ਭਗਵੰਤ ਮਾਨ 'ਤੇ ਭੜਕੇ ਕੰਪਿਊਟਰ ਟੀਚਰ 'ਸਰਕਾਰ ਇਸ਼ਤਿਹਾਰਾਂ ਤੋਂ ਬਿਨਾਂ ਕਿਸੇ ਕੰਮ ਦੀ ਨਹੀਂ'

  Рет қаралды 1,940

Rozana Lok Naad TV

Rozana Lok Naad TV

Күн бұрын

Пікірлер: 106
@RanjeetSingh-fc7ex
@RanjeetSingh-fc7ex 9 күн бұрын
ਕੰਪਿਊਟਰ ਅਧਿਆਪਕਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ
@RanjeetSingh-fc7ex
@RanjeetSingh-fc7ex 10 күн бұрын
ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਨਾਲ ਇਨਸਾਫ ਕਰੇ
@krishnachaudhary6789
@krishnachaudhary6789 10 күн бұрын
ਕੰਪਿਊਟਰ ਅਧਿਆਪਕਾਂ ਨਾਲ ਇਨਸਾਫ਼ ਕਰੋ
@ranjitsinghrandhawa438
@ranjitsinghrandhawa438 10 күн бұрын
ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਸਰਕਾਰ ਹਰ ਪੱਖ ਤੋਂ ਫੇਲ੍ਹ
@LakhwinderSingh-m1s
@LakhwinderSingh-m1s 10 күн бұрын
ਪੰਜਾਬ ਸਰਕਾਰ ਹਰ ਇੱਕ ਪੱਖ ਤੋਂ ਫੇਲ ਹੈ
@BrothersWorld-hi4bc
@BrothersWorld-hi4bc 10 күн бұрын
ਭਗਵੰਤ ਮਾਨ ਸਰ ਕੰਪਿਊਟਰ ਅਧਿਆਪਕਾਂ ਨਾਲ ਇਨਸਾਫ ਕਰੋ
@AjayKumar-ln9bs
@AjayKumar-ln9bs 10 күн бұрын
ਕੰਪਿਊਟਰ ਅਧਿਆਪਕਾਂ ਨਾਲ ਇਨਸਾਫ ਕਰੋ ਬਣਦੇ ਹੱਕ ਬਹਾਲ ਕਰੋ
@tishaarora557
@tishaarora557 10 күн бұрын
Justice with computer faculties
@ParmjitKaur-f4z
@ParmjitKaur-f4z 10 күн бұрын
ਮੁੱਖ ਮੰਤਰੀ ਭਗਵੰਤ ਮਾਨ ਜੀ ਕੰਪਿਊਟਰ ਅਧਿਆਪਕਾਂ ਨਾਲ ਇਨਸਾਫ ਕਰੋ ਚੋਣ ਮੈਨੀਫੈਸਟੋ ਅਨੁਸਾਰ ਕੀਤਾ ਵਾਅਦਾ ਪੂਰਾ ਕਰੋ
@shallupajni6625
@shallupajni6625 10 күн бұрын
Computer teachers ਨਾਲ ਇਨਸਾਫ਼ ਕਰੋ ਬਣਦੇ ਹੱਕ ਬਹਾਲ ਕਰੋ
@pari3089
@pari3089 10 күн бұрын
ਕੰਪਿਊਟਰ ਅਧਿਆਪਕਾਂ ਨੂੰ ਬਣਦੇ ਲਾਭ ਦੇਵੋ। ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰੋ
@balwantsingh6251
@balwantsingh6251 9 күн бұрын
ਇਸ਼ਤਿਹਾਰ ਪਾਰਟੀ ਬਣਕੇ ਰਹਿ ਗਈ ਹੈ ਆਮ ਆਦਮੀ ਪਾਰਟੀ ਇੱਕੋ ਜਗ੍ਹਾ ਤੇ ਇੱਕੋਂ ਜਿਹੇ ਤਿੰਨ ਤਿੰਨ ਇਸ਼ਤਿਹਾਰ ਹਨ
@Raj-Inder-Singh-lx2fw
@Raj-Inder-Singh-lx2fw 10 күн бұрын
Do justice
@GurmeetSingh-ol1yi
@GurmeetSingh-ol1yi 10 күн бұрын
Do justice ⚖️ for Computer Faculty Punjab
@LakhwinderSingh-m1s
@LakhwinderSingh-m1s 10 күн бұрын
ਸਰਕਾਰ ਹਰ ਪੱਖੋਂ ਫੇਲ ਹੈ
@gurtejsingh5066
@gurtejsingh5066 10 күн бұрын
IPS Kunwar Vijay Pratap Singh should be appointed as the new CM in Case the over all progress is required then IPS MLA
@SatinderSingh-vn3rb
@SatinderSingh-vn3rb 10 күн бұрын
ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਾਲੇ ਕੰਪਿਊਟਰ ਅਧਿਆਪਕਾਂ ਦੇ ਬਣਦੇ ਹੱਕ ਦਿੱਤੇ ਜਾਣੇ ਚਾਹੀਦੇ ਹਨ
@dukejadoo
@dukejadoo 10 күн бұрын
Do justice for computer teachers
@KamaljitKaur-oi8un
@KamaljitKaur-oi8un 10 күн бұрын
Justice for computer teachers, not even with computer teachers justice should be given to all the teachers .
@Buttar_-vl3xe
@Buttar_-vl3xe 10 күн бұрын
Justice with computer teachers Punjab
@g.s.chauhan7015
@g.s.chauhan7015 10 күн бұрын
Justice for computer teachers
@harinderkumar6773
@harinderkumar6773 10 күн бұрын
Justice for computer teacher
@jatinderKumar-we2yc
@jatinderKumar-we2yc 10 күн бұрын
ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਕੰਪਿਊਟਰ ਅਧਿਆਪਕਾਂ ਦੇ ਲਿਖਤੀ ਆਰਡਰ ਵੀ ਲਾਗੂ ਨਹੀਂ ਕੀਤੇ, ਹੋਰ ਕੁੱਝ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ।
@sukhbir9783
@sukhbir9783 10 күн бұрын
Justice for computer Teachers Punjab
@surindersinghfauji9141
@surindersinghfauji9141 10 күн бұрын
ਭਗਵੰਤ ਮਾਨ ਆਪਣੇ ਵਾਹਿਦੇ ਪੂਰੇ ਕਰੇ ਅਤੇ ਕਰਨੇ ਬਣਦੇ ਵੀ ਹਨ। ਸਾਨੂੰ ਪਤਾ ਹੈ ਕਿ ਚੌਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਬੜੇ ਬੜੇ ਵਾਹਿਦੇ ਕੀਤੇ ਸਨ ਤੇ ਕੰਪਿਊਟਰ ਟੀਚਰਾਂ ਦਾ ਮਸਲਾ ਪਹਿਲ ਦੇ ਅਧਾਰ ਤੇ ਪੂਰਾ ਕਰਨ ਦਾ ਵਾਹਿਦਾ ਇਕ ਸੀ। ਭਗਵੰਤ ਮਾਨ ਇਸ ਤੇ ਜਲਦੀ ਕਾਰਵਾਈ ਕਰੇ ਤੇ ਕੰਪਿਊਟਰ ਟੀਚਰਾਂ ਦੀਆਂ ਮੰਗਾਂ ਮੰਨੇ।🙏
@LakhwinderSingh-m1s
@LakhwinderSingh-m1s 10 күн бұрын
ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਦੀ ਸਾਰ ਕਿਉਂ ਨਹੀਂ ਲੈ ਰਹੀ ਕਾਰਨ
@RinkalSharma-l6m
@RinkalSharma-l6m 10 күн бұрын
Do justice for computer teacher
@sahilgarg6020
@sahilgarg6020 10 күн бұрын
Justice for computer faculty
@GurvinderKaur-d5m
@GurvinderKaur-d5m 10 күн бұрын
1. **ਕੰਪਿਊਟਰ ਅਧਿਆਪਕਾਂ ਦੇ ਨਾਲ ਨਿਆਂ ਕਿਥੇ ਹੈ?** - ਭਗਵੰਤ ਮਾਨ ਜੀ, ਕੰਪਿਊਟਰ ਅਧਿਆਪਕਾਂ ਨੇ ਸਿਰਫ 6ਵੇਂ ਪੇ ਕਮਿਸ਼ਨ ਦਾ ਹੱਕ ਮੰਗਿਆ ਹੈ, ਤਾਂ ਉਹਨਾਂ ਨੂੰ ਜਲ ਤੋਪਾਂ ਅਤੇ ਲਾਠੀਆਂ ਦਾ ਸਵਾਗਤ ਕਿਉਂ ਮਿਲ ਰਿਹਾ ਹੈ? 2. **ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਿਉਂ ਨਹੀਂ?** - ਕੰਪਿਊਟਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਰਨ ਦੀ ਸਪੱਸ਼ਟ ਮੰਗ ਕੀਤੀ ਹੈ, ਪਰ ਉਸਦੇ ਬਦਲੇ ਲਾਠੀਆਂ ਤੇ ਧੱਕਾ ਹੀ ਮਿਲਿਆ। ਕੀ ਇਹ ਹੈ ਨਵਾਂ ਪੰਜਾਬ? 3. **6ਵੇਂ ਪੇ ਕਮਿਸ਼ਨ ਦਾ ਹੱਕ ਦੋ** - ਮੁੱਖ ਮੰਤਰੀ ਜੀ, ਕੰਪਿਊਟਰ ਅਧਿਆਪਕਾਂ ਦਾ ਹੱਕ ਹੈ ਕਿ ਉਨ੍ਹਾਂ ਨੂੰ 6ਵੇਂ ਪੇ ਕਮਿਸ਼ਨ ਦਾ ਲਾਭ ਮਿਲੇ। ਪਰ ਤੁਹਾਡੀ ਸਰਕਾਰ ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਉਹਨਾਂ ਨੂੰ ਕੁਚਲ ਰਹੀ ਹੈ। 4. **ਕੰਪਿਊਟਰ ਅਧਿਆਪਕਾਂ ਨਾਲ ਧੱਕਾ ਕਿਉਂ?** - ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦੀ ਮੰਗ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨਾਲ ਧੱਕਾ ਹੁੰਦਾ ਵੇਖ ਕੇ ਲੱਗਦਾ ਹੈ ਕਿ ਸਰਕਾਰ ਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ। 5. **ਵਾਅਦਿਆਂ ਦਾ ਕੀ ਹੋਇਆ?** - ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ 6ਵੇਂ ਪੇ ਕਮਿਸ਼ਨ ਦੇਣਗੇ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਕਰਨਗੇ, ਉਹ ਅੱਜ ਉਨ੍ਹਾਂ ਦੇ ਹੱਕਾਂ ਨੂੰ ਹੀ ਕੁਚਲ ਰਹੇ ਹਨ। 6. **ਕੰਪਿਊਟਰ ਅਧਿਆਪਕਾਂ ਦੀ ਬੇਇੱਜਤੀ** - ਜਿਨ੍ਹਾਂ ਨੇ ਸਿਰਫ ਸਿੱਖਿਆ ਵਿਭਾਗ ਵਿੱਚ ਮਰਜ ਅਤੇ 6ਵੇਂ ਪੇ ਕਮਿਸ਼ਨ ਦੀ ਮੰਗ ਕੀਤੀ, ਉਨ੍ਹਾਂ ਨੂੰ ਸੜਕਾਂ 'ਤੇ ਰੋਲ ਕੇ ਬੇਇੱਜਤ ਕੀਤਾ ਗਿਆ। ਕੀ ਇਸੇ ਲਈ ਭਗਵੰਤ ਮਾਨ ਨੂੰ ਵੋਟਾਂ ਮਿਲੀਆਂ ਸਨ? 7. **ਸਿੱਖਿਆ ਦੇ ਨਾਇਕਾਂ ਨਾਲ ਅਨਾਯਾਇ** - ਕੰਪਿਊਟਰ ਅਧਿਆਪਕ, ਜੋ ਸਾਡੇ ਬੱਚਿਆਂ ਨੂੰ ਸਵਾਰਦੇ ਹਨ, ਉਹਨਾਂ ਨੂੰ ਸਿਰਫ 6ਵੇਂ ਪੇ ਕਮਿਸ਼ਨ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਦਾ ਹੱਕ ਚਾਹੀਦਾ ਹੈ। ਪਰ ਉਹਨਾਂ ਨੂੰ ਸੜਕਾਂ 'ਤੇ ਧੱਕੇ ਖਾਣੇ ਪਏ। 8. **ਕੰਪਿਊਟਰ ਅਧਿਆਪਕਾਂ ਦੀ ਮੰਗ ਸੁਣੋ** - ਮੁੱਖ ਮੰਤਰੀ ਜੀ, ਕੰਪਿਊਟਰ ਅਧਿਆਪਕਾਂ ਨੇ ਸਿਰਫ 6ਵੇਂ ਪੇ ਕਮਿਸ਼ਨ ਅਤੇ ਮਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੀ ਇਹਨੀਆਂ ਗੱਲਾਂ ਨੂੰ ਲਾਠੀਆਂ ਨਾਲ ਨਹੀਂ ਰੱਦ ਕੀਤਾ ਜਾ ਸਕਦਾ। 9. **ਕੰਪਿਊਟਰ ਅਧਿਆਪਕਾਂ ਨਾਲ ਵਾਅਦਾਖਿਲਾਫੀ** - 6ਵੇਂ ਪੇ ਕਮਿਸ਼ਨ ਅਤੇ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਵਾਅਦਾ ਕਰਕੇ ਕੰਪਿਊਟਰ ਅਧਿਆਪਕਾਂ ਨੂੰ ਗੁੰਮਰਾਹ ਕੀਤਾ। ਹੁਣ ਉਹਨਾਂ ਨੂੰ ਜਲ ਤੋਪਾਂ ਦਾ ਸਵਾਗਤ ਮਿਲ ਰਿਹਾ ਹੈ। 10. **ਕੰਪਿਊਟਰ ਅਧਿਆਪਕਾਂ ਦਾ ਹੱਕ ਕੁਝਲਿਆ** - 6ਵੇਂ ਪੇ ਕਮਿਸ਼ਨ ਅਤੇ ਮਰਜ ਦੀ ਮੰਗ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨੂੰ ਜਲ ਤੋਪਾਂ ਨਾਲ ਕਿਵੇਂ ਚੁੱਪ ਕਰਵਾਉਣਾ ਚਾਹੁੰਦੇ ਹੋ? ਜਿਹੜਾ ਇਹ ਹੱਕ ਮੰਗਦਾ ਹੈ, ਉਸਦੀ ਆਵਾਜ਼ ਕਿਉਂ ਦਬਾਈ ਜਾ ਰਹੀ ਹੈ?
@GurvinderKaur-d5m
@GurvinderKaur-d5m 10 күн бұрын
Please Justice with Computer teachers of Punjab 🙏🙏
@RanjeetSingh-fc7ex
@RanjeetSingh-fc7ex 10 күн бұрын
ਪੰਜਾਬ ਸਰਕਾਰ ਲੋਕਾਂ ਦਾ ਦਰਦ ਦਾ ਸੁਣ ਲਓ
@BetiKumar-t6x
@BetiKumar-t6x 10 күн бұрын
Computer Teacher -- ZINDABAD Zindabad Zindabad Zindabad Zindabad Zindabad Zindabad
@udhamg
@udhamg 10 күн бұрын
😮
@harrysingh9819
@harrysingh9819 10 күн бұрын
ਹੰਕਾਰੀ ਸਰਕਾਰ
@progamez4402
@progamez4402 10 күн бұрын
Shame on punjab government
@ITSkillsbySatyavan
@ITSkillsbySatyavan 10 күн бұрын
ਦੋਗਲੀ ਸਰਕਾਰ
@shuminderkaur4282
@shuminderkaur4282 10 күн бұрын
▶️ਪੰਜਾਬ ਸਰਕਾਰ ਵੱਲੋਂ 15 ਸਤੰਬਰ 2022 ਨੂੰ ਕੀਤੇ ਐਲਾਨ ਤਹਿਤ ਕੰਪਿਊਟਰ ਅਧਿਆਪਕਾਂ ਤੇ 6ਵਾਂ ਪੇ- ਕਮਿਸ਼ਨ ਅਤੇ ਪੰਜਾਬ ਸੀ.ਐਸ. ਆਰ ਲਾਗੂ ਕਰੋ I ▶️ ਕੰਪਿਊਟਰ ਅਧਿਆਪਕਾਂ ਦਾ ਰੋਕਿਆ ਹੋਇਆ ਮਹਿੰਗਾਈ ਭੱਤਾ ਜਾਰੀ ਕਰੋ।
@harminderkaur2565
@harminderkaur2565 10 күн бұрын
Punjab govt. Shame shame
@japkiratsinghvlogs6038
@japkiratsinghvlogs6038 10 күн бұрын
Justice with computer Teachers
@TarunKhosla-g9w
@TarunKhosla-g9w 10 күн бұрын
Computer Teachers de bande haq bahal karo
@atulsharma-c7k
@atulsharma-c7k 10 күн бұрын
One of our computer teachers is on hunger strike for the last 13 days. We, the people of Punjab (employees, traders, private employees, villagers) are facing many problems from the AAP government, but Punjab AAP Govt shows a different mirror to other states. Do justice ⚖️ for Computer Faculty Punjab
@lakhwinderkaur792
@lakhwinderkaur792 10 күн бұрын
Justice with computer teachers
@harpreetKaur-zt5ht
@harpreetKaur-zt5ht 10 күн бұрын
Do justice with computer teachers
@SanjeevKumar-nu8uz
@SanjeevKumar-nu8uz 10 күн бұрын
ਝਾੜੂ ਪਾਰਟੀ ਮੁਰਦਾਬਾਦ ਭੰਡ ਸਰਕਾਰ ਮੁਰਦਾਬਾਦ ਪੀਪਾ-2 ਮੰਤਰੀ ਮੁਰਦਾਬਾਦ
@RajwinderKaur-bg5wq
@RajwinderKaur-bg5wq 10 күн бұрын
Computer teacher zindabaad
@sandeepkumar-lx1cp
@sandeepkumar-lx1cp 10 күн бұрын
Justice for computer teachers Punjab
@BetiKumar-t6x
@BetiKumar-t6x 10 күн бұрын
Computer Teacher -- ZIND
@MANJUBALA-l5z
@MANJUBALA-l5z 10 күн бұрын
Justice for Computer Teachers of Punjab
@ProGaming-yq7fe
@ProGaming-yq7fe 10 күн бұрын
Maan. Fail. CM.
@Sippujot
@Sippujot 10 күн бұрын
#justiceforcomputerfacultiesofpunjab
@ManjeetKumar-ke7pi
@ManjeetKumar-ke7pi 10 күн бұрын
Shame on Punjab Government Aam Adami party
@MEHUL-t8q
@MEHUL-t8q 10 күн бұрын
Justice for computer faculty punjab
@diyamahajan7
@diyamahajan7 10 күн бұрын
Punjab govt fail
@paramaftabsingh7560
@paramaftabsingh7560 10 күн бұрын
Focus & attention is required on Marn Wart & Hunger Strike by Sh. Johny Singla at Sangrur... due to dozens of inconclusive meetings, baseless delays in delivering justice to 6000+ Computer Faculties of Punjab. Immediate merging into Edu. Dep. Along with implementation of CSR & Other pending benefits to Computer Faculties of Punjab is required.
@gurleenkaur7thc411
@gurleenkaur7thc411 10 күн бұрын
Do justice with computer faculty punjab
@sarojrajinder8756
@sarojrajinder8756 9 күн бұрын
Justice for computer faculties
@Soni-x3z
@Soni-x3z 10 күн бұрын
Do justice with cF's
@mehak0810
@mehak0810 10 күн бұрын
Please justice with computer teachers of punjab
@SatinderSingh-vn3rb
@SatinderSingh-vn3rb 10 күн бұрын
ਮੁੱਖ ਮੰਤਰੀ ਸਾਹਿਬ ਸੰਗਰੂਰ ਜਿਲੇ ਦੀ ਹੋਣ ਕਰਕੇ ਮੈਨੂੰ ਤੁਹਾਡੇ ਤੇ ਮਾਣ ਸੀ ਪਰ ਹੁਣ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਹੈ ਕਿ ਤੁਸੀਂ ਵੀ ਬਾਕੀ ਸਰਕਾਰਾਂ ਵਾਂਗ ਲਾਰੇ ਲੱਪੇ ਲਾ ਕੇ ਹੀ ਪੰਜ ਸਾਲ ਕੱਢਣੇ ਨੇ ਕੰਪਿਊਟਰ ਅਧਿਆਪਕਾਂ ਨਾਲ ਬਾਕੀ ਸਰਕਾਰਾਂ ਨੇ ਵੀ ਇਨਸਾਫ ਨਹੀਂ ਕੀਤਾ ਅਤੇ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਵੀ ਨਿਰਾਸ਼ਾ ਹੀ ਮਿਲੀ ਹੈ ।
@nitubala2350
@nitubala2350 10 күн бұрын
Sab ton nikkmi Sarkar
@gursharnjitkaur5462
@gursharnjitkaur5462 10 күн бұрын
Computer teachers nu justice deo g
@shellybansal5486
@shellybansal5486 10 күн бұрын
ਵਿੱਤ ਮੰਤਰੀ ਸਾਹਿਬ ਪੰਜ ਨਵੰਬਰ ਦੀ ਮੀਟਿੰਗ ਲਈ ਸੀ ਤੁਸੀਂ ਤੇ ਕਿਹਾ ਸੀ ਦੋ ਦਿਨ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੀ ਡੀਏ ਦੀ ਫਾਈਲ ਕਲੀਅਰ ਕਰ ਦਿੱਤੀ ਜਾਏਗੀ ਹਰਜੋਤ ਬੈਂਸ ਸਿੱਖਿਆ ਮੰਤਰੀ ਜੀ ਨੇ ਨਵੰਬਰ 2022 'ਚ ਐਲਾਨ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਛੇਵਾਂ ਕੇ ਪੇ ਕਮਿਸ਼ਨ ਤੇ ਸੀ ਐਸ ਆਰ ਰੂਲ ਦਿਵਾਲੀ ਦੇ ਗਿਫਟ ਵਜੋਂ ਦਿੱਤੇ ਜਾਣਗੇ ਪਰ ਅੱਜ ਤਿੰਨ ਦਿਵਾਲੀਆਂ ਬੀਤ ਜਾਨ ਦੇ ਬਾਵਜੂਦ ਕੰਪਿਊਟਰ ਅਧਿਆਪਕ ਦਿਵਾਲੀ ਗਿਫਟ ਦੀ ਵੇਟ ਕਰ ਰਹੇ ਨੇ ਕੈਬਨਟ ਮਨਿਸਟਰ ਇਸ ਤਰ੍ਹਾਂ ਦੇ ਬਿਆਨ ਦੇ ਕੇ ਸਰਕਾਰ ਦਾ ਅਕਸ਼ ਕੀ ਬਣਾ ਰਹੇ ਨੇ ਜਿਹੜੇ ਵਾਅਦੇ ਤੁਸੀਂ ਕੀਤੇ ਆ ਉਹ ਪੂਰੇ ਕਰੋ ਸਾਡਾ ਇੱਕ ਕੰਪਿਊਟਰ ਅਧਿਆਪਕ ਜੋਨੀ ਸਿੰਘਲਾ ਪਿਛਲੇ ਅੱਠ ਦਿਨ ਤੋਂ ਮਰਨ ਵਰਤ ਤੇ ਬੈਠਾ ਸਿਰਫ ਤੇ ਸਿਰਫ ਤੁਹਾਡੇ ਝੂਠੇ ਲਾਰਿਆਂ ਤੋਂ ਤੰਗ ਆ ਕੇ ਕ੍ਰਿਪਾ ਕਰਕੇ ਕੰਪਿਊਟਰ ਅਧਿਆਪਕਾਂ ਦੇ ਬਣਦੇ ਹੱਕ ਉਹਨਾਂ ਨੂੰ ਦਿੱਤੇ ਜਾਣ
@udhambattish
@udhambattish 10 күн бұрын
ਮੁੱਖ ਮੰਤਰੀ ਭਗਵੰਤ ਮਾਨ ਜੀ ਕੰਪਿਊਟਰ ਅਧਿਆਪਕਾਂ ਨਾਲ ਇਨਸਾਫ ਕਰੋ ਚੋਣ ਮੈਨੀਫੈਸਟੋ ਅਨੁਸਾਰ ਕੀਤਾ ਵਾਅਦਾ ਪੂਰਾ ਕਰੋ
@GurmeetSingh-ol1yi
@GurmeetSingh-ol1yi 10 күн бұрын
Do justice ⚖️ for Computer Faculty Punjab
@gpsingh2867
@gpsingh2867 10 күн бұрын
Justice for computer teachers
@sukhbir9783
@sukhbir9783 10 күн бұрын
Justice for computer Teachers Punjab
@gauravkumar-ot1ki
@gauravkumar-ot1ki 10 күн бұрын
Justice for computer teacher
@shuminderkaur4282
@shuminderkaur4282 10 күн бұрын
▶️ਪੰਜਾਬ ਸਰਕਾਰ ਵੱਲੋਂ 15 ਸਤੰਬਰ 2022 ਨੂੰ ਕੀਤੇ ਐਲਾਨ ਤਹਿਤ ਕੰਪਿਊਟਰ ਅਧਿਆਪਕਾਂ ਤੇ 6ਵਾਂ ਪੇ- ਕਮਿਸ਼ਨ ਅਤੇ ਪੰਜਾਬ ਸੀ.ਐਸ. ਆਰ ਲਾਗੂ ਕਰੋ I ▶️ ਕੰਪਿਊਟਰ ਅਧਿਆਪਕਾਂ ਦਾ ਰੋਕਿਆ ਹੋਇਆ ਮਹਿੰਗਾਈ ਭੱਤਾ ਜਾਰੀ ਕਰੋ।
@Shankar_1977
@Shankar_1977 10 күн бұрын
One of our computer teachers is on hunger strike for the last 14 days. We, the people of Punjab (employees, traders, private employees, villagers) are facing many problems from the AAP government, but Punjab AAP Govt shows a different mirror to other states. Do justice ⚖️ for Computer Faculty Punjab
@mandipverma3922
@mandipverma3922 10 күн бұрын
Do justice
@GurvinderKaur-d5m
@GurvinderKaur-d5m 10 күн бұрын
1. **ਕੰਪਿਊਟਰ ਅਧਿਆਪਕਾਂ ਦੇ ਨਾਲ ਨਿਆਂ ਕਿਥੇ ਹੈ?** - ਭਗਵੰਤ ਮਾਨ ਜੀ, ਕੰਪਿਊਟਰ ਅਧਿਆਪਕਾਂ ਨੇ ਸਿਰਫ 6ਵੇਂ ਪੇ ਕਮਿਸ਼ਨ ਦਾ ਹੱਕ ਮੰਗਿਆ ਹੈ, ਤਾਂ ਉਹਨਾਂ ਨੂੰ ਜਲ ਤੋਪਾਂ ਅਤੇ ਲਾਠੀਆਂ ਦਾ ਸਵਾਗਤ ਕਿਉਂ ਮਿਲ ਰਿਹਾ ਹੈ? 2. **ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਿਉਂ ਨਹੀਂ?** - ਕੰਪਿਊਟਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਰਨ ਦੀ ਸਪੱਸ਼ਟ ਮੰਗ ਕੀਤੀ ਹੈ, ਪਰ ਉਸਦੇ ਬਦਲੇ ਲਾਠੀਆਂ ਤੇ ਧੱਕਾ ਹੀ ਮਿਲਿਆ। ਕੀ ਇਹ ਹੈ ਨਵਾਂ ਪੰਜਾਬ? 3. **6ਵੇਂ ਪੇ ਕਮਿਸ਼ਨ ਦਾ ਹੱਕ ਦੋ** - ਮੁੱਖ ਮੰਤਰੀ ਜੀ, ਕੰਪਿਊਟਰ ਅਧਿਆਪਕਾਂ ਦਾ ਹੱਕ ਹੈ ਕਿ ਉਨ੍ਹਾਂ ਨੂੰ 6ਵੇਂ ਪੇ ਕਮਿਸ਼ਨ ਦਾ ਲਾਭ ਮਿਲੇ। ਪਰ ਤੁਹਾਡੀ ਸਰਕਾਰ ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਉਹਨਾਂ ਨੂੰ ਕੁਚਲ ਰਹੀ ਹੈ। 4. **ਕੰਪਿਊਟਰ ਅਧਿਆਪਕਾਂ ਨਾਲ ਧੱਕਾ ਕਿਉਂ?** - ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦੀ ਮੰਗ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨਾਲ ਧੱਕਾ ਹੁੰਦਾ ਵੇਖ ਕੇ ਲੱਗਦਾ ਹੈ ਕਿ ਸਰਕਾਰ ਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ। 5. **ਵਾਅਦਿਆਂ ਦਾ ਕੀ ਹੋਇਆ?** - ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ 6ਵੇਂ ਪੇ ਕਮਿਸ਼ਨ ਦੇਣਗੇ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਕਰਨਗੇ, ਉਹ ਅੱਜ ਉਨ੍ਹਾਂ ਦੇ ਹੱਕਾਂ ਨੂੰ ਹੀ ਕੁਚਲ ਰਹੇ ਹਨ। 6. **ਕੰਪਿਊਟਰ ਅਧਿਆਪਕਾਂ ਦੀ ਬੇਇੱਜਤੀ** - ਜਿਨ੍ਹਾਂ ਨੇ ਸਿਰਫ ਸਿੱਖਿਆ ਵਿਭਾਗ ਵਿੱਚ ਮਰਜ ਅਤੇ 6ਵੇਂ ਪੇ ਕਮਿਸ਼ਨ ਦੀ ਮੰਗ ਕੀਤੀ, ਉਨ੍ਹਾਂ ਨੂੰ ਸੜਕਾਂ 'ਤੇ ਰੋਲ ਕੇ ਬੇਇੱਜਤ ਕੀਤਾ ਗਿਆ। ਕੀ ਇਸੇ ਲਈ ਭਗਵੰਤ ਮਾਨ ਨੂੰ ਵੋਟਾਂ ਮਿਲੀਆਂ ਸਨ? 7. **ਸਿੱਖਿਆ ਦੇ ਨਾਇਕਾਂ ਨਾਲ ਅਨਾਯਾਇ** - ਕੰਪਿਊਟਰ ਅਧਿਆਪਕ, ਜੋ ਸਾਡੇ ਬੱਚਿਆਂ ਨੂੰ ਸਵਾਰਦੇ ਹਨ, ਉਹਨਾਂ ਨੂੰ ਸਿਰਫ 6ਵੇਂ ਪੇ ਕਮਿਸ਼ਨ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਦਾ ਹੱਕ ਚਾਹੀਦਾ ਹੈ। ਪਰ ਉਹਨਾਂ ਨੂੰ ਸੜਕਾਂ 'ਤੇ ਧੱਕੇ ਖਾਣੇ ਪਏ। 8. **ਕੰਪਿਊਟਰ ਅਧਿਆਪਕਾਂ ਦੀ ਮੰਗ ਸੁਣੋ** - ਮੁੱਖ ਮੰਤਰੀ ਜੀ, ਕੰਪਿਊਟਰ ਅਧਿਆਪਕਾਂ ਨੇ ਸਿਰਫ 6ਵੇਂ ਪੇ ਕਮਿਸ਼ਨ ਅਤੇ ਮਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੀ ਇਹਨੀਆਂ ਗੱਲਾਂ ਨੂੰ ਲਾਠੀਆਂ ਨਾਲ ਨਹੀਂ ਰੱਦ ਕੀਤਾ ਜਾ ਸਕਦਾ। 9. **ਕੰਪਿਊਟਰ ਅਧਿਆਪਕਾਂ ਨਾਲ ਵਾਅਦਾਖਿਲਾਫੀ** - 6ਵੇਂ ਪੇ ਕਮਿਸ਼ਨ ਅਤੇ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਵਾਅਦਾ ਕਰਕੇ ਕੰਪਿਊਟਰ ਅਧਿਆਪਕਾਂ ਨੂੰ ਗੁੰਮਰਾਹ ਕੀਤਾ। ਹੁਣ ਉਹਨਾਂ ਨੂੰ ਜਲ ਤੋਪਾਂ ਦਾ ਸਵਾਗਤ ਮਿਲ ਰਿਹਾ ਹੈ। 10. **ਕੰਪਿਊਟਰ ਅਧਿਆਪਕਾਂ ਦਾ ਹੱਕ ਕੁਝਲਿਆ** - 6ਵੇਂ ਪੇ ਕਮਿਸ਼ਨ ਅਤੇ ਮਰਜ ਦੀ ਮੰਗ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨੂੰ ਜਲ ਤੋਪਾਂ ਨਾਲ ਕਿਵੇਂ ਚੁੱਪ ਕਰਵਾਉਣਾ ਚਾਹੁੰਦੇ ਹੋ? ਜਿਹੜਾ ਇਹ ਹੱਕ ਮੰਗਦਾ ਹੈ, ਉਸਦੀ ਆਵਾਜ਼ ਕਿਉਂ ਦਬਾਈ ਜਾ ਰਹੀ ਹੈ?
@harrysingh9819
@harrysingh9819 10 күн бұрын
ਹੰਕਾਰੀ ਸਰਕਾਰ
@japkiratsinghvlogs6038
@japkiratsinghvlogs6038 10 күн бұрын
Justice with computer Teachers
@subhashchander2904
@subhashchander2904 10 күн бұрын
Justice with computer teachers
@shellybansal5486
@shellybansal5486 10 күн бұрын
ਵਿੱਤ ਮੰਤਰੀ ਸਾਹਿਬ ਪੰਜ ਨਵੰਬਰ ਦੀ ਮੀਟਿੰਗ ਲਈ ਸੀ ਤੁਸੀਂ ਤੇ ਕਿਹਾ ਸੀ ਦੋ ਦਿਨ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੀ ਡੀਏ ਦੀ ਫਾਈਲ ਕਲੀਅਰ ਕਰ ਦਿੱਤੀ ਜਾਏਗੀ ਹਰਜੋਤ ਬੈਂਸ ਸਿੱਖਿਆ ਮੰਤਰੀ ਜੀ ਨੇ ਨਵੰਬਰ 2022 'ਚ ਐਲਾਨ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਛੇਵਾਂ ਕੇ ਪੇ ਕਮਿਸ਼ਨ ਤੇ ਸੀ ਐਸ ਆਰ ਰੂਲ ਦਿਵਾਲੀ ਦੇ ਗਿਫਟ ਵਜੋਂ ਦਿੱਤੇ ਜਾਣਗੇ ਪਰ ਅੱਜ ਤਿੰਨ ਦਿਵਾਲੀਆਂ ਬੀਤ ਜਾਨ ਦੇ ਬਾਵਜੂਦ ਕੰਪਿਊਟਰ ਅਧਿਆਪਕ ਦਿਵਾਲੀ ਗਿਫਟ ਦੀ ਵੇਟ ਕਰ ਰਹੇ ਨੇ ਕੈਬਨਟ ਮਨਿਸਟਰ ਇਸ ਤਰ੍ਹਾਂ ਦੇ ਬਿਆਨ ਦੇ ਕੇ ਸਰਕਾਰ ਦਾ ਅਕਸ਼ ਕੀ ਬਣਾ ਰਹੇ ਨੇ ਜਿਹੜੇ ਵਾਅਦੇ ਤੁਸੀਂ ਕੀਤੇ ਆ ਉਹ ਪੂਰੇ ਕਰੋ ਸਾਡਾ ਇੱਕ ਕੰਪਿਊਟਰ ਅਧਿਆਪਕ ਜੋਨੀ ਸਿੰਘਲਾ ਪਿਛਲੇ ਅੱਠ ਦਿਨ ਤੋਂ ਮਰਨ ਵਰਤ ਤੇ ਬੈਠਾ ਸਿਰਫ ਤੇ ਸਿਰਫ ਤੁਹਾਡੇ ਝੂਠੇ ਲਾਰਿਆਂ ਤੋਂ ਤੰਗ ਆ ਕੇ ਕ੍ਰਿਪਾ ਕਰਕੇ ਕੰਪਿਊਟਰ ਅਧਿਆਪਕਾਂ ਦੇ ਬਣਦੇ ਹੱਕ ਉਹਨਾਂ ਨੂੰ ਦਿੱਤੇ ਜਾਣ
@sukhbir9783
@sukhbir9783 10 күн бұрын
Justice for computer Teachers Punjab
@harmandeepkaurdalio7613
@harmandeepkaurdalio7613 10 күн бұрын
Justice for computer teachers
@harmanpreet7652
@harmanpreet7652 10 күн бұрын
Justice for computer teacher
@PawanKumar-ot8vr
@PawanKumar-ot8vr 10 күн бұрын
1. **ਕੰਪਿਊਟਰ ਅਧਿਆਪਕਾਂ ਦੇ ਨਾਲ ਨਿਆਂ ਕਿਥੇ ਹੈ?** - ਭਗਵੰਤ ਮਾਨ ਜੀ, ਕੰਪਿਊਟਰ ਅਧਿਆਪਕਾਂ ਨੇ ਸਿਰਫ 6ਵੇਂ ਪੇ ਕਮਿਸ਼ਨ ਦਾ ਹੱਕ ਮੰਗਿਆ ਹੈ, ਤਾਂ ਉਹਨਾਂ ਨੂੰ ਜਲ ਤੋਪਾਂ ਅਤੇ ਲਾਠੀਆਂ ਦਾ ਸਵਾਗਤ ਕਿਉਂ ਮਿਲ ਰਿਹਾ ਹੈ? 2. **ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਿਉਂ ਨਹੀਂ?** - ਕੰਪਿਊਟਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਰਨ ਦੀ ਸਪੱਸ਼ਟ ਮੰਗ ਕੀਤੀ ਹੈ, ਪਰ ਉਸਦੇ ਬਦਲੇ ਲਾਠੀਆਂ ਤੇ ਧੱਕਾ ਹੀ ਮਿਲਿਆ। ਕੀ ਇਹ ਹੈ ਨਵਾਂ ਪੰਜਾਬ? 3. **6ਵੇਂ ਪੇ ਕਮਿਸ਼ਨ ਦਾ ਹੱਕ ਦੋ** - ਮੁੱਖ ਮੰਤਰੀ ਜੀ, ਕੰਪਿਊਟਰ ਅਧਿਆਪਕਾਂ ਦਾ ਹੱਕ ਹੈ ਕਿ ਉਨ੍ਹਾਂ ਨੂੰ 6ਵੇਂ ਪੇ ਕਮਿਸ਼ਨ ਦਾ ਲਾਭ ਮਿਲੇ। ਪਰ ਤੁਹਾਡੀ ਸਰਕਾਰ ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਉਹਨਾਂ ਨੂੰ ਕੁਚਲ ਰਹੀ ਹੈ। 4. **ਕੰਪਿਊਟਰ ਅਧਿਆਪਕਾਂ ਨਾਲ ਧੱਕਾ ਕਿਉਂ?** - ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦੀ ਮੰਗ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨਾਲ ਧੱਕਾ ਹੁੰਦਾ ਵੇਖ ਕੇ ਲੱਗਦਾ ਹੈ ਕਿ ਸਰਕਾਰ ਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ। 5. **ਵਾਅਦਿਆਂ ਦਾ ਕੀ ਹੋਇਆ?** - ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ 6ਵੇਂ ਪੇ ਕਮਿਸ਼ਨ ਦੇਣਗੇ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਕਰਨਗੇ, ਉਹ ਅੱਜ ਉਨ੍ਹਾਂ ਦੇ ਹੱਕਾਂ ਨੂੰ ਹੀ ਕੁਚਲ ਰਹੇ ਹਨ। 6. **ਕੰਪਿਊਟਰ ਅਧਿਆਪਕਾਂ ਦੀ ਬੇਇੱਜਤੀ** - ਜਿਨ੍ਹਾਂ ਨੇ ਸਿਰਫ ਸਿੱਖਿਆ ਵਿਭਾਗ ਵਿੱਚ ਮਰਜ ਅਤੇ 6ਵੇਂ ਪੇ ਕਮਿਸ਼ਨ ਦੀ ਮੰਗ ਕੀਤੀ, ਉਨ੍ਹਾਂ ਨੂੰ ਸੜਕਾਂ 'ਤੇ ਰੋਲ ਕੇ ਬੇਇੱਜਤ ਕੀਤਾ ਗਿਆ। ਕੀ ਇਸੇ ਲਈ ਭਗਵੰਤ ਮਾਨ ਨੂੰ ਵੋਟਾਂ ਮਿਲੀਆਂ ਸਨ? 7. **ਸਿੱਖਿਆ ਦੇ ਨਾਇਕਾਂ ਨਾਲ ਅਨਾਯਾਇ** - ਕੰਪਿਊਟਰ ਅਧਿਆਪਕ, ਜੋ ਸਾਡੇ ਬੱਚਿਆਂ ਨੂੰ ਸਵਾਰਦੇ ਹਨ, ਉਹਨਾਂ ਨੂੰ ਸਿਰਫ 6ਵੇਂ ਪੇ ਕਮਿਸ਼ਨ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਦਾ ਹੱਕ ਚਾਹੀਦਾ ਹੈ। ਪਰ ਉਹਨਾਂ ਨੂੰ ਸੜਕਾਂ 'ਤੇ ਧੱਕੇ ਖਾਣੇ ਪਏ। 8. **ਕੰਪਿਊਟਰ ਅਧਿਆਪਕਾਂ ਦੀ ਮੰਗ ਸੁਣੋ** - ਮੁੱਖ ਮੰਤਰੀ ਜੀ, ਕੰਪਿਊਟਰ ਅਧਿਆਪਕਾਂ ਨੇ ਸਿਰਫ 6ਵੇਂ ਪੇ ਕਮਿਸ਼ਨ ਅਤੇ ਮਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੀ ਇਹਨੀਆਂ ਗੱਲਾਂ ਨੂੰ ਲਾਠੀਆਂ ਨਾਲ ਨਹੀਂ ਰੱਦ ਕੀਤਾ ਜਾ ਸਕਦਾ। 9. **ਕੰਪਿਊਟਰ ਅਧਿਆਪਕਾਂ ਨਾਲ ਵਾਅਦਾਖਿਲਾਫੀ** - 6ਵੇਂ ਪੇ ਕਮਿਸ਼ਨ ਅਤੇ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਵਾਅਦਾ ਕਰਕੇ ਕੰਪਿਊਟਰ ਅਧਿਆਪਕਾਂ ਨੂੰ ਗੁੰਮਰਾਹ ਕੀਤਾ। ਹੁਣ ਉਹਨਾਂ ਨੂੰ ਜਲ ਤੋਪਾਂ ਦਾ ਸਵਾਗਤ ਮਿਲ ਰਿਹਾ ਹੈ। 10. **ਕੰਪਿਊਟਰ ਅਧਿਆਪਕਾਂ ਦਾ ਹੱਕ ਕੁਝਲਿਆ** - 6ਵੇਂ ਪੇ ਕਮਿਸ਼ਨ ਅਤੇ ਮਰਜ ਦੀ ਮੰਗ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨੂੰ ਜਲ ਤੋਪਾਂ ਨਾਲ ਕਿਵੇਂ ਚੁੱਪ ਕਰਵਾਉਣਾ ਚਾਹੁੰਦੇ ਹੋ? ਜਿਹੜਾ ਇਹ ਹੱਕ ਮੰਗਦਾ ਹੈ, ਉਸਦੀ ਆਵਾਜ਼ ਕਿਉਂ ਦਬਾਈ ਜਾ ਰਹੀ ਹੈ?
@sohmmbhnote5029
@sohmmbhnote5029 10 күн бұрын
Justice with computer teachers
@amandeepkaurgrewal6491
@amandeepkaurgrewal6491 10 күн бұрын
Justice for computer teachers of Punjab
@daiwikchallana3448
@daiwikchallana3448 10 күн бұрын
Justice for computer teachers
@GurpreetSingh-uj8bh
@GurpreetSingh-uj8bh 9 күн бұрын
Justice for computer teachers of Punjab
@MANPREETKAUR-ql4xf
@MANPREETKAUR-ql4xf 9 күн бұрын
Justice for computer teachers of Punjab
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН