1984 Era and dynamics of Sikh Struggle : S. Harwinder Singh Khalsa's eyewitness account.

  Рет қаралды 4,084

The Panjsar

The Panjsar

Күн бұрын

Пікірлер: 14
@kulwantsinghpannu381
@kulwantsinghpannu381 5 ай бұрын
ਗੱਲਾਂ ਨਾਲ ਇਤਿਹਾਸ ਨਹੀਂ ਬਣਦੇ ਲੜਾਈਆਂ ਲੜਿਆਂ ਇਤਿਹਾਸ ਬਣਦੇ ਹਨ ਜਿਨਾਂ ਦੇ ਪਰਿਵਾਰਾਂ ਦੇ ਪਰਿਵਾਰ ਮਾਰੇ ਗਏ ਪਿੰਡਾਂ ਵਿੱਚ ਜਾਇਦਾਤਾਂ ਉਜੜ ਗਈਆਂ ਸਾਰਾ-ਸਾਰਾ ਪਰਿਵਾਰ ਮਾਰਿਆ ਗਿਆ ਤੁਹਾਡੇ ਵਰਗੇ ਸਿਆਸਤਾਂ ਕਰਦੇ ਰਹੇ ਕਦੀ ਇਤਿਹਾਸਿਕ ਬਣਦੇ ਹਨ ਜਿਸ ਤਰ੍ਹਾਂ ਤਿੰਨ ਚਾਰ ਸ਼੍ਰੋਮਣੀ ਕਮੇਟੀ ਵਿੱਚ ਖਟੀਆਂ ਪੀਲੀਆਂ ਬੰਨ ਕੇ ਤੁਰੇ ਫਿਰਦੇ ਹਨ ਧਰਮੀ ਫੌਜੀਆਂ ਨੂੰ ਪੁੱਛੋ ਤੇ ਜਮੀਨੀ ਪੱਧਰ ਤੇ ਲੜੇ ਤੁਹਾਨੂੰ ਸੰਤਾਲੀਆਂ ਵਾਲੇ ਜਾਪਦੇ ਹਨ ਤੁਸੀਂ ਵੱਡੇ ਰੋਸ਼ਨ ਦਿਮਾਗ ਸਾਰੀ ਸਾਰੀ ਉਮਰ ਲੋਕ ਘਰਾਂ ਵਿੱਚ ਨਹੀਂ ਵੜੇ
@JAGJITSINGH-vx1nb
@JAGJITSINGH-vx1nb 5 ай бұрын
ਬਾਦਲ ਮਸੰਦ ਨੇਂ ਜੇਲ ਨਹੀ ਕਟੀ ਪਠਾਨਕੋਟ ਰੈਸਟੋਰੈਂਟ ਵਿਚ ਰਿਹਾ ਇਹ ਬਾਦਲ ਮਸੰਦ ਦੀ ਘਰ ਵਾਲੀ ਸੁਰਿੰਦਰ ਕੌਰ 5 ਦਿਨ ਭੂਦਰ ਕੋਲ ਇਕ ਦਿਨ ਬਾਦਲ ਮਸੰਦ ਕੋਲ ਪਠਾਨਕੋਟ ਰੈਸਟੋਰੈਂਟ ਵਿਚ ...ਬਾਦਲ ਨੇਂ ਜੇਲ ਨਹੀ ਕਟੀ ਨਜਾਰਾ ਲਿਆ ਇਸ ਕੁੜੀ ਚੋਦ ਬਾਦਲ ਪਰਿਵਾਰ ਨੇੰ ਜਿੰਨਾਂ ਕੌਮ ਦਾ ਨੁਕਸਾਨ ਕੀਤਾ ਕਿਸੇ ਨਹੀ ਕੀਤਾ
@sarbbrar4173
@sarbbrar4173 Ай бұрын
ਜਦੋਂ ਉਹ ਜੀਂਦਾ ਸੀ ਉਸ ਸਮੇਂ ਕੋਈ ਵੀ ਨਹੀਂ ਬੋਲਦਾ ਸੀ ਖਾਲਸਾ ਜੀ ਆਪਾਂ ਨੂੰ ਉਦੋਂ ਬੋਲਣਾ ਚਾਹੀਦਾ ਸੀ
@chhindasinghaulakh6815
@chhindasinghaulakh6815 Ай бұрын
Apni Bhasha Di maryada Bana ke Rakhni chahidi Hai Veer ji, Galla Den Naal Thodi Gal Da Koyi Jada parbab Nahi pein Laga
@PardeepSinghBadesha
@PardeepSinghBadesha 16 күн бұрын
ਪੱਤਰਕਾਰਾਂ ਸਾਹਿਬ ਬੈਠਣ ਦਾ ਤਰੀਕਾ ਠੀਕ ਨਹੀਂ ਸੀਨੀਅਰ ਬੰਦੇ ਕੋਲ
@kuldeepsinghsakhat8390
@kuldeepsinghsakhat8390 Ай бұрын
ਬਠਿੰਡੇ ਦਾ ਵਿਰਾਸਤੀ ਮੇਲਾ ਨੇੜੇ ਆ ਰਿਹਾ ਹੈ।ਇਸ ਕਰਕੇ ਇਹ ਇੰਟਰਵਿਊ ਦਿੱਤੀ ਜਾ ਰਹੀ ਹੈ।ਕਿਉਂਕਿ ਕਮਾਈ ਕਰਨੀ ਹੈ
@MrDamanvir
@MrDamanvir Ай бұрын
Koi proof or Source: Raju kehnda c , kuldeep bhaji fudu glan na krea kro😂
@chhindasinghaulakh6815
@chhindasinghaulakh6815 Ай бұрын
Bas sikha Nu Aa Hi Aadat Hun Tak Piche khichi jandi Rahi Hai, Har kise Ne Apni jeeb hiloni Hundi Hai, Mere Barge Nu Kuch Pata Hunda Nahi,kade panth De kise Kam Bich hissa Nahi laya Hunda, Sham Nu poni pi Ke Sona Hunda Hai, Par Eh Gadhar Hai, Eh komi Hai Eh Sab Kuch Bi Mai Hi dasu loka Nu, Sadi Maansikta Eh Hai 😢😢😢
@rupindersingh3769
@rupindersingh3769 5 ай бұрын
Akali nhi g. dham dhami takhshel
@सत्यमेवजयते-ङ1च
@सत्यमेवजयते-ङ1च 5 ай бұрын
49:00 ਬਜ਼ੁਰਗ ਨੇ ਸਾਰਾ ਸਾਹਿਤ ਨਾਲ ਲਵੋ ਕੇ ਫੂਕ ਹੋਣਾ। ਗੂਗਲ ਨੂੰ ਨਹੀਂ ਦੇਣਾ। ਦਰਅਸਲ, ਲਗਦਾ ਪੱਲੇ ਗੱਲਾਂ ਈ ਨੇ।
@Harmitsdhillon
@Harmitsdhillon 5 ай бұрын
ਉਹ ਇਸ ਪ੍ਰਾਜੈਕਟ ਤੇ ਕੰਮ ਕਰ ਰਹੇ ਨੇ । ਸਾਰੇ ਦਸਤਾਵੇਜ਼ਾਂ ਲਿਖਤਾਂ ਨੂੰ ਡਿਜੀਟਾਈਜ਼ ਕਰ ਰਹੇ ਨੇ
@rsingh8250
@rsingh8250 5 ай бұрын
ਸਰਦਾਰ ਜੀ ਕਹਿੰਦੇ ਹਨ ਕਿ ਹਰਮਿੰਦਰ ਸੰਧੂ ਨੇ ਖ਼ਾਲਸਾ ਪੰਚਾਇਤਾ ਬਣਾ ਕੇ ਸਰਕਾਰ ਏ ਖਾਲਸਾ ਬਣਾ ਲੈਣੀ ਸੀ । ਪਰ ਸੁਆਲ ਇਹ ਹੈ ਕੀ ਸਰਕਾਰ ਏ ਖਾਲਸਾ ਭਾਰਤੀ ਸੰਵਿਧਾਨ ਥੱਲੇ ਰਹਿ ਕੇ ਕੰਮ ਜਰ ਸਕਦੀ ਸੀ । ਇਹੋ ਜਿਹੀਆਂ ਇੰਟਰਵਿਉਆ ਮਿੱਥ ਕੇ ਕੀਤੀਆਂ ਜਾਂਦੀਆਂ ਨੇ ਤਾਂ ਕਿ ਲੋਕਾਂ ਨੂੰ ਕੁੱਝ ਨਵਾ ਨਾ ਕਰਨ ਦਿੱਤਾ ਜਾਵੇ ।
@MrDamanvir
@MrDamanvir Ай бұрын
Bilkul ji apan v comment krn wale he a 😂
@chhindasinghaulakh6815
@chhindasinghaulakh6815 Ай бұрын
Bhai Ji sarkar-E-khalsa Banon Da Maksad Hi Eh si Ke Sarkar De parlour sakar Banana, Panjab De lokan de Mudhe Ehna Khalsa panchayata De Rahi Hi suljaya Jana si, Bohat Lambi chodi barta Ho sakdi Hai is topic ute, Mai Tohanu Siraf ik comment Bich Veer Nahi Das Sakda
How to treat Acne💉
00:31
ISSEI / いっせい
Рет қаралды 108 МЛН
My scorpion was taken away from me 😢
00:55
TyphoonFast 5
Рет қаралды 2,7 МЛН
Talk with S. Harwinder Singh Khalsa on present crisis of Akali Dal
35:37
Deep Sidhu as remembered by Amardeep Gill  @ThePanjsar
34:55
The Panjsar
Рет қаралды 7 М.