ਅੰਮ੍ਰਿਤਪਾਲ ਬਣੇਗਾ ਅਕਾਲੀ ਦਲ ਦਾ ਪ੍ਰਧਾਨ, ਅੰਦਰਖਾਤੇ ਪੈ ਰਹੀ ਵੱਡੀ ਗੇਮ?ਅੰਮ੍ਰਿਤਪਾਲ ਦੇ ਵਕੀਲ ਨੇ ਕਰਤੇ ਵੱਡੇ ਖੁਲਾਸੇ

  Рет қаралды 4,703

Lok Point News

Lok Point News

5 күн бұрын

ਅੰਮ੍ਰਿਤਪਾਲ ਬਣੇਗਾ ਅਕਾਲੀ ਦਲ ਦਾ ਪ੍ਰਧਾਨ, ਅੰਦਰਖਾਤੇ ਪੈ ਰਹੀ ਵੱਡੀ ਗੇਮ?ਅੰਮ੍ਰਿਤਪਾਲ ਦੇ ਵਕੀਲ ਨੇ ਕਰਤੇ ਵੱਡੇ ਖੁਲਾਸੇ
#amritpalsingh #rajdeepsinghkhalasa #akalidal #akalidalbadal #sukhbirsinghbadal #sukhbirbadal

Пікірлер: 10
@freefireprogamer9795
@freefireprogamer9795 2 күн бұрын
ਆਉਣ ਵਾਲੇ ਸਮੇਂ ਚ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ ਚ ਪੂਰੇ ਪੰਜਾਬ ਦੀ ਵਾਗਡੋਰ ਹੋਵੇਗੀ
@freefireprogamer9795
@freefireprogamer9795 2 күн бұрын
ਕੋਈ ਵੀ ਦਾਗੀ ਬੰਦਾ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਣੀ ਪਾਰਟੀ ਵਿੱਚ ਚ ਰੱਖਣਾ ਚਾਹੀਦਾ ਜੋ ਦੂਜੀਆਂ ਪਾਰਟੀਆਂ ਚੋਂ ਆਵੇ
@ManjeetSingh-gq5pw
@ManjeetSingh-gq5pw 2 күн бұрын
Ok
@saini_films_hits
@saini_films_hits 2 күн бұрын
ਇਹ ਬੰਦਾ ਕੌਣ ਹੈ ਇਹ ਵਕੀਲ ਦੀ ਗੱਲ ਸੁਣ ਕੇ ਮੈਨੂੰ ਦਾਲ ਵਿਚ ਕੁਝ ਕਾਲਾ ਕਾਲਾ ਲੱਗ ਰਿਹਾ
@MpSingh-gp1rj
@MpSingh-gp1rj 2 күн бұрын
Eh aap RSS da banda jo roz khakhi pent paa ke rakhda..eh Sangrur ton mp di election v lar chukiya 1989 vich
@hsbhatti2682
@hsbhatti2682 2 күн бұрын
ਕੁਫਰ ਮਤ ਬੋਲੋ,ਭਾਈ ਸਾਹਿਬ ਉਸ ਪਾਰਟੀ ਵਿਚ ਜਾਣਗੇ, ਜਿਨਾਂ ਨੇ ਗੁਰੂ ਘਰਾਂ ਦੀ ਮਰਿਆਦਾ ਦਾ ਘਾਣ ਕੀਤਾ,ਇਹ ਕਿਵੇਂ ਹੋ ਸਕਦਾ ਹੈ,ਜੇ ਕਰਨਾ ਹੈ ਤਾਂ ਪ੍ਰਧਾਨ ਬਣਾਉ,ਬਾਕੀ ਕੁਝ ਵੀ ਸੰਗਤਾਂ ਨੂੰ ਮਨਜ਼ੂਰ ਨਹੀਂ ਹੈ ❤
@punjabmail24
@punjabmail24 2 күн бұрын
ਭਾਈ ਅੰਮ੍ਰਿਤਪਾਲ ਨੂੰ ਕੁਛ ਦੇਣਾ ਦਿਨਾਂ ਚ ਸਹੁੰ ਚੁਕਾਈ ਜਾਵੇਗੀ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਹਰ ਹਾਲਤ ਚ ਭਾਈ ਅੰਮ੍ਰਿਤਪਾਲ ਸਿੰਘ ਨੂੰ 60 ਦਿਨਾਂ ਦੇ ਅੰਦਰ ਅੰਦਰ ਪਾਰਲੀਮੈਂਟ ਚ ਸਹੁੰ ਚੁਕਾਉਣੀ ਹੀ ਪਵੇਗੀ ਉਹਨਾਂ ਕਿਹਾ ਕਿ ਇਹ 60 ਦਿਨ 25 ਜੂਨ ਤੋਂ ਸ਼ੁਰੂ ਹੋ ਚੁੱਕੇ ਹਨ, ਇਸ ਲਈ ਜਲਦੀ ਹੀ ਭਾਈ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਵਿੱਚ ਸਹੁੰ ਚੁੱਕਣਗੇ ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਜਦਕਿ ਅਬਦੁਲ ਰਸ਼ੀਦ ਖਿਲਾਫ ਐਨਆਈਏ ਕੇਂਦਰ ਸਰਕਾਰ ਨੇ ਲਾਈ ਹੈ ਉਹਨਾਂ ਕਿਹਾ ਕਿ ਅਬਦੁਲ ਰਸ਼ੀਦ ਦੇ ਮੁਕਾਬਲੇ ਭਾਈ ਅੰਮ੍ਰਿਤ ਪਾਲ ਦਾ ਜੁਰਮ ਕੁਝ ਵੀ ਨਹੀਂ ਹੈ ਭਾਈ ਅੰਮ੍ਰਿਤਪਾਲ ਦੀ ਰਿਹਾਈ ਅਤੇ ਸਹੁੰ ਚੁਕਣ ਦਾ ਫੈਸਲਾ ਸਿਆਸੀ ਤੌਰ ਤੇ ਹੋਣਾ ਹੈ ਜੇ ਜਰੂਰਤ ਪਈ ਤਾਂ ਅਦਾਲਤ ਰਾਹੀਂ ਤਾਂ ਸਹੁੰ ਹਰ ਹਾਲਤ ਚ ਚੁਕਾਉਣੀ ਹੀ ਪਾਏਗੀ , ਭਾਈ ਰਾਜਦੇਵ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਅਕਾਲੀ ਆਗੂਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੋਈ ਸਪਸ਼ਟ ਸਟੈਂਡ ਨਹੀਂ ਲੈ ਸਕੇ ਇਹ ਉਹਨਾਂ ਦੀ ਕਮਜ਼ੋਰੀ ਸਿੱਧ ਹੁੰਦੀ ਹੈ ਅਤੇ ਸਬਸਕਰਾਈਬ ਤੇ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਜੀ਼=9877279761
@SurjeetSingh-db8lz
@SurjeetSingh-db8lz Күн бұрын
O. Befkoofa. Mody. P. M. Khud. Badal. De pera. Te. Digda. C
@Satnamsingh-xj9eb
@Satnamsingh-xj9eb 2 күн бұрын
ਇਹ ਭਾਈ ਸਾਹਿਬ ਜੀ ਦੇ ਵਕੀਲ ਨਹੀਂ ਆ ਝੂਠ ਬੋਲ ਰਿਹਾ ਇਹਨਾਂ ਨਾਲ ਕੋਈ ਗੱਲ ਬਾਤ ਨਹੀਂ ਹੁੰਦੀ ਕਦੋਂ ਜਾਂਦੇ ਆ ਇਹ ਜ਼ੈਲ ਡਿਬਰੂਗੜ੍ਹ ਵਿੱਚ ਇਹਨਾਂ ਨੂੰ ਪੁੱਛਿਆ ਜਾਵੇ ਕਦੋਂ ਗਏ ਜੇਲ ਵਿਚ ਖ਼ਾਰਾਂ ਸ਼ਹਿਬ ਨੇ ਕੱਲ੍ਹ ਸਪੱਸ਼ਟ ਕਰ ਦਿੱਤਾ ਗਿਆ ਇਹ ਆਪਸੀ ਭਾਈਚਾਰਕ ਪਰਿਵਾਰ ਨੂੰ ਬਿਖੇਰ ਰਿਹਾ ਇਸ ਦੀਆਂ ਗੱਲਾਂ ਤੇ ਕੋਈ ਵੀ ਯਕੀਨ ਨਾ ਕਰੋ ਬਹੁਤ ਝੂਠ ਬੋਲ ਰਿਹਾ ਗੁਰੂ ਸਾਹਿਬ ਜੀ ਦੇ ਬਾਣਾਂ ਪਾ ਕੇ ਵੀਰੋਂ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਆ ਇਸਦੀਆਂ ਗੱਲਾਂ ਤੇ ਯਕੀਨ ਨਾ ਕਰੋ ਖਾਰਾ ਸਾਹਬ ਨੇ ਆਪਣੇ ਸਪੱਸ਼ਟ ਕੀਤਾ ਸੀ ਡਿਬਰੂਗੜ੍ਹ ਏਅਰਪੋਰਟ ਤੇ ਸਪੋਟ ਕਰੋ ਸਿੰਘਾਂ ਦੇ ਪਰਿਵਾਰਾਂ ਦੀ
@punjabmail24
@punjabmail24 2 күн бұрын
ਭਾਈ ਅੰਮ੍ਰਿਤਪਾਲ ਨੂੰ ਕੁਛ ਦੇਣਾ ਦਿਨਾਂ ਚ ਸਹੁੰ ਚੁਕਾਈ ਜਾਵੇਗੀ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਹਰ ਹਾਲਤ ਚ ਭਾਈ ਅੰਮ੍ਰਿਤਪਾਲ ਸਿੰਘ ਨੂੰ 60 ਦਿਨਾਂ ਦੇ ਅੰਦਰ ਅੰਦਰ ਪਾਰਲੀਮੈਂਟ ਚ ਸਹੁੰ ਚੁਕਾਉਣੀ ਹੀ ਪਵੇਗੀ ਉਹਨਾਂ ਕਿਹਾ ਕਿ ਇਹ 60 ਦਿਨ 25 ਜੂਨ ਤੋਂ ਸ਼ੁਰੂ ਹੋ ਚੁੱਕੇ ਹਨ, ਇਸ ਲਈ ਜਲਦੀ ਹੀ ਭਾਈ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਵਿੱਚ ਸਹੁੰ ਚੁੱਕਣਗੇ ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਜਦਕਿ ਅਬਦੁਲ ਰਸ਼ੀਦ ਖਿਲਾਫ ਐਨਆਈਏ ਕੇਂਦਰ ਸਰਕਾਰ ਨੇ ਲਾਈ ਹੈ ਉਹਨਾਂ ਕਿਹਾ ਕਿ ਅਬਦੁਲ ਰਸ਼ੀਦ ਦੇ ਮੁਕਾਬਲੇ ਭਾਈ ਅੰਮ੍ਰਿਤ ਪਾਲ ਦਾ ਜੁਰਮ ਕੁਝ ਵੀ ਨਹੀਂ ਹੈ ਭਾਈ ਅੰਮ੍ਰਿਤਪਾਲ ਦੀ ਰਿਹਾਈ ਅਤੇ ਸਹੁੰ ਚੁਕਣ ਦਾ ਫੈਸਲਾ ਸਿਆਸੀ ਤੌਰ ਤੇ ਹੋਣਾ ਹੈ ਜੇ ਜਰੂਰਤ ਪਈ ਤਾਂ ਅਦਾਲਤ ਰਾਹੀਂ ਤਾਂ ਸਹੁੰ ਹਰ ਹਾਲਤ ਚ ਚੁਕਾਉਣੀ ਹੀ ਪਾਏਗੀ , ਭਾਈ ਰਾਜਦੇਵ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਅਕਾਲੀ ਆਗੂਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੋਈ ਸਪਸ਼ਟ ਸਟੈਂਡ ਨਹੀਂ ਲੈ ਸਕੇ ਇਹ ਉਹਨਾਂ ਦੀ ਕਮਜ਼ੋਰੀ ਸਿੱਧ ਹੁੰਦੀ ਹੈ ਅਤੇ ਸਬਸਕਰਾਈਬ ਤੇ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਜੀ਼/=9877279761
Children deceived dad #comedy
00:19
yuzvikii_family
Рет қаралды 8 МЛН
Increíble final 😱
00:37
Juan De Dios Pantoja 2
Рет қаралды 114 МЛН
Дибала против вратаря Легенды
00:33
Mr. Oleynik
Рет қаралды 4,5 МЛН
Always be more smart #shorts
00:32
Jin and Hattie
Рет қаралды 44 МЛН
Children deceived dad #comedy
00:19
yuzvikii_family
Рет қаралды 8 МЛН