After removal by SGPC Giani Harpreet Singh hits back at detractors over frivolous charges

  Рет қаралды 25,208

NEWS DATELINE PUNJAB

NEWS DATELINE PUNJAB

Күн бұрын

Пікірлер
@Gurtej321
@Gurtej321 Ай бұрын
ਜੱਥੇਦਾਰ ਹਰਪ੍ਰੀਤ ਸਿੰਘ ਜੀ ਤਕੜੇ ਰਹੋ ਲੋਕ ਆਪ ਦੇ ਨਾਲ ਹਨ
@RajwinderSinghSandhu-yb8vu
@RajwinderSinghSandhu-yb8vu Ай бұрын
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਬਹੁਤ ਚੰਗੇ ਇਨਸਾਨ ਹਨ ❤❤
@sekhonsekhon4142
@sekhonsekhon4142 Ай бұрын
ਗੁਰੂ ਤੇ ਭਰੋਸਾ ਰੱਖੋ , ਦੋਖੀਆਂ ਦਾ ਮੂੰਹ ਕਾਲਾ ਹੋ ਰਿਹਾ ਹੈ ਤੇ ਸਰਵਨਾਸ਼ ਹੋਕੇ ਰਹੇਗਾਾ🙏🙏
@NirmalSingh-mb1wi
@NirmalSingh-mb1wi Ай бұрын
ਗਿਆਨੀ ਜੀ ਸਾਫ ਹਨ। ਉੱਨਾਂ ਨੂ ਇਹੋ ਜਿਹੇ ਘਟੀਆ ਬੰਦਿਆਂ ਨੂ ਸਫਾਈ ਦੇਣ ਦੀ ਲੋੜ ਨਹੀ। ਗਿਆਨੀ ਜੀ ਸਭ ਲੋਕ ਆਪ ਜੀ ਦੇ ਨਾਲ ਹਨ।
@BALDEVSINGH-uf1po
@BALDEVSINGH-uf1po Ай бұрын
ਗਿਆਨੀ ਜੀ ਸੰਗਤ ਤੁਹਾਡਾ ਸਾਥ ਦੇਵੇਗੀ,ਸੰਗਤ ਦੀਆਂ ਉਮੀਦਾਂ ਨਾਂ ਤੋੜਨਾ।ਤਕੜੇ ਹੋ ਕੇ ਧਰਮ ਦਾ ਪਰਚਾਰ ਕਰੋ,ਗੁਰੂ ਸਾਹਿਬ ਮਿਹਰ ਕਰਨਗੇ
@rbrar3859
@rbrar3859 Ай бұрын
ਗਿਆਨੀ ਹਰਪ੍ਰੀਤ ਸਿੰਘ ਸੱਚੇ-ਸੁੱਚੇ ਇਨਸਾਨ ਹਨ, ਦੁਨੀਆ ਦੀ ਖ਼ਾਸ ਕਰਕੇ ਪੰਜਾਬ ਦੀ ਸਿੱਖ ਕੌਮ ਹਰਪ੍ਰੀਤ ਸਿੰਘ ਦੇ ਨਾਲ ਹੈ। ਵਾਹਿਗੁਰੂ ਜੀ ਮਿਹਰ ਕਰਨ ਗੁਰੂ ਘਰਾਂ ਨੂੰ ਅਜ਼ਾਦ ਕਰਵਾਓ ਜੀ।
@dsbatth9105
@dsbatth9105 Ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੇ ❤❤❤❤❤❤
@Jashan_and_group
@Jashan_and_group Ай бұрын
ਜਥੇਦਾਰ ਸਾਹਿਬ ਸੰਗਤ ਤਹਾਡੇ ਨਾਲ਼ ਹੈ
@surjitpadda9732
@surjitpadda9732 Ай бұрын
ਜਥੇਦਾਰ ਹਰਪ੍ਰੀਤ ਸਿੰਘ। ਜੀ। ਸਿੱਖ ਕੌਮ। ਤੁਹਾਡੇ ਨਾਲ ❤
@tajindersinghgill4374
@tajindersinghgill4374 Ай бұрын
ਬਾਦਲਾ ਨੂੰ ਸਜਾ ਦੇਣ ਦਾ ਇਨਾਮ ਮਿਲਿਆ ਜੱਥੇ ਦਾਰ ਸਾਹਿਬ ਜੀ ਨੂੰ। ਪਰ ਸਿੱਖ ਕੌਮ ਗੋਰ ਕਰੇ ਇਸ ਤੇ।ਧੰਨਵਾਦ
@KulwantRai-z5m
@KulwantRai-z5m Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Badshahjahan1
@Badshahjahan1 Ай бұрын
ਜਥੇਦਾਰ ਜੀ ਚੜ੍ਹਦੀ ਕਲਾ ਚ ਰਹੋ
@harjindersinghbagga6299
@harjindersinghbagga6299 Ай бұрын
Giani Harpreet Singh ji , Salute
@Jashan_and_group
@Jashan_and_group Ай бұрын
ਤੁਹਾਡੇ ਤੇ ਕੋਈ ਦੋਸ਼ ਨਹੀਂ ਹੈ ਗੁਰੂ ਰਾਮਦਾਸ ਜੀ ਆਪੇ ਨਿਆਂ ਕਰਨਗੇ
@BoomBoomBoom2023
@BoomBoomBoom2023 Ай бұрын
ਚਾਰ ਦਿਨ ਦੀ ਜਿੰਦਗੀ ਆ ਜਥੇਦਾਰ ਸਾਬ। ਡੱਟ ਕੇ ਖੜ ਜੋ ਪੰਥ ਤੇ ਸਿੱਖ ਥੋਡੇ ਨਾਲ ਆ। ਥੋਨੂੰ ਮੌਕਾ ਦਿੱਤਾ ਅਕਾਲ ਪੁਰਖ ਨੇ ਪੁੱਛਾ ਚੁੱਕਾ ਦਿਉ ਕੌਮ ਦੇ ਗ਼ੱਦਾਰਾਂ ਦੀਆ ।🙏🙏
@gurcharansingh7094
@gurcharansingh7094 Ай бұрын
ਬਾਦਲਾਂ ਨੇ ਜਥੇਦਾਰ ਸਾਹਬ ਜੀ ਨੂੰ ਇਸ ਤਰਾਂ ਹਟਾਉਣਾ ਤਾਂ ਹੀ ਸੀ,ਪਰ ਜੋ ਦੇਸ਼ ਲਾਏ ਗਏ ਉਹਨਾਂ ਕਰਕੇ ਪੰਥ ਕਦੀ ਵੀ ਦੋਖੀਆਂ ਨੂੰ ਮਾਫ ਨਹੀਂ ਕਰੇਗਾ।
@charanjitmahal9013
@charanjitmahal9013 Ай бұрын
Great person Giani Harpreet Singh ji
@chanchalsingh2027
@chanchalsingh2027 Ай бұрын
ਸਾਰਾ ਪੰਜਾਬ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਹੈ ਕੌਮ ਦੀ ਸੁਪਰੀਮ ਹਨ ਹਰਪ੍ਰੀਤ ਸਿੰਘ ਜਿੰਦਾਬਾਦ।
@RavinderKaur-w5u
@RavinderKaur-w5u Ай бұрын
ਜਥੇਦਾਰ ਸਾਹਿਬ ਜੀ ਸਦਾ ਸੱਚ ਬੋਲਦੇ ਰਹਿਣ ਇਹ ਸਾਰੇ ਸੱਭ ਕਦਾਰਨਾਥ ਜਾ ਕੇ ਆ 🙏🙏🙏🙏
@MastanSinghDulai
@MastanSinghDulai Ай бұрын
ਸਿੱਖ ਧਰਮ ਦੇ ਗੁਰਦਵਾਰਿਆਂ ਵਿੱਚ ਮਹੰਤ ਨਰੈਣੂ ਦੀਆਂ ਰੂਹਾਂ ਬਾਦਲਾਂ ਦੇ ਰੂਪ ਵਿੱਚ ਪ੍ਰਵੇਸ਼ ਕਰ ਚੁੱਕੀਆਂ ਹਨ। ਪੰਜਾਬ ਦੇ ਸਿੱਖੋ ਜਾਗੋ ਮਹੰਤ ਬਾਦਲਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਤੋ ਪਰ੍ਹੇ ਕਰੋ। ਗੁਰੂ ਪੰਥ ਦਰਦੀਓ ਇਕੱਠੇ ਹੋ ਜਾਓ।
@RavinderKaur-w5u
@RavinderKaur-w5u Ай бұрын
ਬਹੁਤ ਬੜੀ ਸਾਜ਼ਿਸ਼ ਹੋਈ ਜਥੇਦਾਰ ਸਾਹਿਬ ਨਾਲ ਗੁਰੂ ਰਾਮ ਦਾਸ ਜੀ ਖੁਦ ਪ੍ਰਤੱਖ ਦਿਖਾਉਣਗੇ ਬਾਬਾ ਭਲੀ ਕਰੇ ਵੱਲਟੋਹੇ ਦੀ ਬੈੜੀ ਡੁੱਬੇਗੀ ।
@manjitdhillon9973
@manjitdhillon9973 Ай бұрын
ਇਹ ਸਾਰੇ ਮਹੰਤਾਂ ਨੇ ਅੱਜ ਦੇ, ਮੇਰੇ ਦਸ਼ਮੇਸ਼ ਪਿਤਾ ਜੀ ਲੋੜ ਹੈ ਸਮੇਂ ਦੀ ਇਹਨਾਂ ਨੂੰ ਸਾੜਨ ਦੀ ਬਹੁੜ ਤੂੰ ਇੱਕ ਵਾਰ ਫਿਰ
@gurminderkaur2626
@gurminderkaur2626 Ай бұрын
ਸਾਰੇ ਬੁੱਧੀ ਜੀਵੀ ਇਕੱਠੇ ਹੋਕੇ ਇਹਨਾਂ ਬਾਦਲ ਜੁੰਡਲੀ ਉਤੇ case ਦਰਜ ਕਰਵਾਉਣਾ ਚਾਹੀਦਾਂ ਹੈ ਹੁਣ ਤਾਂ ਸਾਰੇ ਗੁਨਾਹਾਂ ਦਾ ਪਰਦਾ ਫਾਸ ਹੋ ਗਿਆ ਹੈ ਇਸ ਤਰਾਂ ਚਾਨਲਾ ਤੇ ਬੋਲਣ ਨਾਲ ਕੁਜ ਨੀਂ ਹੋਣਾ
@BahadarSingh-e9i
@BahadarSingh-e9i Ай бұрын
ਜੱਥੇਦਾਰ ਗਿਆਨੀ Harparit ਸਿੰਘ ਉਤੇ ਜਿਨਾਂ ਨੇ ਵੀ ਝੂਠੇ ਦੋਸ਼ ਲਗਾਏ ਹਨ ਉਨ੍ਹਾ ਦਾ ਕੱਖ ਨਾ ਰਹੇ
@Kiranpal-Singh
@Kiranpal-Singh Ай бұрын
*ਜਥੇਦਾਰ ਹਰਪ੍ਰੀਤ ਸਿੰਘ ਜੀ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ, ਨਾਮ-ਬਾਣੀ ਅਭਿਆਸ ਲਈ ਸਮਾਂ ਵਧਾਓ ਅਤੇ ਚੜ੍ਹਦੀ ਕਲਾ ਨਾਲ ਪ੍ਰਚਾਰ ਕਰੋ-ਪੰਥਕ ਹਿਤਾਂ ਲਈ ਡਟੋ* ਸੰਗਤ ਸਾਥ ਦੇਵੇਗੀ, ਬਾਦਲ ਪਰਿਵਾਰ-ਬਾਦਲ ਗੁਲਾਮਾਂ ਨੂੰ ਪੰਥ-ਲੋਕ ਨਕਾਰ ਚੁੱਕੇ ਹਨ ! ਬੇਨਤੀ ਹੈ ਬੋਲ ਬਾਣੀ ਸੱਭਿਅਕ-ਸੰਜਮ ਵਾਲੀ ਰੱਖਣੀ, ਬਾਦਲ ਦਲੀਏ ਤੁਹਾਨੂੰ ਉਲ਼ਝਾਉਣ ਲਈ ਤੱਤਪਰ ਹਨ-ਪਰ ਸਫਲ ਨਹੀਂ ਹੋਣਗੇ !
@tarsemwalia9599
@tarsemwalia9599 Ай бұрын
ਜਿਸ ਦੇ ਨਾਂ ਅੱਗੇ ਹੀ ਹਰ ਹੈ ਹਰਪ੍ਰੀਤ ਸਿੰਘ ਜੀ ਵਾਹਿਗੂਰੂ ਤੁਹਾਡੇ ਨਾਲ਼ ਸੱਚੀ ਸੰਗਤ ਤੁਹਾਡੇ ਨਾਲ਼ ਹੈ
@satindergrewal4998
@satindergrewal4998 Ай бұрын
ਇਹ ਜਥੇਦਾਰ ਬਣਨ ਦੇ ਲਾਇਕ ਹੀ ਨਹੀ ਕੇਂਦਰ ਤੇ ਪੰਜਾਬ ਸਰਕਾਰ ਦਾ ਏਜੰਟ ਹੈ
@gurpejsingh5784
@gurpejsingh5784 Ай бұрын
😢ਸੁਖਬੀਰ ਬਾਦਲ ਜੋ ਜੋ ਅਪਰਾਧ ਕਰਦਾ ਰਿਹਾ ਹੈ ਹੁਣ ਤਾਂ ਉਹ ਅਪਣੇ ਮੁਹੋ ਅਪਣੇ ਆਪ ਹੀ ਸਭ ਕੁਝ ਮਨ ਗਿਆ ਹੈ । ਹੁਣ ਅਦਾਲਤ ਵਿੱਚ ਇਸ ਉਪਰ ਮੁਕਦਮਾ ਦਰਜ ਕੀਤਾ ਜਾਵੇ ਹੁਣ ਅਦਾਲਤ ਵਿੱਚ ਇਹ ਮੁੱਕਰ ਨਹੀਂ ਸਕਦਾ ।
@SS-tr7vn
@SS-tr7vn Ай бұрын
Jathedar Harpreet singh ji you are right. You are a bold and brave Jathedar. Sikh Panth is with you. Truth always prevails. Waheguru bless you healthy, safe and long life.
@KulwinderKaur-ef7qk
@KulwinderKaur-ef7qk Ай бұрын
Tusi truth ho waheguru kirpa rekhe tuhadi sadha chardi kala rakhe❤
@gurpejsingh5784
@gurpejsingh5784 Ай бұрын
ਬੇਅਦਬੀ ਅਤੇ ਗੋਲੀ ਕਾਂਡ ਬਾਰੇ ਕੁਵਰ ਵਿਜੈ ਪਰਤਾਪ ਨਾਲ ਇੰਟਰ ਵਿਯੂ ਜਰੂਰ ਕਰੋ
@RupinderKhalsa
@RupinderKhalsa Ай бұрын
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕੁੱਤੇ ਬਿੱਲੇ ਰਲ ਕੇ ਪ੍ਰੇਸ਼ਾਨ ਕਰ ਰਹੇ ਨੇ ਪਰ ਅਕਾਲਪੁਰਖ ਭਾਈ ਸਾਹਿਬ ਜੀ ਦੇ ਨਾਲ ਹੈ ਫ਼ਿਕਰ ਨਾ ਕਰੋ ਭਾਈ ਸਾਹਿਬ ਜੀ 🙏🏻🙏🏻🙏🏻🙏🏻🙏🏻
@BalkarSingh-is3he
@BalkarSingh-is3he Ай бұрын
ਜਥੇਦਾਰ ਸਹੀ ਗੱਲ ਕਰ ਰਹੇ
@JasmerSingh-v6m
@JasmerSingh-v6m Ай бұрын
Jathedar Sahib ji, darna nahi Parmatma tuhade naal hai Sachai di jit hovegi. Waheguru ji Bhala karey.
@tarsemsekhon1633
@tarsemsekhon1633 Ай бұрын
Harpreet Singh jee the only Jathedaar who stand against Badal Kali dal.
@ravindersinghdeol1719
@ravindersinghdeol1719 Ай бұрын
ਗੁਰਬਚਨੇ ਤੋ ਹਰਪ੍ਰੀਤ ਜੀ ਦੀ ਸਿੱਖ ਨੂੰ ਪੰਥ ਬੋਹਤਵੱਡੀ ਦੇਣ ਹੈ
@joginderkaur3026
@joginderkaur3026 Ай бұрын
Veer ji waheguru ji thuda naal hai🙏🙏
@BalwinderSingh-yu4tq
@BalwinderSingh-yu4tq Ай бұрын
ਇਹ ਮਹੰਤ ਲੋਕ ਨੇ ਜਿੰਨਾ ਨੇ ਅਕਾਲੀਦਲ ਪਰ ਕਬਜ਼ਾ ਕੀਤਾ ਹੋਇਆ ਹੈ
@TaraSingh-zb3sd
@TaraSingh-zb3sd Ай бұрын
Jathedar. ji. you. are. true. waheguru ji ki khalsa waheguru ji ki Fateh
@mindtherapeuticsconsultant4505
@mindtherapeuticsconsultant4505 Ай бұрын
Giani ji is an intellectual personality of the panth.
@Simran205
@Simran205 Ай бұрын
Waheguru ji Mehar Karo punjab te
@paramjitsingh2651
@paramjitsingh2651 Ай бұрын
Jathedar giani ji ana tu daro na sara panjab ap ji de nal hai a ko sare bethe a a koi dud de dhutye nahi a ji🙏🏼
@SueSahota
@SueSahota Ай бұрын
Waheguru ji is with you 🙏🙏we all with you
@SinghSingh-ue1pv
@SinghSingh-ue1pv 27 күн бұрын
ਸੇਵਾ ਕਿਹੜੇ ਪੰਥ ਦੀ ਕਰਨੀ ਆ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਉਹ ਵੀ ਲਲਕਾਰ ਕੇ ਇਹ ਕੋਮ ਦਾ ਜਥੇਦਾਰ ਉਦੋਂ ਕਿੱਥੇ ਸੀ ਪਹਿਲਾਂ ਤਾਂ ਆਪਣਿਆਂ ਆਕਿਆ ਦੇ ਹੱਕ ਵਿੱਚ ਭੁਗਤਦਾ ਰਿਹਾ ਤੇ ਉਸ ਵੇਲੇ ਨਾ ਗੁਰੂ ਸੀ੍ ਗੁਰੂ ਗ੍ਰੰਥ ਸਾਹਿਬ ਜੀ ਯਾਦ ਆਇਆ ਹੁਣ ਜਦੋਂ ਆਕਿਆ ਨੇ ਹੱਥ ਪਿੱਛੇ ਖਿੱਚ ਲਿਆ ਹੁਣ ਪੰਥ ਦੀ ਸੇਵਾ ਯਾਦ ਆ ਗਈ
@surjeetrandhawa5251
@surjeetrandhawa5251 Ай бұрын
Giani harpreet singh Ji is most popular among Sikhs. Badal s and company has earned notorious fame
@SummerSingh-t7l
@SummerSingh-t7l Ай бұрын
Singh sahib sache bande ne...Badal tolle dia galla na manan di sajja mil rahi singh sahib nu..
@kamaljeetkhaira8106
@kamaljeetkhaira8106 Ай бұрын
🙏ਸਿੰਘ ਸਾਹਿਬ ਜੀ ਤਕੜੇ ਰਹੋ ਸਿਖ ਕੌਮ ਤੁਹਾਡੇ ਨਾਲ ਹੈ।ਬਾਦਲ ਪਰਿਵਾਰ 🐕🐒🐖RSSਅਤੇ ਬਲਾਤਕਾਰੀ ਸਾਧ ਦੇ ਦੱਲੇ ਹਨ।ਵਲਟੱਟਾ ਬਾਦਲਾਂ ਦਾ ਦੱਲਾ ਹੈ।ਇਨਾਂ ਗੱਦਾਰਾਂ ਨੇ ਰਲਕੇ ਸੋਚੀ ਸਮਝੀ ਸਾਜਿਸ ਰਚਕੇ ਸਿੰਘ ਸਾਹਿਬ ਜੀ ਨੂੰ ਜਲੀਲ ਕੀਤਾ ਹੈ।ਸਿੰਘ ਸਾਹਿਬ ਜੀ ਬਾਦਲਾਂ ਦਾ ਏਨੀ ਕੁ ਧਾਰਮਿਕ ਸਜਾ ਨਾ ਸਬਰ ਨਹੀ ਕਰ ਰਹੇ ਕਿਸੇ ਵੱਡੀ ਸਜਾ ਦਾ ਇੰਤਜਾਰ ਕਰ ਰਹੇ ਹਨ।ਹੇ ਆਕਾਲ ਪੁਰਖ ਸਾਬ ਜੀ ਇਨਾਂ ਪੰਥ ਦੋਖਿਆਂ ਦੀ ਤਮੰਨਾਂ ਜਰੂਰ ਪੂਰੀ ਕਰਿਉ ਜੀ।🙏🙏ਵਾਹਿਗੁਰੂ ਜੀ
@mohangrewal3411
@mohangrewal3411 Ай бұрын
WAHEGURU JI
@ArpanVirk-j7o
@ArpanVirk-j7o Ай бұрын
ਵਾਹਿਗੁਰੂ ਜੀ
@GurleenKaur-bg6jo
@GurleenKaur-bg6jo Ай бұрын
ਬਾਦਲੋ ਤੁਹਾਡਾ ਕਖ ਨਹੀ ਰਹਿਣਾ
@amarjitvirk5955
@amarjitvirk5955 Ай бұрын
He is good person.
@babasidhu1255
@babasidhu1255 Ай бұрын
Sikh Panth de heare bhai saab.. jindabad.
@KiratMaan522
@KiratMaan522 Ай бұрын
Gyani ji pichhe nai hatna eih saare badala de dhalle AA naale jaati witkra karde NE.thade nal .
@GurmeetSingh-mh8fl
@GurmeetSingh-mh8fl 25 күн бұрын
Gyani ji wahe guru app de chardi cala karan ji
@majorsingh1552
@majorsingh1552 Ай бұрын
Waheguru ji maher karen bhi shib ji ta
@Gurbani_on_time
@Gurbani_on_time Ай бұрын
ਸਿੱਖ ਕੌਮ ਦੀ ਇਹ ਕਮਜ਼ੋਰੀ ਹੈ ਕਿ ਇਹ ਵਿਦਵਾਨਾਂ ਦੀ ਕਦਰ ਨਹੀਂ ਕਰਦੀ
@Belle_unboxing
@Belle_unboxing Ай бұрын
Pl Tell Giani Harpteet SINGH ji. be brave the silh Quom Silkh Panth is with you. We support you.
@housecalls3425
@housecalls3425 Ай бұрын
Jathedar ji takre raho. Waheguru ang sang hai. Mahanta (Badlan kuttian ) nu
@palgill6734
@palgill6734 Ай бұрын
Shame on you Badal and party you think what happened after that you are your family and party no one comes with you and your brother in law also finish in your party
@HsSandhu-hf6ut
@HsSandhu-hf6ut Ай бұрын
Jathedar Sahib you have not any thing wrong. Akali dal & S G P C are wrong
@JasbirSingh-bz1kz
@JasbirSingh-bz1kz Ай бұрын
Bahut galt kita jaa rha ji. Yor are very great person
@gurpejsingh5784
@gurpejsingh5784 Ай бұрын
ਇਕ ਉਹ ਅਪਰਾਧੀ ਜਿਨ੍ਹਾਂ ਦੇ ਮਰਨ ਤੋਂ ਬਾਦ ਅਵਾਰਡ Award ਫਕਰੇ ਕੌਮ ਵਾਪਸ ਲੈ ਜਾਂਦੇ ਹਨ ।ਇਕ ਓਹ ਜੋ ਸਚੁ ਤੇ ਖੜ ਜਾਂਦੇ ਹਨ ।ਜੀਂਦੇ ਜੀਅ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਪਰ ਮਰਨ ਤੋਂ ਬਾਅਦ ਓਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਹਨ
@BalbinderSingh-t9u
@BalbinderSingh-t9u Ай бұрын
I condem the S G P C action
@baljitkaurcanada
@baljitkaurcanada Ай бұрын
Jathedar nu ta farg karta dhami nu v kuddo jihne bibi jagir kaur nu galan kuddian
@kuldipsingh4236
@kuldipsingh4236 Ай бұрын
ਪਹਿਲਾਂ ਨਹੀਂ ਸੀ ਪਤਾ ਮਾਮਾ ?
@JagtarSingh-z3h
@JagtarSingh-z3h Ай бұрын
Jethadar,sab,aam,loke,thuda,nall,hiji
@mittiputtmajhail2960
@mittiputtmajhail2960 Ай бұрын
All game of Badal gang. aape hi appeal, wakil te judge. Virk is relative of Badals. So we all know the result. SGPC Sukhi Gang Protect Committee) is illegal its term already expired. It has no legal status. Thanj you Jathedar ji. At least some one dared to stand against anti Sikh forces. Raghbir Singh playing a dirty game as tool of Badals.
@BaljitSingh-d6r7z
@BaljitSingh-d6r7z 27 күн бұрын
Harpreet singh sab to good haa
@Kiranpal-Singh
@Kiranpal-Singh Ай бұрын
ਜਥੇਦਾਰ ਤੇ ਕਾਰਵਾਈ ੨ ਤਾਰੀਖ ਤੋਂ ਬਾਅਦ ਕਿਉਂ, ਪਹਿਲਾਂ ਏਨਾ ਚਿਰ ਕਿਉਂ ਲਾਇਆ ? ਵਲਟੋਹਾ-ਬਾਦਲ ਦਲ ਵੱਲੋਂ ਕਿਰਦਾਰਕੁਸ਼ੀ ਸਹੀ ਹੈ ? ਕਮੇਟੀ ਨਿਰਪੱਖ ਬੰਦਿਆਂ ਦੀ ਹੋਵੇ ਨਾ ਕੇ ਬਾਦਲ ਗੁਲਾਮਾਂ ਦੀ, ਜਿਸ ਤੇ ਕਿਸੇ ਵਿਸ਼ਵਾਸ ਨਹੀਂ ਕਰਨਾ ??? ਸਾਲਾ ਸ਼ਬਦ ਵਰਤਣਾ ਗਲਤ, ਪਰ ਪੂਰੀ ਵੀਡੀਓ ਜਨਤਕ ਕਰਨ ! ਸੁਖਬੀਰ ਬਾਦਲ-ਬਾਦਲ ਦਲ ਤੇ ਕੋਈ ਵਿਸ਼ਵਾਸ ਨਹੀਂ ਕਰਦਾ, ਸਭ ਸੁਖਬੀਰ-ਮਜੀਠੀਆ ਦੇ ਇਛਾਰਿਆਂ ਤੇ ਹੋ ਰਿਹਾ !
@arwindersingharwindersingh359
@arwindersingharwindersingh359 Ай бұрын
Proud u🎉
@GurmeetSingh-mh8fl
@GurmeetSingh-mh8fl Ай бұрын
Lakh lanta
@amarjitgill9182
@amarjitgill9182 Ай бұрын
Badal de kire pange
@Romana_bathinde_wala
@Romana_bathinde_wala Ай бұрын
ਇਕ ਹੌਕਾ ਦਿਓ ਕੌਮ ਨੂੰ ਲੋੜ ਹੈ ਪਥਕ ਇਕੱਠ ਦੀ
@ManjitKaur-w6j
@ManjitKaur-w6j Ай бұрын
I like jathedar giani harpreet singh guru gobind singh de sikh nu gadara de against stand lan de dont give regions
@GurwinderSingh-fz5td
@GurwinderSingh-fz5td Ай бұрын
Safar na de han ja na. Bol tu v hun😂
@bikramjitsingh2162
@bikramjitsingh2162 Ай бұрын
Badal game
@avtarsinghganda5864
@avtarsinghganda5864 Ай бұрын
Ja kar ajj Guru hargovind ji Akal takhat de jathedar hoda ta eh badal Majithia (jujja sala) guru sahib nu ve jethadari to hatah dena see
@amarjeetbains8519
@amarjeetbains8519 Ай бұрын
जिंदा रहो
@BaldevSingh-ld6nz
@BaldevSingh-ld6nz Ай бұрын
Tuhadi amit sah nal v dosti hai
@ਸਰਬਧਰਮ
@ਸਰਬਧਰਮ Ай бұрын
Ram rahim te lage dosh sonu sache lagde c hun eh dosh jhuthe lagde ne wah giyani ji jo bijoge vohi wadoge
@S1n6341
@S1n6341 Ай бұрын
EH SAB JATWAAD HEI , EDA HEI ENA PROFESSOR DARSHAN SINGH NAL KITA SE , ROLL BIPARBAD DA PONDE NEI PAR HEI EH JATWAAD.
@shambhushastri2194
@shambhushastri2194 Ай бұрын
जत्थेदारों की नियुक्ति, बर्खास्तगी शिरोमणि गुरुद्वारा प्रबंधक कमेटी के रहमो-करम पर फिर अकाल तख्त का जत्थेदार कौम का ???
@crazy.46
@crazy.46 Ай бұрын
SGPC jundli
黑天使只对C罗有感觉#short #angel #clown
00:39
Super Beauty team
Рет қаралды 36 МЛН
Try this prank with your friends 😂 @karina-kola
00:18
Andrey Grechka
Рет қаралды 9 МЛН