ਕਬੱਡੀ ਦੇ ਸ਼ਹਿਨਸ਼ਾਹ, ਅੰਤਰ ਰਾਸਟਰੀ ਕਬੱਡੀ ਕੋਚ Devi Dyal ਦੀ ਬੇਟੀ ਅਨੂੰ ਨਾਲ਼ ਹੋਈ ਮੁਲਾਕਾਤ ਦੀਆਂ ਗੱਲਾਂ ।

  Рет қаралды 1,529

Dil diyan gallan (ਦਿਲ ਦੀਆਂ ਗੱਲਾਂ )

Dil diyan gallan (ਦਿਲ ਦੀਆਂ ਗੱਲਾਂ )

Күн бұрын

Пікірлер: 36
@KALEHRIARTCULTUREACADEMY
@KALEHRIARTCULTUREACADEMY 6 ай бұрын
ਕਬੱਡੀ ਜਗਤ ਦੇ ਥੰਮ ਦੇਵੀ ਦਿਆਲ ਜੀ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਪ੍ਰਫੁੱਲਿਤ ਕੀਤਾ। ਅੱਜ ਦੁਨੀਆਂ ਦੇ ਵੱਡੇ ਵੱਡੇ ਦੇਸ਼ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਖੇਡ ਰਹੇ ਹਨ। ਇਹ ਹੀ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਕੁਲਵੰਤ ਸਿੰਘ ਧਲੇਵਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਨਵੀਂ ਪੀੜ੍ਹੀ ਨੂੰ ਅਤੇ ਕੁਝ ਪੁਰਾਣੇ ਸਾਥੀਆਂ ਨੂੰ ਵੀ ਨਹੀਂ ਪਤਾ। ਕਬੱਡੀ ਜਗਤ ਦੀਆਂ ਪੁਰਾਣੀਆਂ ਹਸਤੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਦੇ ਹੋ।
@DilDiyanGallan477
@DilDiyanGallan477 6 ай бұрын
ਸ਼ੁਕਰਾਨੇ ਬਾਈ ਜੀ , ਤੁਹਾਡੇ ਸ਼ਬਦ ਮੇਰੇ ਲਈ ਕੁੱਝ ਹੋਰ ਵਧੀਆ ਕਰਨ ਦਾ ਸੰਯੋਗ ਬਣ ਰਹੇ ਨੇ ।
@jagroopsinghsidhu9882
@jagroopsinghsidhu9882 6 ай бұрын
ਬਹੁਤ ਵਧੀਆ ਲੱਗਾ,,,ਦੇਵੀ ਦਿਆਲ ਨੂੰ ਜਵਾਨੀ ਵਿੱਚ ਬਹੁਤ ਵਾਰ ਕਬੱਡੀ ਖੇਡਦੇ ਵੇਖਿਆ ਹੈ,,,ਮੇਰਾ ਹੁਣ ਤੱਕ ਦਾ ਸਭ ਤੋਂ ਪਸੰਦੀਦਾ ਰੇਡਰ ਦੇਵੀ ਦਿਆਲ ਹੀ ਸੀ ।
@DilDiyanGallan477
@DilDiyanGallan477 6 ай бұрын
ਸ਼ੁਕਰੀਆ ਵੱਡੇ ਵੀਰ
@tejindersekhonbillu3876
@tejindersekhonbillu3876 6 ай бұрын
ਬਹੁਤ ਵਧੀਆ ਗੱਲ ਬਾਤ ਸਰ। ਦੈਵੀ ਦਿਆਲ ਜੀ ਕਬੱਡੀ ਦੇ ਹੀਰੇ ਤੇ ਹੀਰੋ ਸਨ।
@DilDiyanGallan477
@DilDiyanGallan477 6 ай бұрын
ਸ਼ੁਕਰਾਨੇ ਡਾਕਟਰ ਸਾਬ੍ਹ
@DilDiyanGallan477
@DilDiyanGallan477 6 ай бұрын
ਧੰਨਵਾਦ ਡਾਕਟਰ ਸਾਬ੍ਹ
@joggauppal3898
@joggauppal3898 6 ай бұрын
ਬਹੁਤ ਵਧੀਆ ਉਪਰਾਲਾ ਜੀ ਮੈਨੇਜਰ ਸਾਹਿਬ
@DilDiyanGallan477
@DilDiyanGallan477 6 ай бұрын
ਸ਼ੁਕਰਾਨੇ ਜੀ
@DilDiyanGallan477
@DilDiyanGallan477 6 ай бұрын
ਸ਼ੁਕਰਾਨੇ ਜੀ
@ravindermiglanibudhlada7949
@ravindermiglanibudhlada7949 6 ай бұрын
ਬਹੁਤ ਵਧੀਆ ਸਰ ਸਾਨੂੰ ਮਾਣ ਹੈ ਜੀ ਤੁਹਾਡੇ ਉੱਪਰ ਬਹੁਤ ਵਧੀਆ ਜਾਣਕਾਰੀ ਅਤੇ ਸਵਾਲ ਜਵਾਬ
@DilDiyanGallan477
@DilDiyanGallan477 6 ай бұрын
Thanks dear
@jaskarngillgill6710
@jaskarngillgill6710 6 ай бұрын
Bhime saheri bare interview kro g
@DilDiyanGallan477
@DilDiyanGallan477 6 ай бұрын
@@jaskarngillgill6710 ਜੀ ਗਿੱਲ ਸਾਬ੍ਹ, ਜਲਦੀ ਹੀ ਭੀਮੇ ਸਹੇੜੀ ਦੀ ਖੇਡ ਵਾਰਤਾ ਸੁਣਾਵਾਂਗੇ ।।
@jindusingh8668
@jindusingh8668 6 ай бұрын
ਬਹੁਤ ਵਧੀਆ ਗੱਲਬਾਤ ਜੀ
@DilDiyanGallan477
@DilDiyanGallan477 6 ай бұрын
ਧੰਨਵਾਦ ਜੀ
@Tejaspreet
@Tejaspreet 6 ай бұрын
ਜਾਣਕਾਰੀ ਸਾਂਝੀ ਕਰਨ ਦਾ ਬਹੁਤ ਹੀ ਵਧੀਆ ਉਪਰਾਲਾ ਅੰਕਲ ਜੀ... ਵੱਲੋਂ ਕੁਲਵਿੰਦਰ ਸਿੰਘ ਚੀਮਾ (ਬੁਢਲਾਡਾ)
@DilDiyanGallan477
@DilDiyanGallan477 6 ай бұрын
ਸ਼ੁਕਰੀਆ ਪਿਆਰੇ
@GurjantSingh-ot6qz
@GurjantSingh-ot6qz 6 ай бұрын
ਬਹੁਤ ਵਧੀਆ ਜੀ
@DilDiyanGallan477
@DilDiyanGallan477 6 ай бұрын
Thanks dear
@harjeetbrar1185
@harjeetbrar1185 6 ай бұрын
ਜੁੱਗ ਜੁੱਗ ਜੀਓ ਭੈਣ ਜੀ , ਵਾਹਿਗੁਰੂ ਜੀ ਮੇਹਰ ਕਰਨ ਪਰਮਾਤਮਾ ਮੇਰੇ ਹਿੱਸੇ ਦੀ ਉਮਰ ਤੁਹਾਨੂੰ ਦੇਵੇ ਵਾਹਿਗੁਰੂ
@DilDiyanGallan477
@DilDiyanGallan477 6 ай бұрын
ਧੰਨਵਾਦ ਬਰਾੜ ਸਾਬ੍ਹ ।
@RajinderRohi
@RajinderRohi 6 ай бұрын
Very good job Kulwant ji
@DilDiyanGallan477
@DilDiyanGallan477 6 ай бұрын
ਧੰਨਵਾਦ ਬਾਈ ਜੀ
@harjindergamiwala9476
@harjindergamiwala9476 6 ай бұрын
@DilDiyanGallan477
@DilDiyanGallan477 6 ай бұрын
🙏🙏
@user-shama88
@user-shama88 6 ай бұрын
ਦੇਵੀ ਦਿਆਲ ਜੀ ਕਬੱਡੀ ਬਹੁਤ ਵਧੀਆ ਰੇਡਰ ਸਨ ਮੈ ਉਹਨਾਂ ਦਾ ਮੈਚ ਦੇਖਾ ਮਿੱਟੀ ਨਹੀਂ ਲੱਗਣ ਦਿੰਦੇ ਸਨ ਉਹਨਾਂ ਦੇ ਜਾਣ ਬਹੁਤ ਦੁੱਖ ਹੋਇਆ
@DilDiyanGallan477
@DilDiyanGallan477 6 ай бұрын
ਸਹੀ ਕਿਹਾ ਤੁਸੀ ,ਓਹਨਾ ਆਪਣੇ ਖੇਡ ਸਫਰ ਦੌਰਾਨ ਪਿੰਡੇ ਨੂੰ ਮਿੱਟੀ ਨਹੀਂ ਲੱਗਣ ਦਿੱਤੀ ।
@KuldeepSingh-mx1ze
@KuldeepSingh-mx1ze 6 ай бұрын
Very good
@DilDiyanGallan477
@DilDiyanGallan477 6 ай бұрын
Thanks 🙏
@GGG-xo9ec
@GGG-xo9ec 6 ай бұрын
ਵੀਰ ਜੀ ਤੁਸੀਂ ਆਪਣੀ ਮਾਂ ਖੇਡ ਕਬੱਡੀ ਦੇ ਹੋਣਹਾਰ ਪੁੱਤਾਂ ਬਾਰੇ ਜਾਣਕਾਰੀ ਦੇ ਰਹੇ ਹੋ!ਜਿਨਾੰ ਨੇ ਆਪਣਾ ਸਾਰਾ ਜੀਵਨ ਮਾਂ ਖੇਡ ਲੇਖੇ ਲਾ ਕੇ ਬਹੁਤ ਵੱਡੀਆ ਘਾਲਣਾ ਘਾਲੀਆਂ!ਉਨਾੰ ਦਾ ਯੋਗਦਾਨ ਕਿਸੇ ਤਪੱਸਿਆ ਤੋੰ ਘੱਟ ਨਹੀਂ!
@DilDiyanGallan477
@DilDiyanGallan477 6 ай бұрын
ਧੰਨਵਾਦ ਬਾਈ ਜੀ
@user-shama88
@user-shama88 6 ай бұрын
ਭੈਣ ਨੂੰ ਸਤਿ ਸ੍ਰੀ ਆਕਾਲ
@DilDiyanGallan477
@DilDiyanGallan477 6 ай бұрын
🙏🙏
@gurbanssingh5242
@gurbanssingh5242 6 ай бұрын
ਕਬੱਡੀ ਦਾ ਧਂਨਾ ਭਗਤ ਸੀ
@DilDiyanGallan477
@DilDiyanGallan477 6 ай бұрын
ਬਿਲਕੁਲ ਸਹੀ ਕਿਹਾ ਜੀ, ਸ਼ੁਕਰੀਆ ।
VAMPIRE DESTROYED GIRL???? 😱
00:56
INO
Рет қаралды 7 МЛН
Миллионер | 1 - серия
34:31
Million Show
Рет қаралды 2,9 МЛН
А что бы ты сделал? @LimbLossBoss
00:17
История одного вокалиста
Рет қаралды 9 МЛН
ਟਿੱਬਿਆਂ ਦਾ ਸੋਨਾ ਕੁਲਦੀਪ ਬਸਤਰ kuldip Singh Baster
31:49
Dil diyan gallan (ਦਿਲ ਦੀਆਂ ਗੱਲਾਂ )
Рет қаралды 706
ਮਾਝੇ ਦਾ ਜਰਵਾਣਾ ਜਾਫੀ ਸੁਖਰਾਜ ਰੰਧਾਵਾ ( Sukhraj Randhawa Gurdaspuria )
12:41
Dil diyan gallan (ਦਿਲ ਦੀਆਂ ਗੱਲਾਂ )
Рет қаралды 3,6 М.
ਸਿਮਰਨ ਤੇ ਲੱਕੀ ਦੀ ਜੋੜੀ ਦੀਆਂ ਗੱਲਾਂ
14:01
Dil diyan gallan (ਦਿਲ ਦੀਆਂ ਗੱਲਾਂ )
Рет қаралды 1,3 М.
VAMPIRE DESTROYED GIRL???? 😱
00:56
INO
Рет қаралды 7 МЛН