ਕੁੜੀਏ ਕਿਸਮਤ ਥੁੜੀਏ ।। Part 18 ।। PUNJABI SERIES ।।

  Рет қаралды 31,337

LOVEPREET GHUMAAN

LOVEPREET GHUMAAN

Күн бұрын

Пікірлер: 238
@gurjindersingh3638
@gurjindersingh3638 2 сағат бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਐਨਾ ਜ਼ੁਲਮ ਦੇਖ ਕੇ ਬਹੁਤ ਦੁਖ ਲਗਿਆ 🙏🥀💛🥀👌 ਯਮੂਨਾ ਨਗਰ
@KaurWarring
@KaurWarring 2 сағат бұрын
❤❤🎉🎉 ਲਵਪ੍ਰੀਤ ਸਚਾਈ ਜਰੂਰ ਲਿਆ ਕੇ ਰਹੀ🎉🎉🎉 ਬਾਵੇ ਦੀ😢😢😢😮😮😮
@SukhwinderSingh-wq5ip
@SukhwinderSingh-wq5ip 45 минут бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@dharamkhan4028
@dharamkhan4028 Сағат бұрын
ਲਵਪ੍ਰੀਤ ਭੈਣੇ ਤੁਸੀਂ ਤਾਂ ਚਾਰ ਦਿਨ ਚ ਹੀ ਇਨ੍ਹਾਂ ਕੁਝ ਦੇਖ ਲਿਆ ਅੱਗੇ ਤੇਰੇ ਨਾਲ ਕੀ ਬਣੂਗਾ ਇਹਨਾਂ ਜੁਲਮ ਸਹਿਣਾ ਵੀ ਠੀਕ ਨਹੀਂ ਜੋ ਕੁਝ ਵੀ ਤੇਰੇ ਨਾਲ ਹੋਇਆ ਓਹ ਸਾਰਾ ਕੁਝ ਤੂੰ ਆਪਣੇ ਪਾਪਾ ਨੂੰ ਸੱਚੀ ਸੱਚੀ ਦੱਸੀ ਜੋ ਕਿ ਓਹਨਾਂ ਨੂੰ ਤੁਹਾਡੇ ਤੇ ਭਰੋਸਾ ਹੋ ਸਕੇ 🎉🎉
@ManpreetKaur-fn1bd
@ManpreetKaur-fn1bd 3 сағат бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਭਨਾਂ ਤੇ ਮੇਹਰ ਭਰਿਆ ਹੱਥ ਰੱਖਣ 🙏🙏🌷🌷🙏🙏
@CharanjitKour-v3y
@CharanjitKour-v3y 2 сағат бұрын
ਐਨਾ ਜੁਲਮ ਦੇਖਕੇ ਦਿਲ ਕੰਬਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@KashmirKaur-y9q
@KashmirKaur-y9q 2 сағат бұрын
ਲਵਪ੍ਰੀਤ ਬੇਟਾ ਬਹੁਤ ਵਧੀਆ ਵੀਡੀਓ ਹੈ ਪਰ ਹਰ ਲੜਕੀ ਨੂੰ ਆਪਣੇ ਘਰ ਦੀ ਗੱਲ ਆਪਣੇ ਮਾਂ ਕੋਲ ਜਰੂਰ ਕਰਨੀ ਚਾਹੀਦੀ ਸੀ ਇਹ ਤੁਹਾਡੀ ਗਲਤੀ ਹੈ ਕ ਤੁਸੀਂ ਆਪਣੀ ਮਾਂ ਨਾਲ ਦੁੱਖ ਸਾਂਝਾ ਨਹੀਂ ਕੀਤਾ
@HasanKhan-kw6of
@HasanKhan-kw6of 14 минут бұрын
ਦਾਰੂ ਪਹਿਲਾਂ ਹੀ ਪੀਂਦਾ ਸੀ ਤੇਰੀ ਸੱਸ ਬਹੁਤ ਚਲਾਕ ਤੇ ਤੇਜ ਆ ਲਵਪ੍ਰੀਤ ਬਾਵੇ ਦਾ ਸੱਚ ਸਾਹਮਣੇ ਲੇ ਕੇ ਆਈ ਤੂੰ ਤਾ ਬਹੁਤ ਹਿੰਮਤ ਵਾਲੀ ਆ ਰੱਬ ਤੇਨੂੰ ਖੁੱਸ ਰੱਖੇ
@BalbirSingh-kx5rf
@BalbirSingh-kx5rf 41 минут бұрын
ਲਵਪ੍ਰੀਤ ਦੀਦੀ ਵੀਡੀਓ ਬਹੁਤ ਸੋਹਣੀ ਆ ਤੇ ਰਾਣੀ ਆਂਟੀ ਦੀ ਐਕਟਿੰਗ ਤੇ ਤੇਰੀ ਮਮੀ ਡੈਡੀ ਦੀ ਤੇਥੇ ਭਰਾ ਦੀ ਤੇਰੇ ਘਰ ਵਾਲੇ ਦੀ ਐਕਟਿੰਗ ਬਹੁਤ ਜਿਆਦਾ ਸੋਹਣੀਆਂ ਤੇ ਦੀਦੀ ਤੁਸੀਂ ਇਨਾ ਜੁਲਮ ਨਾ ਸੋ ਤੇਰੀ ਸੱਸ ਨੂੰ ਬਹੁਤ ਹੰਕਾਰ ਆ ਜਾਨੀ ਕਿ ਰਾਣੀਆਂ ਆਂਟੀ ਨੂੰ ਇਹਦਾ ਹੰਕਾਰ ਤੁਸੀਂ ਲਾਹੋ
@KaurWarring
@KaurWarring 2 сағат бұрын
❤❤❤🎉🎉🎉 ਕਰੇ ਨਾ ਸਾਨ ਤੂ ਭੁੱਖੀ ਤਾਂ ਏ ਲਵਪ੍ਰੀਤ ਦੀ ਸੱਸ 😅😅😅😅😅😮😮😮😮😮
@BalbirSingh-kx5rf
@BalbirSingh-kx5rf 32 минут бұрын
ਭੂਆ ਨੇ ਵੀ ਲਵਪ੍ਰੀਤ ਨਾਲ ਬਹੁਤ ਗਲਤ ਕੀਤਾ ਪਰ ਭੂਆ ਨੇ ਵੀ ਉਸ ਦਿਨ ਪਤਾ ਲੱਗੂ ਜਿਸ ਦਿਨ ਉਸ ਨਾਲ ਆਪਦੇ ਨਾਲ ਹੋਈਆਂ
@KaurWarring
@KaurWarring 2 сағат бұрын
❤❤ ਲਵਪ੍ਰੀਤ ਤੈਨੂੰ ਝੁਠ ਬੋਲਿਆ ਤੇਰੇ ਘਰ ਵਾਲਾ ਸ਼ਰਾਬੀ ਏ ਲਵਪ੍ਰੀਤ
@KaurWarring
@KaurWarring 2 сағат бұрын
❤❤ ਤੂੰ ਐਨੀ ਹੰਕਾਰੀ ਹੋਈ ਬੂੜੀਏ ਤੇਰਾ ਚਿਠਾ ਇਕ ਦਿਨ ਸਭ ਕੁਝ ਪਤਾ ਚੱਲ ਜਾਉ ਲਵਪ੍ਰੀਤ ਦੀ ਸੱਸ 😮😮😮😮
@gulzarkhangulzarkhan2223
@gulzarkhangulzarkhan2223 2 сағат бұрын
ਵੀਡੀਓ ਵਧੀਆ ਸੀ ਪਰ ਅੱਜ ਕੱਲ ਇਨ੍ਹਾਂ ਨੀ ਕੋਈ ਝੱਲਦਾ ਜਿਨ੍ਹਾਂ ਦਿਖਾਇਆ ਗਿਆ ਹੈ
@NirmalKumari-ji5kb
@NirmalKumari-ji5kb Сағат бұрын
Tuhaanu nahin pta ,jihde ghal rahe ne unhanu puchh ke dekho 😢😢😢,mere naal beetdi a mainu pta ki eh sab kuchh ajj bhi ho raheya samaj vich
@stitchinganddesistyle
@stitchinganddesistyle Сағат бұрын
Hanji same hi hall jis tan lage ohi Jane 😢😢😢😢😢😢
@arshdeepkaur6456
@arshdeepkaur6456 Сағат бұрын
ਲਵਪ੍ਰੀਤ ਬਹੁਤ ਬਹੁਤ ਵਧੀਆ 💖💝💝❤️👌👌👌👌👌👍👍👍👍👍👍
@bootaghuman6887
@bootaghuman6887 27 минут бұрын
Lovepreet koi lord nhi gnnde ghar the
@SimranSingh-zx4wj
@SimranSingh-zx4wj 3 сағат бұрын
ਵੈਰੀ ਨਾਈਸ ਵੀਡੀਓ ਲਵਪ੍ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
@beantkaurgill3609
@beantkaurgill3609 5 минут бұрын
Lovpreet hun chup nee rahina Bave da such sahmne liai beta😢😢❤❤❤😊😊😊tu himmat vali kudian❤❤❤
@HasanKhan-kw6of
@HasanKhan-kw6of Минут бұрын
ਲਵਪ੍ਰੀਤ ਤੇਰੀ ਭੂਆ ਨੂੰ ਸਾਰਾ ਕੁਸ ਪਤਾ ਸੀ ਭੂਆ ਦੁਸ਼ਮਨ ਬਣ ਗੀ ਪਤੀਜੀ ਦੀ ਰੱਬ ਕਰੇ ਇਹੋ ਜੀ ਭੂਆ ਕਿਸੇ ਦੀ ਨਾ ਹੋਵੇ
@SANDEEPKAUR-vk4cu
@SANDEEPKAUR-vk4cu 2 сағат бұрын
Bhut sohni video aa lovepreet didi gbu
@HarmansinghBadesha
@HarmansinghBadesha 2 сағат бұрын
ਲਵਪ੍ਰੀਤ ਤੇਰੀ ਗਲਤੀ ਅਆ
@BarinderkaurHundal
@BarinderkaurHundal Сағат бұрын
ਹੁਣ ਕੋਈ ਨੂੰਹ ਨੀ ਏਨਾ ਕੁੱਝ ਨੀ ਸਹਿਦੀਹੁਣ ਤਾ ਸੱਸਾ ਨੂੰਹਾ ਤੋ ਡਰਦੀਆ👌🏿👌🏿
@ekamgill314-v
@ekamgill314-v 2 сағат бұрын
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@Komal-g6b7p
@Komal-g6b7p Сағат бұрын
Bhut badhiya video lavpreet hai gbu hamesha khush raho 👍👍👍👌👌👌❤️🙏🙏🙏🙏🎉🎉🎉🎉🎉🎉🎉❤❤❤❤❤❤❤
@EkamJot-wr7ss
@EkamJot-wr7ss 2 сағат бұрын
Very very very good and nice video ❤❤❤❤
@manjindersingh1822
@manjindersingh1822 3 сағат бұрын
Very nice video ji waheguru bless u all team members ji
@gurmalsingh3892
@gurmalsingh3892 Сағат бұрын
ਲਵਪ੍ਰੀਤ ਤੂੰ ਸਾਰੀ ਸਚਾਈ ਆਪਣੇ ਪਿਉ ਨੂੰ ਦਸ ਦੇ ਏ ਸਭ ਤੇਰੀ ਸਸ ਨੇ ਕਰਵਾਇਆ 10 ਲਖ ਹੜੱਪਣ ਦੀ ਮਾਰੀ ਨੇ ਤਾ ਕਿ ਤੇਰੇ ਪਿਉ ਤੋ ਹੋਰ ਪੈਸੇ ਮੰਗਣ ਦੀ ਮਾਰੀ ਨੇ ਜੇ ਤੂੰ ਬਾਵੇ ਦੀ ਸਚਾਈ ਨਾ ਦਸੀ ਤਾ ਤੇਰੇ ਸੁਹਰੇ ਤੇ ਬਾਵਾ ਤੈਨੂੰ ਬਲੈਕਮੇਲ ਕਰ ਕਰ ਕੇ ਤੇਰੀ ਜਿੰਦਗੀ ਬਰਬਾਦ ਕਰ ਦੇਣਗੇ ਵੀਡੀਓ ਬਹੁਤ ਵਧੀਆ ਹੈ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ਮੇ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ❤❤❤❤❤
@sharanpreet4312
@sharanpreet4312 3 сағат бұрын
Thxu mai wait krdi pai ❤❤
@joymackelvey4960
@joymackelvey4960 Сағат бұрын
Haramaan hai lovepreet ki saas lalchi
@arshdeepkaurdhaliwal6326
@arshdeepkaurdhaliwal6326 2 сағат бұрын
Didi bhut jyda sohni video Eh. Next part jldi lai k ayu plz
@SatmansinghSatnamsingh-k4n
@SatmansinghSatnamsingh-k4n 3 сағат бұрын
Very nice video lovepreet kaur ji ❤️🥰
@tanukaur10
@tanukaur10 2 сағат бұрын
❤❤😊😊Very Very Very nice video ji😊😊❤❤
@vijaykumari3183
@vijaykumari3183 2 сағат бұрын
Very.nice.video.god.msg.🙏🙏👍👍
@nirmalsingh-ex3hj
@nirmalsingh-ex3hj 12 минут бұрын
Nyc story is story nal kayi loka diya akha khulna giya
@SarbjeetKaur-nm7ls
@SarbjeetKaur-nm7ls 2 сағат бұрын
Very nice video ji God bless you all team members ❤❤❤❤
@SikanderSingh-e3p
@SikanderSingh-e3p 56 минут бұрын
ਦੀਦੀ ਵੀਡੀਓ ਬਹੁਤ ਨਾਈਸ ਅਸੀਂ ਪਰ ਹੁਣ ਤੂੰ ਆਪਦਾ ਫੈਸਲਾ ਲਈ ਆਪਦੇ ਪਾਪਾ ਨਾਲ ਹੀ ਆਈ ਤੇ ਆਪਦੀ ਲਾਈਫ ਵਧੀਆ ਬਣ ਜੂਗੀ ਨਹੀਂ ਤਾਂ ਬੁਰੀ ਬਹੁਤ ਗੰਦੀ ਆ ਉਹਦੇ ਉਹਦੇ ਵੱਸ ਪਈ ਤਾਂ ਤੂੰ ਨਿਕਲ ਹੀ ਨਹੀਂ ਸਕਦੀ
@masutakkhan6038
@masutakkhan6038 41 минут бұрын
ਜੇ ਹੁਣ ਨਿਬੜ ਗਿਆ ਮੈਂ ਸਾਰੀ ਉਮਰ ਹੀ ਛੇਤਰ ਖਾਏਗੀ
@sharryrai3173
@sharryrai3173 3 сағат бұрын
9 vje de wait krde a 😂thoda late ho gye
@lakhvirkaursandhu1952
@lakhvirkaursandhu1952 2 сағат бұрын
Lovpreet teri saas bhut hangkari hoi aa i ❤ u lovpreet ❤
@rajkheri7365
@rajkheri7365 3 сағат бұрын
Verry nice video Lovepreet sis ❤❤❤❤
@seeramehraj2174
@seeramehraj2174 3 сағат бұрын
Very nice video ji ❤❤🎉
@DeepindersinghSekhon
@DeepindersinghSekhon Сағат бұрын
good job hun story sachi lagdi hai 😊😊
@baljitkaur6940
@baljitkaur6940 Сағат бұрын
Enna zulm sehna v paap hai j sass sahure ehojhe kanjar takkre hon tan kudhi nu v ohna nu jawab dena chahida juttian di ghat aa ehojhe sahureya nu chahe oh sass aa te chahe ghar wala apne parents naal gal share kro Lovepreet boht sohni pariwark video Lovepreet ❤❤
@dhanwantsingh9111
@dhanwantsingh9111 2 сағат бұрын
Very nice story mann usa 🇺🇸
@gauravarora4680
@gauravarora4680 2 сағат бұрын
Very nice story
@simerjeetkaur7045
@simerjeetkaur7045 46 минут бұрын
Lovepreet ghumaan your acting is award winning 👏 ❤. Absolutely brilliant 💯 .and the dialogue delivery was excellent 👌. Proud of you 👏. Live life ❤️ king size 🙌. Love ❤️ from 🇦🇨.
@simerjeetkaur7045
@simerjeetkaur7045 44 минут бұрын
We enjoy all your films 🎥 ❤👍🇦🇨.
@kuldeepdhaliwal2803
@kuldeepdhaliwal2803 2 сағат бұрын
Very very nice ❤️❤️❤️
@PreetHans-w6r
@PreetHans-w6r 15 минут бұрын
Nice video di agla bhag jaldi lea ke aouna ❤❤❤❤❤
@karansidhu4906
@karansidhu4906 58 минут бұрын
❤ ਬਹੁਤ ਸੋਹਣੀ ਮੂਵੀ ਜਦੋਂ ਪਿਓ ਵੀ ਧੀ ਦੀ ਸਪੋਟ ਨਾ ਕਰੇ ਤਾਂ ਫਿਰ ਧੀ ਵਿਚਾਰੀ ਕੀ ਕਰੇ 🎉🎉🎉🎉🎉🎉🎉🎉🎉🎉🎉🎉 ਪਿੰਡ ਰੱਤਾ ਖੇੜਾ ਤੋ
@HarmansinghBadesha
@HarmansinghBadesha 2 сағат бұрын
ਮਾ ਥੰਥੌ ਜਿਹੀ ਰਸੌੲਈ ਜੌਗੀ ਅਆ
@Sukh-x1y
@Sukh-x1y 28 минут бұрын
❤❤😢😢 love preet didi ji 🙏🙏
@KaramjeetKaur-r9h
@KaramjeetKaur-r9h 2 сағат бұрын
ਵੀਡੀਓ ਦੇਖ ਕੇ ਮਨ ਖਰਾਬ ਹੋ ਜਾਂਦਾ ਏ ਏਨਾ dhhka nai ਹੋਣਾ ਚਾਹੀਦਾ
@jaskirtanbuttar8581
@jaskirtanbuttar8581 3 сағат бұрын
Very nice 🎉❤❤❤❤
@narindernarinder592
@narindernarinder592 Сағат бұрын
ਤਲਾਕ ਼਼਼਼਼ਤਲਾਕ ਼਼਼਼਼਼ਤਲਾਕ ਼਼਼ਕਰਾਉ
@DineshDinesh-nv3bn
@DineshDinesh-nv3bn 2 сағат бұрын
V nyc video god bless you
@SehajdeepSinghSandhu13
@SehajdeepSinghSandhu13 3 сағат бұрын
Nic story dii God bless you 💖💕
@MukeshBadesra
@MukeshBadesra 2 сағат бұрын
Very nice video sis🎉🎉🎉🎉🎉
@GurSingh-zo6gx
@GurSingh-zo6gx 2 сағат бұрын
ਹਰਾਮ ਦੀਏ ਬੁੜੀਏ ਬਸ ਕਰ ਬਹੁਤ ਹੋ ਗਿਆ
@prabhnoorkaur3456
@prabhnoorkaur3456 2 сағат бұрын
Nice video dii awe de loka nu jarur sabk milna chida
@HarminderSingh-c2v
@HarminderSingh-c2v 26 минут бұрын
ਬਹੁਤ ਵਧੀਆ ਵੀਡੀਓ
@SapnaKaur-k4x
@SapnaKaur-k4x 3 сағат бұрын
9 bje de wait kar rhe sis jldi upload kr dya kro sis ❤❤
@Reetkhokhar
@Reetkhokhar 2 сағат бұрын
Heart touching🥺🥺
@Karamjit-p3f
@Karamjit-p3f 46 минут бұрын
Very nice video sister ji ❤❤❤❤❤
@JaspreetKaur-mp2ud
@JaspreetKaur-mp2ud 2 сағат бұрын
Lovepreet dee bhut sohni video a dee next part jldi lai k ayo nle jawab dena sikho di
@binderkaur1218
@binderkaur1218 2 сағат бұрын
Nyc video g 👌👌❤️
@kuldeepkaur2770
@kuldeepkaur2770 Сағат бұрын
Lovepreet jdo Tera koi kasoor e ni fer ena julm Kato seni a sabk sikha ina loka nu🎉❤ bti
@RajdeepSidhu-y7q
@RajdeepSidhu-y7q 3 сағат бұрын
Di when your story is coming I am will be very happy 😊
@somasanotra4501
@somasanotra4501 Сағат бұрын
sare karr de pave made hon parr karrvala je aapane vall da hove te duniya di koyi parvah na karre
@DeepindersinghSekhon
@DeepindersinghSekhon Сағат бұрын
jihna de dil change hunde ne ona dee kismat hamesha mari hunde hai 😢
@brownmunde444
@brownmunde444 2 сағат бұрын
Bawa har ik serial ਵਿੱਚ ਇਸ tra ਦੀ negative ਸੋਚ ਹੁੰਦੀ a 😮😮😮
@jasmeetmaan5798
@jasmeetmaan5798 3 сағат бұрын
Ajkl videos tuci shi tym te nhi paunde part v shote hunde ne te din v boht la dine oo paun lyi video pls hr roj nhi ta 1 din shdke padya kro very excited for waiting video so nyc ❤wmk sari team te 🎉trakkian bakshee
@abdulsattar-ds7wy
@abdulsattar-ds7wy 2 сағат бұрын
i like this story and i like all teame membe from city mailsi punjab pakistan
@eknoorsingh8022
@eknoorsingh8022 Сағат бұрын
Very nice video dear sister God bless you g
@DineshDinesh-nv3bn
@DineshDinesh-nv3bn Сағат бұрын
Story bdi achi hai
@HarbhajanSingh-n3b
@HarbhajanSingh-n3b 2 сағат бұрын
Who jiya ssa mudiyathu nu mrn ly mjboor krdiyan
@JaswindersinghSidhu-mt9vb
@JaswindersinghSidhu-mt9vb Сағат бұрын
Very very nice story sister ❤❤
@harjitkaur3959
@harjitkaur3959 2 сағат бұрын
Very nice and good video
@SukhpreetKaurSandhu-oj4vg
@SukhpreetKaurSandhu-oj4vg 2 сағат бұрын
Very nice ji ♥️♥️♥️
@lovepalsingh40
@lovepalsingh40 3 сағат бұрын
❤❤
@sarbjitkaur9202
@sarbjitkaur9202 33 минут бұрын
Very nice God bless you 🙏🙏❤❤
@AmanSandhu-g3w
@AmanSandhu-g3w 2 сағат бұрын
Very nice video 🎉🎉
@MajorsinghSingh-u7r
@MajorsinghSingh-u7r 2 сағат бұрын
ਲਵਪ੍ਰੀਤ ਦੇ ਘਰ ਵਾਲੇ ਅਤੇ ਉਸਦੀ ਸੱਸ ਨੇ ਬਿਲਕੁਲ ਠੀਕ ਕੀਤਾ, ਇਹੋ ਜਿਹੀਆਂ ਕੁੜੀਆਂ ਜਿਹੜੀਆਂ ਆਪਣੀ ਜਿੰਦਗੀ ਦੇ ਫੈਸਲੇ ਵਾਰੇ ਆਪਣੇ ਮਾਪਿਆਂ ਨਾਲ ਖੁੱਲ ਕੇ ਗੱਲ ਨਹੀਂ ਕਰਦੀਆਂ ਓਹਨਾ ਨਾਲ ਏਦਾਂ ਹੀ ਹੁੰਦੀ ਹੈ ਅਤੇ ਹੋਣੀ ਵੀ ਚਾਹੀਦੀ
@kirpalkaur6398
@kirpalkaur6398 2 сағат бұрын
ਖੁਲ੍ਹ ਕੇ ਗੱਲ ਕਰ ਵੀ ਲੈਣ ਜੇ ਕੋਈ ਵਿਚਾਰੀਆਂ ਦੀ ਸੁਣੇ।
@gagandeepbhutal
@gagandeepbhutal 2 сағат бұрын
Bahut majburia hundia veere,kisda ji karda v oh apna dukh apne parents naal na sanja karan
@baljitkaur6940
@baljitkaur6940 Сағат бұрын
Lovepreet de peo ne koi gal nhi suni Lovepreet di ohne tan vichari ne peo de huksm nu manneya.boht madha salook ho reha
@PunjabitoItalian
@PunjabitoItalian 8 минут бұрын
ਜਿਸ ਤਨ ਲੱਗੇ ਸੋ ਤਨ ਜਾਣੇ
@ekamreet9410
@ekamreet9410 3 сағат бұрын
Nyc didi g❤❤
@somasanotra4501
@somasanotra4501 Сағат бұрын
lavpreet beta jitthe karrvale vi sath na Dave te etthe rahan da koyi feda nhi tussi apame mammi pape nu dasso ke e lok kistra de ne
@SukhpalSukhi-u4i
@SukhpalSukhi-u4i 2 сағат бұрын
Very nice ♥️ ♥️
@narindernarinder592
@narindernarinder592 Сағат бұрын
ਲਵ ਹੁਣ ਨੀ ਵੇਖਣ ਨੂੰ ਦਿਲ ਕਰਦ
@kulwantmangat-w6b
@kulwantmangat-w6b 2 сағат бұрын
ਐਡੀ ਵੀ ਕੀਲੋੜ ਪੈ ਗਈ। ਸੀ ਸੜੈ ਜਿਹੇ ਤੋੁ ਥੈਪੜ ਖਾਣਦੀ ਜਦੋ ਕੇਈਗਲਤੀ ਨਹੀ ਕੀਤੀ
@masutakkhan6038
@masutakkhan6038 40 минут бұрын
ਮੈਨੂੰ ਹੁਣ ਵੀ ਪਤਾ ਹੈ ਕਹਾਣੀ ਵਿੱਚ ਕੁਝ ਵੀ ਨਵਾਂ ਨਹੀਂ ਹੋਣ ਵਾਲਾ ਭੂਆ ਆਊਗੀ ਸਮਝਾ ਕੇ ਚਲੀ ਜਾਊਗੀ ਮੇਰੇ ਨਾਲ ਵੀ ਐਵੇਂ ਹੀ ਹੋਇਆ ਸੀ
@simerjeetkaur7045
@simerjeetkaur7045 Сағат бұрын
Wow beautiful story line 👌❤. Great acting by whole team 👏. Keep up the good 👍 . Love ❤️ from 🇦🇨.
@lovepreetghumaan5208
@lovepreetghumaan5208 Сағат бұрын
💝🙏
@gurman111
@gurman111 2 сағат бұрын
Very nice video g 👍👍👍👍👏👏👏👏👏👏
@Signature_jsmn
@Signature_jsmn Сағат бұрын
Very nyc bhene ❤❤❤❤❤
@gurmeetsinghbte
@gurmeetsinghbte 47 минут бұрын
Love preet beta anna kamjor kayon
@AmritsukhSukh
@AmritsukhSukh 2 сағат бұрын
Lovepreet tuhade nl bhut mada kareya tere socheya ne plz tusi apni mammi nu ds do ek ma hi hundi a jo dhee da dukh samjdi A
@choudharygujjar-bx1zj
@choudharygujjar-bx1zj 50 минут бұрын
Very nice di 🌸❣️
@DeepPreet-pv1uf
@DeepPreet-pv1uf 2 сағат бұрын
Vry nice story gbu didi ❤❤ didi tusi apne family nu ds dyo
@harvinderbassi7349
@harvinderbassi7349 2 сағат бұрын
Very nice
@beantkaur-f3f
@beantkaur-f3f 3 сағат бұрын
❤❤❤
@AkashdeepsinghHarika
@AkashdeepsinghHarika 3 сағат бұрын
❤❤❤
@Lovelife.7347
@Lovelife.7347 3 сағат бұрын
❤❤❤❤
@ManpreetKaur-s1x
@ManpreetKaur-s1x 3 сағат бұрын
❤❤❤❤❤
@ArshDeep-l5s
@ArshDeep-l5s 3 сағат бұрын
Very nice didi ♥️♥️♥️♥️♥️♥️♥️♥️♥️
@sandeepkumarsonusharma1202
@sandeepkumarsonusharma1202 3 сағат бұрын
❤❤❤❤❤❤
pumpkins #shorts
00:39
Mr DegrEE
Рет қаралды 57 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 32 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
Mitran Da Chalea Truck Ni | Comedy Video | Jaggie Tv
27:44
Jaggie Tv
Рет қаралды 27 М.
Payal gir gayi chhath se
21:00
Malik Vlogs
Рет қаралды 122 М.
КОГДА НОЧУЕШЬ У ДРУГА УЖЕ КАК 5 ДЕНЬ #друг #нариманшеф #cheflife #юмор
0:16
НАРИМАН ШЕФ ВСЕ БУДЕТ ИДЕААААЛЬНООО
Рет қаралды 2,2 МЛН
АЗАРТНИК 4 |СЕЗОН 4 Серия
36:20
Inter Production
Рет қаралды 868 М.
тгк - hahalivars
0:48
HAHALIVARS
Рет қаралды 1,8 МЛН