ਅਕਾਲੀ ਦਲ ਦਾ ਕਲੇਸ਼, ਮਨਪ੍ਰੀਤ ਇਯਾਲੀ ਦੇਣਗੇ ਸੁਖਬੀਰ ਬਾਦਲ ਦਾ ਸਾਥ?

  Рет қаралды 16,353

Lok Point News

Lok Point News

9 күн бұрын

ਅਕਾਲੀ ਦਲ ਦੇ ਕਲੇਸ਼, ਮਨਪ੍ਰੀਤ ਇਯਾਲੀ ਦੇਣਗੇ ਸੁਖਬੀਰ ਬਾਦਲ ਦਾ ਸਾਥ?
#sukhbirsinghbadal #manpreetayali #akalidal #akalidalbadal #sukhdevsinghdhindsa #parmindersinghdhindsa #bibijagirkaur #sikandersinghmaluka

Пікірлер: 4
@kinskins3895
@kinskins3895 7 күн бұрын
Bikram Singh nu Manpreet Singh ayali nal gl baat karke sukhbir singh badal de gila shikba dur karen or mla dr sukhi nu pardhan baneya jabe
@jhirmalsingh2435
@jhirmalsingh2435 7 күн бұрын
Eyali pure jatt da putt hae
@santokhsingh2167
@santokhsingh2167 7 күн бұрын
kzbin.info/www/bejne/fGPZaqaZiZiqqcUsi=qbKfuNrRgD_MLlg3 ਅਕਾਲੀ ਆਗੂ ਜੋ ਆਪਣੇ ਆਪ ਨੂੰ ਟਕਸਾਲੀ ਦੱਸਦੇ ਹਨ ਆਪਣੀ ਕੁਰਸੀ ਨਹੀਂ ਛੱਡੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਖ਼ਤਮ ਕਰਨ ਲਈ ਜੁਮੇਵਾਰ ਹਨ ਅਕਾਲੀ ਦਲ ਪਿਛੇ ਲਿਜਾਣ ਲਈ ਜੁਮੇਵਾਰ ਹਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜਿਉਂਦੇ ਜੀਅ ਆਪਣੇ ਅਧਿਕਾਰਾਂ ਦੀ ਵਰਤੋਂ ਆਪਣੇ ਬੱਚੇ ਨੂੰ ਦੇ ਕੀ ਗ਼ਲਤ ਨਹੀਂ ਕੀਤਾ ਹੈ ਅਗਰ ਬਾਕੀ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਉਪਰੰਤ ਆਪਣੀਂ ਨਜ਼ਰਾਂ ਨਾਲ ਕਾਮਯਾਬ ਕਰਨ ਦੀ ਕੋਸ਼ਿਸ਼ ਕਰਦੇ ਤਾਂ ਇਹ ਮਾੜੇ ਦਿਨ ਅਕਾਲੀ ਦਲ ਤੇ ਨਾ ਆਉਂਦੇ ਅਜੇ ਵੀ ਕੁੱਝ ਵਿਗੜਿਆ ਨਹੀਂ ਹੈ ਪੁਰਾਣੇ ਅਕਾਲੀਆਂ ਹੁਣ ਅਕਾਲੀ ਦਲ ਨੂੰ ਖਤਮ ਕਰ ਸਕਦੇ ਹੋ ਅੱਗੇ ਨਹੀਂ ਲਿਆ ਸਕਦੇ ਇਹਨਾਂ ਦੇ ਬੱਚੇ ਇਹਨਾਂ ਦਾ ਸਾਥ ਛੱਡ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਿਲ ਪਾਰਟੀ ਨੂੰ ਕਾਮਯਾਬ ਕਰਨ ਲਈ ਉਦਮ ਕੀਤਾ ਜਾਵੇ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ ਜਾਵੇ ਅਤੇ ਆਪਣੇ ਆਪ ਨੂੰ ਸਮਝਣਾ ਚਾਹੀਦਾ ਹੈ ਸਾਰੇ ਇੱਕ ਪਲੇਟਫਾਰਮ ਤੇ ਇਕਠੇ ਹੋਣ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਹਿੱਸੇ ਹਲਕੇ ਦੀ ਲੋਕ ਸਭਾ ਦੀ ਸੀਟ ਜਿੱਤਣ ਉਪਰੰਤ ਨਮੂਨਾ ਪੇਸ਼ ਕਰਦੇ ਹਨ ਆਪਣੇ ਆਪਣੇ ਹਲਕੇ ਵਿੱਚ ਵਰਕਰਾਂ ਨਾਲ ਮੇਲ ਮਿਲਾਪ ਕਰਨ ਦੀ ਕੋਸ਼ਿਸ਼ ਕਰੋ ਜਿਸਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН
My little bro is funny😁  @artur-boy
00:18
Andrey Grechka
Рет қаралды 13 МЛН