ਮਾਝੇ ਦਾ ਜਰਵਾਣਾ ਜਾਫੀ ਸੁਖਰਾਜ ਰੰਧਾਵਾ ( Sukhraj Randhawa Gurdaspuria )

  Рет қаралды 3,614

Dil diyan gallan (ਦਿਲ ਦੀਆਂ ਗੱਲਾਂ )

Dil diyan gallan (ਦਿਲ ਦੀਆਂ ਗੱਲਾਂ )

Күн бұрын

#bachpan #canada #harjitbrar #kabaddi #pakistan #pindawale #punjab #raider #stopper #kabaddihistory

Пікірлер: 44
@chamkaursingh6931
@chamkaursingh6931 Ай бұрын
ਸੁਖਰਾਜ ਸੁਖਰਾਜ c veer harjeet v apni jagah bahut wadia ਖੇਡਦਾ c sukhraj v jafi sire da c
@DilDiyanGallan477
@DilDiyanGallan477 Ай бұрын
ਜੀ ਬਿਲਕੁਲ ਸਹੀ ਕਿਹਾ ਤੁਸੀ, ਦੋਵੇਂ ਮਹਾਨ ਖਿਡਾਰੀ ਰਹੇ ਨੇ ।
@kabaddioldisgold
@kabaddioldisgold 7 ай бұрын
Bhut takra jaafi hoya sukhraj Jinne harjit brar nu v jaffe laye hoye
@DilDiyanGallan477
@DilDiyanGallan477 7 ай бұрын
ਧੰਨਵਾਦ ਜੀ
@GurvelBoparai-hb5hs
@GurvelBoparai-hb5hs 6 ай бұрын
ਬਹੁਤ ਤਗੜਾ ਜਾਫੀ ਸੀ ਸੁਖਰਾਜ ਗੁਰਦਾਸਪੁਰੀਆ ਮੈ ਨੀ ਦੇਖਿਆ ਕੋਈ ਉਸ ਤਰਾਂ ਦਾ ਜਾਫੀ ਬਹੁਤ ਮੈਚ ਵੇਖੇ ਸੁਖਰਾਜ ਸਕਿੰਦਰ ਦੀ ਜੋੜੀ ਬਹੁਤ ਚਲਦੀ ਸੀ
@DilDiyanGallan477
@DilDiyanGallan477 6 ай бұрын
Thanks ji🙏🙏
@DilDiyanGallan477
@DilDiyanGallan477 6 ай бұрын
Thanks ji 🙏🙏
@DilDiyanGallan477
@DilDiyanGallan477 6 ай бұрын
ਧੰਨਵਾਦ ਜੀ
@kabaddioldisgold
@kabaddioldisgold 6 ай бұрын
Kitho aap
@DilDiyanGallan477
@DilDiyanGallan477 6 ай бұрын
@@kabaddioldisgold ਬੁਢਲਾਡਾ ਜਿਲਾ ਮਾਨਸਾ ਤੋਂ ਜੀ ।
@gameloverg
@gameloverg 13 күн бұрын
sukhraj da interview lao g
@DilDiyanGallan477
@DilDiyanGallan477 13 күн бұрын
ਹੁਣ ਮੈਂ ਪੰਜਾਬ ਹਾਂ, ਸਮਾਂ ਮਿਲਣ ਕਰਾਂਗੇ ਗੱਲਬਾਤ ।
@kuldiptoor6822
@kuldiptoor6822 7 ай бұрын
Very nice Thanks
@DilDiyanGallan477
@DilDiyanGallan477 7 ай бұрын
ਧੰਨਵਾਦ ਜੀ
@bikabatth9284
@bikabatth9284 2 ай бұрын
Bhau laakhna pind district tarantaran vich hai
@DilDiyanGallan477
@DilDiyanGallan477 2 ай бұрын
ਜੀ 🙏🙏
@SatinderChahal-q8p
@SatinderChahal-q8p 7 ай бұрын
Very nice jafi
@DilDiyanGallan477
@DilDiyanGallan477 7 ай бұрын
ਧੰਨਵਾਦ ਜੀ
@NishanSingh-lo6kt
@NishanSingh-lo6kt 2 ай бұрын
Lakhna pind distik tarn taran vich aa
@DilDiyanGallan477
@DilDiyanGallan477 2 ай бұрын
ਜੀ🙏🙏
@Thabal__saab
@Thabal__saab 7 ай бұрын
Sukhrajinderjit
@DilDiyanGallan477
@DilDiyanGallan477 7 ай бұрын
🙏🙏
@gameloverg
@gameloverg 13 күн бұрын
hun kithe a sukhraj
@DilDiyanGallan477
@DilDiyanGallan477 13 күн бұрын
ਆਪਣੇ ਪਿੰਡ ਹੀ ਰਹਿੰਦੈ ਜੀ ਬਟਾਲ਼ੇ ਕੋਲ਼
@satvindergill8678
@satvindergill8678 7 ай бұрын
Pinder and puppy rajiana district Moga teh dharamkot bare v jaroor dso pleas e I hope
@DilDiyanGallan477
@DilDiyanGallan477 7 ай бұрын
ਜੀ, ਜ਼ਰੂਰ, ਕੋਸ਼ਿਸ਼ ਕਰਾਂਗਾ । ਧੰਨਵਾਦ ।
@gaggiuppal7388
@gaggiuppal7388 5 ай бұрын
ਮੈ ਇੱਕ ਮੈਚ ਦੇਖਿਆ ਸੁਖਰਾਜ ਦਾ ਹਰਜੀਤ ਨੂੰ ਫੜ ਨਹੀ ਸਕਿਆ ਸੀ
@DilDiyanGallan477
@DilDiyanGallan477 5 ай бұрын
ਜੀ ਬਿਲਕੁਲ, ਹਰਜੀਤ ਨੂੰ ਫੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਸੀ ।
@kabaddioldisgold
@kabaddioldisgold 2 ай бұрын
Veere har match ਵਿੱਚ ਥੋੜੀ jaffe lgde hunde aa, harjit v super duper star raider c,, Baki sukhraj vrga v jaafi hor nhi koi hoya na hona a
@chamkaursingh6931
@chamkaursingh6931 Ай бұрын
ਪਰ ਵੀਰ ਤੂ ਇਹ ਮੈਚ ਨੀ ਦੇਖੇ ਜਿੱਥੇ ਸੁਖਰਾਜ ਨੇ ਹਰਜੀਤ ਨੂੰ ਇਕ ਪੈਰ v ni Turan dita
@satvindergill8678
@satvindergill8678 7 ай бұрын
Seera bhinder bare v dso ji please
@DilDiyanGallan477
@DilDiyanGallan477 7 ай бұрын
ਜੀ, ਜ਼ਰੂਰ ਗੱਲ ਕਰਾਂਗਾ, ਓਹ ਵੀ ਬਹੁਤ ਵਧੀਆ ਖਿਡਾਰੀ ਸੀ ।
@jaskarngillgill6710
@jaskarngillgill6710 7 ай бұрын
Ghela gholia bare v daso g
@DilDiyanGallan477
@DilDiyanGallan477 7 ай бұрын
ਜੀ ਜ਼ਰੂਰ , ਓਹ ਆਪਣੇ ਸਮੇਂ ਦਾ ਬਹੁਤ ਵਧੀਆ ਜਾਫੀ ਰਿਹੈ ।
@Thabal__saab
@Thabal__saab 7 ай бұрын
Balewal
@DilDiyanGallan477
@DilDiyanGallan477 7 ай бұрын
🙏🙏
@SatinderChahal-q8p
@SatinderChahal-q8p 7 ай бұрын
Mohan Chahal canada to
@DilDiyanGallan477
@DilDiyanGallan477 7 ай бұрын
ਜੀ, ਸਵਾਗਤ ਹੈ ।
@sarabjitsingh-k7v
@sarabjitsingh-k7v 7 ай бұрын
Jote sabhra bare daso
@DilDiyanGallan477
@DilDiyanGallan477 7 ай бұрын
ਜੀ, ਜ਼ਰੂਰ ਦੱਸਾਂਗਾ, ਅੰਮ੍ਰਿਤਸਰ ਜਿਲੇ ਦੀ ਕਬੱਡੀ ਦਾ ਧੁਰਾ ਸੀ ਓਹ ।
@ConfusedHangingGondola-rx7cb
@ConfusedHangingGondola-rx7cb 7 ай бұрын
Gora, jitoe
@DilDiyanGallan477
@DilDiyanGallan477 7 ай бұрын
ਜੈਤੋ ਵਾਲ਼ਾ ਗੋਰਾ ਰੇਡਰ ਵੀ ਚੋਟੀ ਦਾ ਸੀ ਤੇ ਲੋੜ ਪੈਣ ਤੇ ਜੱਫੇ ਵੀ ਤਕੜੇ ਲਾਉਂਦਾ ਸੀ ।
Bike Vs Tricycle Fast Challenge
00:43
Russo
Рет қаралды 109 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 21 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,4 МЛН
ਮੱਖਣ ਪੁਵਾਦੜੇ ਦੇ ਖੇਡ ਜੀਵਨ ਦੀਆਂ ਗੱਲਾਂ (Makhan puwadhra)
22:13
Dil diyan gallan (ਦਿਲ ਦੀਆਂ ਗੱਲਾਂ )
Рет қаралды 2,6 М.
Rana Wanj ਤੇ Harjit bajakhana ਦੀ ਆਪਸੀ ਟੱਕਰ ਦੀਆਂ ਗੱਲਾਂ
14:49
Dil diyan gallan (ਦਿਲ ਦੀਆਂ ਗੱਲਾਂ )
Рет қаралды 52 М.
Bike Vs Tricycle Fast Challenge
00:43
Russo
Рет қаралды 109 МЛН