Пікірлер
@dharamveersingh7627
@dharamveersingh7627 Минут бұрын
ਪਹਿਲਾਂ ਤਾਂ 2.5 ਮਿੰਟ ਪਿਛੋਕੜ ਦੀ ਅਵਾਜ਼…ਗੱਲ ਦੀ ਅਹਿਮੀਅਤ ਉੱਭਰਨ ਨਹੀਂ ਦਿੰਦੀ ।
@preetsandhu3867
@preetsandhu3867 9 сағат бұрын
Adalt vichoo badal vari hoya .ess tho pata lagdaa gaa ki judge tho lehkea pura system vikeya gaa .
@user-og4in5yx2i
@user-og4in5yx2i 12 сағат бұрын
ਰਾਹੁਲ ਗਾਂਧੀ ਦਾ ਹੱਥ ਫੜ੍ਹ ਕੇ ਤੁਰਨ ਵਾਲਾ ਨਾ ਸਿੱਖੀ ਦਾ ਦਰਦੀ ਹੋ ਸਕਦਾ ਨਾ ਸਿੱਖਾਂ ਦਾ ਸਕਾ,ਬਾਕੀ ਕਿਸੇ ਦਾ ਯਕੀਨ ਨਹੀ
@ShamsherSingh-k6b
@ShamsherSingh-k6b 15 сағат бұрын
ਜਿੰਨਾ ਚਿਰ ਕੌਮ ਨੂੰ ਪਛਾਣ ਨੀਂ ਕਿ ਬੰਦਾ ਕਿੱਥੋਂ ਤੁਰਿਆ ਤੇ ਕਿਵੇਂ ਸਾਡਾ ਲੀਡਰ ਬਣਿਆ ਓਨਾਂ ਚਿਰ ਕੁਝ ਨੀਂ ਬਣਨਾ।
@amarjitsingh9089
@amarjitsingh9089 16 сағат бұрын
ਇਹ ਬੁੜਾ ਵੀ ਹਿੱਲ ਗਿਆ ਏ ,ਇਹਦੀ ਕਿਤਾਬ ਪੜੋ ਤਾਂ ਜਸਵੀਰ ਰੋਡੇ ਦੀ ਪੂਰੀ ਮਿੱਟੀ ਪੱਟੀ ਹੋਈ ਆ,ਇਥੇ ਮਿੱਠੇ ਪੋਚੇ ਮਾਰਨ ਲੱਗਾ ਹੋਇਆ
@dhannakhalsa
@dhannakhalsa 21 сағат бұрын
100ਪਰਸੈਟ ਇਹ ਝੂਠ ਬੋਲ ਰਿਹਾ ਸੰਤ ਗੁਰਬਚਨ ਸਿੰਘ ਜੀ ਜਦੋ ਦਸਤਾਰ ਕਰਤਾਰ ਸਿੰਘ ਜੀ ਨੂੰ ਦਿੱਤੀ ਸੰਤਾ ਦੀ ਟੇਪ ਹੈ ਪਟਨਾ ਸਾਹਿਬ ਦਿਤੀ ਮੋਹਨ ਸਿੰਘ ਨੂੰ ਨਹੀ ਦਿੱਤੀ ਮੈ ਮੈਂਬਰ ਪੰਥਕ ਧੰਨਾ ਸਿੰਘ ਇਹ ਖਾਲਿਸਤਾਨ ਦੇ ਈਲਾਨ ਵਾਰੇ ਵੀ ਝੂਠ ਬੋਲਦਾ ਪਰਚੀਆਂ ਵਾਲੀ ਗੱਲ ਕੋਈ ਗੱਲ ਨਹੀ ਸਿਰਫ ਇਹ ਐਵੇ ਫਾਲਤੂ ਗਲਾ ਹੋਰ ਬਹੁਤ ਵੀਡੀਓ ਵਿੱਚ ਝੂਠ ਹੈ ਜੋ ਕੀ ਮੈ ਆਪ ਤੰਨ ਤੇ ਹਾਸ਼ੀਆ ਅਤੇ ਕਰ ਰਹੇ ਆ
@shamshersingh-d9g1m
@shamshersingh-d9g1m 21 сағат бұрын
ਭਾਈ ਸਾਹਿਬ ਜੀ ਤੁਸੀਂ ਥੋੜਾ ਜਲਦੀ ਨਹੀਂ ਬੋਲ ਪਏ ਜੀ ?❤️🙏
@pinderbajwa1480
@pinderbajwa1480 21 сағат бұрын
Bilkul ryt amritpal singh agency da bnda
@PushpinderKaur-q9k
@PushpinderKaur-q9k 22 сағат бұрын
Gurmukh piyario mann sarkari hai ji, munde marvaun vaste rkhia hai
@surindermaan
@surindermaan Күн бұрын
ਡਿਬਡਿਬਾ ਜੀ ਨੂੰ ਵੀ ਓਹੀ ਪਤਾ.. ਜੋ ਹੋਰਾਂ ਨੂੰ ਪਤਾ...ਠੀਕ ਹੈ ਸਭ... ਜੋ ਹੋਣਾ ਸੀ.. ਹੋ ਗਿਆ..ਬਾਬਾ ਜੀ ਮਹਾਂਪੁਰਸ਼ ਇਸ ਦੁਨੀਆਂ ਵਿਚ ਨਹੀਂ ਹਨ... ਮਾਨ ਸਾਬ੍ਹ ਵੀ ਠੀਕ ਹਨ.. ਡਿਬਡਿਬਾ ਵੀ ਠੀਕ ਹਨ...
@jagdeepnatt9425
@jagdeepnatt9425 Күн бұрын
ਇਜੰਸੀਆਂ ਤੋਂ ਬਿਨਾਂ ਪੱਤਾ ਨਹੀ ਹਿਲਦਾ ਜਿਵੇਂ ਹੁਣ ਅਮ੍ਰਿਤਪਾਲ ਤਿਆਰ ਕੀਤਾ ਗਿਆ
@aujlapreet6868
@aujlapreet6868 Күн бұрын
Tuc har gal to bad Amritpal de piche pai jea kro . Amritpal agency da banda hunda te bhai rode vangu hun nu bahr aa jnda . Bt oh saare Maap dandd janda agenciyan de
@SukhdevVirk-p8m
@SukhdevVirk-p8m Күн бұрын
ਹੁਣ ਕਿੱਥੋਂ ਨਿਕਲੇ ਛੁਪੇ ਰੁਸਤਮ ਕਿਤਾਬਾਂ ਪੜ੍ਵਕੇ ਜਾਂ ਸੁਣੀਆਂ ਸੁਣਾਈਆਂ ਸੁਣਾ ਰਿਹਾ
@PanthicDal-n5g
@PanthicDal-n5g Күн бұрын
ਗੁਰਬਚਨ ਸਿੰਘ ਦੀ ਮੌਤ ਤੋਂ ਬਾਅਦ ਜੱਥਾ ਭਿੰਡਰਾਂ ਵਾਲਿਆਂ ਨੇ ਗਦੀ ਮੋਹਣ ਸਿੰਘ ਨੂੰ ਦਿਤੀ ਸੀ ਪਰ ਕਰਤਾਰ ਸਿੰਘ ਨੇ ਆਪਣੀ ਜਗਾ ਮਹਿਤੇ ਲੈ ਕੇ ਆਪਣੀ ਗਦੀ ਲਗਾ ਕੇ ,ਸ਼ੋਹਰਤ ਲਈ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਨਾਲ ਜੋੜਿਆ ਜੋ ਕਿ ਬਿਲਕੁਲ ਝੂਠ ਹੈ ॥
@PanthicDal-n5g
@PanthicDal-n5g Күн бұрын
ਦਮਦਮੀ ਟਕਸਾਲ ਨਾਮ ਸੰਤ ਕਰਤਾਰ ਸਿੰਘ ਨੇ ਸ਼ੁਰੂ ਕੀਤਾ ਸੀ ਪਹਿਲਾਂ ਇਹ ਜੱਥਾ ਭਿੰਡਰਾਂਵਾਲਾ ਹੀ ਸੀ ਅਤੇ ਮੋਹਣ ਸਿੰਘ ਨੇ ਆਪਣੇ ਆਪ ਨੂੰ ਸਦਾ ਜੱਥਾ ਭਿੰਡਰਾਂਵਾਲਾ ਹੀ ਦਸਿਆ ਸੀ ਅਤੇ ਉਹ ਹੁਣ ਵੀ ਜੱਥਾ ਭਿੰਡਰਾਂਵਾਲਾ ਹੀ ਅਖਵਾਉਂਦੇ ਹਨ ?
@RoyalCity-c4r
@RoyalCity-c4r Күн бұрын
Thuadi books da name dseo te milni kitho a
@karmjitsingh2081
@karmjitsingh2081 2 күн бұрын
ਸੱਭ ਕੁੱਛ ਲੁਟਾਕੇ ਹੋਛ ਮੈ ਆਏ ਤੋ ਕਿਆ ਹੁਆ ਮੋਰਚਾ ਡਿਕਟੇਟਰ ਸ਼ੰਤ ਲੌਗੋਵਾਲ ਸੀ ਅਤੇ ਉਹ ਸਿਆਣਾ ਅਤੇ ਇਮਾਨਦਾਰ ਵੀ ਸੀ ਜਿਸ ਨੇ ਐਮਰਜੰਸੀ ਦਾ ਮੋਰਚਾ ਕਾਮਯਾਬੀ ਨਾਲ ਚਲਾਇਆ ਅਤ ਅੱਠ ਸੂਬਿਆ ਵਿਚ ਕਾਗਰਸ ਦੀ zero ਸੀਟ ਆਈ ਸੀ
@SukhdeepSingh-oz2qg
@SukhdeepSingh-oz2qg Күн бұрын
Longowal gadar
@karmjitsingh2081
@karmjitsingh2081 2 күн бұрын
ਹਲਕਾ ਧਰਮਕੋਟ ਦੀ ਸੰਗਤ ਨੇ ਤਾ 1972 ਤੋ ਹੀ ਗਿਆਨੀ ਮੋਹਣ ਸਿੰਘ ਜੀ ਨੂੰ ਹੀ ਦਮਦਮੀ ਟਕਸਾਲ ਭਿਡਰਾਂ ਨੂੰ ਹੀ ਮੁੱਖੀ ਮੰਨਦੇ ਹਨ ।ਅਤੇ ਉਸ ਹਲਕੇ ਵਿਚ ਕਦੇ ਵੀ ਕੋਦੀ ਵੱਖਰੇ ਬਣੇ ਧੜਿਆ ਦਾ ਆਗੂ ਨਹੀ ਵੜ ਸਕਿਆ
@assodhi4449
@assodhi4449 2 күн бұрын
ਕਿਤਾਬ ਦਾ ਨਾਂ, ਕੀਮਤ ਤੇ ਮਿਲਣ ਦਾ ਅਸਥਾਨ ਦੱਸਣਾ ਜੀ
@ThePanjsar
@ThePanjsar Күн бұрын
ਕਿਤਾਬ - ਸਾਕਾ ਨੀਲਾ ਤਾਰਾ ਤੋਂ ਬਾਅਦ : ਤਬਾਹੀ ਕੀ ਤਵਾਰੀਖ਼ ਲੇਖਕ ਤੇ ਪ੍ਰਕਾਸ਼ਕ - ਹਰਦੀਪ ਸਿੰਘ ਡਿੱਬਡੀਬਾ 2006 ਦੀ ਛਪੀ ਹੋਈ ਕਿਤਾਬ ਹੈ ਜੀ । ਅੱਜ ਕੱਲ ਮਿਲਣ ਬਾਰੇ ਜਾਣਕਾਰੀ ਨਹੀਂ ਕਿ ਕਿੱਥੋਂ ਮਿਲ ਸਕਦੀ ਹੈ
@rupindersingh3769
@rupindersingh3769 3 күн бұрын
Kite ki aune and 😃😃😃😃 Jina lakha munde Mara te marviya hon drug naal. Massa ranghar de putt o Tuse sb
@jasvirsinghgrewal7883
@jasvirsinghgrewal7883 3 күн бұрын
🙏🙏🙏🙏🙏
@simarjitgarcha3873
@simarjitgarcha3873 3 күн бұрын
ਚੌੜੇ ਦੇ ਐਕਸ਼ਨ ਨਾਲ ਬਾਦਲਾਂ ਨ ਕੋਈ ਹਮਦਰਦੀ ਨਹੀਂ ਮਿਲੀ ਪਰ ਲੱਗਦਾ ਇਹ ਪੱਤਰਕਾਰ ਜ਼ਰੂਰ ਹਮਦਰਦੀ ਦਵਾ ਕੇ ਹਟਣਗੇ
@KuldeepSinghDhumi
@KuldeepSinghDhumi 3 күн бұрын
S, GURTEJ SINGH,JI🗯SAJAN,SINGH(🗯❤🦁)SURA(💪)SACH🗯BOLE🗣🗯NA KOYI BAAT ADHURA,-DILO(❤)DUA🗯SATGUR🗯KRE🗯SABH🗯KARAJ🗯PURA🗯🙏
@karamjeet1786
@karamjeet1786 3 күн бұрын
Waheguru ji
@gurlalgillsingh7106
@gurlalgillsingh7106 4 күн бұрын
Atindarpal singh te har eik khadku singh nu nidan te lagiya rehda h.
@tejaspreetsingh6090
@tejaspreetsingh6090 4 күн бұрын
ਜਿਹੜੇ ਲੋਕ ਅਜੇ ਵੀ ਬਾਦਲਾਂ ਦੇ ਪਿਠੂ ਬਣੇ ਹੋਏ ਹਨ ਉਹ ਇਹ ਦੱਸਣ ਕਿ ਅੱਜ ਤੱਕ ਕੌਈ ਵੀ ਸਰਦਾਰ ਗੁਰਤੇਜ਼ ਸਿੰਘ ਜੀ ਜਿਹਾ ਪੜ੍ਹਿਆ ਲਿਖਿਆ ਕਾਬਿਲ ਸ਼ਕਸ਼ ਬਾਦਲਾਂ ਦੀ ਪੈਰਵਾਈ ਕਰਨ ਆਇਆ?
@simarjitkaur3411
@simarjitkaur3411 4 күн бұрын
Naraien Singh's book Panthic Dastavej is very important
@simarjitkaur3411
@simarjitkaur3411 4 күн бұрын
Chaura's books should be read...He has written and documented the attacks against Sikhi
@Baldev-o2o
@Baldev-o2o 4 күн бұрын
ਅਕਾਲੀ ਦਲ ਉਭਰੇਗਾ ਪਰ ਬਾਦਲ ਮਜੀਠੇ ਆਲੇਕੇ ਰੁੜੇਕੇ ਉਸ ਵਿਚ ਨਹੀਂ ਹੋਵੇਗਾ।
@Baldev-o2o
@Baldev-o2o 4 күн бұрын
ਅਕਾਲੀ ਦਲ ਛਿਅਨਵੇਂ ਵਿਚ ਦਫਨ ਕਰ ਦਿਤਾ ਗਿਆ ਸੀ ਵੱਡੇ ਬਾਦਲ ਨੇ ਸਭ ਜਾਣਦੇ ਹਨ।
@Baldev-o2o
@Baldev-o2o 4 күн бұрын
ਜਥੇਦਾਰਾਂ ਨੂੰ ਲਗਾਉਣ ਵਾਲੇ ਕੌਣ ਨੇ ਵਰਤਾਂਤ ਰਚਣ ਵਾਲੇ ਆਪਣੇ ਟਰੈਪ ਵਿਚ ਆਪ ਹੀ ਫਸ ਗਏ ਹਨ। ਗੁਰਤੇਜ ਜੀਬਿਲਕੁਲ ਠੀਕ ਹਨ।
@Baldev-o2o
@Baldev-o2o 4 күн бұрын
ਗੁਰਤੇਜ ਸਿੰਘ ਜੀ ਦਾ ਧੰਨਵਾਦ ਸਹੀ ਸੋਚ ਤੇ ਮੁਲਾਂਕਣ ਕਰਨ ਦਾ।
@imanpreetsingh5966
@imanpreetsingh5966 4 күн бұрын
Reporter jama e nalaik lagda
@ਤੂਤਾਂਵਾਲਾਖੂਹ-ਮ6ਜ
@ਤੂਤਾਂਵਾਲਾਖੂਹ-ਮ6ਜ 4 күн бұрын
ਅਤਿੰਦਰਪਾਲ ਸਿੰਘ ਨੇ ਮਾਨ ਕੋਲੋਂ ਟਿਕਟ ਨਹੀਂ ਲਾਈ
@ਤੂਤਾਂਵਾਲਾਖੂਹ-ਮ6ਜ
@ਤੂਤਾਂਵਾਲਾਖੂਹ-ਮ6ਜ 4 күн бұрын
ਗੁਰਤੇਜ ਸਿੰਘ ਖਾਲਿਸਤਾਨੀਆਂ ਨੇੰ ਬੇਵਕੂਫ ਕਹਿ ਰਿਹਾ
@maninderchandi4420
@maninderchandi4420 4 күн бұрын
ਰੱਬ ਮੇਹਰ ਕਰੇ , ਸਿੱਖ ਪੰਥ ਤੇ???❤❤❤❤❤❤😄😃😀😀😊😊
@maninderchandi4420
@maninderchandi4420 4 күн бұрын
ਸਰਦਾਰ ਗੁਰਤੇਜ ਸਿੰਘ ਜੀ ਨੇ, ਚੰਗੀ ਪੇਸ਼ਕਾਰੀ ਕੀਤੀ ਹੈ, ਬਾਦਲ , ਧਾਮੀ , ਭੂੰਦੜ , ਚੀਮਾ, ਢੀਡਸਾਂ ਅਾਦਿ, ਬੀਬੀ ਜਗੀਰ ਕੋਰ, ਨੂੰ ਅਕਾਲੀ ਦਲ ਚੋ ਬਾਹਰ ਕੱਢ ਕੇ, ਜੁਤੀਅਾਂ ਦੇ ਹਾਰ ਪਾ ਕੇ, ਖੋਤੇ ਤੇ ਬਿਠਾ ਕੇ ਓਨਾਂ ਦੇ ਪਿੰਡਾਂ ਵਿਚ ਜਲੂਸ ਕਢੋ, ਤਾਂ ਕਿ ਅਗੇ ਤੋ, ਕੋੲੀ ਵੀ ਲੀਡਰ ਪੰਥ ਨੂੰ ਧੋਖਾ ਦੇਣ ਦੀ ਜੁਰਅਤ ਨਾ ਕਰੇ❤❤❤❤❤😄😀😀😊😊☺😜😝😛😳😳😁
@balbirsinghjmajra2523
@balbirsinghjmajra2523 4 күн бұрын
Sardar Gurtej Singh Suchhe insan hen
@wahegurujiwaheguruji4306
@wahegurujiwaheguruji4306 4 күн бұрын
kzbin.info/www/bejne/jpukY3Wun82mp6cfeature=shared kzbin.info/www/bejne/gl7OZ3WajcqghaMfeature=shared ਭਾਈ ਨਰਾਇਣ ਸਿੰਘ ਚੌੜਾ ਜੀ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਹਮੇਸ਼ਾ ਚਮਕਦਾ ਰਹੇਗਾ! ਭਾਈ ਸਾਬ ਜੀ ਸਿੱਖ ਕੌਮ ਦੇ ਉਹ ਹੀਰੇ ਹਨ ਜਿਹਨਾਂ ਨੇ ਉਮਰ ਦੇ ਇਸ ਆਖਰੀ ਪੜਾਅ ਤੱਕ ਵੀ ਖਾਲਿਸਤਾਨ ਦਾ ਨਿਸ਼ਾਨਾ ਨਹੀਂ ਛੱਡਿਆ! ਅਸਲ ਵਿੱਚ ਗਦਾਰ ਏ ਕੌਮ ਦੁਸ਼ਟ ਬਾਦਲਕਿਆਂ ਨੇ ਗੁਨਾਹ ਬਹੁਤ ਵੱਡੇ ਕੀਤੇ ਹਨ ਪਰ ਉਸ ਮੁਤਾਬਿਕ ਸਜ਼ਾ ਬਹੁਤ ਘੱਟ ਲਾਈ ਗਈ! ਇਸ ਲਈ ਭਾਈ ਚੌੜਾ ਜੀ ਵਾਂਗੂ ਹੋਰ ਵੀ ਬਹੁਤ ਕੌਮ ਦੇ ਯੋਧੇ ਇਸ ਦੁਸ਼ਟ ਨੂੰ ਉਸਦੀ ਬਣਦੀ ਸਜ਼ਾ ਦੇਣ ਦੀ ਸੋਚ ਰੱਖਦੇ ਹਨ! ਭਾਈ ਚੌੜਾ ਜੀ ਵਲੋਂ ਦੁਸ਼ਟ ਸੁਖਬੀਰ ਉੱਪਰ ਹਮਲਾ ਕਰਨਾ ਪੰਥ ਦਰਦੀਆਂ ਵਲੋਂ ਹਮੇਸ਼ਾ ਸਲਾਉਣਯੋਗ ਰਹੇਗਾ ਕਿਉਂਕਿ ਭਾਈ ਸਾਬ ਜੀ ਨੇ ਇਹ ਦਰਸਾ ਦਿੱਤਾ ਕਿ ਕੌਮ ਅਜੇ ਜਿਉਦੀ ਹੈ! ਅੱਜ ਬਹੁਤ ਬੇਅਕਲੇ ਲੋਕ ਇਸ ਦੀ ਨਿੰਦਾ ਕਰਦੇ ਹਨ ਪਰ ਯਾਦ ਰੱਖਿਓ ਇਹ ਇਤਿਹਾਸ ਸਿਰਜਿਆ ਗਿਆ ਹੈ!
@dhaliwal934
@dhaliwal934 4 күн бұрын
Bhai saab tusi frr history nhi padhi baba phulla singh ji ne sirf nachaun gaun dekhan te kodhe maarn di sja sunae cc guru sahib ne msanda nu kdahe ch taleya cc ehna ne ta pta nhi kine guru de singha nu maareya te Guru sahib di baedbi krvae aw te sarse ale nu maafi dvae aw ehe koi jog sjja aw ? Mjak bna ke rakh dita akal takhat sahib da te upro tusi sikh nhi ho sakde 💯
@pawanpreetsingh5245
@pawanpreetsingh5245 4 күн бұрын
Sanu mann eh bhai Rajinderpal singh ji te sade pind bulara di shan ne
@myvisaaidmigration2265
@myvisaaidmigration2265 4 күн бұрын
👍🏻
@GURSHERSINGH-p3e
@GURSHERSINGH-p3e 4 күн бұрын
👍🏻👍🏻✅
@ujagardhaliwal1480
@ujagardhaliwal1480 4 күн бұрын
Jaura sahib wanted only to expose the drama being played by Badal dal and not to kill Badal, which is now rightly proved by not obeying the Tankhah
@KrishSharma-rf6qp
@KrishSharma-rf6qp 4 күн бұрын
G.s..ji.guru.es.toly.ko.nahe.bkhsyga. Aa.lok.keray.pai.k.mrngay.
@Khushwakhat
@Khushwakhat 4 күн бұрын
Full support gurteaj singh
@singhgurjit2210
@singhgurjit2210 5 күн бұрын
ਖਾਲਿਸਤਾਨ ਤੋੰ ਪਹਿਲਾਂ ਬਿਹਾਰਸਤਾਨ ਤਾਂ ਬਣ ਚੁਕਿਐ ਜਨਾਬ।ਹਰ ਛੋਟੇ ਕਸਬੇ ਤੋੰ ਲੈ ਕੇ ਵੱਡੇ ਸ਼ਹਿਰ ਤਕ ਪੰਜਾਬ ਦੀ ਡੈਮੋਗਰਰਾਫੀ ਵੇਖ ਲੁਉ। 2027 ਵਿੱਚ ਪੰਜਾਬ ਨਵਾਂ ਇਤਿਹਾਸ ਸਿਰਜਿਆ ਜਾਵੇਗਾ।ਪੰਜਾਬ ਦਾ ਮੁੱਖ ਮੰਤਰੀ ਗੈਰ ਸਿੱਖ ਬਣੇਗਾ। ਜੇ ਗਾਂਧੀ ਪਰਿਵਾਰ ਨਹੀਂ ਖਤਮ ਹੋਇਆ ਤਾਂ ਬਾਦਲ,ਢੀਂਡਸਾ, ਚੰਦੂਮਾਜਰਾ, ਬੀਬੀ ਅਤੇ ਹੋਰ ਜਟ ਪਰਿਵਾਰ ਕਿਵੇੰ ਖਤਮ ਹੋਣਗੇ ? ਹਾਂ ਰੂਪ ਬਦਲ ਕੇ ਜਾਂ ਕਿਸੇ ਹੋਰ ਦੀ ਮਦਦ ਨਾਲ ਸਰਕਾਰ ਵਿੱਚ ਜਾਂ ਬਾਹਰ ਸਦਾ ਤਾਕਤਵਰ ਫਹਿਣਗੇ, ਜਿਵੇੰ ਅਜ ਨੇ।
@singhgurjit2210
@singhgurjit2210 5 күн бұрын
ਜਿਸ ਇਨਸਾਨ ਨੇ ਦਰਬਾਰ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕੀ ਉਹ ਸਟੰਟ ਕਰਨਾ ਚਾਹੁੰਦਾ ਸੀ ? ਤੁਹਾਡੇ ਖਿਆਲ ਵਿੱਚ ਉਸਨੂੰ ਸੋਧਾ ਲਾੳਣਾ ਗਲਤ ਸੀ ? ਸ਼੍ਰੋਮਣੀ ਜਟਦਲ ਖਤਮ ਹੈ,ਅਠ ਸਾਲ ਤੋੰ ਸਤਾਹੀਣ ਹੈ ।ਇਹਨਾਂ ਤੋੰ ਕਿਸੇ ਨੂੰ ਵੀ ਡਰ ਕਿੳੰ? ਪੰਜਾਬ ਨੇ ਤਾਂ ਕਿੰਨੀ ਵਾਰ ਸਰਕਾਰ ਬਣਾ ਦਿੱਤੀ, ਕੀ ਕਾਂਗਰਸ ਦੇ ਜੁਲਮ ਮੁਆਫ ਕਰ ਦਿੱਤੇ ਪੰਥ ਨੇ ? ਇਕੋ ਹੀ ਥਾਂ ਸੀ ਜਿਸ ਕਾਰਨ ਸਿਖ ਕੌਮ ਦਾ ਨਾਮ ਸੀ ਉਥੇ ਗੋਲੀ,ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗਾਲੀ ਗਲੋਚ ਨੇ ਹੋਰ ਵੀ ਸਤਿਆਨਾਸ਼ ਕਰ ਦਿੱਤਾ।
@dravtarmahal8279
@dravtarmahal8279 5 күн бұрын
Chlo kee enu mar k gall bnju ethe tan anekan bethe n panth ch .nale aa jathedar o jathedar Jathedar de prbhasha daso ji Hrek ee prefix laee bethe ji
@dravtarmahal8279
@dravtarmahal8279 5 күн бұрын
Gurtej swal a ai bnaoge keenu sare bhgiar bethe n panth ch Chal ik da nam lao sango na lao nam chlo maf krna thoda e lene ann fer oh thode mittr Dhillon nu push lo Maharaj bahr nalon undron mushkal a
@parminderrandhawa491
@parminderrandhawa491 5 күн бұрын
ਗੁਰਤੇਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥ ਅੱਜ ਆਪ ਜੀ ਨੇ ਬਹੁਤ ਵਧੀਆ ਵੀਚਾਰ ਪ੍ਰਗਟ ਕੀਤੇ ਹਨ।ਧੰਨਵਾਦ🙏
@balkourdhillon5402
@balkourdhillon5402 5 күн бұрын
ਸਰਦਾਰ ਸਾਹਿਬ ਜੀ ਧੰਨਵਾਦ ਸਚਾਈ ਤੇ ਅਣਖੀ ਵਿਚਾਰ ਸਾਹਮਣੇ ਲਿਆ ਰਹੇ ਹੋ ਚੋੜਾ ਸਾਹਿਬ ਦੀ।