8310
@narindersharma8310 Ай бұрын
This is not punishment but seva,which everyone wants to do
@devinderpaldhillon9627
@devinderpaldhillon9627 Ай бұрын
@@narindersharma8310 Sharma ji ਇਹ ਲੋਕ ਹਰ ਤਰਾਂ ਦੇ ਝੂਠ, ਫਰੇਬ, ਜ਼ੁਲਮ , ਅਤੇ ਪਾਪ ਕਰ ਕੇ ਲੋਕਾਂ ਦੇ ਕ੍ਰੋਪ ਦੇ ਭਾਗੀ ਬਣੇ ਹੋਏ ਸਨ, ਕੋਈ ਇਹਨਾ ਨੂੰ ਹੁਣ ਚਿਮਟੇ ਨਾਲ਼ ਵੀ ਛੂਹਣ ਨੂੰ ਤਿਆਰ ਨਹੀਂ ਸੀ। ਜ਼ਮਾਨਤਾਂ ਇਹਨਾਂ ਪਾਪੀਆਂ ਦੀਆਂ ਜ਼ਬਤ ਹੋ ਰਹੀਆਂ ਸੀ । ਲੁੱਟ ਖਸੁੱਟ ਅਤੇ ਕੁਰੱਪਸ਼ਨ ਕਰ ਕਰ ਕੇ ਏਹ ਕਰੋੜ ਪਤੀ ਬਣ ਚੁੱਕੇ ਹਨ , ਸਿਆਸੀ ਤਾਕਤ ਖਤਮ ਹੋ ਚੁੱਕੀ ਸੀ, ਕਈ ਕਈ ਮੁਕੱਦਮੇ ਤੇ ਸਜ਼ਾਵਾਂ ਇਹਨਾਂ ਦੀ ਉਡੀਕ ਕਰ ਰਹੀਆਂ ਸਨ । ਇਹਨਾ ਦੇ ਪਾਪਾਂ ਦਾ ਸ਼ਿਕਾਰ ਹੋਏ ਲੋਕ ਇਨਾ ਨੂੰ ਬਦਦੁਆਵਾਂ ਤੇ ਲਾਹਨਤਾਂ ਦੇ ਰਹੇ ਸਨ। ਸੋ ਕੋਈ ਚਾਰਾ ਨਾ ਚਲਦਾ ਵੇਖ ਕੇ ਹੀ ਇਨਾਂ ਬੰਦਿਆਂ ਨੇ ਅਲੂਣੀ ਸਿਲ਼ ਚੱਟੀ ਹੈ । ਇਹ ਸਜ਼ਾ ਨਹੀਂ ਸੇਵਾ ਹੈ ਪਰ ਇਸ ਕਿਸਮ ਦੀ ਸੇਵਾਸਜਾ ਕੇਵਲ ਗੁਨਾਹਗਾਰ ਨੂੰ ਉਸਦਾ ਹੰਕਾਰ ਤੋੜਨ ਲਈ ਤੇ ਸੱਚ ਕੱਢਾਉਣ ਲਈ ਲਾਈ ਜਾਂਦੀ ਹੈ ।Otherwise ਕੀ ਤੁਸੀਂ ਸਮਝਦੇ ਹੋ ਕਿ ਇਹ ਸਾਰੇ ਲੋਕ ਆਮ ਹਾਲਾਤਾਂ ਵਿੱਚ ਕਦੀ ਪਖਾਨੇ ਸਾਫ ਕਰਦੇ ਦਿਖਣੇ ਸਨ ? You say this is seva which everyone wants to do . Are you sure these thick- skinned politicians would have done such kind of seva voluntarily. How many times you have seen them before?
@Robinkang40
@Robinkang40 Ай бұрын
I hope all officers are same like him. Lots of respect for him.
@JoginderSingh-yq4il
@JoginderSingh-yq4il Ай бұрын
True statement by sh kunwar Partap singh ji Waheguru bless you
@kanwar.gi11
@kanwar.gi11 Ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਕੌੜਾ ਮੱਲ 👏🏼
@GursharnKaur-nb1cd
@GursharnKaur-nb1cd Ай бұрын
ਧੰਨ ਹੈ ਵੀਰ
@Jagjeetvirk-p5w
@Jagjeetvirk-p5w Ай бұрын
Absolutely right
@dalersingh-wh6nc
@dalersingh-wh6nc Ай бұрын
You are great and most honest Police officer
@gurdarshansingh91
@gurdarshansingh91 Ай бұрын
ਮਹਾਨ ਵਿਅਕਤੀ. ਮੈਂ ਕੁੰਵਰ ਵਿਜੇ ਪ੍ਰਤਾਪ ਦੀ ਇਸ ਵੀਡੀਓ ਵਿਚ ਦਿੱਤੀਆਂ ਟਿੱਪਣੀਆਂ ਦੇਖੀਆਂ ਹਨ ਅਤੇ ਦੇਖਿਆ ਹੈ ਕਿ ਸਾਰਿਆਂ ਨੇ ਉਸ ਦੇ ਹੱਕ ਵਿਚ ਟਿੱਪਣੀਆਂ ਕੀਤੀਆਂ ਹਨ। ਜ਼ਿਆਦਾਤਰ, ਅਸੀਂ ਦੇਖਦੇ ਹਾਂ ਕਿ ਟਿੱਪਣੀਆਂ ਅਕਸਰ ਪੱਖਪਾਤ ਦੇ ਨਾਲ-ਨਾਲ ਪ੍ਰਤੀਕੂਲ ਵੀ ਹੁੰਦੀਆਂ ਹਨ। He is really a great person and fighting for truth
@peterhundal8108
@peterhundal8108 Ай бұрын
ਸਤਿਕਾਰ ਯੋਗ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਆਪ ਜੀ ਲੱਗੇ ਰਹੋ ਗੁਰੂ ਕਿਰਪਾ ਕੀਤੀ ਹੈ ਤੇ ਅੱਗੇ ਵੀ ਹੋਵੇਗੀ
@Harpal-o5j
@Harpal-o5j Ай бұрын
Good job sir..... 👍
@Bhopi.singhh
@Bhopi.singhh Ай бұрын
Partap sahib aap mahan ho bhai guru.
@BalwinderKaur-qu9ls
@BalwinderKaur-qu9ls Ай бұрын
The lawyers n’ judges who did this Are they not equally responsible for beadbi issue ?
@jagatsgymjalandhar3359
@jagatsgymjalandhar3359 Ай бұрын
Great officer
@navjotbains9606
@navjotbains9606 Ай бұрын
ਵਾਹਿਗੁਰੂ ਜੀ ਦੀ ਸੋਟੀ ਵਿਚੋਂ ਆਵਾਜ਼ ਨਹੀਂ ਆਉਂਦੀ
@sukhgill5913
@sukhgill5913 Ай бұрын
ਵੀਰ ਜੀ ਸਤਿਕਾਰ ਯੋਗ ਹੋ ਸੰਘਰਸ਼ ਜਾਰੀ ਰੱਖਿਆ ਜਾਵੇ
@PardeepSharma-ib2is
@PardeepSharma-ib2is Ай бұрын
Very good 💯💯💯
@kakasarpanch2489
@kakasarpanch2489 Ай бұрын
Very good bro ji
@JagroopSingh-gc7tu
@JagroopSingh-gc7tu Ай бұрын
Honest man
@amangarcha6062
@amangarcha6062 Ай бұрын
Sara punjab jan da eh banda sach bolda , zameer jaggh di ehna di
@PremSingh-o7y6l
@PremSingh-o7y6l Ай бұрын
Good.
@kuldeepkaur-nk4tj
@kuldeepkaur-nk4tj Ай бұрын
ਇਹ ਨਾਂ ਨੂ ਪੰਥ ਵਿਚੋ ਛੇਕਨਾ ਚਾਹੀਦਾ ਹੈ
@RajpalSingh-nz7nf
@RajpalSingh-nz7nf Ай бұрын
V good sir
@pargatsingh8653
@pargatsingh8653 Ай бұрын
Papia dusta gadara lalchi jalna da aant bahut bura hunda hai sir ji
@JagjitPangli
@JagjitPangli Ай бұрын
Kunwar Vijay Pratap nu salute a ❤❤ ips job chod dena koy chooti gal ne sikm Kom da hira
@pavittarsidhu7415
@pavittarsidhu7415 Ай бұрын
Honest officer
@gvsingh8785
@gvsingh8785 Ай бұрын
There is a difference between Beadvi of Dharmik Granths. Its only in Sikh religion where Guru Granth Sahib is consu as the living Guru. So descreation of Guru Garanth Sahib ought to be differentiated from others.
@jobandhillon669
@jobandhillon669 Ай бұрын
🙏🏻🙏🏻🙏🏻
@satnamsingh5551
@satnamsingh5551 Ай бұрын
Mann govt kabulnama de adar te arestt ku ne karde hor ke proof chaidi
@rlchowdhary2140
@rlchowdhary2140 Ай бұрын
Trust in God and do the right
@SurinderSingh-wd6xw
@SurinderSingh-wd6xw Ай бұрын
V good sir .
@samkhaira1209
@samkhaira1209 Ай бұрын
Wah oh shera keep it up and shame on fud? Politicians, AAP, Congras, kali badal spoon's Shame Shame Shame Shame
@Jarnailsingh-qi1ev
@Jarnailsingh-qi1ev 24 күн бұрын
Very good ❤
@jagirkaur6216
@jagirkaur6216 Ай бұрын
Tuhadai bhavna, bharosey, honsley, attey zazbey nu salam hai zee.
@randeepkaur7842
@randeepkaur7842 Ай бұрын
Yes this just a trailer correct!!
@Sunnysharmabholenaathkapremi
@Sunnysharmabholenaathkapremi Ай бұрын
I SALUTE 🫡 YOU SIR and my DEEPEST CONDOLENCES 💐 FOR YOUR WIFE’s Demise. MAY GOD GIVE YOUR FAMILY STRENGTH TO DEAL WITH THIS HUGE LOSS
@navreetdhillon-tq1bn
@navreetdhillon-tq1bn Ай бұрын
ਮਾਫ਼ ਕਰਨਾ ਕੁੰਵਰ ਸਾਹਿਬ, ਇਹ ਦੁਨੀਆਂ ਦੀ ਸਭ ਤੋਂ ਵੱਧ ਫੁਕਰੀ ਕੌਮ (community) ਹੈ। ਇਹਨਾਂ ਦੇ ਪੱਲੇ ਸਿਵਾਏ ਦਿਖਾਵੇ ਤੋਂ ਕੁਝ ਨਹੀਂ ਹੈ। With tremendous sorrow and grief Kunwar Sahib I want to tell you that you are fighting a lost battle. They just believe in jingoism, nothing substantial. As I belong to this community It's only hollow and superficial. Sorry state of affairs 🙏
@devinderpaldhillon9627
@devinderpaldhillon9627 Ай бұрын
@@navreetdhillon-tq1bn No Navreet, Kunwar Vijai Pratap Singh IPS, Justice Ranjit Singh Justice Zora Singh and Iqbal Singh Jhunda Panel and all their co-workers have won their battle today with the endorsement of their findings and conclusions , by the Akal Takhat the Supreme Religio -Temporal Authority of the Sikh Panth. Their hard work has brought the Guilty down on their knees to admit their SINS in the OPEN COURT OF JUSTICE before full public and media view, you would have never witnessed before .
@ddeol3206
@ddeol3206 Ай бұрын
❤❤❤
@kanwalpreets1181
@kanwalpreets1181 Ай бұрын
ਜੋ ਤੁਹਾਡੇ mla nu saza hoyi 😊
@DharamMaan-b5b
@DharamMaan-b5b Ай бұрын
Sikh koam reenee aa sir Ap di
@sukhvindersingh-fw8zb
@sukhvindersingh-fw8zb 15 күн бұрын
Good
@asm2786
@asm2786 Ай бұрын
Sachha Sikh 🙏🙏🙏🙏🙏🙏🙏🙏🙏
@sukhveersandhu4u87
@sukhveersandhu4u87 Ай бұрын
ਵਡਾ ਬਾਦਲ ਤਾਂ ਮਾਫ਼ੀ ਵੀ ਨੀ ਮੰਗ ਕੇ ਗਿਆ। ਕਿ ਸਿੱਖ ਸੰਗਤ ਉਸ ਨੂੰ ਮੁਆਫ਼ ਕਰ ਸਕੇਗੀ? ਰਾਵਣ ਨੂੰ ਤੇ ਅੱਜ ਤੱਕ ਵੀ ਮੁਆਫ਼ ਨੀ ਕੀਤਾ ਗਿਆ ।
@m.goodengumman3941
@m.goodengumman3941 Ай бұрын
Top man kanwar Paji 🙏
@AvtarSingh-go7rb
@AvtarSingh-go7rb Ай бұрын
Yar tu police ch reh ka punjabi mundya da bahout nuksaan kita tu3 bihar ja ka othy garibi dor kar
@satpalsingh8770
@satpalsingh8770 Ай бұрын
ਪੰਜਾਬ ਦੇ ਅਫਸਰੋ ਕੁਝ ਸ਼ਰਮ ਕਰੋ ਕੁੰਵਰ ਸ਼ਾਬ ਜਿਦਾਬਾਦ ਸਹੋਤਾ ਕੇਨੈਡਾ
@AmarjeetChatha-nz5qd
@AmarjeetChatha-nz5qd Ай бұрын
Tusi. Ho. Mnistr. Bn. Jana. Vhahude. C. Or jhdebhd. Buchrh. Orkezru. Nrkdharie. Nhi. Aapji. Nuhom. Mnistr. Dakarz. Bhag. Nhi. Dita. Jhdebhd. Buchrh. Orkezru. Nrk. Dharie. Sikha. De. Dysmn. Nejezru. Or jhda. Vsem. Badl. Irveata. Buchrh. He. Dysmn. Sikha. De
@sukhvindersingh-fw8zb
@sukhvindersingh-fw8zb 15 күн бұрын
Lok b fudu NE comment krde NE sath nhi dende
Что-что Мурсдей говорит? 💭 #симбочка #симба #мурсдей
00:19
人是不能做到吗?#火影忍者 #家人  #佐助
00:20
火影忍者一家
Рет қаралды 20 МЛН
To Brawl AND BEYOND!
00:51
Brawl Stars
Рет қаралды 17 МЛН
Что-что Мурсдей говорит? 💭 #симбочка #симба #мурсдей
00:19