ਸ਼ਰਮਨਾਕ:-ਮੰਤਰੀ ਹਰਪਾਲ ਚੀਮੇ ਦੇ ਹਲਕੇ 'ਚ, ਡਾ. ਅੰਬੇਦਕਰ ਦਾ ਨਹੀਂ ਲੱਗਣ ਦਿੱਤਾ ਜਾ ਰਿਹਾ ਬੁੱਤ

  Рет қаралды 35,363

Rozana Lok Naad TV

Rozana Lok Naad TV

Күн бұрын

Пікірлер: 496
@RajinderSingh-sw5gs
@RajinderSingh-sw5gs 3 күн бұрын
ਜੱਟ ਹੀ ਹੋ ਰੱਬ ਤਾਂ ਨੀਂ ਬਾਬਾ ਸਾਹਿਬ ਦੇ ਤੁਸੀਂ ਪੈਰ ਨੌਂ ਦੇ ਸਮਾਨ ਨੀਂ ਹੈਗੇ ਜੇ ਬਾਬਾ ਸਾਹਿਬ ਅੰਬੇਡਕਰ ਜੀ ਸਵਿਧਾਨ ਨਾਂ ਬਣਾਉਂਦੇ ਜੱਟ ਜੱਟ ਕਰਨ ਵਾਲੇ ਸ਼ੂਦਰ ਸਮਾਜ ਚ ਆਉਂਦੇ ਸੀ ਪਿਛਲਾ ਇਤਿਹਾਸ ਚੁੱਕ ਕੇ ਦੇਖਲੋ
@jsingh2
@jsingh2 2 күн бұрын
ਕਿਹੜਾ ਤੇਰਾ ਪਿਛਲਾ ਇਤਿਹਾਸ ? ਦੱਸੀ ਦਾ ਕੋਈ ਪਰੂਫ..?😂
@ManjitSingh-f8f5q
@ManjitSingh-f8f5q 2 күн бұрын
​@@jsingh2paji jtta de na v jmina nhi hundia sn, sirf jgirdar, jaildara de na hundia sn,
@ManjitSingh-f8f5q
@ManjitSingh-f8f5q Күн бұрын
@@jsingh2 Simrnjit singh man ne khud kiha hai ke jtt v jgirdar jaildar, jaildar kihnu kehnde, rajput kom nu, uhna de na hi jmina hundia sn, je jtt ja hor cast da jmin lenda si ta jtt de na nhi rjistri hundi si, pro. Mnjit singh ji to puch lo kei var oh v debet krn chenl te aunde ਹਨ, itho tk ke bhai amrtpal ne v kiha si ke mei sbhidhan nu mnda pr jdo kagj bhre te soh chuki ta bhart de sbhidhan nu mukh rkh ke hi soh chuki, chahe jel vich hi si,
@ManjitSingh-f8f5q
@ManjitSingh-f8f5q 19 сағат бұрын
@@RajinderSingh-sw5gs Paji ihna loka nal mtha laun di jga apne bchia nu pdao, bs ahi hthiar hai sade kol, gribi kt lo bchiya nu pdaho, je nhi pdhde ta dubei bhej dio, ithe ihna di ਦਿਹਾੜੀ nalo bahr ਦਿਹਾੜੀ ਲਗਾ lo, jimindara dia btta lipo, pthe vdo ਫਿਰ a khush,
@RajeshBaggan-q4s
@RajeshBaggan-q4s 3 күн бұрын
ਡਾ ਭੀਮ ਰਾਓ ਅੰਬੇਡਕਰ ਜੀ ਇਕੱਲੇ ਦਲਿਤਾਂ ਦੇ ਨਹੀ ਹਨ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਹਨ ਸਾਰੇ ਦੇਸ਼ ਦੇ ਹਨ ਵਿਰੋਧ ਕਰਨ ਵਾਲਿਆਂ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ
@gurmailsingh3973
@gurmailsingh3973 2 күн бұрын
ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਦਿਨ ਰਾਤ ਮਿਹਨਤ ਤੇ ਕੁਰਬਾਨੀ ਕਰਕੇ ਹੀ ਲੋਕਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਮਿਲੇ
@jsingh2
@jsingh2 2 күн бұрын
ਤੈਨੂੰ ਕਿੰਨੇ ਕਿੱਲਿਆਂ ਦੇ ਹੱਕ ਮਿਲੇ 10 ਕਿਲਿਆਂ ਦੇ..?😂
@monukabutarbaaz6803
@monukabutarbaaz6803 2 күн бұрын
​@@jsingh2 Asha ji je jamin mildi ta respect karni c nahi ta nahi tuci ta baba baba sahib di juti de brabr ni sala bushda tenu kine kile de dite
@Maan007kirthi
@Maan007kirthi 2 күн бұрын
Tussi ta bhukhad de bhukhad hi rehna Modi ne deta pawa ​@@jsingh2
@ManjitSingh-f8f5q
@ManjitSingh-f8f5q 2 күн бұрын
Phla jmina dia rjistria sirf jaildara, te jgirdara de na hi hundia sn baki kise de na nhi hundia sn chahe oh jtt hi hove, te ah hk knun bna ke bhart sbhidhan de nirmata dr. Bhim rao amedkr ne dita, ​@@jsingh2
@MssRai1
@MssRai1 20 сағат бұрын
ਡਾਕਟਰ ਸਾਹਿਬ ਜੀ ਦੀ ਇੱਜ਼ਤ ਕਰਦੇ ਆ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਿੱਤੀਆਂ ਸੀ ਡਾਕਟਰ ਨੇ ਤੇ ਧਾਰਾ 25 ਦੇ ਵਿਚ ਸਿੱਖਾਂ ਨੂੰ ਹਿੰਦੂ ਕੇਸਾਂ ਧਾਰੀ ਲਿਖਿਆ ਆ
@rachhpalsinghgalib44
@rachhpalsinghgalib44 3 күн бұрын
ਬੇਦਾਵੀਏ ਲੋਕਾਂ ਦੀ ਕਰਤੂਤ ਅਤਿ ਨਿੰਦਣਯੋਗ ਏ
@avisingh7873
@avisingh7873 2 күн бұрын
ਇਹ ਮੁਗਲਾ ਦੀਆ ਉਲਾਦਾ ਨੇ ਇਹਨਾ ਨੇ ਤਾ ਦਸਮ ਪਿਤਾ ਨੀ ਛੱਡਿਆ ਗਦਾਰੀਆ ਕੀਤੀਆ।ਇਹਨਾ ਨੂੰ ਮਨੂੰਵਾਦ ਵਿਚ ਜੱਟ ਸੂਦਰ ਕਿਹਾ ਗਿਆ ।ਬਾਬਾ ਸਾਹਿਬ ਅੰਬੇਦਕਾਰ ਜੀ ਨੇ ਉਹ ਕਿਤਾਬ ਹੀ ਜਲਾ ਦਿਤੀ ਸੀ।ਇਹ ਅਹਿਸਾਨ ਭੁੱਲ ਗਏ।ਬਾਬਾ ਸਾਹਿਬ ਦਾ
@HarryMeet-g6x
@HarryMeet-g6x 2 күн бұрын
ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿ ਕੇ ਜੰਗਾਂ ਹਿਸਾ ਪਾਇਆ, ਜਿਹੜੇ ਆਪਣੇ ਆਪ ਵੱਡੀ ਜਾਤ ਵਾਲੇ ਕਹਾਉਂਦੇ ਨੇ ਇਹਨਾਂ ਨੀ ਇਕ ਵੀ ਸ਼ਹੀਦੀ ਨਹੀਂ, ਪਰ ਅਜ ਗੁਰੂ ਘਰਾਂ ਦੀਆਂ ਕਮੇਟੀਆਂ ਚ ਇਹ ਮੇਰੇ ਨੇ ਏ ਬਹੁਤ ਗਲਤ ਗੱਲ ਹੈ
@vadesurjeetsinghpeori5602
@vadesurjeetsinghpeori5602 3 күн бұрын
ਜੱਟ ਨੂੰ ਪੰਡਤ ਨੇ ਚੰਡਾਲ ਚੂਹੜੇ ਕਿਹਾ ਅਤੇ ਇਹਨਾਂ ਨੂੰ ਡ ਅੰਬੇਡਕਰ ਜਿੰਦਾ ਬਾਦ ❤❤
@ranjeetkaur6746
@ranjeetkaur6746 Күн бұрын
ਆਹ ਕਿਹੜੇ ਪਾਗਲ ਜਿਹੜੇ ਕਹਿੰਦੇ ਡਾਕਟਰ ਅੰਬੇਦਕਰ ਦਾ ਬੁੱਤ ਨਹੀਂ ਲੱਗਣ ਦੇਣਾ, ਮੈਂ ਐਸ ਸੀ ਨਹੀਂ ਹਾਂ ਪਰ ਜੋ ਸਤਿਕਾਰ ਯੋਗ ਹਸਤੀਆਂ ਹਨ ਉਹ ਸਭ ਲਈ ਸਤਿਕਾਰ ਯੋਗ ਹੋਣੇ ਚਾਹੀਦੇ ਹਨ।
@ravinderkumar8695
@ravinderkumar8695 7 сағат бұрын
✌️😊
@ranjitmalhi1773
@ranjitmalhi1773 3 күн бұрын
SC ਬਰਾਦਰੀ ਦੇ ਸਤਿਕਾਰਯੋਗ ਦੇਸ਼ ਦੀ ਮਹਾਨ ਸ਼ਖਸੀਅਤ ਨਾਲ ਜਾਤੀਵਾਦ ਦਾ ਏਨਾ ਵੱਡਾ ਵਿਤਕਰਾ, ਗਰੀਬ SC ਲੋਕਾਂ ਨਾਲ ਕਿੰਨੀ ਨਫ਼ਰਤ ਹੁੰਦੀ ਹੋਵੇਗੀ, ਇਸ ਪਿੰਡ ਵਿੱਚ ਜੱਟਵਾਦ ਭਾਰੂ ਹੈ,, ਏਦਾਂ ਦੀ ਸੋਚ ਵਾਲੇ ਲੋਕ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਗੇ,,
@001bangar
@001bangar 2 күн бұрын
ਇਹ ਜੱਟ ਗੁਰੂ ਸਾਹਿਬਾਨ ਦੇ ਸਿੱਖ ਨਹੀਂ ਕੇਸਾਧਾਰੀ ਹਿੰਦੂ ਅੱਤਵਾਦੀ ਹਨ ਅਤੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੇ ਉਲਟ ਕੰਮ ਕਰਨ ਵਾਲੇ ਲੋਕ ਹਨ
@baljitnirankaridasuya9592
@baljitnirankaridasuya9592 2 күн бұрын
ਇਸ ਸਰਕਾਰ ਵਿੱਚ ਹਰਪਾਲ ਚੀਮੇ ਦੀ ਆਪਣੀ ਹੀ ਕੋਈ ਔਕਾਤ ਨਹੀਂ
@premkumarsingh3527
@premkumarsingh3527 2 күн бұрын
Dr BR ambedkar ਦੀ ਬਦੌਲਤ MLA ਬਣੇ ਚੀਮ ਜੀ ਸਾਰੇ ਸਮਾਜ ਨੂੰ ਡਾ ਅੰਬੇਡਕਰ ਜੀ ਬਹੁਤ ਦੇਣ ਹੈ ।
@kuldeepsinghbrar6250
@kuldeepsinghbrar6250 3 күн бұрын
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਸਥਾਪਿਤ ਕਰਨ ਨਾਲ ਕੁਝ ਨਹੀ ਬਦਲਾਅ ਆਉਣ ਵਾਲਾ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਅਪਣਾਉਣ ਦੀ ਕੋਸ਼ਿਸ਼ ਕਰੋ ਝਾੜ ਪੋਚਾ ਕੰਪਣੀ ਮੁਰਾਦਾਬਾਦ ਮੁਰਾਦਾਬਾਦ
@JagtarSingh-iu3kh
@JagtarSingh-iu3kh 4 күн бұрын
ਆਪ ਸਰਕਾਰ ਦੀ ਜਮਾਨਤਾ ਜਬਤ ਹੋਣੂੀਆ
@shallysingh829
@shallysingh829 3 күн бұрын
ਜਗਤਾਰ ਸਿੰਘ ਜੀ,, ਆਪਣੀ ਗੱਲ ਸਾਹਮਣੇ ਆ ਕੇ ਰੱਖੋ???
@sandeepsinghlovely4009
@sandeepsinghlovely4009 3 күн бұрын
​@@shallysingh829ਸਾਮ੍ਹਣੇ ਕਿੱਥੇ
@shallysingh829
@shallysingh829 3 күн бұрын
@sandeepsinghlovely4009 ਖ਼ਾਸ
@KalaSerron
@KalaSerron 3 күн бұрын
ਅਸੀ ਗਰੀਬ ਹਾ ਕੋਈ ਮੀਡੀਆ ਸਾਡੀ ਇੰਟਰਵਿਊ ਨਹੀਂ ਲੈਂਦਾ ਜੇ ਕੋਈ ਹੈ ਤਾ ਦੱਸੋਂ ਜੀ ਧੰਨਵਾਦ​@@shallysingh829
@GurpreetSingh-d6s3u
@GurpreetSingh-d6s3u 2 күн бұрын
Hun tuc vota amirtpal nu pa do 😅😅😅😅😅😅
@rooplal7836
@rooplal7836 3 күн бұрын
ਡਾਕਟਰ ਸਾਹਿਬ ਦਾ ਸਰੂਪ ਤਾਂ ਸਿਫਤੀ ਦੇ ਘਰ ਗੁਰੂ ਰਾਮਦਾਸ ਜੀ ਦੇ ਲਾਗੇ ਵੀ ਲੱਗਿਆ ਹੈ ਜੀ ਜੋ ਕਿ ਭਾਈਚਾਰਕ ਸਾਝ ਦਾ ਪਰਤੀਕ ਹੈ ਜੀ ਇਸ ਤਰ੍ਹਾਂ ਦੇ ਕੰਮ ਰਲ ਮਿਲ ਕਰੋ ਵੀਰੋ❤🙏
@dulichand9604
@dulichand9604 2 күн бұрын
ਲਾਹਨਤ ਹੈ ਪੰਜਾਬੀਓ ਗੁਰੂ ਪੀਰਾਂ ਦੀ ਧਰਤੀ ਤੇ ਇਹੋ ਜਿਹੇ ਕੰਮ ਹੋ ਰਹੇ ਹਨ
@DesiKitchen-x9j
@DesiKitchen-x9j 3 күн бұрын
ਜ਼ਮਾਨਤ ਜ਼ਬਤ ਹੋਣੀ ਚਾਹੀਦੀ ਇਹਦੀ
@gurmailsingh3973
@gurmailsingh3973 2 күн бұрын
ਜੈ ਭੀਮ ਜੈ ਭਾਰਤ ਜੈ ਸੰਵਿਧਾਨ
@ManpreetkaurKaur-h6r
@ManpreetkaurKaur-h6r 3 күн бұрын
ਜੈ ਭੀਮ, ਜੈ ਭੀਮ
@harnamsinghdalla5189
@harnamsinghdalla5189 4 күн бұрын
ਪੰਚਾਇਤਾਂ ਦੀ ਕੋਈ ਪਾਵਰ ਨਹੀਂ ਰਹੀ ਪਿੰਡਾਂ ਦੇ ਧਨਾਢ ਲੋਕ ਧੱਕੇ ਨਾਲ ਪਿੰਡਾਂ ਦੀਆਂ ਪੰਚਾਇਤਾਂ ਤੋਂ ਆਪਣੇ ਲਈ ਫੈਸਲੇ ਲਾਗੂ ਕਰਵਾ ਰਹੇ ਹਨ।
@drgssidhumaur5870
@drgssidhumaur5870 3 күн бұрын
ਕੋਈ ਕੈਟਾਗਰੀ ਵਿਰੋਧ ਨਹੀਂ ਕਰਦੀ,, ਜਾਤਾਂ ਦਾ ਨਾਮ ਵਰਤ ਕੇ ਸਿਆਸਤ ਹੋ ਰਹੀ ਹੈ,ਵਿਚਾਰੇ ਲੋਕ ਸਿਆਸੀ ਆਗੂਆਂ ਦੀਆਂ ਗੱਲਾਂ ਵਿਚ ਆ ਜਾਂਦੇ ਨੇ
@ManpreetkaurKaur-h6r
@ManpreetkaurKaur-h6r 3 күн бұрын
ਬੁੱਤ ਲੱਗੂ ਜੀ ਸਟੇਅ ਤੋ ਬਾਅਦ
@sudershankumari2890
@sudershankumari2890 3 күн бұрын
ਆਉਣ ਵਾਲੇ ਸਮੇਂ ਵਿਚ ਬਹੁਜਨ ਸਮਾਜ ਦੇ ਲੋਕਾਂ ਨੂੰ ਕਦੇ ਵੀ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਏਹ sc.st.bc.k ਲਈ ਬਹੁਤ ਵੱਡਾ ਸਬਕ ਹੈ।
@drgssidhumaur5870
@drgssidhumaur5870 3 күн бұрын
@@sudershankumari2890 ਗਰੀਬਾਂ ਦੀ ਬਹੁਜਨ ਸਮਾਜ ਪਾਰਟੀ ਦੀ " ਸੁਪਰੀਮੋ " ਤਾਂ ਖੁਦ ਕਰੋੜਾਂਪਤੀ ਹੈ,, ਤਾਂ ਹੀ ਉਹ ਕਿਸੇ ਹੋਰ ਨੂੰ ਪ੍ਰਧਾਨ ਨਹੀਂ ਬਣਨ ਦਿੰਦੀ
@KulwinderSingh-tp1ho
@KulwinderSingh-tp1ho 2 күн бұрын
1950 ਦੇ ਰੱਬੀ ਆਰਥਿਕ ਰਾਜਨੀਤਕ ਸਮਾਜਿਕ ਧਾਰਮਿਕ ਪ੍ਰਵਾਰਿਕ ਸਰੀਰਕ ਸਿੱਖਿਅਕ ਵਪਾਰਿਕ ਹਰ ਪੱਖ ਦੀ ਅਜ਼ਾਦੀ ਦੇ ਅਵਤਾਰ ਅਸੀਂ ਵੀ ਅਪਣੇ ਪਿੰਡ ਵਿੱਚ ਬਾਬਾ ਸਾਹਿਬ ਦਾ ਸਟੈਚੂ ਲਗਾਉਣਾ ਹੈ ਜੀ ਸਾਡਾ ਸਾਰਾ ਹੀ ਪਿੰਡ ਸਹਿਮਤ ਹੈ ਜੀ ਅਸੀ ਪੰਚਮੀਂ ਦਸਵੀ ਗਿਆਰਵੀਂ ਸਂਗਰਾਦ ਪੂਰਨਮਾਸ਼ੀ ਮੱਸਿਆ ਗੁਲਗਲਿਆਂ ਦਾ ਮੇਲਾ ਤੇ ਛੇਵੀਆਂ ਦਾ ਮੇਲਾ ਚੂਰੀਆਂ ਦਾ ਮੇਲਾ ਲਗਾ ਕੇ ਅਸੀ ਮਰੀਜ਼ਾਂ ਲੋੜਵੰਦਾਂ ਪੀੜਤਾਂ ਬੇਸਹਾਰਿਆਂ ਅਨਾਥਾਂ ਬਿਰਦ ਲੋਕਾਂ ਦੀ ਲੋੜੀਦੀ ਸਹਿਤਾ ਬਿੰਨਾਂ ਪੱਖ ਪਾਤ ਦੇ ਕਰਨ ਲਈ ਸਾਰੇ ਹੀ ਪਿੰਡ ਦੇ ਨਾਗਰਿਕ ਤਿਆਰ ਪੁਰ ਤਿਆਰ ਹਨ ਜੀ
@Naseebchand-z7w
@Naseebchand-z7w Күн бұрын
ਬਹੁਤ ਬਹੁਤ ਧੰਨਵਾਦ
@DevRaj-qr5fg
@DevRaj-qr5fg 3 күн бұрын
ਹੋਰ ਪਾਉ ਵੋਟਾਂ ਦੂਜੀ ਪਾਰਟੀ ਨੂੰ ਹੁਣ ਵੀ ਸੁਚੇਤ ਹੋ ਜਾਵੋ ਅਤੇ ਅੱਗੇ ਤੋਂ ਵੋਟਾਂ ਆਜ਼ਾਦ ਸਮਾਜ ਪਾਰਟੀ ਚੰਦਰ ਸ਼ੇਖਰ ਆਜ਼ਾਦ ਦੀ ਪਾਰਟੀ ਨੂੰ ਵੋਟਾ ਪਾ ਕੇ। ਆਪਣੀਆਂ ਹਰ ਗਲਾਂ ਨੂੰ ਕਾਇਮ ਕਰੋ ਜੈ ਭੀਮ ਜੈ ਭਾਰਤ
@Gurri_singh941
@Gurri_singh941 3 күн бұрын
ਬਹੁਤ ਮਾੜੀ ਗੱਲ ਹੈ।
@HarjeetSingh-uc6re
@HarjeetSingh-uc6re Күн бұрын
ਜੈ ਭੀਮ ਜੈ ਭਾਰਤ ਜੈ ਮੂਲ ਨਿਵਾਸੀ
@GurmailSingh-ml3eg
@GurmailSingh-ml3eg 2 күн бұрын
ਬਾਬਾ ਸਾਹਿਬ ਜੀ ਦਾ ਇਤਿਹਾਸ ਪੜ੍ਹਿਆ ਜਾਵੇ ਗਿਆਨ ਹਾਸਿਲ ਕਰੋ ਬੁਤ ਲਾਉਣ ਨਾਲ ਕੁੱਝ ਵੀ ਹਾਸਲ ਨਹੀ ਹੋਣਾ ਜੈ ਭੀਮ ਜੈ ਭਾਰਤ ਮਾਨਵਰ ਕਾਸੀ ਰਾਮ ਜੀ ਅਮਰ ਰਹੇ ਬਸਪਾ ਦਾ ਰਾਜ ਬਿਨਾ ਕੁਝ ਵੀ ਹਾਸਿਲ ਨਹੀ ਹੋਣਾ
@sukhmindersingh4927
@sukhmindersingh4927 2 күн бұрын
ਲੱਖ ਲੱਖ ਲਾਹਨਤ,ਜੋ ਅੰਬੇਡਕਰ ਦੀ ਕਮਾਈ ਅਸੀਂ ਸੰਭਾਲ ਨਹੀਂ ਸਕੇ,ਸਿਰਫ ਖੁਦ ਆਪਣੀ ਕਮਾਈ ਮਗਰ ਪੈ ਗਏ।😊
@aashmsidhu7217
@aashmsidhu7217 5 сағат бұрын
ਡਾਕਟਰ ਅੰਬੇਦਕਾਰ ਦਾ ਬੁਤ ਜਰੂਰ ਲੱਗਣਾ ਚਾਹੀਦਾ ਹੈ ਸਭ ਦੀ ਸਹਿਮਤੀ ਹੋਣੀ ਚਾਹੀਦੀ ਹੈ ❤🙏
@kewalchand6527
@kewalchand6527 2 күн бұрын
ਬਾਬਾ ਸਾਹਿਬ ਜੀ ਡਾ ਭੀਮ ਰਾਓ ਅੰਬੇਦਕਰ ਜੀ ਰੱਬ ਰੂਪ ਹੈ।
@Ajad_samaj_party
@Ajad_samaj_party 3 күн бұрын
ਜੈ ਭੀਮ ਜੈ ਭਾਰਤ
@drgssidhumaur5870
@drgssidhumaur5870 3 күн бұрын
ਬੁੱਤ ਨੂੰ ਪੂਜਣ ਨਾਲ ਕੁੱਝ ਮਿਲਦਾ, ਡਾ ਅੰਬੇਦਕਰ ਦੀ ਸੋਚ ਨੂੰ ਅਪਣਾਉਣ ਦੀ ਲੋੜ ਹੈ,,
@Yaadi-qs4zn
@Yaadi-qs4zn 3 күн бұрын
ਮਾਨ ਸਤਿਕਾਰ
@sukhpaldeharsingh3626
@sukhpaldeharsingh3626 Күн бұрын
Veere library v Bane gi othe awe bawab bana rakheya loka ne
@jaspalsingh7830
@jaspalsingh7830 2 күн бұрын
Jai Bheem 🙏🙏🙏
@gursewak22pro93
@gursewak22pro93 4 күн бұрын
ਉਹ ਸਮਾ ਦੂਰ ਨਹੀ ਜੀ ਗਰੀਬ ਔਰ ਅਮੀਰ ਦੀ ਜੰਗ ਕਰਾਉਣ ਜਾ ਰਹੀਆਂ ਹਨ ਭਾਰਤ ਦੀਆਂ ਸਰਕਾਰਾਂ
@ManpreetkaurKaur-h6r
@ManpreetkaurKaur-h6r 3 күн бұрын
ਗਰੀਬ ਸਾਡਾ ਨਵਾਂ ਸਰਪੰਚ ਆ ਜੇ ਟੱਕਰ ਦਾ ਹੁੰਦਾ ਪਤਾ ਫ਼ੇਰ ਲੱਗਣਾ ਸੀ
@reshamsinghsingh-vn4ms
@reshamsinghsingh-vn4ms 3 күн бұрын
ਬਹੁਤ ਗੱਲਤ ਸੋਚ ਹੈ ਇਹਨਾ ਲੋਕਾ ਦੀ
@balvirsingh3926
@balvirsingh3926 3 күн бұрын
Jay Bhim 💙
@ManpreetkaurKaur-h6r
@ManpreetkaurKaur-h6r 3 күн бұрын
ਪੁਰਾਣਾ ਸਰਪੰਚ ਲਾਸਟ ਚ ਕਹਿ ਰਿਹਾ ਕੀ ਪਿ੍ੰਸੀਪਲ ਨੇ ਸਕੂਲ ਵਿੱਚ ਲਗਊਣ ਲਈ ਹਾਮੀ ਭਰੀ ਹੈ ਕਿਉਂਕਿ ਪਿ੍ੰਸੀਪਲ ਮੈਡਮ ਨੇ ਵਿਰਸੇ ਨੂੰ ਬੁੱਕਲ ਵਿੱਚ ਲਿਆ ਹੈ ਲੋਕਾਂ ਵਿੱਚ ਤੇ ਵਵਾਲ ਹੋ ਚੁੱਕਾ ਇਸ ਦਾ ਕਾਰਨ ਪੁਰਾਣਾ ਸਰਪੰਚ ਹੈ ਹਰਤਾਰ ਸਿੰਘ ਮਾਨ
@gagandeepsinghsingh2503
@gagandeepsinghsingh2503 2 күн бұрын
ਪ੍ਰੀਸੀਪਲ ਮੈਡਲ ਨੂੰ ਤਾਂ 5/6 ਮਹੀਨੇ ਹੋਰ ਗਏ ਰਿਟਾਇਰ ਹੋਏ ਨੂੰ ਭੇਣੇ ਫੇਰ ਏਹੇ ਸਾਬਕਾ ਸਰਪੰਚ ਨੇ ਓਈ ਕਿਓ ਝੁਠ ਬੋਲਣ ਤੇ ਲੱਕ ਬੰਨੇਆ ਹੁਣ ਬਘਰੋਲ ਚ ਪ੍ਰੀਸਿਪਲ ਸਰ ਆ ਸ ਗੁਰਚਰਨ ਸਿੰਘ ਘੰਗਰੋਲੀ ਤੋ
@ManpreetkaurKaur-h6r
@ManpreetkaurKaur-h6r 2 күн бұрын
@@gagandeepsinghsingh2503 😂😂
@ManpreetkaurKaur-h6r
@ManpreetkaurKaur-h6r 2 күн бұрын
Puso jky
@sukhpaldeharsingh3626
@sukhpaldeharsingh3626 Күн бұрын
ਜੇਹੜੇ ਸਕੂਲ ਵਿੱਚ ਲਗਾਉਣ ਲਈ ਕਹਿ ਰਹਿ ਨੇ ਉਸ ਮੈਡਮ ਜੋ ਸਕੁਲ ਪ੍ਰਿੰਸੀਪਲ ਸੀ ਉਹਨੇ ਖੁਦ ਬਾਬਾ ਸਾਹਿਬ ਦੀ ਫੋਟੋ ਦਫਤਰ ਚੋ ਉਤਾਰ ਦਿਤੀ ਸੀ ਦੂਜੀ ਗਲ ਉਹ ਮੈਡਮ DO ਪ੍ਰਾਇਮਰੀ ਸਕੂਲ ਦੀ ਜਿਲਾ ਸੰਗਰੂਰ ਦੀ ਬਣੀ ਨੁੰ ਤਕਰੀਬਨ ਇਸ ਸਾਲ ਦੇ ਨੇੜੇ ਤੇੜੇ ਹੋ ਗਿਆ
@narindermasoun1339
@narindermasoun1339 3 күн бұрын
ਬਹੁਤ ਹੀ ਸ਼ਰਮਨਾਕ ਗੱਲ ਹੈ
@Aashualfvlogs
@Aashualfvlogs 2 күн бұрын
Jai bhim jai bharat jai savidhan
@MalkitSingh-ue2gw
@MalkitSingh-ue2gw 3 күн бұрын
AAP ਸਰਕਾਰ ਤੇ ਇਹਨਾਂ MLA 's ਤੇ ਭੋਰਾ ( ਮਾਸਾ ) ਵੀ ਯਕੀਨ ਨਾ ਕਰੋ ਜੀ। ਸਾਰਾ ਪਿੰਡ ਰਲਕੇ ,ਏਕਾ ਕਰਕੇ ਇਹਨਾਂ ਨੂੰ ਚੰਗੀ ਤਰਾਂ ਸਬਕ ਸਿਖਾਕੇ ਹੀ ਦਮ ਲਿਓ । ਜੈ ਭੀਮ , ਜੈ ਭਾਰਤ, ਜੈ ਸੰਵਿਧਾਨ 👈।
@HarjeetSingh-uc6re
@HarjeetSingh-uc6re Күн бұрын
ਜੈ ਗੁਰੂ ਵਾਲਮੀਕ ਜੈ ਭੀਮ ਜੈ ਭਾਰਤ ਜੈ ਮੂਲ ਨਿਵਾਸੀ
@AjitSingh-iw1oz
@AjitSingh-iw1oz 2 күн бұрын
ਜੇਕਰ ਪਿੰਡ ਵਿੱਚ ਬਦਲਵੀਂ ਥਾਂ ਹੋਵੇ ਤਾਂ ਬੁੱਤ ਉੱਥੇ ਲਾ ਦਿੱਤਾ ਜਾਵੇ ਕਿਉਂਕਿ ਵਿਵਾਦਿਤ ਥਾਂ ਤੇ ਸ਼ਰਾਰਤੀ ਅਨਸਰ ਫੇਰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਇਹ ਪਿੰਡ ਵਿੱਚ ਪੱਕੇ ਤੌਰ ਤੇ ਸਮੱਸਿਆ ਨਹੀਂ ਬਣਨੀ ਚਾਹੀਦੀ।
@jarnailsingh5548
@jarnailsingh5548 2 күн бұрын
Bilkul tuci sahi gal kiti hor bhut khali jga Han ji pind vich kise nu koi itraaz nahi,,
@BalwindersinghSingh-o4j
@BalwindersinghSingh-o4j 2 күн бұрын
Baba sab jida bad
@lakhwinderjakhu4430
@lakhwinderjakhu4430 3 күн бұрын
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਸਾਰਿਆ ਦੇ ਨੇ ਬਹੁਤ ਹੀ ਮਾੜੀ ਗੱਲ ਆ ਜੋਂ ਲੋਕ ਵਿਰੋਧ ਕਰ ਰਹੇ ਆ ਓਹਨਾ ਨੂੰ ਸਾਡੇ ਪਿੰਡ ਦੇਖਣਾ ਚਾਹੀਦਾ ਆਕੇ ਸਾਡੇ ਪਿੰਡ ਵਿੱਚ ਬੁੱਤ ਜੱਟ ਵੀਰ ਨੇ ਲਗਾਇਆ ਖੁਦ ਆਪਣੇ ਪੈਸੇ ਲਾ ਕੇ
@sandeepsinghlovely4009
@sandeepsinghlovely4009 3 күн бұрын
ਇਸ ਪਿੰਡ ਤੋ ਕੋਈ ਹੈ ਏਥੇ
@lakhwinderjakhu4430
@lakhwinderjakhu4430 3 күн бұрын
@sandeepsinghlovely4009 ਕਿਸ ਪਿੰਡ ਤੋਂ ਵੀਰ ਜੀ
@sandeepsinghlovely4009
@sandeepsinghlovely4009 3 күн бұрын
@@lakhwinderjakhu4430 ਜਿਸ ਪਿੰਡ ਵਿੱਚ ਰੌਲਾ ਪਿਆ
@lakhwinderjakhu4430
@lakhwinderjakhu4430 3 күн бұрын
@@sandeepsinghlovely4009 ਨਹੀਂ ਵੀਰ ਜੀ ਏਥੇ ਤਾਂ ਕੋਈ ਨੀ ਲਗਦਾ ਪਰ ਇਹ ਸਾਰੇ ਪਿੰਡ ਵਾਲੇ ਹੀ ਆ ਮੇਰੇ ਪੱਤਰਕਾਰ ਨਾਲ ਗੱਲ ਕਰ ਰਹੇ ਆ
@litegamer9302
@litegamer9302 2 күн бұрын
Y ji 2-4 ghre ee na
@piralal8236
@piralal8236 3 күн бұрын
Jai bheem patarkar good 👍 salute 🙏
@surinderkaur6322
@surinderkaur6322 Күн бұрын
ਬਾਵਾ ਸਾਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਕਰਵਾਨੀ ਦਾ ਮੁੱਲ ਕੋਈ ਨਹੀ ਮੋੜ ਸਕਦਾ ਬੁੱਤ ਜਰੂਰ ਲਗਣਾ ਚਾਹੀਦਾ ਗਲਤ ਲੋਕ ਨੇ ਜਿਹੜੇ ਇਹੋ ਜਿਹੀਆਂ ਸ਼ਰਾਰਤਾਂ ਕਰਦੇ ਨੇ
@GurnamSingh-ll5xp
@GurnamSingh-ll5xp 3 күн бұрын
ਲਾਹਨਤ ਹੈ ਇਹੋ ਜਿਹੀਆਂ ਕਤੀੜਾ ਦੇ ਜਿਹੜੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ ਦਾ ਵਿਰੋਧ ਕਰਦੇ ਹਨ ਉਹਨਾ ਲੋਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਬਾਬਾ ਸਾਹਿਬ ਕਰਕੇ ਹੀ ਜੀਵਨ ਦਾ ਅਨੰਦ ਮਾਣ ਰਹੇ ਹੋ
@drashokbohot4841
@drashokbohot4841 2 күн бұрын
ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦਾ ਬੁੱਤ ਇਥੇ ਹੀ ਲਗਣਾ ਚਾਹੀਦਾ
@officals.s8969
@officals.s8969 4 күн бұрын
ਬਹੁਤ ਹੀ ਸ਼ਰਮਨਾਕ ਘਟਨਾ ਹੈਂ । ਜਿਹੜੇ ਵਿਰੋਧ ਕਰ ਰਹੇ ਹਨ ਉਹਨਾਂ ਨੁੰ ਪਹਿਲਾਂ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਪੜ੍ਹਨਾ ਚਾਹੀਦਾ ਹੈ।
@jarnailsingh5548
@jarnailsingh5548 3 күн бұрын
ਵੀਰ ਜੀ ਬਾਬਾ ਸਾਹਿਬ ਦਾ ਬੁੱਤ ਲਗਾਉਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ,,ਇਹ ਪਿੰਡ ਵਿੱਚ ਵਿਵਾਦ ਖੜਾ ਕੀਤਾ ਜਾ ਰਿਹਾ ਹੈ ,, ਅਸੀ ਵੀ ਬਗਰੋਲ ਤੋਂ ਹੀ ਆ
@sukhpaldeharsingh3626
@sukhpaldeharsingh3626 Күн бұрын
ਫਿਰ ਕਿ ਇਤਰਾਜ਼ ਹੈ ਲੱਗ ਜਾਣ ਦਿਉ ਨਾ ਫਿਰ ਰੋੜਾ ਕਿਉਂ ਬਣ ਰਹੇ ਨੇ ਲੋਕ
@jarnailsingh5548
@jarnailsingh5548 Күн бұрын
Jga Badalan lai keh rhe ne bn lok,stachu ton koi itraaz nahi,,,Hor panchyati jga ne pind vich ohna vicho jithe mrzi lga lao’,
@sonyfoujigurdaspur
@sonyfoujigurdaspur 3 күн бұрын
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਭਾਰਤ ਦਾ ਸੰਵਿਧਾਨ ਸਾਰਿਆਂ ਵਾਸਤੇ ਲਿਖਿਆ ਇਕੱਲੇ ਬਹੁਜਨ ਸਮਾਜ ਨਹੀਂ ਲਿਖਿਆ ਉਹ ਸਾਰਿਆਂ ਦੇ ਸਾਝੇ ਆ
@SunilKumar-ti1lo
@SunilKumar-ti1lo 2 күн бұрын
Jai bhim Jai baba saheb ambedkar
@amrindersharma7937
@amrindersharma7937 2 күн бұрын
Right bilkul lagna ciada hai
@ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ
@ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ 2 күн бұрын
ਚੰਗਾ ਕੀਤਾ
@kuljitkaur7593
@kuljitkaur7593 2 күн бұрын
ਹੋਰ ਜਾਓ Delhi ਧਰਨਿਆਂ ਚ, ਏਹ ਲੋਕ ਅਪਣਾ ਫ਼ਾਇਦਾ ਕਰਦੇ, ਗਰੀਬਾਂ, s.c ਲੋਕਾਂ ਨੂੰ ਚੰਗਾ ਨਹੀਂ smaj ਦੇ, ਜਦੋਂ Delhi ਲੈ ਕੇ ਜਾਂਦੇ ਉਦੋਂ s.c ਲੋਕਾਂ ਨੂੰ ਧੱਕਾ ਨਾਲ ਲੈ ਕੇ ਜਾਂਦੇ,ਜੱਟਾਂ ਲੋਕਾਂ ਦਾ ਹੰਕਾਰ ਨਹੀਂ ਜਾਂਦਾ,
@shallysingh829
@shallysingh829 4 күн бұрын
ਬਹੁਤ ਹੀ ਸ਼ਰਮਨਾਕ ਗੱਲ ਹੈ,ਇਸ ਘਟਨਾ ਦੀ ਨਿੰਦਾ ਕਰਦਾ ਹਾਂ,,
@jarnailsingh5548
@jarnailsingh5548 3 күн бұрын
ਸਰਾਸਰ ਝੂਠੀ ਖ਼ਬਰ ,,ਪਿੰਡ ਆ ਕੇ ਦੁੱਜੀ ਸਾਈਡ ਦਾ ਪੱਖ ਵੀ ਲੈਣਾ ਚਾਈਦਾ .ਸਾਡਾ ਪਿੰਡ ਵੀ ਬਗਰੋਲ ਆ ,,ਡਾਕਟਰ ਸਾਹਿਬ ਦਾ ਬੁਤ ਲੱਗਣ ਵਿਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ,,,ਓਸੇ ਥਾਂ ਉੱਤੇ ਬੁਤ ਲਗਾਉਣ ਦੀ ਜ਼ਿੱਦ ਕੀਤੀ ਜਾ ਰਹੀ ਆ ਜਦੋ ਕਿ ਹੋਰ ਬਹੁਤ ਖੁੱਲੀਆਂ ਜਗਾ ਹਨ ਪਿੰਡ ਵਿਚ ,,
@shallysingh829
@shallysingh829 3 күн бұрын
@jarnailsingh5548 ਖ਼ਬਰ ਦੇ ਮੁਤਾਬਿਕ ਗੱਲ ਕਰਦੇ ਹਾਂ ਜੀ,,
@jarnailsingh5548
@jarnailsingh5548 3 күн бұрын
Hanji 21mint ton baad suno video vich sabka sarpanch keh reha k general bhaichara keh reha k adha kila peya othe bna do kise nu koi ਇਤਰਾਜ਼ ਨਹੀਂ ,ਪਰ ਪਤਰਕਾਰ ਸਾਬ ਨੇ ਮਜੋਦਾ ਸਰਪੰਚ ਨੂੰ ਇਹ ਗੱਲ kyo ਨਹੀਂ ਪੁੱਛੀ k tuhanu use jga di kyo zidd ho rahi aa?kyonki eh Sade pind raajneeti ho rahi aa do bhaichare nu apas vich ladaun di
@shallysingh829
@shallysingh829 3 күн бұрын
ਬਿਲਕੁੱਲ ਠੀਕ ਕਹਿ ਰਹੇ ਹੋ ਜੀ 👍 ​@@jarnailsingh5548
@shallysingh829
@shallysingh829 3 күн бұрын
​@@jarnailsingh5548ਬਾਈ ਜੀ ਪੰਜਾਬੀ ਵਿੱਚ ਲਿਖ ਲਿਆ ਕਰੋ,,,
@jaggersingh358
@jaggersingh358 3 күн бұрын
ਜੈ ਭੀਮ ਜੈ ਭਾਰਤ ਜੀ।
@Punjabi-f9b
@Punjabi-f9b 3 күн бұрын
19:30 ਤੇ ਜਿਹੜਾ ਪੱਤਰਕਾਰਾਂ ਨਾਲ ਗੱਲ ਕਰ ਰਿਹਾ ਓਹਦਾ ਹੰਕਾਰ ਸੱਤਵੇਂ ਅਸਮਾਨ ਤੇ ਆ ਪੱਕਾ ਓਹਨੂੰ ਸੱਤਾਧਾਰੀ ਪਾਰਟੀ ਦੀ ਪਿੱਠ ਥਾਪੜਾ ਹੈ 👎
@litegamer9302
@litegamer9302 2 күн бұрын
💯
@SatnamSingh-mf9di
@SatnamSingh-mf9di 3 күн бұрын
Jai Bhim Jai Bharat Jai savidhan 🙏🙏🙏🙏🙏
@lovepreetnumberdar250
@lovepreetnumberdar250 2 күн бұрын
ਪਿੰਡ ਦੇ ਲੋਕਾਂ ਦੀ ਬਣਾਈ ਥਾਈ ਵਿੱਚ ਜਾਣ ਕੇ ਦੁਕਾਨਾਂ ਬਣਾਈਆਂ ਗਈਆਂ ਪਿਛਲੀ ਪੰਚਾਇਤ ਨੇ ਓਦੋਂ ਵੀ ਸ਼ਾਮਲਾਟ ਹੋਰ ਜਗ੍ਹਾ ਖਾਲੀ ਪਈ ਸੀ ਥਾਈਂ ਚ ਹੀ ਦੁਕਾਨਾਂ ਬਣਾਈਆਂ ਜਵਾਬ ਹੈ ਕਿਸੇ ਕੋਲ
@Babbuarmy361
@Babbuarmy361 3 күн бұрын
Dr BHEEMRAO ambedkar Baba Sahib g da gar gar Name chlnaa hun ❤❤❤❤❤❤ Jis vch dam aa ohh rok len ..
@ArjanKumar-np7st
@ArjanKumar-np7st 3 күн бұрын
Very good brother ji
@RamanSohi-o2h
@RamanSohi-o2h 3 күн бұрын
ਬਾਈ ਇਹ ਲੋਕਤੰਤਰ ਏ ਇਸ ਵਿੱਚ ਸਭ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ ਨਾ ਕਿ ਪੰਚਾਇਤ ਬਿਨਾਂ ਦੋਵੇਂ ਧਿਰਾਂ ਦਾ ਪੱਖ ਸੁਣੇ ਧੱਕੇ ਨਾਲ ਫੈਸਲਾ ਕਰ ਸਕਦੀ ਹੈ ਲਾਇਸੰਸ ਹੋਲਡਰ ਸਰਪੰਚ ਨੂੰ ਦੋਵਾਂ ਧਿਰਾਂ ਨੂੰ ਬਿਠਾ ਕੇ ਫੈਸਲਾ ਕਰਨਾ ਚਾਹੀਦਾ ਨਾ ਕਿ ਪਿੰਡ ਦੇ ਸਰਾਰਤੀ ਅਨਸਰਾਂ ਨੂੰ ਭੇਜ ਕੇ ਦੰਗੇ ਕਰਵਾਉਣੇ ਚਾਹੀਦੇ ਹਨ
@DalbirSingh-mx9kz
@DalbirSingh-mx9kz Күн бұрын
ਡਾਕਟਰ ਸਾਹਿਬ ਜੀ ਨੇ ਸਾਰੇ ਵਰਗਾਂ ਦੇ ਲੋਕਾਂ ਤੇ ਬੀਬੀਆਂ ਵਾਸਤੇ ਕੀ ਕੀ ਕੀਤਾ ਪੁਰੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ ਫਿਰ ਪਤਾ ਲੱਗਾ ਗੇ 50 / ਅਬਾਦੀ ਦੇ ਬਾਰੇ ਕਿਨਾਂ ਕੁੱਝ ਬਦਲਾਵ ਕੀਤਾ ਸਮਝਣਾ ਚਾਹੀਦਾ ਹੈ ਘੱਟੋ ਘੱਟ ਬੀਬੀਆਂ ਨੂੰ ਤਾਂ ਸਾਰੇ ਵਰਗਾਂ ਦੀ ਬੀਬੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਬੀਬੀਆਂ ਦੇ ਬਾਰੇ ਕੀ ਦੇਣ ਹੈ
@HarjinderSingh-eu9le
@HarjinderSingh-eu9le 3 күн бұрын
ਏਕਤਾ.ਜਿੰਦਬਾਦ ਜਿੰਦਬਾਦ 👍👍
@Sodhi_preet
@Sodhi_preet 3 күн бұрын
ਬਾਵਾ ਸਾਹਿਬ ਜੀ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ... ਜਾਤੀ ਵਿਤਕਰਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ✊
@jarnailsingh5548
@jarnailsingh5548 3 күн бұрын
ਸਾਬਕਾ ਸਰਪੰਚ ਦੀ ਫ਼ੋਨ ਕਾਲ ਤੋਂ ਸਾਰਾ ਮਾਮਲਾ ਸਮਝ ਆ ਰਿਹਾ ,,,ਉਹ ਇਹ ਗੱਲ ਕਹਿ ਰਿਹਾ ਕੇ ਹੋਰ ਬਹੁਤ ਖੁੱਲ੍ਹੀ ਜਗਾ ਪਿੰਡ ਚ ਉਥੇ ਬਨਣਾ ਚਾਈਦਾ,,ਕਿਓ ਪਿੰਡ ਦਾ ਆਪਸੀ ਭਾਈਚਾਰਾ ਖਰਾਬ ਕਰ ਰਹੇ ਓ
@sandeepsinghlovely4009
@sandeepsinghlovely4009 3 күн бұрын
ਓਬੀਸੀ ਵੀ ਜਾਗੇ। ਓਬੀਸੀ ਸੁੱਤਾ ਹੋਇਆ। ਜ ਓਬੀਸੀ ਨੂੰ ਸਮਣਾ ਨਹੀਂ ਆ ਰਹੀ ਸਮਜਾਉਣ ਤੇ ਤਾਂ ਸਰਚ ਕਰਨਾ Rational ::: world ਤੇ ਦੇਖਣਾ ਸੁਰੂ ਕਰੋ। ਓਬੀਸੀ ਨੂੰ ਦਿਖਾਓ।
@RanjitSingh-zb4yq
@RanjitSingh-zb4yq 2 күн бұрын
सबका सरपंच बिल्कुल सही बोल रहे ने
@KulwinderSingh-i7l
@KulwinderSingh-i7l Күн бұрын
ਜੈ ਭੀਮ
@humanbody580
@humanbody580 3 күн бұрын
Dr br Ambedkar ji zindabad
@ਰਾਜਲਹੇੜੀ
@ਰਾਜਲਹੇੜੀ 2 күн бұрын
ਜੈ ਭੀਮ,, ਜੈ bharat
@rotihukdi9591
@rotihukdi9591 Күн бұрын
KOE SCHOOL t PASIA la lo photo la ki milna tanu j school pasia lag jao greeb bacha study karlu
@manishmaharday8446
@manishmaharday8446 3 күн бұрын
ਜੈ ਭੀਮ ਜੈ ਭੀਮ
@RachhpalSingh-p2r
@RachhpalSingh-p2r 3 күн бұрын
ਮੈਨੂੰ ਲਗਦਾ ਕਿ ਪਤਰਕਾਰ ਨੂੰ ਖੁਦ ਹੀ ਪਤਾ ਨਹੀਂ ਕਿ Dr Br ji ਦਾ ਕੀ ਜੋਗਦਾਨ ਹੈ ਜੋ ਦੂਜਿਆਂ ਕੋਲੋਂ clarify ਕਰ ਰਿਹਾ ਹੈ ਵੱਡਾ ਪਤਰਕਾਰ ?
@hemraj1901
@hemraj1901 Күн бұрын
ਬਾਬਾ ਸਾਹਿਬ ਜੀ ਦਾ ਮਾਣ ਸਨਮਾਨ ਇਨਾਂ ਨੂੰ ਚੁਭਦਾ ਬੁੱਤ ਲੱਗਣਾ ਚਾਹੀਦਾ ਹੈ
@HarjeetSingh-uc6re
@HarjeetSingh-uc6re Күн бұрын
ਸਾਰੇ ਸਹੀ ਬੋਲ ਰਹੇ ਦੋ ਚਾਰ ਬਦੇ ਮਨੂਸਮਿਰੀਤੀ ਵਾਲੇ ਲੋਕਾਂ ਦੀ ਸੋਚ ਨੂੰ ਬਦਲ ਦਿੱਤਾ ਜਾਵੇਗਾ ਪਰ ਪਿਆਰ ਨਾਲ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਭਗਵਾਨ ਵਾਲਮੀਕ ਕੀ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਜੈ ਭੀਮ ਜੈ ਭਾਰਤ ਜੈ ਮੂਲ ਨਿਵਾਸੀ ਜੈ ਭੀਮ ਜੈ ਭਾਰਤ ਜੈ ਮੂਲ ਨਿਵਾਸੀ
@gurdiplalpawar6839
@gurdiplalpawar6839 2 күн бұрын
Chani sahib good 🎉🎉
@DhanpatRai-o6h
@DhanpatRai-o6h Күн бұрын
ਇਹ ਲੋਕਾ ਨੂੰ ਸੰਵਿਧਾਨ ਬਾਰੇ ਜਾਣਕਾਰੀ ਨਹੀਂ ਇਨ੍ਹਾਂ ਲੋਕਾਂ ਤੋ ਸੁਚੇਤ ਹੋ ਜਾਣਾ ਚਾਹੀਦਾ
@diljeetsingh83
@diljeetsingh83 2 күн бұрын
ਸ਼ਰੋਮਣੀ ਕੇਮੇਟੀ ਐਕਸ਼ਨ ਲਵੇ ਗੁਰੂਗਰੰਥ ਸਾਹਿਬ ਲੈਕੇ ਆਉ ਜੀ ਬੇ ਅਦਬੀ ਹੋਰੀ ਹੈ ਜੀ
@AjaySinghpunjab
@AjaySinghpunjab 3 күн бұрын
Dr b R ambedkar Saab jindabaad
@KulwinderSingh-r6b6k
@KulwinderSingh-r6b6k 2 күн бұрын
Jai bhim jai bharat 👍👌🙏 baba sahib ambedkar ji da sanmaan sehat satacho lugna chahida ji
@RachhpalSingh-p2r
@RachhpalSingh-p2r 3 күн бұрын
ਮੈਨੂੰ ਸਮਝ ਨਹੀਂ ਪੈਂਦੀ ਕਿਆਹ ਦੋ ਬੁਲਾਰੇ ਹੀ ਗਲਤ ਬਿਆਨ ਬਾਜੀ ਕਰ ਰਹੇ ਹਨ ਜਾ ਫਿਰ ਇਹ ਅੰਤਰਜਾਮੀ ਹਨ ਕਹਿੰਦੇ ਹਨ ਕਿ ਚਾਬੀ ਕਿਥੋਂ ਘੁੱਮਦੀ ਹੈ ਤੂੜ ਪਤਰਕਾਰ ਏਂ ਨਾ ਕਿ dc ਏਂ ਤੈਨੂੰ ਕਿਉਂ ਦੱਸਣ
@HarjeetSingh-uc6re
@HarjeetSingh-uc6re Күн бұрын
ਜੋ ਬੋਲੇ ਸੋ ਨਿਰਭੈ ਜਗਤ ਗੁਰੂ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸਤਿਗੁਰੂ ਗਿਆਨ ਨਾਥ ਕੀ ਜੈ ਸਭ ਸਨਤਾ ਕੀ ਜੈ ਨਰਕ ਭਰੇਆ ਪੇਆ ਨਫਰਤ ਕਰਨ ਵਾਲੇ ਲੋਕਾਂ ਦੀ ਸੋਚ ਦੇ ਨਾਲ ਜਿਨ ਪਰੇਮ ਕਿਉ ਤਿਨ ਹੀ ਪਰਾਭ ਪਾਏਉ ਬਾਕੀ ਯੂਗ ਪੁਰਸ ਡਾਕਟਰ ਭੀਮ ਰਾਓ ਅੰਬੇਦਕਰ ਜੀ ਅਮਰ ਰਹੇ ਸਤਿਗੁਰੂ ਜੀ ਸਭ ਦਾ ਭਲਾ ਹੋ ਸਕੇ ਕੋਈ ਗੰਲ ਕਰੋ ਪਿਆਰੇ ਖਾਲਸਾ ਜੀ ਜੈ ਭੀਮ ਜੈ ਭਾਰਤ ਜੈ ਮੂਲ ਨਿਵਾਸੀ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਜੈ ਭੀਮ ਜੈ ਭਾਰਤ ਜੈ ਮੂਲ ਨਿਵਾਸੀ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਸੀਵ ਗੋਰਖ ਇ ਜੈ ਭੀਮ ਜੈ ਭਾਰਤ ਜੈ ਮੂਲ ਨਿਵਾਸੀ
@LovedeepsinghLovedeepsingh-q3s
@LovedeepsinghLovedeepsingh-q3s 3 күн бұрын
ਬਾਈ ਸੁਖਵਿੰਦਰ ਸਿੰਘ ਸਿੱਧੂ ਸਾਬ ਜੀ ਬਹੁਤ ਵਧੀਆ ਪੱਤਰਕਾਰ ਜੀ ❤❤❤❤
@gurdevjammu6916
@gurdevjammu6916 3 күн бұрын
ਸੁਖਵਿੰਦਰ ਸਿੰਘ ਸਿੱਧੂ ਸਾਹਿਬ, ਥੋੜੀ ਨਿਮਰਤਾ ਰੱਖਿਆ ਕਰ।
@SomnathSingh-m3v
@SomnathSingh-m3v 6 сағат бұрын
Dr. Ambedkar saab zindabad ❤️❤️🙏🏻🙏🏻
@GurmeetSingh-it4of
@GurmeetSingh-it4of 3 сағат бұрын
ਇਹਦਾ ਹੱਲ ਤਾ ਪਿੰਡ ਦਾ ਆਮ ਇਜਲਾਸ ਸੱਦਕੇ ਹੋ ਸਕਦਾ
@brijbhushan310
@brijbhushan310 3 күн бұрын
ਪਿੰਡ ਦਾ ਨਾਮ ਵੀ ਦੱਸਿਓ ਜਿਥੇ ਬੁੱਤ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ ??
@samanjit7385
@samanjit7385 3 күн бұрын
Baghraul (Sangrur)
@NanakSingh-n8n
@NanakSingh-n8n 2 күн бұрын
ਬਘਰੋਲ ਪਿੰਡ ਜ਼ਿਲ੍ਹਾ ਸੰਗਰੂਰ ਜੀ
@jarnailsingh5548
@jarnailsingh5548 2 күн бұрын
Satachu lggn ton koi nahi rok reha veer ,sirf jga badlan nu keha ja reha ,,jithe stachu lg reha oh jga Loka de use vich auandi aa Khushi Gami wele,,pind ch hor bhut khali jga ne jithe stachu lgg skda kise nu koi itraaz nahi
@SatgurSingh_ssk
@SatgurSingh_ssk Күн бұрын
ਬਘਰੋਲ
@sukhpaldeharsingh3626
@sukhpaldeharsingh3626 Күн бұрын
ਪਿੰਡ ਬਘਰੌਲ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ
@ajaybadhan9258
@ajaybadhan9258 2 күн бұрын
ਲਾਹਨਤ ਹੈ ਇਹਨਾਂ ਦੇ
@ravinderkumar8695
@ravinderkumar8695 7 сағат бұрын
Jai Bheem Jai Bharat Ji
@bharpoorbhoora7836
@bharpoorbhoora7836 Күн бұрын
ਕਿਸੇ ਦੇ ਘਰ ਤਾਂ ਨਹੀਂ ਲਾਉਂਦੇ ਵੋਟਾਂ ਸਾਡੇ ਲੋਕ ਕਿਉਂ ਪਾਉਂਦੇ ਨੇ ਜੱਟਾਂ ਨੂੰ ਨਾਅਰਾ ਕਿਉਂ ਲਾਉਂਦੇ ਨੇ ਮਜ਼ਦੂਰ ਏਕਤਾ ਜਿੰਦਾਬਾਦ ਕਹੋ
@JaspreetSingh-s7o
@JaspreetSingh-s7o Күн бұрын
Y jina de gher pind to 500 miter dorr ne ohh b virod krr rhe ne gll bss addi de aa
@GurcharanSigh-e1d
@GurcharanSigh-e1d 3 күн бұрын
ਡਾਕਟਰ ਸਾਹਿਬ ਨੇ ਸੰਵਿਧਾਨ ਲਿਖਿਆ ਵੀ ਹੈ
@AjayAjay-ho3mh
@AjayAjay-ho3mh Күн бұрын
Dhan Shri guru nanak dev ji mare annsra to bachao Punjab nu
@SouravBanger038
@SouravBanger038 3 күн бұрын
ਕਈ ਮੁੱਦਿਆ ਤੇ ਸਰਕਾਰ ਦਾ ਕੋਈ ਕਸੂਰ ਨਹੀਂ ਹੁੰਦਾ ਪਰ ਕੁੱਝ ਇਸ ਤਰ੍ਹਾਂ ਦੇ ਪੈਸਿਆਂ ਪਿੱਛੇ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਸਰਕਾਰ ਨੂੰ ਕਸੂਰਵਾਰ ਦੱਸਦੇ ਰਹਿੰਦੇ ਹਨ
@litegamer9302
@litegamer9302 3 күн бұрын
Jai bheem ⛳❤
@SardoolsinghKang
@SardoolsinghKang 3 күн бұрын
ਵੀਰ ਜੀ ਬੁਤਾਂ ਨਾਲ ਨੀ ਸੋਚ ਨਾਲ ਜੁੜੋ
@SunnyKumar-o9w5p
@SunnyKumar-o9w5p 2 күн бұрын
Bsp jindabad
@AshokKumar-cb9sv
@AshokKumar-cb9sv 20 сағат бұрын
Dr.BR sahib Zindabad
@user-hi7nm3rm7l
@user-hi7nm3rm7l 3 күн бұрын
Duja pakh vi sunu
@mohitgamer5368
@mohitgamer5368 2 күн бұрын
ਸਰਕਾਰ ਦਫਤਰਾ ਵਿਚ ਡਾਕਟਰ ਅਵੇਡਕਰ ਜੀ ਦੀਆਂ ਫੋਟੋਆਂ ਲਵਾਉਦੀ ਹੈ।
@majortoura2426
@majortoura2426 3 күн бұрын
ਬਾਬਾ ਸਾਹਿਬ ਜੀ ਬਾਰੇ ਅੰਦਰਲੀ ਜਹਿਰ ਬਾਹਰ ਆ ਰਹੀ ਹੈ ਇਨ੍ਹਾਂ ਲੋਕਾਂ ਨੂੰ ਦੱਸੋ ਅੱਜ ਸਾਰੇ ਜੱਟ ਮੁਜਾਹਰੇ ਹੋਣੇ ਸੀ ਜੇ ਭੂਮੀ ਅੈਕਟ ਨਾ ਬਣਦਾ ਏਕਤਾ ਕਰੋ ਇਨ੍ਹਾਂ ਗੱਲਾਂ ਤੋਂ ਉਪਰ ਉਠ ੋ
@kuldeepsingh-qj7hw
@kuldeepsingh-qj7hw 2 күн бұрын
Right❤
@Gurdeep00788
@Gurdeep00788 2 күн бұрын
Hor jao dihari le ke dharne te
REAL or FAKE? #beatbox #tiktok
01:03
BeatboxJCOP
Рет қаралды 18 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
To Brawl AND BEYOND!
00:51
Brawl Stars
Рет қаралды 17 МЛН
TikTok Wali Baba Exposed In Kumbh | Modi In Kashmir
10:14
Paurush Sharma
Рет қаралды 26 М.
REAL or FAKE? #beatbox #tiktok
01:03
BeatboxJCOP
Рет қаралды 18 МЛН