Пікірлер
@arvindbhatia
@arvindbhatia 38 минут бұрын
Tough contest between BJP AAP and Congress
@iqbalsingh3624
@iqbalsingh3624 42 минут бұрын
SACCHI esi sesyat esi badli badla valya es tra te stage te v nhi hunda jo state nal kar rhe lagda bander hath agg de diti kas rab kre jalhander har JAAN Jai JALHANDER vale seyane hon
@proudofindiandemocracyocra1445
@proudofindiandemocracyocra1445 51 минут бұрын
In Congress groupism is reasons lost election throughout India as is seen in Jalandhar West however Congress party in India is the best 8:19 8:19 to carry forward aspirations of common man As regards Jalandhar West seat if 25 %Votes of Bhagat and Sialkotia baradari will have been polled in favour of Congress then the seat can go to Congress. Ravidassia votes will diviided among Congress BSP and AAP as such votes of Bhagat and Sialkotia important for Congress 8:19 . At present edge to Congress in both urban and Rural areas. Jai Hind
@harjapsingh6945
@harjapsingh6945 Сағат бұрын
Absolutely right
@harjindersandhu2962
@harjindersandhu2962 Сағат бұрын
ਭਾਜੀ ਪੈਦਲ ਖਬਰਾਂ ਵਧੀਆ ਤਰੀਕੇ ਨਾਲ ਦਿੰਦੇ ਹੋ।
@HarjinderSingh-ku9bh
@HarjinderSingh-ku9bh Сағат бұрын
Gall theek lagdi va
@freefireprogamer9795
@freefireprogamer9795 2 сағат бұрын
ਕੋਈ ਵੀ ਦਾਗੀ ਬੰਦਾ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਣੀ ਪਾਰਟੀ ਵਿੱਚ ਚ ਰੱਖਣਾ ਚਾਹੀਦਾ ਜੋ ਦੂਜੀਆਂ ਪਾਰਟੀਆਂ ਚੋਂ ਆਵੇ
@freefireprogamer9795
@freefireprogamer9795 3 сағат бұрын
ਆਉਣ ਵਾਲੇ ਸਮੇਂ ਚ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ ਚ ਪੂਰੇ ਪੰਜਾਬ ਦੀ ਵਾਗਡੋਰ ਹੋਵੇਗੀ
@Hggir7rdeuFiucurf-hd6te
@Hggir7rdeuFiucurf-hd6te 3 сағат бұрын
😅
@NirmalSingh-gf8zl
@NirmalSingh-gf8zl 3 сағат бұрын
BJP akali dal vale Janta de nakare leader nu bahar kaddo Sukhbir Singh Badal Jindabad
@BalkarSingh-dc1oq
@BalkarSingh-dc1oq 3 сағат бұрын
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@user-hw1ni3fb7o
@user-hw1ni3fb7o 3 сағат бұрын
Rajniti gandi ho chuki bai ji
@saini_films_hits
@saini_films_hits 7 сағат бұрын
ਇਹ ਬੰਦਾ ਕੌਣ ਹੈ ਇਹ ਵਕੀਲ ਦੀ ਗੱਲ ਸੁਣ ਕੇ ਮੈਨੂੰ ਦਾਲ ਵਿਚ ਕੁਝ ਕਾਲਾ ਕਾਲਾ ਲੱਗ ਰਿਹਾ
@hsbhatti2682
@hsbhatti2682 7 сағат бұрын
ਕੁਫਰ ਮਤ ਬੋਲੋ,ਭਾਈ ਸਾਹਿਬ ਉਸ ਪਾਰਟੀ ਵਿਚ ਜਾਣਗੇ, ਜਿਨਾਂ ਨੇ ਗੁਰੂ ਘਰਾਂ ਦੀ ਮਰਿਆਦਾ ਦਾ ਘਾਣ ਕੀਤਾ,ਇਹ ਕਿਵੇਂ ਹੋ ਸਕਦਾ ਹੈ,ਜੇ ਕਰਨਾ ਹੈ ਤਾਂ ਪ੍ਰਧਾਨ ਬਣਾਉ,ਬਾਕੀ ਕੁਝ ਵੀ ਸੰਗਤਾਂ ਨੂੰ ਮਨਜ਼ੂਰ ਨਹੀਂ ਹੈ ❤
@punjabmail24
@punjabmail24 7 сағат бұрын
ਭਾਈ ਅੰਮ੍ਰਿਤਪਾਲ ਨੂੰ ਕੁਛ ਦੇਣਾ ਦਿਨਾਂ ਚ ਸਹੁੰ ਚੁਕਾਈ ਜਾਵੇਗੀ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਹਰ ਹਾਲਤ ਚ ਭਾਈ ਅੰਮ੍ਰਿਤਪਾਲ ਸਿੰਘ ਨੂੰ 60 ਦਿਨਾਂ ਦੇ ਅੰਦਰ ਅੰਦਰ ਪਾਰਲੀਮੈਂਟ ਚ ਸਹੁੰ ਚੁਕਾਉਣੀ ਹੀ ਪਵੇਗੀ ਉਹਨਾਂ ਕਿਹਾ ਕਿ ਇਹ 60 ਦਿਨ 25 ਜੂਨ ਤੋਂ ਸ਼ੁਰੂ ਹੋ ਚੁੱਕੇ ਹਨ, ਇਸ ਲਈ ਜਲਦੀ ਹੀ ਭਾਈ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਵਿੱਚ ਸਹੁੰ ਚੁੱਕਣਗੇ ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਜਦਕਿ ਅਬਦੁਲ ਰਸ਼ੀਦ ਖਿਲਾਫ ਐਨਆਈਏ ਕੇਂਦਰ ਸਰਕਾਰ ਨੇ ਲਾਈ ਹੈ ਉਹਨਾਂ ਕਿਹਾ ਕਿ ਅਬਦੁਲ ਰਸ਼ੀਦ ਦੇ ਮੁਕਾਬਲੇ ਭਾਈ ਅੰਮ੍ਰਿਤ ਪਾਲ ਦਾ ਜੁਰਮ ਕੁਝ ਵੀ ਨਹੀਂ ਹੈ ਭਾਈ ਅੰਮ੍ਰਿਤਪਾਲ ਦੀ ਰਿਹਾਈ ਅਤੇ ਸਹੁੰ ਚੁਕਣ ਦਾ ਫੈਸਲਾ ਸਿਆਸੀ ਤੌਰ ਤੇ ਹੋਣਾ ਹੈ ਜੇ ਜਰੂਰਤ ਪਈ ਤਾਂ ਅਦਾਲਤ ਰਾਹੀਂ ਤਾਂ ਸਹੁੰ ਹਰ ਹਾਲਤ ਚ ਚੁਕਾਉਣੀ ਹੀ ਪਾਏਗੀ , ਭਾਈ ਰਾਜਦੇਵ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਅਕਾਲੀ ਆਗੂਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੋਈ ਸਪਸ਼ਟ ਸਟੈਂਡ ਨਹੀਂ ਲੈ ਸਕੇ ਇਹ ਉਹਨਾਂ ਦੀ ਕਮਜ਼ੋਰੀ ਸਿੱਧ ਹੁੰਦੀ ਹੈ ਅਤੇ ਸਬਸਕਰਾਈਬ ਤੇ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਜੀ਼=9877279761
@sukhdevsinghmundian818
@sukhdevsinghmundian818 12 сағат бұрын
Bhagwant maan is not good cm for punjab. Always, he makes u turn. Please never forget what he did for Amaritpal singh ji . Bhagwant maan is not sikh face for punjab.
@SatinderSingh-km5td
@SatinderSingh-km5td 13 сағат бұрын
Sandhwa saab ji nu dilo sijda ,oh speker ni mantri mukh mantri hone chide c
@user-sx4xx6im5u
@user-sx4xx6im5u 14 сағат бұрын
Canine hall singhr pattey inghia
@HarjinderKaur-cg4es
@HarjinderKaur-cg4es 14 сағат бұрын
ਦੱਫਾਕੱਰੋ,ਪੱਹੇਲਾਤਾ,ਸੱਦਵਾ,ਮਾਨ,ਤੇ,ਮੱਰ,ਮੱਰ,ਜਾਦਾ,ਸੀ,ਹੁੰਨਵੇਰੀ,ਬਘਨਗਿਆ,ਭੱਰਾਵਾ,ਔਦੇਇਦਾ,ਦੇਹੀ,ਹੁੰਦੇਨੇ,,ਲਾਨੱਤ,ਆ,ਇਹੋਜੱਹੀਆ,ਰਾਜਨੀਤੀਆ,ਦੇ
@SURINDERPALSINGH-go3rn
@SURINDERPALSINGH-go3rn 14 сағат бұрын
Congress party ayegi
@BalwinderSingh-cn6hm
@BalwinderSingh-cn6hm 14 сағат бұрын
Agg dakho ke hunda aa
@sarbjitgill2589
@sarbjitgill2589 14 сағат бұрын
ਥੋੜਾ ਟਾਈਮ ਠਹਿਰੋ ਇਹਨਾਂ ਸਾਰਿਆਂ ਨੇ ਆਪ ਹੀ ਖਿਲਰ ਜਾਣਾ
@roopchand237
@roopchand237 14 сағат бұрын
Veer Akllii DAAALLL AWee NHi Tugdaa Honnaa Jivee Tssi KARANNN Chaonda Hhoooo.
@iqbalsidhu8524
@iqbalsidhu8524 15 сағат бұрын
ਸਾਰੀ SGPC ਇਹਨਾਂ ਦੀ ਤਾਂ ਹੈ
@Satnamsingh-xj9eb
@Satnamsingh-xj9eb 15 сағат бұрын
ਇਹ ਭਾਈ ਸਾਹਿਬ ਜੀ ਦੇ ਵਕੀਲ ਨਹੀਂ ਆ ਝੂਠ ਬੋਲ ਰਿਹਾ ਇਹਨਾਂ ਨਾਲ ਕੋਈ ਗੱਲ ਬਾਤ ਨਹੀਂ ਹੁੰਦੀ ਕਦੋਂ ਜਾਂਦੇ ਆ ਇਹ ਜ਼ੈਲ ਡਿਬਰੂਗੜ੍ਹ ਵਿੱਚ ਇਹਨਾਂ ਨੂੰ ਪੁੱਛਿਆ ਜਾਵੇ ਕਦੋਂ ਗਏ ਜੇਲ ਵਿਚ ਖ਼ਾਰਾਂ ਸ਼ਹਿਬ ਨੇ ਕੱਲ੍ਹ ਸਪੱਸ਼ਟ ਕਰ ਦਿੱਤਾ ਗਿਆ ਇਹ ਆਪਸੀ ਭਾਈਚਾਰਕ ਪਰਿਵਾਰ ਨੂੰ ਬਿਖੇਰ ਰਿਹਾ ਇਸ ਦੀਆਂ ਗੱਲਾਂ ਤੇ ਕੋਈ ਵੀ ਯਕੀਨ ਨਾ ਕਰੋ ਬਹੁਤ ਝੂਠ ਬੋਲ ਰਿਹਾ ਗੁਰੂ ਸਾਹਿਬ ਜੀ ਦੇ ਬਾਣਾਂ ਪਾ ਕੇ ਵੀਰੋਂ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਆ ਇਸਦੀਆਂ ਗੱਲਾਂ ਤੇ ਯਕੀਨ ਨਾ ਕਰੋ ਖਾਰਾ ਸਾਹਬ ਨੇ ਆਪਣੇ ਸਪੱਸ਼ਟ ਕੀਤਾ ਸੀ ਡਿਬਰੂਗੜ੍ਹ ਏਅਰਪੋਰਟ ਤੇ ਸਪੋਟ ਕਰੋ ਸਿੰਘਾਂ ਦੇ ਪਰਿਵਾਰਾਂ ਦੀ
@punjabmail24
@punjabmail24 7 сағат бұрын
ਭਾਈ ਅੰਮ੍ਰਿਤਪਾਲ ਨੂੰ ਕੁਛ ਦੇਣਾ ਦਿਨਾਂ ਚ ਸਹੁੰ ਚੁਕਾਈ ਜਾਵੇਗੀ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਹਰ ਹਾਲਤ ਚ ਭਾਈ ਅੰਮ੍ਰਿਤਪਾਲ ਸਿੰਘ ਨੂੰ 60 ਦਿਨਾਂ ਦੇ ਅੰਦਰ ਅੰਦਰ ਪਾਰਲੀਮੈਂਟ ਚ ਸਹੁੰ ਚੁਕਾਉਣੀ ਹੀ ਪਵੇਗੀ ਉਹਨਾਂ ਕਿਹਾ ਕਿ ਇਹ 60 ਦਿਨ 25 ਜੂਨ ਤੋਂ ਸ਼ੁਰੂ ਹੋ ਚੁੱਕੇ ਹਨ, ਇਸ ਲਈ ਜਲਦੀ ਹੀ ਭਾਈ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਵਿੱਚ ਸਹੁੰ ਚੁੱਕਣਗੇ ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਜਦਕਿ ਅਬਦੁਲ ਰਸ਼ੀਦ ਖਿਲਾਫ ਐਨਆਈਏ ਕੇਂਦਰ ਸਰਕਾਰ ਨੇ ਲਾਈ ਹੈ ਉਹਨਾਂ ਕਿਹਾ ਕਿ ਅਬਦੁਲ ਰਸ਼ੀਦ ਦੇ ਮੁਕਾਬਲੇ ਭਾਈ ਅੰਮ੍ਰਿਤ ਪਾਲ ਦਾ ਜੁਰਮ ਕੁਝ ਵੀ ਨਹੀਂ ਹੈ ਭਾਈ ਅੰਮ੍ਰਿਤਪਾਲ ਦੀ ਰਿਹਾਈ ਅਤੇ ਸਹੁੰ ਚੁਕਣ ਦਾ ਫੈਸਲਾ ਸਿਆਸੀ ਤੌਰ ਤੇ ਹੋਣਾ ਹੈ ਜੇ ਜਰੂਰਤ ਪਈ ਤਾਂ ਅਦਾਲਤ ਰਾਹੀਂ ਤਾਂ ਸਹੁੰ ਹਰ ਹਾਲਤ ਚ ਚੁਕਾਉਣੀ ਹੀ ਪਾਏਗੀ , ਭਾਈ ਰਾਜਦੇਵ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਅਕਾਲੀ ਆਗੂਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੋਈ ਸਪਸ਼ਟ ਸਟੈਂਡ ਨਹੀਂ ਲੈ ਸਕੇ ਇਹ ਉਹਨਾਂ ਦੀ ਕਮਜ਼ੋਰੀ ਸਿੱਧ ਹੁੰਦੀ ਹੈ ਅਤੇ ਸਬਸਕਰਾਈਬ ਤੇ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਜੀ਼/=9877279761
@anitagupta678
@anitagupta678 15 сағат бұрын
Daru Mann is not less than fox khujali. Both have same features of comedy and drama. Both lick each other bottom regularly It is watched regularly by AAP members
@tanveersingh4940
@tanveersingh4940 16 сағат бұрын
ਪਹਿਲੇ ਅਸੀਂ ਝਾੜੂ ਨੂੰ ਵੋਟ ਪਾ ਕੇ ਬਹੁਤ ਵੱਡੀ ਗਲਤੀ ਕੀਤੀ ਜਿੰਨੇ ਚਿਰ ਤੱਕ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹਨ ਅਸੀਂ ਝਾੜੂ ਨੂੰ ਵੋਟ ਨਹੀਂ ਪਾਵਾਂਗੇ
@nazamsingh2056
@nazamsingh2056 16 сағат бұрын
Sukhbir.ji.jindabad.parme.katar.congrasi.han.parsukhbir.jindabad
@user-ff7vs3rk2y
@user-ff7vs3rk2y 16 сағат бұрын
Dowe iko jhe hi a bs drame a loka sahmne
@SarbjeetSingh-fg3xp
@SarbjeetSingh-fg3xp 17 сағат бұрын
ਔਰਤਾ ਨੂੰ 1000 ਰੁਪਏ ਦਿੳ
@SarbjeetSingh-fg3xp
@SarbjeetSingh-fg3xp 17 сағат бұрын
ਭਗਵੰਤ ਸਿੰਘ ਮਾਨ G ਮੁਲਾਜ਼ਮਾਂ nu ਪੁਰਾਣੀ pension devo. And DA ਦੀਆ ਕਿਸਤਾਂ ve devo.
@SK-io4gd
@SK-io4gd 17 сағат бұрын
Sandwan will prove to be a better CM than Bhagwant Mann
@harbantsingh1522
@harbantsingh1522 17 сағат бұрын
ਸੰਧਵਾਂ ਸਾਹਿਬ ਤਾਂ ਉਥੇ ਬਗਰਾੜੀ ਵੀ ਖਾ ਕੇ ਆਏ ਸੀ ਸੋ ਜੇ ਅਸੀਂ ਤੁਹਾਡੇ ਨਾਲ ਬੈਠਾਂਗੇ ਕੁਰਸੀ ਛੱਡ ਕੇ ਸਾਨੂੰ ਕੁਰਸੀ ਲੋੜ ਨਹੀਂ ਵੀ ਜੇ ਤੁਹਾਨੂੰ ਨਾ ਇਨਸਾਫ ਮਿਲਿਆ ਬਾਅਦ ਹੀ ਮੁੱਕਰ ਗਿਆ ਕਹਿੰਦਾ ਮੈਂ ਕਿਉਂ ਕੁਰਸੀ ਛੱਡਾਂ
@bhupindersinghmann5096
@bhupindersinghmann5096 17 сағат бұрын
ਇਹ ਗਿਆਨੀ ਜਾ ਸੌ ਬੰਦਾ ਇਕਠਾ ਨਹੀ ਕਰ ਸਕਦਾ
@SK-io4gd
@SK-io4gd 17 сағат бұрын
ਬਾਈ ਜੀ ਗੁਸਤਾਖੀ ਮਾਫ਼,ਗੱਲ ਬੰਦੇ ਇਕੱਠੇ ਕਰਨ ਦੀ ਨਹੀਂ ਹੁੰਦੀ। ਜੇਕਰ ਲੀਡਰਸ਼ਿਪ ਲਗਾਤਾਰ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਲੋਕ ਭਲਾਈ ਦੇ ਕੰਮ ਕਰੇ,ਫਰੰਟ ਤੋਂ ਲੀਡ ਕਰੇ ਤੇ ਸੱਭ ਨੂੰ ਨਾਲ ਲੈ ਕੇ ਚੱਲਣ ਵਾਲੀ ਹੋਵੇ ਤਾਂ ਬੰਦੇ ਇਕੱਠੇ ਵੀ ਹੋਣਗੇ ਤੇ ਨਾਲ ਵੀ ਚੱਲਣਗੇ।
@gurtejsingh5066
@gurtejsingh5066 18 сағат бұрын
In case the public opinion may be made available on newly created mobile number to get views of people then 100 % voters will support Sh.Sandhwa ji as new CM.
@PreetSingh-d3d
@PreetSingh-d3d 18 сағат бұрын
Aap
@gurtejsingh5066
@gurtejsingh5066 18 сағат бұрын
Sh.Kultar Singh Sandhwa is very intelligent and educated and qualified personality. He Fully deserves all appreciation in every field of political career and excellent administrator as well. He should be appointed as new CM shortly.
@gagansaini5319
@gagansaini5319 18 сағат бұрын
ਕੁਝ ਵੀ ਕੰਮ ਨਹੀਂ ਕੀਤਾ ਸੰਧਵਾ ਨੇ ਆਪਣੇ ਹਲਕੇ ਚ
@user-lu8hz1kk3h
@user-lu8hz1kk3h 18 сағат бұрын
ਇਹ ਲੀਡਰ ਆਪਸ ਵਿੱਚ ਹੁਣ ਖੁਦ ਆਪ ਹੀ ਪੰਜਾਬ ਰਾਜ ਦੇ ਸੀ.ਐਮ.ਬਣਨ ਲਈ ਝਗੜਦੇ ਹਨ। ਧੰਨਵਾਦ
@sabi-mansa
@sabi-mansa 18 сағат бұрын
ਬਈਆ ਕੰਪਣੀ ਬੰਧੂਆ ਮਜਦੂਰ ਫੇਲ ਆ ਭੰਡ ਪਾਗ਼ਲ ਹੋ ਗਿਆ, ਕੇਜਰੀ ਦਾ 🐕‍🦺
@sabi-mansa
@sabi-mansa 18 сағат бұрын
AAP 🐒🐒BJP Murdabad ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@sabi-mansa
@sabi-mansa 18 сағат бұрын
AAP 🐒🐒BJP Murdabad ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@sabi-mansa
@sabi-mansa 18 сағат бұрын
ਸੰਦ ਵਾ ਵੀ ਭੰਡ ਪਿੱਛੇ ਬੜੀ ਪੂਸ਼ ਚੱਕੀ ਫਿਰਦਾ ਸੀ ਬੁੱਢੇ ਵਾਰੇ
@SinghJagga-ut5nj
@SinghJagga-ut5nj 18 сағат бұрын
ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਬਦੀਆ ਇਨਸਾਨ ਹਨ ਮੁਖ ਮੰਤਰੀ ਹੋਣਾ ਚਾਹੀਦਾ ਹੈ
@sabi-mansa
@sabi-mansa 18 сағат бұрын
Punjab da no 1 Dramebaj besharm and baiman Bhand bhagat man joker
@RomanBhatti-dn5hk
@RomanBhatti-dn5hk 18 сағат бұрын
ਸੰਧਵਾਂ ਭੰਡ ਨਾਲੋਂ ਬਹੁਤ ਜ਼ਿਆਦਾ ਇੱਜ਼ਤਦਾਰ ਆਦਮੀ। ਤਰਾਜਬੇਕਾਰ , ਮਿੱਠ ਬੋਲਣਾ, ਨੀਵਾਂ ਚੱਲਣਾ ਸੰਧਵਾਂ ਸਾਬ ਦੇ ਕਣ ਕਣ ਵਿੱਚ ਸਮਝਾਇਆ। ਬੰਦੇ ਕੁ ਬੰਦੇ ਦੀ ਪਰਖ ਰੱਖਣ ਵਾਲੀ ਹਸਤੀ ਸੰਧਵਾਂ ਮੁੱਖ ਮੰਤਰੀ ਯੋਗ ਸਮਝਦਾਰ ਆਦਮੀ।
@jagjeevsingh991
@jagjeevsingh991 18 сағат бұрын
ਸੰਧਵਾਂ ਸਿੱਖ ਆਗੂ ਹਨ ਮੁੱਖ ਮੰਤਰੀ ਯੋਗ ਹਨ
@amritpalguraya8306
@amritpalguraya8306 13 сағат бұрын
ਬੇਅਦਬੀਆਂ ਦੇ ਮਸਲੇ ਤੇ ਸੌਹ ਖ਼ਾ ਕੇ ਮੁਕਰ ਗਿਆ । ਇਹ ਭਗਵੰਤ ਮਾਨ ਤੋਂ ਘਟ ਨਹੀਂ
@gurug9558
@gurug9558 18 сағат бұрын
Bhanta,aurt preami,,,kultar lok hitt preami