Talk with S. Harwinder Singh Khalsa on present crisis of Akali Dal

  Рет қаралды 4,341

The Panjsar

The Panjsar

Күн бұрын

Пікірлер
@RajwinderSinghSandhu-yb8vu
@RajwinderSinghSandhu-yb8vu 5 ай бұрын
❤❤❤ ਸ ਹਰਵਿੰਦਰ ਸਿੰਘ ਖ਼ਾਲਸਾ ਜੀ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਪ੍ਰਵਾਨ ਕਰੋ ਜੀ ❤❤❤
@rsingh8250
@rsingh8250 5 ай бұрын
ਸਰਦਾਰ ਹਰਵਿੰਦਰ ਸਿੰਘ ਜੀ…. ਤੁਸੀ ਅੰਮ੍ਰਿਤਪਾਲ ਬਾਰੇ ਬਿੱਲਕੁਲ ਠੀਕ ਕਿਹਾ…..। ਸਿਆਣੇ ਸਿੱਖ ਸਾਰੀ ਖੇਡ ਨੂੰ ਸਮਝ ਚੁੱਕੇ ਹਨ ।
@RajwinderSinghSandhu-yb8vu
@RajwinderSinghSandhu-yb8vu 5 ай бұрын
ਬਹੁਤ ਦਿਨਾਂ ਬਾਅਦ ਦਰਸ਼ਨ ਹੋਏ ❤❤❤
@sanamdhillon4175
@sanamdhillon4175 5 ай бұрын
ਬਹੁਤ ਵਧੀਆ ਖਾਲਸਾ ਜੀ
@balvirsinghkuthala2515
@balvirsinghkuthala2515 Ай бұрын
🌹🙏🏻🌹
@ManpreetsinghSandhu-xx2bs
@ManpreetsinghSandhu-xx2bs 5 ай бұрын
Khalsa ji good
@ShamsherSingh-k6b
@ShamsherSingh-k6b 5 ай бұрын
ਜਦੋਂ ਸਾਨੂੰ ਆਪ ਨੂੰ ਹੀ ਚੰਗੇ ਮੰਦੇ ਦਾ ਪਤਾ ਨਹੀਂ ਤਾਂ ਸਾਡਾ ਬਚਾਅ ਕਿਵੇਂ ਹੋਓ ਬਾਪੂ ਜੀ। ਜਿਹੜਾ ਸਾਨੂੰ ਅਕਲ ਤੇ ਆਪਣੇ ਤਜਰਬੇ ਦੀ ਗੱਲ ਦੱਸਦਾ ਉਸਨੂੰ ਸਰਕਾਰੀ ਹੋਣ ਦਾ ਮੈਡਲ ਦੇ ਦਿੰਦੇ ਆਂ। ਅਕਲਾਂ ਬਾਝੋਂ ਖੂਹ ਖਾਲੀ ਹੁੰਦੇ ਆ ਬਾਪੂ ਜੀ।
@jsingh936
@jsingh936 5 ай бұрын
ਅਜੀਤ ਅਖਬਾਰ ਚ ਤੁਹਾਡੇ ਲੇਖ ਪੜ੍ਹਦੇ ਰਹੇ ਹਾਂ, ਤੁਸੀਂ ਵੀ ਬਾਦਲਾਂ ਦੇ ਪੂਰੇ ਪਿੱਠੂਂ ਰਹੇ ਓ ਹਮੇਸ਼ਾ। ਹੁਣ ਜਹਾਜ ਡੁੱਬਣ ਲੱਗਾ ਤੇ ਚੂਹੇ ਭੱਜ ਰਹੇ ਆ
@HarbhajanSarwara
@HarbhajanSarwara 5 ай бұрын
ਭਾਈ ਸਾਹਿਬ ਜੀ ਬਾਦਲ ਸਾਹਿਬ ਬੇਹੱਦ ਛਾਤਿਰ ਦਿਮਾਗ਼ ਇਨਸਾਂਨ ਸਨ। ਉੱਨਾਂ ਨੇ ਕੇਵਲ ਅਪਣੇ ਵਪਾਰ ਪ੍ਰਵਾਰ ਦੀ ਤਰੱਕੀ ਲਈ ਕੰਮ ਕਿੱਤਾ। ਪੰਥ ਪੰਜਾਬ ਤੇ ਸਿੱਖ ਧਰਮ ਨੂੰ ਪੈਰਾਂ ਵਿਚ ਇਸ ਤਰਾਂ ਮਸਲ ਕੇ ਰੱਖ ਦਿੱਤਾ ਕਿ ਕਿਸੇ ਨੂੰ ਮੂੰਹ ਖੋਲਣ ਹੀ ਨਹੀਂ ਦਿੱਤਾ।ਵੱਡੇ ੨ ਦਿੱਗਜ ਟੌਹੜਾ ਸਾਹਿਬ ਵਰਗੇ ਵੀ ਉਸਨੇ ਫੇਲ਼ ਕਰ ਦਿੱਤੇ। ਪਹਿਲੀ ਵਾਰ ਜਿੱਤੀ ਉਸ ਦੀ ਨੂੰਹ ਕੇਂਦਰ ਵਿੱਚ ਮੰਤਰੀ ਬਣ ਜਾਂਦੀ ਹੈ ਸਿਨੀਅਰ ਅਕਾਲੀਆਂ ਦੇ ਨਾਰਾਜ਼ ਤੇ ਪਾਰਟੀ ਛੱਡਣ ਦੇ ਬਾਵਜੂਦ ਕੋਈ ਫਰਕ ਨਹੀਂ ਪਇਆ। ਕਿਉਂਕਿਂ ਬਹੁਤ ਚਾਪਲੂਸ ਤਾਂ ਅਪਣੀ ਬੁਰਕੀ ਵਾਸਤੇ ਅਪਣੀ ਜ਼ਮੀਰ ਵੇਚ ਚੁੱਕੇ ਸਨ। ਉਹਨਾਂ ਨੂੰ ਬੁਰਕੀ ਦਿਖਾਕੇ ਪਿੱਛੇ ਲਾ ਰੱਖਿਆ।ਅੱਜ ਸੁਖਬੀਰ ਤੇ ਉਸਦੇ ਵਿਰੋਧੀ ਸਭ ਅਕਾਲੀ ਦਲ ਦੀ ਢਹਿੰਦੀ ਕਲਾਂ ਦੇ ਪੂਰੇ ੨ ਜ਼ਿੰਮੇਵਾਰ ਹਨ।ਬਾਦਲ ਸਾਹਿਬ ਦਾ ਕੇਂਦਰ ਨਾਲ ਬਿਨਾਂ ਲਿਖਤ ਸਮਝੌਤਾ ਸੀ ਕਿ ਮੈਂ ਪੰਜਾਬ ਵਿੱਚ ਜੋ ਮਰਜ਼ੀ ਕਰਾਂ ਤੁਸੀਂ ਮੈਨੂੰ ਕੁੱਝ ਨਹੀ ਕਹਿਣਾ ਤੇ ਤੁਸੀਂ ਕੇਂਦਰ ਵਿੱਚ ਜੋ ਮਰਜ਼ੀ ਕਰੋ ਮੈਂ ਸੁਆਲ ਨਹੀਂ ਕਰਾਂਗਾ। ਤਾਂ ਪਿਓ ਪੁੱਤ ਦੋਵੇਂ ਮੁੱਖ ਤੇ ਉਪ ਮੁੱਖ ਮੰਤਰੀ ਬਣੇ ਰਹੇ। ਚੀਕਦੇ ਰਹੇ ਭਾਜਪਾ ਦੇ ਸਿਨੀਅਰ ਉਪ ਬਣਨ ਲਈ।ਤਾਂ ਹੀ ਪੰਜਾਬ ਦੇ ਮੁੱਦੇ ਦੀ ਕਦੇ ਨਾਂ ਗੱਲ ਕਿੱਤੀ ਤੇ ਨਾਂ ਹੀ ਕਿਸੇ ਹੋਰ ਨੂੰ ਕਰਨ ਦਿੱਤੀ। ਪਰ ਸਭ ਤੋਂ ਵੱਧ ਦੋਖੀ ਬਾਦਲ ਹੀ ਹਨ।ਇਨਾਂ ਤੋਂ ਬਹੁਤ ਜਲਦੀ ਖਹਿੜਾ ਛਡਾ ਲਓ ਨਹੀਂ ਤਾਂ ਅੱਗੇ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਾਉਣਾ ਵੀ ਅਸੰਭਵ ਹੈ। ਕਿਵੇਂ SGPC ਨੇ ਅਕਾਲ ਤਖ਼ਤ ਜਥੇਦਾਰ ਦੇ ਹੁਕਮਾਂ ਨੂੰ ਰੋਲ ਦਿੱਤਾ ਜੋ ਨਵਾਂ ਅਪਣਾ ਚੈਨਲ ਚਲਾਉਣ ਦਾ ਹੁਕਮ ਸੀ।ਕਿਉਂਕਿ ਬਾਦਲ ਦੀ ਹੋਣ ਵਾਲੀ ਕਮਾਈ ਕਿਤੇ (PTC)ਤੋਂ ਘੱਟ ਨਾਂ ਜਾਏ। ਇਨਾਂ ਨੇ ਸੁਖਬੀਰ ਤੋਂ ਅੱਗੇ ਕੋਈ ਵੀ ਵਧਣ ਨਹੀਂ ਦਿੱਤਾ। ਤਾਂ ਹੀ ਕੋਈ ਵੱਡਾ ਲੀਡਰ ਨਹੀਂ ਬਣ ਸਕਿਆ ਜੋ ਪਾਰਟੀ ਦੀ ਸੰਭਾਲ ਕਰ ਸਕਦਾ।ਅੱਜ ਉਸੇ ਦਾ ਨਤਿੱਜਾ ਪੰਥ ਤੇ ਪੰਜਾਬ ਭੁਗਤ ਰਿਹਾ ਹੈ। ਇਹਨਾਂ ਨੇ ਵੱਡੇ ਮਾਇਆ ਦੇ ਅੰਬਾਰ ਇਕੱਠੇ ਕਿੱਤੇ ਸੱਤਾ/ ਦਾ ਅਨੰਦ ਮਾਣਿਆ ਪਰ ਤੇ ਪੰਥ ਅਤੇ ਪੰਜਾਬ ਨੂੰ ਕੰਗਾਲ ਕਰ ਦਿੱਤਾ। ਧੰਨਵਾਦ। ਸਭ ਨੂੰ ਫਤਹਿ।
@satrangisiyasat6034
@satrangisiyasat6034 5 ай бұрын
ਬਿੱਲਕੁੱਲ ਦਰੁਸਤ ਫਰਮਾਇਆ ਆਪ ਜੀ ਨੇ।
@MrDamanvir
@MrDamanvir 5 ай бұрын
Good job 👍
@BabbarKhalsa-h8r
@BabbarKhalsa-h8r 5 ай бұрын
ਵਾਹਿਗੁਰੂ ਜੀ। ਜਿਹੜੇ ਵਿਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਸਾਰੇ ਹੀ ਹਾ। ਸਬੂਤ ਹੈ। ਦੁਸ਼ਟ ਬੇਈਮਾਨ ਦੇ ਨੋਕਰ ਹਾਈਬ੍ਰਿਡ ਪੰਜ ਪਿਆਰੇ ਥਾ ਥਾ ਅਮ੍ਰਿਤ ਦੀ ਸ਼ੇਲ ਲਾਈ ਬੈਠੇ ਹਨ। ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ। ਬੇਈਮਾਨਾ ਨੂੰ ਸਿੱਖ ਮੰਨਦੇ ਹਨ ਦੁਰਫਿਟੇ ਮੂੰਹ। ਵੀਚਾਰ ਜਰੂਰ ਕਰ ਕੇ ਲਿਖਣਾ ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@veerpalsingh9698
@veerpalsingh9698 5 ай бұрын
ਗੁਵਾਂਢੀ ਵੋਟ ਨਾਂ ਪਾਉਣ ਆਲੀ ਗੱਲ ਤਾਂ ਫਰੀਦਕੋਟ ਚ ਅਸੀਂ ਪਰਤੱਖ ਦੇਖੀ ਆ ਐਮ ਸੀ ਵੋਟਾਂ ਚ
@rupindersingh3769
@rupindersingh3769 5 ай бұрын
Bapu att a. Punjab bache lo badal nu Vich pa l k
@gursahibsingh2182
@gursahibsingh2182 5 ай бұрын
ਬਾਦ ਵਿੱਚ ਨਹੀ ਖਾਲਸਾ ਜੀ 1995 ਵਿੱਚ ਜਿਤ ਗਿਆ ਸੀ ਮਨਪ੍ਰੀਤ ਬਾਦਲ 😅
@devindergrewal2004
@devindergrewal2004 5 ай бұрын
Reporter sb , lagda tuhanu kujh nahi pta, BDal ne ki ki kita sikhan naal ? Kathavachak Manjhi ne GUNAH LIST bnai si Badlan di. Kite mile tan parh lio g.
@balwinderbauranalisingh8666
@balwinderbauranalisingh8666 5 ай бұрын
Hath ban ke gujara ne hona
@bhinderjeetsingh777
@bhinderjeetsingh777 5 ай бұрын
ਬਹੁਤ ਵਧੀਆ ਖਾਲਸਾ ਜੀ
SLIDE #shortssprintbrasil
0:31
Natan por Aí
Рет қаралды 49 МЛН
Как Ходили родители в ШКОЛУ!
0:49
Family Box
Рет қаралды 2,3 МЛН
Show with Sarabjeet Singh Khalsa | Political | EP 465 | Talk with Rattan
25:32
Show with Bhai Sukhwinder Singh | Political | EP 446 | Talk With Rattan
40:18
Deep Sidhu as remembered by Amardeep Gill  @ThePanjsar
34:55
The Panjsar
Рет қаралды 7 М.
Show with Harwinder Singh Khalsa | Political | EP 226 | Talk with Rattan
40:24
SLIDE #shortssprintbrasil
0:31
Natan por Aí
Рет қаралды 49 МЛН